Punjab
Search
ਸਬਜੀਆਂ ਲਗਾਉਣ ਤੋ ਪਹਿਲਾਂ, ਜਿਹੜੇ ਨਦੀਨ ਕਿਆਰੀਆਂ ਵਿੱਚ ਨੇ, ਉਨ੍ਹਾਂ ਤੇ ਇਹ ਸਪਰੇਅ ਕਰ ਸਕਦੇ ਹਾਂ ?
(pb)
ਕੁਲਵਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਇਕ post emergence ਨਦੀਨ ਨਾਸ਼ਕ ਹੈ ਇਸਦੀ ਵਰਤੋਂ ਤੁਸੀ ਸਬਜ਼ੀਆਂ ਤੇ ਕਰ ਸਕਦੇ ਹੋ ਧੰਨਵਾਦ
Punjab
thanks
सर सोयाबीन में डबल खरपतवार नाशक डाला है तो सोयाबीन की चाल बढ़त रुक गई है क्या डालना चाहिए ?
(hn)
Punjab
बलराम जी आप इसके ऊपर NPK 191919 @1 किलो को 150 लीटर पानी में मिला कर स्प्रे करें धन्यवाद
Sir ji me ehe dwai 1121 vich patta badan tu pai a is da ki result hai ?
(pb)
Punjab
manveer ji eh fungicide hai eh fungus di roktham de layi varti jandi hai par jehda jhanda rog hai uste 12 63 vala salt vadia result dinda hai.dhanwad
soybean ki chal rokne ke liye jika dal du kya sir ji ?
(hn)
Maharashtra
rahul ji kripya jika ki photo bheje taki aapko iske bare men poori jankari di ja sake.dhanywad
sir palak te muli di kheti bare daso ki process hunda ?
(pb)
Punjab
ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ ਖੇਤ ਨੂੰ ਹਲ ਨਾਲ ਜੋਤੋ ਅਤੇ ਖੇਤ ਨੂੰ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਕਰੋ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ ਖੇਤ ਦੀ ਤਿਆਰੀ ਦੇ ਸਮੇਂ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜੀ ਦੀ ਖਾਦ 5-10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਓ ਚੰਗੀ ਤਰ੍ਹਾਂ ਨਾ ਸੜ੍ਹੀ ਹੋਈ ਰੂੜੀ ਦੀ ਖਾਦ ਨੂੰ ਖੇਤ ਚ ਨਾ ਪਾਓ ਇਸ ਨਾਲ ਜੜ੍ਹਾਂ ਦੋ-ਮੂੰਹੀਆਂ ਹੋ ਜਾਂਦੀਆਂ ਹਨ ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ ਦਾ ਰੱਖੋ ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ ਤੇ ਕਰੋ ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ ਇਹ ਫਸਲ ਕਿਸਮ ਦੇ ਅਨੁਸਾਰ, ਬਿਜਾਈ ਤੋਂ 25-60 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੁਟਾਈ ਹੱਥਾਂ ਨਾਲ ਪੌਦੇ ਨੂੰ ਉਖਾੜ ਕੇ ਕੀਤੀ ਜਾਂਦੀ ਹੈ ਉਖਾੜੇ ਗਏ ਫਲਾਂ ਨੂੰ ਧੋ ਕੇ ਆਕਾਰ ਅਨੁਸਾਰ ਛਾਂਟ ਲਓ ਪਾਲਕ ਨੂੰ ਮਿੱਟੀ ਦੀਆਂ ਕਈ ਕਿਸਮਾਂ ਜੋ ਵਧੀਆ ਨਿਕਾਸ ਵਾਲੀਆਂ ਹੋਣ, ਵਿੱਚ ਉਗਾਇਆ ਜਾਂਦਾ ਹੈ ਪਰ ਇਹ ਰੇਤਲੀ ਚੀਕਣੀ ਅਤੇ ਜਲੋੜ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਤੇਜ਼ਾਬੀ ਅਤੇ ਜਲ-ਜਮਾਓ ਵਾਲੀ ਮਿੱਟੀ ਵਿੱਚ ਪਾਲਕ ਦੀ ਖੇਤੀ ਨਾ ਕਰੋ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- Punjab Green: ਇਸ ਕਿਸਮ ਦੇ ਪੱਤੇ ਅੱਧ-ਸਿੱਧੇ ਅਤੇ ਗੂੜੇ ਚਮਕੀਲੇ ਹੁੰਦੇ ਹਨ ਬਿਜਾਈ ਤੋਂ ਬਾਅਦ ਇਹ ਕਿਸਮ 30 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਵਿੱਚ ਓਕਜ਼ੈਲਿਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ Punjab Selection: ਇਸ ਕਿਸਮ ਦੇ ਪੱਤੇ ਹਲਕੇ ਹਰੇ ਰੰਗ ਦੇ, ਪਤਲੇ, ਲੰਬੇ ਅਤੇ ਤੰਗ ਹੁੰਦੇ ਹਨ ਇਸਦੇ ਪੱਤੇ ਸੁਆਦ ਵਿੱਚ ਹਲਕੇ ਖੱਟੇ ਹੁੰਦੇ ਹਨ ਇਸ ਕਿਸਮ ਦਾ ਤਣਾ ਜਾਮੁਨੀ ਰੰਗ ਦਾ ਹੁੰਦਾ ਹੈ ਇਸਦਾ ਔਸਤਨ ਝਾੜ 115 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਜ਼ਮੀਨ ਨੂੰ ਭੁਰਭੁਰਾ ਕਰਨ ਲਈ, 2-3 ਵਾਰ ਵਾਹੀ ਕਰੋ ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ ਬੈੱਡ ਤਿਆਰ ਕਰੋ ਅਤੇ ਖਾਲ ਬਣਾਓ ਪਾਲਕ ਦੀ ਬਿਜਾਈ ਪੂਰਾ ਸਾਲ ਕੀਤੀ ਜਾਂਦੀ ਹੈ ਸਰਦੀਆਂ ਵਿੱਚ, ਸਤੰਬਰ ਤੋਂ ਅਕਤੂਬਰ ਦਾ ਸਮਾਂ ਉਚਿੱਤ ਹੁੰਦਾ ਹੈ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ ਪੁੰਗਰਾਅ ਸ਼ਕਤੀ ਵਧਾਉਣ ਲਈ ਬਿਜਾਈ ਤੋਂ ਪਹਿਲਾ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿੱਚ ਡੋਬੋ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ ਨਦੀਨਾਂ ਦੀ ਜਾਂਚ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਕਹੀ ਦੀ ਮਦਦ ਨਾਲ 2-3 ਵਾਰ ਗੋਡੀ ਕਰੋ ਰਸਾਇਣਿਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਪਾਇਰਾਜ਼ੋਨ 1-1.12 ਕਿਲੋ ਦੀ ਪ੍ਰਤੀ ਏਕੜ ਵਿੱਚ ਵਰਤੋਂ ਕਰੋ ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਮਿੱਟੀ ਵਿੱਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਗਰਮੀ ਵਿੱਚ 4-6 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਜਦ ਕਿ ਸਰਦੀਆਂ ਵਿੱਚ 10-12 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਜ਼ਿਆਦਾ ਸਿੰਚਾਈ ਨਾ ਕਰੋ ਧਿਆਨ ਰੱਖੋ ਕਿ ਪੱਤਿਆਂ ਤੇ ਪਾਣੀ ਨਾ ਰਹੇ ਕਿਓੁਂਕਿ ਇਸ ਨਾਲ ਬਿਮਾਰੀ ਦਾ ਖਤਰਾ ਅਤੇ ਕੁਆਲਟੀ ਵਿੱਚ ਕਮੀ ਆਉਂਦੀ ਹੈ ਤੁਪਕਾ ਸਿੰਚਾਈ ਪਾਲਕ ਦੀ ਖੇਤੀ ਲਈ ਲਾਭਦਾਇਕ ਸਿੱਧ ਹੁੰਦੀ ਹੈ
genda phool ka bij kaha se le ?
(hn)
Punjab
Narendra ji aap gende ke phoolon ke beej lene ke liye aap Prem raj Saini 9719432296 ji se sampark kar sakte hai.dhanywad
ਸਰ ਜੀ ਮੈਂ ਝੋਨੇ ਤੇ ਫੋਲੀਕੇਅਰ ਤੇ ਫੇਮ ਦਵਾਈ ਦੋਨੋ ਇੱਕਠੀ ਕਰ ਸਕਦਾ ?
(pb)
Punjab
ਜਗਦੇਵ ਜੀ ਇਹਨਾਂ ਦੀ ਵਰਤੋਂ ਅਲੱਗ ਅਲੱਗ ਕਰੋ ਇਹਨਾਂ ਦੀ ਇਕਠੀ ਵਰਤੋਂ ਕਰਨ ਨਾਲ ਇਹਨਾਂ ਦਾ ਅਸਰ ਘੱਟ ਜਾਂਦਾ ਹੈ ਧੰਨਵਾਦ
Punjab
ਜਗਦੇਵ ਜੀ, ਬਿਲਕੁਲ ਕਰ ਸਕਦੇ ਹੋ ਪਰ ਘੋਲ ਅਲੱਗ ਅਲੱਗ ਬਣਾਓ ਜੀ
genda phool ki kheti ke liye bij kaha milega ?
(hn)
Punjab
Narendra ji gende ke beej ke liye aap Prem raj Saini 9719432296 ji se sampark kar sakte hai.dhanywad
sir, miselium bn rha hai but ye kahi kahi pr kala ho gya hai. mere khyal se jada nmi hai compost me. apke according kya problem ho skti hai or iska ilaaz kya hai ?
(hn)
Punjab
जिस एग्रीकल्चर वेस्ट से धान की पुआल से कंपोस्ट बनाया है उनके अंदर जो दाने बचे थे वे अपने आप जर्मिनेशन पर आ गए हैं जैसे ही वो गलाई पर आएंगे वहां पर कंपोस्ट काला हो कर खराब हो जाता है फॉमोलियन और करबनदेजीम का ज्यादा मात्रा में छिड़काव करें लाभ नजर आए तो एक बार फिर छिड़काव करें
Sir majh de agle month di 3 tareek nu din poore hone pr oh kde kde jor mardi usnu sron da tel kinni matra vich te kinne din dita jave ?
(pb)
Punjab
tuci uss nu saro da tel 200ml rojana de skde ho ate total 5 litre tak pilla skde ho, baki uss nu Broton liquid 50ml rojana deo, iss nal usda hajam v thik rehega ate vitum-h liquid 10-10ml swere sham deo, iss nal lewa vdia tyar howega..
ਮੂੰਗੀ ਦੇ ਪੱਤੇ ਸਿਂਗੁੜ ਰਹੇ ਹਨ, ਕਾਰਨ ਅਤੇ ਹਲ ਦਸਣਾ ਜੀ ?
(pb)
Punjab
ਮਲਕੀਤ ਜੀ ਇਸਦੇ ਵਿਚ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ ਇਸਦੇ ਉਪਰ imidacloprid @1.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Medicinal plants ki kheti karna chahta hu, jese ki safed musli, shatavari, stevia, brahmi, kisi expert ki madat chahiye ?
(en)
Punjab
Gurjinder singh ji medicinal plant ki kheti ke bare me puri jankari or is ki contract farming ke bare me puri jankari ke lia aap Aushadhiya kheti vikas sansthan 6268536795 se samparak kare. Thankyou.
Murgiyan de bache kitho milange ?
(pb)
Punjab
Desi Chicks lenn lai tuci Love Sharma 7707931985 Poultry Farm nal sampark kr skde ho..
Medicinal plants ki kheti karna chahta hu jese k safed musli, shatavari, stevia, brahmi, Expert ki madat chahi ji, Gurjinder Singh 9417219828 ?
(en)
Punjab
Gurjinder singh ji medicinal plant ki kheti ke bare me puri jankari or is ki contract farming ke bare me puri jankari ke lia aap Aushadhiya kheti vikas sansthan 6268536795 se samparak kare. Thankyou.
सीताफल की खेती कैसे करें, इसे कब लगाना चाहिए और पौधे से पौधे की दूरी कितनी होनी चाहिए ?
(hn)
Punjab
मई के महीने में 60 सैं.मी.x60 सैं.मी.x60 सैं.मी. आकार के गड्ढे खोदें ऊपरी मिट्टी को गड्ढे के दायीं ओर और निचली मिट्टी को गड्ढे के बायीं ओर डालें गड्ढों को मिट्टी से पैदा होने वाले कीटों और बीमारियों से बचाने के लिए धूप में 2 सप्ताह के लिए खुला छोड़ दें खोदने के बाद, गड्ढों को रूड़ी की खाद 20 किलो, एस एस पी 1 मिलो और 10 प्रतिशत फॉलीडोल धूड़ा 100 ग्राम प्रति गड्ढे में डालें पौधों को जुलाई के महीने में तैयार गड्ढों में लगाएं बिजाई के लिए, 165 पौधे प्रति एकड़ में प्रयोग करें और उच्च घनता रोपाई के लिए 225 पौधे प्रति एकड़ में प्रयोग करें
Madhya Pradesh
thanks
शेत तळ्यात कोणती फिश ग्रोथ करते ?
(en)
Sir fish grow per day 5 gm give him goid feed like high protine
खेती मे फिश फार्मिंग के लिये कौनसी जाती ले ?
(en)
Rohu Catla mergle and common crop
सोयाबीन की फसल में यूरिया खाद का उपयोग करना सही है, अगर है तो कितनी मात्रा में ?
(hn)
Punjab
बिजाई के समय गली हुई रूड़ी की खाद और गाय का गला हुआ गोबर 4 टन और नाइट्रोजन 10 किलो (यूरिया 25 किलो) और फासफोरस 24 किलो (एस एस पी 150 किलो), पोटाश 8 किलो (म्यूरेट ऑफ पोटाश 15 किलो) प्रति एकड़ में डालें इन तत्वों के साथ 8 किलो सलफर प्रति एकड़ में डालें अच्छी वृद्धि और अच्छी उपज के लिए यूरिया 3 किलो को 150 लीटर पानी में मिलाकर बिजाई के बाद 60 वें और 75 वें दिन स्प्रे करें
Animals dairy loan kha se milega ?
(hn)
Rajasthan
डेयरी फार्मिंग के लिए लोन अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें ,इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा. बाकी कुछ और बातें आपसे शेयर कर रहे हैं आप एक बार में इक्ट्ठी गाय ना खरीदें गायों को 2-2 महीनों के फासले पर खरीदें या फिर 3 पहले खरीदें ओर 3 महीने बाद फिर खरीद लें इससे दूध की कमी नहीं आयेगी पशु की नसल सबसे ज्यादा जरूरी है पशु खरीदने के समय कोशिश करें कि दिन में तीन बार दूध निकालकर ही पशु खरीदें भैंसो का एक दिन का दूध 12 लीटर और गायों को दूध 16-17 लीटर से कम ना हो गाभिनों को खरीदने का सही समय रखड़ियों से लेकर वैशाखी तक का होता है क्योंकि इस समय मौसम अच्छा होने के कारण हरा चारा भी खुला होता है गाभिनों के लिए शैड आवाजाई वाली सड़क पर ना बनायें और शैड सड़क से कम से कम 100 गज दूर हो शैड को धूप और हवा का ध्यान रखकर ही बनायें शैड हमेशा खेत या आस पास से 2 फुट ऊंचा बनायें क्योंकि निचले स्थान पर पानी खड़ा हो जाता है जिस कारण गंदगी पैदा हो जाती है और बाकी पशुओं का मल मूत्र का निकास भी आसानी से हो जाता है पशुओं के लिए बनायी जाने वाली खुरली ढाई तीन फुट चौड़ी होनी चाहिए खुरली पर खड़ने के लिए एक पशु को तकरीबन चार फुट जगह चाहिए मतलब 10 पशुओं के लिए 40 फुट लंबी खुरली बनेगी डेयरी फार्म से संबंधित सामान रखने के लिए स्टोर बनायें पशुओं का वितरण/दाना स्टोर करने के लिए कमरा सैलाब से रहित होना चाहिए शैड का फर्श पक्क, फिसलन रहित और जल्दी साफ होने वाला हो शैड में जितना हो सके पशुओं को खुला छोंड़े और पानी और दाना पूरा डालें पशु को खुला छोड़ने से पशुओं में अफारे की समस्या कम आती है बाकी अपनी आवश्यकता और क्षमता के मुताबिक ही सामान खरीदें और आर्थिक नुकसान से बचने के लिए प्रत्येक गाभिन का बीमा जरूर करवायें
Which variety is good in fish farming ?
(en)
rohu Catla and common crop
gob di sundi lyi fame best ja fir padan poni best a g ?
(pb)
Punjab
ranbir ji tuc dona vicho kise di vi varto kar sakde ho. fame di matra 20 ml prati acre de hisab nal varti jandi hai ate padan di varto 5-7 killo prati acre de hisab nal varti jandi hai.dhanwad
September crops name ?
(en)
Punjab
pranab ji you can sow guava, kinnow, litchi, loquat, mulberry, Orange.
ਪੀਲੀ ਊਸ਼ਾ ਉੱਪਰ ਸਪਰੇਅ ਕਰੀਏ ਜਾਂ ਪਦਾਨ ਪਾਈਏ ?
(pb)
Maharashtra
jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
sir waste decomposer di sapry kar sakde ha basmati 1121 te yonaa gob te haii hor ki pa sakde hai es wch ?
(pb)
Punjab
Sandeep ji tuc waste decomposer di varto karo isde vich tuhanu kuch hor paun di lod nahi hai.dhanwad
Sir hun meri basmati 1121 puri gob te es nu hun ki paya jave jis nal es nu poori khurak ja bhojan mil sake jis nal jhone di munjar De dane vadia te jyada hon ?
(pb)
Punjab
sandeep ji jado jhona 5% nisar jaye ta tuc 13:00:45 di spray kar sakde ho. isdi matra 7-10 gram nu prati liter pani de hisab nal spray karo.dhanwad
ये भैंस किस नस्ल की है, 8 -9 महीने की गाभिन है, इसे खाने में क्या दें ?
(hn)
Punjab
ये भैंस मुर्रा नस्ल की है इसे आप Vitum-h liquid 10-10ml सुबह शाम दें और इसे कारगिल की Transition mix फीड देनी शुरू करें इससे दूध और लेवा अच्छा हो जाएगा
sir ga dudh bahot ghat gaya, 5 month hoge ne suyi nu ?
(pb)
Punjab
tuci uss nu pett de kiria lai Flukarid-ds bolus deo, isde nal uss nu rojana 35-40kg hara chara deo ate Calcimust gold liquid 50ml rojana ate Milkout powder 2-2 chamch swere sham deo ji, iss nal frak paa jawega.
jhone ch Thiophanate methyl 70 use karde sme pani hona chahida hai k nhi, jhanda rog lyi ?
(pb)
Punjab
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
makka aur urad ki fasal me moths aur dub ko kaise nasht karen ?
(hn)
Punjab
खेत को नदीनों से बचाने के लिए एक या दो बार गोडाई करें और पहली गोडाई बिजाई के 1 महीना बाद करें नदीनों के लिए बिजाई से दो दिनों के अंदर अंदर पैंडीमैथालीन 1 लीटर प्रति एकड़ 100-200 लीटर पानी में डालकर स्प्रे करें
fat kaise bdhaye, koi trika bta do ?
(hn)
Punjab
फैट बढ़ाने के लिए फीड के साथ एक किलो सरसों की खल, 1 किलो बड़ेवो की खल सुबह शाम दें 20 ग्राम मीठा सोडा रोजाना एक बार दें इसके साथ Fatplus पाउडर 50 ग्राम या Fatmax पाउडर 50 ग्राम दें
ਨਰਮੇ ਵਿੱਚ ਜੂੰ ਅਤੇ ਚਿੱਟੇ ਤੇਲੇ ਦੀ ਰੋਕਥਾਮ ਵਾਸਤੇ ਕਿਹੜੀ ਸਪਰੇ ਕੀਤੀ ਜਾਵੇ, ਕਿਰਪਾ ਕਰਕੇ ਮਾਤਰਾ ਅਤੇ ਰੇਟ ਬਾਰੇ ਵੀ ਦੱਸੋ ?
(pb)
Punjab
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਲੋਕਲ ਮਾਰਕੀਟ ਵਿਚ ਹੀ ਮਿਲੇਗੀ ਧੰਨਵਾਦ
Sir majj sui nu 10 din ho gye g os nu pett de kireya de aa goli da sakhde aa g ja far koi hor vadiya ds do g ?
(pb)
Punjab
Hanji deep ji tuci iss dwai di varto kr skde ho..
ਮੈਨੂੰ ਬਤਖਾ ਦੇ ਬੱਚੇ ਚਾਹੀਦੇ ਹਨ, ਕਿਥੋ ਮਿਲਦੇ ਹਨ please tell me ?
(en)
ਬੱਤਖਾ ਦੇ ਬੱਚੇ ਲ਼ੈਣ ਲੲੀ ਤੁਸੀ 9781589637 ਨੰਬਰ ਤੇ ਹਰਦੀਪ ਸਿੰਘ ਨਾਲ ਸੰਪਰਕ ਕਰੋ ਜਿ
Jojoba seed ke kisi buyer Ka number ho kisi Bhai k pass toh please share kre, 15 quintal hai seed mere pass ?
(en)
Punjab
Hindpal ji jojoba seed sale karne ke lia aap Mohammad Momin Siddiqui 9783821128 se samparak kar sakte hai. Thankyou.
sir how i can get loan for dairy farming but i have no land security, please help me ?
(en)
Punjab
ਤਨਬੀਰ ਸਿੰਘ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਹੈ ਤਾਂ ਤੁਹਾਨੂੰ ਪਹਿਲਾ ਇਸਦੀ ਟ੍ਰੇਨਿੰਗ ਲੈਣੀ ਪਵੇਗੀ ਪੰਜਾਬ ਵਿੱਚ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਲੋਨ ਦੇ ਲਈ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਬਹੁਤ ਜਰੂਰੀ ਹੈ ਜੀ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ ,ਤੁਹਾਨੂੰ ਓਹਨਾ ਤੋਂ ਪੂਰੀ ਜਾਣਕਾਰੀ ਮਿਲ ਜਾਵੇਗੀ ਬਾਕੀ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ https://youtu.be/L9dsW7iAdgw
Punjab
o veere dairy farm vich na pai koi faida da ne haga
Punjab
ver mehnat jaro proft e proft a lon v mil gya ty kam b start ho gya ty proft v a bas mehnat karo kamjabi app milo
Punjab
o verre far ta vadia gall a j tenu profit ho riha a
Punjab
o verre far ta vadia gall a j tenu profit ho riha a
Punjab
o verre far ta vadia gall a j tenu profit ho riha a
Punjab
o verre far ta vadia gall a j tenu profit ho riha a
what cultivation season is this ?
(en)
Punjab
Mubarak ji now the cultivation season is kharif and the main Kharif crops grown in India include paddy, maize, jowar, bajra, cotton, sugarcane, groundnut, pulses etc.
mushroom ?
(en)
Punjab
karan ji please ask your question in detail so that we can provide you proper information. thank you
50 percent cloro de Spray kare skde a agr kare skde a kina ML per acre..ki Shitta and Spray result Same a ?
(pb)
Punjab
Ramanpreet ji 50% chlorpyriphos di varto tuc kar sakde ho isdi matra 200-250ml nu 150 litre pani vich mila ke spray karo.dhanwad
Sir dhaan mein khabbal grass bahut jayada hai, Sir konsa herbicide vartein, jise paddy ko b nuksaan na ho, plz reply ?
(pb)
Punjab
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
sir uttam di brono spray kis vaste hai g ?
(pb)
Punjab
sukhi ji kirpa karke isde salt di photo bhejo ja isde label di photo bhejo ta jo tuhanu is bare poori jankari diti ja sake.dhanwad
khumb di kheti karn te kina kharcha aunda te kini jamin di lod hundi aa ?
(pb)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ seed len lai tusi Nirmal singh 9878811157, 9876306548 nal samparak kar sakde ho. THANKYOU.
desi ande dene vali murgi ko kaun sa pheed khilana chahiye aur voh pheed kahan milta hai ?
(hn)
Punjab
Desi murgiya di feed ghr tyar krke de skde ho, feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
bajra mein yeh Kya hua upaye bataye, plz help me ?
(hn)
Punjab
बनवारी जी यह फंगस के कारण हो रहा है यदि इसका हमला दिखे तो मैनकोजेब 75 डब्लयु पी 2 ग्राम को प्रति लीटर पानी में मिलाकर स्प्रे करें यदि जरूरत पड़े तो 8 दिनों के अंतराल पर दोबारा स्प्रे करें
vaccine for silkie hen ?
(en)
1 ਏਕੜ ਨਰਮੇ ਉਪਰ ਉਲਾਲਾ ਦੀ ਕਿੰਨੀ ਮਾਤਰਾ ਪਾਈ ਜਾਵੇ ?
(pb)
Maharashtra
ਅਮਨਪ੍ਰੀਤ ਜੀ ਉਲਾਲਾ ਦੀ ਮਾਤਰਾ 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
Punjab
60gm
ਸਰ ਜੀ ਇਹ ਦਵਾਈ ਝੋਨੇ ਉਪਰ ਕੀ ਕੰਮ ਕਰਦੀ ਹੈ ਅਤੇ ਇਸ ਦੀ ਕਿੰਨੀ ਮਾਤਰਾ ਇੱਕ ਏਕੜ ਵਿੱਚ ਵਰਤ ਸਕਦੇ ਹਾਂ ।
(pb)
Punjab
ਹਰਵਿੰਦਰ ਜੀ ਇਹ ਫੰਗਸ ਨਾਸ਼ੀ ਹੈ ਇਸਦੀ ਮਾਤਰਾ 300 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ ਇਹ ਝੋਨੇ ਵਿਚ ਜੜ ਗਲਣ ਦੀ ਰੋਕਥਾਮ ਕਰਦੀ ਹੈ ਧੰਨਵਾਦ
sir jhone te kehde Npk di spray Nishare sme kiti jawe jis nal jhad bade ?
(pb)
Punjab
ਜਦੋਂ 5% ਸਿੱਟੇ ਨਿਕਲ ਜਾਣ ਤਾਂ ਇਸ ਅਵਸਥਾ ਵਿਚ 10 ਗ੍ਰਾਮ 13-00-45 + 4 ਮਿ. ਲੀ ਹਿਯੁਮਿਕ ਐਸਿਡ ਦੀ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰਨ ਤੇ ਫਾਇਦਾ ਮਿਲਦਾ ਹੈ ਧੰਨਵਾਦ
ਸਰ ਜੀ ਝੋਨੇ ਉਪਰ ਕਿਹੜਾ ਉਲੀ ਨਾਸਕ ਪਾਈਏ ਜੋ ਕੇ ਉਲੀ ਤੋਂ ਬਚਾ ਹੋ ਸਕੇ ?
(pb)
Punjab
iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. iss nal jda di fungus control ho jawegi.
ਹਾਂਜੀ, ਮੇਰਾ ਸਵਾਲ ਹੈ solar panels ਬਾਰੇ, Facebook ਤੇ ਵੀਡੀਓ ਦੇਖੀ ਸੀ ਤੁਹਾਡੀ, ਪੁੱਛਣਾ ਸੀ ਡਾਬੇ ਦੇ ਰਹਾਿੲਸੀ ਚ’ on grid panel ਲਗਦੇ ਹਨ ਕਿ ਨਹੀ ਤੇ ਸਬਸਿਡੀ ਮਿਲਜੂ ਕ ਨਹੀ ?
(en)
tusi 9646457187 upar call kar lena g sari jankari mil javegi seetpal g
Sir ਨਰਮੇ ਦੇ ਪੱਤੇ ਇਕੱਠੇ ਹੁੰਦੇ ਹਨ ਅਤੇ ਜੂੰ ਵੀ ਹੈ ਇਸ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਨਰਮੇ ਵਿਚ ਤੇਲੇ ਅਤੇ ਜੂ ਦੀ ਰੋਕਥਾਮ ਦੇ ਲਈ prophenofos@500ml ਜਾ Ethion@800ml ਜਾ oberon@200ml ਜਾ Bayer Admire pro@12gm ਜਾ Flotis@400ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Punjab
Thank you sir g
purple brinjal kaun sa hai ?
(hn)
Punjab
अब्दुल्ला जी आप बैंगन की किस्मे जैसे Pusa Purple Long: यह जल्दी पकने वाली किस्म है सर्दियों में यह 70-80 दिनों में और गर्मियों में यह 100-110 दिनों में पक जाती है इस किस्म के बूटे दरमियाने कद के और फल लंबे और जामुनी रंग के होते हैं इसकी औसतन पैदावार 130 क्विंटल प्रति एकड़ होती है Pusa Purple Cluster: यह किस्म आई. सी. ए. आर. नई दिल्ली द्वारा बनाई गई है यह दरमियाने समय की किस्म है इसके फल गहरे जामुनी रंग और गुच्छे में होते हैं यह किस्म झुलस रोग को सहने योग्य होती है Pusa Hybrid 5: इस किस्म के फल लंबे और गहरे जामुनी रंग के होते है यह किस्म 80-85 दिनों में पककर तैयार हो जाती है इसकी औसतन पैदावार 204 क्विंटल प्रति एकड़ होती है Pusa Purple Round: यह किस्म पत्ते, शाख और फल के छोटे कीट की रोधक किस्म है Pant Rituraj: इस किस्म के फल गोल और आकर्षित जामुनी रंग के होते हैं और इनमें बीज की मात्रा भी कम होती है इसकी औसतन पैदावार 160 क्विंटल प्रति एकड़ होती है
ਸਰ ਮਿਰਚਾਂ ਦੀਆ ਉੱਪਰ ਤੋ ਟਾਹਣੀਆਂ ਸੁੱਕ ਰਹੀਆਂ ਨੇ ਪੱਤੇ ਇਕੱਠੇ ਹੋ ਰਹੇ ਨੇ ?
(pb)
Punjab
ਸੁਖਵਿੰਦਰ ਜੀ ਇਹ ਫੰਗਸ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ M -45 @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੀ ਸਪਰੇ ਤੁਸੀ 10 ਤੋਂ 12 ਦਿਨਾਂ ਬਾਦ ਦੁਬਾਰਾ ਕਰੋ ਧੰਨਵਾਦ
Punjab
ਸੁਖਵਿੰਦਰ ਸਿੰਘ ਜੀ ਜੋ ਤੁਹਾਡੀ ਮਿਰਚ ਨੂੰ ਬਿਮਾਰੀ ਆ ਇਸ ਨੂੰ ਠੇਠ ਪੰਜਾਬੀ ਵਿਚ ਡੱਕਾ ਰੋਗ ਕਹਿ ਦਿੰਦੇ ਹਨ ਇਸ ਉੱਪਰ ਤੁਸੀਂ Bayer ਦੀ Nativo 125 ਗ੍ਰਾਮ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ ਜੀ
sir FORTIZEN kise lai Huda a ki a taji sui cow de sakde ha ha 4.5 month sui v de sakde ha ki ase nal dudh wad havega ja na pls jaldi daseo ki ki kam karda a cow de lai ?
(pb)
Punjab
isda fyada taze suue pashu nu sun ton badd denn nal jyada hunda ha iss nal pashu di kamjori door rehndi hai, anndar to safai ho jndi hai, pashu nu energy mildi ha, iss nal mineral di kami door rehndi hai, baki tuci cow 4.5 month pehla suui cow nu dudh vdaun lai Calcimust gold liquid 50ml, Gog powder di rojana 1 pudi deo, uss nal duudh vdh jawega.
purple brinjal best kaun sa hai ?purple brinjal best kaun sa hai ?
(hn)
Punjab
अब्दुल्ला जी आप बैंगन की किस्मे जैसे Pusa Purple Long: यह जल्दी पकने वाली किस्म है सर्दियों में यह 70-80 दिनों में और गर्मियों में यह 100-110 दिनों में पक जाती है इस किस्म के बूटे दरमियाने कद के और फल लंबे और जामुनी रंग के होते हैं इसकी औसतन पैदावार 130 क्विंटल प्रति एकड़ होती है Pusa Purple Cluster: यह किस्म आई. सी. ए. आर. नई दिल्ली द्वारा बनाई गई है यह दरमियाने समय की किस्म है इसके फल गहरे जामुनी रंग और गुच्छे में होते हैं यह किस्म झुलस रोग को सहने योग्य होती है Pusa Hybrid 5: इस किस्म के फल लंबे और गहरे जामुनी रंग के होते है यह किस्म 80-85 दिनों में पककर तैयार हो जाती है इसकी औसतन पैदावार 204 क्विंटल प्रति एकड़ होती है Pusa Purple Round: यह किस्म पत्ते, शाख और फल के छोटे कीट की रोधक किस्म है Pant Rituraj: इस किस्म के फल गोल और आकर्षित जामुनी रंग के होते हैं और इनमें बीज की मात्रा भी कम होती है इसकी औसतन पैदावार 160 क्विंटल प्रति एकड़ होती है
sir poultry farm kholna hai es layi ki karna pau te es upper kini subsidy mil sakdi hai ?
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ ਆਡਿਆਂ ਲਈ 500 ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇੱਕ ਮੁਰਗੀ ਦੇ ਇੱਕ ਬੱਚੇ ਤੇ ਤੇ ਜਨਮ ਤੋਂ ਲੈ ਕੇ ਅੰਡੇ ਦੇਣ ਤੱਕ 250-300 ਤੱਕ ਖਰਚਾ ਆ ਜਾਵੇਗਾ ਤੇ ਇਸ ਲਈ 1250 ਸਕੇਅਰ ਫੁੱਟ ਦੇ ਸ਼ੈੱਡ ਜਗਾਂ ਦੀ ਜਰੂਰਤ ਪਵੇਗੀ ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ
Rajasthan
कड़कनाथ कहां से मिलते हैं
Sir bt nrme main sfed machher bhut jyada hai or niche se patte ikthe ho rhe hai dwai btao ?
(en)
Punjab
नरमे में जूं, तेले और थ्रिप्स है, इसकी रोकथाम के लिए prophenofos@500ml याEthion@800ml या oberon@200ml या Bayer की Admire pro@12gm या Flotis@400ml की प्रति एकड़ के हिसाब से 150 लीटर पानी में मिलाकर स्प्रे करें
ਕਈ ਮੱਝਾਂ ਦੇ ਸਰੀਰ ਤੇ ਕੋਈ ਵੀ ਚਿੱਟਾ ਵਾਲ ਨੀ ਹੁੰਦਾ ਪੂਛ ਵੀ ਸਾਰੀ ਕਾਲੀ ਹੁੰਦੀ ਹੈ ਇਹ ਮੱਝਾ ਕਿਹੜੀ ਨਸਲ ਦੀਆ ਹੁੰਦੀ ਹਨ ?
(pb)
Rajasthan
ehh muurah nasal di majh hundi hai..
ਹਾਜੀ ਕੁਝ ਮੱਝਾ ਦੇ ਸਰੀਰ ਤੇ ਚਿੱਟਾ ਵਾਲ ਨਹੀ ਹੁੰਦਾ ਤੇ ਉਨਾ ਦੀ ਪੂਛ ਵੀ ਕਾਲੀ ਹੁੰਦੀ ਹੈ । ਮੱਝ ਦਿਆ ਨਸਲਾ ਜਿਵੇ ਮੁਰ੍ਹਾ , ਨੀਲੀ ਰਾਵੀ , ਸੁਰਤੀ ,ਜੱਫਰਾਬਾਦੀ,ਨਾਗਪੁਰੀ,ਮਰਾਠਵਾਦੀ,ਭਦਾਵਰੀ , ਕਾਲਾਹਾਡੀ ਅਤੇ ਟੋਡਾ ਪਰ ਸਬ ਤੋਂ ਚੰਗੀ ਮੱਝ ਮੁਰ੍ਹਾ ਅਤੈ ਨੀਲੀ ਰਾਵੀ ਹੈ
उगती बाजरी पर बरसात होने के कारण पीली हो गई है, अब बढ़नी बंद हो गई है, अब इसका क्या करे ?
(hn)
Punjab
गणेश कुमार जी आप इसके ऊपर NPK 191919 @1 किलो को 150 लीटर पानी में मिला कर स्प्रे करें इस से फसल ग्रोथ करना शुरू कर देगी धन्यवाद
Rajasthan
धन्यवाद
Rajasthan
यह दवाई यहां पर नहीं मीलति है
Sir 1509 nu jhanda rog hai, Kahdi dvai paiye ?
(en)
Maharashtra
Jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda Hai.
fish farming training Sansthan kahan par hai ?
(hn)
Rajasthan
Abhishek ji Fisheries ki training ke liye aap apne jile ke Krishi Vigyan Kendra, Agarpura Chouraha, Suwana, KVK, Bhilwara - 313 001 , (Raj.) India Phone : +91-9414576763 se samparak kar sakte hai, ja fir aap Veterinary university training and research center (VUTRC) Suratgarh district Sriganganagar se bhi le sakte hai. Sriganganagar se training lene ke lia aap mere se 966066992 (Anil Ghorela) par samparak kar sakte hai. Thank you.