Punjab
Search
mere ko satluj murgi ka baccha chahiye Murshidabad West Bengal Ph-7679966652 ?
(en)
Jiaur Rahaman ji chicks lene ke lia aap G. S. Hatching & Supplier 9093257289 se samparak kar sakte hai, Thankyou.
What is this problem in my bottel gourd ?
(en)
Punjab
hariom ji if the roots are infestated with fungus then do a spray of carbendazim@3 gm per litre of water.Thank you
Makke ki adhik paidawar ke liye ?
(hn)
Punjab
Amit ji aap ise sahi matra men khaade daale. iske liye aap iske uper NPK 19:19:19@1 kilo ko 150 litre pani men mila kar spray kare.dhanywad
Punjab ch kehdi kehdi than te dairy training hundi hai ds skda hai koi ?
(pb)
Punjab
ਪੰਜਾਬ ਵਿੱਚ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਅਗਲੀ 4 ਹਫਤਿਆ ਦੀ ਟ੍ਰੇਨਿੰਗ 13-08-2019 ਤੋਂ ਸ਼ੁਰੂ ਹੋ ਰਹੀ ਹੈ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਜਾਣਕਾਰੀ ਸਾਡੇ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦੇ ਮੁੱਖ ਦਫਤਰ ਦੇ 0172-5027285 ਨੰਬਰ ਤੇ ਕਾਲ ਕਰਕੇ ਆਪਣਾ ਏਰੀਆ ਦੱਸ ਕੇ ਆਪਣੇ ਨਜ਼ਦੀਕੀ ਟ੍ਰੈਨਿੰਗ ਸੈਂਟਰ ਦਾ ਪਤਾ ਪੁੱਛ ਸਕਦੇ ਹੋ ਇਸ ਟ੍ਰੇਨਿੰਗ ਵਿੱਚ ਸ਼ਾਮਿਲ ਹੋਣ ਲਈ ਇਟਰਵਿਓ 26-07-2019 ਨੂੰ ਹੈ ਜੀ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=
Amanpreet ji,dairy di ik training center village Gill,near Moga to coaching lyi jandi hai.
Ferterra paddy vich kado payie ?
(pb)
Punjab
haravtar ji isdi varto jekar nematode di dikkat aundi hai ta kar sakde ho is to ilava gobh di sundi di roktham de layi varti jandi hai. par isdi varto tahi karo jekar hamla 5% to vadh hoye.dhanwad
ਜੀ ਛੋਟੇ ਬੱਚਿਆਂ, ਗੱਭਣ ਸੂਰੀਆਂ, ਮੀਟ ਵਾਲੇ ਸੂਰ ਸਾਰਿਆਂ ਦੀ ਖੁਰਾਕ ਬਾਰੇ ਦੱਸੋ ਜੀ, ਨਾਲੇ ਵੇਸਟ ਸਬਜੀਆਂ ਆਦਿ ਬਾਰੇ ਦੱਸੋ ਜੀ ਪ੍ਤੀ ਦਿਨ ਦੇ ਹਿਸਾਬ ਨਾਲ ਜੀ ?
(pb)
iss vare tuci mere nal (9915632577) sampark kr skde ho kyuki feed ate khann da hisab alag alag hunda hai.
Dimak ke karn ped sukh gya ?
(hn)
Punjab
vikram ji aap dheemal ki roktham ke liye chlorpyriphos@4ml ko prati litre pani ke hisab se spray karen.dhanwyad
ਸੂਰਾਂ ਦੀ ਫੀਡ ਬਣਾਉਣ ਬਾਰੇ ਦੱਸੋ ਜੀ, ਸਾਰਿਆਂ ਦੀ ਫੀਡ ਬਾਰੇ ?
(pb)
ਹਾਜੀ ਤੁਸੀ ਸੂਰਾਂ ਦੀ ਫੀਡ ਬਣਾਉਣ ਲਈ ਇਹ ਫੋਟੋ ਦੇਖੋ
मौसम ?
(hn)
Punjab
कपिल जी मौसम विभाग के अनुसार आज बारिश आने की सम्भावना है धन्यवाद
ਸੂਰਾ ਦੇ ਬੱਚਿਆਂ ਗੱਭਣ ਸੂਰੀਆਂ ਮੋਟੇ ਮੀਟ ਵਾਲੇ ਦੀ ਜਾਣਕਾਰੀ ਦਿਉ ਜੀ, ਨਾਲੇ ਵੇਸਟ; ਸਬਜੀਆਂ ਆਦਿ ਪਾਉਣ ਬਾਰੇ ਦਸੋ ਜੀ ?
(pb)
Punjab
ਸੂਰਾਂ ਨੂੰ ਤਾਜ਼ਾ ਖਾਣਾ ਜ਼ਿਆਦਾ ਪਸੰਦ ਹੁੰਦਾ ਹੈ। ਉਹ ਵੱਖ-ਵੱਖ ਤਰ੍ਹਾਂ ਦੀ ਖੁਰਾਕ ਨੂੰ ਪਸੰਦ ਕਰਦੇ ਹਨ, ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਕਿਸਮਾਂ ਅਤੇ ਸੁਆਦ ਹੋਣ। ਉਹ ਵੱਖ-ਵੱਖ ਤਰ੍ਹਾਂ ਦੇ ਭੋਜਨ ਜਿਵੇਂ ਕਿ ਜਲੀ-ਪੌਦੇ, ਫਲ, ਨੱਟਸ, ਮਾਸ, ਝਾੜੀਆਂ ਅਤੇ ਸਭ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਖਾਸ ਤੌਰ ਤੇ ਬੰਦ ਗੋਭੀ ਖਾਂਦੇ ਹਨ। ਉਨ੍ਹਾਂ ਨੂੰ ਸੁਆਦ ਅਤੇ ਬਣਾਵਟ ਲਈ ਮਿੱਟੀ ਖਾਣਾ ਵੀ ਪਸੰਦ ਹੁੰਦਾ ਹੈ।ਉਹ ਬਚੇ-ਖੁਚੇ ਭੋਜਨ ਅਤੇ ਕੂੜੇ ਨੂੰ ਵੀ ਖੁਸ਼ੀ ਨਾਲ ਖਾਂਦੇ ਹਨ। ਸੂਰ ਹਰ ਰੋਜ਼ ਔਸਤਨ 2-3 ਕਿਲੋ ਭੋਜਨ ਖਾਂਦੇ ਹਨ। ਆਹਾਰ ਸੂਰ ਦੀ ਉਮਰ ਅਤੇ ਭਾਰ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ। ਸੂਰਾਂ ਦੇ ਆਹਾਰ ਵਿੱਚ ਅਨਾਜ ਅਤੇ ਪ੍ਰੋਟੀਨ ਹੋਣਾ ਚਾਹੀਦਾ ਹੈ। ਮੁੱਖ ਤੌਰ ਤੇ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਆਹਾਰ ਵਿੱਚ ਕਸਾਵਾ, ਜਵਾਰ, ਜਵੀਂ, ਕਣਕ, ਚੌਲ, ਬਿਨੌਲੇ, ਮੱਛੀ ਦਾ ਆਹਾਰ(ਫਿਸ਼ ਮੀਲ), ਮੱਕੀ ਦਾ ਚੌਕਰ, ਪੂਰਵ ਮਿਸ਼ਰਤ ਵਿਟਾਮਿਨ ਅਤੇ ਪਾਣੀ ਸ਼ਾਮਲ ਹੋਣਾ ਚਾਹੀਦਾ ਹੈ। ਸੂਰ ਦੇ ਆਹਾਰ ਵਿੱਚ ਇੱਕ ਪੂਰਕ ਦੇ ਤੌਰ ਤੇ ਵਿਟਾਮਿਨ ਬੀ 12 ਜ਼ਰੂਰੀ ਹੈ। ਚੰਗੇ ਵਿਕਾਸ ਲਈ ਆਹਾਰ ਵਿੱਚ ਖਣਿਜ ਵੀ ਸ਼ਾਮਲ ਕਰੋ। •ਨਰ ਸੂਰਾਂ ਦੀ ਖੁਰਾਕ: ਸੂਰਾਂ ਦੀ ਉਮਰ ਅਤੇ ਉਨ੍ਹਾਂ ਦੀ ਸਿਹਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਖਾਣਾ ਦੇਣਾ ਚਾਹੀਦਾ ਹੈ। ਇੱਕ ਸੂਰ ਜਿਸਦਾ ਭਾਰ 100 ਕਿਲੋ ਹੋਵੇ, ਉਸਨੂੰ 2-2.5 ਕਿਲੋ ਭੋਜਨ ਦੀ ਲੋੜ ਹੁੰਦੀ ਹੈ। ਜੇਕਰ ਸੂਰਾਂ ਨੂੰ ਘਰ ਵਿੱਚ ਰੱਖਿਆ ਹੋਵੇ, ਤਾਂ ਉਨ੍ਹਾਂ ਨੂੰ ਹਰੀ ਫੀਡ ਵੀ ਦੇਣੀ ਚਾਹੀਦੀ ਹੈ। •ਮਾਦਾ ਸੂਰਾਂ ਦੀ ਖੁਰਾਕ: ਆਹਾਰ ਵਿੱਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਸਮੱਗਰੀ ਦੇਣੀ ਚਾਹੀਦੀ ਹੈ। ਗਰਭ ਦੌਰਾਨ ਸੰਭੋਗ ਤੋਂ ਪਹਿਲਾਂ 1-2 ਵਾਰ ਫੀਡ ਵਧਾਓ। ਇੱਕ ਮਾਦਾ ਸੂਰ, ਜਿਸਦਾ ਵਜ਼ਨ 100 ਕਿਲੋ ਹੋਵੇ, ਉਸਨੂੰ 2.5-3 ਕਿਲੋ ਖੁਰਾਕ ਦੀ ਲੋੜ ਹੁੰਦੀ ਹੈ। •ਦੁੱਧ ਪੀਂਦੇ ਛੋਟੇ ਸੂਰਾਂ ਦੀ ਖੁਰਾਕ: ਸੂਰਾਂ ਦੇ ਛੋਟੇ ਬੱਚਿਆਂ ਨੂੰ ਪੌਸ਼ਟਿਕ ਭੋਜਨ, ਜਿਸਨੂੰ ਕਰੀਪ ਫੀਡ ਵੀ ਕਿਹਾ ਜਾਂਦਾ ਹੈ, ਦੇਣਾ ਚਾਹੀਦਾ ਹੈ। 8 ਹਫਤਿਆਂ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ, ਹਰੇਕ ਸੂਰ ਦੇ ਬੱਚੇ ਨੂੰ 10 ਕਿਲੋ ਕਰੀਪ ਫੀਡ ਦੇਣੀ ਚਾਹੀਦੀ ਹੈ।
ਜੀ ਛੋਟੇ ਬੱਚਿਆਂ ਤੋ ਲੈ ਕੇ ਞੱਡਿਆਂ ਸੂਰ-ਸੂਰੀਆਂ ਦੇ ਟੀਕਾਕਰਨ ਦੀ ਡੀਟੇਲ ਦੱਸੋ ਜੀ ?
(pb)
Punjab
ਕੁੱਝ ਟੀਕੇ ਜਿਵੇਂ ਕਿ ਡੀਵਾਰਮਿੰਗ ਸਾਲ ਵਿੱਚ ਇੱਕ ਵਾਰ ਜ਼ਰੂਰੀ ਹੈ। ਕੁੱਝ ਪ੍ਰਮੁੱਖ ਟੀਕੇ ਜਾਂ ਦਵਾਈਆਂ ਜੋ ਸੂਰ ਦੀ ਚੰਗੀ ਸਿਹਤ ਲਈ ਜ਼ਰੂਰੀ ਹਨ, ਇਸ ਪ੍ਰਕਾਰ ਹਨ: • ਬੱਚੇ ਦੇ ਜਨਮ ਤੋਂ 3 ਅਤੇ 10 ਦਿਨ ਬਾਅਦ 1 ਮਿ.ਲੀ. ਅਤੇ 2 ਮਿ.ਲੀ. ਆਇਰਨ ਦਾ ਟੀਕਾ ਗਰਦਨ 'ਤੇ ਲਗਵਾਓ। •ਜਨਮ ਤੋਂ 24 ਘੰਟੇ ਦੇ ਵਿੱਚ-ਵਿੱਚ ਓਰਲ ਆਇਰਨ ਦਾ ਪੇਸਟ ਬੱਚੇ ਦੇ ਮੂੰਹ ਵਿੱਚ ਰੱਖੋ। • ਬੁਖਾਰ ਰੋਕਣ ਲਈ 2-4 ਹਫਤੇ ਦਾ ਹੋਣ 'ਤੇ ਬੱਚੇ ਦੇ ਟੀਕਾ ਲਗਵਾਓ।
Sir ji majj phale suea sunn wale hai us nu dud vadon le ki payie ?
(pb)
Punjab
uss nu tuci Intavita-nh liquid 10-10ml swere sham deo, isde nal tuci Metabolite powder di rojana 1 pudi deo, iss nal lewa ate dudh vdia ho jawega.
kinva mahina laga brother
मेरे को एक रोटावेटर बनाना है, तरीका बताये ?
(hn)
Punjab
Deepak jain ji is ke bare me puran jankari ke lia aap Raja 9815940212 se samparak kar sakte hai. Thankyou.
sir hun te p65 laa lya hai, kito pta krke dsdo ehh jhona kive a ?
(pb)
Punjab
rajdeep ji tuhade swal nu bariki nal janchan layi sadi team valo tuhanu call kiti gayi hai par tuhade number te call na sambhav hon di suvidha karke sampark nahi ho paya kirpa karke P65 di company da nam daso ta jo tuhanu is bare poori jankari diti ja sake.dhanwad
पूसा बासमती 1509 की पनीरी पीली क्यों पड़ रही है आज पनीरी 23 दिन की हो गई है ?
(hn)
Maharashtra
यदि पनीरी ऊपर से पीली पड़ रही है तो इसमें लोहे की कमी है, इसकी रोकथाम के लिए ferrous sulphate 1% @1 किलो को प्रति एकड़ के हिसाब से स्प्रे करें, यदि chelated ferrous sulphate स्प्रे करनी है तो इसकी मात्रा 200 ग्राम प्रति एकड़ होती है, यदि अभी तक यूरिया नहीं डाली तो 3 किलो प्रति कनाल के हिसाब से डालें , कई बार नाइट्रोजन की कमी के कारण भी पनीरी पीली होनी शुरू हो जाती है
ਮੇਰੇ ਕੋਲ ਇਕ ਪੰਜ ਸਾਲ ਦੀ ਗਾਂ ਹੈ ਜੀ ਉਹ ਨਵੇਂ ਦੁਧ ਹੋ ਜਾਂਦੀ ਆ ਪਰ ਜੀ ਰਹਿੰਦੀ ਨੀ ਕੋਈ ਹਲ ਦਸੋ ?
(pb)
Punjab
ਤੁਸੀ ਗਾਂ ਨੂੰ Metricef-iu 2 ਦਿਨ ਦਵਾਈ ਭਰਵਾਂ ਦਿਓ, ਇਹ ਦਵਾਈ ਭਰਵਾਣ ਤੋਂ ਬਾਅਦ ਗਾਂ ਨੂੰ Agrimin super powder ਦੇਣਾ ਸ਼ੁਰੂ ਕਰ ਦਿਓ ਇਸਨੂੰ 50 ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ, ਇਸਦੇ ਨਾਲ ਤੁਸੀ PG care ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਇਹ ਗੋਲੀਆਂ 21 ਦਿਨ ਹੋਰ ਦਿੰਦੇ ਰਹੋ, ਇਸ ਤ੍ਰਾਹ ਉਹ ਗੱਭਣ ਰਹਿ ਜਾਵੇਗੀ.
Punjab
OK sir
brother Terramician LA inj anda 50 ml lai ke 3 Dina de farak nal garden cha lavo, jive 30 ml ajj, 15 ml garden de ik side 15ml dusri side esse tarah 3 din baad pir 10,10 ml, ki cow khul ke boldi paye va
Punjab
ਠੀਕ ਹੈ ਜੀ
Sir g sara jhonna te theek hai vicho 4 ku knala jhonna tarda jeha hai growth nai kr reha booja v nai maar reha ohda ki kriye g jeehde nl theek Ho jaye ?
(en)
Maharashtra
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Dhan ke khet ke andar pani me hota hai kachra isko kese khatam kre ?
(hn)
Punjab
रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें चौड़े पत्ते वाले नदीनों की रोकथाम के लिए मेटसलफुरॉन 20 डब्लयु पी 30 ग्राम को 150 लीटर पानी में मिलाकर नदीनों के अंकुरण के बाद रोपाई के 20-25 दिन बाद डालें स्प्रे से पहले खेत में खड़े पानी का निकास कर दें और स्प्रे के एक दिन बाद सिंचाई करें नदीनों के अंकुरण से पहले बूटाक्लोर 1 लीटर को बिजाई के 6 से 7 दिनों के बाद प्रति एकड़ में स्प्रे करें
ਸਤਿ ਸ੍ਰੀ ਅਕਾਲ ਸਰ mainu proper calf grover formulation cahidi hai jis da vadia result ave te calf time nal garabh dahran kar lave plz sir ?
(en)
Rajasthan
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ..
Punjab
bohat bohat dhanwaad ji
ਜਰਮਨ ਸ਼ੈਫਰਡ ਕੁੱਤਾ chaida wikau howe ta daso ?
(pb)
Punjab
Jatinder Singh ji jarman shepherd dog len lai tusi Manjeet Singh 7888323060 Pet Point nal samparak kar sakde ho. Thankyou.
Punjab
dhanwaad ji
Himachal me goat farming ki jankari kahan se milegi ?
(hn)
Punjab
Korean singh ji goat farming ki training aapke zile ke KVK me hi harvayi jati hai . aap kangra ke kvk ka address note kare or yaha par jakar goat farming ki training ke liye apna name likhva kar aaye. Dr. Sanjiv Upadhayay, Programme Coordinator CSKHPKV Krishi Vigyan Kendra, Kangra Distt. Kangra-176001, Himachal Pradesh Mobile +91 94181 12684
ਸਰ, ਸਲਫ਼ਰ ਕਿੰਨੇ ਦਿਨ ਦੇ ਝੋਨੇ ਚ ਪਾਉਣ ਚਾਹੀਦਾ ਹੈ ਤੇ 80% ਜਾ 90% ਦੋਨਾਂ ਕਿਹੜੀ ਪਾਈ ਜਾਵੇ ?
(pb)
Punjab
Babbu Sidhu g ਸਲਫਰ ਪਹਿਲੀ ਜਾਂ ਦੂਸਰੀ ਖਾਦ ਨਾਲ ਪਾ ਸਕਦੇ ਹੋ ਦੋਵੇਂ ਸਹੀ ਨੇ 2.5-3 ਪ੍ਰਤੀ ਏਕੜ ਪਾਓ
amurd da fall lag k chard jada ha ?
(pb)
Punjab
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
सर यह शकरकंदी का पेड़ है इसका पीलापन नहीं जा रहा है ?
(hn)
Punjab
मुकेश जी कृपया आप बताये कि आपने इसमें क्या क्या खाद डाली है ताकि आपको इसके बारे में पूरी जानकारी दी जा सके धन्यवाद
Rajasthan
शकरकंदी के पेड़ों का पीलापन दूर करने के लिए क्या करें सर कुछ बताइए
ਸਰ ਜੀ 1121 ਝੋਨੇ ਵਿਚ 1.5 ਬੋਰੀ ਸਿੰਗਲ ਸੁਪਰ ਫਾਸਫੇਟ ਪਾਉਣੀ ਹੈ ਪਨੀਰੀ ਲਾਉਣ ਤੋਂ ਕਿੰਨੇ ਦਿਨ ਬਾਅਦ ਪਾਈ ਜਾਵੇ ਅਤੇ ਸੁਪਰ ਪਾਉਣ ਤੋਂ ਬਾਅਦ ਸਲਫਰ ਦੀ ਜਰੂਰਤ ਹੈ ਜਾਂ ਨਹੀਂ ?
(pb)
Punjab
ਨਿਸ਼ਾਨ ਜੀ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ SSP ਪਾਉਣ ਦੀ ਲੋੜ ਨਹੀਂ ਹੈ ਜੇਕਰ ਪਾਉਣੀ ਹੈ ਤਾ ਤੁਸੀ 18 ਦਿਨ ਬਾਦ ਪਾਉਣੀ ਸ਼ੁਰੂ ਕਰੋ ਅਤੇ ਸਲਫਰ ਦੀ ਵਰਤੋਂ ਉਸ ਖੇਤ ਵਿਚ ਕੀਤੀ ਜਾਂਦੀ ਹੈ ਜਿਥੇ ਪਾਣੀ ਮਿਤਿਤ ਵਿਚ ਨਹੀਂ ਜੀਰਦਾ ਇਸਦੀ ਮਾਤਰ 3 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ
Sir dhan me khal kitni dalni chahiye ek sath ya do hiso me ?
(hn)
Punjab
vicky ji khal 15 killo ko aap ek bar men hi daal sakte hai.dhanywad
Dr sahib gay Sui nu aaj 13-14 din upar hoge ji 9 mahina Pura Hoya nu ?
(pb)
Rajasthan
cow suun vich 9 month 9 din lendi hai, ehh kujj din uparr v ho skde hai ya pehla v suu jndi hai , isda koi darr nhi hai, jekar uss nu koi dardd ya koi hor smasia ho rehi hai tan tuci nazdiki doctor nu check krwa skde ho.
Sir basmati wch total kini urea payi jave basmati nu chloro pauni di lod hundi hai ke nai apa dekhde hai ke es di height jyada Ho jandi hai ?
(pb)
Punjab
Sandeep kumar ji kripya aap btaye ke apane konsi kisam ki bijai ki hai kyuki har kisam men fertilizer ki matra alag hoti hai.dhanywad
Punjab
Sir basmati 1121 ha
121 ਝੋਨਾ ਗਰੋਥ ਨਹੀਂ ਕਰ ਰਿਹਾ ਇਸ ਨੂੰ ਕੀ ਪਾਇਆ ਜਾਵੇ ਜੋ ਵਧੀਆ ਝਾੜ ਲਿਆ ਜਾ ਸਕੇ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Jameen kese napte hai please bataie ?
(pb)
Punjab
Bobbysunn ji, jameen ko napne ke liye boht si apps play store or app store par available hain, par is baat ki koi tasali nahi d ija sakti hai ke yeh apps apko sahi data provide karein, ge, dhanywad
मेडम जी नीम के तेल से केंचुए ओर सुक्षम जीव नहीं मरेगा के ?
(hn)
Punjab
सोनू जी नीम तेल से नुक्सान नहीं होता यह जैविक हल है
Haryana
सर क्या रेट मिलेगा और 1 किले मे कितना गिरेगा
1121 jiri vich ke ke pana chahida ha sir ma pehli vaar layi ha Punjab
(pb)
Punjab
ਪੂਸਾ ਬਾਸਮਤੀ 1121 ਕਿਸਮਾਂ ਲਈ 36 ਕਿਲੋ ਯੂਰੀਆ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫ਼ਤੇ ਪਿੱਛੋਂ ਅਤੇ 6 ਹਫ਼ਤੇ ਪਿੱਛੋਂ ਪਾਉ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
kbar wali dwayi kdo pani ha sir name v dasdo dwayi da wdiya wali
Rice farming ?
(en)
Punjab
Khushal ji please ask your question in detail what you want to know about the rice farming so that we can provide you proper information.thank you
मिर्ची बोना समय ?
(hn)
Punjab
खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें
pr121 nu khaad kehri te kdo Pai jave ?
(en)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Veer g khada te tuhade kehn motabak payi ja rahe a 20 din ho gye jhona laghey nu hun koi dwa v pauni chahidi a kise v kism di bimari ja sundi wgera to ?
(en)
Punjab
jatinder ji jekar sundi ate bimari da hamla 5% tak hunda hai tahi tuc koi sprya karo nahi ta tuhanu koi spray karn di lod nahi hai.dhanwad
Jamun ke tree pe ye insect hai kya kare ?
(en)
Punjab
sunil ji aap iske uper quinalphos@4ml ko prati litre pani ke hisab se spray karen.
Pure beetal goat bache Bali ki price tak hundi hai ?
(pb)
Harjot ji pure beetal di 20-25000 tak ho skdi hai ..
Jhone vich kine dina vich urea poori karni chahidi ?
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ
Punjab
Kulwant g ਝੋਨੇ ਨੂੰ 100-112 ਕਿਲੋ ਯੂਰੀਆ ਪਹਿਲੇ 40-45 ਚ ਪੂਰੀ ਕਰੋ
ਸਰ ਗਊ ਨੂੰ ਮੋਕ ਲਗ ਰਹੀ ਹੈ, Biotrim inj. ਨਾਲ ਕੋਈ ਫਰਕ ਨਹੀਂ ?
(pb)
Es nu Injection Enrostrong 4.5gm Lao te Bolus Do Time swere shame deo ji
ਸਰ ਦੇਸੀ ਨੁਕਸਾ ਗਾਂ ਨੂੰ ਪੱਕੇ ਕੱਦੂ ਕੱਟ ਕੇ ਖੁਵਾਓ ਮੋਕ ਠੀਕ ਹੋ ਜਾਊ
Sir bhindi mein white makkhi ko control kaise karein ?
(hn)
Punjab
anay ji aap safed makhi ki roktham ke liye aap imidacloprid@1.5ml ko prati litre pani ke hisab se spray karen.dhanywad
Madhya Pradesh
इमिडा से नही मारेगी प्रेक्टिकल काल है
ਸਰ ਇਸ ਦਾ ਕੀ ਇਲਾਜ਼ ਹੈ ?
(pb)
Es nu distemper disease aa ji Esnu turant Doctor nu dikhao ji.
Punjab
ਡਾਕਟਰ ਕਹਿਦੇ ਇਸਨੂੰ Distampex Medicine ਦੋ, ਪਰ ਦੋ ਸ਼ੀਸ਼ੀਆ ਪੀਲਾ ਕਿ ਵੀ ਕੋਈ ਫ਼ਰਕ ਨਹੀਂ।
Sir chote astar par layer farming kaise kare taki achha income ho bahut garib hain ?
(hn)
Punjab
लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.
7903647427
Jhona vich bhui bhut a eh wali koi pakka hal dso plz ?
(pb)
Punjab
ਜਸਵਿੰਦਰ ਜੀ ਤੁਸੀ ਇਹਨਾਂ ਦੋਨਾਂ ਨੂੰ ਅਲੱਗ ਅਲੱਗ ਖੇਤ ਵਿਚ ਪਾਓ ਇਹਨਾਂ ਦੀ ਇਕੱਠੇ ਦੀ ਵਰਤੋਂ ਨਾ ਕਰੋ ਧੰਨਵਾਦ
Punjab
Harpreet Dhillon g Jhone Dey khet nu bhr k Aniloguard 500 ml bottle naal paao . Dhyaan rkhna k jhone Dey pttey paani ch naa dubbe hon & ndeen paani vich dubba hovey
veer ji pai a 7 din ho gya ajj
Gharda company di
kina days bad result milda ji .
ki paia jawa ji alag alag
Sir MERI cow a 10 -6-2019 AI karwai see us din onu blood Aaya see Hun fir 21 . 22 Dina baad pehala halki jahi taaran kardi see par kal sham to thoda thoda blood aayi Jada ki karn ho sakda gabin rahi a ja Na te khoon kuy auda pls daso g ?
(pb)
Punjab
ehh pashu da annda tutan krke v ho jnda hai, jekar ohh heat vich nhi hai tan tuci uss nu Pregstay gold poweder 50gm rojana dena suru kro, iss nal pashu de gaban rehnn di ass vdhh jndi hai ate jekar gaban na hoi tan dubara heat vich v aa jawegi.
tejinder brother AI to baad cha blood ave ta dubara AI karwani chiyedi c tanu eh jaida heat hon karke blood mar diya
?
(hn)
Punjab
ajaypal ji kripya aap apna swal vistar se pooche ke aap jankari kya lena chahte hai taki aapko iske bare men poori jankari di ja sake.dhanywad
ਸਰਜੀ ਸਰੋ ਦੀ ਖਲ 15 kg ਇਕ ਵਾਰ ਹੀ ਸਾਰੀ ਇਕੱਠੀ ਪਾਉਣੀ ਆ ਜਾ ਦੋ ਵਾਰ ਵਿਚ ?
(pb)
Punjab
ਗੁਰਜੀਤ ਜੀ ਇਸਨੂੰ ਤੁਸੀ ਇਕ ਵਾਰ ਵਿਚ ਹੀ ਖੇਤ ਵਿਚ ਪਾਓ ਧੰਨਵਾਦ
Punjab
ਗੁਰਜੀਤ ਘੁਮਾਣ ਜੀ ਸਰੋਂ ਦੀ ਖਲ ਨੂੰ ਇੱਕੋ ਵਾਰ ਪਾ ਦਿਓ
Kapas ke pta peela ho raha btao kya karu ?
(hn)
Punjab
Deepak ji kripya btaye ke aapne isme kya kya khaad daale hai taki aapko iske bare men poori jankari di ja sake.dhanywad
Meeh kado pau paji ?
(pb)
Punjab
gurdeep ji mausam vibhag de anusar es hafte de akhir vich meeh pain di sambhavna hai.dhanwad
Sir 15 plus doodh dene wali gai ka santulit ahar ka formula bta de please. sarso ki khal, gehu ka chokar, matar chuni, rice palish, gehu ka darra, jau ka darra hamare yaha available hai, sir ji dry cow me lie bhi balance dite bta de, sir ji mere pas five cow hai sab 15 plus ki hai ?
(hn)
Rajasthan
वैसे जी तो बाजार में बहुत सी कंपनी की फीड आती है जो कि कंपनी वाले अपने हिसाब से तैयार कर देते है यदि आप स्वयं तैयार कर देना चाहते है तो आप इस तरीके से तैयार कर दे सकते है जिसमें सभी तत्व ज़रूरी होते है, यह संधू फीड थोड़ी मेहंगी होती है पर इससे पहु को फ़ायदा बहुत होता है, बाकि यदि आप ज़्यादा मेहंगी फीड प्रयोग नहीं करना चाहते ओट आप बाजार में से किसी भी कंपनी की दे सकते है, उससे पशु से दूध लिया जा सकता है, संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है
Punjab
Doc ka mtlv rice polish hoti hai, app matar chuuri v pua skte hai.
?
(hn)
Punjab
ajay pal ji kirpa karke apna swla dubara bhejo tuhade valo bheji gayi audio uplaod nahi hoyi hai.dhanwad
Uttar Pradesh
sir, dhaan ki paneeri jo 15 din ki ho gai hai uske patte safed hone lage hai aur nust hone lage hai upay batayen
ਜੇਕਰ ਹੁਣ 126 ਦੀ ਪਨੀਰੀ ਬੀਜੀ ਜਾਵੇ ਕੀ ਲਗ ਸਕਦੀ ਹੈ ?
(pb)
Punjab
gk ਜੀ ਹੁਣ ਬਾਸਮਤੀ ਕਿਸਮਾਂ ਦੀ ਪਨੀਰੀ ਦਾ ਸਮਾਂ ਹੈ ਪਰਮਲ ਕਿਸਮਾਂ ਦੀ ਬਿਜਾਈ ਦਾ ਸਮਾਂ ਨਿਕਲ ਚੁਕਿਆ ਹੈ ਧੰਨਵਾਦ
Punjab
Gk ਜੀ ਬੀਜ ਦਿਓ ਪਨੀਰੀ 126 ਦੀ ਬੰਪਰ ਝਾੜ ਦੇਵੇਗੀ ਪਰ ਕੋਸ਼ਿਸ਼ ਕਰਿਆ ਜੇ ਕਿ 25-30 ਦਿਨ ਵਿੱਚ ਲੱਗ ਜਾਵੇ
Sir SSA, sir mere ik kille vich nematode di smasya aundi aa, es Ch ki paya jave tan jo es to bcha ho ske. main jhona launa ji khet Ch ?
(en)
Punjab
jekar jadd de vich gand bni hai and roots niche nu jyada lambiyan ho rhiyan han tn ess vich nematode di problem ho skdi hai.ess di roktham lyi tuc Furadon @5 kg per acre nu mitti ch mila ke chitta de skde ho
Makka ki kheti kaise karte hain Bta sakti ho ?
(hn)
Punjab
इसे मिट्टी की व्यापक किस्मों जैसे दोमट रेतली से चिकनी दोमट मिट्टी में उगाया जा सकता है मक्की की खेती के लिए अच्छे निकास वाली, उपजाऊ रेतली दोमट से गारी दोमट मिट्टी उपयुक्त होती है अच्छी उपज के लिए उच्च जैविक पदार्थ युक्त मिट्टी, जिसमें पानी सोखने की क्षमता अच्छी हो, की आवश्यकता होती है मिट्टी की पी एच 5.5-7.5 होनी चाहिए भारी चिकनी मिट्टी इसकी खेती के लिए उपयुक्त नहीं होती मिट्टी में किसी भी तत्व की कमी जानने के लिए मिट्टी की जांच जरूर करवायें प्रसिद्ध किस्में :- Ganga 2,Ganga-II,Tarun,Naveen खेती के लिए नदीन रहित और पिछली फसल से मुक्त खेत का ही चयन करें 10-15 सैं.मी. की गहराई पर जोताई करें मिट्टी के भुरभुरा होने तक खेत की 6-7 बार जोताई करें गाय का गला हुआ गोबर 4-6 टन प्रति एकड़ में डालें और खेत में 10 पैकेट एज़ोसपीरीलियम के डालें 45 से 50 सैं.मी. के फासले पर खालियां और मेंड़ तैयार करें सिंचित क्षेत्रों में बिजाई मॉनसून के शुरू होने से 10-15 दिन पहले करें इससे उपज में 10-15 प्रतिशत वृद्धि होगी बारानी क्षेत्रों में बिजाई मॉनसून के शुरू होने पर करें ताकि मिट्टी में उचित नमी विकसित हो सके उचित अंकुरण के लिए मिट्टी में नमी होना आवश्यक है अच्छी वृद्धि और अच्छी उपज के लिए पौधों में सही मात्रा का होना जरूरी है खरीफ की फसल के लिए कतार से कतार में 70 सैं.मी. और पौधे से पौधे में 22 सैं.मी. फासले का प्रयोग करें आसानी से अंकुरण के लिए समतल मिट्टी पर बीजों को 3-5 सैं.मी. की गहराई पर बोयें बिजाई हाथों से गड्ढा खोदकर या आधुनिक तरीके से ट्रैक्टर और सीड डरिल की सहायता से मेंड़ बनाकर की जा सकती है उद्देश्य, बीज का आकार, मौसम, पौधे की किस्म, बिजाई का तरीका आदि बीज की दर को प्रभावित करते हैं खरीफ के मक्की के लिए 7-8 किलो बीज प्रति एकड़ में प्रयोग करें अच्छी उपज के लिए नाइट्रोजन 24-50 किलो (यूरिया 52-110 किलो), फासफोरस 16-25 किलो (एस एस पी 100-160 किलो) और पोटाश 16 किलो (म्यूरेट ऑफ पोटाश 27 किलो) प्रति एकड़ में डालें फासफोरस और पोटाश की पूरी मात्रा और 1/4 नाइट्रोजन बिजाई के समय डालें खादों को 5-7 सैं.मी. की गहराई पर डालें बाकी की नाइट्रोजन को दो भागों में, पहला फसल के घुटने तक आने की अवस्था में और दूसरा बालियां निकलने के समय डालें मक्की की फसल में जिंक और मैग्नीशियम की कमी होना सामान्य है इसे पूरा करने के लिए 10 किलो शुरूआती खुराक के तौर पर डालें जिंक और मैग्नीशियम के साथ ही आयरन की कमी भी देखी जा सकती है इसके कारण पूरा पौधा पीले रंग का दिखाई देता है इसे पूरा करने के लिए सूक्ष्म तत्व मिश्रण 25 किलो को 18 किलो रेत के साथ मक्की के बीज बोने के बाद डालें मक्की की फसल में हाथों से 1-2 गोडाई आवश्य करें पहली गोडाई बिजाई के 20-25 दिनों के बाद और दूसरी बिजाई के 40-45 दिनों के बाद करें नदीनों की जांच के लिए एट्राज़िन 500 ग्राम को 100 लीटर पानी में मिलाकर बिजाई के बाद और नदीनों के अंकुरण से पहले स्प्रे करें गोडाई के बाद खादों को टॉप ड्रेसिंग के तौर पर डालें और उसके बाद मेंड़ो पर मिट्टी चढ़ाएं छंटाई का अर्थ अत्याधिक पौधे को निकालना और सिर्फ सेहतमंद पौधों को ही रखना और पौधे से पौधे में 20 सैं.मी. के फासले को बनाकर रखना पहली गोडाई के समय छंटाई की प्रक्रिया की जाती है पहली सिंचाई के समय जब पौधे मुख्य फसल से 4-6 दिन के हो जाये, उस समय खाली जगहों को भरें बारिश की तीव्रता, आवृत्ति और तापमान के आधार पर सिंचाई करें नए पौधे, घुटने तक आने की अवस्था, फूल निकलना और दानें भरना सिंचाई के लिए बहुत गंभीर अवस्थाएं होती हैं इन अवस्थाओं पर पानी की कमी उपज में बहुत नुकसान कर सकती है पानी की कमी होने पर खालियां बनाकर सिंचाई करें यह पानी को भी बचाता है छल्लियों के बाहरले पर्दे हरे से सफेद रंग के होने पर फसल की कटाई करें तने के सूखने और दानों में पानी की मात्रा 17-20 प्रतिशत होने की सूरत में कटाई करना इसके लिए अनुकूल समय है प्रयोग की जाने वाली जगह और यंत्र साफ, सूखे और रोगाणुओं से मुक्त होने चाहिए
Sir SSA, 1121 mein butte sukkan ton bachon lai ki paya jave. plz dsseo sir ?
(en)
Punjab
gursewak ji kirpa karke isdiyan jdan check karo jekar isde vich seonk maujood hai ta tuc chlorpyriphos@1.5 litre nu prtai acre de hisab nal 60 killo ret vich mila ke pao.dhanwad
Subsidy ?
(hn)
Punjab
Monu ji kripya app apna swal vistar se btayen ki app kiss chijj per subsidy ke vare mai pushen rehen hai, app apna swal vistar se pushen tan jo apko sahi jankari di jaa skee.
Madhya Pradesh
thik
Madhya Pradesh
Makka ki kheti kaise karte hain
सर निमाटोड का उपचार वताओ, अमरूद के बाग में है ?
(hn)
Maharashtra
सोनू जी आप निमाटोड की रोकथाम के लिए नीम केक का इस्तेमाल करें धन्यवाद
सर अमरूद के बाग मे निमाटोड हैं इसका उपचार वताओ ?
(hn)
Punjab
सोनू जी आप निमाटोड की रोकथाम के लिए नीम केक का इस्तेमाल करें धन्यवाद
Kha nahi rahi Ji ?
(en)
tuci usda Temprature check krwao jekar Temprature theek hai tan tuci uss nu Broton liquid 100ml, Tonakind Gold 50gm , Tonakind Herb 100gm rojana dena suru kro, iss nal farak paa jawega.
Treatment plz ?
(en)
tuci usda Temprature check krwao jekar Temprature theek hai tan tuci uss nu Broton liquid 100ml, Tonakind Gold 50gm , Tonakind Herb 100gm rojana dena suru kro, iss nal farak paa jawega.