Punjab
Search
suprem 110 jhone di kism bare dso g ?
(pb)
Baljinder ji kirpa karke isdi company da nam daso ta jo tuhanu is bare poori jankari diti ja sake. kyuki eh kisam university valo sifarish nahi hai.dhanwad
ਜੀ ਪਨੀਰੀ ਦੇ ਪੋਦੇ ਚਿੱਟੇ ਹੋ ਰਹੇ ਨੇ ਕੀ ਕਿਤਾ ਜਾਵੇ ਜਰੂਰ ਦੱਸੋ ਜੀ ?
(pb)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Punjab
lohe te zinc di spray kro 50gm per tanki ho ske tan chiletd use kro dove
thx sir
1718 ਕਦੋਂ ਬਿਜਾਈ ਕਰਨੀ ਚਾਹੀਦੀ ਹੈ ?
(pb)
Punjab
1718 ਦੀ ਬਿਜਾਈ ਤੁਸੀ ਜੂਨ ਮਹੀਨੇ ਵਿਚ ਕਰ ਸਕਦੇ ਹੋ ਇਸਨੂੰ ਮੁਖ ਖੇਤ ਵਿਚ ਜੁਲਾਈ ਮਹੀਨੇ ਵਿਚ ਲਾਓ
gawar ki bijai ka samy kab h ?
(hn)
Maharashtra
इसकी बिजाई के लिए अनुकूल समय मध्य जुलाई होता है
Haryana
Thanks jii
sadii paneeri ch a problem aa ik do jagah te ki hall ho skda nal paneeri growth nai kr rahi 15 din di ho chali a ?
(pb)
Punjab
jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
Punjab
uria nai payi sir ajje
sir ji jhone di direct bijai kiti e kal te raat barish ho gayi koi chakker tan ni ?
(pb)
Punjab
Koi chkr ni veer g
banjar jamin nu fasl de lyk bnaun lyi ki kita jawe ?
(pb)
Punjab
Bnjr jmeen nu Upjau bnaun lyi uhde ch roori paao jaa hri khaad beejo. Jmeen nu taaqt den valian faslaa beejo like Moongi, maah, sro,. Jmeen ch waste decomposer use kro. Koshish kro jmeen ch hrek fsl di rehnd khoohnd vaaho.
Thnx sir
bakriyo me sardi zukam or khasi bhi hai koi ilaz btaye ?
(hn)
ji app yeh usko v lgwa skte hai.
jhoti 20 month di heat ch liyon lyi koi hall dso weight 3 quintal ton upr ?
(pb)
Punjab
tuci jhoti nu pett de kiria lai flukarid-Ds bolus deo, isde nal tuci agrimin super powder 50-50gm swere sham rojana dena suru kro ate minotas bolus 1 goli rojana deo ate 21 din tak dinde rho, iss nal heat vich aa jawegi.
ਸਰ ਮੇਰੀ ਵੱਛੀ ਹੀਟ ਵਿਚ ਨਹੀਂ ਆ ਰਹੀ ਉਸ ਇਹ ਪੋਡਰ ਦੇ ਦੋ ਡੱਬੇ ਵੀ ਚਾਰ ਦਿੱਤੇ ?
(pb)
Punjab
ਇਸ ਨੂੰ ਤੁਸੀ flukarid-ds bolus ਪੇਟ ਦੇ ਕੀੜਿਆਂ ਲਈ ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨਾਂ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
maidani kshetra me kam same me 70-80 din kam height wali basmati ka variety btao plz ?
(hn)
Punjab
देवन्द्र जी आप किसम जैसे Taraori Basmati: यह सिंचित क्षेत्रों में अगेती बिजाई के लिए उपयुक्त है यह किस्म 145-155 दिनों में कटाई के लिए तैयार हो जाती है इसकी औसतन पैदावार 10 क्विंटल प्रति एकड़ होती है Haryana Basmati no 1: यह अर्द्ध छोटे कद की किस्म है और सिंचित क्षेत्रों के लिए उपयुक्त है यह किस्म 140 दिनों में कटाई के लिए तैयार हो जाती है इसकी औसतन पैदावार 16 क्विंटल प्रति एकड़ होती है Pusa Basmati 1121, Pusa Basmati 1, CSR 30, शबनम की बिजाई कर सकते है धन्यवाद
sir asi 15 dina di paneeri ch npk 19 19 19 te zinc di spray karna chone aa ik kanaal ch ina dova di kini kini dose poni chahidi aa ?
(pb)
Punjab
balvinder ji NPK 191919 @1 killo nu prati acre de hisab nal spray karo ate chelated zinc di matra 200gm nu 150 liter pani vich mila ke spray karo.dhanwad
shrimanji मेरी एक मुर्रा भैंस है जो चारा कम खा रही है और उसके मल के साथ bhusa की मात्रा bhi आ रहा है हमें क्या करना चाहिए कोई उपाय देने का कष्ट करें ?
(hn)
Punjab
आप भैंस को Flukarid-ds दवा पेट के कीड़ों के लिए दें और broton liquid 50-50ml रोजाना दें इसके साथ आप RSYC bolus एक एक गोली सुबह शाम दें यह गोलियां Provalis कंपनी का प्रोडकट है इससे फर्क पड़ जाएगा
Uttar Pradesh
ji sir mai bilkul lunga aur aapka bahut bahut dhanyavad
HKRH-1 is available in market ?
(en)
Maharashtra
Lavi ji you can check it in market or you can contact with Haryana Seed Development Corporation Limited Phone: 0166 624 3297 to get the seeds.Thank you
ਸਰ ਬਿਨਾ ਮਿੱਟੀ ਘਰੇ ਸਬਜੀਆਂ ਉਗਾਉਣ ਲਈ ਕੋਕੋ ਪੀਟ ਅਤੇ ਨਿਉਟਰੀਸ਼ਨ ਖਾਦ ਜੋ ਪਾਣੀ ਚ ਮਲਾਨੀ ਹੈ ਕਿਥੋਂ ਮਿਲੇਗੀ ?
(pb)
Punjab
ਕੋਕਪੀਟ ਸਿਰਫ ਪਨੀਰੀ ਤਿਆਰ ਕਰਨ ਲਈ ਵਰਤੋ ਜੈਵਿਕ ਖਾਦ ਲਈ ਤੁਸੀ ਵਰਮੀ ਕੰਪੋਸਟ ਦੀ ਵਰਤੋ ਕਰੋ ਵਰਮੀ ਕੰਪੋਸਟ ਤੁਸੀਂ ਆਪਣੇ ਨੇੜਲੇ ਕੇ.ਵੀ.ਕੇ ਚੋਂ ਜਾਂ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ
sir pig farm start karn lyi training kitho milegi ?
(pb)
Pig farm di traning guru angad dev veterinary university ludhiana to milegi. agli training 27-05-2019 nu shuru ho rahi hai. Tusi eh training lain layi othe ja ke apna form submit karva ke aavo ji.
Punjab
Ok sir farm and training di fees kini aaa
sir jhoti dudh ral gai ji 2 var oh fr tara kar ge 2 din bad hun ki oss nu duvara seman pavona pauga ji ?
(pb)
Punjab
jekar ohh tara bilkul saff kr rehi hai ate heat de lashan v dekha rehi hai fir tuci uss nu tika bhrwa skde ho, tika bhrwa ke tuci uss nu Concimax bolus 1-1 goli swere sham deni suru kren, iss nal pashu de gaban rehn di ass vadh jndi hai .
sir 1509 de paneeri kado beej sakde aa ji ?
(pb)
Punjab
Buta ji 1509 di paniri tuc june mahine vich beej sakde ho. dhanwad
sir ji 6129 ਝੋਨੇ ਦੀ ਪਨੀਰੀ ਲਾਉਣ ਦਾ ਸਮਾ ਦੱਸੋ ਜੀ ?
(pb)
Punjab
ਜਸਵੀਰ ਜੀ ਤੁਸੀ ਇਸਦੀ ਪਨੀਰੀ ਹੁਣ ਬੀਜ ਸਕਦੇ ਹੋ ਧੰਨਵਾਦ
sade kol katta aw 5 month da usdi khurak bare dasso g ?
(pb)
Punjab
Tuci uss nu Cargill di calf grower feed deni suru kro, isde nal tuci Caf plan powder 50gm rojana dena suru kro ate usdi her 1 month badd deworming jrur kro, jddo ohh 8 month da ho jawe fir 3-3 month de farak nal deworming kro ji.
Murah Nasal aw luxsami dairy valyea da
Punjab
thik hai ji tuci ehh sbb uss nu de skde ho, iss nal vdia growth howegi.
asi jhinga fish da kam karna g ?
(pb)
Punjab
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਪਰ ਉਸ ਜ਼ਮੀਂਨ ਤੋਂ ਮੁਨਾਫਾ ਲੈਣ ਲਈ ਤੁਹਾਡੇ ਕੋਲ ਇੱਕ ਹੱਲ ਹੈ ਉਹ ਹੈ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਜਾਣਾਗੇ ਕਿਸ ਤਰਾਂ ਦਾ ਕੰਮ ਇਹ ਇੱਕ ਤਰ੍ਹਾਂ ਦਾ ਮੱਛੀ ਪਾਲਣ ਹੈ, ਪਰ ਇਹ ਮੱਛੀ ਪਾਲਣ ਤੋਂ ਅਗਾਂਹ ਹੈ ,ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ
गाय के पेट के कीडों की बढिय़ा दवाई बताएँ. धन्यवाद ?
(hn)
Punjab
गाय के कीड़ो के लिए Bolus Flukired DS दे सकते हैं या फिर fendykind plus या fantas plus या fendmendazol में से कोई भी गोली दे सकते हैं
Kapah di beejai may de akhri hafte ho sakdi hai ya nahi ?
(en)
Punjab
बिजाई का उचित समय अप्रैल महीने में होता है मिली बग से बचाव के लिए कपास की फसल के आस-पास बाजरा, अरहर, मक्की और जवार की फसल उगाएं कपास की फसल के आस-पास अरहर, मूंग और भिंडी को ना बोयें क्योंकि यह कीड़ों का स्थान बनाने के लिए सहायक फसलें हैं पंजाब में आमतौर पर कपास-गेहूं का फसली चक्र अपनाया जाता है परंतु यदि कपास की फसल से बरसीम और गवारे की फसल के फसली चक्र को अपनाया जाये तो यह कपास की फसल के लिए लाभदायक सिद्ध होगी
ਡਾ ਸਾਹਿਬ ਗਾਂ ਦੇ 1 ਮਈ ਨੂੰ ਸੀਮਨ ਰਖਵਾਇਆ ਸੀ ਸ਼ਾਮ ਜੇ ਨੂੰ ਅਤੇ ਸੀਮਨ ਰਖਵਾਉਣ ਤੋਂ ਬਾਅਦ ਵੀ ਉਸ ਰਾਤ ਨੂੰ ਵੀ ਕਾਫੀ ਬਲੱਡ ਸੁੱਟਿਆ ਸੀ ਅਤੇ ਅੱਜ ਫਿਰ 23 ਦਿਨ ਬਾਅਦ ਬਲੱਡ ਸੁੱਟਿਆ ਹੈ ਪਰ ਇਸ ਤੋਂ ਪਹਿਲਾਂ ਕੋਈ ਤਾਰਾ ਵਗੈਰਾ ਕੁਛ ਨਹੀਂ ਵਖਾਈਆ ਇਸਦਾ ਕੀ ਕਾਰਨ ਹੋ ਸਕਦਾ ਰਹੀ ਹੋਵੇਗੀ ਜਾ ਨਹੀਂ ਪਹਿਲਣ ਵਹਿੜੀ ਹੈ ਉਮਰ 14 ਮਹੀਨੇ ।
(pb)
Punjab
ਤੁਸੀ ਇਸ ਨੂੰ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਬਾਕੀ ਪਸ਼ੂ ਖੂਨ ਅੰਡਾ ਟੁੱਟਣ ਕਰਕੇ ਕੱਢਣ ਲਗ ਜਾਂਦਾ ਹੈ, ਤੁਸੀ ਇਹ ਪਾਊਡਰ 20 ਦਿਨ ਦਿਓ, ਜੇਕਰ ਉਹ ਗੱਭਣ ਹੋਈ ਤਾਂ ਠਹਿਰ ਜਾਵੇਗੀ ਜੇਕਰ ਨਾ ਹੋਈ ਤਾਂ ਹੀਟ ਵਿਚ ਆ ਜਾਵੇਗੀ .
Moti ki kheti ke liye kya Karna padega aap mujhe btayege please ?
(en)
Rajasthan
Mohd zeeshan जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
which seed of paddy is best for non fertile land with good yield and quality ?
(en)
Punjab
lavi ji you can sow signet raja 44 or raja 45 , 5050, 5005, 5051, 5455 pioneer 27p31 or 25p35 or 27p63.
Punjab
lavi ji you can sow signet raja 44 or raja 45 , 5050, 5005, 5051, 5455 pioneer 27p31 or 25p35 or 27p63.
Punjab
lavi ji you can sow signet raja 44 or raja 45 , 5050, 5005, 5051, 5455 pioneer 27p31 or 25p35 or 27p63.
ਜਲਦੀ ਵੱਧਣ ਵਾਲਾ ਹਰਾ ਚਾਰਾ ਇਸ ਸਮੇਂ ਕਿਹੜਾ ਹੈ ?
(pb)
Punjab
ਗੁਰਸ਼ਾਨ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਤੁਸੀ ਕਿਸਮ ਜਿਵੇ J1006 ਜਾ African tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਨਰਮੇ ਵਿੱਚ ਚੂਹੇ ਬਹੁਤ ਆ ਕੀ ਹੱਲ ਕੀਤਾ ਜਾਵੇ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
ਧੰਨਵਾਦ ਵੀਰ
sir gaa pahle sue te hai 3 mahine ho gye ohnu bne nu te aj na ohde dudh ch pahli var chhidiya ayiea ehda hal dsso ?
(pb)
Punjab
ਤੁਸੀ Terramycin-LA injection 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ, ਇਸਦੇ ਨਾਲ ਤੁਸੀ masticare ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
Punjab
MNM powder devo.
नरमे की खेती ?
(hn)
Punjab
देसी कपास के लिए रेतली दोमट से चिकनी मिट्टी की आवश्यकता होती है और अमेरिकन कपास की किस्मों के लिए दोमट मिट्टी की आवश्यकता होती है इसे हर तरह की मिट्टी, जिसकी पी एच दर 6-8 होती है, में उगाया जा सकता है इस फसल की खेती के लिए गहरी, नर्म, अच्छे निकास वाली और उपजाऊ मिट्टी सबसे अच्छी मानी जाती है कपास की बिजाई के लिए रेतली, खारी या जल जमाव वाली मिट्टी ठीक नहीं होती मिट्टी की गहराई 20-25 सैं.मी. से कम नहीं होनी चाहिए प्रसिद्ध किस्में:-RS 2013,RS 810,RST 9,RS 875,Ganganagar Ageti, की बिजाई कर सकते है फसल की अच्छी पैदावार और अच्छे अंकुरण के लिए ज़मीन को अच्छी तरह तैयार करना जरूरी होता है रबी की फसल को काटने के बाद तुरंत खेत को पानी लगाना चाहिए इसके बाद खेत की हल से अच्छी तरह जोताई करें और फिर सुहागा फेर दें ज़मीन को तीन वर्षों में एक बार गहराई तक जोतें, इससे सदाबहार नदीनों की रोकथाम में मदद मिलती है और इससे मिट्टी में पैदा होने वाले कीड़ों और बीमारियों को भी रोका जा सकता है बिजाई के लिए अप्रैल से मध्य मई का समय उपयुक्त होता है अमेरिकन कपास के लिए कतार से कतार का फासला 60 सैं.मी. और पौधे से पौधे का फासला 45 सैं.मी. रखें देसी कपास की किस्म के लिए कतार से कतार का फासला 45 सैं.मी. और पौधे से पौधे का फासल 30 सैं.मी. रखें बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें बीजों को बोने के लिए 4-5 सैं.मी. की गहराई होनी चाहिए देसी कपास की बिजाई के लिए सीड ड्रिल का प्रयोग करें जब कि हाइब्रिड और बी टी कपास के लिए डिबलिंग ढंग का प्रयोग करें आयताकार रोपाई के मुकाबले वर्गाकार रोपाई ज्यादा लाभदायक होती है बीजों के अंकुरन ना होने और नए पौधों के नष्ट होने के कारण कुछ फासले पड़ जाते हैं इन्हें भरने के लिए 2-3 पानी में भिगोये हुए बीजों या अंकुरन के बाद एक सेहतमंद नए पौधे को बोयें बिजाई के दो सप्ताह बाद कमज़ोर, बीमार, प्रभावित नए पौधों को निकालकर सेहतमंद नए पौधे की रोपाई करें हाइब्रिड और बी टी कपास के लिए 1 किलो बीज प्रति एकड़ में प्रयोग करें, जब कि देसी किस्मों के लिए 3-5 किलो बीज प्रति एकड़ में प्रयोग करें पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें मिट्टी की जांच के आधार पर पोटाश डालें फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें नाइट्रोजन की बाकी बची मात्रा फूल निकलने के समय डालें यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें सूखे वाली स्थितियों में खालियां बनाकर और एक क्यारी छोड़कर सिंचाई करें सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है
मिर्च में कीड़ा ( लट) होगी है तो please give in medicine ?
(hn)
Punjab
कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Rajasthan
Medicine btao
Rajasthan
Hello answer me
ये कौन सा पेङ है ?
(hn)
Punjab
शुभम जी यह फोटो में पौधा साफ़ दिखाई नहीं दे रहा है कृपया इसकी साफ़ फोटो भेजे ताकि आपको इसके बारे में पूरी जानकारी दी जा सके धन्यवाद
Punjab
Isko zaharmora bolte hai.
ਸਰ ਨਰਮਾ 22ਦਿਨ ਦਾ ਹੋ ਚੁਕਾ ਹੈ ਤਾਂ ਉਸ ਨੂੰ ਚਾਰ ਪਾਣੀ ਲਗਾ ਚੁੱਕੇ ਹਾਂ ਅਤੇ ਖਾਦ ਕੋਈ ਵੀ ਨਹੀਂ ਪਾਈ ਹੈ ਹੁਣ ਉਸ ਨੂੰ ਕਿਹੜੀ ਅਤੇ ਕਿੰਨੀ ਖਾਦ ਪਾਈ ਜਾਵੇ ਸਰ Dap ਜਾ ssp ਦੋਨਾਂ ਵਿਚ ਇਕ ਕਿਸ ਨੂੰ ਵਰਤ ਸਕਦੇ ਹਾਂ ਅਤੇ ਪ੍ਰਤੀ ਏਕੜ ਦੇ ਹਿਸਾਬ ਨਾਲ ?
(pb)
Punjab
Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.
Punjab
Thanks
Namaste sir, Sir mujhe piperment se Sambandit jaankari chahiye, piperment ( mentha) Aab 2 month ki hai isme ab kya Lagaye oii ka develop ho, aur kitne Din baad kaate Root ki buwayi ki thi 12/03/2019 ko, kab iski harvesting karni hai aur kiya lagana hai, Aisi koi medicine bataye jao jaldi growth kare ?
(hn)
Punjab
Yatendra ji aap iske uper NPK 19:19:19@1 killo ko 150 liter pani ke hisab se spray karen. dhanywad
Uttar Pradesh
thank sir
ਮਝ ਦਾ ਹੀਟ ਵਿੱਚ ਲਿਆਉਣ ਲਈ ਕੀ ਕੀਤਾ ਜਾਵੇ ?
(pb)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ, ਇਸ ਨੂੰ ਰੋਜਾਨਾ 100 ਗ੍ਰਾਮ ਦਿਓ ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ, ਇਸਦੀ ਰੋਜਾਨਾ 1 ਗੋਲੀ ਦੇਣੀ ਹੈ ਤੇ ਲਗਾਤਾਰ 21 ਦਿਨ ਦੇਣੀਆ ਹਨ ਇਹ intas ਕੰਪਨੀ ਦੀਆਂ ਹਨ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Punjab
tnx ji
what is the timing and procedure of broadcasting UPL Sathi in Paddy nursery ?
(en)
Punjab
UPL sathi is a pre emergence herbicide. its quantity used for one acre is 60 gm. you can spray it after 3-5 days after sowing. thank you
ਮੇਰੀ ਗਾ ਪੱਠੇ ਨਹੀਂ ਖਾ ਰਹੀ ਬੁਖਾਰ ਵੀ ਹੈ ਉਸਨੋ ਕੀ ਦੇਵਾ ?
(en)
Punjab
ਪਰਮਜੀਤ ਜੀ ਕਿਰਪਾ ਕਰਕੇ ਤੁਸੀ ਇਸਦੇ ਬੁਖਾਰ ਦੀ ਜਾਂਚ ਕਰਵਾਓ ਜਿਸ ਨਾਲ ਇਸਦੇ ਬੁਖਾਰ ਦਾ ਪਤਾ ਲਗ ਸਕੇ ਅਤੇ ਇਸਦਾ ਸਹੀ ਇਲਾਜ ਕੀਤਾ ਜਾ ਸਕੇ, ਕਿਉਕਿ ਬੁਖਾਰ ਦੇ ਹਿਸਾਬ ਨਾਲ ਇਸਦਾ ਸਹੀ ਇਲਾਜ ਹੋ ਸਕਦਾ ਹੈ ਤੁਸੀ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਇਸਦੀ ਜਾਂਚ ਕਰਵਾਓ ਜੀ.
ग्वार मे दीमक की रोकथाम कैसे करें ?
(en)
Punjab
ग्वार में दीमक की रोकथाम के लिए आप chlorpyriphos @1 लीटर को 60 किलो मिट्टी में मिला कर प्रति एकड़ के हिसाब से डाले
How to do Mahogani Tree Farming ?
(en)
Punjab
Mahogany (Swietenia) is a South African tree with High Commercial Market Value. The climate conditions in India are suitable only for South African Mahogany trees as it grows in any soil condition. Mahogany trees do best when planted in areas that receive partial to full sun. Prior to planting Mahogany must be ensured that the selected site is well thoroughly cleared of weeds. Dig pit of size 1.5x1.5x1.5ft. During digging of the pit, care should be thoroughly cleaned of weeds. The pit mixture should compose of well - decomposed organic manure (FYM or compost), de oiled neem cake and Top soil (kept aside during digging of the pit.) The pit mixture is prepared by thoroughly mixing equal parts of organic manure and topsoil, along with 200 grams of de-oiled neem-cake. The pit-mixture thus prepared, should be used for filling the pit. The pits must be filled, as much as possible, only with the prepared pit-mixture. If the topsoil is insufficient, coarse river sand may be used as an inert substitute, which also increases porosity and aeration. A peg may be placed in the centre of the pit for identification during planting. The pits must be filled at least 2weeks before planting, to allow for the pit-mixture to settle. The recommended spacing for the plant is a square or triangular grid type with dimension of 6.0 X 6.5 ft.Watering has to be done immediately after planting. During the first two week watering should be done alternate day. Subsequently, irrigation can be done once in 3 to 4 days depending upon the soil and weather conditions. In non-irrigated lands micro-irrigation systems are recommended. Fertilizer Application & Doses Fertilizer should be applied in 8 split doses. First year N: P: K (17:17:17) & Micro Nutrients 200gms. / Plant / month, except dormancy (Dec - Jan) period. Every month this has to be split and applied through pocket manuring. Make hole 1 ft. away from the plants and the depth of the pit should be 1 ft. Apply the fertilizer in the hole and fill it with the soil. Month No. of Holes GMS/ Holes No. of Application / Month Quantity 1st 4 10 3 120gms 2nd 4 15 3 180gms 3rd 4 15 3 180gms 4th 4 25 2 200gms 5th 4 25 2 200gms After 5th the same type of pocket manuring can be continued upto three years. Micro nutrient application 1 gm / lt. Of water, foliar application once in 15 days for 1 year. The site must be cleaned of weeds and the soil around the plant should be kept loose and well aerated. Mahogany can grow on a variety of soils. The quality of its growth, however, depends on the depth, structure, porosity, drainage and moisture-holding capacity of the soil. It develops best on deep, well-drained and fertile soils. Mahogany prefers moist, warm tropical climate. It can withstand extremes of temperature, but maximum & minimum shade temperatures of 25- 44. 0 c is the most favorable for its growth. It grows well in rainfall zone of 1200-2500 mm. It prefers a deep, fertile. The sandy soil is considered to be the best soil texture for this tree. It fails to grow in the soil with pH below 6.5.The calcium content of the soil is also an important factor; calcium deficiency in the soil results in stunted growth of Mahogany Planting. The highest growth is recorded under plantation condition in BIHAR and tarai belt of NEPAL. At 10 years of age the height growth was 23.1m and diameter was 28.7 cm. From the general yield table in the first quality Mahogany at 10 years of age, the average diameter is 27.2 cm and average height is 23.2m. The number of trees per acre is 1200-1500. The total yield of stem timber is about 36000 Cft timbers on good sites. At the best we may expect a tree to produce a maximum of 20 Cft of timber in 10 years under best conditions of intensive management and there could be a maximum of 1500 trees per acre.
जाम का बगीचा केसे करें ?
(hn)
Punjab
अमरुद सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है इसके लिए किस्मे जैसे Allahbad Safeda,Banarasi Surkha,Lucknow 49 (Sardar Amrood),Hisar Safeda,Hisar Surkha की बिजाई की जा सकती है फरवरी मार्च या अगस्त सितंबर का महीना अमरूद के पौधे लगाने के लिए सही माना जाता है पौधे लगाने के लिए 6x5 मीटर का फासला रखें यदि पौधे वर्गाकार ढंग से लगाएं हैं तो पौधों का फासला 7 मीटर रखें 81 पौधे प्रति एकड़ लगाए जाते हैं जड़ों को 25 सैं.मी. की गहराई पर बीजना चाहिए इसके पौधे बीज लगाके या कलम विधि के द्वारा तैयार किए जाते हैं सरदार किस्म के बूटों पर बीज मुरझाने की बीमारी का असर नहीं होता और इन्हें जड़ों के द्वारा पनीरी तैयार करने के लिए उपयोग किया जा सकता है इसके पूरी तरह पके हुए फलों में से बीज तैयार करके उन्हें बैड या नर्म क्यारियों में अगस्त से मार्च के महीने में बीजना चाहिए क्यारियों की लंबाई 2 मीटर और चौड़ाई 1 मीटर तक होनी चाहिए बिजाई से 6 महीने के बाद पनीरी खेत में लगाने के लिए तैयार हो जाती है नईं अंकुरित पनीरी की चौड़ाई 1 से 1.2 सैं.मी. और ऊंचाई 15 सैं.मी. तक हो जाने पर यह अंकुरन विधि के लिए प्रयोग करने के लिए तैयार हो जाती है मई से जून तक का समय कलम विधि के लिए अनुकूल होता है नए पौधे और ताजी कटी टहनियों या कलमें अंकुरन विधि के लिए प्रयोग की जा सकती हैं पौधों की मजबूती और सही वृद्धि के लिए कटाई और छंटाई की जरूरत होती है जितना मजबूत बूटे का तना होगा, उतनी ही पैदावार अधिक अच्छी गुणवत्ता भरपूर होगी बूटे की उपजाई क्षमता बनाए रखने के लिए फलों की पहली तुड़ाई के बाद बूटे की हल्की छंटाई करनी जरूरी है जब कि सूख चुकी और बीमारी आदि से प्रभावित टहनियों की कटाई लगातार करनी चाहिए बूटे की कटाई हमेशा नीचे से ऊपर की तरफ करनी चाहिए अमरूद के बूटे को फूल, टहनियां और तने की स्थिति के अनुसार पड़ते हैं इसलिए साल में एक बार पौधे की हल्की छंटाई करने के समय टहनियों के ऊपर वाले हिस्से को 10 सैं.मी. तक काट देना चाहिए इस तरह कटाई के बाद नईं टहनियां अकुंरन में सहायता मिलती है एक वर्ष की फसल के लिए यूरिया 200 ग्राम, एस एस पी 200 ग्राम और म्यूरेट ऑफ पोटाश 100 ग्राम के साथ 10 किलो गाय का गोबर प्रति वृक्ष में डालें 2 वर्ष की फसल के लिए 20 किलो गाय का गोबर, यूरिया 400 ग्राम, एस एस पी 400 ग्राम और म्यूरेट ऑफ पोटाश 200 ग्राम प्रति वृक्ष में डालें 3 वर्ष की फसल के लिए यूरिया 600 ग्राम, एस एस पी 600 ग्राम और म्यूरेट ऑफ पोटाश 300 ग्राम प्रति वृक्ष में डालें 4 वर्ष की फसल के लिए यूरिया 800 ग्राम, एस एस पी 800 ग्राम और म्यूरेट ऑफ पोटाश 400 ग्राम प्रति वृक्ष में डालें 5 वर्ष की फसल के लिए गाय का गोबर 50 किलो, यूरिया 1000 ग्राम, एस एस पी 1000 ग्राम और म्यूरेट ऑफ पोटाश 500 ग्राम प्रति वृक्ष में डालें पहली सिंचाई पौधे लगाने के तुरंत बाद और दूसरी सिंचाई तीसरे दिन करें इसके बाद मौसम और मिट्टी की किस्म के हिसाब से सिंचाई की जरूरत पड़ती है अच्छे और तंदरूस्त बागों में सिंचाई की ज्यादा जरूरत नहीं होती नए लगाए पौधों को गर्मियों में सप्ताह बाद और सर्दियों के महीने में 2 से 3 बार सिंचाई की जरूरत होती है पौधे को फूल लगने के समय ज्यादा सिंचाई की जरूरत नहीं होती क्योंकि ज्यादा सिंचाई से फूल गिरने का खतरा बढ़ जाता है अमरूद के बाग में पहले 3 से 4 वर्ष के दौरान मूली, भिंडी, बैंगन और गाजर की फसल उगाई जा सकती है इसके इलावा फलीदार फसलें जैसे चने, फलियां आदि भी उगाई जा सकती हैं फसल की अच्छी वृद्धि और उपज के लिए नदीनों का नियंत्रण आवश्यक है नदीनों की जांच के लिए ग्रामोक्सोन 6 मि.ली. को प्रति लीटर पानी में मिलाकर मार्च, जुलाई और सितंबर महीने में डालें ग्लाइफोसेट 1.6 लीटर को नदीनों के अंकुरण के बाद प्रति एकड़ में डालें एक एकड़ खेत के लिए 200 लीटर पानी पर्याप्त होता है इन बूटीनाशकों को अमरूद के पौधों पर स्प्रे ना करें इनका प्रयोग सिर्फ नदीनों पर ही करें बिजाई के 2-3 साल बाद अमरूद के बूटों को फल लगने शुरू हो जाते हैं फलों के पूरी तरह पकने के बाद इनकी तुड़ाई करनी चाहिए पूरी तरह पकने के बाद फलों का रंग हरे से पीला होना शुरू हो जाता है फलों की तुड़ाई सही समय पर कर लेनी चाहिए फलों को ज्यादा पकने नहीं देना चाहिए, क्योंकि ज्यादा पकने से फलों के स्वाद और गुणवत्ता प्रभावित होती है धन्यवाद
talab me singhara kab lagaya jata hai ?
(hn)
Punjab
रोपाई का कार्य जुलाई के प्रथम सप्ताह से 15 अगस्त के पहले तक किया जा सकता है
रबी सीजन में कोन कोन सी फसले लगती है उसके प्रमुख्य रोग कोन से है ?
(hn)
Punjab
आप रबी के मौसम में गेहूँ ,जौ ,चना ,मसूर ,सरसों ,मटर जैसी फसलों की बिजाई कर सकते है कृपया आप बताये के आप इनमे से कोनसी फसल की बिमारियों के बारे में जानकारी लेना चाहते है
उड़द के प्रमुख्य रोग कौन कौन से है ?
(hn)
Punjab
मकबूल जी उड़द की बीमारियां पीला चितकबरा रोग : यह विषाणु रोग सफेद मक्खी के द्वारा फैलता है पत्तों के ऊपर पीले और हरे रंग की धारियां पड़ जाती हैं और फलियां नहीं बनती इस बीमारी की प्रतिरोधक किस्मों का प्रयोग करें सफेद मक्खी को रोकने के लिए थाइमैथोक्सम 40 ग्राम, ट्राइज़ोफॉस 300 मि.ली. प्रति एकड़ की स्प्रे करें और यदि जरूरत पड़े तो पहली स्प्रे के 10 दिनों के बाद दूसरी स्प्रे करें पत्तों पर धब्बे : इस बीमारी को रोकने के लिए बीज का कप्तान या थीरम से उपचार करें और सहनेयोग्य किस्मों का प्रयोग करें यदि खेत में इसका नुकसान दिखे तो ज़िनेब 75 डब्लयु पी 400 ग्राम को प्रति एकड़ स्प्रे करें और 10 दिनों के अंतराल पर दो या तीन स्प्रे करें
moti ki kheti kaise kare ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
moti ki kheti ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
अरंडी फसल की अच्छी किसम बिजाई का समय जानकारी चाहिये ?
(hn)
Maharashtra
अरंडी मुख्य रूप से इसके बीजों के लिए उगाया जाने वाला वार्षिक पौधा है इसके बीजों से निकाला गया तेल खाने के लिए प्रयोग नहीं होता है, पर इसका उद्योगिक स्तर पर काफी प्रयोग होता है इसके अलावा औषधीय और प्रकाश उद्देश्य से भी इसका उपयोग किया जाता है तेल निकालने के बाद बाकी बचे तेल केक को जैविक खाद के रूप में प्रयोग किया जाता है भारत अरंडी का मुख्य उत्पादक देश है और भारत में गुजरात, आंध्र प्रदेश और राजस्थान मुख्य अरंडी उत्पादक राज्य हैं व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर को समतल करें ताकि खेत में पानी ना खड़ा रह सके अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है यह बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है फसल को मिट्टी से होने वाली बीमारियों से बचाने के लिए बिजाई से पहले कार्बेनडाज़िम 2 ग्राम से प्रति किलो बीजों का उपचार करें अच्छी तरह से सूखे हुए फलों में से बीजों को अलग कर लें उसके बाद बीजों से अरंडी का तेल निकाल लें तेल निकालने के बाद तेल केक में 8-10 प्रतिशत अरंडी का तेल होता है तेल केक का प्रयोग खेत में जैविक खाद के रूप में प्रयोग किया जा सकता है अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा
makke konsi company ka bdiya h ?
(hn)
Punjab
Sunil ji aap syngenta, Pioneer, Shriram company ka makka ka beej le sakte hai.dhanywad
jawar ko vije 4 din hoge pelha sprey kado kariye ?
(hn)
Atish g kirpa krke apna swaal visthaar nal pucho g.ta jo tuhanu poori jankari ditti ja ske g.tuc eh dsso g spray kehdi problem lyi krna chounde ho g..
murgiyon ko garmi mein kaise safe rakhein ?
(hn)
Punjab
Aap unke bethne wali jgahh ko niche se sukhha rakhe aur app shedd mai temperature bnna kr rakhe, iske sath app unko pani tajja denn, bhutt jyada thanda pani nahi hona chahiye aur aap unki khurak ka pura dyan rkhe , enn sabhi chiijo ka dyan rkhen isske sath voh thik rehnge,baki app shedd de bhar bori v lgga skte hai jisko app pani de gilla rakhen jisse shedd mai thndi hwa atti rehti hai, yaddi iske ilwa koi aur v smaisya aati hai too app dubara swal push skte hai.
ਸਰ ਕੁਕੜੀਆ ਦੀ ਉਮਰ ਆਡੇ ਦੇਣ ਦੀ ਕਿੰਨੀ ਹੁੰਦੀ ?
(pb)
Punjab
ਜੋ ਵਪਾਰਕ ਪੱਧਰ ਤੇ ਮੁਰਗੀਆਂ ਪਾਲੀਆ ਜਾਂਦੀਆ ਹਨ ਉਹ ਲਗਭਗ 20-25 ਹਫਤਿਆਂ ਦੀ ਉਮਰ ਤੇ ਅੰਡੇ ਦੇਣਾ ਸ਼ੁਰੂ ਕਰਦੀਆਂ ਹਨ ਤੇ 72 ਹਫਤਿਆ ਤੱਕ ਅੰਡੇ ਦਿੰਦੀਆ ਹਨ
Sar dhaan 1728 paidawar Kitni Ha aur Rog kaun kaun se Aate kitne Samay ki hai market rate kitna hai height Kitni Leti Hai Sar kitne Samay Mein pakka taiyar Ho Jati Hai ?
(hn)
Punjab
Pusa Basmati 1637: यह किस्म 2018 में जारी की गई है, जो कुछ हद तक भुरड़ रोग की रोधक है इसके पौधे की लंबाई 109 सैं.मी. होती है यह किस्म 138 दिनों में तैयार हो जाती है और इसकी औसतन पैदावार 17.5 क्विंटल प्रति एकड़ होती है
BASMATI 1121. DI PANEERI KADO PAIA ?
(pb)
Basmati 1121 di paneeri 1 June to 15 June tak beej skde ho g.
ਪਨੀਰੀ ?
(pb)
Punjab
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਮੇਰੀ ਮੱਝ ਨੂੰ ਭਾਰ ਪੈਣ ਦੀ ਬਿਮਾਰੀ ਹੈ। ਅਤੇ ਸੂਣ ਲਈ ਤਿਆਰ ਹੈ। ਉਸ ਦੇ ਟੋਨੋ ਫਾਸ ਟੀਕਾ ਅਤੇ la ਲਾਇਆ ਹੈ। ਪਰ 72ਘੰਟੇ ਬਾਅਦ ਫੇਰ ਭਰ ਦਿਖਾਗੀ।ਜਦ ਫੋਸ ਕਰਦੀ ਹੈ। ਉਸ ਟਾਇਮ ਦੁਖਾਉਦੀਹੈ।ਇਸ ਦਾ ਇਲਾਜ ਦੱਸੋ ?
(pb)
Os nu Injection Tinacal 20ml Injection Tonophos 20ml rojana 3 din lwao ji
sir ji cow nu ਖਲ and feed ਸੁਖੀ ਜਾ ਗਿਲੀ ਕਰਕੇ ਦੇਣੁ chahidi hai ji please dso ji ?
(en)
Punjab
Gurdhyan ji ehh tuhade pashu de khann de nirbhar krda hai jekar tuhada pashu sukki feed vdia trike nal khnda hai tan tuci uss nu sukki feed he deo, baki kai pashu sukki feed nahi khnde hai ohh gili krke feed khnde hai, ehh pashu de khann te depend hunda hai, baki tuci uss nu hara chara 35-40kg rojana dinde rho, pashu di sahi khurak, sahi dekhbhal nal vdia growth hundi hai.
ਗਿਲੀ
sir Loki ko lgaye 1 month ho gya ab usme kon c khad Dale. 3 kanal jagh me lagai hai ?
(hn)
Punjab
Swarn ji aap lauki ke uper NPK 19:19:19@1 killo ko 150 liter pani men mila kar spray kare kyuki isme khaaden bijai ke same daali jati hai.dhanywad
moti ki kheti kaise kare ?
(hn)
Rajasthan
Subhash rawal ji Moti ki kheti ke bare me puri jankari ke liye aap mere se 9711858258 samparak kare. Thank you.
ਮੋਸਮ ਦਾ ਕੀ ਹਾਲ ਹੋਵੇਗਾ ਜੀ ?
(pb)
Punjab
ਅੰਗਰੇਜ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
ਰੇਸਲੀ ਮਿੱਟੀ ਵਿੱਚ ਝੋਨੇ ਦਾ ਕਿਹੜਾ ਬਿਜ ਵਧੀਆ ਹੈ ਜੀ ਦੱਸੋ ਸਰ ?
(pb)
Retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.
sarji e Humko laddu Genda Lagana Hai Iski Kisam batao Kaun Sa Bij Bona hai October mahine Mein Phool nikalna ho chalu ho jaaye Re Samay batao kaun se mahine mein photo dalna hai ?
(hn)
Punjab
Sunil ji aap iske liye Prem raj Saini :-9719432296 ji se sampark kar sakte hai. Inse aapko beej bhi mil jayege aur iske bare men poori jankari bhi de denge.dhanwyad