Rajasthan
Search
ਸਰ ਜੀ 10 ਪਸ਼ੂਆਂ (5 ਮੱਝਾਂ+5 ਗਾਵਾਂ) ਲਈ ਵਧੀਆਂ ਸ਼ੈੱਡ ਦਾ ਡਿਜ਼ਾਈਨ ਕਿਸ ਤਰਾ ਦਾ ਹੋ ਸਕਦਾ ਹੈ ਅਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸ਼ੈੱਡ ਦੀ ਉਸਾਰੀ ਕਰਨ ਅਤੇ ਡੰਗਰ ਖ਼ਰੀਦਣ ਦਾ ਕਿਹੜਾ ਸਮਾਂ/ਮਹੀਨਾ ਵਧੀਆ ਹੁੰਦਾ ਹੈ ?
(pb)
ਜੇਕਰ ਤੁਸੀ ਪਸ਼ੂ ਪਾਲਣ ਦੇ ਕੰਮ ਵਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਸ਼ੂਆਂ ਲਈ ਸ਼ੈੱਡ ਲਈ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ.ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
ਸ਼੍ਰੀਮਾਨ ਜੀ ਝੋਨੇ ਚ ਨੀਲਾ ਥੋਥਾ ਪਾਉਣ ਦਾ ਕੀ ਫਾਇਦਾ ਹੈ, ਕਿਰਪਾ ਕਰਕੇ ਜਾਣਕਾਰੀ ਦਿਉ ?
(pb)
sir shalliyan diyan poona da ki rate aa jehnu butta kehnde aa
(en)
sir ji ਇਕ ਗੱਲ ਈ ਦੱਸਿਓ ਜੋ ਸੁੰਡੀ ਹੁੰਦੀ ਏ ਮਤਲਬ ਸਾਰੀਆਂ ਸੁੰਡੀਆਂ, ਏ ਹਨੇਰੇ ਚ ਪੈਂਦੀਆਂ ਨੇ ਕਿ ਚਾਨਣ ਵਿੱਚ ?
(pb)
Punjab
ਮਨਿੰਦਰ ਜੀ ਇਹ ਹਰ ਸੁੰਡੀ ਦੇ life cycle ਤੇ ਨਿਰਭਰ ਕਰਦਾ ਹੈ ਕਿਉਕਿ ਹਰ ਸੁੰਡੀ ਦਾ life cycle ਅਲੱਗ ਹੁੰਦਾ ਹੈ
ਸਤਿ ਸ਼੍ਰੀ ਅਕਾਲ ਜੀ ਮੱਝ ਦੀ ਧਾਰ ਬਹੁਤ ਸਖਤ ਹੈ, ਕੋਈ ਇਲਾਜ ਦੱਸੋ ?
(pb)
Rajasthan
ਉਸ ਨੂੰ 200 ਗ੍ਰਾਮ ਮਿਸ਼ਰੀ ਦੀ ਚਾਂਸਨੀ ਬਣਾ ਕੇ ਫਿਰ ਉਸ ਨੂੰ 200gm ਡਾਲਡਾ ਘਿਓ ਵਿਚ ਮਿਲਾ ਕੇ ਗਰਮ ਕਰੋ ਅਤੇ ਫਿਰ ਬਾਦ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 5-7 ਦਿਨ ਝੋਟੀ ਨੂੰ ਦਿਓ, ਇਸ ਨਾਲ ਧਾਰ ਵੀ ਨਰਮ ਹੋ ਜਾਵੇਗੀ .
Punjab
ਧੰਨਵਾਦ ਸਰ ਜੀ
ਵੱਛੀ ਦੇ ਕੰਨ ਵਿੱਚ ਜ਼ਖ਼ਮ ਹੋ ਗਿਆ ਹੈ, ਕਿਰਪਾ ਕਰਕੇ ਕੋਈ ਇਲਾਜ ਦੱਸੋ ?
(pb)
Punjab
ਅਮਨਦੀਪ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਜਖਮ ਦੀ ਜਾਂਚ ਕਰਕੇ ਸਹੀ ਇਲਾਜ ਹੋਵੇਗਾ .
ਇਸ ਦੀ ਕਿੰਨੀ ਮਾਤਰਾ ਹੈ ਜੀ ਇੱਕ ਏਕੜ ਦੀ, ਝੌਨੇ ਤੇ ਸਪਰੇ ਕਰਨ ਲਈ ?
(en)
Punjab
avtar ji eh sundi di roktham de layi varti jandi hai isdi matra 200ml nu 150 litre pani vihc mila ke spray kiti jandi hai.dhanwad
50 ml
धान मे कचरा की दवाई ?
(hn)
Maharashtra
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
hare chare waste hun agle 20 din tak kehri makki di variety beej sakde ha, jis da hare chare da weight jyada hova, mandi sale karn waste & beej kina pavega per acre ?
(pb)
sharnjit ji tuc makki di kisam jive J1006 kisam di bijai kar sakde ho.dhanwad
Haryana
Sir g makki da silage kiss parkar dalta ha pure jankar da sakta ho 5akd ka silage banana ha kiss parkar banay
sir 1121 nu jhanda rog pen lag pya hai, os te ki kita jave g ?
(pb)
Punjab
Amandeep singh ji flag leaf di roktham lyi 12:63 fungicide v vdia result dinda hai bt jekar frr v problem aw rhi hai tn carbendazim 50% @500 gm per acre de hisab nal mitti vich mila ke chitta de skde ho g..
iska use btaye sir or yeh hmare buffalo khate nhi hai ?
(hn)
Punjab
Isko aap pashu ko feed mai, chare mai, roti mai de skte hai, yaddi pashu iss trah se nhi khate hai too app 1kg dalia, 250gm gurr rinn kr fir usko thnda krke 100ml sarso ka tel miks krke aur usme iski 1 pudia milaa kr de skde haim iss trah woh khane lggegi, baki app roti ka chuura krke usme gurr milla aur usme yeh powder milakr v de skte hai.
Rajasthan
ty Sir
bifenthrin 8% SC+ pyriproxyfen 10%EC mix kar sakte hai Kya ?
(hn)
Punjab
rock ji aap inka ikathe istemal kar sakte hai kayi dawa men to yeh chemical mix hi aata hai.dhanywad
55 din de dogar pussa jhone te fame di spray krni a, vich kehra fungicide payaa jaave ? syngenta di taspa bayer folicur indofil avtaar
(pb)
Punjab
indofil avtar
dr.sahib ji mere kol 3month di hf vachi aa te o bohat jyada kamjor aa te pehla o apne aap khari ho jandi c te active bohat c. hun o bohat kamjor ho gyi. apne app uthdi nahi .chuk k kharhi karni paindi aa. sir please koi vadiya medicine daso jiss naal o fir to active ho jave ?
(pb)
Inderpal ji tuci uss nu Nerokind injection 3ml, Feritas bolus rojana 1 goli ate Sharkoferol liquid 10-10ml swere sham deo, iss nal frak pann lgg jawega.
kapas me Dusri baar khad kitne dino baad dena chahiye or ful jhad rhe he to uske liye kya krna chahiye ?
(hn)
Maharashtra
खादें और सिंचाई के साधनों के सही उपयोग और साफ सुथरी खेती से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें आखिरी बार हल से जोतते समय बारानी क्षेत्रों में 5-10 टन रूड़ी और सिंचित क्षेत्रों में 10-20 टन रूड़ी का प्रति एकड़ के हिसाब से डालें यह मिट्टी की नमी को बनाए रखने में सहायक सिद्ध होगी कपास की विभिन्न-विभिन्न किस्मों के लिए खादों की मात्रा, 65 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें हाइब्रिड किसमों के लिए, 130 किलो यूरिया और 27 किलो डी.ए.पी. या 75 किलो सिंगल सुपर फासफेट प्रति एकड़ के हिसाब से डालें यदि 27 किलो डी.ए.पी. के स्थान पर सिंगल सुपर फासफेट का उपयोग किया जाता है तो यूरिया की मात्रा 10 किलो कम कर दें आखिरी बार हल से जोतते समय फासफोरस की पूरी मात्रा खेत में डालें पौधे के अनआवश्यक हिस्से काटते समय नाइट्रोजन की आधी मात्रा और बाकी बची नाइट्रोजन पहले फूल निकलने के समय डालें कम उपजाऊ मिट्टी के लिए नाइट्रोजन की आधी मात्रा बिजाई के समय डालें नाइट्रोजन की कमी को पूरा करने के लिए 50 किलो यूरिया 8 किलो सल्फर पाउडर से मिलाकर खड़ी फसल की पंक्तियों में डालें
Feed supplement ?
(en)
Rajasthan
पवन जी कृप्या आप ये बताएं कि आप भैंसों/गायों की फीड, सुअरों की फीड, बकरियों की फीड या किसी ओर फीड के बारे में जानकारी लेना चाहते है कृप्या आप अपना सवाल विस्तार से पूछें ताकि आपको सही जानकारी दी जा सके
ਸਰ ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਉਸ ਦਾ ਦੁਧ ਬਹੁਤ ਘੱਟ ਗਿਆ, ਪਹਿਲਾ 14 ਕਿਲੋ ਸੀ ਹੁਣ 10 ਕਿਲੋ ਰਹਿ ਗਿਆ ਕੋਈ ਹੱਲ ਦੱਸੋ ਜਿਸ ਨਾਲ ਦੁਧ ਵੱਧ ਜਾਵੇ ?
(en)
Punjab
ਤੁਸੀ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ...
सर हमारे मूंगफली के जड़े काली होकर मूंगफली बीच बीच में कई पौधे नष्ट हो रहे हैं, इसका कोई इलाज बताइए कौन सी दवाई डालें ताकि मूंगफली नष्ट होने से बचा जा सके ?
(hn)
Maharashtra
राकेश जी आप इसके ऊपर mancozeb @4 ग्राम को प्रति लीटर पानी के हिसाब से स्प्रे करें यह फंगस के कारण हो रहा हो धन्यवाद
bajra me kaun si kharpatwar ki dava daale ?
(hn)
Punjab
खेत को साफ और नदीन रहित रखें बाजरे की बिजाई के बाद एट्राज़िन 300 ग्राम को 150 लीटर पानी में मिलाकर डालें बिजाई के 15-17 दिनों के बाद छंटाई की क्रिया करें और सिर्फ सेहतमंद फसल ही रखें
Uttar Pradesh
etrajin
Himachal Pradesh me murgi farm ki jankari kaha milegi or training kaha se lenge, khass Kar nalagarh me ?
(hn)
Punjab
Upkar Singh ji agar aap nalaghar se hai to aap poultry training ke lia aap Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 se samparak kar sakte hai, Thank you.
Himachal Pradesh
sir fee kitni lagegi poltry farm ke koi subciti bhi milati hai
ਪੰਜਾਬ ਵਿੱਚ ਬਟੇਰ ਪਾਲਣ ਦਾ ਕਿੱਤਾ ਲਾਹੇਵੰਦ ਹੋ ਸਕਦਾ ਹੈ । ਕੀ ਇਸਦੇ ਆਂਡੇ ਅਤੇ ਮੀਟ ਦੀ ਮਾਰਕੀਟ ਹੈ । ਪੰਜਾਬ ਵਿੱਚ ਇਸਦੇ ਛੋਟੇ ਫ਼ਾਰਮ ਹਨ ਜਾਂ ਨਹੀਂ ?
(pb)
Punjab
ਪੰਜਾਬ ਵਿੱਚ ਬਹੁਤ ਘੱਟ ਲੋਕ ਬਟੇਰ ਰੱਖਦੇ ਹਨ ਤੇ ਕਿਉਕੀ ਮਾਰਕਿਟਿੰਗ ਦਾ ਕੋਈ ਪੱਕਾ ਜਰੀਆਂ ਨਹੀ ਤੇ ਆਪਣੇ ਪੱਧਰ ਤੇ ਹੀ ਮਾਰਕੀਟਿੰਗ ਕਰਨੀ ਪੈਂਦੀ ਹੈ ਜੀ ਜਪਾਨੀ ਬਟੇਰ (Japanese quail ) ਨੂੰ ਆਮ ਤੌਰ ‘ਤੇ ਬਟੇਰ ਕਿਹਾ ਜਾਂਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਬਟੇਰ ਤਿੰਨ – ਚਾਰ ਸੌ ਗਰਾਮ ਦਾ ਹੋ ਜਾਂਦਾ ਹੈ ਤਾਂ 120 ਰੁਪਏ ਜੋੜਾ ਵਿਕਦਾ ਹੈ ਪ੍ਰਤੀ ਬਟੇਰ 15 ਵਲੋਂ 20 ਰੁਪਏ ਬਚਤ ਹੁੰਦੀ ਹੈ ਇਸਨੂੰ ਮੁਰਗੀਆਂ ਦੇ ਮੁਕਾਬਲੇ ਬਿਮਾਰੀ ਬਹੁਤ ਹੀ ਘੱਟ ਲੱਗਦੀ ਹੈ ਖੰਭ ਦੇ ਆਧਾਰ ‘ਤੇ ਇਸ ਨੂੰ ਵਿਭਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਫਰਾਓਂ, ਇੰਗਲਿਸ਼ ਸਫੈਦ, ਟਿਕਸਡੋ, ਬ੍ਰਿਟਸ਼ ਰੇਜ ਅਤੇ ਮਾਚੁਰੀਅਨ ਗੋਲਡਨ ਜੇਕਰ ਤੁਸੀਂ ਵੀ ਜਾਪਾਨੀ ਬਟੇਰ ਪਾਲਣ ਬਾਰੇ ਟ੍ਰੇਨਿੰਗ ਲੈਣਾ ਚਾਹੁੰਦੇ ਹੋਂ ਤਾਂ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region)) ਤੋਂ ਮਿਲ ਜਾਵੇਗੀ ਇਸ ਸਬੰਧ ਵਿਚ CPDO ਵਲੋਂ ਸਮੇ ਸਮੇ ਤੇ ਮੁਰਗੀ ਪਾਲਣ ਨਾਲ ਸਬੰਧਿਤ ਸਿਖਲਾਈ ਦਿਤੀ ਜਾਂਦੀ ਹੈ ਜੋ ਤੁਸੀਂ ਆਨਲਾਈਨ ਫਾਰਮ ਭਰ ਕੇ ਰਜਿਸਟਰ ਕਰਵਾ ਸਕਦੇ ਹੋ ਇਹ ਇੰਡਸਟਰੀ ਏਰੀਆ , ਫੇਸ-1, ਚੰਡੀਗੜ੍ਹ ਵਿਚ ਸਥਿਤ ਹੈ ਤੁਸੀਂ ਫੋਨ 0172-2655391 ਤੇ ਸੰਪਰਕ ਵੀ ਕਰ ਸਕਦੇ ਹੋ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾਓ
ਝੋਨਾ ਹੇਠਾ ਤੋ ਖਰਾਬ ਹੋ ਰਿਹਾ ਇਲਾਜ ਦੱਸੋ ?
(pb)
Punjab
ਪਾਣੀ ਸੁਕਾ ਕੇ ਲਾਓ ਜੀ,,ਜੇ ਜਿਆਦਾ ਸਮੱਸਿਆ ਤਾ ਵਧੀਆ ਫੰਗੀਸਾਈਡ ਦੀ ਸਪਰੇਅ ਕਰੋ
what is the solution for false smut disease in rice can we use lassi spray to control fungal disease like false smut and sheath blite in rice ?
(pb)
Punjab
Kulveer ji if you see any symptoms of fungus in grains like false smut and sheath blight disease than you can spray Tilt@200ml by dissolving in 150 ltr of water per acre.
ਘਰ ਵਿਚ ਦੇਸੀ ਆਂਡੇ ਖਾਣ ਲਈ ਕਿਹੜੀ ਨਸਲ ਦੀਆਂ ਮੁਰਗ਼ੀਆਂ ਪਾਲ ਸਕਦੇ ਹਾਂ । ਚੂਚੇ ਕਿਥੋਂ ਮਿਲ ਸਕਦੇ ਹਨ ?
(pb)
Punjab
Amritpal g, ਘਰ ਵਿੱਚ ਮੁਰਗ਼ੀਆਂ ਦੀ R.I.R , ਕੜਕੜਨਾਥ ਰੱਖ ਸਕਦੇ ਹੋ । ਿੲਹਨਾਂ ਦੇ ਚੂਚੇ ਤਹਾਨੂੰ ਗਡਵਾਸੂ ਲੁਧਿਆਣਾ ਚੋਂ ਮਿਲ ਜਾਣਗੇ
sir ji mujhe bakri palan ki trianing lena hai kahan par hogi ?
(hn)
बकरी फार्म की ट्रेनिंग के लिए आप मथुरा से ट्रेनिंग ले सकते हैं यहाँ पर बढ़िया ट्रेनिंग होती है इसके लिए आप की यह वेबसाइट http://www.cirg.res.in/ देखें और जब ट्रेनिंग की तारीख आई तो अप्लाई कर सकते हैं,धन्यवाद
Rajasthan
Ser ji mujhe Bakri palan ki training chahiye , kha per milegi badiya training
Madhya Pradesh
nahi
Uttar Pradesh
फिर कहाँ पर जाऊ सर जी
Which deficiency ?
(en)
Punjab
karan ji it is zinc deficiency to overcome this do a spray of Chelated zinc@200 gram per acre. Thank you
punjab vich polyhouse te kine percent subsidy hai ?
(pb)
Punjab
Tanveer ji Polly House te 50% subsidy mildi hai is bare visthar vich jankari lai tusi Puneet Gupta 9780200996 nal samparak kar sakde ho. Thankyou.
सर मुझे भी कंपोस्ट खाद जांजगीर-चांपा में कहां मिलेगा कृपया बताएं छत्तीसगढ़ ?
(hn)
Punjab
अश्वनी कुमार जी वर्मी कम्पोस्ट लेने के लिए आप विकास जैसवनी 9425501344 Green Gold Vermicompost से सम्पर्क करें, धन्यवाद
process of making barseem hay ?
(pb)
Maharashtra
Dig a circular or rectangular pit of desirable dimension on a site located at the higher elevation and near the animal shed. It may be located in an area with a lower water table to avoid rise of water into the silo during the rainy season through capillary action. The size of the pit depends on the fodder available for ensiling as well as the silage requirement of the cattle. It may be roughly calculated on the basis that one cubic meter of the silo can have 650 to 700kg settled silage. A silo pit measuring 3.0 meter length, 2.5 meter width and 2.0 meter depth a convenient size for making silage for feeding five dairy animals at the rate of 20 kg silage per head per day for three months. Such pit can be prepared by a farmer without much expense. A circular pit is better than rectangular one, because the chaffed fodder has comparatively less surface contact and while filling air can be expelled easily. Before filling, plaster the sides with mud and line with long stalks of dried fodder to prevent fodder coming into direct contact with earth. Alternatively line these with polythine sheet or brick line and plaster. The bottom should not be plastered.Chaff the fodder into small pieces (2.5 to 4.0 cm) with a chaff cutter before ensiling for better compaction. If the fodder is found withered due to a bright sun, sprinkle a little water during the course of filling the pit. In case the silage is to be prepared from leguminous fodders like barseem, lucerne or cowpea or immature grass rich in protein, the addition of carbohydrates is essential. Such types of crops, before ensiling, should be wilted to the moisture content of 65 to 70 per cent or a dry matter content of 30 to 35 per cent. Wilting before ensiling will bring the desired dry matter and will reduce the water content which will consequently increase the sugar content in the forages and help in effective fermentation. It also helps to lower the seepage and leaching losses site. Molasses, at the rate of 40 to 50 kg per ton of ensiled material should be added in the case of legume fodder crops. Other alternate additives recommended are ground maize, ground barely 80 to 100 kg per ton of chaffed fodder. These additives provide favourable conditions for the bacteria to produce lactic acid. To check the growth of undesirable organisms and to increase the growth of lactic acid producing bacteria, certain preservatives may be added while making silage. The preservatives like common salt (18-20 kg) ton sodium meta-bisulphite (5 kg) dilute acetic acid (10 litres) or phosphoric acid at the rate of 6 kg per tonne of chaffed forage may be added. The green fodder should be chaffed carefully and spread over the entire area. The material should be well trodden, during filling, in order to compress the mass, so that maximum quantity of air is excluded. Whole material should not be filled at one time. As the pit is being filled, the chaffed fodder should be spread in uniform thin layers over the entire area and thoroughly compacted by trampling with foot. When the filling is just approaching the ground level, heavy animals like bulls or buffaloes or even tractor may be used to trample over it and further layers of fodder should be spread more evenly. In this way the compressed material in the pit should stand at least 2.5 to 3.0 feet above the ground level in a dome shape to facilitate draining out of rainy water. It is essential to complete the filling of the silo in the shortest possible time; otherwise the quality of silage is adversely affected.
ਮੇਰੇ ਕੋਲ ਗਾਂ ਹੈ ਦੂਸਰੇ ਸੂਏ ਸੂਈ ਐ ਸੂਣ ਵੇਲ਼ੇ ਈ mastitis ਹੋ ਗਿਆ treatment ਕਰਵਾਇਆ mastites ਠੀਕ ਹੋ ਗਿਆ ਪਰ ਹੁਣ ਵੀ ਦੋ ਥਣਾ ਵਿੱਚੋਂ ਨਾ ਮਾਤਰ ਖੂਨ ਆਉਣੋਂ ਨੀ ਹਟਦਾ ਦੋ ਥਣ ਠੀਕ ਹਨ ਬਹੁਤ ਇਲਾਜ ਕਰਵਾਇਆ ਕੋਈ ਫਰਕ ਨਹੀਂ ਪਿਆ ਕੋਈ ਇਲਾਜ ਦੱਸੋ ਜੀ... ਮਿਹਰਬਾਨੀ ਹੋਵੇਗੀ...
(pb)
Punjab
uss nu Vitamin-K injection 15ml, CRB 20ml, Intasef-tezo 3.75gm, Cromostate 20ml injection lgwao, baki Mumidium powder 50gm, Milkout powder 2-2 chamch swere sham ate saro da tel 200ml, haldi 50gm, dahi 250gm changi trah mix krke deo, ehh tuci 3 din ilaggg kro, iss nal frak paa jawega.
ਸਰ ਜੀ ਮੇਰਾ ਝੋਨਾ 42 ਦਿਨ ਦਾ ਹੈ ਯੂਰੀਆ ਜਿੰਕ ਪਾ ਦਿੱਤਤੀ ਹੈ ਹੁਣ ਉਸ ਵਿੱਚ ਰੀਜਿੰਟ ਤੇ ਪੁਦਾਨ ਦੋਨੋ ਅਲੱਗ-2 ਪਾ ਸਕਦੇ ਹਾਂ ਰੀਜਿੰਟ ਯੂਰੀਆ ਚ ਮਿਲਾਕੇ ਪਾ ਸਕਦੇ ਹਾਂ ਤੇ ਪੁਦਾਨ ਕਿੰਨੇ ਦਿਨਾਂ ਬਾਆਦ ਪਾਈ ਜਾਵੇ ਇਸ ਬਾਰੇ ਜਾਣਕਾਰੀ ਦੇਣਾ ਜੀ -ਧੰਨਵਾਦ ਜੀ ?
(pb)
Punjab
42 ਦਿਨ ਦੇ ਝੋਨੇ ਚ ਰੀਜੈਂਟ ਦਾ ਕੋਈ ਫਾਇਦਾ ਨੀ ,,ਜੇ ਹੁਣ ਸੁੰਡੀ ਦੀ ਸਮੱਸਿਆ ਹੈ ਤਾ ਸਪਰੇਅ ਕਰਲੋ ਜਾਂ ਪਦਾਨ ਵੀ ਪਾ ਸਕਦੇ ਓ
Sir mujhe tulsi ki kheti Karni h mujhe sahi jankari or seed Kaha se milega or mandi Kaha h bechane ke liye ?
(hn)
Maharashtra
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं
Ramandeep sarji Puri Tarah Se Samjha dijiye abhi pure prashn ka Uttar nahi mila ?
(hn)
Maharashtra
neeraj ji kripya aap apna swal vistar se pooche ke aap jankari kya lena chahte hai taki apko iske bare men poori jankari di ja sake.dhanywad
Sir mere खेत में डूब घास बहुत jyda हो गई है जिसके कारण कोई बी फसल नही होती घास को दूर करने का उपाय बताए ?
(hn)
Punjab
मनीष जी कृपया बताएं कि अभी आपके खेत में कोनसी फसल है ताकि आपको उसके हिसाब से जानकारी दी जा सके धन्यवाद
Haryana
sir abhi bajra hai
Haryana
sir Bajra h
सर क्या केसर की फसल मध्यप्रदेश जिले मे सक्सेस है इस की खेती की जानकारी मिल सकती है ?
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
Madhya Pradesh
सर इस की खेती राजस्थान मे भी होती है मेने यूट्यूब पर देखा था
मुगफली मे पीलापन है बढोतरी कम है कया चीजे डाले ?
(hn)
Punjab
गोपीकिशन जी आप इसके ऊपर NPK 191919 @1 किलो को 150 लीटर पानी में मिला कर स्प्रे करें धन्यवाद
Rajasthan
Paraim goalad. or isaparit ki spray kro.
ਪੂਸਾ 44 ਧਾਣ ਫ਼ੋਟ ਕਮ ਕੀਤੀ ਹ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
Punjab
tanks sir
maj da seman j kise kol mul lena howe bina tank toh ghar liya skde ha kina tym rakh sakde tank toh bina kyu ki sade docter kol desi smen ae ?
(pb)
Punjab
Hanji tuci semen ek jgah to dujji jgah leja skde ho, tuci tharmosh vich buraf paa ke semen leya skde ho, ehh ehh sirf 25-30 mint tak uss vich rkh skde ho, iss ton jyada derr naa rkho ji.
भैंस का दूध निकालने के बाद थन टाइट को रहता हैं उपाए बताएं ?
(hn)
Rajasthan
उसके लिए आप उसे 250 ग्राम चीनी, 100 ग्राम सफेद जीरा उबाल कर, 250 ग्राम डालडा घी तथा 100 ग्राम निम्बू डालकर ठंडा करके 7-10 दिन दें.
सर मेरे कहने का मतलब है धान की फसल पूरे समय पानी मे रहती है फिर भी सड़ती क्यो नही है जेसे अन्य फसल को देख लो जिन को जल निकास की समस्या होती है*******कुल मिलाकर मेरे कहने का मतलब है धान अधिक पानी मे सड़ती क्यो नही है ?
(hn)
Punjab
अंकित जी धान की फसल को बढ़ने के लिए पानी की जरूरत होती है यह उसकी एक खुराक का हिस्सा है ऐसा नहीं है ज्यादा पानी इसे हानि नहीं करता अगर धान में भी ज्यादा पानी हो जाये तो धान की फसल में बीमारी लाता है अगर धान को जितनी मात्रा में पानी चाहिए उतना ही दिया जाये तो यह धान को नुक्सान नहीं करता धन्यवाद
sir g meri pusa 44 d jarr to uper tak patte lal ho rehe n koi hall dasho ?
(pb)
Maharashtra
kirpa karke isdi photo bhejo ta jo tuhanu is bare poori jankari diti ja sake ke isde vich tat di kami hai ja isnu koi bimari lagi hai dhanwad
ok g
ਚਰੀ ਦੀ ਪੇਡੀ ਤੇ ਕੀੜੇ ਦੀ ਰੋਕਥਾਮ ਲਈ ਕਿਹੜੀ ਸਪਰੇ ਕਰੀਏ ਅਤੇ ਚਰੀ ਦੀ ਗ੍ਰੋਥ ਬਾਰੇ ਵੀ ਦੱਸੋ ਜੀ ?
(pb)
Punjab
ਇਕ਼ਬਾਲਜੀਤ ਜੀ ਤੁਸੀ ਕੀੜੇ ਦੀ ਰੋਕਥਾਮ ਦੇ ਲਈ quinalphos @800 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਚਰੀ ਦੀ ਗਰੋਥ ਦੇ ਲਈ hoshi @400ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
kesar ki kheti kab our kese our kha kre ?
(hn)
Punjab
Vinod Saini g, Kesar ki kheti kewal Kashmir ke thnde area me hoti hai aur kahi per bhi Nahi.
ਧਾਣ ਕੀ ਫ਼ਸਲ ਨੂੰ ਚੂਏ ਪਏ ਨੇ ?
(pb)
Maharashtra
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
Punjab
ਧੰਨਵਾਦ
sir ji cow chara bahut ghat khandi hai please koi salutation dasso ji ?
(pb)
Punjab
Rajinder ji uss nu Flukarid-ds Bolus pett de kiria lai deo, isde nal Broton liquid 50ml rojana ate Aptifast bolus 1-1 swere sham deo ji, iss nal frak paa jawega.
सर उदयपुर मे बारिश कब होगा ?
(hn)
Punjab
दलपत जी मौसम विभाग के अनुसार आज आपके इलाके में बारिश होने की सम्भावना है धन्यवाद
ਸਤਿ ਸ੍ਰੀ ਅਕਾਲ, sir ਸਾਡੀ ਮੱਝ ਸੂਏ ਨੂੰ 25 30 ਦਿਨ ਹੋਗੇ ਨੇ. ਪਰ ਦੁੱਧੋ ਨਹੀਂ ਵੱਧ ਰਹੀ. ਕੋਈ ਉਪਾਅ ਦੱਸੋ ਜਿਸ ਨਾਲ ਦੁੱਧੋ ਵੱਧ ਜਾਵੇ ?
(pb)
Punjab
ਤੁਸੀ ਮੱਝ ਨੂੰ Anabolite liqued 100ml ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Glactogog ਪਾਊਡਰ ਵੀ 30 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 2 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ...
ki mohra nasal de jhoti nu neeli ravi da semen lagwa sakde ha ki eh thik rahu ?
(pb)
Rajasthan
Hanji tuci muurah nasal nu nili ravi da semen lgwa skde ho per tuci muurah nasal di majh nu vdia record wala muurah semen he lgwao, iss nal tuhade kol vdia muurah nasal v tyar howegi ate dudh v vdia howega.
बायर की sivanto के बारे में बताएं और नरमे में इसका उपयोग कर सकते है ?
(hn)
Maharashtra
रघुवीर जी सिवन्तो एक कीटनाशक है इसका इस्तेमाल तेले की रोकथाम के लिए किया जाता है इसकी मात्रा 300 ml को प्रति एकड़ के हिसाब से स्प्रे किया जाता है धन्यवाद
ਸਰ ਜੀ ਝੋਨੇ ਦਾ ਹਲਦੀ ਰੋਗ ਦੀ ਰੋਕਥਾਮ ਕਦੋ ਤੇ ਕਿਵੇਂ ਕਰਨੀ ਹੈ ?
(pb)
Punjab
Deep ji iss da hamla ikk dum ho janda hai. iss di roktham de lyi tuc tilt@200ml ja bumper@200ml ja oswal di gillete@200ml nu 150ltr pani de nal mila ke prati acre de hisaab nal spray kro. Thankyou.
sr 1509 jhone nu jhanda rog di roktham lyi 12.63 kene dina bad rpeat krna che da a ?
(pb)
Punjab
harman ji isdi varto to bad dubara tuhanu isdi varto karn di lod nahi hai isde nal hi bimari da fark pta lagna shuru ho jayega.dhanwad
ihe injuction kal same nu laea gea c te ihe botal aaj same nu lai gai aa ?
(pb)
OS nu Injection Lutalyse 5ml lao ji..
Haryana
ਧੰਨਵਾਦ ਜੀ ਮੱਝ ਠੀਕ ਆ
Haryana
Sir ji oh v kal subah lga dita ji koi movement nhi aai.
sr 114 jhone nu lagge nu 42 din jo ghe a 3.5 pack urea 33% jink te nal regant te nal 12.63 powder v pa dita a per jhone de growth nhi ho rahee hun k paye cloro pa deya 1 ltr ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਸਰ ਝੋਟੀ ਮਹੀਨੇ ਦੀ ਗੱਬਣ ਹੈ ਇੱਕ ਦਿਨ ਪਾਣੀ ਜਿਹਾ ਸੁੱਟਣ ਲੱਗ ਗਈ ਡਾਕਟਰ ਨੇ ਕਿਹਾ ਕਿ ਬੱਚਾ Damage ਹੈ ਹੁਣ ਤੱਕ ਬੱਚਾ ਨਹੀਂ ਕੱਡਿਆ, ਬੱਚੇਦਾਨੀ ਦਾ ਮੂੰਹ ਨਹੀਂ ਖੁੱਲਿਆ, ਜਿਹੜੇ ਟੀਕੇ ਲਗਾਏ ਹਨ ਉਹਨਾਂ ਦੀ ਫੋਟੋ ਭੇਜ ਰਿਹਾ ਆ, ਮੱਝ ਬਿਲਕੁਲ ਠੀਕ ਹੈ ਪਰ ਬੱਚੇਦਾਨੀ ਦਾ ਮੂੰਹ ਨਹੀਂ ਖੁੱਲ ਰਿਹਾ ?
(pb)
OS nu Injection Lutalyse 5ml lao ji..
Haryana
plz jawaw thoda jaldi deo ji everuncy aa ji
sundi ?
(hn)
Punjab
Rahul kumar ji kripya aap apna swal vistar se pushen ki aap kya jankari lena chathe hai tan jo apko sahi jankari di jaa ske.
hlo sir iv injection kive lagg da aa ?
(pb)
00:52:34 or 13:0:45 nu Mila k narma nu sapray Kar sakde Han ?
(pb)
Punjab
manpreet ji tuc ehna dona vicho kise ik di varto kar sakde ho ehna dona di varto karn di lod nahi hai. ehna di ikathi varto na karo.dhanwad
Mango de leaves sukh rahe han..aje 10 days hoe ne lagea nu ?
(en)
Punjab
tarnjeet ji kirpa karke daso ke isnu tuc khaad de taur te ki kuch paya hai ta jo tuhanu is bare poori jankari diti ja sake.dhanwad
गन्ने की खेती ?
(hn)
Punjab
अच्छे जल निकास वाली गहरी, दोमट मिट्टी जिसमें भूमिगत-जल का स्तर ज़मीन से 1.5-2 मी. के नीचे हो और अच्छी जल धारण क्षमता वाली ज़मीन गन्ने की खेती के लिए लाभदायक है यह फसल काफी अम्लीय और खारेपन को सहन कर सकती है इसलिए इसे मिट्टी जिसका pH 5 से 8.5 हो, में उगाई जा सकती है यदि मिट्टी का pH 5 से कम हो तो इसमें चूना (कली) डालें और यदि मिट्टी का pH 9.5 से ज्यादा हो तो इसमें जिप्सम डालें आप इसकी किस्मे जैसे Co 8014 (Mahalakshami) ,Vasant 1,Co 86032 ,Co 92005 की बिजाई कर सकते है पतझड़ के मौसम में 15 अक्तूबर से २० नवंबर तक बिजाई की जाती है, बसंत के मौसम में बिजाई 15 फरवरी तक और गर्मियों के मौसम में 15 जुलाई से 15 सितंबर तक बिजाई की जाती है बिजाई के लिए सुधरे ढंग जैसे कि (गहरी खालियां, मेंड़ बनाकर,पंक्तियों में जोड़े बनाकर और गड्ढा खोदकर बिजाई ) प्रयोग किये जाते हैं 1) खालियां और मेंड़ बनाकर सूखी बिजाई: ट्रैक्टर द्वारा मेंड़ बनाने वाली मशीन की मदद से मेंड़ और खालियां बनाएं और इन मेड़ और खालियों में बिजाई करें मेड़ और खालियों में 90 सैं.मी. का फासला होना चाहिए गन्ने की गुलियों को मिट्टी में दबाएं और उसके बाद हल्की सिंचाई करें 2) पंक्तियों के जोड़े बनाकर बिजाई: खालियां बनाने वाले यंत्र के प्रयोग से खेत में 150 सैं.मी. के फासले पर खालियां बनाएं और उनमें 30:30-90-30:30 सैं.मी. के फासले पर गन्ने की रोपाई करें इस तरीके से मेड़ वाली बिजाई से अधिक पैदावार मिलती है 3) गड्ढा खोदकर बिजाई: गड्ढे खोदने वाली मशीन से 60 सैं.मी. व्यास के 30 सैं.मी. गहरे गड्ढे खोदें जिनमें 60 सैं.मी. का फासला हो इससे गन्ना 2-3 बार उगाया जा सकता है और मेड़ वाली बिजाई से 25-50 % अधिक पैदावार आती है B) एक आंख वाले गन्नों की बिजाई: रोपाई के लिए सेहतमंद गुलियां चुनें और 75-90 सैं.मी. के अंतर पर खालियों में बिजाई करें गुलियां एक आंख वाली होनी चाहिए यदि गन्ने के ऊपरी भाग में छोटी डलियां चुनी गई हों तो बिजाई 6 -9 सैं.मी. के अंतर पर करें फसल के अच्छे उगने के लिए आंखों को ऊपर की ओर रखें और हल्की सिंचाई करें पतझड़ के मौसम में 14500-16500 तीन आंख वाले बीज प्रति एकड़ में प्रयोग करें और बसंत के मौसम में 16500-25000 तीन आंख वाले बीज और 21600-25000 दो आंख वाले बीज प्रति एकड़ में प्रयोग करें गन्ने में नदीनों के कारण 12-72 % पैदावार का नुकसान होता है शुरूआती 60-120 दिनों तक नदीनों की रोकथाम बहुत जरूरी है इसलिए रोपाई के बाद 3-4 महीने बाद फसल की नदीनों की रोकथाम करें नीचे लिखे तरीकों से नदीनों को रोका जा सकता है 1) हाथों से गोडाई करके: गन्ना एक व्यापक जगह लेने वाली फसल है इसलिए नदीनों को गोडाई करके रोका जा सकता है इसके इलावा प्रत्येक सिंचाई के बाद 3-4 गोडाई जरूरी है 2) काश्तकारी ढंग: इस प्रक्रिया में खेती के तरीके, अंतरफसली और मलचिंग तरीके शामिल हैं बहुफसली के कारण नदीनों का हमला ज्यादा होता है इसकी रोकथाम के लिए चारे वाली फसलें और हरी खाद वाली फसलों के आधार वाला फसली चक्र गन्ने में नदीनों की रोकथाम करता है गन्ना एक व्यापक जगह लेने वाली भी फसल है जिससे नदीनों के हमले का खतरा भी ज्यादा होता है यदि गन्ने को कम समय वाली फसलों के साथ अंतरफसली किया जाए तो इससे नदीनों को कम किया जा सकता है और ज्यादा लाभ भी मिल सकता है गन्ने के अंकुरन के बाद गन्ने की कतारों में 10-12 सैं.मी. मोटी तह बिछा दी जाती है यह सूर्य की रोशनी को सोखता है जिससे नदीन कम होते हैं यह मिट्टी में नमी को भी बचाता है 3) रासायनिक तरीके: नदीनों की रोकथाम के लिए, सिमाज़ीन या एट्राज़ीन 600-800 ग्राम या मैट्रीब्यूज़िन 800 ग्राम या ड्यूरॉन 1-1.2 किलोग्राम प्रति एकड़ में बिजाई के तुरंत बाद प्रयोग करना चाहिए इसके इलावा चौड़े पत्ते वाले नदीनों की रोकथाम के लिए 2, 4-डी@ 300-400 ग्राम का प्रयोग प्रति एकड़ के हिसाब से करें नाइट्रोजन 62 किलो, फासफोरस 32 किलो और पोटाश 42 किलो प्रति एकड़ में डालें बिजाई से पहले नाइट्रोजन की 1/3 मात्रा और फासफोरस और पोटाश की पूरी मात्रा डालें बाकी बची नाइट्रोजन की दो मात्रा को टॉप ड्रेसिंग के तौर पर डालें नाइट्रोजन की पहली मात्रा को बीज वाली आंख के अंकुरण के समय और दूसरी मात्रा को बीज अंकुरण के 45 दिन बाद डालें 3 वर्षों के बाद गन्ने की गुलियों में 40-50 क्विंटल गाय का गोबर प्रति एकड़ में डालें पतझड़ के मौसम में 90-100 दिनों में नाइट्रोजन को टॉप ड्रेसिंग के तौर पर डालें और बसंत के मौसम में 150-160 दिन बाद डालनी चाहिए सिंचाई की संख्या मिट्टी की किस्म और पानी की उपलब्धता पर निर्भर करती है गर्मी के महीने में गर्म हवाओं और सूखे में वृद्धि होने के कारण फसल को पानी की जरूरत पड़ती है पहली सिंचाई फसल के 20-25 % अंकुरित होने पर करें मानसून में गन्ने को पानी और बारिश के आधार पर लगाएं कम वर्षा में सिंचाई 10 दिनों के अंतराल पर करें इसके बाद सिंचाई के अंतराल को बढ़ाकर 20-25 दिनों के अंतराल पर सिंचाई करें जमीन में नमी संभालने के लिए गन्ने की पंक्तियों में मलचिंग का प्रयोग करें अप्रैल जून के महीने में पानी की कमी ना होने दें इससे पैदावार कम होगी इसके इलावा बारिश के दिनों में पानी ना खड़ा होने दें जोताई का समय, वृद्धि का समय और अधिक विकास का समय सिंचाई के लिए बहुत नाज़ुक होता है मिट्टी को मेंड़ पर चढ़ाना: कसी की मदद से खालियों में और पौधे के किनारों पर मिट्टी चढ़ाई जाती है यह मिट्टी में अच्छी तरह से तैयार की गई खाद को अच्छी तरह से मिश्रित होने में मदद करती है पौधे को सहारा देने और उसे गिरने से बचाने में भी मदद करती है ज्यादा पैदावार और चीनी प्राप्त करने के लिए गन्ने की सही समय पर कटाई जरूरी है समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायता से की जाती है गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है कटाई के बाद गन्ना फैक्टरी में लेकर जाना जरूरी होता है
sir g sare courses kare jange ja baagbani wala ?
(pb)
Punjab
Avi butter ji 14-8-19 to 16-9-19 tak hon vali training tuhanu sirf bagwani di training hi milegi, eh training bilkul free hai jis vich khan ate rehan da vi koi kharcha nai lea jave ga training lai farm bharan di akhri miti 12-08-19 hai, Thankyou.