Punjab
Search
कपास की खेती कब करे ?
(hn)
Kpas ki beejayi ka proper time 1 April se 15 May tak ka hota hai g.
baingan te shilma mirch kinni k nikal di hai plz help ?
(pb)
Punjab
Baljit ji eh ehna diyan kisman te nirbahr karda hai ke kina jhaad niklega.kirpa karke tuc kisam da nam daso ta jo tuhanu is bare poori jankari diti ja sake.dhanwad
ਗਊ ਹੈ ਜਿਸ ਨੂੰ 7 ਵਾਰ ਮਹੀਨਾ ਲਗਾ ਹੈ ਪਰ ਥੋੜੇ ਦਿਨਾਂ ਵਿਚ ਵਾਰ -2 ਪਿਸ਼ਾਬ ਵਾਲੀ ਥਾਂ ਚਿੱਟਾ -2 ਪਾਣੀ ਦਿਖਾਈ ਦਿੰਦਾ ਹੈ ?
(pb)
Punjab
ਤੁਸੀ ਉਸ ਨੂੰ Calcimust gold liquid 100ml ਰੋਜਾਨਾ ਅਤੇ Stay projen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
khajur ki kheti kaise kare ?
(hn)
Punjab
इसकी खेती किसी भी प्रकार की मिट्टी में की जा सकती है, लेकिन अच्छी पैदावार और अच्छी उपज के लिए अच्छे निकास वाली, गहरी रेतली दोमट मिट्टी जिसकी पी एच 7-8 हो , उचित रहती है जिस मिट्टी की 2 मीटर नीचे तक सतह सख्त हो, उन मिट्टी में उगाने से परहेज़ करें क्षारीय और नमक वाली मिट्टी भी इसकी खेती के लिए उपयुक्त होती है लेकिन इनमें खजूर की कम पैदावार होती है प्रसिद्ध किस्में :-Halawy,Medjool,Khunezi मिट्टी के भुरभुरा होने तक खेत की दो से तीन बार जोताई करें मिट्टी के समतल होने के बाद, गर्मियों में 1 मीटर x 1 मीटर x 1 मीटर आकार के खड्ढे खोदें इन खड्ढों को दो सप्ताह के लिए खुला रखें उसके बाद अच्छी तरह से गला हुआ गाय का गोबर और उपजाऊ मिट्टी से खड्ढों को भरें क्लोरपाइरीफॉस@20 मि.ली. प्रत्येक खड्ढे में डालें मॉनसून में खजूर की खेती के लिए जुलाई-अगस्त का समय उपयुक्त होता है जबकि बसंत के मौसम में फरवरी-मार्च के महीने में रोपाई पूरी कर लें रोपाई के लिए 6मीटर या 8 मीटर के फासले पर 1 मीटर x 1 मीटर x 1 मीटर आकार के खड्ढे खोदें रोपाई के लिए 1 मीटर x 1 मीटर x 1 मीटर आकार के खड्ढे खोदें मुख्य खेत में वानस्पतिक भाग की रोपाई की जाती है जब कतार से कतार और पौधे से पौधे में 6 मीटर फासले का प्रयोग किया जाता है, तब एक एकड़ में 112 नए पौधों का प्रयोग करें, जबकि 8 मीटर x 8 मीटर के फासले पर 63 नए पौधों का प्रयोग प्रति एकड़ में करें खड्ढों में जड़ के भाग की रोपाई से पहले जड़ के आधार को IBA 1000 पी पी एम और क्लोरपाइरीफॉस 5 मि.ली. को प्रति लीटर पानी में दो से पांच मिनट के लिए डुबोकर रखें खजूर का प्रजणन जड़ के भाग की सहायता से किया जाता है मुख्य पौधे से जड़ के भाग या टहनी को लें रोपाई के 4 या 5 साल बाद पौधे के वनस्पतिक भाग प्राप्त होते हैं वनस्पतिक भाग का उचित भार 15-20 किलोग्राम होना चाहिए जड़ के भाग को मुख्य पौधे से अलग करने से छ: महीने या साल पहले अच्छी तरह से गला हुआ गाय का गोबर, रेत और लकड़ी का बुरादा जड़ के आस-पास डालें अलग करने के समय पुराने पत्तों को निकाल दें और एक अकेला कट लें बीज प्रजनन की तरह ही जड़ के साथ प्रजनन की कुछ सीमाएं होती हैं राजस्थान में प्रजनन उद्देश्य के लिए टिशु कल्चर तकनीकों का प्रयोग किया जाता है टिशू कल्चर से प्राप्त पौधे बहुत महंगे होते हैं लेकिन राजस्थान सरकार ड्रिप किसानों को 75 प्रतिशत सब्सिडी उपलब्ध करवाती है प्रत्येक वर्ष के अगस्त-सितंबर महीने में 40-50 किलो गाय का गला हुआ गोबर प्रति पौधे में डालें खजूर को नाइट्रोजन खाद 500-1500 ग्राम प्रति पौधा बिजाई से पहले और फूल निकलने के समय आवश्यक होती है प्रत्येक वर्ष फासफोरस 500-1000 ग्राम और पोटाश 250-500 ग्राम भी प्रति पौधे में डालें 10 वर्ष के पौधे के लिए अच्छी तरह से गला हुआ गाय का गोबर 25 किलो, नाइट्रोजन 750 ग्राम, फासफोरस 125 ग्राम और पोटाश 125 ग्राम और सल्फर 50 ग्राम प्रति पौधे में अगस्त-सितंबर के महीने में डालें खेत को साफ और नदीन मुक्त रखें नदीनों की तीव्रता के आधार पर निराई और गोडाई करें नदीनों की रोकथाम के लिए मल्च का प्रयोग करें नई बोयी फसल के लिए तीन महीने तक नियमित सिंचाई की आवश्यकता होती है गर्मियों में सात दिनों के अंतराल पर सिंचाई करें जबकि सर्दियों में 15 दिनों के अंतराल पर सिंचाई करें फूल निकलने, फल बनने और पकने की अवस्थाओं पर सिंचाई की कमी ना होने दें मिट्टी में पर्याप्त नमी बनाए रखें कम से कम पानी प्रयोग करने के साथ साथ खरपतवार नियंत्रण के लिए मलचिंग एक प्रभावी तरीका है पौधे के आधार पर काली पॉलीथीन की शीट चढ़ाएं रोपाई के चार से पांच साल बाद खजूर का वृक्ष पहली तुड़ाई के लिए तैयार हो जाता है फल की तुड़ाई की तीन अवस्थाएं होती हैं पहली जब फल पकने की अवस्था में होते हैं दूसरी, जब फल ताजे होते हैं तीसरी जब फल नर्म और पके हुए होते हैं और सूखी अवस्था जब फल सूख जाते हैं राजस्थान में चूहड़ा या पिंड खजूर के लिए फलों की तुड़ाई फल पकने की अवस्था में की जाती है मॉनसून का मौसम शुरू होने से पहले तुड़ाई पूरी कर लें
Gujarat
Thank you sir
sab nu sat sri akaal g kadu te kali tori de vall de growth ta bahut vadia ha but fal lag k jaldi dig janda ha baingan de buta de krumbel (teesi) kyo suk jandi ha. vaise mai pathi de ghol wali jaivik sapre v kiti ha sari sabji nu. eh sapre kina kina time baad apa dubara kar sakda ha.sir je ho sake ta jaivik hll hi dssna ?
(pb)
Punjab
Baljit ji pathiyan de pani di spray tu 10-12 din bad dubara kar sakde ho. is to ilava tuc khatti lassi di spray karo. eh fungus ate tat di kami de karn ho janda hai.dhanwad
when we grow pr 121 ?
(pb)
Punjab
Gurdip ji you can sow the nursery of this variety in month of may and after 13 june you can transplant it in main field. thank you
sir eh dwai jiri di paneeri ch jehdi jda ch gndha bn jandiya hn ohde lyi hai isnu rla ke sitiya ja ehdi sprey kr skde hn ?
(pb)
Punjab
Gurdeep ji isnal tuc seed treat kar sakde ho isto ilava tuc isnu ik killo nu 10 killo mitti vich rla ke prati acre de hisab nal chitta deo.dhanwad
ਸਰ ਜੀ ਨਰਮੇਂ ਦਾ ਕਿਹੜਾ ਬੀਜ ਵਧੀਆ ਹੈ ਜੀ ਕਿਰਪਾ ਕਰਕੇ ਦੱਸਿਆ ਜਾਵੇ ਜੀ ?
(pb)
Punjab
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ ਤੁਸੀ ਨਰਮੇ ਦੀਆਂ BUNTY, SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ
Punjab
ਸਰ ਕਿ ਹੁਣ ਨਰਮਾਂ ਨਹੀਂ ਬੀਜ ਸਕਦੇ ?
cow 3 soye a hun rehnde ni repeat kr jndi 3-4 din tika bhraun ton bad khoon sit jandi aa ?
(pb)
Punjab
ਤੁਸੀ ਇਸਦੀ ਬੱਚੇਦਾਨੀ ਵਿਚ lixin-iu ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ,ਬਾਕੀ ਟੀਕਾ ਤੁਸੀ ਉਸ ਦੇ ਖੂਨ ਸੁੱਟਣ ਦੇ ਹਿਸਾਬ ਨਾਲ ਭਰਵਾਓ ਜਿਵੇਂ ਇਕ ਟੀਕਾ ਖੂਨ ਸੁੱਟਣ ਤੋਂ ਪਹਿਲਾ ਅਤੇ ਦੂਜਾ ਸੁੱਟਣ ਤੋਂ ਬਾਦ ਵਿਚ ਭਰਵਾਓ ਅਤੇ ਗੋਲੀਆਂ ਦਿੰਦੇ ਰਹੋ, ਇਸ ਤ੍ਰਾਹ ਰਹਿ ਜਾਵੇਗੀ .
ਸਰ ਫਿਰੋਜ਼ਪੁਰ ਵਿੱਚ ਕਿਸ ਨਰਸਰੀ ਤੋਂ ਵਧੀਆ ਪੌਦੇ ਮਿਲ ਸਕਦੇ ਹਨ ?
(pb)
Punjab
ਧਾਲੀਵਾਲ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੇ ਪੌਦੇ ਲੈਣਾ ਚਾਉਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਂ ਸਕੇ ਧੰਨਵਾਦ
Punjab
ਆੜੂ ਚੀਕੂ ਤੇ ਬੇਰੀ
sir is pr kon si sprey kre ?
(hn)
Punjab
Jaswant ji iske uper aap copper oxychloride@3gm ko prati liter ko prati liter pani ke hisab se spray karen.dhanywad
Sir ji paneere peeli Pai gaye a ase zinc and pathia (suka gobar) da spray v krta koi fark ni paya ?
(pb)
Punjab
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Punjab
Photo pao paneeri di
ਆੜੂ ਦੇ ਫਲ ਨੂੰ ਸੁੰਡੀ ਤੋਂ ਬਚਾਉਣ ਲਈ ਕੀ ਕੀਤਾ ਜਾਵੇ ?
(pb)
Punjab
ਆੜੂ ਦੇ ਫ਼ਲ ਦੀ ਰੋਕਥਾਮ ਲਈ ਹੈਕਸਾਵਿਨ 50 ਡਬਲਿਯੂ ਪੀ 1 ਕਿਲੋ ਨੂੰ 500 ਲੀਟਰ ਪਾਣੀ ਵਿੱਚ ਮਿਲਾਕੇ ਸ਼ਾਮ ਦੇ ਸਮੇਂ ਸਪਰੇਅ ਕਰੋ ਜੇਕਰ ਹਮਲਾ ਜਿਆਦਾ ਹੋਵੇ ਤਾਂ 5-6 ਦਿਨਾਂ ਦੇ ਬਾਅਦ ਦੁਬਾਰਾ ਸਪਰੇਅ ਕਰੋ
ਅੰਬ ਦੇ ਫਲ ਨੂੰ ਝੜਣ ਤੋਂ ਰੋਕਣ ਲਈ ਜਾਣਕਾਰੀ ?
(pb)
Punjab
ਜੱਸ ਜੀ ਇਹ ਫੰਗਸ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ Planofix @4ml ਨੂੰ 15 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
Omax company da calmax use kro jdo fall aunda ja fr boren+ calicusm use kro
kheti kya hai ?
(hn)
Punjab
कृषि, पौधों और पशुओं की खेती करने का विज्ञान और कला है कृषि आसीन मानव सभ्यता के उदय में महत्वपूर्ण विकास था, जिससे घरेलू प्रजातियों की खेती ने खाद्य सरप्लस पैदा किए जिससे लोग शहरों में रहने के लिए सक्षम हुए कृषि का इतिहास हजारों साल पहले शुरू हुआ था
ਬਾਜਰੇ ਦੀ ਹਾਈਟ ਵਿਚ ਵਾਧੇ ਬਾਰੇ ਜਾਣਕਾਰੀ ਦਿਓ ?
(pb)
Punjab
ਕੁਲਵਿੰਦਰ ਜੀ ਬਾਜਰੇ ਦੇ ਉਪਰ ਤੁਸੀ hoshi @400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Punjab
Chloro + cyper jisnu 505 v kehnde ne osdi spray kro
ਬਾਜਰਾ ਦੀ ਹਾਈਟ ਲਈ ?
(pb)
Punjab
ਕੁਲਵਿੰਦਰ ਜੀ ਬਾਜਰੇ ਦੇ ਉਪਰ ਤੁਸੀ hoshi @400 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
gopalan ke liye sarkar ki kya yojana hai ?
(hn)
Punjab
Mantu singh ji Dairy ke liye loan vgera lena chahte hai sab se pehle aap Dairy training le fir aap apne loan ke liye apply kar sakte hai. jis pe sarkar duara Subsidy bhi di jaegi. Thank you.
sir ye loki ke patte sukh kyo rahe he is ki kya wjh btaye ?
(hn)
Punjab
Gulshan Thakur ji aap NPk 19:19:19@1 killo ko 150 litre pani ke hisab se spray kare yeh tatv ki kami ke karn ho raha hai.dhanywad
hlo sir ਸਰ ਡੀਵਾਰਮਿੰਗ ਕੀ ਹੈ ?
(pb)
Punjab
ਪਸ਼ੂ ਦੇ ਪੇਟ ਦੇ ਕੀੜੇ ਮਾਰਨ ਦੀ ਕਿਰਿਆ ਨੂੰ ਡਿਵਰਮਿੰਗ ਕਿਹਾ ਜਾਂਦਾ ਹੈ, ਪਸ਼ੂ ਜਦੋ ਦਾਣਾ, ਚਾਰਾ ਖਾਂਦਾ ਹੈ ਤਾਂ ਉਸ ਨਾਲ ਮਿੱਟੀ,ਰੇਤ ਦੇ ਕਣ ਪੇਟ ਅੰਦਰ ਜਾਂਦੇ ਰਹਿੰਦੇ ਹੈ, ਜਿਸ ਨਾਲ ਪੇਟ ਦੇ ਕੀੜੇ ਬਣਦੇ ਹੈ, ਇਹਨਾਂ ਨੂੰ ਖਤਮ ਕਰਨਾ ਡਿਵਰਮਿੰਗ ਹੀ ਹੁੰਦਾ ਹੈ, ਜੇਕਰ ਪਸ਼ੂ ਗੱਭਣ ਹੈ ਤਾਂ Albendazole ਸਾਲਟ ਦੀ ਗੋਲੀ ਦਿਓ ਅਤੇ ਦੂਜਿਆਂ ਪਸ਼ੂਆਂ ਨੂੰ Fenbendazole ਸਾਲਟ ਦੀ ਗੋਲੀ ਦਿਓ, ਇਹਨਾਂ ਨਾਲ ਵਧਿਆ ਡਿਵਰਮਿੰਗ ਹੁੰਦੀ ਹੈ.
bakri palan vich kini kamai hai.ropar Ja balachour lage Koi bakri farm hai daso ?
(pb)
Punjab
ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਉਹਨਾਂ ਨਾਲ ਪੂਰੇ ਪੰਜਾਬ ਤੋਂ ਬੱਕਰੀ ਫਾਰਮਰ ਜੁੜੈ ਹਨ ਇਹ ਤੁਹਾਨੂੰ ਰੋਪੜ ਦੇ ਨੇੜਲੇ ਫਾਰਮਰ ਦਾ ਨੰਬਰ ਵੀ ਦੇ ਦੇਣਗੇ ਜੀ
ki chhite naal basmati biji Ja sakdi hai ?
(pb)
Punjab
Ashwani ji kirpa karke daso ke basmati di paniri di jankari lena chahunde ho ja isdi sidhi bijai karni hai ta jo tuhanu is bare poori jankari diti ja sake.dhanywad
DSR ਵਿਧੀ ਰਾਹੀ ਡਰਿੱਲ ਨਾਲ ਬਿਜਾਈ ਕਰੋ ਜੀ ਆਪਨੇ ਨੇੜੇ ਦੇ KVK ਨਾਲ ਸੰਪਰਕ ਕਰੋ
ghat pani vali basmati kehdi hai ?
(pb)
Punjab
ਅਸ਼ਵਨੀ ਜੀ ਤੁਸੀ ਕਿਸਮਾਂ ਜਿਵੇ Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ Punjab Basmati 5: ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
cows nu chichda ton kive bachaia ji koi kargar tarika dasso ji ?
(pb)
Punjab
ਚਿੱਚੜਾਂ ਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ.ਇਸ ਨਾਲ ਫਰਕ ਪੈ ਜਾਵੇਗਾ.
safeda ki kheti kaise hoti hai iske bare me jankari de ?
(en)
Punjab
इसके बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है इसके पेड़ आप नजदीकी नर्सरी से ले सकते है और इसके पेड़ भी आप अपनी नजदीकी टिम्बर मार्किट में बेच सकते है धन्यवाद
safede ki kheti ?
(en)
Punjab
इसके बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है इसके पेड़ आप नजदीकी नर्सरी से ले सकते है और इसके पेड़ भी आप अपनी नजदीकी टिम्बर मार्किट में बेच सकते है धन्यवाद
Ek strawberry ke paudhe se kitne din me kitni matra me fruits ki upaj hoti hai ?
(hn)
Ek plant se 3-4 mahine mein total 1kg approx. fruit nikal aata hai....yeh sabh plant kee variety pe depend kartaa hai...Kuch varieties Kam fruit deti hai aur Kuch jaada.
Delhi
Thank you very much sir
Agar new plant hai first generation kaa toh fruit jaada milega
machli palan karna hai 1acre me ?
(en)
इसकी पूंग छोड़ने के लिए मार्च से अक्तूबर का समय उपयुक्त होता है एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, वहां से आपको इसके बारे में ओर भी जानकारी मिल जाएगी
strawberry di kheti bare daso ?
(pb)
Punjab
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ, ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
Punjab
ਧੰਨਵਾਦ ਬਾਈ ਜੀ
asi apne krela to baad faal kehda le skde aa ?
(pb)
Punjab
Sahil ji kirpa karke swal vistar nal pucho ta jo tuhanu is bare poori jankari diti ja sake.dhanwad
beans ki kheti kis time krni chahiye ?
(hn)
Punjab
इसकी बिजाई अक्तूबर दूसरे पखवाड़े में की जाती है प्रति एकड़ के लिए 40—50 किलो बीज का प्रयोग किया जाता है 40x 10 सैं.मी. की दूरी पर बिजाई की जाती है खेत की तैयारी के समय 8—10 टन प्रति एकड़ रूड़ी की खाद का प्रयोग करें नाइट्रोजन 24—30 किलो, फासफोरस 24—30 किलो, पोटाश 20 किलो प्रति एकड़ के हिसाब से बुनियादी डोज़ डालें और फिर नाइट्रोजन 40 किलो प्रति एकड़ के हिसाब से फूल बनने के समय करें
hi sir, I am from Sagar Madhya Pradesh and interested in pomegranate farming in one acre. soil conditions are black soil. so please let me how can I start ?
(hn)
Punjab
इसे मिट्टी की कई किस्मों में उगाया जा सकता है अच्छी वृद्धि और अच्छी उपज के लिए, इसे गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसकी खेती हल्की मिट्टी में भी की जा सकती है अनार की खेती के लिए, मध्यम और काली मिट्टी भी उपयुक्त होती है Seedless (Bedana): इसके फल मध्यम से बड़े आकार के होते हैं इसके फल मीठे, अधिक रसदार, और बीज नर्म होते हैं इसके प्रत्येक फल का भार 200-250 ग्राम होता है Spin Dandan: इसके फल बड़े आकार के , भार लगभग 600-700 ग्राम, फल का रंग हल्का सफेद, अंदर से गहरा लाल और स्वाद में मीठा, बहुआयामी और फल में दरार पड़ने की संभावना मध्यम होती है Chawla: इसका फैलावदार वृक्ष, अप्रैल के आखिरी सप्ताह में पूरे फूल, फल का भार लगभग 105 ग्राम, आकार 53.1 x 58.3 मि.मी., गुलाबी पीला रंग, पतला छिल्का, सख्त और मीठे बीज, उत्पादन 2.50 किलो प्रति वृक्ष होता है फल सितंबर के पहले सप्ताह में पक जाते हैं Bhagwa: यह पिछेती बिजाई की किस्म है खाने और परिवहन के लिए उपयुक्त है, फलों में दरारें कम पड़ती हैं, फल का भार 200-300 ग्राम होता है, फल अधिक आकर्षित, संतरी रंग के नर्म और चमकदार होते हैं यह किस्म मध्य अक्तूबर में पक जाती है इसके दाने गोल, लाल रंग के नर्म और मीठे होते हैं घुलनशील पदार्थ 13 प्रतिशत और अम्लीय 0.61 प्रतिशत होती है और स्टोर करने की क्षमता अच्छी होती है Jyothi: यह किस्म छोटे कद की और सदाबहार होती है इसके दानों के भार के आधार पर 75 प्रतिशत जूस की औसतन उपज होती है इसके जूस में टी एस एस की मात्रा 17 प्रतिशत होती है इसकी औसतन पैदावार 3.2 टन प्रति एकड़ होती है Mridula: इसके फल का छिल्का लाल रंग का होता है इसके दानों का रंग भी गहरा लाल होता है दानों के भार के आधार पर 78 प्रतिशत जूस होता है जूस में टी एस एस की मात्रा 17-18 प्रतिशत होती है Ruby: इसके फल छोटे आकार के और लाल रंग के होते हैं औसतन जूस 80 प्रतिशत और जूस में टी एस एस की मात्रा 15 प्रतिशत होती है Jodhpur Local: इसके फल मध्यम आकार के और छिल्का सख्त होता है इसके फल रसदार, मीठे और बीज काफी हद तक सख्त होते हैं बिजाई से पहले, नए पौधों या कटिंग को IBA के घोल 1000 पी पी एम 1 ग्राम प्रति लीटर पानी में डुबोयें इसकी बिजाई मुख्यत दिसंबर से जनवरी महीने में की जाती है उचित फासला मिट्टी की किस्म और जलवायु पर निर्भर करता है अनार की रोपाई के लिए, यदि वर्गाकार प्रणाली अपनाई गई है तो 5 मी x 5 मी फासले का प्रयोग करें रोपाई से एक महीना पहले बिजाई के लिए 60x60x60 सैं.मी. आकार के गड्ढे खोदें गड्ढों को 15 दिनों तक धूप में खुला छोड़ें उसके बाद 20 किलो रूड़ी की खाद और 1 किलो सुपर फास्फेट को मिट्टी में मिलाकर गड्ढों को भरें गड्ढे भरने के बाद पानी डालें ताकि मिट्टी अच्छे से नीचे बैठ जाये बिजाई के लिए रोपण विधि का प्रयोग किया जाता है अनार का प्रजनन एयर लेयरिंग विधि द्वारा किया जाता है एयर लेयरिंग बारिश के मौसम के साथ साथ नवंबर-दिसंबर महीने में की जाती है एयर लेयरिंग विधि के लिए, एक से दो वर्ष के स्वस्थ, पकी हुई टहनियां जिनकी लंबाई 45-60 सैं.मी. और मोटाई पैंसिल जितनी हों, चुनें
ਬੇਲਰ ਕਿਨੇ ਦਾ ਸਬਸਿਡੀ ਕਿਨੀ ?
(pb)
Punjab
ਜਸਪਾਲ ਜੀ ਪਰਾਲੀ ਦੀਆ ਗਠਾ ਬੰਨਣ ਵਾਲਾ ਸ਼ਕਤੀਮਾਨ ਦਾ ਨਵਾਂ ਬੇਲਰ ਲੈਣ ਅਤੇ ਇਸ ਉੱਪਰ ਚੱਲ ਰਹੀ ਸਬਸਿਡੀ ਲੈਣ ਬਾਰੇ ਪੂਰੀ ਜਾਣਕਾਰੀ ਲਈ ਤੁਸੀ Karam Kharoud 9826182899 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Bakri palan lai loan bare jaankari devo ji, ladies nu koi jyada subsidy v mildi hai ?
(pb)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਔਰਤਾ ਲਈ 35 % ਸਬਸਿਡੀ ਹੁੰਦੀ ਹੈ ਪਰ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Thanks alot sir ji
ਸਰ ਜੀ ਮੈਨੂੰ 25 ਕਿਲੋ ਅਦਰਕ ਚਾਹੀਦਾ ਬੀਜਣ ਲਈ ਕਿਥੋਂ ਮਿਲੇਗਾ ਅਤੇ ਕਿਹੜੀ ਕਿਸਮ ਠੀਕ ਰਹੇਗੀ ਜਿਆਦਾ ਝਾੜ ਲੈਣ ਲਈ 3 ਕੁ ਮਰਲੇ ਤੋਂ ਸੁਰੂ ਕਾਰਨ ਦੀ ਵਿਚਾਰ ਹੈ ਕਿ ਸਹੀ ਰਹੇਗਾ ਕਿਰਪਾ ਕਰਕੇ ਜਰੂਰ ਦੱਸਨਾ ਜੀ ਤੁਹਾਡਾ ਧੰਨਵਾਦੀ ਹੋਵਾਗਾ ?
(pb)
Rajasthan
Pritpal singh kesar ji Adrak da beej len lai tusi Nishan Singh Kachoora 9927994011 nal samparak kar sakde ho. Thankyou.
gulab ki kheti kaise Kare ?
(hn)
Punjab
गुलाब फूलों में सबसे मह्त्वपूर्ण फूल है गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए प्रसिद्ध किस्में :- इसमें तीन मुख्य समूह हैं,1) प्रजातियां 2) पुराने बाग़ 3) आधुनिक या नए गुलाब Species roses: इसे जंगली गुलाब के नाम से भी जाना जाता है इस तरह के फूलों की पांच पंखुड़ियां और रंग चमकीला होता है ये सर्दियों में ज्यादा समय तक रहती हैं जैसे कि: Rosa rugose: इनका मूल स्थान जापान है यह किस्म प्रकृति रूप में कठोर होती हैं इसके फूल बेहद सुगंधित होते हैं, पत्ते झुर्रीदार चमड़े की तरह होते हैं ये घनी और मोटी झाड़ियों में उगते हैं रासायनिक स्प्रे का उपयोग ना करें, क्योंकि इस पर स्प्रे करने से सारे पत्ते झड़ जाते हैं Banksiae: इसे लेडी बैंक केनाम से भी जाना जाता है और इसका मूल स्थान चीन है फूल छोटे, सुगंधित और जामुनी रंग के होते हैं फूल छोटे गुच्छों में लगते है मिट्टी को नरम करने के लिए जोताई और गोड़ाई करें बिजाई से 4-6 सप्ताह पहले खेती के लिए बैड तैयार करें बैड बनाने कि लिए 2 टन रूड़ी की खाद और 2 किलो सुपर फासफेट डालें बैडों को एक समान बनाने के लिए उनको समतल करें और बैडों के ऊपर बोयें होये गुलाब गड्डों में बोयें हुए गुलाबों से ज्यादा मुनाफे वाले होते है उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता है बैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें दो पौधों के बीच में फासला गुलाब की किस्म पर निर्भर करता है बीजों को 2-3 सैं.मी. गहराई में बोयें इसकी बिजाई सीधी या पनीरी लगा कर की जाती है गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें ग्रीन हाउस में, गुलाबों को पंक्तियों में बोया जाता है और पौधों का घनत्व 7-14 पौधे प्रति वर्ग मीटर होनी चाहिए बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें मोनोकोट नदीनों की रोकथाम के लिए ग्लाइफोसेट 300 ग्राम और डिकोट नदीनों को रोकने के लिए ऑक्सीफ्लूरॉन 200 ग्राम को अंकुरन से पहले प्रति एकड़ में स्प्रे करें पौधों को खेत में लगाएं ताकि बढ़िया ढंग से विकास कर सके सिंचाई मिट्टी की किस्म और जलवायु के अनुसार करें आधुनिक सिंचाई तकनीक जैसे ड्रिप सिंचाई गुलाब की खेती के लिए लाभदायक होती है फव्वारा सिंचाई से परहेज करें क्योंकि इससे पत्तों को लगने वाली बीमारियां बढ़ती हैं गुलाब की फसल से दूसरे वर्ष से बढ़िया किफायती पैदावार लिया जा सकता है गुलाब की तुड़ाई फूलों का रंग पूरी तरह से विकसित पर और पहली एक और दो पंखुड़ियां खुलनी(पर पूरी तरह नहीं) पर तेज़ छुरी की सहायता से की जाती है निर्धारित लंबाई होने पर हाथ वाली छुरी के साथ काटा जाता है विदेशी बाज़ार के मांग के अनुसार बड़े फूलों के लिए तने की लंबाई 60-90 सैं.मी. और छोटे फूलों के लिए 40-50 सैं.मी. होती है फ़ॉलोन को सुबह जल्दी या दोपहर के अंत वाले समय में तोडना चाहिए इसकी मार्केटिंग आप नजदीकी फूल मार्किट में कर सकते है धन्यवाद
sir dairy farming ki training lena chahta hu bijnor me kaha pr milegi ?
(hn)
Punjab
Bhopal Singh Saini ji Dairy Training ke liye aap Milk Commissioner s Office, Third Floor, Jawahar Bhawan, Ashok Marg, Lucknow-226001, Public Information Officer 0522-2286644 se samparak kare. Thank you.
मेरे खेत मे लट का प्रकोप है समाधान बताए ?
(hn)
Punjab
अवदेश जी कृपया इसकी फोटो भेजे ताकि आपको इसके बारे में पूरी जानकारी दी जा सके धन्यवाद
sir g jwar Di bijayi Karni or khet me kanak ta leader spary Kari ha jwar hougi g daso g ?
(en)
Punjab
Gurjeevan ji jehde khet vich leader, markpower di varto kiti jandi hai, othe jwar ja makki di bijai nahi kiti ja sakdi.dhanwad
ਮੂੰਗੀ ਦੀ ਫਸਲ ਨੂੰ ਫਲੀਆਂ ਨੂੰ ਸੁੰਡੀ ਪੈ ਗਈ ਹੈ ਜੀ ਕਿਰਪਾ ਕਰਕੇ ਕੋਈ ਵਧੀਆ ਅਤੇ ਸਸਤੀ ਦਵਾਈ ਦੱਸੋ ਜੀ ਧੰਨਵਾਦ ਹੋਵੇਗਾ ?
(pb)
Punjab
ਹੁਣ ਤੁਸੀ ਪੈਲੇਥੋਰਾ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ
ਧੰਨਵਾਦ ਡਾਂ ਸਾਹਿਬ
Punjab
ਮੈ ਵੀ ਕਿਸਾਨ ਹੀ ਆ ਜੀ
sir ja mam g Signet 5050 jhone Da Beej kitho mil sakda ha g please ans jaldi Dena ji please ans jarur Dena ji please Ona Da no. send karo g ?
(pb)
Punjab
Avtar ji Signet Buland 5050 da Seed len lai tusi Amit Sharma 8968333028 nal samparak kar sakde ho. Thank you.
sir ja mam g 1718 Basmati Bare Daso g te is da jhad kina ha ha g please ans jaldi Dena ji please ans Dena ji ?
(pb)
Maharashtra
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
how to make gibberellic acid ?
(en)
Punjab
Shamshar ji please ask your question in detail whether you want to know to how gibberellic acid made at home or you want to know something else ao that we can provide you information accordingly.
Bha g eh dsso ki ajj di tarik yani k 24 may to baad Saanu JHONE da kehra kehra Beej di paud bijni chahidi aaa ?
(en)
Punjab
111,121, 126 ਦੀ ਪਨੀਰੀ ਬੀਜ ਸਕਦੇ ਹੋ
ਹਾਲੇ ਪੀ.ਆਰ 121 ਵੀ ਬੀਜ ਸਕਦੇ ਹਾ ਇਸ ਤੋ ਇਲਾਵਾ ਪੀ.ਆਰ 126 ਲਈ ਕਾਫ਼ੀ ਸਮਾਂ ਹੋਰ ਹੈ ਹਜੇ
kheti ?
(en)
Punjab
Surender ji kripya app apna swal vistar se pushen aap kis fasal ki kheti ke vare mai jankari lena chahte hai tan jo apko sahi jankari di jaa skee.
Haryana
पपीता की खेती के बारे में जानकारी लेना चाहता हू
ਵਧੀਆ ਝੋਨੇ ਦਾ ਬੀਜ ਕਿਹੜਾ ?
(pb)
Punjab
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
markfed di majavari feed ki sari Jankari do ?
(pb)
Punjab
Gursimarn ji tuci iss feed di varto kr skde ho, isda result vdia milda hai, ehh tuci pashu de khann de hisab nal deo jinaa pashu asani nal hajam kr skda howe, tuci dudh wale pashu nu 3kg dudh magar 1kg feed de sakde ho, dujee pashua nu 1.5-2 kg feed ek time di de skde ho.
plot me nematodes ka nasht kaise kare ?
(hn)
Punjab
Nematode ki problem hai to aap khet men Carbofuron @5 kg per acre ke hisab se broadcast kr skte ho.
Punjab
Adama india nimitz use kre
ye dava nahi milta hai composition bataye
Punjab
Fluensulfone 2% Gr mujhe nhi lagta ye kisi aur ka aata hai
Punjab
Fluensulfone 2% Gr mujhe nhi lagta ye kisi aur ka aata hai
tricodrma and psudomonas and makairaza use karne se nast hoga. or panecia lmt. ka dava ek aur aata hai neematofree jo special nematodes dieses hai.
Punjab
use krke dekh skte ho lekin wo jo maine batya hai special agar milta hai aapke
DEAR SIR MERA NAAM M.ALAM H MAI KANPUR U.P. KA REHNE WAALA HU MERA PASS 100 GHAJ KA PLOT H AUR MAI FISH FARMING KARNA CHATA HU KYA MAI KAR SAKTA HU AUR KAHA SE MUJHE TRAINING MILEGI KRIPYA MUJHE BATAYE ?
(hn)
Mahroz Alam ji 100 GHAJ ke plot me to bohat kam jagah hogi ji. aapko jagah jeyada chahiye nai to kharcha jeyada or amdan kam hogi ji. iski training lene ke liye aap nazdiki fishery department se sampark kare ji.
सूअर फार्म के लिए क्या क्या करना होगा ?
(hn)
सुअर फार्म के लिए सबसे जरुरी है इसकी ट्रेनिंग जरुरी है जिसमे आपको इसकी फीड, शेड और रख रखाव की पूरी जानकरी मिलेगी उसके बाद आप नज़दीकी किसी सूर फार्म पर जाकर फार्म को देखे और उसके बाद छोटे लेवल पर यह काम शुरू करे जी आपके नज़दीकी कृषि विज्ञान केंदर का पता आप नोट कर सकते है यहाँ पर जाकर आप ट्रेनिंग के लिए फॉर्म भर सकते हो कृषि विज्ञान केंद्र, Swami Kalyan Dev Krishi Vigyan Kendra, P.O : Baghra, Distt.- Muzaffarnagar (U.P.) INDIA Tel. No.: +91 9411078115
ganne ki kheti me corogen achi h ?
(hn)
Punjab
Hunny ji kripya btaye ke khet men kya dikkat aa rahi hai taki aapko iske bare men poori jankari di ja sake.dhanywad
Punjab
Best hai 150ml per acre
ਕਣਕ ਦੀਆਂ ਨਵੀਆਂ ਕਿਸਮਾਂ ?
(pb)
Punjab
ਗੁਰਨਿੰਦਰ ਜੀ ਇਸ ਵਾਰ ਕਣਕ ਦੀ ਕੋਈ ਨਵੀ ਕਿਸਮ PAU ਵਲੋਂ release ਨਹੀਂ ਕੀਤੀ ਗਈ ਹੈ
Punjab
unanat pbw 550 unanat pbw 330 pbw 1 zn hd 3086 pbw 725
ਸਰ ਜੀ ਐਚ ਐਫ ਗਾਂ ਦੇ usa ਦਾ sexsd semn ਰਖਿਆ ਹੈ SMN. .NU ਚੈੱਕ ਕਿਵੇਂ ਕੀਤਾ ਜਾ ਸਕਦਾ ਹੈ ਇਸਦੀ ID ਦੱਸ ਸਕਦੇ ਉਹ ਜੀ ?
(pb)
Punjab
ਅਵਤਾਰ ਜੀ ਤੁਸੀ ਉਸ ਸੀਮਨ ਦੀ ਫੋਟੋ ਭੇਜੋ ਜੀ ਜਿਸ ਨਾਲ ਤੁਹਾਨੂੰ ਉਸ ਵਾਰੇ ਸਾਰੀ ਜਾਣਕਾਰੀ ਦਿਤੀ ਜਾ ਸਕੇ .
सर 1121 बासमती का सही समय कब है बीज बोने का ओर क्या क्या दवाई डाले जिस से पौध अच्छी होवै ?
(hn)
Punjab
यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है
ਕੀ ਸੋਲਰ ਸਿਸਟਮ ਘਰ ਫਾਇਦੇ ਮੰਦ ਹੈ ਅਤੇ ਇਸ ਨੂੰ ਲਗਾਵਣ ਤੇ ਕਿੰਨਾ ਖਰਚਾ ਆਉਂਦਾ ਹੈ ?
(pb)
Punjab
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਮੇਰੇ ਨਾਲ ਗੱਲ ਕਰ ਲਵੋ ਜੀ
ਸਰ ਜੀ PR 118 ਝੋਨੇ ਕਿੰਨੇ ਸਮੇਂ ਵਿੱਚ ਪੱਕੇ ਹੈ ਅਤੇ ਇਸ ਦਾ ਝਾੜ ਕਿੰਨਾ ਹੈ ਅਤੇ ਇਸ ਬਾਰੇ ਜੇ ਕੋਈ ਦਿੱਤੀ ਜਾਵੇ ਜੀ ?
(pb)
Punjab
PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ
ਕੀ ਹੁਣ ਅਸੀਂ ਪਿਆਜ ਦੀ ਪਨੀਰੀ ਬੀਜ ਸਕਦੇ ਹਾਂ ਜੀ ?
(pb)
Maharashtra
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ
dhan me growth nhi ho rahi hai kya dalu ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
ਵੀਰ ਜੀ ਇਹ ਤੀਜੇ ਸੂਏ ਹੈ ਕਿਹੜੀ ਨਸਲ ਤੇ ਕਿੰਨੇ ਦੀ ਹੋਊ
(pb)
Rajasthan
Eh cross nasal di cow hai, issda rate isde dudh upar nirbhar krda hai tuci iss nu khurak vdia deo jiss nal dudh vdia howe ate isda rate v vdia leya jawe ji.
12 kg milk tha last time
अब तक लतरा का गाज वन्द नही हुआ और वढ रहा है ?
(hn)
Punjab
नागेंद्र जी कृपया आप अपना सवाल विस्तार से पूछे ताकि आपको इसके बारे में पूरी जानकारी दी जा सके धन्यवाद