Manage Expert Answers

Search

Total Count :- 258604

बाजरा के कुछ पौधे पीले हो रहे हैं ?

(hn)
Posted by
Satya (8954075423)
Satya
Uttar Pradesh
Kasganj
Write Answer
Posted Date (02 Aug 2019 07:41 PM) Assigned Date (-)
Answered Date (23 Aug 2019 04:32 PM) Translated Date (-)

सत्य जी आप इसके ऊपर NPK 191919 एक किलो को 150 लीटर पानी में मिला कर स्प्रे करें धन्यवाद

ਸਰ ਸੂਰੀ ਦਾ ਰੋਜ਼ਾਨਾ ਤਾਪਮਾਨ ਡਿਗਰੀ ਹੋ ਜਾਂਦਾ ਹੈ ਫਿਰ ਅਸੀਂ gentamicin ਜਾਂ nurokind plus ਟੀਕਾ ਲਗਾਉਂਦੇ ਹਾਂ ਫਿਰ ਤਾਪਮਾਨ ਉੱਪਰ ਹੁੰਦਾ, ਫੀਡ ਫਿਰ ਵੀ ਨ੍ਹੀਂ ਖਾਂਦੀ, ਕੋਈ ਇਲਾਜ ਦੱਸੋ ?

(pb)
Posted by
nazar singh chahal village heron khurd distt mansa (9872334577)
nazar singh chahal village heron khurd distt mansa
Punjab
Mansa
Write Answer
Posted Date (02 Aug 2019 07:36 PM) Assigned Date (-)
Answered Date (03 Aug 2019 01:17 PM) Translated Date (-)

nazar singh ji eh audio suno ji.

  • ਸਰ ਬੱਕਰੀਆ ਨੂੰ ਸਰਦੀਆ ਅਤੈ ਗਰਮੀਆ ਵਿਚ ਕਿਵੇ ਰੱਖਣਾ ਚਾਹੀਦਾ ਬੱਕਰੀਆ ਨੂੰ ਸਰਦੀਆ ਅਤੈ ਗਰਮੀਆ ਵਿਚ ਕਿਸ ਤਰ੍ਹਾਂ ਦਾ ਘਾਹ , ਕਿਸ ਤਰਾ ਦੀ ਫੀਡ , ਕਿਨਾ ਹਰਾ, ਸੁੱਕਾ ਚਾਰਾ ਅਤੈ ਕਿਨਾ ਪਾਣੀ ਪੀਣ ਲਈ ਦੇਣਾ ਚਾਹੀਦਾ ਹੈ ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਦੱਸੋ ਜੀ ?

    (pb)
    • 1
    Posted by
    jagdeep Singh jattana (6239409101)
    jagdeep Singh jattana
    Punjab
    Faridkot
    Write Answer
    Posted Date (02 Aug 2019 07:25 PM) Assigned Date (-)
    Answered Date (02 Aug 2019 07:49 PM) Translated Date (-)

    ਤੁਸੀ ਸਰਦੀ ਵਿਚ ਸ਼ੈੱਡ ਬੰਦ ਰੱਖੋ ਬੱਚਿਆਂ ਦੀ ਦੇਖਭਾਲ ਜ਼ਿਆਦਾ ਕਰੋ, ਸਵੇਰ ਨੂੰ ਬੱਚੇ ਜਲਦੀ ਬਾਹਰ ਨਾ ਕੱਢੋ ਦੁਪਹਿਰ ਦੇ ਸਮੇ ਬਾਹਰ ਕੱਢ ਸਕਦੇ ਹੋ ਅਤੇ ਰਾਤ ਨੂੰ ਜਲਦੀ ਅੰਦਰ ਕਰ ਦਿਓ ਬਾਕੀ ਤੁਸੀ ਗਰਮੀਆਂ ਲਈ ਇਹ ਵੀਡੀਓ ਦੇਖੋ ਜੀ https://www.youtube.com/watch v=11oPCLwra0o ਬਾਕੀ ਫੀਡ ਤੁਸੀ ਖੁਦ ਤਿਆਰ ਕਰਕੇ ਦੇ ਸਕਦੇ ਹੋ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ.

    ਧੰਨਵਾਦ ਸਰ ਜੀ

    mere 4 sal k anar( cutting se lagaya hai PAU se laya tha) par abhi tak ik b flower nhi aya. koi dwai bataye ?

    (en)
    Posted by
    prince (7652838361)
    prince
    Punjab
    Ludhiana
    Write Answer
    Posted Date (02 Aug 2019 07:19 PM) Assigned Date (-)
    Answered Date (04 Aug 2019 03:09 PM) Translated Date (-)

    अनार के पोधे को पानी की बहुत कम जरूरत होती है आप अपने पौधे को पानी देना बंद कर दें, 40 दिन बाद गोबर/ कम्पोस्ट, व N P K खाद डाल कर पानी दें फूल आ जाएंगे

    04 Aug 2019

    thnku sir

    mai bee keeping da kam shuru karna hai krishi vigyan kender to training to bad kindly a dso 100 boxes to kini income ho skdi and a sab 1 year da dusna profit labour hor kharche sab ?

    (pb)
    Posted by
    Karandeep Singh (9041845554)
    Karandeep Singh
    Punjab
    Patiala
    Write Answer
    Posted Date (02 Aug 2019 07:16 PM) Assigned Date (-)
    Answered Date (03 Aug 2019 03:02 PM) Translated Date (-)

    ਜੇਕਰ 30 ਕਿਲੋ ਸਹਿਦ ਨਿਕਲੇ ਅਤੇ 100 ਰੂਪੇ ਵਿਕੇ ਤਾ 1000 ਦਾ ਕਰੀਬ ਪਰੋਫਿਟ ਇਕ ਡਬੇ ਦਾ ਹੋ ਸਕਦਾ ਹੈ ਜੀ. ਬਾਕੀ ਤੁਹਾਡੀ ਮਿਹਨਤ ਤੇ ਦੇਖਭਾਲ ਤੇ ਨਿਰਭਰ ਕਰਦਾ ਹੈ ਜੀ

    fish farming ke liye loan ?

    (hn)
    Posted by
    gurshminder singh (8360654272)
    gurshminder singh
    Punjab
    Bathinda
    Write Answer
    Posted Date (02 Aug 2019 07:01 PM) Assigned Date (-)
    Answered Date (03 Aug 2019 02:18 PM) Translated Date (-)

    ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ..

    ਪੀਲੀ ਪੂਸਾ ਜੀਰੀ ਆ ਜੀ ਵਿਚੋ ਕੋਈ ਕੋਈ ਬੂਟਾ ਇਸ ਤਰਾ ਹੋ ਰਿਹਾ ਕੀ ਨੁਕਸ ਆ ਜੀ ?

    (en)
    • 1
    Posted by
    davinder singh (9815288245)
    davinder singh
    Punjab
    Sangrur
    Write Answer
    Posted Date (02 Aug 2019 06:57 PM) Assigned Date (-)
    Answered Date (05 Aug 2019 11:09 AM) Translated Date (-)

    Davinder ji tuci iss vich Ferrous sulphate 1 killo prati acre de hisab nal paa skde ho, iss nal frak paa jawega.

    sir Mere question ka Uttar nahi de rahe hain Kyon ?

    (hn)
    Posted by
    Neeraj Rathi (9719870946)
    Neeraj Rathi
    Uttar Pradesh
    Bulandshahr
    Write Answer
    Posted Date (02 Aug 2019 06:45 PM) Assigned Date (-)
    Answered Date (16 Aug 2019 04:44 PM) Translated Date (-)

    आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

    sir 20 din da jhoona ho gya aaje tak bhot ghatt bujja marya hai es vich mai 50 kilo urea 8 killo rally gold sulphur and zinc and rooko di varto kar chukya haw

    (pb)
    • 2
    Posted by
    Amandeep singh (9814722852)
    Amandeep singh
    Punjab
    Fazilka
    Write Answer
    Posted Date (02 Aug 2019 06:45 PM) Assigned Date (-)
    Answered Date (23 Aug 2019 04:34 PM) Translated Date (-)

    amandeep ji jekar tuc tat ralli gold id varto kiti hai ta ise de nal jhone di vadia growth ho jayegi.dhanwad

    यह है सर ?

    (hn)
    • 1
    Posted by
    babulal (9667964501)
    babulal
    Rajasthan
    Sikar
    Write Answer
    Posted Date (02 Aug 2019 06:44 PM) Assigned Date (-)
    Answered Date (23 Aug 2019 05:38 PM) Translated Date (-)

    बाबूलाल जी यह fruit scratching है इसका कोई नुक्सान नहीं है धन्यवाद

    ਸਰ ਜੀ 1509 ਦੀ ਪਨੀਰੀ ਪਟਕੇ ਖੇਤ ਵਿਚ ਲਾਈ ਨੂੰ 7ਦਿਨ ਹੋਗੇ ਝੰਡਾ ਰੋਗ ਲਈ ਕਿਹਡੀ ਦਵਾਈ ਪਵਾ ਤੇ ਕਿਨੇ ਦਿਨਾ ਤੋ ਪਾਵਾ ਜੀ ?

    (pb)
    Posted by
    kawrjeet singh (9988321048)
    kawrjeet singh
    Punjab
    Mansa
    Write Answer
    Posted Date (02 Aug 2019 06:31 PM) Assigned Date (-)
    Answered Date (16 Aug 2019 11:40 AM) Translated Date (-)

    kawrjeet singh ji, jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

    Answered Date (02 Aug 2019 06:46 PM) Translated Date (-)

    rooko fungicide di varto kro 1 killo pratti aikad ji

    02 Aug 2019

    ਕਿਹਡਾ

    02 Aug 2019

    roko

    sir yeh kis rog mein kaam aate hain ?

    (hn)
    • 1
    Posted by
    rahul kumar (9997647171)
    rahul kumar
    Uttar Pradesh
    Bulandshahr
    Write Answer
    Posted Date (02 Aug 2019 06:28 PM) Assigned Date (-)
    Answered Date (12 Aug 2019 04:45 PM) Translated Date (03 Aug 2021 10:48 AM)

    Rahul ji yeh injection bhukh lgane aur energy dene ke kam atte hai ..

    Uttar Pradesh

    Answered Date (07 Aug 2019 06:03 PM) Translated Date (-)

    i

    off grid solar system price. i run one smart led tv, wifi router on battery. so please help me.

    (en)
    Posted by
    munish (9888114454)
    munish
    Punjab
    Jalandhar
    Write Answer
    Posted Date (02 Aug 2019 06:25 PM) Assigned Date (-)
    Answered Date (03 Aug 2019 08:10 PM) Translated Date (-)

    munish G solar offgrid v 2 tarah se lagta he baki apka load pe depend krta hai, for more information please contact 9646457187.

    Answered Date (04 Aug 2019 05:58 AM) Translated Date (-)

    Ok

    bhindi ki kon si kism acchi hoti hai aur muli ki ?

    (hn)
    Posted by
    raju kumar (8863937083)
    raju kumar
    Bihar
    Nalanda
    Write Answer
    Posted Date (02 Aug 2019 06:10 PM) Assigned Date (-)
    Answered Date (16 Aug 2019 11:54 AM) Translated Date (-)

    Muli ki kam samya wali kisam (30 days) HKR-111 And regular super Snow White, him super-222, Bhindi main aap nirogi variety use kre iske bahut acche result hain. Shukriya

    यह कौन सा रोग है और इसका उपचार क्या है, सम्भव हो सके तो कोई जैविक उत्पाद बताएं, नरमे में फाल रोकने का भी उपचार बताएं ?

    (hn)
    • 3
    Posted by
    arvind Kumar (8963032262)
    arvind Kumar
    Rajasthan
    Sri Ganganagar
    Write Answer
    Posted Date (02 Aug 2019 06:09 PM) Assigned Date (-)
    Answered Date (26 Aug 2019 10:31 PM) Translated Date (03 Aug 2021 10:48 AM)

    आप इसके ऊपर खट्टी लस्सी की स्प्रे करें इसकी मात्रा 3 लीटर को 150 लीटर पानी के हिसाब से स्प्रे करें धन्यवाद

    Answered Date (02 Aug 2019 08:47 PM) Translated Date (-)

    मरने के फूल छोड़ने का उपचार

    leaf problem

    (en)
    • 2
    Posted by
    jasver (8708551740)
    jasver
    Punjab
    Muktsar
    Write Answer
    Posted Date (02 Aug 2019 06:06 PM) Assigned Date (-)
    Answered Date (02 Aug 2019 06:15 PM) Translated Date (-)

    jasveer ji isde uper prophenofos@500ml, Ethion@800ml, oberon@200ml, Bayer Admire pro@12gm ja Flotis@400ml nu 150 liter pani vich mila ke spray karo.dhanwad

    कौन सा रोग है ?

    (hn)
    • 1
    Posted by
    अखिल (7014886823)
    अखिल
    Rajasthan
    Alwar
    Write Answer
    Posted Date (02 Aug 2019 06:02 PM) Assigned Date (-)
    Answered Date (26 Aug 2019 10:32 PM) Translated Date (03 Aug 2021 10:48 AM)

    अखिल जी कृपया बताये के आपने इसके ऊपर कोई स्प्रे की है ताकि आपको इसके बारे में पूरी जानकारी दी जा सके धन्यवाद

    Sir g ਮੱਝ ਨੂੰ metabolite sun ਤੋਂ ਕਿੰਨੇ ਦਿਨ ਪਹਿਲਾਂ ਦੇਣਾ ਚਾਹੀਦਾ ਹੈ ?

    (pb)
    Posted by
    Nishan singh (7742547041)
    Nishan singh
    Punjab
    Gurdaspur
    Write Answer
    Posted Date (02 Aug 2019 06:00 PM) Assigned Date (-)
    Answered Date (02 Aug 2019 06:20 PM) Translated Date (-)

    ਤੁਸੀ ਸੂਣ ਤੋਂ ਇਕ ਮਹੀਨਾ ਪਹਿਲਾ ਇਹ ਪਾਊਡਰ ਦੇਣਾ ਸ਼ੁਰੂ ਕਰ ਸਕਦੇ ਹੋ ਇਸਦੀ ਰੋਜਾਨਾ ਇਕ ਪੂੜੀ ਦੇ ਸਕਦੇ ਹੋ

    02 Aug 2019

    ਦੇਣ ਦਾ ਢੰਗ

    02 Aug 2019

    ਇਹ ਤੁਸੀ ਉਸ ਨੂੰ ਦਾਣੇ ਵਿਚ, ਰੋਟੀ ਵਿਚ ਮਿਲਾ ਕੇ ਚਾਰੇ ਵਿਚ ਜਿਵੇਂ ਵੀ ਤੁਹਾਡੀ ਮੱਝ ਖਾਂਦੀ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ

    Answered Date (20 Aug 2019 01:13 PM) Translated Date (-)

    ਨਾਲ ਕੀ ਦੇ ਸਕਦੇ ਹਾਂ

    leaves becomes yellow in bt cotton No aphids seen ?

    (en)
    • 1
    Posted by
    parminder singh (9877334277)
    parminder singh
    Punjab
    Fazilka
    Write Answer
    Posted Date (02 Aug 2019 05:59 PM) Assigned Date (-)
    Answered Date (26 Aug 2019 10:36 PM) Translated Date (-)

    parminder ji you can spray NPK 191919@1 kg per acre.thank you

    Sir 2 mahine ki ek beyoot kam kar rahi hai kripya beyoot ki koi dawai Btaye ?

    (hn)
    Posted by
    Neeraj Rathi (9719870946)
    Neeraj Rathi
    Uttar Pradesh
    Bulandshahr
    Write Answer
    Posted Date (02 Aug 2019 05:56 PM) Assigned Date (-)
    Answered Date (23 Aug 2019 05:49 PM) Translated Date (-)

    Neeraj ji kripya aap btaye ke aapne isme kya kya khaad daali hai taki aapko iske bare men poori jankari di ja sake.dhanywad

    ਭਿੰਡੀ ਦੇ ਪੱਤੇ ਇਸ ਤਰ੍ਹਾਂ ਦੇ ਹੋ ਗਏ ਨੇ, ਕੋਈ ਹੱਲ ਦੱਸੋ ?

    (pb)
    • 2
    Posted by
    jaskaran sekhon (9501300272)
    jaskaran sekhon
    Punjab
    Moga
    Write Answer
    Posted Date (02 Aug 2019 05:52 PM) Assigned Date (-)
    Answered Date (02 Dec 2019 03:09 PM) Translated Date (-)

    jaskarn ji eh machar de karn ho reha hai isde layi tuc imidacloprid@1.5ml nu prati litre pani de hisab nal spray karo.dhanwad

    I want marigold farming for business ?

    (hn)
    Posted by
    sanjay kr. (9304808176)
    sanjay kr.
    Jharkhand
    Ramgarh
    Write Answer
    Posted Date (02 Aug 2019 05:51 PM) Assigned Date (-)
    Answered Date (02 Aug 2019 06:50 PM) Translated Date (-)

    गेंदे की खेती करना चाहते है से मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है इसे आप अपनी नजदीकी फूल मंडी में बेच कर इसे अपनी आय का साधन बना सकते है इसका बीज आप कृषि यूनिवर्सिटी से ले सकते है या नजदीकी नर्सरी से ले सकते है जा फिर गेंदे और गुलाब के बीज लेने के लिए आप प्रेम राज सैनी 9719432296 से सम्पर्क करे धन्यवाद

    sir g pehlan jhoti aa 10 din ho gye jhote ton krayi nu te 1-2 din baad, kadi kadi peele rang de naale kardi aa ?

    (pb)
    Posted by
    jaskaran singh (6280876305)
    jaskaran singh
    Punjab
    Gurdaspur
    Write Answer
    Posted Date (02 Aug 2019 05:45 PM) Assigned Date (-)
    Answered Date (02 Aug 2019 06:22 PM) Translated Date (-)

    tuci uss nu Pregstay gold powder 50gm rojana dena suru kro, jekar ohh gaban hoi tan rehh jawegi jekar naa hoi tan heat vich aa jawegi jddo heat vich aawe tan tuci usdi bachedani vich dwai bhrwa ke fir uss ton agli varr AI krwao ji.

    sir tivan pink amrood Ka podha kahan se milega ?

    (hn)
    Posted by
    Hasan zamindar (6398477578)
    Hasan zamindar
    Uttar Pradesh
    Bulandshahr
    Write Answer
    Posted Date (02 Aug 2019 05:41 PM) Assigned Date (-)
    Answered Date (02 Aug 2019 07:09 PM) Translated Date (-)

    Lucknow UP

    chane ka beej, upchar ki medicine and vidhi bataye ?

    (hn)
    Posted by
    Balbir Singh Bedi (9929881877)
    Balbir Singh Bedi
    Rajasthan
    Jhunjhunu
    Write Answer
    Posted Date (02 Aug 2019 05:34 PM) Assigned Date (-)
    Answered Date (02 Dec 2019 03:10 PM) Translated Date (-)

    ट्राइकोडरमा 2.5 किलो प्रति एकड़ + गला हुआ गोबर 50 किलो मिलाएं और फिर जूट की बोरियों से ढक दें फिर इस घोल को नमी वाली ज़मीन पर बिजाई से पहले खिलार दें इससे मिट्टी में पैदा होने वाली बीमारियों को रोका जा सकता है बीजों को मिट्टी में पैदा होने वाली बीमारियों से बचाने के लिए फफूंदीनाशक जैसे कि कार्बेनडाज़िम 12 प्रतिशत + मैनकोज़ेब 63 प्रतिशत डब्लयू पी (साफ) 2 ग्राम से प्रति किलो बीजों को बिजाई से पहले उपचार करें दीमक वाली ज़मीन पर बिजाई के लिए बीजों को क्लोरपाइरीफॉस 20 ई सी 10 मि.ली. से प्रति किलो बीजों का उपचार करें बीजों का मैसोराइज़ोबियम से टीकाकरण करें इससे चने की पैदावार 7 प्रतिशत तक वृद्धि होती है इस तरह करने के लिए बीजों को पानी में भिगोकर, उन पर मैसोराइज़ोबियम डालें टीकाकरण से बीजों को छांव में सुखाएं

    hlo sir 1 pashu nu mitha soda kina dena chahida hai ?

    (pb)
    Posted by
    Gurjeet singh (9653853938)
    Gurjeet singh
    Punjab
    Bathinda
    Write Answer
    Posted Date (02 Aug 2019 05:34 PM) Assigned Date (-)
    Answered Date (02 Aug 2019 05:40 PM) Translated Date (-)

    tuci pashu nu 15-20gm mitha sodha rojana de skde ho.

    Answered Date (02 Aug 2019 10:26 PM) Translated Date (-)

    Sir mera pashu heat mein nahi aata kya de isko.

    02 Aug 2019

    sir aap phli to uski deworming krvao

    02 Aug 2019

    bad m aap usko pow. bovimin -B 50-50gm daily or liq. bovimin-GL 7ml/day chalu kro

    Answered Date (02 Aug 2019 10:26 PM) Translated Date (-)

    4 sal se uper ki umar hai.

    hlo sir mere kol hf vacchi he 1 month di oh jo v khaati he vo gaali krte same sab kujh bahr nikal deti he nale pani v nikal te he ?

    (pb)
    Posted by
    Gurjeet singh (9653853938)
    Gurjeet singh
    Punjab
    Bathinda
    Write Answer
    Posted Date (02 Aug 2019 05:31 PM) Assigned Date (-)
    Answered Date (03 Aug 2019 12:58 PM) Translated Date (-)

    Gurjeet ji tuci uss nu Havimec plus liquid 10-10ml krke 3 din deo ate iss nu Broton liquid 10-10ml swere sham deo, iss nal frak paa jawega.

    veer ji mare kol hf cow hi fat ghat aundi dso kida fat jada au ?

    (en)
    Posted by
    gurdeep singh (9878328438)
    gurdeep singh
    Punjab
    Kapurthala
    Write Answer
    Posted Date (02 Aug 2019 05:30 PM) Assigned Date (-)
    Answered Date (02 Aug 2019 05:44 PM) Translated Date (-)

    ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 20 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਦਿਓ.

    Answered Date (02 Aug 2019 09:25 PM) Translated Date (-)

    thank u ravinder g

    दुधारू पशु को क्या खिलाना चाहिए ?

    (hn)
    Posted by
    badrilal gurjar (7067700687)
    badrilal gurjar
    Madhya Pradesh
    Mandsaur
    Write Answer
    Posted Date (02 Aug 2019 05:29 PM) Assigned Date (-)
    Answered Date (02 Aug 2019 05:48 PM) Translated Date (-)

    दुधारू पशु को रोजाना 35—40 किलो हरा चारा देना चाहिए इसके साथ अच्छी कंपनी की फीड दें फीड आप 3 किलो दूध के मगर 1 किलो के हिसाब से दे सकते है बाकि उसकी हर तीन महीने के बाद डीवॉर्मिंग जरूर करवायें और आप Enerboost पाउडर 50—50 ग्राम सुबह शाम दें इससे कमज़ोरी दूर रहती है और अच्छी ग्रोथ होती है.

    02 Aug 2019

    thanks sir

    Answered Date (02 Aug 2019 06:08 PM) Translated Date (-)

    Sir deworming kaha hoti hai.

    02 Aug 2019

    pet ke kido ki median dene ko hi deworming kehte hai ji.aap gar par hi pet ke kido ki tablate de.

    ganna Mai kum bhadotri ?

    (hn)
    Posted by
    DINESH KUNDU BUTANA (9812508009)
    DINESH KUNDU BUTANA
    Haryana
    Sonepat
    Write Answer
    Posted Date (02 Aug 2019 05:24 PM) Assigned Date (-)
    Answered Date (02 Aug 2019 05:35 PM) Translated Date (-)

    गन्ने की बढ़ोतरी के लिए 19:19:19 100 ग्राम को 15 लीटर पानी में मिलाकर प्रति एकड़ में स्प्रे करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें

    DHAN MAI KUM PHUTAV ?

    (hn)
    Posted by
    DINESH KUNDU BUTANA (9812508009)
    DINESH KUNDU BUTANA
    Haryana
    Sonepat
    Write Answer
    Posted Date (02 Aug 2019 05:21 PM) Assigned Date (-)
    Answered Date (02 Aug 2019 05:22 PM) Translated Date (-)

    धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा

    Amrood ka baag lgane ke liye podhon me faasla kitna hona chahiye ?

    (hn)
    Posted by
    Hasan zamindar (6398477578)
    Hasan zamindar
    Uttar Pradesh
    Bulandshahr
    Write Answer
    Posted Date (02 Aug 2019 05:21 PM) Assigned Date (-)
    Answered Date (02 Aug 2019 05:39 PM) Translated Date (-)

    हसन जी अमरुद अधिक घनता में रोपाई करना लखनऊ द्वारा विकसित किया गया था इसमें पौधों को 1 मीटर x 2 मीटर फासले पर लगाया जाता है लगभग 2000 पौधे प्रति एकड़ में लगाए जाते हैं जड़ों को 25 सैं.मी. की गहराई पर बीजना चाहिए

    kesar Ka kheti kaise kare ?

    (hn)
    Posted by
    ramen (9408686558)
    ramen
    West Bengal
    Purba Medinipur
    Write Answer
    Posted Date (02 Aug 2019 05:19 PM) Assigned Date (-)
    Answered Date (02 Aug 2019 05:22 PM) Translated Date (-)

    असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है

    sir padan ja fertera dona cho kehdi best hai ?

    (pb)
    Posted by
    Dharminder singh (9041600536)
    Dharminder singh
    Punjab
    Sangrur
    Write Answer
    Posted Date (02 Aug 2019 05:17 PM) Assigned Date (-)
    Answered Date (02 Aug 2019 05:25 PM) Translated Date (-)

    Dharminder ji dona da kam same hi hai tuc dona vicho kise di vi varto kar sakde ho.dhanwad

    Eh dawai bare daso g ?

    (pb)
    • 2
    Posted by
    Akashdeep Singh (6280873692)
    Akashdeep Singh
    Punjab
    Barnala
    Write Answer
    Posted Date (02 Aug 2019 05:17 PM) Assigned Date (-)
    Answered Date (02 Aug 2019 05:51 PM) Translated Date (-)

    Arvinder ji ehh liver tonic hai jiss nal pashu da khada hoya hajam ho jnda hai ate liver vdia kam krda hai ate pashu di sahi growth hundi hai..

    ਵੀਰ ਜੀ ਲੇਅਰ ਫਾਰਮ ਦੀ ਟਰੇਨਿੰਗ ਕਿਹੜੇ ਮਹੀਨੇ ਹੁੰਦੀ ਆ ਜੀ ਤੇ ਇਹ ਟਰੇਨਿੰਗ ਕਿੰਨੇ ਦਿਨ ਦੀ ਹੁੰਦੀ ਆ ਜੀ ਥੋੜੀ ਜਾਣਕਾਰੀ ਦਿਓ ਜੀ ਧੰਨਵਾਦ ਜੀ ?

    (pb)
    Posted by
    Harjot singh (9878309781)
    Harjot singh
    Punjab
    Moga
    Write Answer
    Posted Date (02 Aug 2019 05:16 PM) Assigned Date (-)
    Answered Date (07 Aug 2019 03:23 PM) Translated Date (-)

    ਹਰਜੋਤ ਸਿੰਘ ਜੀ ਪੋਲਟਰੀ ਦੀ ਟ੍ਰੇਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਹੁੰਦੀ ਹੈ ਤੁਸੀ ਕ੍ਰਿੁਸ਼ੀ ਵਿਗਿਆਨ ਕੇਂਦਰ ਮੋਗਾ ਵਿੱਚ ਜਾ ਕੇ ਟ੍ਰੇਨਿੰਗ ਦੇ ਲਈ ਆਪਣਾ ਫਾਰਮ ਭਰੋ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਸ਼ੁਰੂ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜੀ ਬਾਕੀ ਫੀਸ ਕੋਈ ਜਿਆਦਾ ਨਹੀ ਹੁੰਦੀ ਤੇ ਲੱਗਭੱਗ 5 ਦਿਨ ਦੀ ਟ੍ਰੇਨਿੰਗ ਹੁੰਦੀ ਹੈ

    Sat Sat ?

    (pb)
    Posted by
    Akashdeep Singh (6280873692)
    Akashdeep Singh
    Punjab
    Barnala
    Write Answer
    Posted Date (02 Aug 2019 05:14 PM) Assigned Date (-)
    Answered Date (02 Aug 2019 05:17 PM) Translated Date (-)

    ਰਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    ਵੀਰ ਜੀ ਲੇਅਰ ?

    (pb)
    Posted by
    Harjot singh (9878309781)
    Harjot singh
    Punjab
    Moga
    Write Answer
    Posted Date (02 Aug 2019 05:05 PM) Assigned Date (-)
    Answered Date (02 Aug 2019 05:17 PM) Translated Date (-)

    ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

    Isde vich (19:19:19) per liter water and istu baad vich 12:16:0,2.5-3 gram eh wali gal samg ni ayi vhi ji ehsa ki matlab aa ?

    (pb)
    • 1
    Posted by
    Arshdeep singh (6239442470)
    Arshdeep singh
    Punjab
    Mansa
    Write Answer
    Posted Date (02 Aug 2019 04:55 PM) Assigned Date (-)
    Answered Date (26 Aug 2019 10:37 PM) Translated Date (-)

    arshdeep ji eh laghu tat jive humic acid di varto bare keha geya hai ji.

    Answered Date (28 Sep 2019 02:10 PM) Translated Date (-)

    Thanbaad veer ji

    ਝੋਨੇ ਦੇ ਵਿੱਚ lehmbda ਜਯਾਦਾ ਕੰਮ ਕਰੂਗੀ ਜੀ. ਜਾ padaan ਜਯਾਦਾ ਕੰਮ ਕਰੂਗੀ ਜੀ. ਝੋਨਾ 32 ਕ ਦਿਨਾਂ ਦਾ ਜੀ ?

    (pb)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (02 Aug 2019 04:43 PM) Assigned Date (-)
    Answered Date (02 Aug 2019 04:55 PM) Translated Date (-)

    ਜਸਵਿੰਦਰ ਜੀ ਯੂਨੀਵਰਸਿਟੀ ਵਲੋਂ ਪਰਮਲ ਝੋਨੇ ਵਿਚ ਦਾਣੇਦਾਰ ਦਵਾਈਆਂ ਵਰਤਣ ਤੋਂ ਮਨਾਹੀ ਹੈ ਇਸ ਲਈ ਤੁਸੀ ਇਸਦੇ ਵਿਚ ਸਪਰੇ ਦਾ ਹੀ ਇਸਤੇਮਾਲ ਕਰੋ ਸਪਰੇ ਦੇ ਵਿਚ ਤੁਸੀ tata tukumi@100gm ਜਾ coragen@60ml ਜਾ fame@20ml ਜਾ lambda@200ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

    यह बाजरा की खेती है मई-जून में हुए की जाती है इसमें ज्यादा पैदावार बढ़ाने के लिए क्या उपयोग में लिया Jana चाहिए और हमारे यहां पर ज्यादा बाजरा की मूंग की खेती करते हैं इन की पैदावार बढ़ाने के लिए ज्यादा कौन सा बीज का उपयोग में ले ?

    (hn)
    • 2
    Posted by
    madan gopal vaishnav (9001589023)
    madan gopal vaishnav
    Rajasthan
    Nagaur
    Write Answer
    Posted Date (02 Aug 2019 04:39 PM) Assigned Date (-)
    Answered Date (26 Aug 2019 10:42 PM) Translated Date (03 Aug 2021 10:48 AM)

    कृपया आप अपना सुला विस्तार से पूछे के आप बाजरा और मूंग दोनों की किस्मो के बारे में जानकारी लेना चाहते है ताकि आपको इसके बारे में पूरी जानकारी दी जा सके धन्यवाद

    Sar jhona da ptaa oper to mach gia na oda ch mono di sapra kar sakda a jhona 55 dina da ho gia ha ?

    (en)
    Posted by
    raman (9569440239)
    raman
    Punjab
    Bathinda
    Write Answer
    Posted Date (02 Aug 2019 04:37 PM) Assigned Date (-)
    Answered Date (02 Aug 2019 05:16 PM) Translated Date (-)

    Raman ji jhona uper to machan de kayi karn ho sakde han isde layi keetnashak di spray krni jruri nahi hai. tuc isdi photo bhejo ta jo tuhanu is bare poori jankari diti ja sake.dhanwad

    sir 4 year ho gye nimbu ke podhy lga rakhey hai 120 but Abhi tak nimbu nhi lagy hai, to kya karein ?

    (hn)
    Posted by
    rao jagat singh (7015203326)
    rao jagat singh
    Haryana
    Rewari
    Write Answer
    Posted Date (02 Aug 2019 04:24 PM) Assigned Date (-)
    Answered Date (02 Aug 2019 05:46 PM) Translated Date (-)

    Rao jagat ji kya ise fool bhi aate hai kya agar vo bhi nahi aate to kripya btaye taki aapko iske hisab se jankari di ja sake.dhanywad

    Answered Date (02 Aug 2019 08:11 PM) Translated Date (-)

    Sir fool to aate hai but Pani dete hi gir jate hai.

    Answered Date (05 Aug 2019 09:08 PM) Translated Date (-)

    Reply nhi Kiya sir

    Tulsi ka or stevia ka beej kahan se milega, uski koi company hai jo kheti karne k liye loan ya koi scheme chalati ho mujhe 2 ya 3 acre mein krna h pls inform me 8740861872 ?

    (hn)
    Posted by
    Dashrath (8740861872)
    Dashrath
    Rajasthan
    Bharatpur
    Write Answer
    Posted Date (02 Aug 2019 04:17 PM) Assigned Date (-)
    Answered Date (02 Aug 2019 05:23 PM) Translated Date (-)

    Dashrath ji tulsi or stevia contract farming or iski puri jankari ke liye aap Aushadhiya kheti vikas sansthan 6268536795 se sampara kar sakte hai. Thank you.

    mare ?

    (en)
    Posted by
    jashan sandhu (9914417559)
    jashan sandhu
    Punjab
    Tarn Taran
    Write Answer
    Posted Date (02 Aug 2019 04:16 PM) Assigned Date (-)
    Answered Date (02 Aug 2019 04:18 PM) Translated Date (-)

    jashan ji kirpa karke apna swal vistar nal pucho ta jo tuhanu is bare poori jankari diti ja sake.dhanwad

    jhone ch hun 33% zinc pya jave ja chelated zinc di sprey better aa ?

    (pb)
    Posted by
    Jagtar Singhj (8872400208)
    Jagtar Singhj
    Punjab
    Sangrur
    Write Answer
    Posted Date (02 Aug 2019 04:13 PM) Assigned Date (-)
    Answered Date (02 Aug 2019 05:20 PM) Translated Date (-)

    jagtar ji tuc dona vicho kise di varto kar sakde ho jekar 33 % vsli zinc di varto karni hai ta tuc 17-18 killo di varto kar sakde ho jekar chelated zinc di varto karna chahunde ho ta 200 gram nu 150 litre pani de hisab nal spray karo.dhanwad

    cmss machine bare jankari chahidi hai, kini power vala tractor chla sakda hai te ki price hai te kinni subsidy milu gi g, te kitho milugi ?

    (pb)
    Posted by
    lovepreet Singh (6239653892)
    lovepreet Singh
    Punjab
    Jalandhar
    Write Answer
    Posted Date (02 Aug 2019 03:57 PM) Assigned Date (-)
    Answered Date (05 Aug 2019 05:43 PM) Translated Date (-)

    Lovepreet Singh CMSS bare puri jankari lai tusi Santokh Singh 9463041070 Santokh Agriculture Works nal samparak kar sakde ho ja fir eh video vi dekh sakde ho. Video dekhan lai answer nal dite link te click kro. Thankyou. https://www.youtube.com/watch v=JYRS0DhUfgg

    ganne ke khet me chepa lag gya hai, kya kre hatane ke liye ?

    (en)
    Posted by
    avi (7300722100)
    avi
    Uttar Pradesh
    Meerut
    Write Answer
    Posted Date (02 Aug 2019 03:56 PM) Assigned Date (-)
    Answered Date (02 Aug 2019 04:03 PM) Translated Date (-)

    avi ji chepe ki roktham ke liye aap imidacloprid@1.5ml ya bifenthrin@1-2 ml ko prati litre pani ke hisab se spray karne is se paudhe men chepe ki roktham ho jayegi.dhanywad

    ਸਰ ਹਰਾ ਤੇਲਾ, ਚਿੱਟਾ ਮੱਛਰ, ਭੂਰੀ ਜੂੰ ਤਿੰਨਾ ਦੀ ਰੋਕਥਾਮ ਲਈ polo (diafenthiuron 50wp) ਕਰ ਸਕਦੇ ਆ ਤਿੰਨਾ ਤੇ ਕੰਮ ਕਰਜੂ ਧੰਨਵਾਦ ਜੀ

    (pb)
    Posted by
    sukhpinder singh bhullar (7087895302)
    sukhpinder singh bhullar
    Punjab
    Muktsar
    Write Answer
    Posted Date (02 Aug 2019 03:55 PM) Assigned Date (-)
    Answered Date (02 Aug 2019 04:07 PM) Translated Date (-)

    ਸੁਖਪਿੰਦਰ ਜੀ ਤੁਸੀ ਇਸਦੀ diafenthiuron 50wp ਵਰਤੋਂ ਕਰ ਸਕਦੇ ਹੋ ਇਹ ਤੇਲੇ ਚੇਪੇ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਮਾਤਰਾ 200 -250 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ

    ਇਸ ਗੋਲੀ ਦਾ ਕੀ ਕੰਮ ਹੈ ਤੇ ਕਿਸ ਤਰਾ ਦੇਣੀ ਹੈ ?

    (en)
    • 1
    Posted by
    ਗੋਰਾ ਸਿੱਧੂ (8437831142)
    ਗੋਰਾ ਸਿੱਧੂ
    Punjab
    Ludhiana
    Write Answer
    Posted Date (02 Aug 2019 03:53 PM) Assigned Date (-)
    Answered Date (02 Aug 2019 10:06 PM) Translated Date (-)

    ਸਿੱਧੂ ਜੀ ਕਿਰਪਾ ਕਰਕੇ ਇਸਦੀ ਪੂਰੀ ਫੋਟੋ ਭੇਜੋ ਜੀ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

    उर्दे की फसलें बढ़ती नहीं है इसमें कौन सी दवा डाला जाए या कोई खास बताइए और यूरिया कितनी मात्रा में डाल सकते ?

    (hn)
    • 1
    Posted by
    Dheeru Pandey (8964056262)
    Dheeru Pandey
    Madhya Pradesh
    Satna
    Write Answer
    Posted Date (02 Aug 2019 03:47 PM) Assigned Date (-)
    Answered Date (02 Aug 2019 04:08 PM) Translated Date (-)

    धीरू पांडेय जी आप इसकी बढ़वार के लिए इसके ऊपर NPK 191919 एक किलो या Hoshi @400 ml को 150 लीटर पानी में मिला कर स्प्रे करें इस से फसल की ग्रोथ होना शुरू हो जाएगी धन्यवाद

    sir ji narma ki fasal mein Barsat ka pani Khada Hua Hai, ise sukhane ke liye Kya Karein, kya isme urea ka chidkav kar sakte hain. Koi upay Bataye please

    (en)
    • 1
    Posted by
    pawan bishnoi (9057573907)
    pawan bishnoi
    Rajasthan
    Hanumangarh
    Write Answer
    Posted Date (02 Aug 2019 03:46 PM) Assigned Date (-)
    Answered Date (02 Aug 2019 05:49 PM) Translated Date (-)

    pawan ji aap isme se faltu pani bahr nikal kar isme sulphur@3 killo ka prayog karen jis se pani bhi mitti men jeerna shuru kar dega aur yeh fungicide ka kam bhi karega,dhanywad

    ਇਸ ਗੋਲੀ ਦਾ ਕੀ ਕੰਮ ਹੈ ਤੇ ਕਿਵੇ ਦੇਣੀ ਹੈ ?

    (en)
    • 1
    Posted by
    ਗੋਰਾ ਸਿੱਧੂ (8437831142)
    ਗੋਰਾ ਸਿੱਧੂ
    Punjab
    Ludhiana
    Write Answer
    Posted Date (02 Aug 2019 03:46 PM) Assigned Date (-)
    Answered Date (02 Aug 2019 10:07 PM) Translated Date (-)

    ਇਸਦੀ ਵਰਤੋਂ ਭਾਰ ਪੈਣ ਵਾਲੇ ਪਸ਼ੂ ਲਈ ਕੀਤੀ ਜਾਂਦੀ ਹੈ ਇਸ ਨੂੰ ਦੇਣ ਦਾ ਤਰੀਕਾ ਉਪਰ ਲਿਖਿਆ ਹੁੰਦਾ ਹੈ

    Goat farm kis Level par kara ?

    (pb)
    Posted by
    pawan kumar (7837578226)
    pawan kumar
    Punjab
    Fazilka
    Write Answer
    Posted Date (02 Aug 2019 03:40 PM) Assigned Date (-)
    Answered Date (02 Aug 2019 04:09 PM) Translated Date (08 Feb 2021 06:06 PM)

    ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ ਨਿਗ ਲਈ ਤੁਸੀ Krishi Vigyan Kendra, Address: Model Town, Abohar, Punjab 152117

    Answered Date (02 Aug 2019 06:50 PM) Translated Date (08 Feb 2021 06:06 PM)

    contact no. te address pej do

    american vacchi de khurk payi hai, 25 killo di hai, koi teeka dso ?

    (pb)
    Posted by
    Balwant Bhullar Jugun (6284780097)
    Balwant Bhullar Jugun
    Punjab
    Bathinda
    Write Answer
    Posted Date (02 Aug 2019 03:11 PM) Assigned Date (-)
    Answered Date (03 Aug 2019 01:00 PM) Translated Date (-)

    tuci uss nu taramira oil dena suru kro ehh tuci 10-10ml swere sham de skde ho, baki tuci usdi chamdi te saro tel di malish v kr skde ho..

    मूंगफली में बढ़वार कम है, पौधे को ज़्यादा बढ़ाने के लिए क्या करें ?

    (hn)
    Posted by
    ASHOK SAWANSIA (6350237492)
    ASHOK SAWANSIA
    Rajasthan
    Bikaner
    Write Answer
    Posted Date (02 Aug 2019 03:05 PM) Assigned Date (-)
    Answered Date (02 Aug 2019 05:51 PM) Translated Date (-)

    फलियों के बेहतर भड़ने के लिए तत्वों के घोल की स्प्रे करना बहुत महत्तवपूर्ण होता है यह घोल DAP 2-5 सुबह इसे छान लिया जाता है और 32 लीटर के लगभग घोल तैयार होता है इसे पतला करने के लिए 234 लीटर पानी मिलाया जाता है जिससे एक एकड़ में स्प्रे करने के लिए 200 लीटर घोल तैयार हो जाता है प्लैनोफिक्स 4 मि.ली को 15 लीटर पानी में मिलाकर भी स्प्रे किया जा सकता है यह स्प्रे बिजाई के बाद 25वें और 35वें दिन करें

    Answered Date (02 Aug 2019 03:32 PM) Translated Date (-)

    मूंगफली में खाद और छुटकी और बढ़ाने वाली दवाई डालें

    how to grow narma full process step by step ?

    (en)
    Posted by
    abhishek (7520577777)
    abhishek
    Rajasthan
    Sri Ganganagar
    Write Answer
    Posted Date (02 Aug 2019 02:53 PM) Assigned Date (-)
    Answered Date (02 Aug 2019 05:33 PM) Translated Date (-)

    For Desi cotton it requires sandy loam to clayey soil and for American cotton varieties it requires loamy soil for its cultivation. It can be grown on all type of soil having pH ranges between 6 to 8. Deep, friable, well drained and fertile soil are most suitable for crop cultivation. Sandy, saline or water logged soils are not suitable for cotton cultivation. Provide proper drainage during rainy season. The depth of soil should not be less than 20-25cm.It requires thorough land preparation for good germination and growth of crop. After removal of Rabi crop, irrigate field immediately then take ploughing of land with MB plough and planking. One deep ploughings is necessary followed by 2-3 harrowing. Carry out deep ploughing once in three years, it will help to keep check on perennial weeds also kill various soil borne pest and diseases.For American cotton use row to row distance of 60cm and plant to plant distance of 45cm. For Desi cotton variety, use row to row distance of 45cm and plant to plant distance of 30cm. Few gaps arise due to failure of seed germination and mortality of seedling. To overcome this gap filling it is necessary, it must be filled by sowing 2-3 water soaked seeds/hill out of these keep only one healthy seedling after germination. Two weeks after sowing the weak/diseased/damaged seedlings should be removed by keeping a healthy seedling/hill.Sowing should be done at depth of 4-5 cm.For sowing use seed drill for desi cotton while dibbling of seed is done in case of hybrids and Bt cotton. Square planting is beneficial compared to rectangular planting. Few gaps arise due to failure of seed germination and mortality of seedling. To overcome this gap filling is necessary. Two weeks after sowing the weak/diseased/damaged seedlings should be removed by keeping a healthy seedling/hill.For hybrids and BT cotton, use seed rate of 1kg/acre while for Desi varieties seed rate of 3-5 kg/acre is used. Due to wide spaced crop weeds pose serious threat. A weed free period of 50-60 days from sowing is necessary for good yield otherwise it may cause 60-80% reduction in yields. Manual, mechanical and chemical methods of weed control in combination are necessary for effective weed control. Carry out first manual hoeing 5-6 weeks after sowing or before first irrigation. Remaining hoeing should be done after each irrigation. Do not allow congress grass to grow around cotton fields, as they increase the possibility of attack by mealy bug. To control weeds after sowing of cotton but before its emergence take spray of Pendimethalin@25-33ml/10Ltr of water. Apply Paraquat (Gramoxone)24%WSC@500ml/acre or Glyphosate@1Ltr/acre in 100Ltr of water, 6 to 8 week after sowing when crop is 40-45cm in height. It is highly sensitive to the 2,4-D weedicide. Its vapors can cause serious injury to cotton even if sprayed in adjoining fields. Spraying of herbicide should be carried out either in morning hour or in evening hours.Cotton required four to six irrigation depending upon rainfall intensity. Give first Irrigation to the crop four to six week after sowing. And remaining irrigation at interval of two or three weeks. Never let water to stand in younger plants. Do not let the crop to suffer for want of water during flowering and fruiting to avoid the shedding of flowers and bolls. Give last irrigation to the crop when 33% of bolls are opened and after that there is no need of more water through irrigation. Whenever salty water has to use for irrigation, the water should be get tested from authenticated laboratory and as per their recommendation, Gypsum or Pyrite may be added. In drought Condition, alternate furrow irrigation and use of micro irrigation system (wherever feasible) will be of immense help in saving irrigation water.

    हमारे यहां काला अंगुर का पेड़ है, फल तो लगता है लेकिन एक साथ पकता नहीं है और मीठा भी कम रहता है, क्या डाले जिससे फल मीठा और एक साथ पके ?

    (hn)
    Posted by
    चन्द्रप्रकाश सिन्हा (9754359303)
    चन्द्रप्रकाश सिन्हा
    Chattisgarh
    Gariaband
    Write Answer
    Posted Date (02 Aug 2019 02:51 PM) Assigned Date (-)
    Answered Date (07 Aug 2019 05:54 PM) Translated Date (-)

    चन्द्रप्रकाश सिन्हा जी कृपया आप इसकी किसम का नाम बताये क्योंकि हर किसम का स्वाद अलग अलग होता है कई किस्मो का फल मीठा भी नहीं होता धन्यवाद

    sir cow nu makhi macchar ton kis tran bachaiya jaye ji ?

    (en)
    Posted by
    dapinder singh brar (9877189050)
    dapinder singh brar
    Punjab
    Ferozpur
    Write Answer
    Posted Date (02 Aug 2019 02:48 PM) Assigned Date (-)
    Answered Date (02 Aug 2019 02:56 PM) Translated Date (-)

    ਪਸ਼ੂ ਨੂੰ ਮੱਛਰ ਤੋਂ ਬਚਾਉਣ ਲਈ ਸਰੋਂ ਦਾ ਤੇਲ ਅਤੇ ਡੀਜ਼ਲ ਜਾਂ ਮਿਟੀ ਦਾ ਤੇਲ ਮਿਕਸ ਕਰਕੇ ਸਪਰੇ ਕਰੋ, ਇਸ ਵਿਚ ਡੀਜ਼ਲ ਜਾਂ ਮਿਟੀ ਦੇ ਤੇਲ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ, ਇਹ ਤੁਸੀ ਸਰੋਂ ਦੇ ਤੇਲ ਨਾਲੋਂ ਥੋੜਾ ਘੱਟ ਹੀ ਪਾਓ, ਕਿਉਕਿ ਡੀਜ਼ਲ ਜਾਂ ਮਿਟੀ ਦਾ ਤੇਲ ਜ਼ਿਆਦਾ ਪਾਉਣ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ, ਇਸਦੀ ਤੁਸੀ ਪਸ਼ੂ ਦੇ ਜਿਥੇ ਜ਼ਿਆਦਾ ਮੱਛਰ ਬੈਠਦਾ ਹੈ ਉਥੇ ਸਪਰੇ ਕਰੋ ਇਸਦੀ ਮਾਲਿਸ਼ ਨਹੀਂ ਕਰਨੀ ਹੈ, ਇਸ ਨਾਲ ਮੱਛਰ ਤੋਂ ਰਾਹਤ ਮਿਲ ਜਾਵੇਗੀ.

    Answered Date (03 Aug 2019 09:05 AM) Translated Date (-)

    please send number

    hello sir asi pusa jhona 12 treek nu lgaya si hun prso us vich caldon pa diti usto kine dina baad te kehdi dvai da shidka kriye ?

    (pb)
    Posted by
    sulakhn Singh (9872577537)
    sulakhn Singh
    Punjab
    Jalandhar
    Write Answer
    Posted Date (02 Aug 2019 02:44 PM) Assigned Date (-)
    Answered Date (26 Aug 2019 10:38 PM) Translated Date (-)

    sulakhn ji kirpa krke daso ke jhone vich ki dikkat aa rahi hai ta jo tuhanu is bare poori jankari diti ja sake.dhanwad

    Answered Date (02 Aug 2019 06:43 PM) Translated Date (-)

    15 se 20 day