Punjab
Search
श्री मान जी, मोती की खेती के बारे में पूरी जानकारी देने की कृपा करे ?
(hn)
मोती की खेती के बारे में पूरी जानकारी के लिए आप बिजेन्दर चौहान 9719994499 से संपर्क करें
ਬਰਸੀਮ ਨੂੰ ਸੁੰਡੀ ਬਹੁਤ ਆ ਪੱਤੇ ਸੁੱਕੀ ਜਾਂਦੇ ਆ ਕਿਹੜੀ ਸਪਰੇਅ ਕਰੀਏ ?
(pb)
Maharashtra
ਬਰਸੀਮ ਵਿੱਚ ਸੁੰਡੀ ਦੀ ਰੋਕਥਾਮ ਲਈ ਏਕਾਲਕਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
सर मैं खरगोश फार्म करना चाहता हूं इसके बारे में कोई जानकारी चाहिए ?
(en)
Punjab
खरगोश पालन की शुरूआत आप 1 यूनिट से शुरू कर सकते हैं एक यूनिट में 3 मेल और 10 फीमेल खरगोश होते हैं एक यूनिट आपको लगभग 30000 रूपये तक मिल जायेगा इसलिए आपको 30ग35 का शैड बनाना पड़ेगा बाकी यदि इनकी खुराक की बात करें तो इन्हें एक समय फीड और एक समय पठ्ठे खिलाने होते हैं बीमारियां कुछ खास नहीं लगती इन्हें लगभग 3 महीनों में बेचने के लिए तैयार हो जाते हैं खरगोश मीट के लिए और इनसे वैक्सीन तैयार की जाती हैं इसकी शुरूआत के लिए कंपनियां कॉन्ट्रैक्ट करती हैं और हर वर्ष 10 प्रतिशत रेट बढ़ाती हैं पंजाब में खरगोश पालन का व्यवसाय अभी बहुत कम है पर धीरे धीरे बढ़ रहा है आप पैराडाइज़ कंपनी से संपर्क कर सकते हैं जिनका संपर्क नंबर है 9466419455 आप खुद जाकर इनका फार्म देखकर आयें .वहां से आपको पूरी जानकारी मिल जाएगी
pr 121 और pr 121 dono vicho kehri kisam vadia rahu ?
(pb)
Maharashtra
gurjeet ji PR 121 ate PR 121 dono ik hi kisam hai kirpa karke apna swal dubara pucho ke tuc 121 ate hor kehdi kisam bare jankari laina chaunde ho.
Punjab
sorry pr 121 & 126 vicho dono vicho kehri best
ਕਣਕ ਨੂੰ ਕਿਸ stage ਤੇ ਵਡਾਈ ਕਰੀਏ ਇਸਦਾ ਕਿਸ ਤਰਾਂ ਪਤਾ ਲੱਗੇਗਾ ਜੀ,ਕਿਤੇ ਜ਼ਿਆਦਾ ਨਾ ਸੁੱਕ ਜਾਵੇ ਜੀ ?
(pb)
Punjab
ਸ੍ਰੀਮਾਨ ਜੀ ਜਦੋਂ ਕਣਕ ਦਾ ਦਾਣਾ ਚੰਗੀ ਤਰ੍ਹਾਂ ਸੁੱਕ ਜਾਵੇ ਅਤੇ ਦਾਣੇ ਨੂੰ ਦੰਦਾਂ ਨਾਲ ਚਬਣ ਤੇ ਪਟਾਕਾ ਪਵੇ ਜਦੋਂ ਬੱਲੀ ਥੱਲੇ ਨੂੰ ਮੁੜ ਜਾਵੇ ਤਾਂ ਕਣਕ ਵਢਾਈ ਦੇ ਕਾਬਿਲ ਹੋ ਜਾਂਦੀ ਹੈ
Moti ?
(en)
Punjab
मोती की खेती और इसकी ट्रेनिंग के बारे में पूरी जानकारी के लिए आप Regional Research Centre, Bengaluru Peninsular Aquaculture Division, Hessarghatta Lake, Bengaluru-560089, Karnataka फ़ोन और फैक्स: +91-80-28479891, इ-मेल: cifabgl@rediffmail.com से संपर्क करें
ਸਰ ਮੇਰੀ ਗਾਂ ਦੇ ਗੋਬਰ ਵਿੱਚ ਖੂਨ ਆਉਂਦਾ ਹੈ, ਇਸ ਦਾ ਕਾਰਨ ਅਤੇ ਹੱਲ ਦੱਸੋ ਜੀ ?
(pb)
ਤੁਸੀ ਉਸ ਨੂੰ Bolus Fandikind plus 3gm ਦਿਓ ਤੇ ਨਾਲ 250gm ਸਰੌ ਦੇ ਤੇਲ ਵਿੱਚ 100gm ਹਲਦੀ ਮਿਕਸ ਕਰਕੇ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਹੋ ਸਕਦਾ ਹੈ ਇਹ ਪੇਟ ਦੇ ਕੀੜਿਆਂ ਦੇ ਕਾਰਨ ਹੋਵੇ ਜੀ
ਗੋਭੀ ਸਰੋ ਦਾ ਰੇਟ ਕੀ ਹੈ ?
(en)
Punjab
ਗੁਰਵਿੰਦਰ ਜੀ ਗੋਭੀ ਸਰੋਂ ਦਾ ਰੇਟ 4000 -4200 ਦੇ ਲਗਭਗ ਚਲ ਰਿਹਾ ਹੈ ਧੰਨਵਾਦ
ਖੇਤ ਵਿਚੋਂ ਕਾਈ ਨੂੰ ਖਤਮ ਕਰਨ ਦੇ ਤਰੀਕੇ ਦੱਸੋ ਜੀ ?
(pb)
Maharashtra
baljinder ji kayi jyada Pani khada rehn de karn aundi hai isde layi koi spray sifarish nahi hai tuc khet vicho Pani suka deo isde nal kayi khatm ho jandi hai.
Sir ji murgia de reh kine Quintal prti acre pendi aa dso g ?
(pb)
Punjab
मुर्गियों की रेह एक एकड़ में 2—2.5 क्विंटल तक डाल सकते है
ਜਾਮਣ ਦਾ ਬੁਟਾ ਇਸ ਤਰ੍ਹਾਂ ਸੁੱਕ ਰਿਹਾ ਹੈ ਅਸੀਂ ਫੋਟੋ ੳੱਪਲੋਡ ਕਰ ਦਿੱਤੀ, ਜਰੂਰ ਦੇਖੋ ਅਤੇ ਦਵਾਈ ਵੀ ਦੱਸੋ ਜੀ ?
(pb)
Maharashtra
pargat ji isdiyan tahniyan nu Kat ke isde uper bordo paste lao.ate boote nu sahi matra Vich Pani pao. ate boote nu 4-5 killo vermicompost pao.
ਅਮਰੀਕਨ ਕੇਸਰ ਬਾਰੇ ਜਾਣਕਾਰੀ ਦਿਓ। ਮੇਰਾ ਏਰੀਆ ਫਾਜ਼ਿਲਕਾ ?
(pb)
Punjab
ਹਾਜੀ ਇਹ ਕੇਸਰ ਨਹੀ ਹੈ ਅਸਲੀ ਕੇਸਰ ਸਿਰਫ ਜੰਮੂ ਕਸ਼ਮੀਰ, ਇਰਾਨ ਤੇ ਅਫਗਾਨਿਸਤਾਨ ਵਿੱਚ ਹੀ ਹੋ ਸਕਦਾ ਹੈ ਇਹ ਕੁਮਸ ਹੈ ਇਸ ਦੀਆ ਵੀ ਕਈ ਦਵਾਈਆ ਬਣਦੀਆ ਹਨ ਜੇਕਰ ਕੋਈ ਹੋਰ ਸ਼ੱਕ ਹੈ ਤਾਂ ਜੰਮੂ ਕਸ਼ਮੀਰ ਦੇ ਇਸ ਕਿਸਾਨ ਨਾਲ ਗੱਲ ਕਰ ਲਵੋ ਜਿਸਦੇ ਦਾਦੇ ਪੜਦਾਦੇ ਵੀ ਕੇਸਰ ਦੀ ਖੇਤੀ ਕਰਦੇ ਸੀ ਤੇ ਇਹ ਵੀ ਕੇਸਰ ਦੀ ਖੇਤੀ ਕਰਦੇ ਹਨ Javid Ahmed- 95964 93260 . ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=vl7c6L3ETnQ&t=8sਬਾਕੀ ਜੇਕਰ ਫਿਰ ਵੀ ਯਕੀਂਨ ਨਹੀ ਤਾਂ ਤੁਸੀ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ ਤੇ ਇਸ ਵੀਡੀਓ ਸਬੰਧੀ ਵਿਚਾਰ ਪੜ ਸਕਦੇ ਹੋ ਜੀ ਇਹ ਫ਼ਸਲ ਕੇਸਰ ਦੀ ਨਹੀਂ ਹੈ ਜੀ ਇਹ ਫ਼ਸਲ ਕਸੁੰਬੜੇ ਦੀ ਹੈ ਇਸ ਨੂੰ ਅੰਗਰੇਜ਼ੀ ਵਿੱਚ Safflower ਕਹਿੰਦੇ ਹਨ ਅਤੇ ਵਿਗਿਆਨ ਵਿੱਚ ਇਸ ਨੂੰ Carthamus tinctorius ਕਹਿੰਦੇ ਹਨ ਇਹ ਫ਼ਸਲ ਪੋਹਲੀ (Carthamus oxycantha) ਨਦੀਨ ਦੇ ਕੁੰਨਬੇ ਵਿੱਚੋਂ ਹੈ ਪੋਹਲੀ ਨੂੰ ਜੰਗਲੀ ਕਸੁੰਬੜਾ (Wild Safflower) ਵੀ ਕਹਿੰਦੇ ਹਨ ਕਸੁੰਬੜੇ ਦੇ ਬੀਜ ਦੀ ਕੀਮਤ ਤੀਹ ਤੋਂ ਚਾਲ੍ਹੀ ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ ਤੇ ਏਕੜ ਵਿੱਚ ਛੇ ਕਿੱਲੋ ਬੀਜ ਨਾਲ ਅਕਤੂਬਰ ਮਹੀਨੇ ਦੇ ਆਖਰੀ ਹਫਤੇ ਤੋਂ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਬਿਜਾਈ ਕੀਤੀ ਜਾਂਦੀ ਹੈ ਇਸ ਫ਼ਸਲ ਦੇ ਬੀਜਾਂ ਦਾ ਤੇਲ ਸਫੋਲਾ ਦੇ ਨਾਮ ਨਾਲ ਬਜ਼ਾਰ ਵਿੱਚ ਆਮ ਮਿਲਦਾ ਹੈ ਜਿਸ ਵਿੱਚ 74% ਲਾਈਨੋਲੀਕ ਤੇਜਾਬ ਹੁੰਦਾ ਹੈ ਤੇ ਦਿਲ ਦੇ ਰੋਗੀਆਂ ਲਈ ਉੱਤਮ ਮੰਨਿਆ ਜਾਂਦਾ ਹੈ ਇਸ ਦੇ ਫੁੱਲਾਂ ਦੀਆਂ ਕੇਸਰ ਰੰਗੀਆਂ ਪੱਤੀਆਂ (Petals, Corolla) ਨੂੰ ਖਾਧ ਪਦਾਰਥਾਂ ਦੀ ਰੰਗਾਈ ਤੇ ਕੱਪੜੇ ਦੀ ਰੰਗਾਈ ਤੋਂ ਇਲਾਵਾ ਕੁੱਝ ਕੁ ਦਵਾਈਆਂ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਨ੍ਹਾਂ ਸੁੱਕੀਆਂ ਪੱਤੀਆਂ ਨੂੰ ਕੇਸਰ ਵਿੱਚ ਮਿਲਾਵਟ ਕਰਕੇ ਵੀ ਵੇਚਿਆ ਜਾਂਦਾ ਹੈ ਇਹ ਸੁੱਕੀਆਂ ਪੱਤੀਆਂ ਅੱਠ ਸੌ ਰੁਪਏ ਤੋਂ ਇੱਕ ਹਜ਼ਾਰ ਰੁਪਏ ਪ੍ਰਤੀ ਕਿਲੋਗਰਾਮ ਦੀ ਕੀਮਤ ਤੇ ਵਿਕਦੀਆਂ ਹਨ ਜਦੋਂ ਕਿ ਕੇਸਰ ਦਾ ਮੁੱਲ ਢਾਈ ਲੱਖ ਰੁਪਏ ਪ੍ਰਤੀ ਕਿਲੋਗਰਾਮ ਦੇ ਲੱਗਭੱਗ ਹੁੰਦੈ ਭਾਰਤ ਵਿੱਚ ਕੇਸਰ ਦੀ ਖੇਤੀ ਸਿਰਫ਼ ਕਸ਼ਮੀਰ ਵਿੱਚ ਹੀ ਹੁੰਦੀ ਹੈ ਤੇ ਇਸ ਦੇ ਫੁੱਲਾਂ ਦੀਆਂ ਇਸਤਰੀ ਕੇਸਰਾਂ (Style, Carpels) ਨੂੰ ਹੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਸੋ ਕਿਸਾਨ ਵੀਰੋ ਧੋਖੇ ਤੋਂ ਬਚੋ ਅੰਮ੍ਰਿਤ ਪਾਲ ਸਿੰਘ ਬਰਾੜਪ੍ਰੋਫੈਸਰ, ਪੀ.ਏ.ਯੂ. ਲੁਧਿਆਣਾ
..?
(hn)
Maharashtra
Paras ji kripya aap apna swal vistar se pooche Taki aapko iske bare men poori jankari di ja sake.
Uttar Pradesh
Madam Jiii .... mere Pass 200 Gaz Kaa Plot Haii ... Aur Mein Usme Moti Kii Kheti Karna Chahuataaa Hoo .... Taki Mein Apni Jeeevika Chalaaa Sakoooooo... Isko Kaise Karein ... kitni Lagat Aati Haii ... kya Bachat Haii ... BATAYEINNNNN ?
moti ki kheti Kaise karein ?
(hn)
Punjab
Moti ki kheti bare puri jankari or is ki training ke liye aap Bijender Chouhan 9719994499 se samparak kare.
makki nu sundi Pai va kehre medician vartiye ?
(pb)
Maharashtra
makki Vich sundi di roktham de layi quinalphos@800ml nu prati acre de hisab nal spray Karo.dhanwad
ਸਰ ਹਲਦੀ ਕਨਾਲ ਦੀ ਕਿੰਨੀ ਕਿਲੋ ਬੀਜੀਆਂ ਜਾਵੇ ?
(pb)
Maharashtra
haldi da beej ik acre Vich 8 quintal painda hai jisde hisab nal ik knal Vich ik quintal beej di lod hundi hai.dhanwad
hlo sir sade kol majj aa pehle sue a phla normal c hun os de thnn ch mari c problm ayi aa o dudh ruk ruk ke niklda hai os da koi hal dso te ehh kehri chij nal hunda hai e c jarur dso g ?
(en)
Punjab
tuci ohna nu FMC powder 50gm rojana dena suru kro , isde nal tuc milkout powder 2-2 chamch swere sham ate Anabolite liquid 100ml rojana deo.
ਵੀਰ ਜੀ ਮੈਂ ਖੁੰਭਾਂ ਦੀ ਖੇਤੀ ਕਰਨਾ ਚਾਹੁੰਦਾ ਹਾਂ ਪਰ ਮੈਂ ਜਦੋਂ ਉਸ ਬਾਰੇ ਪੜ੍ਹਦਾ ਹਾਂ ਤਾਂ ਕਾਫੀ ਵੱਡਾ ਕੰਮ ਲੱਗਦਾ ਹੈ ਜਿਸ ਤਰ੍ਹਾਂ ਦੇ ਵਿੱਚ ਦੱਸਿਆ ਗਿਆ ਹੁੰਦਾ ਹੈ ਕਿ ਵੱਡੇ ਵੱਡਾ ਛੱਡ ਬਣਾਓ ਜਾਂ ਹੋਰ ਕੰਮ ਕਰੋ ਉਹ ਜਦੋਂ ਕੋਈ ਬੰਦਾ ਸ਼ੁਰੂ ਨਵਾਂ ਕੰਮ ਸ਼ੁਰੂ ਕਰਦਾ ਜਿਸ ਨੂੰ ਡਰ ਹੁੰਦਾ ਹੈ ਕਿਰਪਾ ਕਰਕੇ ਮੈਨੂੰ ਸਹੀ ਅਸਮਾਨੇ ਦੱਸਿਆ ਜਾਵੇ ਕਿ ਮੈਂ ਛੋਟੇ ਪੱਧਰ ਤੋਂ ਕੰਮ ਸ਼ੁਰੂ ਕਰ ਸਕਾਂ ਇਸ ਦੀ ਇਸ ਖੇਤੀ ਬਾਰੇ ਸਹੀ ਜਾਣਕਾਰੀ ਸਹੀ ਟ੍ਰੇਨਿੰਗ ਕਿਸ ਤੋਂ ਮਿਲ ਸਕਦੀ ਹੈ ਉਸ ਬਾਰੇ ਵੀ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਧੰਨਵਾਦ ?
(pb)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
moti utpadan Karna chahte hai ?
(hn)
Punjab
मोती की खेती के बारे में पूरी जानकारी के लिए आप विनोद कुमार 9050555757 से संपर्क करें
hops ?
(en)
Maharashtra
Jai ji kirpa karke swal vistar nal pucho ke tuc ki jankari laina chaunde ho ta Jo tuhanu is bare poori jankari diti ja sake.
disease in moong ?
(en)
Maharashtra
Kamal ji it s a insect attack you can spray quinalohos@4ml per litre of water.
moti ki kheti ?
(hn)
Punjab
Moti ki kheti bare puri jankari or is ki training ke liye aap Bijender Chouhan 9719994499 se samparak kare.
Uttar Pradesh
sir hum moti ki kheti karna chahate hai aap humko uske bare mai bataiye
guar kado bijeya janda aa ?
(pb)
Maharashtra
navdeep ji isdi bijai adh July - adh August Tak kiti jandi hai.
sir maah di kheti hun ho skdi hai te kis trh bijiye kinna seed te seed kitho layie ?
(pb)
ਗੁਰਪ੍ਰੀਤ ਜੀ ਇਹ ਸਾਉਣੀ ਰੁੱਤ ਦੀ ਫਸਲ ਹੈ, ਇਸਦੀ ਬਿਜਾਈ ਜੁਲਾਈ ਦੇ ਪਹਿਲੇ ਅਤੇ ਤੀਜੇ ਹਫ਼ਤੇ ਵਿੱਚ ਕੀਤੀ ਜਾਂਦੀ ਹੈ ਪੌਦੇ ਦੇ ਵਿਕਾਸ ਦੇ ਆਧਾਰ ਤੇ ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 10-12 ਸੈ.ਮੀ. ਰੱਖੋ ਬੀਜ ਨੂੰ 3-4 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਛਿੱਟੇ ਦੁਆਰਾ, ਟੋਏ ਪੁੱਟ ਕੇ ਅਤੇ ਕੇਰਾ/ਪੋਰਾ/ਸੀਡ ਡ੍ਰਿਲ ਵਿਧੀ ਦੁਆਰਾ ਕੀਤੀ ਜਾ ਸਕਦੀ ਹੈ ਵਧੀਆ ਝਾੜ ਲਈ 10-12 ਕਿਲੋ ਬੀਜਾਂ ਦੀ ਵਰਤੋਂ ਪ੍ਰਤੀ ਏਕੜ ਵਿੱਚ ਕਰੋ ਇਸਦਾ ਬੀਜ ਲੋਕਲ ਮਾਰਕੀਟ ਵਿੱਚੋ ਮਿਲ ਜਾਏਗਾ ਧੰਨਵਾਦ
veer g pashuan lai april month wich kehra chara bijna chida hai ?
(pb)
Maharashtra
pshuan de chare de layi tuc makki di kisam j1006 ja African tall di bijai Kar sakde ho
ਸਰ ਜੀ 15 ਦਿਨ ਪਹਿਲਾਂ ਗਾਂ ਸੂਈ ਸੀ ਉਸ ਦੇ ਪਿਛਲੇ ਥੱਣ ਵਿਚ ਰੱਗ ਬਣ ਗਈ ਹੈ ਤੇ ਉਸੇ ਥਣ ਵਿੱਚੋ ਦੁੱਧ ਦੀਆਂ ਗੱਠਾਂ ਜੀ ਨਿੱਕਲ ਦੀਆਂ ਹਨ ਹੱਲ ਦੱਸੋ ਜੀ ਪਲੀਜ਼
(pb)
ਤੁਸੀ ਉਸ ਨੂੰ ਇੰਜੈਕਸ਼ਨ gard plus 4.5gm , ਇੰਜੈਕਸ਼ਨ Megludyne 20ml, ਇੰਜੈਕਸ਼ਨ Vitame-H 5ml, ਇੰਜੈਕਸ਼ਨ C.R.B 20ml ਲਗਵਾਓ ਤੇ ਨਾਲ ਹੀ ਹੋਮੀਓਪੈਥਿਕ ਮੈਡੀਸਨ Liquid Mastacin plus 10-10-10 ਬੂੰਦਾਂ ਦਿਨ ਵਿੱਚ ਤਿੰਨ ਵਾਰ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ਜੀ
Punjab
ਠੀਕ ਹੈਂ ਸਰ ਜੀ ਬਹੁਤ ਬਹੁਤ ਧੰਨਵਾਦ
Sir g ਗੁੱਲੀ ਡੰਡਾ ਦਾ ਦਾਣਾ ਮੱਝਾਂ ਲਈ ਫਾਇਦੇਮੰਦ ਹੈ ਕ ਨਹੀਂ। ਕੀ ਮੱਝਾਂ ਨੂੰ ਗੁੱਲੀ ਡੰਡਾ ਦਾ ਦਾਣਾ ਪਾ ਸੱਕਦੇ ਹਾਂ ਅਤੇ ਇਸ ਦਾ ਕੀ benefit ਹੈ g
(pb)
Maharashtra
ਗੁੱਲੀ ਡੰਡੇ ਦਾ ਦਾਣਾ ਨਾ ਕਿਸੇ ਪਸ਼ੂ ਅਤੇ ਨਾ ਕਿਸੇ ਪੰਛੀ ਦੇ ਹਜਮ ਆਉਂਦਾ ਹੈ ਕੋਈ ਫਾਇਦਾ ਨਹੀਂ ਸਗੋਂ ਰੂੜੀ ਨਾਲ ਬੀਜ ਹੋਰ ਖੇਤਾਂ ਵਿੱਚ ਵੀ ਪਹੁੰਚੇਗਾ..
Punjab
Madam g ਸਾਡੇ ਬਹੁਤ ਸਾਰੇ dairy farmer ਇਕੱਲਾ ਗੁੱਲੀ ਡੰਡਾ ਦਾ ਦਾਣਾ ਏਹੀ ਦਾਣਾ use ਕਰਦੇ ਹਨ ਉਹ ਕਹਿੰਦੇ ਇਸ ਨਾਲ ਪਸ਼ੂ ਦੁੱਧ ਜ਼ਿਆਦਾ ਦੇਂਦਾ ਹੈ ਤੇ fat ਵੀ ਜਿਆਦਾ ਆਉਂਦੀ ਹੈ, ਕੀ ਏਸ ਨੂੰ use ਕਰਨਾ ਚਾਹੀਦਾ ਹੈ ਜਾ ਨਹੀਂ full detail wich ਜਾਣਕਾਰੀ ਦਿਉ g ਧੰਨਵਾਦ
Sir ਏਹ formula ਕਿਵੇਂ aa g ਏਸ ਤਰਾ ਦਾਣਾ ਤਿਆਰ ਕਰ ਸੱਕਦੇ ਹਾਂ g ਕਿਵੇਂ ਲਗਿਆ g formula >?
(pb)
Rajasthan
Hanji Gurdeep sidhu ji tuci iss trike nal feed tyar krwa skde ho..
Punjab
Sir g ਸੋਇਆਬੀਨ ਦੀ ਥਾਂ ਤੇ ਮੂੰਗੀ ਵੀ ਪਾ ਸਕਦੇ ਹਾਂ
hnji paa skde ho,
ਸਤਿ ਸ੍ਰੀ ਅਕਾਲ ਜੀ, ਮੇਰੇ ਕੋਲ ਘਰ ਵਿੱਚ ਹੀ ਨਿੱਕਾ ਜਿਹਾ ਮੁਰਗੀਖਾਨਾ ਹੈ। ਮੇਰੇ ਕੋਲ 120 ਚੂਚੇ ਹਨ ਜਿੰਨ੍ਹਾਂ ਦੀ ਔਸਤਨ ਉਮਰ ਪੰਤਾਲੀ ਦਿਨ ਹੈ। ਉਹਨਾਂ ਦੀਆਂ ਬਿੱਠਾ ਚ ਖ਼ੂਨ ਆਉਂਦਾ ਹੈ। ਕੀ ਕਾਰਨ ਹੋ ਸਕਦੇ ਹਨ ਤੇ ਇਹਨਾਂ ਦੇ ਕੀ ਉਪਾਅ ਹਨ ?
(pb)
sir gacha virla hoeya os vich hun eda hi bajre da shita de sakde ugg pu and gacha (makka) nu keedi ton spray krke urea kdo pa sakde ?
(pb)
Punjab
Sukhwinder ji tuc jekar chare de layi makki beeji hai ta isda chitta de sakde ho isdi bijai march-august tak kiti jandi hai.ate kirpa karke dso ki kehdi spray karn bare jankari laina chahunde ho ta jo tuhanu is bare poori jankari diti ja sake,dhanwad
hlo sir bhindi ne growth kat kiti hai. 45 dina di ho gi a ?
(pb)
Maharashtra
kuldeep ji bhindi nu NPK 19:19:19@1 killo nu 150 litre Pani Vich Mila ke spray Karo.
madam kl me bioveta di spray kiti aa.
Maharashtra
fer tuhanu isdi spray karn di lod nahi hai
Avocado nu punjab ch planting karn da sahi time ki aw ?
(pb)
Punjab
jaswinder ji Avocado di kheti punjab vich PAU valo sifarish nahi kiti jandi. dhanwad
सरसों का क्या भाव चल रहा है ?
(hn)
Punjab
सुनील जी सरसों का भाव 4200 रुपये प्रति क्विंटल चल रहा है धन्यवाद
Hum moti ki kheti karna chahte hai kripya btaye ?
(hn)
Punjab
Moti ki kheti bare puri jankari or is ki training ke lia aap Bijender Chouhan 9719994499 se samparak kare.
sir mene ek bakri li he uske than to bohot bade he lekin dudh ada litar hi deti he esa kyu hota he jab ke than dekh ke esa lag ta he jese 3ya 4 litar dudh ki bakri he usne 3 bache diye he bacho ko bhi bahar ka dudh pilana pad raha he ?
(en)
Punjab
हनजी इसका कारन होगा के आप फीड कम दे रहे होंगे आप घर पे फीड बनाये इसके लिए आप 2 किलो मिनरल मिश्रण, 2 किलो नमक, मीठा सोडा 1 किलो, मक्की 20 किलो, गेहू 20 किलो, सोया doc10 किलो, सरसों खल 10 किलो, चावल की doc 16 किलो, 15 किलो जों, 4 किलो छोले पीसकर मिलाकर फीड तैयार करवाएं, इसकी रोज़ाना मात्रा 250-300 ग्राम तक सूखी खिलाएं और धीरे-धीरे बढ़ाएं, यदि ज़्यादा गर्मी है तो 50 ग्राम 1 लीटर पानी में घोलकर रात को रखकर सुबह पिला दें, यह भी बढ़िया होता है
ਸਰ ਜੀਂ ਗੰਨਾ ਬਿਜਾਈ ਕੀਤੀ ਹੈ 3 ਦਿਨ ਪਹਿਲਾਂ ਉਸ ਵਿੱਚ ਮੂੰਗੀ ਦੀ ਜਾ ਮੱਕੀ ਕਿਹੜੀ ਫ਼ਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ ਕਿਹੜੀ ਫ਼ਸਲ ਠੀਕ ਰਹੇਗੀ ਦੱਸਣਾ ਜੀ ਧੰਨਵਾਦ ਜੀ ?
(en)
Punjab
ਨਰਿੰਦਰ ਜੀ ਤੁਸੀ ਗੰਨੇ ਦੇ ਨਾਲ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਤੁਕ ਗੰਨੇ ਦੀਆਂ ਵੱਟਾਂ ਦੇ ਵਿਚਕਾਰ ਫਾਸਲਾ ਥੋੜਾ ਵੱਧ ਰੱਖੋ
Anarkali full Aate Hain lekin Bina full Banaye full gir jate hai ?
(hn)
Punjab
Sudesh ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad
क्या मैं मोती कीं खेती कर सकता हूँ ?
(en)
मोती की खेती के बारे में पूरी जानकारी के लिए आप मनीष वासुदेव 9417652857 से संपर्क करें
मैं कौन सी फ़सल की खेती करूँ उदयपुर में ?
(en)
Maharashtra
naresh ji aap aleovera ki kheti Kar sakte hai.
ਸ਼ਰ ਜੀ ਅੱਜ ਸਵੇਰੇ ਮੱਝ ਸੂਹੀ ਆ ਉਸ ਦੇ ਇਕ ਥਨ ਵਿਚੋਂ ਦੁੱਧ ਬਹੁਤ ਥੋੜਾ ਆ ਰਿਹਾ ਬਸ 3 -4 ਧਾਰਾ ਬਾਦ ਦੁੱਧ ਖ਼ਤਮ ਹੋ ਜਾਦਾ ਹੈ ਅਤੇ ਦੁੱਧ ਵੀ ਬਹੁਤ ਗਾੜਾ ਆ ਰਿਹਾ ਕੋਈ ਇਲਾਜ ਦੱਸੋ ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ ..
Os nu Injection Genamycin 20ml lao te nall Powder Milk out 900gm 2 chamach swere 2 chamach shame nu deo Bolus Calcimust 20 lao 1 goli swere 1 goli shame nu deo Tablet Lactomax 200 10 swere 10 golia shame nu deo ji es nall farak pe jawe ga
ਸੂਰਜਮੁਖੀ ਚ ਨਦੀਨ ਬਹੁਤ ਹੋ ਗਏ ਕੋਈ ਸਪਰੇ ਦੱਸੋ ਜੀ ਜੋ ਨਦੀਨਾਂ ਦਾ ਖਾਤਮਾ ਕਰੇ ?
(pb)
Punjab
ਸੂਰਜਮੁਖੀ ਦੇ ਪੱਤੇ ਨੂੰ ਪਹਿਲੇ 45 ਦਿਨ ਨਦੀਨ ਮੁਕਤ ਰੱਖੋ ਅਤੇ ਲੋੜੀਦੇ ਪੌਦਿਆ ਤੇ ਸਿੰਚਾਈ ਕਰੋ ਬਿਜਾਈ ਦੇ 3 ਹਫਤੇ ਬਾਅਦ ਪਹਿਲੀ ਗੋਡੀ ਅਤੇ 6 ਹਫਤੇ ਬਾਅਦ ਦੂਜੀ ਗੋਡੀ ਕਰੋ
ਸਪਰੇ ਦਸੋ ਜੀ ਕੋਈ 30 ਏਕੜ ਕਿਵੇਂ ਗੋਡੀ ਹੋਊ
ਪਰਮਲ cr 244 ਕਿਵੇਂ ਆ ?
(pb)
Punjab
CR 244 ਝੋਨੇ ਦੀ ਪਰਮਲ ਕਿਸਮ ਹੈ ਇਹ ਪੱਕਣ ਦੇ ਲਈ 135 ਦਿਨ ਦਾ ਸਮਾਂ ਲੈਂਦਾ ਹੈ ਇਸਦਾ ਝਾੜ 85 95 ਮਨ ਤਕ ਚਲ ਜਾਂਦਾ ਹੈ ਇਹ ਪੰਜਾਬ ਸੀਡ ਕੰਪਨੀ ਗਿੱਦਰਬਾਹਾ ਦੀ ਕਿਸਮ ਹੈ
ਸਰ ਜੀ ਅੰਬ ਦੇ ਬੂਟੇ ਨੂੰ ਬੂਰ ਬਹੁਤ ਪਿਆ ਹੈ ਪਰ ਬੂਰ ਉਪਰ ਇਕ ਮੱਖੀ ਬੈਠਦੀ ਹੈ ਜਿਸ ਨਾਲ ਫਲ ਬਹੁਤ ਕਿਰਦਾ ਹੈ ਇਸਦਾ ਇਲਾਜ ਦੱਸੋ ਜੀ ?
(pb)
Punjab
ਨਿਸ਼ਾਨ ਜੀ ਮਾਖੀ Pollination ਕਰਦੀ ਹੈ ਇਸਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੇਕਰ ਮਧੂ ਮੱਖੀ ਤੋਂ ਇਲਾਵਾ ਕੋਈ ਮੱਖੀ ਹੈ ਤਾ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਮੱਝ ਨੂੰ ਦੁੱਧ ਵਧਾਉਣ ਲਈ ਕੀ ਪਾਈਏ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ, ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ.
moti ki kheti ?
(en)
Punjab
मोती की खेती के बारे में पूरी जानकारी के लिए आप विनोद कुमार 9050555757 से संपर्क करें
biofloc lagwana chahta hu ?
(hn)
Maharashtra
Kya aapne iski kuch study or else kahi training ki ye ho?? Biofloc me C:N ratio pe pura system depend karta hai isme do tarha ke phase hote hai 1.bacteria ko upyukt matra me nirmal karna 2.uss bacteria ko C:N ratio ki sahayta se maintain karna
Maharashtra
कार्बन को बनाए रखने की सरल कार्यप्रणाली: बायोफैलॉक प्रौद्योगिकी (बीएफटी) में नाइट्रोजन (सी. एन.) अनुपात
Maharashtra
Shivam ji aapse mera sujav rahega ki aap pahele chotte scale pe isse suru karke dekhiye. ek 10000 litre ke pani me aap isse try karke dekhiye fir bada startup kijiye
Maharashtra
Shivam ji Apni kheti iss app ka nirman hi isliye kia gaya hai ki sab farmer ki help ho sake unhe upyukt mahiti mil sake bt Shivam ji biofloc ki puri mahiti aapko app dwara dena thoda kathin jayega kyuki aap ko uska daily update karte rahena hoga fir bhi me aapko iska study material send kar deta hu aap usko thoda refer kariye our CIBA me uska training bhi attend karne ke lie apply kijiye par ye sab studya material jab aap refer karenge jiss aapko kafi sahayta hogi or else agar aap directly training gaye to aapko sirf PPT run ki jayegi
Maharashtra
ਰੇਤਲਾ ਵਾਹਣ ਆ ਜੀ ਸਰੋਂ ਵਾਲਾ ਉਸਦੇ ਵਿੱਚ ਹੁਣ ਨਰਮਾ ਬੀਜਣਾ ਕਿਹੜਾ ਬੀਜ ਬੀਜਿਆ ਜਾਵੇ ਬਿਜਾਈ ਤੋਂ ਪਹਿਲਾ ਕਿਹੜੀਆਂ ਖਾਦਾ ਪਾਈਆਂ ਜਾਣ ਧੰਨਵਾਦ ਜੀ ?
(pb)
Punjab
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ shriram BUNTY, 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 ਕਿਸਮਾਂ ਲਗਾ ਸਕਦੇ ਹੋ ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ
गर्मी के कपास हेतु जमीन को किस तरह तैयार किया जाए व कोनसी किस्म लगाना चाहिए ?
(hn)
Punjab
पटेल जी आप कपास की किस्मे जैसे AWAHAR TAPTI, K-5, j.K – 4, J.K.H-3, J.K.H-1, RCH 2BT की बिजाई कर सकते है फसल की अच्छी पैदावार और विकास के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है
sir talab me machli mar Rahi hai ?
(hn)
Shivam singh ji aap jitna ho sake isme fresh water dhale. yeh paani bohat kharab hai ji. isliye dikkat aa raha hai. aap jitna ho sake fresh water isme dhale.
गर्मी का कपास कब लगाना चाहिए ?
(hn)
Punjab
पटेल जी कपास की बिजाई का उचित समय मई महीने में होता है
april me sabjia ?
(pb)
Punjab
raman ji april mahine vich bhindi, kaddu, kheere di bijai kar sakde ho. is to ilava moongi di bijai vi kar sakde ho.dhanwad
Is War hari mirch da bazar ki rehn di umeed hai. Tej ja manda. Dhanwad g ?
(pb)
Parmjeet Singh ji Is vaar Mirch de Bhaa vich teji rahi gi.Dhanwad
Rajasthan
Tej bhav ki Aasha h
sir gladiolus flower de seeds kitho miln ge
Punjab
sir ji bhindi lagun da Hun time sahi ja aje kuj time rukna sahi aa.please apna number jrur deyo ji .dhanwad
Rajasthan
सर मेरे अमरूद के फल बड़े आकार के नहीं हो पा रहे है और पक भी नहीं रहे है
jakhrana goat farming project provider ?
(hn)
Punjab
To get all the information about these you can contact to Akhmal Bhai +919808054786 +919319076778(CIRG, Jakhrana Bakre)
मोती की खेती कैसे की जाए ?
(hn)
मोती की खेती के बारे में पूरी जानकारी के लिए आप BIJENDER CHOUHAN 9719994499 से संपर्क करें
ਸਰ ਇਕ ਮੱਖੀ ਐਸੀ ਹੈ ?
(pb)
ਇਹ ਕੋਈ ਹੋਰ ਮੱਖੀ ਹੈ ਜੀ ਇਸਦਾ ਸ਼ਹਿਦ ਵਾਲੀ ਮੱਖੀ ਨਾਲ ਕੋਈ ਸਬੰਧ ਨਹੀ ਹੈ ਜੀ
ਫੁੱਲਾਂ ਦੀ ਖੇਤੀ ਕਦੋਂ ਕੀਤੀ ਜਾਂਦੀ ਹੈ ?
(en)
ਖੁਸ਼ਪ੍ਰੀਤ ਜੀ ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁਛੋ ਕਿ ਤੁਸੀ ਕਿਹੜੇ ਫੁੱਲਾਂ ਦੀ ਖੇਤੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜੇਕਰ ਤੁਸੀ ਫੁੱਲਾਂ ਦੀ ਖੇਤੀ ਸ਼ੁਰੂ ਕਰਨਾ ਚੁਹੰਦੇ ਹੋ ਤਾ ਸਬ ਤੋਂ ਪਹਿਲਾਂ ਗੇਂਦੇ ਦੀ ਖੇਤੀ ਸ਼ੁਰੂ ਕਰੋ ਅਤੇ ਇਸਨੂੰ ਸਰਦੀਆਂ ਵਿਚ ਕਰ ਸਕਦੇ ਹੋ
ਫਰਾਂਸ ਬੀਨ ਦੇ ਪੱਤੇ ਸਫੈਦ ਹੋ ਕੇ ਬੂਟਾ ਮਰ ਜਾਂਦਾ ਹੈ ?
(pb)
Punjab
ਗੁਰਜੰਟ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
kele ke paudhe me fal aa chuka hai aur usme chintiya lg rahi hai uska upaye btaye ?
(hn)
Punjab
Bajrang ji aap kripya photo bheje taki aapko iske bare men jankari di ja sake. dhanywad
ਸਰ ਇਸ ਮੱਖੀ ਦਾ ਸੰਬੰਧ ਸ਼ਹਿਦ ਨਾਲ ਹੈ ਕੀ, ਇਹ ਬਹੁਤ ਮੱਖੀਆਂ ਨੇ ਜੀ ਤੇ ਮਰਦੀਆਂ ਜਾ ਰਹੀਆਂ ਨੇ ?
(pb)
ਹਾਜੀ ਇਸ ਮੱਖੀ ਦਾ ਸ਼ਹਿਦ ਵਾਲੀਆਂ ਮੱਖੀਆ ਨਾਲ ਕੋਈ ਸਬੰਧ ਨਹੀ ਹੈ ਜੀ
sir m dairy farm shuru krna ghto ght kinne janwra nal shuru kra te ki kujh dhyan rkha ?
(pb)
Punjab
ਜੇਕਰ ਤੁਸੀ ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਲਈ ਟ੍ਰੇਨਿਗ ਦੇ ਨਾਲ ਨਾਲ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਤੁਸੀ ਇਹਨਾਂ ਦੋਨਾਂ ਤੋਂ ਹੀ ਡੇਅਰੀ ਫਾਰਮ ਸ਼ੁਰੂ ਕਰ ਸਕਦੇ ਹੋ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਦੋਨੇ ਪਸ਼ੂਆਂ ਨੂੰ ਲਿਆ ਕੇ ਰੱਖ ਸਕਦੇ ਹੋ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ.