Punjab
Search
ਡੀ ਏ ਪੀ ਯੁਰੀਆ ਜਿਕ ਪੋਟਾਸ ਨਰਮੇ ਜਾ ਝੋਨੇ ਨੂੰ ਇਕੱਠੇ ਪਾ ਸਕਦੇ ਹਾ ਜਾ ਅਲਗ-੨ ?
(pb)
ਸ੍ਰੀ ਮਾਨ ਜੀ ਜਿੰਕ ਨੂੰ DAP ਵਿੱਚ ਮਿਲਾ ਕੇ ਛਿੱਟਾ ਨਾ ਦਿਓ ਜੀ ਇਸ ਦਾ ਛਿੱਟਾ ਪੋਟਾਸ਼ ਨਾਲ ਮਿਲਾ ਕੇ ਦੇ ਦਿਓ ਅਤੇ DAP ਨੂੰ ਯੂਰੀਆ ਨਾਲ ਮਿਲਾ ਕੇ 1 ਦਿਨ ਦੇ ਅੰਤਰ ਨਾਲ ਪਾ ਦਿਓ ਜੀ
ਧੂੜੀ ਛਾਨਣ ਵਾਲਾ ਛਾਣਨਾਂ ਕਿਥੋਂ ਮਿਲੁ ਗਾ batala ja gurdaspur number deo ?
(pb)
Punjab
ਧੂੜੀ ਛਾਨਣ ਵਾਲਾ ਛਾਣਨਾਂ ਤੁਹਾਨੂੰ ਖੁਦ ਨੇੜੇ ਦੇ ਸ਼ਹਿਰ ਦੀ ਮਾਰਕੀਟ ਵਿੱਚ ਪਤਾ ਕਰਨਾ ਪਵੇਗਾ ਜੀ , ਬਾਕੀ ਜੇਕਰ ਕੋਈ ਸੰਪਰਕ ਨੰਬਰ ਮਿਲਦਾ ਹੈ ਤਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ ਜੀ
ਮੂਲੀ ਵੱਟਾਂ ਤੇ ਲਗਾਉਣੀ ਹੋਵੇ ਤਾਂ ਕਿਵੇਂ ਲਗਾਈੇ ਜੀ ?
(pb)
Punjab
ਮੂਲੀ ਦੀ ਕਾਸ਼ਤ ਕਰਨ ਲਈ ਮੋਟੀਆਂ ਵੱਟਾਂ ਬਣਾ ਕੇ ਬੀਜ ਨੂੰ ਵਟ ਦੇ ਵਿਚਕਾਰ ਵਾਲੇ ਹਿਸੇ ਵਿੱਚ ਲਗਾਓ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈਂਟੀਮੀਟਰ ਰਖੋ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਰਖੋ
ਲੀਚੀ ਦੀ ਖੇਤੀ ਦੀ ਜਾਣਕਾਰੀ ਦਿੱਤੀ ਜਾਵੇ ?
(en)
Punjab
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ Calcuttia :ਇਸ ਕਿਸਮ ਦੇ ਫ਼ਲ ਵੱਡੇ ਅਤੇ ਆਕਰਿਸ਼ਕ ਹੁੰਦੇ ਹਨ ਇਸ ਦੀ ਤੁੜਾਈ ਜੂਨ ਦੇ ਤੀਜੇ ਹਫ਼ਤੇ ਦੌਰਾਨ ਕੀਤੀ ਜਾ ਸਕਦੀ ਹੈ ਇਸ ਕਿਸਮ ਤੇ ਫਲਾਂ ਦੇ ਸੰਘਣੇ ਗੁੱਛੇ ਲੱਗਦੇ ਹਨ ਇਸ ਦੀ ਗੁਣਵੱਤਾ ਵੀ ਵਧੀਆ ਹੁੰਦੀ ਹੈ ਇਸ ਦੇ ਫ਼ਲ ਰਸਭਰੇ ਅਤੇ ਸਵਾਦੀ ਹੁੰਦੇ ਹਨ Dehradun: ਇਹ ਛੇਤੀ ਤਿਆਰ ਹੋਣ ਅਤੇ ਲਗਾਤਾਰ ਫ਼ਲ ਦੇਣ ਵਾਲੀ ਕਿਸਮ ਹੈ ਇਸ ਦੇ ਫ਼ਲ ਜੂਨ ਦੇ ਦੂਜੇ ਹਫ਼ਤੇ ਵਿਚ ਤੋੜੇ ਜਾ ਸਕਦੇ ਹਨ ਇਸ ਦੇ ਫ਼ਲ ਦਿਲਕਸ਼ ਰੰਗ ਵਾਲੇ ਹੁੰਦੇ ਹਨ ਪਰ ਇਹ ਬੜੀ ਛੇਤੀ ਤਰੇੜਾਂ ਛੱਡ ਜਾਂਦੇ ਹਨ ਇਸ ਦੇ ਫ਼ਲ ਮਿੱਠੇ, ਨਰਮ, ਰਸਭਰੇ ਅਤੇ ਬਹੁਤ ਸਵਾਦੀ ਹੁੰਦੇ ਹਨ Seedless Late :ਇਸ ਦਾ ਫ਼ਲ ਗੁੱਦੇ ਨਾਲ ਭਰਪੂਰ ਹੁੰਦਾ ਹੈ ਇਨ੍ਹਾਂ ਦਾ ਰੰਗ ਗੂੜਾ ਲਾਲ ਅਤੇ ਸਵਾਦ ਮਿੱਠਾ ਅਤੇ ਰਸ ਭਰਿਆ ਹੁੰਦਾ ਹੈ ਇਸ ਦੀ ਫ਼ਸਲ ਜੂਨ ਦੇ ਤੀਜੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਬਿਜਾਈ ਦਾ ਸਮਾਂ ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ ਫਾਸਲਾ ਬਿਜਾਈ ਲਈ ਵਰਗਾਕਾਰ ਢੰਗ ਲਈ ਕਤਾਰ ਤੋਂ ਕਤਾਰ ਦਾ ਫਾਸਲਾ 8-10 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 8-10 ਮੀਟਰ ਰੱਖਿਆ ਜਾਂਦਾ ਹੈ ਬੀਜ ਦੀ ਡੂੰਘਾਈ ਕੁੱਝ ਦਿਨ ਪਹਿਲਾਂ 1 ਮੀਟਰ x 1 ਮੀਟਰ x 1 ਮੀਟਰ ਦੇ ਟੋਏ ਧੁੱਪ ਵਿੱਚ ਪੁੱਟੋ ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ 20-25 ਕਿਲੋਗ੍ਰਾਮ ਗਲੀ ਸੜੀ ਰੂੜੀ ਦੀ ਖਾਦ ਨਾਲ ਭਰ ਦਿਓ 300 ਗ੍ਰਾਮ ਮਿਊਰੇਟ ਆਫ ਪੋਟਾਸ਼ ਅਤੇ 2 ਕਿਲੋਗ੍ਰਾਮ ਬੋਨ ਮੀਲ ਪਾਓ ਇਹਨਾਂ ਟੋਇਆ ਨੂੰ ਭਰਨ ਤੋਂ ਬਾਅਦ ਉੱਪਰ ਪਾਣੀ ਦਾ ਛਿੜਕਾਅ ਕਰ ਦਿਓ ਪੌਦੇ ਟੋਏ ਦੇ ਵਿਚਕਾਰ ਲਾਓ ਇਸ ਦੀ ਬਿਜਾਈ, ਸਿੱਧੇ ਬੀਜ ਲਗਾ ਕੇ ਅਤੇ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਵੱਡੇ ਪੱਧਰ ਤੇ ਲੀਚੀ ਉਗਾਉਣ ਲਈ ਏਅਰ ਲੇਅਰਿੰਗ ਤਰੀਕਾ ਅਪਣਾਇਆ ਜਾਂਦਾ ਹੈ ਬੀਜ ਬਣਾਉਣਾ ਇੱਕ ਅਸਾਨ ਤਰੀਕਾ ਨਹੀਂ ਹੈ ਇਸ ਕਿਰਿਆ ਲਈ ਪੌਦਾ ਲੰਬਾ ਸਮਾਂ ਲੈਂਦਾ ਹੈ ਏਅਰ ਲੇਅਰਿੰਗ ਲਈ ਪੌਦੇ ਦੀਆਂ ਟਹਿਣੀਆ ਕੀੜੇ ਅਤੇ ਬਿਮਾਰੀਆਂ ਰਹਿਤ ਹੋਣੀਆਂ ਚਾਹੀਦੀਆਂ ਹਨ ਜਿਨਾਂ ਦਾ ਵਿਆਸ 2-3 ਸੈ:ਮੀ: ਅਤੇ ਲੰਬਾਈ 30-60 ਸੈ:ਮੀ: ਹੋਵੇ ਚਾਕੂ ਦੀ ਮੱਦਦ ਨਾਲ ਟਹਿਣੀਆਂ ਦੇ ਉੱਪਰ 4 ਸੈ:ਮੀ:ਚੌੜਾ ਗੋਲ ਆਕਾਰ ਦਾ ਕੱਟ ਲਗਾਉ ਉਸ ਕੱਟ ਦੇ ਉੱਪਰ ਦੂਜੀ ਟਹਿਣੀ ਲਾ ਕੇ ਲਿਫਾਫੇ ਨਾਲ ਬੰਨ ਦਿਉ ਚਾਰ ਹਫਤਿਆਂ ਬਾਅਦ ਜੜਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋ ਜੜਾਂ ਪੂਰੀ ਤਰਾਂ ਬਣ ਜਾਣ ਤਾਂ ਉਸ ਨੂੰ ਮੁੱਖ ਪੌਦੇ ਤੋਂ ਅਲੱਗ ਕਰ ਦਿਉ ਇਸ ਤੋਂ ਤੁਰੰਤ ਬਾਅਦ ਪੌਦੇ ਨੂੰ ਮਿੱਟੀ ਵਿੱਚ ਲਗਾ ਦਿਓ ਅਤੇ ਪਾਣੀ ਦੇਣਾ ਸ਼ੁਰੂ ਕਰ ਦਿਓ ਏਅਰ ਲੇਅਰਿੰਗ ਅੱਧ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਸ਼ੁਰੁਆਤੀ ਸਮੇਂ ਵਿੱਚ ਪੌਦੇ ਨੂੰ ਵਧੀਆ ਆਕਾਰ ਦੇਣ ਲਈ ਕਟਾਈ ਕਰਨੀ ਜਰੂਰੂੀ ਹੁੰਦੀ ਹੈ ਲੀਚੀ ਦੇ ਪੌਦਿਆਂ ਲਈ ਛੰਗਾਈ ਦੀ ਜਿਆਦਾ ਜਰੂਰਤ ਨਹੀਂ ਹੁੰਦੀ ਫਲਾਂ ਦੀ ਕਟਾਈ ਤੋਂ ਬਾਅਦ ਨਵੀਆਂ ਟਹਿਣੀਆ ਲਿਆਉਣ ਲਈ ਹਲਕੀ ਛੰਗਾਈ ਕਰੋ ਇਹ ਹੌਲੀ ਗਤੀ ਨਾਲ ਉੱਗਣ ਵਾਲੀ ਫਸਲ ਹੈ ਜੋ ਕਿ 7-10 ਸਾਲ ਦਾ ਸਮਾਂ ਲੈਦੀਂ ਹੈ ਸ਼ੁਰੂਆਤੀ 3-4 ਸਾਲ ਤੱਕ ਅੰਤਰ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਜਿਸ ਨਾਲ ਕਿ ਆਮਦਨ ਵਧਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ ਇਸ ਤੋਂ ਇਲਾਵਾ ਨਦੀਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਤੇਜ਼ੀ ਨਾਲ ਉੱਗਣ ਵਾਲੇ ਪੌਦੇ ਜਿਵੇਂ ਕਿ ਆੜੂ, ਆਲੂ-ਬੁਖਾਰਾ, ਕਿਨੂੰ ਅੰਤਰ ਫਸਲਾਂ ਦੇ ਰੂਪ ਵਿੱਚ ਉਗਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਦਾਲਾਂ ਅਤੇ ਸਬਜ਼ੀਆਂ ਨੂੰ ਵੀ ਅੰਤਰ ਫਸਲਾਂ ਦੇ ਤੌਰ ਤੇ ਉਗਾਇਆ ਜਾ ਸਕਦਾ ਹੈ ਜਦੋਂ ਮੁੱਖ ਫਸਲ ਦਾ ਬਾਗ ਪੂਰੀ ਤਰਾਂ ਵੱਡੇ ਪੱਧਰ ਤੇ ਵਿਕਾਸ ਕਰ ਲਵੇ ਤਾਂ ਅੰਤਰ ਫਸਲਾਂ ਨੂੰ ਪੁੱਟ ਦਿਉ ਲੀਚੀ ਦਾ ਪਰਾਗਣ ਕੀੜਿਆਂ, ਪਤੰਗਿਆਂ ਅਤੇ ਸ਼ਹਿਤ ਦੀਆਂ ਮੱਖੀਆਂ ਦੁਆਰਾ ਕੀਤਾ ਜਾਂਦਾ ਹੈ 20-25 ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਪਰਾਗਣ ਕਰਨ ਲਈ ਪ੍ਰਤੀ ਹੈਕਟੇਅਰ ਰੱਖੇ ਜਾਂਦੇ ਹਨ ਨਵੇਂ ਪੌਦਿਆਂ ਨੂੰ ਗਰਮ ਅਤੇ ਠੰਡੀ ਹਵਾਂ ਤੋਂ ਬਚਾਉਣ ਲਈ ਲੀਚੀ ਦੇ ਪੌਦਿਆਂ ਦੇ ਆਲੇ- ਦੁਆਲੇ 4-5 ਸਾਲ ਦੇ ਹਵਾ ਰੋਧਕ ਦਰੱਖਤ ਲਗਾਉ ਜੰਤਰ ਦੀ ਫਸਲ ਲਗਾਉਣ ਨਾਲ ਫਰਵਰੀ ਦੇ ਮਹੀਨੇ ਵਿੱਚ ਇਸ ਤੋਂ ਬੀਜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਲੀਚੀ ਦੇ ਪੌਦਿਆਂ ਨੂੰ ਤੇਜ਼ ਹਵਾਵਾਂ ਤੋਂ ਬਚਾਉਣ ਲਈ ਆਲੇ ਦੁਆਲੇ ਅੰਬ ਅਤੇ ਜਾਮੁਣ ਵਰਗੇ ਲੰਬੇ ਦਰੱਖਤ ਲਗਾਉ 1 ਤੋਂ 3 ਸਾਲ ਪੁਰਾਣੀ ਫਸਲ ਲਈ 10-20 ਕਿਲੋ ਗਲੀ ਸੜੀ ਰੂੜੀ ਦੀ ਖਾਦ ਦੇ ਨਾਲ-ਨਾਲ ਯੂਰੀਆ 150-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 200-600 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 60-150 ਗ੍ਰਾਮ ਪ੍ਰਤੀ ਦਰੱਖਤ ਪਾਓ 4-6 ਸਾਲ ਪੁਰਾਣੀ ਫਸਲ ਲਈ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 25-40 ਕਿਲੋਗ੍ਰਾਮ , ਯੂਰੀਆ 500-1000 ਗ੍ਰਾਮ, ਸਿੰਗਲ ਸੁਪਰ ਫਾਸਫੇਟ 750-1250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 200-300 ਗ੍ਰਾਮ ਪ੍ਰਤੀ ਦਰੱਖਤ ਪਾਓ 7-10 ਸਾਲ ਪੁਰਾਣੀ ਫਸਲ ਲਈ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 40-50 ਕਿਲੋਗ੍ਰਾਮ , ਯੂਰੀਆ 1000-1500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 300-500 ਗ੍ਰਾਮ ਪ੍ਰਤੀ ਦਰੱਖਤ ਪਾਓ ਜਦੋਂ ਫਸਲ 10 ਸਾਲ ਪੁਰਾਣੀ ਹੋ ਜਾਵੇ ਤਾਂ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 60 ਕਿਲੋਗ੍ਰਾਮ , ਯੂਰੀਆ 1600 ਗ੍ਰਾਮ, ਸਿੰਗਲ ਸੁਪਰ ਫਾਸਫੇਟ 2250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 600 ਗ੍ਰਾਮ ਪ੍ਰਤੀ ਦਰੱਖਤ ਪਾਓ ਵਿਕਾਸ ਦੇ ਹਰ ਪੜਾਅ ਤੇ ਪਾਣੀ ਦੀ ਸਿੰਚਾਈ ਕਰੋਂ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਗਰਮੀਆਂ ਦੀ ਰੁੱਤ ਵਿੱਚ ਨਵੇਂ ਪੌਦਿਆਂ ਨੂੰ 1 ਹਫਤੇ ਵਿੱਚ 2 ਵਾਰ ਅਤੇ ਪੁਰਾਣੇ ਪੌਦਿਆਂ ਨੂੰ ਹਫਤੇ ਵਿੱਚ 1 ਵਾਰ ਪਾਣੀ ਦਿਓ ਖਾਦਾਂ ਪਾਉਣ ਤੋਂ ਬਾਅਦ ਇੱਕ ਸਿੰਚਾਈ ਜਰੂਰ ਕਰੋ ਫਸਲ ਨੂੰ ਕੋਰੇ ਤੋਂ ਬਚਾਉਣ ਲਈ ਨਵੰਬਰ ਦੇ ਅੰਤ ਅਤੇ ਦਸੰਬਰ ਦੇ ਪਹਿਲੇ ਹਫਤੇ ਪਾਣੀ ਦਿਉ ਫਲ ਬਣਨ ਦੇ ਸਮੇਂ ਸਿੰਚਾਈ ਬਹੁਤ ਜ਼ਰੂਰੀ ਹੁੰਦੀ ਹੈ ਇਸ ਪੜਾਅ ਤੇ ਹਫਤੇ ਵਿੱਚ 2 ਵਾਰ ਪਾਣੀ ਦਿਓ ਇਸ ਤਰਾਂ ਕਰਨ ਨਾਲ ਫਲ ਵਿੱਚ ਤਰੇੜਾ ਨਹੀਂ ਆਉਦੀਆਂ ਅਤੇ ਫਲ ਦਾ ਵਿਕਾਸ ਵਧੀਆ ਹੁੰਦਾ ਹੈ ਫਲ ਹਰੇ ਰੰਗ ਤੋਂ ਗੁਲਾਬੀ ਰੰਗ ਦਾ ਹੋਣਾ ਅਤੇ ਫਲ ਦੀ ਸਤਹ ਦਾ ਪੱਧਰਾ ਹੋਣਾ, ਫਲ ਪੱਕਣ ਦੀਆਂ ਨਿਸ਼ਾਨੀਆਂ ਹਨ ਫਲ ਨੂੰ ਗੁੱਛਿਆਂ ਵਿਚ ਤੋੜਿਆ ਜਾਂਦਾ ਹੈ ਫਲ ਤੋੜਨ ਵੇਲੇ ਇਸ ਦੇ ਨਾਲ ਕੁਝ ਟਾਹਣੀਆਂ ਅਤੇ ਪੱਤੇ ਵੀ ਤੋੜਨੇ ਚਾਹੀਦੇ ਹਨ ਇਸ ਨੂੰ ਜ਼ਿਆਦਾ ਲੰਮੇ ਸਮੇਂ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਘਰੇਲੂ ਬਾਜ਼ਾਰ ਵਿਚ ਵੇਚਣ ਲਈ ਇਸ ਦੀ ਤੁੜਾਈ ਪੂਰੀ ਤਰਾਂ ਪੱਕਣ ਤੋਂ ਬਾਅਦ ਕਰਨੀ ਚਾਹੀਦੀ ਹੈ ਜਦੋਂ ਕਿ ਦੂਰ-ਦੁਰਾਡੇ ਦੇ ਖੇਤਰਾਂ ਵਿਚ ਭੇਜਣ ਲਈ ਇਸ ਦੀ ਤੁੜਾਈ ਫਲ ਦੇ ਗੁਲਾਬੀ ਹੋਣ ਸਮੇਂ ਕਰਨੀ ਚਾਹੀਦੀ ਹੈ
sir concimax bolus goli kitne mg wali deni hai ?
(pb)
Punjab
Tuci ehh photo dekh skde ho ehh intas company da product hai, tuci ehh laa skde ho.
sir I need plantation of gular thats success or not please suggests me ?
(en)
Punjab
Nitrendra ji please tell us the type of soil in your area so that we can provide you proper information.thank you .
calcium nitrate paun de ki ki fayde ne, jhone te narme Wich te kinni doze kdo kdo payi jawe per acre kinne kg ?
(pb)
Punjab
gopi ji eh mitti test de adhar te hi payi jandi hai ke isdi mitti vich paun di lod hai ja nahi kirpa karke mitti test krao ta jo tuhanu osdi report de hisab nal jankari diti ja sake.dhanwad
Narma krend ho gya koi hal daso bai g ?
(pb)
Punjab
Jekar narma de seed de wali mitti soft hai tn esdi dormancy(ਕਰੰਡ) nu break kr deo ta jo germination ho skd.jekar mitti jyada hard hai tn esnu pani lga skde ho g.
ok bai
ok bai
ਝੋਨੇ ਦੀ ਪਨੀਰੀ ਪੀਲੀ ਹੋ ਰਹੀ ਆ ?
(pb)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
ਸਰ ਜੀ ਦੂਜੇ ਸੂਏ ਝੋਟੀ ਲਈ ਸੀ ਸੱਜਰ 3 ਮਹੀਨੇ ਬਾਅਦ ਨਵੀਂ ਹੋਈ ਤੇ ਹੁਣ ਦੁੱਧ ਨਹੀਂ ਲਾਉਂਦੀ ਇੱਕ ਟਾਈਮ ਟੀਕੇ ਤੋਂ ਬਿਨਾ ਕੌੜ ਬਹੁਤ ਆ ਤੇ ਲੈਕਟੋਮੋਡ ਦੇ ਕੇ ਦੇਖ ਲਿਆ ਤੇ ਹੋਰ ਵੀ ਸਪਲੀਮੈਂਟ ਵੰਡ ਦਾਨਾ ਵੀ ਚੰਗਾ ਪਾਉਂਦੇ ਹਾਂ ਨਸਲ ਮੁਰ੍ਹਾ ਦੀ ਹੈ ਕੀ ਅਗਲੇ ਸੂਏ ਵੀ ਏਦਾਂ ਹੀ ਕਰੂ 3-4 ਮਹੀਨੇ ਬਾਅਦ ਇਵੇਂ ਹੀ ਕਰੂ ਦੱਸੋ ਜੀ ਵੇਚੀਏ ਜਾ ਰੱਖੀਏ ?
(pb)
ਬਰਾੜ ਜੀ ਇਹ ਪਸ਼ੂ ਨੂੰ ਜਮਾਂਦਰੂ ਹੁੰਦਾ ਹੈ ਕਿਉਕਿ ਇਹ ਨਸਲ ਤੇ ਨਿਰਭਰ ਹੁੰਦਾ ਹੈ, ਜੋ ਠੀਕ ਨਹੀਂ ਕੀਤਾ ਜਾ ਸਕਦਾ ਕਿਉਕਿ ਇਹ ਪਸ਼ੂ ਦੀ ਆਦਤ ਬਣ ਜਾਂਦੀ ਹੈ, ਮੇਰੇ ਹਿਸਾਬ ਨਾਲ ਤੁਸੀ ਇਸ ਨੂੰ ਵੇਚ ਸਕਦੇ ਹੋ, ਕਿਉਕਿ ਉਹ ਹਰ ਵਾਰ ਇਸ ਤਰ੍ਹਾਂ ਹੀ ਕਰੇਗੀ
ਧੰਨਵਾਦ ਜੀ
मै आलू बुखारा का बाग लगाना चाहता हूं प्लीज मुझे ईसकी जानकारी दिजिये अच्छी नसल के पोधे कहां मिलेगे ओर कोनसी नसल कामयाब होगी या बढ़िया रहेगी ?
(hn)
Punjab
इसको बहुत किस्म की मिट्टी, जैसे कि घनी उपजाऊ, बढ़िया निकास वाली, दोमट मिट्टी, जिसका pH 5.5-6.5 हो, में उगाया जा सकता है मिट्टी में सख्त-पन, जल-जमाव और नमक की ज्यादा मात्रा नहीं होनी चाहिए Alubokhara: इस किस्म के पौधे सीधे और फैलने वाले होते है इसके फल बाकी की किस्मों से बढ़े होता है इस किस्म की पैदावार Kala Amritsari किस्म से कम होती है इसके फलों का छिलका पीला होता है और बीच में लाल धब्बे होते हैं इसका गुद्दा बहुत स्वाद और मीठा होता है Satluj Purple: यह किस्म को अकेले उगाने पर फल नहीं लगता है, इसलिए इसके साथ परागण के लिए Kala Amritsari किस्म का प्रयोग किया जाता है बढ़िया फलों की प्राप्ति के लिए हर दूसरी पंक्ति में Kala Amritsari किस्म के पौधे का होना बहुत जरूरी है इस किस्म के फलों का आकार बढ़ा और भार 25-30 ग्राम होता है इसकी बाहरी परत मोटी और बीच वाली परत पीली बिंदियों वाली होती हैं आम-तौर पर इसके ताज़े फल खाये जाते है यह मई के शुरू में पक जाती है और इसकी औसतन पैदावार 35-40 किलो प्रति वृक्ष होती है Kala Amritsari: यह मैदानी क्षेत्रों की सबसे ज्यादा पसंद करने वाली किस्म है इसके फलों का आकार सामान्य, गोल-चपटा होता है पकने के बाद इसके फल की बाहरी परत गहरे जामुनी रंग की हो जाती है इसकी बीच वाली परत पीली बिंदियों वाली होती है और गुद्दा रसीला होता है इसके फल स्वाद में हल्के खट्टे होते हैं फल मई के दूसरे पखवाड़े में पक जाते है इस किस्म के फल जैम और स्क्वेश बनाने के लिए प्रयोग किये जाते है Titron: यह अकेले फल देने वाली किस्म है, पर पैदावार बढ़ाने के लिए इसके साथ परागण के Alucha किस्म लगाई जाती है Titron किस्म Kala Amritsari किस्म से छोटी होती है इसके फल Satluj Purple और Kala Amritsari किस्म से छोटे होता है इस किस्म की बाहरी परत Kala Amritsari से पतली होती है इसका गुद्दा पीले रंग का और हल्का रसीला होता है इसकी औसतन पैदावार 30-35 किलो प्रति वृक्ष होती है खेत की दो बार तिरछी जोताई करें और फिर समतल करें खेत को इस तरह तैयार करें कि उसमें पानी ना खड़ा रहे इसकी बिजाई जनवरी के पहले पखवाड़े में की जाती है एक एकड़ में बिजाई के लिए 110 पौधों की जरूरत होती है आलूचे के बढ़िया प्रजनन के लिए आड़ू और खुमानी के भागों का प्रयोग किया जाता है हल्की ज़मीन वाले खेतों में आड़ू के भागों का प्रयोग की सलाह दी जाती है, जबकि भारी बाग़ वाली मिट्टी में , काबुल ग्रीन गेजऔर खुमानी के भाग बढ़िया पैदावार देते है कलम लगाने के बिना Kala Amritsari की काट कर बिजाई करना भी सहायक सिद्ध होता है इस तरह करने के लिए तने का काटने वाला भाग दिसंबर के पहले हफ्ते तैयार हो जाता है और 30 दिनों तक तना पक जाने के बाद इसको जनवरी में 15x30 सैं.मी. क्षेत्र में लगाया जाता है जब वृक्ष 1-2 वर्ष का होता है तो अच्छी तरह से गली हुई रूड़ी की खाद 6-12 किलो, यूरिया 60-120 ग्राम, एस एस पी 95-120 ग्राम, और म्यूरेट ऑफ पोटाश 60-120 ग्राम प्रति वृक्ष डालें जब वृक्ष 3-4 वर्ष का होता है तो अच्छी तरह से गली हुई रूड़ी की खाद 18-24 किलो, यूरिया 180-240 ग्राम, एस एस पी 95-120 ग्राम, और म्यूरेट ऑफ पोटाश 180-240 ग्राम प्रति वृक्ष डालें और जब वृक्ष 5 वर्ष या इससे ज्यादा उम्र का होता है तो अच्छी तरह से गली हुई रूड़ी की खाद 30-36 किलो, यूरिया 300-360 ग्राम, एस एस पी 95-120 ग्राम और म्यूरेट ऑफ पोटाश 300-360 ग्राम प्रति वृक्ष डालें नदीनों के अंकुरण होने से पहले डिउरॉन को टरबासिल के साथ 1.2 किलो प्रति एकड़ या सीमाज़ाइन 1.6 किलो प्रति एकड़ की सिफारिश की जाती है और अंकुरण के बाद नदीनों की रोकथाम के लिए ग्लाइफोसेट 320 मि.ली. प्रति एकड़ डालें आलूचे किए पौधे की जड़े अनियमित होती है और यह जल्दी पक जाता है इस लिए इसको विकास के समय काफी मात्रा में नमी की जरूरत होती है सिंचाई मिट्टी की किस्म, मौसम और फल की किस्म पर निर्भर करती है अप्रैल,मई और जून महीने में एक हफ्ते के फासले पर सिंचाई करें फूल निकलने और फल पकने के समय अच्छी तरह से सिंचाई करें बारिश के मौसम में सिंचाई की आवश्यकता नहीं होती है सितंबर, अक्तूबर और नवंबर महीने में 20 दिनों के फासले पर सिंचाई करें इस फसल के फलों के पकने का समय इनकी किस्म पर निर्भर करता है वृक्ष पर सारे फलों का पकना जरूरी होता है पके फलों को कई सारी तुड़ाइयां करके इक्क्ठा किया जा सकता है और पूरे ध्यान से पैक किया जाता है
ਝੋਨੇ 13 ਜਾ 20 ਤਾਰੀਕ ਲੱਗਣਾ ?
(en)
Punjab
ਸ੍ਰੀ ਮਾਨ ਜੀ ਝੋਨੇ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 13 ਜੂਨ ਤੋਂ ਰਖਿਆ ਗਿਆ ਹੈ ਜੀ
मैने काफी दिन पहले अमरूद के बारे मे कुछ सवाल पूछे थे अभी तक कोई जवाव नही आया ?
(hn)
Punjab
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
मेरे खीरे में फल नहीं आ रहा ?
(hn)
Punjab
Kheere ki fasal mein NPK 13.O.45 @1 kg per acre ko 120 liter pani mein mila ke spray kr skte ho g.
ਛੋਟੀ ਲੇਚੀ ਦਾ ਪੌਂਦਾ ਕਿਵੇਂ ਲੱਗਦਾ ਹੈ ?
(pb)
Maharashtra
ਬਲਵੀਰ ਜੀ ਯੂਨੀਵਰਸਿਟੀ ਵਲੋਂ ਪੰਜਾਬ ਵਿਚ ਇਲਾਇਚੀ ਦੀ ਖੇਤੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧੰਨਵਾਦ
soyabean ki Unnat Kism kaun si hi ?v
(hn)
Punjab
Soyabean ki kisme jaise Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47, MAUS 158, VL soya 65, VL soya 59, SL 525, Pratap Soya 2, TAMS 9821, Phule Kalyani (DS 228), Pusa 9814, Co (SOY)-3, LSB-1, Hara soya ki bijai kar sakte hai.dhanywad
Raja super signet - 45 ਕਿਸ ਤਰ੍ਹਾਂ ਦੀ ਵਰਾਇਟੀ ਹੈ ਝਾੜ ਕਿੰਨਾ ਕੁ ਹੈ ਤੇ ਕਿੰਨਾ ਸਮਾਂ ਲੈ ਦੀ ਹੈ ?
(en)
Punjab
Raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ
please provide me any no of ludhiana or bikaner agricultural university scientist. i want to know feasibility of planting lemon grass or any other medicinal herb in rohtak haryana and bikaner in rajasthan. ?
(en)
Punjab
Ajay guleria ji Haryana me Medicinal Plants ke bare me puran jankari ke lia aap Dr. Rajesh arya 94660 35659 se samparak kar sakte hai. Thankyou.
sava 34 ਕਿਸ ਤਰ੍ਹਾਂ ਦੀ ਕਿਸਮ ਹੈ pr 121 ਵਧੀਆ ਜਾ sava 34 ਦੱਸੋ ਕੱਦੋ ਲਗਾਉਣਾ ਚਾਹੀਦਾ ਹੈ ?
(en)
Punjab
ਸਵਾ 34 ਦਾ ਕੱਦ 100-110cm ਹੁੰਦਾ ਹੈ ਇਸਦਾ ਝਾੜ ਲਗਭਗ 30-32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਹੁੰਦਾ ਹੈ PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
sir hun ase kehdi sabji beej sakde ha ?
(pb)
Punjab
gurjant ji tuc hun kaddu, kheera, petha di bijai kar sakde ho.dhanwad
sir jhone de tareek 13 june he hai ji biji 13 june ton hai hovegi ke nhi ?
(en)
Punjab
balwinder ji jhone di bijai 13 june to shuru ho jayegi.dhanwad
sir Hf 44980 Denmark tikka da ki result hai ?
(pb)
Punjab
ehh HF nasal da semen hai, HF 44980 di detail . Date of Birth .01-09-2014 Dam No. DE 1265223084 Dam Std. Lactation Yield.10328 Average Production. 2642.
ਅੰਬ ਦਾ ਬੂਟਾ ਲੱਗੇ ਨੂੰ ਦੋ ਮਹੀਨੇ ਹੋ ਗਏ ਪਰ ਬੂਟੇ ਨੇ ਅਜੇ ਤੱਕ ਕੋਈ ਵੀ ਨਵਾਂ ਪੱਤਾ ਨਹੀ ਕਢਿਆ ?
(pb)
Punjab
ਗੁਰਲਾਭ ਜੀ ਤੁਸੀ ਇਸਦੇ ਉਪਰ ਯੂਰੀਆ 100 -150 ਗ੍ਰਾਮ ਯੂਰੀਆ ਪਾਓ ਜਾ ਇਸਨੂੰ ਤੁਸੀ ਵਰਮੀ ਕੰਪੋਸਟ 3-4 ਕਿੱਲੋ ਪ੍ਰਤੀ ਪੌਧਾ ਪਾਓ ਉਸਦੇ ਨਾਲ ਬੂਟੇ ਦੀ ਗਰੋਥ ਹੋਣੀ ਸ਼ੁਰੂ ਹੋ ਜਾਏਗੀ ਧੰਨਵਾਦ
Thanks Varinder ji
kya bimari h esko jal rha h ?
(hn)
Punjab
Rahul ji aapne ise khaad kya daali hai taki aapko uske hisab se jankari di ja sake.dhanywad
sir ji,ਮੈ ਆਪਣੀ ਜਮੀਨ ਦੀ ਰੇਤਲੀ ਮਿੱਟੀ ਜਮੀਨ ਚੋ ਬਾਹਰ ਕੱਡੀ ਹੈ (ਉੱਪਰਲੀ ਮਿੱਟੀ ) ਹੁਣ ਜਮੀਨ ਪੱਦਰ ਹੈ ਉਸ ਜਮੀਨ ਨੂੰ ਕੇਹੜੇ ,2 ਖੁਰਕੀ ਤੱਤਾ ਦੀ ਲੋੜ ਹੈ ਉਸ ਵਿੱਚ ਕੀ ਪਾਉਣ ਦੀ ਲੋੜ ਹੈ ਰੂੜੀ ਦੀ ਖਾਦ ਪਾ ਦਿੱਤੀ ਹੈ ਜੀ ?
(pb)
Punjab
ਜਸਵੀਰ ਜੀ ਤੁਸੀ ਮਿੱਟੀ ਟੈਸਟ ਕਰਾਓ ਜਿਸਦੇ ਨਾਲ ਤੁਹਾਨੂੰ ਇਹ ਪਤਾ ਚਲ ਜਾਏਗਾ ਕੇ ਇਸਦੇ ਵਿਚ ਕਿਹੜੇ ਤੱਤ ਦੀ ਕਮੀ ਹੈ ਅਤੇ ਤੁਸੀ ਇਸਦੇ ਹਿਸਾਬ ਨਾਲ ਖਾਦ ਪਾ ਸਕਦੇ ਹੋ ਧੰਨਵਾਦ
Punjab
ਹਰੀ ਖਾਦ
Punjab
ਵਿਸਥਾਰ ਵਿਚ ਦੱਸੋ ਜੀ
maine ek torai ka podha lagaya hai ek tooti huyi balti me par woh 2 din me hi murjha gayi hai kya karu mujhe torai lagani hai par gamle me hi kripa karke koi batao ki kya karna chaiye ?
(en)
Punjab
isha ji aap btaye ke aapne isme kya kya khaad daali hai taki aapko iske bare men poori jankari di ja sake.dhanywad
Uttar Pradesh
ji maine cow dang or normal mitty to nursery se milti hai woh dali hai
Punjab
Beej lagao ji
Punjab
Podha to sukh hi jayega garmi hai
Uttar Pradesh
Beej se bhi toh podha hi banega
sir nematode hundi ki hai ate eh paneeri vich kive check kiti jandi hai ?
(pb)
Punjab
Nematode ਦੀ ਸ਼ਿਕਾਇਤ ਆਉਣ ਕਰਕੇ ਜੜਾਂ ਵਿੱਚ ਗੰਢਾਂ ਬਣ ਜਾਂਦੀਆਂ ਹਨ ਅਤੇ ਵਿਕਾਸ ਰੁਕ ਜਾਂਦਾ ਹੈ ਇਸ ਲਈ ਬੂਟੇ ਪੁਟ ਕੇ ਦੇਖਿਆ ਜਾ ਸਕਦਾ ਹੈ ਜੀ
sir vashi heat vich aye hai cross kraye ya phir AI karwai ?
(pb)
Punjab
Jay ji tuci uss nu kisi change doctor nu bulla ke AI krwa skde ho, AI krwaun ton badd tuci uss nu Concimax bolus 1 goli rojana deo ate 14 din tak deo, iss trah ohh gaban ho jawegi.
soyabean ki new kism ?
(hn)
Punjab
Bhupendra ji aap kisme jaise Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47, MAUS 158, VL soya 65, VL soya 59, SL 525, Pratap Soya 2, TAMS 9821, Phule Kalyani (DS 228), Pusa 9814, Co (SOY)-3, LSB-1, Hara soya ki bijai kar sakte hai.dhanywad
Sir soyabean ki crops mai waste decomposer ka use kis tarah sahi karna hai kitni kitni quantity ka use karna hai ?
(hn)
Maharashtra
Jitendra ji waste decomposer ek bahut accha product hai jo fasal ko bimariyon ke prakop se bchata hai. iski khet men spray ki jati hai ya ise sinchai ke pani se diya jata hai. iski matra 200 litre ko prati acre ke hisab se istemal kiya jata hai. dhanwyad
ये गाय बांट नहीं खा रही है क्या किया जाये ?
(hn)
आप उसे Flukarid-Ds दवाई पेट के कीड़ों के लिए दें, इसके साथ आप Livoferol liquid 100ml रोज़ाना दें, तथा Aptifast bolus 1-1 गोली सुबह शाम दें, इससे फर्क पड़ जाएगा.
poppy seeds ?
(pb)
Punjab
jeevanjot ji kirpa karke aapna swal vistar nal pucho ta jo tuhanu isde bare poori jankari diti ja sake.dhanwad
sir ji dhaniya pila pad rha he or hight nahi bad rahi kya karu ?
(hn)
Maharashtra
Gokul yadav ji aap iske uper NPK 19:19:19@1 killo ko 150 litre pani men mila kar spray karen.dhanywad
dhaniya pila pad rha he or hight nahi bad rahi he kya karu ?
(hn)
Punjab
Gokul yadav ji aap iske uper NPK 19:19:19@1 killo ko 150 litre pani men mila kar spray karen.dhanywad
सर बछड़ा 5 माह का है उसका गला फुला है इलाज बताए ?
(hn)
कृप्या आप उसके फूले हुऐ गले की फोटो भेंजे जिसे देखकर आपको सही जानकारी दी जा सके आप फोटो के साथ दोबारा अपना सवाल डाल दीजिए
ਕੀ ਹੁਣ ਭਿੰਡੀ ਲਾ ਸਕਦੇ ਹਾਂ ਜੀ ਹੁਣ ਇਸ ਮੋਸਮ ਚ ਕਿਹੜਾ ਬੀਜ ਵਧੀਆ ਰਹੇਗਾ ?
(pb)
Punjab
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ Punjab no.13: ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਕਿਸਮ ਹੈ ਇਹ ਗਰਮੀ ਅਤੇ ਬਸੰਤ ਦੋਨੋਂ ਰੁੱਤਾਂ ਵਿੱਚ ਉਗਾਈ ਜਾ ਸਕਦੀ ਹੈ ਇਸਦੇ ਫਲ ਹਲਕੇ ਹਰੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਹ ਚਿਤਕਬਰਾ ਰੋਗ ਨੂੰ ਸਹਿਣਯੋਗ ਕਿਸਮ ਹੈ Punjab Padmini: ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਕਿਸਮ ਹੈ ਇਸਦੇ ਫਲ ਵਾਲਾਂ ਵਾਲੇ, ਗੂੜੇ ਹਰੇ ਅਤੇ ਜਲਦੀ ਤਿਆਰ ਹੋਣ ਵਾਲੇ ਹੁੰਦੇ ਹਨ ਇਸਦੀ ਤੁੜਾਈ, ਬਿਜਾਈ ਤੋਂ 55-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ ਇਹ ਚਿਤਕਬਰਾ ਰੋਗ ਨੂੰ ਸਹਿਣਯੋਗ ਕਿਸਮ ਹੈ ਇਸਦਾ ਔਸਤਨ ਝਾੜ 40-48 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab 7: ਇਹ ਚਿਤਕਬਰਾ ਰੋਗ, ਤੇਲੇ ਅਤੇ ਸੁੰਡੀ ਨੂੰ ਸਹਿਣਯੋਗ ਕਿਸਮ ਹੈ ਇਸਦੇ ਫਲ ਗੂੜੇ ਹਰੇ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਇਸਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Punjab 8: ਇਹ ਪੂਸਾ ਸੁਆਮੀ ਦੁਆਰਾ ਬਣਾਈ ਗਈ ਕਿਸਮ ਹੈ ਇਸਦੇ ਫਲ ਗੂੜੇ ਹਰੇ ਰੰਗ ਦੇ ਅਤੇ ਕਟਾਈ ਸਮੇਂ ਆਕਾਰ ਵਿੱਚ 15-16 ਸੈ.ਮੀ. ਲੰਬੇ ਦੇ ਹੁੰਦੇ ਹਨ ਇਹ ਚਿਤਕਬਰਾ ਰੋਗ ਨੂੰ ਸਹਿਣਯੋਗ ਅਤੇ ਫਲ ਦੇ ਗੜੂੰਏ ਦੀ ਰੋਧਕ ਕਿਸਮ ਹੈ
Punjab
hun na lagao ji mai v laon laga c par menu manna kar dita ik do bandya ne barsati kaddu laga do ji
Chote caff (6 mahine ton ghat) nu deworming lyi kehdi dwai deni chahidi a te kini matra ch ?
(pb)
Punjab
Tuci katti nu hun Piprazine 30ml de skde ho, fir next month albomar deo fir agli varr Havimac deo ate fir Nilzen deo, iss hisab nal tuci deworming lai dwai de skde ho.
Punjab
Thanks Ravinder sir
sir g mere toh 1718 basmati 17 may nu beji gai jae mae ennu 20 june nu la dewa koi problem ta nai g plz dso g
(pb)
Punjab
prabhjot ji basmati kisman di bijai da sma july mahine vich hunda hai. dhanwad
Punjab
1 mahine di hi lagdi hai ji koi problem nai lagao
sir ae bej kehdi late vareity ae koi problem ta nai
sir aa paniri suk rahi hai ilaj daso ji ?
(en)
Punjab
Kirpa krke paneeri diyan roots vich nematode di problem check kro ta jo tuhanu poori jankari ditti ja ske g.
ਡਾ ਸਾਬ 1509 ਦੀ ਪਨੀਰੀ ਬੀਜਣ ਦਾ ਸਮਾਂ ਕਦੋ ਤੋ ਸੁਰੂ ਹੋਵੇਗਾ ਜੀ ?
(pb)
Punjab
ਸ੍ਰੀ ਮਾਨ ਜੀ ਬਾਸਮਤੀ 1509 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਦੂਸਰੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ
sir paneeri is trh ho gyi hai ?
(pb)
Punjab
Paneeri de patte peele pain te Ferrous sulphate @10 gm per liter or zinc @5 gm per liter pani vich mila ke spray kr skde ho g.eh spray 7 din de interval nal repeat kro g.
barsati kaddu beej sakde hun ya late aa ji ?
(pb)
Punjab
Basmati di paneeri di beejayi da time June de first week to last week tak da hai g.
Punjab
sir ji basmati nai mai barsati kaddu bare pushya ji
ਕੋਈ ਜਵਾਬ ਨਹੀਂ ਦੇ ਰਹੀ ?
(pb)
Punjab
ਸੁਰਜੀਤ ਜੀ ਤੁਹਾਡੇ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਐਪ ਵਿਚ ਆਪਣੇ ਸਵਾਲ ਦਾ ਜਵਾਬ ਦੇਖ ਸਕਦੇ ਹੋ ਧੰਨਵਾਦ
is vaar jhona Laun di date ki a g, Pehlan tan 13 June kehnde C re hun faila pai reha 20 kr diti e g kehdi sahi date a g ?
(en)
Punjab
Jhone di paneeri di transplanting di date 13 June hai g.
आम की अच्छी किस्म की जानकारी बताये सर ?
(hn)
Maharashtra
प्रह्लाद जी आम की किस्मे जैसे Dusheri: यह बहुत ज्यादा क्षेत्रों में उगाया जाता है इसके फल जुलाई के पहले सप्ताह में तुड़ाई के लिए तैयार हो जाते हैं इस किस्म के फलों का आकार छोटे से दरमियाना, रंग पीला, चिकना और गुठली छोटी होती है यह फल ज्यादा देर तक स्टोर किए जा सकते हैं ये फल सदाबहार लगते रहते हैं इसकी औसतन पैदावार 150 क्विंटल प्रति वृक्ष होती है Langra: इस किस्म के फलों का आकार दरमियाने से बड़ा, रंग निंबू जैसा पीला और चिकना होता है यह फल रेशे रहित और स्वाद में बढ़िया होते हैं इसके फल का छिल्का दरमियाना मोटा होता है इसके फल जुलाई के दूसरे सप्ताह में तुड़ाई के लिए तैयार हो जाते हैं इसकी औसतन पैदावार 100 किलो प्रति वृक्ष होती है Alphonso: इस किस्म को भारी मात्रा में निर्यात किया जाता है इस किस्म के फल का आकार दरमियाना और अंडाकार होता है फल का रंग हरा और हल्का पीला होता है और बीच बीच में हल्का गुलाबी रंग भी होता है फल रेशा रहित और खाने में बहुत ही स्वाद होते हैं फल का छिल्का पतला और चिकना होता है इस किस्म के फल जुलाई के पहल सप्ताह में पककर तैयार हो जाते हैं
ਸਰ cattle ਫੀਡ ਪਲਾਂਟ ਖੋਲ੍ਹਣੇ ਲਈ ਕੀ ਕਰਨਾ ਹੈ ?
(pb)
Punjab
ਡੇਅਰੀ ਫਾਰਮਿੰਗ ਲਈ ਕਿਸੇ ਵੀ ਕਿਸਮ ਦੀ ਵਧੀਆ ਤੇ ਸਸਤੀ ਮਸ਼ੀਨਰੀ ਲਈ ਜਿਵੇ ਹਰੇ ਚਾਰੇ ਵਾਲੇ ਹਰ ਤਰ੍ਹਾਂ ਦੇ ਟੋਕਾ ਮਸ਼ੀਨਾਂ ਆਟਾ ਚੱਕੀ ਆਪਣਾ ਫੀਡ ਪਲਾਂਟ ਲਾਉਣ ਲਈ ਆਦਿ ਸੰਪਰਕ ਕਰੋ ਜੀ 9463023395 ਜਗਤਾਰ ਸਿੰਘ
sir pussa ਪਨੀਰੀ ਪੀਲੀ ਹੋ ਗਈ ਹੈ ਓਪਰ ਤੋਂ ਨੋਕਾਂ ਸੁੱਕ ਰਹੀਆਂ ਹਨ ਵਧ ਨਹੀ ਰਹੀਂ ਜੀ ?
(pb)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
land record ?
(pb)
Punjab
Gurpinder ji kirpa karke apna swal visthar nal pusho ta jo tuhanu sahi jankari diti ja sake. Thankyou.
Punjab
Kirpa apna swal puri trh detail m likh kr puche
ਝੋਨੇ ਦੀ ਪਨੀਰੀ ਦਾ ਰੰਗ ਪੀਲਾ ਪੈ ਗਿਆ ਹੈ ?
(pb)
Punjab
ਝੋਨੇ ਦੀ ਪਨੀਰੀ ਵਿੱਚ ਫੈਰਸ ਸਲਫੇਟ @10 ਗਰਾਮ ਅਤੇ ਜਿੰਕ @5 ਗਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ ਜਿਸ ਨਾਲ ਪੀਲਾਪਨ ਦੀ ਸਮੱਸਿਆ ਨਹੀਂ ਆਉਂਦੀ ਹੈ ਇਸ ਦੇ 3 ਸਪਰੇਅ ਹਫਤੇ ਹਫਤੇ ਦੇ ਫਰਕ ਨਾਲ ਕਰੋ ਜੀ
veer ji Apne kol murgiyan di Rudi hegi hai je oh apa paniri nu pauni hove tan kive payiye ?
(pb)
Punjab
narinder ji eh khet di tyari de same hi payian jandiyan han. eg garm hundiyan han ik acre vich isdi matra 2-4 tonn prati acre de hisab nal payi jandi hai.dhanwad
ਭਿੰਡੀ ਹਾਈਬ੍ਰਿਡ ਕਿਹੜਾ ਬੀਜ ਲਾਈਏ ?
(pb)
Punjab
ਤੁਸੀ ਭਿੰਡੀ ਦੀ ਕਿਸਮ Bhendi hybrid COBh H 1 ,CO. 3 (1991) , CO.1 ਕਿਸਮ ਦੀ ਬਿਜਾਈ ਕਰ ਸਕਦੇ ਹੋ
Nilzan dwai da gaban pasuaa te koi bad effect ta ni hunda ?
(pb)
Punjab
Nahi ji isda gaban pashu nu koi side effect nahi hai tuci isdi varto kr skde ho.
Soyabean ka achche seeds ke bare mai bataye ?
(hn)
Punjab
Jitendra ji aap Alankar, Ankur, Bragg, Lee, PK 262, PK 308, PK 327, PK 416, PK 472, PK 564, Pant Soybean 1024, Pant Soybean 1042, Pusa 16, Pusa 20, Pusa 22, Pusa 24, Pusa 37, Shilajeet, VL soya 2, VL soya 47, MAUS 158, VL soya 65, VL soya 59, SL 525, Pratap Soya 2, TAMS 9821, Phule Kalyani (DS 228), Pusa 9814, Co (SOY)-3, LSB-1, Hara soya jaisi kismo ki bijai kar sakte hai. dhanywad
Narma h bije hue ko 10 din hue h narma pr narma h kya dale ki wo kad kre growth kre ?
(hn)
Punjab
खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें आखिरी बार हल से जोतते समय बारानी क्षेत्रों में 2-4 टन रूड़ी और सिंचित क्षेत्रों में 4-8 टन रूड़ी का प्रति एकड़ के हिसाब से डालें यह मिट्टी की नमी को बनाए रखने में सहायक सिद्ध होगी कपास की विभिन्न-विभिन्न किस्मों के लिए खादों की मात्रा, 75 किलो यूरिया और 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 150 किलो यूरिया और 150 किलो सिंगल सुपर फासफेट या म्यूरेट ऑफ पोटाश 40 किलोग्राम प्रति एकड़ के हिसाब से डालें देसी किस्मों के लिए यूरिया 45 किलोग्राम प्रति एकड़ में प्रयोग करें आखिरी बार हल से जोतते समय फासफोरस की पूरी मात्रा खेत में डालें पौधे के कमज़ोर हिस्से समय नाइट्रोजन की आधी मात्रा और बाकी बची नाइट्रोजन फूल निकलने के समय डालें कम उपजाऊ मिट्टी के लिए नाइट्रोजन की आधी मात्रा बिजाई के समय डालें यूरिया में नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें
Punjab
Is pr aap 75 kg /acre ssp ya 27 kg /acre DAP da use kr skde ho
गुलाब की अच्छी पैदावर कैसे सम्भव हो ?
(hn)
Punjab
बैड की तैयारी के समय 2 टन अच्छे से गले हुए गाय के गोबर और 2 किलो सुपर फास्फेट को मिट्टी में डालें तीन महीने के अंतराल पर गला हुए गाय का गोबर 10 किलो और N:P:K@8:8:16 ग्राम प्रति पौधे में डालें छंटाई के पूरे होने के बाद ही खादों को डालें फूलों के उत्पादन को बढ़ाने के लिए छंटाई के एक महीने बाद वनस्पति की शुरूआती अवस्था में GA3@200पी पी एम(0.2 ग्राम) को प्रति लीटर पानी में मिलाकर स्प्रे करें पौधे को तनाव मुक्त करने के लिए बिजाई के बाद घुलनशील जड़ उत्तेजक (राली गोल्ड/रोइज़ोम 100 ग्राम +टीपॉल 60 मि.ली. को 100 लीटर पानी में डालकर शाम के समय स्प्रे करें
Punjab
बैड की तैयारी के समय 2 टन अच्छे से गले हुए गाय के गोबर और 2 किलो सुपर फास्फेट को मिट्टी में डालें तीन महीने के अंतराल पर गला हुए गाय का गोबर 10 किलो और N:P:K@8:8:16 ग्राम प्रति पौधे में डालें छंटाई के पूरे होने के बाद ही खादों को डालें फूलों के उत्पादन को बढ़ाने के लिए छंटाई के एक महीने बाद वनस्पति की शुरूआती अवस्था में GA3@200पी पी एम(0.2 ग्राम) को प्रति लीटर पानी में मिलाकर स्प्रे करें पौधे को तनाव मुक्त करने के लिए बिजाई के बाद घुलनशील जड़ उत्तेजक (राली गोल्ड/रोइज़ोम 100 ग्राम +टीपॉल 60 मि.ली. को 100 लीटर पानी में डालकर शाम के समय स्प्रे करें
sir pili pusa di paneeri vicho vicho Suki ja rahi hai te nal hi pili hoi jandi hai isda koi ilaj daso ?
(pb)
Punjab
Sukhwinder g kirpa krke roots vich nematode check kro g.
isme kaun si bimari hai ?
(hn)
Punjab
Govardhan Prasad ji kripya aap iski photo dubara bheje aapke dwara bhejo gayi photo adhi upload hui hai .
soyabean ?
(hn)
Punjab
Yadav ji kripya app apna swal vistar se btayen ki aap soybean ke bare mai kya jankari lena chahte hai tan jo apko sahi jankari di ja ske.
Madhya Pradesh
Radhea Radhea ji
1121 ਵਿੱਚ ਜੋ ਝੰਡਾ ਰੋਗ ਪੈਂਦਾ ਹੈ ਕੀ ਏਹ ਉਸ ਦੇ ਲਈ ਠੀਕ ਏ ?
(pb)
Punjab
ਹਰਜਪ ਜੀ ਕਿਰਪਾ ਕਰਕੇ ਇਸਦੀ ਫੋਟੋ ਸਾਫ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sir cow ਨੂੰ ਮੋਕ ਨਹੀ ਹਟ ਰਹੀ ਬਹੁਤ ਹੀ ਡਾਕਟਰਾ ਤੋ ਦਵਾਈ ਲਈ ਕੋਈ ਫਰਕ ਨਹੀ ਪਿਆ ਦੋ ਮਹੀਨੇ ਹੋ ਗਏ ਖੁਰਾਕ ਵੀ ਮੋਕ ਰਾਹੀ ਕੱਡੀ ਜਾਦੀ ਹੈ ਮਿਹਦੇ ਦੀ ਵੀ ਦਵਾਈ ਦੇਕੇ ਵੇਖ ਲਈ ਕੋਈ ਫਰਕ ਨਹੀ ਪਿਆ ਕੋਈ ਹਲ ਦਸੋ ?
(pb)
Punjab
ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.
Punjab
ਖਲ ਤੇ ਕਣਕ ਦਾਣਾ ਪਾਓ