Manage Expert Answers

Search

Total Count :- 258604

सोयाबीन में खरपतवार को नष्ट करने के लिए कौन सी दवा का इस्तेमाल करें ?

(hn)
Posted by
Bhoj raj Gurjar (7426080134)
Bhoj raj Gurjar
Rajasthan
Jhalawar
Write Answer
Posted Date (03 Aug 2019 01:54 PM) Assigned Date (-)
Answered Date (03 Aug 2019 05:08 PM) Translated Date (-)

spray 250 ml Agil {propaqizafop 10 % EC} for one acre

कुदीला और सावा का क्या दवाई है ?

(hn)
Posted by
vedsahu (6266731878)
vedsahu
Chattisgarh
Rajnandgaon
Write Answer
Posted Date (03 Aug 2019 01:39 PM) Assigned Date (-)
Answered Date (03 Aug 2019 04:13 PM) Translated Date (-)

कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके आपके द्धारा भेंजी गई ओडियो में कुछ समझ नहीं आ रहा है धन्यवाद

ਝੋਨੇ ਵਿੱਚ ਪਦਾਨ ਕਦ ਪਾਈ ਜਾਵੇ ?

(en)
Posted by
yuvraj (7888742007)
yuvraj
Punjab
Ludhiana
Write Answer
Posted Date (03 Aug 2019 01:38 PM) Assigned Date (-)
Answered Date (03 Aug 2019 01:51 PM) Translated Date (-)

yuvraj ji jhone Vich padaan os same Pao jado jhone Vich gobh di sundi ja jad di sundi da hamla hunda hoye

Answered Date (05 Aug 2019 07:02 AM) Translated Date (-)

Padan di varto jhona lgaun ton 35 dina baad kr skde ho..iss sme gobh de vich soondi da hamla hona shuru ho janda hai.

धान में झंडा रोग की रोकथाम के लिए उपाए ?

(hn)
Posted by
Sushil Battu (9896986043)
Sushil Battu
Haryana
Fatehabad
Write Answer
Posted Date (03 Aug 2019 01:34 PM) Assigned Date (-)
Answered Date (18 Aug 2019 02:49 PM) Translated Date (-)

झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है

Layer farming anda utpadan 1000 murgi ke bare me details ?

(hn)
Posted by
prakash yadav (7905430380)
prakash yadav
Uttar Pradesh
Jalaun
Write Answer
Posted Date (03 Aug 2019 01:34 PM) Assigned Date (-)
Answered Date (03 Aug 2019 04:19 PM) Translated Date (-)

लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है.

yeh photo Jo aap dekh te hai raat ko niklte hai podh ko nuksan dete hai aap Inka treatment btaye ?

(hn)
  • 3
Posted by
SANJAY KUMAR SHARMA (9027922986)
SANJAY KUMAR SHARMA
Uttar Pradesh
Meerut
Write Answer
Posted Date (03 Aug 2019 01:31 PM) Assigned Date (-)
Answered Date (26 Aug 2019 11:11 PM) Translated Date (03 Aug 2021 10:46 AM)

sanjay ji kripya btaye ke yeh paudhe ko kya nuksaan kar rahe hai taki aapko uske hisab se jankari di ja sake.dhanywad

ਬਾਈ ਜੀ ਇਸ ਨਦੀਨ ਦਾ ਨਾਮ ਤੇ ਹੱਲ ਕੀ ਆ ?

(pb)
  • 1
Posted by
Gurjit saini (9915455256)
Gurjit saini
Punjab
Fazilka
Write Answer
Posted Date (03 Aug 2019 01:26 PM) Assigned Date (-)
Answered Date (26 Aug 2019 11:08 PM) Translated Date (-)

ਗੁਰਜੀਤ ਜੀ ਇਸ ਤਰਾਂ ਨਦੀਨਾਂ ਦੀ ਪਹਿਚਾਣ ਕਾਰਨ ਵਿਚ ਮੁਸ਼ਕਿਲ ਆਉਂਦੀ ਹੈ ਕਿਰਪਾ ਕਰਕੇ ਇਸਦੇ ਫੁੱਲਾਂ ਦੀ ਫੋਟੋ ਭੇਜੋ ਜਾ ਜਿਹੜੇ ਖੇਤ ਵਿਚ ਹੈ ਉਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

ਗਾਵਾਂ ਨੂੰ ਮੋਕ ਲਈ ਟੀਕਾ ਵੀ ਲਾਇਆ ਸੀ, ਉਹ ਇੱਕ ਜਾਂ ਦੋ ਦਿਨ ਸਹੀ ਰਹਿੰਦੀਆਂ ਹਨ ਫਿਰ ਮੋਕ ਮਾਰਨ ਲੱਗ ਜਾਂਦੀਆਂ ਹਨ ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:16 PM) Assigned Date (-)
Answered Date (03 Aug 2019 04:21 PM) Translated Date (-)

ਤੁਸੀ ਉਸ ਨੂੰ Kol-L liquid 100 ਮਿਲੀ ਦੇਣਾ ਸ਼ੁਰੂ ਕਰੋ ਅਤੇ Biotrim-DS bolus 1-1 ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ.

devmedia

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:15 PM) Assigned Date (-)
Answered Date (27 Aug 2019 12:26 PM) Translated Date (-)

jaswinder ji tuc isnu plastic diyan rassiyan nal bann sakde ho.dhanwad

Muje anar ki kheti karni hai acchi pod kaha se milegi ?

(hn)
Posted by
Abhishek Tyagi (8218446204)
Abhishek Tyagi
Uttar Pradesh
Ghaziabad
Write Answer
Posted Date (03 Aug 2019 01:14 PM) Assigned Date (-)
Answered Date (03 Aug 2019 04:25 PM) Translated Date (-)

Abhishek Tyagi ji UP me Anar ke plant lene ke liye aap Sulender 8736801125 Jai Shree Bag & Nursery, se samparak kare. Thank you

Answered Date (04 Aug 2019 03:01 PM) Translated Date (-)

contact your local dealer of Jain irrigation system ltd, and get tissue culture plants from them.

ਸਰ ਜਦੋਂ ਵੀ ਮੱਕੀ ਜਾਂ ਚਰੀ ਦੀ ਬਿਜਾਈ ਕਰਦੇ ਹਾਂ ਤਾਂ ਉਸ ਵਿੱਚ ਘਾਹ ਬਹੁਤ ਹੋ ਜਾਂਦਾ ਹੈ, ਉਸ ਬਾਰੇ ਜਾਣਕਾਰੀ ਦਿਓ ਉਸ ਵਿੱਚ ਕਿਹੜੀ ਦਵਾਈ ਦੀ ਸਪਰੇਅ ਕਰੀਏ ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:13 PM) Assigned Date (-)
Answered Date (16 Aug 2019 05:20 PM) Translated Date (-)

ਪਹਿਲੀ ਗੋਡੀ, ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ 40-45 ਦਿਨਾਂ ਬਾਅਦ ਪਰ ਜਿਆਦਾ ਹੋਣ ਦੀ ਸੂਰਤ ਵਿੱਚ ਐਂਟੇਰਾਜੀਨ 500 ਗ੍ਰਾਮ ਪ੍ਰਤੀ 200 ਲੀ. ਪਾਣੀ ਨਾਲ ਸਪ੍ਰੇਅ ਕਰੋ ਗੋਡੀ ਕਰਨ ਤੋਂ ਬਾਅਦ ਮਿੱਟੀ ਉੱਪਰ ਖਾਦ ਦੀ ਪਤਲੀ ਪਰਤ ਵਿਛਾ ਦਿਓ ਅਤੇ ਜੜਾਂ ਨਾਲ ਮਿੱਟੀ ਲਾਓ

ਸਰ ਇਹ ਸਪਰੇਅ ਨਰਮੇ ਤੇ ਕਰ ਸਕਦੇ ਹਾਂ, ਇਸ ਦਾ ਨਰਮੇ ਤੇ ਕੀ ਕੰਮ ਹੈ ਅਤੇ ਕਿੰਨੀ ਮਾਤਰਾ ਪਵੇਗੀ ?

(pb)
  • 1
Posted by
ਗੁਰਜੀਤ ਸਿੰਘ (9309200010)
ਗੁਰਜੀਤ ਸਿੰਘ
Punjab
Muktsar
Write Answer
Posted Date (03 Aug 2019 01:13 PM) Assigned Date (-)
Answered Date (03 Aug 2019 01:33 PM) Translated Date (-)

Celcron vich profenophos 50%EC naam da salt hai jo narme vich thrips lyi tuc spray kr skde ho g.PAU walo esdi recomended dose 500 ml per acre hai bt spray lyi 200 liter pani per acre jroor lgao g..

ਸਰ ਝੋਨੇ ਅਤੇ ਕਣਕ ਉਪਰ ਸਭ ਤੋਂ ਜ਼ਿਆਦਾ ਕਿਹੜੀ ਦੀ ਦਵਾਈ ਪਾਈਏ ਜਿਸ ਦਾ ਰਿਜ਼ਲਟ ਵਧੀਆ ਹੋਵੇ ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:12 PM) Assigned Date (-)
Answered Date (05 Aug 2019 07:03 AM) Translated Date (-)

Jaswinder g Adama, bayer, tata, syngenta, sumitomo, nagarjuna, oswal Upl, basf yeh companies best hai..inka result sbse acha hai...

ਸਰ ਅਗਸਤ ਵਿੱਚ ਕਿਹੜੀ ਚਰੀ ਦੀ ਬਿਜਾਈ ਕਰੀਏ ਜੋ ਪਸ਼ੂਆਂ ਲਈ ਵਧੀਆ ਹੋਵੇ ਜੋ ਜਿਲਦੀ ਤੋਂ ਜਿਲਦੀ ਤਿਆਰ ਹੋ ਜਾਵੇ ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:11 PM) Assigned Date (-)
Answered Date (16 Aug 2019 05:05 PM) Translated Date (-)

ਤੁਸੀ ਚਰੀ ਦੀ ਕਿਸਮ ਜਿਵੇ SL 44, Punjab sudex chari 4, Punjab sudex chari 1 ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

ਸਰ ਮੈਂ ਗੰਨਾ ਲਾਇਆ ਹੋਇਆ ਹੈ, ਉਸ ਵਿੱਚ ਕਿਹੜੀ-ਕਿਹੜੀ ਬਿਮਾਰੀ ਤੋਂ ਕਿਹੜੀ-ਕਿਹੜੀ ਸਪਰੇਅ ਕਰੀਏ ਇਸ ਬਾਰੇ ਜਾਣਕਾਰੀ ਦਿਓ ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:11 PM) Assigned Date (-)
Answered Date (22 Aug 2019 06:17 PM) Translated Date (-)

ਰੱਤਾ ਰੋਗ: ਇਹ ਉੱਲੀ ਰੋਗ ਹੈ ਜਿਸ ਕਰਕੇ ਗੰਨੇ ਦੇ ਤੀਜੇ ਅਤੇ ਚੌਥਾ ਪੱਤਾ ਪੀਲਾ ਹੋ ਕੇ ਸੁੱਕ ਜਾਦਾ ਹੈ ਇਸ ਰੋਗ ਨਾਲ ਗੰਨੇ ਦਾ ਅੰਦਰਲਾ ਗੁੱਦਾ ਲਾਲ ਹੋ ਜਾਦਾ ਹੈ ਚੀਰੇ ਹੋ ਗੰਨੇ ਵਿੱਚ ਖੱਟੀ ਅਤੇ ਸ਼ਰਾਬ ਵਰਗੀ ਬਦਬੂ ਆਉਦੀ ਹੈ ਇਸ ਦੀ ਰੋਕਥਾਮ ਲਈ ਰੋਗ ਰਹਿਤ ਫ਼ਸਲ ਤੋਂ ਬੀਜ ਲਉ ਅਤੇ ਰੋਗ ਦਾ ਟਾਕਰਾ ਕਰਨ ਵਾਲੀ ਕਿਸਮ ਬੀਜੋ ਝੋਨੇ ਅਤੇ ਹਰੀ ਖਾਦ ਵਾਲੀਆਂ ਫਸਲਾਂ ਦਾ ਫ਼ਸਲ ਚੱਕਰ ਅਪਣਾਉਣਾ ਚਾਹੀਦਾ ਹੈ ਖੇਤ ਵਿੱਚ ਪਾਣੀ ਨਾ ਖੜਣ ਦਿਉ ਨੁਕਸਾਨੇ ਬੂਟੇ ਨੂੰ ਪੁੱਟ ਕੇ ਖੇਤ ਤੋਂ ਬਾਹਰ ਸੁੱਟੋ ਕਾਰਬੈਂਡਾਜ਼ਿਮ ਘੋਲ ਦੀ 0.1 % ਮਾਤਰਾ ਨੂੰ ਮਿੱਟੀ ਉੱਤੇ ਵਰਤਣ ਨਾਲ ਬਿਮਾਰੀ ਰੋਕੀ ਜਾ ਸਕਦੀ ਹੈ ਮੁਰਝਾਉਣਾ: ਜੜ੍ਹਾਂ ਦਾ ਗੜੂੰਆਂ, ਸਿਉਂਕ, ਨਿਮਾਟੋਡਸ, ਖੁਸ਼ਕ ਅਤੇ ਵੱਧ ਪਾਣੀ ਖੜਨ ਵਾਲੀਆਂ ਹਾਲਤਾਂ ਵਿੱਚ ਇਹ ਬਿਮਾਰੀ ਵੱਧ ਆਉਂਦੀ ਹੈ ਇਸ ਨਾਲ ਪੱਤੇ ਪੀਲੇ ਪੈ ਕੇ ਸੁੱਕ ਜਾਂਦੇ ਹਨ ਪੌਦਿਆਂ ਵਿੱਚ ਕਿਸ਼ਤੀ ਦੇ ਅਕਾਰ ਦੇ ਟੋਏ ਪੈ ਜਾਂਦੇ ਹਨ ਅਤੇ ਫਸਲ ਸੁੰਗੜ ਜਾਂਦੀ ਹੈ ਇਸ ਨਾਲ ਫਸਲ ਦਾ ਉੱਗਣਾ ਅਤੇ ਝਾੜ ਦੋਨੋਂ ਘੱਟ ਜਾਂਦੇ ਹਨ ਇਸ ਦੀ ਰੋਕਥਾਮ ਲਈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 0.2%+ਬੋਰਿਕ ਐਸਿਡ 0.2% ਦੇ ਘੋਲ ਵਿੱਚ 10 ਮਿੰਟ ਤੱਕ ਸੋਧ ਕਰੋ ਇਸ ਤੋਂ ਇਲਾਵਾ ਪਿਆਜ਼, ਲਸਣ ਅਤੇ ਧਨੀਏ ਦੀ ਫ਼ਸਲ ਵੀ ਇਸ ਬਿਮਾਰੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ ਆਗ ਦਾ ਸਾੜਾ: ਇਹ ਬਿਮਾਰੀ ਹਵਾਂ ਤੋ ਪੈਦਾ ਹੁੰਦੀ ਹੈ ਜੋ ਮੌਨਸੂਨ ਵਿੱਚ ਹੁੰਦੀ ਹੈ ਬਿਮਾਰੀ ਵਾਲੇ ਗੰਨੇ ਦੇ ਪੱਤੇ ਸੁੰਗੜ ਜਾਂਦੇ ਹਨ ਤਣੇ ਦੇ ਨੇੜੇ ਵਾਲੇ ਪੱਤੇ ਲਾਲ ਹੋ ਜਾਂਦੇ ਹਨ ਨਵੇਂ ਪੱਤੇ ਛੋਟੇ ਅਤੇ ਤਿਰਖੇ ਹੋ ਜਾਂਦੇ ਹਨ ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ ਜੇਕਰ ਇਸ ਦਾ ਹਮਲਾ ਦਿਖੇ ਤਾਂ ਕਾਰਬੈਂਡਾਜ਼ਿਮ 4 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੋਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰੋ

devmedia

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:10 PM) Assigned Date (-)
Answered Date (31 Aug 2019 06:13 PM) Translated Date (-)

kirpa krke apna swal vistar nal pusho ji tan jo tuhanu sahi jankari diti jaa skee.

ਸਰ ਮੇਰੀ ਚਰੀ ਦੇ ਛਿੱਟੇ ਨਿਕਲ ਆਏ ਹਨ, ਇਕੱਲੀ ਚਰੀ ਦਾ ਆਚਾਰ ਪਾ ਸਕਦੇ ਹਾਂ ਜਾ ਨਹੀਂ, ਇਸ ਦਾ ਪਸ਼ੂਆਂ ਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ?

(pb)
Posted by
jaswinder singh (9023355595)
jaswinder singh
Punjab
Moga
Write Answer
Posted Date (03 Aug 2019 01:09 PM) Assigned Date (-)
Answered Date (03 Aug 2019 08:55 PM) Translated Date (-)

hanji tuci charri, bajre da achar v paa skde ho, ehh jldi hajam ho jnda ha, pashu nu takat mildi hai ate usda liver sahi rehnda hai.

2 swal puche c 3 din ho gye ik da answer ni mileya hje tak ?

(pb)
Posted by
Gurwinder Sran Zaildar (9915133044)
Gurwinder Sran Zaildar
Punjab
Bathinda
Write Answer
Posted Date (03 Aug 2019 01:09 PM) Assigned Date (-)
Answered Date (02 Dec 2019 03:57 PM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

Sir hun padan paiye ke spray kariye ja spray karia ta ulli rog ton kehri dvai payie ta sundi ton kehri, 2018 wich ik syngenta de amistar pai si te 2 spray kala tela di kiti si , 1. pls hun asi 3 spray karnia ne pehla Balda ta Haza pa dia, dusri bar Taspa pa dia, Amistar 3 bar pa dia, 2. pls dseo ke pehli spray Taspa de kardiye te dusri Amistar di kardiye te last kala tela vali, pls dseo ke kive theek aa ?

(pb)
Posted by
manjinder singh (7009642912)
manjinder singh
Punjab
Barnala
Write Answer
Posted Date (03 Aug 2019 01:01 PM) Assigned Date (-)
Answered Date (03 Aug 2019 01:37 PM) Translated Date (-)

Shrimaan g jhone vich hun jekar cartap nhi paouni tn tuc Fame 30 ml ja Coragen 60 ml per acre da spray kr skde ho g.Jekar padan paouni hai tn frr 8 kg padan per acre pao and spray di lod nhi.Jekar jhone vich fungus da attack hai tn Validamycin 300 ml per acre da spray kr skde ho g.

Answered Date (04 Aug 2019 02:55 PM) Translated Date (-)

sir fungus ke a pls dasio oli rog tu kheri paia wheat ta haja theak rahou, ja fir Taspa and Amistar top a kado karia pls a dasdio 1 spray wh khari paia ,2 wh kheri,and 3 wh kheri

नरमे में सफेद मक्खी के लिए कोन सी स्प्रे का उपयोग करें ?

(hn)
Posted by
बलदेव सिंह (9813989410)
बलदेव सिंह
Haryana
Fatehabad
Write Answer
Posted Date (03 Aug 2019 12:58 PM) Assigned Date (-)
Answered Date (03 Aug 2019 01:40 PM) Translated Date (-)

Narme mein white fly ke liye Lano @500 ml,Osheen @60 gm,Ulala @80 gm,Ethion @800 ml per acre ka spray kr skte ho g..

Answered Date (03 Aug 2019 01:33 PM) Translated Date (-)

leno 500ml ()and uala 80gm

Answered Date (04 Aug 2019 06:36 AM) Translated Date (-)

ki osheen white fly nu control krdi a

sir narma iktha ho reha, ik vaar sprey kar ti, do baar pani be la ta, tela te jhu bhut aa ki kita jawe ?

(pb)
  • 1
Posted by
Sony Maan (9041262395)
Sony Maan
Punjab
Bathinda
Write Answer
Posted Date (03 Aug 2019 12:45 PM) Assigned Date (-)
Answered Date (03 Aug 2019 01:42 PM) Translated Date (-)

Sony maan g narme vich ulala @80 gm per acre and Profenophos @400 ml per acre nu 200 liter pani vich mila ke spray kr skde ho g...

Answered Date (03 Aug 2019 01:35 PM) Translated Date (-)

ਉਲਾਲਾ ਤੇ ਪ੍ਰੇਫੋਨੋਫਾਸ ਕਰਦੇ ਰਿਜਲਟ ਬਹੁਤ ਹੀ ਵਧੀਆ ਹੈ

Answered Date (03 Aug 2019 01:36 PM) Translated Date (-)

ਉਲਾਲਾ

1509 धान में झंडा निकलने की शिकायत उम्र ज्यादा है इसके लिए क्या किया जाए ?

(hn)
Posted by
Sushil Gurusar (7015750048)
Sushil Gurusar
Haryana
Jind
Write Answer
Posted Date (03 Aug 2019 12:43 PM) Assigned Date (-)
Answered Date (03 Aug 2019 01:43 PM) Translated Date (-)

Sushil g basmati ki transplanting ke time root treatment krke lgao.Flag leaf ki roktham ke liye UPL saaf fungicide @500 gm per acre ko mitti mein mila ke khet mein chitta de skte ho g..

Sir jabab da daeo jhone growth kive karo 45 din hu gayea laga nu sammi gold ta upl fungicide 120 kg urea 20kg potash 8 kg zinc pate ?

(pb)
Posted by
Nirmal singh (9915364852)
Nirmal singh
Punjab
Bathinda
Write Answer
Posted Date (03 Aug 2019 12:40 PM) Assigned Date (-)
Answered Date (03 Aug 2019 01:44 PM) Translated Date (-)

Shrimaan g jekar jhone di growth nhi ho rhi tn tuc Gibberellic acid @300 ml per acre ja tricontanol @400 ml per acre da spray kr skde ho g..

Answered Date (04 Aug 2019 12:22 PM) Translated Date (-)

sir ਕੀ Gibberellic acid nal jhone di ਫੋਟ ਵੀ ਹੋ ਸਕਦੀ ਅਾ ਜੀ 38 din da jhone ਫੋਟ ਘॅਟ ਕੀਤੀ ਅਾ ਜੀ

Sir narme nu tela pa gya ik vaar ta karti spray dotara di frnd pa gya panni laa ditta ki kita jwe

(pb)
Posted by
Sony Maan (9041262395)
Sony Maan
Punjab
Bathinda
Write Answer
Posted Date (03 Aug 2019 12:34 PM) Assigned Date (-)
Answered Date (03 Aug 2019 12:36 PM) Translated Date (-)

Sony g kirpa krke narme di photo bhejo ta jo tuhanu poori jankari ditti ja ske g..

Answered Date (03 Aug 2019 12:35 PM) Translated Date (-)

patte ikatthe hoi jande a

apni kheti app pehla bhot vadiya chalda c par hun menu lagda hai koyi fayida nhi jado jarurat hove koyi response nhi milda, suwal pucche 7-8 din ho jande ne koyi response nhi fer ki fayida, mein tan uninstall karn laga ha

(en)
Posted by
Ram singh Khokher (8000005569)
Ram singh Khokher
Punjab
Fazilka
Write Answer
Posted Date (03 Aug 2019 12:33 PM) Assigned Date (-)
Answered Date (03 Aug 2019 02:10 PM) Translated Date (-)

Ram singh Khokher ji feedback den layi dhanwad ji. ejehi koe gal nahi hai ji.har swal da jwab time te hi dita janada hai ji. baki asi tohadi profile check karage ji . je koe question pending hai ta koe technical resion hovege . ehnu solve karva dita javega ji. baki tusi befikar ho jave ji app di service ghategi nahi age ja ke hor v vadiya hovegi ji. jekar koe hor feedback hove tusi sade helpline no. 9779977641 te v direct call kar sakde ho ji. dhanwad.

ਅਦਾਮਾ ਦੀ ਪਦਾਨ ਦਾ ਕੀ ਰੇਟ ਆ ?

(pb)
Posted by
sumandeep singh (8968071308)
sumandeep singh
Punjab
Mansa
Write Answer
Posted Date (03 Aug 2019 12:33 PM) Assigned Date (-)
Answered Date (03 Aug 2019 12:37 PM) Translated Date (-)

ਸ੍ਰੀਮਾਨ ਜੀ ਅਦਾਮਾ ਕੰਪਨੀ ਦੀ ਪਦਾਨ ਦਾ ਰੇਟ 90-100 ਰੁਪਏ ਪ੍ਰਤੀ ਕਿਲੋ ਤਕ ਚਲ ਰਿਹਾ ਹੈ ਜੀ

18 jhone ji es which pata jema jar lagi hai 45 din hoye beeji aa nu growth ghat kiti aa ?

(pb)
Posted by
Nirmal singh (9915364852)
Nirmal singh
Punjab
Bathinda
Write Answer
Posted Date (03 Aug 2019 12:31 PM) Assigned Date (-)
Answered Date (03 Aug 2019 12:38 PM) Translated Date (-)

Nirmal g eh zinc di deficiency hai.esdi poorti lyi Chelated zinc @100 gm per acre nu 100 liter pani vich mila ke spray kr skde ho g..

03 Aug 2019

thanks sir

namaskaar, mujhe moti ki kheti ke bare mein jankari leni hai, kya karte hain, kaise training leni hai or kahan se le sakte hain ?

(hn)
Posted by
paramjeet singh (9711067072)
paramjeet singh
Delhi
New Delhi
Write Answer
Posted Date (03 Aug 2019 12:30 PM) Assigned Date (-)
Answered Date (05 Aug 2019 10:54 AM) Translated Date (-)

परमजीत सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

sat shree akal g, neem wali spray je ghar tyar karni hove tan uss di tyar karn di vidhi daso, aa kis keet di roktham kardi aa, iss nu narme te use karn di dosage vi daso ? dhanwad

(pb)
Posted by
Buta Singh (8559050003)
Buta Singh
Punjab
Bathinda
Write Answer
Posted Date (03 Aug 2019 12:24 PM) Assigned Date (-)
Answered Date (03 Aug 2019 01:47 PM) Translated Date (-)

Neem oil narme vich white fly nu control krda hai.esnu tyar krn lyi 10-12 kg neem patte nu 10 liter pani vich boil kro.jdo 3 liter paninreh jave tn 1 liter neem oil nu 150 liter pani vich mila ke spray kr skde ho g..

sir majj de suon vich 2 month rah gae us nu ki dita jawe jo changa dudh dewe te udder v vadea howe

(pb)
Posted by
bhupinder brar (9888696791)
bhupinder brar
Punjab
Fazilka
Write Answer
Posted Date (03 Aug 2019 12:23 PM) Assigned Date (-)
Answered Date (03 Aug 2019 12:29 PM) Translated Date (-)

tuci uss nu Vitum-h Liquid 10-10ml swere sham dena suru kro, baki uss nu rojana 35-40 kg rojana hara chara deo, tuci usde suun ton 1 mahina pehla Metabolite powder di rojana 1 pudi v deni suru kro, iss nal vdia lewa ate duudh howega..

Sagwan de tree pani kol laga sakde aa jhone di baťt te ?

(en)
Posted by
ਮਨਦੀਪ ਸਿੰਘ (9781879385)
ਮਨਦੀਪ ਸਿੰਘ
Punjab
Mansa
Write Answer
Posted Date (03 Aug 2019 12:19 PM) Assigned Date (-)
Answered Date (03 Aug 2019 02:38 PM) Translated Date (-)

ਹਾਂਜੀ

Answered Date (03 Aug 2019 05:23 PM) Translated Date (-)

Mandeep singh ji sagwan de rukha nu tusi jhone dia vatta te la sakde ho, is bare hor zyada jankari tusi Vivek 9792210555 nal samparak kar sakde ho. Thank you.

Answered Date (04 Aug 2019 09:31 PM) Translated Date (-)

Thank you g

1.5 ਸਾਲ ਦੀ H F ਵੱਛੀ 3 ਮਹੀਨੇ ਪਹਿਲਾ ਟੀਕਾ ਰਖਵਾਇਆ ਸੀ ਪਰ ਅੱਜ ਚੈੱਕ ਕਰਵਾਈ ਤਾਂ ਡਾਕਟਰ ਕਹਿੰਦਾ ਖਾਲੀ ਹੈ ਅਤੇ ਵੱਛੀ ਦੀ ਬੱਚੇਦਾਨੀ ਕਮਜ਼ੋਰ ਦੱਸਦਾ ਸੀ ਕੋਈ ਹੱਲ ਦੱਸੋ ਜਿਸ ਨਾਲ ਜਲਦੀ ਠੀਕ ਹੋ ਜਾਵੇ AI ਤੋ ਪਹਿਲਾਂ calf plan and crs powder ਦੇ ਚੁਕਿਆ ?

(pb)
Posted by
ਰਸ਼ਪਿੰਦਰ ਭੁੱਲਰ (8146262396)
ਰਸ਼ਪਿੰਦਰ ਭੁੱਲਰ
Punjab
Muktsar
Write Answer
Posted Date (03 Aug 2019 12:10 PM) Assigned Date (-)
Answered Date (03 Aug 2019 12:31 PM) Translated Date (-)

ਉਸ ਨੂੰ ਤੁਸੀ Bovimin-B ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Vitum-h liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈ ਜਾਵੇਗਾ .

Meri gaye ke bare mein puri Jankari leni hai, uski tabiyat Thodi Kharab Hai, Uske bare mein Jankari leni hai ?

(hn)
Posted by
prakash verma (9754648285)
prakash verma
Madhya Pradesh
Shajapur
Write Answer
Posted Date (03 Aug 2019 12:08 PM) Assigned Date (-)
Answered Date (03 Aug 2019 12:33 PM) Translated Date (-)

Prakash ji kripya aap yeh btayen ki apki cow ko fever hai ya koi aur smasia aa rehi hai yaddi usko fever hai too kitna fever hai aur sath mai kya smasia aa rehi hai, kripya vistar se apna swal pushen tan jo apko sahi jankari di jaa skee.

devmedia

(pb)
Posted by
kuldeep kumar (9501167780)
kuldeep kumar
Chandigarh
Chandigarh
Write Answer
Posted Date (03 Aug 2019 12:08 PM) Assigned Date (-)
Answered Date (02 Dec 2019 03:54 PM) Translated Date (-)

kuldeep ji sundi di roktham de layi quinalphos@4ml nu prati litre pani de hisab nal spray karo.dhanwad

Sir kharpatwar bahut hai konsi dvai ka spray kare ye mung ki kheti hai ?

(hn)
  • 2
Posted by
Hari singh shekhawat (9586951958)
Hari singh shekhawat
Rajasthan
Sikar
Write Answer
Posted Date (03 Aug 2019 12:06 PM) Assigned Date (-)
Answered Date (03 Aug 2019 01:52 PM) Translated Date (-)

Hari singh g moongi ki fasal mein Agil @40 ml per tanki ke hisab se spray kr skte ho g.

03 Aug 2019

Sir ye Tanki kitne liter ki hogi or ye davai ka rate Kaya h or one Acer me kitni dalna h

Answered Date (03 Aug 2019 02:36 PM) Translated Date (-)

Ramandeep singh ji plz tell me the active ingredient of Agil ?

ਸਰ ਜੀ ਸਾਡੀਆਂ ਭਿੰਡੀਆਂ ਤੇ ਚੀਟੀ ਸੁੰਡੀ ਪਈ ਆ ਜਿਹਨੂੰ ਫੇਲ ਕੰਦੇ ਨੇ, ਉਸਨੂੰ ਕਿੱਦਾਂ ਮਾਰਿਆ ਜਾਵੇ ?

(pb)
Posted by
kuldeep kumar (9501167780)
kuldeep kumar
Chandigarh
Chandigarh
Write Answer
Posted Date (03 Aug 2019 12:06 PM) Assigned Date (-)
Answered Date (03 Aug 2019 01:53 PM) Translated Date (-)

kuldeep ji kirpa karke isdi photo bhejo ta Jo tuhanu is bare poori jankari diti ja sake.

ਸੱਤ ਸੀ੍ ਅਕਾਲ ਜੀ ਨਰਮੇ ਦੀ ਖੇਤੀ ਕੀਤੀ ਹੈ ਨਰਮੇ ਦਾ ਫਲ ਬਹੁਤ ਡਿੱਗਦਾ ਹੈ ਇਸ ਦਾ ਕੋਈ ਹੱਲ ਦੱਸੋ ?

(pb)
Posted by
amana (9465289213)
amana
Punjab
Bathinda
Write Answer
Posted Date (03 Aug 2019 12:05 PM) Assigned Date (-)
Answered Date (03 Aug 2019 12:41 PM) Translated Date (-)

ਸ੍ਰੀ ਮਾਨ ਜੀ ਨਰਮੇ ਵਿੱਚ NPK 13.O.45 @2 ਕਿਲੋ ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ ਜੀ।ਇਸ ਵਿੱਚ ਫਫੂੰਦਨਾਸ਼ਕ ਅਦਾਮਾ ਕਸਟੋਡਿਆ @250 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।

03 Aug 2019

ਇੱਕ ਸਪਰੇ ਕਰਨੀਆ ਜਾ ਫਿਰ ਤਿਨ ਕਰਨੀਆ ਪੈਣ ਗੀਆ

Sir Ji eh kehdi nasal hai ?

(pb)
  • 1
Posted by
Gagandeep Singh (9878809348)
Gagandeep Singh
Punjab
Sangrur
Write Answer
Posted Date (03 Aug 2019 12:05 PM) Assigned Date (-)
Answered Date (03 Aug 2019 12:35 PM) Translated Date (-)

Gagandeep ji tuhade walo bheji gyi photo upload nhi hoi hai kirpa krke dubara photo upload kro tan jo tuhanu sahi jankari diti jaa skee..

Mujhe apne katde ki nasal chack karani hai kaha per hogi ki kitna persent murrah hai ?

(hn)
Posted by
deepak tomar (9897985130)
deepak tomar
Uttar Pradesh
Baghpat
Write Answer
Posted Date (03 Aug 2019 11:54 AM) Assigned Date (-)
Answered Date (03 Aug 2019 12:36 PM) Translated Date (-)

Deepak ji aap apne katde ki photo upload kren apko uske bare me App mai jankari mill jayegi, aap uski photo upload kren.

Hamare khet mein nimbu ka ped nahi banta hai ugta hai aur sukh jata hai kya Karan hai ?

(hn)
Posted by
manjeet kumar (8824538077)
manjeet kumar
Rajasthan
Jhunjhunu
Write Answer
Posted Date (03 Aug 2019 11:47 AM) Assigned Date (-)
Answered Date (04 Aug 2019 03:02 PM) Translated Date (-)

Aap apne pani ki janch karwaiye.

Answered Date (12 Aug 2019 06:04 PM) Translated Date (03 Aug 2021 10:46 AM)

manjeet ji kripya aap apne khet ki mitti ki janch kraye jis se aapko yeh jankari mil jayegi k paudha sookh kyu raha haia ur iska karn kya hai.dhanywad

Murrah bhains ko kata sikayat ka hal ?

(hn)
Posted by
rajveer meena (7879000486)
rajveer meena
Madhya Pradesh
Harda
Write Answer
Posted Date (03 Aug 2019 11:42 AM) Assigned Date (-)
Answered Date (03 Aug 2019 01:16 PM) Translated Date (-)

यदि आपकी भैंस को भार पड़ता है तो भार पड़ने के इलाज के लिए आप यह तरीका प्रयोग कर सकते हैं, आप 1 किलो सत्यानाशी बीज लें, आधा किलो कमरकस, आधा किलो जोखार लें, यह सब पंसारी से मिल जायेगा, यह सब कुछ आप मिला लें और इसका पाउडर बना सकते हैं और रोज़ाना रात को यह मिश्रण आधा किलो लें और आधा किलो शकर लें और इन्हे भिगोकर रख दें और अगले दिन पशु को दें, इस तरह आप 4 दिन लगातार दें, इससे फर्क पड़ जायेगा.

Sir koi Patiala de aas pas mushroom di kheti krda ?

(en)
Posted by
Pardeep Singh (7888960533)
Pardeep Singh
Punjab
Sangrur
Write Answer
Posted Date (03 Aug 2019 11:36 AM) Assigned Date (-)
Answered Date (03 Aug 2019 05:25 PM) Translated Date (-)

Pardeep Singh ji Patiala vich Mushroom farm dekhan ate is di training lai tusi Nirmal singh 9878811157, 9876306548 nal samparak kar sakde ho. Thankyou.

03 Aug 2019

sir eh kitho belong krde ne

ਸਰ ਮੱਝ ਸੂਈ ਨੂੰ 11-12 ਦਿਨ ਹੋ ਗਏ ਹਨ, ਕੱਟੇ ਨੂੰ ਪੇਟ ਦੇ ਕੀੜਿਆ ਲਈ ਕਿਹੜੀ ਦਵਾਈ ਦਈਏ, ਉਹ ਬਹੁਤ ਕਮਜ਼ੋਰ ਹੈ ਉਸ ਦੇ ਲਈ ਵੀ ਕੋਈ ਦਵਾਈ ਦੱਸੋ ਅਤੇ ਚਾਰਾ ਵਧੀਆ ਤਰੀਕੇ ਨਾਲ ਖਾਏ ?

(pb)
Posted by
Gurwinder singh (9815152217)
Gurwinder singh
Punjab
Mansa
Write Answer
Posted Date (03 Aug 2019 11:27 AM) Assigned Date (-)
Answered Date (03 Aug 2019 01:20 PM) Translated Date (-)

uss nu pett de kiria lai Flukarid-ds Bolus deo, baki uss nu Anabolite liquid 100ml, calcimust gold liquid 50ml rojana dena suru kro, iss nal frak paa jawega..

Sir jhone de vich sundi di starting a ehde vich padan paye te kehri company di ja fer spray krye te kehri dvai da ?

(pb)
Posted by
vikram singh (7837598593)
vikram singh
Punjab
Sangrur
Write Answer
Posted Date (03 Aug 2019 11:21 AM) Assigned Date (-)
Answered Date (03 Aug 2019 11:26 AM) Translated Date (-)

20 ml fame (flubendamide 480 SL ) or 1 lite chloropyriphos20 EC or 170 gm Mortar 75 SG koi v ik dvai 100 litre paani ch paa ik prti one acre te spray kr do

Answered Date (03 Aug 2019 01:55 PM) Translated Date (-)

Vikram ji jhone Vich sundi di roktham de layi tuc fame@20 ml ja coragen@60 ml nu 150 litre Pani Vich Mila ke spray Karo.

Sir sade kol 2 ਝੋਟੀਆਂ3 3 ਸਾਲ ਦੀਆ ਨੇ ਤੇ 1 ਮੱਝ ਤੇ 1 ਜਰਸੀ ਗਾਂ ਹੈ ਤੇ ਇਹ ਨਾ ਬੋਲ ਦੀਆਂ ਨੇ ਤੇ ਜੇ ਕੋਈ ਦਵਾਈ ਦੇ ਕੇ ਬੋਲਦੀਆ ਨੇ ਤਾ ਫਿਰ ਵੀ ਗੱਬਣ ਨਹੀ ਠਹਿਰ ਦੀਆ ?

(pb)
Posted by
Partap sandhu (9592116226)
Partap sandhu
Punjab
Tarn Taran
Write Answer
Posted Date (03 Aug 2019 11:14 AM) Assigned Date (-)
Answered Date (03 Aug 2019 01:27 PM) Translated Date (-)

ਤੁਸੀ ਓਹਨਾ ਨੂੰ Minfa gold ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Ovumin advance bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ, ਇਸ ਨਾਲ ਹੀਟ ਵਿਚ ਵੀ ਆ ਜਾਣਗੀਆਂ ਬਾਕੀ ਇਸ ਨਾਲ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਜਿਸ ਨਾਲ ਪਸ਼ੂ ਹੀਟ ਵਿਚ ਆਉਂਦਾ ਹੈ ..

Bhai me UP se Lakhimapur Kheri District se hu me john deere 5310 (55) hp 2wd tractor lena chahta hu, isme mujhe sarkar se koi chhoot mil sakti hai ?

(hn)
Posted by
Saurabh singh (7518423051)
Saurabh singh
Uttar Pradesh
Kheri
Write Answer
Posted Date (03 Aug 2019 11:14 AM) Assigned Date (-)

ਸਰ ਮੈਂ 359 ਝੋਨੇ ਦੀ ਬਿਜਾਈ ਕੀਤੀ ਹੈ ਝੋਨੇ ਦੱ ਕੱਦ ਮੱਧਰਾ ਰਹਿ ਗਿਆ ਅਤੇ ਪੱਤੇ ਲਾਲ ਅਤੇ ਪੀਲੇ ਹੁੰਦੇ ਹਨ, ਇਸ ਦਾ ਕੋਈ ਇਲਾਜ ਹੈ ਤਾਂ ਵਧੀਆ ਦਵਾਈ ਦੱਸੋ ?

(pb)
Posted by
Jagsir singh (9316668600)
Jagsir singh
Punjab
Sangrur
Write Answer
Posted Date (03 Aug 2019 11:09 AM) Assigned Date (-)
Answered Date (03 Aug 2019 01:56 PM) Translated Date (-)

Jagsir g jhone vich chelated zinc @100 gm and ferrous sulphate @100 gm per acre de hisab nal 100 liter pani vich mila ke spray kr skde ho g.Esdi growth lyi tricontanol @300 ml per acre da spray kr skde ho g..

sir 212 beej aa 40 dina da ho gya pani 15-20 din khada reha patte pile ho gye te buja ghatt marea ki pya jawe ?

(pb)
Posted by
Sony Maan (9041262395)
Sony Maan
Punjab
Bathinda
Write Answer
Posted Date (03 Aug 2019 11:08 AM) Assigned Date (-)
Answered Date (03 Aug 2019 11:13 AM) Translated Date (-)

25-30 kg urea da chitta de do

03 Aug 2019

thnks sir

Answered Date (03 Aug 2019 11:13 AM) Translated Date (-)

sir 359 beej aa 45 dina da ho gya patte pille ho gay ji

ਸਰ ਪੂਸਾ 44 ਵਿੱਚ ਪੱਤਾ ਲਪੇਟ ਪੈ ਰਿਹਾ, ਇਸ ਵਿੱਚ ਕਿਹੜੀ ਸਪਰੇਅ ਸਹੀ ਰਹੇਗੀ ਕਿਰਪਾ ਕਰਕੇ ਦੱਸੋ ?

(pb)
Posted by
bhangu sabb (9877258255)
bhangu sabb
Punjab
Sangrur
Write Answer
Posted Date (03 Aug 2019 11:08 AM) Assigned Date (-)
Answered Date (03 Aug 2019 01:58 PM) Translated Date (-)

Shrimaan g patta lapet soondi di roktham lyi Fame 30 ml ja Coragen @60 ml per acre da spray kr skde ho g..

I am from Punjab, Patiala, I want to start business, what I have no idea which business I start ?

(en)
Posted by
Pardeep Singh (7888960533)
Pardeep Singh
Punjab
Sangrur
Write Answer
Posted Date (03 Aug 2019 11:07 AM) Assigned Date (-)
Answered Date (03 Aug 2019 01:56 PM) Translated Date (-)

pardeep ji please ask your question in detail how much land you have or what is your budget so that we can provide you information accordingly.

03 Aug 2019

budget abot 50,000 ,

Answered Date (03 Aug 2019 11:10 AM) Translated Date (-)

you will started banana farming

ਸਰ ਮੈਂ ਪਟਿਆਲਾ ਤੋਂ ਹਾ, ਮੈਂ ਕੋਈ bussiness ਕਰਨਾ ਚਾਹੁੰਦਾ, ਮੈਂ ਕੀ ਕਰ ਸਕਦਾ ਹਾਂ ?

(en)
Posted by
Pardeep Singh (7888960533)
Pardeep Singh
Punjab
Sangrur
Write Answer
Posted Date (03 Aug 2019 11:05 AM) Assigned Date (-)
Answered Date (03 Aug 2019 01:35 PM) Translated Date (-)

ਖੇਤੀ ਦੇ ਸੰਬੰਧ ਵਿੱਚ ਬਹੁਤ ਵਪਾਰ ਹੈ ਤੁਸੀ ਪਰੋਡਕਸਨ ਚ ਆਉ ਵਧਿਆ ਫ਼ਾਇਦਾ ਹੈ।

03 Aug 2019

ਕਿਸ ਚੀਜ ਦੀ production ਵੀਰ

03 Aug 2019

ਸਬਜ਼ੀਆਂ,ਚਾਰੇ ਦੇ ਬੀਜ,ਕਣਕ ਦੇ ਬੀਜ ਦੀ ਪਰੋਡਕਸ਼ਨ, ਤੇ ਤੁਸੀ ਅਪਣੀ ਫ਼ਰਮ ਚ ਮਾਰਕਿਟਗ ਕਰ ਸਕਦੇ ਹੋ।

03 Aug 2019

ਸਬਜ਼ੀਆਂ,ਚਾਰੇ ਦੇ ਬੀਜ,ਕਣਕ ਦੇ ਬੀਜ ਦੀ ਪਰੋਡਕਸ਼ਨ, ਤੇ ਤੁਸੀ ਅਪਣੀ ਫ਼ਰਮ ਚ ਮਾਰਕਿਟਗ ਕਰ ਸਕਦੇ ਹੋ।

03 Aug 2019

ਸਬਜ਼ੀਆਂ,ਚਾਰੇ ਦੇ ਬੀਜ,ਕਣਕ ਦੇ ਬੀਜ ਦੀ ਪਰੋਡਕਸ਼ਨ, ਤੇ ਤੁਸੀ ਅਪਣੀ ਫ਼ਰਮ ਚ ਮਾਰਕਿਟਗ ਕਰ ਸਕਦੇ ਹੋ।

Answered Date (03 Aug 2019 07:18 PM) Translated Date (-)

whatsapp no mil skda ,, menu guide krdo because menu koi knowledge ni ish ch

Sir majh 8 month di gabhan aw osnu khurak ki pai jave ?

(pb)
Posted by
bhan singh (9915205860)
bhan singh
Punjab
Sangrur
Write Answer
Posted Date (03 Aug 2019 10:53 AM) Assigned Date (-)
Answered Date (03 Aug 2019 01:30 PM) Translated Date (-)

Bhan ji tuci uss nu Cargill di Transition mix feed deni suru kro ate Vitum-h liquid 10-10ml swere sham deo, iss nal vdia growth ho jawegi baki uss nu rojana 35-40kg hara chara deo ji..

Madhya Pradesh

Answered Date (03 Aug 2019 03:36 PM) Translated Date (-)

sudana Pashu Aahar

sir ਟਮਾਟਰ ਦੇ ਬੂਟੇ ਬਰਸਾਤ ਤੋਂ ਬਾਅਦ ਧੁਪ ਨਿਕਲਣ ਕਰਕੇ ਮੁਰਝਾ ਗਏ ਹਨ ਕੀ ਕੀਤਾ ਜਾਏ ?

(en)
  • 1
Posted by
parmjot singh (9779279802)
parmjot singh
Punjab
Hoshiarpur
Write Answer
Posted Date (03 Aug 2019 10:46 AM) Assigned Date (-)
Answered Date (03 Aug 2019 11:38 AM) Translated Date (-)

parmjot ji ਤੁਹਾਡੇ ਖੇਤ ਵਿਚ ਪਤੇ ਦਾ ਝੁਲਸ ਰੋਗ ਹੋ ਗਿਆ ਹੈ ਤੁਸੀ ਖੇਤ ਚ 1 % urea ਦੀ ਸਪਰੇ ( 100 ਗ੍ਰਾਮ urea 10 ਲੀਟਰ ਪਾਣੀ ਵਿੱਚ ਪਾ ਕ ਸਪਰੇ ਕਰੋ) 250 ਗ੍ਰਾਮ ਕੋਪਰ ਔਕਸੀਕੋਲਰਾਇਡ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਇਕ ਏਕੜ ਵਿਚ ਸਪਰੇ ਕੀਤੀ ਜਾਵੇ।

Answered Date (04 Aug 2019 10:44 AM) Translated Date (-)

copper urea mix karkey kar diye

गाय क्रॉस करवाने के बाद लगातार लार कर रही है क्या बच्चेदानी की सफाई करवानी पड़ेगी, बताएं ?

(hn)
Posted by
yuvraj janwa (9799889023)
yuvraj janwa
Rajasthan
Udaipur
Write Answer
Posted Date (03 Aug 2019 10:44 AM) Assigned Date (-)
Answered Date (03 Aug 2019 01:32 PM) Translated Date (-)

यदि आपने गाय को क्रॉस करवा दिया है तो आप उसे Concimax गोलियां दें इसकी रोजाना एक गोली दें और 14 दिन तक देते रहें इससे अंदर से इंफेक्शन खत्म होता है और यदि वो गाभिन हुई तो ठहर जाएगी यदि गाभिन ना हुई तो दोबारा हीट में आ जाएगी फिर आप दोबारा सवाल पूछ सकते हैं

ਸਰ ਇਹ 122 ਝੋਨੇ ਦੇ ਪੱਤੇ ਪੀਲੇ ਪੈ ਗੲ ਜੀ ਇਸ ਲਈ ਕੀ ਕਰੀਏ ?

(pb)
  • 3
Posted by
Harpreet Singh (8433484556)
Harpreet Singh
Punjab
Ferozpur
Write Answer
Posted Date (03 Aug 2019 10:38 AM) Assigned Date (-)
Answered Date (03 Aug 2019 10:48 AM) Translated Date (-)

ਹਰਪ੍ਰੀਤ ਜੀ ਦੇਖਣ ਵਿਚ ਆ ਰਿਹਾ ਹੈ ਕਿ ਪੁਰਾਣੇ ਪੱਤੇ ਪੀਲੇ ਪੈ ਰਹੇ ਹਨ ,ਜੋ ਕਿ nitrogen ਦੀ ਕਮੀ ਦਰਸਾਉਂਦੀ ਹੈ ਤੁਸੀ ਖੇਤ ਵਿਚ 25-30 Kg ਪ੍ਰਤੀ ਏਕੜ urea ਦਾ ਛਿਟਾ ਦੇ ਦੋ।

Answered Date (03 Aug 2019 02:13 PM) Translated Date (-)

ਠੀਕ ਆ ਸਰ ਜੀ

Answered Date (03 Aug 2019 02:14 PM) Translated Date (-)

ਸ੍ਰ ਖੇਤ ਵਿਚ ਪਾਣੀ ਵੀ ਕਾਫੀ ਜ਼ਿਆਦਾ ਹੈ ਮੀਂਹ ਕਰਕੇ

Sir sadi cow nu takrivan 1 saal ho gya rehndi ni ki kariye ?

(pb)
Posted by
Prince Singh Bamniya (8288841592)
Prince Singh Bamniya
Punjab
Patiala
Write Answer
Posted Date (03 Aug 2019 10:28 AM) Assigned Date (-)
Answered Date (03 Aug 2019 01:33 PM) Translated Date (-)

ਤੁਸੀ ਪਹਿਲਾ ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ .

metalaxly and chlorothalonil jhone ch ki km krde ne ?

(pb)
Posted by
manjinder chhina (6284459959)
manjinder chhina
Punjab
Fazilka
Write Answer
Posted Date (03 Aug 2019 10:26 AM) Assigned Date (-)
Answered Date (03 Aug 2019 10:44 AM) Translated Date (-)

ਮਨਜਿੰਦਰ ਜੀ matalaxy ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਝੋਨੇ ਵਿਚ ਸਿਫਾਰਸ਼ ਨਹੀਂ ਕੀਤੀ ਜਾਂਦੀ। ਪਰ ਕੁਜ ਕ ਕਿਸਾਨ ਵੀਰ ਖੇਤ ਵਿਚ ਵੱਰਤ ਲੈਂਦੇ ਹਨ। metalaxy ਅਸੀਂ ਬੀਜ ਸੋਧਣ ਲਈ ਸੁਰਜਮੂਖੀ ਵਿਚ ਸਿਫਾਰਸ਼ ਕਰਦੇ ਹਾਂ ਅਤੇ ਇਸਦੀ ਸਪਰੇ downy mildew ਦੀ ਰੋਕਥਾਮ ਲਈ ਕੀਤੀ ਜਾਂਦੀ ਹੈ।

15 दिन की धान में कौन सी खाद या दवाई डालनी चाहिए ?

(hn)
  • 3
Posted by
Sachin Rajput (8602255117)
Sachin Rajput
Madhya Pradesh
Bhopal
Write Answer
Posted Date (03 Aug 2019 10:22 AM) Assigned Date (-)
Answered Date (05 Aug 2019 07:05 AM) Translated Date (-)

Sachin g Parmal dhaan hai toh iss mein 50kg urea ke saath 10kg zinc mila ke burkaav krein...iss ke ilaava chloro@1ltr prati acre ke hisaab se deemak ke liye spray krein.

Moti ki kheti kaha se sikhe ?

(hn)
Posted by
Awdhesh kumar (6393927818)
Awdhesh kumar
Uttar Pradesh
Mahoba
Write Answer
Posted Date (03 Aug 2019 10:21 AM) Assigned Date (-)
Answered Date (05 Aug 2019 10:53 AM) Translated Date (-)

Awdhesh kumar जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

Answered Date (03 Aug 2019 10:24 AM) Translated Date (-)

Moti ki kheti sikhni hai.

ਸਰ ਜੀ ਜਵਾਰ ਵਿੱਚ ਮੁਰਕ ਦਾ ਨਦੀਨ ਬਹੁਤ ਹੁੰਦਾ ਹੈ ਕੋਈ ਦਵਾਈ ਦੱਸੋ ?

(pb)
Posted by
ਸਵਰਨ ਸਿੰਘ (9876702944)
ਸਵਰਨ ਸਿੰਘ
Punjab
Faridkot
Write Answer
Posted Date (03 Aug 2019 10:18 AM) Assigned Date (-)
Answered Date (03 Aug 2019 12:00 PM) Translated Date (-)

800 ਗ੍ਰਾਮ Atrazine ਦੀ ਸਪਰੇ ਕੀਤੀ ਜਾਵੇ