Punjab
Search
1509 18 day di eda niche to suk rhe khet vicho jwa buta jdo put de jiva cut lga honda black jya plz ilag dso ?
(pb)
deep ji eh fungus hai isde layi saaf@500 gram nu prati acre de hisab nal varto.dhanwad
yeh Kya Karan se huya hai ?
(hn)
Punjab
verma ji yeh tatv ki kami ke karn ho raha hai iske liye aap vermicompost@4 kilo prati paudha daale.dhanywad
3 ਦਿਨ ਹੋ ਗਏ ਸਾਡੇ ਸਵਾਲ ਦਾ ਜਵਾਬ ਨੀ ਮਿਲਿਆ ਜੀ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
ਤੁਸੀ 9779977641 ਤੇ ਸੰਪਰਕ ਕਰੋ
Sir Mari hf cow raji nai ho rahi Kon si feed dave ?
(en)
Punjab
tuci uss nu pett de kiria lai Zenvet bolus deo, isde nal tuci sharkoferol liquid 50ml rojana ate mineral mixture 50gm rojana deo, bakki feed tuci kisi v company di de skde ho jo tuhadi cow vdia trike nal khandi ate hajam krdi howe..
ਸਰ 1121 ਦੀ ਬਿਜਾਈ 15 ਦਿਨ ਦੀ ਹੋ ਗਈ ਹੇ ਉਸ ਵਿੱਚ ਲੰਬੇ ਪੌਦੇ ਦੀ ਸਮਸੱਸਿਆ ਹੈ ਮਿਥਾਈਲ ਦਵਾਈ ਪਾ ਚੁੱਕੇ ਹਾਂ, ਲੰਬੇ ਪੌਦਿਆਂ ਦੀ ਰੋਕਥਾਮ ਦੇ ਲਈ ਕਿਹੜੀ ਦਵਾਈ ਪ੍ਰਯੋਗ ਕਰੀਏ ?
(pb)
Maharashtra
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
Sir me patta ghobi ki podh teyar karna chahta hoon Kya kre ?
(hn)
Maharashtra
सितंबर से अक्तूबर महीना समतल क्षेत्रों में फसल उगाने के लिए सही समय है जल्दी बोयी फसल में फासला 45x45 सैं.मी. और देर से बोयी फसल के लिए 60x45 सैं.मी. होना चाहिए बीज 1-2 सैं.मी. गहरे बीजने चाहिए इसकी बिजाई के लिए दो ढंग प्रयोग किए जाते हैं • गड्ढा खोदकर • खेत में रोपाई करके नर्सरी में सबसे पहले बिजाई करें और खादों का प्रयोग आवश्यकता के अनुसार करें बिजाई के 25-30 दिनों के बाद नए पौधे रोपाई के लिए तैयार हो जाते हैं खेत में पौध की रोपाई के लिए 3-4 सप्ताह पुराने पौधों का प्रयोग करें
ਸਰ ਜੀ ਼ਮੇਰੀ ਗਾਂ ਦੇ ਥਨਾ ਵਿੱਚ ਸੋਜ ਏ। ਤੇ ਦੁਧ ਵੀ ਘੱਟ ਆ ਰਿਹਾ ਹੈ ਮੈਂ ਗਾ ਨੰ ਟੀਕੇ ਵੀ ਲਵਾਏ ਨੇ ਕੋਈ ਫਰਕ ਨਹੀ ਹੈ ?
(pb)
Punjab
uss nu tuci Isoflud injection 5ml, Intasef tezo 3375, Megludyne 20ml, CRB 20ml, Vitum-h 5ml, ehh tuci sojish de hisab nal repeat kro baki uss nu milkout powder 2-2 chamch swere sham dena suru kro, iss nal frak paa jawega.
Sir mai veterinary ka practice krta hu aur adhik jankari k liye hindi version ki koi acchhi book k bare me btaye ?
(en)
Punjab
हांजी एनिमल हसबेंडरी की 2 किताबो की फोटो जवाब के साथ आप देख सकते हो. यह बुक आपको amazon website पर मिल जाएगी या फिर आप इस लिंक पर क्लिक करके भी बुक आर्डर कर सकते है l https://www.amazon.in/CLINICAL-VETERINARY-MEDICINE-LATEST-INDEX/dp/8187251697/ref=sr_1_3 keywords=pashupalan&qid=1560157587&s=gateway&sr=8-3
Thanks Sir
Rajmah de kheti punjab ch ho sakdi hai ja nahi ?
(pb)
Punjab
Happy ji Punjab vich rajmah di kheti kiti ja sakdi hai, Thankyou.
मिर्च का खेती कैसे करें ?
(hn)
Punjab
मिर्च रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिसमे नमी सोखने की क्षमता हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की pH 6-7 अनुकूल है आप इसकी किस्मे जैसे Arka Meghana,Arka Sweta,Kashi Early, Kashi Surkh की बिजाई कर सकते है खेत को तैयार करने के लिए 2-3 बार जोताई करें और प्रत्येक जोताई के बाद डलियों को तोड़ें बिजाई से 15-20 दिन पहले रूड़ी की खाद 150-200 क्विंटल प्रति एकड़ डालकर मिट्टी में अच्छी तरह मिला दें टमाटर और मिर्च की खेती एक ही या नज़दीक वाले खेत में ना करें, क्योंकि दोनों की बीमारियां एक जैसी होती हैं और इस कारण एंथ्राक्नोस और बैक्टीरिया वाली बीमारीयों के बढ़ने का खतरा बढ़ जाता है मिर्च की खेती पूरे वर्ष की जाती है खरीफ की फसल के लिए मई-जून और गर्मियों की फसल के लिए फरवरी - मार्च का समय मिर्च की रोपाई के लिए उपयुक्त होता है खरीफ के मौसम में 60-75 सैं.मी. x 45 सैं.मी. और सिंचित क्षेत्रों में 60 x 60 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें इसकी मुख्य खेत में रोपाई की जाती है 1 मीटर चौड़े और आवश्यकतानुसार लंबे बैड बनाएं कीटाणु रहित कोकोपिट 300 किलो, 5 किलो नीम केक को मिलाए और 1-1किलो एज़ोसपीरिलियम और फासफोबैक्टीरिया भी डालें उपचार किए हुए बीज ट्रे में एक बीज प्रति सैल बोयें बीज को कोकोपिट से ढक दें और ट्रे एक- दूसरे के साथ रखें बीज अंकुरन तक इन्हें पॉलीथीन से ढक दें नर्सरी में बीज बीजने के बाद बैडों को 400 मैश नाइलोन जाल या पतले सफेद कपड़े से ढक दें यह नए पौधों को कीड़े-मकौड़े और बीमारियों के हमले से बचाता है 6 दिनों के बाद, ट्रे में लगे नए पौधों को एक एक करके जाल की छांव के नीचे बैडों में लगाएं बीज अंकुरन तक पानी देने वाले बर्तन की मदद से पानी दें बिजाई के 18 दिन बाद 19:19:19 की 0.5 % (5 ग्राम प्रति लीटर ) की स्प्रे करें किस्मों के लिए 200 ग्राम बीज और हाइब्रिड के लिए 80-100 ग्राम बीज प्रति एकड़ में प्रयोग करें बारानी क्षेत्रों के लिए, नाइट्रोजन 50 किलो (110 किलो यूरिया), फासफोरस 16 किलो (सिंगल सुपर फासफेट 100 किलो) और पोटाश 20 किलो (म्यूरेट ऑफ पोटाश 35 किलो) प्रति एकड़ डालें नाइट्रोजन की आधी मात्रा, फासफोरस और पोटाश की पूरी मात्रा पनीरी खेत में लगाने के समय डालें रोपाई के बाद बाकी बची नाइट्रोजन दो बराबर हिस्सों में 30वें और 50वें दिन डालें सिंचित क्षेत्रों के लिए, नाइट्रोजन 84 किलो (182 किलो यूरिया), फासफोरस 24 किलो (सिंगल सुपर फासफेट 150 किलो) और पोटाश 24 किलो (म्यूरेट ऑफ पोटाश 40 किलो) प्रति एकड़ डालें रोपाई से पहले 24 किलो नाइट्रोजन (यूरिया 52 किलो), फासफोरस की पूरी मात्रा और पोटाश की आधी मात्रा प्रति एकड़ में डालें बाकी बची नाइट्रोजन को पांच भागों में बांटें और पोटाश को तीन बराबर भागों में बांटें नाइट्रोजन 12 किलो (यूरिया 26 किलो) को बिजाई के बाद 45वें, 60वें, 75वें, 95वें और 115वें दिन डालें और पोटाश 4 किलो को बिजाई के बाद 45वें, 60वें, और 75वें दिन डालें 45 दिनों तक गोडाई करें, कही की मदद से मिट्टी चढ़ाएं और खेत को नदीन मुक्त रखें यदि नदीनों की रोकथाम ना की जाये तो यह 70-90 % पैदावार कम कर देते हैं रोपाई से पहले मुख्य खेत में पैंडीमैथालीन 1 लीटर प्रति एकड़ में डालें यदि नदीनों की संख्या ज्यादा हो तो उनके अंकुरण के बाद सेन्कोर 800 मि.ली की स्प्रे प्रति एकड़ में करें नदीनों की रोकथाम के साथ मिट्टी में नमी को बनाए रखने के लिए मलचिंग एक प्रभावी तरीका है मिट्टी में नमी के आधार पर सर्दियों में 6-7 दिनों के अंतराल पर और गर्मियों में 4-5 दिनों के अंतराल पर सिंचाई करें फूल निकलने की अवस्था सिंचाई के लिए गंभीर होती है इस अवस्था पर पानी की कमी से फल गिरते हैं जिससे फलों के उत्पादन में कमी होती है विभिन्न खोजों में यह पाया गया है, कि प्रत्येक पखवाड़े में आधा इंच सिंचाई से जड़ों में नमी ज्यादा होती है जिससे वे अधिक उपज देती हैं मिर्चों की तुड़ाई हरा रंग आने पर करें या फिर पकने के लिए पौधे पर ही रहने दें मिर्चों का पकने के बाद वाला रंग किस्म पर निर्भर करता है अधिक तुड़ाइयां लेने के लिए यूरिया 10 ग्राम प्रति लीटर और घुलनशील K @ 10 ग्राम प्रति लीटर पानी (1 प्रतिशत प्रत्येक का घोल) की स्प्रे 15 दिनों के फासले पर कटाई के समय करें पैकिंग के लिए मिर्चें पक्की और लाल रंग की होने पर तोड़ें सुखाने के लिए प्रयोग की जाने वाली मिर्चों की पूरी तरह पकने के बाद ही तुड़ाई करें
Kinnow te tela aa kehdi dwai kriye ?
(en)
Rajasthan
jagseer ji tele di roktham de layi tuc imidacloprid@1.5ml nu prati litre pani de hisab nal spray karo.dhanwad
sir g lano da ki rate Sumi Tomo campany do daso g ?
(en)
Punjab
Gurjeevan g sumitomo company di Lano da rate approxi 1200 rupees per liter hai.6 liter nal 1 fan gift ditta ja rha hai g..
ਪਸ਼ੂਆਂ ਦੇ ਵਡ ਦਾ ਕਮ ਸੁਰੂ ਜੀ ਪੀਸਿਆ ਵਡ ਮਿਲ ਸਕਦਾ ਥੌਕ ਰੇਟ ਤੇ ਹੌਰ ਵੀ ਕੀ-ਕੀ ਰੱਖੀਏ ਪਸ਼ੂਆ ਦੀ ਚੰਗੀ ਸਿਹਤ ਲਈ ?
(pb)
Punjab
ਪਸ਼ੂਆਂ ਲਈ ਹੋਰ ਬਹੁਤ ਸਮਾਨ ਹੈ ਜੀ ਜਿਵੇਂ ਡੇਅਰੀ ਦਾ ਕਾਫੀ ਸਮਾਨ ਹੁੰਦਾ ਹੈ , ਉਹ ਵੀ ਰੱਖ ਸਕਦੇ ਹੋ ਪਸ਼ੂ ਮੈਟ, ਰੱਸੇ , ਨੱਥ ਆਦਿ ਤੇ ਪਸ਼ੂਆਂ ਲਈ ਕੋਈ ਫੀਡ ਸਪਲੀਮੈੰਟ ਵੀ ਵੇਚਿਆ ਜਾ ਸਕਦਾ ਹੈ ਜੀ
ਸਰ ਜੀ ਅਸੀ ਤੁਹਾਡੇ ਤੋ ਫਸਲਾ ਦੀ ਦੇਖਭਾਲ ਲਈ ਸਵਾਲ ਪੁਛਦੇ ਹਾ। ਤੁਸੀ ਸਾਡੇ ਸਵਾਲ ਦੇ ਅਨੁਸਾਰ ਜਬਾਬ ਦਿੰਦੇ ਹੋ। ਪਰ ਸਰ ਇਕ ਪਰੇਸਾਨੀ ਆਉਦੀ ਹੈ। ਸਰ ਜਿਹੜੀ ਦਵਾਈ ਤੁਸੀ ਦਸਦੇ ਹੋ। ਉਹ ਮਿਲਦੀ ਨਹੀ ਹੈ। ਉਸ ਦਵਾਈ ਨੂੰ ਕਿਵੇ ਪਾਪਤ ਕਰ ਸਕਦੇ । ਕਿਥੋ ਲੈ ਸਕਦੇ ਹਾ। (ਜਿਵੇ ਕਿ ਮੈ ਮਿਰਚਾ ਦੀ ਠੂਠੀ ਰੋਗ ਲੀ ਦਵਾਈ ਪੂਛੀ ਸੀ। ਤੁਸੀ DOW company di daligate ਦਵਾਈ ਦੱਸੀ ਸੀ। ਪਰ ਸਰ ਉਹ ਮਿਲ ਨੀ ਰਹੀ। ਤਾ ਅਸੀ ਕਿਵੇ ਲੈ ਸਕਦੇ ਹਾ ?
(pb)
Punjab
ਸ੍ਰੀ ਮਾਨ ਜੀ ਡੈਲੀਗੇਟ Dow(Corteva) ਕੰਪਨੀ ਦਾ ਬਰਾਂਡ ਉਤਪਾਦ ਹੈ।ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਡੀਲਰ ਤੋਂ ਖਰੀਦ ਸਕਦੇ ਹੋ ਜੀ ਜੇਕਰ ਨਹੀਂ ਮਿਲ ਰਿਹਾ ਹੈ ਤਾਂ ਕੰਪਨੀ ਦੇ ਟੋਲ ਫਰੀ ਹੈਲਪਲਾਈਨ ਨੰਬਰ ਤੇ ਸੰਪਰਕ ਕਰਕੇ ਮੰਗ ਕਰ ਸਕਦੇ ਹੋ ਜੀ।
Punjab
ਜਸਪਾਲ ਜੀ ਜੇਕਰ ਤੁਹਾਨੂੰ ਦਵਾੲੀ ਨਹੀ ਮਿਲਦੀ ਤਾਂ ਤੁਸੀ ਸਵਾਲ ਵਿੱਚ ਹੀ ਲਿਖ ਦਿਅਾ ਕਰੋ ਕਿ ੲਿਸ ਕੰਪਨੀ ਦਾ ਕੋੲੀ ਡੀਲਰ ਜਾ ਸੰਪਰਕ ਨੰਬਰ ਦੇ ਦਿੱਤਾ ਜਾਵੇ
Punjab
ਜਸਪਾਲ ਜੀ ਕਿਹੜਾ ਜਿਲ੍ਹਾ ਤੁਹਾਡਾ ਇਹ ਦਵਾਈ ਤਾਂ ਆਮ ਮਿਲ ਜਾਂਦੀ ਆ ਮਿਰਚ ਤੇ ਸਭ ਤੋਂ ਵਧੀਆ ਨਤੀਜਾ ਇਸਦਾ ਮੈ ਖੁਦ 4 ਏਕੜ ਮਿਰਚ ਦੀ ਖੇਤੀ ਕਰਦਾ ਕਾਗਜ ਵਾਲੀ ਦੀ
Punjab
ਵੀਰ ਜੀ ਪਟਿਆਲੇ ਤੋਂ ਮਿਲ ਜਾਉ ਦੁੱਕਾਨ ਵਾਲੇ ਦੇ ਕਹਿਣ ਤੇ ਕਦੇ ਵੀ ਕੋਈ ਦਵਾਈ ਨਾਂ ਕਰੋ
Punjab
ਪਟਿਆਲਾ ਜਿਲਾਂ। ਕਸਬਾ ਬਨੂੰੜ ।
Punjab
ਵੀਰ ਜੀ ਦੁਕਾਨ ਵਾਲੇ ਅਪਣੀ ਮਰਜੀ ਨਾਲ ਹੋਰ ਦਵਾਈ ਦੇ ਦਿੰਦੇ ਹਨ। ( ਨਹੀ ਜੀ ਇਹ ਦਵਾਈ ਲੈ ਲਵੋ ਇਹ ਵਧੀਆ ਹੈ ਵਧੀਆ ਰਿਜਲਟ ਹੈ ਫਲਾਨਾ ਟਿਮਕਾਣਾ )
I want to plant trees for good shade full green ?
(pb)
Punjab
Khargjit Singh Toor ji Beej ja bute len ate is bare puri jankari lai tusi Balwinder Singh Lakhewali 98142-39041 nal samparak kar sakde ho. Thankayou.
1month da jhoona ho gaeia a j PR144 variety uriea and sulphur zinc v pati par vadd nahi raheia ?
(pb)
Punjab
Gurbaksh g jekar fertilizer sahi matra vich pa ditte han tn growth apne aap hundi javegi.bt jekar frr v growth nhi hundi tn ess vich tricontanol @250 ml per acre da spray kr skde ho g..
Sir padan kini payie ek acre ch upl di a ?
(en)
Punjab
Raman g padan 1 acre vich @8 kg per acre pao g..
ਸਰ ਇਹ ਡੇਢ -ਦੋ ਮਹੀਨੇ ਦਾ ਹੋਗਿਆ ਪਰ ਅਜੇ ਤੱਕ ਇਸਨੂੰ ਕੋਈ ਫੀਡ ਨਹੀਂ ਪਾਈ ਇਸਨੂੰ ਅੱਜ Cargill ਦੀ calf stater ਪਾਉਣੀ ਸ਼ੁਰੂ ਕਰੀ ਹੈ ਵਧੀਆ ਗਰੋਥ ਲਈ ਇਸਨੂੰ ਫੀਡ ਦੇ ਨਾਲ ਨਾਲ ਕੋਈ ਪਾਉਡਰ ਜਾਂ ਕੋਈ ਹੋਰ ਵਸਤੁ ਖਵਾ ਸਕਦੇ ਹਾਂ ਕਿਰਪਾ ਕਰਕੇ ਜ਼ਰੂਰ ਦੱਸਿਉ ਜੀ ?
(pb)
Punjab
ਤੁਸੀ ਇਸਦੀ ਡਿਵਰਮਿੰਗ ਸਹੀ ਟਾਈਮ ਤੇ ਕਰਦੇ ਰਹੋ ਅਤੇ ਇਸਦੀ ਖੁਰਾਕ ਦਾ ਵੀ ਧਿਆਨ ਰੱਖੋ, ਫੀਡ ਦੇ ਨਾਲ ਨਾਲ Cafplan ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ..
ਸਰ ਮੱਝ ਸੂਈ ਨੂੰ 15-16 ਦਿਨ ਹੋਏ ਹਨ ਇਸ ਨੂੰ ਜੋ ਵੀ ਦਿੰਦੇ ਹਾਂ ਜਿਵੇਂ ਦਲੀਆ, ਕੈਲਸ਼ੀਅਮ, ਤੂੜੀ ਆਦਿ ਪਚਦਾ ਨਹੀਂ, ਗੋਬਰ ਬਹੁਤ ਪਤਲਾ ਕਰਦੀ ਹੈ, ਥੋੜਾਂ-ਥੋੜਾਂ ਕਰਦੀ ਹੈ, ਕਿਰਪਾ ਕਰਕੇ ਦੇਸੀ ਜਾਂ ਅੰਗਰੇਜੀ ਇਲਾਜ ਦੱਸੋ ?
(pb)
Punjab
Gurwinder ji tuci uss nu Flukarid-ds bolus pett de kiria lai deo ate iss nu Broton liquid 50ml rojana ate Buffzon powder 50gm rojana dena suru kro, iss nal frak paa jawega.
Mera yeh katda 7 month ka hai iski nasal check krani hai kitna percent murrah hai ?
(hn)
Rajasthan
Deepak ji yeh murrah nasal ka katda hai, isko aap achi khurak ate dekhbhal achi kren jisse yeh jaldi tyar ho ske.
सर कटड़ा 7 महीने का है, हमे dna टेस्ट करवाना है कहाँ पर होता है ?
(hn)
Rajasthan
दीपक जी यह मुर्रा नस्ल का कटड़ा है इसको आप अच्छी खुराक और देखभाल बढ़िया करें जिससे यह बढ़िया तैयार हो सके
Uttar Pradesh
kha per hoga DNA test or kitna persent murrach h
ਸਰ ਜੀ Dow company di delegate dwai ਕਿਥੋ ਮਿਲੇਗੀ ?
(pb)
Punjab
ਸ੍ਰੀ ਮਾਨ ਜੀ Dow ਕੰਪਨੀ ਦਾ ਡੈਲੀਗੇਟ ਤੁਸੀਂ ਨੇੜੇ ਦੇ ਕਿਸੇ ਵੀ ਡੀਲਰ ਤੋਂ ਖਰੀਦ ਸਕਦੇ ਹੋ ਜੀ।
नरमा में सफेद मच्छर के लिए स्प्रे, पौधे की हाईट भी कम है ?
(hn)
Punjab
Shrimaan g narme mein white fly ke liye Lano @500ml,Mainstar @200gm,Ulala @80 gm,Osheen @60 gm ja Ethion @800 ml per acre ka spray kr skte ho g.Sprag krne ke liye pani 200 liter per acre lgao.Narme ki growth ke liye NPK 19.19.19 @1 kg per acre or chelated zinc @120 gm per ka spray kr skte ho g..
Tagri Bela ?
(hn)
Punjab
राजवीर जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
धान बुआई के कितने दिन बाद खाद का प्रयोग करे ?
(hn)
Punjab
Dhaan ki transplanting ke 8 din baad fertilizer ka use kr skte ho g..
ਬੀਟਲ ਬੱਕਰੀ ਕਿਸ ਕਿਸ ਤਰ੍ਹਾਂ ਦੇ ਰੰਗ ਜਾਂ ਕਲਰ ਵਿਚ ਹੁੰਦੀ ਹੈ ਅਤੇ ਉਸ ਦੇ ਹਰ ਕਲਰ ਜਾਂ ਰੰਗ ਨੂੰ ਕਿਸ ਨਾਮ ਦੇ ਨਾਲ ਜਾਣਿਆਂ ਜਾਦਾ ਹੈ ਕਿਰਪਾ ਕਰਕੇ ਪੰਜਾਬੀ ਭਾਸ਼ਾ ਵਿਚ ਦੱਸੋ ਜੀ ?
(pb)
Punjab
ਇਹ ਨਸਲ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਪਾਈ ਜਾਂਦੀ ਹੈ, ਪਰ ਜ਼ਿਆਦਾਤਰ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਪਾਈ ਜਾਂਦੀ ਹੈ ਬੀਟਲ ਬੱਕਰੀ ਮਾਸ ਅਤੇ ਡੇਅਰੀ ਦੋਨੋਂ ਧੰਦਿਆਂ ਲਈ ਵਰਤੀ ਜਾਂਦੀ ਹੈ ਇਸ ਨਸਲ ਦੀਆਂ ਲੱਤਾਂ ਲੰਬੀਆਂ, ਕੰਨ ਲਟਕੇ ਹੋਏ, ਛੋਟੀ ਅਤੇ ਪਤਲੀ ਪੂਛ ਅਤੇ ਪਿੱਛੇ ਵੱਲ ਮੁੜੇ ਹੋਏ ਸਿੰਗ ਹੁੰਦੇ ਹਨ ਇਸ ਨਸਲ ਦੇ ਪ੍ਰੋੜ ਨਰ ਦਾ ਭਾਰ ਲਗਭਗ 50-60 ਕਿਲੋ ਅਤੇ ਮਾਦਾ ਦਾ ਔਸਤਨ ਭਾਰ 35-40 ਕਿਲੋ ਹੁੰਦਾ ਹੈ ਨਰ ਦੇ ਸਰੀਰ ਦੀ ਲੰਬਾਈ ਲਗਭਗ 86 ਸੈ.ਮੀ. ਅਤੇ ਮਾਦਾ ਦੇ ਸਰੀਰ ਦੀ ਲੰਬਾਈ ਲਗਭਗ 71 ਸੈ.ਮੀ. ਹੁੰਦੀ ਹੈ ਇਸ ਨਸਲ ਦੀ ਬੱਕਰੀ ਹਰ ਰੋਜ਼ ਔਸਤਨ 2.0-2.25 ਲੀਟਰ ਅਤੇ ਇੱਕ ਸੂਏ ਵਿੱਚ ਲਗਭਗ 150-190 ਕਿਲੋ ਦੁੱਧ ਦਿੰਦੀ ਹੈ
Dhan me konsa rog lga hai iski roktham btaye ?
(hn)
Punjab
khaira rog zinc ki deficiency se hota hai.eske liye aap zinc khet mein daal skte ho g ja frr chelated zinc @120 gm per acre ka spray kr skte ho g.
ਅੰਬ ਦੇ ਪੌਦੇ ਹਨ ਉਹਨਾਂ ਦੇ ਪੱਤੇ ਸੁੱਕ ਰਹੇ ਹਨ ਕਿਹੜੀ ਸਪਰੇਅ ਕਰੀਏ ?
(pb)
Punjab
ਪ੍ਰਭਪ੍ਰੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
सोयबीन में इल्ली का प्रकोप इसमे कोन सी दवा का उपयोग करे ?
(hn)
Rajasthan
सोयाबीन में इल्ली का प्रकोप इसके लिए क्या उपाय करें
from where we can get pusa gold, pitambara etc varieties of mango plants in besent rewa ?
(hn)
sir makki de patte peele hon lag paye ne eh ki problem hai and isda solution dasso ?
(pb)
Punjab
Bhasin g makki vich NPK 19.19.19 @1 kg per acre nu 120 liter pani vich mila ke spray kr skde ho g..
Kis hisab se lgana or kese lgana ?
(hn)
Maharashtra
Sanjeev ji kripya swal vistar se pooche taki aapko iske bare men poori jankari di ja sake.dhanywad
ਹਾਈਡ੍ਰੋਪੋਨਿਕਸ ਕਿਵੇਂ ਤਿਆਰ ਕੀਤੇ ਜਾਂਦੇ ਹਨ, ਘਰ ਵਿੱਚ ਕਿਹੜੀ ਖਾਦ ਤੋਂ ਤਿਆਰ ਹੁੰਦੇ ਹਨ ਅਤੇ ਕਿੰਨੀ ਮਾਤਰਾ ਹੋਣੀ ਚਾਹੀਦੀ ਹੈ ?
(pb)
ਅਨਾਰ ਦੇ ਫਲ ਦਾਗੀ ਹੋ ਕੇ ਡਿੱਗੀ ਜਾਂਦੇ ਨੇ (ਗਲ਼ ਜਾਂਦੇ ਹਨ) ?
(en)
Punjab
ਰਾਕੇਸ਼ ਜੀ ਇਹ ਫੰਗਸ ਦੇ ਕਾਰਨ ਹੁੰਦੇ ਹਨ ਇਸਦੇ ਲਈ ਤੁਸੀ copper oxychloride @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
ਮਝ ਦੇ ਭਾਰ ਪੈਦਾ ਹੈ ਕੋਈ ਸੁਝਾਅ ਦਸੋ ਵੀਰ ਜੀ ਤਿੰਨ ਮਹੀਨੇ ਰਹਿੰਦੇ ਹਨ ਸੂਣ ਦੇ ?
(pb)
Rajasthan
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ.
ye Jo photo aap dekh rhe h ye kids rat m nikalta h and jok ki Tre ek kida or bhi niklta h ye podh ko nukashan krte h aap koi roktham dava btyan ?
(hn)
Maharashtra
Sanjay ji, yeh snail hai or iski roktham ke liye kisi dawai ki sifarish nahi ki jati hai, kyu ki yeh keet fasal koi koi nuksaan nahi karta hai, dhanywad
बैंगन की खेती में कौन-कौन से micronutrient का प्रयोग करना चाहिए ?
(hn)
Maharashtra
Amarjeet ji iske uper aap NPK 191919 ek kilo ko 150 litre pani ke hisab se spray karen.dhanywad
धान मे बीमारी बहुत है कोई दवाई बताईए ?
(hn)
Punjab
अनुज जी कृपया बताएं कि आपने धान में अभी तक क्या क्या खाद डाली है ताकि आपको इसके बारे में पूरी जानकारी दी जा सके धन्यवाद
began Kheti kaun se khad spray kre ?
(hn)
Maharashtra
amarjeet ji aap iske uper NPK 191919 ek kilo ko 150 litre pani men mila kar spray karen.dhanywad
Bakri palan me kya lavatory latan hai
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं इसकी ट्रेनिेंग के लिए आप अपने कुषि विज्ञान केंद्र से संपर्क करे या फिर जो बकरी पालन का व्यवसाय कर रहा कोई किसान उसका फार्म स्वंय जाकर देखकर आयें तो और भी बारीकियों का पता चल जायेगा, आप ब्लैक बंगाल, बीटल, सिरोही, जमुनापरी, बरबरी नस्ल रख सकते हैं, बकरी पालन में लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें, यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक kvk से ट्रेनिंग ज़रूर लें और सफल बकरी पालकों के फार्म ज़रूर देखें.वहां से आपको इस काम के बारे में जानकारी और इसे करने के तरीकों के बारे में भी पता लगेगा..
Dhan me rog bimari ki jankari btaye ?
(hn)
Punjab
बीमारियां और रोकथाम 1 भुरड़ रोग : झुलस रोग के कारण पत्तों के ऊपर तिरछे धब्बे जो कि अंदर से सलेटी रंग और बाहर से भूरे रंग के दिखाई देते हैं इससे फसल की बालियां गल जाती हैं और उसके दाने गिरने शुरू हो जाते हैं जिन क्षेत्रों में नाइट्रोजन का बहुत ज्यादा प्रयोग किया जाता है वहां इस बीमारी का प्रभाव ज्यादा देखने को मिलता है इसका हमला दिखने पर ज़िनेब 500 ग्राम को 200 लीटर पानी में मिलाकर प्रति एकड़ में स्प्रे करें 2. करनाल बंट : लाग की शुरूआत पहले बालियों के कुछ दानों पर होती है और इससे ग्रसित दाने बाद में काले रंग का चूरा बन जाते हैं हालत ज्यादा खराब होने की सूरत में पूरे का पूरा सिट्टा प्रभावित होता है और सारा सिट्टा खराब होकर काला चूरा बनके पत्ते दानों पर गिरना शुरू हो जाते है इस बीमारी की रोकथाम के लिए नाइट्रोजन की ज्यादा प्रयोग करने से परहेज़ करना चाहिए जब फसल पर 10 प्रतिशत बालिया निकल जायें तब टिल्ट 25 ई सी 200 मि.ली. को 200 लीटर पानी में मिलाकर स्प्रे करें 10 दिनों के अंतराल पर दोबारा स्प्रे करें 3. भूरे रंग के धब्बे : पत्तों के भूरेपन के लक्षण की पहचान पत्तों के ऊपर अंदर से गहरे भूरे रंग और बाहरे से हल्के भूरे रंग के अंडाकार या लंबाकार धब्बों से होती है यह धब्बे दानों के ऊपर भी पड़ जाते हैं जिस मिट्टी में पौष्टिक तत्वों की कमी पाई जाती है वहां इस बीमारी का हमला ज्यादा देखने को मिलता है इस बीमारी की रोकथाम के लिए सही मात्रा में मिट्टी में पौष्टिक तत्व डालते रहने चाहिए जब बालियां बननी शुरू हो जाए उस समय 200 मि.ली. टैबूकोनाज़ोल या 200 मि.ली. प्रोपीकोनाज़ोल को 200 लीटर पानी में मिलाकर स्प्रे करें 15 दिनों के अंतराल पर दोबारा स्प्रे करें 4. झूठी कांगियारी: इस रोग के कारण फफूंद की तरह हर दाने के ऊपर हरे रंग की परत जम जाती है उच्च नमी, ज्यादा वर्षा और बादलवाई हालातों में यह बीमारी के फैलने का खतरा बढ़ जाता है नाइट्रोजन के ज्यादा प्रयोग से भी इस बीमारी का खतरा बढ़ जाता है इसकी रोकथाम के लिए जब बालियां बननी शुरू हो जाये उस समय 500 ग्राम कॉपर ऑक्सीक्लोराइड को 200 लीटर पानी में मिलाकर स्प्रे करें 10 दिनों के अंतराल पर टिल्ट 25 ई सी 200 मि.ली. को 200 लीटर पानी में मिलाकर स्प्रे करें 5. तने का झुलस रोग: पत्तों की परत के ऊपर सलेटी रंग के जामुनी रंग की धारी वाले धब्बे पड़ जाते हैं बाद में यह धब्बे बड़े हो जाते हैं इस बीमारी का हमला ज्यादा हो तो फसल में ज्यादा दाना नहीं पड़ता नाइट्रोजन का ज्यादा प्रयोग नहीं करना चाहिए खेत का साफ सुथरा रखें यदि इसका हमला दिखे तो टैबुकोनाज़ोल या टिल्ट 25 ई सी 200 मि.ली. या कार्बेनडाज़िम 25 प्रतिशत 200 ग्राम को 200 लीटर पानी में मिलाकर प्रति एकड़ में स्प्रे करें 15 दिनों के अंतराल पर दोबारा स्प्रे करें
Sir ji muli kab lga sakte hain aur kon si kisam ?
(hn)
Maharashtra
इस फसल को मिट्टी की कई किस्मों में उगाया जा सकता है पर यह भुरभुरी, रेतली दोमट मिट्टी में अच्छे परिणाम देती है भारी और ठोस मिट्टी में खेती करने से परहेज़ करें, इसकी जड़ें टेढ़ी होती है फसल के बढ़िया विकास के लिए मिट्टी का pH 5.5-6.8 होना चाहिए ज़मीन की तैयारी के लिए खेत की हल से जोताई करें और खेत को नदीनों और ढेलियों रहित करें प्रत्येक जोताई के बाद सुहागा फेरें खेत की तैयारी के समय अच्छी तरह से गली हुई रूड़ी की खाद 5-10 टन प्रति एकड़ मिट्टी में मिलाएं अच्छी तरह से ना गली हुई रूड़ी की खाद को ना डालें इससे जड़ें दोमुंही हो जाती हैं, पंक्ति से पंक्ति में फासला 30-40 सैं.मी. और पौधे से पौधे में 30-40 सैं.मी. का फासला रखें एक एकड़ खेत में 4-5 किलोग्राम बीज काफी है जड़ों के उचित विकास के लिए बिजाई मेंड़ों पर करें नदीनों की रोकथाम और मिट्टी को हवादार बनाने के लिए हाथों से और कही की सहायता से गोडाई करें पहली गोडाई बिजाई के 2-3 सप्ताह बाद करें गोडाई के बाद, मेंड़ों पर मिट्टी चढ़ाएं बिजाई के बाद, पहली सिंचाई करें गर्मियों में मिट्टी की किस्म और जलवायु के आधार पर बाकी की सिंचाईयां 6-7 दिनों में करें और सर्दियों में 10-12 दिनों के अंतराल पर करें ज्यादा सिंचाइयां देने से परहेज़ करें इससे जड़ों का आकार बेढंगा और जड़ों के ऊपर बालों की वृद्धि बहुत ज्यादा हो जाती है गर्मियों के मौसम में, कटाई से पहले हल्की सिंचाई करें इससे फल तजव रहते है और दुर्गंध कम हो जाती है फसल की किस्म के अनुसार, मूली बिजाई के 25-60 दिनों के बाद कटाई के लिए तैयार हो जाती है पुटाई हाथों से पौधे को उखाड़कर की जाती है उखाड़ी गई जड़ों को धोएं और इनके आकार के अनुसार छांटे इसकी किसम pusa chetki की बिजाई कर सकते है धन्यवाद
भैंस दूध नहीं उतार रही, उसका कोई उपाए बताएं ?
(hn)
यदि आपकी भैंस समय पर दूध नहीं देती और दूध देते समय भी टांगे मारती है तो आप उसे Lactomood होमियोपेथिक दवाई दें इसकी 10—10 बूंदों को दिन में तीन बार दें और Lactin bolus 1-1 गोली सुबह शाम दें और आप Anabolite liquid 100ml रोजाना देना शुरू करें, Milkout पाउडर 2—2 चम्मच सुबह शाम दें इससे दूध बढ़ जाएगा और फर्क पड़ जाएगा बाकि आप उसे काली मिर्च 20 ग्राम रोजाना लगातार 5 दिन तक दें
ਵੀਰ ਜੀ ਅਮਰੂਦਾਂ ਦੇ ਪੇੜੇ ਸੀ ਉਨ੍ਹਾਂ ਨੂੰ ਅੱਗ ਦਾ ਸੇਕ ਲੱਗਣ ਕਰਕੇ ਫਲ ਨਹੀਂ ਜਾਕੇ ਕੋਈ ਸਪਰੇਅ ਹੋਵੇ ਤਾਂ ਦੱਸੋ ਜੀ ?
(pb)
Punjab
ਵਕੀਲ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
मैं झारखण्ड में बकरी फार्म करना चाहता हु कौन सी नस्ल अच्छी है ?
(hn)
आकाश जी आप बकरी फार्म के लिए बीटल नस्ल, बरबरी नस्ल रख सकते है
Jharkhand
बहुत बहुत धन्यवाद सर आपका
Jharkhand
सर और सिरोही कैसे रहेगे सर
beetal nasal ko
Jharkhand
सर ओर कोई नस्ल सर बहाये सर
and ap sandeep Singh se 9317517763 sampark kra
Jharkhand
धन्यवाद सर आपका
ਸਰ ਚਾਰ ਪਾਥੀਆ ਨੂੰ 12 ਲੀਟਰ ਪਾਣੀ ਵਿੱਚ ਡੋਬਿਆ ਹੈ ਇਸ ਪਾਣੀ ਦੀ ਸਪਰੇ ਘਰ ਵਾਸਤੇ ਲਾਈ ਸਬਜੀ ਤੇ ਅਤੇ 15 ਦਿਨਾ ਦੀ ਚਰੀ ਤੇ ਕਰਨੀ ਹੈ ਸਰ 16 ਲੀਟਰ ਵਾਲੀ ਢੋਲੀ ਵਿੱਚ ਪਾਥੀਆ ਵਾਲਾ ਕਿੰਨਾ ਪਾਣੀ ਪਾਈਏ ਸਪਰੇ ਲਈ ?
(pb)
Punjab
ਸ੍ਰੀ ਮਾਨ ਜੀ ਪਾਥੀਆਂ ਦਾ ਸਪਰੇਅ ਕਰਨ ਲਈ 120-150 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਓ।16 ਲੀਟਰ ਵਾਲੀਆਂ 8 ਢੋਲੀਆਂ ਇਕ ਏਕੜ ਵਿਚ ਪਾਓ।
Punjab
ਗਗਨਦੀਪ ਜੀ ਪਾਥੀਆਂ ਦਾ ਪਾਣੀ ਇਕ ਏਕੜ ਲਈ 150 ਲਿਟਰ ਹੀ ਤਿਆਰ ਕੀਤਾ ਜਾਂਦਾ ਹੈ ਜਿਸਨੂੰ ਤੁਸੀ ਬਰਾਬਰ ਹਿੱਸਿਆਂ ਵਿਚ ਵੰਡ ਕੇ ਢੋਲੀ ਵਿਚ ਪਾ ਸਕਦੇ ਹੋ ਇਸਦੇ ਵਿਚ ਤੁਹਾਨੂੰ ਹੋਰ ਵਾਧੂ ਪਾਣੀ ਪਾਉਣ ਦੀ ਲੋੜ ਨਹੀਂ ਹੈ|
Patti kharab ho rahi hai ?
(hn)
Punjab
Subhash ji iske uper keet ka hamla hai iske liye aap iske uper quinalphos@400ml ko 150 litre pani ke hisab se spray karen.dhanywad
ਝੋਨੇ ਨੂੰ ਪੋਟਾਸ ਦੀ ਲੋਡ਼ ਹੈ ਜਾਂ ਨਹੀਂ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਪੋਟਾਸ਼ ਜਰੂਰੀ ਹੈ।ਪੋਟਾਸ਼ ਬਿਮਾਰੀ ਦਾ ਟਾਕਰਾ ਕਰਨ ਲਈ ਪੌਦੇ ਨੂੰ ਮਦਦ ਕਰਦੀ ਹੈ ਅਤੇ ਇਹ ਦਾਣੇ ਦੇ ਵਿਕਾਸ ਲਈ ਵੀ ਬਹੁਤ ਜਰੂਰੀ ਹੈ।ਪੋਟਾਸ਼ ਝੋਨਾ ਲਾਉਣ ਤੋਂ 7-8 ਦਿਨ ਬਾਅਦ ਛਿੱਟਾ ਦੇ ਸਕਦੇ ਹੋ ਜੀ ਜਾਂ ਫਿਰ ਨਿਸਾਰੇ ਦੇ ਸਮੇਂ ਸਪਰੇਅ ਕਰ ਸਕਦੇ ਹੋ ਜੀ।
Eh buta kharab kyu ho re ne. thik kive kita jave halp me ?
(pb)
Punjab
Gurvinder g eh fungus disease hai eski roktham lyi Validamycin @300 ml per acre da spray kr skde ho g.ess vich root cutter soondi v jroor check kro g.
Punjab
thanks bhaji
ਖਰਗੋਸ਼ਾ ਤੇ ਲੋਨ ?
(pb)
Haryana
Vicky ji isde vare jankari lai tuci mera nal sampark kr skde ho. 9466419455
Bokaro me bakri palan karna h, iski training kaha milegi , loan se is business ko kaise Kiya jaye iski bhi jankari chahiye
(hn)
Punjab
Sapan ji aap training lene ke liye apne nazdiki kvk se sampark kr skte hai aur uss training certificate se apko loan v mill jayega, training ke liye aap Krishi Vigyan Kendra, Bokaro, P.O.- Petarwar, P.S.- Petarwar, Block - Petarwar, Dist. - Bokaro - 829121 (Jharkhand) India, Phone : 06549 - 265048 se sampark kr skte hai.
यह कोन सी नसल की हेै ?
(hn)
Rajasthan
पारस राम जी आपकी फोटो के हिसाब से यह मुर्रा नस्ल की लग रही है
Mooli ke beej ko kaise boye ?
(hn)
Maharashtra
पंक्ति से पंक्ति में फासला 45 सैं.मी. और पौधे से पौधे में 7.5 सैं.मी. का फासला रखें अच्छी पैदावार के लिए, बीजों को 1.5 सैं.मी. गहरा बोयें बिजाई पंक्तियों में या बुरकाव विधि द्वारा की जा सकती है
vermi compost sirsa haryana se kaha se milegi aur iska kya price hai thanks ?
(pb)
Yeh kon sa rog lga hai. kya dva dale jo yeh rog khatam ho jaye ?
(hn)
Maharashtra
इसकी रोकथाम के लिए राइनैक्सीपायर 20 एस सी 60 मि.ली. को 100-150 लीटर पानी में मिलाकर अंत अप्रैल से मई के पहले सप्ताह तक प्रति एकड़ में स्प्रे करें खेत में जल निकास का उचित प्रबंध करें, क्योंकि पानी के खड़ा होने से इसका हमला बढ़ जाता है
2111128185216 ?
(hn)
Punjab
सोनू जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके
ਸਰ ਜੀ ਇਹ ਦਵਾਈ ਮਿਰਚਾ ਵਿਚ ਕੀ ਕੰਮ ਕਰਦੀ ਹੈ ਅਤੇ ਇਸ ਦਵਾਈ ਦਾ ਰਿਜਲਟ ਕਿਹੋ ਜਿਹਾ ਹੈ ?
(pb)
Punjab
ਸ੍ਰੀ ਮਾਨ ਜੀ Visma ਪੀ ਆਈ ਕੰਪਨੀ ਦਾ ਫਫੂੰਦਨਾਸ਼ਕ ਹੈ ਇਸ ਨੂੰ ਮਿਰਚ ਵਿੱਚ ਸਪਰੇਅ ਕਰ ਸਕਦੇ ਹੋ ਜੀ।Pevota ਸੁੰਡੀਨਾਸ਼ਕ ਹੈ ਜੇਕਰ ਮਿਰਚ ਵਿੱਚ ਸੁੰਡੀ ਦਾ ਹਮਲਾ ਹੈ ਤਾਂ ਹੀ ਸਪਰੇਅ ਕਰ ਸਕਦੇ ਹੋ ਜੀ।
ਮਿਰਚ ਸੁੱਕ ਦੀਆਂ ਹਨ ਕੋਈ ਹੱਲ ਦੱਸੋ ਜੀ ?
(pb)
Punjab
ਲਖਵੀਰ ਜੀ ਤੁਸੀ ਇਸਦੇ ਵਿਚ ਸਿਉਂਕ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਵਿਚ chlorpyriphos @4 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
kine tak laini chahidi a 40000 bol rha bnda 5 month pregnant ?
(en)
Hnji Dineesh ji tuci iss nu iss rate vich khrid skde ho..
kesar ki kheti ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है