Punjab
Search
hamari bhains heat me nhi aa rhi ... 1.5 saal ho gia use suyi ko ... koi treatment bta do plzzz .?
(pb)
ਤੁਸੀ ਮੱਝ ਨੂੰ Flukarid-ds bolus ਪੇਟ ਦੇ ਕੀੜਿਆਂ ਲਈ ਦਿਓ ਇਸਦੇ ਨਾਲ ਤੁਸੀ Ovumin gold powder 50gm ਰੋਜਾਨਾ ਅਤੇ Min21 bolus ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਆ ਜਾਵੇਗੀ .
230 rir 19 weeks old what is treatment of flow pox it just start in few birds ?
(en)
Uttar Pradesh
Tincture iodine on infected area..pox vaccine in wing web.
Punjab
pox was done 0n 12 weeks age should i reap it antim tart will treat it ?
sir g jhone ch pani nhi kholonda esda koi hall hega ta dso plz ?
(pb)
Punjab
Maninder ji isde layi tuc fasl di bijai to pehlan hari khaad di bijai karo ate khet vich roodi di khaad pao. isde nal mitti di gunvatta vi vadh jandi hai ate pani vi rukan lag janda hai.dhanwad
Punjab
sir g jhona lgaa taa hun nhi koi hll hega g eada
k link company da k booster use kro per acer 2 liter or 15 kg khal pao ji per acer yan whatsapp kro jI 09592424632
sir potash powder wali pauni hai ya danedar ate kille vich kini paa skde han ?
(en)
Punjab
Pawan ji tuc dona cho kise di vi varto kar sakde ho.isdi matra 20 killo nu prati acre de hisab nal pao.
sir jhone de buute vicho vicho sukk rehe hai ohna da ilag dso ?
(en)
Punjab
pawan ji isdiyan jdan check karo isde vich seonk da hamla ta nahi jekar maujood hai ta tuc chlorpyriphos@1 litre nu 60 killo ret vich mila ke prati acre de hisab nal chitta deo.
सर नमस्कार मै औमप्रकाश नैन ये जानना चाहता हूं कि मशरुम फार्म का परिक्षण कहाँ से लै ओर इसे कोन से महिने में कर सकते हैं ? धन्यवाद
(hn)
Haryana
मशरूम का बीज अपने पास मिलता है मशरूम की खेती किसान की मेहनत पर आधारित खेती है हमने विलेज पुंडरी जिला कैथल हरियाणा में बीज से मशरूम की बिजाई कल भी करवाई है आप हमें 70151 36739 नंबर पर कॉल करे जी आपको गाइड करेंगे जी
Haryana
सरकारी अनुदान का लाभ लेने के लिए आप एच ए यू हिसार के रीजनल सेंटर कृषि विज्ञान केंद्र पांडू पिंडारा या हैक रिसर्च सेंटर मुरथल में ले सकते
ਸਰ ਜੀ ਕੋਟਕਪੂਰਾ ਬੱਕਰੀ ਪਾਲਣ ਟ੍ਰੇਨਿੰਗ ਕਦੋਂ ਸ਼ੁਰੂ ਹੈ ਜੀ ?
(pb)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿੱਚ ਕਰਵਾਈ ਜਾਂਦੀ ਹੈ ਪਰ ਅਗਲੀ ਬੱਕਰੀ ਪਾਲਣ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿੱਚ ਪਹੁੰਚ ਕੇ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਜੀ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ
ਧੰਨਵਾਦ ਜੀ
Soybean ki achhi kisme konsi hai ?
(hn)
Punjab
Abhishek ji aap soybean ki kisme jaise JS - 335,Pusa 12,JS 71-05,JS 80-21 ki bijai kar sakte hai.dhanywad
soybean ki achhi kisam konsi hai ?
(hn)
Punjab
हेमराज जी आप सोयाबीन की किस्मे जैसे JS 93-05: यह किस्म तना गलन, फली और कली के झुलस रोग की प्रतिरोधक किस्म है इसके बीज हरे पीले रंग के होते हैं JS 95-60: यह किस्म 82-88 दिनों में कटाई के लिए तैयार हो जाती है यह तना गलन और विभन्न प्रकार के कीटों की प्रतिरोधक किस्म है JS 335: यह जल्दी पकने वाली किस्म है जो कि बैक्टीरियल झुलस रोग के प्रतिरोधी और तने की मक्खी, कली के झुलस रोग के प्रतिरोधी किस्म है इसकी औसतन पैदावार 10-12 क्विंटल प्रति एकड़ होती है
Jivras ?
(pb)
Punjab
jagvir ji kirpa karke apna swal vistar nal pucho ta jo tuhanu is bare poori jankari diti ja sake.dhanwad
Punjab
jhone te jeevras de ki faide aa ji
bans da ki rate aa sabji waste chahide hai ?
(pb)
Punjab
davinder ji kirpa karke daso ke tuc baans de rate bare jankari laina chahunde ho ja beans de ta jo tuahnu is bare poori jankari diti ja sake.dhanwad
ਮੇਰੇ ਕੋਲ ਇਕ ਕਨਾਲ ਜਗ੍ਹਾ ਵਿਹਲੀ ਪਈ ਹੈ, ਜਿਸ ਵਿੱਚ ਪਾਣੀ ਦਾ ਕੋਈ ਸਾਧਨ ਨਹੀਂ ਹੈ। ਮੈਂ ਉਸਨੂੰ ਵਰਤੋਂ ਵਿੱਚ ਕਿਸ ਕਿਸਮ ਦੀ ਖੇਤੀ ਕਰਕੇ ਲਿਆ ਸਕਦਾ ਹਾਂ ?
(pb)
Punjab
ਹਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਜਮੀਨ ਕਿਦਾਂ ਦੀ ਹੈ ਤਾ ਜੋਤ ਉਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਵੀਰ ਨਿਆਈ ਹੈ ਉਪਜਾਊ ਜਮੀਨ ਹੈ ਸਰੋਂ ਵਦੀਆਂ ਹੁੰਦੀ ਹੇਂ ਅਤੇ ਨਰਮਾ ਪਰ ਮੈਂ ਆਮਦਨ ਵਧਾਉਣੀ ਚਾਉਂਦਾ ਹਾਂ
veer room bna k kirae te de de
Chandan ki kheti karne ka fyda hai ja nhi..main 2 kille chandan lagana chahta hu plzzz mujhe sahi jankari de ?
(en)
Punjab
For sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years. to get all information about sandalwood farming you can contact with run Khurmi 9878123123. Thankyou.
ਸਾਡਾ ਝੋਨਾ ਖੱਟਾ ਜਿਹਾ ਹੋ ਗਿਆ, ਕੀ ਪਾਇਆ ਜਾਵੇ ?
(pb)
Punjab
ਮਹੇਸ਼ਇੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਪਹਿਲਾਂ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
1 ਬੋਰੀ ਯੂਰੀਆ ਤੇ ਇੱਕ ਸੁਪਰ
ਜਮੀਨ ਵਿੱਚ 2gi ਵਾਰ hi ਲਾਇਆ ਝੋਨਾ ਜਮੀਨ ਰੇਤਲੀ ਹੈ g
ਚੰਦਨ ਦੀ ਖੇਤੀ ਫਾਇਦੇਮੰਦ ਹੈ ਜਾ ਨਹੀ ਜੀ ? ਮੈ 2 ਏਕੜ ਵਿੱਚ ਚੰਦਨ ਲਗਾਓੁਣ ਬਾਰੇ ਸੋਚ ਰਿਹਾ ਹਾਂ।
(en)
Punjab
ਖੁਸ਼ੀ ਜੀ ਚੰਦਨ ਦੀ ਖੇਤੀ ਫਾਇਦੇਮੰਦ ਹੈ ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
sir Ji khire ki bel kaafi bdi ho gyi h or phool bhi bhot lge h lekin saare tut rhe h koi ilaaz bataye or ghiya k patto pr keeda bhi lga h yellow ho rhe h kuch patte ?
(en)
Punjab
aakash ji aap iske uper malathion@2.5ml ko prati litre pani ke hisab se spray karen.iske ilava aap iske uper NPK 19:19:19@1 killo ko 150 litre pani men mila kar spray karen.dhanywad
sir chandan ki kheti karne ka fayeda hai punjab main ya nhi ?
(en)
Punjab
khushi ji chandan di kheti kafi kisano ki tarf se ki ja rahi hai aur vo fayda bhi le rahe hai.dhanywad
ਮੇਰੀ 1509 ਦੀ ਪਨੀਰੀ ਲਾਲ ਹੋ ਗਈ ਹੈ ਕਿਰਪਾ ਮੈਨੂੰ ਇਸ ਦਾ ਛੇਤੀ ਤੋਂ ਛੇਤੀ ਇਲਾਜ ਦੱਸੋ। ਇਸ ਤੋਂ ਇਲਾਵਾ ਮੈਂ 1121 ਅਤੇ 1718 ਦੀ ਪਨੀਰੀ 25 ਤਰੀਕ ਤੱਕ ਲਾਉਣੀ ਹੈ ਇਸ ਨੂੰ ਛੇਤੀ ਤਿਆਰ ਕਰਨ ਵਾਸਤੇ ਤਰੀਕਾ ਦੱਸੋ।
(pb)
Punjab
ਯਾਦਵਿੰਦਰ ਜੀ ਪੱਤੇ ਲਾਲ ਜ਼ਿੰਕ ਦੀ ਕਮੀ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ chelated zinc sulphate @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
सर मुझे ओडियो सूनकर जानकारी दें ?
(hn)
Punjab
ashu ji kripya aap audio dubara bheje aapke dwara bheji gayi audio men kuch saaf sunayi nahi de raha hai taki aapko iske bare men poori jankari di ja sake.dhanywad
Sir sat sri akal, HF nasal di pehli suye vachhi hai. 7va mahina lga hoya hai. oh pichhliya latta to kamzor hai, usnu kehri dwayi ya goli diti jave te matra v dso ji ?
(pb)
Punjab
Ravinder ji uss nu tuci Calcimust gold liquid 50ml rojana deo ate Anabolite liquid 100ml rojana dena suru kro , iss nal kamjori duur ho lagegi, baki usdi khurak ate rehhn sehn da dian rkho ji.
jiri ch yara company da zictrac 700 ik acer ch urea nal mila ke kinni matra ch pauna chahida ?
(en)
Punjab
Gurpreet ji isdi spray kiti jandi hai isdi matra 1-1.5ml nu prati litre pani de hisab nal spray kiti jandi hai.
bai ji kadu and tori te chiti makhi (chita tela) bahut jyada. kehri dwai result wadia deyu ?
(pb)
Punjab
Kuldeep ji ehna di roktham de layi tuci imidacloprid@1.5ml nu prati litre pani de hisab nal spray karo.dhanwad
ਕਮਾਦ ਵਿਚ ਘਾਹ ਤੋਂ ਕਿਹੜੀ ਸਪਰੇਅ ਹੋ ਸਕਦੀ ਆ ?
(pb)
Punjab
ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਹੇਠ ਲਿਖੇ ਤਰੀਕਿਆਂ ਦੇ ਨਾਲ ਨਦੀਨਾਂ ਨੂੰ ਰੋਕਿਆ ਜਾ ਸਕਦਾ ਹੈ: 1) ਹੱਥੀਂ ਗੋਡੀ ਕਰਕੇ: ਕਮਾਦ ਵੱਟਾਂ ਤੇ ਲੱਗਣ ਵਾਲੀ ਫ਼ਸਲ ਹੈ, ਇਸ ਕਰਕੇ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ 2) ਕਾਸ਼ਤਕਾਰੀ ਢੰਗ: ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ ਘਾਹ ਫੂਸ ਅਤੇ ਝੋਨੇ ਦੀ ਪਰਾਲੀ ਦੀ 10-12 ਸੈ.ਮੀ. ਮੋਟੀ ਤਹਿ ਜ਼ਮੀਨ ਦਾ ਤਾਪਮਾਨ ਘਟਾ ਕੇ ਨਦੀਨਾਂ ਨੂੰ ਰੋਕਦੀ ਹੈ ਅਤੇ ਜ਼ਮੀਨ ਵਿੱਚ ਨਮੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ 3) ਰਸਾਇਣਿਕ ਤਰੀਕੇ: ਸਿਮਾਜ਼ੀਨ/ਐਟਰਾਜ਼ਿਨ 600-800 ਗ੍ਰਾਮ ਪ੍ਰਤੀ ਏਕੜ ਜਾਂ ਮੈਟਰੀਬਿਊਜ਼ਿਨ 800 ਗ੍ਰਾਮ ਪ੍ਰਤੀ ਏਕੜ ਜਾਂ ਡਾਈਯੂਰੋਨ 1-1.2 ਕਿਲੋਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਬਿਜਾਈ ਤੋਂ ਤੁਰੰਤ ਬਾਅਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 2,4-D ਦੀ ਵਰਤੋਂ 250-300 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ
Punjab
ਸਰ ਜੀ ਕਮਾਦ ਤਿੰਨ ਮਹੀਨਿਆਂ ਦਾ ਘਾਹ ਬਹੁਤ ਜਿਆਦਾ ਹੁਣ ਕਿਹੜੀ ਸਪੇਰੇ ਕਰ ਸਕਦੇ
sir jhone bare jankari leni c ?
(pb)
Punjab
Gurwinder ji kirpa karke apna swal vistar nal pucho ke tuc jhone bare ki jankari laina chahunde ho ta jo tuhanu osde hisab nal jankari diti ja sake.dhanwad
Punjab
Koi jwab ta dso
ਬਠਿੰਡਾ ਦੇ ਵਿੱਚ ਬੱਕਰੀ ਪਾਲਣ ਦੀ ਸਿਖਲਾਈ ਕਿਥੋਂ ਲਈ ਜਾ ਸਕਦੀ ਹੈ ਜੀ ?
(pb)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿੱਚ ਕਰਵਾਈ ਜਾਂਦੀ ਹੈ ਪਰ ਅਗਲੀ ਬੱਕਰੀ ਪਾਲਣ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਿੱਚ ਪਹੁੰਚ ਕੇ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਜੀ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜੀ
ਸਰ ਜੀ ਬੀ ਟੀ ਨਰਮੇ ਵਿੱਚ ਪਹਿਲੇ ਪਾਣੀ ਨਾਲ ਕਿਹੜੀ ਖਾਦ ਅਤੇ ਕਿੰਨੀ ਪਾਈ ਜਾਵੇ ?
(pb)
Punjab
ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ
ਬਾੜ ਕਰੇਲਿਆਂ ਦੀ ਬੇਲ ਦੇ ਨਵੇਂ ਪੱਤੇ ਵੀ ਪੀਲੇ ਹੋਈ ਜਾ ਰਹੇ ਹਨ। ਕਾਰਣ ਤੇ ਹੱਲ ਦੱਸੋ ਜੀ ?
(pb)
Punjab
ਕੁਲਦੀਪ ਜੀ ਇਹ ਤੱਤ ਦੀ ਕਮੀ ਹੈ ਇਸਦੇ ਉਪਰ NPK 191919 @7 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
thanela rog ka upchar ?
(hn)
Punjab
sanjay yadav ji thanela rog ke karan bhi bohat ho sakte hai aap thano ki pic send karo . condition dekh kar hi elag btaya ja sakta hai ji.
Uttar Pradesh
sir thank me mewad ban gaya hai
Uttar Pradesh
sir suro me Maine hay antiwaitick injection chalaya tha
Uttar Pradesh
phir
Uttar Pradesh
titasul kit bhi
Uttar Pradesh
20 din kilaya
Uttar Pradesh
lekin abhi Tak koi result nahi mila
hmare ganne me lal sadan rog ho RHA hai Kya kre ?
(hn)
Punjab
Shivvans ji aap iski roktham ke liye aap carbendazim@3 gm ko prati litre pani ke hisab se spray karen.dhanwyad
Uttar Pradesh
dhanyawad Bhai ji
kpas me hari makhi ki dwai ?
(en)
Punjab
Ajay ji kripya btaye ke yeh khet men kya nuksaan kar rahi hai taki aapko iske bare men poori jankari di ja sake,dhanywad
mere pass ek buffalo hai Byane me usse 10-15 din reh gye hai, per udder vaisa nhi hai jaisa hona chahiye thaa. use main r.p shukla ka udder booster 5 ml do baar deta hoon, pr jaisa udder hona chahiye tha waisa hain nhi. apne sujhaav de.? Dhanyawad
(en)
Punjab
uss nu tuci Vitum-h liquid 10-10ml swere sham deo ate Metabolite powder di rojana 1 pudi deni suru kro, ehh tuci usde suun ton badd v dinde rho, iss nal lewa ate dudh vdia hunda hai.
vitum-h ko Kaise diya jaye animal ko or kabb diya jaye dosage period etc. dhanyawad
(en)
Punjab
Rajesh Kumar ji vitum-h 10ml rojana dete rahe aur isko roti per lgakr din mai kisj v smee de skte hai ye jese bhi pashu khaye vese hi de sakte ho ji.
Moti ke beej kaha se aur kaise kharide ? kitni lagt me milte hai ?
(hn)
Madhya Pradesh
Moti ki kheti se sambandit kisi bhi parkar ki jankari ke lia aap mere se 9770085381, 9407461361 par samparak kare. Thankyou.
fungs ki dwai kitne din ki dhan me dalni chahiye ?
(hn)
Punjab
vicky ji fungus ki dwa khet men iska hamla hone par hi karni chahiye aap iske liye saaf@500gram ko 150 litre pani men mila kar spray karen.dhanywad
श्रीमान जी मै मोती के खेती के बारे में पूरी जानकारी लेना चाहता हूँ, जैसे इसे शुरू करने में खर्च कितना आयेगा ? इसकी ट्रेनिंग उत्तर प्रदेश में कहाँ कहाँ मिल सकती है और शुरुआत में हमे जो इसमें सीप इस्तेमाल किये जाते है वो हमे कहाँ से मिलेंगे और उनका कीमत क्या होगा ?
(hn)
Rajasthan
ANISH AHMAd SIDDIQUI जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Uttar Pradesh
श्रीमान जी ट्रैनिंग केंद्र कहाँ पर है
jandha rog ki dawa btaye ?
(pb)
Punjab
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
Moti ki Kheti kese ki jati hai ?
(hn)
Rajasthan
Roshan Patel जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Mai ek talab khoda hu uski mitti balui mitti hai usme Pani rokne ke liye koi upay bataeye ?
(en)
Maharashtra
Akhilesh kumar verma ji aap mujhe 90968 43382 number par call kar sakte hai ji.
ਸਰ ਜੀ ਸਾਡੇ ਕੋਲ ਐਚ ਐਫ ਹੋਲਿਸਟੀਨ ਨਸਲ ਦੀ 2 ਸਾਲ ਦੀ ਵਛੀ ਹੈ ਜੋ ਕਿ ਪੈਰਾ ਤੋ ਬਹੁਤ ਕਮਜ਼ੋਰ ਹੈ, ਜਿਸ ਨਾਲ ਉਸ ਤੋਂ ਆਪਣੇ ਆਪ ਉਠਿਆ ਨਹੀ ਜਾਂਦਾ। ਇਸ ਦੇ ਬਾਰੇ ਦਵਾਈ ਦਸੋ ਜੀ।
(pb)
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Piperazin liquid 30ml ਦਿਓ ਅਤੇ ਹਫਤੇ ਬਾਦ ਫਿਰ ਰਪੀਟ ਕਰੋ ਬਾਕੀ ਇਸ ਨੂੰ ਕਾਰਗਿਲ ਦੀ Heifer dry ਫੀਡ ਦੇਣੀ ਸ਼ੁਰੂ ਕਰੋ ਅਤੇ Injection Metphos 10ml, Injection Nurokind 10ml 3 ਦਿਨ ਲਗਵਾਓ ਬਾਕੀ ਇਸ ਨੂੰ ਹਰਾ ਚਾਰਾ ਵਧਿਆ ਮਾਤਰਾ ਵਿਚ ਦਿਓ ਅਤੇ ਇਸਦਾ ਤੋਰਾ ਫੇਰਾ ਜਰੂਰ ਕਰਵਾਓ.
Punjab
ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ
udder tone ਨਾ ਦੀ ਦਵਾਈ ਦੁੱਧ ਵਧੋਨ ਵਾਸਤੇ ਕਿੰਨੀ ਕੁ ਲਾਭਕਾਰੀ ਹੈ ?
(pb)
Rajasthan
ਪ੍ਰਤਾਪ ਜੀ udder tone ਦਵਾਈ ਨਾਲ ਪਸ਼ੂ ਦਾ ਲੇਵਾ ਵਧਿਆ ਹੁੰਦਾ ਹੈ ਅਤੇ ਦੁੱਧ ਵਿਚ ਵੀ ਫਾਇਦਾ ਹੁੰਦਾ ਹੈ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ.
हमारे बैल के पिछले पैर में कुछ दिन पहले हल की फाली (खुरपी) लग गई थी, ज़ख्म तो ठीक हो गया है लेकिन पैर पर सूजन है अभी भी लंगड़ा चलता है ?
(hn)
इसे आप Sarakind plus 2—2 गोलियां सुबह शाम दें इसके साथ आप काली मिर्च 20 ग्राम रोजाना दें और 5 दिन तक देते रहें इससे फर्क पड़ जाएगा
ਬਾਈ ਜੀ ਆਪਾਂ ਹਾਈਬਿ੍ਡ ਸੁਹੰਜਣਾ ਦੇ ਪੱਤੇ ਵੀ ਖਾਣ ਲਈ ਵਰਤ ਸਕਦੇ ਹਾਂ ਜੀ ?
(pb)
Punjab
ਇਕਬਾਲ ਜੀ ਤੁਸੀ ਸੁਹਾਜਨਾ ਦੇ ਪੱਤਿਆਂ ਨੂੰ ਖਾਣ ਦੇ ਲਈ ਵਰਤ ਸਕਦੇ ਹੋ
Hanji veer ji tusi es nu sabji ch v use kar sakde ho
22 g ਮੈਂ ਝੋਨੇ ਦੀ ਥਾਂ ਮੱਕੀ ਬੀਜਣ ਬਾਰੇ ਜਾਣਕਾਰੀ ਲੈਣੀ ਚਾਹੁੰਦਾ ਹਾਂ, ਕਿ ਪਛੇਤੀ ਮੱਕੀ ਫਾਇਦੇਮੰਦ ਰਹੂ ਜਾ ਨਹੀਂ ਆਪਣੇ ਵਿਚਾਰ ਪੇਸ਼ ਕਰੋ ਜੀ ?
(pb)
Punjab
ਬੱਬੂ ਜੀ ਤੁਸੀ ਪਿਛੇਤੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਮੱਕੀ ਦੀ ਫਸਲ ਲਗਾਉਣ ਲਈ ਉਪਜਾਊ,ਵਧੀਆ ਜਲ ਨਿਕਾਸ ਵਾਲੀ, ਮੈਰਾ ਅਤੇ ਲਾਲ ਮਿੱਟੀ ਜਿਸ ਵਿੱਚ ਨਾਈਟ੍ਰੋਜਨ ਦੀ ਉਚਿੱਤ ਮਾਤਰਾ ਹੋਵੇ, ਜਰੂਰੀ ਹੈ ਮੱਕੀ ਰੇਤਲੀਆਂ ਤੋਂ ਲੈ ਕੇ ਭਾਰੀਆਂ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਉਗਾਈ ਜਾ ਸਕਦੀ ਹੈ ਪੱਧਰੀਆਂ ਜ਼ਮੀਨਾਂ ਮੱਕੀ ਲਈ ਬਹੁਤ ਅਨੁਕੂਲ ਹਨ, ਪਰ ਕਈ ਪਹਾੜੀ ਇਲਾਕਿਆਂ ਵਿੱਚ ਵੀ ਇਹ ਫਸਲ ਉਗਾਈ ਜਾਂਦੀ ਹੈ ਵੱਧ ਝਾੜ ਲੈਣ ਲਈ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਵੱਧ ਮਾਤਰਾ, pH 5.5-7.5 ਅਤੇ ਵੱਧ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਬਹੁਤ ਜਿਆਦਾ ਭਾਰੀਆਂ ਜਮੀਨਾਂ ਇਸ ਫਸਲ ਲਈ ਵਧੀਆ ਨਹੀ ਮੰਨੀਆਂ ਜਾਂਦੀਆਂ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Prabhat:-ਇਹ ਲੰਬੇ ਸਮੇਂ ਦੀ ਕਿਸਮ ਹੈ ਜੋ ਕਿ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ ਇਹ ਦਰਮਿਆਨੇ ਲੰਬੇ ਕੱਦ, ਮੋਟੇ ਤਣੇ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਇਹ ਪੱਕਣ ਲਈ 95 ਦਿਨ ਦਾ ਸਮਾਂ ਲੈਂਦੀ ਹੈ ਇਸਦਾ ਔਸਤ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ Kesri:- ਇਹ ਦਰਮਿਆਨੇ ਸਮੇਂ ਦੀ ਕਿਸਮ ਹੈ ਜੋ ਕਿ ਪੱਕਣ ਲਈ 85 ਦਿਨ ਦਾ ਸਮਾਂ ਲੈਂਦੀ ਹੈ ਇਸਦੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਅਤੇ ਇਸਦਾ ਔਸਤ ਝਾੜ 16 ਕੁਇੰਟਲ ਪ੍ਰਤੀ ਏਕੜ ਹੈ PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ ਫਸਲ ਲਈ ਵਰਤਿਆ ਜਾਣ ਵਾਲਾ ਖੇਤ ਨਦੀਨਾਂ ਅਤੇ ਪਿਛਲੀ ਫਸਲ ਤੋਂ ਮੁਕਤ ਹੋਣਾ ਚਾਹੀਦਾ ਹੈ ਮਿੱਟੀ ਨੂੰ ਨਰਮ ਕਰਨ ਲਈ 6 ਤੋਂ 7 ਵਾਰ ਵਾਹੋ ਖੇਤ ਵਿੰਚ 4-6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਅਤੇ 10 ਪੈਕਟ ਐਜ਼ੋਸਪੀਰੀਲਮ ਦੇ ਪਾਉ ਖੇਤ ਵਿੱਚ 45-50 ਸੈਂਟੀਮੀਟਰ ਦੇ ਫਾਸਲੇ ਤੇ ਖਾਲ ਅਤੇ ਵੱਟਾਂ ਬਣਾਉ ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ
Punjab
thanks g
sir Jo normal potash hundi aa 50 killo wali. osnu khet vich vahan von sme Pauna chahida ya khet vich pani bhar k vi shiita de sakde aa g kyuki pani bharn to 3.4 ghante bad khet vich 1121 launi aa g ?
(pb)
Punjab
Rajveer ji tuc isnu akhri vhayi same pa sakde ho. isdi matra 20 killo prati acre de hisab nal varti jandi hai,dhanwad
1 साल का कट्टरा है, इसके पूरे शरीर पर छोटे छोटे फोडे ओर इनमें हलका मवाद बन जाता है ?
(hn)
साहिल जी इसे आप Injection Hitek 1मि.ली. प्रति 50 किलो शरीर के भार के हिसाब से चमड़ी में लगवायें इससे फर्क पड़ जाएगा
1509 lon Da sahi time kdo hai ?
(pb)
Punjab
Harpreet ji 1509 nu laun di tareek 13 july to hai. dhanwad
sir g vashi a 2 saal di. ohdi height and weight ni vadhh rehaa. usnu ki khurak pa skde a g ?
(pb)
Punjab
uss nu tuci pett de kiria lai Albendazole salt di bolus deo, isde nal tuci Cargill di Heifer dry feed deni suru kro ate Cafplan powder 100gm rojana deo, iss nal vdia growth howegi.
ਇਹ ਜ਼ਿੰਕ ਝੋਨੇ ਵਿਚ ਕਿੰਨੀ ਮਾਤਰਾ ਵਿਚ ਪਾਇਆ ਜਾਵੇ ਇਹ 33% ਨਾਲੋਂ ਜ਼ਿਆਦਾ ਕੰਮ ਕਰਦਾ ਹੈ ਕਿ ਨਹੀਂ ਤੇ ਕਿਵੇਂ ਪਾਈਏ ਜਾਵੇ ਜੀ ?
(en)
Punjab
ਇਹ Zinc solublizing bacteria ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ result ਵਧੀਆ ਹੁੰਦਾ ਹੈ ਇਸਦੀ ਮਾਤਰਾ 2 ਕਿਲੋ ਨੂੰ 50 ਕਿੱਲੋ ਰੂੜੀ ਦੇ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਧੰਨਵਾਦ
मुंगफली में जड़ गलन रोग का उपचार बताएं ?
(hn)
Punjab
जगदीश जी आप इसके लिए कार्बेन्डाजिम@३ ग्राम को प्रति लीटर पानी के हिसाब से स्प्रे करे धन्यवाद
मुंगफली में जड़ गलन रोग का उपचार बताएं ?
(hn)
Maharashtra
जगदीश जी आप इसके लिए कार्बेन्डाजिम@3 ग्राम को प्रति लीटर पानी के हिसाब से स्प्रे करे धन्यवाद
नमस्कार सर अंडा और चिकन के लिये कोनसा ब्रीड ले और ब्रीड एक साल मे कितना देता है बताइये प्लीज ?
(hn)
Punjab
इसके लिए आपRIR नसल रख सकते हो यह1साल में लगभग300 अंडे देती है, इसका बच्चा 30-35 रूपये मिलता है इसकी कलगी बड़ी होती है और धुप में चमकती है, इसका भार ज़्यादा नहीं होता यह अंडों के लिए बढ़िया नस्ल है, इसका मीट के लिए ज़्यादा प्रयोग नहीं होता मार्किट में इसके नकली बहुत आते है, इसकी सही ढंग से पहचान कर ही खरीदें
paddy me pehli, dusri khad ka samai ?
(hn)
Punjab
shailendra ji dhan men pehli khaad bijai ke 18 din bad shuru karni chahiye aur doosri khaad pehli khaad ke 15 din bad daale.dhanywad
ਝੋਨੇ ਅਤੇ ਮੱਕੀ ਵਿੱਚ ਖੱਲ ਪਾ ਸਕਦੇ ਹਾਂ ਜਾਂ ਨਹੀ ? ਕਿੰਨੀ ਮਾਤਰਾ, ਕੋਈ ਫਾਇਦਾ ਹੈ ?
(pb)
Punjab
ਜੁਗਰਾਜ ਜੀ ਤੁਸੀ ਝੋਨੇ ਵਿਚ ਖਲ ਪਾ ਸਕਦੇ ਹੋ ਪਰ ਮੱਕੀ ਵਿਚ ਇਸਨੂੰ ਪਾਉਣ ਦੀ ਜਰੂਰਤ ਨਹੀਂ ਹੈ ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Sir me MP se hu..mujhe goat farming k liye training karni hai plz suggest & help me.
(en)
Punjab
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं और इसके अलावा आप हरियाणा के तारुआणा गांव में 15 जुलाई से ट्रेनिंग शुरू हो रही है आप इसमें भी शामिल हो सकते हैं यहाँ पर रहने का प्रबंध भी होगा और इसकी फीस 6000 है यह 4 दिन की ट्रेनिंग है इसकी अधिक जानकारी के लिए आप 93175 17763 नंबर पर कॉल कर सकते हैं
Sir bakari farm ki training ke liye konsi university Sahi hai? me Sikar Rajasthan se hu. mere ko Bakri farm ki training karna hai.
(hn)
Punjab
Hari singh shekhawat ji goat farming ki training ke liye aap cirg mathura se training le le sakte ho yaha par best traning hoti hai ji. iske liye aap website cirg ki yeh website http://www.cirg.res.in/ dekhe or jab training ki date aayi to aap aply kar sakte ho or iske elava aap haryana ke taruana village me 15 july se training shuru ho rahi hai ji. aap ise bhi join kar sakte ho. yaha par rehne ka prabandh bhi hoga or iski fees 6000 hai ji . yeh 4 day ki training hai ji. iski or jeyada jankari ke liye aap 93175 17763 number par call kar sakte ho.
mera referral code kaise pata chalega ?
(hn)
Punjab
ajay balan ji referral code aapko home screen pe hi show hota hai . Example ke liye aap yeh pic dekh sakte hai ji. agar iske elava aapko app me koe dikkat aa rahi hai to aap hmare helpline no. 9779977641 par call bhi kar sakte hai ji.
Moti ki kheti me kitna kharch ata hai ?
(hn)
Rajasthan
Wasim Ansari जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
बटेर पालन प्रशिक्षण ?
(hn)
Punjab
बटेर पालन के लिए किसी लाइसेंस की जरुरत नहीं है जी यह मुर्गी पालन से मिलता जुलता काम ही है बटेर पालन से जुड़ी कुछ आम जानकारी आपसे शेयर कर रहे हैं 1.यह बहुत छोटा पक्षी होने के कारण इस काम को शुरू करने के लिए कम जगह की जरूरत होती है उदाहरण के तौर पर 5-6 पक्षियों के लिए 1 वर्ग फीट जगह की आवश्यकता होती है 2.खुराक की खप्त भी कम होती है, सिर्फ 20-25 ग्राम प्रति पक्षी रोज़ाना 3.बटेर के अंडे और मांस में अमीनो अम्ल, विटामिन, चर्बी और धातु आदि पदार्थ उपलब्ध रहते हैं 4.बटेर पालन में, 5 सप्ताह का पक्षी मीट के लिए तैयार हो जाता है और 6-7 सप्ताह में अंडे देना शुरू कर देता है 5.मुर्गियों की बजाय बटेरों में छूत की बीमारियां कम होती हैं बीमारियों की रोकथाम के लिए मुर्गी पालन की तरह इनमें किसी प्रकार का टीका लगाने की जरूरत नहीं है 6.बटेर हर वर्ष तीन से चार पीढ़ियों को जन्म दे सकने की क्षमता रखती है 7.इसका मीट मुर्गे से काफी अधिक स्वाद और पोष्टिक होता है हेचरी में 35 से 40 दिनों में बटेरें खाने योग्य हो जाती हैं एक अंडा पांच रूपये में बिकता है जापानी बटेर और इसे पालने की सिखलाई चंडीगढ़ के केंद्रीय मुर्गी पालन संस्था (Central Poultry Development Organization (Northern Region) की तरफ से करवायी जाती है अन्य जानकारी के लिए वैबसाइट http://cpdonrchd.gov.in पर जाकर इसकी सिखलाई और ट्रेनिंग के बारे में पता कर सकते हैं
Narme ki height choti hai barsat hone wali hai jaldi kad karne ke liye kya kre ?
(hn)
Punjab
pawan ji tuc NPK 19:19:19@1 killo nu 150 litre pani vich mila ke spray karo.dhanwad
9807311000 contact for more information in fazilka area
Jantar mantar ki bijai kab tak kr sakte hai, iska kya fayeda hai, ek kille me kitna bijai kr sakte hai puri jankari do ji iska beej khrab to nahi hota na ?
(hn)
Punjab
यह हरी खाद के तौर पर ज्यादातर प्रयोग होने वाली फसल है यह हर मौसम में बोयी जा सकती है जब मिट्टी में आवश्यक नमी हो यह सिर्फ ज़मीन की हालत ही नहीं सुधारती बल्कि नाइट्रोजन की कमी को भी पूरा करती है हरी खाद बनाने के लिए इसका सही समय अप्रैल से जुलाई का महीना है और बीज लेने के उद्देश्य से इसकी बिजाई का समय मध्य जून से मध्य जुलाई है हरी खाद के लिए 20 किलो बीज प्रति एकड़ बोयें बीज बनाने के लिए 8 से 10 किलो बीज प्रति एकड़ बोयें