Punjab
Search
Bhai ji punjab vich anar di kheti kr skdea ?
(en)
lucky ji tuc punjab vic anar di kheti kar sakde ho . isde layi tuc bhagwa kisam di bijai kar sakde ho.dhanwad
Hello sir paneeri jaldi tyar krn li dso ki use kriye ji pls ?
(pb)
Jagroop g paneeri jaldi tyaar krne ke liye paneeri mein urea@3kg prati kanal + dap@2.5kg prati kanal aur paneeri mein pani dupehar ke sme khada na rehne de....subah jaldi aur sham ko temperature kam hone par pani dei.
Punjab
thik aa sir urea pai c hor kuj dso ki use kriye dap beejn time paii c
Dhaan ki kaun si verities laga sakte hai. jo ki adhik se adhik paidawar de sake ?
(hn)
Punjab
Devendra ji aap dhan ki kisme jaise Danteswari, Sahabhagi, IR 36, IR 64, MTU 1010, PUSA SUGANDH 3, PUSA SUGANDH 4, WGL 32100, PUSA 1460 ki bijai kar sakte hai.
Madhya Pradesh
batro Dhan
Madhya Pradesh
batro dhan jaldi aa jati h or laidabar bhi adhik hoti h
ਇਸਦਾ ਕਾਰਨ ਅਤੇ ਹੱਲ ਦੱਸੋ ਜੀ ਪਰ organic ਹੋਵੇ ਜੀ ?
(pb)
Maharashtra
ਸੁਖਜਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 3Ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
ਝੰਡਾ ਰੋਗ ਬਾਰੇ ਦੱਸੋ 1401 ਚ ?
(pb)
Maharashtra
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
Punjab
paneeri wich bavistan da shitta maro ye problem jada fr tusi bioforce company da product aunda alexander oh use kro
PPR टीका कितने का है ?
(hn)
यह टीका लगभग 400 रूपये तक होता है
Sir oct. ka ganna hai usko monkey bander kha rhe hai iski koi dwai hai jisse ye nahi aaye ?
(hn)
Punjab
Azim Khan ji aap apne khet ke chaaro taraf SOLAR system vala jhtkaa vaali taar lgva do.
666 da kina jaad y g ?
(pb)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai te pau walo recomend nahi kiti jandi.
sir ji, jo modi ji ne kisana lyi scheme diti hai, usde form kive ate kithe bhare jaange? jameen wale eh form bhar skde a ya bina jameen wale v? isde bare poori jankari punjabi ch deo ji?
(pb)
Punjab
स्टेप बाई स्टेप जाने कैसे लें प्रधानमंत्री किसान सम्मान निधि योजना का लाभ 1.प्रधानमंत्री किसान सम्मान निधि योजना का लाभ लेने के लिए आपको ऑनलाइन या ऑफलाइन आवेदन करना पड़ेगा 2.किसानों को इसका लाभ पाने के लिए सबसे पहले कृषि विभाग में रजिस्ट्रेशन करवाना होगा, प्रशासन उसका वेरीफिकेशन करेगा रेवेन्यू रिकॉर्ड, बैंक अकाउंट नंबर, मोबाइल नंबर और आधार नंबर देना होगा कोई कन्फ्यूजन है तो अपने लेखपाल से संपर्क कर सकते हैं लेखपाल ही यह वेरीफाई करता है कि आप किसान हैं 3.अगर लेखपाल और कृषि अधिकारी किसी असली किसान को इसका लाभ देने में आनाकानी कर रहे हैं तो सोमवार से शुक्रवार तक पीएम-किसान हेल्प डेस्क (PM-KISAN Help Desk) के ई-मेल Email (pmkisan-ict@gov.in) पर संपर्क कर सकते हैं वहां से भी न बात बने तो इस सेल के फोन नंबर 011-23381092 (Direct HelpLine) पर फोन करें 4.आॉनलाइन आवेदन करते समय किसान को अपना आधार कार्ड नंबर, मतदाता पहचान पत्र और बैंक से संबंधित यानी कि बैंक खाता संख्या पास होना जरूरी है 5.इसके अलावा अगर किसान एससी/एसटी वर्ग से है तो उसके लिए उसे सर्टिफिकेट देना होगा 6.इसके बाद आपको अपनी जानकारी देने होगी जैसे कि पिता का नाम, मोबाइल नंबर, जन्मतिथि, खेती की जानकारी जैसे- खेत का आकार, कितनी जमीन है आदि 7.प्रधानमंत्री किसान सम्मान निधि योजना का ऑफलाइन आवेदन करने के लिए किसानों को ग्राम पंचायत या फिर पास के सीएससी सेंटर जाना होगा वहां पर जाने के बाग आपको फार्म दिए जाएंगे, जिन्हें आपको भरना होगा
Is vaar punjab vich jhona kine date to la skde ha dasio g ?
(pb)
Kuldeep sidhu ji jhona lagon di date 13 june hai ji.
vr kehri johjna baare ds rhe o..,?
Punjab
parmal jhone nu lagon di date 13 june hai i.
Sir ye weak hai isko healthy krne ke liye kya de skte hai or yeh grmi bahut mnti hai ?
(en)
Aap ese Liquid Aptiquik 200ml 10ml swere 10ml shame nu deo nall hi Pedagiri feed pao ji
lassi pilaayo gandhak k saath
Pedagiri kehri paie g and kini matra vich paie
ਝੋਨੇ ਪੋਟਾਸ਼ ਕਿੰਨੀ ਪੈਂਦੀ ਆ ਕਿੱਲੇ ਦੀ ਜੀ ?
(pb)
Dhaan mein potash 20 kg prati acre ke hisaab se daal skte ho..
Punjab
20 ton 25kg pa skde o
J1006 ਮੱਕੀ ਚ ਯੂਰੀਆ ਨਾਲ ਮਿਲਾ ਕੇ ਜਿੰਕ ਪਾ ਸਕਦੇ ਆ ਤੇ ਕਿੰਨੀ ਇਕ ਏਕਡ਼ ਲਈ ਸਹੀ ਰਹੂ ?
(pb)
Hn g makki vich zinc tuc urea vich mila ke pa skde ho g..zinc 33% wali 8-10 kg per acre pa skde ho g.
ਝੋਨੇ ਦੀ ਪਨੀਰੀ ਦਾ ਉਪਰਲਾ ਹਿੱਸਾ ਪੀਲਾ ਹੋ ਰਿਹਾ ਹੈ ਜਾਣਕਾਰੀ ਦਿਉ ਜੀ ?
(pb)
jaskarn g uss mein lohe ki kami aa rhi hai....zinc aur lohe ki spray krein..
ਝੋਨੇ ਚ ਜਿੰਕ ਦੀ ਮਾਤਰਾ ਦਸਿੳ ਜੀ ਕਿੰਨੀ ਪਾਈਏ ?
(pb)
Maharashtra
ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ
Punjab
21 % zinc di shi dosge 20 ton 25kg hai par lok 10 ton 15 paunde ne te 33 % di 10kg hai osnu 4 ton 5kg paya janda
Ganne de change futarre lai ki paiye ?
(pb)
Maharashtra
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ
sir bachadi parso din ko heat me aayi thi kl subah uski AI krayi to aaj gaadhi lambi taar di iska uske thaharne PE koi prabavh to nhii pdegaa ?
(hn)
Punjab
yaddi woh abhi v heat mai hai to app usko ek injection aur bhrwa skte hai, yaddi heat mai nahi hai aur vase tara kr rehi hai too app usko Concimax bolus rojana 1 goli den aur 14 din tak dete rehen, isse bachedani ka infection khtm hota hai aur pashu ke gabhin rehne mai help hoti hai.
ਘਰ ਵਿੱਚ ਲੱਗੀ ਸਬਜੀ ਅਤੇ ਅਮਰੂਦ ਦਾ ਬੂਟਾ ਗਰਮੀ ਵਿੱਚ ਬਹੁਤ ਮਰਝਾਉਦਾ ਹੈ।ਮਤਲਬ ਪਾਣੀ ਰੋਜ ਭਾਲਦਾ ਹੈ ।ਕੀ ਮਿੱਟੀ ਵਿੱਚ ਕਿਸੇ ਤੱਤ ਦੀ ਕਮੀ ਹੈ।ਰੂੜੀ ਦੀ ਖਾਦ ਪਾਵਾਂ ਜਾਂ ਨਾ ਅੱਗੇ ਵਾਸਤੇ ਸੁਝਾਅ ਦਿਉ ?
(pb)
Punjab
ਗੁਰਦਾਸ ਮਾਨ ਜੀ ਤੁਸੀ ਬੂਟੇ ਨੂੰ 3-4 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟੇ ਦੀ ਗਰੋਥ ਵੀ ਵਧੀਆ ਹੋ ਜਾਏਗੀ ਅਤੇ ਇਸਨੂੰ ਸਿੰਚਾਈ ਸਹੀ ਸਮੇ ਤੇ ਕਰਦੇ ਰਹੋ ਧੰਨਵਾਦ
Gir gay se fayda hoga kya ?
(hn)
Rajasthan
यह नसल राजस्थान, गुजरात और महाराष्ट्र में पायी जाती है यह देसी नसल है जो किसी भी मौसम में रह सकती है यह गर्मी भी कम मानती है और इसका दूध भी अच्छा होता है ..
ਸਰ ਜੀ ਮੈ ਇਕ ਗਾਂ ਖਰੀਦ ਕੀਤੀ ਹੈ, ਗਾਂ ਸਾਢੇ ਪੰਜ ਮਹੀਨੇ ਦੀ ਗਭੱਣ ਹੈ,ਤੇ ਦੁੱਧ 5 ਲੀਟਰ ਹੈ ਪਰ ਧਾਰ ਚੋਣ ਸਮੇ ਥਣਾਂ ਵਿਚ ਇਕੱਲੀ ਇਕੱਲੀ ਧਾਰ ਪਾਉਂਦੀ ਹੈ। ਭਾਵ ਇਕ ਥਣ ਚੋ ਇਕ ਦੋ ਧਾਰਾਂ ਤੇ ਫਿਰ ਦੂਸਰੇ ਥਣ ਚੋ ਇਕ ਦੋ ਧਾਰਾਂ ਇਸ ਤਰ੍ਹਾ ਕਰਕੇ ਸਾਰੀ ਧਾਰ ਚੋਣੀ ਪੈਦੀ ਐ।ਕੋਈ ਉਪਾਅ ਦਸੋ ਜੀ।
(pb)
Punjab
ਉਸ ਨੂੰ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Anabolite liquid 100ml ਰੋਜਾਨਾ ਅਤੇ FMC ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ .
ਪਲੀਜ sir ਜਵਾਬ ਦਿੳ ਜੀ ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Moti ki kheti kaise karen ?
(hn)
Rajasthan
प्रवीन कश्यप जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
potas kase payen ji ban me ya pani me ?
(hn)
Punjab
Karmvir ji kripy aaap btaye ke aapne konsi fasl men potash daalni hai taki aapko iske bare men poori jankari di ja sake.dhnaywad
Punjab
dhan me ji jiri
Punjab
jiri me dalna hai ji
ਕੀ ਕੋਈ ਅਜਿਹਾ ਪੌਦਾ ਵੀ ਹੈ ਜੋ ਸਿਉਂਕ ਲਈ ਜਹਿਰ ਦਾ ਕੰਮ ਕਰਦਾ ਹੋਵੇ ਮਤਲਬ ਸਿਉਂਕ ਨੂੰ ਖਤਮ ਕਰਦਾ ਹੋਵੇ ?
(pb)
Gurdas g deemak ki roktham ke liye siyunkhde nam ka ek pauda aata hai...uss ko khet mein lgaa skte ho...sari deemak uss mein aa jaati hai...woh 4-5 paude aap khet mein lgaa skte ho..
Paneeri upro peeli kyu ho rhi hai?
(pb)
Punjab
Jekar paniri uper to peeli pai rahi hai ta isde vich lohe di kami hai. isdi roktham de layi ferrous sulphate 1% @1 killo nu prati aikad de hisab nal spray karen.jekar chelated ferrous sulphate di spray karni hai ta isdi matra 200 gram prati aikad hundi hai. jekar hale tak urea nahi payi ta 3 killo prati knal de hisab nal pao.kayi var paniri nitrogen di kami de karn vi paniri peeli honi shuru ho jandi hai.
3 saal 5 month di choti hogi aa hale tak heat wich nahi aai ki dita jave jis naal heat wich aave ?
(pb)
Punjab
tuci uss nu Flukaird-ds bolus pett de kiria lai deo, isde nal Ovumin Gold powder 50gm rojana ate Minotas bolus rojana 1goli deo ate 21 din tak dinde rho, iss nal heat vich aa jawegi.
sir zameen ko plain karvaya hai toh mitti ki tarai ho gyi hai ab usko pahle jaisi upjau banane ke liye kya khad ka pryog kre ?
(hn)
Punjab
gurjar ji aap sabse pehle mitti ka test kraye iske baad aap isme hari khaad ki bijai karen. jis se mitti ki gunvatta badh jati hai.dhanywad
ਸਰ ਮੈਂ ਇੱਕ ਗਾਂ ਲਿਆਂਦੀ ਹੈ, ਸਾਢੇ ਪੰਜ ਮਹੀਨੇ ਦੀ ਗੱਭਣ ਹੈ, ਦੁੱਧ 5-6 ਕਿਲੋ ਹੈ। ਪਰ ਉਹ ਪੂਰਾ ਲੇਵਾ ਭਰ ਕੇ ਦੁੱਧ ਨਹੀਂ ਦਿੰਦੀ, ਜਿਵੇਂ ਇੱਕ ਥਣ ਚੋਂ ਇੱਕ ਧਾਰ ਮਾਰੀਏ ਤਾਂ ਦੁੱਧ ਖਤਮ, ਫਿਰ ਦੂਜੇ ਥਣ ਚੋਂ ਧਾਰ ਮਾਰ ਫਿਰ ਅਗਲੇ ਚੋਂ ਧਾਰ ਮਾਰਨੀ ਪੈਂਦੀ ਹੈ, ਇੱਦਾਂ ਕਰ ਕਰ ਕੇ ਪੂਰੀ ਧਾਰ ਕੱਢਣੀ ਪੈਂਦੀ ਹੈ। ਲੇਵੇ ਚ ਪੂਰਾ ਪ੍ਰੈਸ਼ਰ ਨਹੀਂ ਬਣਦਾ। ਇਸਦਾ ਹੱਲ ਦੱਸੋ?
(pb)
Punjab
ਉਸ ਨੂੰ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ, Anabolite liquid 100ml ਰੋਜਾਨਾ ਅਤੇ FMC ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ .
ਧੰਨਵਾਦ ਜੀ
cordinate
(pb)
Punjab
Kulwinder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske..
Punjab
aapa dhania laya hoya khet ch oh ta yellow ho ke khatam hoyi janda g
Goat farm house dalne ke liye training kahan se prapt Karen ?
(hn)
Punjab
Goat farming ki Training aap ko CIRG ( Central Institute For Research on Goats) Makhdoom Farah ( Mathura) me 8 din ki Training lai skte ho. Aap vaha per jakr form fill kr k De do. Jab bhi next training hogi tab aap ko jankari di jayegi.
Uttar Pradesh
ok
Udder-H दवाई पशु को देने के कया फायदे है ?
(hn)
Punjab
इससे पशुओं को विटामिन मिलते है जिससे लेवा अच्छा तैयार होता है और दूध में फायदा होता है और थनों की बिमारियों से भी बचाव रहता है इसे रोजाना 10मि.ली. दे सकते है
bacha honne se 2 mahine pehle dena suru kr skte hai.
ਗਿਦੜਬਾਹਾ ਏਰੀਏ ਵਿਚ ਕਿਸੇ ਕੋਲ ਹਲਦੀ ਦਾ ਬੀਜ ਹੋਵੇ ਤਾ ਦੱਸੋ ਵੀਰ 9814156063 ?
(pb)
Punjab
ਹਲਦੀ ਦਾ ਬੀਜ ਲੈਣ ਲਈ ਤੁਸੀ ਗੁਰਸ਼ਰਨ ਸਿੰਘ 98146 00748 ਜੀ ਨਾਲ ਸੰਪਰਕ ਕਰੋ ਇਹ ਬਠਿੰਡਾ ਏਰੀਏ ਵਿੱਚ ਹਲਦੀ ਦੀ ਖੇਤੀ ਦੇ ਸਫਲ ਕਾਸ਼ਤਕਾਰ ਹਨ ਜੀ ਇਹ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਹਨ ਜੀ
what temperature and light is favourable for germination of chilli seeds and can we germinate them indoors?
(en)
Punjab
Chilli seeds need 20°C to germinate, and it should be 30°C or more for the fruit to ripen. Night temperatures should not drop below 15°C.
Hamare barsat kab tak hone ki Umid hai ?
(en)
Punjab
Krishan ji aapke yaha aj haldi badlwayi rahegi.dhanywad
Meri bhains ke pairo me taklif hai, or wo chal bi nhi sakti hai. use dwayi bi dila di pr koi frk nhi hai?
(hn)
Punjab
उसे Injection Curan-9 3ml गर्दन के नीचे चमड़ी में लगाएं इसके साथ Liquid Bovimin-GL 150ml, 7ml रोजाना, Liquid Vitum H 250ml, 10ml रोजाना दें ..
Rajasthan
thaks Sir
Jhone ch danedaar khadan bare dso g ?
(pb)
Maharashtra
jhone de vich khaadan di varto shi maatra de vich kro. Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Punjab
jhone ch tusi 20kg dap urea 110kg te potash 20 ton 25kg pa skde o
ਸਰ ਮੀਂਹ ਕਦ ਪੈਣ ਦੀ ਸੰਭਾਵਨਾ ਹੈ ?
(pb)
Punjab
ਹਰਪਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਅੱਜ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ ਧੰਨਵਾਦ
Answer pls ?
(pb)
Punjab
Harmandeep g tuc paneeri nu ehna fertilizers di spray krn to baad pani lga skde ho g...
ਖੁੰਬਾ ਦੀ ਖੇਤੀ ਕਰਨ ਲਈ ਟਰੇਨਿੰਗ ਕਿੱਥੋ ਅਤੇ ਕਦੋ ਲੈ ਸਕਦੇ ਹਾ ?
(pb)
Punjab
ਖੁੰਬਾਂ ਦੀ ਕਾਸ਼ਤ ਦੀ ਸਿਖਲਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲਈ ਜਾ ਸਕਦੀ ਹੈ ਤੁਸੀਂ ਆਪਣੇ ਨੇੜਲੇ ਕੇ.ਵੀ.ਕੇ ਚ ਜਾਂ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ ਦੇ (ਸਕਿੱਲ ਸੈਂਟਰ) ਚ ਫ਼ਾਰਮ ਭਰ ਕੇ ਜਮਾਂ ਕਰਵਾ ਦਿਓ ਟਰੇਨਿੰਗ ਲੱਗਣ ਤੇ ਤਹਾਨੂੰ ਯੂਨੀਵਰਸਿਟੀ ਵੱਲੋਂ ਕਾਲ ਕੀਤੀ ਜਾਵੇਗੀ
Punjab
Sewak g ਤਰਨਤਾਰਨ ਜਿਲੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ( ਹਰੀਕੇ ਭਿੱਖੀਵਿੰਡ ਰੋਡ ਤੇ) ਜਿੱਥੇ ਕੁ ਨੈਸ਼ਨਲ ਹਾਈਵੇ ਦਾ ਓਵਰ ਬ੍ਰਿਜ ਹੈ ਉੱਥੇ ਸਥਿਤ ਹੈ
लेयर फार्मिंग शुरू करना चाहते हैं कृपया उचित सलाह दें ?
(hn)
Punjab
आप लेयर पोल्ट्री फार्म करना चाहते है तो लेयर फार्मिंग के लिए आपको 50 फुट लंबी लगह और 20 फुट चौड़ाई वाली जगह की जरूरी होगी यह सारी जगह 1000 वर्ग फुट बन जाती है इसमें आप 1000 बच्चे रख सकते हैं यदि आप लेयर का बच्चा अपने फार्म पर लाकर तैयार करते है तो एक बच्चे का अंडे देने का कुल खर्च 160—170 रूपये आ जाता है और यदि आप पूरी तरह तैयार बच्चा लेते हैं तो आपके फार्म पर सिर्फ अंडे दे तो वह एक बच्चा 205—210 रूपये तक पड़ जाता है फिर आप उस हिसाब से बच्चे खरीद सकते हैं इसके लिए आप लेयर वाली कंपनी से संपर्क कर सकते हैं बाकी यदि आप deep litter में बच्चे रखते हैं तो इससे भी बढ़िया फायदा मिलता है पर इसमें देख रेख ज्यादा करनी पड़ती है
Punjab
Ramesh Chand g aapko layer farming shuru krne sey pehle CARI (Central Avian Research Institute) sey Training lena chaiye taa k aap ko Farming ki management ki technique, diseases, benefits ki knowledge mil skey .Training k Certificate per aap ko NABARD dwara Loan b mil jaayega
Uttar Pradesh
जी हाँ ये तृनीन्ग कहा मिलेगी
Uttar Pradesh
श्रीमान जी उत्तर प्रदेश में कहाँ मिलेगी
Uttar Pradesh
Kripya Btaye kahan se Jankari prapt Karen.
सर ज़ी मेरी मूंग 421 है, 1 महीने की है, उस में घास होने ज़ा रहा है, इसके बारे में दवाई बताएं ?
(hn)
Punjab
नदीनों को रोकने के लिए गोडाई करने की सिफारिश की जाती हैं पहली गोडाई बीजने के 4 सप्ताह बाद और दूसरी गोडाई, पहली गोडाई के 2 सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली प्रति एकड़ की दर से बीजने से 2 दिनों के अंदर अंदर करें इसके इलावा पैंडीमैथालीन 1 लीटर को 100 से 200 लीटर पानी में मिलाकर प्रति एकड़ के हिसाब से छिड़काव करें
Ik Saal ho gya Majh sui nu heat vich nahi ai ilaaj daso ?
(pb)
Punjab
tuci uss nu Albendazole salt di goli pett de kiria lai deo, isde nal tuci Agrimin super powder 100gm rojana ate minotas bolus rojana 1goli deo ate 21 din tak dinde rho, iss nal heat vich aa jawegi.
Main goat farming karna chahta hoon iske bare mein please mujhe jankari de ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा.
Madhya Pradesh
Information ke liye thank you sir
Madhya Pradesh
Sir mere chhetra ke aas paas goat farming nahi hai isliye main Janna chahta hoon ki goat kahan se kharide
हमनें 28-29 मई को पूसा मेघना फूल गोभी की ये पौध लगाई थी शूरूआत में अंकुरण के समय पौध बिल्कुल हरी दिखाई पड़ रही थी पर अभी कल से 1. इनके पत्ते व उनके नीचे का हिस्सा बैंगनी रंग का दिख रहा है। क्या ये किसी तत्व की कमी से है या यूँही हो जाता है। 2. ये पौध अभी 5-6 दिन की ही हुई है व हमने इसे अभी तक कमरे में ही रखा हुआ है, अभी 3. कितने दिनों बाद हम इन्हें धूप में निकाले। 4. हमने इसमे 10:1की वेस्ट डीकम्पोजर की 2 स्प्रे की है इसके अलावा और कोई दवा या खाद नही डाला है। 5. इसके लिए कुछ और भी डालने का है, जैविक तैयारी के लिए तो बताएं 6. हम पहली बार पौध तैयार कर रहे है इसलिए सुझाव संपर्क के लिए कोई मोबाइल नम्बर भी बताएं ?
(hn)
Punjab
गुरदीप जी यह तत्व की कमी के कारण होता है इसके लिए आप NPK 191919 @7 ग्राम को प्रति लीटर पानी के हिसाब से स्प्रे करें धन्यवाद
ਸਰ ਸਾਡੇ ਏਰੀਏ ਵਿੱਚ ਮਿੱਟੀ ਪਾਣੀ ਜਾਚ ਕੇਦਰ ਕਿੱਥੇ ਹੈ ?
(pb)
Punjab
Tuc mitti and water de sample Punjab Agriculture University Ludhiana to test krva skde ho g..
ਭਿੰਡੀ ਦੇ ਪੱਤਿਆਂ ਤੇ ਇਹ ਜੀਵ ਹੈ ਕੋਈ ਹੱਲ ਦੱਸੋ ਜੀ ?
(pb)
Punjab
ਕੁਲਦੀਪ ਜੀ ਇਹ ਕੀਟ ਦੀ ਰੋਕਥਾਮ ਦੇ ਲਈ ਤੁਸੀ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Chattisgarh
pitajin sabse achha
Bihar
एंजाइम 1 ml प्रति 1 लीटर पानी के हिसाब से 1 हफ्ता लगातार छिड़के फिर 2 दिन पर एक बार फिर 3 दिन पर फिर सप्ताह सप्ताह छिड़के
sir i have 120 only male RIR chicken avr weight 1900 gm, so sir what will be the ideal price in whole sale and retail ?
(en)
Uttar Pradesh
Ideal price vary with area.their no concept of ideal price: Broiler generally sold at average Price of 80 per kg of live bird. Since RIR coloured bird and meat will be less tender price will be lesser than
Uttar Pradesh
Ideal price vary with area.their no concept of ideal price: Broiler generally sold at average Price of 80 per kg of live bird. Since RIR coloured bird and meat will be less tender price will be lesser than
Uttar Pradesh
Ideal price vary with area.their no concept of ideal price: Broiler generally sold at average Price of 80 per kg of live bird. Since RIR coloured bird and meat will be less tender price will be lesser than
Kinnow ka bhaag ?
(pb)
Rajasthan
Gurmeet Sandhu ji Kinnow ke baag ke bare me puri jankari ke liye aap mere se 8003892293,9530002191 samparak kare. Thank you.
Uttar Pradesh
जी आपका मोबाइल नंबर
Rajasthan
8003892293,9530002191
Uttar Pradesh
9411957988
Sir mai swal puchea c jwab ni milea ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Sir main desi murgi palan karna chahta hoon kya sa rahega ?
(hn)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.
Karnataka
Thanks sir, aur ek bat, sir ande aur meat dono karna raha tu kon si nasal ki murgi lein aur kitne lena sahi rahega mere pass 1600 ft. ka shed hai 1500 ft. ka open jagha hai.
sir hamari Buffalo ke injection lgane ke baad gaath(ulser) ban gyi hai, Kya kare ?
(hn)
Punjab
Aap uske injection wali jgah per baraf ki malish krni suru kren, isse farak padd jayega.
Uttar Pradesh
OK sir
Sir is teeka ka record ?
(hn)
Rajasthan
Yeh cross breed jersi nasal ka injection hai iski yield lagbhag 3952kg tak ho skti hai. baki iski sahi jankari apko seman bhrane wale se mill skti hai.
Sir is teeka ka record btayie ?
(hn)
Punjab
Sidharath ji apke duara beji gyi photo upload nahi hui hai kripya aap photo dubara upload kren tan jo apko sahi jankari di jaa skee.
Mentha me oil ki Matra bdana hai ?
(hn)
Punjab
खेत की तैयारी के समय रूड़ी की खाद 80-120 क्विंटल प्रति एकड़ में डालें और अच्छी तरह मिलायें नाइट्रोजन 58 किलो (यूरिया 130 किलो), फासफोरस 32-40 किलो (सिंगल सुपर फासफेट 80-100 किलो), पोटाशियम 20 किलो (म्यूरेट ऑफ पोटाश 33 किलो) प्रति एकड़ में डालें
ram ram dr. sahib, main haldi di kheti krna chahunda han, menu jaankari diti jave k main 10 ya 12 tareek tk haldi lga skda ya nhi? agr lga skta ta karnal da kina beej pvega, poora procedure dso? char kanaal ch haldi lgoni a. dhanwaad
(en)
Maharashtra
ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਪ੍ਰਸਿੱਧ ਕਿਸਮਾਂ :- Punjab Haldi 1: ਇਹ ਦਰਮਿਆਨੇ ਕੱਦ ਦੀ, ਹਰੇ ਤੇ ਲੰਬੇ ਪੱਤਿਆਂ ਵਾਲੀ ਅਤੇ ਮੋਟੀਆਂ ਗੰਢੀਆਂ ਵਾਲੀ ਕਿਸਮ ਹੈ ਇਸਦਾ ਗੁੱਦਾ ਗੂੜੇ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਹੁੰਦਾ ਹੈ ਇਹ ਕਿਸਮ 215 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 108 ਕੁਇੰਟਲ ਪ੍ਰਤੀ ਏਕੜ ਹੈ Punjab Haldi 2: ਇਹ ਲੰਬੇ ਕੱਦ ਦੀ ਹਰੇ ਅਤੇ ਚੌੜੇ ਪੱਤਿਆਂ ਵਾਲੀ ਅਤੇ ਮੋਟੀ ਗੰਢੀਆਂ ਵਾਲੀ ਕਿਸਮ ਹੈ ਇਸਦਾ ਗੁੱਦਾ ਪੀਲੇ ਰੰਗ ਦਾ ਅਤੇ ਛਿਲਕਾ ਭੂਰੇ ਰੰਗ ਦਾ ਹੁੰਦਾ ਹੈ ਇਹ ਕਿਸਮ 240 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਬਿਜਾਈ ਤੋ ਪਹਿਲਾਂ ਕੁਇਨਲਫੋਸ 25 ਈ ਸੀ ਨੂੰ 20 ਮਿ.ਲੀ. + ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ ਸੋਧੋ ਬਾਅਦ ਵਿੱਚ ਗੰਢੀਆਂ ਨੂੰ 20 ਮਿੰਟ ਲਈ ਇਸ ਘੋਲ ਵਿੱਚ ਡੋਬੋ ਤਾਂ ਕਿ ਇਨ੍ਹਾਂ ਨੂੰ ਉੱਲੀ ਤੋਂ ਬਚਾਇਆ ਜਾ ਸਕੇ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ
Punjab
Thanks
ਸਰ ਜੀ ਪਨੀਰੀ ਨੂੰ ਨੋਮੀਨੀਗੋਲਡ ਦੀ ਸਪਰੇਆਂ ਕਰਨ ਲਈ ਤੁਹਾਡੇ ਸਾਥੀ ਨੇ ਦਵਾਈ ਦੀ ਸਪਰੇਆਂ ਕਰਨ ਲਈ ਕਿਹਾ ਆ ਤੇ ਪਨੀਰੀ ਵਿੱਚ ਗੰਦ ਵਾਸਤੇ ਕਰਨੀ ਆ ਇਹ ਇਕ ਮਰਲੇ ਵਿੱਚ ਕਿੰਨੀ ਪਾਉਣਾ ਚਾਹੀਦਾ ਹੈ ਤੇ ਕਿੰਨਾ ਪਾਣੀ ਦੀ ਮਾਤਰਾ ਵਿੱਚ ਵਰਤੋਂ ਕਰਾ 10ml ਲਾਦੀਆ ਆ ?
(pb)
Punjab
Bilramjeet singh g tuc nomniee gold da paneeri vich spray krn lyi 1 tanki vich 10 ml dwai pa ke spray kr skde ho g..
moti ki kheti k liye seep himachal me kahan par milega. or pls yeh bhi bataaye ki kis rate me milega ?
(hn)
Rajasthan
Shashi pal जी मोती की खेती के बारे में पूरी जानकारी के लिए आप मेरे से 9711858258 पर संपर्क करें, धन्यवाद
Sir haryana ch jhona kehdi tarik nu la sakde ha ?
(en)
Punjab
Sukhi g tuc jhone di paneeri di transplanting 13 June to statr kr skde ho g...
मोती की खेती कैसे करें ?
(en)
Rajasthan
ग्लिटराटी पर्ल फार्मिंग ट्रेनिंग केंद्र अब बन गया है भारत का पहला निशुल्कः मोती प्रशिक्षण केंद्र जून और जुलाई महीने में 3 दिन का प्रशिक्षण कार्यक्रम आयोजित किया जा रहा है प्रशिक्षण कार्यक्रम में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए # जून - 22,23,24 (प्रशिक्षण की तारीख ) # जुलाई - 20,21,22 (प्रशिक्षण की तारीख ) अचल सिंह (फाउंडर ) 9711858258 सवाईमाधोपुर, ग्राम(लहसोड़ा ), राजस्थान
sir kapas ke podhe jyada tej garmi ki vajah se jalne lage hai kya kare?
(hn)
Punjab
Deepak g agar plants garmi ke karn jal rhe hai to aap pani lgao g.
Haryana
Agar Nahi lgana ho to g