Punjab
Search
jabalpur madhya pradesh me hybrid aam aur papita ke paudhe kaha se mil sakte hain plz salah dijiye ?
(hn)
Mohit sood ji jabalpur me Mango plant lene ke liye aap Nahar Nursery 9522999911 se samparak kar sakte hai. Thank you.
Basmati 1401 mushal vich futar lai ki paya jave 20 din hoge laggi nu ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
भैंस की में आख साइट मे लाल लुग्दी बन गई है ?
(hn)
Punjab
इसमें पाउडर boric acid 10gm डालें और 5 मिनट के बाद आँखों में Gnta-D की दवाई दिन में 3 बार डालें ..
veer ji feras salfet nu jhone vich urea vich mila k payie ja hor treeka ?
(pb)
Punjab
sunny ji tuc ferrous sulphate di spray karo isdi matra 1 killo nu 150 litre pani vich mila ke spray kiti jandi hai.dhanwad
मोती की खेती कैसे करे ?
(hn)
Rajasthan
Santosh Agarwal जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
Sir 4 day ho gahe basmati layi nu wcho wcho bahut jadya boote suk rahe han garmi tu bachan layi ki paya jave jis nal kuch bacha Ho sake plz sir?
(pb)
Punjab
sandeep ji kirpa karke daso ke tuc isnu kehdi kehdi khaa dpai hai ta jo tuhanu is bare poori jankari diti ja sake.dhanwad
stone ki kheti ?
(hn)
Punjab
Rm ji kripya aap apna swal vistar se pooche taki aapko iske bare men poori jankari di ja sake.dhanywad
sir mere kol 6 katiea nd 2 maza nd 2 cow heat ch nai aundiea nd phla awiea c odo rhiea ne mdcn be bht de tea
(pb)
Punjab
ਤੁਸੀ Ovulenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਪਹਿਲਾ 2 ਨੀਲੀਆਂ ਇਕਠੀਆ ਕੁੱਟ ਕੇ ਰੋਟੀ ਵਿਚ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਦਿਓ ਜੀ ਅਤੇ 5 ਦਿਨ ਤਕ ਦਿੰਦੇ ਰਹੋ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਹਫਤੇ ਬਾਦ ਦੁਬਾਰਾ ਰਪੀਟ ਕਰੋ.
Makka Mein keet Laga Hai Kaun si Dawa dale ?
(hn)
Punjab
Ashish ji kripya batey ke makki men konsa keet laga hai taki aapko usk ehisab se jankari di ja sake.dhanywad
Is vermi compost good for marigold farming ?
(en)
Punjab
Ashley ji you can use vermicompost in every crop it makes soil fertile.Thank you
क्या अब खेत में घीया, खेरे, कद्दू, भिंडी आदि के बीज की बिजाई कर सकते हैं, यह हो जाएंगे ?
(hn)
Punjab
manoj ji kirpya aap apne khet ke bare men btaye ke mitti kaisi hai taki aapko iske bare men poori jankari di ja sake.dhanywad
Haryana
Yellow h sir
Haryana
yellow
ਪਨੀਰੀ ਨੀ ਵਧ ਰਹੀ ਕਿ ਕੀਤਾ ਜਾਵੇ ?
(pb)
Punjab
ਜੇਲਾ ਜੀ ਪਨੀਰੀ ਦੀ ਗਰੋਥ ਦੇ ਲਈ ਤੁਸੀ hoshi @2.5 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਅੱਧਾ ਏਕੜ ਮੱਕੀ ਬੀਜ ਰਹੇ ਹਾ ਕਿਰਪਾ ਕਰਕੇ ਇਸ ਤੇ ਮਿਲਣ ਵਾਲ਼ੀ ਸਬਸਿਡੀ ਬਾਰੇ ਦੱਸਿਆ ਜਾਵੇ ?
(en)
Punjab
ਹਾਜੀ ਇਸ ਲਈ ਤੁਸੀ ਆਪਣੇ ਨੇੜੇ ਦੇ ਖੇਤੀਬਾੜੀ ਵਿਭਾਗ ਦੇ ਅਫਸਰ ਨੂੰ ਮਿਲੋ ਜੀ ਉੱਥੋ ਹੀ ਤੁਹਾਨੂੰ ਮੱਕੀ ਦਾ ਸੀਡ ਮਿਲੇਗਾ ਜਿਸ ਤੇ ਸਬਸਿਡੀ ਮਿਲੇਗੀ ਤੇ ਫਾਰਮ ਵੀ ਤੁਹਾਨੂੰ ੳੱਥੋ ਹੀ ਭਰਨੇ ਪੈਣਗੇ ਜੀ
ਕੋਠੇ ਅਸਪਾਲਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਦੀ ਖਬਰ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਪਿੰਡ ਵਾਲੇ ਤਾਂ ਅਣਜਾਣ ਹੋ ਸਕਦੇ ਹਨ ਪਰ ਪ੍ਰਸ਼ਾਸਨ ਅਤੇ ਪੱਤਰਕਾਰ ਵੀ ਇਸ ਗੱਲ ਤੋਂ ਅਣਜਾਣਾਤਾ ਦਿਖਾਉਣ ਤਾਂ ਬਹੁਤ ਮਾੜੀ ਗੱਲ ਹੈ । ਕਿਉਂਕਿ ਖਾਲੀਆਂ ਨਾਲੀਆਂ ਦਾ ਗੰਦਾ ਪਾਣੀ ਜੇਕਰ ਧਰਤੀ ਵਿੱਚ ਰੀਚਾਰਜ਼ ਹੋਵੇਗਾ ਤਾਂ ਬਾਕੀ ਰਹਿੰਦੀ ਧਰਤੀ ਵੀ ਪ੍ਰਦੁਸ਼ਤ ਹੋ ਜਾਵੇਗੀ। ਅਗਰ ਤੁਸੀਂ ਇਸ ਤਰ੍ਹਾਂ ਦਾ ਕੋਈ ਚੰਗਾ ਉਪਰਾਲਾ ਕਰਨਾ ਹੈ ਤਾਂ ਤੁਸੀਂ ਲੋਕ ਲਹਿਰ ਬਣਾਉ , ਸਾਲ ਦੇ12 ਮਹੀਨਿਆਂ ਵਿਚੋਂ ਸਿਰਫ ਇਕ ਮਹੀਨਾ ਬਾਰਸ਼ਾਂ ਪੈਂਦੀਆਂ ਹਨ ਸਾਰੇ ਦਾ ਸਾਰਾ ਪਾਣੀ ਰੁੜ ਕੇ ਸਮੁੰਦਰ ਵਿੱਚ ਵਿਅਰਥ ਚਲਾ ਜਾਂਦਾ ਹੈ ਜੇਕਰ ਇਨ੍ਹਾਂ ਬਾਰਸ਼ਾਂ ਦੇ ਪਾਣੀ ਨੂੰ ਵਾਟਰ ਬੈਂਕ ਬਣਾ ਕੇ (ਜਿਵੇਂ ਪਹਿਲਾਂ ਵਾਂਗ ਹੋਰ ਡੈਮ ਬਣਾਏ ਜਾਣ ਅਤੇ ਦਰਿਆਵਾਂ ਨੂੰ ਚੌੜਾ ਪੁਟ ਕੇ ਝਾਲ ਸਿਸਟਮ ਬਣਾ ਕੇ ਪਾਣੀ ਰੋਕਣਾ ) ਇਨ੍ਹਾਂ ਵਿਚੋਂ ਨਹਿਰਾਂ ਹੋਰ ਕੱਢੀਆਂ ਜਾਣ ਪਾਣੀ ਨਹਿਰਾਂ ਵਿੱਚ ਬਾਰਾਂ ਮਹੀਨੇ ਤੀਹ ਲਗਾਤਾਰ ਚੱਲੇ ਅਤੇ ਇਹ ਬਾਰਸ਼ਾਂ ਦਾ ਪਾਣੀ ਜਿਸ ਨੂੰ ਗੰਗਾਂ ਜਲ ਵੀ ਕਹਿੰਦੇ ਹਨ ਉਹ ਪਾਣੀ ਧਰਤੀ ਵਿੱਚ ਰੀਚਾਰਜ਼ ਹੋਵੇ ਤਾਂ ਪਾਣੀ ਦਾ ਲੈਵਲ ਵੀ ਉਪਰ ਆਵੇਗਾ ਨਲਕੇ ਅਤੇ ਬੋਰ ਵੀ ਗੰਗਾ ਜਲ ਕੱਢਣਗੇ ਫਿਰ ਇਹ ਦੇਸ਼ ਅਤੇ ਪੰਜਾਬ ਨੂੰ ਬਿਮਾਰੀਆਂ ਮੁਕਤ ਬਣਾਇਆ ਜਾ ਸਕਦਾ ਹੈ।( ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾਵੇ ) ?
(en)
Punjab
ਹਾਜੀ ਬਿਲਕੁੱਲ ਜੀ ਪਾਣੀ ਦੀ ਸਮੱਸਿਆ ਜਿਹੜੀ ਬਹੁਤ ਜਿਆਦਾ ਵੱਧ ਚੁੱਕੀ ਹੈ ਇਸ ਲਈ ਅਸੀ ਵੀ ਕੋਸ਼ਿਸ਼ ਕਰਾਂਗੇ ਕਿ ਜਿਵੇਂ ਵਿ ਹੋ ਸਕੇ ਜਿਆਦਾ ਤੋ ਜਿਆਦਾ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋ ਪ੍ਰਤੀ ਸਮਝਾਈਏ ਤੇ ਅਸੀ ਆਉਣ ਵਾਲੇ ਸਮੇਂ ਵਿੱਚ ਪਾਣੀ ਰੀਚਾਰਜ਼ ਦੇ ਬਾਰੇ ਵੀਡੀਓ ਰਾਹੀ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ
मिर्च की फसल को थ्रिप्श से कैसे बचाए जवाब दिजीये ?
(hn)
Punjab
rk जी आप थ्रिप्स की रोकथाम के लिए आप Imidacloprid @1.5ml को प्रति लीटर पानी के हिसाब से स्प्रे करें धन्यवाद
Sir ji gobhi di paniri ludhiana university vicho mil sakdi a ji ?
(pb)
Punjab
sardar gurbheg ji nai milni ji kyuki oh apne layi hi lagaonde hai ji.
Moti ki kheti kaise kare ?
(en)
Rajasthan
विनोद कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
problem ?
(pb)
Punjab
jema;l ji isde uper tuc NPK 19:19:19@1 killo nu 150 litr epani vich mila ke spray karo. is to ilava tuc isde uper M-45@4 gram nu prati litre pani de hisab nal spray karo.dhanwad
गाजर घास को कैसे ख़त्म करे ?
(hn)
Punjab
कमलेश जी कृपया बताये के कोनसी फसल में है ताकि आपको उसके हिसाब से जानकारी दी जा सके धन्यवाद
साहिब ट्रैक्टर लेना है सब्सिडी के बारे में बताए जब सब्सिडी आये तो मुझे खबर कर दीजिए, राम राम ?
(hn)
Punjab
Chandrashekhar mankar ji agar aap New tractar lena chahte hai to aap Pardhan Mantri Tractor yojna ka labh utha sakte hai, Is yojna ke bare me puri jankari ke lia aap apne nazdiki SBI Bank se samparak kare, Thankyou.
Haryana
मेरे को बताइए भाई साहब
Madhya Pradesh
क्या बताऊँ बाबा
ਸਰ ਕੁੱਝ ਦਿਨ ਪਹਿਲਾਂ ਇੱਕ ਸਵਾਲ ਪੁੱਛਿਆ ਸੀ, ਉਸ ਦਾ ਜਵਾਬ ਦਿਓ ?
(pb)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Sat Sri Akal Sir ji, Sir me makki di kheti krni chonda c jisda beej dkc 9108 mere kol majood c,ki me hun es mausm vch dkc 9108 beej di kheti kr skda hn.Thanks ?a
(pb)
Punjab
ਹਾਂਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ
Thnks veer ji.
ਸਰੋਂ ਦੀ ਖਲ ਕਿਵੇਂ ਪਾ ਸਕਦੇ ਆ, ਕੋਈ ਫਾਇਦਾ ਹੈ ਇਸ ਦਾ, ਕਿਲੇ ਦੀ ਕਿੰਨੀ ਪਾਂ ਸਕਦੇ ਆ ?
(pb)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
Punjab
veree apaa ta pa diti 15 kg per acre de hisab nal basmati nu dekhi jayo ki hunda
ਜਵਾਰ ਵਿੱਚ ਗੋਭ ਦੀ ਸੁੰਡੀ ਕਾਫੀ ਨੁਕਸਾਨ ਕਰ ਰਹੀ ਹੈ ਜੈਵਿਕ ਇਲਾਜ ਦੱਸਿਆ ਜਾਵੇ ਜੀ ?
(pb)
Punjab
ਸੁੰਡੀ ਦੀ ਰੋਕਥਾਮ ਦੇ ਲਈ ਤੁਸੀ ਹਰੀ ਮਿਰਚ 5 ਕਿੱਲੋ, ਲਸਣ 5 ਕਿੱਲੋ, ਅੱਕ ਤੇ ਪੱਤੇ 5 ਕਿੱਲੋ, ਸੁਖਚੈਨ ਦੇ ਪੱਤੇ 5 ਕਿਲੋ, ਧਤੂਰਾ 5 ਕਿੱਲੋ, ਅਰਿੰਡ 5 ਕਿੱਲੋ ਨੂੰ 10 ਲੀਟਰ ਨੂੰ ਗਾਂ ਦੇ ਮੂਤਰ ਵਿੱਚ 4 ਦਿਨ ਲਈ ਭਿਓਂ ਕੇ ਰੱਖੋ 4 ਦਿਨਾਂ ਦੇ ਬਾਅਦ ਇਨ੍ਹਾਂ ਪੱਤਿਆਂ ਨੂੰ ਗਾਂ ਮੂਤਰ ਵਿੱਚ ਮਸਲੋ ਅਤੇ 1 ਦਿਨ ਲਈ ਫਿਰ ਇਸ ਨੂੰ ਛਾਂ ਵਿੱਚ ਰੱਖੋ ਇਸ ਨੂੰ ਢੱਕ ਕੇ ਅਤੇ ਛਾਂ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਗੋਲ ਨੂੰ ਕਿਸੇ ਕੱਪੜੇ ਨਾਲ ਪੁਣ ਲਓ ਅਤੇ ਫਿਰ 100 ਲੀਟਰ ਪਾਣੀ ਦੇ ਹਿਸਾਬ ਨਾਲ ਇੱਕ ਏਕੜ ਵਿੱਚ ਇਸ ਦੀ ਸਪਰੇਅ ਕਰੋ ਇਸ ਨਾਲ ਸੁੰਡੀ ਕੰਟਰੋਲ ਹੋ ਜਾਂਦੀ ਹੈ ਧੰਨਵਾਦ
ਮੱਕੇ ਦਾ ਸਭ ਤੋ ਵਧੀਆ ਬੀਜ ਕਿਹੜਾ ਹੈ ?
(pb)
Maharashtra
ਸੁਖਵਿੰਦਰ ਜੀ ਜੇਕਰ ਪਕਾਵੀ ਮੱਕੀ ਬੀਜਣੀ ਹੈ ਤਾ PMH1 , PMH2 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੇਕਰ ਚਾਰੇ ਦੇ ਲਈ ਬੀਜਣੀ ਹੈ ਤਾ ਤੁਸੀ J1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Veer g eh ki bimari ho sakdi aa ?
(pb)
Punjab
loveprete ji kirpa karke saaf photo bhejo tuhade valo bheji gayi photo saaf nahi hai.dhanwad
तालाब की मेढ़ पर कौन से हाइब्रिड फल के पेड़ लगा सकते है जो ज्यादा मुनाफा दे ?
(hn)
Punjab
मोहित सूद जी आप सहजन ( Moringa ) के पेड़ लगा सकते है, इन से आप को अच्छी आमदन भी मिलेगी और पशुओ के लिए चारा भी मिलेगा, आप इस की फलिआ भी बेच सकते है, इस के बारे में और ज्यादा जानकारी के लिए आप J.B Lal 8290200303 से सम्पर्क कर सकते है धन्यवाद
मेरे पास दो एकड़ जमीन है मैं उसमे तालाब बनाकर मछली पालन करना चाहता हूं कृपया सलाह दीजिए कितना खर्च आएगा और कौन सी मछली पालू ?
(hn)
यदि आप मछली पालन का काम शुरू करना है तो सबसे जरूरी है ट्रेनिंग, यह ट्रेनिंग आपको FFDA(fish farmer development aggency) जो कि लगभग हर जिले में होती है या वहां जाकर एप्लीकेशन फॉर्म भरें उसके बाद आपको 5 दिन की मुफ्त् ट्रेनिंग दी जायेगी इस विभाग जहां खेतीबाड़ी अफसर बैठता है जैसे कचहरी, डी सी आॅफिस कह देते हैं उसमेें बना होता हे मछली पालन के लिए सेम वाले इलाके में 90 प्रतिशत सब्सिडी होती है और बाकी इलाकों में 40 प्रतिशत सब्सिडी होती है आप अपने जिले के FFDA ( fish farming development agency ) दफ्तर में जाएं जो कि आमतौर पर डी सी दफ्तर या कचहरी में बना होता है आप वहां अपनी ज़मीन , 10वीं का स्र्टीफिकेट और जहां तालाब बनाना है वहां की 2 फोटो लेकर जाएं उसके बाद के अफसर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40 प्रतिशत सब्सिडी के लिए फाइल तैयार करके लोन एप्लाई के बारे में समझा देंगे
Ki assi punjab (fatehgarh sahib ) area vich loquat fruit plant grow kar sakde han ?
(en)
Punjab
ਲੁਕਾਟ ਨੂੰ ਵਧੀਆ ਨਿਕਾਸ ਵਾਲੀ ਰੇਤਲੀ ਮਿੱਟੀ ਜਿਸ ਵਿੱਚ ਜੈਵਿਕ ਤੱਤ ਵਧੇਰੇ ਮਾਤਰਾ ਵਿੱਚ ਹੁੰਦੇ ਹਨ, ਦੀ ਜਰੂਰਤ ਹੁੰਦੀ ਹੈ California Advance: ਇਹ ਕਿਸਮ 1970 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਮੱਧਮ ਆਕਾਰ ਦੇ ਹੁੰਦੇ ਹਨ ਕਰੀਮ ਰੰਗ ਦਾ ਗੁੱਦਾ ਹੁੰਦਾ ਹੈ ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 2-3 ਬੀਜ ਹੁੰਦੇ ਹਨ ਇਹ ਕਿਸਮ ਮੱਧ ਅਪ੍ਰੈਲ ਵਿੱਚ ਪੱਕ ਜਾਂਦੀ ਹੈ Golden Yellow: ਇਹ ਕਿਸਮ 1967 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਮੱਧਮ ਅਕਾਰ ਦੇ ਹੁੰਦੇ ਹਨ ਗੁੱਦਾ ਪੀਲੇ ਰੰਗ ਦਾ ਹੁੰਦਾ ਹੈ ਅਤੇ 4-5 ਬੀਜ ਹੁੰਦੇ ਹਨ ਇਹ ਕਿਸਮ ਮੱਧ ਮਾਰਚ ਵਿੱਚ ਪੱਕ ਜਾਂਦੀ ਹੈ Pale Yellow: ਇਹ ਕਿਸਮ 1967 ਵਿੱਚ ਤਿਆਰ ਕੀਤੀ ਗਈ ਹੈ ਇਸ ਕਿਸਮ ਦੇ ਫਲ ਵੱਡੇ ਆਕਾਰ ਦੇ ਹੁੰਦੇ ਹਨ ਗੁੱਦਾ ਸਫੈਦ ਰੰਗ ਦਾ ਹੁੰਦਾ ਹੈ ਫਲ ਸਵਾਦ ਵਿੱਚ ਖੱਟੇ ਅਤੇ ਫਲ ਵਿੱਚ 3-4 ਬੀਜ ਹੁੰਦੇ ਹਨ ਇਹ ਕਿਸਮ ਮਾਰਚ ਦੇ ਅੰਤ ਵਿੱਚ ਪੱਕ ਜਾਂਦੀ ਹੈ ਲੁਕਾਠ ਦੀ ਖੇਤੀ ਦੇ ਲਈ, ਵਧੀਆ ਤਰੀਕੇ ਨਾਲ ਤਿਆਰ ਕੀਤੀ ਜ਼ਮੀਨ ਦੀ ਜਰੂਰਤ ਹੁੰਦੀ ਹੈ ਮਿੱਟੀ ਨੂੰ ਭੁਰਭੁਰਾ ਕਰਨ ਦੇ ਲਈ 2-3 ਡੂੰਘੀਆਂ ਵਹਾਈਆ ਕਰੋ ਅਤੇ ਪੱਧਰਾ ਕਰੋ ਬਿਜਾਈ ਦੇ ਲਈ ਜੂਨ ਤੋਂ ਸਤੰਬਰ ਦਾ ਮਹੀਨਾ ਸਹੀ ਹੁੰਦਾ ਹੈ
What is difference between rogar and melathin insecticide ?
(en)
Punjab
Taran ji both are insecticides and the difference is salt. In rogar the salt used is Dimethoate 30% EC and Malathion 50% EC is different.thank you
Sir ji mai nasal da katta lena hai kitho te ki rate te milega ?
(pb)
Rajasthan
Kulwinder ji ehh dso tuci muurah nasal da katta lena hai ya Nili raavi nasal da, kirpa krke vistar nal daso tan jo tuhanu sahi jankari diti jaa skee.
ग्वार बोया हुआ है मगर फेरी पलिया नहीं लग रही है ?
(hn)
Punjab
महेश जी आप इसके ऊपर NPK 191919 एक किल्लो को 150 लीटर पानी के हिसाब से स्प्रे करें धन्यवाद
ਸਰ ਅਸੀਂ 201 ਝੋਨਾ ਲਾਏ ਨੂੰ 20 ਦਿਨ ਹੋਗੇ ਪਰ ਗਰੋਥ ਨੀ ਕੀਤੀ ਕੀ ਪਾਇਆ ਜਾਵੇ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਸਰ ਇਹ ਦਰਖਤ ਸਿਹਤ ਲਈ ਠੀਕ ਨਹੀਂ ਹੈ ਤੇ ਕਿਉਂ ?
(pb)
Punjab
ਲਵਪ੍ਰੀਤ ਜੀ ਇਸ ਬੂਟੇ ਦਾ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਹ ਛਾਂ ਦੇ ਲਈ ਬੀਜਿਆ ਜਾਂਦਾ ਹੈ ਧੰਨਵਾਦ
ਡਾਕਟਰ ਸਾਹਿਬ ਆਹ ਬੂਟੀ ਐ ਖੇਤ ਵਿੱਚ ਅੋਰ ਸਬਜੀਆਂ ਵਿਚ ਇਸ ਦਾ ਕੋਈ ਇਲਾਜ ਦਸੋ ?
(pb)
Maharashtra
ਧਰਮਿੰਦਰ ਜੀ ਕਿਰਪਾ ਕਰਕੇ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਮੀਂਹ ਬਾਰੇ ਦੱਸੋ ?
(pb)
Punjab
ਮਲਕੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਸ਼ੁਕਰਵਾਰ ਨੂੰ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
Dhan fasal utpadan badhane ke upaye ?
(en)
Punjab
Navneet ji aap dhan ki fasl ko sahi same men khaad daale aur ise keet aur bimari ke hamle se bcahye is se hi dhan ki paidavar aachi ho jayegi.dhanywad
ਸਰ ਮੱਝ ਸੂਈ ਨੂੰ ਹਫਤਾ ਹੋ ਗਿਆ, ਦੁੱਧ ਵਧਾਉਣ ਲਈ ਉਸ ਨੂੰ ਕੀ ਪਾਈਏ ?
(en)
Punjab
ਉਸ ਨੂੰ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5-7 ਦਿਨ ਦੇਣੀ ਸ਼ੁਰੂ ਕਰੋ, ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ, Lactomax bolus ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਨਾਲ ਦੁੱਧ ਵੱਧ ਜਾਵੇਗਾ.
fruits plants de kise te syndiaa lae kehdi dawae krni chahindi hai ?
(pb)
Punjab
guri ji sundi di roktham de layi tuc quinalphos@4ml nu prati litr epani de hisab nal spray karo.dhanwad
sir majhh suui nu 1 hafta ho gya hai uss nu dalia rinn ke de skde han ?
(en)
Rajasthan
ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ
Paji jhona te 1509 nu pehli khad CH jink te bio rla me pa skde aa ,1509 nu gale da system fungicide v NAL hii urea CH rla skde aa plz dseo ?
(pb)
Punjab
Manraj ji tuc pehli khaad de nal zinc mila ke pa sakde ho.bio nu tuc dooji kisht vich pa sakde ho ate fungicide nu v alag varto ehna di ikathi varto na karo.dhanwad
ਸਰ ਦੇਸੀ ਮੁਰਗੀਆਂ ਆਪਣੇ ਅੰਡੇ ਖਾ ਜਾਂਦੀਆ ਹਨ, ਕੋਈ ਹੱਲ ਦੱਸਿਉ ਜੀ ?
(pb)
Punjab
tuci Din vich 4-5 Baar ande chuko atte calcium liqiud@ 30-40 ml per 100 birds din vich ek baar deo ate lagatr 10 din tak dinde rho.
how much time piggery training will run ?
(pb)
For piggery training you can fill form for the training at GADVASU, they will inform you whenever any training will be organized. There are 5 other Government Pig Farms as follows, Nabha, Kharar, Gurdaspur, Mallwal (Ferozepur). All these farms organize 5 days training. For more information your can contact Sukhwinder Singh Grewal, President Progressive Piggery Farm association, +919915632577
ਬਾਈ ਜੀ ਜਿਹੜੇ ਬੂਟੇ ਸਰਕਾਰ ਮੁਫਤ ਵਿੱਚ ਦੇ ਰਹੀ ਹੈ। ਉਸ ਨੂੰ ਕਿਵੇ ਪਰਾਪਤ ਕਰਨਾ ਹੈ ?
(pb)
Punjab
ਜਿਹੜੇ ਬੂਟੇ ਸਰਕਾਰ ਮੁਫਤ ਉਸਨੂੰ ਤੁਸੀ ਆਈ ਹਰਿਆਲੀ ਮੋਬਾਈਲ ਐਪ ਡਾਊਨਲੋਡ ਕਰਕੇ ਮੰਗਵਾ ਸਕਦੇ ਹੋ ਜੀ ਹੁਣ ਵੀ ਇਹ ਐਪ ਚੱਲ ਰਹੀ ਹੈ ਤੁਸੀ ਐਪ ਡਾਊਨਲੋਡ ਕਰ ਸਕਦੇ ਹੋ
Punjab
ਇਹ ਬੂਟੇ ਘਰ ਵਿੱਚ ਹੀ ਮਿਲ ਜਾਣਗੇ।
Sir pyaj nurseryi ke liye dva ?
(hn)
Punjab
Arun ji kirpya btaye ke pyaj ki nursery men kya dikkat aa rahi hai taki apako uske bare men poori jankari di ja sake.dhanywad
Uttar Pradesh
pyaj gal rha h
ਬਾਈ ਜੀ ਝੋਨੇ ਵਿੱਚ ਪਾਣੀ ਨਹੀਂ ਖੜਨ ਦਿਆ, ਇਸ ਵਾਸਤੇ ਕੀ ਕੀਤਾ ਜਾਵੇ ?
(pb)
Punjab
ਜਗਦੀਸ਼ ਜੀ ਇਸਦੇ ਲਈ ਤੁਸੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ ਦੀ ਬਿਜਾਈ ਕਰੋ ਅਤੇ ਇਸ ਤੋਂ ਇਲਾਵਾ ਤੁਸੀ ਰੂੜੀ ਦੀ ਖਾਦ ਦੀ ਵਰਤੋਂ ਕਰੋ ਇਸਦੇ ਨਾਲ ਮਿੱਟੀ ਦੀ ਗੁਣਵੱਤਾ ਵੱਧ ਜਾਂਦੀ ਹੈ ਅਤੇ ਪਾਣੀ ਰੁਕਣਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ
sir Mai Ranjeet Kushwaha. murgi layare form kholna chata hu mujhe eske bare me ki kitne income lagega aur land ki kitni jarurat hogi ?
(hn)
Haryana
लेयर फार्मिंग के लिए आपको 50 फ़ीट लम्बी जगह और 20 फ़ीट चौड़ाई वाली जगह की ज़रूरत होगी यह पूरी जगह 1000 वर्ग फ़ीट बन जाती है, इसमें आप 1000 बच्चे रख सकते है यदि आप लेयर का बच्चा अपने फार्म लेकर तैयार कर सकते है कि एक बच्चे और अंडे देने तक कुल खर्चा रूपये आ जाता है और यदि आप पूरी तरह तैयार बच्चा लेते है जो आपके फार्म पर सिर्फ अंडे दे तो वह एक बच्चा 205—210 रूपये तक आ जाता है फिर आप उस हिसाब से बच्चे खरीद सकते है, इसके लिए आप लेयर वाली venkeys कंपनी से सम्पर्क कर सकते है बाकि यदि आप deep litter में बच्चे रखते है तो इससे भी बढ़िया फ़ायदा होता है पर इस में संभाल करनी पड़ती है
Bakri ya khassi me ye 2 daant 4 daant 6 daant per hai ka kya matlab hai ?
(hn)
Bihar
Ye daant ka pata kaise chalega
Punjab
dekh kar pata chal jata hai ji . yeh experience se pata lagna shuru ho jata hai ji.
सर एक बछड़ी चार महीने की गाभिन है उसके थन से दूध आता है इसका कोई इलाज बताएं ?
(hn)
Punjab
आप उसे vitamor-h 10-10ml सुबह शाम देते रहें, इसके साथ आप Bovimin-gl liquid 7ml रोज़ाना दें, इससे फर्क पड़ जाएगा .
Jhone nu potash paun de ki faide aa ?
(pb)
Punjab
kabal ji potash ik atat hai jo jhone di growth de layi jruri hunda hai. isdi matra 20 killo prati acre de hisab nal varti jandi hai.dhanwad
Punjab
Fir rejent na pai ge
Sir pure jarsi cow kitho milegi ?
(en)
Punjab
Bhupinder jodhwal JI Pure Jersy Cow lene ke lia aap Sukhwinder Singh 9814057587, 9855621810 Cheena Dairy Farm se samparak kar sakte hai.
Sir Moog ki kheti ke liye bdiya bij kon sa hai ?
(hn)
Maharashtra
K 851 : यह किस्म 1984 में जारी की गई है यह 60-80 दिनों में पक जाती है इसकी औसतन पैदावर 3-4 क्विंटल प्रति एकड़ होती है RMG 62 : यह किस्म 1991 में जारी की गई है यह 65-70 दिनों में पक जाती है इसकी औसतन पैदावर 3-4 क्विंटल प्रति एकड़ होती है इसका पौधा मध्यम कद का होता है जो कि सीधा खड़ा होता है इसके दाने हरे रंग के चमकदार होते हैं जो कि आकार में मध्यम होते हैं यह किस्म पत्तों के धब्बा रोग की प्रतिरोधक होती है RML 267: यह किस्म 1987 में जारी की गई है यह किस्म मध्यम कद की होती है जो कि 80-90 दिनों में पक जाती है इसकी औसतन पैदावर 3-4 क्विंटल प्रति एकड़ होती है इसके दाने मध्यम चमकदार और गहरे हरे रंग के होते हैं यह किस्म पत्तों के धब्बा रोग की कुछ हद तक प्रतिरोधक है RMG 268 : यह किस्म 1999 में जारी की गई है यह किस्म 65-70 दिनों में पक जाती है इसका पौधा मध्यम कद का और दाने मध्यम चमकदार होते हैं यह किस्म पत्तों के झुलस रोग और धब्बा रोगों की प्रतिरोधक और सूखे को सहनेयोग्य है इसकी औसतन पैदावार 4-5 क्विंटल प्रति एकड़ होती है SML 668 : यह किस्म 2002 में जारी की गई है यह किस्म 75-85 दिनों में पक जाती है इसकी औसतन पैदावार 2-3 क्विंटल प्रति एकड़ होती है इसके पत्ते चौड़े होते हैं जोकि गहरे हरे रंग के होते हैं फलियां पकने पर गहरे भूरे रंग की हो जाती हैं
Sir moti banane ke liye humko kya kya chahiye aur shuru me kitna paisa lgana chahiye ?
(hn)
Rajasthan
Gulnawaz Alam जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र यहाँ जून और जुलाई महीने में 3 दिन का प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए जून - 22,23,24 (प्रशिक्षण की तारीख ) जुलाई - 20,21,22 (प्रशिक्षण की तारीख ) अचल सिंह (फाउंडर )- 9711858258. धन्यवाद
sir majjh vare dso ji ?
(pb)
uss nu tuci khurak de nal nal Intavita-Nh liquid 10-10ml swere sham ate Anabolite liquid 100ml rojana dena suru kro, iss nal usda lewa ate sarir di vdia growth howegi.
Sir new Poultry farm open krna contract based te te kede nal gal kre ee ?
(pb)
Punjab
Gursewak Randhawa ji Punjab vich Poultry di Countract farming lai tusi Salil Sood 9781017711 nal samparak kar sakde ho. Thankyou.
Mere sabal j hai ki pathankot mai kisan senter kha hai or ky mai koi lab liye sakta hu unse ?
(en)
Punjab
Atul choudhary ji KVK Pathanko da address KVK (Krishi Vigyan Kendra) VPO-Gho, Pathankot hai. Thankyou.
1401 ਲਾਏ ਨੂੰ 20 ਦਿਨ ਹੋ ਗਏ ਫੋਟ ਨਹੀ ਕੀਤੀ ਕੀ ਪਾਇਆ ਜਾਵੇ ਉਸੇ ਤਰਾ ਖੜਾ ਏ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਸਰ ਨਰਮਾ ਗਰੋਥ ਘੱਟ ਕਰ ਰਿਹਾ ਹੈ ਕੀ ਕਰੀਏ ?
(pb)
Punjab
ਲਵਪ੍ਰੀਤ ਜੀ ਇਸਦੇ ਉਪਰ NPK 191919 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Ek pasoo nu kini feed pandi aa ?
(pb)
Rajasthan
Amritpal ji tuci pashu nu usde dudh de hisab nal feed de skde ho, tuci 3kg dudh magar 1kg de hisab nal feed deo ate dujje pashua nu 1.5-2kg feed ek time di de skde ho.
ਇਸ ਹਫਤੇ ਮੀਂਹ ਪੈ ਸਕਦਾ ਹੈ ?
(pb)
Punjab
ਲਵਪ੍ਰੀਤ ਜੀ ਮੌਸਮ ਵਿਭਾਗ ਦੇ ਅਨੁਸਾਰ ਸ਼ੁਕਰਵਾਰ ਨੂੰ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ