Punjab
Search
sir HF cow ਨੂੰ ਮੌਕ ਬਹੁਤ ਲੱਗੀ ਆ ਜੀ ਹੱਟ ਦੀ ਨੀ ਕੋਈ hall dasso ?
(pb)
Os nu Bolus Halotas 2 golia swere 2 golia shame nu deo Liquid Broton 500ml 50ml rojana deo ji
narma de Total urea kinni pauni chahidi a g Total urea beejan to patan tak per acre Narma wich ?
(pb)
Haryana
Narme de vich tuc urea ja DAP bijaayi ton pehla paa skde ho. urea di maatra bijaayi ton pehla 50 kg ate dap di maatra 27 kg prati acre paa skde ho. ihh tuc khet di tyaari de sme paa skde ho. jekar iss sme tuc iss di varto nahi krni hai tan ihna khaadan nu baad de vich v paaya ja skda hai. Baad de vich urea paun da jyaada faida hunda hai. Narme de vch total urea@130 kg ate DAP@27kg prati acre paindi hai. Urea nu 3 hissya de vich vakh vakh pani de nal vand ke pa skde ho.
sir gaa de muhh cho jhagg te pani bahut jadda sutdi ha te gobar cho small odi ha ?
(pb)
Yadvinder singh ji Os nu powder Coolmax 1kg 100gm rojana deo nall 2 chamach mitha soda deo ji.
paneeri te pathia di sprey krn nal paneeri kinne dina vich tyar ho jandi hai isda koi benefit houga ?
(pb)
Punjab
satinde rji pathiyan da pani paneeri di growth de layi vartya janda hai. isdi spray nal paniri di growth hon lagdi hai .pathiyan de pani vich humic acid maujood hunda hai,
ਸਰ ਮੈ 1ਕਨਾਲ ਸ਼ਬਜੀ ਲਾਈ ਆ ਬਿਨਾ ਰੇਹ ਸਪਰੇਅ ਤੋ ਤਿਆਰ ਕਰਨਾ ਚਾਉਦਾਂ ਹਾ ਮੈਨੂ ਦੱਸਿਆ ਜਾਵੇ
(pb)
Punjab
ਗੁਰਵਿੰਦਰ ਜੀ ਤੁਸੀ ਇਸਦੀ ਗਰੋਥ ਦੇ ਲਈ ਪਾਥੀਆਂ ਦੇ ਪਾਣੀ ਦੀ ਸਪਰੇ ਕਰ ਸਕਦੇ ਹੋ ਜੇਕਰ ਫੰਗਸ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੇ ਉਪਰ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਕੀਟ ਦੇ ਹਮਲੇ ਦੀ ਰੋਕਥਾਮ ਦੇ ਲਈ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ ਧੰਨਵਾਦ
pr14 da sahi time ?
(pb)
Punjab
Samar ji PR14 di bijai kda sma 13 june to hunda hai.dhanwad
sir gaa nu gheo de skde hn gabbn hai ?
(pb)
Rajasthan
hnji tuci gheo de skde ho, tuci rojana 100gm tak de skde ho, iss nu tuci 100gm besan vich milla ke de skde ho..
sir mera 85 ganna bijiya hai uste kehdi kehdi bimari di kehdi kehdi sprey honi hai jankari deo ?
(pb)
Punjab
ਜਸਵਿੰਦਰ ਜੀ ਗੰਨੇ ਨੂੰ ਬਿਮਾਰੀਆਂ ਹੇਠਾਂ ਦੇਖ ਸਕਦੇ ਹੋ :-ਰੱਤਾ ਰੋਗ: ਇਹ ਉੱਲੀ ਰੋਗ ਹੈ ਜਿਸ ਕਰਕੇ ਗੰਨੇ ਦੇ ਤੀਜੇ ਅਤੇ ਚੌਥਾ ਪੱਤਾ ਪੀਲਾ ਹੋ ਕੇ ਸੁੱਕ ਜਾਦਾ ਹੈ ਇਸ ਰੋਗ ਨਾਲ ਗੰਨੇ ਦਾ ਅੰਦਰਲਾ ਗੁੱਦਾ ਲਾਲ ਹੋ ਜਾਦਾ ਹੈ ਚੀਰੇ ਹੋ ਗੰਨੇ ਵਿੱਚ ਖੱਟੀ ਅਤੇ ਸ਼ਰਾਬ ਵਰਗੀ ਬਦਬੂ ਆਉਦੀ ਹੈ ਇਸ ਦੀ ਰੋਕਥਾਮ ਲਈ ਰੋਗ ਰਹਿਤ ਫ਼ਸਲ ਤੋਂ ਬੀਜ ਲਉ ਅਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਬੀਜੋ ਝੋਨੇ ਅਤੇ ਹਰੀ ਖਾਦ ਵਾਲੀਆਂ ਫਸਲਾਂ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ ਖੇਤ ਵਿੱਚ ਪਾਣੀ ਨਾ ਖੜਣ ਦਿਉ ਨੁਕਸਾਨੇ ਬੂਟੇ ਨੂੰ ਪੁੱਟ ਕੇ ਖੇਤ ਤੋਂ ਬਾਹਰ ਸੁੱਟੋ ਕਾਰਬੈਂਡਾਜ਼ਿਮ ਘੋਲ ਦੀ 0.1 % ਮਾਤਰਾ ਨੂੰ ਮਿੱਟੀ ਉੱਤੇ ਵਰਤਣ ਨਾਲ ਬਿਮਾਰੀ ਰੋਕੀ ਜਾ ਸਕਦੀ ਹੈ ਮੁਰਝਾਉਣਾ: ਜੜ੍ਹਾਂ ਦਾ ਗੜੂੰਆਂ, ਸਿਉਂਕ, ਨਿਮਾਟੋਡਸ, ਖੁਸ਼ਕ ਅਤੇ ਵੱਧ ਪਾਣੀ ਖੜਨ ਵਾਲੀਆਂ ਹਾਲਤਾਂ ਵਿੱਚ ਇਹ ਬਿਮਾਰੀ ਵੱਧ ਆਉਂਦੀ ਹੈ ਇਸ ਨਾਲ ਪੱਤੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਪੌਦਿਆਂ ਵਿੱਚ ਕਿਸ਼ਤੀ ਦੇ ਅਕਾਰ ਦੇ ਟੋਏ ਪੈ ਜਾਂਦੇ ਹਨ ਅਤੇ ਫਸਲ ਸੁੰਗੜ ਜਾਂਦੀ ਹੈ ਇਸ ਨਾਲ ਫਸਲ ਦਾ ਉੱਗਣਾ ਅਤੇ ਝਾੜ ਦੋਨੋਂ ਘੱਟ ਜਾਂਦੇ ਹਨ ਇਸ ਦੀ ਰੋਕਥਾਮ ਲਈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 0.2%+ਬੋਰਿਕ ਐਸਿਡ 0.2% ਦੇ ਘੋਲ ਵਿੱਚ 10 ਮਿੰਟ ਤੱਕ ਸੋਧ ਕਰੋ ਇਸ ਤੋਂ ਇਲਾਵਾ ਪਿਆਜ਼, ਲਸਣ ਅਤੇ ਧਨੀਏ ਦੀ ਫ਼ਸਲ ਵੀ ਇਸ ਬਿਮਾਰੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਆਗ ਦਾ ਸਾੜਾ: ਇਹ ਬਿਮਾਰੀ ਹਵਾਂ ਤੋ ਪੈਦਾ ਹੁੰਦੀ ਹੈ ਜੋ ਮੌਨਸੂਨ ਵਿੱਚ ਹੁੰਦੀ ਹੈ ਬਿਮਾਰੀ ਵਾਲੇ ਗੰਨੇ ਦੇ ਪੱਤੇ ਸੁੰਗੜ ਜਾਂਦੇ ਹਨ ਤਣੇ ਦੇ ਨੇੜੇ ਵਾਲੇ ਪੱਤੇ ਲਾਲ ਹੋ ਜਾਂਦੇ ਹਨ ਨਵੇਂ ਪੱਤੇ ਛੋਟੇ ਅਤੇ ਤਿਰਖੇ ਹੋ ਜਾਂਦੇ ਹਨ ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ ਜੇਕਰ ਇਸ ਦਾ ਹਮਲਾ ਦਿਖੇ ਤਾਂ ਕਾਰਬੈਂਡਾਜ਼ਿਮ 4 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੋਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰੋ
sir mai kanak wale vahan vich makki biji c makki bahut ght nikli hai ohda koi hal dsso te makki te kinni spray hundi hai te kehdi kehdi hundi hai is bare jankari deo ?
(pb)
Maharashtra
jaswinder ji kirpa karke daso ke tuc kehdi kisam di bijai kiti hai ate eh v daso ke makki nu kehdi bimari ja keet da hamla hai kyuki spray osde hisab nal hi kiti jandi hai.dhanwad
ਸਰ pusa 44 ਤੇ 121 ਝੋਨੇ ਬਾਰੇ ਜਾਣਕਾਰੀ ਦਿਉ ?
(en)
Haryana
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ
sir ji rateli jameen vich potash di varto kini kar sakde aa ?
(pb)
Punjab
inderpal ji kirpa karke daso ke tuc kehdi fasl di bijai kiti hai ta jo tuhanu osd ehisab nal jankari diti ja sake ke tuc potash pa sakde ho ja nahi.dhanwad
ਸਰ ਜੀ HF ਨਸਲ ਦੀ ਗਾਂ ਦੇ ਚਿਚੜੀਆ ਬਹੁਤ ਲੱਗਦੀਆਂ ਹਨ ਕੋਈ ਦਵਾਈ ਜਾ ਪਾਊਡਰ ਦੱਸੋਂ ਜੀ ?
(pb)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ
in this season what type of crop can be sowed in sandy soil ?
(en)
Punjab
Naresh ji you can sow radish,potato, carrot, lettuce,corn etc.thank you
sir pregstay powder te concimax bolus de photo send kardo ?
(pb)
Punjab
tuci eh photos dekh skde ho..
sir jhoti h ik us nu chichd lg gyee hn ilaj dso ?
(en)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ
ਬਾਈ ਜੀ ਝੋਟੀ ਦੇ ਅੱਜ ਸਵੇਰੇ ਟੀਕਾ ਭਰਵਾਇਆ ਸੀ ਸਾਮ ਨੂੰ 8ਵਜੇ ਆ ਚਿਟਾ ਜਾਲਾ ਸੁਟਿਆ ?
(pb)
ਇਹਦੇ ਵਿੱਚ ਘਬਰਾਉਣ ਵਾਲੀ ਗੱਲ ਨਹੀ ਜੀ ਇਹ ਡਿਸਚਾਰਜ ਹੈ ਜੋ ਪਸ਼ੂ ਤਾਰਾ ਦੇ ਰੂਪ ਵਿੱਚ ਛੱਡਦਾ ਹੈ ਜੀ , ਇਹ ਸੀਮਨ ਨਹੀ ਹੈ , ਹੋਰ ਵੀ ਪਸ਼ੂ ਬਹੁਤ ਵਾਰ ਇਸ ਤਰਾਂ ਕਰਦੇ ਹੀ ਹਨ, ਬਾਕੀ ਜੇ ਟੀਕਾ ਸਹੀ ਸਮੇ ਤੇ ਸਹੀ ਤਰੀਕੇ ਨਾਲ ਭਰਾਇਆ ਹੈ ਤਾਂ ਪਸ਼ੂ ਗੱਭਣ ਹੋ ਜਾਵੇਗਾ ਜੀ
sir ji jhnda rog jeha paneeri me hua ha ?
(pb)
Punjab
Jhone de vich jhanda rog da koi v pakka ilaaj nai hai..jdo v ihh rog aunda hai tan ohna paudya nu putt deo ate khet vicho baahr sutt deo...iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao ...iss nal jhanda rog nu kuch hadd tak control kita ja skda hai....
Punjab
jhande rog da best ilaaz krna hai tan bioforce company da alxander aunda oh use kro 100ml per kanaal ye oh nhi milda fr bavistan v use kr skde o
seep ki kheti ?
(hn)
Rajasthan
महेश कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
calf starter ਨੂੰ ਜੇਕਰ ਘਰ ਤਿਆਰ ਕਰਨੀ ਹੋ ਤਾ ਕਿਸ ਕਿਸ ਚੀਜ ਦੀ ਵਰਤੋ ਕਰਨੀ ਪੈਦੀ ਏ ਤਾ ਕਿੰਨੀ ਕਿੰਨੀ ਮਾਤਰਾ ਵਿੱਚ ਦੱਸੋ ?
(pb)
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ..
sir maine khire ki kheti lagai hai lekin ab khire kadwe ho gai hai kya karu pehle to thik the ?
(en)
Punjab
Sandeep ji aap iske uper calcium nitrate ki spray karen. is se kheere sahi ho jayege.dhanywad
..?
(hn)
Punjab
Bharti ji kripya aap apna swal dubara bheje aapne jo audio bheji hai vo upload nahi hui hai.dhanywad
pearl ki kheti kaise ki jati hai ?
(hn)
Punjab
भारती जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
sir, main vegetables ki kheti krna chahta hu pr confuse hu kya lgana chahiye. plz sir mujhe btaye ?
(hn)
Punjab
आप इस महीने में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते है धन्यवाद
कपास में पहली सिंचाई बुवाई के कितने दिन बाद करे ?
(hn)
Maharashtra
कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें
सर छत्तीसगढ़ का मंडी भाव और दूसरा जानकारी इस अप्लीकेशन के माध्यम से नहीं मिल रहा कृपया उचित सुझाव दें ?
(hn)
Punjab
नमस्कार सर , अपनी खेती एप्प में जो नए रेट सरकार द्वारा जारी किये जाते हैं वो हर रोज़ अपने आप अपडेट हो जाते है और जो पुराने रेट होते हैं वो एप्प पर नज़र नहीं आते आप एक बार फिर से चेक करें हो सकता है उस दिन छत्तीसगढ़ में नए रेट जारी न किये गए हो अगर आपको इसके इलावा कोई एप्प को चलाने में परेशानी आ रही है तो आप हमारे हेल्पलाइन नंबर 9779977641 पर कॉल कर सकते है जी
ਸਰ ਬੂਟਿਆਂ ਤੇ ਫਲ ਬਹੁਤ ਲੱਗਦਾ ਆ । ਪਰ ਸਾਰਾ ਝੜ ਜਾਂਦਾ ਆ । ਜਿਵੇ ਕਿ ਅਮਰੂਦ ਸੰਤਰਾ ਕਿਨੂੰ ਆਦਿ । ਕੋਈ ਹੱਲ ਇਸਦਾ pls help ?
(pb)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
sir makk de vich gnd bahut ho gya hai isda hal dsso kehdi dwai chhidki jawe ?
(pb)
Punjab
Jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad
मूंगी की कौन सी किस्म की बिजाई किन्नू के बाग में कर सकते हैं ?
(hn)
Punjab
पवन जी कृपया बताएं कि किन्नू की उम्र कितनी है ताकि आपको इसके हिसाब से जानकारी दी जा सके धन्यवाद
moti ki kheti kaise kare ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश https://m.bhaskar.com/news/MP-HOSH-quitting-govt-job-engineer-is-earning-money-from-pearl-cultivation-news-hindi-5533297-PHO.html
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
aj 2 june 2019 ho gya kaun sa fal bone se jyada benefit hoga ?
(hn)
Punjab
प्रकाश जी अगर आप सब्जियों की बिजाई करना चाहते है तो फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा की बिजाई कर सकते है इसके इलावा आप मक्का की बिजाई कर सकते है धन्यवाद
mere kol desi chuche aa 200 o bith vali patli krde aa feed ch kank te gulidanda ja dina hun ki problam aa ?
(pb)
Punjab
Patli bith layi Albac@12.5g per 10 kg feed vich pao X 7days de lai te Liv 52 @25ml per 100 murgi layi Pani vich din mein ek Baar paao x7days de layi.
Rabi ki fasal mein kaun si fasal ki bijayi kr skte hai ?
(hn)
Punjab
आप रबी की फसल में गेहूँ, जौ, चना, मसूर, सरसों, मटर की बिजाई कर सकते हैं
kali mp chari nu bijan ton kinne din bad pahla pani laona chahida pls daso g ?
(pb)
Haryana
ਵਧੀਆ ਝਾੜ ਲਈ ਫੁੱਲ ਨਿੱਕਲਣ ਦੇ ਸਮੇਂ ਅਤੇ ਦਾਣਿਆਂ ਦੇ ਬਣਨ ਸਮੇਂ ਸਿੰਚਾਈ ਕਰੋ ਕਈ ਵਾਰ ਸਿੰਚਾਈ ਨਾਜ਼ੁਕ ਹਲਾਤ ਪੈਦਾ ਕਰ ਦਿੰਦੀ ਹੈ ਸਾਉਣੀ ਵਿੱਚ ਮੀਂਹ ਅਨੁਸਾਰ 1 ਤੋਂ 3 ਵਾਰ ਸਿੰਚਾਈ ਕੀਤੀ ਜਾ ਸਕਦੀ ਹੈ ਹਾੜੀ ਅਤੇ ਗਰਮੀ ਸਮੇਂ ਲੋੜੀਂਦੇ ਹਲਾਤਾਂ ਵਿੱਚ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਜੇਕਰ ਪਾਣੀ ਦੀ ਕਮੀ ਹੋਵੇ, ਪਾਣੀ ਫੁੱਲ ਬਣਨ ਤੋਂ ਪਹਿਲਾਂ ਅਤੇ ਫੁੱਲ ਬਣਨ ਸਮੇਂ ਲਾਓ
मैं राजस्थान जिला चितोडगढ का रहने वाला हूं करता मैं तरन तारन पंजाब में पशु डेयरी प्रशिक्षण में भाग ले सकता हूं ?
(hn)
Punjab
कन्हैया लाल माली जी बिल्कुल आप ट्रेनिंग ले सकते है लेकिन इसके लिए आपको अपने गांव की पंचायत से लिखवा के लेके आना पड़ेगा के आप इस गांव के वसनीक हो और इतने टाइम से यहाँ रह रहे हो , ऐसे एक अप्लीकेशन लिखवा के आप ट्रेनिंग ले सकते हो जी और जयादा जानकारी के लिए आप इस पते पर संपर्क करे .Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh , 98555-25237
haldi ki bijai Ka time ?
(hn)
बिजाई का समय अधिक पैदावार लेने के लिए बिजाई अप्रैल के अंत में करें इसे पनीरी के साथ भी उगाया जा सकता है इसके लिए जून के पहले पखवाड़े तक पनीरी खेत में लगा दें पनीरी के लिए 35-45 दिनों के पौधों को खेत में लगा दें फासला राईज़ोमस को पंक्तियों में बीजें और पंक्ति से पंक्ति का फासला 30 सैं.मी. और पौधों में 20 सैं.मी. का फासला रखें बिजाई के बाद खेत में 2.5 टन प्रति एकड़ स्ट्रा मलच डालें बीज की गहराई बीज की गहराई 3 सैं.मी. से ज्यादा नहीं होनी चाहिए बिजाई का ढंग इसकी बिजाई सीधे खेत में लगाकर या पनीरी लगाकर की जाती है
sir iski first baar delivery ka time 5 june hai iska 1 thann kuch halka sa lag reha hai ?
(hn)
Punjab
Ravinder ji aab aap isko delivery ke baad Vitum-h liquid 10-10ml subah sham dena shuru kren aur iski chuai ke sme sarso ka tel lgakar chuai kren.
ਸਾਡੀ ਗਾ ਨੂੰ ਮੋਕ ਨੀ ਹੰਟ ਦੀ ਕੋਈ ਉਪਾਅ ਦੱਸੋ ?
(pb)
ਹਾਜੀ ਤੁਸੀ ਉਸ ਨੂੰ Bolus Halotas 2 ਗੋਲੀਆ ਸਵੇਰੇ ਤੇ 2 ਗੋਲੀਆ ਸ਼ਾਮ ਨੂੰ ਦਿਓ ਤੇ ਨਾਲ ਹੀ Liquid Broton 500ml ਲਿਆ ਕੇ 50ml ਰੋਜ਼ਾਨਾ ਦਿਓ ਜੀ
sir 7 month di katti gabban aa chada vada karn lyi koi powder ja medicine daso ji ?
(pb)
Harpreet ji tuci uss nu vitum-h liquid 10ml rojana dena suru kro baki usdi khurak da pura dian rkho ate suun ton 1 mahina pehla Metabolite powder di rojana 1 pudi deo ate Cargill di Transition mix feed deni suru kro, iss nal vdia duudh ate lewa v vdia tyar ho jawega.
gandoya khad lain lyi mere nal smprk kr skde ho baki jankari tusi audio ch lo ?
(pb)
Manjinder singh g kisana di help krn de lyi tuhada bhut bhut dhanwad g...tuc apni vermicompost di advertisement sadi duji app apni kheti buy and sell te share kr skde ho...otho kisana nu vermicompost lain vich asani howegi....
Punjab
thanks
I am supplier vermicompost ?
(pb)
Manjinder singh g kisana di help krn de lyi tuhada bhut bhut dhanwad g...tuc apni vermicompost di advertisement sadi duji app apni kheti buy and sell te share kr skde ho...otho kisana nu vermicompost lain vich asani howegi....
sir jumbo gold feed kinna vadha dindi a g ?
(pb)
Kulwinder g jekar keeda na pwe tan 3 vaada de skdi hai....ihh bimaari te v nirbhar krdi hai...
sir up me pipperment ki paudh kab lagate hai ?
(hn)
Maharashtra
इसकी बिजाई के लिए दिसंबर-जनवरी का समय अनुकूल होता है
moti k kheti k bare me btaye ?
(hn)
Rajasthan
टिंकू कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
sir meri ik cow 2 month hoge sui nu 19 kg dudh see Hun 15 kg te see par 5 din to roj 1kg dudh ghata rahi a ajj 10 kg te aagi mein feed pehala jini de reha te Hun nal ostovat 100 ml te nal agrimin power de reha 50mg par fir koi fark ni paye reha nale cow GhArmi bht Mandi g koi hal daso jis nal dudh vad jave pls jaldi
(pb)
Punjab
ਤਜਿੰਦਰ ਜੀ ਪਸ਼ੂ ਦਾ ਦੁੱਧ ਗਰਮੀ ਕਰਕੇ ਵੀ ਘੱਟ ਜਾਂਦਾ ਹੈ ਜੇਕਰ ਉਹ ਜ਼ਿਆਦਾ ਗਰਮੀ ਮੰਨਦੀ ਹੈ ਤਾਂ ਤੁਸੀ ਉਸਦੇ ਲਈ ਓਹਨਾ ਨੂੰ 24 ਘੰਟੇ ਪਾਣੀ ਮਿਲਣਾ ਜਰੂਰੀ ਹੈ ਓਹਨਾ ਦੇ ਕੋਲ ਪਾਣੀ ਰੱਖੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ, ਓਹਨਾ ਨੂੰ ਸਵੇਰੇ ਸ਼ਾਮ ਨਹਾਓ, ਬਾਕੀ ਓਹਨਾ ਦੇ ਰਹਿਣ ਵਾਲੀ ਜਗਾਹ ਵਿਚ ਕੂਲਰ, ਪੱਖੇ ਲਗਾਓ, ਬਾਕੀ ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ..
Punjab
das do g
सर गाय कों दारा पका कर देना चाहिए या पानी में फुला कर ?
(hn)
Rajasthan
सुमीत जी यह पशु के खाने पर और हज़म करने पर निर्भर करता है यदि पशु पकाकर खाना पसंद करता है तो उसे पकाकर दें जिससे वो आसानी से हज़म हो जाएगा यदि पशु पानी में भिगोया हुआ खाता है तो उसे पानी में भिगोकर दें यह उतनी मात्रा ही डालें जितना आपका पशु आसानी से खा जाए
मेरा पिग फार्मिंग का बिजनेस है सर हमें बताएं की प्रेगनेंसी कैसे चेक करें ?
(hn)
Sir meri jhoti da jakhm ho raha es lyi madicn ds dyo ji meri jhoti 9 month de gabbn ha plz help karo ji ?
(pb)
Es nu Injection Hitek 10ml chamdy ch lwao te nall hi Injection Avil 10ml 3 din lwao ji
Punjab
Thnx sir
Moti ki kheti kaise kare ?
(hn)
Rajasthan
योगेश कुमार जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
sir mai before 6 day kadhu,karela, kheera, Tori,gubara, bhindi ,lye sn kdu hje ugge nahi hje tk and pls menu dsia jawe k kdhu kdo tk ogg jaan ge and menu ena nu panni kine din baad and kini matra wich Dena chida a
(pb)
Punjab
tejinder ji kirpa karke daso ke ehna di bijai kehde dhang nal kiti hai ta jo tuhanu is bare poori jankari diti ja sake.dhanwad
sir organic kheti krn lai kite registration krvana pvega main district gsp to han ?
(en)
Punjab
Daljit ji oragnic kheti di jekar starting hai ta tuhanu registration nahi karvauni paindi jado tuc 2-3 saal organic kheti karde ho ate tuc apne utpad organic label nal vechne han os same tuhanu registration kraun di lod paindi hai.
Per sir utpad nu peida krna or fasal nu pura teyar krn lai sahi products kitho milan gai ji
paji tuhanu organic certification krana pve ga organic certification authority to
sir isda ki prsijar a or eh kithe hovega ji
Mango de new leaves brown ho rahe han te second picture de vich ve mango de ve leaves sukk rahe han ?
(en)
Punjab
taranjeet ji mango de nave patte tat di kami de nal brown ho rahe han isde layi tuc vermi compost3-4 killo prati boota pao ate isde uper copper oxychloride@3 gm nu prati litre pani de hisab nal spray karo.dhanwad
Punjab
taranjeet ji mango de nave patte tat di kami de nal brown ho rahe han isde layi tuc vermi compost3-4 killo prati boota pao ate isde uper copper oxychloride@3 gm nu prati litre pani de hisab nal spray karo.dhanwad
ਇਸ ਪ੍ਰੋਡਕਟ ਨਾਲ ਗਾਂ ਨੂੰ ਸਰਸੋ ਦਾ ਤੇਲ ਦੇ ਸਕਦੇ ਹਾਂ ਇਹ ਪ੍ਰੋਡਕਟ ਕਿਨੇ ਗਰਾਮ ਸਰਸੋ ਤੇਲ ਕਿਨੇ ਗਰਾਮ ਦੇ ਸਕਦੇ ਹਾਂ ?
(en)
Punjab
ਤੁਸੀ ਇਹ ਪ੍ਰੋਡਕਟ ਪਸ਼ੂ ਨੂੰ 50 ਮਿਲੀ ਰੋਜਾਨਾ ਰੋਟੀ ਤੇ ਲਗਾ ਕੇ ਦੇ ਸਕਦੇ ਹੋ, ਬਾਕੀ ਜੇਕਰ ਤੁਸੀ ਸਰੋਂ ਦਾ ਤੇਲ ਵੀ ਦੇਣਾ ਹੈ ਤਾਂ ਤੁਸੀ 100 ਮਿਲੀ ਸਰੋਂ ਦਾ ਤੇਲ ਪਸ਼ੂ ਨੂੰ ਬੇਸਣ ਵਿਚ ਮਿਲਾ ਕੇ ਜਾ ਵੈਸੇ ਹੀ ਦੇ ਸਕਦੇ ਹੋ..
ਧੰਨਵਾਦ ਸਰ ਜੀ
PDDB dariy farming treaning kes city vich dete ja ve ge Jo 10june nu start hi training te ee ek din vich kena time dete jande he training lenn vaste class laga k rojana Ghar bavis ja sakhde aa ja ode he rehna paou ga pls Sare jankari devo
(pb)
Punjab
amritpal singh ji eh training vese sara day hi chaldi hai te ithe rehan lai hostel v bane hunde hun. jisda lagpag 500 rupees kharcha hunda hai. jekar tusi nede ho ta rozana class lga ke gar vapis v ja sakde ho. baki mukstar kol abul khurana dairy training center hai othe dr. randeep kumar ji deputy director hun ohna nal 78272 60001 eh number te gal karo oh tohanu vadiya guide karnge ji.अमृतपाल सिंह जी ट्रेनिंग वैसे सारा दिन ही चलती है और यहाँ रहने के लिए हॉस्टल भी बनाये होते हैं, जिसका लगभग 500 रुपए खर्चा आता है यदि आप नजदीक हो तो रोज़ाना क्लास लगाकर घर वापिस भी जा सकते हैं, बाकि मुक्तसर के पास अबुल खुराना डेयरी ट्रेनिंग सेण्टर है वहां डॉक्टर रणदीप कुमार जी डिप्टी डायरेक्टर है उनसे इन नंबर 78272 60001 पर सम्पर्क करें, वे आपको बढ़िया तरीके से बताएंगे
sir main gir ga kharidni chana ki eh punjab ch mil sakdi hai or kis rate te mil sakdi hai ji ?
(en)
Punjab
Daljit ji Gir Cow lene ke liye aap Shubham Sharma 7589086279 ( Hoshiarpur), Ameer Khan Pathan 9414745465 (Arawli Dairy Farm Rajasthan) and Dilbag Singh 9813144108, 9050944108 (Haryana) se samparak kar sakte hai. Thank you.
sir me tuhanu gai nu leti den bare pusheya c te sir ede nal Garmi te Na Hove gi gai nu ?
(pb)
ranjit ji Leti shame nu banao te swere deo ji es nall garmi nhi hove gi.
ਸਰ ਜੀ ਗੰਨੇ ਦੀ ਫਸਲ ਨੂੰ ਕੋਰਾਜਿਨ ਕਰਨੀ ਜਰੂਰੀ ਹੈ ਕਿ ਨਹੀਂ ਅਤੇ ਇਹ ਕੀ ਕੰਮ ਕਰਦੀ ਹੈ ?
(pb)
ਕੋਰਾਜਨ ਗੰਨੇ ਵਿੱਚ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਅਤੇ ਜੇਕਰ ਗੰਨੇ ਵਿੱਚ ਗੜੂਆਂ ਦੀ ਸ਼ਿਕਾਇਤ ਹੈ ਤਾਂ ਕੋਰਾਜਨ @150 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ
sir eh ktti kiss nasal di aw... isdi keemat ki hove gi g, do saal di aw ?
(pb)
Eh murra breed he ji, esdi keemat andajan 25000 + hovegi..
Makki da silage bnaun di video ?
(pb)
Punjab
ਨਮੀ ਜਾਂ ਗਿੱਲੇ ਮੌਸਮ ਦੇ ਦੌਰਾਨ ਚਾਰੇ ਦੀ ਵਰਤੋ ਲਈ ਸਾਈਲੇਜ਼ ਬਣਾਉਣਾ ਇੱਕ ਪ੍ਰਭਾਵੀ ਤਰੀਕਾ ਹੈ ਤਾਂ ਕਿ ਉਸ ਨੂੰ ਨਮੀ ਵਾਲੇ ਮੌਸਮ ਵਿੱਚ ਵੀ ਪ੍ਰਯੋਗ ਕੀਤਾ ਜਾ ਸਕੇ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ ਹਰੇ ਚਾਰੇ ਦੀ ਤਿਆਰੀ ਲਈ ਕੁੱਝ ਧਿਆਨ ਰੱਖਣਯੋਗ ਗੱਲਾਂ ਇਸ ਪ੍ਰਕਾਰ ਹਨ • 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ • ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ ਬਾਜਰੇ ਦੀ ਕਟਾਈ ਬੱਲੀਆਂ ਨਿੱਕਲਣ ਤੇ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਗਿੰਨੀ ਘਾਹ ਦੀ ਕਟਾਈ ਫਸਲ 1 ਮੀਟਰ ਕੱਦ ਦੀ ਹੋ ਜਾਣ ਤੇ ਕਰੋ • ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ • ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ • ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ
22 05 19 ਨੂੰ ਗਾ ਸੂਈ ਹੈ ਹਰਾ ਚਾਰਾ ਅਤੇ ਤੂੜੀ ਬਹੁਤ ਘੱਟ ਖਾਦੀ ਹੈ ਥੋੜੀ ਬਹੁਤੀ ਲੇਟੀ ਖਾਂਦੀ ਹੈ vitum H and anabolite and broton ਦੇ ਰਹੇ ਹਾਂ ਕੋਈ ਫਰਕ ਨਹੀਂ ਪਿਆ ਭੁੱਖ ਲੱਗਣ ਵਾਸਤੇ ਕੋਈ ਵਧੀਆ ਇਲਾਜ ਦੱਸੋ ਉਝ ਗਾ ਤੰਦਰੁਸਤ ਹੈ ਦੁੱਧ ਦਿੰਦੀ ਹੈ ਕੋਈ ਬੁਖਾਰ ਵੀ ਨਹੀ ਹੈ ਬੱਸ ਕੁਝ ਖਾਦੀ ਨਹੀ ਹੈ ?
(pb)
Osnu Liquid Dozliv 500ml 50ml rojana deo ji es nall farak pe jawe ga ji..
sir gaa garmi jada manadi payi a sara din muh cho rala sutdi rahdi a ki kitta jave ?
(pb)
Punjab
ਬਾਕੀ ਜੇਕਰ ਉਹ ਗਰਮੀ ਮੰਨਦੀ ਹੈ ਤਾਂ ਤੁਸੀ ਉਸ ਨੂੰ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ.