Manage Expert Answers

Search

Total Count :- 258604

Sir soyabean ki surakhsa & acchi pedaavar k liye usme kya dalna chahiye ?

(en)
Posted by
Nilesh Patidar (8224819372)
Nilesh Patidar
Madhya Pradesh
Mandsaur
Write Answer
Posted Date (28 Jun 2019 07:25 PM) Assigned Date (-)
Answered Date (01 Jul 2019 05:20 PM) Translated Date (-)

बिजाई के समय गली हुई रूड़ी की खाद और गाय का गला हुआ गोबर 4 टन और नाइट्रोजन 8 किलो (यूरिया 20 किलो) और फासफोरस 32 किलो (एस एस पी 200 किलो), पोटाश 16 किलो (म्यूरेट ऑफ पोटाश 30 किलो) प्रति एकड़ में डालें इन तत्वों के साथ 8 किलो सलफर प्रति एकड़ में डालें खादों को 6-7 सैं.मी. की गहराई में डालें अच्छी वृद्धि और अच्छी उपज के लिए यूरिया 3 किलो को प्रति 150 लीटर पानी में मिलाकर बिजाई के बाद 60 वें और 75वें दिन स्प्रे करें

sir pili usha lai hai, 11 din dhan lgaye nu ho gye hau ohh futara ni krdi, uss vich 20 kg uriya paa diti hai hor ki paya jawe dso ?

(pb)
Posted by
karnail singh (7814778711)
karnail singh
Punjab
Mansa
Write Answer
Posted Date (28 Jun 2019 07:22 PM) Assigned Date (-)
Answered Date (01 Jul 2019 05:27 PM) Translated Date (-)

karnail ji jhone de futare de layi tuc biovita@4 killo nu prati acre de hisab nal pao isd enal jhone fot kar jayega,dhanwad

Answered Date (29 Jun 2019 09:04 AM) Translated Date (-)

ਵੀ ਰ ਜੜ੍ਹਾਂ ਦੇਖੋ ਵੀ ਕਾਲੀ ਤਾਂ ਨਹੀਂ

Answered Date (29 Jun 2019 10:07 AM) Translated Date (-)

ਜੜਤਾ ਸਹੀ ੲੇ

Jiri nu takat lyi kis kisam di spray krni chahidi hai ?

(pb)
Posted by
Ranbir singh (9814858119)
Ranbir singh
Punjab
Patiala
Write Answer
Posted Date (28 Jun 2019 07:20 PM) Assigned Date (-)
Answered Date (01 Jul 2019 05:32 PM) Translated Date (-)

ranbir ji tuc jhone nu biovita@4 killo prati acre de hisab nal pao isd enal jhona vadhia futara kar jayega.dhanwad

01 Jul 2019

thkx g

ਇਹ ਝੋਟੀ ਕਿਸ ਨਸਲ ਦੀ ਦੱਸੋ ਅਤੇ ਇਸਦੇ ਸੂਣ ਵਿੱਚ ਇੱਕ ਮਹੀਨਾ ਰਿਹ ਗਿਆ ਦੁੱਧ ਪੀਣ ਲਈ ਰੱਖਣੀ ਆ ਦੁੱਧ ਵਧਾਉਣ ਲਈ ਕੀ ਦਿੱਤਾ ਜਾਵੇ ਜਾ ਕੋਈ ਵਧੀਆ ਖੁਰਾਕ ਦੱਸੋ ?

(pb)
  • 3
Posted by
Sandeep singh (7508254115)
Sandeep singh
Punjab
Muktsar
Write Answer
Posted Date (28 Jun 2019 07:16 PM) Assigned Date (-)
Answered Date (29 Jun 2019 08:12 AM) Translated Date (-)

ਤੁਸੀ ਝੋਟੀ ਨੂੰ Intavita-NH liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ, ਫੀਡ ਤੁਸੀ 1.5-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..

29 Jun 2019

ਝੋਟੀ ਦੀ ਨਸਲ ਵੀ ਦੱਸੋ

29 Jun 2019

murrah breed

Mirch ke paudhe mein phool nahi ruk Raha hai Kya Karen bahut pareshan Hain ?

(hn)
Posted by
brijesh (8052550103)
brijesh
Uttar Pradesh
Ambedkar Nagar
Write Answer
Posted Date (28 Jun 2019 07:11 PM) Assigned Date (-)
Answered Date (01 Jul 2019 05:36 PM) Translated Date (-)

brijesh ji aap iske uper nPK 19:19:19@1 killo ko 150 litr epani men mila kar spray karen. is se fool girna kam ho jayege aur paudhe ki growth hona shuru ho jayegi.dhanywad

ਇਹ ਝੋਟੀ ਕਿਸ ਨਸਲ ਦੀ ਆ ਦੱਸੋ ਅਤੇ ਇਸਦੇ ਸੂਣ ਵਿੱਚ ਇੱਕ ਮਹੀਨਾ ਹੈ ਘਰੇ ਦੁੱਧ ਪੀਣ ਵਾਸਤੇ ਰੱਖਣੀ ਆ ਦੁੱਧ ਵਧਾਉਣ ਲਈ ਇਸ ਨੂੰ ਕੀ ਦਿੱਤਾ ਜਾਵੇ ਜਾ ਕੋਈ ਘਰ ਦੀ ਤਿਆਰ ਖੁਰਾਕ ਦੱਸੋ ?

(pb)
  • 3
Posted by
Sandeep singh (7508254115)
Sandeep singh
Punjab
Muktsar
Write Answer
Posted Date (28 Jun 2019 07:08 PM) Assigned Date (-)
Answered Date (29 Jun 2019 08:13 AM) Translated Date (-)

ਤੁਸੀ ਝੋਟੀ ਨੂੰ Intavita-NH liquid 10ml-10ml ਸਵੇਰੇ ਸ਼ਾਮ ਰੋਜਾਨਾ ਅਤੇ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ, ਬਾਕੀ ਓਹਨਾ ਨੂੰ Metabolite ਪਾਊਡਰ ਦੀ ਰੋਜਾਨਾ 1 ਪੂੜੀ ਦਿਓ ਇਸ ਨਾਲ ਲੇਵਾ, ਦੁੱਧ ਅਤੇ ਪਸ਼ੂ ਦੀ ਗਰੋਥ ਵਧਿਆ ਹੁੰਦੀ ਹੈ, ਫੀਡ ਤੁਸੀ 1.5-2 ਕਿਲੋ ਇਕ ਟਾਈਮ ਦੀ ਦੇ ਸਕਦੇ ਹੋ ..

29 Jun 2019

ਧੰਨਵਾਦ, ਇਹ ਝੋਟੀ ਕਿਸ ਨਸਲ ਦੀ ਆ ਇਹ ਵੀ ਦੱਸੋ

pr 14 ਝੋਨੇ ਚ ਕਿਹੜੀ ਪੋਟਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ MOP ਜਾ SOP ਇਸਦੀ ਪ੍ਰਤੀ ਏਕੜ ਕਿੰਨੀ ਵਰਤੋਂ ਕਰਨੀ ਚਾਹੀਦੀ ਹੈ ?

(en)
Posted by
Gurvinder singh (8360013366)
Gurvinder singh
Punjab
Tarn Taran
Write Answer
Posted Date (28 Jun 2019 07:03 PM) Assigned Date (-)
Answered Date (01 Jul 2019 09:21 PM) Translated Date (-)

ਗੁਰਵਿੰਦਰ ਜੀ ਝੋਨੇ ਵਿਚ ਪੋਟਾਸ਼ MOP ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਮਾਤਰਾ 20 ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ

ਸ੍ਰੀ ਮਾਨ ਜੀ, ਅਗਰ ਗੋਭੀ ਦੀ ਪਨੀਰੀ ਲਾਣੀ ਹੋਵੇ ਤਾਂ ਬਰਸਾਤ ਚ ਹੁਣ ਕਿੰਨੀ ਜੁਲਾਈ ਤੋਂ ਲਾਅ ਸਕਦੇ ਹੋ, ਤੇ ਯੁਨੀਵਰਸਟੀ ਦੀਆਂ ਕਿਹੜੀਆਂ ਕਿਸਮਾਂ ਹੁਣ ਲਾਅ ਸਕਦੇ ਹਨ ਯੁਨੀਵਰਸਟੀ ਦੀਆਂ ਕਿਸਮਾਂ ਅਗਰ ਯੁਨੀਵਰਸਟੀ ਚ ਉਪਲਬਧ ਨਾ ਹੋਣ ਤਾਂ ਕਿਥੇ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਬਾਹਰਲੀਆਂ ਕਿਹੜੀਆਂ ਕਿਸਮਾਂ ਬਰਸਾਤ ਚ ਲਾਈਆਂ ਜਾਂਦੀਆਂ ਹਨ ਤੇ ਇਹ ਕਿਸਮਾਂ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੀਆਂ ਹਨ। ਕਿ੍ਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ, ਧੰਨਵਾਦ ਜੀ ?

(pb)
Posted by
Satish Haripur (9781076310)
Satish Haripur
Punjab
Rupnagar
Write Answer
Posted Date (28 Jun 2019 06:55 PM) Assigned Date (-)
Answered Date (01 Jul 2019 09:22 PM) Translated Date (-)

ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ

Sir mujhe moti ki kheti ke bare me jankari chahiye uski farming kaise hoti hai ?

(hn)
Posted by
bed prakash sahu (9340161397)
bed prakash sahu
Chattisgarh
Janjgir-Champa
Write Answer
Posted Date (28 Jun 2019 06:47 PM) Assigned Date (-)
Answered Date (29 Jun 2019 04:43 PM) Translated Date (-)

Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/- # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP

ਸਰ ਜੀ ਝੋਨੇ ਵਿਚ ਕਾਈ ਦੀ ਸਮਸਿਆ ਆ ਪਾਣੀ ਸਕਾਉਣ ਤੋਂ ਵਾਧ ਫਿਰ ਉਹੀ ਸਮਸਿਆ ਆ ਜਾਦੀ ਹੈ ਕੋਈ ਹਲ ਦਸੋ ?

(pb)
Posted by
Sarabjit Singh (8574182000)
Sarabjit Singh
Punjab
Ludhiana
Write Answer
Posted Date (28 Jun 2019 06:45 PM) Assigned Date (-)
Answered Date (01 Jul 2019 05:34 PM) Translated Date (-)

ਸਰਬਜੀਤ ਜੀ ਇਸਨੂੰ ਖ਼ਤਮ ਕਰਨ ਦਾ ਇਕ ਹੀ ਢੰਗ ਹੈ ਇਸਨੂੰ ਸੁਕਾਉਣਾ ਕਿਉਕਿ ਇਸ ਲਈ ਕੋਈ ਵੀ ਸਪਰੇ ਸਿਫਾਰਿਸ਼ ਨਹੀਂ ਹੈ ਤਾ ਤੁਹਾਨੂੰ ਇਸ ਨੂੰ ਸੁਕਾ ਕੇ ਹੀ ਖ਼ਤਮ ਕਰਨਾ ਪਏਗਾ ਧੰਨਵਾਦ

01 Jul 2019

ਧੰਨਵਾਦ ਜੀ

1121 ਦੇ ਪੱਤੇ ਕੁਝ ਇਸ ਤਰਾ ਹੋ ਗਏ ਹਨ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (28 Jun 2019 06:41 PM) Assigned Date (-)
Answered Date (29 Jun 2019 05:35 PM) Translated Date (-)

ਲਵਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Hello sir mere sawal da jawab deo ?

(pb)
Posted by
Gurjeet singh (9653853938)
Gurjeet singh
Punjab
Bathinda
Write Answer
Posted Date (28 Jun 2019 06:37 PM) Assigned Date (-)
Answered Date (28 Jun 2019 06:48 PM) Translated Date (-)

Gurjeet ji tuhade swala de jwab ditte gye hai tuci AAp vich apne swala de jwab dekh skde ho.

कम पानी वाली कौन सी खेती हो सकती है ?

(hn)
Posted by
saurabh tiwari (9795838353)
saurabh tiwari
Uttar Pradesh
Sitapur
Write Answer
Posted Date (28 Jun 2019 06:36 PM) Assigned Date (-)
Answered Date (01 Jul 2019 09:22 PM) Translated Date (-)

सौरभ जी कम पानी में ग्वार की बिजाई की जा सकती है धन्यवाद

Answered Date (29 Jun 2019 05:33 AM) Translated Date (-)

makki

छोटे काफ के टीका लगाने से उसके गले के ऊपर छोटी सी गिठान हो गई है इसको सही करने का उपाय बताए ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (28 Jun 2019 06:33 PM) Assigned Date (-)
Answered Date (29 Jun 2019 07:27 AM) Translated Date (-)

जी उसकी गांठ वाली जगह पर आप बर्फ की मालिश करनी शुरू करें इससे गांठ ठीक हो जाएगी

Bihar me layer bacha kaha milega ?

(hn)
Posted by
raju kumar (8863937083)
raju kumar
Bihar
Nalanda
Write Answer
Posted Date (28 Jun 2019 06:29 PM) Assigned Date (-)
Answered Date (05 Jul 2019 09:10 AM) Translated Date (-)

Raju kumar ji chuje lene ke lia aap Sunil Singh 9905384910, 9102737967 (Sunil Singh Hatchery India Private Limited) nal samparak kar sakde ho. Thankyou.

Sir layer bacha kitne ka aata hai ?

(hn)
Posted by
raju kumar (8863937083)
raju kumar
Bihar
Nalanda
Write Answer
Posted Date (28 Jun 2019 06:27 PM) Assigned Date (-)
Answered Date (29 Jun 2019 08:14 AM) Translated Date (-)

लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.

Sir fish sale karni hai koi contact number ?

(en)
Posted by
Manpreet Singh (7528954164)
Manpreet Singh
Punjab
Muktsar
Write Answer
Posted Date (28 Jun 2019 06:22 PM) Assigned Date (-)
Answered Date (29 Jun 2019 11:04 AM) Translated Date (-)

Sir , if you want good rate sale directly in local market

Sir sangrur area ch meeh kdo pena ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (28 Jun 2019 06:21 PM) Assigned Date (-)
Answered Date (29 Jun 2019 05:32 PM) Translated Date (-)

Dharminder ji mausam vibhag de anusar aun vale shanivar nu meeh pain di sambhavna hai.dhanwad

What methods do farmers use today ?

(pb)
Posted by
avtar singh (8872085389)
avtar singh
Punjab
Amritsar
Write Answer
Posted Date (28 Jun 2019 06:16 PM) Assigned Date (-)
Answered Date (29 Jun 2019 05:34 PM) Translated Date (-)

Modern farming methods refer to the agricultural production system characterized by the high inputs of capital, labour, heavy usage of farm machinery such as threshers, harvesters, winnowing machine, heavy usage of technology such as selective breeding, pesticides, chemical fertilizers and insecticides.

ਮੁਰਗਿਆ ਦੇ ਛੋਟੇ ਬੱਚਿਆਂ ਨੂੰ ਖੁਰਾਕ ਵਜੋਂ ਕੀ ਪਾਇਆ ਜਾਵੇ ?

(pb)
  • 1
Posted by
HåPpy JAwandha (6239080577)
HåPpy JAwandha
Punjab
Sangrur
Write Answer
Posted Date (28 Jun 2019 05:58 PM) Assigned Date (-)
Answered Date (28 Jun 2019 06:27 PM) Translated Date (-)

tuci janam ton pehle 5 din chicks booster feed deo , fir 5 to 15 din tak Broiler stater feed deo atte 15-25 din tak Chicks growther feed deni suru kro ,fir badd ch chicks finisher feed de skde ho, iss trah tuci feed de skde ho , jiss nal vdia growth ho jawegi, jinaa ohh asani nal hajam kr jawe uss matra vich he deo.

Sanknamoli plants ?

(en)
Posted by
Rajdeep (8947975000)
Rajdeep
Punjab
Barnala
Write Answer
Posted Date (28 Jun 2019 05:51 PM) Assigned Date (-)
Answered Date (29 Jun 2019 05:31 PM) Translated Date (-)

Rajdeep ji kirpya aap apna swal vistar se pooche taki aapko iske bare men poori jankari di ja sake.dhanywad

Insulin ka paudha Kahan milta hai aur kaise lgaya jata hai ?

(hn)
Posted by
Devendra Kumar gautam (9415028820)
Devendra Kumar gautam
Uttar Pradesh
Lucknow
Write Answer
Posted Date (28 Jun 2019 05:45 PM) Assigned Date (-)
Answered Date (05 Jul 2019 09:13 AM) Translated Date (-)

Devendra Kumar Insulin ke plant lene ke lia aap Aushadhiya kheti vikas sansthan 6268536795 nal samparak kar sakde ho. Thankyou.

1121 ਦੀ ਬਿਜਾਈ ਦਾ ਸਹੀ ਸਮਾਂ ਕੀ ਹੈ ?

(pb)
Posted by
Jagdish singh (8437405114)
Jagdish singh
Punjab
Gurdaspur
Write Answer
Posted Date (28 Jun 2019 05:35 PM) Assigned Date (-)
Answered Date (29 Jun 2019 05:33 PM) Translated Date (-)

ਜਗਦੀਸ਼ ਜੀ 1121 ਦੀ ਬਿਜਾਈ ਦਾ ਸਮਾਂ 13 ਜੁਲਾਈ ਤੋਂ ਬਾਦ ਦਾ ਹੈ ਧੰਨਵਾਦ

29 Jun 2019

ਧੰਨਵਾਦ ਜੀ

Answered Date (28 Jun 2019 09:19 PM) Translated Date (-)

July 1 ____7

ਸਰ ਸੋਲਰ ਸਿਸਟਮ ਦੇ ਲਈ ਬੋਰ ਅਲੱਗ ਤੋ ਕਰਨਾ ਪੈਂਦਾ ਜਾ ਟੀਆਂ ਵਾਲੇ ਪੁਰਾਣੇ ਬੋਰ ਤੇ ਹੀ ਲੱਗ ਜਾਉ ?

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (28 Jun 2019 05:33 PM) Assigned Date (-)
Answered Date (29 Jun 2019 11:32 AM) Translated Date (-)

ਹਾਜੀ ਜੇਕਰ ਤੁਸੀ ਸਬਮਰਸੀਬਲ ਮੋਟਰ ਪਾਉਣੀ ਹੈ ਤਾਂ ਸਿੰਗਲ ਬੋਰ ਚਾਹੀਦਾ ਹੈ ਜੀ ਸਬਸਿਡੀ ਵਾਲੇ ਕੁਨੈਕਸ਼ਨ ਸਬਮਰਸੀਬਲ ( ਮੱਛੀ ਮੋਟਰ) ਵਾਲੇ ਹੀ ਮਿਲੇ ਹਨ ਪਰ ਜੇਕਰ ਤੁਸੀ ਪ੍ਰਾਈਵੇਟ ਕਿਸੇ ਕੰਪਨੀ ਤੋਂ ਕੁਨੈਕਸ਼ਨ ਲਗਵਾਉਦੇ ਹੋਂ ਬਿਨਾਂ ਸਬਸਿਡੀ ਵਾਲਾ ਤਾਂ ਉਹ ਮੋਨੋਬਲੋਕ ਮੋਟਰ ਵੀ ਲਗਾ ਸਕਦੇ ਹਨ ਤੇ T ਵਾਲਾ ਟਿੳੇਬਵੈਲ ਵੀ ਚਲਾ ਸਕਦੇ ਹਨ

sir ji meri aa vachi kiss nasal di aa ate kine percent pure aa ?

(pb)
  • 4
Posted by
inderpal (9815474241)
inderpal
Punjab
Kapurthala
Write Answer
Posted Date (28 Jun 2019 05:31 PM) Assigned Date (-)
Answered Date (29 Jun 2019 07:29 AM) Translated Date (-)

inderpal ji ehh vashi hf cross nasal di hai..

1.5 mnth ke calf ko vitum h dena shi rhega ate kini matra vich shi rhu baki sir aap v bataen calf growthing k liyekya den jisse calf achi growth kr ske ?

(hn)
Posted by
Gurdeep Kasana (8529905378)
Gurdeep Kasana
Haryana
Kurukshetra
Write Answer
Posted Date (28 Jun 2019 05:25 PM) Assigned Date (-)
Answered Date (28 Jun 2019 05:46 PM) Translated Date (-)

Gurdeep ji aap usko vitum-h liquid de skte hai aap rojana 5ml de skte hai, baki aap usko Calf starter feed deni suru kren, isse achi growth hogi aur aap uski deworming ka pura dian rkhen.

सर जी मेरे पास किन्नू का बाग 11 एकङ में है, पौधे 3 साल के ओर 5 फ़ीट कद है, उनमे अब कया डालें इसके बारे में जानकारी दे ?

(en)
Posted by
Shakti Bhadu (9812107329)
Shakti Bhadu
Haryana
Fatehabad
Write Answer
Posted Date (28 Jun 2019 05:14 PM) Assigned Date (-)
Answered Date (01 Jul 2019 09:24 PM) Translated Date (-)

4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी मात्रा दिसंबर के महीने में डालें, जबकि यूरिया को दो बराबर भागों में डालें पहला फरवरी और दूसरा अप्रैल-मई महीने में डालें यूरिया का पहला हिस्सा डालते समय सिंगल सुपर फासफेट की पूरी मात्रा डालें

ਬਾਈ ਜੀ ਮੇਰੇ ਖੇਤ ਮੋਟਰ ਵਾਲੇ ਕਮਰੇ ਕੋਲ ਕਈ ਦਰਖਤ ਲੱਗੇ ਹਨ ਅਤੇ ਟੈਮ ਨਾਲ ਛਾ ਗੁਆਢੀਆ ਦੇ ਖੇਤ ਵਿਚ ਚੱਲੀ ਜਾਦੀ ਹੈ ਦਰਖਤ ਸਾਂਝੀ ਵੱਟ ਤੋ 5 ਫੁੱਟ ਦੀ ਦੁਰੀ ਤੇ ਹਨ ਗੁਆਂਢੀ ਹਰ ਰੋਜ਼ ਲੜਾਈ ਕਰਦਾ ਕਿ ਕਿਤਾਂ ਜਾਵੇ ?

(en)
Posted by
satnam Singh (9569605060)
satnam Singh
Punjab
Mansa
Write Answer
Posted Date (28 Jun 2019 05:13 PM) Assigned Date (-)
Answered Date (29 Jun 2019 10:58 AM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ, ਇਸਦਾ ਸਹੀ ਹੱਲ ਤਾਂ ਇੱਕੋ ਹੈ ਜੀ ਜੇਕਰ ਦਰੱਖਤ ਸ਼ਾਂਗ ਦਿੱਤੇ ਜਾਣ ਜੀ ਫਿਰ ਸਹੀ ਰਹੇਗਾ ਕਿੳਕੀ ਜੇਕਰ ਕਾਨੂੰਨੀ ਤੋਰ ਤੇ ਦੇਖਿਆ ਜਾਵੇ ਤਾਂ ਕੇਸ ਵੀ ਕੀਤਾ ਜਾ ਸਕਦਾ ਹੈ ਪਰ ਇਸ ਦਾ ਨਤੀਜਾ ਕੁੱਝ ਵੀ ਨਹੀ ਨਿੱਕਲਣਾ ਪੈਸੇ ਤੇ ਟਾਈਮ ਦੋਨੋ ਖਰਾਬ ਹੋਣਗੇ ਜੀ ਤੇ ਆਖਿਰ ਤੇ ਸਮਝੋਤਾ ਹੀ ਹੋਵੇਗਾ ਜੀ ਜੋ ਕਿ ਪਹਿਲਾ ਹੀ ਹੋ ਜਾਵੇ ਤਾਂ ਵਧੀਆ ਹੈ ਬਾਕੀ ਜੇਕਰ ਗੁਆਢੀ ਦਰੱਖਣ ਕੱਟਣ ਤੇ ਮਜਬੂਰ ਕਰ ਰਹੇ ਹਨ ਤਾਂ ਤੁਸੀ ਥਾਣੇ ਸ਼ਕਾਇਤ ਦਰਜ਼ ਕਰਵਾ ਸਕਦੇ ਹੋ ਪਰ ਸਾਡੀ ਸਲਾਹ ਹੈ ਜੇਕਰ ਦਰੱਖਤ ਦੀਆ ਟਹਿਣੀਆਂ ਕੱਟ ਕੇ ਹੱਲ ਹੁੰਦਾ ਹੈ ਤਾਂ ਜਿਆਦਾ ਚੰਗਾ ਜੀ

Answered Date (28 Jun 2019 05:32 PM) Translated Date (-)

ਗੁਅਾਢੀ ਵਾਲੀ ਤਰਫ਼ੋ ਡਾਹਣੇ ਵੱਡ ਦਿਓੁ ਮਾੜੇ ਮਾੜੇ

28 Jun 2019

ਉਹ ਤਾਂ ਬਹੁਤ ਉੱਚੇ ਹਨ ਜੋ ਨਵੇਂ ਹੁੰਦੇ ਨੇ ਤਾਂ ਅਸੀਂ ਆਪ ਹੀ ਕੱਟ ਦਿੰਦੇ ਹਾਂ । ਉਹ ਤਾਂ ਪੁੱਟਣ ਦੀ ਗੱਲ ਕਰਦੇ ਨੇ ।

Answered Date (29 Jun 2019 07:42 AM) Translated Date (-)

sadde vi haiga va ek eda da

ਮੇਰੀ ਮੱਝ ਅਤੇ ਗਾ ਦੇ ਸੁਣ ਚੋ ਦੋ ਮਹੀਨੇ ਰਹਿੰਦੇ ਆ ਮੈਂ ਉਹਨਾਂ ਨੂੰ ਕੈਲਸੀਅਮ ਪਾ ਸਕਦਾ ਜਾ ਨਹੀ ?

(pb)
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (28 Jun 2019 05:13 PM) Assigned Date (-)
Answered Date (28 Jun 2019 05:18 PM) Translated Date (-)

ਸੰਦੀਪ ਜੀ ਤੁਸੀ ਉਸ ਨੂੰ ਕੈਲਸ਼ੀਅਮ ਦੀ ਜਗਾਹ vitum-h 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ ਅਤੇ ਲੇਵਾ ਵਧਿਆ ਤਿਆਰ ਹੋਵੇਗਾ ..

Dr.sahib ji aa vachi kiss nasal di aa te kine parcent pure aa ?

(pb)
  • 3
Posted by
inderpal (9815474241)
inderpal
Punjab
Kapurthala
Write Answer
Posted Date (28 Jun 2019 05:11 PM) Assigned Date (-)
Answered Date (29 Jun 2019 07:29 AM) Translated Date (-)

inderpal ji ehh vashi hf cross nasal di hai..

Uttar Pradesh

Answered Date (29 Jun 2019 08:15 AM) Translated Date (-)

100 pratishat asli

ਆਂਵਲੇ ਦੇ ਬੂਟੇ ਨੂੰ ਫਲ ਘੱਟ ਪੈਣ ਦੇ ਕਾਰਨ ਅਤੇ ਇਸ ਦੀ ਰੋਕਥਾਮ ?

(pb)
Posted by
Maninder Singh (9888601725)
Maninder Singh
Punjab
Gurdaspur
Write Answer
Posted Date (28 Jun 2019 05:07 PM) Assigned Date (-)
Answered Date (01 Jul 2019 09:24 PM) Translated Date (-)

ਮਨਿੰਦਰ ਜੀ ਕਿਰਪਾ ਕਰਕੇ ਇਸਦੀ ਉਮਰ ਅਤੇ ਕਿਸਮ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Answered Date (01 Jul 2019 09:28 PM) Translated Date (-)

4 ਸਾਲ

ਬਾਈ ਜੀ ਮੀਂਹ ਬਾਰੇ ਜਾਣਕਾਰੀ ਜੀ ?

(pb)
Posted by
ਅਮਨਦੀਪ ਸਿੰਘ (7009191001)
ਅਮਨਦੀਪ ਸਿੰਘ
Punjab
Bathinda
Write Answer
Posted Date (28 Jun 2019 05:02 PM) Assigned Date (-)
Answered Date (01 Jul 2019 09:25 PM) Translated Date (-)

ਅਮਨਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਦੇ ਅਖੀਰ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ

Answered Date (01 Jul 2019 11:27 PM) Translated Date (-)

sir jhone nu zinc kine dina baad pauni chahidi aw

ਝੋਨਾ ਦੇ ਪੱਤਿਆਂ ਵਿੱਚ ਖੱਟੀ ਤਾਰੀਆਂ ਇਸ ਵਿੱਚ ਕਾਲੀ ਘਾਟ ਹੈ ?

(pb)
Posted by
ਸੀਰਾ ਸਿਘ (9915246269)
ਸੀਰਾ ਸਿਘ
Punjab
Bathinda
Write Answer
Posted Date (28 Jun 2019 04:51 PM) Assigned Date (-)
Answered Date (01 Jul 2019 09:26 PM) Translated Date (-)

ਸੀਰਾ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

नरमे को कितने दिन बाद पानी लगाएं ?

(hn)
Posted by
suraj (8570923926)
suraj
Haryana
Fatehabad
Write Answer
Posted Date (28 Jun 2019 04:45 PM) Assigned Date (-)
Answered Date (01 Jul 2019 09:26 PM) Translated Date (-)

कपास की फसल को बारिश की तीव्रता के अनुसार चार से छः सिंचाई की जरूरत होती है पहली सिंचाई बिजाई के चार से छः सप्ताह बाद करें बाकी सिंचाइयां दो या तीन सप्ताह के फासले पर करें छोटे पौधों में पानी खड़ा ना होने दें

Sir hamere bhes aaj morning ME byeye hai use kya DE ?

(hn)
Posted by
ashok sharma (6376659006)
ashok sharma
Rajasthan
Jaipur
Write Answer
Posted Date (28 Jun 2019 04:41 PM) Assigned Date (-)
Answered Date (28 Jun 2019 05:15 PM) Translated Date (-)

उसे 250 ग्राम गुड़, 250 ग्राम गुलकंद, 100 ग्राम सोंफ, 100 ग्राम सूखे आंवले, 50 ग्राम अजवाइन उबाल कर ठंडा करके दें, बाकि उसे Anabolite liquid 100-100ml सुबह शाम, milkout पाउडर 2-2 चम्मच सुबह शान देना शुरू करें, इससे दूध बढ़ जाएगा

Pashuo ke liye chichdo ke liye konsa upaye ?

(pb)
Posted by
Sandeep Kumar (9878157324)
Sandeep Kumar
Punjab
Fazilka
Write Answer
Posted Date (28 Jun 2019 04:32 PM) Assigned Date (-)
Answered Date (28 Jun 2019 05:49 PM) Translated Date (-)

ਤੁਸੀ Taktic ਦਵਾਈ 2ml ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂ ਉਪਰ ਅਤੇ ਆਸ ਪਾਸ ਛਿੜਕਾਅ ਕਰੋ ,ਓਹਨਾ ਦੇ ਚਾਰੇ ਅਤੇ ਦਾਣੇ ਵਾਲਾ ਇਸਦੀ ਸਪਰੇ ਨਾ ਕਰੋ ਜੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..

Rajasthan

Answered Date (30 Jun 2019 04:13 PM) Translated Date (-)

char litar pani me 250 gm namak ka ghol bnakar psuwo or aas paas ki jagha per tin din chidkaw kre 100% apko rujlt milega psu jyada h to pani or namak ki matra aap bdha sakte h

ਝੋਨੇ ਵਾਲੀ ਜਮੀਨ ਵਿੱਚ ਗਢ ਵਾਲਾ ਡੀਲਾ ਬਹੁਤ ਆ ਕੋਈ ਹਲ ਦਸੋ ਜੀ ?

(pb)
Posted by
lakha khokhar (9463843085)
lakha khokhar
Punjab
Sangrur
Write Answer
Posted Date (28 Jun 2019 04:29 PM) Assigned Date (-)
Answered Date (01 Jul 2019 09:27 PM) Translated Date (-)

ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ

Sir mere kol 5 ਪਸ਼ੂ aa cattle shed Basta loan Lena Chahta Hoon ?

(pb)
Posted by
ਪ੍ਰਕਾਸ਼ ਸਿੰਘ (9463476276)
ਪ੍ਰਕਾਸ਼ ਸਿੰਘ
Punjab
Fazilka
Write Answer
Posted Date (28 Jun 2019 04:27 PM) Assigned Date (-)
Answered Date (29 Jun 2019 11:50 AM) Translated Date (-)

ਪ੍ਰਕਾਸ਼ ਸਿੰਘ ਜੀ ਇਸ ਦੇ ਲਈ ਤੁਹਾਡੇ ਕੋਲ ਡੇਅਰੀ ਡਿਵੈਲਪਮੈਂਟ ਬੋਰਡ ਤੋਂ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਜੀ ਉਸ ਟ੍ਰੇਨਿੰਗ ਤੋਂ ਬਾਅਦ ਸਰਟੀਫਿਕੇਟ ਦੇ ਨਾਲ ਜਿੱਥੇ ਤੁਹਾਡਾ ਬੈਕ ਅਕਾਊਟ ਹੈ ਉਥੇ ਦੇ ਮੈਨੇਜਰ ਨਾਲ ਗੱਲਬਾਤ ਕਰਨੀ ਪਵੇਗੀ ਜੀ ਬਾਕੀ ਤੁਸੀ ਇਹ ਵੀਡੀਓ ਦੇਖੋ ਜੀ https://youtu.be/L9dsW7iAdgw

Answered Date (28 Jun 2019 05:09 PM) Translated Date (-)

yes

Uttar Pradesh

Answered Date (29 Jun 2019 08:16 AM) Translated Date (-)

h mil jayega .lekin savdhani se.loan utna h le jitana chuka paye

ਮੇਰੀਆਂ ਮੱਝ ਅਤੇ ਗਾ ਦੇ ਸੁਣ ਚੋ ਦੋ ਮਹੀਨੇ ਰਹਿੰਦੇ ਆ ਮੈਂ ਉਹਨਾਂ ਨੂੰ ਕੈਲਸੀਅਮ ਪਾ ਸਕਦਾ ਜਾ ਨਹੀ ਕਈ ਲੋਕ ਕਹਿੰਦੇ ਹਨ ਕੈਲਸੀਅਮ ਨਾਲ ਬੱਚਾ ਜਿਆਦਾ ਮੋਟਾ ਹੋ ਜਾਦਾ ?

(pb)
Posted by
ਨਵਪਰੀਤ ਸਿੰਘ (7696233013)
ਨਵਪਰੀਤ ਸਿੰਘ
Punjab
Bathinda
Write Answer
Posted Date (28 Jun 2019 04:23 PM) Assigned Date (-)
Answered Date (01 Aug 2019 02:25 PM) Translated Date (-)

tuci ohna nu calcium di jgah Vitum-h liquid 10-10ml swere sham deo ate Metabolite di rojana 1 pudi deni suru kro, iss nal lewa ate dudh vdia ho jawegi..

Sir jhone vich DAP paya hove ta potash pan di lodh hegi k nahi ?

(pb)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (28 Jun 2019 04:18 PM) Assigned Date (-)
Answered Date (01 Jul 2019 09:28 PM) Translated Date (-)

gurveer ji bilkul eh dono alag alag tat han jekar pichli fasl vich DAP payi hai ta tuhanu hun DAP paun di lod nahi hai par potash @20 killo prati acre de hisab nal pao.dhanwad

Answered Date (28 Jun 2019 04:21 PM) Translated Date (-)

jhone nu dap di lod ni hundi kirpa kr k na pavoधान को DAP की जरुरत नहीं होती कृपया करके न डालें

क्या पेड़ी गन्ने में डीएपी डालनी चाहिये या नहीं इसका क्या रिजल्ट होगा ?

(hn)
Posted by
AMAN PANDEY (7459052958)
AMAN PANDEY
Uttar Pradesh
Hardoi
Write Answer
Posted Date (28 Jun 2019 04:15 PM) Assigned Date (-)
Answered Date (01 Jul 2019 09:29 PM) Translated Date (-)

आप गन्ने को एस एस पी 125 किलो प्रति एकड़ के हिसाब से डाले

ਕਿਵੇਂ ਹੁ ਰਜਿਸਟ੍ਰੇਸ਼ਨ ਮੇਰੀ ਵੀ ਕਰ ਦਿਉ ਜੀ ਲੁਧਿਆਣਾ ਚ ?

(pb)
Posted by
Lavi Dhaliwal (9914358509)
Lavi Dhaliwal
Punjab
Ludhiana
Write Answer
Posted Date (28 Jun 2019 04:15 PM) Assigned Date (-)
Answered Date (29 Jun 2019 10:30 AM) Translated Date (-)

ਲਵੀ ਜੀ ਤੁਸੀ 81460 67700 ਨੰਬਰ ਦੇ ਡਾ. ਹਰਮੀਤ ਕੌਰ ਜੀ ਨਾਲ ਸੰਪਰਕ ਕਰੋ ਜੀ

Answered Date (29 Jun 2019 11:34 AM) Translated Date (-)

ਧੰਨਵਾਦ ਜੀ

?

(pb)
Posted by
gurdas sidhu (8437928808)
gurdas sidhu
Punjab
Bathinda
Write Answer
Posted Date (28 Jun 2019 04:14 PM) Assigned Date (-)
Answered Date (28 Jun 2019 05:51 PM) Translated Date (-)

Sidhu ji kirpa krke apna swal dubara pusho ji tuhade walo beji gyi audio upload nahi hoi hai kirpa dubara upload kro tan jo tuhanu sahi jankari diti ja skee.

ਸਤਿ ਸ੍ਰੀ ਅਕਾਲ ਸਭ ਨੂੰ ਸਰਦੀਆਂ ਦੀਆਂ ਅਗੇਤੀਆਂ ਸਬਜ਼ੀਆਂ ਹੁਣ ਜੂਨ ਮਹੀਨੇ ਵਿਚ ਲਗਾ ਸਕਦੇ ਹਾਂ ਜਾਂ ਜੁਲਾਈ ਵਿਚ ਦਸੋ ਵੀਰ ਜੀ ਕੋਈ ?

(pb)
Posted by
manveer singh (8559053559)
manveer singh
Punjab
Faridkot
Write Answer
Posted Date (28 Jun 2019 03:57 PM) Assigned Date (-)
Answered Date (01 Jul 2019 09:30 PM) Translated Date (-)

ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Answered Date (29 Jun 2019 12:55 PM) Translated Date (-)

manveer veer kihri kihri sab ji lani

29 Jun 2019

jo v ageti sabji a sardia wali ohi

Answered Date (29 Jun 2019 12:59 PM) Translated Date (-)

hun ta Gobi lagni va

29 Jun 2019

koi kism gobi di

29 Jun 2019

jo wadia howe..te jhaad v jiada howe ji

Answered Date (29 Jun 2019 01:00 PM) Translated Date (-)

agar paneeri tiyar v ta July cha khet cha la do

Answered Date (29 Jun 2019 01:02 PM) Translated Date (-)

hybrid par kism da Naam yad ni

Ah seeman kehri nasal da hai ?

(pb)
  • 1
Posted by
Gurjeet singh (9653853938)
Gurjeet singh
Punjab
Bathinda
Write Answer
Posted Date (28 Jun 2019 03:55 PM) Assigned Date (-)
Answered Date (28 Jun 2019 06:47 PM) Translated Date (-)

Gurjeet ji ehh Gir nasal da semen hai ..

Answered Date (29 Jun 2019 06:57 AM) Translated Date (-)

Ha shi hai girr ka hai bhy

29 Jun 2019

hlo sir es de dudh da ki recorde a

29 Jun 2019

15 se 16 litr

Answered Date (29 Jun 2019 11:00 PM) Translated Date (-)

sir calf starter bnaon da farmula dasso punjabi vich

जामुन के पेड को फल नही लग रहे है ?

(hn)
Posted by
Vinod Khichar (6350322017)
Vinod Khichar
Rajasthan
Hanumangarh
Write Answer
Posted Date (28 Jun 2019 03:49 PM) Assigned Date (-)
Answered Date (01 Jul 2019 09:30 PM) Translated Date (-)

विनोद जी कृपया आप इसकी उम्र बताये ताकि आपको इसके बारे में पूरी जानकारी दी जा सके धन्यवा

ਮੇਰੇ ਘਰ ਵਿੱਚ ਇੱਕ ਅੰਬ ਦਾ ਬੂਟਾ ਲਗਾਇਆ ਹੋਇਆ ਹੈ ਜੋ ਕਿ ਇੱਕ ਸਾਲ ਦਾ ਹੈ ਉਹ ਗਰਾਫਟਿੰਗ ਕੀਤਾ ਹੋਇਆ ਹੋਇਆ ਹੈ, ਜਦੋਂ ਵੀ ਉਸ ਦੇ ਨਵੇਂ ਪੱਤੇ ਨਿਕਲਦੇ ਹਨ ਉਹ ਕੁੱਝ ਦਿਨਾਂ ਬਾਅਦ ਸੁੱਕਣ ਲੱਗ ਜਾਂਦੇ ਹਨ ਕਿਰਪਾ ਕਰਕੇ ਇਸ ਦਾ ਕੋਈ ਇਲਾਜ ਦੱਸੋ ?

(en)
  • 1
Posted by
Jagdevsandhu (7589475920)
Jagdevsandhu
Punjab
Barnala
Write Answer
Posted Date (28 Jun 2019 03:47 PM) Assigned Date (-)
Answered Date (01 Jul 2019 09:31 PM) Translated Date (-)

ਜਗਦੇਵ ਜੀ ਇਹ ਫੰਗਸ ਦੇ ਨਾਲ ਹੁੰਦੇ ਹਨ ਇਸਦੇ ਲਈ ਤੁਸੀ ਇਸਦੇ ਉਪਰ copper oxychloride @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Sir majj nu sui 8-9 mahine ho gye aje tak boli ne sir dso us nu ki dita jave jis nal oh heat vich aa jave ?

(pb)
Posted by
manjot grewal (7973348546)
manjot grewal
Punjab
Bathinda
Write Answer
Posted Date (28 Jun 2019 03:31 PM) Assigned Date (-)
Answered Date (28 Jun 2019 03:53 PM) Translated Date (-)

Grewal ji tuci uss nu Flukarid-ds bolus pett de kiria lai deo, isde nal tuci Agrimin super powder 100gm rojana ate Ovumin advance bolus rojana 1 goli deo ate 21 din tak deo, iss nal heat vich aa jawegi.

Answered Date (28 Jun 2019 07:32 PM) Translated Date (-)

8-9 mahine ho gye ji

Answered Date (28 Jun 2019 07:32 PM) Translated Date (-)

itne mahine ho gye ji

ਗਾਂ ਨੂੰ ਮੌਕ ਹੀ ਬਹੁਤ ਲੱਗੀ ਹਟ ਨਹੀ ਰਹੀ ਕਿਹੜੀ ਦਵਾ ਦੇ ਸਕਦੇ ?

(en)
Posted by
Balwinder Singh (9872139101)
Balwinder Singh
Punjab
Jalandhar
Write Answer
Posted Date (28 Jun 2019 03:12 PM) Assigned Date (-)
Answered Date (28 Jun 2019 03:44 PM) Translated Date (-)

ਤੁਸੀ ਪਸੂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 15 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਬਾਕੀ ਤੁਸੀ Halotas bolus 1-1 ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.

Sir moti ki kheti ke liye seep kaha se milti hai ?

(hn)
Posted by
Ravi jangra (8168244518)
Ravi jangra
Haryana
Karnal
Write Answer
Posted Date (28 Jun 2019 03:10 PM) Assigned Date (-)
Answered Date (29 Jun 2019 04:41 PM) Translated Date (-)

Ravi jangra जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

1121 ਨੂੰ ਕਿੰਨੀ ਖਾਦ ਪਾਈਏ ਅਤੇ ਕਿੰਨੀਆਂ ਕਿਸ਼ਤਾਂ ਵਿੱਚ ?

(pb)
Posted by
ਗੁਰਨਾਮ ਸਿੰਘ (8847210689)
ਗੁਰਨਾਮ ਸਿੰਘ
Punjab
Amritsar
Write Answer
Posted Date (28 Jun 2019 03:05 PM) Assigned Date (-)
Answered Date (01 Jul 2019 09:32 PM) Translated Date (-)

ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ

Ek acre me kitna profit degi lemon grass ki kheti ?

(hn)
Posted by
Mohit Rana (9813762335)
Mohit Rana
Haryana
Karnal
Write Answer
Posted Date (28 Jun 2019 03:01 PM) Assigned Date (-)
Answered Date (01 Jul 2019 09:34 PM) Translated Date (-)

Mohit ji yeh aapki dekhbhal aur marketing par nirbhar karta hai.iske bare men kuch exact nahi kaha ja sakta.dhanywad

749 mera khet number hai kya ?

(hn)
Posted by
abhishek Kumar (9720531004)
abhishek Kumar
Uttar Pradesh
Hathras (Mahamaya Nagar)
Write Answer
Posted Date (28 Jun 2019 02:49 PM) Assigned Date (-)
Answered Date (01 Jul 2019 09:34 PM) Translated Date (-)

abhishek ji kirpya aap apna swal vistar se pooche taki aapko iske bare men poori jankari di ja sake.dhanywad

ਝੋਨੇ ਵਿਚ ਜਿੰਕ ਜਾ ਸਲਫਰ ਵਿੱਚੋਂ ਕਿਹੜੀ ਪਾਈ ਜਾਵੇ ?

(pb)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (28 Jun 2019 02:36 PM) Assigned Date (-)
Answered Date (01 Jul 2019 09:35 PM) Translated Date (-)

ਜਗਜੀਤ ਜੀ ਸਲਫ਼ਰ ਦੀ ਵਰਤੋਂ ਤਾ ਕਰਨੀ ਚਾਹੀਦੀ ਹੈ ਜੇਕਰ ਮਿੱਟੀ ਵਿਚ ਪਾਣੀ ਨਹੀਂ ਜੀਰਦਾ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

Uttar Pradesh

Answered Date (29 Jun 2019 08:03 AM) Translated Date (-)

mere hisab se zn jyada upyogi rhegi kyoki isme vishaile tatva kam ha

Sir yara zintrac 700 aa eh ek acre vich urea vich mila ke kinni matra vich pauna chahida ?

(en)
  • 1
Posted by
Gurpreetsinghboparai (9914020046)
Gurpreetsinghboparai
Punjab
Ludhiana
Write Answer
Posted Date (28 Jun 2019 02:29 PM) Assigned Date (-)
Answered Date (01 Jul 2019 09:38 PM) Translated Date (-)

gurpreet ji isdi matra 1-1.5ml nu prtai liter pani de hisab nal spray karni chaidi hai.dhanwad

Hum apne khet me lemon grass ki kheti kaise kre plz hume kuch knowledge dein ?

(hn)
Posted by
Mohit Rana (9813762335)
Mohit Rana
Haryana
Karnal
Write Answer
Posted Date (28 Jun 2019 02:24 PM) Assigned Date (-)
Answered Date (01 Jul 2019 09:40 PM) Translated Date (-)

इसे मिट्टी की कई किस्मों जैसे चिकनी से रेतली, जलोढ़ मिट्टी और अच्छे जल निकास वाली दोमट मिट्टी में उगाया जाता है यदि इसे रेतली दोमट मिट्टी जो जैविक तत्वों से भरपूर हो, में उगाया जाये तो अच्छे परिणाम देती है इसे हल्की मिट्टी में भी उगाया जा सकता है घटिया जल निकास वाली और अधिक जल जमाव वाली मिट्टी में इसकी खेती करने से परहेज़ करें इस फसल की वृद्धि के लिए पी एच 5.0 - 8.5 होनी चाहिए प्रसिद्ध किस्में: OD-19 (Sugandhi),Pragathi,Nima,Cauvery लैमन घास की रोपाई के लिए उपजाऊ और सिंचित ज़मीन की आवश्यकता होती है बार बार जोताई और हैरो की मदद से जोताई करें खेत की तैयारी के दौरान दीमक के हमले से फसल को बचाने के लिए लिनडेन पाउडर 10 किलोग्राम प्रति एकड़ में मिलायें लैमन घास की रोपाई बैडों पर की जानी चाहिए मार्च-अप्रैल के महीने में नर्सरी बैड तैयार करें फासला नए पौधों की वृद्धि के अनुसार 60.X 60 सैं.मी. रखें और ढाल बनाने के लिए फासला 90X60 सैं.मी. रखें 2-3 सैं.मी. की गहराई में बोयें खेत में रोपाई के लिए दो महीने पुराने पौधों का प्रयोग किए जाते हैं बीज 1.6-2 किलोग्राम प्रति एकड़ में प्रयोग करें फसल को कांगियारी से बचाने के लिए बिजाई से पहले बीजों को सीरेसन 0.2 % या एमीसान 1 ग्राम से प्रति किलो बीजों का उपचार करें रासायनिक उपचार के बाद बिजाई के लिए बीजों का प्रयोग करें लैमन घास के बीजों को आवश्यक लंबाई और 1 -1.5 मीटर की चौड़ाई वाले तैयार बैडों पर बोयें बीजने के बाद बैडों को कट घास सामग्री से ढक दें फिर इसे मिट्टी की पतली परत के साथ ढक दें नए पौधे रोपाई के लिए 2 महीने में तैयार हो जाते हैं, जब पौधा 12-15 सैं.मी. ऊंचाई पर पहुंच जाता है रोपाई से पहले खेत अच्छी तरह से तैयार होना चाहिए रोपाई 15x19 सैं.मी. के फासले पर की जानी चाहिए नए पौधों को मिट्टी में ज्यादा गहरा ना बोयें इससे बारिश के दिनों में जड़ गलन का खतरा बढ़ जाता है उत्तर पूर्वी क्षेत्रों में नाइट्रोजन 24 किलो (यूरिया 52 किलो), फासफोरस 20 किलो (एस एस पी 125 किलो), पोटाश्यिम 14 किलो (म्यूरेट ऑफ पोटाश 23 किलो) प्रति एकड़ में डालें अन्य हालातों में नाइट्रोजन 40 किलो प्रति एकड़ में डालें यह एरोमैटिक प्लांट रिसर्च स्टेशन, ओडाकली (केरला) द्वारा जारी की गई है खेत को नदीनों से मुक्त करने के लिए हाथों से गोडाई करें मिट्टी के तापमान को कम करने और नदीनों की रोकथाम के लिए मलचिंग भी एक अच्छा तरीका है जैविक मलच 1200 किलोग्राम प्रति एकड़ में डालें एक वर्ष में 2-3 निराई आवश्य करें जैविक रोकथाम के लिए अल्ट्रा वाइल्ट रेडीएशन या फ्लेम विडिंग का भी प्रयोग किया जा सकता है गर्मियों के मौसम में फरवरी से जून के महीने तक 5-7 अंतराल पर सिंचाइयां करें जब वर्षा नियमित रूप से नहीं होती तो पहले महीने में 3 दिनों के अंतराल पर सिंचाई दें और फिर 7-10 दिनों के अंतराल पर दें गर्मियों के मौसम के दौरान 4-6 सिंचाइयां देनी आवश्यक होती हैं रोपाई के 4-6 महीने बाद पौधा उपज देना शुरू कर देता है कटाई 60-70 दिनों के अंतराल पर करें कटाई के लिए दराती का प्रयोग करें कटाई मई के शुरू में और जनवरी के आखिर में करें कटाई के लिए दराती की सहायता से ज़मीन की सतह से 10-15 सैं.मी. घास की कटाई करें कटाई के बाद तेल निकालने की प्रक्रिया की जाती है तेल निकालने से पहले लैमन घास को सोडियम क्लोराइड के घोल में 24 घंटे के लिए रखें इससे फसल में खट्टेपन की मात्रा बढ़ती है उसके बाद घास को छांव में रखे और बैग में पैक करके स्थानीय बाजारों में भेज दें पकी हुई लैमन घास से कई तरह के उत्पाद जैसे लैमन घास तेल और लैमन घास लोशन बनाए जाते हैं

सागवान की खेती के बारे में बताएं सागवान के साथ साथ और कौन-कौन से खेती की जा सकती है ?

(en)
Posted by
Dhara Singh Gurjar (9682358107)
Dhara Singh Gurjar
Rajasthan
Dausa
Write Answer
Posted Date (28 Jun 2019 02:20 PM) Assigned Date (-)
Answered Date (05 Jul 2019 09:16 AM) Translated Date (-)

सागवान को टीक भी कहा जाता है Konni Teak, West African teak, Godhavari Teak, South and Central American Teak, Nilambur or Malabar Teak इसकी किस्में हैं जो लगाई जा सकती हैं। मिट्टी के भुरभुरा बनाने के लिए खेत की 2-3 बार जोताई करें। मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे। प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है। रोपाई के लिए 12-15 महीने के नए पौधों का प्रयोग करें। टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है। रोपाई के लिए पूर्व अंकुरन पौधों का प्रयोग किया जाता है। मॉनसून का मौसम सागवान की रोपाई के लिए सबसे अच्छा मौसम होता है। रोपाई के लिए 2x2 या 2.5x2.5 या 3x3 मीटर के फासले रखा जाता है। जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं। प्रत्येक गड्ढे में गली हुई रूड़ी की खाद और मिट्टी डालें एक एकड़ में रोपाई के लिए लगभग 1500-1800 clones का प्रयोग करें। हर साल अगस्त और सितंबर महीने में 50 ग्राम प्रति पौधे में पहले तीन वर्ष डालें जब वृक्ष कटाई की अवस्था पर पहुंच जाये तब उस वृक्ष को निशान लगायें और इसकी रिपोर्ट चीफ रीज़नल फोरैस्ट्री ऑफिस में दें। अनुमति मिलने के बाद कटाई की जा सकती है। सागवान की खेती सबसे ज्यादा लाभदायक होती है। क्योंकि इसकी भारत के साथ साथ विदेशों में भी भारी मांग है। एक 14 वर्ष का सागवान का वृक्ष 10-15 घन फीट की लकड़ी प्रदान करता है।

Kya quail farming ka koi future hai Uttar pradesh main ?

(hn)
Posted by
PARAMJEET Singh (9634057644)
PARAMJEET Singh
Uttar Pradesh
Lakhimpur Kheri
Write Answer
Posted Date (28 Jun 2019 02:16 PM) Assigned Date (-)
Answered Date (29 Jun 2019 11:51 AM) Translated Date (-)

बटेर फार्म तो बना सकते हैं, लेकिन मार्केटिंग की समस्या आ सकती है, यदि आपके पास अच्छे लिंक है तो आप बटेर भी पाल सकते हैं, बाकि यह मुर्गियों से अच्छे है, इन्हे किसी वाईकसीन की जरुरत नहीं पड़ती, यदि कोई ओर सवाल है तो हरभजन सिंह के साथ सम्पर्क करें, इन्हेंने 3000 बटेर रखें हुए है, यह भी अच्छी सलाह दे सकते हैं, इनका नंबर है--- 9815311687

Kya lemon ki kheti profitable hoti hai ?

(hn)
Posted by
Ravi Sharma (8630803994)
Ravi Sharma
Uttarakhand
Dehradun
Write Answer
Posted Date (28 Jun 2019 01:57 PM) Assigned Date (-)
Answered Date (01 Jul 2019 09:41 PM) Translated Date (-)

Ravi sharma ji kheti koi bhi ho agar sahi dhang se ki jaye to profit deti hai. iske liye sabse pehle aap iski market dhoonde kyuki kheti karne se jyada iski marketing men dikkat aati hai.dhanywad

01 Jul 2019

thanks shilpa ji for your great advise

Cow ko vitem-H injection byane se pehle kab aur kitni dose deni hai aur metabolite powder bhi btaye ya koi aur acha product ho to btaye ?

(hn)
Posted by
Gurvinder Singh (8449544553)
Gurvinder Singh
Uttarakhand
Udham Singh Nagar
Write Answer
Posted Date (28 Jun 2019 01:55 PM) Assigned Date (-)
Answered Date (28 Jun 2019 01:58 PM) Translated Date (-)

Gurvinder ji aap cow ko vitum-h injection byane se 1 mahina pehle lgwa skte hai, aap 5ml injection lgwayen aur 2-2 dino ke farak se dubara lgwayen, baki sath mai metabolite powder ki rojana 1 pudia deni shuru kren, inke sath lewa aur dudh acha ho jayega.

28 Jun 2019

kitne injection lgane hai ji

28 Jun 2019

yeh 5 injection lagane hai ji.