Manage Expert Answers

Search

Total Count :- 258604

ਸਰ ਪੰਜਾਬ ਵਿੱਚ ਅੰਬ ਦੀ ਫਸਲ ਹੋ ਸਕਦੀ ਹੈ ਅਤੇ ਕਿਹੜੀ ?

(pb)
Posted by
jassi Singh (6280341614)
jassi Singh
Punjab
Sangrur
Write Answer
Posted Date (14 Jun 2019 08:19 PM) Assigned Date (-)
Answered Date (17 Jun 2019 06:49 PM) Translated Date (-)

ਅੰਬ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਸਦੀ ਖੇਤੀ ਲਈ ਸੰਘਣੀ ਜ਼ਮੀਨ, ਜੋ 4 ਫੁੱਟ ਦੀ ਡੂੰਘਾਈ ਤੱਕ ਸਖਤ ਨਾ ਹੋਵੇ, ਦੀ ਲੋੜ ਹੁੰਦੀ ਹੈ ਮਿੱਟੀ ਦੀ pH 8.5% ਤੋਂ ਘੱਟ ਹੋਣੀ ਚਾਹੀਦੀ ਹੈ Dusheri: ਇਹ ਬਹੁਤ ਜ਼ਿਆਦਾ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ ਇਸਦੇ ਫਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਇਸ ਕਿਸਮ ਦੇ ਫਲਾਂ ਦਾ ਆਕਾਰ ਛੋਟੇ ਤੋਂ ਦਰਮਿਆਨਾ, ਰੰਗ ਪੀਲਾ ਅਤੇ ਚਿਕਨਾ ਅਤੇ ਗੁਠਲੀ ਛੋਟੀ ਹੁੰਦੀ ਹੈ ਇਹ ਫਲ ਜ਼ਿਆਦਾ ਦੇਰ ਤੱਕ ਸਟੋਰ ਕੀਤੇ ਜਾ ਸਕਦੇ ਹਨ ਇਹ ਫਲ ਸਦਾਬਹਾਰ ਲੱਗਦੇ ਰਹਿੰਦੇ ਹਨ ਇਸ ਦਾ ਔਸਤਨ ਝਾੜ 150 ਕਿਲੋ ਪ੍ਰਤੀ ਰੁੱਖ ਹੁੰਦਾ ਹੈ Langra: ਇਸ ਕਿਸਮ ਦੇ ਫਲਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ,ਰੰਗ ਨਿੰਬੂ ਵਰਗਾ ਪੀਲਾ ਅਤੇ ਚਿਕਨਾ ਹੁੰਦਾ ਹੈ ਇਹ ਫਲ ਰੇਸ਼ੇ-ਰਹਿਤ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ ਇਸਦੇ ਫਲ ਦਾ ਛਿਲਕ ਦਰਮਿਆਨਾ ਮੋਟਾ ਹੁੰਦਾ ਹੈ ਇਸਦੇ ਫਲ ਜੁਲਾਈ ਦੇ ਦੂਜੇ ਹਫਤੇ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ ਇਸ ਦਾ ਔਸਤਨ ਝਾੜ 100 ਕਿਲੋ ਪ੍ਰਤੀ ਰੁੱਖ ਹੁੰਦਾ ਹੈ Alphonso: ਇਸ ਕਿਸਮ ਨੂੰ ਭਾਰੀ ਮਾਤਰਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ ਇਸ ਕਿਸਮ ਦੇ ਫਲ ਦਾ ਆਕਾਰ ਦਰਮਿਆਨਾ ਅਤੇ ਅੰਡਾਕਾਰ ਹੁੰਦਾ ਹੈ ਫਲ ਦਾ ਰੰਗ ਹਰਾ ਅਤੇ ਹਲਕਾ ਪੀਲਾ ਹੁੰਦਾ ਹੈ ਅਤੇ ਵਿੱਚ-ਵਿੱਚ ਹਲਕਾ ਗੁਲਾਬੀ ਰੰਗ ਵੀ ਹੁੰਦਾ ਹੈ ਫਲ ਰੇਸ਼ਾ-ਰਹਿਤ ਅਤੇ ਖਾਣ ਵਿੱਚ ਬਹੁਤ ਹੀ ਸਵਾਦ ਹੁੰਦੇ ਹਨ ਫਲ ਦਾ ਛਿਲਕਾ ਪਤਲਾ ਅਤੇ ਚਿਕਨਾ ਹੁੰਦਾ ਹੈ ਇਸ ਕਿਸਮ ਦੇ ਫਲ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ Gangian Sandhuri (GN-19): ਇਹ ਕਿਸਮ ਜੁਲਾਈ ਦੇ ਚੌਥੇ ਹਫਤੇ ਪੱਕ ਜਾਂਦੀ ਹੈ ਇਸ ਵਿੱਚ ਸ਼ੂਗਰ ਦੀ ਮਾਤਰਾ 15.7% ਅਤੇ ਖੱਟਾਪਣ 0.30% ਹੁੰਦਾ ਹੈ ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਪੰਜਾਬ ਵਿਚ ਇਹਨਾਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਧੰਨਵਾਦ

Which fungicide we spray on apple as it is infested with Alternaria ?

(en)
Posted by
Bhat Shabir (6005125827)
Bhat Shabir
Jammu & Kashmir
Baramula
Write Answer
Posted Date (14 Jun 2019 08:18 PM) Assigned Date (-)
Answered Date (17 Jun 2019 06:54 PM) Translated Date (-)

Bhat ji you can spray captan or mancozeb to control alternaria disease. Thank you,

hp ਦੋਗਲੀ ਨਸਲ ਦੀ ਗਾਂ ਹੈ ਚਰੀ ਪਾਈਂ ਦੀ ਹੈ ਤਾਂ ਮੋਕ ਮਾਰ ਦੀ ਹੈ ਕਿਹੜਾ ਹਰਾ ਚਾਰਾ ਪਾਇਆ ਜਾਵੇ ਜਾਂ ਇਕੱਲੀ ਤੂੜੀ ਭੇ ਦਿੱਤੀ ਜਾਵੇ ਸਰ ਕੋਈ ਜਾਣਕਾਰੀ ਦਿਓ ਧੰਨਵਾਦ?

(pb)
Posted by
jassi Singh (6280341614)
jassi Singh
Punjab
Sangrur
Write Answer
Posted Date (14 Jun 2019 08:17 PM) Assigned Date (-)
Answered Date (15 Jun 2019 10:36 AM) Translated Date (-)

ਉਸ ਨੂੰ ਪੇਟ ਦੇ ਕੀੜਿਆਂ ਲਈ Fendikind plus ਦੀ ਗੋਲੀ ਦਿਓ ਅਤੇ Liquid Broton 50 ਮਿਲੀ ਰੋਜਾਨਾ ਦਿਓ ਜੀ

ਚਾਰੇ ਲਈ ਕਿਹੜੀ ਮੱਕੀ ਦਾ ਬੀਜ ਵਧੀਆ ਹੈ ਹਾੜ ਦੇ ਮਹੀਨੇ ਲਈ ?

(pb)
Posted by
jassi Singh (6280341614)
jassi Singh
Punjab
Sangrur
Write Answer
Posted Date (14 Jun 2019 08:11 PM) Assigned Date (-)
Answered Date (14 Jun 2019 09:41 PM) Translated Date (-)

ਸ੍ਰੀ ਮਾਨ ਜੀ ਮੱਕੀ ਦੀ ਚਾਰੇ ਲਈ ਤੁਸੀਂ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ

sir ji bhens da than khrb ho raha g 15din ho gya na g ta rasa pa raha tan ch g hun sir plz help krdo dud nei ayoda g mnu call krlo plz sir help me?

(pb)
  • 3
Posted by
pargat singh (9023245625)
pargat singh
Punjab
Sangrur
Write Answer
Posted Date (14 Jun 2019 07:45 PM) Assigned Date (-)
Answered Date (15 Jun 2019 10:46 AM) Translated Date (-)

tuci isde thann vich Mamitel tube chdani suru kro, tube chdaun toon pehla isda than jruur khali kro, ek tube swere ate ek sham nu chwao, tuci 3 din lagatar chdwa deo, iss nal farak paa jawega.

Mai Apne gav me seep se moti ki kheti karna chahta hu ?

(hn)
Posted by
monu (7905043666)
monu
Uttar Pradesh
Mirzapur
Write Answer
Posted Date (14 Jun 2019 07:41 PM) Assigned Date (-)
Answered Date (19 Jun 2019 09:41 AM) Translated Date (-)

मोनू जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

ਏਹ ਦਾ ਕੀ ਕਾਰਣ ਹੋ ਸਕਦਾ ਹੈ ਜੀ 2 ਪਾਣੀ ਲॅਗੇ ਅਾ

(en)
  • 1
Posted by
tajinder singh (9781974749)
tajinder singh
Punjab
Kapurthala
Write Answer
Posted Date (14 Jun 2019 07:39 PM) Assigned Date (-)
Answered Date (17 Jun 2019 06:47 PM) Translated Date (-)

ਤਜਿੰਦਰ ਜੀ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਕੇ ਇਸ ਵਿਚ ਕਿ ਦਿੱਕਤ ਆ ਰਹੀ ਹੈ ਕਿਉਕਿ ਫੋਟੋ ਵਿਚ ਸਾਫ ਦਿਖਾਈ ਨਹੀਂ ਦੇ ਰਿਹਾ ਹੈ

sir mere pas 2 se 4 sal tak bhais hai unko kaun sa kidi ki dawa de

(hn)
Posted by
Akhilesh Kumar Singh (7398397003)
Akhilesh Kumar Singh
Uttar Pradesh
Mirzapur
Write Answer
Posted Date (14 Jun 2019 07:37 PM) Assigned Date (-)
Answered Date (15 Jun 2019 08:30 AM) Translated Date (-)

usko ko app Flukarid-ds bolus pett ke kiro ke liye de skte hai.

ਦੁੱਧ ਵਧਾਉਣ ਦਾ ਕੋਈ ਉਪਾਅ ਦੱਸੋ, ਜਿਸ ਨਾਲ ਪਸ਼ੂ ਤੇ ਬੁਰਾ ਪ੍ਰਭਾਵ ਵੀ ਨਾਂ ਪਵੇ ?

(pb)
Posted by
ਜਸਵਿੰਦਰ ਸਿੰਘ/ਜੱਸੀ (9317578554)
ਜਸਵਿੰਦਰ ਸਿੰਘ/ਜੱਸੀ
Punjab
Patiala
Write Answer
Posted Date (14 Jun 2019 07:37 PM) Assigned Date (-)
Answered Date (14 Jun 2019 07:43 PM) Translated Date (-)

ਤੁਸੀ ਉਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ, ਇਸਦੇ ਨਾਲ ਤੁਸੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ, ਉਸਦੀ ਹਰ 3 ਮਹੀਨੇ ਬਾਦ ਡਿਵਰਮਿੰਗ ਜਰੂਰ ਕਰਵਾਓ, ਇਹਨਾਂ ਦੇ ਨਾਲ ਨਾਲ ਤੁਸੀ Calcimust gold liquid 50ml, anabolite liquid 50-50ml ਰੋਜਾਨਾ, Gog ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ .

Polyhouse aur green house me diffrent hota hai ky a ?

(hn)
Posted by
prahlad (6260943195)
prahlad
Chattisgarh
Janjgir-Champa
Write Answer
Posted Date (14 Jun 2019 07:33 PM) Assigned Date (-)
Answered Date (17 Jun 2019 06:45 PM) Translated Date (-)

पॉलीघर जिसे हम पॉलीहाउस भी कहते हैं, जो पॉलीथीन से बना एक रक्षात्मक छायाप्रद घर है जिसका प्रयोग उच्च मूल्य वाले कृषि उत्पादों को उत्पन्न करने के लिये होता है. यह एक अर्धवृत्ताकार या वर्गाकार या लम्बे आकार का होता है. इसमें कुछ उपकरणों का प्रयोग होता है, जिनके जरिये अन्दर का ताप, आर्द्रता, प्रकाश आदि को नियन्त्रित रखा जाता है ग्रीनहाउस को हरितगृह या ग्लासहाउस भी कहा जाता है. ये एक प्रकार की बनाई गयी इमारत होती है, जिस स्थान पर पौधे उगाये जाते हैं. ये अलग अलग प्रकार की आवरण सामग्रियों जैसे कांच या प्लास्टिक की छत और अक्सर कांच या प्लास्टिक की दीवारों के साथ बनी एक संरचना होती है. यहां का ताप गर्म होता है, क्योंकि सूर्य द्वारा भेजे जा रहे दृश्य सौर विकिरण को पौधों, मिट्टी और भवन के भीतर स्थित अन्य चीजों द्वारा अवशोषित किया जाता है कांच इस विकिरण के लिए पारदर्शी माध्यम होता है

ਨਰਮਾ ਮੱਚ ਰਿਹਾ ਹੈ ਜੀ ਫੋਟੋ ਦੇਖ ਕੇ ਦੱਸੋ ਜੀ ਕੀ ਬਿਮਾਰੀ ਹੈ ਤੇ ਇਸ ਦਾ ਇਲਾਜ ਕੀ ਹੈ ਪਾਣੀ ਲੋਣ ਤੋਂ ਪਹਿਲਾਂ ਬਾਵਾਸਟੀਨ ਦੀ ਸਪਰੇਅ ਕਰ ਦਿੱਤਾ ਸੀ ਚਾਰ ਦਿਨ ਹੋ ਗਏ ਨੇ ਸਪਰੇਅ ਕੀਤੀ ਨੂੰ ?

(pb)
  • 4
Posted by
satwant singh (9530685686)
satwant singh
Punjab
Bathinda
Write Answer
Posted Date (14 Jun 2019 07:28 PM) Assigned Date (-)
Answered Date (14 Jun 2019 09:43 PM) Translated Date (-)

ਇਹ ਫੰਗਸ ਕਰਕੇ ਹੋ ਸਕਦਾ ਹੈ ਜੀ ਤੁਸੀਂ ਬਾਵਿਸਟਨ ਦੇ ਨਤੀਜੇ ਦਾ ਇੰਤਜ਼ਾਰ ਕਰੋ ਜੀ

ਸਰ ਇਸ ਦਵਾਈ ਬਾਰੇ ਜਾਣਕਾਰੀ ਦੱਸਣਾ ਜੀ ?

(en)
  • 3
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (14 Jun 2019 07:08 PM) Assigned Date (-)
Answered Date (14 Jun 2019 09:45 PM) Translated Date (-)

ਸ੍ਰੀ ਮਾਨ ਜੀ ਇਸ Pertilachlor 37% ਦਵਾਈ ਹੈ ਜੋ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਕੱਦੂ ਕਰਨ ਵੇਲੇ ਪਾਈ ਜਾਂਦੀ ਹੈ ਇਸ ਦੀ 600 ਮਿਲੀਲਿਟਰ ਮਾਤਰਾ ਪ੍ਰਤੀ ਏਕੜ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

ver g is cow nu sui hoi nu 2 year ho gy... us to bad na heat vich i... pani jia sut D C.. teeka rakviaa pr gal ni bni.. apna content num send krdo.. slah lani aa

(pb)
  • 1
Posted by
surjeet (7889211421)
surjeet
Punjab
Fazilka
Write Answer
Posted Date (14 Jun 2019 07:05 PM) Assigned Date (-)
Answered Date (14 Jun 2019 07:48 PM) Translated Date (-)

ਤੁਸੀ ਇਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਾਰ ਭਰਵਾਓ, ਇਸਦੇ ਨਾਲ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Concimax bolus ਰੋਜਾਨਾ ਇਕ-ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ 14 ਦਿਨ ਤਕ ਦਿਓ, ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਇਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 14 ਦਿਨ ਤਕ ਹੋਰ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਇਸ ਤੋਂ ਇਲਾਵਾ ਤੁਸੀ ਜੋ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀ ਐੱਪ ਵਿਚ ਮਾਹਿਰਾਂ ਤੋਂ ਪੁੱਛ ਸਕਦੇ ਹੋ.

14 Jun 2019

kise v mahir da num de dvo

14 Jun 2019

surjeet ji tuci apna swal app vich push skde ho tuci jo v swal pushe ho usda mahir tuhanu app vich he jwab de dinda hai .

Answered Date (14 Jun 2019 07:14 PM) Translated Date (-)

dhoodh kam ho gya kuchh kha pi bhi nhi rhi apna phn n do kuchh baat karna hai

Answered Date (14 Jun 2019 07:20 PM) Translated Date (-)

7889211421

Narme ch urea kini dose per acre hai ?

(pb)
Posted by
GURLAL SINGH GILL (9464075962)
GURLAL SINGH GILL
Punjab
Bathinda
Write Answer
Posted Date (14 Jun 2019 07:01 PM) Assigned Date (-)
Answered Date (14 Jun 2019 09:48 PM) Translated Date (-)

Gurlal g narme vich urea 90-100 kg prati acre de hisab nal pao g..

एक एकड़ जमीन में कितनी अरहर होती है?

(hn)
Posted by
Ram (7389945496)
Ram
Madhya Pradesh
Shahdol
Write Answer
Posted Date (14 Jun 2019 07:00 PM) Assigned Date (-)
Answered Date (17 Jun 2019 06:44 PM) Translated Date (-)

राम जी यह किसम पर निर्भर करता है कृपया आप किसम का नाम बताये ताकि आपको इसके बारे में पूरी जानकारी दी जा सके धन्यवाद

एक एकड़ में कितनी अरहर होती है ?

(hn)
Posted by
Ram (7389945496)
Ram
Madhya Pradesh
Shahdol
Write Answer
Posted Date (14 Jun 2019 06:58 PM) Assigned Date (-)
Answered Date (17 Jun 2019 06:43 PM) Translated Date (-)

राम जी यह किसम पर निर्भर करता है कृपया आप किसम का नाम बताये ताकि आपको इसके बारे में पूरी जानकारी दी जा सके धन्यवाद

ਸਰ ਜੀ ਝੋਨੇ ਦੀ ਪਨੀਰੀ ਦਸ ਮਰਲੇ ਨੂੰ ਜਿੰਕ 33% ਦੀ ਕਿੰਨੇ ਗ੍ਰਾਮ ਸਪਰੇ ਕਰਨੀ ਹੈ ਜੀ?सर धान की पनीरी दस मरले को ज़िंक 33% की कितने ग्राम स्प्रे करनी है जी?

(pb)
Posted by
Nishan Singh (9465616652)
Nishan Singh
Punjab
Amritsar
Write Answer
Posted Date (14 Jun 2019 06:46 PM) Assigned Date (-)
Answered Date (14 Jun 2019 09:49 PM) Translated Date (-)

ਸ੍ਰੀ ਮਾਨ ਜੀ ਪਨੀਰੀ ਵਿੱਚ Chelated ਜਿੰਕ ਦੀ ਸਪਰੇਅ ਕਰੋ ਅਤੇ ਇਸ ਦੀ ਮਾਤਰਾ @35-40 ਗਰਾਮ ਇਕ ਟੈਂਕੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ

Sir vetmate da Teeka lga skde ha, majh heat ch nahi aa rahi, 21 Golia vali kit v deti 6 month hoge sui nu ?

(pb)
Posted by
ATMA singh (9878063111)
ATMA singh
Punjab
Mansa
Write Answer
Posted Date (14 Jun 2019 06:46 PM) Assigned Date (-)
Answered Date (14 Jun 2019 07:45 PM) Translated Date (-)

hnji tuci Vetmate injection lgwa skde ho, ehh harmons lai hunda hai iss nal pashu heat vich aa jnda hai.

Answered Date (14 Jun 2019 08:10 PM) Translated Date (-)

Denvad ji

1401 ਝੋਨੇ ਵਿੱਚ ਪਹਿਲੀ urea nal ਕਿ ਪਾਇਆ ਜਾਵੇ ਜਿਸ ਨਾਲ ਝੰਡੇ ਰੋਂਗ ਦੀ ਸਮੱਸਿਆ ਨਾ ਆਵੇ?

(pb)
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (14 Jun 2019 06:37 PM) Assigned Date (-)
Answered Date (14 Jun 2019 09:51 PM) Translated Date (-)

ਝੰਡਾ ਰੋਗ ਫੰਗਸ ਕਰਕੇ ਆਉਂਦਾ ਹੈ ਅਤੇ ਇਸ ਦੀ ਰੋਕਥਾਮ ਲਈ UPL ਕੰਪਨੀ ਦਾ ਫਫੂੰਦਨਾਸ਼ਕ Saaf @500 ਗਰਾਮ ਪ੍ਰਤੀ ਏਕੜ ਮਿਟੀ ਵਿੱਚ ਮਿਲਾ ਕੇ ਛਿੱਟਾ ਦੇ ਦਿਓ ਜੀ

panneri aj 17 din di ho gayi aaa .... 4 pate ne ... nadin v hege ne vich ... ki solution aa g?

(pb)
Posted by
lovepreet Singh (8288058892)
lovepreet Singh
Punjab
Amritsar
Write Answer
Posted Date (14 Jun 2019 06:16 PM) Assigned Date (-)
Answered Date (17 Jun 2019 06:42 PM) Translated Date (-)

Jhone di paniri vich nadeen jive swak ho jande han isdi roktham de layi tuc 1200ml butachlor 50 EC nu 60 killo ret vich mila ke bijai to 5-7 dina bad chitta deo.bijai to 15 din bad 100ml nomnigold nu 150 liter pani vich mila ke prati acre de hisab nal spray karo.dhanwad

Answered Date (14 Jun 2019 06:38 PM) Translated Date (-)

nomnigiold ਦੀ ਸਪਰੇ ਕਰਦੋ

Sir ਅਸੀ ਸੋਲਰ ਸਿਸਟਮ ਲਗਵਾਉਣਾ ਚਹੁੰਦੇ ਹਾਂ ਸਾਨੂੰ ਦਸਿਆ ਜਾਵੇ ਕਿ ਇਸਦਾ ਕਿੰਨਾ ਖਰਚਾ ਹੈ ਤੇ ਕਿੰਨੀ ਸਬਸੀਡੀ ਮਿਲਦੀ ਹੈ ?

(en)
Posted by
Harpartap Singh (8437371600)
Harpartap Singh
Punjab
Gurdaspur
Write Answer
Posted Date (14 Jun 2019 06:10 PM) Assigned Date (-)
Answered Date (17 Jun 2019 02:52 PM) Translated Date (-)

ਸੋਲਰ ਸਿਸਟਮ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ ਘਰ ਵਿੱਚ ਸੋਲਰ ਸਿਸਟਮ ਲਗਭਗ 60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 12000 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਮੇਰੇ ਨਾਲ ਗੱਲ ਕਰ ਲਵੋ ਜੀ

मेरे पास देसी नस्ल की गाय है अभी बहुत कम दुध दे रही है उसे ब्याहे 1 महीना हो गया है। घी भी बहुत कम आ रहा है। क्या उपाय करे?

(hn)
Posted by
vikas Meghwal (7976317255)
vikas Meghwal
Rajasthan
Chittorgarh
Write Answer
Posted Date (14 Jun 2019 05:33 PM) Assigned Date (-)
Answered Date (14 Jun 2019 08:10 PM) Translated Date (-)

उसे 250 ग्राम गुड़, 250 ग्राम गुलकंद, 100 ग्राम सोंफ, 100 ग्राम सूखे आंवले, 50 ग्राम अजवाइन उबाल कर ठंडा करके दें, बाकि उसे Anabolite liquid 100-100ml सुबह शाम milkout पाउडर 2-2 चम्मच सुबह शान देना शुरू करें, इससे दूध बढ़ जाएगा

Answered Date (14 Jun 2019 08:14 PM) Translated Date (-)

kitne din tak dena h...

14 Jun 2019

yeh app 5-7 din tak dete rehen..

मौसम की जानकारी दें, बारिश के बारे ?

(en)
Posted by
MOHIT LOHAN (9671388280)
MOHIT LOHAN
Haryana
Jind
Write Answer
Posted Date (14 Jun 2019 05:16 PM) Assigned Date (-)
Answered Date (17 Jun 2019 06:41 PM) Translated Date (-)

Mohit ji mausam vibhag ke anusar aaj aapke ilake men barish hone ki sambhavna hai.dhanywad

Answered Date (14 Jun 2019 05:18 PM) Translated Date (-)

Mausam Vibhag ki jankari

Gamle me kheti kar sakte hai ?

(hn)
Posted by
qaiyum (9696551573)
qaiyum
Uttar Pradesh
Kaushambi
Write Answer
Posted Date (14 Jun 2019 05:15 PM) Assigned Date (-)
Answered Date (17 Jun 2019 06:07 PM) Translated Date (-)

kripya aap apna swal vistar se pooche ke aap konsi fasl ki kheti karna chahte hai taki aapko iske bare men poori jankari di ja sake.dhanywad

Answered Date (15 Jun 2019 10:33 AM) Translated Date (-)

ghar ke liye sabzi uga sakte hain ja chote faal ke paude

HCN% of sorghum

(en)
Posted by
Rohan Yadav (8318106930)
Rohan Yadav
Uttar Pradesh
Jaunpur
Write Answer
Posted Date (14 Jun 2019 05:13 PM) Assigned Date (-)
Answered Date (19 Jul 2019 07:41 PM) Translated Date (-)

Above 200 ppm is toxic for animals so cut the sorghum sfter 55 days of sowing

ਮੇਰੇ ਕੋਲ 9 ਮਹਿਨੇ ਦੀ ਕੱਟੀ ੲੇ ਜੀ ੳੁਸ ਨੂੰ ਤਿਆਰ ਕਰਨਾ ਕੀ ੳੁਹ 16 ਜਾ 17 ਮਹਿਨੇਆ ਵਿੱਚ ਟੀਕਾ ਲੈ ਸਕੇ ੳੁਸ ਕਿਵੇ ਤਿਆਰ ਕੀਤੇ ਜਾਵੇ ਤੇ ਕਿਹੜੀ ਫੀਡ ਨਾਲ ਦੱਸੋ ਜੀ ਤੇ ਫੀਡ ਦੀ ਮਾਤਰਾ ਵੀ ਦੱਸੋ ਕਿਹੜੇ ਮਹਿਨੇ ਵਿੱਚ ਦਿੱਤੀ ਜਾਵੇ ਜੀ?

(pb)
Posted by
bittu (9780411335)
bittu
Punjab
Bathinda
Write Answer
Posted Date (14 Jun 2019 05:10 PM) Assigned Date (-)
Answered Date (14 Jun 2019 08:13 PM) Translated Date (-)

ਤੁਸੀ ਉਸ ਨੂੰ ਕਾਰਗਿਲ ਦੀ Heifer Dry ਫੀਡ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ Cafplan ਪਾਊਡਰ 50-50gm ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ ਬਾਕੀ ਤੁਸੀ ਉਸਦੀ ਡਿਵਰਮਿੰਗ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਗੋਲੀ ਜਰੂਰ ਦਿਓ.

Answered Date (14 Jun 2019 05:19 PM) Translated Date (-)

ਮੇਰੇ ਕੋਲ 18ਮਹੀਨੇ ਦੀ ਕੱਟੀ ਹੈ ਉਸ ਨੂੰ ਕਹਿੜੀ ਖੁਰਾਕ ਦਿੱਤੀ ਜਾਵੇ ਜੋ ਜਲਦੀ ਤਿਆਰ ਹੋ ਸਕੇ

14 Jun 2019

ਉਸ ਨੂੰ ਕਾਰਗਿਲ ਦੀ Heifer Dry ਫੀਡ ਦੇਣੀ ਸ਼ੁਰੂ ਕਰੋ

सर मुझे मछली पालन करना है कौन सी मछली पाले बीज कहाँ से मंगाए ?

(hn)
Posted by
pawan (8448145629)
pawan
Uttar Pradesh
Hardoi
Write Answer
Posted Date (14 Jun 2019 05:01 PM) Assigned Date (-)
Answered Date (14 Jun 2019 06:27 PM) Translated Date (-)

मछलीं का बीज लेने के लिए आप राजकुमार 9720072927 जी से संपर्क कर सकते है इनसे आपको बीज प्राप्त हो जाएगा

Uttar Pradesh

14 Jun 2019

thankyou

ਬੋਨਸਾਈ ਦਾ ਬੁੱਟਾ ਕੀ ਤੇਕੀ ਫੈਦਾ ਹੈ ਜੀ ਏਸ ਦਾ

(pb)
Posted by
Kulwinder Singh (9463146750)
Kulwinder Singh
Punjab
Moga
Write Answer
Posted Date (14 Jun 2019 04:58 PM) Assigned Date (-)
Answered Date (17 Jun 2019 06:10 PM) Translated Date (-)

ਬੋਨਸਾਈ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਦਾ ਹੈ, ਬੌਨ ਅਤੇ ਸਾਈ ਬੌਨ ਦਾ ਮਤਲਬ ਟਰੇਅ ਅਤੇ ਘੱਟ ਡੂੰਘਾਈ ਵਾਲਾ ਗਮਲਾ/ਬਰਤਨ ਅਤੇ ਸਾਈ ਦਾ ਮਤਲਬ ਪੌਦਾ ਲਗਾਉਣਾ ਹੁੰਦਾ ਹੈ ਕੁੱਲ ਮਿਲਾ ਕੇ ਬੋਨਸਾਈ ਇੱਕ ਜੀਵਨ ਸ਼ਿਲਪਕਲਾ ਹੈ, ਜਿਸ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਪ੍ਰਾਚੀਨ ਕਾਲ ਦੌਰਾਨ ਵੈਦ ਅਤੇ ਰਿਸ਼ੀ ਇਲਾਜ ਦੇ ਲਈ ਜੋ ਦਵਾਈਆਂ ਤਿਆਰ ਕਰਨ ਲਈ ਰੁੱਖ ਅਤੇ ਪੌਦਿਆਂ ਦੇ ਜੋ ਹਿੱਸੇ ਚਾਹੀਦੇ ਹੁੰਦੇ ਸਨ ਉਨ੍ਹਾਂ ਨੂੰ ਇਕੱਠੇ ਕਰਨ ਲਈ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਅਤੇ ਵਾਰ–ਵਾਰ ਜੰਗਲਾਂ ਵਿੱਚ ਭਟਕਣ ਨਾਲੋਂ ਉਨ੍ਹਾਂ ਨੇ ਜਰੂਰੀ ਪੌਦਿਆਂ ਦੇ ਬੀਜ ਅਤੇ ਕਲਮਾਂ ਆਦਿ ਨੂੰ ਗਮਲਿਆਂ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੋਲੀ–ਹੋਲੀ ਇਹ ਤਰੀਕਾ ਬੋਨਸਾਈ ਢੰਗ ਵਿੱਚ ਤਬਦੀਲ ਹੋ ਗਿਆ ਬੋਨਸਾਈ ਦਾ ਮਤਲਬ ਵੱਡੇ–ਵੱਡੇ ਪਿੱਪਲ, ਬੋਹੜ, ਨਿੰਮ, ਇਮਲੀ ਆਦਿ ਵਰਗੇ ਪੌਦਿਆਂ ਨੂੰ ਛੋਟੇ–ਛੋਟੇ ਗਮਲਿਆਂ ਵਿੱਚ ਉਗਾਇਆ ਜਾਂਦਾ ਹੈ ਇਹ ਇਕ ਸਜਾਵਟੀ ਬੂਟਾ ਹੈ

सर खीरे को बीज बोने के कितने दिन बाद कौन कौन सी खाद डालें ?

(hn)
Posted by
pawan (8448145629)
pawan
Uttar Pradesh
Hardoi
Write Answer
Posted Date (14 Jun 2019 04:58 PM) Assigned Date (-)
Answered Date (17 Jun 2019 06:11 PM) Translated Date (-)

खेत की तैयारी के समय, नाइट्रोजन 40 किलो (यूरिया 90 किलो), फासफोरस 20 किलो (सिंगल फास्फेट 125 किलो) और पोटाशियम 20 किलो (मिउरेट ऑफ़ पोटाश 35 किलो) शुरुआत में खाद के रूप में डालें बिजाई के समय, नाइट्रोजन का 1/3 हिस्सा और पोटाशियम और सिंगल सुपर फास्फेट डालें नाड़ी की शुरूआती अवस्था, जोकि बिजाई से एक महीना बाद होती है, के समय बची हुई खाद डालें

Uttar Pradesh

17 Jun 2019

thankyou

Seep ki kheti kase kare ?

(hn)
Posted by
Gurmeet Meet (9017766766)
Gurmeet Meet
Haryana
Kurukshetra
Write Answer
Posted Date (14 Jun 2019 04:38 PM) Assigned Date (-)
Answered Date (19 Jun 2019 11:52 AM) Translated Date (-)

गुरमीत मीत जी मोती की खेती एक बहुत ही अच्छा व्यवसाय है इस व्यवसाय को शुरू करने के लिए सब से जरुरी है इस की ट्रेनिंग, क्योकि इस में बहुत सी ऐसी बरीकियें होती है जो हमें प्रेक्टिकल ट्रेनिंग में ही सिखने को मिलती है अगर आप इस की ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Sir ji 212 ate pila pusa variety vicho kehdi variety jyada time lendi aa ?

(en)
Posted by
sukhi (9671448127)
sukhi
Haryana
Sirsa
Write Answer
Posted Date (14 Jun 2019 04:35 PM) Assigned Date (-)
Answered Date (17 Jun 2019 06:13 PM) Translated Date (-)

Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਪੀਲੀ ਪੂਸਾ, ਪੂਸਾ 44, ਡੋਗਰ ਪੂਸਾ ਸਾਰੀਆਂ ਕਿਸਮਾਂ ਇੱਕ ਦੂਜੇ ਤੋਂ ਹੀ ਤਿਆਰ ਕੀਤੀਆਂ ਗਈਆਂ ਹਨ ਝਾੜ ਸਭ ਦਾ ਇੱਕ ਬਰਾਬਰ ਹੈ 90 ਮਨ ਤਕ ਇਹਨਾਂ ਦਾ ਝਾੜ ਚਲਾ ਜਾਂਦਾ ਹੈ ਅਤੇ ਇੱਹ ਕਿਸਮਾਂ ਪੱਕਣ ਦੇ ਲਈ 155-160 ਦਿਨਾਂ ਦਾ ਸਮਾਂ ਲੈਂਦੀਆਂ ਹਨ ਜ਼ਿਆਦਾ ਸਮਾਂ ਲੈਣ ਕਰਕੇ ਬਿਮਾਰੀ ਦੀ ਲਪੇਟ ਵਿਚ ਆ ਜਾਂਦੀ ਹੈ ਇਹ ਵਧੀਆ ਮਿੱਟੀ ਵਿਚ ਹੁੰਦੀ ਹੈ

Sade ilake vich makki ka kon sa beej pdega ?

(pb)
Posted by
mani dhiman (9501257693)
mani dhiman
Punjab
Rupnagar
Write Answer
Posted Date (14 Jun 2019 04:34 PM) Assigned Date (-)
Answered Date (17 Jun 2019 06:14 PM) Translated Date (-)

mani ji aap makki ki kisam jaise PMH1,PMH2 ki bijai kar sakte hai.dhanywad

जमीन में चिबाण लगने से कपास के पौधे उबल जाते हैं उसका क्या उपाय है ?

(en)
Posted by
राहुल राठौड़ (9753835660)
राहुल राठौड़
Madhya Pradesh
Khargone
Write Answer
Posted Date (14 Jun 2019 04:27 PM) Assigned Date (-)
Answered Date (17 Jun 2019 06:16 PM) Translated Date (-)

राहुल राठौड़ जी कृपया आप अपना सवाल विस्तार से पूछे के आप चिबाण किसे कहते है ताकि आपको इसके इलाज के बारे में पूरी जानकारी दी जा सके धन्यवाद

ਜਿੰਕ, ਸਲਫਰ ਦੀ ਲੋੜ ਹੈ ਜਾ ਨਹੀ ਦੱਸੋ ਜੀ ?

(pb)
  • 1
Posted by
Sukhmander singh (8427617002)
Sukhmander singh
Punjab
Moga
Write Answer
Posted Date (14 Jun 2019 04:23 PM) Assigned Date (-)
Answered Date (04 Jul 2019 04:53 PM) Translated Date (-)

ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

राम राम सर धान में इस जिंक का प्रयोग कैसे करें इसकी क्या विशेषता है और इसका काम क्या होता है कितनी बार प्रयोग करे सम्पूर्ण जानकारी दे ?

(hn)
  • 2
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (14 Jun 2019 04:18 PM) Assigned Date (-)
Answered Date (17 Jun 2019 06:28 PM) Translated Date (-)

अमन पांडे जी आप इस ज़िंक का इस्तेमाल कर सकते है इसमें ज़िंक तत्व होता है जो फसल की ग्रोथ में मदद करता है इसकी मात्रा 17 -18 किल्लो को परतै एकड़ के हिसाब से इस्तेमाल की जाती है धन्यवाद

y ji kis cheej di ghat pta ni lgg reha zinc nd sulpur bare dso lod hai ya nahi ?

(pb)
  • 1
Posted by
Sukhmander singh (8427617002)
Sukhmander singh
Punjab
Moga
Write Answer
Posted Date (14 Jun 2019 04:17 PM) Assigned Date (-)
Answered Date (04 Jul 2019 04:53 PM) Translated Date (-)

ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

White rust is an important fungal disease of ?

(pb)
Posted by
Siya (8360575900)
Siya
Punjab
Amritsar
Write Answer
Posted Date (14 Jun 2019 04:16 PM) Assigned Date (-)
Answered Date (17 Jun 2019 06:29 PM) Translated Date (-)

Siya ji it is important disease of wheat. thank you

Pusa RH-10 is a hybrid variety of ?

(hn)
Posted by
Siya (8360575900)
Siya
Punjab
Amritsar
Write Answer
Posted Date (14 Jun 2019 04:15 PM) Assigned Date (-)
Answered Date (17 Jun 2019 06:30 PM) Translated Date (-)

siya ji its a hybrid variety of rice. thank you

The most popular fertilizer for foliar application is ?

(en)
Posted by
Siya (8360575900)
Siya
Punjab
Amritsar
Write Answer
Posted Date (14 Jun 2019 04:13 PM) Assigned Date (-)
Answered Date (17 Jun 2019 06:32 PM) Translated Date (-)

siya ji NPK is the most popular fertilizer for folicur application but it varies from crop to crop which percentage of NPK should be used. thank you

10 ਸੂਰਾ ਲਈ ਸੈੱਡ ਦਾ ਖਰਚ ਹੋਰ ਖਰਚ ਕਿੰਨਾ ਆਉਦਾ ਹੈ ?

(pb)
Posted by
ran (9877009673)
ran
Punjab
Sangrur
Write Answer
Posted Date (14 Jun 2019 04:13 PM) Assigned Date (-)
Answered Date (17 Jun 2019 02:55 PM) Translated Date (-)

ਸੈੱਡ ਦਾ ਖਰਚਾ ਜਗਾਂ ਨੂੰ ਦੇਖ ਕੇ ਉਸ ਹਿਸਾਬ ਨਾਲ ਹੀ ਕੋਈ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੀ ਬਾਕੀ ਤੁਸੀ ਮੈਨੂੰ 9915632577 ਨੰਬਰ ਤੇ ਸੰਪਰਕ ਕਰ ਸਕਦੇ ਹੋ

Sir mere kheta wich kaddo karan to bad ghus ugg jandi hai. esdi roktham lai kehri dwai ja salt paona chahida uggan to pehla. plzz reply ?

(pb)
Posted by
gagansandhu (9781159795)
gagansandhu
Punjab
Amritsar
Write Answer
Posted Date (14 Jun 2019 04:12 PM) Assigned Date (-)
Answered Date (17 Jun 2019 06:33 PM) Translated Date (-)

ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ

Mai pesticide da kam shuru krna chohnda but menu is bare kuj pta nahi hai so mai es lai ki kuj kra ki menu kise changi company vich kam mil jave ?

(pb)
Posted by
ਕੁਲਵੰਤ ਸਿੰਘ (9814457042)
ਕੁਲਵੰਤ ਸਿੰਘ
Punjab
Ferozpur
Write Answer
Posted Date (14 Jun 2019 04:08 PM) Assigned Date (-)
Answered Date (17 Jun 2019 06:34 PM) Translated Date (-)

kulwant ji kirpa karke daso ke tuc apni fertilizer di shop kholna chahunde ho ja kise company vich kam karna chahunde ho ta jo tuhanu is bare poori jankari diti ja sake.dhanwad

sir mai kise company vich kam krna chona wa ji

1/2 ਮਹੀਨੇ ਦੇ ਚੂਚੇ ਹਨ ਉਨਾ ਨੂੰ ਕੋਈ ਬਿਮਾਰੀ ਪੈ ਗਈ ਹੈ ਉਹ ਚੂਚੇ ਪਹਿਲਾਂ ਤਾਂ ਸੁਸਤ ਹੁੰਦੇ ਹਨ। ਫਿਰ ਨਾ ਚਲਦੇ ਹਨ, ਬਸ ਡਿਗ ਪੈਂਦੇ ਹਨ। ਫਿਰ ਮਰ ਜਾਂਦੇ ਹਨ, please ਕੋਈ ਦਵਾਈ ਦੱਸੀ ਜਾਵੇ, 40 ਚੂਚੇ ਹਨ, please ਜਲਦੀ daso ?

(pb)
Posted by
Gurveer sidhu (9876703882)
Gurveer sidhu
Punjab
Muktsar
Write Answer
Posted Date (14 Jun 2019 04:06 PM) Assigned Date (-)
Answered Date (15 Jun 2019 09:18 AM) Translated Date (-)

ਗੁਰਵੀਰ ਜੀ ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੋ, ਇਸਦੇ ਲਈ ਤੁਸੀ ਮੇਰੇ ਨਾਲ +91 97815 89637 ਸੰਪਰਕ ਕਰ ਸਕਦੇ ਹੋ .

Sir ji pathiyon de pani di spray pump vich kinni dose pauni aa, poori jankari deo ?

(en)
Posted by
pawan nagpal (9877906681)
pawan nagpal
Punjab
Ludhiana
Write Answer
Posted Date (14 Jun 2019 04:05 PM) Assigned Date (-)
Answered Date (17 Jun 2019 06:37 PM) Translated Date (-)

pawan ji isdi matra 35 litre nu 90 litre pani vich mila ke prati acre de hisab nal spray kiti jandi hai.isde layi tuc 15 litre pani vali dholi de vich 5-6 litre pathiyan de pani di varto kar sakde ho.dhanwad

Mirch mein pilapan aane ka kaun sa Karan hai ?

(hn)
Posted by
vinod baraLa (9079020988)
vinod baraLa
Rajasthan
Jaipur
Write Answer
Posted Date (14 Jun 2019 04:05 PM) Assigned Date (-)
Answered Date (17 Jun 2019 06:38 PM) Translated Date (-)

vinod ji mirch men peelapan tatv ki kami ke karn aata hai iske liye aap NPK 19:19:19@1 killo ko 150 litre pani men mial kar prati acre ke hisab se spray karen.dhanywad

Answered Date (15 Jun 2019 04:27 PM) Translated Date (-)

vinod app opla ke pani ki spray kar sakte ho

What I do to protect the paddy crop by weeds ?

(en)
Posted by
rahul kamboj (7027883082)
rahul kamboj
Haryana
Fatehabad
Write Answer
Posted Date (14 Jun 2019 03:57 PM) Assigned Date (-)
Answered Date (17 Jun 2019 06:37 PM) Translated Date (-)

Use Butachlor 50 EC @ 1200 ml/acre or Thiobencarb 50 EC @ 1200 ml or Pendimethalin 30 EC @ 1000 ml or Pretilachlor 50 EC @ 600 ml per acre as pre-emergence herbicides, 2 to 3 days after transplanting. Mix any one of these herbicides in 60 kg of sand per acre and broadcast uniformly in 4-5 cm deep standing water. For broadleaf weed control, apply Metsulfuron 20 WP @ 30 gm/acre in 150 Ltr water as post emergence, 20-25 days after transplanting. Before spray, drained out the standing water from the field and apply irrigation one day after spray.

17 Jun 2019

thnks for your answer

sir mujhe murgi palan kholana hai kya karu kul kharcha kitana aayega batao?

(hn)
Posted by
madan kushwah (7771813343)
madan kushwah
Madhya Pradesh
Morena
Write Answer
Posted Date (14 Jun 2019 03:46 PM) Assigned Date (-)
Answered Date (14 Jun 2019 03:49 PM) Translated Date (-)

सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी.

Answered Date (14 Jun 2019 03:52 PM) Translated Date (-)

1000 meet wale murga kharcha

1121 ਕਦੇ ਤੱਕ ਲਗਾਈ ਜਾ ਸਕਦੀ ਹੈ ?

(en)
Posted by
Harjot (9888163321)
Harjot
Punjab
Rupnagar
Write Answer
Posted Date (14 Jun 2019 03:45 PM) Assigned Date (-)
Answered Date (14 Jun 2019 09:53 PM) Translated Date (-)

ਬਾਸਮਤੀ 1121 ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ ਤੁਸੀਂ 25 ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹੋ

गाय पानी कम पी रही है दुध कम कर गई इलाज बताए ?

(hn)
Posted by
ramesh kumar (9466668004)
ramesh kumar
Haryana
Sirsa
Write Answer
Posted Date (14 Jun 2019 03:44 PM) Assigned Date (-)
Answered Date (14 Jun 2019 03:51 PM) Translated Date (-)

इसे आप पेट के कीड़ों के लिए Flukarid-DS bolus दें, इसके साथ आप Intalyte oral powder 50gm रोज़ाना देना शुरू करें, बाकि आप उसकी खुरली में पाकिस्तानी नमक का टुकड़ा रखें जिसे वह चाटती रहे इससे उसकी प्यास बढ़ने लगेगी.

14 Jun 2019

गयाबिन है यह गोली दे सकते है कया

14 Jun 2019

जी आप यह गोली गाभिन को भी दे सकते है इसका गाभिन को कोई नुक्सान नहीं है।

Makka ke per me patti ko keeda kat raha hai ?

(hn)
Posted by
kundan kumar (7250818543)
kundan kumar
Bihar
Muzaffarpur
Write Answer
Posted Date (14 Jun 2019 03:43 PM) Assigned Date (-)
Answered Date (17 Jun 2019 06:05 PM) Translated Date (-)

kundan ji aap keet ki roktham ke liye quinalphos@800ml ko 150 litre pani men mila kar prati acre ke hisab se spray karen.dhanywad

17 Jun 2019

Thanks sir ji

जड़ी बूटी की खेती के बारे में जानकारी चाहिए ?

(hn)
Posted by
rishabh jain (6388739410)
rishabh jain
Uttar Pradesh
Lalitpur
Write Answer
Posted Date (14 Jun 2019 03:43 PM) Assigned Date (-)
Answered Date (17 Jun 2019 06:04 PM) Translated Date (-)

rishabh jain ji aap kripya btaye ke aap kosni jadi booti ki kheti ke bare men jankari lena chahte taki aapko iske bare men poori jankari di ja sake.dhanywad

ਝੋਟੀ ਹੀਟ ਉੱਤ ਟਿੱਕ ਨਿਹ ਰਹੀ ਤਾਂ ਕਿ ਕਿਤਾ ਜਾਵੇ ਜੀ ?

(pb)
Posted by
manjot singh (9501277068)
manjot singh
Punjab
Patiala
Write Answer
Posted Date (14 Jun 2019 03:35 PM) Assigned Date (-)
Answered Date (14 Jun 2019 03:54 PM) Translated Date (-)

ਜੇਕਰ ਤੁਹਾਡੇ ਮੱਝ ਵਾਰ ਵਾਰ ਰਪੀਟ ਹੁੰਦੀ ਹੈ ਤਾਂ ਤੁਸੀ ਤੁਸੀ ਮੱਝ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.

Jamun nahi lag rahe 5 saal se uppar ho gya hai koi khad nahi dali hai ?

(pb)
  • 1
Posted by
karan sandhu (9828681286)
karan sandhu
Rajasthan
Sri Ganganagar
Write Answer
Posted Date (14 Jun 2019 03:35 PM) Assigned Date (-)
Answered Date (17 Jun 2019 05:55 PM) Translated Date (-)

karna ji isnu vermicompost @4-5 killo pao.eh jekar kalm de nal beejya janda hai ta eh 7-8 saal tak fal dena shuru karda hai jekar beej de nal beejya hai ta eh 8-10 saal tak fal dena shuru karda hai.dhanwad

ਸਾਉਣੀ ਮੱਕੀ ਦਾ ਇਸ ਵਾਰ ਕਿਹੜਾ ਬੀਜ ਸਭ ਤੌਂ ਵੱਧ ਝਾੜ ਵਾਲਾ ਤੇ ਵਧੀਆਂ ਖੇਂਤੀ ਵਾਲਾ ਹੈ ?

(pb)
Posted by
lucky (7340708886)
lucky
Punjab
Rupnagar
Write Answer
Posted Date (14 Jun 2019 03:25 PM) Assigned Date (-)
Answered Date (14 Jun 2019 03:29 PM) Translated Date (-)

lucky ji tuc PMH1,PMH2 kisam di bijai Kar sakde ho.

14 Jun 2019

ki eh sahi rahega??

14 Jun 2019

haji bilkul

14 Jun 2019

bahut vadiya ji

ਕੱਟੀ ਕੋ ਕਿਵੇਂ ਤਿਆਰ ਕਰਾ ?

(pb)
Posted by
manjot singh (9501277068)
manjot singh
Punjab
Patiala
Write Answer
Posted Date (14 Jun 2019 03:21 PM) Assigned Date (-)
Answered Date (14 Jun 2019 03:56 PM) Translated Date (-)

ਮਨਜੋਤ ਜੀ ਕਿਰਪਾ ਕਰਕੇ ਕੱਟੀ ਦੀ ਉਮਰ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (14 Jun 2019 06:16 PM) Translated Date (-)

ਸਰ ਜੀ 1.5 ਸਾਲ ਦੀ ਆ ਜੀ

14 Jun 2019

ਤੁਸੀ ਉਸ ਨੂੰ ਕਾਰਗਿਲ ਦੀ Heifer Dry ਫੀਡ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ Cafplan ਪਾਊਡਰ 50-50gm ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ

सर नाइट्रोजन और यूरिया क्या अलग अलग है समझ नहीं पा रहा हूँ मैं, हमारे पूरे खेत जल जमाव वाले नहीं है पानी शाम को लगाएं सुबह तक नही ठहरता सिबहि मिट्टी है सर इस जमीन में नमी हमेशा रहती है ?

(hn)
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (14 Jun 2019 03:18 PM) Assigned Date (-)
Answered Date (14 Jun 2019 03:37 PM) Translated Date (-)

Aman ji Jo urea hoti hai vo nitrogen tatv ki kami ko hi poora karti hai yeh dono ek hi hai.agar aapke khet men Pani nahi rukta hai to aap bijai se pehle gobar ki khaad daale aur Hari khaad ki bijai kare. is se mitti ki gunvata bhi badna shuru ho jati hai.

20 bakriya palne ke liye kitna investment Karna hoga.or Kitna kamaa sakte hai?

(hn)
Posted by
Rahul kumar (9682370195)
Rahul kumar
Bihar
Muzaffarpur
Write Answer
Posted Date (14 Jun 2019 03:09 PM) Assigned Date (-)
Answered Date (15 Jun 2019 09:07 AM) Translated Date (-)

Rahul ji jekar tuci 20 bakria ton suru krde ho tan 1-1.5 badd tuhada lgiya passa puura ho jawega, baki ohna di growth, khurak te nirbhar krda hai uss ton badd tuhanu munafa hona suru howega, munafa tuhadi apni mehnt de hisab nal milda hai jini vdia ohna di dekhbhal howegi uss te nirbhar krda hai.

Answered Date (15 Jun 2019 09:25 AM) Translated Date (-)

thanks Sandeep Singh ji

Answered Date (20 Jun 2019 06:29 AM) Translated Date (-)

10 bakriya ke agar Bache 20 hote hai to Bache kitne din me ready hogi

ਜਾਮਣ ਦਾ ਇਲਾਜ ਕਿਵੇ ਕਰੀਏ ਜੀ ?

(pb)
  • 1
Posted by
Surinder Ghuman (6283396911)
Surinder Ghuman
Punjab
Sangrur
Write Answer
Posted Date (14 Jun 2019 02:58 PM) Assigned Date (-)
Answered Date (04 Jul 2019 04:54 PM) Translated Date (-)

ਸੁਰਿੰਦਰ ਜੀ ਇਸਦੇ ਉਪਰ ਤੁਸੀ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

ਚੰਗੀ ਸਬਜ਼ੀ ਲਈ ਕੀ ਕਰਨਾ ਚਾਹੀਦਾ ਹੈ ?

(pb)
Posted by
amritpal Singh (9814016005)
amritpal Singh
Punjab
Mansa
Write Answer
Posted Date (14 Jun 2019 02:57 PM) Assigned Date (-)
Answered Date (14 Jun 2019 03:18 PM) Translated Date (-)

amritpal ji kirpa karke daso ke tuc kehdi fasl di bijai kiti hai dooja sabji nu keet ate bimari de hamle to bchao.is to ilava jaivik Hal apnao.

Answered Date (17 Jun 2019 09:53 AM) Translated Date (-)

mirch ki kheti

Answered Date (17 Jun 2019 09:54 AM) Translated Date (-)

leaf curl leaf curl

ਜੰਤਰ ਬੀਜਇਆ ਏ ਵਧ ਨੀ ਰਿਹਾ ?

(pb)
Posted by
jaswinder singh (9417662279)
jaswinder singh
Punjab
Kapurthala
Write Answer
Posted Date (14 Jun 2019 02:54 PM) Assigned Date (-)
Answered Date (14 Jun 2019 03:11 PM) Translated Date (-)

jaswinder ji jantar di growth de layi hoshi@400ml nu 150 litre Pani de hisab nal spray karo.dhanwad

Answered Date (15 Jun 2019 09:40 AM) Translated Date (-)

keyon kisana da kharcha vada rahe ho galt answer de k