Manage Expert Answers

Search

Total Count :- 258604

Narme me kya problem ho rahi ?

(hn)
  • 1
Posted by
pawan (8054212487)
pawan
Punjab
Fazilka
Write Answer
Posted Date (30 Jun 2019 10:48 PM) Assigned Date (-)
Answered Date (01 Jul 2019 05:19 PM) Translated Date (-)

pawan ji iske uper mashar ya joo ka hamla check karen.agar maujood hai to imidacloprid@60ml ko prtai acre ke hisab se spray karen.dhanywad

ਮੇਰੀ ਗਾਂ ਨੂੰ 10 ਦਿਨ ਹੋ ਗਏ ਸੁਈ ਨੂੰ ਉਹ ਬਹੁਤ ਜਿਆਦਾ ਘੱਰਕਦੀ ਹੈ ਮੈ ਉਸ ਨੂੰ ਕੀ ਪਾਵਾ ਕੇ ਉਹ ਠੀਕ ਹੋਜਾਵੇ ਮੇ ਉਸ ਨੂੰ ਲੇਟੀ ਚਾਰ ਸਕਦਾ ਹਾ ਕਿ ਨਹੀ ?

(pb)
Posted by
harjinder (9592306008)
harjinder
Punjab
Ferozpur
Write Answer
Posted Date (30 Jun 2019 10:36 PM) Assigned Date (-)
Answered Date (01 Jul 2019 12:37 PM) Translated Date (-)

ਜੇਕਰ ਗਾ ਬਹੁਤ ਘੁਰਕਦੀਆਂ ਹੈ ਤਾਂ ਉਸ ਲਈ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ ਇਸ ਨਾਲ ਗਾਂ ਘੁਰਕਣੀ ਬੰਦ ਹੋਜਾਵੇਗੀ

21% vali zinc Di kini dose payia result thik rehaga urea ja Potash vich mix kar sakda ?

(pb)
Posted by
sandeep singh (9463101548)
sandeep singh
Punjab
Kapurthala
Write Answer
Posted Date (30 Jun 2019 10:23 PM) Assigned Date (-)
Answered Date (01 Jul 2019 05:35 PM) Translated Date (-)

sandeep ji 21% vali zinc di matra ik var khet vich 25 killo di varto kiti jandi hai jekar eh matra tuc ik var vartde ho ta tuhanu dubara isnu paun di lod nahi hai 2-3 saal de layi isnu potahs nal mix na karo isdi alag to varto karo.dhanwad

Khet ch gobhi lani hai but barish da pani khar janda hai koi hal daso ji jis naal gobhi bach sake ?

(pb)
Posted by
singh dhaliwal (8146957203)
singh dhaliwal
Punjab
Ludhiana
Write Answer
Posted Date (30 Jun 2019 10:11 PM) Assigned Date (-)
Answered Date (01 Jul 2019 05:41 PM) Translated Date (14 Jan 2021 07:24 PM)

gursharn ji jekar pani mitti vich nahi jeerda ta tuc sulphur@3 killo prtai acre de hisab nal chitta doe isd enal pani mitti vich jeerna shuru kar dinda hai.dhanwad

Mycorrhizal kya hai ?

(pb)
Posted by
jaswinder singh (9855738205)
jaswinder singh
Punjab
Hoshiarpur
Write Answer
Posted Date (30 Jun 2019 09:54 PM) Assigned Date (-)
Answered Date (01 Jul 2019 05:33 PM) Translated Date (14 Jan 2021 07:25 PM)

jaswinder ji eh ik jaivik khaad hai jo jhone da boojha bnaun de kam aundi hai.dhanwad

Answered Date (30 Jun 2019 11:32 PM) Translated Date (-)

it is a nitrogen fixing bacteria

ਮੱਕੀ ਦਾ ਰੇਟ ਦੱਸਣਾ ਜੀ ?

(pb)
Posted by
Gurmit Singh (9781298062)
Gurmit Singh
Punjab
Moga
Write Answer
Posted Date (30 Jun 2019 09:52 PM) Assigned Date (-)
Answered Date (01 Jul 2019 06:12 PM) Translated Date (14 Jan 2021 07:26 PM)

Gurmit Singh ji Makki da 2018-19 da ghat to ghat smarthan mul (MSP) Rs. 1700 hai. Makki da vadia rate len lai tusi Jatinder Singh 8557000019 (Boparai Trading Co.) nal samparak kar sakde ho. Thankyou.

हेलो सर, मेरा घर यूपी के बलिया जिला में पड़ता है, मुझे ग्राम प्रिया की 200 मुर्गिया चाहिए, कहाँ से मिलेगी ?

(hn)
Posted by
Pawan Kumar Kushwaha (9956399622)
Pawan Kumar Kushwaha
Uttar Pradesh
Ballia
Write Answer
Posted Date (30 Jun 2019 09:46 PM) Assigned Date (-)
Answered Date (01 Jul 2019 12:42 PM) Translated Date (-)

Pawan Kumar Kushwaha जी देसी मुर्गी के चूजे लेने के लिए आप Sumit Kumar 8006000291, 7906547529 (Sumit Kumar Poultry Farm) से सम्पर्क कर सकते है धन्यवाद

01 Jul 2019

ये सुमित कुमार पोल्ट्री कहाँ हैं

01 Jul 2019

पर जो बता रहे है सुमित पोल्ट्री फॉर्म, वो मेरठ में है और वो हमारे यहाँ से बहुत दूर है, अगर आपके जानकारी में बनारस (बाराणसी), गाज़ीपुर, बक्सर के तरफ कोई हो तो बताइए

सर जी मेरे पास मुर्रा नस्ल की भैंस है जो प्रथम बार सातवें महीने की गाभिन है उसे क्या खुराक दी जाये जिससे अच्छा दूध प्राप्त किया जा सकता है ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (30 Jun 2019 09:30 PM) Assigned Date (-)
Answered Date (02 Jul 2019 03:51 PM) Translated Date (-)

उसे आप Vitum-H liquid 10ml रोजाना देना शुरू करें और रोजाना 35—40 किलो हरा चारा डालें बाकि उसे गर्मी से बचाकर रखें और जब उसे ब्याने में एक महीना रह जाए तो आप उसे कारगिल की Transition mix फीड देनी शुरू करें और Metabolite पाउडर रोजाना एक पाउच भी दें इससे दूध और लेवा अच्छा होगा

ਕੰਟੋਲਾ ਦਾ ਬੀਜ ਕਿੱਥੇ ਮਿਲਦਾ ਹੈ ?

(pb)
Posted by
Johal Saab (9814583769)
Johal Saab
Punjab
Amritsar
Write Answer
Posted Date (30 Jun 2019 09:10 PM) Assigned Date (-)
Answered Date (01 Jul 2019 05:37 PM) Translated Date (-)

ਤੁਸੀ ਕੰਟੋਲਾ ਦਾ ਬੀਜ ਨਲਿਨ ਮੰਗਵਾ ਸਕਦੇ ਹੋ ਜਿਸਦੇ ਲਈ ਤੁਸੀ ਨਾਲ ਦਿੱਤੋ ਲਿੰਕ ਦੇਖੋ :- https://agribegri.com/products/bansi_desi_kantola_500_seeds_buy_online.php

Answered Date (23 May 2020 09:02 AM) Translated Date (-)

ਕੰਟੋਲਾ ਦੀ ਬੀਜਾਈ ਦੀ ਜਾਣਕਾਰੀ ਦਿੱਤੀ ਜਾਵੇ

Answered Date (23 May 2020 09:03 AM) Translated Date (-)

ਕੰਟੋਲਾ ਦੀ ਬਿਜਾਈ ਦੀ ਜਾਣਕਾਰੀ ਦਿੱਤੀ ਜਾਵੇ

ਮੈਂ ਬੱਕਰੀਆਂ ਪਾਲਣ ਲਈ ਫਾਰਮ ਬਣਾਉਣਾ ਚਾਹੁੰਦਾ ਹਾਂ ਇਸ ਲਈ ਮੈਂ ਲੋਨ ਕਿਸ ਤਰ੍ਹਾਂ ਲੈ ਸਕਦਾ ਹਾਂ ?

(pb)
Posted by
ਗੁਰਭੇਜ ਸਿੰਘ (7087573704)
ਗੁਰਭੇਜ ਸਿੰਘ
Punjab
Patiala
Write Answer
Posted Date (30 Jun 2019 09:07 PM) Assigned Date (-)
Answered Date (01 Jul 2019 12:41 PM) Translated Date (-)

ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਨਾਲ ਗੱਲ ਕਰੋ ਉਸ ਤੋਂ ਬਾਅਦ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ

ਧੰਨਵਾਦ ਜੀ

केसर की खेती के संबंधित जानकारी, ये खेती मैं राजस्थान के अजमेर ज़िले के किशनगढ के 25km की दूरी के छोटे से गांव में करना चाहता हूँ ?

(hn)
Posted by
Govind muhal (9799192171)
Govind muhal
Rajasthan
Ajmer
Write Answer
Posted Date (30 Jun 2019 09:04 PM) Assigned Date (-)
Answered Date (01 Jul 2019 05:43 PM) Translated Date (-)

असली केसर सिर्फ जम्मू कश्मीर, ईरान और अफगानिस्तान में ही सो सकता है, यह कुम्स है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

1121 nu ਯੂਰੀਆ ਕਿੰਨੇ ਗੱਟੇ ਪਾਈਏ ?

(pb)
Posted by
jaswinder singh (8284082149)
jaswinder singh
Punjab
Ferozpur
Write Answer
Posted Date (30 Jun 2019 09:03 PM) Assigned Date (-)
Answered Date (01 Jul 2019 05:22 PM) Translated Date (14 Jan 2021 07:27 PM)

ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ

Answered Date (30 Jun 2019 11:16 PM) Translated Date (-)

1

Moti ?

(hn)
Posted by
kshitij (9096367195)
kshitij
Maharashtra
Gondiya
Write Answer
Posted Date (30 Jun 2019 09:00 PM) Assigned Date (-)
Answered Date (01 Jul 2019 09:39 AM) Translated Date (-)

kshitij जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Rajasthan

Answered Date (01 Jul 2019 10:14 AM) Translated Date (-)

yes 20/21/22july

Answered Date (01 Jul 2019 12:09 PM) Translated Date (-)

t

Rajasthan

Answered Date (01 Jul 2019 01:58 PM) Translated Date (-)

मोती की खेती की पूरी जानकारी दे

ट्रीपश क्या है ?

(hn)
Posted by
गणेश (9399112171)
गणेश
Madhya Pradesh
Khandwa
Write Answer
Posted Date (30 Jun 2019 08:59 PM) Assigned Date (-)
Answered Date (01 Jul 2019 05:45 PM) Translated Date (-)

गणेश जी किर्प्या आप अपना सवाल विस्तार से पूछे के आप इसके बारे में क्या जानकारी लेना चाहते है ताकि आपको इसके बारे में पूरी जानकारी दी जा सके धन्यवाद

ਗਾਂ ਦੇ ਦੁੱਧ ਦੀ ਫੈਟ ਵਾਸਤੇ ਕਿ ਕਰਾ ਸਰ ਜੀ ?

(pb)
Posted by
manjot singh (9501277068)
manjot singh
Punjab
Patiala
Write Answer
Posted Date (30 Jun 2019 08:49 PM) Assigned Date (-)
Answered Date (02 Jul 2019 03:53 PM) Translated Date (-)

ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 50 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਅਤੇ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ.

Answered Date (02 Jul 2019 03:24 PM) Translated Date (-)

ਛੇਤੀ ਦੱਸੋ ਜੀ

सर, मैंने बरसाती बाजरा 27 जून को बो दिया है अब उसमें खरपतवार दवाई कब स्प्रे करनी होगी ?

(hn)
Posted by
Ankit Ponia (7017327839)
Ankit Ponia
Uttar Pradesh
Hathras (Mahamaya Nagar)
Write Answer
Posted Date (30 Jun 2019 08:43 PM) Assigned Date (-)
Answered Date (01 Jul 2019 05:46 PM) Translated Date (-)

खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें

Uttar Pradesh

Answered Date (01 Jul 2019 06:48 PM) Translated Date (-)

अरे मेने पूछा स्प्रे कब करे ये बात तो इस एप्लीकेशन में भी लिखी हुई है

ਨਿੰਬੂ ਦੇ ਫਲ ਸੰਬੰਧੀ ਸੁਝਾਅ ਦਿਉ ਜੀ, 12 ਮਸ਼ੀਆ ਕਿਸਮ 3 ਸਾਲ ਦਾ ਬੂਟਾ ਫ਼ਲ ਨਹੀਂ ਦਿੰਦਾ ?

(pb)
Posted by
Harjinder singh (7837354042)
Harjinder singh
Punjab
Bathinda
Write Answer
Posted Date (30 Jun 2019 08:30 PM) Assigned Date (-)
Answered Date (01 Jul 2019 05:47 PM) Translated Date (14 Jan 2021 07:28 PM)

हरजिंदर जी कृपया करके बताएं कि पौधा कैसे लगाया है इसे बीज के द्वारा उगाया है या इसकी कलम के लिए ताकि आपको उसके हिसाब से जानकारी दी जा सके. धन्यवाद

Answered Date (30 Jun 2019 09:33 PM) Translated Date (-)

ਪਲੈਣੌਫੀਕਸ ਦੀ ਸਪਰੇ ਕਰੋ 4ਲਿਟਰ ਪਾਣੀ ਚ

Cow milk jyada ?

(hn)
Posted by
BHOJRAJ POTLIYA (8209312987)
BHOJRAJ POTLIYA
Rajasthan
Churu
Write Answer
Posted Date (30 Jun 2019 08:24 PM) Assigned Date (-)
Answered Date (02 Jul 2019 03:55 PM) Translated Date (-)

आप उसे हरा चारा बढ़िया मात्रा में दें, इसके साथ आप उसे गर्मी से बचा कर रखें, उसकी हर 3 महीने बाद डीवॉर्मिंग जरूर करवाएं, इनके साथ साथ आप Calcimust gold liquid 50ml, anabolite liquid 50-50ml रोज़ाना Gog पाउडर 50 ग्राम रोज़ाना देना शुरू करें, इससे फर्क पड़ जाएगा .

ਨਿੰਬੂ ਦੇ ਬੂਟੇ ਨੂੰ ਲੱਗਿਆ 3 ਸਾਲ ਹੋਗੇ ਪਰ ਇਹ ਫ਼ਲ ਨਹੀਂ ਦੇ ਰਿਹਾ ਇਸ ਦੇ ਫ਼ਲ ਲੈਣ ਸੰਬੰਧੀ ਸੁਝਾਅ ਦਿਉ 12 ਮਲੀਆ ਕਿਸਮ ਆ ਜੀ ?

(pb)
  • 2
Posted by
Harjinder singh (7837354042)
Harjinder singh
Punjab
Bathinda
Write Answer
Posted Date (30 Jun 2019 08:16 PM) Assigned Date (-)
Answered Date (01 Jul 2019 05:47 PM) Translated Date (14 Jan 2021 07:28 PM)

ਹਰਜਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਬੂਟਾ ਕਿਵੇਂ ਲਾਇਆ ਹੈ ਇਸਨੂੰ ਬੀਜ ਦੇ ਰਹੀ ਉਗਾਇਆ ਹੈ ਜਾ ਇਸਦੀ ਕਲਮ ਲਈ ਹੈ ਤਾ ਜੋਤ ਉਹਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

01 Jul 2019

narsary cho laya C sir bheej rahi ha

Pusa 44 ਬਾਰੇ ਪੂਰਨ ਜਾਣਕਾਰੀ ਦਿਤੀ ਜਾਵੇ ?

(en)
Posted by
gurjant sandhu (9988007742)
gurjant sandhu
Punjab
Ferozpur
Write Answer
Posted Date (30 Jun 2019 08:09 PM) Assigned Date (-)
Answered Date (01 Jul 2019 05:51 PM) Translated Date (14 Jan 2021 07:29 PM)

ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ

Sir ik nili ravi nasal di 10 mahine di katti hai, osda din vich tapman ho janda, jis din osda janam hoyea c os ton agle din de bad is tarah hon lgga, os nu kujh din paracetamol, floxi 2-3 din ta main dinda reha koi farak nahi pya, fir doctor harvinder singh nal gal kiti ohna ne gentamicin la deo or botalgin khnde c ki oh lga deo, hun 3 din ho gye koi farak nahi pya, rat nu tapman sahi ho janda pr svere 8-9 vje de kreeb tapaman 102 ho janda, koi ilaj daso ?

(pb)
Posted by
ਮਨਜੀਤ ਸਿੰਘ ਧਾਲੀਵਾਲ (9592591600)
ਮਨਜੀਤ ਸਿੰਘ ਧਾਲੀਵਾਲ
Punjab
Ludhiana
Write Answer
Posted Date (30 Jun 2019 08:09 PM) Assigned Date (-)
Answered Date (03 Jul 2019 02:16 PM) Translated Date (-)

ehh garmi krke v ho jnda hai, jekar ohh sara kujj vdia khandi pendi hai tann uss nu ilagg di jrurat nhi hai, tuci uss nu sirf Met-strong liquid 20-30ml rojana deo iss nal usdi kamjori door howegi.

Bai ji bathinda kheti baadi waleya da number milju ?

(pb)
Posted by
Manpreet aulakh (9988293663)
Manpreet aulakh
Punjab
Bathinda
Write Answer
Posted Date (30 Jun 2019 08:09 PM) Assigned Date (-)
Answered Date (01 Jul 2019 05:44 PM) Translated Date (08 Dec 2020 05:58 PM)

ASSISTANT AGRICULTURE , BHATINDA, Add:- Kheti Bhavan, ITI chowk, Dabwali Road, Bhatinda 0161-2240558.

Hello all, I am planning for marigold flower cultivation. land area: 1 acre location: Indore (m.p.) variety: Apsara yellow. Hybrid (East West ) I need information of land preparation and which fertilisers should i use. please tell me about production too ?

(en)
Posted by
ashley mathew (8109964492)
ashley mathew
Madhya Pradesh
Indore
Write Answer
Posted Date (30 Jun 2019 08:03 PM) Assigned Date (-)
Answered Date (01 Jul 2019 05:51 PM) Translated Date (-)

Plough land and bring field to fine tilth. To increased fertility of soil, at time of last ploughing add 250q of Farm Yard Manure or well decomposed cow dung in soil.Apply basal dose of N:P:K@32:16:32kg/acre in form of Urea@70kg, Single Super Phosphate@100kg and MOP@53kg/acre for good growth. Fertilizer dose changes according to soil type. To give accurate fertilizer dose, do soil testing and apply fertilizer according to it.

How get earthworm ?

(pb)
Posted by
Avtar Singh (6239516350)
Avtar Singh
Punjab
Bathinda
Write Answer
Posted Date (30 Jun 2019 08:01 PM) Assigned Date (-)
Answered Date (02 Jul 2019 06:35 PM) Translated Date (08 Dec 2020 05:59 PM)

ਅਵਤਾਰ ਸਿੰਘ ਜੀ ਗੰਡੋਏ ਲੈਣ ਲਈ ਤੁਸੀ Angrej Singh Bhullar 9417613396 ਨਾਲ ਸੰਪਰਕ ਕਰ ਸਕਦੇ ਹੋ ਅਵਤਾਰ ਸਿੰਘ ਜੀ ਗੰਡੋਏ ਤੁਸੀਂ ਔਨਲਾਈਨ ਵੀ ਖਰੀਦ ਸਕਦੇ ਹੋ ਇਸ ਲਈ ਤੁਸੀਂ ਨਾਲ ਦਿੱਤੇ ਲਿੰਕ ਤੇ ਜਾਓ : https://www.amazon.in/Leoie-Baits-80pcs-Earthworm-Fishing/dp/B07PQV9KG8?tag=googinhydr18418-21&tag=googinkenshoo-21&ascsubtag=_k_EAIaIQobChMIgtr9qaWY4gIVToqPCh08gwuEEAQYASABEgL9k_D_BwE_k_&gclid=EAIaIQobChMIgtr9qaWY4gIVToqPCh08gwuEEAQYASABEgL9k_D_BwE

Answered Date (18 Jul 2019 05:45 PM) Translated Date (08 Dec 2020 05:59 PM)

Contact to Rampartap 9592867379

Sir zinc potash iko bari urea ch rala k pa sakde ?

(pb)
Posted by
sukhwinder (6280533911)
sukhwinder
Punjab
Kapurthala
Write Answer
Posted Date (30 Jun 2019 08:00 PM) Assigned Date (-)
Answered Date (01 Jul 2019 05:53 PM) Translated Date (-)

sukhwinder ji zinc ate urea nu alag alag khet vich pao . ehna nu ikathe na pao.dhanwad

मुझे कृषि उपकरण खरीदना हैं सरकार से सब्सिडी मिलती हैं कैसे प्राप्त करे और कितनी मिलती हैं ?

(hn)
Posted by
विष्णु (9754172960)
विष्णु
Madhya Pradesh
Dewas
Write Answer
Posted Date (30 Jun 2019 07:46 PM) Assigned Date (-)
Answered Date (05 Jul 2019 04:44 PM) Translated Date (08 Dec 2020 06:00 PM)

Vishu ji kheti me parjog hone vale bohat sare upkarno pe subsidy mil rahi hai or je subsidy in ki kimat ke hisab se alag - alag hai, so kirpya aap je btae ke aap konsa upkaran lena chahte hai ta jo aap ko sahi jankari di ja sake. Thankyou.

05 Jul 2019

ट्रैक्टर खरीदना है स्वराज कंपनी का

Answered Date (30 Jun 2019 08:51 PM) Translated Date (-)

भाई आपको कोनसा कृषि यंत्र खरीदना है सब्सिडी अलग अलग यंत्र पर कास्ट के हिसाब से मिलती है और सब्सिडी पाने के लिए जब साइट खुलती है तब रजिस्ट्रेशन कराना पड़ता है और साइट बहुत कम समय के लिए खुलती है जब खुलेगी तब में बता दूंगा अभी 24 जून को खुली थी

Madhya Pradesh

30 Jun 2019

khule ta bata dena

30 Jun 2019

जी धन्यवाद सर

Answered Date (30 Jun 2019 09:03 PM) Translated Date (-)

बिल्कुल भैया

Sir pretilachlor 37% or pretilachlor 50% which is the best ?

(hn)
Posted by
Ajay (8199917810)
Ajay
Haryana
Sonepat
Write Answer
Posted Date (30 Jun 2019 07:42 PM) Assigned Date (-)
Answered Date (01 Jul 2019 05:56 PM) Translated Date (-)

Ajay ji inki concentration ka fark hota hai vaise inka kaam same hi hai yeh nadeeno ki roktham ke liye hi istemal kiye jate hai.dhanywad

01 Jul 2019

Thanks sir ji

Yeh kon sa keeda hai aur iska upchar kaise kra jaye ?

(hn)
  • 1
Posted by
Harsh Tarnach (9888484853)
Harsh Tarnach
Punjab
Pathankot
Write Answer
Posted Date (30 Jun 2019 07:22 PM) Assigned Date (-)
Answered Date (01 Jul 2019 05:58 PM) Translated Date (-)

Harsh ji yeh mealy bug hai iski roktham ke liye aap chlorpyriphos@1-1.5ml ko prati litre pani ke hisab se spray karen.dhanywad

01 Jul 2019

thanx varinder singh g...

Sir ber de patte pelle pai ke dig rahe ne, ki kita jave ?

(pb)
  • 1
Posted by
MUNISH (9464425238)
MUNISH
Punjab
Pathankot
Write Answer
Posted Date (30 Jun 2019 07:20 PM) Assigned Date (-)
Answered Date (01 Jul 2019 06:01 PM) Translated Date (-)

munish ji eh tat di kami hai side uper tuc zinc sulphate@3 gm nu prati liter pani de hisab nal spray karo.dhanwad

Answered Date (30 Jun 2019 09:35 PM) Translated Date (-)

ਖੱਟੀ ਲੱਸੋ ਦੀ ਸਪਰੇ ਕਰੋ 7 din bhda ਇੰਡੌਫੀਲ m 45 ਦੀ ਵੀ ਕਰ ਸਕਦੇ ਉ

Tarter ?

(pb)
Posted by
manpreet (8847526970)
manpreet
Punjab
Gurdaspur
Write Answer
Posted Date (30 Jun 2019 06:44 PM) Assigned Date (-)
Answered Date (01 Jul 2019 06:05 PM) Translated Date (-)

Mnapreet ji kirpa karke apna swal vistar nal pucho ta jo tuahnu is bare poori janakri diti ja sake.dhanwad

Dr saab jhone nu 20kg par acre urea pa te last week hun ki pya jave ?

(pb)
Posted by
Lakhvir Singh (9872433230)
Lakhvir Singh
Punjab
Moga
Write Answer
Posted Date (30 Jun 2019 06:43 PM) Assigned Date (-)
Answered Date (01 Jul 2019 06:05 PM) Translated Date (-)

ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

Sir aw toriya kuj es trah ho rahiya ne. koi hal ?

(pb)
  • 1
Posted by
ਲਵਪ੍ਰੀਤ ਸਿੰਘ (9653690090)
ਲਵਪ੍ਰੀਤ ਸਿੰਘ
Punjab
Barnala
Write Answer
Posted Date (30 Jun 2019 06:36 PM) Assigned Date (-)
Answered Date (01 Jul 2019 06:07 PM) Translated Date (-)

lovepreet ji kirpa karke daso ke tuc isnu kehdi kehdi khaad payi hai ta jo tuhanu is bare poori jankari diti ja sake.dhanwad

Mittali mam BSC botany karne ke liye kya kre or scope kitna hai ?

(hn)
Posted by
deepak patidar (7047500324)
deepak patidar
Madhya Pradesh
Dhar
Write Answer
Posted Date (30 Jun 2019 06:33 PM) Assigned Date (-)
Answered Date (04 Jul 2019 04:37 PM) Translated Date (-)

Deepak ji Bsc Botany krne k liye aapko Medical mai 12th class krni hogi. Fir aapko kisi bhi University ka entrance exam dena hoga jahan se aap BSc botany Krna chahte hai. BSc botany krne ke baad aap MSc botany kr skte hai and then as a lecturer aap kisi bhi university mai apply kr skte hai. Thank you

04 Jul 2019

thanks mam

Answered Date (05 Jul 2019 02:09 PM) Translated Date (-)

Jhona growth ni kr reha 2 bag urea+ zinc Dallii hai pr growth ni kr reha 13 tareek nu Lata c koi hal a isda

05 Jul 2019

mere saat bi yhi ho raha h bhai

Answered Date (09 Jul 2019 10:07 PM) Translated Date (-)

mam ma Gurjant aa ma chuna de khati kiti aa

Answered Date (15 Jul 2019 09:46 AM) Translated Date (-)

hello men muje Rajasthan sikar jila the neem ka thana me bagvani krni h kya muje govt se sahayta mil skti h

Answered Date (16 Jul 2019 01:56 PM) Translated Date (-)

hlo mam mera narma garoth nahi kar Raha hai ji koy upaaa daso

ਸਬਜੀਆਂ ਲਗਾਉਣ ਤੋ ਪਹਿਲਾਂ ਨਦੀਨਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਤੇ ਸਪਰੇਅ ਤੋ ਕਿੰਨੀ ਦੇਰ ਬਾਅਦ ਬੀਜ ਲਗਾਉਣਾ ਚਾਹੀਦਾ ਹੈ ?

(pb)
Posted by
kulvinder (9780800015)
kulvinder
Punjab
Ludhiana
Write Answer
Posted Date (30 Jun 2019 06:24 PM) Assigned Date (-)
Answered Date (01 Jul 2019 06:10 PM) Translated Date (-)

ਬਿਜਾਈ ਤੋਂ ਪਹਿਲਾਂ ਪੈਂਡੀਮੈਥਾਲੀਨ 1 ਲੀਟਰ ਪ੍ਰਤੀ ਏਕੜ ਜਾਂ ਫਲੂਕਲੋਰਾਲਿਨ 800 ਮਿ.ਲੀ ਪ੍ਰਤੀ ਏਕੜ ਨਦੀਨ-ਨਾਸ਼ਕ ਦੇ ਤੌਰ ਤੇ ਪਾਓ ਅਤੇ ਇਕ ਦਿਨ ਬਾਅਦ ਬਿਜਾਈ ਕਰੋ ਧੰਨਵਾਦ

Shergil agriculture farm ka koi contact no. de. vermicompost ke baare me baat karni hai ?

(en)
Posted by
Akshay kumar (8252962342)
Akshay kumar
Bihar
Nalanda
Write Answer
Posted Date (30 Jun 2019 06:24 PM) Assigned Date (-)
Answered Date (01 Jul 2019 06:14 PM) Translated Date (-)

akshay ji aap shergill farm par 9872624253 par sampark kar sakte hai lekin abhi aap inhe guruvar tak call kijiye yeh uske bad hi aapse baat kar sakte hai .

Dr.saab thna te is tarah ho rahe ne ?

(en)
Posted by
Malkit (9464585670)
Malkit
Punjab
Bathinda
Write Answer
Posted Date (30 Jun 2019 06:23 PM) Assigned Date (-)
Answered Date (02 Jul 2019 04:00 PM) Translated Date (-)

tuci uss nu Udderpox homeopathic dwai dia 10-10 drops din vich 3 varr ate Septovet homeopathic dwai dia 10-10 drops din vich 3 varr deo, ehh Dr.jhon de product hai, iss nal anndar ton v infection khtm howega, tuci dona dwai nu denn vich 30 mint da farak rkho ji.

ਜੁਲਾਈ ਮਹੀਨੇ ਵਿੱਚ ਕਿਹੜੀਆਂ ਸਬਜੀਆਂ ਲਗਾ ਸਕਦੇ ਹਾ ਜੀ ?

(pb)
Posted by
kulvinder (9780800015)
kulvinder
Punjab
Ludhiana
Write Answer
Posted Date (30 Jun 2019 06:21 PM) Assigned Date (-)
Answered Date (01 Jul 2019 06:15 PM) Translated Date (-)

ਕੁਲਵਿੰਦਰ ਜੀ ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Goat farming k liye taining krna hai suggest kijiye ?

(en)
Posted by
Amit yadav (8899814708)
Amit yadav
Madhya Pradesh
Khargone
Write Answer
Posted Date (30 Jun 2019 06:13 PM) Assigned Date (-)
Answered Date (02 Jul 2019 02:30 PM) Translated Date (-)

Amit yadav ji goat farming ki training ke liye aap cirg mathura se training le le sakte ho yaha par best traning hoti hai ji. iske liye aap website cirg ki yeh website http://www.cirg.res.in/ dekhe or jab training ki date aayi to aap aply kar sakte ho or iske elava aap haryana ke taruana village me 15 july se training shuru ho rahi hai ji. aap ise bhi join kar sakte ho. yaha par rehne ka prabandh bhi hoga or iski fees 6000 hai ji . yeh 4 day ki training hai ji. iski or jeyada jankari ke liye aap 93175 17763 number par call kar sakte ho.

16 tareek nu sva 127 jhona laya c, is jhagg vich jark hai, isda koi ilaj dasso ?

(en)
Posted by
Ashish Rana (7837845991)
Ashish Rana
Punjab
Hoshiarpur
Write Answer
Posted Date (30 Jun 2019 05:59 PM) Assigned Date (-)
Answered Date (01 Jul 2019 06:18 PM) Translated Date (-)

Ashish ji isda pani suka ke isnu dhup lvao jisde nal eh neeche baith jayegi.dhanwad

Moti di kheti bare ?

(pb)
Posted by
bunty (9872334437)
bunty
Punjab
Ludhiana
Write Answer
Posted Date (30 Jun 2019 05:56 PM) Assigned Date (-)
Answered Date (01 Jul 2019 09:35 AM) Translated Date (-)

Bunty जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

Answered Date (30 Jun 2019 05:59 PM) Translated Date (-)

moti di kheti

ਝੋਨੇ ਉਪਰ ਪਦਾਨ ਪਾਉਣ ਦਾ ਕੋਈ ਫਾਇਦਾ ਹੈ ?

(pb)
Posted by
jasvir singh hayer (7355819605)
jasvir singh hayer
Punjab
Moga
Write Answer
Posted Date (30 Jun 2019 05:52 PM) Assigned Date (-)
Answered Date (01 Jul 2019 06:21 PM) Translated Date (-)

ਜਸਵੀਰ ਜੀ ਪ੍ਦਾਨ ਇਕ ਕੀਟਨਾਸ਼ਕ ਹੈ ਇਸਦੀ ਵਰਤੋਂ ਤਾ ਹੀ ਕਰੋ ਜੇਕਰ ਫ਼ਸਲ ਵਿਚ ਕੀਟ ਦਾ ਹਮਲਾ ਹੈ ਇਸ ਤੋਂ ਇਲਾਵਾ ਇਸਨੂੰ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਧੰਨਵਾਦ

Sir ਝੋਨਾ ਚ Ento potash pa sakde aa ji kina kile da pa sakde aa ?

(pb)
  • 2
Posted by
Gagandeep singh maan (9914502533)
Gagandeep singh maan
Punjab
Mansa
Write Answer
Posted Date (30 Jun 2019 05:48 PM) Assigned Date (-)
Answered Date (01 Jul 2019 06:32 PM) Translated Date (-)

ਗਗਨਦੀਪ ਜੀ ਇਸਦੀ ਮਾਤਰਾ 4 ਤੋਂ 6 ਕਿੱਲੋ ਨੂੰ ਰੂੜੀ ਦੀ ਖਾਦ ਨਾਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਫ਼ਸਲ ਦੀ ਗਰੋਥ ਵਿਚ ਮਦਦ ਕਰਦਾ ਹੈ ਧੰਨਵਾਦ

Hello sir mere kol 2 din di vachhi a os nu mok lagg gai ajj os ne dudh jyada pee laye a hun ki ditta jave ?

(pb)
Posted by
Gurjeet singh (9653853938)
Gurjeet singh
Punjab
Bathinda
Write Answer
Posted Date (30 Jun 2019 05:33 PM) Assigned Date (-)
Answered Date (03 Jul 2019 02:14 PM) Translated Date (-)

Gurjeet ji tuci uss nu broton liquid 10-10ml swere sham deo ate NOR-TZ bolus 1-1 swere sham deo, iss nal farak paa jawega.

कृपया करके बकरी फार्म हाउस के बारे में पूरी जानकारी दें, धन्यवाद ?

(hn)
Posted by
Mohammad Irfan Khan (9769234919)
Mohammad Irfan Khan
Maharashtra
Mumbai
Write Answer
Posted Date (30 Jun 2019 05:27 PM) Assigned Date (-)
Answered Date (01 Jul 2019 12:48 PM) Translated Date (-)

यह बहुत ही लाभदायक व्यापार है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं आप बीटल और देसी नसल की बकरियां खरीद सकते हैं यह नसल पंजाब, हरियाणा, हिमाचल, में आम मिल जाती है और एक तंदरूस्त बकरी 12 -15000 के करीब मिल जायेगी एक तंदरूस्त बकरी एक ब्यांत में 160-190 किलो तक दूध दे देती है इनका एक दिन का दूध 2-4 किलो तक का होता है यह साल में 2-5 बच्चे दे देती है भारतीय मंडी में बकरी के दूध और मीट की बहुत ही मांग है जिस कारण हम इसका आसानी से मंडीकरण भी कर सकते हैं और इसके मीट से खुद प्रोडक्ट तैयार करके या त्योहार के दिनों में खुद मंडीकरण करके अधिक मुनाफा ले सकते हैं

  • सर मूंगफली उगाने के कितने दिन के बाद पानी देना चाहिए ?

    (hn)
    Posted by
    sawai singh rathore (8290374942)
    sawai singh rathore
    Rajasthan
    Jodhpur
    Write Answer
    Posted Date (30 Jun 2019 05:23 PM) Assigned Date (-)
    Answered Date (01 Jul 2019 06:22 PM) Translated Date (-)

    फसल की अच्छी वृद्धि के लिए मौसमी वर्षा के आधार पर दो या तीन बार सिंचाई करनी आवश्यक है फूल बनने, फली के विकास का समय सिंचाई के लिए नाज़ुक समय होता है इन अवस्थाओं के समय पानी की कमी ना होने दें

    sir es de result bare dasna jhone vaste. corporate society ch de rahe Farmer nu ?

    (pb)
    • 1
    Posted by
    Gurmit Singh (9781298062)
    Gurmit Singh
    Punjab
    Moga
    Write Answer
    Posted Date (30 Jun 2019 05:10 PM) Assigned Date (-)
    Answered Date (01 Jul 2019 06:41 PM) Translated Date (-)

    IFCO Sagrika ik growth promotor hai jis nal fasl diyan jda da vadha hunda hai ate eh jhaad vich v vadha karda hai.eh fasl nu keedya ate bimariyan de hamle to v bchav karda hai .

    Answered Date (02 Jul 2019 11:04 AM) Translated Date (-)

    sir ji is di does kini hai ji

    कम से कम पानी में जिस फसल की पैदावार हो जाए उसके बारे मे कृपया बताईये ?

    (hn)
    Posted by
    रविन्द्र कुमरावत (9893081455)
    रविन्द्र कुमरावत
    Madhya Pradesh
    Khargone
    Write Answer
    Posted Date (30 Jun 2019 05:09 PM) Assigned Date (-)
    Answered Date (01 Jul 2019 06:44 PM) Translated Date (-)

    रविन्द्र कुमरावत जी कम पानी में आप ग्वार की बिजाई कर सकते है धन्यवाद

    धन्यवाद

    बारिश की संभावना कब तक है ?

    (hn)
    Posted by
    sandeep Sihag (6350218188)
    sandeep Sihag
    Rajasthan
    Hanumangarh
    Write Answer
    Posted Date (30 Jun 2019 05:06 PM) Assigned Date (-)
    Answered Date (01 Jul 2019 06:52 PM) Translated Date (-)

    मौसम विभाग के अनुसार आपके इलाके में आज बारिश की सम्भावना है इसके इलावा बुधवार को भी सम्भावना बताई जा रही है धन्यवाद

    Cotton me pehali spray kon si use kre ?

    (hn)
    Posted by
    Sandeep (9671772108)
    Sandeep
    Haryana
    Sirsa
    Write Answer
    Posted Date (30 Jun 2019 04:48 PM) Assigned Date (-)
    Answered Date (01 Jul 2019 06:55 PM) Translated Date (-)

    Sandeep ji cotton men spray keet ya bimari ke aane par hi ki jati hai kripya aap btaye ke isme koi keet ya bimari ka hamla hai taki aapko uske hisab se jankari di ja sake.dhanywad

    01 Jul 2019

    ok ji

    Tindi ki bel ?

    (hn)
    • 2
    Posted by
    Budhram Chouhan (6377774187)
    Budhram Chouhan
    Rajasthan
    Sri Ganganagar
    Write Answer
    Posted Date (30 Jun 2019 04:48 PM) Assigned Date (-)
    Answered Date (01 Jul 2019 06:57 PM) Translated Date (-)

    Budhram ji kripya aap apna swal vistar se pooche ke isme kya dikkat aa rahi hai taki aapko uske hisab se jankari di ja sake.dhanywad

    Answered Date (01 Jul 2019 02:38 PM) Translated Date (-)

    इसका इलाज बताइए

    Sir es vaar narma ke rate rahega g ?

    (pb)
    Posted by
    manjot grewal (7973348546)
    manjot grewal
    Punjab
    Bathinda
    Write Answer
    Posted Date (30 Jun 2019 04:47 PM) Assigned Date (-)
    Answered Date (01 Jul 2019 07:06 PM) Translated Date (-)

    manjot ji fasl da rate sarkar valo teh kita janda hai is bare hale kuch vi keha nahi ja sakda.dhanwad

    Sir ji is trishul de bare puchna chahunda ha ki eh kis lai kam krdi hai, eh jhone te pauni hove ta eh ki kam krdi hai, isdi spray kine dina de jhone te kr skde aa, isde ki-ki fayede han te prati acre kini matra hai, eh paun da fayeda hai ya nahi ?

    (pb)
    • 1
    Posted by
    Gurdeep Singh chahal (9814562749)
    Gurdeep Singh chahal
    Punjab
    Moga
    Write Answer
    Posted Date (30 Jun 2019 04:46 PM) Assigned Date (-)
    Answered Date (01 Jul 2019 07:09 PM) Translated Date (-)

    gurdeep ji kirpa karke isde salt da nam daso ja isde label di photo bhejo ta jo tuhanu is bare poori jankari diti ja sake.dhanwad

    ਦੇਸੀ ਮੁਰਗੀ ਨਸ਼ਲ ਕਿਹੜੀ ਵਧੀਆ ਜੋ ਜਲਦੀ ਭਾਰ ਯਾਦਾ ਕਰੇ ?

    (pb)
    Posted by
    Parwinder Singh (9803626031)
    Parwinder Singh
    Punjab
    Ludhiana
    Write Answer
    Posted Date (30 Jun 2019 04:30 PM) Assigned Date (-)
    Answered Date (03 Jul 2019 05:37 PM) Translated Date (-)

    tuci ASEEL, PUNJAB WHITE BATTER, KADAKNATH, SATLUJ in naslo ko rakh skte hai, yeh sabhi eggs ke liye achi nasle hai ehna di growth v vdia hundi hai.

    हमारे खेतो में रेही आ गयी तो कोन सी फसल उग सकती है ,ओर रही किस प्रकार दूर हो सकती है ?

    (hn)
    Posted by
    Preetam Singh Beniwal (9518881215)
    Preetam Singh Beniwal
    Haryana
    Bhiwani
    Write Answer
    Posted Date (30 Jun 2019 04:28 PM) Assigned Date (-)
    Answered Date (01 Jul 2019 07:11 PM) Translated Date (-)

    प्रीतम जी कृपया आप अपना सवाल विस्तार से पूछे के आप रेही किसे बोलते है ताकि आपको उसके हिसाब से जानकारी दी जा सके धन्यवाद

    ਜਮੀਨ ਚੇਕ ਕਰਨੀ ਆ ?

    (pb)
    Posted by
    Deep (9464381208)
    Deep
    Punjab
    Shahid Bhagat Singh Nagar
    Write Answer
    Posted Date (30 Jun 2019 04:26 PM) Assigned Date (-)
    Answered Date (01 Jul 2019 07:12 PM) Translated Date (-)

    ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ ਅਤੇ ਇਸਦੀ ਜਾਂਚ ਤੁਸੀਂ ਮਿੱਟੀ ਜਾਂਚ ਕੇਂਦਰ ਕੋਲੋ ਜਾਂ KVK ਕੋਲੋ ਕਰਵਾ ਸਕਦੇ ਹੋ

    Answered Date (01 Jul 2019 11:55 AM) Translated Date (08 Dec 2020 06:00 PM)

    h

    Narma 45 din DA hai khad kerhi payi jave ?

    (pb)
    Posted by
    Balwinder Singh (9592630691)
    Balwinder Singh
    Punjab
    Fazilka
    Write Answer
    Posted Date (30 Jun 2019 04:03 PM) Assigned Date (-)
    Answered Date (01 Jul 2019 07:12 PM) Translated Date (-)

    Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

    मिट्टी की जांच करवानी है, यह कहाँ होगी ?

    (hn)
    Posted by
    Lucky"Raj (7568706606)
    Lucky"Raj
    Rajasthan
    Chittorgarh
    Write Answer
    Posted Date (30 Jun 2019 04:02 PM) Assigned Date (-)
    Answered Date (04 Jul 2019 03:37 PM) Translated Date (-)

    मिट्टी का सैंपल लेने के लिए खेत के चारों किनारों और खेत के बीच वाले हिस्से से मिट्टी लेना बहुत ज़रूरी होता है सबसे पहले खेत के चारों किनारों के अंदर की तरफ से मिट्टी लें मिट्टी लेने के लिए 6-8 सैं मी गहरे गड्ढे खोदकर एक मुठ्ठी मिट्टी लें इसी तरह चारों किनारों पर से एक एक मुठ्ठी इक्ट्ठी करें इसके अलावा खेत के बिल्कुल बीच वाली ज़मीन से भी इसी तरह मिट्टी लें इसके बाद 5 अलग अलग स्थानों से इक्ट्ठी की मिट्टी को अच्छी तरह मिला लें इस मिट्टी में स्थित कंकड़ और रोड़ियों को बाहर निकाल दें यदि मिट्टी गीली हो तो छांव में सुखाएं इस नमूने को कपड़े की थैली में डालकर किसान का नाम, पता और खेत नंबर लिखकर एक पर्ची उसके ऊपर रख दें मिट्टी की मात्रा लगभग 800-1000 ग्राम होनी चाहिए इसके बाद मिट्टी को लिफाफे में डालकर अपने नाम का लेबल साथ में लगाकर अपने जिले के कृषि विज्ञान केंद्र में बने मिट्टी जांच केंद्र भेज दें यह मिट्टी का टैस्ट 15-20 दिनों के अंदर अंदर चैक होकर आपके पास रिपोर्ट आ जायेगी आपके ज़िले चित्तौरगढ़ का पता भी आप नोट करे जी Krishi Vigyan Kendra Rithola,Chittorgarh - (Raj.) इंडिया,Phone : 01472-235448

    Answered Date (30 Jun 2019 04:36 PM) Translated Date (-)

    किसान मिञ से मिले या कृषि महाविद्यालय में जाए

    30 Jun 2019

    Ji

    Veer ji maja dud ta pura dindiya na, par kamjor bahut a ?

    (en)
    Posted by
    Parwinder Singh (9781548801)
    Parwinder Singh
    Punjab
    Fatehgarh Sahib
    Write Answer
    Posted Date (30 Jun 2019 04:00 PM) Assigned Date (-)
    Answered Date (02 Jul 2019 04:03 PM) Translated Date (-)

    tuci ohna nu pett de kiria lai Flukarid-ds bolus deo, isde nal sharkoferol liquid 50-50ml rojana dena suru kro, iss nal kamjori duur howegi.

    Yeh Kya Hai ?

    (hn)
    • 1
    Posted by
    aman (9198115113)
    aman
    Uttar Pradesh
    Barabanki
    Write Answer
    Posted Date (30 Jun 2019 03:59 PM) Assigned Date (-)
    Answered Date (01 Jul 2019 07:13 PM) Translated Date (08 Dec 2020 06:00 PM)

    aman ji kripya aap iski najdiki photo bheje taki aapko iske bare men poori jankari di ja sake. dhanywad

    Moti ki kheti kaise kre ?

    (hn)
    Posted by
    Raushan Kumar (9507774325)
    Raushan Kumar
    Bihar
    Saran
    Write Answer
    Posted Date (30 Jun 2019 03:59 PM) Assigned Date (-)
    Answered Date (30 Jun 2019 04:12 PM) Translated Date (-)

    रौशन कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद

    30 Jun 2019

    kharch kita aiga