Manage Expert Answers

Search

Total Count :- 258604

Narme ki fasal me safed machhar ki roktham ke bare me btayein ji ?

(hn)
Posted by
(9509265095)
Rajasthan
Sri Ganganagar
Write Answer
Posted Date (03 Aug 2019 10:14 AM) Assigned Date (-)
Answered Date (05 Aug 2019 07:33 AM) Translated Date (-)

Narme de vich tele di roktham de lyi ulala@80gm ja osheen@60gm ja actara@80gm ja imidacloprid@60ml ja rogor@300ml nu 150 ltr pani de nal mila ke prati acre te spray kro.

ਸਰ ਮੈਂ ਸੂਰ ਪਾਲਣ ਦੀ ਟ੍ਰੇਨਿੰਗ ਅਤੇ ਸੂਰ ਪਾਲਣ ਸੂਰ਼ ਕਰਨਾ ਹੈ ਮੈਨੂੰ ਕਿੰਨਾ ਲੋਨ ਮਿਲੇਗਾ ?

(pb)
Posted by
Gursewak singh (8728981186)
Gursewak singh
Punjab
Mansa
Write Answer
Posted Date (03 Aug 2019 10:14 AM) Assigned Date (-)
Answered Date (03 Aug 2019 01:36 PM) Translated Date (-)

ਸੂਰ ਪਾਲਣ ਦੇ ਕੰਮ ਨੂੰ ਟ੍ਰੇਨਿੰਗ ਤੋਂ ਬਿਨਾ ਨਾ ਸ਼ੁਰੂ ਕੀਤਾ ਜਾਵੇ ਸੂਰ ਪਾਲਣ ਲਈ ਤੁਸੀ large white yorkshire ਨਸਲ ਰੱਖ ਸਕਦੇ ਹੋ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ. ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋ.

Veer g jhone de kuch k patte lal ho k much rhe ne.nve ptte v ki karn ho skda ae kehdi spray kiti jave plz ?

(pb)
Posted by
gurlal sandhu (7508565776)
gurlal sandhu
Punjab
Mansa
Write Answer
Posted Date (03 Aug 2019 10:11 AM) Assigned Date (-)
Answered Date (03 Aug 2019 10:17 AM) Translated Date (-)

ਕਿਰਪਾ ਕਰਕੇ ਪੱਤੇ ਦੀਆ ਫੋਟੋ ਸੈਂਡ ਕੀਤੀ ਜਾਵੇ

ਵੀਰ ਜੀ ਜੀਰੀ ਕਿਸਮ 66ਏ 50ਦਿਨ ਦੀ ਹੋਗੀ ਹੈ ਗੋਭ ਦੀ ਸੁੰਡੀ ਪੇ ਗਈ ਹੈ ?

(pb)
  • 3
Posted by
Hameed Khan (9465207675)
Hameed Khan
Punjab
Sangrur
Write Answer
Posted Date (03 Aug 2019 10:05 AM) Assigned Date (-)
Answered Date (03 Aug 2019 10:13 AM) Translated Date (-)

ਕਿਰਪਾ ਕਰਕੇ 20 ml fame(flubendamide 480 Sc) ਜਾ 1 litre chloropyiphos 20 EC ਨੂੰ 100 ਲੀਟਰ ਪਾਣੀ ਵਿਚ ਮਿਲਾ ਕੇ ਪ੍ਤੀ ਇਕ ਏਕੜ ਤੇ ਸਪਰੇ ਕੀਤੀ ਜਾਵੇ।

ਸਰ ਜੀ ਘਰ ਵਿੱਚ ਚਕਰੇਸੀਆ ਦਾ ਬੂਟਾ ਲਾਉਣਾ ਹੈ, ਕੀ ਉਸਦੀ ਛਾਂ ਚੰਗੀ ਹੈ ?

(pb)
Posted by
ਸਵਰਨ ਸਿੰਘ (9876702944)
ਸਵਰਨ ਸਿੰਘ
Punjab
Faridkot
Write Answer
Posted Date (03 Aug 2019 09:58 AM) Assigned Date (-)
Answered Date (03 Aug 2019 10:26 AM) Translated Date (-)

ਸਵਰਨ ਜੀ ਤੁਸੀ ਲਗਾ ਸਕਦੇ ਓ। ਚਕਰੇਸੀਆ ਇਕ ਵਧਿਆ ਛਾ ਅਤੇ ਸੁੰਦਰ ਦਿਖਣ ਵਾਲਾ ਪੇੜ ਹੈ।

Answered Date (03 Aug 2019 11:32 AM) Translated Date (-)

veera ji tree di photos send kro

मेरे सोयाबीन में अन्दर से कीड़ा लगा है जो सोयाबीन की पंखुडियां को सुखाकार नीचे गिरा देता हैं, इस कीड़े को मारने के लिए किस दवाई का उपयोग करें जबकि सोयाबीन फूलों की अवस्था मे हैं, 7-8 दिन पहले मैंने खरपतवार की दवाई डाली थी ?

(hn)
  • 4
Posted by
दशरथ सिंह (9166317575)
दशरथ सिंह
Rajasthan
Jhalawar
Write Answer
Posted Date (03 Aug 2019 09:58 AM) Assigned Date (-)
Answered Date (22 Aug 2019 06:13 PM) Translated Date (03 Aug 2021 10:46 AM)

दशरथ जी आप सोयबीन के ऊपर quinalphos @4 ml को प्रति लीटर पानी के हिसाब से स्प्रे करें धन्यवाद

Narma growth nahi kar rha te patte v peele dikhai de rhe han koi ilaj dso g ?

(pb)
  • 3
Posted by
Jagpreet Singh (9467548541)
Jagpreet Singh
Haryana
--
Write Answer
Posted Date (03 Aug 2019 09:44 AM) Assigned Date (-)
Answered Date (22 Aug 2019 06:11 PM) Translated Date (-)

jagpreet ji kirpa karke isdiyan photoa pooriyan bhejo tuhade valo bhejiyan gayian photo adhiyan upload hoyian han.dhanwad

Es bare daso ?

(pb)
  • 1
Posted by
inderjit singh (9878034194)
inderjit singh
Punjab
Faridkot
Write Answer
Posted Date (03 Aug 2019 09:37 AM) Assigned Date (-)
Answered Date (22 Aug 2019 06:05 PM) Translated Date (-)

inderjit ji eh lohe di kami de karn hunde han isde layi tuc ferrosu sulphate ik kilo nu 150 litre pani vich mila ke prati acre de hisab nal spray karo.dhanwad

ਸਰ 1121 ਝੋਨੇ ਨੂੰ ਪਤਾ ਨਹੀ ਕੀ ਹੋ ਰਿਹਾ ਸੁੰਗੜ ਰਹੀ ਹੈ ਇਸ ਦਾ ਕੋਈ ਇਲਾਜ ਦੱਸੋ ?

(pb)
  • 4
Posted by
BEANT SINGH (8360494576)
BEANT SINGH
Punjab
Barnala
Write Answer
Posted Date (03 Aug 2019 09:33 AM) Assigned Date (-)
Answered Date (14 Aug 2019 02:09 PM) Translated Date (-)

benat ji eh fungus de karn ho reha hai isd elayi saaf@400 gram nu prati acre de hisab nal spray karo.isto ilava isdi gobh vich sundi check karo jekar maujood hai ta tuc isde vich fame@20ml ja coragen@60ml ko 150 litre pani vich mila ke spray karo.dhanwad

lemon price ?

(pb)
Posted by
jashan sandhu (9914417559)
jashan sandhu
Punjab
Tarn Taran
Write Answer
Posted Date (03 Aug 2019 09:32 AM) Assigned Date (-)
Answered Date (18 Aug 2019 03:46 PM) Translated Date (-)

Jashan sandhu ji lemon da bhaa 2500-3200/q tak chal reha hai. Thankyou.

PR Jhone ch padan paun da feyeda ji OR fame (bayer) di spray krn da fayeda, plz ?

(pb)
Posted by
shagun dhaliwal (9779917003)
shagun dhaliwal
Punjab
Sangrur
Write Answer
Posted Date (03 Aug 2019 09:32 AM) Assigned Date (-)
Answered Date (03 Aug 2019 11:20 AM) Translated Date (-)

kisan veera nu dassya janda hai jekr khet vich lod hai tahi spray krn , eh dive daviya alag alag rate te available han.

1121 basmati nu saro di khal paa sakde ha and kine time tak paa sakde hai, Basmati de chande rog da ke solution hai ?

(pb)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (03 Aug 2019 09:23 AM) Assigned Date (-)
Answered Date (14 Aug 2019 02:12 PM) Translated Date (-)

ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ Iਝੰਡੇ ਰੋਗ ਦੀ ਰੋਕਥਾਮ ਦੇ ਲਈ UPL ਦੀ saaf@400gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ

Jhona vich pdan kdo poni a ?

(pb)
Posted by
Jaspreet Dandiwal (8968974352)
Jaspreet Dandiwal
Punjab
Bathinda
Write Answer
Posted Date (03 Aug 2019 09:18 AM) Assigned Date (-)
Answered Date (03 Aug 2019 03:10 PM) Translated Date (-)

30- 35 days after transplanting

gadua ko or Kya kahte hai ?

(hn)
Posted by
Vinod kumar (8052941144)
Vinod kumar
Uttar Pradesh
Lakhimpur Kheri
Write Answer
Posted Date (03 Aug 2019 09:18 AM) Assigned Date (-)
Answered Date (22 Aug 2019 04:28 PM) Translated Date (03 Aug 2021 10:46 AM)

vinod ji kripya aap apna swal vistar se pooche taki aapko iske bare men poori jankari di ja sake.dhanywad

Meri dhan ki fasl ki pattiya aise ho rahi hai ?

(hn)
  • 1
Posted by
Ashok (8168798902)
Ashok
Haryana
Jind
Write Answer
Posted Date (03 Aug 2019 09:18 AM) Assigned Date (-)
Answered Date (03 Aug 2019 03:11 PM) Translated Date (-)

one acre k liye aap 25 -30 kg urea daal kr paani lga do khet ko

ਸਰ ਜੀ ਇਹ ਕਿਹੜਾ ਰੋਗ ਹੈ ?

(pb)
  • 2
Posted by
sunil Kumar (9779530540)
sunil Kumar
Punjab
Fazilka
Write Answer
Posted Date (03 Aug 2019 09:16 AM) Assigned Date (-)
Answered Date (05 Aug 2019 07:35 AM) Translated Date (-)

yeh zinc ki kami hai..iss ke upper 200gm chelated zinc ki spray krein.

Answered Date (03 Aug 2019 11:15 AM) Translated Date (-)

Kehra disease Zinc ki kami hai

Sir/madam is time Kinnow baag me kon si spray kre fal fat kr gir rahe hai ?

(hn)
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (03 Aug 2019 09:14 AM) Assigned Date (-)
Answered Date (03 Aug 2019 02:58 PM) Translated Date (-)

Jaswant ji tuc spray tree with Ziram 27 SC (1250 ml) + 2, 4 D sodium{5gm} nu 500 litre paani vich paa k july , August and September vich spray kro, baad vich 500ml propiconazole or 500gm bavistin diya vadhu 2 spray kro

सोयाबीन 40 दिन की हो गई है इसमे खरपतवार नाशी डाल दे क्या adama की agil ?

(hn)
Posted by
govind Singh Rajput (8120414247)
govind Singh Rajput
Madhya Pradesh
Rajgarh
Write Answer
Posted Date (03 Aug 2019 09:13 AM) Assigned Date (-)
Answered Date (05 Aug 2019 07:34 AM) Translated Date (-)

Han ji aap iss ko daal skte ho...iss ki maatra 250ml prati acre hai.

Sir me Tulsi ki kheti Krna Chahta hu iski puri jankari de ?

(hn)
Posted by
Anuj kumar (8057687112)
Anuj kumar
Uttar Pradesh
Muzaffarnagar
Write Answer
Posted Date (03 Aug 2019 09:12 AM) Assigned Date (-)
Answered Date (05 Aug 2019 03:55 PM) Translated Date (-)

यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप विवेश शर्मा 9826556880 Grow Further से संपर्क कर सकते हैं

करेले के फल सड़ रहे है, क्या करना चाहिए ?

(hn)
Posted by
सुरेश कुमार मंडल (8709249038)
सुरेश कुमार मंडल
Bihar
Darbhanga
Write Answer
Posted Date (03 Aug 2019 09:09 AM) Assigned Date (-)
Answered Date (03 Aug 2019 09:42 AM) Translated Date (-)

सुरेश जी करेले के फल, फल की मक्खी( फ्रूट फलाई) के कारण सड़ रहे हैं जो फल सड़ गए हैं उसे तोड़ कर जमीन में दबा दो और खेत में फ्रूट फलाई ट्रेप लगा सकते हैं या फिर या फिर आप मेलाथियान का 1 मिली लीटर प्रति लीटर पानी में घोल कर छिड़काव करें धन्यवाद!

Answered Date (03 Aug 2019 10:29 AM) Translated Date (-)

Ruplal kumar Pipra kothi baltharwa

Jamnapari Bakri kaha se mil sakti hai or kaise iski dekh rekh kare ?

(hn)
Posted by
akleshbelwanshi1998@gmail.com (9399495044)
akleshbelwanshi1998@gmail.com
Madhya Pradesh
Seoni
Write Answer
Posted Date (03 Aug 2019 09:08 AM) Assigned Date (-)
Answered Date (18 Aug 2019 04:17 PM) Translated Date (-)

Jamnapari Bakri lene ke liye aap Moh. Safdar Khan 9893232452, 9893123681 Bakshi Goat Farm se samparak kare, Thank you.

Uttar Pradesh

Answered Date (04 Aug 2019 01:59 AM) Translated Date (-)

Uttar Pradesh

mug ki fasal m gas jyada ho gya kya kiya jay ?

(hn)
Posted by
mahavir Singh (8209280713)
mahavir Singh
Rajasthan
Nagaur
Write Answer
Posted Date (03 Aug 2019 09:08 AM) Assigned Date (-)
Answered Date (26 Aug 2019 10:56 PM) Translated Date (-)

खेत को नदीन मुक्त रखें, एक या दो गोडाई करें पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें

लौकी मे फल नही टिक पाता है ?

(hn)
Posted by
सुरेश कुमार मंडल (8709249038)
सुरेश कुमार मंडल
Bihar
Darbhanga
Write Answer
Posted Date (03 Aug 2019 09:08 AM) Assigned Date (-)
Answered Date (03 Aug 2019 01:38 PM) Translated Date (-)

पानी कम कर दें ओर tricontanol.01% कीं स्पर करें

Ehde bare dseo sir te eh kitho milu ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (03 Aug 2019 09:05 AM) Assigned Date (-)
Answered Date (22 Aug 2019 04:03 PM) Translated Date (-)

khuspal ji tuc isnu local market vicho lai sakde ho.dhanwad

Dhan kharpatvar marne ki dvai btao khet mei pani hai ?

(hn)
Posted by
gopal Dighore (7972869507)
gopal Dighore
Maharashtra
Chandrapur
Write Answer
Posted Date (03 Aug 2019 09:04 AM) Assigned Date (-)
Answered Date (05 Aug 2019 07:12 AM) Translated Date (-)

Dhan agar 25 din se shota hai toh upl ki saathi 60gm prati acre ke hisaab se daal skte ho..agar dhaan 25 din se jyaada hai toh PI ki nomini gold@100ml prati acre ke hisab se daal skte ho. Lekin spray krne se pehle dhaan ka sara pani nikalna pdega. 3 din tak dhaan ko pani nahi dena hai. pani se dhaan ko nuksaan phunch skta hai.

Ehdi detail deo sir ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (03 Aug 2019 09:04 AM) Assigned Date (-)
Answered Date (05 Aug 2019 07:08 AM) Translated Date (-)

Khushal g yeh upl company ki saaf nam ka fungicide hai...iss ki maatra 500gm prati acre hai...iss ka upyog aap tna galan patto par daag dhabbe padhne par kr skte ho .

Answered Date (03 Aug 2019 11:16 AM) Translated Date (-)

Fungicide hai

बैगन की नर्सरी मे बिचड़े गल रहे है क्या करना चाहिए ?

(hn)
Posted by
सुरेश कुमार मंडल (8709249038)
सुरेश कुमार मंडल
Bihar
Darbhanga
Write Answer
Posted Date (03 Aug 2019 09:04 AM) Assigned Date (-)
Answered Date (22 Aug 2019 04:00 PM) Translated Date (03 Aug 2021 10:46 AM)

सुरेश जी यह फंगस के कारण होता है इसके लिए आप mancozeb @400 ग्राम को प्रति एकर के हिसाब से इस्तेमाल करें

सोयाबीन की फसल 40 दिन की हो गई है इसमे ?

(hn)
  • 1
Posted by
govind Singh Rajput (8120414247)
govind Singh Rajput
Madhya Pradesh
Rajgarh
Write Answer
Posted Date (03 Aug 2019 09:03 AM) Assigned Date (-)
Answered Date (05 Aug 2019 07:07 AM) Translated Date (-)

Yeh nadeennashak dwaayi hai iss ki maatra 250ml prati acre hai iss ka upyog aap narme/kapas mein kr skte ho...aap kis fasal mein iss ka upyog krna chahte ho.

details plz sir ?

(pb)
  • 1
Posted by
khuspal (9413300100)
khuspal
Punjab
Patiala
Write Answer
Posted Date (03 Aug 2019 09:03 AM) Assigned Date (-)
Answered Date (05 Aug 2019 07:06 AM) Translated Date (-)

iss ki maatra 60gm prati acre hai. yeh nadeennashak dwaayi hai. yeh dhaan mein aap daal skte ho.

Rabbit farm de lai shedd de ander pinjre de niche jaga kachi ja pakki honi chahi di a ?

(pb)
Posted by
Gurwinder Singh (7973543492)
Gurwinder Singh
Punjab
Bathinda
Write Answer
Posted Date (03 Aug 2019 09:02 AM) Assigned Date (-)
Answered Date (03 Aug 2019 01:39 PM) Translated Date (-)

Gurwinder ji isde vare jankari lai tuci mere nal 9466419455 sampark kr skde ho..

Kapas ki kheti me kapas ki height kam hai ?

(hn)
Posted by
tarun yadav (9098065834)
tarun yadav
Madhya Pradesh
Khargone
Write Answer
Posted Date (03 Aug 2019 09:02 AM) Assigned Date (-)
Answered Date (22 Aug 2019 03:52 PM) Translated Date (-)

नरमे में आवश्यक यूरिया और डी ए पी का प्रयोग करने के बाद इस पर ग्रोथ के लिए npk 130045@2kg या triacontanol@250ml या gibberellic acid@250ml को 150 लीटर पानी में मिलाकर प्रति एकड़ पर स्प्रे करें इनके प्रयोग से पहले यूरिया की मात्रा सारी पूरी कर दें क्योंकि यूरिया डालने से नरमे की ग्रोथ चल पड़ती है

Sir ji dhan me Alcohal ka kya result hota hai mene dhan me lgate huye dekha hai ?

(hn)
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (03 Aug 2019 09:02 AM) Assigned Date (-)
Answered Date (22 Aug 2019 03:53 PM) Translated Date (03 Aug 2021 10:47 AM)

neeraj ji kisi bhi krishi university ke dwara alcohol ka istemal dhan men karne ki sifarish nahi ki gayi hai.dhanywad

hello morning everybody i want to grow forest in my own land by miyawaki method of 4 acre.so kindly guide and help me.by profession I m orthopaedic surgeon

(en)
Posted by
Dr.Ramesh Gajera (9979585085)
Dr.Ramesh Gajera
Gujarat
Junagadh
Write Answer
Posted Date (03 Aug 2019 09:00 AM) Assigned Date (-)
Answered Date (03 Aug 2019 01:39 PM) Translated Date (-)

Hello sir u must call me at9417619444.

Kya ho raha hai ji question ka answer nahi mil rha ?

(hn)
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (03 Aug 2019 08:59 AM) Assigned Date (-)
Answered Date (22 Aug 2019 03:53 PM) Translated Date (-)

आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

Sir ਜਿੰਕ 33% ਤੇ ਲੋਹਾ ਖਾਦ ਦੀ ਸਪਰੇ ਕਰ ਸਕਦੇ ਹਾ ?

(pb)
Posted by
ਬੂਟਾ ਸਿੰਘ (6239853603)
ਬੂਟਾ ਸਿੰਘ
Punjab
Mansa
Write Answer
Posted Date (03 Aug 2019 08:59 AM) Assigned Date (-)
Answered Date (22 Aug 2019 03:56 PM) Translated Date (-)

boota ji 33% zinc di spray nahi kiti jandi jehdi zinc di spray kiti jandi hai oh chelated zinc hundi hai.

ਸ਼੍ਰੀਮਾਨ ਜੀ ਮੈਂ ਅੱਧਾ ਕਿੱਲਾ ਝੋਨਾ ਲਗਾਇਆ ਹੈ, ਝੋਨੇ ਵਿਚ ਘਾਹ ਹੋ ਗਿਆ ਹੈ, ਕਿ੍ਪਾ ਕਰਕੇ ਕੋਈ ਹੱਲ ਦੱਸੋ, ਧੰਨਵਾਦ ?

(pb)
Posted by
ਜਰਨੈਲ ਸਿੰਘ (9814537452)
ਜਰਨੈਲ ਸਿੰਘ
Punjab
Rupnagar
Write Answer
Posted Date (03 Aug 2019 08:57 AM) Assigned Date (-)
Answered Date (22 Aug 2019 03:55 PM) Translated Date (-)

ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

bufflow kia milk ki liye kon se feed daale ?

(pb)
Posted by
Baljit singh gill (8566029602)
Baljit singh gill
Punjab
Amritsar
Write Answer
Posted Date (03 Aug 2019 08:56 AM) Assigned Date (-)
Answered Date (03 Aug 2019 01:46 PM) Translated Date (-)

ਵੈਸੇ ਤਾਂ ਬਾਜ਼ਾਰ ਵਿਚ ਬਹੁਤ ਸਾਰੀਆਂ ਕੰਪਨੀਆਂ ਦੀਆ ਫ਼ੀਡਜ ਆਉਂਦੀਆਂ ਹੈ ਜੋ ਕਿ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਤਿਆਰ ਕਰਕੇ ਦਿੰਦੇ ਹੈ, ਜੋ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਤੁਸੀ ਓਹੀ ਫੀਡ ਦੇ ਸਕਦੇ ਹੋ ਜੇਕਰ ਤੁਸੀ ਖੁਦ ਤਿਆਰ ਕਰਕੇ ਦੇਣਾ ਚਾਉਂਦੇ ਹੋ ਤਾਂ ਤੁਸੀ ਇਸ ਤਰੀਕੇ ਨਾਲ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿਚ ਸਾਰੇ ਜਰੂਰੀ ਤੱਤ ਹੁੰਦੇ ਹੈ ਇਹ ਫੀਡ ਥੋੜੀ ਮਹਿੰਗੀ ਹੁੰਦੀ ਹੈ ਪਰ ਇਸ ਨਾਲ ਪਸ਼ੂ ਨੂੰ ਫਾਇਦਾ ਬਹੁਤ ਹੁੰਦਾ ਹੈ , ਬਾਕੀ ਜੇਕਰ ਤੁਸੀ ਜ਼ਿਆਦਾ ਮਹਿੰਗੀ ਫੀਡ ਨਹੀਂ ਵਰਤਣਾ ਚਾਉਂਦੇ ਤਾਂ ਤੁਸੀ ਬਜ਼ਾਰ ਚੋ ਕਿਸੀ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ , ਉਸ ਨਾਲ ਵੀ ਪਸ਼ੂ ਤੋਂ ਦੁੱਧ ਲਿਆ ਜਾ ਸਕਦਾ ਹੈ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Hayola saron di kaasht bare dseo ji ?

(en)
Posted by
Rajesh Kumar (9988654994)
Rajesh Kumar
Punjab
Fatehgarh Sahib
Write Answer
Posted Date (03 Aug 2019 08:53 AM) Assigned Date (-)

धान की फसल में गिडार लग कर धान सूख गया हल बताएं ?

(hn)
Posted by
धर्मेंद्र कुमार (8881743993)
धर्मेंद्र कुमार
Uttar Pradesh
Aligarh
Write Answer
Posted Date (03 Aug 2019 08:46 AM) Assigned Date (-)
Answered Date (22 Aug 2019 03:58 PM) Translated Date (03 Aug 2021 10:47 AM)

धर्मेंद्र कुमार जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद

ਸਰ ਮਿਰਚਾਂ ਨੂੰ ਠੂਠੀ ਬਹੁਤ ਪੈ ਗਈ ਹੈ, ਮਿਰਚਾਂ ਦਾ ਫਲ ਬਹੁਤ ਘੱਟ ਆਇਆ ਹੈ ਇਸ ਦਾ ਇਲਾਜ ਦੱਸੋ?

(pb)
Posted by
Jassi (9803079347)
Jassi
Punjab
Barnala
Write Answer
Posted Date (03 Aug 2019 08:38 AM) Assigned Date (-)
Answered Date (05 Aug 2019 08:07 AM) Translated Date (-)

jassi ji Dow daligate di spray kro 1 gram 1 litre water de hissab naal

एक वर्ष बाद ही फसल देने वाले नीम्बू की खेती के लिए पेड़ की वैराईटी तथा पेड़ मिलने के (नर्सरी) स्थान की जानकारी चाहिए । कृपया मदद करे, धन्यवाद ?

(hn)
Posted by
वेदपाल सिंह (9319409273)
वेदपाल सिंह
Uttar Pradesh
Muzaffarnagar
Write Answer
Posted Date (03 Aug 2019 08:34 AM) Assigned Date (-)
Answered Date (02 Dec 2019 03:50 PM) Translated Date (-)

वेदपाल जी निम्बू की किसम कागजी निम्बू की बिजाई कर सकते है यह 2 -3 साल तक फल देता है इसकेपौधे लेने के लिए M. Nadeem Khan 9412706886 9911228833 Rajdhani Farm & Nursery से संपर्क कर सकते है धन्यवाद

I am starting goat farming ?

(hn)
Posted by
Lakhan choudhury (9009292906)
Lakhan choudhury
Madhya Pradesh
Indore
Write Answer
Posted Date (03 Aug 2019 08:33 AM) Assigned Date (-)
Answered Date (03 Aug 2019 01:50 PM) Translated Date (-)

बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बा​रीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं

Sir fame di sahi dose kene a 1 acre di 20ml 30 ml koi 20 ml keh reha, jhona 55 din da ho gya, 15 din ho gye regent payi nu ?

(pb)
Posted by
Harman Sidhu (9217000210)
Harman Sidhu
Chattisgarh
Ferozpur
Write Answer
Posted Date (03 Aug 2019 08:30 AM) Assigned Date (-)
Answered Date (22 Aug 2019 04:02 PM) Translated Date (-)

harman ji fame di sahi dose 20 ml hai isnu 150 litre pani vich mila ke spray kiti jandi hai.dhanwad

सर इस पौधे पर कौन सी दवा का स्प्रे करे कि पेड़ तंदरुस्त हो जाये ?

(hn)
  • 4
Posted by
jamunadhar (8853640631)
jamunadhar
Uttar Pradesh
--
Write Answer
Posted Date (03 Aug 2019 08:27 AM) Assigned Date (-)
Answered Date (03 Aug 2019 10:41 AM) Translated Date (-)

Dow Daligate

Uttar Pradesh

03 Aug 2019

sir daw deligate se koi fayda nhi ho rha h paudhe ko

Uttar Pradesh

Answered Date (03 Aug 2019 01:40 PM) Translated Date (-)

sir ye dva ka naam h

Answered Date (03 Aug 2019 03:14 PM) Translated Date (-)

fiprolin 5%EC spray. 30 ml in one pump

Uttar Pradesh

03 Aug 2019

fiproline se bhi koi fayda nhi hua sir

ਸਰ ਕਿੰਨੂ ਦਾ ਬਾਗ 70 ਏਕੜ ਹੈ ਉਸ ਵਿੱਚ ਇਹ ਸਮੱਸਿਆ ਆ ਰਹੀ ਹੈ ਕਿਤੇ-ਕਿਤੇ, ਪੌਦਿਆ ਦਾ ਫੁਟਾਰਾ ਨਹੀਂ ਹੋ ਰਿਹਾ ਕੋਈ ਦਵਾਈ ਦੱਸੋ ?

(hn)
  • 2
Posted by
Rajkumar Bishnoi (9417788729)
Rajkumar Bishnoi
Punjab
Fazilka
Write Answer
Posted Date (03 Aug 2019 08:22 AM) Assigned Date (-)
Answered Date (12 Aug 2019 06:06 PM) Translated Date (-)

ਰਾਜਕੁਮਾਰ ਜੀ ਕਿਰਪਾ ਕਰਕੇ ਫੋਟੋ ਪੂਰੀ ਭੇਜੋ ਤੁਹਾਡੇ ਦ੍ਵਾਰਾ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ ਕਿਰਪਾ ਕਰਕੇ ਪੂਰੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Sir me kheti karna chahta hu kya mujhe kheti karne ke liye khet ki suraksha ke liye boundry ki jrurat hai, kya mujhe sarkar se help milegi or uske liye kya karna chahiye ?

(hn)
Posted by
m vishwe parte (7247637046)
m vishwe parte
Madhya Pradesh
--
Write Answer
Posted Date (03 Aug 2019 08:17 AM) Assigned Date (-)

Jhone uper hopper ja tele laye khede dawayi best aa ?

(pb)
Posted by
Gurwinder Sran Zaildar (9915133044)
Gurwinder Sran Zaildar
Punjab
Bathinda
Write Answer
Posted Date (03 Aug 2019 08:16 AM) Assigned Date (-)
Answered Date (22 Aug 2019 04:04 PM) Translated Date (-)

Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...

ਸਰ ਇਸ ਮੱਝ ਦਾ ਕੈਲਸ਼ੀਅਮ ਘੱਟ ਗਿਆ ਹੈ ਅਤੇ ਤਾਪਮਾਨ ਵੀ ਘੱਟ ਗਿਆ ਹੈ, ਇਹ ਨਵੀਂ ਸੂਈ ਹੈ ਇਸ ਦਾ ਇਲਾਜ ਦੱਸੋ ?

(en)
  • 1
Posted by
Mukhtiar Singh (7888486432)
Mukhtiar Singh
Punjab
Patiala
Write Answer
Posted Date (03 Aug 2019 08:13 AM) Assigned Date (-)
Answered Date (03 Aug 2019 08:44 PM) Translated Date (-)

uss nu Mifex botal 450ml lgwao, iss botal vich Tonophas injection 20ml paao ate iss nu IV slow lgwao, baki iss nu Amoxirum injection 3gm, Megludyne injection 20ml, Isoflud 5ml lgwao, iss nal frak paa jawega.

Sir dhan Mein Ghass bahut ho rahi hai uski dawai Btaye ?

(hn)
Posted by
kushal (9719429961)
kushal
Uttar Pradesh
Aligarh
Write Answer
Posted Date (03 Aug 2019 08:10 AM) Assigned Date (-)
Answered Date (22 Aug 2019 04:05 PM) Translated Date (-)

पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें

Sir kapas ke phul gir rahe hai or tinda bhi tut ke niche gir raha hai kya karna chahiye ?

(hn)
Posted by
Pawan kumar (9671120834)
Pawan kumar
Haryana
Bhiwani
Write Answer
Posted Date (03 Aug 2019 07:54 AM) Assigned Date (-)
Answered Date (22 Aug 2019 04:06 PM) Translated Date (-)

यदि बिजाई के 80-100 दिनों के बाद फसल को फूल ना निकलें या फूल कम हों तो फूलों की पैदावार बढ़ाने के लिए ज्यादा सूक्ष्म तत्व खाद 750 ग्राम प्रति एकड़ प्रति 150 लीटर पानी की स्प्रे करें बी.टी किस्मों की पैदावार बढ़ाने के लिए बिजाई के 85, 95 और 105 दिनों के बाद 13:0:45 के अनुसार 10 ग्राम या पोटाश 5 ग्राम प्रति लीटर पानी की स्प्रे शाम के समय करें अधिक पैदावार प्राप्त करने के लिए पोटाश्यिम 10 ग्राम प्रति लीटर और डी.ए.पी. 20 ग्राम प्रति लीटर (पहले फूल खिलने के प्रत्येक 15 दिनों के फासले पर 2-3 स्प्रे) की स्प्रे करें कई बार वर्गाकार लार्वा गिरता है और इससे फूल झड़ने शुरू हो जाते हैं, इसकी रोकथाम के लिए पलैनोफिक्स (एन ए ए) 4 मि.ली. और ज्यादा सूक्ष्म तत्व 120 ग्राम, मैगनीश्यिम सल्फेट 150 ग्राम प्रति 15 लीटर पानी की स्प्रे करें यदि खराब मौसम के कारण टिंडे झड़ते दिखाई दें तो इसकी रोकथाम के लिए 100 ग्राम 00:52:34+30 मि.ली. हयूमिक एसिड (12 प्रतिशत से कम)+6 मि.मी. स्टिकर को 15 लीटर पानी में मिलाकर 10 दिनों के फासले पर तीन स्प्रे करें आज कल पत्तों में लाली बहुत ज्यादा दिख रही है, इसका मुख्य कारण पौष्टिक तत्वों की कमी है इसे खादों के सही उपयोग से ठीक किया जा सकता है इस तरह करने के लिए 1 किलो मैगनीश्यिम सल्फेट की पत्तियों पर स्प्रे करें और इसके बाद यूरिया 2 किलो को 100 लीटर पानी में मिलाकर स्प्रे करें

Leaf problem in paddy ?

(en)
  • 1
Posted by
Gurpreet Singh (7009279484)
Gurpreet Singh
Punjab
Muktsar
Write Answer
Posted Date (03 Aug 2019 07:51 AM) Assigned Date (-)
Answered Date (22 Aug 2019 04:11 PM) Translated Date (-)

gurpreet ji kirpa karke isdi najdiki photo bhejo ta jo tuhanu is bare poori jankari diti ja sake.dhanwad

Answered Date (03 Aug 2019 11:17 AM) Translated Date (-)

Zinc Aur Potash dale

Metaxenia in cucurbits ?

(en)
Posted by
Nagaveni (7760824735)
Nagaveni
Karnataka
Yadgir
Write Answer
Posted Date (03 Aug 2019 07:46 AM) Assigned Date (-)
Answered Date (22 Aug 2019 04:19 PM) Translated Date (-)

The condition where outside pollen fertilise the ovum in cucurbit plant which makes it bitter in taste that is called metaxinia effect or Pollen genetic character which comes after double fertilization mostly occurs in cucumber

Sir ji Tata di hunk da sundi vaste ki result hai kini Dose karni hai ?

(pb)
Posted by
butta singh (6283521598)
butta singh
Punjab
Sangrur
Write Answer
Posted Date (03 Aug 2019 07:44 AM) Assigned Date (-)
Answered Date (22 Aug 2019 04:17 PM) Translated Date (-)

butta ji tuc isdi varto kar sakde ho isde vich acephate nam da salt maujood hunda hai isdi matra 400-500 gram nu 150 litre pani vich mila ke spray karo.dhanwad

ssa bai gg bai sada pind faridkot vich aw bhagthala kalan oh show ku ni hunda ?

(pb)
Posted by
Gurmeet Singh Brar (9815416357)
Gurmeet Singh Brar
Punjab
Faridkot
Write Answer
Posted Date (03 Aug 2019 07:44 AM) Assigned Date (-)

Sir g Hoshiarpur area ch Futta da seeds kitho Milan ga g please dseo ji ?

(pb)
Posted by
Ram Murti Singh (9779801135)
Ram Murti Singh
Punjab
Hoshiarpur
Write Answer
Posted Date (03 Aug 2019 07:33 AM) Assigned Date (-)

Jhone vich gobh di sundi lai mono. 35 kar skte isda kina time asar rehnda ?

(pb)
Posted by
harpeet (9592500990)
harpeet
Punjab
Fatehgarh Sahib
Write Answer
Posted Date (03 Aug 2019 07:15 AM) Assigned Date (-)
Answered Date (03 Aug 2019 07:30 AM) Translated Date (-)

Harpreet g mono di spray de nalo hor dwayia di varto kro ohna da result wdia hai...jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.

Answered Date (03 Aug 2019 07:31 AM) Translated Date (-)

ihna dwaayia da asar 20 din tak ghat ton ghat rehnda hai.

ਗਾਂ ਦੇ ਦੁੱਧ ਦਾ ਰੇਟ ?

(pb)
Posted by
davinder singh (6239320802)
davinder singh
Punjab
Sangrur
Write Answer
Posted Date (03 Aug 2019 07:09 AM) Assigned Date (-)
Answered Date (03 Aug 2019 01:55 PM) Translated Date (-)

duudh da jille de hisab nal rate alag alag hunda hai, Dairy vich Fat ate Snf de hisab nal lgda hai, jekar tuci kisi ghr vich lgade ho tan uthe jo ilake vich rate chlda hai uss hisab nal dita ja skda hai, dairy de rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees

Answered Date (03 Aug 2019 09:51 AM) Translated Date (-)

40

03 Aug 2019

yes

Answered Date (03 Aug 2019 11:39 AM) Translated Date (-)

25 ਰੂਪਏ 1 ਕਿਲੋ ਪਿੰਡਾ ਵਿਚ 40 ਰੂਪਏ 1 ਕਿਲੋ ਸ਼ਹਿਰਾ ਵਿਚ

मक्का में खरपतवार के लिए कौन सी रसायन प्रयोग करना उचित होगा ?

(hn)
Posted by
Rahul Rajvanshi (8318147274)
Rahul Rajvanshi
Uttar Pradesh
Hardoi
Write Answer
Posted Date (03 Aug 2019 07:02 AM) Assigned Date (-)
Answered Date (22 Aug 2019 05:38 PM) Translated Date (03 Aug 2021 10:47 AM)

नदीनों की रोकथाम के लिए आप 500gm atrazine बिजाई से पहले या 2 दिन के बाद डाल सकते हैं, इसके अलावा खेत में यदि नदीन बाद में उग जाते हैं तो उसके लिए 36gm sempra+500gm coron को 150 लीटर पानी में मिलाकर प्रति एकड़ पर स्प्रे की जा सकती है.

Tezpata ka paudha me kaun si khad dalni chahiye ?

(hn)
Posted by
Bijendra singh (9693274487)
Bijendra singh
Bihar
Saran
Write Answer
Posted Date (03 Aug 2019 07:00 AM) Assigned Date (-)
Answered Date (26 Aug 2019 10:54 PM) Translated Date (-)

गढ्ढों में 200 ग्राम माइक्रो भू पावर . एवं 10 किलो गोबर की खाद रोपण के पूर्व मिला देना चाहिये

सर धान में दीमक और फंगस के लिए कौन-सी दबाई बेहतर रहेगी और कितनी-कितनी मात्रा डाले धन्यवाद जी ?

(hn)
Posted by
Sandeep (9671772108)
Sandeep
Haryana
Sirsa
Write Answer
Posted Date (03 Aug 2019 06:53 AM) Assigned Date (-)
Answered Date (03 Aug 2019 06:57 AM) Translated Date (-)

Sandeep g deemak ke liye chlorophyll@1ltr prati acre ke hisaab se spray krein...aur fungus ke liye saaf@500gm ja oswal ki combo 75@400gm ki prati acre ke hisaab se spray krein..