Punjab
Search
Sir jhone nu dap kina pauna chahida ik khet da ?
(hn)
sandy ji jekar kanak vich DAP di poori matra payi hai ta tuhanu hun DAP paun di lod nahi hai jekar nahi payi ta tuc hun 27 killo DAP prati acre de hisab nal vart sakde ho.dhanwad
20-25 kg par acre
ਸਰ ਡਾ ਦਲਾਲ ਘੋਲ ਕਿਹੜੀ ਕਿਹੜੀ ਫਸਲ ਤੇ ਵਰਤ ਸਕਦੇ ਆਂ ਤੇ ਕਿਸ ਅਵਸਥਾ ਵਿੱਚ ਵਰਤ ਸਕਦੇ ਆ ?
(pb)
Punjab
ਰਸਪਰੀਤ ਜੀ ਤੁਸੀ ਇਸਦੀ ਵਰਤੋਂ ਕਿਸੇ ਵੀ ਫ਼ਸਲ ਤੇ ਕਰ ਸਕਦੇ ਹੋ ਇਸਨੂੰ ਤੁਸੀ ਵਾਧੇ ਦੇ ਸਮੇ ਸਪਰੇ ਕਰੋ ਧੰਨਵਾਦ
मूंगी में लड़(कीड़े) पड़े तो कैसे मारें ?
(hn)
Punjab
पुकराज जी कृपया बताये कैसे कीड़े की रोकथाम के बारे में जानकारी लेनी है क्युकी हर कीड़े की रोकथाम का तरीका अलग होता है धन्यवाद
घर में रखे गमलो में पौधों को वाइट कीड़ा लग रहा है क्या करें ?
(hn)
Punjab
कमल जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
Methe di kheti bare dasso, metha kado hunda te ki time aa ehda ?
(pb)
Maharashtra
ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ ਹੈ ਇਸ ਫਸਲ ਲਈ ਮਿੱਟੀ ਦਾ pH 6-7.5 ਹੋਣਾ ਚਾਹੀਦਾ ਹੈ MAS-1: ਇਹ ਛੋਟੇ ਕੱਦ ਦੀ ਕਿਸਮ ਹੈ ਇਸਦਾ ਕੱਦ 30-45 ਸੈ.ਮੀ. ਹੁੰਦਾ ਹੈ ਇਹ ਬਿਮਾਰੀਆਂ ਦੀ ਰੋਧਕ ਹੈ ਅਤੇ ਛੇਤੀ ਪੱਕਣ ਵਾਲੀ ਕਿਸਮ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 70-80% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਜੜ੍ਹੀਆਂ-ਬੂਟੀਆਂ ਦੇ ਤੌਰ ਤੇ ਅਤੇ 50-60 ਕਿਲੋ ਪ੍ਰਤੀ ਏਕੜ ਤੇਲ ਦੇ ਤੌਰ ਤੇ ਹੁੰਦੀ ਹੈ Hybrid-77: ਇਸਦੀ ਉੱਚਾਈ 50-60 ਸੈ.ਮੀ. ਹੁੰਦੀ ਹੈ ਇਹ ਪੱਤਿਆ ਤੇ ਧੱਬੇ ਅਤੇ ਕੁੰਗੀ ਰੋਗਾਂ ਦੀ ਰੋਧਕ ਕਿਸਮ ਹੈ ਅਤੇ ਇਹ ਜਲਦੀ ਪੱਕ ਜਾਂਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 80-85% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 100 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50-60 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਅਤੇ ਇਸ ਨੂੰ ਖੁਸ਼ਕ ਮੌਸਮ ਦੀ ਲੋੜ ਹੁੰਦੀ ਹੈ Shivalik: ਇਹ ਕਿਸਮ ਚੀਨ ਦੀਆਂ ਕਿਸਮਾਂ ਵਿੱਚੋਂ ਲਈ ਗਈ ਹੈ ਇਹ ਕਿਸਮ ਉੱਤਰ ਪ੍ਰਦੇਸ਼ ਅਤੇ ਉਤਰਾਂਚਲ ਦੇ ਨੀਵੇਂ ਖੇਤਰਾਂ ਵਿੱਚ ਚੰਗਾ ਵਿਕਾਸ ਕਰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 65-70% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 120 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 72 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਫੰਗਸ ਰੋਗ ਦੇ ਹਮਲੇ ਵਿੱਚ ਛੇਤੀ ਆ ਜਾਂਦੀ ਹੈ ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ
Bakri ka palan kitni bakri se start kare ?
(hn)
Rajasthan
जी आप बीटल बकरियां रख सकते हैं यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं बीटल बकरियां लेने के लिए आप 7891847890 पर lucky goat farmer किसान को कॉल कर सकते हैं
ਝੋਨੇ ਵਿੱਚ potash ਦੀ ਵਰਤੋ ਦੇ ਕੀ ਫਾਇਦੇ ਹਨ. ਇਸਦੀ ਵਰਤੋਂ ਕੱਦੋ ਕਰਨੀ ਚਾਹੀਦੀ ਹੈ ?
(en)
Punjab
ਰਣਜੀਤ ਜੀ ਪੋਟਾਸ਼ ਤੱਤ ਹੈ ਇਹ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦਾ ਹੈ ਇਸਦੀ ਮਾਤਰਾ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
Uttar Pradesh
हिन्दी me
Sir g dr.dalal ghool vich 33% zinc pa sakde ha ke nahi jekar pa sakde ta esdi matra kini hove ?
(pb)
Punjab
ji nahi tuc Dr.dlal ghol vich 33% vali zinc di varto nahi kar sakde. isde vich 21 % vali zinc di varto kiti jandi hai.dhanwad
नींबू की खेती करने के लिये और उसमे ड्रिप सिस्टिम लगाने के लिये गव्हर्नमेंट subsidy available हैं क्या. कृपया मार्गदर्शन करे ?
(en)
Punjab
नींबू की खेती करने के लिये और उसमे ड्रिप सिस्टिम लगाने के लिये Ravi Choudhary 8003892293 9530002191 से सम्पर्क कर सकते है धन्यवाद
?
(hn)
Punjab
Dev ji kripya aap apna swal vistar se pooche taki aapko uske bare men poori jankari di ja sake.dhanywad
Sir mein kakdi ki kheti kitni hui hai usde patte peele page, na kisi bhi prakar ka koi keet nahi hai sir ki problem ho sakti hai ?
(pb)
Punjab
mandeep ji eh tat di kami de nal vi pain lag jande han isde layi tuc NPK 19:19:19@1 killo nu 150 litre pani vihc mila ke spray karo.dhanwad
Punjab de barnala Distt ch Anar di Kheti kiti jaskdi hai, es di jankari es site te nai hai. sanu dasia ja reha k punjab ch climate thik nai es lai Anar red colour nai banda ki eh sahi hai ji ?
(en)
Punjab
gurpreet ji punjab vich anar di kheti kiti ja sakdi hai isde layi bhagwa kisam di bijai kiti jandi hai.
Brinjal plant grows properly but fruit setting not takes place ?
(pb)
Punjab
tajinder ji you can spray NPK 19:19:19@ 7 gram per litre of water for fruit setting. Thank you
Thanks
ਸਰ ਝੋਨੇ ਵਿਚ ਗੰਦ ਵਾਸਤੇ ਕੋਈ ਦਵਾਈ ਦੱਸੋ ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
ਸਟਰਾਬਰੀ ਬੀਜਣ ਲਈ ਕਿਸ ਤਰਾਂ ਦੀ ਤਿਆਰੀ ਕਰਨੀ ਪੈਂਦੀ ਹੈ ਖੇਤ ਵਿੱਚ ਅਤੇ ਇਸ ਦਾ ਬੀਜ ਕੋਟਕਪੂਰੇ ਏਰੀਏ ਲਈ ਕਿਥੋਂ ਉਪਲਬਧ ਹੋਵੇਗਾ ਜੀ ਅਤੇ ਇਸ ਦੀ ਖੇਤੀ ਲਈ ਸਮਾਂ ਕਿਹੜਾ ਯੋਗ ਹੈ ?
(pb)
Punjab
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ
ਧੰਨਵਾਦ ਜੀ ਜਾਣਕਾਰੀ ਦੇਣ ਲਈ
ਨਰਮੇ ਦੀ ਫਸਲ ਵਿੱਚ DAP ਦੀ ਲੋੜ ਪੂਰੀ ਕਰਨ ਲਈ ਕੋਈ ਸਪਰੇ ਬਾਰੇ ਜਾਣਕਾਰੀ ਸਾਂਝੀ ਕਰੋ ਜੀ ?
(pb)
Maharashtra
ਜਗਮੀਤ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
बकरी प्रक्षिक्षण केंद्र, रामसर,अजमेर में किसी के नंबर दीजिये जो कि प्रक्षिक्षण शिविर के बारे में जानकारी से अवगत करा सके ?
(hn)
Punjab
जितेंद्र यादव जी इस के बारे में पूरी जानकारी के लिए आप Dr Anil 9660669992 से सम्पर्क कर सकते है धन्यवाद
Bakri ko kitne sir lagana chahiye ?
(hn)
Punjab
Abdul ji aap apna swal detial me pucho ji kya puchna chahte ho. aapke swal ki samaz nai aa rahi ji.
Maharashtra
Bakri krus karte wakt kitne sar lgana chahiye
सर मोती की खेती कैसे करें, कुछ बताइये ?
(en)
Punjab
Karmvir जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ਬਾਸਮਤੀ 1121 ਝੋਨਾ 5 ਦਿਨ ਹੋ ਗਏ ਲੱਗੇ ਨੂੰ ਕੀ ਸਮਾਨ ਪਾਇਏ ਵੀਰ ਜੀ ?
(pb)
Maharashtra
ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Punjab
3 ਹਫਤੇ ਤੱਕ ਕੁਝ ਨਹੀਂ ਪਾਉਣਾ ਹੈ ਜੀ?
मोती की खेती के बारे में पूरी जानकारी चाहिए ?
(hn)
Rajasthan
shailendra Kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Pearl ki kheti kaise kre ?
(hn)
Rajasthan
देव जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Narme vich zinc 33% poni chahidi aa ja 21% poni chahidi a ji ?
(pb)
Punjab
sukhdeep ji narme vich zinc di varto bahut ghat kiti jandihai isdi varto ta hi karo jekar isdi ghat de lashan dikhai den.dhanwad
Mifko name de zink society vicho mil rhi a kiva result hai ehda and fartera name de davai result kiva a Society wala kehnda is nu pa k hor koi davai paun de lod nhe jhonna pakn tak kam. Krdi ha fartera .pleas info ?
(pb)
Punjab
mandeep ji isda result vadhia hai tuc isdi varto kar sakde ho par fertera keetnashak hai isdi varto ta hi karo jekar keet da hmal khet vich 5% to vadh hoye is to bina isdi varto karn di lod nahi hai.dhanwad
Ye uper se sukh rahi hai kya dikkat hai sir btana 1509 or 1121 ki paniri hai ?
(hn)
Punjab
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
full fat soya eh Ghar di feed ch kinni pauni a ?
(pb)
tuci ghar di feed vich 10-12kg full fatt soya puaa skde ho.
Sir ji Ghar di feed teyar kraun lyi ki Kush pauna and naal dvayian kehdian pendian ne. full detail ch dasso in punjabi fat vi jyada Ave ?
(pb)
Rajasthan
ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਸਰ ਝੋਨੇ ਵਾਲੇ ਵਾਹਣ ਵਿੱਚ ਰੂੜੀ ਪਾਈ ਹੋਈ ਆ ਅਸੀ ਖਾਦ ਕਿੰਨੀ ਪਾਈਏ ਅਤੇ ਝੋਨੇ ਨੂੰ ਕੋਈ ਬਿਮਾਰੀ ਤੇ ਨਹੀ ਪੈਂਦੀ ਰੂੜੀ ਪਾਉਣ ਨਾਲ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਰੂੜੀ ਦੇ ਨਾਲ ਕੋਈ ਬਿਮਾਰੀ ਨਹੀਂ ਆਉਂਦੀ ਜੀ
Sir maine Flupor use kiya hai Gay ko dhona padega bad me please ?
(hn)
Punjab
Avadhnath ji app apna swal vistar se pushen apka swal pushne ke liye hamari team ki taraf se apko call ki gayi thi per uska koi jwab nahi mila, kripya aap apna swal dubara vistar se pushen tan jo apko sahi jankari di jaa skee.
Sir mere swal da jbab deo g please ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
Sir ji pig farm ke liye loan mil skta hai kya ?
(hn)
Punjab
सूअर पालन के लिए सब्सिडी लेने के लिए सबसे पहले आपको ट्रेनिंग सर्टिफिकेट की जरुरत होती है. सूअर पालन की ट्रेनिंग 5 दिन की होती है जो कि गुरु अंगद देव यूनिवर्सिटी लुधियाना की तरफ से करवाई जाती है. आम तौर पर सूअर पालन के लिए लोन पर 25% सब्सिडी मिलती है आप सबसे पहले ज़िले के पशु पालन विभाग के डिप्टी डायरेक्टर से फॉर्म लेकर बैंक के पास जाओगे उसके बाद बैंक जब लोन देने के लिए राजी हो गया वह आपकी फाइल पूरी करेंगे फिर आप फाइल को डिप्टी डायरेक्टर के पास लेकर जाओगे बाकि आप यह ऑडियो सुने
ਸਰ ਜੇਕਰ ਯੂਰੀਏ ਦਾ ਸਪਰੇ ਕਰਨੀ ਹੋਵੇ ਤਾਂ ਪ੍ਰਤੀ ਏਕੜ ਕਿਨਾ ਯੂਰੀਆ ਪਾਈਏ ਅਤੇ ਨਾਲ ਜਿੰਕ ਕਿਨੀ ਪਾਈਏ ?
(pb)
Punjab
ਪਲਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
Sir highdroponic vich jehra pani vartya janda aa, os pani vich prati kilo urea kinna pauna aa ya koi hor dvai dasso jis nal groth ho jave ?
(pb)
Maharashtra
Malkeet ji isde bare poori jankari de layi tuc Somveer singh 9878733551 nal sampark kar sakde ho.dhanwad
Punjab
ਸ਼ਰ ਮੀਂਹ ਬਾਰੇ ਦੱਸੋ
ਝੋਨੇ ਵਿੱਚ ਸਰੋਂ ਦੀ ਖਲ ਪਾਉਣ ਤੋਂ ਕਿੰਨੇ ਦਿਨਾਂ ਬਾਅਦ ਨਤੀਜਾ ਮਿਲ ਜਾਂਦਾ ਜੀ ?
(pb)
Punjab
ਕੁਲਵੀਰ ਜੀ ਇਸਦਾ ਨਤੀਜਾ ਇਸਦੇ ਪਾਉਣ ਤੋਂ 8 ਤੋਂ 10 ਦਿਨ ਤਕ ਮਿਲਦਾ ਹੈ ਧੰਨਵਾਦ
Sir ji gir cow kithe mil sakdi aa ?
(en)
Punjab
Harpal singh ji vadia nasal di gir cow len lai punjab vich tusi Shubham Sharma 7589086279 (Shagun Dairy Farm) ate rajasthan vich Vibhor Jain 7665466657 (Wholeness Dairy Farm) and Ameer Khan Pathan 9414745465 (Arawli Dairy Farm) nal samparak kar sakde ho. Thankyou.
Punjab
thanks sir ji
Moti farming kese Kare ?
(hn)
Rajasthan
तरुण पटेल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
ये ट्रेनिंग सेंटर कहा है
ਸਰ ਝੋਨੇ ਦੀਆਂ ਜੜ੍ਹਾਂ ਵਿਕਾਸ ਘੱਟ ਕਰਦਿਆਂ ਨੇ ਖੇਤ ਚਿਕਣੀ ਹੈ ਵਿਚ ਬੂਟੇ ਮਰ ਰਿਹਾ ਨੇ ਵਿੱਚ ਬੂਟੇ ਸਿੰਗਲ ਖੜ੍ਹੇ ਨੇ 25 ਕਿਲੋ ਏਕੜ ਦਾ 21 ਜਿੰਕ ਪਾਏ ਹੋ ਹੈ ਕੱਦੂ ਕਰਨ ਤੋਂ ਪਹਿਲਾਂ ਵਿਚੋਂ ਜੜਾਂ ਕਾਲੀ ਵੀ ਹੁੰਦੀ ਨੇ ਖੇਤ ਬਾਅਦ ਵਿੱਚ ਫੰਗੀਸਾਈਡ ਦੀ ਬਹੁਤ ਪੋਰਲਮ ਆਉਂਦੀ ਜੀ ?
(pb)
Punjab
ਅਮਰੀਕ ਜੀ ਤੁਸੀ ਝੋਨੇ ਦੇ ਵਿਕਾਸ ਦੇ ਲਈ biovita ਦੀ ਵਰਤੋਂ ਕਰੋ ਇਸਦੀ ਮਾਤਰਾ 4 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ ਜੇਕਰ ਫੰਗਸ ਦੀ ਦਿੱਕਤ ਆ ਰਹੀ ਹੈ ਤਾ ਤੁਸੀ ਸਾਫ@500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ ਧੰਨਵਾਦ
ਸਰ ਹਇਡਰੋਪੋਨਿ ਵਿਚ ਪਣੀ ਵਿਚ ਯੁਰੀਆ % ਪਰਤੀ ਲੀਟਰ ਕਿੰਨਾ ਪੳਣਾ ਚਾਹੀਦਾ ਹੈ ?
(pb)
Punjab
ਮਲਕੀਤ ਜੀ ਇਸ ਬਾਰੇ ਪੂਰੀ ਜਾਣਕਾਰੀ ਦੇ ਲਈ ਤੁਸੀ Somveer singh 9878733551 ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ਕੱਦੂ ਦੀਆਂ ਵੇਲਾਂ ਸੁੱਕ ਰਹੀਆਂ ਨੇ ਜੀ ਕੋਈ ਹੱਲ ?
(en)
Punjab
ਹਰਪਾਲ ਜੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਇਸਦੇ ਵਿਚ ਸ਼ੋਂਕ ਮੌਜੂਦ ਹੈ ਤਾ ਤੁਸੀ ਇਸਦੇ ਉਪਰ Chlorpyriphos @4 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ ਧੰਨਵਾਦ
Punjab
thanks sir ji
Punjab
ਨਹੀਂ ਰੁਕ ਨਹੀਂ ਰਹੀਆਂ ਜੀ ਕੁਝ ਨਹੀਂ ਫਰਕ
ਨਰਮੇ ਨੂੰ ਚਿੱਟਾ ਮੱਛਰ ਤੇ ਜੂੰ ਪਿਆ ਹੋਇਆ ਹੈ ਜਿਸ ਨਾਲ ਕਿ ਨਰਮੇ ਦੇ ਪੱਤੇ ਕਮਲਾ ਗਏ ਹਨ ਇਸ ਮੱਛਰ ਨੂੰ ਤੇ ਜੂੰ ਨੂੰ ਕੰਟਰੋਲ ਵਿੱਚ ਕਰਨ ਲਈ ਕਿਹੜੀ ਦਵਾਈ ਦਾ ਇਸਤੇਮਾਲ ਕੀਤਾ ਜਾਵੇ ਜੀ ?
(pb)
Punjab
ਸੁਖਪ੍ਰੀਤ ਜੀ ਤੁਸੀ ਮੱਛਰ ਦੀ ਰੋਕਥਾਮ ਦੇ ਲਈ 200gm POLO ਜਾ 80gm Ulala ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Sir dsr wala jhona aa 1 month da ho gia aa chl nahi riha ki pa dea ?
(pb)
Punjab
krishan ji kirpa karke daso ke tuc isnu kehdi kehdi khaad payi hai kyukiisdiyan jdan safed ho rahiyan han ta isde layi tuc saaf@400 gram nu 150 litre pani vich mila ke sprya karo.dhanwad
ਝੋਨੇ ਵਿੱਚ ਜਿੰਕ ਪਾਉਣ ਦੇ ਫਾਇਦੇ ਹਨ. ਜਿੰਕ ਵਧੀਆ ਹੈ ਜਾ regent ਦੱਸੋ ?
(en)
Punjab
ਰਣਜੀਤ ਜੀ ਜਿੰਕ ਇਕ ਤੱਤ ਹੈ ਜੋ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦਾ ਹੈ ਇਸਦੀ ਵਰਤੋਂ ਯੂਰੀਆ ਦੇ ਨਾਲ ਕੀਤੀ ਜਾਂਦੀ ਹੈ regent ਇਕ ਕੀਟਨਾਸ਼ਕ ਹੈ ਇਸਦੀ ਵਰਤੋਂ ਝੋਨੇ ਦੇ ਉਪਰ ਕੀੜਿਆਂ ਦੇ ਹਮਲਾ ਹੋਣਾ ਤੇ ਹੀ ਕਰਨਾ ਚਾਹੀਦਾ ਹੈ
Punjab
ਰਣਜੀਤ ਜੀ ਜਿੰਕ ਇਕ ਤੱਤ ਹੈ ਜੋ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦਾ ਹੈ ਇਸਦੀ ਵਰਤੋਂ ਯੂਰੀਆ ਦੇ ਨਾਲ ਕੀਤੀ ਜਾਂਦੀ ਹੈ regent ਇਕ ਕੀਟਨਾਸ਼ਕ ਹੈ ਇਸਦੀ ਵਰਤੋਂ ਝੋਨੇ ਦੇ ਉਪਰ ਕੀੜਿਆਂ ਦੇ ਹਮਲਾ ਹੋਣਾ ਤੇ ਹੀ ਕਰਨਾ ਚਾਹੀਦਾ ਹੈ
Sir mere kol ik hf cow a first lactation te us nu mastitis bahut jayada ho reha a ik e teat de vich vaar vaar ho reha.milk test v karveya Jo bacteria infection ayi ohi treatment v Kita pr fer v repeat ho reha a koi solution ha ta daseo. cow 3 month di pregnant v a, thanks ?
(en)
tuci iss nu Zoctum injection 2.5gm (IV) lgwao, isda 72 hours tak assar rehnda hai, baki uss nu vitum-h 5ml lgwao ate ehh 3 din lgatar lgwao, baki uss nu bovimin-gl 7ml rojana ate Vitum-h liquid 10ml rojana dena suru kro, iss nal lewa ate thnn vdia hunde hai .
Sir Meri Hf cow hai 2 byat me hai. sir wo 8 month pregnancy ko chal rahe hai. uske udder se bund bund dudh girta rahta hai. pichli byat me use mastitis ho gya tha. koi medicine btaye jisse uska dudh aana band ho Jaye aur udder ki size acchi ho Jaye please help ?
(hn)
Punjab
Usko aap Vitum-h liquid 10-10ml subah sham aur Bovimin-gl liquid 7ml rojana dena shuru kren, baki aap usko Novimix Advance powder dena shuru kren aur rojana 1 pouch den, isse mestitis ki smasya se bachav rehta hai.
Uttar Pradesh
thanks allot sir ji
Main cockrell poultry ka kaam karta hoon par Saal Baad se nuksan ho raha hai sujhav De ?
(hn)
Punjab
Pusam ji iske liye unka record hona jruri hai ki apne kitni feed, kitni medicine aur kitna profit kiya hai, jab apke pass in sabhi batto ka record hoga tab apko inme fayeda aur nuksan ka sahi pta lgega.
नींबू की खेती केसे करे ?
(hn)
Maharashtra
नींबू सभी प्रकार की मिट्टी में उगाया जा सकता है अच्छी जल निकासी वाली हल्की मिट्टी खेती के लिए उपयुक्त हैं मिट्टी की PH रेंज 5.5-7.5 होना चाहिए वे थोड़ा क्षारीय और अम्लीय मिट्टी में भी बढ़ सकते हैं लाइट लोम अच्छी तरह से सूखी मिट्टी नींबू की खेती के लिए सबसे अच्छी है रोपण के लिए सबसे अच्छा मौसम जुलाई-अगस्त है पौधे उभरते हुए या वायु परतों से प्रचारित होते हैं लोकप्रिय किस्में लखनऊ बीजहीन, पैंट नींबू, लिस्बन नींबू, गैलगल इत्यादि हैं नींबू को नियमित अंतराल पर सिंचाई की आवश्यकता होती है जीवन बचत सिंचाई सर्दियों और गर्मियों में दी जानी चाहिए फूल, फल और उचित पौधों के विकास के लिए सिंचाई आवश्यक है सिंचाई के कारण रूट रोट और कॉलर रोट जैसी बीमारियां भी हो सकती हैं उच्च आवृत्ति सिंचाई फायदेमंद है फसल के पौधों के लिए नमकीन पानी हानिकारक है वसंत में मिट्टी से आंशिक सुखाने से पौधों को प्रभावित नहीं हो सकता है
सर बकरी हीट पर नही आ रही क्या इलाज करना पड़ेगा ?
(en)
Punjab
आप उसे mintab bolus देनी शुरू करें, यह आप 2-2 गोलिया सुबह शाम दें, इससे हीट में आ जाएगी
1121 ਦੇ ਬੂਟੇ ਬਹੁਤ ਮੱਚਦੇ ਆ ਕੋਈ ਹੱਲ ਦੱਸੋ ?
(pb)
Punjab
ਹਰਮਨ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Sir 1509 ਵਿਚ ਕਿੰਨੀ ਯੂਰੀਆ ਖਾਦ ਪਾਉਣੀ ਹੈ ?
(pb)
Punjab
ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ
Bajri ka beej Acha konsa hai ?
(hn)
Punjab
आप बाजरे की किस्मे जैसे RHB 121 (MH 892): यह हाइब्रिड किस्म 75-78 दिनों में कटाई के लिए तैयार हो जाती है इसकी औसतन पैदावार 8.8-10 क्विंटल प्रति एकड़ होती है HHB 67 (Unnat): यह किस्म कम और ज्यादा वर्षा वाले क्षेत्रों में उगाने के लिए उपयुक्त है यह किस्म 65-70 दिनों में कटाई के लिए तैयार हो जाती है इसकी औसतन पैदावार 6-8 क्विंटल प्रति एकड़ होती है HHB 60: यह किस्म 70-75 दिनों में कटाई के लिए तैयार हो जाती है इसकी औसतन पैदावार 8 क्विंटल प्रति एकड़ होती है RHB 177: यह सूखे को सहने योग्य किस्म है इसकी औसतन पैदावार 8-10 क्विंटल प्रति एकड़ होती है ICMH 356: यह किस्म 70-75 दिनों में कटाई के लिए तैयार हो जाती है यह किस्म सूखे को सहने योग्य है और पत्तों के धब्बा रोग की प्रतिरोधक किस्म है Pusa 605: यह हाइब्रिड किस्म 70-80 दिनों में कटाई के लिए तैयार हो जाती है इसकी औसतन पैदावार 3.6-4 क्विंटल प्रति एकड़ होती है GHB 538: यह किस्म 75-80 दिनों में कटाई के लिए तैयार हो जाती है इसके दानों की औसतन उपज 7 क्विंटल प्रति एकड़ होती है
1121 ਬਾਸਮਤੀ ਨੂੰ ਪੋਟਾਸ਼ ਕਿੰਨੀਂ ਪਾਉਣੀ ਚਾਹੀਦੀ ਹੈ ਤੇ ਇਸਦੇ ਕੀ ਫਾਇਦੇ ਹਨ ?
(pb)
Punjab
ਬੋਬੀ ਜੀ 1121 ਨੂੰ 20 ਕਿਲੋ ਪੋਟਾਸ਼ ਪਾ ਸਕਦੇ ਹੋ ਜੋ ਆਖਰੀ ਵਾਰ ਕੱਦੂ ਕਰਦੇ ਸਮੇ ਪਾ ਸਕਦੇ ਹੋ ਧੰਨਵਾਦ
Sir katda hai 3 months Ka use loose motion ho rakhe hai 25 din ho gye. 3 doctors ko dikha liya injection lga chuke hai. bilkul v aaram nahi ho rha. ab chawal ki maand v pila li. koi aaram nahi. plz btaye kese thik hoga ?
(hn)
usko app Deworming ke liye Piprazin 30ml ek varr mai pilayen iske sath app Broton liquid 10-10ml subah sham dena suru kren aur NOR-TZ bolus 1-1 subah sham deni suru kren, isse jldi farak paad jayega.
Haryana
ok sir..gobar test v krwaya tha usme kuch nhi aaya... doctor ne kha ki agr kido vgrh ki medicine use ab di tho poison bnje vo Mr jaega..qki kafi weak ho gya h
c floor TZ bols or koL pilaye jrur sahi ho jayega
Haryana
sbkuch khila liya kuch v aarAm nhi hua....last me bharcheeta k podhe k patte khilae h...unse bilkul thik ho gya ji
हम मोती की खेती कैसे करें ?
(hn)
Rajasthan
Rajesh kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir narma 60 din da ho gaya hai ji, per growth bilkul nahi kari, sir asi ki payie ?
(en)
Punjab
Bhajan ji narme de uper tuc NPK 191919@1 killo nu 150 litre pani vich mial ke spray karo.dhanwad
Sir ji meri bhains 8 mahine ki gabin hai use kya de ki uska leva badiya ban jaye ?
(hn)
Punjab
usko app intavita-nh liquid dena suru kren, yeh app 10-10ml subah sham den aur Enerboost powder 50-50gm subah sham dena suru kren , isse achi growth hogi.
yaddi usko isse farak nahi padda ton app usko Vitum-h injection lgwa skte hai, yeh app 10ml injection ko 5ml injection lgwayen aur 2-2 dino ke farak se lgwayen, iske 10 injection lgwa skte hai..
दूब से ज्यादा परेशान है की हर कोई खरपतवार की दवा है परंतु इस दूब की क्या आप हमे बताये की इस पर रोक सको के ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाके बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
ਸਰ biovita ਪਹਿਲੇ ਰੇ ਨਾਲ ਪੈਦਾ ਹੈ ਜੀ,ਤੇ ਕਿਸ ਕੰਪਨੀ ਦਾ ਹੁੰਦਾ ਹੈ ?
(pb)
Punjab
ਹਰਪ੍ਰੀਤ ਜੀ biovita Pi ਕੰਪਨੀ ਦਾ ਆਉਂਦਾ ਹੈ ਇਸਨੂੰ ਤੁਸੀ ਪਹਿਲੀ ਯੂਰੀਆ ਦੇ ਨਾਲ ਪਾ ਸਕਦੇ ਹੋ ਧੰਨਵਾਦ
ਗੁਆਰਾ ਕਿਉ ਸੁੱਕ ਰਿਹਾ ?
(en)
Punjab
ਬਰਾੜ ਜੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਸਿਉਂਕ ਮੌਜੂਦ ਹੈ ਤਾ ਤੁਸੀ chlorpyriphos @1 ਲੀਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
ਮੇਰਾ ਝੋਨਾ 13 ਤਰੀਕ ਨੂੰ ਲੱਗਾ ਹੋਇਆ ਹੈ ਮੈ ਉਸ 24 ਨੂੰ ਅੱਧੀ ਬੋਰੀ 1232 ਦੀ ਤੇ ਅੱਧੀ ਯੂਰੀਆ ਪਾਇਆ ਹੇ, ਹੁਣ ਉਸ ਚੋ ਯੂਰੀਆ ਕਦੋ ਤੇ ਕਿਨੀ ਪਾਉਣੀ ਹੇ ?
(pb)
Punjab
ਹਰਜਿੰਦਰ ਜੀ ਝੋਨੇ ਨੂੰ ਯੂਰੀਆ 45 ਦਿਨਾਂ ਤਕ ਪੂਰੀ ਮਾਤਰਾ ਪਾ ਦਿਓ
How to grow lemmon grass and what is best time for that ?
(en)
Punjab
It can grow in varieties of soil ranging from clayey to sandy, alluvial soil and loamy soil having good drainage system. It gives best result when grown under loamy-sand soils with high organic content. It can even tolerate poor soil. Avoid cultivation in soil which have poor drainage system or have long water holding capacity. 5.0-8.5 pH soil ranges best for the growth of the crop.For Lemongrass plantation, it requires fertile and irrigated land. Ploughing and harrowing should be done repeatedly. During land preparation mix Lindane powder @ 10kg/acre with soil at the time of last ploughing to protect the crop from the attack of termite. Transplantation of lemongrass is done on raised beds.Prepare nursery beds in March - April month. Depending upon growth habit 60 cm x 60 cm spacing for seedlings and 90 cm x 60 cm spacing for slips is required. Depth should be 2-3 cm.Two month old seedlings is ready for transplantation in main field.Use seed rate of 1.6 - 2 kg/acre. Sow lemongrass seeds on raised beds of 1m-1.5m width and of convenient length. After sowing cover the beds with cut grass material and then it is covered with thin layer of soil. Seeds are ready for transplantation in about 2 months when plant reaches the height of about 12-15 cm. field should be prepared first before transplanting. The planting should be done at the spacing of 15x19cm. Do not plant seedlings deep into the soil as this may cause root-rot to occur during rainy season.