Punjab
Search
Sir मेरी बकरी ने दुध देना कम कर दिया है, उसे खाने के लिए क्या दें
(hn)
यदि आपकी बकरी गाभिन है तो वो धीरे-धीरे दूध देना कम कर देगी यदि नहीं है तो आप उसे Bolus Calcimust एक गोली रोजाना और powder milk out एक चम्मच रोजाना देना शुरू करें
Madhya Pradesh
thenks sir ji
Egg den wali desi murgi lai feed daso asi desi feed ready krni hai ki kus use hunda os vich ?
(pb)
Punjab
murgiya di feed de layi tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
ਮੱਝ ਨੂੰ ਸੂਈ ਨੂੰ ਪੰਦਰਾਂ ਦਿਨ ਹੋਏ ਆ ਜੀ ਦੁੱਧ ਨੀ ਵਧ ਰਹੀ ਜੀ ਕੀ ਪਾਇਆ ਜਾਵੇ ਜੀ ?
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ, ਬਾਕੀ ਖੁਰਾਕ, ਪਸ਼ੂ ਦੇ ਰਹਿਣ ਸਹਿਣ, ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ, ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ , ਬਾਕੀ ਤੁਸੀ Anabolite liquid 100ml ਰੋਜ, Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ ਬਾਕੀ ਤੁਸੀ ਖੁਰਾਕ ਦਾ ਪੂਰਾ ਧਿਆਨ ਰੱਖੋ.
Sukhwinder ji Gayi nu pehla 2-3 din bukhar c te Hun oh thik a pr ohda dudh jadh garam karde ta fatt janda Matlab mastites hai te mastites da vadia te pakka illaj daseo ?
(pb)
Navdeep ji cow nu Powder Buffzon 200gm packing lea ke 50gm rojana, Liquid Broton 500ml Lao 50ml rojana deo ji kyuki os nu acid di problem hai ji
nhi ji ehh tazabi madda bnann krke v ho jnda hai tuci ehh treatment kro ji.
Jhone nu pehli khad kine dina wich and kini matra wich paoni chaidi aaa ?
(pb)
Maharashtra
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
ਸਰ ਮੱਕੀ ਦੇ ਬੀਜ ਤੇ ਸਬਸਿਡੀ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਤੁਸੀ ਮੱਕੀ ਦਾ ਬੀਜ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਤੋਂ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੀ ਨੀਤੀ ਅਨੁਸਾਰ ਆਪਣਾ ਬਿਨੈ ਪੱਤਰ ਦੇ ਕੇ ਪ੍ਰਾਪਤ ਕਰ ਸਕਦੇ ਹੋ ਬੀਜ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਉਪਲਬੱਧ ਕਰਵਾਇਆ ਹੈ ਸਰਕਾਰ ਵਲੋਂ ਲਏ ਫੈਸਲੇ ਅਨੁਸਾਰ ਇਕ ਕਿਲੋ ‘ਤੇ 90 ਰੁਪਏ ਸਬਸਿਡੀ ਦਿੱਤੀ ਜਾਵੇਗੀ ਮੱਕੀ ਦੇ ਬੀਜ ‘ਤੇ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਮੱਕੀ ਦੀਆਂ ਸਿਫਾਰਿਸ ਕਿਸਮਾਂ (ਪੀ.ਐਲ 801, ਪੀ.ਐਲ 901, ਟੀ.ਐਕਸ 369, ਲਕਸ਼ਮੀ 333, ਪੀ. 3369, ਪੀ. 3401, ਡਿਕਾਲਬ 9164, ਐਲ.ਜੀ 3405, ਪੀ.ਏ.ਸੀ 751, ਐਡਵਾਂਟਾ 9293, ਐਨ.ਕੇ 7750, ਐਨ.ਕੇ. 7720, ਪੀ.ਐਮ.ਐਚ-2255, ਆਰ.ਐਮ.ਐਚ-9999, ਜੇ.ਕੇ.ਐਮ.ਐਚ-502 ਅਤੇ ਪੀ.ਐਮ.ਐਚ-1) ‘ਤੇ ਇਕ ਜਿਮੀਂਦਾਰ ਨੂੰ ਵੱਧ ਤੋਂ ਵੱਧ 5 ਏਕੜ ਤੱਕ ਦਿੱਤੀ ਜਾਵੇਗੀ ਬੀਜ ਦੀ ਬਣਦੀ ਸਬਸਿਡੀ ਕਿਸਾਨ ਦੇ ਦਿੱਤੇ ਬੈਂਕ ਖਾਤੇ ਵਿੱਚ ਆਰ.ਟੀ.ਜੀ.ਐਸ. ਰਾਹੀਂ ਟਰਾਂਸਫਰ ਕੀਤਾ ਜਾਵੇਗਾ ਬੀਜ ਲੈਣ ਵਾਲੇ ਕਿਸਾਨ ਨੂੰ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜਿੰਕ ਸਲਫੇਟ ‘ਤੇ ਵੀ ਸਬਸਿਡੀ ਦਿੱਤੀ ਜਾਵੇਗੀ ਜੋ ਵੀ ਜਿਮੀਂਦਾਰ ਇਸ ਸਕੀਮ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ ਆਪਣਾ ਬਿਨੈ ਪੱਤਰ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਕੇ ਅਤੇ ਖਰੀਦ ਕੀਤੇ ਨਦੀਨ ਨਾਸ਼ਕ/ਕੀਟ ਨਾਸ਼ਕ/ਜਿੰਕ ਸਲਫੇਟ ਦਾ ਬਿੱਲ, ਬੈਂਕ ਖਾਤੇ ਦੀ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਬਿਨੈ ਪੱਤਰ ਨਾਲ ਨੱਥੀ ਕਰਕੇ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ/ਖੇਤੀਬਾੜੀ ਵਿਕਾਸ ਅਫ਼ਸਰ ਨੂੰ ਜਮ੍ਹਾਂ ਕਰਵਾ ਸਕਦੇ ਹਨ ਆਧਾਰ ਨੰਬਰ ਤੋਂ ਬਿਨ੍ਹਾਂ ਕਿਸੇ ਵੀ ਜਿਮੀਂਦਾਰ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ ਵਧੇਰੇ ਜਾਣਕਾਰੀ ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਜਾਂ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ
ਫਾਜਿਲਕਾ ਜਿਲੇ ਵਿੱਚ ਬਕਰੀ ਪਾਲਣ ਦੀ ਟਰੇਨਿੰਗ ਬਾਰੇ ਜਾਣਕਾਰੀ ਚਾਹੀਦੀ ਹੈ ?
(pb)
Punjab
RINKU KAMBOJ ji Bakri palan di training lai tusi Apne nazdiki Krishi Vigyan Kendra Abohar, Address: Model Town, Abohar, Punjab 152117 nal samparak kar sakde ho ja fir is di training lai tusi Guru Angad Dev Veterinary and Animal Sciences University Address: 20, Ludhiana Road, A Block, Aggar Nagar, Ludhiana, Punjab 141012 Phone: 0161 255 3394 nal vi samparak kar sakde ho, Thankyou.
Sir urea zinc and potash nu iko bar urea ch rala ke pa sakde and potash pehli waar hi pa deni chahidi ?
(pb)
Punjab
sukhwinder ji tuc potash nu alag pao. urea ate zinc nu rla ke khet vich pa sakde ho. isdi matra 20 killo nu prati acre de hisab nal vartya janda hai.dhanwad
Mushroom plant kaise krte hai ?
(hn)
Punjab
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप श्री जय 8882876224 जी से संपर्क कर सकते है
Sir ji cotton me deemak ke liye Kon si dawa Dale ?
(hn)
Punjab
Rs ji aap dheemak ki roktham ke liye chlorpyriphos@1 litre ko 60 killo ret men mila kar prati acre ke hisab se chitta de.dhanywad
Mircha vadiya nahi ho rahiya and Patte sungdi jande han isda ki karan hai ?
(pb)
Punjab
jasvir ji isde uper mashar da hamla check karo jekar maujood hai ta tuc imidacloprid@1.5ml nu prati litre pani de hisab nal spray karo.dhanwad
ਸਰ ਲਿਫਟ + ਇਕ ਏਕੜ ਕਿੰਨੀ ਪੈਂਦੀ ਹੈ ?
(pb)
Maharashtra
ਮੰਗਤ ਜੀ ਕਿਰਪਾ ਕਰਕੇ ਇਸਦੇ ਸਾਲ੍ਟ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Sir soler pump subsidy wale loan lai kida form bhar sakde ji ?
(pb)
Punjab
gurpreet singh ji solar di subsidy solar loan wale dealer di hi hundi hai oh hi farm bharde hun . baki tusi menu 9814221784 number te contact kar skde ho ji.
Sir Gayi Hambhdi bhot aa te muh vicho pani dia Lara andia dhayi mhine soon nu rehnde pakhe v chalde fir v pta nahi kyo ?
(pb)
Punjab
ਤੁਸੀ coolmax ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਤੁਸੀ ਇਹ ਦੇਸੀ ਤਰੀਕਾ ਵੀ ਵਰਤ ਸਕਦੇ ਹੋ, ਇਹ ਤੁਸੀ ਮਹੀਨੇ ਵਿਚ ਇਕ ਵਾਰੇ ਜਰੂਰ ਲਗਾਤਾਰ 7-8 ਦਿਨ ਦਿਓ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ.
सर बटेर पालन करने के लिए लाइसेंस कहाँ से और कैसे मिलेगा इसकी प्रक्रिया बतायें ?
(hn)
Punjab
रवींद्र कुमार जी बटेर पालन के लिए किसी लाइसेंस की जरुरत नहीं है जी यह मुर्गी पालन से मिलता जुलता काम ही है बटेर पालन से जुड़ी कुछ आम जानकारी आपसे शेयर कर रहे हैं 1.यह बहुत छोटा पक्षी होने के कारण इस काम को शुरू करने के लिए कम जगह की जरूरत होती है उदाहरण के तौर पर 5-6 पक्षियों के लिए 1 वर्ग फीट जगह की आवश्यकता होती है 2.खुराक की खप्त भी कम होती है, सिर्फ 20-25 ग्राम प्रति पक्षी रोज़ाना 3.बटेर के अंडे और मांस में अमीनो अम्ल, विटामिन, चर्बी और धातु आदि पदार्थ उपलब्ध रहते हैं 4.बटेर पालन में, 5 सप्ताह का पक्षी मीट के लिए तैयार हो जाता है और 6-7 सप्ताह में अंडे देना शुरू कर देता है 5.मुर्गियों की बजाय बटेरों में छूत की बीमारियां कम होती हैं बीमारियों की रोकथाम के लिए मुर्गी पालन की तरह इनमें किसी प्रकार का टीका लगाने की जरूरत नहीं है 6.बटेर हर वर्ष तीन से चार पीढ़ियों को जन्म दे सकने की क्षमता रखती है 7.इसका मीट मुर्गे से काफी अधिक स्वाद और पोष्टिक होता है हेचरी में 35 से 40 दिनों में बटेरें खाने योग्य हो जाती हैं एक अंडा पांच रूपये में बिकता है जापानी बटेर और इसे पालने की सिखलाई चंडीगढ़ के केंद्रीय मुर्गी पालन संस्था (Central Poultry Development Organization (Northern Region) की तरफ से करवायी जाती है अन्य जानकारी के लिए वैबसाइट http://cpdonrchd.gov.in पर जाकर इसकी सिखलाई और ट्रेनिंग के बारे में पता कर सकते हैं
7903647427
Sir magge wale dira laye Kehri dawai paye jawe ?
(pb)
Maharashtra
harpreet ji kirpa karke apna swal vistar nal pucho ta jo tuhanu is bare poori jankari diti ja sake,dhanwad
Sir makki di gobh suk rahi a g ki kita jave g ki dubara eh chal sakdi a ?
(pb)
Punjab
shergill ji isd evich gobh di sundi da hamla check karo jekar maujood hai ta fame@20ml ja coragen@60ml nu prati acre de hisab nal spray karo.dhanwad
Uttar Pradesh
Sir namaskar sir makki ki adhik paidavar karne ke liye kya kare
Sir ji muje tej patte ka beej ya podha chahiye kaha se milega ?
(hn)
Punjab
kishan chand ji Tej Patte ka beej and podhe aap online bhi khreed sakte hai online khreedne ke liye aap sath me diye gaye link par click kare https://www.amazon.in/s?k=tej+patta+plant&adgrpid=58654069333&gclid=Cj0KCQjwjYHpBRC4ARIsAI-3GkGJWea8gHaePwQK687uu87lcZd9DS3jwKg3sbPmEoZu7cwtmx4E5_oaAiNfEALw_wcB&hvadid=346103462128&hvdev=c&hvlocphy=9050511&hvnetw=g&hvpos=1t1&hvqmt=b&hvrand=16409412334998747346&hvtargid=kwd-377234694203&hydadcr=16545_1891982&tag=googinhydr1-21&ref=pd_sl_59jst8wvcc_b
Chari vich pani ?
(pb)
Punjab
Gurtej ji kirpa krke apna swal vistar nal pusho ji ki charri vich ki smasia aa rehi hai tan jo tuhanu sahi jankari diti jaa skee.
Sir basmati 1121 wich tata da rally gold pauna hai ki kam hai te kive results hai eh micorazha da vai kam karda hai ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Andheri bahut gadi Hogi ?
(pb)
Punjab
Gurtej ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti jaa skee.
Moti ki kheti ?
(hn)
Rajasthan
अनिकेत जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Calcium nitrate bare dso g, nerme ch paya jawe ya nahi ?
(pb)
Punjab
karan ji calcium nitrate ik atat hai jo fasl di growth de vich madad karda hai. isdi varto karn di lod narme vich jyada nahi hundi.dhanwad
Leaves black kyu ho rahe mirchi ke ?
(hn)
Punjab
Chandan ji yeh fungus ke karn ho rahe hai iske liye aap M_45@4 gram ko prati litre pani ke hisab se spray karen.dhanywad
Hello sir g gurdas singh Rampura full, goat farming di training karni hai, a training kithe hundi hai, kirpa karke das deo g ?
(pb)
Punjab
ਗੁਰਦਾਸ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਤੁਹਾਡੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ , ਪਿੰਡ ਖੋਖਰ ਖੁਰਦ, ( ਮਾਨਸਾ) ਵਿੱਚ 18 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜੇ ਤੁਸੀ ਟ੍ਰੇਨਿੰਗ ਲੈਣੀ ਹੈ ਤਾਂ ਅਧਾਰ ਕਾਰਡ ਦੀ ਫੋਟੋ ਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ , ਸਮੇਤ ਕ੍ਰਿਸ਼ੀ ਵਿਗਿਆਨ ਕੇਂਦਰ , ਪਿੰਡ ਖੋਖਰ ਖੁਰਦ, ( ਮਾਨਸਾ) ਵਿੱਚ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਓ ਜੀ ਰਜਿਸਟ੍ਰੇਸ਼ਨ ਫੀਸ 50 ਰੁਪਏ ਹੈ ਜੀ
Punjab
,sir g thak u app da dss gurdas sidhu
Punjab
sir g goat farming de tranig hon ja rehi a khokar khuord mansa os vic tranig sartifacete v dita ga reha ha sir g kina day de tarnig ha g kirpa kar ka das deuo g
ਪਨੀਰੀ ਵੱਡੀ ਨਾ ਹੋਣ ਦਾ ਕੀ ਕਾਰਣ ਹੈ ?
(pb)
Maharashtra
ਰਣਜੀਤ ਜੀ ਇਸਦੇ ਕਈ ਕਾਰਨ ਹੁੰਦੇ ਹਨ ਜਿਵੇ ਤੱਤ ਦੀ ਕਮੀ ਦੂਜਾ ਨਿਮਾਟੋਡ ਦਾ ਹਮਲਾ ਇਸਦੇ ਲਈ ਤੁਸੀ ਇਹਨਾਂ ਕਰਨਾ ਦੀ ਪੁਸ਼ਟੀ ਕਰ ਸਕਦੇ ਹੋ ਪਨੀਰੀ ਦੀ ਗਰੋਥ ਦੇ ਲਈ ਤੁਸੀ hoshi @2.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
नरमे मे उखेङा आ गया है ?
(hn)
Punjab
इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
I have a pig farm and I want to start fisheries with that can it be possible and if.... then how please suggested me ?
(en)
on paper /tv Its possible but when wastage of pig ate increased it's create ammonia and all fish are die so on ground not possible
Uttar Pradesh
so is there is nothing to control ammonia? like water circulation or oxygen and something else
Sham ko bhens ko makhi bahut tang karti hai koi ilaj batao ?
(hn)
Punjab
आप Freetic soap का प्रयोग कर सकते है इस साबुन की पशु के शरीर पर अच्छी तरह से झाग करके तीन—चार मिनट लगा रहने दें फिर बाद में निहला दें बाकि आप Butox दवा 2 मि.ली. को एक लीटर पानी में मिलाकर पशुओं के आस पास स्प्रे करें इसकी स्प्रे दाने चारे पर ना करें .
Dhan ki patta lapet bimari ka koi ilaj batao ?
(hn)
Punjab
Parmjeet ji patta lapet bimari nahi hai yeh keet ke karn hoti hai agar barish ho jati hai to koi spray karne ki jrurat nahi hia agar nahi hoti to aap fame@20ml ya coragen@60ml ko prati acre ke hisab se spray karen.dhanywad
गेहूं की खेती में कितने यूरिया डालें ?
(hn)
Punjab
दरमियाने समय की किस्मों के लिए नाइट्रोजन: फासफोरस: पोटाश को 60:24:24 किलोग्राम प्रति एकड़ के हिसाब से डालने के लिए 130 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें कम समय वाली किस्मों के लिए नाइट्रोजन: फासफोरस: पोटाश को 48:24:24 किलोग्राम प्रति एकड़ के हिसाब से डालने के लिए 105 किलोग्राम यूरिया प्रति एकड़, 150 किलोग्राम सिंगल सुपर फासफेट प्रति एकड़ और 40 किलोग्राम म्यूरेट ऑफ पोटाश प्रति एकड़ के हिसाब से खेत में डालें खादों को डालने से पहले मिट्टी की जांच करवा लें और मिट्टी की जांच के अनुसार खेत में खादों का उपयोग करना चाहिए जिंक सलफेट 10 किलोग्राम प्रति एकड़ में डालें नाइट्रोजन का 1/3 हिस्सा और फासफोरस , पोटाश और जिंक की पूरी मात्रा आखिरी कद्दू करने के समय डालें नाइट्रोजन की बाकी की मात्रा रोपाई के बाद तीसरे और 6वें सप्ताह में समान मात्रा में डालें नीम की परत चढ़े यूरिया का उपयोग करना चाहिए क्योंकि इससे नाइट्रोजन की मात्रा बढ़ जाती है
ਡਾ ਸਾਹਿਬ ਸੰਗਰੂਰ ਜ਼ਿਲ੍ਹੇ ਵਿੱਚ ਬੱਕਰੀ ਪਾਲਣ ਟ੍ਰੇਨਿੰਗ ਲਈ ਕੋਈ date ਆਈ ਹੈ ਜੀ ?
(pb)
Punjab
ਗੁਰਜੰਟ ਸਿੰਘ ਜੀ ਸੰਗਰੂਰ ਵਿੱਚ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਕੋਈ ਮਿਤੀ ਜਾਰੀ ਨਹੀ ਹੋਈ ਹੈ ਜੀ ਪਰ 18 ਜੁਲਾਈ ਤੋਂ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਜੀ ਜੇਕਰ ਇਹ ਤੁਹਾਨੂੰ ਨੇੜੇ ਪੈਂਦਾ ਹੈ ਤਾਂ ਤੁਸੀ ਇੱਥੇ ਟ੍ਰੇਨਿੰਗ ਲੈ ਸਕਦੇ ਹੋਂ ਜੀ ਇਸਦੀ 50 ਰੁਪਏ ਫੀਸ ਹੈ ਤੇ ਆਧਾਰ ਕਾਰਡ ਤੇ ਇੱਕ ਫੋਟੋ ਦੀ ਜਰੂਰ ਹੈ ਜੀ
Es mosam me konsi sabji lgae hoshiarpur ?
(pb)
Maharashtra
ਸੁਰਜੀਤ ਜੀ ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
ਸਰ ਮੇਰੀ ਮੱਝ ਸੂ ਪਈ ਹੈ ਪਰ ਉਸ ਦੇ ਹਰੇਕ ਵੀ ਭਾਰ ਨਹੀ ਹਟ ਰਿਹਾ ।ਵਿਚ ਦੀ ਹਟ ਜਾਦਾ ਹੈ, ਫਿਰ ਪੈਣ ਲੱਗ ਜਾਦਾ ਹੈ, ਉਸ ਦੀ ਪਿਸ਼ਾਬ ਵਾਲੀ ਨਾਲੀ ਦਾ ਮੁੰਹ ਵੀ ਨਾਲ ਆਉਦਾ ਸੀ, ਪਹਿਲਾ, ਹੁਣ ਨਹੀ ਆਉਦਾ, ਹੁਣ ਤਾ ਹੋਰ ਹੀ ਤਰਾ ਦੇ ਸਪਰਿੰਗ ਜੇ ਆਉਦੇ ਆ, ਅਸੀ ਦੇਸੀ ਦਾਰੂ ਦੇ ਕੇ ਵੀ ਹੱਵਭ ਗਏ ਆ please koi elajaj dsso g pakka ilaj ?
(pb)
Punjab
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
ਇਹ ਤਾ ਦੇ ਦਿੱਤਾ ਜੀ ਹੋਰ ਕੋਈ ਇਲਾਜ ਦੱਸ ਦਿਉ ਜੀ please
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonofas 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nil 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ
ਝੋਨੇ ਦੇ ਵਿੱਚ ਪਾਣੀ ਖੜਦਾ ਨੀ D.A.P ਤੋਂ ਬਗੈਰ ਕੋਈ ਹੋਰ ਇਲਾਜ ?
(pb)
Punjab
ਕਮਲਪ੍ਰੀਤ ਜੀ ਤੁਸੀ ਖੇਤ ਵਿਚ ਹਰੀ ਖਾਦ ਦੀ ਬਿਜਾਈ ਕਰੋ ਜਿਸਦੇ ਨਾਲ ਮਿੱਟੀ ਦੀ ਗੁਣਵੱਤਾ ਵੱਧ ਜਾਂਦੀ ਹੈ ਹੈ ਮਿੱਟੀ ਵਿਚ ਪਾਣੀ ਰੁਕਣ ਲੱਗ ਜਾਂਦਾ ਹੈ ਧੰਨਵਾਦ
230 rir birds 19 weeks old treatment of flow pox ?
(en)
Punjab
You can use Antim tart 200@ 10ml per 100 birds for 5 days.
Tar de ful nu kida ?
(pb)
Punjab
harbaksh ji kirpa karke daso ke kehda keed algya hai ta jo tuhanu osde hisab nal jankari diti ja sake.dhanwad
धान की खेती में कितने घंटे यूरिया डालना चाहिए ?
(hn)
Rajasthan
सूरज जी, धान को 110 किलो यूरिया प्रति एकड़ डालें
Madhya Pradesh
110 kilo ek bar me hi dena h ya alg alg hisso me
Rajasthan
alag alag 3 bar me
Uttar Pradesh
3 baar me
Moti ki kheti ke bare main janna chahta hun kaise start karun ?
(hn)
Rajasthan
मनीष कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
मोती की खेती का हरियाणा मे कोई ट्रेनिंग सेंटर है ?
(hn)
Rajasthan
मनीष कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir pusa 44 da buta karn lai kon si dvai paye ?
(pb)
Punjab
parminder ji tuc isnu biovita@4 killo prtai acre de hisab nal pao.dhanwad
Sir Rice di Direct Sowing lai koi vadia variety dsso g, Mera Pind Dhuri tehsil, District Sangrur vich painda hai g ?
(en)
Punjab
ਘੱਟ ਸਮੇਂ ਵਾਲੀਆਂ ਵਰਾਇਟੀਆਂ ਕਾਮਯਾਬ ਨੇ ਸਿੱਧੀ ਬਿਜਾਈ ਚ ਜਿਹੜੀ ਵਰਾਇਟੀ ਤੁਸੀਂ ਪਹਿਲਾਂ ਖੇਤ ਚ ਲਾਉਣੇ ਓ ,ਓਹੀ ਬਿਜਾਈ ਕਰੋ ਜਿਆਦਾ ਕਿਸਾਨ 1121 ਦੀ ਬਿਜਾਈ ਕਰਦੇ ਨੇ,ਇਹ ਕਾਮਯਾਬ ਏ ਸਿੱਧੀ ਬਿਜਾਈ ਚ
Sir g 121 johna hoon 10 din hoge ਲੱਗੇ ਨੂੰ ਉਹ ਵਿਚ ਸਰੋ ਦੀ ਖਲ ਪਾ ਸਕਦੇ ਜੂਰੀਆ ਨਾਲ ਜਾ DAP ਪਾ ਦਈਏ ?
(en)
Punjab
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Punjab
DAP di rice vich koi jrurat nahi hundi g, DAP Wheat Ch pao g, Rice ch nahi.
Punjab
only 16kg per acer sarso ki khal after 15 days
Thanks
Sir pusa 44 da buta karn lai ki kita jave ?
(pb)
Punjab
parminder ji tuc urea de nal biovita@4 killo nu prati acre de hisab nal pao isde nal boote di growth vadia ho jandi hai.dhanwad
हरियाणा मे भी कोई ट्रेनिंग सेंटर है ?
(hn)
Punjab
manish kumar ji kirpya je btae ke aap ko kis vishe me training chahia ta jo aap ko puri jankari di ja sake. Thankyou.
Basmati 1121 bijan toh bad kine din picho urea poni chahidi ?
(pb)
Punjab
Basmati 1121 di transplanting to 10-12 din baad urea pa skde ho g.
मनदीप जी, बासमती 1121 की ट्रांसप्लांटिंग से 10-12 दिन के बाद यूरिया डाल सकते हैं
मक्का की बिजाई के तुरन्त बाद पानी लगा सकते हैं। बस पानी खड़ा नहीं होना चाहिए। और बाद में पानी तभी लगाएं जब ज़मीन की नमी खत्म होने वाली हो।
मक्का में कितने दिन बाद पानी लगाना चाहिए
Punjab
sir ji mki nu sundi lag gai he khri dbai pama ji
Moti ki kheti ke bare me Janna Chahta hun, mai kaise start karu ?
(hn)
Rajasthan
मालिक पटेल जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir muze maharashtra nagpur me country poultry farm dalna hai, muze iski training kaha hoti hai aur kaha sale aur purchase kiya jata hai, please btaye ?
(hn)
Punjab
Jitendra Dulichand parate ji maharashtra me chicks lene or is ke bare me puri jankari ke liye aap Jogesh hire 9075749975, 9049218008 Ilahi Desi Garvran Giriraj chicks and feed se samparak kar sakte hai. Thank you.
Maharashtra
Thanks Sir
ਜਿੰਕ ਕਿਸ ਕੰਪਨੀ ਦੀ ਵਧੀਆ ਹੈ ?
(pb)
Punjab
Zinc tuc kise v company di use kr skde ho g jiwe uttam, aries, Coromamdel, sardar etc.
Punjab
shri Ram di kiwe aa ji
Jhone nu pani kinne dina ton bad launa chahida hai ?
(pb)
Punjab
Jhone di growth start hon to baad pani 2-3 dina de interval nal lgounde rho g.
Insulin tree ?
(pb)
Punjab
vipan ji please ask your question in detail so that we can provide you proper information. thank you
श्री मान जी धान में पोटाश का प्रयोग कब करना चाहिए ?
(hn)
Punjab
सतवीर जी आप धान में पोटाश आखरी जुताई के समय डाल सकते है इसके इलावा आप इसे रोपाई के 18 दिन बाद डाल सकते है
Sir ah vali medicine thik hai ziri lai ?
(pb)
Punjab
Sarbjeet ji kirpa karke isd elabel di photo bhejo ta jo tuhanu is bare poori jankari diti ja sake.dhanwad
ਝੋਨਾ ਲਗਾਉਣ ਤੋ ਕਿਨੇ ਦਿਨ ਬਾਦ ਵਿੱਚ ਜਿੰਕ, ਸਲਫਰ, ਕਲੋਰੋ ਅਤੇ ਪਦਾਨ ਦੀ ਵਰਤੋ ਕਰ ਸਕਦੇ ਹਾ ਜੀ ?
(pb)
Punjab
ਕੁਲਵੀਰ ਜੀ ਜ਼ਿੰਕ ਨੂੰ ਤੁਸੀ ਯੂਰੀਆ ਨਾਲ ਪਾ ਸਕਦੇ ਹੋ ਸਲਫਰ ਦੀ ਵਰਤੋਂ ਜੇਕਰ ਮਿੱਟੀ ਵਿਚ ਪਾਣੀ ਨਹੀਂ ਜੀਰਦਾ ਤਾ ਵਰਤੋਂ ਕਰ ਸਕਦੇ ਹੋ ਕਲੋਰੋ ਅਤੇ ਪ੍ਦਾਨ ਕੀਟਨਾਸ਼ਕ ਹੈ ਹੈ ਇਹਨਾਂ ਦੀ ਵਰਤੋਂ ਜੇਕਰ ਕੀਟ ਦਾ ਹਮਲਾ ਹੁੰਦਾ ਹੈ ਤਾਹੀ ਕਰਨੀ ਚਾਹੀਦੀ ਹੈ ਧੰਨਵਾਦ
ਸਰ ਕਣਕ ਉੱਤੇ ਮੋਨੋ ਸਪਰੇਅ ਕੀਤੀ ਸੀ ਤੇ ਹੁਣ ਉਸ ਨੂੰ ਖਾਣ ਲਈ ਵਰਤ ਸਕਦੇ ਹਾਂ ?
(pb)
Punjab
ਸੁਖਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ stage ਤੇ ਮੋਨੋ ਦੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Sir mere jhone di nursery vich nematode di dikkat aa, koi treatment dso ?
(pb)
Punjab
jekar eh problem hai tn ess vich Furadon @1 kg per knal pao g . isde nal nematode di roktham ho jandi hai.dhanwad
ਸਰ ਮੇਰੀ ਐਚ ਐਫ ਗਾ ਬਹੁਤ ਮੁਸਕਿਲ ਨਾਲ ਖੜੀ ਹੁੰਦੀ ਹੈ ਉਸਦਾ ਕੋਈ ਹੱਲ ਹੈ ਤਾ ਦੱਸੋ ਪਹਿਲਾ ਅਗਲੀਆ ਲੱਤਾ ਤੇ ਕਾਫੀ ਟਾਇਮ ਖੜੀ ਰਹਿੰਦੀ ਹੈ ਫੇਰ ਪਿਛਲੀ ਤਾ ਮਸਾ ਖੜੀ ਹੁੰਦੀ ਹੈ ਜੀ ?
(pb)
uss nu injection Mecvolt 400mg lgwao ehh sirf 1 din lgana hai ate injection Metphos 20ml , Injection Tinacal 20ml, injection Artizone-S 20ml lgwao, ehh tuci (IM) lgwao, ehh 3 din lgane hai iss nal farak paa jawega.
Pusa 44 De naal walla 1609 da kina jharh aa tell me now ?
(pb)
Punjab
1609 PUSA di kism hai. isda jhad 18 qtl prti acre rehnda hai ate ehe 120-122 dina ch tyar ho jandi hai.
Sir ji gobhi di te tamatar di paniri pau university cho mil sakdi a ?
(pb)
Punjab
sardar gurbheg Singh university apne vaste hi londe ne asi v loni ji . das deyo kinni chahidi hai ji.
How to start pearl farming ?
(hn)
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म प्रशिक्षिण शुल्क 6000/- # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) अधिक जानकारी के लिए संपर्क करे , अमित बमोरिया 9770085381 9584120929 (सीट आरक्षित करने के लिए 1000/- एडवांस जमा कराये ) Amit kumar Ac no. 50100079403714 Ifsc HDFC0003695 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP