Manage Expert Answers

Search

Total Count :- 258604

Sir mujh 20 din tak sun wali a g iss tara kar rahi a g ki karan ho sakda ?

(pb)
  • 1
Posted by
shergill (9781862774)
shergill
Punjab
Patiala
Write Answer
Posted Date (02 Jul 2019 04:48 PM) Assigned Date (-)
Answered Date (03 Jul 2019 04:48 PM) Translated Date (-)

ehh koi chakar wali gal nhi hai, jddo pashu suun de nazdik hunda hai tan ohh iss trah jalle krda rehnda hai, tuci iss nu Anabolite liquid 100ml rojana ate vitum-h liquid 10-10ml swere sham deo ji, iss nal lewa ate dudh vdia howega.

Pregnant bakri ka doodh dhona kab band kare ?

(hn)
Posted by
abdulgaffar (9970812564)
abdulgaffar
Maharashtra
Aurangabad
Write Answer
Posted Date (02 Jul 2019 04:42 PM) Assigned Date (-)
Answered Date (02 Jul 2019 09:29 PM) Translated Date (29 Jul 2021 09:37 AM)

jabb barki pregnant bakri hoti hai too woh 1.5-2 mahine tak dudh kam krne lgg jatti hai, jabb uske thano se dudh bhut he kam honne lgge too app duudh bnnd kr skte hai.

ਸਰ ਗਾਂ ਸੁਣ ਵਾਲੀ ਸੀ, 7ਵਾਂ ਮਹੀਨਾ ਲਗਾ ਪਰ 2 ਦਿਨ ਹੋ ਗਏ ਉੱਠ ਨਹੀਂ ਰਹੀ ?

(pb)
Posted by
Gurshan Singh (7625925389)
Gurshan Singh
Punjab
Fatehgarh Sahib
Write Answer
Posted Date (02 Jul 2019 04:39 PM) Assigned Date (-)
Answered Date (03 Jul 2019 05:03 PM) Translated Date (-)

uss nu tuci Mifex 450ml botal lgwao, uss botal vich Tonophas injection 20ml paoo ate (IV) slow lgwao, baki uss nu Trineuosole-H injection 5ml, Nurokind 15ml, Mecvolt injection 400mg lgwao, ehna nal farak paan lgg jawega.

Answered Date (03 Jul 2019 12:29 PM) Translated Date (-)

liq.Glucaboost 1ltr.... 100ml subh sham drops Paralysis 15 ml 20 drops din m 3 war

ਸਰ ਬਾਸਮਤੀ 1718 ਪਨੀਰੀ ਵਿੱਚ ਬੁਟੇ ਉਚੇ ਨਿਕਲਦੇ ਹਨ ?

(pb)
Posted by
Gurnider Singh (9815218452)
Gurnider Singh
Punjab
Gurdaspur
Write Answer
Posted Date (02 Jul 2019 04:39 PM) Assigned Date (-)
Answered Date (02 Jul 2019 04:48 PM) Translated Date (-)

ਝੋਨੇ ਦੇ ਵਿਚ ਝੰਡਾ ਰੋਗ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਦ ਵੀ ਇਹ ਰੋਗ ਆਉਂਦਾ ਹੈ ਤਾ ਓਹਨਾ ਪੌਧਿਆ ਨੂੰ ਪੁੱਟ ਦਿਓ ਅਤੇ ਖੇਤ ਵਿੱਚੋ ਬਾਹਰ ਸੁੱਟ ਦਿਓ ਇਸ ਤੋਂ ਇਲਾਵਾ ਜਦੋ ਵੀ ਪਨੀਰੀ ਮੁੱਖ ਖੇਤ ਵਿਚ ਲਗਾਉਂਦੇ ਹੋ ਤਾ ਇਸਨੂੰ Bavistin @3gm /killo ਦੇ ਘੋਲ ਵਿਚ ਪਨੀਰੀ ਨੂੰ ਡਬੋ ਕੇ ਲਾਓ

Sir ganna de sundi ni mardi pai dvai daseo and nal gand vali dvai pa sakde a sundi vali de ?

(pb)
Posted by
Gurpinder Randhawa (9914975679)
Gurpinder Randhawa
Punjab
Amritsar
Write Answer
Posted Date (02 Jul 2019 04:38 PM) Assigned Date (-)
Answered Date (02 Jul 2019 04:59 PM) Translated Date (-)

Gurprinder ji sundi di roktham de layi tuc fame@20ml ja coragen@60ml nu 150 litre pani de hisab nal spray karo.dhanwad

sir ji mora nasal da kta 1.5.year da ki rate te milu

(pb)
Posted by
kulwinder singh (9872947693)
kulwinder singh
Punjab
Kapurthala
Write Answer
Posted Date (02 Jul 2019 04:33 PM) Assigned Date (-)
Answered Date (04 Jul 2019 01:58 PM) Translated Date (-)

muurah nasal da katta len lai 9865300013 Harpal singh nal gal kr skde ho.

paddy me jhag ka solution Kya hai ?

(hn)
Posted by
Anil Kumar (8607864288)
Anil Kumar
Haryana
Hisar
Write Answer
Posted Date (02 Jul 2019 04:32 PM) Assigned Date (-)
Answered Date (02 Jul 2019 04:55 PM) Translated Date (-)

Anil ji jhaag ka koi solution to yahi hai ke jab yeh hwa ke sath ek jgah par ikathi ho jaye to kisi kapde ki madad se ise bahr nikal de.dhanywad

मेरे खेत के पास गाजर घास बहुत हो रही हैं इसके लिए कोई उपाय है.?

(hn)
Posted by
गोपी धनगर (9165001134)
गोपी धनगर
Madhya Pradesh
Mandsaur
Write Answer
Posted Date (02 Jul 2019 04:25 PM) Assigned Date (-)
Answered Date (02 Jul 2019 04:57 PM) Translated Date (-)

गोपी जी आप इसके ऊपर pretilachlor @1 लीटर को 150 लीटर पानी के हिसाब से स्प्रे करें धन्यवाद

malwala pig farm Ferozepur ohna da number chida plz send me

(pb)
Posted by
bawa (9888370825)
bawa
Punjab
Muktsar
Write Answer
Posted Date (02 Jul 2019 04:24 PM) Assigned Date (-)
Answered Date (02 Jul 2019 05:54 PM) Translated Date (-)

bawa ji malwal pig farm vich tusi Dr. Manjeet singh ji nal 7837702800 number te contact kar sakde ho ji.

Answered Date (02 Jul 2019 06:38 PM) Translated Date (-)

hun ta g othe dr jaswinder aa ohna da number si sade kol oh band ayi jnda DR manjeet ta bhut time de hat gye othu

ਸਰ ਹੁਣ ਕਿਹੜੀਆਂ ਸਬਜ਼ੀਆਂ ਬੀਜ ਸਕਦੇ ਹਾਂ ਅਤੇ ਹਾਈ ਬਰਿਡ ਬੀਜ ਕਿਥੋਂ ਮਿਲ ਸਕਦੇ ਹਨ ?

(pb)
Posted by
Ram Singh chohan (9463481082)
Ram Singh chohan
Punjab
Ludhiana
Write Answer
Posted Date (02 Jul 2019 04:22 PM) Assigned Date (-)
Answered Date (02 Jul 2019 05:12 PM) Translated Date (-)

ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਅਤੇ ਇਹਨਾਂ ਦੇ ਬੀਜ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲ ਜਾਣਗੇ ਧੰਨਵਾਦ

ਮੱਝ 9 ਮਹੀਨੇ ਦੀ ਗੱਬਣ ਹੈ ਉਸਦੇ ਥਣਾਂ ਵਿੱਚੋ ਛਿੱਦੀਆ ਨੀ ਆਉਣੋ ਹੱਟਦੀ ਕੋਈ ਇਲਾਜ ਦੱਸੋ plz ?

(pb)
Posted by
ram (7347540527)
ram
Punjab
Ludhiana
Write Answer
Posted Date (02 Jul 2019 04:15 PM) Assigned Date (-)
Answered Date (04 Jul 2019 01:57 PM) Translated Date (-)

ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ, 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC ਪਾਊਡਰ 50 ਗ੍ਰਾਮ ਰੋਜਾਨਾ ਦਿਓ

04 Jul 2019

thanks sir

सर मैं राजस्थान में जयपुर जिले से हूं, तो हमारे नजदीकी कौन सा कृषि विज्ञान केंद्र पड़ेगा सर ?

(hn)
Posted by
Rajesh Kumawat (9462413857)
Rajesh Kumawat
Rajasthan
Jaipur
Write Answer
Posted Date (02 Jul 2019 04:15 PM) Assigned Date (-)
Answered Date (02 Jul 2019 04:42 PM) Translated Date (-)

Rajesh Kumawat ji Rajasthan me KVK jaipur ka address Krishi Vigyan Kendra Chomu (Jaipur), VPO – Tankarda,Chomu, Jaipur 303 702, (Raj.) India

ek sahiwal cow hai, 14 litre milk hai, kitna rupees ki hogi ?

(hn)
Posted by
suraj (9548983657)
suraj
Uttar Pradesh
Ghaziabad
Write Answer
Posted Date (02 Jul 2019 04:12 PM) Assigned Date (-)
Answered Date (04 Jul 2019 01:52 PM) Translated Date (-)

Sahiwal cow 14 liter wali apko lagbhag 25-30000 tak mill skti hai ..

Sahiwal ki dogli cow 2 mahina ki gyabin hai aur first lactation hai uski jad aur milk acha da iska liya Kya Kara Desi formula ?

(hn)
Posted by
suraj (9548983657)
suraj
Uttar Pradesh
Ghaziabad
Write Answer
Posted Date (02 Jul 2019 04:09 PM) Assigned Date (-)
Answered Date (03 Jul 2019 05:11 PM) Translated Date (-)

आप उसे 35-40 किलो हरा चारा रोज़ाना दें, इसके साथ उसकी हर 3 महीने के बाद डीवॉर्मिंग करवाएं, बाकि आप फीड घर में भी तैयार कर दे सकते हैं संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है

ਅਮਰੂਦ ਨੂੰ ਕਿਸ ਚੀਜ਼ ਦੀ ਲੋੜ ਹੈ ਹੁਣ ?

(pb)
Posted by
Kawaldhaliwal (8437436033)
Kawaldhaliwal
Punjab
Bathinda
Write Answer
Posted Date (02 Jul 2019 03:54 PM) Assigned Date (-)
Answered Date (02 Jul 2019 04:03 PM) Translated Date (-)

ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ

02 Jul 2019

10 ਮਹੀਨੇ ਚ ਤਿੰਨ ਸਾਲ ਦੇ ਹੋਣਗੇ ਜੀ ਸਵੇਤਾ ਕਿਸਮ ਆ

ਝੌਨੇ ਚ ਪੌਟਾਸ ਕਦੌ ਪਾਉਣੀ ਚਾਹੀਦੀ ਏ ਤੇ ਕਿੰਨੀ ਮਾਤਰਾ ਪ੍ਤੀ ਏਕੜ ਚ ਪਾਈ ਜਾਵੇ ਜਿੰਕ liquid hai mere kol ?

(pb)
Posted by
Gurwinder Samra (7888854377)
Gurwinder Samra
Punjab
Ludhiana
Write Answer
Posted Date (02 Jul 2019 03:54 PM) Assigned Date (-)
Answered Date (02 Jul 2019 05:17 PM) Translated Date (-)

gurwinde rji tuc potash nu bijai to pehlan vi pa sakde ho ate isnu bijai to 18 din bad vi pao. is to ilava tuc jekar liquid zinc hai ta tuc usdi matra 200ml nu prati acre de hisab nal spray kar sakde ho.dhanwad

Answered Date (02 Jul 2019 08:04 PM) Translated Date (-)

ਧੰਨਵਾਦ ਜੀ

Answered Date (02 Jul 2019 08:06 PM) Translated Date (-)

ਪਰ ਅਸੀ ਜਿੰਕ ਪਹਿਲੇ ਰੇਹ ਵਿਚ ਮਿਲਾ ਕੇ ਸੁੱਟਦੇ ਆ ਹਰ ਵਾਰ

sar assi 1509 jhone wich deele da ki ilaj kar sakde aa ?

(pb)
Posted by
lakhwinder singh (7814891204)
lakhwinder singh
Punjab
Amritsar
Write Answer
Posted Date (02 Jul 2019 03:51 PM) Assigned Date (-)
Answered Date (02 Jul 2019 04:05 PM) Translated Date (-)

ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ

sir jhona vich zinc solubilizing bio Fertilizer zinc pa sakda a ?

(pb)
Posted by
ਰਾਜਵੀਰ ਸਿੰਘ (7340830306)
ਰਾਜਵੀਰ ਸਿੰਘ
Punjab
Patiala
Write Answer
Posted Date (02 Jul 2019 03:49 PM) Assigned Date (-)
Answered Date (02 Jul 2019 03:51 PM) Translated Date (-)

rajveer ji tuc isdi varto kar sakde ho isda result vadia hunda hai.isnu tuc roodi di khad nal rla ke pa sakde ho.dhanwad

सर जी मुझे पशुपालन के लिए लोन की व्यवस्था चाहिए तो वह कहां से लेना अच्छा रहेगा ?

(hn)
Posted by
Rajesh Kumawat (9462413857)
Rajesh Kumawat
Rajasthan
Jaipur
Write Answer
Posted Date (02 Jul 2019 03:47 PM) Assigned Date (-)
Answered Date (02 Jul 2019 04:13 PM) Translated Date (-)

हांजी बिलकुल आपको लोन मिल सकता है लेकिन इसके लिए आपको सही तरीका पता होना चाहिए, जैसे के सबसे पहले आपके पासपशुपालन की ट्रेनिंग का सर्टिफिकेट होना चाहिए जो के आपको नज़दीकी कृषि विज्ञा केंद्र से पशु पालन की ट्रेनिंग लेने के बाद ही मिलेगा जी. उसके बाद अप्प जितने पशु लेने है उसकी पूरी प्रोजेक्ट रिपोर्ट बनानी पड़ेगी जिसमे आपका पशु पालन विभाग आपके हेल्प कर सकता है उसके बाद सबसे जरुरी है की जिस बैंक में आपका बैंक का खाता चलता है उसमे पैसे का लेन देन कैसा चलता है फिर बैंक की जो भी शर्ते होती है वह आप पूरी करते हो तो बैंक आपको लोन दे सकता है . बैंक की शर्ते आपके बैंक मैनेजर ही बता सकता है जी.

02 Jul 2019

krishi ka certificate lene ke liye Sir ham ko krishi chhetra me kese admission lena hoga qualifications kitna chahiye please bta dena

02 Jul 2019

qualification 10 th hona chahiye or iske liye aap krishi vigyan kendra me jakar apna name likhwa kar aaye. uske baad jab training shuru hoga to aapko call karke woh bta denge ji.

Sat sri akal beetel goat sue eh dudh ghat eh ki Dena chaida dudh vdaun lyi ?

(pb)
Posted by
tarsem singh (9888060041)
tarsem singh
Punjab
Muktsar
Write Answer
Posted Date (02 Jul 2019 03:44 PM) Assigned Date (-)
Answered Date (02 Jul 2019 05:15 PM) Translated Date (-)

tuci uss nu Calcimust bolus rojana 1 goli deo ate milkout powder rojana 1 chamch dena suru kro, iss nal farak paa jawega.

ਕਿ ਝੋਨਾ ਲਾਉਣ ਤੋਂ ਪਹਿਲਾਂ ਡਾਇਆ ਰੇਹ ਪਾਉਣਾ ਠੀਕ ਹੈ ?

(pb)
Posted by
Harveer singh (7707877031)
Harveer singh
Punjab
Patiala
Write Answer
Posted Date (02 Jul 2019 03:42 PM) Assigned Date (-)
Answered Date (02 Jul 2019 03:49 PM) Translated Date (-)

ਹਰਵੀਰ ਜੀ ਝੋਨੇ ਨੂੰ ਖਾਦਾਂ 18 ਜੂਨ ਤੋਂ ਬਾਦ ਪਾਉਣੀ ਸ਼ੁਰੂ ਕਰੋ ਜੇਕਰ ਪਿਛਲੀ ਫ਼ਸਲ ਵਿਚ ਤੁਸੀ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਧੰਨਵਾਦ

Answered Date (03 Jul 2019 12:16 AM) Translated Date (-)

Harveer Singh g ਝੋਨੇ ਦੀ ਫਸਲ ਨੂੰ ਡੀ.ਏ.ਪੀ ਪਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਪਿਛਲੀ ਫਸਲ ਨੂੰ ਡੀ.ਏ.ਪੀ ਦੀ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਪਾਈ ਹੋਵੇ ਤਾਂ। ਜੇ ਤੁਸੀਂ ਡੀ.ਏ.ਪੀ ਦੀ ਮਾਤਰਾ ਘੱਟ ਪਾਈ ਹੋਵੇ ਤਾਂ ਝੋਨੇ ਦੀ ਫਸਲ ਨੂੰ 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਡੀ.ਏ.ਪੀ ਪਾਓ । ਜ਼ਮੀਨ ਵਿੱਚ ਜ਼ਿਆਦਾ ਮਾਤਰਾ ਚ ਪਾਈ ਡੀ.ਏ.ਪੀ ( ਫਾਸਫੋਰਸ) ਜ਼ਮੀਨ ਚੋਂ ਜ਼ਿੰਕ ਦੀ ਕਮੀ ਕਰਦੀ ਹੈ

Garmi vich dudh di matra nu sahi rakhan lai ki krna chahida hai ?

(pb)
Posted by
Husanpreet Singh (9855055699)
Husanpreet Singh
Punjab
Sangrur
Write Answer
Posted Date (02 Jul 2019 03:39 PM) Assigned Date (-)
Answered Date (03 Jul 2019 05:21 PM) Translated Date (-)

ਹੁਸਨਪ੍ਰੀਤ ਜੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ, ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਜਿਸ ਨਾਲ ਪਸ਼ੂ ਗਰਮੀ ਵੀ ਘਟ ਮੰਨਦਾ ਹੈ ਅਤੇ ਦੁੱਧ ਵੀ ਘਟਣ ਤੋਂ ਬਚਾਇਆ ਜਾ ਸਕਦਾ ਹੈ, ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭੱਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਓ, ਇਸ ਨਾਲ ਪਸ਼ੂਆਂ ਦਾ ਦੁੱਧ ਵੀ ਨਹੀਂ ਘਟਦਾ ਅਤੇ ਗਰਮੀ ਤੋਂ ਬਚਾ ਰਹਿੰਦਾ ਹੈ .

Sir jhone nu DAP de naal zinc mila ke ikhatte pa sakde aa ?

(pb)
Posted by
Gurbhej Bal (9988341449)
Gurbhej Bal
Punjab
Amritsar
Write Answer
Posted Date (02 Jul 2019 03:37 PM) Assigned Date (-)
Answered Date (02 Jul 2019 03:39 PM) Translated Date (-)

Gurbhej ji DAP ate zinc dona nu rla ke khet vich na pao ehna da koi sumel nahi hai. ehna nu alag alag pao.dhanwad

02 Jul 2019

thnku paji

Answered Date (03 Jul 2019 12:19 AM) Translated Date (-)

Gurbhej Brar g DAP tey Zinc da koi sumail Nahi hai. Aur jhone di fsl nu DAP paaun di zroorat v Nahi jekar Tusi pishli biji fsl nu DAP di poori dose paai hovey ya. Jekar DAP ght paai hovey ya jhone di fsl nu 25 kilo DAP per acre Dey hisaab naal alag paao g.

03 Jul 2019

thnx sir

nimbu ke 500 plant lagane h.. plant Kha se milenge. ?

(hn)
Posted by
Rakesh Yadav (7891971616)
Rakesh Yadav
Rajasthan
Jaipur
Write Answer
Posted Date (02 Jul 2019 03:33 PM) Assigned Date (-)
Answered Date (02 Jul 2019 04:55 PM) Translated Date (-)

Rakesh Yadav ji Rajasthan me Nimbu ke plant lene ke liye aap mere se 8003892293, 9530002191.

Malta bag me fal ghat hai ?

(en)
Posted by
lachman Sharma (9815639935)
lachman Sharma
Punjab
Bathinda
Write Answer
Posted Date (02 Jul 2019 03:29 PM) Assigned Date (-)
Answered Date (02 Jul 2019 03:38 PM) Translated Date (-)

lachman ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad

ਸ੍ਰੀ ਮਾਨ ਜੀ ਝੋਨੇ ਨੂੰ ਪਹਿਲੀ ਯੂਰੀਆ ਲਵਾਈ ਤੋ ਕਿਨੇ ਦਿਨ ਬਾਅਦ ਪਾਈ ਜਾਵੇ ਮਾਤਰਾ ਕਿਨੀ ਹੋਵੇ ਕੀ ਅਸੀ ਯੂਰੀਆ ਦੇ ਨਾਲ ਜਿੰਕ 4kg, ਲੋਹਾ ਤੇ ਸਲਫਰ ਪਾ ਸਕਦੇ ਹਾ ?

(pb)
Posted by
ਜਸਵੀਰ ਸਿੰਘ (9592130413)
ਜਸਵੀਰ ਸਿੰਘ
Punjab
Mansa
Write Answer
Posted Date (02 Jul 2019 03:27 PM) Assigned Date (-)
Answered Date (02 Jul 2019 03:40 PM) Translated Date (-)

ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ

मुझे दशरथ घास का बींज चाहिए क्रुपया करके बताईये और क्या रेट मे मिलेगा ?

(hn)
Posted by
()
--
--
Write Answer
Posted Date (02 Jul 2019 03:16 PM) Assigned Date (-)
Answered Date (04 Jul 2019 12:30 PM) Translated Date (-)

रत्नकांत सुंगुरवाड जी दशरथ घास का बींज लेने के लिए आप Santosh 9689912912 से सम्पर्क कर सकते है धन्यवाद

achar banane ki training mujhe kaha se milegi kya koi kishan bhai mujhe bata shakta hai kya ek 10th pass insane ko koi sansthan traning dega ?

(hn)
Posted by
Rajender (9736855156)
Rajender
Himachal Pradesh
Bilaspur
Write Answer
Posted Date (02 Jul 2019 03:14 PM) Assigned Date (-)
Answered Date (04 Jul 2019 12:36 PM) Translated Date (-)

Rajender ji achar bnane ki training ke lia aap CSK HPKV KRISHI VIGYAN KENDRA BILASPUR-HP at Berthin, Distt Bilaspur, H.P.-174029 se samparak kar sakte hai. Thankyou.

Himachal Pradesh

Answered Date (09 Jul 2019 11:57 AM) Translated Date (-)

Dhanyabad g

kripya koi mera kishan bhai jo achar banata ho mera maragdarshan kare .mujhe ye janna hai ki jaise mango, gajar,muli,amla,ko hum jada time ke liye kaise stor kare example jaise abi aam ki fasal aai hai to agar maine abi 5 ton aam achar ke liye store karna ho to kaise karu ?

(hn)
Posted by
Rajender (9736855156)
Rajender
Himachal Pradesh
Bilaspur
Write Answer
Posted Date (02 Jul 2019 03:11 PM) Assigned Date (-)
Answered Date (04 Jul 2019 02:39 PM) Translated Date (29 Jul 2021 09:37 AM)

Rajender ji agar aapne bade level par yeh aachar banene ka kaam karna hai to aap apne nazdiki KVK se food processing ki raining kare ji. aachar to ban sakte ho lekin uski packing or marketing aapko sikhni padegi ji.

?

(pb)
Posted by
Hardeep singh (8968990467)
Hardeep singh
Punjab
Mansa
Write Answer
Posted Date (02 Jul 2019 03:06 PM) Assigned Date (-)
Answered Date (02 Jul 2019 03:42 PM) Translated Date (-)

Hardeep ji kirpa karke apna swal dubar apucho tuhade dwara bheji gayi audio upload nahi hoyi ha.dhanwad

mohra ਨਸਲ ਦਾ ਖੀਰਾ ਕੱਟਾਂ ਹੈ ਜੀ ਜੋ ਕੀ 18 ਮਹੀਨੇ ਦਾ ਹੈ ਇਸ ਨੂੰ ਕੀ ਖੁਰਾਕ ਦਿੱਤੀ ਜਾਵੇ, ਜੇਕਰ ਵੇਚਣਾ ਹੋਵੇ ਕੀਮਤ ਕੀ ਹੋ ਸਕਦੀ ਹੈ,ਕਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਮੇਲੇ ਬਾਰੇ ਜਾਣਕਾਰੀ ਦਿੱਤੀ ਜਾਵੇ ?

(en)
  • 1
Posted by
ਹਰਪਾਲ ਸਿੰਘ (9865300013)
ਹਰਪਾਲ ਸਿੰਘ
Punjab
Patiala
Write Answer
Posted Date (02 Jul 2019 03:04 PM) Assigned Date (-)
Answered Date (04 Jul 2019 01:51 PM) Translated Date (-)

ਹਰਪਾਲ ਜੀ ਇਸ ਨੂੰ ਤੁਸੀ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਕਿਉਕਿ ਫੋਟੋ ਦੇ ਹਿਸਾਬ ਨਾਲ ਇਸਦੀ ਗਰੋਥ ਵਧਿਆ ਹੈ, ਬਾਕੀ ਤੁਸੀ ਇਸ ਨੂੰ ਵੇਚਣ ਲਈ 91 94645 25521 jaswant singh ਨਾਲ ਸੰਪਰਕ ਕਰ ਸਕਦੇ ਹੋ

mentha oil Kaha beche ?

(hn)
Posted by
Ritesh (8195869647)
Ritesh
Uttar Pradesh
Shravasti
Write Answer
Posted Date (02 Jul 2019 03:01 PM) Assigned Date (-)
Answered Date (04 Jul 2019 02:33 PM) Translated Date (-)

Ritesh ji Mentha oil sale karne ke lia aap Pawan Choudhary 9719976268 se samparak kar sakte hai, Thankyou.

bakri farm kitne bakriyo se start kare ?

(hn)
Posted by
toqir (6263637523)
toqir
Madhya Pradesh
Bhopal
Write Answer
Posted Date (02 Jul 2019 03:00 PM) Assigned Date (-)
Answered Date (03 Jul 2019 05:13 PM) Translated Date (-)

शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं इनकी खुराक अवस्था भी कम होती है इन्हें आप वृक्षों के पत्ते, हरा चारा, हरे घास के साथ पाल सकते हैं .

Answered Date (02 Jul 2019 04:44 PM) Translated Date (-)

10 bakri 1 bakra

दलाल घोल के बारे मे पूछ रहा हूँ। जो पिछे आपके पास कोमेनट किया था ?

(hn)
Posted by
Rohtash (9812608000)
Rohtash
Haryana
Fatehabad
Write Answer
Posted Date (02 Jul 2019 02:55 PM) Assigned Date (-)
Answered Date (02 Jul 2019 02:59 PM) Translated Date (-)

डॉ. दलाल घोल तैयार करने का फॉर्मूला: • 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें • डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे   • इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें   • इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा   • फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे

ਸਰ ਮੁਰਗੀ ਪਾਲਣ ਦੀ ਸਿਖਲਾਈ ਕਿਥੋਂ ਅਤੇ ਕਦੋਂ ਮਿਲ ਸਕਦੀ ਹੈ। ਇਹ ਸਿਖਲਾਈ ਕਿੰਨੇ ਸਮੇਂ ਦੀ ਹੁੰਦੀ ਹੈ ?

(en)
Posted by
Gurmail sandhu (9781605249)
Gurmail sandhu
Punjab
Tarn Taran
Write Answer
Posted Date (02 Jul 2019 02:52 PM) Assigned Date (-)
Answered Date (02 Jul 2019 05:46 PM) Translated Date (-)

ਮੁਰਗੀ ਪਾਲਣ ਦੀ ਸਿਖਲਾਓ 5 ਦਿਨ ਦੀ ਹੁੰਦੀ ਹੈ ਤੇ ਇਹ ਕ੍ਰਿਸ਼ੀ ਵਿਗਿਆਨ ਕੇੰਂਦਰ ਪਿੰਡ ਬੂਹ , ( ਤਰਨਤਾਰਨ) ਵਿੱਚ ਕਰਵਾਈ ਜਾਂਦੀ ਹੈ ਜੀ ਤੁਸੀ ਉੱਥੇ ਜਾ ਕੇ ਮੁਰਗੀ ਪਾਲਣ ਦੀ ਟ੍ਰੇਨਿੰਗ ਲਈ ਆਪਣਾ ਨਾਮ ਲਿਖਵਾ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਸ਼ੁਰੂ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜੀ

02 Jul 2019

ਧੰਨਵਾਦ ਜੀ

Answered Date (03 Jul 2019 12:28 AM) Translated Date (-)

Gurnam Singh g ਮੁਰਗ਼ੀ ਪਾਲਣ ਦੀ ਸਿਖਲਾਈ ਲੈਣ ਲਈ ਤੁਸੀਂ ਸਕਿੱਲ ਡਿਵੱੈਲਪਮੈਂਟ ਸੈਂਟਰ ਪੀ ਏ ਯੂ ਲੁਧਿਆਣਾ ਜਾਂ ਆਪਣੇ ਜ਼ਿਲ੍ਹੇ ਦੇ ਕੇ.ਵੀ.ਕੇ ਬੂਹ ਤਹਿਸੀਲ ਪੱਟੀ ਚ ਟਰੇਨਿੰਗ ਸੰਬੰਧੀ ਫ਼ਾਰਮ ਭਰ ਕੇ ਜਮਾਂ ਕਰਵਾਓ । ਜਦੋਂ ਵੀ ਸੰਬੰਧਤ ਟਰੇਨਿੰਗ ਲਗਾਈ ਜਾਵੇਗੀ ਵਿਭਾਗ ਵੱਲੋਂ ਤਹਾਨੂੰ ਕਾਲ ਕਰਕੇ ਦੇ ਦੱਸਿਆ ਜਾਵੇਗਾ । ਕੇ.ਵੀ.ਕੇ ਬੂਹ ਹਰੀਕੇ - ਭਿੱਖੀਵਿੰਡ ਰੋਡ ਤੇ ਨੈਸ਼ਨਲ ਹਾਈਵੇ ਬੂਹ ਦੇ ਓਵਰ ਬ੍ਰਿਜ ਕੋਲ ਸਥਿਤ ਹੈ । ਟਰੇਨਿੰਗ ਦੀ ਜਾਣਕਾਰੀ ਲੈਣ ਲਈ ਤੁਸੀਂ ਕੇ.ਵੀ.ਕੇ ਬੂਹ ਦੇ ਡਾਕਟਰ ਨਵਜੋਤ ਸਿੰਘ ਜੀ 94177-02021 ਜਾਂ ਡਾ ਨਿਰਮਲ ਸਿੰਘ ਜੀ 94633-87250 ਨਾਲ ਸੰਪਰਕ ਕਰੋ ।

03 Jul 2019

ਧੰਨਵਾਦ ਵੀਰ ਜੀ।

Ssa ji kinnow da baag da pate peela pa rae aa ta nale suk v rae aa pate suk k naal latak rae aa tahniya da es da ki karan hai daseyo nale vermicompost July-August which v pa sakde aa k nahi ?

(en)
  • 4
Posted by
Sukhdhan Singh Brar (9876381581)
Sukhdhan Singh Brar
Punjab
Faridkot
Write Answer
Posted Date (02 Jul 2019 02:51 PM) Assigned Date (-)
Answered Date (02 Jul 2019 03:37 PM) Translated Date (-)

Sukhdhan ji tuc vermicompost di varto kar sakde ho. is to ilava tuc isde uper zinc sulphate@3 gram nu prati litre pani de hisab nal spray karo.dhanwad

Malta fruting very low position plese clear ?

(en)
Posted by
lachman Sharma (9815639935)
lachman Sharma
Punjab
Bathinda
Write Answer
Posted Date (02 Jul 2019 02:49 PM) Assigned Date (-)
Answered Date (02 Jul 2019 03:43 PM) Translated Date (-)

Lachman ji kripya aap apna swal vistar se pooche ke aap kya jankari lena chahte hai taki aapko iske bare men poori jankari di ja sake.dhanywad

सर जी आपने हमारे question का जबाब नही दिया प्लीज सर guide करिये सर जी । सर हमें लेयर फार्मिग 5000 चुजे से शुरू करना है सर इसके लिये trening कहा और कब मिलेगी सर प्लीज जानकारी देने की कृपा करें धन्यबाद सर/

(hn)
Posted by
veer Bahadur Singh (7007588615)
veer Bahadur Singh
Uttar Pradesh
Faizabad
Write Answer
Posted Date (02 Jul 2019 02:49 PM) Assigned Date (-)
Answered Date (02 Jul 2019 05:17 PM) Translated Date (-)

सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है

ਸਰ ਝੋਨੇ ਲੋਗੇ ਨੂੰ 18 ਦਿਨ ਹੋਗੇ ਝੋਨਾ ਤੁਰਿਆ ਨੀ ਕੀਤਾ ਜਾਵੇ ?

(pb)
Posted by
harwinder90562@gmail.com (6239150032)
harwinder90562@gmail.com
Punjab
Mansa
Write Answer
Posted Date (02 Jul 2019 02:46 PM) Assigned Date (-)
Answered Date (02 Jul 2019 02:50 PM) Translated Date (-)

ਸ੍ਰੀ ਮਾਨ ਜੀ ਕਿਰਪਾ ਕਰਕੇ ਝੋਨੇ ਵਿੱਚ ਪਾਈਆਂ ਖਾਦਾਂ ਬਾਰੇ ਦੱਸੋ ਅਤੇ ਇਸ ਦੀਆਂ ਜੜਾਂ ਵਿੱਚ ਗੰਢਾਂ ਵੀ ਦੇਖਦੇ ਰਹੋ

नरमा कपास की ग्रोथ के लिए पूछ रहा था ?

(hn)
Posted by
Rohtash (9812608000)
Rohtash
Haryana
Fatehabad
Write Answer
Posted Date (02 Jul 2019 02:45 PM) Assigned Date (-)
Answered Date (02 Jul 2019 02:51 PM) Translated Date (-)

Narme ki growth ke liye NPK 19.19.19 @1 KG Per acre ka spray kro g...

cow ka milk kaise badhaye Kam paiso me ? American cow ki mix hai.

(hn)
Posted by
suraj (9548983657)
suraj
Uttar Pradesh
Ghaziabad
Write Answer
Posted Date (02 Jul 2019 02:44 PM) Assigned Date (-)
Answered Date (02 Jul 2019 03:12 PM) Translated Date (-)

Suraj ji pashu ka dudh uski khurak, uski nasal per nirbhar krta hai, jitna uss nasal ka duudh hai woh nasal utna he deggi, baki app uski rojana 35-40kg hara chara, Anabolite liquid 100ml rojana, Milkout powder 2-2 chamch subah sham den aur her 3 mahine ke badd deworming jrur kren.

sir grass ki dava kiya hoge sahi ?

(hn)
Posted by
Lalit Kumar (6395138647)
Lalit Kumar
Uttar Pradesh
Bulandshahr
Write Answer
Posted Date (02 Jul 2019 02:41 PM) Assigned Date (-)
Answered Date (02 Jul 2019 03:47 PM) Translated Date (-)

lalit kumar ji kripya aap apna swal vistar se pooche ke grass konsi fasl men hai taki aapko iske bare men poori jankari di ja sake.dhanywad

?

(hn)
Posted by
Lalit Kumar (6395138647)
Lalit Kumar
Uttar Pradesh
Bulandshahr
Write Answer
Posted Date (02 Jul 2019 02:39 PM) Assigned Date (-)
Answered Date (02 Jul 2019 03:50 PM) Translated Date (-)

Lalit kumar ji kripya aap apna swal vistar se pooche ke aap kya jankari lena chahate hai taki aapko uske bare men poori jankari di ja sake.dhanwyad

ਸਰ ਝੋਨੇ ਵਿਚ ਪਾਣੀ ਟਿੱਕ ਨਹੀਂ ਰਿਹਾ, ਝੋਨੇ ਵਿਚ ਪਾਣੀ ਟਿਕਾਉਣ ਲਈ ਕੀ ਕੀਤਾ ਜਾਵੇ ?

(pb)
Posted by
vikrant pathania (7973305324)
vikrant pathania
Punjab
Hoshiarpur
Write Answer
Posted Date (02 Jul 2019 02:38 PM) Assigned Date (-)
Answered Date (02 Jul 2019 02:52 PM) Translated Date (-)

ਸ੍ਰੀ ਮਾਨ ਜੀ ਝੋਨੇ ਵਿੱਚ DAP @25 ਕਿਲੋ ਪ੍ਰਤੀ ਏਕੜ ਦੇ ਹਿਸਾਬ ਛਿੱਟਾ ਦਿਓ ਜੀ

Answered Date (02 Jul 2019 03:43 PM) Translated Date (-)

ok thanks

mere ghar ek angur ki bel hai us ke angur boht hi chote chote hote hai pehle bade hote the use kya karna padenga ?

(hn)
Posted by
Mohd Sohel (9404830409)
Mohd Sohel
Maharashtra
Washim
Write Answer
Posted Date (02 Jul 2019 02:31 PM) Assigned Date (-)
Answered Date (02 Jul 2019 03:54 PM) Translated Date (-)

Mohd Sohel ji aap ise sahi matra men sinchai karen is se fal ka akar acha hoan shuru ho jata hai iske ilava aap ise vermicompost @3-4 killo ko prati paudha daale.dhanywad

इस बार सोयाबीन केसा होगा ?

(hn)
Posted by
kuldeep singh (7665407552)
kuldeep singh
Rajasthan
Dungarpur
Write Answer
Posted Date (02 Jul 2019 02:29 PM) Assigned Date (-)
Answered Date (02 Jul 2019 05:28 PM) Translated Date (-)

कुलदीप जी कृपया आप इसकी किसम का नाम बताये ताकि आपको इसके बारे में पूरी जानकारी दी जा सके धन्यवाद

नरमे में सफेद मच्छर तेला है कोनसी स्प्रे करें ?

(hn)
Posted by
chander Pal (9813029227)
chander Pal
Haryana
Fatehabad
Write Answer
Posted Date (02 Jul 2019 02:25 PM) Assigned Date (-)
Answered Date (02 Jul 2019 02:54 PM) Translated Date (-)

Chander pal g agar white fly per leave 5 adult hai to aap Polo @200 gm or lano @500 ml per acre ka spray kr skte ho g. Narme mein pani lga ke hi spray kro g..

sir ji Hydroponic farming di training kitho mildi hai ?

(pb)
Posted by
Jasvir Singh (9914228007)
Jasvir Singh
Punjab
S.A.S. Nagar
Write Answer
Posted Date (02 Jul 2019 02:16 PM) Assigned Date (-)
Answered Date (02 Jul 2019 05:06 PM) Translated Date (-)

Jasvir Singh ji Hydroponic farming di training lai tusi Somveer singh 9878733551nal samparak kar sakde ho. Thankyou.

ਕੀ ਕਾਰਨ ਹੈ ਜੀ ?

(pb)
  • 1
Posted by
jaswinder singh (8284082149)
jaswinder singh
Punjab
Ferozpur
Write Answer
Posted Date (02 Jul 2019 02:14 PM) Assigned Date (-)
Answered Date (02 Jul 2019 03:59 PM) Translated Date (-)

ਜਸਵਿੰਦਰ ਜੀ ਇਹ ਕਾਈ ਹੈ ਇਸਦੇ ਲਈ ਤੁਸੀ ਖੇਤ ਵਿੱਚੋ ਪਾਣੀ ਘਟ ਕਰੋ ਉਸਦੇ ਨਾਲ ਹੀ ਇਹ ਠੀਕ ਹੋ ਜਾਏਗੀ ਅਤੇ ਝੋਨੇ ਨੂੰ ਖਾਦਾਂ ਪਾਉਣੀਆਂ ਸ਼ੁਰੂ ਕਰੋ ਧੰਨਵਾਦ

02 Jul 2019

ਧੰਨਵਾਦ ਜੀ

ਹੈਲੋ ਜੀ ਝੋਨੇ ਤੇ ਖਲ ਪਾ ਸਕਦੇ ਆ ਜੀ ?

(en)
Posted by
toor (7009825629)
toor
Punjab
Moga
Write Answer
Posted Date (02 Jul 2019 02:12 PM) Assigned Date (-)
Answered Date (02 Jul 2019 02:55 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I

ਜਿੰਕ 21% ਵਾਲੀ ਯੂਰੀਆ ਚ ਮਿਕਸ ਕਰਕੇ ਵਰਤੋ ਕਰ ਸਕਦੇ ਆ ਕੇ ਨਹੀ ?

(pb)
Posted by
charanjit singh (7837819945)
charanjit singh
Punjab
Hoshiarpur
Write Answer
Posted Date (02 Jul 2019 02:11 PM) Assigned Date (-)
Answered Date (02 Jul 2019 02:56 PM) Translated Date (-)

ਸ੍ਰੀ ਮਾਨ ਜੀ ਤੁਸੀ ਜਿੰਕ 21% ਨੂੰ ਮਿੱਟੀ ਵਿੱਚ ਮਿਲਾ ਕੇ ਜਾਂ ਯੂਰੀਆ ਵਿੱਚ ਮਿਲਾ ਕੇ ਛਿੱਟਾ ਦੇ ਸਕਦੇ ਹੋ ਜੀ

sir ji bo tili ke kheti kese kerte hai ?

(hn)
Posted by
devu (8120207652)
devu
Madhya Pradesh
Ashoknagar
Write Answer
Posted Date (02 Jul 2019 02:11 PM) Assigned Date (-)
Answered Date (02 Jul 2019 04:00 PM) Translated Date (-)

devu ji kirpya aap apna swal vistar se pooche ke aap kya jankari lena chahate hai taki aapko iske bare men poori jankari di ja sake.dhanywad

ਝੋਨਾਂ ਲਾਉਣ ਤੋਂ ਬਾਅਦ ਪਹਿਲੇ 5-7 ਦਿਨ ਵਿੱਚ ਪੋਟਾਸ਼ ਪਾ ਸਕਦੇ ਹਾਂ ਜੀ, ਪਾਣੀ ਵਿੱਚ ਪਾਈਏ ਜਾਂ ਸੁੱਕੇ ਗਿੱਲੇ ਜਗ੍ਹਾ ਵਿੱਚ ਪਾਈਏ, ਜੇ ਸੁੱਕੇ ਗਿੱਲੇ ਜਗ੍ਹਾ ਵਿੱਚ ਪਾਉਣੀ ਹੈ ਤਾਂ ਉਸ ਵਿੱਚ ਪਾਣੀ ਕਦੋਂ ਤੱਕ ਲਾ ਸਕਦੇ ਹਾਂ ਜੀ ?

(pb)
Posted by
jaswinder singh (8284082149)
jaswinder singh
Punjab
Ferozpur
Write Answer
Posted Date (02 Jul 2019 02:10 PM) Assigned Date (-)
Answered Date (02 Jul 2019 02:59 PM) Translated Date (-)

ਸ੍ਰੀ ਮਾਨ ਜੀ ਝੋਨਾ ਲਾਉਣ ਤੋਂ 5-10 ਦਿਨ ਬਾਅਦ ਪੋਟਾਸ਼ ਪਾ ਸਕਦੇ ਹੋ ਜੀ ਪਰੰਤੂ ਪੋਟਾਸ਼ ਦਾਣੇਦਾਰ ਹੋਣੀ ਚਾਹੀਦੀ ਹੈ

02 Jul 2019

ਧੰਨਵਾਦ ਜੀ

ਸਰ ਜਿੰਕ ਝੋਨੇ ਵਿਚ ਕਿੰਨੀ ਮਾਤਰਾ ਵਿਚ ਪਏਗਾ ?

(en)
Posted by
tarsem (9465854120)
tarsem
Punjab
Mansa
Write Answer
Posted Date (02 Jul 2019 01:58 PM) Assigned Date (-)
Answered Date (02 Jul 2019 02:57 PM) Translated Date (-)

ਸ੍ਰੀ ਮਾਨ ਜੀ ਤੁਸੀ ਜਿੰਕ 21% @16 ਕਿਲੋ ਪ੍ਰਤੀ ਏਕੜ ਜਾਂ ਫਿਰ ਜਿੰਕ 33% @10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਜੀ

frùiþingofmaltag ?

(en)
Posted by
lachman Sharma (9815639935)
lachman Sharma
Punjab
Bathinda
Write Answer
Posted Date (02 Jul 2019 01:57 PM) Assigned Date (-)
Answered Date (02 Jul 2019 02:06 PM) Translated Date (-)

Lachman ji kirpa krke apna swal vistar nal pusho ji tan jo tuhanu sahi jankari diti ja skee.

sar gaa dudd ghat dendi aa Ki payie dseyo ?

(pb)
Posted by
gurbhej singh (9646689887)
gurbhej singh
Punjab
Fazilka
Write Answer
Posted Date (02 Jul 2019 01:56 PM) Assigned Date (-)
Answered Date (02 Jul 2019 02:08 PM) Translated Date (-)

Gurbhej ji tuci apni cow nu Anabolite liquid 100ml rojana deo, isde nal tuci Milkout powder 2-2 chamch swere sham deo, baki usdi her 3 mahinia badd deworming jrur kro ate rojana 35-40kg hara chara deo ate uss nu garmi ton bacha ke rkho, iss nal duudh vich farak paa jawega.

Hello sir ji ਮੈ 66 ਕਿਸਮ ਦੀ ਜੀਰੀ ਲਗਾਈ ਹੈ ਪਰ ਖੇਤ ਵਿਚ ਪਾਣੀ ਨੀ ਖੜ ਰਿਹਾ ਖੇਤ ਮਿਟੀ ਵਾਲਾ ਹੇ. ਮੈ ਕੀ ਜਿਸ ਨਾਲ ਪਾਣੀ ਖੜ ਜਾਵੇ ?

(pb)
Posted by
Hameed Khan (9465207675)
Hameed Khan
Punjab
Sangrur
Write Answer
Posted Date (02 Jul 2019 01:52 PM) Assigned Date (-)
Answered Date (02 Jul 2019 03:45 PM) Translated Date (-)

ਹਮੀਦ ਜੀ ਤੁਸੀ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਹਰੀ ਖਾਦ ਬੀਜੋ ਅਤੇ ਰੂੜੀ ਦੀ ਖਾਦ ਪਾਓ ਇਸਦੇ ਨਾਲ ਮਿੱਟੀ ਦੀ ਗੁਣਵੱਤਾ ਵੱਧ ਜਾਂਦੀ ਹੈ ਅਤੇ ਪਾਣੀ ਖੜਨਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ

Which is best fungicide for fruit plants, please suggest ?

(en)
Posted by
Taranjeet Singh (9803313344)
Taranjeet Singh
Punjab
Fatehgarh Sahib
Write Answer
Posted Date (02 Jul 2019 01:45 PM) Assigned Date (-)
Answered Date (02 Jul 2019 01:52 PM) Translated Date (-)

Taranjeet ji you can spray copper oxychloride@3 gram dissolved per litre of water. Thank you

Sir kapas ki pedavar badhne ke liye kya karna chahiye ?

(hn)
Posted by
pawan yadav (8058908841)
pawan yadav
Rajasthan
Alwar
Write Answer
Posted Date (02 Jul 2019 01:38 PM) Assigned Date (-)
Answered Date (02 Jul 2019 01:54 PM) Translated Date (-)

Pawan yadav ji aap iske uper NPK 19:19:19@1 killo ko 150 litre pani men mila kar spray karen.dhanywad

?

(pb)
Posted by
Hardeep singh (8968990467)
Hardeep singh
Punjab
Mansa
Write Answer
Posted Date (02 Jul 2019 01:36 PM) Assigned Date (-)
Answered Date (02 Jul 2019 01:56 PM) Translated Date (-)

Hardeep ji kirpa krke apna swal dubara pusho ji tuhade walo bejii gyi audio upload nhi hoi hai kirpa krke audio dubara upload kro tan jo tuhanu sahi jankari diti jaa skee..