Manage Expert Answers

Search

Total Count :- 258604

ਸ਼ਿਮਲਾ ਮਿਰਚ ਦੇ ਪੱਤੇ ਸੁੰਗੜ ਰਹੇ ਹਨ ਅਤੇ ਇਸ ਨੂੰ ਫਲ ਵੀ ਨਹੀ ਲੱਗਦਾ, ਕਿਰਪਾ ਕਰਕੇ ਦਵਾਈ ਦੱਸੋ ?

(pb)
  • 4
Posted by
Pargat singh (9914141007)
Pargat singh
Punjab
Patiala
Write Answer
Posted Date (01 Jul 2019 04:04 PM) Assigned Date (-)
Answered Date (01 Jul 2019 07:35 PM) Translated Date (-)

ਪ੍ਰਗਟ ਜੀ ਇਸਦੇ ਉਪਰ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Moti ki kheti Kaise ki Jati Hai ?

(hn)
Posted by
विजय माली (9893971333)
विजय माली
Madhya Pradesh
Agarmalwa
Write Answer
Posted Date (01 Jul 2019 03:57 PM) Assigned Date (-)
Answered Date (01 Jul 2019 06:29 PM) Translated Date (-)

Good news for all farmers, Businessman बमोरिया फार्म द्वारा किसान भाइयो और सभी के लिए भारत के प्रसिद्ध/ विख्यात और्वेदाचार्य एवं सफल किसान द्वारा खेती या व्यवसाय करके लाखो रूपये कैसे कमाए हेतु प्रशिक्षिण कार्यक्रम ( Integrated farming ) 13 july 2019 आयोजित किया जा रहा है एक दिवशीय प्रशिक्षिण कार्यक्रम के मुख्या विषय निम्नलिखित है . 1-मोती पालन या सीप पालन ( घर ,छत ,आँगन या बड़े तालाब में ) 2-मछली पालन 3- बतख पालन 4- कड़कनाथ मुर्गा पालन 5-जापानी बटेर पालन 6-मोती भस्म 7-सीप भस्म 8-शंक भस्म # खाना चाय नास्ता सम्मलित होगा # सम्बंधित किताबे # सैंपल मटेरियल #सर्टिफिकेट #शुभकामना पत्र # जीवन भर सहयोग ( life time support ) Training fee 6000/- अधिक जानकारी के लिए संपर्क करे , अमित बमोरिया 9770085381 9407461361 सीट आरक्षित करने हेतु whatapp करे 9770085381 #बमोरिया मोती सम्बर्धन केंद्र एवं एग्रो फार्म (अमित बमोरिया ) # @@@ केंद्रीय राज्य कृषि मंत्री श्री रूपाला जी द्वारा सम्मानित मध्य प्रदेश सरकार द्वारा holistic farmer का अवार्ड @@@ भारत के प्रमुख अखवार दैनिक भास्कर एवं पत्रिका द्वारा प्रथम पेज द्वारा सत्यापित.. @@@@ प्रमुख ટીવી news चैनल सहारा समय एवं बंसल news पर सफल साक्षात्कार.. प्रमुख कार्य मोती सम्बर्धन (मोती पालन ) मछली पालन बतख पालन जापानी बटेर पालन कड़कनाथ मुर्गा सुगर फ्री स्टेविआ की खेती विशेष उद्यानिकी बमोरिया फार्म सतपुरा टाइगर रिज़र्व मड़ई से 5 किलोमीटर पहले कामतीरंगपुर सोहागपुर SGP जिला होशंगाबाद HBD MP https://youtu.be/g4wqW8anr1g

Pearl farming ?

(en)
Posted by
punk (8091777588)
punk
Himachal Pradesh
Mandi
Write Answer
Posted Date (01 Jul 2019 03:57 PM) Assigned Date (-)
Answered Date (02 Jul 2019 06:52 PM) Translated Date (-)

Punk to get all information about Pearl farming please contact with me on 9711858258. Thankyou.

ਡਾਕਟਰ ਸਾਹਿਬ ਜੀ ਲੌਕੀ ਦੀ ਵੇਲ ਪੱਤੇ ਇਸ ਤਰਾਂ ਹੋ ਰਹੇ ਹਨ ?

(pb)
  • 1
Posted by
ਰਾਜ ਸਿੰਘ (9646283002)
ਰਾਜ ਸਿੰਘ
Punjab
Sangrur
Write Answer
Posted Date (01 Jul 2019 03:53 PM) Assigned Date (-)
Answered Date (01 Jul 2019 07:42 PM) Translated Date (-)

ਰਾਜ ਜੀ ਇਸਦੇ ਉਪਰ ਤੁਸੀ ਮ-45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ

मुझे गॉट फार्मिंग की ट्रेनिंग करनी है कहा से करे राजस्थान में ?

(hn)
Posted by
prakash satto (9929073733)
prakash satto
Rajasthan
Jaisalmer
Write Answer
Posted Date (01 Jul 2019 03:47 PM) Assigned Date (-)
Answered Date (01 Jul 2019 05:42 PM) Translated Date (-)

Prakash satto जी राजस्थान में बकरी पालन की ट्रेनिंग के लिए आप Dr Anil 9660669992 से सम्पर्क करे धन्यवाद

1121 ਲਗਾਉਣ ਤੋਂ ਬਾਦ ਚਾਰ ਪੰਜ ਦਿਨਾਂ ਦੇ ਅੰਦਰ ਕੁੱਝ ਬੂਟੇ ਸੜ ਜਾਂਦੇ ਹੈ ਓਹਨਾ ਦਾ ਕੋਈ ਇਲਾਜ ਦਸੋ ?

(pb)
Posted by
HaRman Gill (9569453100)
HaRman Gill
Punjab
Fazilka
Write Answer
Posted Date (01 Jul 2019 03:43 PM) Assigned Date (-)
Answered Date (02 Jul 2019 10:43 AM) Translated Date (-)

ਹਰਮਨ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਝੋਨੇ ਨੂੰ ਕੀ ਕੀ ਖਾਦ ਪਾਉਂਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

02 Jul 2019

ਕੁਝ ਨਹੀ ਪਾਇਅਾ ਹਾਲੇ ਜੀ

weather jankri ?

(pb)
Posted by
sukhwant Singh (9781140168)
sukhwant Singh
Punjab
Bathinda
Write Answer
Posted Date (01 Jul 2019 03:41 PM) Assigned Date (-)
Answered Date (01 Jul 2019 07:59 PM) Translated Date (-)

sukhwant ji mausam vibhag de anusar aun vale sukarvar tak meeh pain di sambhavna hai.dhanwad

Sir ek kille wch kini dose pandi hai es di jaldi reply Karyo plz aj Sham nu pauna haii ?

(pb)
  • 1
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (01 Jul 2019 03:30 PM) Assigned Date (-)
Answered Date (01 Jul 2019 08:02 PM) Translated Date (-)

sandeep kumar ji eh ik fungusnashi hai isdi varto 300-500 gram prati acre de hisab nal varto kiti jandi hai. isdi varto tuc subah ja sham nu kar sakde ho,dhanwad

ye gulab ug jayega kya ?

(hn)
  • 1
Posted by
ashu (9636941322)
ashu
Rajasthan
Jaipur
Write Answer
Posted Date (01 Jul 2019 03:09 PM) Assigned Date (-)
Answered Date (01 Jul 2019 07:32 PM) Translated Date (-)

ashu ji kripya aap btaye ke aap ise khurak ke taur par kya daalte hai.taki aapko iske bare me poori jankari di ja sake,dhanywad

mare cow pahla beyant se hee 12litre milk de rahi hai milk kaise badahya American cow ki mix hai ?

(hn)
Posted by
suraj (9548983657)
suraj
Uttar Pradesh
Ghaziabad
Write Answer
Posted Date (01 Jul 2019 03:08 PM) Assigned Date (-)
Answered Date (02 Jul 2019 03:12 PM) Translated Date (-)

Suraj ji pashu ka dudh uski khurak, uski nasal per nirbhar krta hai, jitna uss nasal ka duudh hai woh nasal utna he deggi, baki app uski rojana 35-40kg hara chara, Anabolite liquid 100ml rojana, Milkout powder 2-2 chamch subah sham den aur her 3 mahine ke badd deworming jrur kren.

sir 1718 ਵਿਚ ਕਿਹੜੀ ਕਿਹੜੀ ਦਵਾਈ , ਖਾਦ, ਸਪਰੇਅ ਤੇ ਪਾਊਡਰ ਪੈਦਾ ਹੈ । A to z ਤੱਕ ਜਾਣਕਾਰੀ ਦਿਉ ਜੀ ?

(pb)
Posted by
Ranjeet singh (6280100569)
Ranjeet singh
Punjab
Amritsar
Write Answer
Posted Date (01 Jul 2019 03:07 PM) Assigned Date (-)
Answered Date (01 Jul 2019 07:25 PM) Translated Date (-)

ਝੋਨੇ ਵਿੱਚ ਯੂਰੀਆ @36 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ ਜਿਹੜੀਆਂ ਸਪ੍ਰੇਹ ਕੀਤੀਆਂ ਜਾਂਦੀਆਂ ਹਨ ਉਹ ਬਿਮਾਰੀ ਜਾ ਕੀੜੇ ਦੇ ਹਮਲੇ ਤੇ ਨਿਰਭਰ ਕਰਦੀ ਹੈ

ਝੋਨੇ ਦਾ koi ਬਦਲ ਦੱਸੋ ਜੀ.. ਅਪ੍ਰੈਲ ਚੋ ਵਾਹਣ ਵੇਲੇ ਹੋ ਜਾਂਦੇ ਆ. ਅਪ੍ਰੈਲ ਤੋਂ ਲੈ ਕੇ ਨਵੰਬਰ ਤਕ ਕੀ ਬੀਜ ਸਕਦੇ ਆ ?

(pb)
Posted by
Rajwinder singh Dhillon (9855116937)
Rajwinder singh Dhillon
Punjab
Moga
Write Answer
Posted Date (01 Jul 2019 03:05 PM) Assigned Date (-)
Answered Date (01 Jul 2019 05:49 PM) Translated Date (-)

ਹਾਜੀ ਤੁਸੀ ਗਰਮੀਆਂ ਵਾਲੀ ਸਬਜੀਆਂ ਤੇ ਗੰਨਾ,ਮੱਕੀ,ਹਲਦੀ,ਮਿਰਚ ਆਦਿ ਲਗਾ ਸਕਦੇ ਹੋ

Answered Date (02 Jul 2019 08:39 AM) Translated Date (-)

ਮੱਕੀ ਤੇ ਮਿਰਚਾਂ ਬਾਰੇ ਦੱਸੋ ਕਿੰਨੀ ਆਮਦਨ ਹੋ ਜਾਂਦੀ ਇਕ ਕਿੱਲੇ ਚੋ

trichoderma nu ਰੂੜੀ ch mila k 5 din hoge ne shaanve rkhi hoyi a...ohnu khet vich kdo payiye..poan to kinna time baad ja pehla urea pa skde a ?

(pb)
Posted by
manjinder chhina (6284459959)
manjinder chhina
Punjab
Fazilka
Write Answer
Posted Date (01 Jul 2019 02:58 PM) Assigned Date (-)
Answered Date (04 Jul 2019 12:06 PM) Translated Date (-)

ਮਨਜਿੰਦਰ ਜੀ tricoderma ਨੂੰ ਮਿੱਟੀ ਵਿਚ ਪ੍ਰਯੋਗ ਕਰਨ ਦੇ ਲਈ ਇੱਕ ਕਿੱਲੋਗ੍ਰਾਮ ਟ੍ਰਾਈਕੋਡਰਮਾ ਨੂੰ 25 ਕਿੱਲੋ ਗੋਬਰ ਦੀ ਖਾਦ ਵਿੱਚ ਮਿਲਾ ਕੇ ਹਲਕੇ ਪਾਣੀ ਦਾ ਛਿੱਟਾ ਦੇਣ ਮਗਰੋਂ ਇੱਕ ਹਫ਼ਤੇ ਤੱਕ ਸੁਕਾਉਣ ਤੋਂ ਬਾਅਦ ਅਤੇ ਬਿਜਾਈ ਤੋਂ ਪਹਿਲਾਂ ਪ੍ਰਤੀ ਏਕੜ ਵਿੱਚ ਪ੍ਰਯੋਗ ਕਰੋ ਅਤੇ ਯੂਰੀਆ ਨੂੰ ਤੁਸੀ ਬਿਜਾਈ ਤੋਂ 18 ਦਿਨ ਬਾਦ ਪਾਉਣਾ ਸ਼ੁਰੂ ਕਰੋ

?

(hn)
Posted by
sanjay yadav (9653043531)
sanjay yadav
Uttar Pradesh
Mirzapur
Write Answer
Posted Date (01 Jul 2019 02:53 PM) Assigned Date (-)
Answered Date (01 Jul 2019 07:24 PM) Translated Date (-)

sanjay ji kirpya aap apna swal vistar se dubara pooche aapke dwara bheji gayi video upload nahi hui hai.dhanywad

Which season is suitable for wheat ?

(en)
Posted by
Roman Preet (6283810361)
Roman Preet
Punjab
Gurdaspur
Write Answer
Posted Date (01 Jul 2019 02:51 PM) Assigned Date (-)
Answered Date (01 Jul 2019 03:22 PM) Translated Date (-)

rabi season is suitable for wheat cultivation.

Which season is suitable for wheat ?

(en)
Posted by
Roman Preet (6283810361)
Roman Preet
Punjab
Gurdaspur
Write Answer
Posted Date (01 Jul 2019 02:50 PM) Assigned Date (-)
Answered Date (01 Jul 2019 03:22 PM) Translated Date (-)

rabi season is suitable for wheat cultivation.

ਸਰ ਇਹ ਜਿੰਕ ਝੋਨੇ ਲਈ ਵਦੀਆਂ ਏ ਜਾ ਨਹੀਂ ਤੇ ਇਹ ਕਿਨੈ % ਏ ?

(pb)
  • 1
Posted by
jaskaransandhu (9872224753)
jaskaransandhu
Punjab
Ferozpur
Write Answer
Posted Date (01 Jul 2019 02:49 PM) Assigned Date (-)
Answered Date (01 Jul 2019 03:27 PM) Translated Date (-)

ਜਸਕਰਨ ਜੀ ਇਹ ਜ਼ਿੰਕ ਨਹੀਂ ਹੈ Amrit-g ਇਹ ਇਕ ਜੈਵਿਕ ਖਾਦ ਹੈ ਇਹ ਫ਼ਸਲ ਦੇ ਵਾਧੇ ਦੇ ;ਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 4 ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਇਸਨੂੰ ਤੁਸੀ ਯੂਰੀਆ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਧੰਨਵਾਦ

ਇਹ ਜਿੰਕ ਝੋਨੇ ਲਈ ਵਦੀਆਂ ਆ ja ਨਹੀਂ % ਵੀ ਨਹੀਂ ਦਿੱਤਾ ਹੋਇਆ ਕਿੰਨੇ% ਹੋਇਉਂ ?

(pb)
  • 1
Posted by
jaskaransandhu (9872224753)
jaskaransandhu
Punjab
Ferozpur
Write Answer
Posted Date (01 Jul 2019 02:47 PM) Assigned Date (-)
Answered Date (01 Jul 2019 03:26 PM) Translated Date (-)

Amrit-g ਇਹ ਇਕ ਜੈਵਿਕ ਖਾਦ ਹੈ ਇਹ ਫ਼ਸਲ ਦੇ ਵਾਧੇ ਦੇ ;ਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 4 ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਇਸਨੂੰ ਤੁਸੀ ਯੂਰੀਆ ਨਾਲ ਰਲਾ ਕੇ ਖੇਤ ਵਿਚ ਪਾ ਸਕਦੇ ਹੋ ਧੰਨਵਾਦ

1121 ਪਨੀਰੀ ਕਿੰਨੀ ਤਾਰੀਖ ਨੂੰ ਲਗਾਈ ਜਾਵੇ ?

(pb)
Posted by
ਸਰਬਜੀਤ ਸਿੰਘ (6284362507)
ਸਰਬਜੀਤ ਸਿੰਘ
Punjab
Amritsar
Write Answer
Posted Date (01 Jul 2019 02:43 PM) Assigned Date (-)
Answered Date (01 Jul 2019 03:28 PM) Translated Date (-)

ਸਰਬਜੀਤ ਜੀ 1121 ਦੀ ਪਨੀਰੀ ਨੂੰ 13 ਜੁਲਾਈ ਤਕ ਮੁਖ ਖੇਤ ਵਿਚ ਲਾ ਸਕਦੇ ਹੋ

Sir Abhi Kon si fasal ki kheti ki Jaye jo Thik ho ?

(hn)
Posted by
Aditya Raushan (8340630021)
Aditya Raushan
Bihar
Khagaria
Write Answer
Posted Date (01 Jul 2019 02:39 PM) Assigned Date (-)
Answered Date (01 Jul 2019 07:22 PM) Translated Date (-)

आदित्य जी आप अभी सब्जियों जैसे खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली की बिजाई कर सकते है धन्यवाद

Ek acre vich vermi compost Kini varti jave ?

(pb)
Posted by
Haravtar Dhillon (9530526726)
Haravtar Dhillon
Punjab
Bathinda
Write Answer
Posted Date (01 Jul 2019 02:35 PM) Assigned Date (-)
Answered Date (01 Jul 2019 07:19 PM) Translated Date (-)

Haravtar ji eh fasl te nirbhar karda hai kirpa karke daso tuc kehdi fasl vich isdi barto karni hai ta jo tuhanu is bare poori jankari diti ja sake.dhanwad

01 Jul 2019

paddy

Answered Date (01 Jul 2019 07:30 PM) Translated Date (-)

zeeri

Sir, 21% 33% zinc nu urea vich mix kr k jhone vich pa sakde aa ?

(pb)
Posted by
ਬੇਅੰਤ ਸਿੰਘ (9815623919)
ਬੇਅੰਤ ਸਿੰਘ
Punjab
Bathinda
Write Answer
Posted Date (01 Jul 2019 02:30 PM) Assigned Date (-)
Answered Date (01 Jul 2019 07:18 PM) Translated Date (-)

beant ji tuc ehna nu urea de nal mix karke khet vich pa sakde ho.dhanwad

shergill warmi compost k 40 kg wala kaa 25 packet kee jaroorat hi, patna,bihar me koi dealer hi..please provide information ?

(en)
Posted by
Akshay kumar (8252962342)
Akshay kumar
Bihar
Nalanda
Write Answer
Posted Date (01 Jul 2019 02:25 PM) Assigned Date (-)
Answered Date (04 Jul 2019 12:57 PM) Translated Date (-)

Akshay kumar ji vermi compost lene ke liye aap mujhe 9872624253 number par baat kare ji.

पौधे को जल्दी बड़ा कैसे करें ?

(hn)
Posted by
mukesh (9171927793)
mukesh
Chattisgarh
Durg
Write Answer
Posted Date (01 Jul 2019 02:05 PM) Assigned Date (-)
Answered Date (01 Jul 2019 03:21 PM) Translated Date (-)

मुकेश जी कृपया आप अपना सवाल विस्तार से पूछे ताकि आपको उसके बारे में पूरी जानकारी दी जा सके धन्यवाद

Answered Date (02 Jul 2019 10:37 AM) Translated Date (-)

सर मुझे अदरक का बीज कहाँ मिलेगा मै महाराष्ट्र के सोलापूर जिले मे रहता हू,,,,

पौधे को जल्दी बड़ा कैसे करें ?

(hn)
Posted by
mukesh (9171927793)
mukesh
Chattisgarh
Durg
Write Answer
Posted Date (01 Jul 2019 02:04 PM) Assigned Date (-)
Answered Date (01 Jul 2019 07:17 PM) Translated Date (-)

मुकेश जी कृपया आप अपना सवाल विस्तार से पूछे के आप कोनसे पौधे को बढ़ाने के बारे में जानकारी लेना चाहते है ताकि आपको इसके बारे में पूरी जानकारी दी जा सके धन्यवाद

I want to learn pearl farming ?

(en)
Posted by
Mahesh Jadhav (8999360176)
Mahesh Jadhav
Maharashtra
Nashik
Write Answer
Posted Date (01 Jul 2019 01:56 PM) Assigned Date (-)
Answered Date (02 Jul 2019 06:52 PM) Translated Date (-)

Mahesh Jadhav to get all information about Pearl farming please contact with me on 9711858258. Thankyou.

cow nu milking karn ton kina time pehla pani pilauna chahida hai ?

(pb)
Posted by
Husanpreet Singh (9855055699)
Husanpreet Singh
Punjab
Sangrur
Write Answer
Posted Date (01 Jul 2019 01:54 PM) Assigned Date (-)
Answered Date (02 Jul 2019 03:22 PM) Translated Date (-)

tuci milking krnn ton 20-25 mint pehla pani pilaa skde ho..

sir jwab dedo

(pb)
Posted by
Sukhpreet (8146180643)
Sukhpreet
Punjab
Moga
Write Answer
Posted Date (01 Jul 2019 01:53 PM) Assigned Date (-)
Answered Date (01 Jul 2019 07:16 PM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

From where I can get the spawn ?

(en)
Posted by
Digeswar Sonwani (7735074610)
Digeswar Sonwani
Odisha
Nuapada
Write Answer
Posted Date (01 Jul 2019 01:52 PM) Assigned Date (-)
Answered Date (04 Jul 2019 06:58 PM) Translated Date (-)

Digeswar Sonwani to get spawn please contact with Mr. jai 8882876224 And Baijelal kumar 8789403188, Thankyou.

Dan

(hn)
Posted by
Mangal Kumar (7549448333)
Mangal Kumar
Bihar
Bhagalpur
Write Answer
Posted Date (01 Jul 2019 01:50 PM) Assigned Date (-)
Answered Date (01 Jul 2019 07:06 PM) Translated Date (-)

mangal ji kripya aap apna swal vistar se pooche taki aapko iske bare men poori jankari di ja sake.dhanywad

मखाना की खेती कब कैसे करे ?

(hn)
Posted by
मनोज कुमार (7667861934)
मनोज कुमार
Bihar
Katihar
Write Answer
Posted Date (01 Jul 2019 01:42 PM) Assigned Date (-)
Answered Date (10 Jul 2019 12:14 PM) Translated Date (-)

खेत की तैयारी खेत की 2 से 3 गहरी जोताई के बाद ट्रैक्टर या देशी हल की सहायता से खेत को मखाना की खेती के लिए तैयार करते है मखाना की खेती के लिए खेत उपलब्ध् होने पर मखाना के लिए खेत की तैयारी फरवरी के प्रथम सप्ताह से अप्रैल के दूसरे सप्ताह तक हर हाल में पूरी कर लेनी चाहिए बिचड़ा के रोपाई से पूर्व खेत के चारों तरफ 2 फीट ऊँचा बाँध बनाकर लगभग 1 फीट पानी भर देना चाहिए उसके बाद ट्रैक्टर आधारित गीली जोताई करने के उपकरण से 2 से 3 बार खेतों में कदवा करना चाहिए खेतों में कदवा करना मखाना की खेती के लिए आवश्यक है क्योंकि यह नीचे की ओर होने वाले पानी के रिसाव को रोकता है खाद एवं उर्वरक परम्परागत तरीके से तालाबों में मखाने की खेती में किसान खाद एवं उर्वरकों का प्रयोग नहीं करते थे लेकिन इसके विपरीत खेतों में मखाना की पैदावार लेने के लिए खाद एवं उर्वरकों का प्रयोग अति आवश्यक है मखाना को बड़े एवं भारी पत्तों वाला जलीय पौध होने की वजह से ज्यादा पोषक तत्वों की आवश्यकता होती हैं मखाना की फसल में औसतन नाइट्रोजन, स्पफूर एवं पोटाश क्रमशः 100:60:40 किलोग्राम प्रति हेक्टेयर की आवश्यकता होती है पोषक तत्वों की उपयुक्त मात्रा को पूरा करने के लिए कार्बनिक ;15 टन/हेक्टेयर एवं अकार्बनिक दोनों तरह के उर्वरकों की आवश्यकता पड़ती है खेतों में रोपाई नर्सरी में पौध तैयार होने पर स्वस्थ पौधें को उखाड़ कर उन्हें अच्छी तरह से कदवा किये गये खेत में पंक्तियों में ही लगाना चाहिए अनुसंधन से यह पाया गया कि पौधो से पौधो एवं पंक्ति मखाना की रोपाई के लिए मुख्य खेत की तैयारी 9 से पंक्ति के बीच की दूरी 1.20 मीटर से 1.25 मीटर रखनी चाहिए ताकि मखाने के पौधो की सही वृद्धि एवं विकास हो सके पौधो की रोपाई का कार्य फरवरी के प्रथम सप्ताह से लेकर अप्रैल के द्वितीय सप्ताह तक अवश्य कर लेना चाहिए ताकि फसल से अधिक से अधिक उत्पादन लिया जा सके जल प्रबंधन परम्परागत तरीके से मखाना की खेती करने पर सामान्यतः किसानों को तालाबों में ज्यादा जल भराव करना होता था, वैसे भी जलीय पौध होने की वजह से मखाना की खेती के लिए निरंतर जल की व्यवस्था अति आवश्यक है नर्सरी में मखाना के पौधें को तैयार होने में लगभग चार महीने लगते है क्योंकि इसकी रोपाई मार्च के अंत एवं अप्रैल महीने में होती है तथा रोपाई के बाद इसका विकास अप्रैल से अगस्त महीने में होता है जब फसल को सामान्यतः पानी मानसून में होने वाली वर्षा से प्राप्त होता है असामान्य वर्षा के समय किसानों को 4 से 5 बार या इससे ज्यादा भी सिंचाई की आवश्यकता होती है खरपतवार नियंत्राण मखाने के विकास की प्रारंभिक अवस्था में अवांछनीय पौधें का प्रकोप बढ़ जाता है अतः शुरूआत में मखाना के खेत से कुछ अंतराल पर खरपतवार को निकालते रहना चाहिए पौधे की रोपाई के 30 से 40 दिन बाद मखाना के पत्ते का वानस्पतिक विकास काफी तेजी से होता है खरपतवार की वृद्धि कम हो जाती है समेकित कृषि प्रबंध्न में मखाना के साथ मछली एवं सिंघाड़ा लेने से दिसंबर से जनवरी महीने में मछली के निकासी के वक्त जाल डालने से खरपतवार काफी हद तक कम हो जाते हैं

ਸਰ ਜੀ ਇਸ ਗਾਈ ਦੀ ਸਿਹਤ ਨਹੀ ਬਣਦੀ ਖੁਰਾਕ ਦੀ ਕੋਈ ਕਮੀ ਨਹੀਂ ਹੈ ਨਾਲੇ ਇਸ ਦੇ ਧਣਾ ਞਿਚੋ ਦੁੱਧ ਅਪਣੇ ਆਪ ਹੀ ਨਿਕਲਦਾ ਰਹਿੰਦਾ ਹੈ ਸਾਨੂੰ ਕੋਈ ਵਧੀਆ ਢੰਗ ਦੱਸੋ ਜੀ ਜਿਸ ਨਾਲ ਇਸ ਦੀ ਸਿਹਤ ਵੀ ਠੀਕ ਹੋ ਜਾਞੇ ਜੀ ?

(pb)
  • 1
Posted by
Nirvair Singh (9780398659)
Nirvair Singh
Punjab
Shahid Bhagat Singh Nagar
Write Answer
Posted Date (01 Jul 2019 01:38 PM) Assigned Date (-)
Answered Date (02 Jul 2019 03:27 PM) Translated Date (-)

ਤੁਸੀ ਉਸ ਨੂੰ vitamor-h 10-10ml ਸਵੇਰੇ ਸ਼ਾਮ ਦਿੰਦੇ ਰਹੋ, ਇਸਦੇ ਨਾਲ ਤੁਸੀ Bovimin-gl liquid 7ml ਰੋਜਾਨਾ ਦਿਓ, ਬਾਕੀ ਤੁਸੀ Anabolite liquid 100ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ..

is dawayi da ki result a ji ?

(pb)
  • 1
Posted by
gurwinder singh (9815802703)
gurwinder singh
Punjab
Sangrur
Write Answer
Posted Date (01 Jul 2019 01:35 PM) Assigned Date (-)
Answered Date (01 Jul 2019 07:10 PM) Translated Date (-)

gurwinder ji kirpa karke isde label di photo ja isde salt da nam daso ta jo tuhanu is bare poori jankari diti ja sake.dhanwad

Answered Date (02 Jul 2019 11:03 AM) Translated Date (-)

pretilachlor 37% ew

Answered Date (02 Jul 2019 12:16 PM) Translated Date (-)

es vich pretilachlor 37%ew salt es da result butachlor te pretilachlor 50%ew nalo vadia hai jithe pani khat rukda hai othe v eh vadia result dindi hai

सभी फसलों के बारे में बताएं ज्यादातर मक्का गेहूं बाजरा आलू ?

(hn)
Posted by
Rajrajput (9720767723)
Rajrajput
Uttar Pradesh
Firozabad
Write Answer
Posted Date (01 Jul 2019 01:35 PM) Assigned Date (-)
Answered Date (01 Jul 2019 06:50 PM) Translated Date (-)

राजराजपूत जी कृपया आप अपना सवाल विस्तार से पूछे के आप इनके बारे में जानकारी क्या लेना चाहते है ताकि आपको उसके हिसाब से जानकारी दी जा सके धन्यवाद

dhan ki kheti ka liya herbicide pesticides khet ka anader kis time par dalna Chaiya ?

(hn)
Posted by
Jaat Mahekhma Gahlyan (9306138854)
Jaat Mahekhma Gahlyan
Haryana
Panipat
Write Answer
Posted Date (01 Jul 2019 01:31 PM) Assigned Date (-)
Answered Date (01 Jul 2019 07:05 PM) Translated Date (-)

aap herbicide ko bijai se pehle daale aur pesticide ko keet ka hamla hone par hi istemal karen.dhanywad

gobhi sahi se chal nahi rahi he koi upaye bataie ?

(hn)
Posted by
Sn Dhakad (8319219796)
Sn Dhakad
Madhya Pradesh
Ratlam
Write Answer
Posted Date (01 Jul 2019 01:30 PM) Assigned Date (-)
Answered Date (01 Jul 2019 06:54 PM) Translated Date (-)

Sn Dhakad ji kripya aap btaye ke isme abhi tak kya kya khaad daali hai taki aapko uske hisab se jankari di ja sake.dhanywad

sir jhone da vdia bujja bnuun lai koi dwai dso ?

(pb)
Posted by
mohanjit Singh (8968591562)
mohanjit Singh
Chandigarh
Chandigarh
Write Answer
Posted Date (01 Jul 2019 01:28 PM) Assigned Date (-)
Answered Date (01 Jul 2019 06:56 PM) Translated Date (-)

mohanjit ji tuc jhone da boojha vadhia bnaun de layi biovita@4 killo nu prati acre de hisab nal varto karo.dhanwad

sir meri bakri rat biyayi he biyane se pehle to jad than boht bade the par jab se bacchho ne dudh piya he fir rat se ab tak thano me dudh nhi utra he kya karu sir bacchho ko fidar se dusra dudh pilana padra he plz hlp me koi medicine bataye ?

(hn)
Posted by
Hind Wala Qazi (7983868707)
Hind Wala Qazi
Uttar Pradesh
Muzaffarnagar
Write Answer
Posted Date (01 Jul 2019 01:24 PM) Assigned Date (-)
Answered Date (03 Jul 2019 04:45 PM) Translated Date (-)

Yaddi uska pehla byant hai ton aisa krti hai, garmi ke mousam mai isa ho jata hai, baki aap usko khurak mai dana ubaal kr usme sarso ka tel mila kar de skte hai, sarso ka tel jab dana thnda ho jaye tab dalen, baki aap milkout powder 1 chamch rojana aur calciumst bolus 1 goli rojana deni shuru kren.

Regent jhone vich ki kam krdi aa ?

(pb)
Posted by
Tejinder (7009918626)
Tejinder
Punjab
Barnala
Write Answer
Posted Date (01 Jul 2019 01:02 PM) Assigned Date (-)
Answered Date (01 Jul 2019 01:32 PM) Translated Date (-)

regent ik keetnashak hai jo fasl vich keedeya di roktham de layi varti jandi hai.

Answered Date (01 Jul 2019 01:33 PM) Translated Date (-)

Regent veer ji jhone vich fasal di mazbooti Da kamm kardi haaa

tell me treatment for bottle gourd mosaic virus, Best pesticide for white fly ?

(en)
  • 2
Posted by
Gaurav saini (9871146959)
Gaurav saini
Delhi
North West Delhi
Write Answer
Posted Date (01 Jul 2019 12:57 PM) Assigned Date (-)
Answered Date (01 Jul 2019 07:08 PM) Translated Date (-)

Gaurav ji you can spray Dimethoate 2 ml/litre ya fir Metasystox 1 ml/litre to control this. Thank you

01 Jul 2019

acephate 75% sp ?

ਸਰ ਜੀ ਨਰਮੇ ਵਿੱਚ ਪਹਿਲੇ ਪਾਣੀ ਨਾਲ ਕਿਹੜੀ ਖਾਦ ਪਾਈ ਜਾਵੇ ?

(pb)
Posted by
sonu (7888895163)
sonu
Punjab
Fazilka
Write Answer
Posted Date (01 Jul 2019 12:53 PM) Assigned Date (-)
Answered Date (01 Jul 2019 06:52 PM) Translated Date (-)

Narme de vich SSP@75kg ja DAP@27 kg prati acre de hisab nal paa skde ho. ihna de vicho kise v ikk di varto kr skde ho. ihna di varto krn nal jo narme de vich patte jamni rang de hunde hnn ohh nahi hunde..ihna di varto tuc shuru de vich v kr skde ho ja fir baad de vich narma uggran te v kr skde ho. Jo potash di varto krni hundi hai ohh mitti de vich iss di ghaat de anusaar kro. jekar iss di ghaat hai tan 20kg prati acre de hisaab nal paa skde ho. sulphur di iss de vich lod nahi hundi hai. iss di varto krn ton parhej kro.

टमाटर की खेती के लिए जानना ?

(hn)
Posted by
Vikas Dudawat (9057357587)
Vikas Dudawat
Rajasthan
Sawai Madhopur
Write Answer
Posted Date (01 Jul 2019 12:47 PM) Assigned Date (-)
Answered Date (01 Jul 2019 06:48 PM) Translated Date (-)

विकास जी कृपया आप अपना सवाल विस्तार से पूछे के आप टमाटर के बारे में क्या जानकारी लेना चाहते है ताकि आपको इसके बारे में पूरी जानकारी दी जा सके धन्यवाद

ਸਰ ਮੌਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਕਦੋਂ ਤੱਕ ਮੀਂਹ ਪੈ ਸਕਦਾ ਹੈ ?

(pb)
Posted by
Lovepreet Singh (9501429323)
Lovepreet Singh
Punjab
--
Write Answer
Posted Date (01 Jul 2019 12:46 PM) Assigned Date (-)
Answered Date (01 Jul 2019 06:29 PM) Translated Date (-)

ਲਵਪ੍ਰੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਸ਼ੁਕਰਵਾਰ ਤਕ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ

मुझे कंटोला के बीज चाहिए मुझे बताए कि कहां पर मिलेगा और क्या रेट पे मिलेगा ?

(hn)
Posted by
()
--
--
Write Answer
Posted Date (01 Jul 2019 12:46 PM) Assigned Date (-)

--

Answered Date (01 Jul 2019 09:49 PM) Translated Date (-)

धन्यवाद विरेंदर सिंघ जी मुझे मिल गया है और मुझे दशरथ घास के बारे मे लिंक दिजीए मै आपका बहुत बहुत धन्यवाद

Answered Date (01 Jul 2019 06:25 PM) Translated Date (-)

रत्नकांत जी आप कंटोला का बीज ऑनलाइन मंगवा सकते है इसके लिए आप इस लिंक पर क्लीक करें https://www.flipkart.com/amir-enterprises-bar-karela-seed/p/itmek3dktwg6cgtd?

--

01 Jul 2019

मै कंटोला बिज मंगवाया था लेकिन मुझे कंटोला के जगह करेले के बिज भेज दिए है

?

(hn)
Posted by
Surender Kumar (9779539034)
Surender Kumar
Punjab
Fazilka
Write Answer
Posted Date (01 Jul 2019 12:39 PM) Assigned Date (-)
Answered Date (01 Jul 2019 06:47 PM) Translated Date (30 Jul 2021 10:44 AM)

surender ji kripya aap apna swal vistar se pooche taki aapko iske bare men poori jankari di ja sake. aapke dwara bheji gayi audio upload nahi hui hai.dhanywad

sir jhone vare jankari lai koi no. deo mai jankari leni hai ?

(pb)
Posted by
SUKHWINDER SINGH SAB (9814617548)
SUKHWINDER SINGH SAB
Punjab
Gurdaspur
Write Answer
Posted Date (01 Jul 2019 12:38 PM) Assigned Date (-)
Answered Date (01 Jul 2019 06:45 PM) Translated Date (-)

sukhwinder ji tuhanu kise vi expert da number nahi dita ja sakda tuhada jo vi swal hai app te hi pucho mahira valo app te hi jwab dita jayega.dhanwad

sir 4 sall dia 2 gawan hai ohh bndia nhi hai ohna vare dso kujj ?

(pb)
Posted by
jagsir Singh (7009815066)
jagsir Singh
Punjab
Moga
Write Answer
Posted Date (01 Jul 2019 12:34 PM) Assigned Date (-)
Answered Date (02 Jul 2019 03:30 PM) Translated Date (-)

tuci ohna nu pett de kiria lai Flukarid-ds Bolus deo, isde nal tuci ohna nu Ovumin gold powder 50gm rojana ate Minotas bolus rojana 1 goli deo ate 21 din tak dinde rho, iss nal heat vich aa jangia.

Spray of brinjal ?

(en)
Posted by
himanshu (9304878089)
himanshu
Bihar
Vaishali
Write Answer
Posted Date (01 Jul 2019 12:32 PM) Assigned Date (-)
Answered Date (01 Jul 2019 06:08 PM) Translated Date (-)

himashu ji please ask your question in detail so that we can provide you proper information. thank you

ਸਰ ਜੀ ਮੈਂ 1 ਏਕੜ ਪੇਠਾ ਲਾਇਆ ਹੈ, ਝੋਨੇ ਦੀ ਕਿਹੜੀ ਕਿਸਮ ਲਾਵਾਂ 126 ਜਾ 1509 ?

(pb)
Posted by
ਬਲਦੇਵ ਸਿੰਘ (9417207329)
ਬਲਦੇਵ ਸਿੰਘ
Punjab
Mansa
Write Answer
Posted Date (01 Jul 2019 12:24 PM) Assigned Date (-)
Answered Date (01 Jul 2019 12:42 PM) Translated Date (-)

ਸ੍ਰੀ ਮਾਨ ਜੀ ਤੁਸੀ PR 126 ਜਾਂ ਬਾਸਮਤੀ 1509 ਦੋਨੋਂ ਕਿਸਮਾਂ ਲਗਾ ਸਕਦੇ ਹੋ ਕਿਉਂਕਿ ਇਹ ਘਟ ਦਿਨਾਂ ਵਿੱਚ ਪਕ ਕੇ ਤਿਆਰ ਹੋ ਜਾਂਦੀਆਂ ਹਨ

Answered Date (01 Jul 2019 12:43 PM) Translated Date (-)

ਧੰਨਵਾਦ

or achi growth ke liye kon si davai dale ?

(hn)
  • 1
Posted by
monty gurjar (9870611139)
monty gurjar
Uttar Pradesh
Saharanpur
Write Answer
Posted Date (01 Jul 2019 12:14 PM) Assigned Date (-)
Answered Date (01 Jul 2019 06:08 PM) Translated Date (30 Jul 2021 10:44 AM)

Monty ji kripya btaye ke aapne ise pehle konsi khaad daali hai taki aapko uske hisab se jankari di ja sake.dhanywad

01 Jul 2019

bhai ji mene isme haru kaa sppere kiya h bss

Answered Date (02 Jul 2019 05:44 PM) Translated Date (30 Jul 2021 10:44 AM)

jab es me ptta sukan aa gyi thi

I want to know about dragon Fruit farming.

(en)
Posted by
Devendra Kasania (9416049049)
Devendra Kasania
Haryana
Hisar
Write Answer
Posted Date (01 Jul 2019 12:04 PM) Assigned Date (-)
Answered Date (01 Jul 2019 12:50 PM) Translated Date (-)

It can grow well on various range of soil. But it gives good result when grown on sandy soils with good organic matter and having good drainage capacity. Ideal pH of soil should be 5.5 to 7.POPULAR VARIETIES :-Red-skinned fruit with white flesh. This is the most commonly-seen dragon fruit . 2) Red-skinned fruit with red flesh. 3. Yellow-skinned fruit with white flesh.For dragon fruit cultivation, land with good tilth is required therefor plough land thoroughly. At the time of land preparation apply well decomposed cowdung or organic compost in good amount. Once planted, it remains for 15-20 years on same land. So prepared land carefully. It grows like wine, so vertical support with round circular frame is needed. Circular frame is needed to maintain balance of dragon shrub. Select RCC poles for strong and long lasting support. Avoid metal framing as it will lead to sunburn to plant.It can be cultivated round the year.While planting use narrow spacing as compared to larger spacing. Narrow spacing gives higher yield. Keep row to row spacing of 3 meter and plant to plant spacing of 2 meter. Use two meter long poles for support.Plant vine cutting at a depth of one inch. Direct sowing of seeds or transplanting of vine cutting in field.1700 dragon plants can be accommodated in one acre land.It can be propagated by seeds or by cutting also. Propagation by seeds is not suitable for commercial cultivation as it takes longer time also it will not reflect mother plant characteristic. For proper growth and development of vine, provide vertical support in the form of concrete or wooden pole. Tie immature plant with this pole. Regular pruning is required to maintain perfect umbrella shape. Carry out pruning after every harvest.As it belongs to cactus family, its water requirement is less. It can survive well in water scarcity areas. For water application use drip irrigation method. Avoid flood irrigation as it leads to water loss also it increases weed problem. Water requirement is vary with region to region. It depend upon soil, climate and plant health. In general, It required, near about 1-2Ltr of water per day per plant. Dragon fruits start flowering in month of May-June and bears fruits in August-December month. Proper time for harvesting is when fruits change its color from bright green to red color. Harvest three to four days after color change. For export purpose, harvest one day after color change. Harvesting can be done manually with hand or with sickle and also done with the help of sharp knife. Average yield of 5-6ton/acre can be obtained.

01 Jul 2019

Thank you Ms Shilpa you have given a very detailed and optimum reply.

Answered Date (01 Jul 2019 12:52 PM) Translated Date (-)

Devendra Kasania ji Dragon fruit ki kheti ke liye Dragon fruit ki kalmei lgayi jati hai ye ped gujrat mei hota hai eik acre mei takriban iski 1600 kalmei lagti hai aur in kalmo ko pehle gamle mei tyar kiya jata hai aur fir april se September tak kabhi bhi field mei lga skte hai aur eik kalam lagbhagg 70 rs ki ati hai. Adhik jaankari ke liye aap niche diye number par baat kr skte hain: vijay kumar -7065414241.Thank you

sir mene meri cow ki ai krvai thi. uske baad se gobar ki jagah se gas nikal rhi hai or chipchipa liquid b nikal rha hai. mujhe plz solution btaye ?

(en)
Posted by
shreyansh (7024876331)
shreyansh
Madhya Pradesh
Khandwa
Write Answer
Posted Date (01 Jul 2019 12:04 PM) Assigned Date (-)
Answered Date (02 Jul 2019 03:31 PM) Translated Date (-)

usko app Buffzon powder 50gm rojana aur Pregstay gold powder 50gm rojana dena suru kren, isse gas nikalan bnnd kr deggi aur yaddi woh gabhin hui to thehr jayegi yaddi nahi huii ton dubara heat mai aa jayegi.

Madhya Pradesh

02 Jul 2019

sir ji gas nikalne ka kaaran kya h...kya ap apka contact no. de skte h

सर इनके बारे में बताएं ?

(hn)
  • 2
Posted by
Gurdeep Saharan (8607302533)
Gurdeep Saharan
Haryana
Jind
Write Answer
Posted Date (01 Jul 2019 12:03 PM) Assigned Date (-)
Answered Date (01 Jul 2019 06:19 PM) Translated Date (-)

gurdeep ji yeh kenchue nahi hai yeh gobar ke keede hai.

ਸਤਿ ਸ੍ਰੀ ਅਕਾਲ ਜੀ ਸਰ ਅਸੀਂ ਨਰਮੇ ਦੀ ਫਸਲ ਬੀਜਣ ਵੇਲੇ ਕੋਈ ਵੀ ਖਾਦ ਨਹੀ ਪਾ ਸਕੇ, ਹੁਣ ਅਸੀ ਕਿਹੜੀ ਕਿਹੜੀ ਖਾਦ ਤੇ ਕਿੰਨੀ ਕਿੰਨੀ ਬੀਜ ਸਕਦੇ ਹਾ ?

(pb)
Posted by
Chamkaur Singh Bhullar (8360100083)
Chamkaur Singh Bhullar
Punjab
Bathinda
Write Answer
Posted Date (01 Jul 2019 12:02 PM) Assigned Date (-)
Answered Date (01 Jul 2019 12:57 PM) Translated Date (-)

ਸ੍ਰੀ ਮਾਨ ਜੀ ਨਰਮੇ ਵਿੱਚ DAP @25 ਕਿਲੋ ਅਤੇ ਪੋਟਾਸ਼ @25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ ਨਰਮੇ ਵਿੱਚ ਕੁਲ 110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੀ

ਧੰਨਵਾਦ ਜੀ ਸਿੱਧੀ ਗੱਲਬਾਤ ਕਰਨ ਲਈ ਤੁਸੀ ਆਪਣਾ ਮੋਬਾਈਲ ਨੰਬਰ ਦੇ ਸਕਦੇ ਹੋ ਤਾ, send ਕਰ ਦੇਵੋ ਜੀ

ਇਸ ਦੀ ਜਾਣਕਾਰੀ ਚਾਹੀਦੀ ਹੈ ?

(pb)
  • 1
Posted by
jagvircheema (9478397227)
jagvircheema
Punjab
Barnala
Write Answer
Posted Date (01 Jul 2019 11:39 AM) Assigned Date (-)
Answered Date (01 Jul 2019 06:42 PM) Translated Date (-)

ਜਗਵੀਰ ਜੀ ਇਹ ਹੁਮਿਕ ਐਸਿਡ ਹੈ ਇਸਦੀ ਵਰਤੋਂ ਫ਼ਸਲ ਦੀ ਗਰੋਥ ਦੇ ਲਈ ਕੀਤੀ ਜਾਂਦੀ ਹੈ ਇਸਦੀ ਮਾਤਰਾ 250 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕੀਤੀ ਜਾਂਦੀ ਹੈ ਧੰਨਵਾਦ

01 Jul 2019

ਧੰਨਵਾਦ ਵੀਰ ਦਾ

sir jhona laye nu 5 din hoye ne te patte suk rahe ne kyo ?

(pb)
Posted by
Gursewak Randhawa (9914120599)
Gursewak Randhawa
Punjab
Gurdaspur
Write Answer
Posted Date (01 Jul 2019 11:39 AM) Assigned Date (-)
Answered Date (01 Jul 2019 12:59 PM) Translated Date (-)

Gursewak g temprature jyada hon krke jhone de patte suk jnde han bt dobara chal painde han.tuc ess roots vich termite ja insect v check krde rho g..

ਸਰ 432 ਝੋਨੇ ਚ ਖਲ ਪਾ ਸਕਦੇ ਆ ਜੀ ?

(pb)
Posted by
Raghveer singh (9465294809)
Raghveer singh
Punjab
Bathinda
Write Answer
Posted Date (01 Jul 2019 11:38 AM) Assigned Date (-)
Answered Date (01 Jul 2019 01:00 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

Answered Date (02 Jul 2019 01:22 PM) Translated Date (-)

sir me 359 jire lae a 2 July ferterra pa ta me saro di khal kado pa sakda jire lae nu 15 to 20 days ho g

Sir es da ki results hai ? sare product paune han 1121 basmati wich.

(pb)
  • 4
Posted by
Sandeep Chauhan (9417408015)
Sandeep Chauhan
Punjab
Fazilka
Write Answer
Posted Date (01 Jul 2019 11:36 AM) Assigned Date (-)
Answered Date (01 Jul 2019 01:03 PM) Translated Date (-)

Crystorhiza plant growth regulator da kmm krda hai jiss nal basmati di growth hovegi..esde result vdia han.Nutrozen v plant growth regulator hi hai.Bavistin fungicide hai jo fungus disease nu control krda hai..Talwar zinc chealted zinc hai jo mainly spray lyi use hunda hai..

sir 5000 bacche ka murgi farm banane me kitna kharcha aayega ?

(hn)
Posted by
Shivam singh (7388706955)
Shivam singh
Uttar Pradesh
Pratapgarh
Write Answer
Posted Date (01 Jul 2019 11:33 AM) Assigned Date (-)
Answered Date (01 Jul 2019 12:12 PM) Translated Date (-)

Shivam singh ji aapne layer farm bnana hai ya briolar ka farm bnana hai yeh btaye ji ?

Answered Date (01 Jul 2019 03:00 PM) Translated Date (30 Jul 2021 10:44 AM)

briolar farm sir

01 Jul 2019

आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है

Jwab kyu ni dinde ji, Mai 4 swal puchh chuka ha ji 27 tarik ton par hale tak koi jwab ni mileyea ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (01 Jul 2019 11:31 AM) Assigned Date (-)
Answered Date (01 Jul 2019 06:40 PM) Translated Date (-)

ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ