Punjab
Search
इस बीमारी की दवा ?
(hn)
दिनेश जी आप इसके ऊपर कीट का हमला चेक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें धन्यवाद
Uttar Pradesh
Mencozeb cabindaizim ka spray kare
Uttar Pradesh
fiprolin5% ec ki bhi spray kr skte h sir
sir eh product ki kam krda, te isda result kiwe aa plz daseo ?
(pb)
dhillon ji kirpa krke university wali sifarsh pesticide hi varto, paise waste na kro
mirchi mein rog ?
(hn)
Punjab
Naresh ji kripya aap apna swal vistar se pushen ki mirchi mai kya smasya aa rahi hai tan jo apko sahi jankari di ja ske aur sath mai aap photo v upload kr skte hai.
Punjab
etoxazole
12 63 ?
(pb)
Punjab
Brar ji kirpa krke apna swal vistar nal pusho ji tuci ki jankari lena chahunde ho tan jo tuhanu sahi jankari diti ja ske..
पत्ते सिकुड़ रहे हैं, ऊपर की ओर ?
(hn)
Maharashtra
दिनेश जी कृपया बताये के किस फसल के पत्ते सुकड़ रहे है ताकि आपको इसके बारे में पूरी जानकारी दी जा सके धन्यवाद
hydroponic system nal koi wheatgrass tyar karda ji, koi das sakda ji hydroponic system kivein chalda hai, punjab vich iss di training mildi aw kite ?
(pb)
Punjab
Prince ji hydroponic system nal wheat grass tyar kita ja sakde hai, is bare visthar vich jankari ate training lai tusi Somveer singh 9878733551 nal samparak kar sakde ho. Thankyou.
Hydroponic system MAin mitti k jrurt nai hoti.sirf pani se ge wheat grass tyar ho jata hai..4-6ghante wheat ko pani MAin rkhe and uske baad wheat ko Kisi bartan MAin rkh k thoda thoda pani dete rhiye kuj din MAin apka wheat grass ready ho jae ga ...but Ek research se pata chla hai k hydroponic system se tyar Hua wheat grass utna powerful nai jitna mitti se tyar Hua..
Sir potassium chloride or potassium nitrate mein kya antar hota hai, iska upyog kaise hota hai, plz reply ?
(pb)
potassium chloride vich kewel sanu K (potassium ) milda , Kcl di varto potato ya tomato li bahut nuksandyak hundi hai par K2NO3( potassium nitrate ) tu sanu K ate N vegre nutrient milde han (N =13, K =45) potassium nitrate di asi cotton vich spray krde ha, ehde naal cotton balls di counting vadh jandi hai.
sir me bakri palan karna chahta hu, koi sarkari yojana ho jisme koi madad mil sake ?
(hn)
Punjab
बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा..
cmss machine vare DSO, ki hai, price kina hai, te subsidy ki hai, kitho milugi, puri details DSO ?
(pb)
ਸਰ ਜੀ ਮੇਰੇ ਕੋਲ ਗਾ ਸੂਈ ਨੂੰ ਅੱਠ ਦਿਨ ਹੋ ਗਏ ਹਨ। ਦੁੱਧ ਗਰਮ ਕਰਨ ਨਾਲ ਪਾਟ ਜਾਂਦਾ ਹੈ ।ਕੀ ਕਾਰਨ ਹੈ ਜੀ। ਗਾਂ ਤੰਦਰੁਸਤ ਹੈ ?
(pb)
Punjab
ਤੁਸੀ ਗਾਂ ਨੂੰ Buffzon ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ..
बैंगन में मकड़ी रोग के लिए दवाई बताइए ?
(hn)
Maharashtra
कृपासिंधु जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
sir mera pass ied ka 23 bakre ha kaha sale karu ?
(hn)
Punjab
Anil ji iske liye koi fix market nhi hai aap inko apne nazdiki market mai meat shop walo se contact krke market rate ke hisab se sale kr skte hai.
सर भैंस का थन टाइट लग रहा और भैंस दुध भी नही उतार रही क्या करे तीन दिन पहले बयाई थी ?
(hn)
उसे आप 250 ग्राम चीनी, 250 ग्राम घी अच्छी तरह से मिक्स करके फिर उसमें 100 ग्राम नींबू रस मिलाकर 5—7 दिन दें और उसे Milkout पाउडर 2—2 चम्मच सुबह शाम और Vitum-H liquid 10-10ml सुबह शाम दें
ਸਰ ਝੋਨਾ 202 ਦੀ ਬਿਜਾਈ ਕੀਤੀ ਹੈ 40-45 ਦਿਨ ਦਾ ਹੋ ਗਿਆ ਹੈ ਸਰੋਂ ਦੀ ਖਲ ਪਾ ਸਕਦੇ ਹਾਂ, ਝੋਨੇ ਦਾ ਫੁਟਾਰਾ ਜ਼ਿਆਦਾ ਨਹੀਂ ਹੋਇਆ, ਪਾ ਸਕਦੇ ਹਾਂ ਜਾਂ ਨਹੀਂ, ਇੱਕ 202 ਅਤੇ ਇੱਕ 212 ਹੈ ?
(en)
Maharashtra
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
ਸਰ ਐਪਲ ਬੇਰੀ ਦੇ ਪੌਦੇ ਚੰਗੀ ਕਿਸਮ ਦੇ ਕਿੱਥੋਂ ਮਿਲ ਸਕਦੇ ਹਨ ?
(pb)
Punjab
Raswinder Singh ji apple ber de plant len lai tusi Pawan Kumar 9878726420 nal sampara kar sakde ho. Thankyou.
इस ऐप पर सवाल पूछो तो कोई समाधान नहीं हो पाता है, इसलिए यह ऐप डिलीट कर रहा हूं ?
(hn)
Punjab
बृजेश कुमार, एप के बारे में फीडबैक देने के लिए धन्यवाद जी, हमारी अपनी खेती एप का मकसद सभी किसानो के सवालों के जवाब सही टाइम पर देना है जी हमने चेक करा है आपके सभी सवालों के जवाब भी आपको मिले है जी अगर आपको सवाल का जवाब 24 घंटे में नहीं मिलता तो आप हमारे हेल्पलाइन नंबर 9779977641 पर कॉल कर सकते है जी , धन्यवाद जी
Main Vermicompost da business krna hai, mainu iss baare puri jaankari deo ji ?
(en)
Maharashtra
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
veer ji tusi halotas dvai keha si ehe mil ni rhi pls das skde ho kehdi company di aa ?
(pb)
Jasvir ji ehh Intas company da product hai.
Mai vermicompost tyar krna chahunda ha apne khet vich, mainu earthworm kitho mil skde hai te ki price hai Mai chandigarh to ha ?
(en)
Punjab
Gagan Deep Singh Sahota ji earthworm len lai tusi Gurpreet Shergill 9872624253 ji nal samparak kar sakde ho, Thankyou.
धान में सुंडी क्यों लगती है ?
(hn)
Maharashtra
lovejeet ji yeh makhi ke hamle ke karn hota hai jo dhan men ande deti hai aur fir sundi paida ho jati hai.dhanywad
sir jhona de fot ne hoi cloro thimate khal pa ditte pr114 ?
(pb)
Punjab
harman ji kirpa karke daso ke tuc khet vich hor kehdi kehdi khaad varti hai ta jo tuhanu is bar epoori jankari diti ja sake.dhanwad
Chone di Height khatt h bdaun layi ki krna chahida hai, 35 din da hai chona ?
(pb)
Rashu g dhaan mein urea ki poortu krein aur iss ke baad tata ka tata rallis@4kg prati acre ke hisaab se daalein...yeh growth ka kaam krta hai.
?
(hn)
Punjab
ईमरान जी कृप्या आप ओडियो दोबारा अपलोड करें ताकि आपको सही जानकारी दी जा सके आपके द्धारा भेंजी ओडियों अपलोड नहीं हुई है धन्यवाद
Sir mere 1 kile jhone wicho half jhona chaleaa half jama hi ni chaleaa . Eh hare pathe Wala khet c! Main cloro. , sufilizer , zinc , sulphur, , potash,! Sub pata par result nil ! Plz suggest ?
(en)
Punjab
gurmeet ji isde lai tuc gypsum@1 quintal nu prati acre de hisab nal varto.dhanwad
ਝੋਨੇ ਦਾ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ?
(pb)
Maharashtra
ammy ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੀ ਬਿਮਾਰੀ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਜੀ ਇਹ1121 ਬਾਸਮਤੀ ਹੈ ਇਸ ਦੇ ਉੱਪਰਲੇ ੨ਪੱਤੇ ਛੱਡ ਕੇ ਤੀਜੇ ਪੱਤੇ ਪੀਲੇ, ਭੁਰੇਲਾਲ ਰੰਗ ਦੇ ਹੁੰਦੇ ਹਨ ਇਹ ਬਿਮਾਰੀ ਹੈ ਜਾਂ ਕਿਸੇ ਤੱਤਾਂ ਦੀ ਘਾਟ ਨਾਲ ਹੁੰਦੇ ਹਨ ਇਸ ਦਾ ਇਲਾਜ਼ ਦੱਸੋ ਜੀ ਧੰਨਵਾਦ ?
(pb)
Punjab
ਇਕਬਾਲ ਜੀ ਇਹ ਜ਼ਿੰਕ ਤੱਤ ਦੀ ਕਮੀ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
Punjab
ok
jola se bacne ka kya tarika hai ?
(hn)
Punjab
ramkishor ji kripya aap apna swal vistar se pooche taki aapko iske bare men poori jankari di ja sake.dhanywad
ਸਰ ਗਾਂ ਨੂੰ ਕੀੜੀਆਂ ਵਾਲੀ ਦਵਾਈ ਦਿੱਤੀ ਹੈ ਅਤੇ ਉਸ ਦਾ ਹੋਰ ਵੀ ਇਲਾਜ ਕੀਤਾ ਹੈ, ਮਤਲਬ 2 ਦਿਨ ਠੀਕ ਰਹਿੰਦੀ ਅਤੇ ਉਸ ਤੋਂ ਬਾਅਦ ਫਿਰ ਗੋਬਰ ਪਤਲਾ ਹੋ ਜਾਂਦਾ, ਉਸ ਨੂੰ ਕਿਹੜੀ ਚੀਜ਼ ਦਿੱਤੀ ਜਾਵੇ, ਫੀਡ ਦੇ ਨਾਲ ਵੀ ਇਸ ਤਰ੍ਹਾਂ ਹੋ ਜਾਂਦੀ
(pb)
Punjab
ਤੁਸੀ ਉਸ ਨੂੰ Injection Enrostrong 4.5gm ਲਗਵਾਓ ਬਾਕੀ ਉਸ ਨੂੰ Biotrim-DS bolus 1-1 ਗੋਲੀ ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ ਜਦੋ ਉਸ ਨੂੰ ਫਰਕ ਪੈ ਜਾਵੇ ਤਾਂ ਤੁਸੀ ਉਸ ਨੂੰ Broton liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਉਸਦਾ ਹਜ਼ਮ ਠੀਕ ਰਹੇਗਾ ..
narme di height ghatt aa, jayada height layi ki paya jave ?
(pb)
Narme de vich growth de lyi dr. dalal ghol di spray kro...ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
sir speedfol da jhona vich ki result aw aha kina time da jhona nu krna chynda aw
(en)
Punjab
harwinder ji kirpa karke isde label di photo bhejo ta jo tuhanu is bare poori jankari diti ja sake.dhanwad
मेरे पास माचो (बिसपिरिबक सोडियम 10% ) जोकि पिछले साल अवधि समाप्त हो गई है क्या मै उसे प्रयोग कर सकते है ?
(hn)
bhindi aur muli ki konsi kism achhi hoti hai ?
(hn)
Radish varieties like short duration (30 days) HKR-111 And regular super Snow White,him super-222
Bhindi main app nirogi variety use kre very good result
kinnow te scratch te circle jhe bane hoye aa kehdi spray karni pau ?
(pb)
Punjab
Jagseer ji kirpa karke isdi photo bhejo ta jo tuhanu is bare poori jankari diti ja sake.
Jameen vich chloro te zypsum paun da ki fayeda hai ?
(pb)
Punjab
sandeep ji chloro seonk di roktham de layi varti jandi hai.isto ilava gypsum mitti di pH nu thik karn de layi varti jandi hai.dhanwad
sir, fipronil powder di jhone vich kive varto kiti jave.pani vich payi jave ja bina pani to payi jave ?
(pb)
Punjab
daljeet ji isdi varto ta karo jekar sundi da hamla 5% tak hoye ate khet vich halki nami maujood hoye.dhanwad
ਸਸਅ. ਸਰ ਬਤਾੳੂਅਾਂ ਦੇ ਬੂਟਿਅਾਂ ਦੀਅਾਂ ਜੜਾਂ ਵਿਚ ਚਿੱਟੇ ਰੰਗ ਦੇ ਬਰੀਕ ਬਰੀਕ ਜੀਵ ਹਨ ..ਜਿਸ ਕਾਰਨ ਕੲੀ ਬੂਟੇ ਸੁੱਕ ਗੲੇ ਹਨ ..ਕ੍ਰਿਪਾ ਕਰਕੇ ਸਮਾਧਾਨ ਦੱਸੋ ..ਧੰਨਵਾਦ
(pb)
Punjab
joginder ji jekar eh seonk hai a tuc chloro 4 ml nu prati litre pani de hisab nal jdan vich pao.dhanwad
eh product narmy di growth layi kive rahu ?
(en)
sandeep ji kirpa krke faltu cheeja te paise waste na kro, eho jea cheeja naal tuc apna kharcha vadha rhe ho, so university walo sifarsh cheeja hi varto.
Sandeep g ihh narme de vich growth krwa tan dewega par iss de nalo urea de vich zinc ate dap paa ke spray kr deo ohh jyaada best rhega...ihh fruits de vich. krn wali spray hai..iss de vich calcium hai jis di narme de vich koi lod nahi hai...urea , dap ate zinc di spray nu dr. dalal ghol di spray de nam nal janya janda hai..ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
ਹਰੇ ਚਾਰੇ ਵਾਸਤੇ ਮੱਕੀ ਲਾਈ ਸੀ ਮੱਕੀ 3-4 ਇੰਚ ਹੈ ਉਸ ਵਿੱਚ ਇੱਟ ਸਿੱਟ ਬਹੁਤ ਹੋ ਗਈ ਹੈ ਕੋਈ ਸਪਰੇਅ ਦੱਸੋ ਤਾ ਜੋ ਇੱਟ ਸਿੱਟ ਮਰ ਜਾਵੇ ਮੱਕੀ ਨੂੰ ਕੋਈ ਨੁਕਸਾਨ ਨਾ ਹੋਵੇ ?
(en)
800 ਗ੍ਰਾਮ Atrazine 50WP ਨੂੰ 200 ਲਿਟਰ ਪਾਣੀ ਵਿੱਚ ਪਾ ਕ ਸਪਰੇਅ ਕਰੋ ਇਹ ਪ੍ਰਤੀ ਏਕੜ ਲਈ ਹੈ
Uttar Pradesh
hlo sir maine b.sc ag se ki h mujhe khi job nhi mil rhi h M kya kru shmj nhi aara h
धान पीले कलर का हो रहा है और कई पेड़ सूख रहे हैं, 20 दिन का है ?
(hn)
Dhaan mein urea ke saath zinc 10kg mila ke daalein. dhaan mein peelapan khatam ho jayega .
sir sade kol 2 month di bayi lassi payi hai, uss di spray layi uss vich ki mila ke spray karan, te kini ke matra payu ikk acre layi ?
(en)
jhona vichaleyo kutreya ja reha hai...es di roktham kive kiti jave ?
(pb)
Punjab
harman ki isde vich tuc koi keet hai jo isnu kat reha hai kirpa karke keet di photo bhejo ta jo tuhanu is bare poori jankari diti ja sake.dhanwad
Sir gay ko byaye huye 3 din huaa uaske 1 than me sujan hai aur dudh kam aa raha hai Koi upay btaye ?
(hn)
Usko aap Isoflud injection 5ml, Intasef tezo 3375, Megludyne 20ml, CRB 20ml, Vitum-h 5ml lgwayen, yeh app uski sojish ke hisab se repeat kren aur usko Glactagog powder 1-1 pouch subah sham dena suru kren.
ਸ੍ਰ ਪਸ਼ੂਆਂ ਕੋਲੋਂ ਮੱਛਰ ਭਜਾਉਣ ਲਈ ਕੀ ਕਰਨਾ ਚਾਹੀਦਾ ਹੈ, ਜਿਸ ਨਾਲ ਰਾਤ ਦੇ ਸਮੇਂ ਪਸ਼ੂਆਂ ਕੋਲ ਮੱਛਰ ਨਾ ਆਵੇ ?
(pb)
Rajasthan
ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.
sir Magnesium da ki kam hai
(pb)
Harjeet g magnesium chlorophyll vdhaunda hai jis nal boota hara ho janda hai ate growth cheti krda hai...
Sir maz nu sarra rog ho gya ki kra 2 din pehla suyi c ?
(en)
Punjab
ਤੁਸੀ ਮੱਝ ਨੂੰ Surral injection 250mg ਲਗਾਓ ਇਹ ਇਕ ਦਿਨ ਲਗਾਣਾ ਹੈ, ਬਾਕੀ ਤੁਸੀ Injection Beriwin 10ml, Mecovet injection 15ml ਲਗਵਾਓ ਇਹ 3 ਦਿਨ ਲਗਾਤਾਰ ਲਗਵਾਓ ਜੀ, ਇਸ ਨਾਲ ਫਰਕ ਪੈ ਜਾਵੇਗਾ.
sir narma sahi growth nai karda ki hall hai ?
(pb)
Punjab
Narme de upper growth de lyi npk 130045@2kg ja triacontanol@250ml ja gibberellic acid@250ml nu 150 ltr pani de nal mila ke prati acre te spray kro. ihna di varto krn ton pehla urea di matra saari complete kr lao. kyuki urea paun nal narme di growth chal paindi hai
ਝੋਨਾ ਬੂਝਾ ਨਹੀ ਬਣਾਇਆ 3 ਗੱਟੇ ਯਰੀਆ ਦੇ ਵੀ ਪਾ ਦਿਤੇ 45 ਦਿਨਾ ਦਾ ਹੋ ਗਿਆ ਹੈ 22 ਝੋਨਾ ਹੈ ਯਰੀਆ ਤੋ ਬਿਨਾ 12/63 ਪਾਉਡਰ ਅਤੇ ਬਾਆਏਉ ਜਿਕ ਅਤੇ ਕਲੋਰੋ 20% 1 ਲੀਟਰ ਪਾਏਆ ਹੈ, ਹੁਣ ਹੋਰ ਕੀ ਪਾਈਏ ?
(pb)
Punjab
jhone Vich growth de layi biovita@8 killo ja Tata rallis gold@4 killo prati acre de hisab nal chitta deo.
sir narmada sai growth nai karda ki hall hai ?
(pb)
Punjab
Narme de upper growth de lyi npk 130045@2kg ja triacontanol@250ml ja gibberellic acid@250ml nu 150 ltr pani de nal mila ke prati acre te spray kro. ihna di varto krn ton pehla urea di matra saari complete kr lao. kyuki urea paun nal narme di growth chal paindi hai
ਸਰ ਕੱਦੂਆ ਦਾ ਫਲ ਗਿਰ ਰਿਹਾ, ਮੈਂ M-45 ਤੇ ਕਲੋਰੋ ਵੀ ਪਾਈ ਸੀ ਪਰ ਕੰਮ ਨੀ ਕੀਤਾ, ਕੋਈ ਹਲ ਦੱਸੋ ?
(pb)
Punjab
jagseer ki isde uper tuc NPK 191919@1 killo nu 150 litre Pani Vich Mila ke spray karo.is to bad tuc m-45 di dubara spray Karo.
ਸਰ ਜੀ ਗਾਂ ਨੂੰ ਮੋਕ ਲੱਗੀ ਹੈ ਕਿਹੜੀ ਦਵਾਈ ਦੇਇਏ ਇਕ ਕੀੜਿਆਂ ਵਾਲੀ ਗੋਲੀ ਦਿੱਤੀ ਸੀ ਗਾਂ ਨੂੰ ਸੂਈ ਨੂੰ 15 ਦਿਨ ਹੋ ਗਏ ਜੀ ?
(en)
Punjab
ਤੁਸੀ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ..
Sir jhone de patte inj Ku hunde aw ?
(pb)
Punjab
daljit ji kirpa karke daso ke isde Vich tuc ferrous sulphate di kinni matra di varto kiti hai ta Jo tuhanu is bare poori jankari diti ja sake.dhanwad
ਸਰ ਜੀ ਮੈ ਸੂਰ ਰੱਖਣੇ ਆ ਮੈਨੂੰ ਕੋਈ ਸਹੂਲਤ ਮਿਲੋਗੀ ਜਿਵੇਂ ਕੋਈ ਲੋਨ ਹੋਵੇ । ਇੱਕ ਗਰਭਵਤੀ ਸੂਰੀ ਦਾ ਕੀ ਰੇਟ ਆ ਤੇ ਕਿੱਥੋ ਮਿਲ ਜਾਣਗੀਆ ਤੇ ਇਹ 1 ਸਾਲ ਵਿੱਚ ਕਿੰਨੀ ਵਾਰ ਬੱਚੇ ਦਿੰਦੀ ਹੈ ?
(pb)
ਗੱਭਣ ਸੂਰੀ ਬਹੁਤ ਘੱਟ ਲੋਕ ਵੇਚਦੇ ਹਨ ਬਾਕੀ ਇੱਕ ਸੂਰੀ 15000-20000/ ਰੁਪਏ ਤੱਕ ਮਿਲ ਜਾਂਦੀ ਹੈ I ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ.
sir mere kol marwadi ghodi aa, odhi agli lat te left side kashrali aa, ohda koyi hal hega, ganth type aa ?
(en)
Punjab
Lovepreet ji tuci usdi ganth di photo bhejo ji ate uss vare thoda detail vich dsso tan jo tuhanu uss vare sahi jankari diti ja skee.
sir last year ghodi ne bcha sut ta c hun 8 month chl reha aj ghode ne gnda jea pani sutia ik do vr ki problm ho skdi
how to grow tobacco ?
(en)
Punjab
इसे मिट्टी की कई किस्मों में उगाया जा सकता है बारानी फसल होने के कारण, यह जलोढ़ मिट्टी, दोमट मिट्टी और काली चिकनी मिट्टी में सबसे अच्छी बढ़ती है सिगार और चिरूट तंबाकू की खेती सलेटी से लाल मिट्टी से लेकर हल्की बजरीयुक्त से रेतली दोमट मिट्टी में की जाती है चबाने वाला तंबाकू हर किस्म की मिट्टी में उगाया जा सकता है जल जमाव वाली मिट्टी में इसकी खेती ना करें सिगार की अच्छी गुणवत्ता के लिए मिट्टी में रेत मिलायें नाइट्रोजन, पोटाशियम, कैलशियम और मैगनीशियम की उच्च मात्रा युक्त मिट्टी ही चुनें प्रसिद्ध किस्में :- Flue-Cured Virginia (FCV), Bidi, Hookah and Chewing, Cigar filler, Cigar Wrapper,Cheroot, Burley मिट्टी की किस्म के आधार पर खेत की मोल्ड बोर्ड और सिंगल हल से 6-10 बार जोताई करें डलियों को तोड़ने और मिट्टी को समतल करने के लिएहैरो से जोताई करें नदीनों को निकाल दें और खेत को नदीन मुक्त रखें मिट्टी की किस्म के आधार पर, अच्छी तरह से गला हुआ गाय का गोबर या रूड़ी की खाद मिट्टी में अच्छी तरह से मिलायें यह बिजाई के क्षेत्र और किस्म पर निर्भर करता है विभिन्न किस्मों के लिए नर्सरी की बिजाई और रोपाई का समय अलग अलग होता है, चाहे ये समान जगह पर हो नर्सरी में बिजाई के लिए अप्रैल से मई का महीना उपयुक्त होता है और रोपाई अक्तूबर महीने में की जा सकती है फासला क्षेत्र और किस्म के साथ अलग होता है FCV तंबाकू के लिए 70x50 सैं.मी. या 100x60 सैं.मी. फासले का प्रयोग करें बीड़ी तंबाकू के लिए 90x60 सैं.मी., 100x75 सैं.मी. या 75x50 सैं.मी. फासले का प्रयोग करें बरली, नाटू और लंका तंबाकू के लिए 90x45 सैं.मी. या 90x90 सैं.मी. या 60x60 सैं.मी. फासले का प्रयोग करें सिगार और चिरूट के लिए 70x50 सैं.मी. या 60x45 सैं.मी. फासले का प्रयोग करें हुका के लिए 90x90 सैं.मी. या 60x45 सैं.मी. फासले का प्रयोग करें नए पौधों का मुख्य खेत में रोपण किया जाता है रोपाई मेंड़ों पर या समतल बैडों पर की जाती है तंबाकू के बीज छोटे और अंडे के आकार के होने के कारण ये खेत में सीधा बोने के लिए उपयुक्त नहीं होते इसलिए इन्हें पहले नर्सरी में बोया जाता है और बाद में मुख्य खेत में रोपण कर दिया जाता है नर्सरी के लिए रेतली या रेतली दोमट मिट्टी चुनें भारी काली मिट्टी ना लें क्योंकि ये मिट्टियां हल्के निकास वाली होती हैं जिससे नर्सरी में उखेड़ा रोग की बीमारी आ जाती है गहरे धूप और भारी बारिश के दौरान नर्सरी को नुकसान से बचायें मल्च और कवर का प्रयोग करें आवश्यकता के अनुसार नाइट्रोजन का बुरकाव करें जब पौधे 6-8 सप्ताह के हो जायें तब वे रोपाई के लिए तैयार हो जाते हैं पौधों के नर्सरी में से निकालने से एक सप्ताह पहले सिंचाई देना बंद कर दें तंबाकू की सभी किस्मों के लिए प्रति एकड़ में 1.2 से 2 किलो बीजों की मात्रा उपयुक्त होती है तंबाकू उगाने वाले विभिन्नि क्षेत्रों में खादों की मात्रा भी विभिन्न होती है खेत की तैयारी के समय 10 टन रूड़ी की खाद या अच्छी तरह से गला हुआ गाय का गोबर या फिल्टर प्रैस केक प्रति एकड़ में डालें फासफोरस 40 किलो (एस एस पी 250 किलो) शुरूआती खुराक के तौर पर डालें नाइट्रोजन 40 किलो (यूरिया 90 किलो) का बुरकाव प्रति एकड़ में करें नर्सरी में, नदीनों की जांच के लिए हाथों से गोडाई करें मुख्य खेत में, रोपाई के बाद शुरूआती 60 दिनों तक खेत को नदीन मुक्त रखें मुख्य खेत में, कतारों में फासला ज्यादा होने के कारण इसमें अंतरफसली संभव है पर रखा जाता है, इनमें अंतर कतारों में खेती संभव है हाथों से 1-2 गोडाई करें इससे नदीनों पर पर्याप्त नियंत्रण होता है तंबाकू की फसल अंकुरन की बाद की नदीनाशकों के प्रति संवेदनशील होती है इसलिए मुख्य खेत में पौधों की रोपाई से पहले नदीनाशक जैसे प्रोनामाइड, फलूक्लोरालिन, इसोप्रोपालिन, इसोक्साबेन डालें काली मिट्टी में तंबाकू सामान्य सिंचित नहीं होता, लेकिन कई हालातों में 40 दिन के पौधों को एक सिंचाई देने की सिफारिश की गई है जब इसकी खेती हल्की मिट्टी में की जाए तो छ: सिंचाइयों की आवश्यकता होती है सिंचाई के लिए अच्छी गुणवत्ता वाले पानी का प्रयोग करें, इसमें क्लोराइड की मात्रा 50 पी एम से ज्यादा नहीं होनी चाहिए क्योंकि इससे पत्ते झुलस जाते हैं और पत्तों की गुणवत्ता पर भी इसका असर पड़ेगा जब सामान्य हरे रंग के पत्ते पीले हरे से हल्के पीले में बदल जायें तब वे कटाई के लिए तैयार हो जाते हैं कटाई का समय क्षेत्र और किस्म के आधार पर अलग अलग होता है आंध्र प्रदेश में flue-cured Virginia की कटाई का उपयुक्त समय दिसंबर-मार्च जबकि कर्नाटका में कटाई के लिए जुलाई-सितंबर का महीना उपयुक्त समय होता है बीड़ी तंबाकू की कटाई जनवरी फरवरी में की जाती है सिगार और चेरूट तंबाकू की कटाई का सही समय रोपाई के 90-100 दिनों के बाद पत्तों के नाज़ुक और पीले रंग के हो जाने पर होता है जबकि चबाने वाले तंबाकू की कटाई रोपाई के 110-120 दिनों के बाद की जाती है हुका तंबाकू का सही समय मई जून का महीना होता है कटाई के लिए दो ढंगों का प्रयोग किया जाता है प्राइमिंग और तना काटकर प्राइमिंग : सामान्य तौर पर ऊपरी पत्तों की बजाय निचले पत्ते जल्दी परिपक्व होते हैं पत्तों के पकने पर कटाई करें और कुछ पत्तों को निकाल लें सिगरेट और रैपर तंबाकू के लिए प्राइमिंग ढंग का प्रयोग किया जाता है तना काटकर : सिगार, चेरूट, चबाने वाले, बीड़ी और हुका के लिए तना काटकर ढंग का प्रयोग किया जाता है इस विधि में ज़मीनी स्तर से पौधे का भाग दरांती की सहायता से काटा जाता है और उसे सूखने के लिए पूरी रात खेत में छोड़ दिया जाता है ज्यादा संख्या में पत्तों के परिपक्व होने पर कटाई करें औसतन, flue cured Virginia और नाटू तंबाकू की उपज 312 किलो और 395 किलो प्रति एकड़ प्राप्त होती है बीड़ी तंबाकू की 145-187 किलो प्रति एकड़ उपज प्राप्त होती है सिगार, चेरूट और चबाने वाले तंबाकू की औसतन उपज 520-666 किलो प्रति एकड़ में प्राप्त होती है
बोकारो जिला में कौन सी नस्ल की बकरी का पालन करना सबसे अच्छा रहेगा ?
(hn)
Punjab
आप बीटल नस्ल या बरबरी नस्ल रख सकते है बीटल नस्ल दूध और मीट दोंनो कामों के लिए फायदेमंद होती है
Bio floc system fish farming information ?
(pb)
ਇਸ ਸਿਸਟਮ ਵਿੱਚ ਘੱਟ ਜਗਾਂ ਤੇ ਘੱਟ ਪਾਣੀ ਵਿੱਚ ਮੱਛੀ ਪਾਲੀ ਜਾ ਸਕਦੀ ਹੈ ਜੀ ਤੇ ਇਸ ਵਿੱਚ ਚਾਰ ਮੀਟਰ ਦਾ ਟੈਕ ਵਿੱਚ ਮੱਛੀ ਪਾਲੀ ਜਾਂਦੀ ਹੈ ਬਾਕੀ ਅਜੇ ਪੰਜਾਬ ਵਿੱਚ ਗੁਰੂ ਅੰਗਦ ਦੇਵ ਵੇਟਨਰੀ ਯੂਨੀਵਰਸਿਟੀ ਇਸ ਤੇ ਕੰਮ ਕਰ ਰਹੀ ਹੈ ਤੇ ਪੰਜਾਬ ਵਿੱਚ ਅਜੇ ਕਿਸੇ ਕਿਸਾਨ ਨੇ ਸ਼ੁਰੂ ਨਹੀ ਕੀਤੀ ਕਿਉਕੀ ਇਸ ਦੀ ਅਜੇ ਪੰਜਾਬ ਵਿੱਚ ਕਿਤੇ ਟ੍ਰੇਨਿੰਗ ਵੀ ਸ਼ੁਰੂ ਨਹੀ ਹੋਈ, ਹਰਿਆਣਾ ਵਿੱਚ ਕੁੱਝ ਕਿਸਾਨ ਇਸ ਤਰੀਕੇ ਨਾਲ ਮੱਛੀ ਪਾਲ ਰਹੇ ਹਨ ਜੀ ਬਾਕੀ ਮੈ ਇਸ ਤੇ ਜਲਦੀ ਕੰਮ ਸ਼ੁਰੂ ਕਰ ਰਿਹਾ ਹਾਂ ਤੇ ਮੱਛੀ ਪਾਲਣ ਵਿਭਾਗ ਨਾਲ ਇਸ ਦੀ ਟ੍ਰੇਨਿੰਗ ਬਾਰੇ ਵੀ ਗੱਲ ਕਰ ਰਿਹਾਂ ਹਾਂ ਜੀ , ਜਦੋਂ ਇਸ ਦੀ ਟ੍ਰੇਨਿੰਗ ਸ਼ੁਰੂ ਕੀਤੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ.
kapas ki height kaise badaye ?
(hn)
Punjab
Narme ke upper growth ke liye npk 130045@2kg ya triacontanol@250ml ya gibberellic acid@250ml ko 150 ltr pani me mila kr prati acre pe spray kren. inka istemal ktne se pehle urea ki matra saari complete kr le. kyuki urea daalne se narme ki growth honi shuru ho jati hai.
मक्का में सुंडी की रोकथाम के लिए कोई उपाए बताएं ?
(hn)
Punjab
makka me sundi ki roktham ke liye aap quinalphos@800ml ko prati litre Pani ke hisab se spray karen.
also spray Coragen @40 ml in 100 litre per acre
धान में बकानी रोग कैसे खतम करें ?
(hn)
Maharashtra
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है
ghar ka dhabe pe kay kheti kar shakte hay ?
(hn)
Punjab
ramen ji kripya aap apna swal vistar se pooche ke aapke ghr men kheti ke liye kitni jgah hai taki aapko iske bare men poori jankari di ja sake.dhanywad