Rajasthan
Search
fish farming ki training kab hogi ?
(hn)
Abhishek ji Fisheries ki training ke liye aap apne jile ke Krishi Vigyan Kendra, Agarpura Chouraha, Suwana, KVK, Bhilwara - 313 001 , (Raj.) India Phone : +91-9414576763 se samparak kar sakte hai, ja fir aap Veterinary university training and research center (VUTRC) Suratgarh district Sriganganagar se bhi le sakte hai. Sriganganagar se training lene ke lia aap mere se 966066992 (Anil Ghorela) par samparak kar sakte hai. Thank you.
fish farming ki training kab hogi ?
(hn)
Rajasthan
Abhishek ji Fisheries ki training ke liye aap apne jile ke Krishi Vigyan Kendra, Agarpura Chouraha, Suwana, KVK, Bhilwara - 313 001 , (Raj.) India Phone : +91-9414576763 se samparak kar sakte hai, ja fir aap Veterinary university training and research center (VUTRC) Suratgarh district Sriganganagar se bhi le sakte hai. Sriganganagar se training lene ke lia aap mere se 966066992 (Anil Ghorela) par samparak kar sakte hai. Thank you.
1121 ਬਾਸਮਤੀ 40 ਦਿਨ ਦਾ ਹੋ ਗਿਆ ਹੈ, ਇਸ ਦੀਆਂ ਜੜ੍ਹਾਂ ਕਾਲੀਆਂ ਹੋ ਗਈਆਂ ਹਨ ਅਤੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ ?
(pb)
Punjab
ਅਮਿਤ ਜੀ ਇਹ ਉੱਲੀ ਦੇ ਕਾਰਨ ਹੁੰਦੇ ਹਨ ਇਸ ਉੱਪਰ Thiophanate methyl@300gm ਜਾਂ carbendazim@400gm ਜਾਂ M-45@400gm ਜਾਂ Upl di saaf@400gm ਨੂੰ 150 ltr ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਨਾਲ ਧੱਬਾ ਰੋਗ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਇਨ੍ਹਾਂ ਨੂੰ ਯੂਰੀਆ ਦੇ ਨਾਲ ਮਿਲਾ ਕੇ ਵੀ ਛਿੱਟਾ ਦੇ ਸਕਦੇ ਹੋ ਇਸ ਨਾਲ ਜੜ੍ਹਾਂ ਦੀ ਉੱਲੀ ਕੰਟਰੋਲ ਹੋ ਜਾਵੇਗੀ
fish farming ki training kab hogi ?
(hn)
Rajasthan
Abhishek ji Fisheries ki training ke liye aap apne jile ke Krishi Vigyan Kendra, Agarpura Chouraha, Suwana, KVK, Bhilwara - 313 001 , (Raj.) India Phone : +91-9414576763 se samparak kar sakte hai, ja fir aap Veterinary university training and research center (VUTRC) Suratgarh district Sriganganagar se bhi le sakte hai. Sriganganagar se training lene ke lia aap mere se 966066992 (Anil Ghorela) par samparak kar sakte hai. Thank you.
ਦਿੱਲੀ ਤੋਂ ਆ ਰਹੀ padan ਬਾਰੇ ਦੱਸੋ, ਕੀ ਓਹ ਕੰਮ ਕਰਦੀ ਹੈ, Shriram company di padan hai 28rs killo ?
(en)
Punjab
ਜਗਦੀਪ ਜੀ ਪ੍ਦਾਨ ਦੀ ਵਰਤੋਂ ਸੁੰਡੀ ਦੀ ਰੋਕਥਾਮ ਦੇ ਲਈ ਕੀਤੀ ਜਾਂਦੀ ਹੈ ਇਸਦੀ ਵਰਤੋਂ ਤਾਹੀ ਕੀਤੀ ਜਾਂਦੀ ਹੈ ਜੇਕਰ ਫ਼ਸਲ ਵਿਚ ਸੁੰਡੀ ਦਾ ਹਮਲਾ 5 % ਤੋਂ ਵੱਧ ਹੋਏ ਇਸਦੀ ਮਾਤਰਾ 5 ਤੋਂ 7 ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
ਝੋਨਾ 40 ਦਿਨ ਦਾ ਹੋ ਗਿਆ, ਯੂਰੀਆ ਖਾਦ ਪੂਰੀ ਹੋ ਚੁੱਕੀ ਹੈ, ਕੋਈ ਕੀਟ ਨਹੀਂ, ਸਾਰੇ ਵੀਰ padan ਪਾ ਰਹੇ ਨੇ, ਕੀ ਇਹ ਸਹੀ ਹੈ ਜਾਂ ਦਵਾਈ ਕਰਨੀ ਵਧੀਆ ਰਹੇਗੀ, padan ਕਿਹੜੀ ਪਾਈਏ ਅਤੇ ਕਿੰਨੀ ਪਾਈਏ, kujh ਵੀਰ ਦਿੱਲ੍ਹੀ ਤੋਂ padan ਲਿਆ ਰਹੇ ਨੇ ਓਹ ਠੀਕ ਰਹੂਗੀ ?
(en)
Punjab
ਜਗਦੀਪ ਜੀ ਪ੍ਦਾਨ ਦੀ ਵਰਤੋਂ ਝੋਨੇ ਵਿਚ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਦੇ ਲਈ ਕਰ ਸਕਦੇ ਹੋ ਇਸਦੀ ਵਰਤੋਂ ਤਾਹੀ ਕਰੋ ਜੇਕਰ ਫ਼ਸਲ ਵਿਚ ਇਸਦਾ ਹਮਲਾ 5 % ਤੋਂ ਵੱਧ ਹੁੰਦਾ ਹੈ ਜੇਕਰ ਪ੍ਦਾਨ ਦੀ ਵਰਤੋਂ ਨਹੀਂ ਕਰਨੀ ਤਾ ਤੁਸੀ ਸਪਰੇ ਵੀ ਕਰ ਸਕਦੇ ਹੋ ਜਿਸਦੇ ਵਿਚ ਤੁਸੀ tata tukumi@100gm ਜਾ coragen@60ml ਜਾ fame@20ml ਜਾ lambda@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
Punjab
Delhi to kehnde nakli padan a rhi a veere main v do k din hoye sunea
ਝੋਨੇ ਦੇ ਉੱਲੀ ਰੋਗ ਤੇ ਕਿਹੜੀ ਦਵਾਈ ਦੀ ਸਪਰੇਅ ਵਧੀਆ ਹੋਵੇਗੀ ?
(pb)
Punjab
ਇਸ ਉੱਪਰ Thiophanate methyl@300gm ਜਾਂ carbendazim@400gm ਜਾਂ M-45@400gm ਜਾਂ Upl di saaf@400gm ਨੂੰ 150 ltr ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਨਾਲ ਧੱਬਾ ਰੋਗ ਠੀਕ ਹੋ ਜਾਵੇਗਾ ਇਸ ਤੋਂ ਇਲਾਵਾ ਇਨ੍ਹਾਂ ਨੂੰ ਯੂਰੀਆ ਦੇ ਨਾਲ ਮਿਲਾ ਕੇ ਵੀ ਛਿੱਟਾ ਦੇ ਸਕਦੇ ਹੋ ਇਸ ਨਾਲ ਜੜ੍ਹਾਂ ਦੀ ਉੱਲੀ ਕੰਟਰੋਲ ਹੋ ਜਾਵੇਗੀ
bajra hai jo ki 1 month ka ho gya h usko rog h ?
(hn)
Punjab
Dalpat ji kripya aap btaye ke isme konsa rog lga hai taki aapko uske bare men poori jankari di ja sake.dhanywad
मोती की खेती ?
(hn)
Rajasthan
Vitthal Deshmane जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुसखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .दो दिवशीय प्रशिक्षण केवल 4000/- साथ ही सरकार की योजनाए से कमाए 1-2 लाख रूपये प्रतिमाह मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361
kapaas ke Patton mein sikudapan, aur laal ho rahe h ?
(hn)
Punjab
jagat ji aap iske patton ke neeche machar ka hamla hai iske liye aap imidacloprid@1.5ml ko prati litre pani ke hisab se spray karen.dhanywad
Rajasthan
magnesium खाद डाला करो
veer jassid (hara tela ) krke hoye aa. control lyi ulala, panama, imida70% kr skde o .
मोती की खेती कैसे करें ?
(hn)
Rajasthan
Vitthal Deshmane जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
Madhya Pradesh
खुशखबरी बमोरिया फार्म को अब भारत सरकार का सपोर्ट मोती पालन और इंटीग्रेटेड फार्मिंग हेतु प्रशिक्षण में शुल्क में सब्सिड़ी पाए .दो दिवशीय प्रशिक्षण केवल 4000/- साथ ही सरकार की योजनाए से कमाए 1-2 लाख रूपये प्रतिमाह मोती पालन के साथ समस्त योजनाओ की जानकारी अधिक जानकारी के लिए संपर्क करे अमित बमोरिया 9770085381,9407461361
sir 1121 basmati 34 din di ho gai aa te saria reha poria karti. uria 40 kilo. .dap 27 killo. .zink. .33 parsent wali ...potash vi pa diti g ..par basmati ne changi tra butta ni Maria g .?
(pb)
Punjab
Rajveer g Basmati apne aap hi vdi growth kregi.Eh variety tillering medium hi krdi hai..
ਜੀ 12 ਦਿਨਾ ਦਾ ਕੱਟਾ ਆ ਜੀ, ਉਸ ਨੂੰ ਕੀ medicine ਦਈਏ ਜੀ ?
(pb)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Albomar liquid 10ml ਕਰਕੇ 3 ਦਿਨ ਦਿਓ ਅਤੇ ਉਸ ਨੂੰ ਇਕ ਮਹੀਨੇ ਤਕ ਰੱਜਮਾ ਮਾਂ ਦਾ ਦੁੱਧ ਪਿਲਾਓ ਫਿਰ ਉਸ ਨੂੰ ਕਾਰਗਿਲ ਦੀ Calf starter ਫੀਡ ਦੁੱਧ ਵਿਚ ਦੇਣੀ ਸ਼ੁਰੂ ਕਰੋ..
hf ਨਸਲ ਦੀ ਗਉ ਆ ਜੀ ਇਸ 17 ਦਿਨ ਹੋ ਗਏ ਜੀ ਗੱਭ ਦਾ ਟੀਕਾ ਭਰਿਆ ਸੀ ਹੈ ਜੀ ?
(pb)
Punjab
ਤੁਸੀ ਇਸ ਨੂੰ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਜੇਕਰ ਇਹ ਗੱਭਣ ਹੋਈ ਤਾਂ ਠਹਿਰ ਜਾਵੇਗੀ ਜੇਕਰ ਨਾ ਹੋਈ ਤਾਂ ਦੁਬਾਰਾ ਹੀਟ ਵਿਚ ਆ ਜਾਵੇਗੀ
sir mujhe poultry farm ka trainig karna hai, kaha se kare jankari de ?
(hn)
Punjab
Dinesh Kumar ji same same pe kisano ki mang pe training chalti hi rehti hai training ke lia aap apne jile ke Krishi Vigyan Kendra, Sindri Road, Baliapur, Dist.- Dhanbad - 828201 (Jharkhand) se samparak kar sakte hai ja fir aap is ki training ke lia Ramakrishna Mission Ashrama, Swami Vishuddhanand Road, Morabadi, Ranchi, Jharkhand 834008, Phone: 0651 255 1008 se bhi samparak kar sakte hai. Thankyou.
ਖਾਲ ਤੇ ਘਾਹ ਤੇ ਹੋਰ ਨਦੀਨ ਜੜ੍ਹ ਤੋਂ ਖਤਮ ਕਰਨ ਲਈ ਸਪਰੇ ਬਾਰੇ ਜਾਣਕਾਰੀ ਦਿਉ ਜੀ ਕਿਰਪਾ ਕਰਕੇ ?
(en)
Punjab
ਸ੍ਰੀ ਮਾਨ ਜੀ ਖਾਲ ਵਿੱਚ ਘਾਹ ਮਾਰਨ ਲਈ ਗਰਾਮੋਕਸੋਨ ਦਾ ਸਪਰੇਅ ਕਰ ਸਕਦੇ ਹੋ ਜੀ।
ਖਾਲਾ ਤੇ ਘਾਹ ਤੇ ਨਦੀਨ ਨੂੰ ਖਤਮ ਕਰਨ ਲਈ ਗਰੇਮੇਕਸੋਨ ਵਰਤੋਂ ਜੀ। ਪਹਿਲਾ ਗਲਾਇਫੋਸੇਟ ਵਰਤੀ ਜਾਂਦੀ ਸੀ ਜੋ ਮਨੁੱਖੀ ਸਰੀਰ ਲਈ ਬਹੁਤ ਘਾਤਕ ਹੈ ਤੇ ਪੂਰੀ ਤਰਾਂ ਨਾਲ ਬੈਨ ਕਰ ਦਿੱਤੀ ਗਈ ਹੈ।
दीमक का उपचार क्या है, कोई समाधान बताये ?
(hn)
Maharashtra
नीटू यादव जी दीमक की रोकथाम के लिए आप chlorpyriphos@4ml को प्रति लीटर पानी के हिसाब से स्प्रे करें .धन्यवाद
Uttar Pradesh
thnx
Uttar Pradesh
Deemak kis me hai
Uttar Pradesh
धान मैं
Uttar Pradesh
Dhan me deemak ke liye cheloro@1ltr/acre ka use kare
गुलाब के पौधे से अधिक फ्लॉवर लाने के लिए क्या उपचार करना चाहिए या फिर कोई फर्टिलाइजर का उपयोग करना चाहिए ?
(hn)
Punjab
पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें
Uttar Pradesh
oxjelic asid ka use kare
Madhya Pradesh
ये कहा पर उपलब्ध हो सकता है
Thai beri te spray bare dso g ?
(en)
Punjab
satwinder ji kirpa karke daso ke isde vich kehdi bimari ja keet da hamla hai ta jo tuhanu is bare poori jankari diti ja sake.dhanwad
sir g is de putte te nikke nikke black keet ne and patte khade hoye ne g
kaddu diya vela bahut vdia hann, pr fall nhi lg reha, isda kii kaarn hai ?
(pb)
Maharashtra
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
ਉਸ ਦੇ ਕੱਚੇ ਥਾਂ ਬਣਦੇ ਹਾਂ ?
(pb)
Punjab
ਸਵਰਨ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
ਸਰ ਮੱਝ ਨਵੀਂ ਲਿਆਂਦੀ ਆ ਉਸ ਦਾ ਦੁੱਧ ਵਧਾੳਣ ਲਈ ਕੀ ਦਈਏ ?
(pb)
Punjab
tuci uss nu Anabolite liquid 100ml rojana, Gog powder da rojana ek pouch ate Calcimust gold liquid 50ml rojana deo, iss nal frak paa jawega.
अमरुद के पोधो मे पतो के ईस तरह होने पर कोनसी दवा छिडकनी चाहीये ?
(hn)
Punjab
दीपक जी यह तत्व की कमी के कारण होता है इसके लिए आप वर्मीकम्पोस्ट @४ किल्लो को प्रति पौधा डाले धन्यवाद
Sat Sri akal sar mere cow de din 16 date nu pore hunde ne par os ne dudh Hale tak nahe lae ?
(pb)
Punjab
Uss nu tuci Vitum-h liquid 10-10ml swere sham ate Metabolite powder di rojana ek pudi deni suru kro, iss nal frak paa jawega.
Sukhwinder Sir tusi cow nu Buffzone powder den nu keha c 50gm daily gas di problem lyi. Ajj 9-10 din ho gye dindiyan nu kuj v frk ni pya. ove hi gas bn rhi ae aje v ?
(en)
Tejinder ji jekar iss nal frak nhi paa reha fir isda ilag mushkil hai uss nu gas di problem rehugi , tuci usdi deworming time time te kro ate vdia liver tonic jiwe broton 50ml hafte vich 2-3 varr deo ,iss nal hajam sahi rehuga, hajam di khrabi krke gas di smasia aundi rehndi hai ..
ਇਹ ਦਵਾਈ ਵਾਰੇ ਦੱਸੋ ਜੀ ਕਿੰਨੀ ਪੈਂਦੀ ਹੈ ਇੱਕ ਕਿੱਲੇ ਵਿੱਚ ?
(en)
Punjab
ਸ੍ਰੀ ਮਾਨ ਜੀ ਇਸ ਦੀ ਮਾਤਰਾ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ।ਇਹ ਝੋਨੇ ਵਿੱਚ ਪਤਾ ਲਪੇਟ ਅਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।
ਝੋਨੇ ਦੀ ਪਤਾ ਲਪੇਟ ਅਤੇ ਗੋਭ ਦੀ ਸੁੰਡੀ ਵਾਸਤੇ ਫੇਮ ਠੀਕ ਹੈ ਜਾ ਨਹੀ ?
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਫੇਮ @30 ਮਿਲੀਲਿਟਰ ਜਾਂ ਕੋਰਾਜਨ @60 ਮਿਲੀਲਿਟਰ ਜਾਂ ਅਦਾਮਾ ਦਾ ਬਾਰਾਜਾਈਡ @400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
Punjab
ਧੰਨਵਾਦ ਜੀ
ਬਾਈ ਜੀ ਸਾਡੇ ਨਿੰਬੂ ਪਾੜਦੇ ਜਾਂਦੇ ਹਨ, ਉਨ੍ਹਾਂ ਦਾ ਹੱਲ ਦੱਸੋ ?
(pb)
Punjab
ਬੇਅੰਤ ਜੀ ਇਹ ਜ਼ਿਆਦਾ ਸਿੰਚਾਈ ਦੇ ਕਰਨ ਅਤੇ ਮੌਸਮ ਵਿਚ ਤਬਦੀਲੀ ਦੇ ਕਰਨ ਹੁੰਦਾ ਹੈ ਇਸਦੇ ਲਈ ਬੂਟੇ ਨੂੰ ਸਹੀ ਮਾਤਰਾ ਵਿਚ ਸਿੰਚਾਈ ਕਰੋ ਧੰਨਵਾਦ
dhan mai bade ped ki sikayat hai ?
(hn)
Punjab
झंडे रोग की रोकथाम के लिए UPL की saaf@400gm को यूरिया के साथ मिलाकर छिड़काव कर सकते हैं जो अब यूरिया डालोगे इसके साथ आप इसका छींटा दें, इसके इलावा आप oswal की combo 75@400gm प्रति एकड़ के हिसाब से यूरिया के साथ छींटा दे सकते हो यह कुछ हद तक कण्ट्रोल हो जाएगा यदि आप किसी और कंपनी की दवाई लेना चाहते है तो यह ध्यान रखें की उस दवाई में carbendazim 12% और mancozeb 63% वाला साल्ट हो, यह झंडे रोग की रोकथाम करता है
sir flukarid ds goli katti nu subah khali pet deni a k sham nu chare ton baad te goli half de deyie kyunki oh ta full hi mili a. te calf powder tusi dasea C growth lyi katti di te eh kinna lyona de kinne din dena hai. te majh nu v flukarid ds goli de sakde a te kis time ?
(pb)
Punjab
Flukarid-ds bolus tuci weight de hisab nal deo, tuci majjh nu puuri goli deo ate jekar katti hai tan adhi goli deo, baki calfplan powder 50gm rojana de skde ho, ehh tuci 1 month tak de skde ho, isda koi nuksan nahi hai, iss nal growth vdia hundi hai.
sir mera swal hai ki flukarid goli dovan nu subah khali pet k raat nu chare pani ton baad deyie.
dhaan me kali dody hai dwai btaye ?
(hn)
Punjab
Vicky ji iske liye aap propiconazole@200ml ko 150 litre pani ke hisab se spray karen.dhanywad
dr.sahib ji main apni hf pehlan vachi noo 2 month tak ai.karwa deni aa. main osnu kehra product deva jiss naal osdi bachedani da poori tera vikas ho jave te bachedani di koi ghat naa hove ai karwon wale ?
(pb)
Punjab
tuci uss nu Minfa gold powder 50 gm rojana dena suru kro ate uss nu Vitum-h liquid 10ml rojana deo, iss nal sarir di kami v puuri howegi ate vdia vikas howega..
डेयरी रजिस्टर के लिए जानकारी लेना है ?
(hn)
ਬਾਈ ਝੋਨੇ ਚ ਮੋਨੋ ਸਪਰੇ ਕਿਵੇਂ ਅਤੇ ਕਿਸ-ਕਿਸ ਬਿਮਾਰੀ ਤੋ ਕੰਮ ਕਰੂ ਤੇ ਕਿੰਨੀ ਮਾਤਰਾ ਪਊ ?
(pb)
Punjab
ਹਰਪ੍ਰੀਤ ਜੀ ਮੋਨੋ ਇਕ ਕੀਟਨਾਸ਼ਕ ਹੈ ਇਸਦੀ ਵਰਤੋਂ ਸੁੰਡੀ ਦੀ ਰੋਕਥਾਮ ਦੇ ਲਈ ਕੀਤੀ ਜਾਂਦੀ ਹੈ ਪਰ ਜੇਕਰ ਤਕ ਝੋਨੇ ਵਿਚ ਵਰਤੋਂ ਕਰਨੀ ਹੈ ਤਾ ਤੁਸੀ fame ਵਰਗੀਆਂ ਦਵਾਈਆਂ ਦੀ ਵਰਤੋਂ ਕਰੋ ਇਸਦਾ ਅਸਰ ਜ਼ਿਆਦਾ ਸਮੇ ਤਕ ਨਹੀਂ ਰਹਿੰਦਾ ਧੰਨਵਾਦ
in which university I get to know about goat farm ?
(hn)
Punjab
GURPREET SINGH ji to get all information and training please contact with (GADVASU) Guru Angad Dev Veterinary and Animal Sciences University, Address: 20, Ludhiana Road, A Block, Aggar Nagar, Ludhiana, Punjab 141012, Phone: 0161 255 3394, Thankyou.
ਸਰ ਜੀ ਹੁਣ ਕਿਹੜੀ ਸਬਜ਼ੀ ਬੀਜਣ ਦਾ ਸਮਾਂ ਚੱਲ ਰਿਹਾ ਹੈ ਜੀ ?
(pb)
ਤੁਸੀ ਸਬਜ਼ੀਆਂ ਜਿਵੇ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Punjab
ਧੰਨਵਾਦ ਜੀ
humic acid dhaan me kya kaam krta hai ?
(hn)
Punjab
Gaurav ji humic acid fasl ki growth ke liye istemal ki jati hai iski matra 250ml ko prtai litre pani ke hisab se spray karen.dhanywad
सर बकरी को गेहूँ का भूसा दे सकते है और कितना देना है ? 4 महीने के बच्चे को दे सकते है ?
(hn)
Punjab
जी आप गेहूं का भूसा बकरियों को खिला सकते है इसमें आप दाना मिलाकर दे सकते है जिससे वो आसानी से इसे खा जाएगी यह आप उनके खाने के हिसाब से ही दें
ap is nambar pr call kra 9317517763
सर्दियों में कौन सी मिर्च बोई जाती है ?
(hn)
अजय जी आप मिर्च की किस्मे जैसे Pusa Jwala: इस किस्म के पौधे छोटे कद के, झाड़ियों वाले और हल्के हरे रंग के होते हैं इसके फल 9-10 सैं.मी. लंबे, हल्के हरे और बहुत तीखी होती है यह किस्म थ्रिप और मकौड़ा जुंओं की प्रतिरोधक है इसकी औसतन पैदावार 85 क्विंटल (हरी मिर्चें) और 18 क्विंटल (सूखी मिर्चें) प्रति एकड़ होती है Pant C-1: यह किस्म अन्य किस्मों से आसानी से अलग है क्योंकि इसके फल की फलियां सीधी होती हैं इसके फल अत्याधिक तीखे, आकार में छोटे, आधार चौड़ा और सिरा पतला होता है यह किस्म चितकबरा और पत्ता मरोड़ रोग की कुछ हद तक प्रतिरोधक है इस किस्म की हरी फलियों की औसतन पैदावार 110 क्विंटल प्रति एकड़ होती है सूखी फलियों की पैदावार 20 क्विंटल प्रति एकड़ होती है Pusa Sadabahar: इसके पौधे सीधे, सदाबहार (2-3 वर्ष), 60-80 सैं.मी. कद के होते हैं इसके फल 6-8 सैं.मी. लंबे होते हैं फल गुच्छों में लगते हैं और प्रत्येक गुच्छे में 6-14 फल होते हैं पकने के समय फल गहरे लाल रंग के और कड़वे होते हैं यह किस्म CMV, TMV और पत्ता मरोड़ की रोधक है इसकी पहली तुड़ाई पनीरी लगाने के 75-80 दिन बाद की जा सकती है इसकी औसतन पैदावार 95 क्विंटल (हरी मिर्चें) और 20 क्विंटल (सूखी मिर्चें) प्रति एकड़ है NP-46A: यह उच्च उपज वाली किस्म है इसके मध्यम आकार के फल होते हैं इसकी औसतन पैदावार 40 क्विंटल प्रति एकड़ होती है G 5 : मिर्च मोटी, चमकदार और गहरे लाल रंग की होती है इसकी औसतन पैदावार 20 क्विंटल प्रति एकड़ होती है G 3 : यह बारानी और सिंचित हालातों में उगाने के लिए उपयुक्त किस्म है इस किस्म की मिर्च अत्याधिक तीखी होती है इसकी औसतन पैदावार 16 क्विंटल प्रति एकड़ होती है
menu mere swala de jwab nhi mile pls help, nhi app band krdo je help ni krni ?
(pb)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ
kithe a jwab g
pug puppi a 8 month da weight 7 kg o poty bhut jaida krda kayi var te patli krda g ki hall aa usda ?
(pb)
Harry ji tuci uss nu Broton liquid 5ml rojana ate Easypet bolus adhi goli ek din ate adhi agle din deo, iss nal frak paa jawega.
sir,ਗਾਂ ਸੁੱਕਦੀ ਜਾਂਦੀ ਆ,ਦਾਣਾ, ਹਰਾ ਚਾਰਾ ਬਹੁਤ ਖਾਂਦੀ ਆ,ਿਫਰ ਵੀ ਇਹਦੇ ਹੱਡ ਜੇ ਨਿਕਲ ਰਹੇ ਨੇ, ਕੋਈ ਦਵਾਈ ਦੱਸੋ?
(pb)
Punjab
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ Broton liquid 50ml ਰੋਜਾਨਾ, Sharkoferol liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਵਧਿਆ ਗਰੋਥ ਹੋਵੇਗੀ ਅਤੇ ਫਰਕ ਪੈ ਜਾਵੇਗਾ ..
sade nl v ho riha
मुच्छल धान में गर्दन तोड़ न आये उसके लिए कब और कोनसी दवाई का प्रयोग करे ?
(en)
Punjab
neck blast की रोकथाम के लिए Adama कंपनी का Isomain @300 ml या Amistar top @200 ml या Nativo @120 gm को प्रति एकड़ के हिसाब से स्प्रे करें धन्यवाद
ਸਰ ਜੀ 3ਮਹੀਨੇ ਹੋ ਗਏ ਨੇ ਤੋਰੀਆ ਨੂੰ ਕੋਈ ਫਲ ਨਹੀਂ ਲੱਗਾ ਤੇ ਕੀੜੀ ਬਹੁਤ ਪੲਈ ਇਸ ਬਾਰੇ ਦੱਸਿਆ ਜਾਵੇ ਜੀ ?
(pb)
Punjab
ਤੁਸੀ ਇਸਦੀ 3G cutting ਕਰੋ ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
सर् जी मटर की अगेती बुआई ओर इसके रोग और उनकी रोकथाम के लिए जानकारी दीजिये ?
(en)
Punjab
अच्छी उपज के लिए बिजाई मध्य सितंबर से मध्य नवंबर में पूरी कर लें देरी से बिजाई करने पर उपज में कमी आती है सूखा: इस बीमारी के कारण जड़ें काली और बाद में सूख जाती हैं पौधा छोटा और रंग बिरंगा हो जाता है पत्ते पीले होकर किनारों से मुड़ जाते हैं सारा पौधा मुरझा जाता है बिजाई से पहले बीज को थीरम 3 ग्राम प्रति लीटर पानी या कार्बेनडाज़िम 2 ग्राम प्रति लीटर पानी से उपचार कर लेना चाहिए तीन साल का फसली चक्र अपनायें ज्यादा नुकसान होने की हालत में कार्बेनडाज़िम 5 ग्राम प्रति लीटर पानी का घोल बनाकर पौधे की जड़ों के साथ साथ छिड़काव करें लैथीरस विसिया जैसे नदीनों को नष्ट कर दें पत्तों पर सफेद धब्बे: पौधे के पत्ते, फलियां और तने के ऊपर सफेद रंग के धब्बे हो जाते हैं ये कीट पौधे को अपने भोजन के रूप में प्रयोग करते हैं ये फसल के किसी भी अवस्था में विकसित हो सकते हैं इसके ज्यादा हमले से पत्ते गिरने लग जाते हैं इसकी रोकथाम के लिए कैराथेन 40 ई सी 80 मि.ली को 100 लीटर पानी में मिलाकर प्रति एकड़ में छिड़काव करें 10 दिनों के अंतराल पर कैराथेन की तीन बार स्प्रे करें कुंगी: इससे पौधे के पत्ते, टहनियां, फलियों और पीले भूरे रंग के उभरे हुए धब्बे पड़ जाते हैं इसकी रोकथाम के लिए मैनकोजेब 2.5 ग्राम को प्रति लीटर पानी में मिलाकर या इंडोफिल 400 ग्राम को 100 लीटर पानी में मिलाकर स्प्रे करें 10-15 दिनों के अंतराल पर दोबारा स्प्रे करें
ਰੂੜੀ ਵਾਲੇ ਥਾਂ ਵਿੱਚ ਦੋ ਸਾਲ ਤੋ ਕੋਈ ਵੀ ਫਸਲ ਗਰੋਥ ਨਹੀਂ ਕਰ ਰਹੀ ਹੁਣ ਉਸ ਥਾਂ ਵਿੱਚ ਬਾਸਮਤੀ ਲਾਈ ਹੈ ਉਹਦਾ ਵੀ ਬੂਟਾ ਨਿੱਕਾ ਨਿੱਕਾ ਹੈ ਕੋਈ ਹੱਲ ਦੱਸੋ ਮਿੱਟੀ ਵੀ ਨਵੀ ਪਾਈ ਸੀ ਇੱਕ ਡੇਢ ਫੁੱਟ ?
(pb)
Punjab
ਝੋਨੇ ਦੇ ਵਧੀਆ ਫੁਟਾਰੇ ਦੇ ਲਈ ਹੁਣ ਤੁਸੀ ਯੂਰੀਆ ਨਾਲ biovita @8 ਕਿਲੋ ਜਾ ਫਿਰ tata ਦੀ ralli gold @4 ਕਿਲੋ ਨੂੰ ਪ੍ਰਤੀ ਏਕੜ ਵਿਚ ਇਸਦਾ ਛਿੱਟਾ ਦਵੋ ਉਸ ਨਾਲ ਤੁਹਾਡਾ ਝੋਨਾ ਵਧੀਆ ਫੋਟ ਮਾਰ ਲਵੇ ਗਾ ਜੀ I
ਸਤਿ ਸ੍ਰੀ ਅਕਾਲ ਜੀ, ਮੇਰਾ ਸਵਾਲ ਪਸ਼ੂਆਂ ਲਈ ਆ ਬਾਰੀਕ ਮੱਖੀਆਂ ਤੇ ਮੱਛਰ ਬਹੁਤ ਤੰਗ ਪ੍ਰੇਸ਼ਾਨ ਕਰਦੇ ਕੋਈ ਹਲ ਦਸੋ ?
(pb)
Punjab
ਤੁਸੀ Butox ਦਵਾਈ ਨੂੰ 2ml/1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਉਪਰ ਛਿੜਕਾਵ ਕਰ ਸਕਦੇ ਹੋ, ਜੇਕਰ ਪਸ਼ੂ ਚੱਟ ਲਵੇ ਤਾਂ ਇਸਦਾ ਨੁਕਸਾਨ ਨਹੀਂ ਹੈ, ਤੁਸੀ ਇਹ ਸਪਰੇ ਪਸ਼ੂ ਦੇ ਮੂੰਹ ਨੂੰ ਛੱਡ ਕੇ ਬਾਕੀ ਸਰੀਰ ਤੇ ਕਰ ਸਕਦੇ ਹੋ, ਤੁਸੀ ਇਹ ਓਹਨਾ ਦੇ ਚਾਰੇ, ਫੀਡ ਤੇ ਨਾ ਕਰੋ ਅਤੇ ਇਹ ਤੁਸੀ ਸ਼ਾਮ ਦੇ ਟਾਈਮ ਜਦੋ ਮੱਖੀਆਂ ਮੱਛਰ ਜ਼ਿਆਦਾ ਹੋਵੇ ਉਦੋਂ ਕਰ ਸਕਦੇ ਹੋ
ਪਸ਼ੂਆਂ ਨੂੰ ਮੱਛਰ ਤੋਂ ਕਿਵੇ ਬਚਿਆ ਜਿਵੇਂ ਸਰ ?
(pb)
Punjab
ਤੁਸੀ Butox ਦਵਾਈ ਨੂੰ 2ml/1 ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੇ ਉਪਰ ਛਿੜਕਾਵ ਕਰ ਸਕਦੇ ਹੋ, ਜੇਕਰ ਪਸ਼ੂ ਚੱਟ ਲਵੇ ਤਾਂ ਇਸਦਾ ਨੁਕਸਾਨ ਨਹੀਂ ਹੈ, ਤੁਸੀ ਇਹ ਸਪਰੇ ਪਸ਼ੂ ਦੇ ਮੂੰਹ ਨੂੰ ਛੱਡ ਕੇ ਬਾਕੀ ਸਰੀਰ ਤੇ ਕਰ ਸਕਦੇ ਹੋ, ਤੁਸੀ ਇਹ ਓਹਨਾ ਦੇ ਚਾਰੇ, ਫੀਡ ਤੇ ਨਾ ਕਰੋ ਅਤੇ ਇਹ ਤੁਸੀ ਸ਼ਾਮ ਦੇ ਟਾਈਮ ਜਦੋ ਮੱਖੀਆਂ ਮੱਛਰ ਜ਼ਿਆਦਾ ਹੋਵੇ ਉਦੋਂ ਕਰ ਸਕਦੇ ਹੋ
मिर्च की पौध सूख कर गिर रही है ?
(hn)
Punjab
प्रमोद जी कृपया आप इसकी जड़ में दीमक चेक करें अगर मौजूद है तो आप chlorpyriphos @1 लीटर को 60 किल्लो मिटटी में मिला कर प्रति एकड़ के हिसाब से छींटा दे धन्यवाद
गन्ने में बच्चा कम हैं उसमें क्या लगाएं कि बच्चा और लम्बाई बड़ जाए ?
(hn)
Punjab
गन्ने के ऊपर आप N:P:K 19:19:19 की स्प्रे 100 ग्राम 150 लीटर पानी में मिलाकर प्रति एकड़ के लिए प्रयोग करें जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें
ये पेड़ एक डेढ़ वर्ष का हो चूका है पर ये बढ़ता कम है इसमें क्या दे के जो जल्दी ग्रोथ करे और फल आये ?
(hn)
Punjab
ऋतिक जी आप इसके ऊपर zinc sulphate @3 ग्राम को प्रति लीटर पानी के हिसाब से स्प्रे करें धन्यवाद
Uttar Pradesh
dhanyvad bhai
Uttar Pradesh
krni bar spray kre
ਸਰ ਮੇਰੀ ਮੱਝ ਪਿਛਲਾ ਇੱਕ ਪੈਰ ਥੱਲੇ ਨੀ ਲਾਉਂਦੀ, ਦੱਸੋ ਕੀ ਕਰੀਏ ?
(pb)
Punjab
ਸਰਵਨ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਜਾਂਚ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਸਹੀ ਇਲਾਜ ਕੀਤਾ ਜਾਵੇਗਾ ਅਤੇ ਜਾਂਚ ਕਰਕੇ ਪਤਾ ਲਗੇਗਾ ਕਿ ਸੋਜਿਸ਼ ਕਰਕੇ ਹੈ ਜਾ ਕੋਈ ਜਖਮ ਹੈ, ਤੁਸੀ ਨਜ਼ਦੀਕੀ ਵਧਿਆ ਡਾਕਟਰ ਤੋਂ ਚੈੱਕ ਕਰਵਾਓ ਜੀ..
इस पेड़ के पत्ते आधे आधे सूखने लगते, क्या करे कोई दवाई बताओ ?
(hn)
Punjab
ऋतिक जी यह तत्व की कमी है इसके लिए आप इसे वर्मीकम्पोस्ट @4 -6 किलो को प्रति पौधे के हिसाब से डाले धन्यवाद
Uttar Pradesh
thanks
tomato ke bimariy ?
(hn)
Punjab
Anoj ji kirpya aap bimari ka nam btaye taki aapko iske bare men poori jankari di ja sake.dhanywad
majja de dhud di fat bhut ghtt a fat vdaun lyi ki dita jawwe ?
(pb)
Punjab
ਫੈਟ ਵਧਾਉਣ ਲਈ ਉਨ੍ਹਾਂ ਨੂੰ ਫੀਡ ਦੇ ਨਾਲ 1kg ਸਰੋੰ ਦੀ ਖੱਲ, 1kg ਵੜੇਵਿਆ ਦੀ ਖੱਲ ਸਵੇਰੇ ਸ਼ਾਮ ਦਿਉ 20 ਗ੍ਰਾਮ ਮਿਠਾਸੋਡਾ ਰੋਜਾਨਾ ਇਕ ਵਾਰ ਦਿਉ, ਇਸਦੇ ਨਾਲ ਤੁਸੀ Fatplus ਪਾਊਡਰ 50gm ਜਾਂ Fatmax ਪਾਊਡਰ 50gm ਦਿਓ.
bhai ji jhone ch padan pana ki jaruri hai is to bina hor ki pa skde ha ?
(pb)
Maharashtra
jhone de vich patta lapet di roktham de lyi pdan to bina tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.
sir क्या गोभी की पनीरी प्रो ट्रे मैं दे सकते है मेरे पास 104 होल बाली ट्रे है ?
(hn)
Punjab
संजीव जी आप गोभी की पनीरी प्रो ट्रे में ऊगा सकते है
cr 212 ਪੱਕੀ ਜਾਂਦਾ ਜੀ ਕੀ ਹੱਲ ਸਕਦਾ plz detailਪੱਤੇ ਪੀਲੇ ਹੋ ਰਹੇ ਆ ?
(pb)
Punjab
ਹਰਜਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਇਸਦੇ ਵਿਚ ਤੁਸੀ ਕਿਹੜੀ ਕਿਹੜੀ ਖਾਦ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Punjab
uera 110kg, dap15kg, regent, rally gold, fungicide epic kita g
Punjab
uera, dap, rally gold, regent, payi a ji ek fungicide kita epic fr
ਸਰ ਜੀ ਝੋਨੇ ਦੇ ਗੋਭ ਦੀ ਸੁਡੀ ਲਈ ਮਰੋਟਨ ਤੇ ਕਿਰਸਟਲ ਦੀ APEX 50 ਵਿਚੋਂ ਕਿਹੜੀ ਵਧੀਆ ਹੈ ਸਭ ਤੋਂ ਵੱਧ ਕਿਸ ਦਾ ਅਸਰ ਲੰਮਾ ਹੈ ?
(pb)
Punjab
ਜਗਸੀਰ ਜੀ ਕਿਰਪਾ ਕਰਕੇ ਮਰੋਟਨ ਦੇ ਸਾਲ੍ਟ ਦਾ ਨਾਮ ਜਾ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Sir Ji, ਪੇਠੇ ਦੀ ਵੇਲ ਨੂੰ ਛੋਟੇ ਛੋਟੇ ਪੇਠੇ ਲਗਕੇ ਸੁਕ ਜਾਂਦੇ ਹਨ !ਕਾਰਨ ਅਤੇ ਜੈਵਿਕ ਹਲ ਦਸਣਾ ਜੀ ?
(pb)
Punjab
ਮਲਕੀਤ ਜੀ ਇਹ ਫੰਗਸ ਦੇ ਕਰਨ ਹੁੰਦਾ ਹੈ ਇਸਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਹ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Rajasthan
ਹਲ ਦਸਣ ਲੲੀ ਧੰਨਵਾਦ ਜੀ!