Punjab
Search
Subsidy de form kitho milde sir. eh kine tym baad aa jndi hai ?
(pb)
Supinder g subsidy de form online v lai skde ho g ja frr Agriculture Department de ADO nal contact krke poori jaankari lai skde ho g..
y ji number nhi peta
Sir aa ki chij aa koi nuk sahn ta ni ?
(pb)
Punjab
gurveer ji isda koi nuksaan nahi hunda ji.
ਤਾਰਾ ਮੀਰਾ ਵੀ ਠੀਕ ਹੈ ਮਝ ਨੂੰ ਪੂਰੀ ਹੀਟ ਤੇ ਲਿਆਉਣ ਲਈ ?
(pb)
Punjab
ਸਤਨਾਮ ਜੀ ਤੁਸੀ ਤਾਰਾ ਮੀਰਾ ਵੀ ਦਿੰਦੇ ਰਹੋ, ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਅਤੇ Minotas ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਪੂਰੀ ਹੀਟ ਵਿਚ ਆ ਜਾਵੇਗੀ
हमारी गाय कुछ खा नहीं रही, उसके बाद से दूध भी नहीं दे रही ?
(hn)
Punjab
आप उसके बुखार की जांच करवायें यदि आपकी गाय खाना कम खाती है तो आप उसे Broton liquid 50 मि.ली. रोजाना दें और Aptifast bolus 1-1 सुबह शाम दें इससे फर्क पड़ जाएगा
I have applied for Kissan Nidhi youna but not rrcd any instalment, MOHINDER SINGH mobile no 9815227630 ?
(en)
Punjab
Mohinder ji for kisan nidhi yojna you can contact on their helpline number 011-233981092, 011-23382012. Thankyou.
Mahasamund jile me aam ki achhi kism ka paudha kaha se prapt kar sakte hain ?
(hn)
Punjab
parmanand sidar ji aap aam ki kisme jaise Baneshan, Langra, Neelum, Suvarnarekha, Amrapalli, Mallika ki bijai kar sakte hai.dhanywad
I have applied for Kissan Nidhi yojna but rrcd the installment ?
(en)
Punjab
Mohinder ji for kisan nidhi yojna you can contact on their helpline number 011-233981092, 011-23382012. Thankyou.
Moti ki kheti ?
(hn)
Rajasthan
आनंद कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Madhya Pradesh
Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) Training fee 6000/- अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g
मिर्च की बुआई हो गई है अब मिर्च की फसल में क्या डाला जाय जिससे पौधे की जड़ो ओर शाखाओं का विकास हो ?
(hn)
Punjab
दीपक जी आप मिर्च की फसल के ऊपर NPK 191919 एक किल्लो को 150 लीटर पानी में मिला कर स्प्रे करें धन्यवाद
Madhya Pradesh
धन्यवाद
Loki ke fal sad kar gir rahe hai Kya kare organic dwai btana please ?
(hn)
Punjab
sukesh ji aap loki ki fasl ke organic hal ke liye aap khatti lassi ki sprya kar sakte hai. iski matra 3 ml ko prati liter pani ke hisab se sprya ki jati hai. lassi 15 din purani honi chahiye.dhanywad
ਅਸੀ ਨਰਮੇ ਨੂੰ ਜਲਦੀ ਪਾਣੀ ਲਾ ਦਿਤਾ ਸੀ ਅਤੇ ਉਹ ਇੱਕ ਥਾ ਖੜ ਗਿਆ ਉਸ ਦਾ ਕੱਦ ਬਹੁਤ ਹੀ ਨਿੱਕਾ ਹੋ ਗਿਆ ਤੇ ਉਸ ਦਾ ਹੱਲ ਦੱਸੇ ਆ ਜਾਞੇ ?
(pb)
Maharashtra
ਸਿਕੰਦਰ ਜੀ ਤੁਸੀ ਨਰਮੇ ਦੀ ਗਰੋਥ ਦੇ ਲਈ ਤੁਸੀ NPK 191919 @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
ਸਰ ਮਾਰਕੀਟ ਵਿੱਚ ਜੀਰੀ ਦਾ ਬੂਜਾ ਕਰਨ ਲਈ ਬਹੁਤ ਤਰਾਂ ਦੀਆਂ ਦਵਾਈਆਂ ਮਿਲਦੀਆ ਹਨ, ਕੋਈ ਫਾਇਦਾ ਹੁੰਦਾ ਹੈ ਇਹਨਾਂ ਦਾ ਤੇ ਤੁਸੀਂ ਵੀ ਦੱਸ ਦੇਵੋ ਕੋਈ ਵਧੀਆ ਦਵਾਈਆ ਜਿਸ ਨਾਲ ਬੂਜਾ ਹੁੰਦਾ ਹੋਵੇ ?
(pb)
Punjab
ਹਰਪ੍ਰੀਤ ਜੀ ਤੁਸੀ ਝੋਨੇ ਦਾ ਬੂਝਾ ਬਣਾਉਣ ਦੇ ਲਈ biovita @4 ਕਿੱਲੋ ਦੀ ਵਰਤੋਂ ਕਰ ਸਕਦੇ ਹੋ ਇਸਦੇ ਨਾਲ ਝੋਨੇ ਦਾ ਬੂਝਾ ਵਧੀਆ ਬਣਦਾ ਹੈ ਧੰਨਵਾਦ
Sir jhona ch urea +upl saff fungicide +33% zinc pa sakda hai ?
(pb)
Punjab
virpal ji tuc urea ate zinc nu rla ke khet vich pa sakde ho. saaf nu v urea nal rla sakde ho par ehna tina nu rla ke khet vich na pao.dhanwad
Goat farm ki jankari ?
(hn)
Punjab
यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा
Madhya Pradesh
kvk centre ka kya mtpb h sir? MP me goat farming training centre kha par plz bataiye
ਸਰ ਝੋਨੇ ਵਿਚ ਕੋਪਰ ਪਾੳਣੀ ਹੈ, ਪਾਣੀ ਤਿੰਨ ਦਿਨ ਸੁਕ ਦਾ ਨੀ ਤੇ ਖੇਤ ਵੀ ਕੱਲਰ ਦੇ ਹਨ, ਪਰ ਮੈਂ ਗੋਬਰ ਵਾਲੀ ਖਾਦ ਪਾਈ ਹੋਈ ਹੈ, ਹੁਣ ਪਹਿਲਾਂ ਰੇ ਪਾਉਣ ਹੈ, ਉਸ ਵਿਚ ਮਿਲਾ ਕੇ ਕੋਪਰ ਜਿਕ ਤੇ ਥੋੜੀ ਮਾਤਰਾ ਯੂਰੀਆ ਪਾੳਣ ਹੈ ?
(pb)
Punjab
ਹਰਪ੍ਰੀਤ ਜੀ ਝੋਨੇ ਵਿਚ ਹਾਲੇ ਕੋਪਰ ਪਾਉਣ ਦੀ ਲੋੜ ਨਹੀਂ ਹੈ ਜੇਕਰ ਖੇਤ ਕੱਲਰ ਵਾਲਾ ਹੈ ਤਾ ਜਿਪਸਮ ਦੀ ਵਰਤੋਂ ਕਰੋ ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਪਾਉਣ ਦੀ ਲੋੜ ਨਹੀਂ ਪੈਂਦੀ
ਕਦੂਆ ਦੇ ਫੁੱਲ ਲੱਗਣ ਤੋਂ ਬਾਦ ਸੜ ਜਾਂਦੇ ਆ ?
(pb)
Maharashtra
ਪ੍ਰਤਾਪ ਜੀ ਕੱਦੂਆਂ ਨੂੰ ਫ਼ਲ ਲੱਗ ਕੇ ਫੰਗਸ ਦੇ ਕਾਰਨ ਸੁੱਕ ਜਾਂਦੇ ਹਨ ਇਸਦੇ ਲਈ ਤੁਸੀ ਮ -45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
0 ?
(pb)
Punjab
ravinder ji kirpa karke apna swal vistar nal pucho ta jo tuhanu is bare poori jankari diti ja sake,dhanwad
Sir hamari tindi ki bel jalkr Khatam ho rahi hai ?
(hn)
Maharashtra
Budhram ji kirpya aap iski photo bheje taki aapko iske bare men poori jankari di ja sake.dhanywad
Veer ji zink spray wali wdia rhu ja dusri ?
(pb)
Punjab
sunny ji jekar tuc zinc di spray karna chahunde ho ta tuc chelated zinc di spray kar sakde ho. isdi matra 200 gram nu prati acre de hisab nal spray kar sakde ho.dhanwad
Veer ji, maine apne ghar par aam, amrud, lichi, jamun, avala, nashpati, kela, kinnu, nimbu, mosami ke ped lagane hai, kirpa mujhe unnat kisme batae ?
(en)
Punjab
sachit chahal ji aap iske liye Ravi Choudhary 8003892293 9530002191 ji se sampark karen inse aapko poori kisme aur paudhe kaha milege iske bare men jankari mil jayegi.dhanywad
ਬਾਸਮਤੀ ਲਾਉਣ ਦਾ ਸਹੀ ਸਮਾ ਕਿਹੜਾ ਹੈ ?
(pb)
Punjab
ਹਰਜਿੰਦਰ ਜੀ ਤੁਸੀ ਬਾਸਮਤੀ ਦੀ ਬਿਜਾਈ ਜੁਲਾਈ 13 ਤਾਰੀਕ ਤੋਂ ਕਰ ਸਕਦੇ ਹੋ ਧੰਨਵਾਦ
Jhone ch khakh ho gya kehri dvai paye ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
thanks veer g
matsulfuran, sir 17 din de jhone nu pa sakde ha ki?
बटेर पालन घर के छत पर किया जा सकता है अगर किया जा सकता है तो कया करना होगा ?
(hn)
Uttar Pradesh
हनजी आप छत पर शुरू कर सकते है लेकिन अगर केज में करोगे तो जयादा आसानी होगी और कम जगह में ज्यादा बटेर रख सकते हो
7903647427
Sir bihar me layer farming ka chiks kaha milega ?
(hn)
Punjab
Raju kumar ji bihar me desi chicks ke lia aap Jitendra Kumar 7250555572 ji se samparak kar sakte hai. Thankyou.
7903647427
Sir cow Bol Nai rahi 6 months ho gay sui nu ?
(en)
Punjab
uss nu tuci Ovumin gold powder 50gm rojana dena suru kro ate Min21 bolus deo, isdi rojana 1 goli deo ate 21 din tak deo iss nal heat vich aa jawegi.
oxfendazol tablet hafte cha 2 khila do jive ik ajj te dusri 7/8 din bad, ovulanta kit davo us nu, kit cha 5 patte ande va daily ik patta khila do, CRS powder 1 kg daily 50 gm davo
122 jhone nu kini urea pauni a ji ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
ਵੀਰ ਮਝ ਨੂੰ ਗੁੜ ਤੇ ਸਰੌ ਦਾ ਤੇਲ ਗਰਮ ਤਾ ਨੀ ਜੁਲਾਈ ਮਹੀਨੇ ਵਿੱਚ ?
(pb)
Rajasthan
ਹਾਂਜੀ ਤੁਸੀ ਮੱਝ ਨੂੰ ਗੁੜ ਅਤੇ ਸਰੋਂ ਦਾ ਤੇਲ ਦੇ ਸਕਦੇ ਹੋ, ਤੁਸੀ ਗੁੜ ਦਾ ਸਰਬਤ ਬਣਾ ਕੇ ਪਿਲਾ ਸਕਦੇ ਹੋ ਅਤੇ ਸਰੋਂ ਦਾ ਤੇਲ ਵੈਸੇ ਹੀ ਦੇ ਸਕਦੇ ਹੋ
kis karan laye pana veer g
oxfendazol tablet do 2 jive ik ajj de dita dusri7/8 din bad, ovulanta kit andi va us cha 5 patte hunde, daily ik patta 5 din khila do te CRS powder 1kg daily 50 gm davo, eh veer g Mera apna tajarba
Brinjal ke liye best tonic kaun sa hai ?
(hn)
Punjab
Vijay ji you can spray NPK 191919 @7 gram per litre of water. Thank you
सर मिर्च की पौध 10 दिन की हो गयी क्या छिड़काव करें ?
(hn)
Punjab
अशोक कुमार जी आप इसके ऊपर NPK 191919 एक किल्लो को 150 लीटर पानी में मिला कर प्रति एकड़ के हिसाब से स्प्रे करें धन्यवाद
How much we can get dry leaves from one acer land Stevia in a year ?
(en)
Punjab
Vivek Sharma ji Stevia di ik ktaee (harvesting)to 500-700kg tak dry leaves ah jankde han te saal vich is to tusi tin to char ktaiah (harvesting) le sakde ho. Is bare hor jeada jankari lai tusi Aushadhiya kheti vikas sansthan 6268536795 nal samparak kar sakde ho. Thankyou.
ਬਾਈ ਜੀ ਝੋਨੇ ਵਿੱਚ D A P ਦੀ ਜਗਾ N P K 12-32-16 ਪਾ ਦਿੱਤੀ ਕੀ ਇਸ ਦਾ ਅਸਰ ਵੀ D A P ਜਿੰਨਾ ਹੈ ?
(pb)
Punjab
ਮਨਪ੍ਰੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਪਰ ਜੇਕਰ ਪਿਛਲੀ ਫ਼ਸਲ ਵਿਚ ਤੁਸੀ DAP ਦੀ ਵਰਤੋਂ ਕੀਤੀ ਹੈ ਤਾ ਤੁਹਾਨੂੰ ਹੁਣ ਇਸਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ ਧੰਨਵਾਦ
Sir ji syngenta di virtako da jhone vich ki kam kardi aw ji please dso ji ?
(en)
Maharashtra
iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai. iss de rate di jankari tuhanu market de vicho hi milegi.
Haryana
ah ਜੜਾ da vikas b kardi aw k nhi
देखिए सर क्या परेशानी है ?
(hn)
पवन जी इसे आप Metphos injection 20ml, Tincal 20ml, Nurokind 15ml, Urimin 20ml लगवायें यह सभी आप तीन दिन तक लगवायें इससे फर्क पड़ जाएगा
Sir jhona mera har saal jaad jyada nai krda. Bs 5 ya 6 toh jyada jaad hi hunda, kis di kami naal waise hunda ae ?
(en)
Punjab
Ashish rana ji eh kayi gallan te depend karda hia ke tuhade khet di mitti kis tra di hai ate is vich tat di kami check karn layi tuc mitti test krao.ate teeji gal ke tuc mitti de hisab nal kisam di bijai nahi krde.dhanwad
ਮੋਥਰੇ ਨੂੰ ਜੜ ਤੋਂ ਖਤਮ ਕਰਨ ਲਈ ਝੋਨੇ ਵਿੱਚ ਕੀ ਪਾਇਆ ਜਾਵੇ ਜਾਂ ਕਿਹੜੀ ਦਵਾਈ ਦਾ ਛਿੜਕਾਅ ਕੀਤਾ ਜਾਵੇ ਜੋ ਇਹ ਨਦੀਨ ਦੁਆਰਾ ਕਿਸੇ ਵੀ ਫਸਲ ਚ ਨਾ ਹੋ ਸਕੇ, plz answer detail ch dsna ji ?
(pb)
Punjab
ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ
Sir ji 1121 vich upl ki saaf fungicide kine din ch gerni chahidi hai ji please dso ji ?
(en)
Punjab
Gurdhyan ji eh fungicide han jo fasl nu fungus de hamle to bchaunde han isdi varto jekar jhone vich fungus da hamla hunda hai tahi karo.dhanwad
Ganna ko keet se kaise bchaye ?
(en)
Punjab
sachchidanand ji kripya btaye ke ganne men konse keet ka hamla hai taki aapko iske bare men poori jankari di ja sake.dhanywad
Rajasthan me barish kab hogi ?
(hn)
Punjab
Ramesh ji rajsthan men saturday ko barish aane ki sambhavna hai.dhanywad
ਰੇਤਲੀ ਜਮੀਨ ਵਿਚ ਇਸ ਮੌਸਮ ਵਿਚ ਮੱਕੀ ਦੀ ਕਾਸ਼ਤ ਹੋ ਸਕਦੀ ਹੈ ?
(pb)
Punjab
ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਹ ਫਸਲ ਉਗਾਈ ਜਾਂਦੀ ਹੈ ਵੱਧ ਝਾੜ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਬਹੁਤ ਜਿਆਦਾ ਭਾਰੀਆਂ ਜਮੀਨਾਂ ਇਸ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ
Jehri asi jhone di sidhi bijai krde aa, os ton pehla jado khet nu teyaar krna hai jado pani lgaunde aa jado vatr aunda hai ta kujh nadeen ug aunde aa , sidhi bijai de smay khet vich nadeen na uggan osde bare dasso ?
(pb)
ਪੇਡੂ ਤੇ ਸ਼ਹਿਰੀ ਸੰਸਥਾਵਾਂ ?
(en)
Punjab
ਹਰਪ੍ਰੀਤ ਜੀ ਤੁਹਾਡੇ ਸਵਾਲ ਤੋਂ ਕੁੱਝ ਸਪੱਸ਼ਟ ਨਹੀ ਹੋ ਰਿਹਾ ਕਿ ਤੁਸੀ ਕਿਸ ਬਾਰੇ ਤੇ ਕੀ ਗੱਲ ਕਰਨਾ ਚਾਹੁੰਦੇ ਹੋ ਕਿਰਪਾ ਕਰਕੇ ਡਿਟੇਲ ਨਾਲ ਆਪਣੀ ਗੱਲ ਰੱਖੋ ਜੀ
1718 basmati and 1121 basmati de paneeri pili howe jandi hai. mixture ve pa te fir ve thik ne howe. koi hal daso ?
(pb)
Maharashtra
ਜੇਕਰ ਪਨੀਰੀ ਉੱਪਰ ਤੋਂ ਪੀਲੀ ਪੈ ਰਹੀ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
Kisana duara pryog kite gye keetnashk te dvaiyan kehrian-kehria han ?
(en)
Punjab
harpreet ji kirpa karke swal visar nal pucho ke tuc kehdi fasl de vich dwayian bare jankari laina chahunde ho ta jo tuhanu is bare poori jankari diti ja sake.dhanwad
Soyebean kese hote hai ?
(hn)
Punjab
अच्छे जल निकास वाली उपजाऊ दोमट मिट्टी में उगाने पर यह अच्छे परिणाम देती है मिट्टी की पी एच 6 से 7.5 सोयाबीन की अच्छी उपज के लिए अनूकूल होती है जल जमाव, खारी और क्षारीय मिट्टी सोयाबीन की खेती के लिए अनुकूल नहीं होती कम तापमान भी इस फसल को गंभीर रूप से प्रभावित करता है रबी की मौसम की कटाई के बाद या अप्रैल महीने में गहरी जोताई करें इसकी मदद से कीटों के अंडे नष्ट हो जाएंगे जोताई के बाद तीन-चार बार सुहागा फेरें और मिट्टी को समतल करें ताकि खेत में पानी ना खड़ा हो सके मैदानी क्षेत्रों में सोयाबीन की बिजाई का उपयुक्त समय 20 जून से 10 जुलाई का है मिट्टी में पर्याप्त नमी मौजूद होने पर बीज को बोया जाना चाहिए बिजाई के लिए कतार से कतार में 45 सैं.मी. और पौधे से पौधे में 3-5 सैं.मी. फासले का प्रयोग करें नमी की उचित मात्रा में, बीज को 3-4 सैं.मी. की गहराई में बोयें ज्यादा गहराई में ना बोयें, क्योंकि यह अंकुरण को प्रभावित करता है एक एकड़ खेत में बिजाई के लिए 30-32 किलोग्राम बीजों का प्रयोग करें
Sir butox dvai ko hum bhas ke uper be chidkav kr sakte hai ya aas pas chadkao kare ?
(hn)
Punjab
Hnji Ashish ji app isko bhains ke uparr v spray kr skte hai aur ass pass v kr skte hai, app chare, dane per iski spray na kren. yeh 2ml/1 liter pani mai milla spray kren.
ਸਰ ਜਿਹੜਾ ਪਸ਼ੂਆਂ ਦੀ ਸ਼ੈੱਡ ਲਈ ਲੋਨ ਲੈਂਦੇ ਆ ਉਸ ਤੇ ਸਬਸਿਡੀ ਕਿੰਨੀ ਮਿਲੇਗੀ ?
(hn)
Punjab
ਪਸ਼ੂਆਂ ਦੇ ਲਈ ਸ਼ੈਡ ਬਣਾਉਣ ਤੇ ਰਾਜ ਸਰਕਾਰ ਵੱਲੋ ੨੫% ਸਬਸਿਡੀ ਦਿੱਤੀ ਜਾ ਰਹੀ ਹੈ, ਵਿਸਥਾਰ ਵਿੱਚ ਜਾਣਕਾਰੀ ਲਈ ਉੱਤਰ ਨਾਲ ਦਿੱਤੀਆਂ ਫੋਟੋ ਜਰੂਰ ਦੇਖੋ ਜੀ ਧੰਨਵਾਦ
Punjab
paji tuhanu loan mil gya ta 8968837134 te cl ja msg krdo main v laina chaunda ha pls koi jankari de dyo
ताजा ब्याई भैंस को दलिया देना चाहिए या नहीं ?
(hn)
Rajasthan
hanji tuci tazi suui majhh nu dalia de skde ho, tuci 2 kg dalia , 200gm gurr changi trah riin ke fir uss nu thnda krke uss vich 100ml saro da tel milla ke 5-7 din deo, iss nal duudh vdega..
ਸਰ ਰੂਟਾਵੇਟਰ ਤੇ ਕਿੰਨੀ ਸਬਸਿਟੀ ਆ ?
(pb)
Punjab
Rotawater te 50% subsidy mildi hai vdhere jankari lai tusi Kalsi Agro Industries 9814147788 9814422788 nal samparak kar sakde ho.
Sir hmare khet me mota dhila hai niche lambi jad wala kala wala koi smadhan btao sir ?
(en)
Punjab
sandeep ji aapne fasl konsi ki bijai ki hai kripya btaye taki aapko iske bare men poori jankari di ja sake.dhanywad
Haryana
dhan ki heti ki hai sir 1121 seeds dhila bhut jyada hai
Bimar hon ton pishon sadi majjj nu mok lagg gi ji te 8 month di gabban aa koi dawai dso
(pb)
Punjab
uss nu broton liquid 50ml rojana deo ate biotrim-ds bolus 1-1 goli swere sham deo, iss nal farak paa jawega..
Chandan ke ped kase or kitna ka milte hai ?
(hn)
Punjab
Roshan Sharma ji Chandan ki kheti ke bare me puri jankari ke liye aap Arun Khurmi 9878123123 se samparak kar sakte hai. Thank you.
Rajasthan
Ok
Narme me white fly ki rokatam kese kare ?
(en)
Punjab
Bajinder ji white fly ki roktham ke liye aap Syngenta Polo @200ml ya PI Osheen @80gm ya ulala @80gm ko prati acre ke hisab se spray karen...
ਸਰ ਅਸੀਂ 24 ਤਰੀਖ ਨੂੰ ਝੋਨਾ ਲਾਇਆ ਹੁਣ ਯੂਰੀਆ ਕਿੰਨੇ ਦਿਨਾ ਤੋਂ ਪਾਈਏ ਅਤੇ ਕਿੰਨੀ ਮਾਤਰਾ ਵਿੱਚ ਪਾਈਏ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
ਇਹ ?
(pb)
Punjab
ਅਮਰੀਕ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Narme mein kachre ki roktham ke liye spray btaye ?
(hn)
Punjab
पौधों में ज्यादा फासला होने के कारण फसल पर नदीनों का गंभीर हमला होता है अच्छी पैदावार के लिए फसल की बिजाई के बाद 50-60 दिनों तक फसल का नदीन रहित होना जरूरी है, नहीं तो फसल की पैदावार में 60-80 प्रतिशत कमी आ सकती है नदीनों की असरदार रोकथाम के लिए हाथों से, मशीनी और रासायनिक ढंगों के सुमेल का उपयोग होना जरूरी है बिजाई के 5-6 सप्ताह बाद या पहली सिंचाई करने से पहले हाथों से गोडाई करें बाकी गोडाई प्रत्येक सिंचाई के बाद करनी चाहिए कपास के खेतों के आस पास गाजर बूटी पैदा ना होने दें, क्योंकि इससे मिली बग के हमले का खतरा ज्यादा रहता है बिजाई के बाद नदीनों के पैदा होने से पहले ही पैंडीमैथालीन 25-33 मि.ली. प्रति 10 लीटर पानी की स्प्रे करें बिजाई के 6-8 सप्ताह बाद जब पौधों का कद 40-45 सैं.मी. हो तो पेराकुएट (ग्रामोक्सोन) 24 प्रतिशत डब्लयू एस सी 500 मि.ली. प्रति एकड़ या ग्लाइफोसेट 1 लीटर को 100 लीटर पानी में मिलाकर प्रति एकड़ में स्प्रे करें नदीन नाशक 2, 4-डी से कपास की फसल काफी संवेदनशील होती है बेशक इस नदीननाश्क की स्प्रे नज़दीक के खेत में की जाए, तो भी इसके कण उड़ कर कपास की फसल को बहुत ज्यादा नुकसान पहंचा सकते हैं नदीन नाशक की स्प्रे सुबह या शाम के समय में ही करनी चाहिए
Hello sir ji gurdas sidhu RAMPURA full goat farming de training hon ja rahi a 18-7-2019 nu khukar khurde mansa os vich training certificate v dhenge ?
(pb)
Punjab
gurdas sidhu ji hnji eh training KVK valo karvayi jandi hai te es da certificate v milega ji.
Veer ji katti 3 ya 3 sva saal di ho gai, boldi nahi te naa hi heat vich aundi, te na kadd krdi ?
(pb)
Punjab
uss nu tuci Albendazole bolus pett de kiria lai deo, isde nal tuci Ovumin advance bolus 50gm rojana ate Minotas bolus rojana 1 goli deo ate 21 din tak deo, iss nal heat vich aa jawegi.
sir injection v lagvae c os nall 8 ka din theak rehde aa fir ਪੈਣ lag janda
(pb)
ਜੇਕਰ ਤੁਸੀ ਸਾਰਾ ਇਲਾਜ ਕਰ ਲਿਆ ਹੈ ਤਾਂ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁੰਦੀਆਂ ਹੈ. ਇਸਦਾ ਲੰਬਾ ਇਲਾਜ ਕਰਨਾ ਪਵੇਗਾ ਜਿਸ ਨਾਲ ਹੋਲੀ ਹੋਲੀ ਫਰਕ ਪੈਣ ਲੱਗ ਜਾਵੇਗਾ ਤੁਸੀ ਇਹ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰੋ ਜੀ
Sir ji Abhi monsoon kaha pr hai aur hmare mainpuri up me kab tak aane ka anuman hai ?
(hn)
Punjab
Mnajeet ji monsoon 28 june ke bad UP me parvesh karega.dhanywad
Uttar Pradesh
28 June k baad???
सर मेरे भैंस है जो गाभिन नही हो रही है कया करना चाहिए ?
(hn)
Punjab
आप भैंस को Metricef-iu 2 दिन दवाई भरवा दें, दवाई भरवाने के बाद भैंस को Agrimin super powder देना शुरू कर दें इसे 100 ग्राम रोज़ाना दें, और लगभग 2 किलो तक दें, इसके साथ आप Concimax गोलियां रोज़ाना एक गोली दें, और 14 दिन तक देते रहें, फिर अगली बार हीट में आने पर उसे टीका भरवा कर ये गोलियां 14 दिन देते रहें, इस तरह ये गाभिन रह जाएगी, यदि आपका कोई ओर सवाल है तो आप दोबारा पूछ सकते हैं