Punjab
Search
ਸ੍ਰੀਮਾਨ ਜੀ ਪਾਲਕ ਲਾਉਣ ਦਾ ਢੁੱਕਵਾਂ ਸਮਾਂ ਦੱਸੋ ਤਾਂ ਜੋ ਵੇਚ ਕੇ ਮੁਨਾਫਾ ਕਮਾਇਆ ਜਾ ਸਕੇ ?
(en)
ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿੱਤ ਹੁੰਦਾ ਹੈ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ
Sir g dairy farming da kamm start krna howe shote lewal te kr skde ea k nai aur Punjab government Ki support krdi hai. koi loan v dindi Punjab government detail ch dso g ?
(pb)
Rajasthan
ਸਤਨਾਮ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਹੈ ਤਾਂ ਤੁਹਾਨੂੰ ਪਹਿਲਾ ਇਸਦੀ ਟ੍ਰੇਨਿੰਗ ਲੈਣੀ ਪਵੇਗੀ ਪੰਜਾਬ ਵਿੱਚ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਲੋਨ ਦੇ ਲਈ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਜੀ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ ,ਤੁਹਾਨੂੰ ਓਹਨਾ ਤੋਂ ਪੂਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw
How much fish seeds can I put in a 5000 ltr tank in biofloc ?
(en)
Haryana
600 fish seed put in 5000 ltr tank.
Rajasthan
मेरे पास खेत में डिग्गी 135 बाइक 135 की है इसमें मछली कितनी आती है और इसका बीज कहां से मिलता है राजस्थान श्री गंगानगर
कपास में मिलीबग बीमारी को कैसे निपटें ?
(hn)
Iss ki roktham ke Liye Buprofezin 25 SC@500ml ja Thiodicarb@250gm ja prophenofos@500ml ja quinalphos@800ml nu 150 ltr pani ke saath mila ke prati acre pe spray krein.
moti ki kheti ki Puri jankari ?
(hn)
Rajasthan
विष्णु कुमार जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
ganne mein badwar ke liye kya prayog Karen ?
(hn)
Ganne mein growth ke liye biovita@8kg prati acre ke hisaab se dalein...yeh growth ka kaam krta hai .
ਪਾਲਕ ਦੀ ਬਿਜਾਈ ਸਮੇਂ ਪੋਟਾਸ਼ ਤੇ ਸੁਫਰ ਦਾ ਕੋਈ ਫਾਇਦਾ ਹੋਵੇਗਾ ਕਿ ਨਹੀਂ ਇਸ ਤੋਂ ਇਲਾਵਾ ਹੋਰ ਕੀ ਕੀ ਪਾ ਸਕਦੇ ਹਾਂ ਬਿਜਾਈ ਦੇ ਸਮੇਂ ?
(pb)
ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ
sir Mai MP ke shivpuri se hu Mai konsi nasal ki bakri se faram start karu ?
(hn)
Punjab
Rajpal ji aap sirohi nasal or beetal goat nasal ki bakri rakh sakte hai ji.
which Indian breed is best for dairy farming ?
(en)
Krishi Jagat if you start dairy farming on commercial level then HF breed is best.
ਖੁੰਬਾਂ ਦੀ ਕਾਸ਼ਤ ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ ਪਟਿਆਲਾ ਵਿਖੇ ?
(pb)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ।* *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ।* * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ । ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ।* *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ। ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ।* ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ । ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ । ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ। *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ। ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ। *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ। ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ। ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ। ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ। ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ । ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ। ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ। *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ। *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ। * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ। **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ। *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ। ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ।ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ। ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ। ਇਹ ਤੂੜੀ ਬਿਜਾਈ ਲਈ ਤਿਆਰ ਹੈ। *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ। 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ। ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ। *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ। ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ। *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ। *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ।
ਸਰ ਜੀ ਝੋਨੇ ਦੇ ਵਿਚ ਗੋਭ ਦੀ ਸੁੰਡੀ ਦੇ ਲਈ ਤੇ ਪੱਤਾ ਲਪੇਟ ਸੁੰਡੀ ਦੇ ਲਈ ਕਿਹੜੀ ਸਪ੍ਰੇ ਕਰੀਏ ਜੀ ?
(pb)
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
which is best fodder for silage making ?
(en)
Punjab
Krishi Jagat ji maize is best for silage making.thank you
sir hun makki bijni hai kehda beej bijeya jaawe jisda jhaad jyada howe ?
(pb)
Punjab
gurpreet ji tuc pkavi makki de layi kisam PMH1 ja PMH2 kisam di bijai kar sakde ho.
sir ehe ki km krdi kini DOse aa ?
(pb)
Punjab
harjinder ji eh ik fungicide hai jo sheath blight vargiyan bimariyan di roktham kardi hai isdi matra 200ml nu prati acre de hisab nal vartya janda hai.dhanwad
Punjab
fungiside
thanks ji
vitamin h ko gurr k pani me dalkar DE sakte h kya ?
(hn)
Punjab
Ashok ji aap vitum-H liquid ko roti per lgakar de skte hai ..
nhi vitamin h nu roti upr laga k da do
Rajasthan
or sir wo roti pr khe hi Nhi to
sir Meri buffalo 4 5 years Di ho gai h lakin growth nai hue ?
(pb)
Punjab
Prince ji majjh nu pett de kiria lai Flukarid-ds bolus deo ate Bovimin-B powder 50gm rojana deo ate Cafplan powder 100gm rojana deo, iss nal growth vdia howegi.
Punjab
thanks sir
sir pragnent bakri ko teeka laga sakte hai kya ?
(hn)
Punjab
Rajpal ji kripya aap yeh btayen ki aap konsa injection bakri ko lgwana chathe hai tan jo apko sahi jankari di jaa skee.
घास मारने की दवाई ?
(hn)
Rahul g ghaas kis fasal mein hai kirpa yeh btaayein tan jo apko uss hisaab se dwaayi btaayi ja ske..
Punjab Wich Hun sabji launi ha g khdi khdi sabji beeji jawe g ja pneeri lae jawe ?
(pb)
ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
19:19:19 13:0:45 0:52:34 ehna da ki ki role a narme upar spray krn da 19:19 ki krda 13:0:45 ki krda te 0:52:34 ki krda....... narme nu fall chkon lae khda krya jawe
(pb)
Punjab
ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
उड़द के फूल की दवाई ?
(hn)
Maharashtra
आप इसके ऊपर NPK 191919 @1 किलो को 150 लीटर पानी के हिसाब से स्प्रे करें धन्यवाद
taspa syngenta de nal padan de powder da sprey ho sakda ?
(pb)
Ravi g tuc ihna dona nu mix nahi kr skde ho ..ihh dono kam nahi krdia hnn..
Uttar Pradesh
रेट व उपयोग
sr eh dway kis km ke lye he ?
(pb)
Punjab
Harjinder ji eh nadeen nashak hai isdi varto jhone vich nadeena di roktham de layi kiti jandi hai isdi varto 8 gram prati acre de hisab nal varti jandi hai.dhanwad
ਸਰ ਜੀ ਸਾਡੇ ਕੋਲ ਇੱਕ ਝੋਟੀ ਹੈ ਜਿਸ ਦੀ ਉਮਰ ਤਿੰਨ ਸਾਲ ਦੀ ਹੈ ਪਰ ਉਹ ਨਾ ਬੋਲਦੀ ਆ ਨਾ ਦੁੱਧ ਰਲੀ ਆ ਇਸਦਾ ਉਪਾਅ ਦੱਸੋ ਕਿਰਪਾ ਕਰਕੇ ਛੇਤੀ ਦੱਸਿਓ ?
(pb)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Albendazole bolus ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਅਤੇ Min21 bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.
Sir narme de vich npk 13-00-45 + Neem seed oil nu mila ke spry kar sakte h ?
(en)
Punjab
amarjeet ji ehna di alag alag varto karo NPK ik chemical hai ate Neem oil ik jaivik tareeka hai isdi varto tuc alag alag karo.dhanwad
meri dhan ki kheti hai or mene d,à,p or uriya mar di h ab mujhe aage kya karna h please sir pura vistar se bataiye ?
(hn)
Punjab
manoj yadav ji kripya btaye ke aapne iske kitni matra men urea aur DAP daali hai taki aapko iske bare men poori jankari di ja sake,dhanywad
ਸਰ ਜੀ ਘਰ ਵਿੱਚ ਸ਼ਬਜੀ ਅਤੇ ਫਲਦਾਰ ਬੂਟੇ ਲਗਾਉਣੇ ਹਨ ਪਰੰਤੂ ਪਾਣੀ ਚਾਰ ਨੰਬਰ ਹੈ ਕੀ ਕੀਤਾ ਜਾਵੇ ਜਿਸ ਨਾਲ ਮਿੱਟੀ ਉਪਜਾਊ ਹੋ ਸਕੇ ?
(pb)
Maharashtra
ਸਵਰਨ ਜੀ ਚਾਰ ਨੰਬਰ ਪਾਣੀ ਵਿਚ ਕੋਈ ਵੀ ਖੇਤੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਇਸ ਦੇ ਲਈ ਤੁਸੀ ਸਿੰਚਾਈ ਦਾ ਕੋਈ ਹੋਰ ਸਾਧਣ ਵਰਤੋਂ ਧੰਨਵਾਦ
Sir eh fungicide theek ha iss Di kini dose use kar sakda ha ?
(pb)
Punjab
sandeep ji eh fungus jive sheath blight di roktham de layi varti jandi hai isdi matra 250ml nu prati acre de hisab nal varti jandi hai..dhanwad
मेरा धान 25-30 दिन का हो गया है उसमें मात्रा में अधिक खरपतवार निकल आया है, खरपतवार के लिए कोई अच्छी दबाई बताएं जिससे धान खराब ना हो ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
mere dhan 25se 30 din ka ho gya hai ,jisme kharpatva aadhik matra me Nikal aaya hai ,mahoday se nivedan hai ki aachhe valaa kharptwar mask davei batlaye thank u ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. प्रति एकड़ या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाके बीजने से 20-25 दिनों के बाद छिड़काव करना चाहिए छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें
Chattisgarh
.
Punjab
sir ji kharpatvar bimari kaun si mujhe iske bare me jankari nahi hai kripya vistaar se btayen
Chattisgarh
nahi Mila javab koi dusra btaye.thanks
ਸਰ ਜੀ ਗਾਂ ਦੇ ਥਣ ਤੇ ਜ਼ਖ਼ਮ ਹੈ ਕਿਹੜੀ ਦਵਾਈ ਲਗਾਈਏ ਜੀ ?
(en)
Punjab
ਉਸ ਨੂੰ ਤੁਸੀ Vitum-H 500ml ਲਓ ਅਤੇ 10-10ml ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Bovimen-GL 150ml ਲਓ ਅਤੇ 7 ਗ੍ਰਾਮ ਰੋਜਾਨਾ ਦਿਓ ਅਤੇ ਜਖਮਾਂ ਤੇ Coolmac ਟਿਊਬ ਲਗਾਓ..
Dhanuka caldan 4g eh kdo payi jandi hai teh isda ki kam hai ?
(pb)
Punjab
maney ji eh sundi di roktham de layi varti jandi hai isdi matra 5-7 killo nu prtai acre de hisab nal varti jandi hai.dhanwad
1. सर मेरे नींबु के पेड पर फल नहीं आ रहे क्या करू ?
(hn)
Punjab
अर्जुन जी कृपया इसकी उम्र बताये ताकि आपको इसके बारे में पूरी जानकारी दी जा सके धन्यवाद
Rajasthan
sir ji 2.5 years
Rajasthan
2.5years
humare bhense ek ladke k. alawa kisse or ko dudhe nhi dey te h koi aisa upay btaye ki sab ko dudhe dey ?
(hn)
Chandan ji iska iss byantt mai koi ilag nhi hai jabb agli varr byaye too iski chuaii kisi aur se krwayen, tab iski addat htt skti hai, abb iska koi ilag nhi hai.
hlo sir pashu training Krn te kina kharcha auda he 4 week di te jo 18,,,7,,19 shuru ho rahi he ?
(pb)
Punjab
Gurjeet ji 4 week wali Training di fees General Category lai 5000 Rs. ate Scheduled Castes lai 4000 Rs. fees hai..
basmati 1509 nu 10 din ho gye ne. ki asi es wich jhanda rog wali dwai pa skde ha ?
(pb)
Punjab
Basmati 1509 vich jhanda rog di roktham lyi UPL saaf fungicide @500 gm per acre de hisab nal mitti vich mila ke chitta de skde ho g..
कपास में नीचे कुछ पत्ते काले हो रहे हैं इसमें कुछ सपरे करें या कुछ और ?
(hn)
Punjab
Narme ki fasal mein Fungicide Custodia @250 ml per acre ja Amistar top @200 ml per acre da spray kr skde ho g..
मोती की खेती कैसे करें ?
(hn)
Rajasthan
अंकित सोनी जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
सोयाबीन मे पीला रोग हे ?
(hn)
Punjab
गोलू जी आप इसके ऊपर NPK 191919 @1 किलो को 150 लीटर पानी में मिला कर स्प्रे करें धन्यवाद
ਸਰ ਜੀ ਦੇਸੀ ਚੂਚੇ 500 ਗਰਾਮ ਦੇ ਹੈ 50 ਚੂਚੇ ੳਹ ਇਕ ਦੂਜੇ ਨੂੰ ਠੂੰਗੇ ਮਾਰ ਕੇ ਜਖਮੀ ਕਰਦੇ ਹਨ ੳਹਨਾ ਬਾਰੇ ਦੱਸਿਆ ਜਾਵੇ ਜੀ ?
(pb)
Punjab
ਇਸਦੇ ਲਈ 2 ਗ੍ਰਾਮ ਨਮਕ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਓਹਨਾ ਨੂੰ ਪਿਲਾਓ, ਇਹ ਤੁਸੀ 2-3 ਦਿਨ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ..
ਝੋਨੇ ਦੇ ਪੱਤੇ ਸੁੱਕਣ ਜਾ ਪੀਲੇ ਹੋਣ ਦਾ ਕਾਰਨ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਫਫੂੰਦਨਾਸ਼ਕ ਅਦਾਮਾ ਕੰਪਨੀ ਦੀ ਸ਼ਮੀਰ @330 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
ਸਤਿ ਸ੍ਰੀ ਆਕਾਲ ਵੀਰ ਜੀ ਮੈਂ ਸ੍ਰੀ ਮੁਕਤਸਰ ਸਾਹਿਬ ਤੋਂ ਮੇਰੇ ਕੋਲ 1500 ਕਿਲੋ ਮੀਟ ਵਾਲਾ ਮਾਲ ਤਿਆਰ ਹੈ ਜੀ ਮੇਰੇ ਏਰੀਆ ਵਿੱਚ ਸੂਰਾ ਦੇ ਚੰਗੇ ਵਪਾਰੀ ਦਾ ਨੰਬਰ ਦੱਸਣਾ ਜੀ ?
(pb)
Punjab
Harjinder ji isde lai tuc Dharminder Singh 9876868299, 9592184408 B.T Pigry Farm nal sampark kr skde ho.
हमारे धान में पत्ते लाल हो रहे है इसमें क्या समस्या है बताएं ?
(hn)
Maharashtra
घनश्याम जी कृपया आप इसकी फोटो भेजे ताकि आपको इसके बारे में पूरी जानकारी दी जा सके धन्यवाद
ਜੀਰੀ ਮਰ ਗਈ ਸੀ ਹੁਣ 10 ਦਿਨ ਪਹਿਲਾਂ ਹੀ dubara ਲਾਈ ਏ ਹੁਣ fatvare ਲਈ ਕੀ ਪਾਈ ਏ ਵੀ ਜੀਰੀ fatvara ਕ੍ਰ ਲੈ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
धान में खतपतवार को मिटाने के लिये क्या करें ?
(hn)
Punjab
Shrimaan g dhan mein Nomniee gold @100 ml per acre ko 120 liter pani mein mila ke spray kr skte ho g..
chida lagakar badhiya karna
(hn)
Punjab
Vipin ji kripya aap apna swal vistar se pooche taki aapko iske bare men poori jankari di ja sake.dhanywad
ਗੋਭ ਦੀ ਸੁੰਡੀ ਲਈ ਦਵਾਈ ਦੱਸਿਓ ਜੀ ਤੇ ਓਹ ਕਿਵੇ ਪਾਉਣੀ ਹੈ ਤੇ ਕਿਵੇ ਕੰਮ ਕਰਦੀ ਹੈ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਫੇਮ @30 ਮਿਲੀਲਿਟਰ ਜਾਂ ਕੋਰਾਜਨ @60 ਮਿਲੀਲਿਟਰ ਜਾਂ ਅਦਾਮਾ ਦਾ ਬਾਰਾਜਾਈਡ @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।ਇਹ ਸਪਰੇਅ ਪੱਤੇ ਵਿੱਚ ਰਚ ਕੇ ਕੰਮ ਕਰਦੀ ਹੈ।
Punjab
ਕਈ ਪਦਾਨ ਵੀ ਪੌਦੇ ਨੇ ਬਾਈ ਪਦਾਨ ਨਾਲ ਠੀਕ ਨੀ ਹੁੰਦਾ??
Punjab
ਗੋਭੀ ਦੀ ਸੁੰਡੀ ਅਤੇ ਪੱਤਾ ਲਪੇਟ ਦੀ ਰੋਕਥਾਮ ਲਈ ਕਾਰਟਾਪ 4G (ਪਦਾਨ) 30 ਕਿਲੋ ਯੂਰੀਆ ਵਿਚ ਮਿਲਾ ਕੇ ਪਾਉਣ ਨਾਲ ਰੋਕਥਾਮ ਹੋ ਜਾਂਦੀ ਹੈ ਧੰਨਵਾਦ
cr244,pr126 kina din da nisara laina start krda ?
(pb)
Punjab
CR 244 variety approximately 60 din te nisare te avegi and PR 126 v 60-65 din te nisare te aw jndi hai..
sir is salt Ka dhaan Mein prayog Bataye or kese use kre ?
(hn)
Punjab
Neeraj g ess mein Carbofuron chemical hai jo dhan mein nematode ki problem ko khtm krne ke liye chitta de skte ho g.ess ki dose @7 kg per acre pao.
Uttar Pradesh
sir coth sukh raha hai dhan ka usme bhi kame kr dega kya
Uttar Pradesh
nematode ki problem kya hoti hh
Mera plan hun 1 knal mirch laun da h ki hun lgayi hoyi mirch safl ho jawegi Area sangrur ?
(en)
Punjab
Amarait ji tuc mirch di kheti kar sakde ho.eh halkiyan to bhariyan har tra di mitti vich ugeya sakda hai.dhanwad
ये बीमारी कौन सी है और इसका इलाज बताये ?
(hn)
Punjab
विनोद कुमार जी कृपया बताएं कि आपने इसमें कोनसी स्प्रे का इस्तेमाल किया है ताकि आपको इसके बारे में पूरी जानकारी दी जा सके
ਕਿਨੂੰ ਦੇ ਬੂਟਿਆਂ ਨੂੰ ਕਿਸ ਖੁਰਾਕੀ ਤੱਤਾਂ ਦੀ ਘਾਟ ਹੈ ਜਿਸ ਦੇ ਕਾਰਨ ਕਿਨੂੰ ਦੇ ਪੱਤੇ ਇਸ ਤਰ੍ਹਾਂ ਹੋ ਕੇ ਝੜ ਜਾਂਦੇ ਹਨ ?
(pb)
Punjab
ਸੁਰਿੰਦਰ ਜੀ ਇਕ ਤਾ ਜ਼ਿੰਕ ਤੱਤ ਦੀ ਕਮੀ ਹੈ ਦੂਜਾ ਇਸਦੇ ਵਿਚ ਫਾਸਫੋਰਸ ਤੱਤ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ ਇਸ ਬੂਟੇ ਨੂੰ ਵਰਮੀਕੰਪੋਸਟ ਪਾਓ 5 ਤੋਂ 6 ਕਿੱਲੋ ਇਸਦਾ ਐਨਾਲ ਬੂਟੇ ਨੂੰ ਸਾਰੇ ਤੱਤ ਵੀ ਮਿਲ ਜਾਣਗੇ ਅਤੇ ਬੂਟਾ ਵਧੀਆ ਗਰੋਥ ਵੀ ਕਰਦਾ ਹੈ ਧੰਨਵਾਦ
dhaan sukn da ki karn a te isda ilaj ?
(pb)
Punjab
gurwinder ji isde vich sundi ho sakdi hai jekar hundi hai ta fame ja coragen di varto kiti ja sakdi hai isto ilava tuc saaf@500 gram nu prati acre de hisab nal spray karo.dhanwad
roots khatam ho gyi hain baki podha upar se hara h, kya problem h ?
(en)
kamal g कृपया इसके नीचे दीमक की जांच करें, अगर दीमक है तो chloro@1ltr प्रति एकड़ के हिसाब से स्प्रे करें
M sangrur to ha hun kehdi kehdi sabji di ageti ja psehti bijayi kiti ja skdi hai ?
(en)
Punjab
ਤੁਸੀ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
nimbu patne se kaise bachae ?
(pb)
Rajasthan
beant ji eh jyada sinchai de karn hunde han ja jyada tapman de karn hunde han isde layi paudhe nu sahi matra vich sinchai karo.dhanwad
Sir Sugandh 05 may Sukh raha hai kripya achi dwai Btaye ?
(hn)
iss mein upl ki saaf@500gm ki prati acre ke hisaab se spray krein...yeh patte thik ho jayenge.
ਕੀ ਇਹ ਤਿੱਤਰ ਦੇ ਆਂਡੇ ਹਨ ?
(en)
Punjab
Navjot ji ehna vare kuj keh ni skda kyuki titter da egg ena vda ni hunda, baki eh lgde ohna varge hai..
narme te npk 0.52.34 kr sakde aa g ?
(en)
Punjab
Narme vich NPK 00.52.34 di spray to better hun NPK 13.O.45 @1.5 kg per acre nu 150 liter pani vich mila ke spray kr skde ho g.
सर मशरूम की खेती कैसे करते हैं, उसके बारे में हमे विस्तार से बताईये ?
(hn)
खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है इसका बीज लेने के लिए आप Mr. jai 8882876224 जी से संपर्क कर सकते है
Madhya Pradesh
सर मार्केट में इस का रेट क्या चल रहा है
Punjab
mushroom ki marketing or training ke liye sampark kre kmd group patiala cont.no.7087699653