Punjab
Search
sir ek 3 sal ki kattiya hai aur wo gobar khati hai kripya iska ilaj btaye ?
(hn)
Os ko Liquid Vitakaid LIV 1 litter 100ml rojana den Bolus Flukired DS 6gm de Bolus Minotas ki 7 goli ki 3 dabbi le or 1 goli Rojana den
..?
(en)
Punjab
Avtar ji kirpa krke apna swal vistar nal pusho ji tan jo tuhanu sahi jankari diti ja ske.
jhone da 202 nd 212 beej barre dseo beejan da sma or jhaad jroor dseo g ?
(pb)
Punjab
202: isda jhaad 31qtl/acre hunda hai te eh 140-145 dina vich pakk jandi hai. CR 212 kisam da jhaad 30-35 quintal prati acre de hisab nal hunda hai ate kadd 104-105cm hunda hai.dhanwad
Punjab
Jawab deo g
Punjab
Dhanwad g
majj di fat bhut ghat gayi aa paha 8.5 - 9 aundi c te hun 6.3 he rh gyi ki kara ?
(en)
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.
Sir hi cow nu 2din ho gye kakh ni khandii na feed khandii a temperature 102 a na juggali krdi a ?
(en)
Os nu Liquid Broton 500ml 50-50 ml swere shame deo powder Tonakind Gold 125gm ek chamach swere shame deo Injection Terramycin 15ml Injection Rumirec 10ml lwao ji
green house kaise lagate hai. kitna investment hoga yadi ek begha bhumi ho. government ki or se keya benefit milte hai ?
(hn)
Punjab
Hemant Paneri ji agar aap Net House ja Polly house lgana chahte hai to aap Puneet Gupta 9780200996 and Shabnam 6283754167 se samparak kar sakt hai. is pe aap ko 50% tak subsidy bhi mil jati hai.Thank you.
ਸਾਡੇ 12 ਇੰਚੀ ਮੱਛੀ ਲੈਣੀ ਆ ਜੀ ਕਿਹੜੀ ਕੰਪਨੀ ਦੀ ਵਧੀਆ ਆ ਜੀ ਪੁਰਾਣੀ ਚਲਦੀ ਹੋਈ ਕਿਵੇ ਰਹੂ ਜੀ ਜਲਦੀ ਤੋਂ ਜਲਦੀ ਜਵਾਬ ਦੇ ਦਿਓ ਜੀ ?
(pb)
ਤੁਸੀ Texmo ਕੰਪਨੀ ਦੀ ਮੋਟਰ ਖਰੀਦ ਸਕਦੇ ਹੋ ਜਾਂ ਫਿਰ Crompton ਕੰਪਨੀ ਵੀ ਵਧੀਆ ਹੈ ਜੀ
rir murgi ke bache kaha milenge ?
(hn)
Punjab
Shamshad ji RIR ke chuje lene ke liye aap Sumit Kumar 8006000291, 7906547529 Sumit Kumar Poultry Farm nal samparak kar sakde ho. Thank you.
मुझे मशरूम की खेती के बारे में जानकारी प्राप्त करना है ?
(hn)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है
ab ye sawalo ka jawab aa rah h ?
(hn)
Punjab
Deepak ji namaskar aapne jo screenshot bheje use check kare uper answer ki date bhi likhi hui hai. yeh answer February month me diye gaye hai. ho sakta hai koi technical error ke karan aapko notification ab aayi ho. hamari koshish to rehti hai ke 24 gante mein aapko answer mil jaye.ji dhanyawad.
ਸਾਡੇ ਪਿੰਡ ਦੇ ਲਈ 100 ਪੋਦੇ ਚਾਹੀਦੇ ਨੇ ਜੀ ?
(pb)
Punjab
Sandeep Singh ji pind vaste free bute len lai tusi ਸੰਤ ਅਵਤਾਰ ਸਿੰਘ ਯਾਦਗਾਰੀ ਨਰਸਰੀ ਸੀਚੇਵਾਲ 7347414286 nal samparak kar sakde ho. Thank you.
dhan ki poudh kab lagai jati hh or kon si dhan ki paidavaar jyada hh ?
(hn)
Punjab
यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है
sir ਪਨੀਰੀ ਵਿਚ ਇਹ ਖਾਦਾਂ ਪਹਿਲਾ ਨਹੀ ਪਾਇਆ । ਪਨੀਰੀ 10 ਦਿਨ ਦੀ ਹੋ ਗਈ ਹੈ ।ਇਹ ਕਿਸ ਤਰੀਕੇ ਨਾਲ ਪਾਵਾਂ ?
(pb)
Punjab
Ranjeet ji tuc hun 15 din di paniri hon te urea pa sakde ho. jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai.
new seeds of rice ?
(en)
Punjab
Jashan ji there is no any new variety released by HAU of rice. Thank you
ਜਮੀਨ ਥੋੜੀ ਰਸੀਲੀ ਹੈ ਪਾਣੀ ਬਹੁਤ ਹੈ ਝੋਨਾ ਲਾਉਨਾ ਕਿਹੜੀ ਕਿਸਮ ਵਧੀਆਂ ਰਹੋ ਯ਼ਤਰ ਬਜੀਆ ਹੋਈਆਂ ਪਹਿਲੀ ਵਾਰ ਲਗਾਉਣਾ ?
(pb)
Punjab
ਰੇਤਲੀ ਜਮੀਨ ਵਿਚ ਤੁਸੀ ਕਿਸਮ ਜਿਵੇ signet ਦਾ raja 44 ja raja 45 , 5050, 5005, 5051, 5455 ਜਾ pioneer ਦਾ 27p31 ja 25p35 ja 27p63,ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ
Haryana
ਧੰਨਵਾਦ ਜੀ
Punjab
18
Haryana
ਦਸੀਆ ਨਹੀ ਜੀ ਕੁਝ
ਜੰਤਰ ਬੀਜੀਆ ਹੋਈਆ ਜੀ ਰੇਹ ਲਈ ਕਿਡਾ ਹੋਣ ਤੇ ਵਾਹ ਦਿਤਾ ਜਾਵੇ ਜਿਸ ਨਾਲ ਰੇਹ ਵਧੀਆਂ ਬਣ ਜਾਵੇ ਜਾਣਕਾਰੀ ਦਿਉ ਜੀ ?
(pb)
Maharashtra
ਹਰੀ ਖਾਦ ਲਈ ਬੀਜ਼ੀ ਫਸਲ ਨੂੰ 40-60 ਦਿਨ ਦੀ ਹੋਣ ਤੇ ਮਿੱਟੀ ਵਿੱਚ ਦੱਬ ਦਿਉ
Haryana
ਧੰਨਵਾਦ ਜੀ
Sir ਸਾਡੇ 6 months ਦੇ ਕੱਟੇ ਨੂੰ ਫਰੇਮ ਆ ਗਿਆ ਕੋਈ ਇਲਾਜ ਦੱਸ ਦਵੋ ?
(en)
Punjab
ਤੁਸੀ ਉਸ ਨੂੰ Blotarid liquid ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ Kol-l Liquid 100-100ml ਦਿਓ, ਇਹਨਾਂ ਨੂੰ ਦੇਣ ਦਾ ਤਰੀਕਾ ਉਪਰ ਲਿਖਿਆ ਹੁੰਦਾ ਹੈ ਅਤੇ ਉਸ ਨੂੰ Impacdon 200gm ਪਾਊਡਰ ਨੂੰ ਪਾਣੀ ਵਿਚ ਗਰਮ ਕਰਕੇ ਉਬਾਲ ਲਓ ਅਤੇ ਥੋੜਾ ਜਿਹਾ ਠੰਡਾ ਹੋਣ ਤੇ ਉਸ ਨੂੰ ਪਿਲਾ ਦਿਓ, ਇਸ ਨਾਲ ਜਲਦੀ ਫਰਕ ਪੈ ਜਾਵੇਗਾ .
PR126 ਦੀ ਪੋਦ ਲਾ ਦੀਏ ਜੀ ਕਿਵੇ ਦੀ ਕਿਸਮ ਆ ਪਹਿਲੀ ਵਾਰ ਲਾ ਰਹੇ ਆ ?
(pb)
ਸ੍ਰੀ ਮਾਨ ਜੀ PR 126 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਹਫਤੇ ਤਕ ਕਰ ਸਕਦੇ ਹੋ ਜੀ
Haryana
ਧੰਨਵਾਦ ਜੀ
ਅਲਸੀ ਦੀ ਖੇਤੀ ਦੀ ਜਾਣਕਾਰੀ ਦਿੱਤੀ ਜਾਵੇ ਜੀ ?
(en)
Punjab
ਅਲਸੀ ਦੀ ਖੇਤੀ ਲਈ ਸੰਘਣੀ ਚੀਕਣੀ ਕਾਲੀ ਮਿੱਟੀ ਅਤੇ ਚੀਕਣੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਹ ਵਧੇਰੇ ਵਰਖਾ ਵਾਲੇ ਇਲਾਕਿਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ ਦਾ pH 5.0-7.0 ਹੋਣਾ ਚਾਹੀਦਾ ਹੈ ਅਲਸੀ ਦੀਆਂ ਕਿਸਮਾਂ LC2063, LC2023, ਦੀ ਬਿਜਾਈ ਕਰ ਸਕਦੇ ਹੋ ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਨੂੰ ਭੁਰਭੁਰਾ ਕਰਨ ਲਈ ਦੋ-ਤਿੰਨ ਵਾਰ ਖੇਤ ਨੂੰ ਵਾਹੋ ਅਤੇ ਫਿਰ ਤਵੀਆਂ ਨਾਲ ਦੋ ਤਿੰਨ ਵਾਰ ਵਾਹੋ ਬਿਜਾਈ ਦਾ ਸਮਾਂ ਵੱਖ-ਵੱਖ ਰਾਜਾਂ ਵਿੱਚ ਬਿਜਾਈ ਅਕਤੂਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਨਵੰਬਰ ਤੱਕ ਕੀਤੀ ਜਾਂਦੀ ਹੈ ਸੇਂਜੂ ਫਸਲਾਂ ਨੂੰ ਅਗੇਤੀ ਬਿਜਾਈ ਦੀ ਲੋੜ ਹੁੰਦੀ ਹੈ ਅਗੇਤੀ ਬਿਜਾਈ ਫਸਲ ਨੂੰ ਪੱਤਿਆਂ ਦੇ ਸਫੇਦ ਧੱਬੇ ਰੋਗ ਅਤੇ ਕੁੰਗੀ ਤੋਂ ਵੀ ਬਚਾਉਂਦੀ ਹੈ ਬਿਜਾਈ ਸਮੇਂ ਕਤਾਰਾਂ ਵਿੱਚਲਾ ਫਾਸਲਾ 23 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7-10 ਸੈ.ਮੀ. ਰੱਖੋ ਬਿਜਾਈ ਕਰਦੇ ਸਮੇਂ ਬੀਜ ਨੂੰ 4-5 ਸੈ.ਮੀ. ਡੂੰਘਾ ਬੀਜੋ ਅਲਸੀ ਦੀ ਬਿਜਾਈ ਆਮ ਤੌਰ ਤੇ ਛਿੱਟਾ ਦੇ ਕੇ ਜਾਂ ਮਸ਼ੀਨ ਦੁਆਰਾ ਕਤਾਰਾਂ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ ਇੱਕ ਏਕੜ ਲਈ ਲਗਭਗ 15 ਕਿਲੋ ਬੀਜ ਲੱਗਦਾ ਹੈ ਬਿਜਾਈ ਤੋਂ ਪਹਿਲਾਂ ਬੀਜ ਨੂੰ ਬਵਿਸਟਨ ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧਿਆ ਜਾ ਸਕਦਾ ਹੈ ਬਿਜਾਈ ਸਮੇਂ 25 ਕਿਲੋ ਨਾਈਟ੍ਰੋਜਨ(55 ਕਿਲੋ ਯੂਰੀਆ) ਅਤੇ 16 ਕਿਲੋ ਫਾਸਫੋਰਸ(100 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਸਿੰਚਿਤ ਸਥਿਤੀਆਂ ਵਿੱਚ ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ ਤੇ ਪਾਓ ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 35 ਦਿਨ ਬਾਅਦ ਪਹਿਲੀ ਸਿੰਚਾਈ ਦੇ ਨਾਲ ਪਾਓ ਨਦੀਨਾਂ ਦੀ ਰੋਕਥਾਮ ਨਦੀਨ-ਨਾਸ਼ਕਾਂ ਦੁਆਰਾ ਕੀਤੀ ਜਾ ਸਕਦੀ ਹੈ ਅਲਸੀ ਵਿੱਚ ਮੁੱਖ ਪਾਏ ਜਾਣ ਵਾਲੇ ਨਦੀਨ ਜਾਮੁਨੀ ਬੂਟੀ, ਬਾਥੂ, ਗੁੱਲੀ-ਡੰਡਾ, ਚਿੱਟੇ ਫੁੱਲਾਂ ਵਾਲੀ ਬੂਟੀ, ਕੰਡਿਆਲੀ ਬੂਟੀ ਆਦਿ ਆਈਸੋਪ੍ਰੋਟਿਊਰੋਨ 75 ਡਬਲਿਊ ਪੀ 500 ਗ੍ਰਾਮ ਨੂੰ ਪ੍ਰਤੀ ਏਕੜ ਲਈ 200 ਲੀਟਰ ਪਾਣੀ ਵਿੱਚ ਮਿਲਾ ਕੇ ਪਹਿਲੀ ਸਿੰਚਾਈ ਤੋਂ ਪਹਿਲਾਂ ਜਾਂ ਬਾਅਦ ਜਾਂ ਬਿਜਾਈ ਤੋਂ 2 ਦਿਨ ਦੇ ਵਿੱਚ ਪੁੰਗਰਾਅ ਤੋਂ ਪਹਿਲਾਂ ਸਪਰੇਅ ਕਰੋ ਬਿਜਾਈ ਤੋਂ ਬਾਅਦ ਅਤੇ ਜਦੋਂ ਫੁੱਲ ਬੀਜਾਂ ਵਿੱਚ ਤਬਦੀਲ ਹੋਣ ਲੱਗ ਜਾਣ ਤਾਂ ਸਿੰਚਾਈ ਕਰਨਾ ਜ਼ਰੂਰੀ ਹੁੰਦਾ ਹੈ ਸਿੰਚਾਈ ਦਾ ਫਾਸਲਾ ਜਲਵਾਯੂ ਦੀ ਸਥਿਤੀ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਜਦੋਂ ਇਸਦੇ ਕੈਪਸੂਲ ਪੂਰੀ ਤਰ੍ਹਾਂ ਭੂਰੇ ਹੋ ਜਾਣ, ਤਾਂ ਇਸਦੀ ਕਟਾਈ ਕਰੋ ਇਸਦੀ ਕਟਾਈ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ
ਬਾਸਮਤੀ ਦੀ ਕਿਸਮ 1718 ਬਾਰੇ ਜਾਣਕਾਰੀ ਦਿੱਤੀ ਜਾਵੇ, ਪੱਕਣ ਨੂੰ ਕਿੰਨਾ ਸਮਾਂ ਲੈਂਦੀ ਹੈ, ਝਾੜ ਕਿਵੇਂ ਹੈ ਅਤੇ ਪਨੀਰੀ ਬੀਜਣ ਦਾ ਸਹੀ ਸਮਾਂ ਕਿਹੜਾ ਹੈ ?
(pb)
Maharashtra
1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ ਇਸਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਵਿਚ ਬੀਜੋ ਧੰਨਵਾਦ
sir m b.a pass ha ik vdia j bussiness krna choyda h apna jis oper kharch ght hova t monafa jayada hova ji plg mere help kro
(pb)
Punjab
ਜੇਕਰ ਤੁਸੀ ਖੇਤੀ ਦੇ ਨਾਲ ਜੁੜਿਆ ਹੀ ਕੋਈ ਬਿਜਨਸ ਕਰਨਾ ਤਾਂ ਕਈ ਸਹਾਇਕ ਧੰਦੇ ਹੈ , ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
Punjab
ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
ਸਰ ਜੀ ਮੇਰੀ ਗਾਂ 6 ਮਹੀਨੇ ਦੀ ਗਭੱਣ ਹੈ।ਉਸ ਦੀ ਧਾਰ ਬਹੁਤ ਸਖ਼ਤ ਹੋ ਗਈ ਹੈ, ਕੋਈ ਉਪਾਅ ਦਸੋ ਜੀ ?
(pb)
Rajasthan
ਜੇਕਰ ਤੁਹਾਡੀ ਗਾਂ ਦੀ ਧਾਰ ਸਖ਼ਤ ਹੈ ਤਾਂ ਤੁਸੀ ਉਸ ਨੂੰ 250 ਗ੍ਰਾਮ ਖੰਡ ਦੀ ਚਾਸ਼ਨੀ ਅਤੇ 100ml ਨਿਬੂ ਰਸ ਮਿਲਾਕੇ ਗਾਂ ਨੂੰ ਦੇਣਾ ਸ਼ੁਰੂ ਕਰ ਦਿਓ , ਇਸ ਨੂੰ ਤੁਸੀ ਲਗਾਤਾਰ 5-7 ਦਿਨ ਤਕ ਦਿਓ , ਇਸ ਨਾਲ ਧਾਰ ਪੋਲੀ ਹੋ ਜਾਵੇਗੀ.
mera swal ehh h k jo milk chon wali machine ha ohh air no drum vich bhrde ha j osda vacum krde ha mno dso es vara m ehh machine apna gr app tyar krne ha plz meri help kro ?
(pb)
Punjab
hardeep singh ji tusi eh daso ke tusi eh pehla v try kiti hai ya fir tohanu ehde bare khud kinni k knowledge hai baki ehde layi kise engineer di help leni pavegi . baki asi v kosis karage ke eh ban diya kive hai ohde te ik video bnai jave ta jo tohanu hor asani nal samaj lag sake ji.
बकरियों के बाल झड़ रहे है उपाय बताए ?
(hn)
Punjab
इसे आप hitek bolus दें इसका प्रयोग आप उसके शरीर के भार के हिसाब से करें बाकि आप उसे virbac कंपनी का Vimeral liquid देना शुरू करें, यह आप 10-15ml रोज़ाना दे सकते हैं.
moti ki kheti ki jankari kaha se milegi ?
(en)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
ਗੰਡੇ ਤੇ ਲਸਣ ਨੂੰ ਕੀਵੇ ਸੰਭਾਲ ਕਰੀਐ ?
(pb)
Maharashtra
ਵਰਿੰਦਰ ਸਿੰਘ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੀ ਕਟਾਈ ਤੋਂ ਬਾਦ ਦੀ ਸਾਂਭ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਪਹਿਲਾਂ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਜਵਾਬ ਦਿਉ ਜੀ
ਕਟਾਈ ਤੋ ਬਾਦ ਵਾਲੀ ਸਾਂਭ
ਦੱਸੋ ਜੀ
ਦੇਸੀ ਕੁਕੱੜ ਕੀਥੋ ਮਿਲਨਗੇ ?
(pb)
Punjab
ਦੇਸੀ ਕੁੱਕੜ ਲੈਣ ਲਈ ਤੁਸੀ ਮੇਰੇ ਨਾਲ +91 97815 89637 ਸੰਪਰਕ ਕਰ ਸਕਦੇ ਹੋ .
ਜਵਾਬ ਦਿਉ ਜੀ
ਐਮਵੇ ਕੰਪਨੀ ਦੀ ਐਪਸਾ ਬਾਰੇ ਜਾਨਕਾਰੀ ਦਿਓ ?
(pb)
Maharashtra
ਇਸਦਾ ਰਿਜਲਟ ਵਧਿਆ ਹੈ ਜੀ.. 5ml APSA-80 ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਅਤੇ ਇਸ ਤੋਂ ਬਾਅਦ ਕੀਟਨਾਸ਼ਕ/ ਫ਼ੰਗਸਨਾਸ਼ੀ ਨੂੰ ਇਸ ਵਿੱਚ ਰਲਾ ਕੇ ਸਪ੍ਰੇ ਕਰੋ..
Punjab
Ik trha da sticker aa jehra har dwai naal use kr skde ho
ਲੱਗਦਾ ਤਹਾਨੂੰ ਇਸ ਬਾਰੇ ਜਿਆਦਾ ਜਾਣਕਾਰੀ ਨਹੀ ਹੈ
Punjab
janab main sale v krda esnu sticker a eh hor kuch nhi aa kehn nu company kuch v kehi jave university ch ph krke dekh lo
Punjab
janab main sale v krda esnu sticker a eh hor kuch nhi aa kehn nu company kuch v kehi jave university ch ph krke dekh lo
ਐਮਵੇ ਕੰਪਨੀ ਦੀ ਐਪਸਾ ਬਾਰੇ ਜਾਨਕਾਰੀ ਦਿਓ ?
(pb)
Maharashtra
ਇਸਦਾ ਰਿਜਲਟ ਵਧਿਆ ਹੈ ਜੀ.. 5ml APSA-80 ਨੂੰ 150 ਲੀਟਰ ਪਾਣੀ ਵਿੱਚ ਰਲਾ ਕੇ ਅਤੇ ਇਸ ਤੋਂ ਬਾਅਦ ਕੀਟਨਾਸ਼ਕ/ ਫ਼ੰਗਸਨਾਸ਼ੀ ਨੂੰ ਇਸ ਵਿੱਚ ਰਲਾ ਕੇ ਸਪ੍ਰੇ ਕਰੋ..
thinks ji
ਮਾਹ ਦਾ ਕਹਿੜਾ ਬੀਜ ਬੀਜੀਆ ਜਾਵੇ ਤੇ ਕਦੋ ?
(pb)
Punjab
ਸਾਉਣੀ ਦੀ ਫਸਲ ਲਈ ਮਾਂਹ ਦੀ ਬਿਜਾਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦਾ ਪਹਿਲਾ ਹਫ਼ਤਾ ਹੈ ਸਾਉਣੀ ਦੀ ਫਸਲ ਲਈ ਕਤਾਰਾਂ ਚ ਫ਼ਾਸਲਾ 30 ਸੈਂਟੀਮੀਟਰ ਅਤੇ ਪੌਦੇ ਤੋਂ ਪੈਂਦੇ ਚ ਫ਼ਾਸਲਾ 10 ਸੈਂਟੀਮੀਟਰ ਬਿਜਾਈ ਪੋਰਾ, ਜਾਂ ਕੇਰਾ ਤਰੀਕੇ ਨਾਲ ਕਰੋ ਮਾਂਹ ਦੀ ਕਾਸ਼ਤ ਲਈ ਤੁਸੀਂ MASH 1008, 114, 218, ਕਿਸਮਾਂ ਚੋ ਬੀਜ ਸਕਦੇ ਹੋ
sir jb hm nvi paneeri beejde hn ohnu kinne din tk pani launa chahida hai mtlb jiwe aj paani laa taa ohnu kinne din tk pani launa chahida hai ?
(pb)
Punjab
Jella ji paniri nu bijai to 36-48 ghantya tak halka pani la ke rakho is to bad pani nu ghta deo. Pani sham de same hi deo. kyuki jekar dupher de same pani laya janda hai ta heat stress de karn paniri peeli pai janda hai.
ਦਾਣਾ ਬਣਾਉਣ ਲਈ ਮੱਕੀ ਦਾ ਕੀ ਰੇਟ ਐ ਜੀ ਅਤੇ ਕਹੜੀ ਮੱਕੀ ਵਧੀਆ ਹੈ. ਤੇ ਮੱਕੀ 1 ਕਿਵਟਲ ਕਣਕ ੧ ਜੀਰੀ 50ਕਿਲੋ ਹੋਰ ਕੀ ਪਾਈ ਆ ਜਾਵੇ ਦੱਸੋ ਜੀ list bna ke v send kr skde o jii ?
(pb)
Punjab
ਮੱਕੀ ਦਾ ਰੇਟ ਤੁਹਾਡੇ ਏਰੀਏ ਦੇ ਹਿਸਾਬ ਨਾਲ ਹੀ ਪਤਾ ਲੱਗੇਗਾ ਜੀ ਬਾਕੀ ਜੇਕਰ ਘਰ ਵਿੱਚ ਫੀਡ ਤਿਆਰ ਕਰਨੀ ਹੈ ਤਾਂ 100 ਕਿਲੋ ਖੁਰਾਕ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਣਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ
ਸੂਣ ਵਾਲੇ ਪਸੂ ਨੂੰ ਮਿਨਰਲ ਮਿਸਚਰ ਚਾਰ ਸਕਦੇ ਆ ?
(pb)
Punjab
ਹਾਂਜੀ ਹਰਦੀਪ ਜੀ ਤੁਸੀ ਸੂਣ ਵਾਲੇ ਪਸ਼ੂ ਨੂੰ ਮਿਨਰਲ ਮਿਕਸਚਰ ਦੇ ਸਕਦੇ ਹੋ ਇਹ ਤੁਸੀ ਸੂਣ ਤੋਂ 15 ਦਿਨ ਪਹਿਲਾ ਦੇਣਾ ਬੰਦ ਕਰ ਸਕਦੇ ਹੋ ਧੰਨਵਾਦ .
mirch ke poudhon ki achhi groth ke liye kya kare ?
(hn)
Punjab
Harish chandra ji aap iske uper NPK 19:19:19@1 killo ko 150 litre pani men mila ke spray karen. dhanywad
ਅਮਰੂਦ ਦੇ ਫਲ ਵਿਚ ਹਰ ਸਾਲ ਕੀੜਾ ਲੱਗ ਜਾਦਾ ਹੈ ਇਸ ਦਾ ਕੀ ਹੱਲ ਹੈ ਜੀ ?
(pb)
Punjab
ਫਲ ਦੀ ਮੱਖੀ: ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
sir eh paneeri nu dasso kive di hai ?
(pb)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
ok ji
vaise asi pathiya di spry kiti hai
sir ji dassna eh paneeri kive di hai te kose diwaee di lod hai ?
(pb)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
ਬੈਗਨ ਦਾ ਬੁਟਾ ਇਸ ਦੀ ਵਧੀਆ ਗਰੋਥ ਲਈ ਕੀ ਕੀਤਾ ਜਾਵੇ ?
(pb)
Punjab
ਹਰਦੀਪ ਜੀ ਤੁਸੀ ਇਸਦੇ ਉਪਰ NPK 191919@ 7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
eis de pte bht khrab ne g te sudh lage hoe ne kheri dwai pai jawe ?
(pb)
hardeep ji sundi di roktham de layi tuc isde uper malathion@2.5ml nu prati liter pani de hisab nal spray karo.dhanwad
धान की नर्सरी में उगने वाले खरपतवार को कैसे रोके ?
(hn)
Punjab
धान की पनीरी में नदीन जैसे स्वाक हो जाते हैं, इसकी रोकथाम के लिए आप 1200ml butachlor 50 EC को 60 किलो रेत में मिलाकर बिजाई के दिन 5-7 बाद छींटा दें, बिजाई के 15 दिन बाद 100ml nomni gold को 150 लीटर पानी में मिलाकर प्रति एकड़ के हिसाब से स्प्रे करें धन्यवाद
cow a sir 3sua 9moths lgya eis nu 12 liter dush lai kini feed pai jaw pls ans ?
(pb)
Punjab
Tuci uss nu 2-2.5kg feed ek time di de skde ho, baki usde hajam krn de hisab nal hai ate uss nu Vitum-h liquid 10-10ml swere sham, anabolite liquid 100ml rojana dena shuru kro, iss nal lewa vdia ate kamjori door howegi.
Milk lai sorry
Shilpa g Meri shatavari Ki paneeri ke poodhe sookh rahe Hai ?
(hn)
Maharashtra
Ashok tiwari ji kripya iski photo bheje taki aapko iske bare men poori jankari di ja sake.dhanywad
Dhan ka koi accha research Nam batayain ?
(hn)
Punjab
Mohd Hasnain ji kripya aap apna swal vistar se pooche taki aapko iske bare men poori jankari di ja sake.dhaanywad
sir 1121 da beej ghat to ghat kina te vadh to vadh kina 1 kille lai panda ?
(pb)
Punjab
Rajveer ji 1 kille lai tusi 6-8 kg beej da parjog kar sakde ho.Thankyou.
Cow Kai kilani lag gayi hai upchar batayain ?
(hn)
Punjab
यदि आपके पशु को जूं, चिचड़ लग गए है तो आप पशुओं के रहने सहने वाली जगह की सफाई जरूर रखें इसके इलावा msd कंपनी की Taktic दवाई आती हैं वह प्रयोग कर सकते हैं, इसे 2ml एक लीटर पानी में मिलाकर पशुओं की मालिश कर सकते हैं. इससे फर्क पड़ जाएगा
..?
(hn)
Punjab
कृपया आप अपना सवाल विस्तार से पूछें आपके द्धारा भेंजी गई ओडियो अपलोड नहीं हुई है कृपया दोबारा अपलोड करें ताकि आपको सही जानकारी दी जा सके
sir mircha de duute nu phul lagde aa par mircha nhi lag rhiya phul lag ke suuk rhe hai koi hal bataye sir ?
(pb)
Punjab
jaswinder ji isde uper NPK 19:19:19@1 killo nu 150 litre pani vich mila ke prati acre de hisab nal spray karo.is to 3-4 din bad tuc M-45@4gm prati litre pani ke hisab se spray kare.dhanywad
Angoor Ka paudha hai usmai kya den ki fal zaldi ayai ?
(hn)
Punjab
mohd Hasnain ji aap isme 3-4 killo vermi compost daale is se paudhe ko sare tatv mil jayege.dhanywad
sir eh mircha de bute aa ehna nu ful lgde aa ful lgke suk jande aa mircha ni lgdiya ehda ki karan hai ?
(pb)
Punjab
jaswinder ji eh tat di kami de karn hunda hai isde layi tuc NPK 19:19:19@1 killo nu 150 litre pani vich mila ke spray karo.dhanwad
my buffalo first time two months before child delivery how to grow milkup ?
(en)
Punjab
Give the buffalo balanced diet, along with this, give him anabolite liquid 100 ml daily, milkout powder 2-2 spoons in the morning and evening and tablet of Calcimust bolus 1-1 in morning and evening, it will help in milk yield.
बीज प्रतिस्थापन दर कैसे निकाला जाता है ?
(hn)
Punjab
सुनील देवांगन जी किर्प्या जे बताए के आप कोनसी फसल के बीज प्रतिस्थापन दर के बारे में जानना चाहते है, धन्यवाद
sir g fool kyon sukh ja raha h ?
(hn)
Punjab
ਜੜ ਨੂ ਜਿਆਦਾ ਪਾਣੀ ਨਾ ਦਿਓ ਜੀ, ਪੱਤਿਆਂ ਉਪਰ ਪਾਣੀ ਦੀ ਸਪਰੇਅ ਕਰੋ ਵੇਲ ਦੀ ਕਰੂੰਬਲ ਅੱਗਿਓਂ ਕੱਟ ਦਿਓ
Sadi wel v adha kr rahi a
ਬਾਸਮਤੀ ਪੂਰਾ ਝਾੜ ਨਹੀ ਦਿੰਦੀ ਜਮੀਨ ਵਿਚ ਕਿਹੜੇ ਖੁਰਾਕੀ ਤੱਤ ਪਾੲੇ ਜਾਣ ?
(pb)
Punjab
ਜਿੰਕ ਕਿੰਨੀ ਪਾਉਣੇ ਓ
Punjab
7 kg
Punjab
ਸੰਘਣਾ ਲਾਇਓ ਝੋਨਾ, 30-35 ਕਿਲੋ ਡੀਏਪੀ, ਯੂਰੀਆ ਦੀਆਂ ਤਿੰਨ ਕਿਸ਼ਤਾਂ 21 ਦਿਨਾਂ ਚ ਪੂਰੀਆਂ ਕਰੋ
ਚੌਲਿਆਂ ਦੇ ਪੌਦੇ ਦੇ ਪੱਤੇ ਇਸ ਤਰਾਂ ਹੋ ਗਏ ਹਨ ,ਫਲ ਵੀ ਨਾਂਮਾਤਰ ਹੈ ਕੋਈ ਹੱਲ ਦੱਸੋ ਕੱਦੂ ਤੇ ਪੇਠੇ ਦੀਆਂ ਵੇਲਾਂ ਉੱਪਰ ਫੁੱਲ ਲੱਗ ਕੇ ਡਿੱਗ ਪੈਂਦੇ ਹਨ ਪਰ ਫਲ ਨਹੀ ਲਗਦਾ ਇਸਦਾ ਕੀ ਕਾਰਨ ਤੇ ਹੱਲ ਹੈ ?
(en)
Punjab
ਚਮਕੌਰ ਜੀ ਇਹ ਪੱਤੇ ਫੰਗਸ ਦੇ ਨਾਲ ਏਦਾਂ ਹੋ ਰਹੇ ਹਨ ਇਸਦੇ ਲਈ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ 3 -4 ਦਿਨ ਬਾਦ ਤੁਸੀ NPK 191919 @1 ਕਿਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
moti kisi kheti ke puri jaankari. seep kaha se milegi kese tayar hoga ?
(hn)
Rajasthan
हेमन्त जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
ਪਾਪੂਲਰ ਦੇ ਬੂਟਿਆਂ ਦੀ ਵਧੀਆਂ ਪੈਦਾਵਾਰ ਲਈ ਕੀ ਵਰਤਿਆ ਜਾਵੇ ?
(pb)
Punjab
ਪਹਿਲੇ ਸਾਲ ਵਿੱਚ 8 ਕਿਲੋ ਗਾਂ ਦੇ ਗਲ਼ੇ-ਸੜੇ ਗੋਬਰ ਦੇ ਨਾਲ ਯੂਰੀਆ+ਸਿੰਗਲ ਸੁਪਰ ਫਾਸਫੇਟ 50 ਗ੍ਰਾਮ ਪ੍ਰਤੀ ਪੌਦਾ ਪਾਓ ਦੂਜੇ ਅਤੇ ਤੀਜੇ ਸਾਲ ਦੌਰਾਨ 10 ਜਾਂ 15 ਕਿਲੋ ਗਾਂ ਦਾ ਗਲ਼ਿਆ-ਸੜਿਆ ਗੋਬਰ ਯੂਰੀਆ+ਸਿੰਗਲ ਸੁਪਰ ਫਾਸਫੇਟ 80 ਗ੍ਰਾਮ ਅਤੇ 150 ਗ੍ਰਾਮ ਪ੍ਰਤੀ ਪੌਦੇ ਨੂੰ ਪਾਓ ਚੌਥੇ ਅਤੇ ਅਗਲੇ ਸਾਲਾਂ ਵਿੱਚ ਗਾਂ ਦਾ ਗਲ਼ਿਆ-ਸੜਿਆ ਗੋਬਰ 15 ਕਿਲੋ ਅਤੇ ਯੂਰੀਆ+ਸਿੰਗਲ ਸੁਪਰ ਫਾਸਫੇਟ 200 ਗ੍ਰਾਮ ਪ੍ਰਤੀ ਪੌਦਾ ਪਾਓ
sir 1121 di pod launi aa ji 6 marle tha vich. .kini aa karma de 6 marle bann ge ji ?
(pb)
Punjab
ਲੰਬਾਈ 9 ਕਰਮਾਂ ਇਕ ਪਾਸਾ, ਚੌੜਾਈ 6 ਕਰਮਾਂ 6 ਮਰਲੇ ਬਣ ਜਾਣਗੇ 15 ਕਿਲੋ ਬੀਜ ਲਈ
Punjab
Rajveer ji (3karmx3karm=9 varag karam = 1Marla) 6 Marle lai 54 Varg karma di load pave gi. Thank you.
Punjab
9 krma Ik side maar ke doosri side 6 krma maar lao.
kya litchi ka ped gamle me grow kiya ja sakta hai uski guthli jo fruit me se nikalti hai usse ?
(en)
Punjab
Isha ji aap litchi ko gamle men uga sakte hai aur jo fruit hum khate hai us se hi uga sakte hai.dhanywad
ਮਿਰਚਾਂ ਦੇ ਪੱਤੇ ਮੁੜੀ ਜਾਂਦੇ ਆ ਕੋਈ ਹੱਲ ਦੱਸੋ ਜੀ ?
(pb)
Punjab
ਜਸਮੇਲ ਜੀ ਤੁਸੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਇਸਦੇ ਲਈ ਤੁਸੀ Imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
सर कृषि यंत्र लेने है सरकारी योजना से कोई प्रकार का लाभ मिल सकता है क्या मै सर राजस्थान से हूँ ?
(hn)
Punjab
दिनेश जी किर्प्या आप जे बताए के आप कोनसा कृषि जंतर लेना चाहते है ता जो आप को सही जानकारी दी जा सके धन्यवाद