Manage Expert Answers

Search

Total Count :- 258604

सर मैं अपने फ़ोन पर कैसे प्राप्त कर सकता हूँ कि मेरे नज़दीक के एग्रीकल्चर में herbicide और weedicide पर सब्सिडी उपलब्ध है या नहीं ?

(en)
Posted by
Deepak Kasaudhan (8172834496)
Deepak Kasaudhan
Uttar Pradesh
Maharajganj
Write Answer
Posted Date (06 Aug 2019 11:53 AM) Assigned Date (-)

ਗਾਂ ਨੂੰ ਖੁਰਾਕ ਕਿਹੜੀ ਪਾਈ ਜਾਵੇ ਘਰ ਖੁਰਾਕ ਤਿਆਰ ਕਰਨ ਦੀ ਵਿਧੀ ਦਸੋ ?

(pb)
Posted by
Charanjit Singh Jhajj (9814179221)
Charanjit Singh Jhajj
Punjab
Shahid Bhagat Singh Nagar
Write Answer
Posted Date (06 Aug 2019 11:48 AM) Assigned Date (-)
Answered Date (06 Aug 2019 01:45 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ..

पत्ता गोभी का इलाज बताएं ?

(hn)
Posted by
mukesh yadav (9784236605)
mukesh yadav
Rajasthan
Jaipur
Write Answer
Posted Date (06 Aug 2019 11:48 AM) Assigned Date (-)
Answered Date (03 Dec 2019 12:39 PM) Translated Date (-)

मुकेश जी अगर इसमें फंगस लग गयी है तो आप इसके ऊपर carbendazim @4 ग्राम को प्रति लीटर पानी के हिसाब से स्प्रे करें धन्यवाद

ਬੱਕਰੀ ਪਾਲਣ ਦੇ ਧੰਦੇ ਵਿੱਚ ਮੁਨਾਫ਼ਾ ਕਿੰ‌‌ਨਾ ਕੁ ਹੋ ਜਾਂਦਾ ਹੈ ।‌ । ਫਾਰਮ ਸ਼ੁਰੂ ਕਰਨ ਦੇ ਲਈ ਛੋਟੇ ਬੱਚੇ ਲਏ ਜਾਣ । ਜਾਂ ਫਿਰ ਗੱਭਣ ਬੱਕਰੀਆਂ ਲਈਆਂ ਜਾਣ । ਜੇਕਰ 40 ਤੋਂ 50 ਹਜ਼ਾਰ ਕੀਮਤ ਦੀਆਂ ਵੱਧੀਆ ਬੀਟਲ ਨਸਲ ਦੀਆਂ ਬੱਕਰੀਆਂ 5 ਰੱਖੀਆਂ ਜਾਣ । ਇਸ ਤਰ੍ਹਾਂ ਅਸੀਂ ਇਸ ਧੰਦੇ ਵਿਚ ਸਫ਼ਲ ਹੋ ਸਕਦੇ ਹਾਂ ?

(pb)
Posted by
Amritpal singh (9872562653)
Amritpal singh
Punjab
Ludhiana
Write Answer
Posted Date (06 Aug 2019 11:45 AM) Assigned Date (-)
Answered Date (06 Aug 2019 01:47 PM) Translated Date (-)

ਬੱਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦੇ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ

Answered Date (06 Aug 2019 12:12 PM) Translated Date (-)

ਬੱਕਰੀ ਪਾਲਣ ਬਹੁਤ ਚੰਗਾ ਧੰਦਾ ਹੈ। ਤੁਸੀ 5 ਬੱਕਰੀਆ ਅਤੈ 1 ਬੱਕਰੇ ਤੋ ਸ਼ੁਰੂ ਕਰ ਸਕਦੇ ਹੋ ਪਿਉਰ ਬੀਟਲ ਨਸਲ ਦੀ ਬੱਕਰੀ 15 ਤੋ 20 ਹਜਾਰ ਤੱਕ ਮਿਲ ਜਾਦੀ ਹੈ । ਇਹ ਤੁਹਾਨੂੰ ਸੂਣ ਤੋ ਬਾਅਦ ਹੀ ਮੁਨਾਫਾ ਦੇਣਾ ਸ਼ੁਰੂ ਕਰਨ ਗਿਆ । ਜੇਕਰ ਤੁਸੀ ਛੋਟੇ ਬੱਚੇਆ ਤੋ ਧੰਦਾ ਸ਼ੁਰੂ ਕਰਨਾ ਹੈ ਤਾ ਤੁਹਾਨੂੰ 4000 ਤੋ 7000 ਤੱਕ ਮਿਲ ਜਾਣਗੇ ਇਕ ਬੱਕਰੀ 12 ਜਾ18 ਮਹਿਨੇ ਦੀ ਹੋ ਕੇ ਬੱਚੇ ਦੇਣਾ ਸ਼ੁਰੂ ਕਰਦੀ ਹੈ । ਇਨਾ ਦੀ ਗਿਣਤੀ ਵਿੱਚ ਬਹੁਤ ਤੇਜੀ ਨਾਲ ਵਾਦਾ ਹੁੰਦਾ ਹੈ ਇਕ ਬੱਕਰੀ 7 ਮਹਿਨੇ ਬਾਦ ਬੱਚੇ ਪੈਦਾ ਕਰਦੀ ਹੈ ਇਨਾ ਨੂੰ ਘਰ ਵਿੱਚ ਫੀਡ ਤਿਆਰ ਕਰਕੇ ਦਿਤੀ ਜਾਵੇ ਤਾਂ ਉਹ ਇਨਾ ਲਈ ਚੰਗੀ ਹੈ 30 ਕਿਲੋ ਮੱਕੀ, 2 ਕਿਲੋ ਨਮਕ , 10 ਕਿਲੋ ਸਰੋ ਦੀ ਖਲ ਅਤੈ 25 ਕਿਲੋ ਕਣਕ ।

Answered Date (06 Aug 2019 01:37 PM) Translated Date (-)

1 ਬੱਕਰੀ ਇਕ ਸਾਲ ਅੰਦਰ ਉਨਾ ਦੇ ਖਾਣ ਪੀਣ ਦਾ ਕੱਟਕਟਾ ਕਰਕੇ 10 ਹਜਾਰ ਦੀ ਆਮਦਨ ਦਿਦੀ ਹੈ ਅਤੈ ਜੇਕਰ ਉਨਨਾ ਦਿਆ ਮਿਗਣਾ ਸਮਬਾਲ ਖਾਦ ਤਿਆਰ ਕੀਤੀ ਜਾਵੇ ਤਾਂ ਉਹ ਹੋਰ ਵੀ ਚੰਗਾ ਹੈ

motti de ਖੇਤੀ kida karia ?

(pb)
Posted by
Baldeep singh (7526992297)
Baldeep singh
Chandigarh
Chandigarh
Write Answer
Posted Date (06 Aug 2019 11:44 AM) Assigned Date (-)
Answered Date (06 Aug 2019 12:27 PM) Translated Date (-)

बलदीप सिंह जी मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद

06 Aug 2019

sir ja ma study karda hoya fir

Madhya Pradesh

Answered Date (06 Aug 2019 05:01 PM) Translated Date (-)

सर मोती की खेती केसे करते हैं कुछ बताओ

sir narme nu Pehli spray karni hai, maccher tai, koi Hor jis nal vadia result ave tai bimari Na ave, daso Hun kehdi kiti jave ?

(pb)
Posted by
Ajmer singh (9878994300)
Ajmer singh
Punjab
Fazilka
Write Answer
Posted Date (06 Aug 2019 11:37 AM) Assigned Date (-)
Answered Date (06 Aug 2019 12:23 PM) Translated Date (-)

ajmer ji narme ke uper mashar ki roktham ke liye aap prophenofos@500ml ya Ethion@800ml ya oberon@200ml ya Bayer Admire pro@12gm ya Decis@160ml ya   Flotis@400ml ko 150 litre Pani men Mila Kar prati acre ke hisab se spray karen.dhanywad

06 Aug 2019

madam masher v hai tai Jun v hai masher nal kehdi mix karke kariye perfeno nal Jun vastey kehdi karie

sir sanu majan da palan kive karna chahida hai g

(pb)
Posted by
AMANDEEP SINGH (9041870308)
AMANDEEP SINGH
Punjab
Patiala
Write Answer
Posted Date (06 Aug 2019 11:37 AM) Assigned Date (-)
Answered Date (06 Aug 2019 12:20 PM) Translated Date (-)

AMANDEEP SINGH ji 5 Majha nal shuru karan lai tusi eh audio suno ji.

  • Answered Date (07 Jan 2020 07:04 PM) Translated Date (-)

    ਮੇਰੀ ਗਾਂ ਵਾਰ ਵਾਰ ਹੀਟ ਵਿੱਚ ਆ ਜਾਦੀ। ਕੀ ਕਾਰਨ ਹੈ

    sir proklam Da ki rate hai ?

    (pb)
    Posted by
    Ajmer singh (9878994300)
    Ajmer singh
    Punjab
    Fazilka
    Write Answer
    Posted Date (06 Aug 2019 11:36 AM) Assigned Date (-)
    Answered Date (06 Aug 2019 12:23 PM) Translated Date (-)

    ajmer ji isde rate di jankari tuhanu local market Vich hi milegi.

    06 Aug 2019

    mdm 1121 nu zinc + micoraza paeya c 35 din di hogi a pr boota ni poora krea koi hlll dseo .thnx

    मूली ?

    (hn)
    Posted by
    Tejpal S Lamba (9812009872)
    Tejpal S Lamba
    Haryana
    Mewat
    Write Answer
    Posted Date (06 Aug 2019 11:35 AM) Assigned Date (-)
    Answered Date (06 Aug 2019 11:38 AM) Translated Date (-)

    Tejpal g kirpa krke apna swaal visthaar nal pucho g ta jo tuhanu poori jankari ditti ja ske g.

    Answered Date (06 Aug 2019 11:45 AM) Translated Date (-)

    मैं अपने दोमट रेतीले एक एकड़ खेत में मूली की कौनसी किस्म सही रहेगी इस समय

    ?

    (hn)
    Posted by
    परेमाराम (9024109851)
    परेमाराम
    Rajasthan
    Jodhpur
    Write Answer
    Posted Date (06 Aug 2019 11:35 AM) Assigned Date (-)
    Answered Date (06 Aug 2019 01:49 PM) Translated Date (-)

    परेमाराम जी कृप्या आप वीडियों दोबारा अपलोड करें आपके द्धारा भेंजी गई वीडियों अपलोड नहीं हुई है कृप्या दोबारा अपलोड करें ताकि आपको सही जानकारी दी जा सके

    SR 212 JHONA 40 DIN DA HO GYA 115 KG UREA PAYA JHONA UPAR HOR UREA PAUNA CHAHIDA JA NAHI 5 KG 33% JINK VI PAYA 19% LOHA VI PAYA 1 KG PER ACRE AND 25 KG DAP VI PAYA HOYA AGAR UREA PAUNE AA KOI NUSAAN TAN NI HOVEGA ?

    (pb)
    Posted by
    Dilpreet singh (9815307855)
    Dilpreet singh
    Punjab
    Ludhiana
    Write Answer
    Posted Date (06 Aug 2019 11:30 AM) Assigned Date (-)
    Answered Date (06 Aug 2019 11:41 AM) Translated Date (-)

    Dilpreet g jhone vich tuc urea di sifarish kiti matra pa rakhi hai.ess vich hor urea na pao g kyuke jyada urea paoun nal fungus disease jayada aoundi hai..

    ਸਰ ਜੀ ਖੇਤੀ ਬਾੜੀ ਦੇ ਸੰਦਾਂ ਤੇ ਸਬਸਿਡੀ ਵਾਰੇ ਜਾਣਕਾਰੀ ਦਿੱਤੀ ਜਾਵੇ ਜੀ ਕਿੰਨੇ ਸੰਦਾਂ ਤੇ ਸਬਸਿਡੀ ਮਿਲੇਗੀ ਤੇ ਗਰੁੱਪ ਕਿੰਨੇ ਮੈਂਬਰਾਂ ਦਾ ਹੋਣਾ ਚਾਹੀਦਾ ਹੈ ਤੇ ਇਸ ਦੀਆਂ ਸ਼ਰਤਾਂ ਕੀ ਹਨ ?

    (pb)
    Posted by
    Gursewak Maan (9464462460)
    Gursewak Maan
    Punjab
    Bathinda
    Write Answer
    Posted Date (06 Aug 2019 11:21 AM) Assigned Date (-)
    Answered Date (06 Aug 2019 11:32 AM) Translated Date (-)

    ਸ੍ਰੀ ਮਾਨ ਜੀ ਪਰਾਲੀ ਦੀ ਸਾਂਭ ਸੰਭਾਲ ਵਾਲੇ ਸੰਦਾਂ ਤੇ ਸਬਸਿਡੀ ਚਲ ਰਹੀ ਹੈ ਅਤੇ ਇਸ ਦੇ ਫਾਰਮ 9 ਅਗਸਤ ਤਕ ਭਰੇ ਜਾਣਗੇ।ਇਸ ਬਾਰੇ ਪੂਰੀ ਜਾਣਕਾਰੀ ਖੇਤੀਬਾੜੀ ਵਿਭਾਗ ਦੇ ADO ਨਾਲ ਸੰਪਰਕ ਕਰਕੇ ਸਬਸਿਡੀ ਭਰੋ ਜੀ।

    ਮੈੈ ਸੂਰ ੫ਾਲਣ ਟਾਨਿੰਗ ਲੈਣਾ ਚੁਹਿੰਦਾ ਮੈੈ ਬਰਨਾਲਾ ਜਿਲ੍ਹੇ ਦਾ ਮੈੈਨੰੂੂ ਕਿਥੋ ਟਾਨਿੰਗ ਮਿਲੋਗੀ ?

    (pb)
    Posted by
    ਗੁਰਵਿੰਦਰ ਸਿੰਘ (9878368463)
    ਗੁਰਵਿੰਦਰ ਸਿੰਘ
    Punjab
    Barnala
    Write Answer
    Posted Date (06 Aug 2019 11:15 AM) Assigned Date (-)
    Answered Date (06 Aug 2019 01:30 PM) Translated Date (-)

    ਸੂਰ ਪਾਲਣ ਦੀ ਅਗਲੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹ ਸਰਕਾਰੀ ਸੂਰ ਫਾਰਮ ਹਨ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ, ਹੋਰ ਜਿਆਦਾ ਜਾਣਕਾਰੀ ਲਈ ਤੁਸੀ ਮੇਰੇ ਨਾਲ 9915632577 ਸੰਪਰਕ ਕਰ ਸਕਦੇ ਹੋ, ਧੰਨਵਾਦ

    Answered Date (06 Aug 2019 11:39 AM) Translated Date (-)

    Hun bai goneaana Sri mukatsar kvc vich diti jave gi registration fees 50rs Hai g

    ਸਰ ਜੀ ਮਿਰਚ ਦੇ ਬੂਟੇ ਨੂੰ ਕਿਹੜੀ ਸਪਰੇਅ ਕਰਾ ਜਾ ਕੀ ਬੂਟੇ ਨੂੰ ਪੁਟ ਦਿੱਤਾ ਜਾਵੇ ?

    (en)
    • 2
    Posted by
    ਬੇਅੰਤ ਸਿੰਘ ਚੋਹਾਨ (9855647008)
    ਬੇਅੰਤ ਸਿੰਘ ਚੋਹਾਨ
    Punjab
    Sangrur
    Write Answer
    Posted Date (06 Aug 2019 11:14 AM) Assigned Date (-)
    Answered Date (06 Aug 2019 11:42 AM) Translated Date (-)

    shrimaan g mirch vich Rogar @200 ml per acre da spray kro g and ess to baad M-45 @5 gm per liter pani vich mila ke spray kr skde ho g..

    venila ki khety karna chahta hu kase karu ?

    (hn)
    Posted by
    Abhishek Singh (6260858825)
    Abhishek Singh
    Rajasthan
    Jhalawar
    Write Answer
    Posted Date (06 Aug 2019 11:12 AM) Assigned Date (-)
    Answered Date (06 Aug 2019 12:24 PM) Translated Date (-)

    वैनिला की खेती विभिन्न प्रकार की मृदा जिसमें प्राकृतिक खाद का समावेश तथा जल निकासी जैसी अनुकूल परिस्थितियों में कर सकते हैं पौधे के लिए चिकनी मिट्टी तथा पानी का जमावड़ा उपयुक्त नहीं है यह आर्द्र उष्णकटिबंधीय जलवायु में जहाँ वार्षिक वर्षा 200-300 से.मी. तथा समुद्री तट से 1500 मी. उचाई उसकी खेती के लिए आदर्श माने जाते हैं गरम आर्द्र जलवायु के साथ साथ 21-320 c तापमान इसकी पैदावार के लिए अति उत्तम है वर्ष के 9 महीने वर्षा तथा पुष्पण के लिए 3 महीने शुष्क वातावरण होना चाहिए भारत में केरल, करनाटक, तमिलनाडु, उत्तर पूर्वी क्षेत था अंडमान निलोबार द्वीपसमूह इसकी खेती के लिए उपयुक्त स्थान है वैनिला की खेती किसी नए स्थान पर करते है तब उस भूमि पर लगे पेड़ो और झाड़ियो को काट कर भूमि को अच्छी तरह साफ़ कर लेते है इसकी खेती खुले क्षेत्र में भी कर सकते है परन्तु इसके पौधे को पर्याप्त छाया प्रदान करना चाहिए भूमि को दो वार जोत कर तत्पश्चात समतल करके तैयार करते है हरी पत्तियों तथा वन मृदा को खेती की मृदा में समावेश करना अति लाभदायक होता है भूमि में एक हल्का ढाल वैनिला की खेती के लिए आदर्श माना जाता है कटनी को यथा संभव सितम्बर – नवम्बर के बिच कम गहरे गढ़डो में रोपण करना चाहिए तत्पश्चात गड्ढों में मिट्टी खाद तथा सड़ी हुई घास भर देना चाहिए तने की कटिंग की दो गांठों को मृदा के उपरो सतह से जमीं के अन्दर रोपण करना चाहिए तथा 2 कटिंग प्रति सहायक रोपण कर सकते हैं रोपण के समय अत्यंत सावधानी बरतना चाहिए तथा यह सुनिश्चित कर ले की कटिंग का अधरिय निचला सिरा मृदा के उपरी सतह से ऊपर है नये रोपित पौधें को पर्याप्त छाया प्रदान करना अत्यंत आवश्यक है रोपण के पश्चात तुरन्त ज्यादा पत्तियों से झपनी कारन चाहिए रोपण के 4-8 सप्ताह बाद कटिंग में अंकुर फूटने लगते है सामान्यत:वैनिला के साथ अन्त: खेती नहीं करना चिहिए परन्तु कभी कभी कटी हुई घासपात इसके लिए लाभदायक होती है मृदा की उपरी सतह का अनुरक्षण करते समय यह सावधानी बरतनी चाहिए की पौधे की जड़ों को कोई बाधा या हानि होना चाहिए पौधे की वृद्धि तथा उपज बढ़ाने के लिए ग्रीष्मकाल में झापनी के साथ साथ निरंतर सिंचाई करना चाहिए

    ਸਰ ਜੀ ਝੋਨੇ ਤੇ ਪਦਾਨ ਕਿਹੜੀ ਕੰਪਨੀ ਦਾ ਵਧੀਆ ਰਹੇਗਾ ਤੇ ਕਿੰਨੀਂ ਡੌਜ ਪਾਉਣੀ ਹੈ ਤੇ ਇਹ ਕੀ ਰੇਟ ਮਿਲੇਗਾ ਜੀ,, ਮੈਂ ਬਠਿੰਡੇ ਜਿਲ੍ਹੇ ਤੋਂ ਹਾਂ ਜੀ ?

    (pb)
    Posted by
    Gursewak Maan (9464462460)
    Gursewak Maan
    Punjab
    Bathinda
    Write Answer
    Posted Date (06 Aug 2019 11:10 AM) Assigned Date (-)
    Answered Date (06 Aug 2019 11:34 AM) Translated Date (-)

    ਸ੍ਰੀ ਮਾਨ ਜੀ ਪਦਾਨ ਤੁਸੀਂ ਕੋਰੋਮੰਡਲ ਜਾਂ ਅਦਾਮਾ ਕੰਪਨੀ ਦੀ ਪਾ ਸਕਦੇ ਹੋ ਜੀ।ਇਹਨਾਂ ਦਾ ਰੇਟ 90-100 ਰੁਪਏ ਪ੍ਰਤੀ ਕਿਲੋ ਤਕ ਚਲ ਰਿਹਾ ਹੈ ਜੀ।

    Answered Date (06 Aug 2019 11:41 AM) Translated Date (-)

    Appa bai Aadama di pai Aa best results hunda har sal hi bart de Aa

    06 Aug 2019

    ਧੰਨਵਾਦ ਜੀ

    Answered Date (06 Aug 2019 11:42 AM) Translated Date (-)

    90 rupea laiti Aa g

    sir ji theek trah growth nai kar reha ?

    (pb)
    • 1
    Posted by
    Daljit Singh (9781128001)
    Daljit Singh
    Punjab
    Jalandhar
    Write Answer
    Posted Date (06 Aug 2019 11:09 AM) Assigned Date (-)
    Answered Date (06 Aug 2019 11:36 AM) Translated Date (-)

    Daljit singh jhone vich chelated zinc @100 gm and chelated ferrous sulphate @100 gm per acre de hisab nal 120 liter pani vich mila ke spray kr skde ho g..

    मैंने दो बीघा जमीन पर खीरे की फसल लगाई है तो उसमें सफेद मच्छर बहुत है और माथा बन्दी आईहूई है ग्रोथ नहीं करते हैं तथा पत्तों का कलर पीला पड़ गया है कृपा करके मुझे सही उपचार बताएं ?

    (hn)
    • 4
    Posted by
    मीठालाल मीणा (9636767506)
    मीठालाल मीणा
    Rajasthan
    Dausa
    Write Answer
    Posted Date (06 Aug 2019 11:03 AM) Assigned Date (-)
    Answered Date (06 Aug 2019 12:27 PM) Translated Date (-)

    aap mashar ki roktham ke liye aap imidacloprid@1.5ml ko prati litre Pani ke hisab se spray karen.agar patte Peele pad rahe hai iske liye aap NPK 191919@1 killo ko 150 litre Pani men Mila Kar spray karen.dhanywad

    धन्यवाद लवप्रीतकोर जी

    धन्यवाद लवप्रीतकोर जी

    ਹੁਣ ਝੋਨੇ ਤੇ ਕਲੋਰੋ ਸਪਰੇਅ ਕਰਨ ਦਾ ਟਾਇਮ ਹੈ ਜਾ ਨਹੀ ?

    (pb)
    Posted by
    ਹਰਜੀਵਨ ਬਰਾੜ (9988300081)
    ਹਰਜੀਵਨ ਬਰਾੜ
    Punjab
    Bathinda
    Write Answer
    Posted Date (06 Aug 2019 10:58 AM) Assigned Date (-)
    Answered Date (06 Aug 2019 11:06 AM) Translated Date (-)

    ਸ੍ਰੀ ਮਾਨ ਜੀ ਝੋਨੇ ਵਿੱਚ ਤਣੇ ਦੇ ਗੜੂਏ ਜਾਂ ਪਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਕਲੋਰਪਾਈਰੀਫਾਸ 20 ਈਸੀ @1 ਲੀਟਰ ਨੂੰ 120 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜੀ

    Answered Date (06 Aug 2019 11:10 AM) Translated Date (-)

    22 ji fer padan pon de ta lor nahi

    कपास के अंदर हरा मच्छर और पत्ते सिकुड़ रहे हैं, कौन सी दवाई लगेगी ?

    (hn)
    Posted by
    sharvan Singh (9664046675)
    sharvan Singh
    Rajasthan
    Ajmer
    Write Answer
    Posted Date (06 Aug 2019 10:57 AM) Assigned Date (-)
    Answered Date (03 Dec 2019 12:37 PM) Translated Date (-)

    नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें

    कपास के पौधे में हरा मच्छर और पत्ता सिकुड़ रहा है ?

    (hn)
    • 1
    Posted by
    sharvan Singh (9664046675)
    sharvan Singh
    Rajasthan
    Ajmer
    Write Answer
    Posted Date (06 Aug 2019 10:54 AM) Assigned Date (-)
    Answered Date (06 Aug 2019 11:08 AM) Translated Date (-)

    Narme ki fasal mein green aphid ke liye Ulala @80;gm per ka spray kr skte ho g or esme thrips ki roktham ke liye Daligate @170 gm ja Profenophos @400 ml per acre ka spray kr skte ho g.sprau ke liye pani 200 liter per acre lgao..

    sabji Ke paudhe Par kida Laga Hua hai, Patte khaye Ja Rahe Hain, Kya Karen ?

    (hn)
    Posted by
    anil (9453770620)
    anil
    Uttar Pradesh
    Lucknow
    Write Answer
    Posted Date (06 Aug 2019 10:52 AM) Assigned Date (-)
    Answered Date (06 Aug 2019 11:09 AM) Translated Date (-)

    Sabji mein aap Rogar @200 ml per acre ka spray kr skte ho g.

    Answered Date (06 Aug 2019 02:20 PM) Translated Date (-)

    super karo ji

    mirchi 22 din ki hai or rain ke karan podhe mein galan se podhe kharab ho raha hai ?

    (hn)
    Posted by
    sanjay (9759384197)
    sanjay
    Uttar Pradesh
    Aligarh
    Write Answer
    Posted Date (06 Aug 2019 10:51 AM) Assigned Date (-)
    Answered Date (06 Aug 2019 11:10 AM) Translated Date (-)

    Mirch ki fasal mein M-45 @5 gm per liter pani mein mila ke spray kro g.

    ਸਿਉਕ, ਦੀ ਦਵਾਈ ਦਾਸੋ ?

    (pb)
    • 2
    Posted by
    kamaljeet singh (9914495981)
    kamaljeet singh
    Punjab
    Sangrur
    Write Answer
    Posted Date (06 Aug 2019 10:50 AM) Assigned Date (-)
    Answered Date (06 Aug 2019 12:28 PM) Translated Date (-)

    kamaljeet ji dheemak ki roktham ke liye aap chlorpyriphos@4ml ko prati litre Pani ke hisab se spray karen.

    06 Aug 2019

    thinks ji

    poultry farming di training kitho - kitho le skde ha, punjab ch ?

    (en)
    Posted by
    Pardeep Singh (7888960533)
    Pardeep Singh
    Punjab
    Sangrur
    Write Answer
    Posted Date (06 Aug 2019 10:48 AM) Assigned Date (-)
    Answered Date (06 Aug 2019 10:50 AM) Translated Date (-)

    Pardeep g, Poultry farm di Training lain lyi Skill Development Centre PAU Ludhiana ch form fill krke submit krwaao. Jdo v regarding training lgegi tuhanu Department vllo call kiti jaavegi

    Answered Date (06 Aug 2019 10:53 AM) Translated Date (-)

    sir koi Patiala de area vich ni

    Answered Date (06 Aug 2019 11:23 AM) Translated Date (-)

    Banale kvc vich lagni Aa veer

    06 Aug 2019

    bro kdo le skde aa training

    Answered Date (06 Aug 2019 11:24 AM) Translated Date (-)

    kdo brother

    Answered Date (06 Aug 2019 11:33 AM) Translated Date (-)

    Bai g main apne pind block vich patA kita c

    Answered Date (06 Aug 2019 11:34 AM) Translated Date (-)

    Oh mainu kehde v tu dade kol farm bhar ja training hun lagni Aa tenu call karage

    06 Aug 2019

    thnks brother

    Answered Date (06 Aug 2019 11:44 AM) Translated Date (-)

    Ok g

    यह पेड़ को किस नाम से जाना जाता है ?

    (hn)
    • 1
    Posted by
    Bane Singh bhati (9009728568)
    Bane Singh bhati
    Madhya Pradesh
    Ujjain
    Write Answer
    Posted Date (06 Aug 2019 10:46 AM) Assigned Date (-)
    Answered Date (06 Aug 2019 10:51 AM) Translated Date (-)

    Bane Singh g, Alstonia (saat patti)

    धान में दीमक है, क्या करें ?

    (hn)
    Posted by
    Bholu Yadav (9936204139)
    Bholu Yadav
    Uttar Pradesh
    Shahjahanpur
    Write Answer
    Posted Date (06 Aug 2019 10:45 AM) Assigned Date (-)
    Answered Date (06 Aug 2019 11:11 AM) Translated Date (-)

    Dhaan mein termite ki roktham ke liye Chloropyriphos 20%EC @2 liter per acre ka chitta de skte ho g..

    यह पेड़ को किस नाम से जाना जाता है ?

    (hn)
    Posted by
    Bane Singh bhati (9009728568)
    Bane Singh bhati
    Madhya Pradesh
    Ujjain
    Write Answer
    Posted Date (06 Aug 2019 10:43 AM) Assigned Date (-)
    Answered Date (06 Aug 2019 12:29 PM) Translated Date (-)

    Bane ji kripya ped ki photo bheje Taki aapko iske bare men poori jankari di ja sake.

    sir ji 30 din da fot karvon lai ji ki puna chahida, vartako pa sakde aa ?

    (pb)
    Posted by
    Hardial Singh (9815810501)
    Hardial Singh
    Punjab
    Moga
    Write Answer
    Posted Date (06 Aug 2019 10:43 AM) Assigned Date (-)
    Answered Date (06 Aug 2019 11:12 AM) Translated Date (-)

    Virtako syngenta company da insecticide hai jo jhone vich gobh wali soondi and root cutter soondi di roktham lyi @2.5 kg per acre da chitta de skde ho g..

    ਝੋਨੇ ਤੇ ਯੂਰੀਅ ਪੂਰੀ ਹੋ ਗਈ ਹੈ ਹੁਣ ਸਪੇਰ ਜਾ ਪੈਦਾਨ ਪਾਈ ਜਾਞੇ ?

    (pb)
    Posted by
    sharan (9855381838)
    sharan
    Punjab
    Ferozpur
    Write Answer
    Posted Date (06 Aug 2019 10:37 AM) Assigned Date (-)
    Answered Date (06 Aug 2019 10:52 AM) Translated Date (-)

    Sharan g, spray best rahegi

    Uttar Pradesh

    Answered Date (06 Aug 2019 10:39 AM) Translated Date (-)

    mirchi ki podh rain ke karan galan se podhe kharab ho raha h

    Uttar Pradesh

    06 Aug 2019

    mirchi ke podhe pr galan se podhe kharab ho raha h

    मूंगफली के पौधे की जङ काली पङती है, तो उसका उपाय बताएं ?

    (hn)
    Posted by
    parasram (8955431871)
    parasram
    Rajasthan
    Jodhpur
    Write Answer
    Posted Date (06 Aug 2019 10:35 AM) Assigned Date (-)
    Answered Date (03 Dec 2019 11:57 AM) Translated Date (-)

    परसराम जी यह फंगस के कारण हो रहा है इसके लिए आप carbendazim @4 ग्राम को प्रति लीटर पानी के हिसाब से स्प्रे करें धन्यवाद

    hanji sir, main gobi di pniri leni aa, kitho milugi, 2 kanal jga loni aa, pheli vaar try kr riha aa, so please help me ?

    (pb)
    Posted by
    jatinder singh (8427550075)
    jatinder singh
    Punjab
    Jalandhar
    Write Answer
    Posted Date (06 Aug 2019 10:29 AM) Assigned Date (-)
    Answered Date (07 Aug 2019 05:45 PM) Translated Date (-)

    jatinder singh ji tusi augest de last vich paniri lao ji. te paniri sade kolo v mil javegi . tusi menu 97810 41978 number te call kar lena ji.

    Answered Date (06 Aug 2019 11:26 AM) Translated Date (-)

    Bai g sabb ton vadiya pniri malerkotla side ton milogi

    06 Aug 2019

    ok g

    ਸਰ ਗੰਨੇ ਦੀ ਕਿਸਮ 89 ਹੈ ਉਸ ਵਿੱਚ ਯੂਰੀਆ, ਡੀਏਪੀ ਸਾਰਾ ਕੁੱਝ ਪਾ ਦਿੱਤਾ ਹੈ ਹੁਣ ਗੰਨੇ ਦਾ ਕੱਦ 7 ਫੁੱਟ ਹੋ ਚੁੱਕਾ ਹੈ, ਗੰਨਾ ਬਹੁਤ ਵਧੀਆ ਹੈ, ਉਸ ਵਿੱਚ liquid ਦੇ ਨਾਲ ਕੋਈ ਖੁਰਾਕ ਦੇਣੀ ਪਵੇਗੀ ਜਾ ਜ਼ਰੂਰਤ ਨਹੀਂ ਜਾਂ ਸਿਰਫ ਵੇਸਟ ਡੀ ਕੰਪੋਜ਼ਰ ਹੀ ਸਹੀ ਹੈ ?

    (pb)
    Posted by
    ਕੁਲਵੀਰ ਸਿੰਘ (9780071579)
    ਕੁਲਵੀਰ ਸਿੰਘ
    Punjab
    Sangrur
    Write Answer
    Posted Date (06 Aug 2019 10:28 AM) Assigned Date (-)
    Answered Date (07 Aug 2019 06:08 PM) Translated Date (-)

    kulveer ji jekar ganne di growth vadhia ho rahi hai ta tuhanu kuch hor paun di lod nahi hai tuc waste decomposer di varto hi karo ate jehda tuc micro nutrients tyar kar rahe ho usdi varto v kar sakde ho.dhanwad

    plz ans me, urgent ?

    (hn)
    Posted by
    yashpal kandhol (9802207500)
    yashpal kandhol
    Haryana
    Panipat
    Write Answer
    Posted Date (06 Aug 2019 10:15 AM) Assigned Date (-)
    Answered Date (07 Aug 2019 03:05 PM) Translated Date (-)

    Yashpal ji apke sabhi swalo ke jwab diya gye hai aap app mai apne swalo ke jwab dekkh skte hai dhnawad.

    hlo sir, mere swaal Da answer do ?

    (en)
    Posted by
    Er. Harjinder Singh (9464374886)
    Er. Harjinder Singh
    Punjab
    Ferozpur
    Write Answer
    Posted Date (06 Aug 2019 10:15 AM) Assigned Date (-)
    Answered Date (08 Aug 2019 03:54 PM) Translated Date (-)

    Harjinder ji tuhade sare swala de jwab ditte gye ha tuci app vich apne swala de jwab dekh skde ho.

    Makka niche se sadh rha hai ?

    (hn)
    • 1
    Posted by
    munish (9816525744)
    munish
    Himachal Pradesh
    Una
    Write Answer
    Posted Date (06 Aug 2019 10:08 AM) Assigned Date (-)
    Answered Date (03 Dec 2019 11:51 AM) Translated Date (-)

    munish ji yeh fungus ke karn ho raha hai iske liye aap carbendazim@4 gram ko prtati litre pani ke hisab se spray karen.dhanywad

    sir ji hmare khet mein, til ke podhe ke patte pile pad gye hain, kya kare or unki growth bhi nhi bad rhi hai, koi upay btao ?

    (hn)
    • 4
    Posted by
    vikas (7791950556)
    vikas
    Rajasthan
    Dausa
    Write Answer
    Posted Date (06 Aug 2019 10:06 AM) Assigned Date (-)
    Answered Date (06 Aug 2019 12:30 PM) Translated Date (-)

    Vikas ji aap iske liye NPk 191919@1 killo ko 150 litre Pani men Mila Kar spray karen.

    Rajasthan

    06 Aug 2019

    mam ye dwa brsat me de ya sukhe me Or 1 bika ke khet me kitni dwa de khet me bajra bhi h kya usko nuksan hoga

    Rajasthan

    06 Aug 2019

    Or khet me chara bhi h

    1.1730 main kitna bhiga hota hai ?

    (hn)
    Posted by
    ravi (9340868124)
    ravi
    Uttar Pradesh
    Farrukhabad
    Write Answer
    Posted Date (06 Aug 2019 10:05 AM) Assigned Date (-)
    Answered Date (03 Dec 2019 12:34 PM) Translated Date (-)

    ravi ji kripya aap swal vistar se pooche ke aap 1.1730 kise keh rahe hai yeh geet hai ya karam taki uske hisab se aapko jankari di ja sake.dhanywad

    ਸਰਜੀ ਸਵਾਲ ਦਾ ਜਵਾਬ ਦੇਦੋ ਜੀ ?

    (pb)
    Posted by
    ਗੁਰਜੀਤ ਘੂਮਾਣ (9877402954)
    ਗੁਰਜੀਤ ਘੂਮਾਣ
    Punjab
    Patiala
    Write Answer
    Posted Date (06 Aug 2019 09:59 AM) Assigned Date (-)
    Answered Date (28 Aug 2019 02:27 PM) Translated Date (-)

    ਗੁਰਜੀਤ ਘੂਮਾਣ ਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ

    ਸਰ ਮੇਰੀ Hf ਗਾਂ 7ਵੇ ਸੂਏ ਹੈ ਪਰ 15 ਤੋ 20 ਦਿਨ ਬਾਦ ਦੁਬਾਰਾ ਹੀਟ ਵਿਚ ਆ ਜਾਦੀ ਹੈ ਇਸ ਦਾ ਕੋਈ ਹੱਲ ਦੱਸੋ ਜੀ ?

    (pb)
    Posted by
    jagdeep Singh jattana (6239409101)
    jagdeep Singh jattana
    Punjab
    Faridkot
    Write Answer
    Posted Date (06 Aug 2019 09:54 AM) Assigned Date (-)
    Answered Date (06 Aug 2019 01:51 PM) Translated Date (-)

    ਉਸਦੀ ਬੱਚੇਦਾਨੀ ਵਿਚ Metricef-IU ਦਵਾਈ ਦੋ ਦਿਨ ਲਗਾਤਾਰ ਭਰਵਾਓ ਅਤੇ ਉਸ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਅਤੇ PG care bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਫਿਰ ਅਗਲੀ ਵਾਰ ਦੁਬਾਰਾ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਓ, ਟੀਕਾ ਭਰਵਾਕੇ ਤੁਸੀ ਉਸ ਨੂੰ Receptel injection 5ml IV ਲਗਵਾਓ .

    खरीफ प्याज़ का रोप (नर्सरी ) कहां मिलता है ?

    (hn)
    Posted by
    Vijay (6260849485)
    Vijay
    Madhya Pradesh
    Dewas
    Write Answer
    Posted Date (06 Aug 2019 09:50 AM) Assigned Date (-)

    narme te joo da hamla bahut jayada hai sir delegate te summit vich kis da best result a ?

    (en)
    Posted by
    armaan deep (9988116454)
    armaan deep
    Punjab
    Fazilka
    Write Answer
    Posted Date (06 Aug 2019 09:49 AM) Assigned Date (-)
    Answered Date (06 Aug 2019 11:14 AM) Translated Date (-)

    Shrimaan g Daligate and summit vicho tuc koi v ikk insecticide da spray kr skde ho g.ehna dono products de result bhut vdia han..

    sir Meri Kapas me hara tala or safed makhi hai iska upchar bataien ?

    (hn)
    Posted by
    jaiveer nagal (9812389008)
    jaiveer nagal
    Haryana
    Jhajjar
    Write Answer
    Posted Date (06 Aug 2019 09:40 AM) Assigned Date (-)
    Answered Date (28 Aug 2019 01:38 AM) Translated Date (-)

    नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें

    dijal ka porm ?

    (hn)
    Posted by
    Manoj Kumar (9560447535)
    Manoj Kumar
    Bihar
    Banka
    Write Answer
    Posted Date (06 Aug 2019 09:39 AM) Assigned Date (-)
    Answered Date (06 Aug 2019 01:53 PM) Translated Date (-)

    Manoj ji kripya aap apna swal vistar se pushen ki aap kya jankari lena chahte hai tan jo apko sahi jankari di jaa ske.

    Answered Date (06 Aug 2019 09:43 AM) Translated Date (-)

    डीजल का फार्म भरना है उसका फार्म चाहिए

    free papular ped ?

    (pb)
    Posted by
    Jagir Singh maan gurdaspuriya (9417450603)
    Jagir Singh maan gurdaspuriya
    Punjab
    Gurdaspur
    Write Answer
    Posted Date (06 Aug 2019 09:38 AM) Assigned Date (-)
    Answered Date (28 Aug 2019 01:35 AM) Translated Date (-)

    jagsir ji kirpa karke apna swal vistar nal pucho ta jo tuhanu is bare poori jankari diti ja sake.dhanwad

    Basmati 1718 ha ji ke karan ha ji ?

    (pb)
    • 1
    Posted by
    Amritpal (9876797655)
    Amritpal
    Punjab
    Fazilka
    Write Answer
    Posted Date (06 Aug 2019 09:33 AM) Assigned Date (-)
    Answered Date (13 Aug 2019 04:46 PM) Translated Date (-)

    eh lohe di kami de karn hundi hai isde layi tuc ferrous sulphate@1 killo nu 150 litre pani de hisab nal spray karo.dhanwad

    सर हमारी गाय एक दो दिन में बच्चा देने वाली है उसका थन इस तरह सुज गया है कया करें ?

    (hn)
    • 1
    Posted by
    sumit Kumar (9430947918)
    sumit Kumar
    Bihar
    Jehanabad
    Write Answer
    Posted Date (06 Aug 2019 09:32 AM) Assigned Date (-)
    Answered Date (06 Aug 2019 08:54 PM) Translated Date (-)

    सुमित जी इसे आप Avil injection 10ml, Fortivir 15-15ml गर्दन के दोंनो तरफ लगवायें और Neoprofin 15ml लगवायें इससे फर्क पड़ जाएगा

    ਜਨਾਬ PR 126 ਝੋਨੇ ਵਿੱਚ ਝੰਡਾ ਰੋਗ ਆ ਗਿਆ ਹੈ ਇਸ ਲਈ ਫੋਟੋ ਵਿੱਚ ਦਿਖਾਈ ਦਵਾਈ ਦੀ ਸਪਰੇਅ ਕਰਨੀ ਸਹੀ ਰਹੂ ਤੇ ਝੋਨੇ ਦੇ growth ਲਈ Vam-skti,nomato free,sajeevni ਦੀ Fungicide ਵੀ ਪਾਈ ਸੀ 6 ਦਿਨ ਪਹਿਲਾਂ ਪਰ ਕੋਈ ਅਸਰ ਲੱਗਿਆ ਇਸ ਦਾ ਵੀ ਇਲਾਜ ਦੱਸੋ ?

    (pb)
    • 3
    Posted by
    Amrit Sandhu (6280683597)
    Amrit Sandhu
    Punjab
    Mansa
    Write Answer
    Posted Date (06 Aug 2019 09:31 AM) Assigned Date (-)
    Answered Date (28 Aug 2019 01:39 AM) Translated Date (-)

    amrit ji jhande rog da koi pakka ilaj nahi hai.jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.

    this Rog ka upchar bataiye ?

    (hn)
    • 1
    Posted by
    Raju Jat (8103988602)
    Raju Jat
    Madhya Pradesh
    Ratlam
    Write Answer
    Posted Date (06 Aug 2019 09:29 AM) Assigned Date (-)
    Answered Date (28 Aug 2019 01:34 AM) Translated Date (-)

    Raju ji aap iske uper NPK 191919 ek kilo ko 150 litre pani men mila kar spray kaen.

    ਸਰ ਪਕਾਵੀ ਮੱਕੀ ਬੀਜਣੀ ਹੈ ਪਹਿਲੀ ਵਾਰ ਕਿਵੇ ਰਹੂ ਕਿਹੜਾ ਬੀਜ ਕਿਨਾ ਤੇ ਕਿਵੇ ਬੀਜੀ ਜਾਵੇਂ ,sir plz ditail vich dso ?

    (pb)
    Posted by
    ਬੇਅੰਤ ਸਿੰਘ (9815623919)
    ਬੇਅੰਤ ਸਿੰਘ
    Punjab
    Bathinda
    Write Answer
    Posted Date (06 Aug 2019 09:28 AM) Assigned Date (-)
    Answered Date (06 Aug 2019 05:47 PM) Translated Date (-)

    Beant Singh ji pkavi makki de lyi PMH1, PMH2 kisam di bijai Kar sakde ho.ਬਿਜਾਈ ਫਾਸਲਾ ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ 1) ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ. 2) ਸਵੀਟ ਕੌਰਨ:- 60x20 ਸੈਂ.ਮੀ. 3) ਬੇਬੀ ਕੋਰਨ :- 60x20 ਸੈਂ.ਮੀ. ਜਾਂ 60x15 ਸੈਂ.ਮੀ. 4) ਪੋਪ ਕੌਰਨ:- 50x15 ਸੈਂ.ਮੀ. 5) ਚਾਰਾ:- 30x10 ਸੈਂ.ਮੀ. ਬੀਜ ਦੀ ਡੂੰਘਾਈ ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ ਬਿਜਾਈ ਦਾ ਢੰਗ ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ ਬੀਜ ਦੀ ਮਾਤਰਾ ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ 1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ 2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ 3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ 4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ 5) ਚਾਰਾ:- 20 ਕਿਲੋ ਪ੍ਰਤੀ ਏਕੜ

    तिली के पोधे मै सिकड़न सी हो रही हैं इसका उपाय बताए ?

    (hn)
    • 1
    Posted by
    harveer dagur (7014381998)
    harveer dagur
    Rajasthan
    Karauli
    Write Answer
    Posted Date (06 Aug 2019 09:28 AM) Assigned Date (-)
    Answered Date (07 Aug 2019 05:50 PM) Translated Date (-)

    हरवीर जी इसके ऊपर कीट का हमला चेक करें इसकी रोकथाम के लिए आप imidacloprid @1.5 ml को प्रति लीटर पानी के हिसाब से स्प्रे करें धन्यवाद

    Pearl farming kese karte hai ?

    (hn)
    Posted by
    Sunil Lowanshi (7879639188)
    Sunil Lowanshi
    Madhya Pradesh
    Hoshangabad
    Write Answer
    Posted Date (06 Aug 2019 09:16 AM) Assigned Date (-)
    Answered Date (12 Aug 2019 10:29 AM) Translated Date (-)

    Sunil Lowanshi to get all information about pearl farming please contect with me 9711858258, Thank you.

    sir ji aalu ka bav mein aange kya position rhegi ?

    (hn)
    Posted by
    piyush (7007630703)
    piyush
    Uttar Pradesh
    Kanpur Nagar
    Write Answer
    Posted Date (06 Aug 2019 09:16 AM) Assigned Date (-)

    sir hibiscus de bute nu es tran mealy bug pe gai hai, ki kita jave ji ?

    (en)
    Posted by
    dapinder singh brar (9877189050)
    dapinder singh brar
    Punjab
    Ferozpur
    Write Answer
    Posted Date (06 Aug 2019 09:15 AM) Assigned Date (-)
    Answered Date (28 Aug 2019 01:32 AM) Translated Date (-)

    dapinder ji mealy bug di roktham de layi tuc imidacloprid@1.5ml nu prti litre pani de hisab nal spray karo.dhanwad

    ਅਗੇਤੀ ਸਰੋਂ ਦੀ ਬਿਜਾਈ ਕਦੋਂ ਕਰਨੀ ਚਾਹੀਦੀ ਹੈ ?

    (pb)
    Posted by
    ਜਸਵਿੰਦਰ ਸਿੰਘ (6280915949)
    ਜਸਵਿੰਦਰ ਸਿੰਘ
    Punjab
    Muktsar
    Write Answer
    Posted Date (06 Aug 2019 09:12 AM) Assigned Date (-)
    Answered Date (06 Aug 2019 10:54 AM) Translated Date (-)

    ਜਸਵਿੰਦਰ ਜੀ, ਅਗੇਤੀ ਸਰੋਂ ਸਾਗ ਵਾਸਤੇ ਤੁਸੀਂ ਸਤੰਬਰ ਚ ਬਿਜਾਈ ਕਰੋ ਜੀ ਪਕਾਉਣ ਵਾਸਤੇ ਅਕਤੂਬਰ ਦੇ ਦੂਸਰੇ ਪੰਦਰਵਾੜੇ ਚ ਬਿਜਾਈ ਕਰੋ

    Desi Ande Ke Liye konsa breed Lena Sahi Rahega Aur kitne Breed Se start Karna Chahie ?

    (en)
    Posted by
    Lucky (9337409053)
    Lucky
    Odisha
    Angul
    Write Answer
    Posted Date (06 Aug 2019 09:10 AM) Assigned Date (-)
    Answered Date (06 Aug 2019 02:04 PM) Translated Date (-)

    Lucky ji ande ke liye app Kaveri, vanaraja, debendra, RIR, giriraaj nasal rakh skte hai, iski suruat app apna bazat aur jgah ke hisab se kr skte hai yaddi jagah kam hai aur apna sirf eggs sale krne hai too app 1000 se v suru kr skte hai yaa kam v rakh skte hai yaddi apna eggs jyada matra mai lene hai too app BV300 nasal rakh skte hai aur isse app badde level per kam suru kr skte hai.

    डीसीपी क्या है ?

    (hn)
    Posted by
    Akshay evene (7828876147)
    Akshay evene
    Madhya Pradesh
    Betul
    Write Answer
    Posted Date (06 Aug 2019 09:00 AM) Assigned Date (-)
    Answered Date (06 Aug 2019 02:10 PM) Translated Date (-)

    कृप्या आप अपना सवाल विस्तार से पूछें कि आप क्या जानकारी लेना चाहते है आप डीएपी के बारे में पूछ रहे हैं या कोई ओर जानकारी चाहते है कृप्या विस्तार से सवाल पूछें धन्यवाद

    मै पॉलीहाउस लगाना चाहता हूँ मुझे पॉलीहाउस के बारे मे जानकारी दे कि 1 एकड़ में कितना खर्चा आएगा और राजस्थान मे इस पर कितनी सब्सिडी मिलती है ?

    (hn)
    Posted by
    vikas godara (9928685072)
    vikas godara
    Rajasthan
    Sri Ganganagar
    Write Answer
    Posted Date (06 Aug 2019 08:51 AM) Assigned Date (-)
    Answered Date (03 Dec 2019 12:16 PM) Translated Date (-)

    विकास जी आप इसके लिए Puneet Gupta 9780200996 से संपर्क कर सकते है धन्यवाद

    plz ans. me ?

    (hn)
    Posted by
    yashpal kandhol (9802207500)
    yashpal kandhol
    Haryana
    Panipat
    Write Answer
    Posted Date (06 Aug 2019 08:47 AM) Assigned Date (-)
    Answered Date (07 Aug 2019 03:05 PM) Translated Date (-)

    Yashpal ji apke sabhi swalo ke jwab diya gye hai aap app mai apne swalo ke jwab dekkh skte hai dhnawad..

    Sugarcane me pokka boeng ka control btao ?

    (hn)
    Posted by
    dharmendra sharma (9528922543)
    dharmendra sharma
    Uttar Pradesh
    Bulandshahr
    Write Answer
    Posted Date (06 Aug 2019 08:46 AM) Assigned Date (-)
    Answered Date (14 Aug 2019 01:33 PM) Translated Date (-)

    Ganne men Pokkah Boeng ki roktham ke liye aap isme Carbendazim@4gm/Ltr ja Copper Oxychloride@3gm/Ltr ja Mancozeb@3gm/Ltr pani ke hisab se spray karen.