Punjab
Search
dairy farm milk production kida badhayie ?
(pb)
pashu da dudh vduan lai ohna nu khurak vdia deo, rojana 35-40kg hara chara deo, rojana 50 gm mineral mixture deo, her 3 mahine badd pet de kiria lai goli deo, rehn sehn wale jgah di saff safai rkho, baki tuci vdia company di feed deo ja tuci ghr vich feed tyar krke de skde ho, khurak de nal nal tuci Anabolite liquid 100ml rojana, milkout powder 2-2 chamch swere sham deo ate calcimust gold 50ml rojana deo.
sir jmeen ch bhut kalar hain and pani vi mada hain jhona puri growth ni kr reha esdi growth da ilaj dso ?
(pb)
Punjab
Love ji kalar vali jameen vich tuc gypsum ik quintal prati acre de hisab nal varto.is to ilava tuc khaadan sahi matra vich pao.dhanwad
Chia seeds farming in Punjab ?
(hn)
Punjab
Ajay Chopra ji Chia Seed di kheti rajasthan de kuj area vich kiti ja rahi Punjab, Haryana vich kuj farmer valo is di kheti kiti gaee c jo koi jeada vadia nahi rahi, is bare hor jeada jankari lai tusi Anil Saini 9555233266 ji nal samparak kar sakde ho. Thankyou.
1121 ਉੱਚੀ ਟਿੱਬੀ ਬੂਟਾ ਤੁਰਦਾ ਨਹੀ ਪਾਣੀ ਵੀ ਚੜਦਾ ਹੈ ਮਿੱਟੀ ਕਾਲੀ ਜਿਹੀ ਹੋਗੀ ਹੈ ਕੀ ਕਾਰਨ ?
(pb)
Punjab
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਕੇ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
ਕੋਈ ਖਾਦ ਨਹੀ ਪਾਈ ਹੈ ਜੀ
Punjab
ਕੋਈ ਦਵਾਈ ਨਹੀਂ ਪਾਈ ਹੈ ਜੀ
ਸਰ ਝੋਨੇ ਦੀਆਂ ਸਾਰੀਆਂ ਖਾਦਾ ਬਾਰੇ ਦੱਸਿਆ ਜਾਵੇ ਹਲਕੀਆਂ ਜਮੀਨ ਤੇ ਭਾਰੀਆਂ ਜਮੀਨ ਬਾਰੇ ਅਤੇ ਜੰਤਰ ਵਾਲੇ ਵਾਹੁਣ ਵਿੱਚ ਅਤੇ ਬਿਨਾ ਜੰਤਰ ਵਾਲੇ ਵਾਹੁਣ ਵਿੱਚ ?
(pb)
Punjab
ਦਵਿੰਦਰ ਜੀ ਕਿਰਪਾ ਕਰਕੇ ਝੋਨੇ ਦੀ ਕਿਸਮ ਦੱਸੋ ਕਿਹੜੀ ਦੀ ਬਿਜਾਈ ਕੀਤੀ ਹੈ ਤਾਹਿ ਤੁਹਾਨੂੰ ਉਸਦੇ ਹਿਸਾਬ ਨਾਲ ਖਾਦਾਂ ਬਾਰੇ ਜਾਣਕਾਰੀ ਦਿਤੀ ਜਾ ਸਕੇਗੀ ਧੰਨਵਾਦ
ਸਰ ਝੋਨਾ ਲਾਏ ਨੂੰ 12 ਦਿਨ ਹੋਗੇ, ਚੰਗੀ ਫਟਾਰ ਲਈ ਕੀ ਪਾਈਏ ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਮੁਸ਼ਕਪੂਰ ਦਾ ਪੌਦਾ ਕਿੱਥੋਂ ਮਿਲੂ ਤੇ ਇਹ ਫਰੀ ਮਿਲੂ ?
(pb)
Punjab
Baljinder Gill ji Mushkpur de bute len lai tusi surinder Singh Nagra 9814305864Rehsam Ayurvedic Nursery nal samparak kar sakde ho. is da ik buta tuhanu Rs.300/- da milega. Thankyou.
pipe line farming ma la ka laya kas sa mala na ho ga or subsidy ka sa mala ge ?
(en)
Punjab
Ashish Chaudhry sahb pipe line jaankari k liye aap apne A.D.O office sey jaa Soil & water conservation department sey contact kro g
hello ?
(pb)
Punjab
Hanji hardev ji kirpa krke apna swal pusho ji tan jo tuhanu sahi jankari diti ja ske..
jersey nasal Punjab ch koi sale krda Howe ta contact kro, 8728083692 location kite v Howe.
(pb)
Punjab
Jasspreet singh ji jersey cow len lai tusi Sukhwinder Singh 9814057587, 9855621810 Cheena Dairy Farm nal samparak kar sakde ho Thankyou.
Sir 5000 bacche ka brioler farm bnane me kitna kharcha aayega ?
(hn)
Punjab
आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है
1401 ਝੰਡਾ ਰੋਗ ਬਾਰੇ ਜਾਣਕਾਰੀ ਦਿਉ ਤਾਂ ਕਿ ਇਹ ਰੋਕਿਆ ਜਾਵੇ ਜੀਰੀ ਵਿਚੋ ?
(pb)
Maharashtra
ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ
Sir vachhi de than cho khoon janda pr hun osnu 100 vichon 80% fark haiga, hun osdi dvai chal rahi aa, te hun oh dudh to shadni aa te hun thna vich koi dvai bharni hai ya apne aap theek hoju ?
(pb)
Punjab
Hanji jekar tuci usdi chuaii bnnd krni hai tan usde thikk honn ton badd usde thaana vich Mamitel tube chdwao, iss nal thana dia bimaria ton bacha rehnda hai..
Punjab
ਧੰਨਬਾਦ ਜੀ
सर जी राजस्थान की परिस्थितियों के अनुसार बकरी पालन का सुझाव दें कौन सी नस्ल अच्छी रहती है बकरी की ?
(hn)
Punjab
Rajesh g Rajasthan me Aap SIROHI breed ki bkri ka Paal skte ho, jo Rajasthan k Environment me sahi rehti hai.
Doctor saab cargill di koi Transition krke feed aundi hai jehri soon ton pehla paindi hai, eh soon ton kine din pehla deni shuru krni chahidi hai ?
(pb)
Punjab
Jaspreet ji cargill di Transition mix feed pashu de suun ton 1 mahina pehla dena suru kr skde ho, ehh jldi hajam ho jndi hai ate pashu nu energy dindi hai.
asi 359 jhona laya fot baste ki payie ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
नमस्कार सर जी मैं भेंस पालन करना चाहता हूं तो इसके लिए मुझे सुझाव दें ?
(hn)
Rajasthan
अगर आपने पशुपालन करना है तो आप सबसे पहले किसी सफल डेयरी फार्मर की डेयरी पर कुछ दिन तक रहकर इस काम की बारीकियों को जानें क्योंकि कुछ बातों का ज्ञान सिर्फ खुद काम को देखकर ही पता चलता है बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
thiourea kaha available hoga Punjab me near by Bathinda ?
(en)
Punjab
vikram limba ji thiourea len lai tusi area de pesticides dealers nal samparak kar sakde jekar nai milda ta tusi is nu online vi khreed sakde ho, Online khreedan lai tusi nal dite gae link te click kar sakde ho. https://www.amazon.in/Quali-Tech-Chem-Thiourea-NH2CSNH2-Number/dp/B07CVMJLWB?tag=googinhydr18418-21
sir je 1718 jhona lagona va ke ais de 2 teela lai ke 4 teela laya ta jo jhona jada buja mar saka and kadh kiny pai ja va zinc .super. urea.potash kiny matra pai java ta kado thanks ?
(pb)
Punjab
ਝੋਨੇ ਵਿੱਚ ਯੂਰੀਆ @36 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Rajasthan me monsoon kab aayega ?
(hn)
Punjab
Rajsthan men monsoon 15-30 june ko enter kar gya hai. aj ya kal barish hone ki sambhavna hai.dhanywad
359 jhona layea fot vaste ki payie ?
(pb)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਜੈਵਿਕ ਖੇਤੀ ਲਈ ਸਾਨੂੰ ਕਿਹੜੀਆਂ ਖਾਂਦਾ ਹਨ ਜੋਂ ਲੋੜ ਅਨੁਸਾਰ ਤੇ ਕਿਸ ਮਾਤਰਾ ਵਿਚ ਪਾੳਣੀਆ ਚਾਹੀਦੀਆਂ ਹਨ ਜਿਸ ਨਾਲ ਝਾੜ ਵੀ ਨਾ ਘੱਟ ਹੋਵੇ ਵਿਸਥਾਰ ਨਾਲ ਦੱਸੋ ?
(pb)
Punjab
ਹਰਪ੍ਰੀਤ ਜੀ ਜੈਵਿਕ ਖਾਦ ਦੇ ਵਿਚ ਤੁਸੀ ਰੂੜੀ ਦੀ ਖਾਦ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਦੇ ਵਿਚ ਵਰਮੀਕੰਪੋਸਟ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਖੱਟੀ ਲੱਸੀ ਦੀ ਸਪਰੇ ਫੰਗੂਸਨਾਸ਼ੀ ਦੇ ਤੌਰ ਤੇ ਕਰ ਸਕਦੇ ਹੋ
ਕਲਰ ਵਾਲੀ ਜਮੀਨ ਵਿਚ ਕਿਹੜੀ ਖਾਦ ਪਾਣੀ ਚਹੀਦੀ 1509 and 1121 ਨੂੰ ?
(en)
Maharashtra
ਕਰਮਬੀਰ ਜੀ ਤੁਸੀ ਕਲਰ ਵਾਲੀ ਜਮੀਨ ਵਿਚ ਜਿਪਸਮ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰ ਇਕ ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਅਤੇ ਪੂਸਾ ਪੰਜਾਬ ਬਾਸਮਤੀ 1509 ਨੂੰ 54 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ
gipsam
ਝੋਨਾ ਲਾਉਣ ਤੋ ਕਿੰਨੇ ਦਿਨ ਪਹਿਲਾ ਖਾਦ ਪਾਉਣੀ ਚਾਹੀਦੀ ਹੈ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
okk y thnxx
asi ish bar y 5 acer vich pehla khaad pai aw paddy bhutt vidiya aq
sabse achha dhan kaun sa hai ?
(hn)
Punjab
विकास जी आप धान की किस्मे जैसे Jaya: यह छोटे कद की और अधिक उपज देने वाली किस्म गर्दन तोड़ के प्रतिरोधक है यह किस्म 142 दिनों में कटाई के लिए तैयार हो जाती है इसके दाने बड़े और लंबे होते हैं इसकी औसतन पैदावार 26 क्विंटल प्रति एकड़ होती है Chakia 59: यह किस्म कम जल जमाव वाले हालातों में उगाने के लिए उपयुक्त है Govind: यह किस्म पंतनगर द्वारा विकसित की गई है यह किस्म 105 दिनों में कटाई के लिए तैयार हो जाती है Indrasan: यह तराई क्षेत्रों की प्रसिद्ध किस्म है Mahsud: यह किस्म निचले क्षेत्रों में बारानी स्थितियों में उगाने के लिए उपयुक्त है Majhera 3: यह लंबी किस्म सूखे को सहनेयोग्य है और ऊंचे क्षेत्रों में उगाने के लिए उपयुक्त है Nagina 22: यह ऊंचे क्षेत्रों में बारानी हालातों में उगाने के लिए उपयुक्त है इसके दाने छोटे और मोटे होते हैं Narendra-1 and Narendra-2: यह किस्म 105 और 115 दिनों में कटाई के लिए तैयार हो जाती है Pant Dhan 6: यह किस्म निम्न और मध्यम ऊंचाई वाले पहाड़ी क्षेत्रों में रोपाई के लिए उपयुक्त है Saket 4: यह अगेते समय की किस्म है और 115 दिनों में कटाई के लिए तैयार हो जाती है यह यू पी की सबसे प्रसिद्ध किस्म है T9: यह देरी से बोयी जाने वाली सुगंधित किस्म है इसके दाने बेलनाकार होते हैं VL Dhan 16: यह निम्न और मध्यम क्षेत्रों में रोपाई के लिए उपयुक्त किस्म है VL 206: यह लंबी किस्म निम्न और मध्यम ऊंचाई वाले क्षेत्रों में उगाने के लिए उपयुक्त है Usar 1: यह किस्म कानपुर में विकसित की गई यह क्षारीय और लवणीय मिट्टी में खेती करने के लिए उपयुक्त है
किनू के बाग में gomosis की रोकथाम के लिए क्या करें ?
(hn)
Punjab
यदि जड़ गलन और गोंदिया रोग का हमला दिखे तो प्रभावित जड़ों के साथ-साथ अन्य प्रभावित भागों को हटा दें और फिर कॉपर ऑक्सीक्लोराइड 2.5 ग्राम प्रति लीटर डालें और मिट्टी से ढक दें या हमले की तीव्रता के अनुसार तने के नज़दीक मैटालैक्सिल+मैनकोजेब 20 ग्राम प्रति 10 लीटर पानी में मिलाकर डालें फोसटाइल (एलीएट) 2.5 ग्राम प्रति लीटर पानी की दो स्प्रे अप्रैल से सितंबर महीने में करें
sir meri majj jado boli a ta oh tika bhare to rehndi nahi, hai koi hal dso ?
(pb)
Punjab
ਤੁਸੀ ਮੱਝ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 100 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
sir chilli ke podh sukh rhi hai ?
(hn)
Punjab
Ashok ji aap iski jad men dheemak check karen.iski roktham ke liye aap chlorpyriphos@4ml ko prati litre pani ke hisab se spray karen.dhanywad
Uttar Pradesh
ok sir
ਖਾਦ ਪਾਉਣ ਵਾਲੀ ਮਸ਼ੀਨ ਮਿਲ ਸਕਦੀ ਜਾ ਹਲੇ ਤੱਕ ਨਹੀਂ ਆਈ ?
(en)
Punjab
ਰਾਜਬੀਰ ਜੀ ਖਾਦ ਪਾਉਣ ਵਾਲੀ ਮਸ਼ੀਨ ਹਾਲੇ ਕੋਈ ਨਹੀਂ ਬਣੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਫ਼ਸਲ ਵਿਚ ਖਾਦ ਪਾਉਣੀ ਹੈ ਧੰਨਵਾਦ
Punjab
Rajbir Singh g ਸੁੱਕੇ ਵਾਹਣ ਵਿੱਚ ਖਾਦ ਪਾਉਣ ਵਾਲੀ ਮਸ਼ੀਨ ਮਿਲ ਜਾਂਦੀ ਹੈ ਜੋ ਟਰੈਕਟਰ ਨਾਲ ਚਲਦੀ ਹੈ ਉਹ ਲੈ ਸਕਦੇ ਹੋ ।
ਚੋਨਾ ਲਾਉਣ ਤੋ ਪਾਹਿਲਾ ਵਾਲੀ
sir poultry farm 5000 bache aa te kina kharch lagda te subsidy kine mildi aa ?
(pb)
Punjab
आप अपने बजट के हिसाब से इस काम को शुरू कर सकते है जैसे कि यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है
ok sir thanks
soybean me organic me kya dale ?
(hn)
Punjab
Ajay ji aap isme vermicompost daale aur fungicide ke taur par aap lassi ki spray kar sakte hai.dhanywad
भैंस के आगे के थन में सोजिश है, बयाये 45 दिन हो गए हैं ?
(hn)
Punjab
भैंस को इंजेक्शन Amoxirum Fort 4.5 ग्राम, इंजेक्शन Megludyne 20ml इंजेक्शन Isoflud 5ml रोज़ाना 3 दिन लगवाएं जी साथ पाउडर Mamidum 50gm रोज़ाना 5 दिन तक दें.
ਝੋਨੇ ਦੇ ਪੌਦੇ ਤੇ ਪੌਦੇ ਦੀ ਦੂਰੀ ਕਿੰਨੀ ਹੋਣੀ ਚਾਹੀਦੀ ਹੈ ?
(pb)
Punjab
ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ
Sir nadena wali dwai kdu karn sme pai ja skdi aa ja dakke laun to bad thik aa .1121 baspati launi aa g ?
(pb)
Punjab
rajveer ji tuc jhone di paniri lvaun to 2 din pehlan nadeena vali spray karo.dhanwad
ਸਰ ਝੋਨੇ ਨੂੰ ਪਹਿਲੀ ਖਾਦ ਕਦੋਂ ਤੇ ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
ਸਰ ਮੈ ਗੁਰਦਾਸਪੁਰ ਰਹਿਦਾ ਵਾ, ਘਣਿਏ ਕੇ ਬਾਂਗਰ ਪਿੰਡ ਵਿਚ ਮੈ ਮੱਛੀ ਪਾਲਣਾ ਚਹਾਉਦਾ ਵਾ ਕਿਰਪਾ ਕਰਕੇ ਮੈਨੂੰ ਗੁਰਦਾਸਪੁਰ ਵਿਚੋ ਮੱਛੀ ਦਾ ਪੂੰਗ ਪ੍ਰਾਪਤ ਕਰਨ ਵਾਲੇ ਸਥਾਨ ਦਾ ਪਤਾ ਦਿਤਾ ਜਾਵੇ ?
(en)
Punjab
Taranpreet singh ji Gurdaspur vich Fish seed len lai tusi Rajeev Kumar 9463789678 (Fisheries Department Gurdaspur) nal samparak kar sakde ho. Thankyou.
1121 ਬੂਟਾ ਤੁਰਦਾ ਨਹੀ 6 ਦਿਨ ਹੋ ਗਏ ਲੱਗੇ ਨੂੰ ਮਿੱਟੀ ਕਾਲੀ ਜਿਹੀ ਹੋਗੀ ਹੈ ਜੀ ਦੱਸੋ ਜੀ ?
(pb)
Punjab
ਜਸਵਿੰਦਰ ਜੀ ਇਸਨੂੰ ਖਾਦਾਂ ਕਿਹੜੀਆਂ ਕਿਹੜੀਆਂ ਪਾਈਆਂ ਹਨ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਜੇਕਰ ਪਾਣੀ ਘੱਟ ਜੀਰ ਰਿਹਾ ਹੈ ਤਾ ਤੁਸੀ ਸਲਫਰ ਦੀ ਵਰਤੋਂ ਕਰ ਸਕਦਾ ਇਹੋ ਇਸਦੀ ਮਾਤਰਾ 3 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
ਸਰ ਜੀ ਮੈ ਅਾਪਣੇ ਖੇਤ िਵਚੋ िਮॅਟੀ ਚੁਕਵਾੲੀ ਅਾ ਜੀ ਇਸਦੀ ੳੁਪਜਾੳੁ ਸ਼ਕਤੀ ਲਈ ਕੀ ਕੀਤਾ ਜਾਵੇ ਜੀਰੀ ਲॅਗ ਚੁਕੀ ਅਾ ਜੀ ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
ਸਰ ਝੋਨੇ ਵਿੱਚ ਰੀਜੈਟ ਕਦੋਂ ਪਾਉਣੀ ਚਾਹੀਦੀ ਐ ?
(pb)
Punjab
ਸ਼ਿਵਰਾਜ ਜੀ regent ਇਕ ਕੀਟਨਾਸ਼ਕ ਹੈ ਇਹ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਜੇਕਰ ਸੁੰਡੀ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੀ ਵਰਤੋਂ ਕਰੋ ਨਹੀਂ ਤਾ ਤੁਹਾਨੂੰ ਜਰੂਰਤ ਨਹੀਂ ਹੈ ਧੰਨਵਾਦ
lemon tree nu kis supplement di kami hai ji ?
(pb)
Punjab
Gurpreet ji isde uper tuc zinc sulphate@3 gm nu prati liter pani de hisab nal sprya karo.dhanwad
1121 ਡੱਕੇ ਮਰੀ ਜਾਂਦੇ ਆ ਜੀ ਮਿੱਟੀ ਕਾਲੀ ਜਿਹੀ ਹੋਗੀ ?
(pb)
Punjab
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਅਤੇ ਇਸਦੀਆਂ ਜੜਾਂ ਵੀ ਚੈੱਕ ਕਰੋ ਸਿਉਂਕ ਜਾ ਨਿਮਾਟੋਡ ਦੀ ਸਮਸਿਆ ਤਾ ਨਹੀਂ ਹੈ ਧੰਨਵਾਦ
मे धान (चावल ) मे सरसो की खली डालने के उपयोग मे बारे me जानना चाहता हु सर प्ल्ज़ जावब दीजियेगा ?
(hn)
Maharashtra
धान में सरसों की खल बहुत ही लाभकारी है यह एक ऐसा जैविक तरीका है जिसके साथ आप धान की पैदावार में वृद्धि कर सकते हैं धान के पौधे की फोट करवाने के लिए इसके परिणाम बहुत ही बढ़िया हैं इसमें 6 मुख्य तत्व हैं जिसमें मुख्य तौर पर नाइट्रोजन, पोटाश और फासफोरस के साथ साथ सल्फर जिंक और बोरोन भी पाये जाते हैं सरसों की खल धान में प्रयोग करने के लिए दो तरीके हैं पहला तरीका है कि इसे ड्रम में भिगो लें और 5—6 दिन लगातार इसे हिलाते रहें और इस घोल को पानी देने वाले दिन खेत में डाल दें दूसरा तरीका यह है कि इसे बारीक कूटकर इसका छींटा ज़मीन में दे सकते हैं इसे प्रयोग करने का सही समय जब धान 15—20 दिनों का हो क्योंकि इस समय जड़ों का सबसे अधिक विकास होता है इसकी मात्रा एक एकड़ में सिर्फ 16 किलो का प्रयोग कर सकते हैं रेते वाले और बारानी ज़मीन में हम 20 किलो प्रयोग कर सकते हैं
sir,1 din pahle mircha murjha jata h fir dusare din pura paudha sukh jata h
(en)
Punjab
ravi ji iske uper mashar ka hamla check karen agar maujood hai to aap iske uper imidacloprid@1.5ml ko prati litre pani ke hisab se spray karen.dhanywad
ਸਰ ਗਾ ਦਾ ਪਿਸਾਬ ਲਾਲ ਰੰਗ ਦਾ ਕੋਈ ਇਲਾਜ ਦਸੋ ?
(pb)
ਹਾਜੀ ਤੁਸੀ ਇਸ ਨੂੰ ਨਜ਼ਦੀਕੀ ਵੈਟਨਰੀ ਡਾਕਟਰ ਨੂੰ ਹੀ ਦਿਖਾਓ ਜੀ ਇਸ ਤਰਾਂ ਕੁੱਝ ਨਹੀ ਦੱਸਿਆ ਜਾ ਸਕਦਾ ਜੀ
ਸਤ ਸ੍ਰੀ ਅਕਾਲ ਜੀ ਮੇਰਾ ਪਿੰਡ ਖੁੱਡੀ ਕਲਾਂ ਹੈ ਜ਼ਿਲਾ ਬਰਨਾਲਾ ਸਰ ਜੀ ਝੋਨੇ ਦੇ ਪੱਤੇ ਪੀਲੇ ਪੈ ਰਹਿ ਨੇ ਬਾਅਦ ਵਿਚ ਜੰਗਾਲੜੇ ਹੋਕੇ ਟੁਟ ਕੇ ਡਿੱਗ ਰਹੇ ਨੇ ਕਿਰਪਾ ਕਰਕੇ ਹੱਲ ਦੱਸੋ ਜੀ ?
(pb)
Punjab
ਜੇਕਰ ਝੋਨਾ ਉੱਪਰ ਤੋਂ ਪੀਲਾ ਪੈ ਰਿਹਾ ਹੈ ਤਾਂ ਇਸ ਦੇ ਵਿੱਚ ਲੋਹੇ ਦੀ ਕਮੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% @1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਜੇਕਰ ਦੀ chelated ferrous sulphate ਸਪਰੇਅ ਕਰਨੀ ਹੈ ਤਾਂ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਅਜੇ ਤੱਕ ਯੂਰੀਆਂ ਨਹੀਂ ਪਾਈ ਤਾਂ 3 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ ਕਈ ਵਾਰ ਪਨੀਰੀ ਨਾਈਟ੍ਰੋਜਨ ਦੀ ਕਮੀ ਦੇ ਕਾਰਨ ਵੀ ਪੀਲੀ ਹੋਣੀ ਸੂਰੂ ਹੋ ਜਾਂਦੀ ਹੈ
ਯੂਰੀਆ ਦੋ ਕਿਸ਼ਤਾਂ ਨਾ ਦਿਤੀਆਂ ਹਨ ਜੀ ਚਲੇਟੜ ਜ਼ਿੰਕ 400ਗਰਾਮ ਪ੍ਰਤੀ ਏਕੜ ਪਾਇਆ ਜੀ
Sir, 1 din pahle mirche ka paudha murjha jata hai phir dusre din sukh jata hai kya rog ho sakta hai ?
(en)
Punjab
ravi ji aap iski jaden check karen isme nematode ki dikkat to nahi hai agar hai to aap neem cake ka istemal karen.dhanywad
सर बच्चे अभी 14-15 दिन के हो गए हैं उनका वजन अभी 80 ग्राम ही है और किताब में तो 130 ग्राम लिख रहा , अब क्या करें ?
(hn)
Punjab
tuci iss hisab nal bachia di growth krwa skde ho jiwe janam ton pehle 5 din chicks booster feed deo , fir 5 to 15 din tak Broiler stater feed deo atte 15-25 din tak Chicks growther feed deni suru kro ,fir badd ch chicks finisher feed de skde ho, iss trah tuci feed de skde ho , jiss nal vdia growth ho jawegi, jinaa ohh asani nal hajam kr jawe uss matra vich he deo.
Sir ji zinc 33% prati kile di kini paindi hai ?
(en)
Punjab
Pawan Nagpal g University vllo Zinc Sulphate 33% 16.5 kg per acre recommended kiti gyi hai
sir kya aloevera ki kheti aasani se bechi ja sakti hai ?
(hn)
Punjab
आप सब्जी मंडी में सीधे तौर पर बेच सकते हैं यदि आप खुद मंडी में बेचते हैं तो आपको अंदाजन 5 से 10 रूपये प्रति किलो तक मुल्य मिल सकता है पर यदि आप किसी कंपनी से कॉन्ट्रैक्ट करते हो तो इसका रेट उस कंपनी की जरूरत और शर्तों के मुताबिक उस कंपनी के द्वारा तय होता है यह मुल्य आपकी उनके साथ डीलिंग पर निर्भर करता है
sir 4 month hoge 50 litre lassi store kar rakhi aa esdi varto narme ya jhone upar kar sakde aa kini dose nal
(pb)
Punjab
simranpal ji tuc isdi varto kar sakde ho isdi matra 3 litr enu 150 litr epani vihc mila ke prati acre de hisab nal sprya karo.dhanwad
jhone di jadh ch gandh ban gi a, ki payie ?
(pb)
Punjab
Gurtej g jhona kinne din da ho gya g
Punjab
Veer g jhone Dey boote ch gnd bni aa ja. Ndeen nu keh rahe o
Dhan kase ?
(hn)
Punjab
rajan ji kirpya aap apna swal vistar se pooche taki aapko uske bar emen poori jankari di ja sake.dhanywad
jiri changi tra chal nai rahi ?
(en)
Punjab
Rama Jangra g ziri kinne din di ho gyi Hun tak ki ki paaya
jink pa ke dekh lo vir
गाय
(hn)
Rajasthan
कृपया आप अपना सवाल विस्तार से पूछें कि आप गाय के बारे में क्या जानकारी लेना चाहते है ताकि आपको सही जानकारी दी जा सके
दुध की फेट कैसे बढाये ?
(hn)
Punjab
फैट बढ़ाने के लिए फीड के साथ एक किलो सरसों की खल,1 किलो बड़ेवो की खल दें 50 ग्राम मिठा सोडा रोजाना एक बार दें इसके साथ Fatplus पाउडर 50 ग्राम या Fatmax पाउडर 50 ग्राम और coolmax पाउडर 50 ग्राम रोजाना दें
iska ilaj ?
(hn)
Punjab
Ashram ji aap iske uper mashar ka hamla check karen agar maujood hai to aap imidacloprid@1.5ml ko prati litre pani ke hisab se spray karen.dhanywad
24-25 june nu jhona lagaia hai ji 29 nu uria paia hai 45kg per acer hun kal us ch wastedecomposer+sarso khal da liquid drip nal pava ge es to baad dr dalal ghol di spray kad kar sakde ha ji
(pb)
Punjab
kulveer ji jekar tuc waste decomposer di varto karde ho ta tuhanu Dr.Dalal ghol di varto karn di lod nahi hai.dhanwad
Punjab
Kulveer Singh g J Tusi Waste decomposer use kr rahe ho taa Fer Dalal Ghol di vrto naa v kro.
Punjab
ok sir g
खरगोश पालन के लिए बीज कहा से ले ?
(hn)
Haryana
इसकी शुरूआत के लिए आप हमारी पैराडाइज कंपनी से संर्पक कर सकते है 9466419455 आप इस नंबर पर संर्पक कर सकते है यहां से आपको पूरी जानकारी मिल जाएगी
Madhya Pradesh
Agrawal agency indore
narma fungs de karan sukk riha ji. koi hall daso ji ?
(pb)
Punjab
jaswinder ji tuc copper oxychloride@3 gm nu prati litre pani de hisab nal spray karo is to ilava tuc carbendazim@3gm nu prati litre pani de hisab nal spray karo.dhanwad
sir a jhone vich ki kam karda a ?
(pb)
Punjab
gurtej ji eh ik insecticide hai jisde vich carbofuran nam da salt maujood hunda hai. eh gobh di sundi ja jad di sundi di roktham de layi varti jandi hai. isdi varto jekar fasl vich 5% hamla hon te hi karo.dhanwad