Punjab
Search
ਸਰ ਕੀ ਅਸੀ ਯੁਨੀਵਰਸੀਟੀ ਤੋ ਪਸੂ ਖਰੀਦ ਸਕਦੇ ਹਾ ?
(en)
ਹਾਜੀ ਯੂਨੀਵਰਸਿਟੀ ਤੋਂ ਵੀ ਪਸ਼ੂ ਖਰੀਦ ਸਕਦੇ ਹਾਂ ਪਰ ਪਸ਼ੂਅਾ ਦੀ ਜਦੋ ਬੋਲੀ ਲੱਗਦੀ ਹੈ ੳੁਦੋ ਖਰੀਦ ਸਕਦੇ ਹਾਂ ਤੇ ਬੋਲੀ ਲੱਗਣ ਬਾਰੇ ਅਖਬਾਰ ਵਿੱਚ ੲਿਸ਼ਤਿਅਾਰ ਅਾੳੁੁਦਾ ਹੈ ਜਦੋ ੲਿਸ਼ਤਿਅਾਰ ਅਾੲਿਅਾ ੳੁਦੋ ਹੀ ਬੋਲੀ ਲੱਗਦੀ ਹੈ ਜੀ
makki ?
(pb)
Maharashtra
harjinder ji kirpa karke apna swal vistar nal pucho ta Jo tuhanu is bare poori jankari diti ja sake.
Punjab
makki mam peddy to phela loni a vichn de li kedi kism vadia??? bad ch jhona 1637 lona me
Punjab
makki sale krn li best seed keda??? te kine time ch tyr hoga jnda sale li mam te ki ki dhyan rkhna pena plz detail mam
veer basmati 1637 da kina jhad a te kine din lainda kini uera di dose chaidi a veer dso ?
(pb)
Haryana
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1637 ਕਿਸਮ ਦੇ ਲਈ 36 ਕਿੱਲੋ ਯੂਰੀਆ ਨੂੰ ਦੋ ਬਰਾਬਰ ਹਿੱਸਿਆਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤੇ ਪਿੱਛੋਂ ਅਤੇ 6 ਹਫਤੇ ਪਿੱਛੋਂ ਪਾਓ
ख़रबूज़े के पौधे मर रहे हैं। बाविस्टिन से drench करने के बाद भी। please guide any miracle spray ?
(hn)
Punjab
nawed ji please check the insects in the roots of plants so that we can provide you proper information. thank you
3 ਮਹੀਨੇ ਪੁਰਾਣੀ ਖੱਟੀ ਲੱਸੀ ਦੀ ਕਿੰਨੂ ਦੇ ਬਾਗ ਤੇ ਸਪ੍ਰੇਅ ਕਰਣ ਲਈ 1000 ਲੀਟਰ ਪਾਣੀ ਵਿਚ ਲੱਸੀ ਦੀ ਮਾਤਰਾ ਕਿਨੀ ਪਾਈ ਜਾਵੇ ?
(pb)
Punjab
ਬਲਦੇਵ ਜੀ ਤੁਸੀ ਖੱਟੀ ਲੱਸੀ ਦੀ ਮਾਤਰਾ 3 ਲਿਟਰ ਨੂੰ 1000 ਲਿਟਰ ਪਾਣੀ ਵਿਚ ਮਿਲਾ ਕੇ ਵਰਤ ਸਕਦੇ ਹੋ ਧੰਨਵਾਦ
जी नमस्कार मेरी 2 एकड़ जगह है मुझे अदरक की खेती करनी है विस्तार से बताइये, प्लीज ?
(hn)
Maharashtra
अदरक भारत की एक अहम मसाले वाली फसल है यह फसल अच्छे जल निकास वाली चिकनी, रेतली और लाल हर तरह की मिट्टी में उगाई जा सकती है खेत में पानी ना खड़ा होने दें क्योंकि खड़े पानी में यह ज्यादा देर बच नहीं पाएगी फसल की वृद्धि के लिए 6-6.5 पी एच वाली मिट्टी अच्छी मानी जाती है उस खेत में अदरक की फसल ना उगाएं जहां पिछली बार अदरक की फसल उगाई गई हो हर साल एक ही ज़मीन पर अदरक की फसल ना लगाएं प्रसिद्ध किस्में :-Himgiri, IISR Varanda, IISR Mahima,Suprabha, Suruchi, IISR Rejatha खेत को दो तीन बार जोतें और सुहागे से समतल करें अदरक की बिजाई के लिए आवश्यक लंबाई के 15 सैं.मी. ऊंचे और 1 मीटर चौड़े बैड तैयार करें दो बैडों के बीच 50 सैं.मी. का फासला रखें नदीनों कीटों और बीमारियों की जांच के लिए बैड की मिट्टी को धूप लगवायें इसके लिए बैड को पॉलीथीन शीट से 20-30 दिनों के लिए ढकें रोपाई के समय नीम केक 25 ग्राम को प्रति गड्ढे में डालें और मिट्टी में अच्छी तरह मिलायें अच्छी उपज प्राप्त करने के लिए राइज़ोम की बिजाई मई के पहले सप्ताह में पूरी कर लें राइज़ोम को कतारों में बोयें और कतार में 40-45 सैं.मी. और दो पौधों में 30 सैं.मी. फासला रखें राइज़ोम की रोपाई के बाद खेत में 50 क्विंटल हरे पत्तों की मलचिंग प्रति एकड़ में करें दूसरी मलचिंग 20 क्विंटल हरे पत्तों के साथ 40 दिनों के बाद करें बीज की गहराई 3-4 सैं.मी. के करीब होनी चाहिए अदरक की बिजाई सीधे ढंग से और पनीरी लगाकर की जा सकती है बिजाई के लिए ताजे और बीमारी रहित गांठों का प्रयोग करें बिजाई के लिए 5-6.5 क्विंटल प्रति एकड़ बीज का प्रयोग करें बिजाई से पहले गांठों को मैनकोजेब 3 ग्राम प्रति लीटर पानी से उपचार करें गांठों को 30 मिनट के लिए घोल में भिगो दें इससे गांठों को फफूंदी से बचाया जा सकता है उपचार के बाद गांठों को 3-4 घंटें के लिए छांव में सुखाएं खेत की तैयारी के समय 60 क्विंटल रूड़ी की खाद प्रति एकड़ मिट्टी में डालें नाइट्रोजन 24 किलो (52 किलो यूरिया), फासफोरस 20 किलो (125 किलो सिंगल सुपर फासफेट) और पोटाश 20 किलो (35 किलो म्यूरेट ऑफ पोटाश) की मात्रा प्रति एकड़ में प्रयोग करें रूड़ी की खाद या गाय का गोबर 60 क्विंटल प्रति एकड़ में डालें पोटाश और फासफोरस की पूरी मात्रा बिजाई के समय डालें नाइट्रोजन की दूसरी मात्रा 20 किलो (45 किलो यूरिया) बिजाई के 45 दिनों के बाद, जबकि बिजाई के 120 दिनों के बाद नाइट्रोजन की तीसरी मात्रा 16 किलो (यूरिया 35 किलो) डालें रोपाई के बाद पहली सिंचाई करें इसे बारानी फसल के तौर पर उगाया जाता है इसलिए बारिश की तीव्रता और नियमितता के आधार पर सिंचाई करें बारिश की अनुपस्थिति में, बाकी की सिंचाई 10 दिनों के अंतराल पर करें अदरक की पूरी फसल को कुल 16-18 सिंचाइयों की आवश्यकता होती है बिजाई के 3 दिन बाद एट्राज़िन 4-5 ग्राम प्रति लीटर पानी की नमी वाली मिट्टी पर स्प्रे करें उन नदीनों को खत्म करने के लिए जो पहली नदीन नाशक स्प्रे के बाद पैदा होते हैं, बिजाई के 12-15 दिनों के बाद गलाइफोसेट 4-5 ग्राम प्रति लीटर पानी की स्प्रे करें नदीन नाशक की स्प्रे करने के बाद खेत को हरी खाद से या धान की पराली से ढक दें जड़ों के विकास के लिए जड़ों में मिट्टी लगाएं बिजाई के 50-60 दिनों के बाद पहली बार जड़ों में मिट्टी लगाएं और उसके 40 दिन बाद दोबारा मिट्टी लगाएं
Motia aa di Kheti lai Jankari chaidi c te is te kina kharcha aa janda hai g kam suru karn te ji ?
(pb)
Bittu Singh ji Motia di kheti bare puri jankari ate is di training lai tusi Manish Vasudev 9417652857 nal samparak kar sakde ho.
इस फसल में कीड़ा लग रहा है क्या करें ?
(hn)
बजरंग अग्रवाल जी इसके लिए आप Malathion @2.5ml को प्रति लीटर पानी के हिसाब से स्प्रे करें धन्यवाद
sir aa mjh di akh nu pta ki hoea hai sver da pani nikli janda hai ?
(pb)
Punjab
Os nu Bolus Flukired DS 6gm deo powder Boric acid 20gm lao te din vich 3 varr akh vich pao ji.
sir majj de eye nu ki hoya please daso ?
(pb)
Punjab
Os nu Bolus Flukired DS 6gm deo powder Boric acid 20gm lao te din vich 3 varr akh vich pao ji.
sir gayi vaste feed tyar krni hai kehdi kehdi chiz kinni matra ch paiye ?
(pb)
Rajasthan
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖੱਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
cow बच्चा देने ज्यादा से ज्यादा कितना टाइम लेती है मेरी गाय को 9 महीने 10 दिन हो गए है अभी तक बच्चा दिया नही है ?
(hn)
Rajasthan
यदि गाय ब्याने में ज्यादा समय लेती है तो यह कोई दिक्कत वाली बात नहीं है यदि उसे अभी किसी तरह का दर्द या कोई ओर समस्या आ रही है तो आप नज़दीकी डॉक्टर को बुलाकर उसकी जांच करवा सकते है
Pig farming start karna hai Slah dein ?
(hn)
सूर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पाल के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं हैक्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है इसे हिसाब से आप अंदाजा लगा सकते हैं सब्सिडी— ट्रेनिंग करने के बाद सुअर पालन पर 2 लाख की सब्सिडी होती है कुल प्रोजेक्ट 8 लाख का होता है उसमें 2 लाख सब्सिडी होती है यदि आपने अपने स्तर पर करना है तो आप 2—2.50 लाख में एक बार छोटे स्तर से शुरू कर सकते है ट्रेनिंग करवाने के लिए सरकारी सुअर फार्म बनें हैं जैसे मल्लोवार, खरड़ , नाभा, गुरदासपुर में जहां 5 दिन की मुफ्त ट्रेनिंग दी जाती है
Punjab
ਵੀਰ ਜੀ ਸੂਰ ਪਾਲਣ ਦੀ ਟ੍ਰੇਨਿੰਗ ਲਈ ਨਾਮ ਲਿਖਵਾਉਣ ਤੋਂ ਬਾਅਦ ਕਿਨੇ ਦਿਨਾਂ ਬਾਅਦ ਟ੍ਰੇਨਿੰਗ ਦਿੱਤੀ ਜਾਂਦੀ ਹੈ
Sade mango da plant laya hai usdi umar 1 sal hai oh pate nahi kad reha ?
(pb)
Maharashtra
lovely gill ji isnu tuci 100-150 gram urea pao isde nal boote di growth honi shuru ho jayegi. is to ilava tuc vermi compost di vi varto kar sakde ho isdi matra 2-3 killo prati paude de hisab nal pao.dhanwad
about soilless farming ?
(hn)
Maharashtra
Hydroponics is the technique by which we can practice soil less farming. It is a subset of hydroculture, which is a method of growing plants without soil by using mineral nutrient solutions in a water solvent.
sir kinno da bag hai uste mili bug da hmla hai asi uste profenophos krni hai ki eh tele nu maar skdi hai te isde vich 2,4 D nu paa skde aa ?
(en)
Punjab
Arvinder ji tuc isdi varto kar sakde ho isdi matra 4ml prati litre pani de hisab nal varti jandi hai. is to ilava 2,4 D ik nadeen nashak hai isdi varto chaude patte vale nadeena nu marn de layi varti jandi hai.isnu tuc profenophos de nal mix na karo.dhanwad
sir Castor seed Punjab mein Kahaan becha ja sakta hai ?
(pb)
Maharashtra
rampal ji ise aap haryana men hisar,sirsa men bech sakte hai. punjab men abhi iski market kam hai. dhanywad
...?
(hn)
Maharashtra
bhuneshwar mahto ji kripya aap apna swal vistar se pooche taki aapko iske bare men poori jankari di ja sake.dhanywad
ਸਰ ਕੀ ਕੱਦੂ ਦੀਆਂ ਵੇਲਾਂ ਵਿੱਚ ਰੂੜੀ ਖਾਦ ਪਾਈ ਜਾ ਸਕਦੀ ਹੈ ?
(pb)
ਸੁਖਦੀਪ ਜੀ ਕੱਦੂ ਦੇ ਲਈ ਖੇਤ ਤਿਆਰ ਕਰਨ ਦੇ ਸਮੇ ਰੂੜੀ ਦੀ ਖਾਦ ਪਾਈ ਜਾਂਦੀ ਹੈ ਬੈੱਡਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਰੂੜੀ ਦੀ ਖਾਦ 8-10 ਟਨ ਪਾਓ
Sir ji patiala vich fish farming di training kitho milegi daseyo please ?
(en)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
sir ppr pahele lagana chiye ya et ?
(en)
Maharashtra
Prakash parmar ji kripya aap apana swal vistar se pooche ke aap kya jankari lena chahte hai taki aapko iske bare men poori jankari di ja sake.dhanywad
sir ji urea ree nal sodi hoi Toodi pshua nu paon de ki faide Han, isde nal koi Nuksan ta ni ho skda.Dasna plz ?
(pb)
Punjab
ਇਸ ਨਾਲ ਕੋਈ ਨੁਕਸਾਨ ਨਹੀ ਹੈ ਜੀ ਸੋਧੀ ਹੋਈ ਤੂੜੀ ਆਸਾਨੀ ਨਾਲ ਹਜ਼ਮ ਵੀ ਹੋ ਜਾਂਦੀ ਹੈ ਜੀ ਯੂਰੀਆ ਵਿੱਚ ਜੋ ਹਾਨੀਕਾਰਕ ਗੈਸ ਹੁੰਦੀ ਉਹ ਕੁੱਝ ਦਿਨ ਵਿੱਚ ਉਡ ਜਾਂਦੀ ਹੈ ਤੇ ਤੂੜੀ ਵਿੱਚ ਪ੍ਰੋਟੀਨ ਰਹਿ ਜਾਂਦੇ ਨੇ ਇਹ ਤੂੜੀ ਵਿੱਚ ਆਮ ਤੂੜੀ ਨਾਲੋਂ 6% ਪ੍ਰੋਟੀਨ ਹੁੰਦੇ ਹਨ
Punjab
ਇਸ ਨਾਲ ਕੋਈ ਨੁਕਸਾਨ ਨਹੀ ਹੈ ਜੀ ਸੋਧੀ ਹੋਈ ਤੂੜੀ ਆਸਾਨੀ ਨਾਲ ਹਜ਼ਮ ਵੀ ਹੋ ਜਾਂਦੀ ਹੈ ਜੀ ਯੂਰੀਆ ਵਿੱਚ ਜੋ ਹਾਨੀਕਾਰਕ ਗੈਸ ਹੁੰਦੀ ਉਹ ਕੁੱਝ ਦਿਨ ਵਿੱਚ ਉਡ ਜਾਂਦੀ ਹੈ ਤੇ ਤੂੜੀ ਵਿੱਚ ਪ੍ਰੋਟੀਨ ਰਹਿ ਜਾਂਦੇ ਨੇ ਇਹ ਤੂੜੀ ਵਿੱਚ ਆਮ ਤੂੜੀ ਨਾਲੋਂ 6% ਪ੍ਰੋਟੀਨ ਹੁੰਦੇ ਹਨ
Punjab
ਇਸ ਨਾਲ ਕੋਈ ਨੁਕਸਾਨ ਨਹੀ ਹੈ ਜੀ ਸੋਧੀ ਹੋਈ ਤੂੜੀ ਆਸਾਨੀ ਨਾਲ ਹਜ਼ਮ ਵੀ ਹੋ ਜਾਂਦੀ ਹੈ ਜੀ ਯੂਰੀਆ ਵਿੱਚ ਜੋ ਹਾਨੀਕਾਰਕ ਗੈਸ ਹੁੰਦੀ ਉਹ ਕੁੱਝ ਦਿਨ ਵਿੱਚ ਉਡ ਜਾਂਦੀ ਹੈ ਤੇ ਤੂੜੀ ਵਿੱਚ ਪ੍ਰੋਟੀਨ ਰਹਿ ਜਾਂਦੇ ਨੇ ਇਹ ਤੂੜੀ ਵਿੱਚ ਆਮ ਤੂੜੀ ਨਾਲੋਂ 6% ਪ੍ਰੋਟੀਨ ਹੁੰਦੇ ਹਨ
मोती के खेती के लिए बीज कहाँ से मिलेगा ?
(hn)
मोती की खेती के बारे में पूरी जानकारी के लिए आप Bamoriya pearl Farm phone : 09770085381 से संपर्क करें
sir anaar da size b chhota Changi growth lyi ki Kita jawe te sir anaar Ch mithaas b ghatt a ?
(pb)
Punjab
bazad khan ji anar ka size aur mithas iski kisam par nirbhar karta hai. kripya aap batey ke aapne iski konsi kism ki bijai ki hai ta ki aapko iske bare men adhik jankari di ja sake.dhanywad
sir ਅਨਾਰ da ਫਲ ਝੜਦਾ g ki Kita jawe ?
(pb)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
ਗੋਬਰ ਗੈਸ ਪਲਾਂਟ ਦੇ ਵੇਸ਼ਟ ਗੋਬਰ ਨੂੰ ਖੇਤ ਵਿਚ ਕਿਨੇ ਦਿਨ ਬਾਅਦ ਵਰਤ ਸਕਦੇ ਹਾਂ ?
(pb)
Punjab
ਵੇਸਟ ਗੋਬਰ ਉਸੇ ਦਿਨ ਹੀ ਖੇਤ ਵਿਚ ਵਰਤ ਸਕਦੇ ਹਾਂ ਜੀ
sir cow de thanna ch ganth ji bngiya koi hal dseo sir ?
(en)
ਤੁਸੀ ਗਾਂ ਨੂੰ potasium-iodied ਦਵਾਈ ਦੇਣੀ ਸ਼ੁਰੂ ਕਰੋ , ਇਸਦੀ 20 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਇਸ ਨੂੰ ਰੋਜਾਨਾ 5 ਗ੍ਰਾਮ ਦਿਓ ਤੁਸੀ Ifer-h 5ml ਦੇ ਇੰਜੇਕਸ਼ਨ ਲਗਵਾਓ , ਇਸਦੇ 3 ਇੰਜੇਕਸ਼ਨ ਲਗਵਾਣੇ ਹੈ , ਇਸ ਨੂੰ 3-3 ਦਿਨਾਂ ਦੇ ਫਰਕ ਨਾਲ ਲਗਵਾਓ..
how to make decomposer ?
(en)
Punjab
jagdeep ji waste decomposer is good quality product which costs only 20 rupees that you can buy from any pesticide shop.It is an organic product that has bacteria which increases the soil fertility and decompose the extra material like leaves. To make solution you need 150-200 litre water plastic tank in which 2 kg jaggery and one bottle of waste decomposer is dissolved. it also works as a fungicide and make crop resist against diseases and solution is ready to use in 7 days. It is quantity for one acre. thank you
factor affecting crop diversification in punjab ?
(en)
Maharashtra
Gurpreet ji factors affecting crop diversification are irrigation, temperature, soil fertility, use of higher amount of fertilizers etc.
Beetal Nasal ki bakriya Kaha Milengi ?
(hn)
Punjab
Raghvendra Singh ji Bakrya khreedne ke lia aap Firoz Alam 9616009911 An Nabi Goat Farm se samparak kare.
sir ji bahut bahut dhnwad, tusi mainnu jehdi dwai likhayi, m ditti te hun katta bilkul thik hai tuhada bahut bahut dhnwad ?
(pb)
Babbysingh ji tohada v bohat dhanwad tusi app nu use kita te es to fieda v leya ji.
गुरू जी थनैला रोग होता किस कारण से है जी थनैला रोग होता किस मौसम में है गुरू जी ?
(hn)
Punjab
पशु को बिमारी किसी भी मौसम में आ सकती है क्योंकि बिमारी फैलने का कारण देखभाल ना होना , यदि पशु की सही तरीके से देख भाल न की जाये तो इससे थनेला रोग या मस्टाइटस की बीमारी हो जाती है, सबसे पहले कुछ बातों का ध्यान रखें कि पशु का दूध निकालने के बाद तुरंत बैठने न दें, जब भी कभी मस्टाइटस कि बीमारी दिखाई दे तो मीठा सोडा तुरंत देना शुरू करें, ग्राम मीठा सोडा देने से शुरूआती अवस्था की मस्टाइटस पर कण्ट्रोल किया जा सकता है, बाकि का बढ़े स्तर पर अज़माया हुआ तरीका, आप इसका प्रयोग सबसे पहले आप एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करने से थनैला रोग ठीक हो जाये तो यदि धार सख्त हे तो भी इससे ठीक हो जायेगी बाकी यदि तंदरूस्त पशु के भी सप्ताह में दो – तीन दिन इस तरह से मालिश करते रहेंगे तो थनों की समस्या आयेगी ही नहीं
Sir pashua te loun lai fogger system kitho miluga pls jankari deo ?
(pb)
Punjab
pashuaa de loan layi fogger system tohanu preet fogger sytem rampura to mil javega ji. eh apne aap gar lga ke jange 10 fuhareya da sytem te 6000 rupees kharcha aavega ji. jekar koe hor jankari leni hai ta 9464196810 number te bablu ji nal gal kar lavo.
es dwai kaddu de vel de kina tym asar rehdi aa ?
(pb)
Punjab
jovenpreet ji kirpa karke isde label di photo vi bhejo ta jo tuhanu is bare poori jankari diti ja sake ke eh dwayi da asar kina time rehnda hai .dhanwad
moti ki kheti ?
(hn)
Punjab
App iss number pe call kr ke moti ki kheti ki jankari le skte ho...BIJENDER CHOUHAN 9719994499
sir Mere Pashu Bardeen ka chara nahi kha rahe hain ?
(hn)
Rajasthan
Rakesh ji jekar pashu sidha Berseem nhi khaa rehe hai tan tuci uss nu khutra krke uss vich tuuri mix krke pashu nu deo, jekar iss trah v nhi khnde tan tuci uss vich feed milla ke pashu nu deo, kyuki kaii pashu nu bina feed ya bina tuuri ton khann di addat nahi hundi, tuci iss trah paa ke dekh skde ho.
bhai g eh dono kehri nasal diya han ?
(pb)
Rajasthan
Ratinder ji ehna vicho eh nasal HF hai tuci dujii cow dia hor photos bejjo tan jo tuhanu sahi jankari diti jaa skee.
tinda mein sakora hai kripya upchar bataye ?
(en)
Punjab
Vivek ji aap iske uper imidacloprid@1.5ml ko prati litre pani ke hisab se spray karen.dhanywad
sir shimla mirch lage dedh month ho gya h par growth nahi ho rahi kya karna chahiye for growth ?
(hn)
vipan kumar ji aap iske uper NPK 19:19:19@1 kilo ko 150 litre pani men mila kar spray karen is se paudhe ki growth hona shuru ho jayegi.dhanywad
green gram di best varieties ?
(en)
Maharashtra
Sukhmanjeet ji you can sow the varieties of gram like SML 832,SML 668,PAU 911,ML 818. these have average yield of 4-5 quintal per acre. thank you
sat shri akal ji sariyan nu.mai onion laye hoye aw .mai onion related bahot question puch chuka ha.menu thouhadd walo answer v ditte gaye but jo v pesticide di spray karn layi keha o kiti.but kch v result nai mil reha.sory to say.i m very disappointed from your all suggestions.
(pb)
Punjab
Lakhwinder ji feedback den layi tuhada dhanwad . tuhanu jo NPK 19:19:19 di sifarish kiti gayi c osda result hauli hauli milda hai ate isdi spray 15 din bad repeat karni paindi hai. dooja tuc jo khatti lassi di spray kiti hai oh v ik jaivik hal jisda asar v hauli hauli hunda hai. fipro plus ik keetnashak hai oh keetan di roktham karda hai jo tuhanu kise v expert valo sifarish nahi kiti gayi c kyukituhade valo jo v photo bhejo gayi os vich keeda dikhai nahi dita c ate onions de uper fungus ate tat di kami nal bhhokan peeliyan hundiyan han. is layi tuhanu jo v experts ne sifarish kitiyan han ohna da result vadia hai par ohna da asar hauli hauli hunda hai.dhanwad ji
dhanwad veer ji 19.19.19 ne v result nai ditta veer.and onion vich jhona and nadeen v ugg rahe aw .esda ki kita jave.ki mai 0.52.34 di spray kar deva ja 19.19.19 hi tci recommend karoge..thanku for your feedback sir
lakhwinder ji NPK vich tino nutrient brabar matra vich hundi hai ate 13:00:45 vich potash hundi hai isdi matra 7-15 gram nu prati litre pani de hisab nal spray kiti jandi hai. eh gandeya de size nu vadda kardi hai.
which pesticide use in chilli for thrips & mite ?
(pb)
singh ji you can spray imidacloprid@1.5ml dissolved in per litre of water. Thank you
kalar waali zameen ch kehdi kehdi fasil ho skdi ?
(pb)
Punjab
Harsimranjit ji kalar vali jameen vich tuc gypsum pa ke tuc koi v fasl beej sakde ho.gypsum di matra ik acre vich ik quintal de hisab nal varti jandi hai.dhanwad
Ok paji thnku
Paji gypsum da ki price aa
sir ye assni ess chitte kalar waali zameen ch ganna launa howe hoo skda ya nhi naale kehdi variety da ganna houga
without soil irrigation ?
(hn)
Maharashtra
ABHISHEK MANTRI ji please ask your question in detail so that we can provide you proper information. thank you
bharat bharat ki awaj aa raha hai ?
(hn)
Punjab
bhuneshwar ji kripya aap apna swal vistar se pooche taki aapko iske bare men poori jankari di ja sake.dhanywad
sahiwal cow ਬਾਰੇ ਜਾਣਕਾਰੀ ਦਿਉ ਜੀ ?
(pb)
Rajasthan
ਇਹ ਦੇਸੀ ਨਸਲ ਮੰਨੀ ਜਾਂਦੀ ਹੈ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਅਤੇ ਸਾਹੀਵਾਲ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਇਹ ਗਹਿਰੇ ਭੂਰੇ ਰੰਗ ਦੀ ਹੁੰਦੀ ਹੈ ਇਸ ਨਸਲ ਦੇ ਪਸ਼ੂਆਂ ਦਾ ਰੰਗ ਲਾਲ-ਭੂਰਾ, ਆਕਾਰ ਦਰਮਿਆਨਾ, ਲੱਤਾਂ ਛੋਟੀਆਂ ਅਤੇ ਸਿਰ ਚੌੜਾ ਹੁੰਦਾ ਹੈ ਇਸ ਦੇ ਸਿੰਗ ਛੋਟੇ ਅਤੇ ਭਾਰੇ, ਗਰਦਨ ਹੇਠਾਂ ਲਮਕਦੀ ਹੋਈ ਭਾਰੀ ਚਮੜੀ ਅਤੇ ਲੇਵਾ ਭਾਰੀ ਹੁੰਦਾ ਹੈ ਇਸ ਨਸਲ ਦੇ ਬਲਦ ਸੁਸਤ ਅਤੇ ਕੰਮ ਵਿੱਚ ਧੀਮੇ ਹੁੰਦੇ ਹਨ ਇਸ ਨਸਲ ਨੂੰ ਲੰਬੀ ਬਾਰ, ਲੋਲਾ, ਮੋਂਟਗੋਮਰੀ, ਮੁਲਤਾਨੀ ਅਤੇ ਤੇਲੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਾਕੀ ਦੁੱਧ ਕਿਨ ਦਿੰਦੀ ਹੈ ਇਹ ਉਸ ਦੀ ਪਿੳਰਟੀ ਤੇ ਨਿਰਭਰ ਕਰਦਾ ਹੈ ਜੀ
Punjab
ਧੰਨਵਾਦ ਜੀ
I want to know about rubber plantation. How to do and how is it beneficial ?
(en)
Punjab
It requires deep and lateritic fertile soil with an acidic pH of 4.5 to 6.0 and highly deficient in available phosphorous. Tropical climate with annual rainfall of 2000 – 4500 mm is suited for cultivation. Minimum and maximum temperature should be ranged from 25 to 34°C with 80 % relative humidity is ideal for cultivation. Regions prone to heavy winds should be avoided.varities required for plantation are Tjir 1, PB 86, BD 5, BD 10, PR 17, GT 1, RRII 105, RRIM 600, PB 28/59, PB 217, PB 235, RRIM 703, RRII 5, PCK-1, 2 and PB 260.June – July is optimum for cultivation.Propagated by green budding, brown budding and crown budding.Nursery: Bed size: 60-120 cm width and of convenient length. Spacing: Seedling stumps – 23 x 23 cm, 30 x 30 cm and 34 x 20 cm ,Budded stumps – 30 x 30 cm Stump budding – 60 x 60 cm ,Bud wood nursery – 60 x 90 cm or 60 x 120 cm.Seedling Nursery: Manuring: Basal -2.5 t/ha of FYM and 350kg/ha of Rock Phosphate .1.5 – 2 months after planting –10:10:4:1.5 NPKMg mixture -2500 kg/ha. Urea @550 kg /ha -3 to 3.5 months.For matured rubber trees under tapping apply NPK 10:10:10 grade mixtures at the rate of 900 g/tree (300 kg/ha) every year in two split doses. Add 10 kg commercial Magnesium sulphate for every 100 kg of the above mixture if there is magnesium deficiency.Rubber yield steeply increases year by year, reaching a peak after 14 years of planting. In South India, the annual yield of rubber is 375 kg/ha from seedlings trees, whereas budded plants yield 350 kg/acre.
ਸਰ ਸਬਜੀ ਨੂੰ ਸੁੰਡੀ ਦੀ ਰੋਕਥਾਮ ਲਈ ਕੀ ਕੀਤਾ ਜਾਵੇ ?
(pb)
ਇਸਦੀ ਰੋਕਥਾਮ ਦੇ ਲਈ ਨਿੰਮ ਵਾਲੇ ਕੀਟਨਾਸ਼ਕਾਂ ਦੀ ਵਰਤੋਂ ਕਰੋ ਜੇਕਰ ਕੋਈ ਅਸਰ ਨਾ ਦਿਖੇ ਅਤੇ ਹਮਲਾ ਵੱਧ ਰਿਹਾ ਹੋਵੇ ਤਾਂ ਰਸਾਇਣਿਕ ਕੀਟਨਾਸ਼ਕ ਜਿਵੇਂ ਕਿ ਐਮਾਮੈਕਟਿਨ ਬੈਂਜ਼ੋਏਟ 4 ਗ੍ਰਾਮ ਜਾਂ ਲੈਂਬਡਾ ਸਾਈਹੈਲੋਥਰਿਨ 2 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ
Amrood ke podhe ko fal makkhi se kaise bachaye ?
(en)
Punjab
charat ji aap amrood ke paudhe ke uper malathion@2.5ml ko prati litre pani ke hisab se spray karen is se amrood ke paudhe men fal ki makhi ki roktham ho jati hai.dhanywad
ਡਾ ਸਾਬ ਮੇਰੀ ਇਕ ਝੋਟੀ ਆ ਮੋਰਾ ਦੀ ਉਹ 12 ਲੀਟਰ ਦੁਧ ਦੇਦੀ ਹੈ ਜੀ ਪਰ ੳਹ ਲਿਸੀ ਹੁੰਦੀ ਜਾਦੀ ਹੈ ਜੀ ੳਨੂੰ ਕੀ ਚਾਰੀਏ ੳਦਾ ਮਿਨਰਲ ਮਿਕਚਰ ਪਾਈ ਦਾ ਪਰ ਰਾਜੀ ਨੀ ਹੁਦੀ ?
(pb)
Punjab
ਤੁਸੀ ਇਸ ਨੂੰ Zenvet ਦਵਾਈ ਦੀ ਗੋਲੀ ਦਿਓ, 3D Red liqued 50-50ml ਸਵੇਰੇ ਸ਼ਾਮ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ
sir Ghar vich 100kg feed tyar Karan te kina kharcha aunda a te is de dudh vale pashu nu kinni matra deni a ate duje pashua nu kini matra de sakde a ki samagri chahidi feed lyi ?
(pb)
Rajasthan
ਜੇਕਰ ਤੁਸੀ ਘਰ ਵਿਚ ਫੀਡ ਤਿਆਰ ਕਰਦੇ ਹੋ ਤਾਂ ਤੁਹਾਡਾ 1300-1400 ਰੁਪਏ ਖਰਚ ਆ ਸਕਦਾ ਹੈ, ਕਿਉਕਿ ਜੋ ਘਰ ਦੀ ਫੀਡ ਵਿਚ ਚੀਜਾਂ ਪੈਂਦੀਆਂ ਹੈ ਉਹ ਘਰ ਵਿਚ ਆਮ ਹੀ ਮਿਲ ਜਾਂਦੀਆਂ ਹੈ ਜੇਕਰ ਤੁਸੀ ਬਾਹਰ ਤੋਂ ਸਾਰਾ ਸਾਮਾਨ ਖਰੀਦ ਕੇ ਪਾਉਂਦੇ ਹੋ ਤਾਂ ਇਸਦਾ ਖਰਚ ਜ਼ਿਆਦਾ ਆਵੇਗਾ. ਬਾਕੀ ਤੁਸੀ ਦੁੱਧ ਵਾਲੇ ਪਸ਼ੂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ , ਇਸ ਹਿਸਾਬ ਨਾਲ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਦੇ ਸਕਦੇ ਹੋ, ਬਾਕੀ ਪਸ਼ੂਆਂ ਨੂੰ ਤੁਸੀ 1-1.5 kg ਫੀਡ ਇਕ ਟਾਈਮ ਦੀ ਦੇ ਸਕਦੇ ਹੋ, ਬਾਕੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ), ਮਸੁਰ ਚੂਰੀ, ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ), ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
ਬਾੲੀ ਜੀ ਲਸਣ ਨੂੰ ਸਟੋਰ ਕਰਨ ਵਾਸਤੇ ਕਦੋ ਪੁਟਣਾ ਚਾਹੀਦਾ ਵੀ ਲਸਣ ਸਾਰਾ ਸਾਲ ਖਰਾਬ ਨਾ ਹੋਵੇ ਅਤੇ ਲਸਣ ਨੂੰ ਸਟੋਰ ਕਰਨ ਦਾ ਤਰੀਕਾ ਵੀ ਦੱਸੋ ਜੀ ਧੰਨਵਾਦ ?
(pb)
ਲਸਣ ਜਦ 20% ਗਿਰਨ ਲੱਗੇ ਉਦੋ ਪੁਟੋ, ਜਮੀਨ ਜਿਆਦਾ ਗਿਲੱ ਚ ਨੀ ਹੋਣੀ ਚਾਹੀਦੀ, ਲਸਣ ਨੂੰ ਲੱਕੜ ਦੀਆਂ ਚਾਲੀਆਂ ਤੇ ਦੋਵੋ ਪਾਸੋ ਗੱਠੀਆ ਬਾਹਰ ਰੱਖ ਕੇ ਕੰਧ ਬਣਾਉ
ਲਸਣ ਜਦ 20% ਗਿਰਨ ਲੱਗੇ ਉਦੋ ਪੁਟੋ,, ਜਮੀਨ ਜਿਆਦਾ ਗਿਲੱ ਚ ਨੀ ਹੋਣੀ ਚਾਹੀਦੀ, ਲਸਣ ਨੂੰ ਲੱਕੜ ਦੀਆਂ ਚਾਲੀਆਂ ਤੇ ਦੋਵੋ ਪਾਸੋ ਗੱਠੀਆ ਬਾਹਰ ਰੱਖ ਕੇ ਕੰਧ ਬਣਾਉ
goat forming ke bare me batao ?
(en)
Punjab
सबसे पहले आप ट्रेनिंग लेनी जरूरी है आप आपने नज़दीकी केबीके से ट्रेनिंग ज़रूर लें और सफल बकरी पालकों के फार्म ज़रूर देखें बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें , आप बीटल बकरियां रख सकते हैं यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं.
moti ki kheti ki jankari ?
(hn)
Punjab
Moti ki kheti ke liye app iss number pe call kr ke sari jankari le skte ho Bijender Chouhan 9719994499.
eh amrud de patte nu ki hoya hai ?
(pb)
Punjab
Navpreet ji eh keet da hamla hai isde layi tuc malthion@2.5ml nu prati litre pani de hisab nal spray karo.dhanwad
Punjab
Thanks
मोतियों की खेती ?
(hn)
मोती की खेती के बारे में पूरी जानकारी के लिए आप Bamoriya pearl Farm phone : 09770085381 से संपर्क करें
sir mai poultry farm kholna chahta hu isde vishe me jankari chahiye ?
(hn)
Punjab
इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है
Punjab
youTube pe search karo
mai poultry farm kholna chahta hu ?
(hn)
Punjab
मुर्गी फ़ार्म शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा लोन लेने के लिए आपके पहले अपने नज़दीकी kvk से ट्रेनिंग लेनी होगी उस ट्रेनिंग के सर्टिफिकेट पर आप लोन के लिए अप्लाई कर सकते
7903647427
ਬਰਸੀਨ ਨੂੰ ਸੁੰਡੀ ?
(pb)
Punjab
ਬਰਸੀਮ ਵਿੱਚ ਸੁੰਡੀ ਦੀ ਰੋਕਥਾਮ ਲਈ ਏਕਾਲਕਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
Punjab
ਨਮਕ ਦਾ ਵੀ ਸਪਰੇ ਵੀ ਕਰ ਸਕਦੇ ਹੋ
ਕਿਰਪਾ ਕਰਕੇ ਇਹ ਦੱਸਣ ਦੀ ਖੇਚਲ ਕਰੋ ਜੀ ਕਿ ਇਸ ਵਾਰ ਮੌਨਸੂਨ ਅਤੇ ਬਾਰਿਸ਼ਾਂ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵਲੋਂ ?
(pb)
Punjab
ਦਵਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਬਾਰਿਸ਼ਾਂ ਦੀ ਭਵਿਖਵਾਣੀ ਕੀਤੀ ਗਈ ਸੀ ਕਿ ਮੀਹ ਅਤੇ ਹਨੇਰੀ ਆਉਣ ਦੀਆਂ ਸੰਭਾਵਨਾ ਹੈ ਹੁਣ 3 -4 ਦਿਨਾਂ ਤਕ ਮੌਸਮ ਸਾਫ ਰਹੇਗਾ ਧੰਨਵਾਦ