Rajasthan
Search
sir ji Sampurn ahaar kya hai or is me kya kya hona chahiye ? pashuyo Ko chara dalne ka sehi time sab Kush samjaye dhaneybaad ?
(hn)
Randhir ji sampurn ahaar usko bolte hai jisme sabhi chijjen sahi matra mai hoti hai, jo pashu ke sarir ke sahi vikas ke liye jruri hoti hai, usko sampurn ahaar bolte hai, aap rojana 35-40kg pashuo ko hara chara dena suru kren, unki her 3 mahine badd deworming jrurr krwayen, feed aap wohi dalen jo pashu assani se khata hai ya fir aap khuud ghar per tyar krke de skte hai jisme sabhi chijjen sahi marta mai hoti hain..
Himachal Pradesh
thanks sir ji
Rajasthan
संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो, 1 किलो हल्दी (सर्दिaयां में) इन्हें मिला लें यह फीड पशु के लिए बहुत लाभदायक होती है
Himachal Pradesh
thanks sir ji
sagvan ki kheti ki all jaankari ?
(hn)
Maharashtra
बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है इसके लिए मिट्टी का pH 6.5 या इससे ज्यादा होना चाहिए मिट्टी की pH 6.5 से कम होने पर फसल के विकास पर असर पड़ता है प्रसिद्ध किस्में :- Konni Teak, West African teak, Godhavari Teak, South and Central American Teak, Nilambur or Malabar Teak.मिट्टी के भुरभुरा बनाने के लिए खेत की 2-3 बार जोताई करें मिट्टी को समतल करें ताकि खेत में पानी खड़ा ना हो सके नए पौधों की रोपाई के लिए 45x45x45 सैं.मी. के फासले पर गड्ढे खोदे प्रत्येक गड्ढे में गली हुई रूड़ी की खाद के साथ कीटनाशी डालें बीजों को नर्सरी बैड में बोया जाता है रोपाई के लिए 12-15 महीने के नए पौधों का प्रयोग करें टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है रोपाई के लिए पूर्व अंकुरन पौधों का प्रयोग किया जाता है मॉनसून का मौसम सागवान की रोपाई के लिए सबसे अच्छा मौसम होता है रोपाई के लिए 2x2 या 2.5x2.5 या 3x3 मीटर के फासले रखा जाता है जब अंतर-फसली अपनाई हो, तो 4x4 मीटर या 5.x5 मीटर फासला रखें सागवान की रोपाई के लिए पूर्व अंकुरित पौधों का प्रयोग करें 45x45x45 सैं.मी. के गड्ढे बनाएं प्रत्येक गड्ढे में गली हुई रूड़ी की खाद और मिट्टी डालें बिजाई पंक्ति में, छींटे द्वारा या पनीरी लगाकर की जा सकती है एक एकड़ में रोपाई के लिए लगभग 1500-1800 clones का प्रयोग करें सागवान वृक्ष के फल का छिल्का मोटा और सख्त होता है, इसलिए नर्सरी में बिजाई से पहले सागवान के बीजों की अंकुरन प्रतिशतता बढ़ाने के लिए बीजों का पूर्व उपचार किया जाता है फलों को भिगोने और सुखाने के लिए पूर्व उपचार का पारंपरिक ढंग प्रयोग किया जाता है इस विधि में बीजों को 12 घंटे के लिए पानी में भिगोया जाता है और फिर 12 घंटे के लिए धूप में सुखाया जाता है यह प्रक्रिया 10-14 दिनों तक बार बार दोहराई जाती है बीजों के उपचार के लिए अन्य तेजाबी और गड्ढा वाले पूर्व उपचार के ढंग हैं हर साल अगस्त और सितंबर महीने में 50 ग्राम प्रति पौधे में पहले तीन वर्ष डालें पहले तीन वर्षों में खेत को नदीन मुक्त करना आवश्यक है नियमित समय पर गोड़ाई करें पहले वर्ष में 3 और दूसरे वर्ष में 2 गोड़ाई करें रोपाई के तीसरे वर्ष में एक बार गोड़ाई करें मॉनसून के मौसम में सिंचाई की आवश्यकता नहीं होती सिंचाई गर्म या गर्मियों के महीने में और आवश्यकता अनुसार करें आवश्यकता अनुसार सिंचाई करने के साथ काफी हद तक पैदावार में सुधार आता है अतिरिक्त सिंचाई से पानी के धब्बे और फंगस ज्यादा हो जाती है
genda phool ki nursery kab daali jati hai ?
(hn)
Maharashtra
गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें
sir syngenta de Ampligo da result kina time da a,,nal oli rog tu taspa pa dia ja sundi wali koi hor daso jo gob bali sundi nu be mara lamba time asar rakha ,asi padan ne pie hun spray time a kardia si ,johnaa pussa 44 a g ?
(pb)
Punjab
Invade.... Fame..tata takumi ...ehna insecticides da lama asr hai but thodia costly aa. tuc proclaim..v use kr skde o..fungicide ch hexaconazole +zineb kr lvo ya ikala hexaconazole v kr skde o
Punjab
sir Ampligo Kima raho senginta de
ਮੈਂ ਮੱਛੀਆਂ ਪਾਲਣ ਦਾ ਕੋਰਸ ਕਰਨਾ ਚਾਹੁੰਦਾ ਹਾਂ ?
(en)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ..
ਸਰ ਜੀ ਅੱਕੀ ਦੇ ਬੂਟੇ ਦੀ ਪਹਿਚਾਣ ਕਰਨਾ ਚਹੁੰਦੇ ਹਾ ਜੀ ?
(pb)
Punjab
ਬੂਟਾ ਜੀ ਇਸਦੇ ਲਈ ਤੁਸੀ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
dhaan me jyada futav k liye kya kre ?
(hn)
Maharashtra
धान के बढ़िया फुटाव के लिए अब आप यूरिया के साथ biovita @8 किलो या फिर टाटा की ralli gold @4 किलो को प्रति एकड़ में इसका छींटा दें, इससे आपका धान बढ़िया फुटाव कर लेगा
ਵੀਰ ਜੀ ਅਸੀ ਅੱਕੀ ਦੇ ਬੂਟੇ ਦੀ ਪਹਿਚਾਣ ਕਰਨਾ ਚਾਹੁੰਦੇ ਹਾ ਜੀ, ਅਸੀ ਵੈਦੀਕ ਦਾ ਕੰਮ ਕਰਦੇ ਹਾ ਜੀ ਸਾਨੂੰ ਇਸ ਦੀ ਜਰੂਰਤ ਹੈ ਜੀ ?
(pb)
Punjab
ਬੂਟਾ ਜੀ ਇਸਦੇ ਲਈ ਤੁਸੀ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
ek 5000 ltr ke tank mai biofloc mai kitni fish daale ?
(en)
Maharashtra
Akshay ji kitni dali jaye ye depends karta hai species ke marketable size pe kuch fish 1 kg above hone par bikti hai to kuch 100 gm above hone par bikti hai islie ye depend karta hai harvesting pe ke uss waqt 600-700 kg 10,000 ltr tank me nikala ja sakta hai bas tilapia 1100-1200 kg taka record ki gayi hai .. but sb starting me
ਸਰ ਜੀ ਪੁਦੀਨੇ ਦੇ ਪੱਤੇ ਸੁੱਕ ਰਹੇ ਹਨ ਅਤੇ ਜੜ ਵੀ ਗਲ ਰਹੀ ਹੈ ਫੁਟਾਰਾ ਵੀ ਘੱਟ ਹੈ ਕੋਈ ਵਧੀਆ ਹਲ ਦਸੋ ਜੀ ?
(pb)
Punjab
ਸਤਿੰਦਰ ਜੀ ਪੁਦੀਨੇ ਦੇ ਪੱਤੇ ਫੰਗਸ ਦੇ ਕਾਰਨ ਗੱਲ ਰਹੇ ਹਨ ਇਸਦੇ ਲਈ ਤੁਸੀ carbendazim @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
dhaan Pusa 1kism me 30din ka hogya usme dhaan me geru rang ka hora h kya kre ya kis ki kmi h ?
(hn)
Punjab
Vikas ji kripya aap iski photo bheje taki aapko iske bare men poori jankari di ja sake,dhanywad
Sir ji mai langra ty hunsa kind de mango plant lgaeya nu 1 Saal ho Gaya ki ehna nu hor ki paeya jave ki jaldi ty wadiy growth krn potash kini pa skde aa Boota damge ty ni hunda potash nl aap ji da danwaad ?
(pb)
Punjab
1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਪੌਦੇ ਜਾਂ ਰੁੱਖ ਨੂੰ ਲਈ ਰੂੜੀ ਦੀ ਖਾਦ 25 ਕਿਲੋ , ਯੂਰੀਆ 200-400 ਗ੍ਰਾਮ, ਸਿੰਗਲ ਸੁਪਰ ਫਾਸਫੇਟ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 350-700 ਗ੍ਰਾਮ ਪ੍ਰਤੀ ਰੁੱਖ ਪਾਓ
narme di growth Ghat hoyi h koi spray bare daseya jave jis nal narme di fasal di growth Puri ho jave dhanwaad ji
(pb)
Punjab
liquid zinc oxide and tricontanol di sprey kro ..pani to baad 30 35 kg urea da shta deo
bhaiyo pashuo k pas dua krne se pashuo ko koi nuksan h k nhi ?
(hn)
Rajasthan
Nitesh ji aap mashro ko bhagane ke liye pashu ke pass duua paa skte hai, isse nuksan nhi hai, per duua jyada nhi hona chahiye, duua aap pashuo se duur kren, isse pashuo per makhi masar kam aate hai, duua sirf sukhi ruudi aur sukke kakho ka hona chahiye, aap plastic ka usee duue mai naa kren..
Hello Sir ਮੇਰੇ 3 ਖੇਤ ਨੂੰ ਤਾਰਾਂ ਬਾਲੇ ਜਾਂ ਸੀਂਮਟ ਵਾਲ਼ੇ ਲਾਉਣ ਲਈ ਕਿੰਨਾ ਖਾਰਚਾ ਆ ਸਕਦਾ ?
(en)
Tajinder singh g jekar tuc ikk 7ft da khamba ghare bnaunde ho tan uss da kharcha 250-270rs. prati khamba painda hai...jekar ihi tuc market de vicho kise factory de vicho lainde ho tan 350-400rs da ikk painda hai....Main tuhanu ihi suggest krunga ki ihh tuc changi factory de vicho lwo...kyuki othe khambe vibrator nal bande hnn jis nal khambe bnaun sme ohna de vich hwaa nahi rehndi hai ate ohh fatde nahi hnn...fir uss de vich wdia lohe da saria ate kundia payia hundia hnn jiss nal taar di khich wdia bndi hai....Ghare bnaye khambe onne majboot nahi bande hnn...
धान की खेती में कौन सी खाद डालें ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें ऊंचे क्षेत्रों के लिए नाइट्रोजन 23 किलो (यूरिया 52 किलो), फासफोरस 12 किलो (एस एस पी 75 किलो) और पोटाश 12 किलो (म्यूरेट ऑफ पोटाश 20 किलो) प्रति एकड़ में डालें नाइट्रोजन की आधी और फासफोरस और पोटाश की पूरी मात्रा बिजाई के तीन सप्ताह बाद डालें बाकी बची नाइट्रोजन को दो भागों में बांटे पहले भाग को बिजाई के 6 सप्ताह बाद और दूसरे भाग को बालियां निकलने के समय डालें
ਸੂਰ ਪਾਲਣ ਦੇ ਧੰਦੇ ਵਿੱਚ ਮੁਨਾਫ਼ਾ ਕਿੰਨਾ ਕੁ ਹੋ ਜਾਂਦਾ ਹੈ । ਰੋਜ਼ਾਨਾ ਇਕ ਵੱਡੇ ਜਾਨਵਰ ਦਾ ਖਰਚਾ ਕਿੰਨਾ ਕੁ ਆ ਜਾਂਦਾ ਹੈ । 10 ਜਾਨਵਰਾਂ ਦੇ ਵਿੱਚੋ ਕਿੰਨੀ ਆਮਦਨ ਹੋ ਜਾਂਦੀ ਹੈ ?
(pb)
ਸੰਦੀਪ ਜੀ ਤੁਹਾਡਾ 5 ਸੂਰੀਆ ਰੱਖਣ ਵਿਚ ਲਗਭਗ 5-6 ਲੱਖ ਤਕ ਖਰਚ ਆ ਸਕਦਾ ਹੈ ਬਾਕੀ ਓਹਨਾ ਦੀ ਨਸਲ ਅਤੇ ਗਰੋਥ ਤੇ ਨਿਰਭਰ ਕਰਦਾ ਹੈ, ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ..
Basmati 1121 nu kinne sammay de antraal naal urea paona chahida hai ta jo changi growth hoveh ?
(en)
Punjab
7 day to start krke 25 day ch pori kro urea .3 kisht bna lwo .asi 7 day to paune aa
मेरी शिमला में वायरस आ रहा है उसकी यह फोटो है उसकी दवा बताएं ?
(hn)
Maharashtra
कृष्ण गोपाल जी आप इसके पत्तों के नीचे मच्छर का हमला चैक करें अगर मौजूद है तो आप imidacloprid @1.5 ml को प्रति लीटर पानी के हिसाब से स्प्रे करें धन्यवाद
Uttar Pradesh
हिंदी में जवाब दें
kya layer farming ki training jaruri nahi hai kya isko normal information ke start kr skte hain ?
(en)
Punjab
Naveen ji yaddi aap training lekar kam suru krte hai too usse apko inki bimaria, dekhbhal, khurak ki jankari milegi jisse apko iss kam ko krne mai koi smasia nhi ayegi.
बटी संमा किस दवाई से मरेगा धान मै ?
(hn)
kirpa iss ki photo bheje aur yeh btaayein ki dhaan abhi kitne din ka hai..uss hisaab se apko dwaayi btaayi ja skti hai.
ਸਰ ਝੋਨੇ ਨੂੰ 3 ਬੋਰੇ ਯੂਰੀਅਾ ਦੇ ਪਾ ਦਿਤੇ ਹਨ ਹੁਣ ਪਦਾਨ ਦੇ ਨਾਲ ਹੋਰ ਯੂਰੀਅਾ ਪੳੁਣ ਦੀ ਲੋੜ ਹੈ ਜਾ ਨਹੀ ਪਦਾਨ ਪੳੁਣੀ ਦੀ ਲੋੜ ਹੈ ?
(pb)
Punjab
Saini Sahb, ਝੋਨੇ ਨੂੰ ਪਾਦਾਨ ਵੀ ਨਾਂਹ ਪਾਓ ਜੀ ਇਹ ਮਿੱਤਰ ਕੀਟ ਵੀ ਖਤਮ ਕਰਦੀ ਹੈ ਪਾਦਾਨ ਦੇ ਬਦਲ ਵਜੋਂ ਲੋੜ ਪੈਣ ਤੇ ਸਪਰੇਅ ਕਰੋ ਜੀ ।
sir ji mere 1 ekad ki guar ki fasal me ye rog aa gya h koi upay btaye ji ?
(hn)
Maharashtra
इस बीमारी की रोकथाम के लिए रोधक किस्मों का प्रयोग करें इस बीमारी की रोकथाम के लिए इंडोफिल एम 45 या कप्तान 260 ग्राम को 100 लीटर पानी में डालकर प्रति एकड़ पर छिड़काव करें जरूरत पड़ने पर 15 दिनों के फासले पर दुबारा स्प्रे करें
मक्की के लिए कौन सी दवा चाहिए कीटनाशक ?
(hn)
Punjab
श्रवण जी कृपया बताएं कि मक्का में कोनसा कीट है ताकि आपको इसके बारे में पूरी जानकारी दी जा सके धन्यवाद
ਸਰ ,ਗਾਵਾ ਨੂੰ ਚਿਚੜ ਬਹੁਤ ਆ ਕੀ ਕੀਤਾ ਜਾਵੇ ?
(pb)
Punjab
ਪਸ਼ੂਆਂ ਨੂੰ 100 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ..
Punjab
Har ik nu 100 gram? chahe pregnat v hoye..teh shotti vasiya nu?
Punjab
ehda side effect ta nai koi veer
sar ਜੀ ਜੇ ਕੋਈ ਗਾ ਬਣ ਦੀ ਨਾ ਹੋਵੇ ਓਨੁ ਕਿ ਦੇਣਾ ਚਾਹੀ ਦਾ va ਜੀ ?
(pb)
Punjab
ਉਸ ਨੂੰ ਪੇਟ ਦੇ ਕੀੜਿਆਂ ਲਈ Albendazole bolus ਦਿਓ, ਇਸਦੇ ਨਾਲ ਤੁਸੀ Ovumin gold ਪਾਊਡਰ 50 ਗ੍ਰਾਮ ਰੋਜਾਨਾ ਅਤੇ Min21 bolus ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ. ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣੀ ਹੈ ਜਿਵੇਂ ਉਹ ਵਾਰ ਵਾਰ ਰਪੀਟ ਹੁੰਦੀ ਹੈ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ
poltery farming ਲਈ ਫੀਡ ਕਿਸ ਤਰਾ ਤਿਆਰ ਕੀਤੀ ਜਾ ਸਕਦੀ ਹੈ ?
(pb)
Punjab
tusi feed teyar karan lai 25 kg makki, 20 kg kanak, 5-6 kg soeyabeen khal te thoda mineral mixture mix karke morning te evening nu feed murgiya nu pao. ehna nu rajvi feed deyo jinni eh kha sakan
thku
हमारे एक महीने के कटड़े की नाभि में सूजन है, सख्त, और गाँठ सी बन रही है ?
(hn)
दीपक जी उसे आप Amoxikind-CV bolus 1—1 गोली सुबह शाम और उसकी नाभी पर Povide स्प्रे करनी शुरू करें यह tineta animal health कंपनी का प्रोडक्ट है इससे फर्क पड़ जाएगा
अमरुद का पौधा1 साल का हो चुका है लेकिन उसकी वृद्धि और फूट नहीं चल रही है ?
(hn)
Punjab
जब पौधे 1 से 3 वर्ष के हो जाएं तो इसमें 10 से 25 किलोग्राम देसी रूड़ी की खाद, 155 से 200 ग्राम यूरिया, 500 से 1600 ग्राम सिंगल सुपर फासफेट और 100 से 400 ग्राम म्यूरेट ऑफ पोटाश प्रति पौधे के हिसाब से डालनी चाहिए
सर जी नमस्कार मुच्छल 1401 में पहला fangicideस्प्रे कौन सा करे और इसके साथ npk कौन सा मिलाये ?
(hn)
Maharashtra
धान के लिए फंगसनाशी — इसमें फंगस के कारण धब्बे बन जाते हैं इस पर Thiophanate methyl@300gm या carbendazim@400gm या M-45@400gm या Upl की saaf@400gm को 150 लीटर पानी में मिलाकर प्रति एकड़ पर स्प्रे करें यह धब्बा रोग ठीक हो जायेगा इसके अलावा इन्हें युरिया में मिलाकर भी छींटा दे सकते हैं इससे जड़ की फंगस कंटरोल हो जायेगी
leaflets n stemborer ko rokne k liye kya daale.Dhaan ?
(hn)
Punjab
Stem borer ki roktham ke liye aap fame@20ml ja coragen@60ml ko 150 litre pani men mila kar spray karen.dhanywad
ਛੋਟਾ ਫੀਡ ਪਲਾਂਟ ਜਾਂ ਪਸ਼ੂਆਂ ਦਾ ਦਾਣਾ ਬਣਾਉਣ ਲਈ ਛੋਟੇ ਪਲਾਂਟ ਤੇ ਕਿੰਨਾ ਖਰਚ ਹੋਵੇਗਾ । ਕੀ ਇਹ ਲਘੂ ਉਦਯੋਗ ਦੇ ਅਧੀਨ ਲਗਾਇਆ ਜਾ ਸਕਦਾ ਹੈ ?
(pb)
Punjab
Amritpal singh ji jekar tusi mini feed mil lgona chode ho ta is bare visthar vich jankari lai tusi Rinku 9813819916 nal samparak kar sakde ho. Thankyou.
desi murgia beeth paani wang kar rahia ne...pichkari kar rahia ne ?
(pb)
Punjab
ehna nu tuci Albac @ 150gm/ 100 kg feed vich dena suru kro, Iss nal thik ho jawega.
ਮੇਰੇ ਸਵਾਲਾਂ ਦੇ ਕੋਈ ਜਵਾਬ ਨਹੀਂ ਦਿੱਤਾ ਗਿਆ ?
(pb)
Punjab
Sahib ji tuhade sare swala de jwab dite gye hai tuci app vich apne swala de jwab dekh skde ho.
ਇਸ ਨੰਬਰ ਤੇ 9779977641
ਇਸ ਨੰਬਰ ਤੇ 9779977641
dijal anudan pane ke liye kya karna hai ?
(hn)
ਲੇਡੀਜ ਕਰ ਸਕਦੀ ਹੈ ਸੂਰ ਪਾਲਣ ਕੋਰਸ ?
(en)
Punjab
Jagtar Singh Baidwan ji ladies vi pig training le sakdia ne. Thankyou.
sir dhan 25 din ke ho gaye kya lagaye ab dusri khurak pehli khurak me carbofuran or uni gold lagayi thi ?
(hn)
Punjab
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें नाइट्रोजन की आधी मात्रा और फासफोरस और पोटाश की पूरी मात्रा रोपाई के समय डालें बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें जल जमाव वाले क्षेत्रों में नाइट्रोजन 30-41 किलो (यूरिया 65-90 किलो) प्रति एकड़ में शुरूआती खुराक के तौर पर डालें कम बारानी क्षेत्रों के लिए नाइट्रोजन 23-32 किलो (यूरिया 52-70 किलो) और फासफोरस 16 किलो (एस एस पी 100 किलो) प्रति एकड़ में प्रयोग करें नाइट्रोजन की आधी मात्रा और फासफोरस की पूरी मात्रा रोपाई से पहले और बाकी बची नाइट्रोजन बालियां निकलने के समय डालें
ਬੈਂਗਣ ਦੇ ਬੂਟੇ ਕੁਝ ਪੀਲੇ ਹੋ ਗੲੇ ਹਨ ਦਵਾਈ ਦੱਸੋ ਕਿਹੜੀ ਕਰੀਏ ?
(pb)
Punjab
ਇਹ ਤੱਤ ਦੀ ਕਮੀ ਦੇ ਕਾਰਨ ਹੁੰਦਾ ਹੈ ਇਸਦੇ ਲਈ ਤੁਸੀ NPK 191919 @1 ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ
choti Kat bimari ki dawai bataye ?
(hn)
Maharashtra
Brajmohan ji aap iske patton ke neeche machar ka hamla check karen agar maujood hai to aap imidacloprid@1.5ml ko prati litre pani ke hisab se spray karen.dhanywad
Pusa 1 dhaan me chara bhut hora h 30din ka hogya or futaw bhi ni kr ra ?
(hn)
Maharashtra
जिन खेतों में पानी खड़ा करने की समस्या हो तो धान की रोपाई के बाद 10—12 दिन के अंदर अंदर 40 मि.ली. प्रति एकड़ ग्रेनिट 240 एस सी को 150 लीटर पानी में मिलाकर छिड़काव कर दें जिससे दीमक, धान के मोथे और चौड़े पत्तों वाले नदीनों की रोकथाम होगी यदि धान की रोपाई के बाद खेत में दीमक और धान के मोथे उग पड़ते हैं तो रोपाई के 20—25 दिनों के अंदर अंदर 100 मि.ली. नोमिनी गोल्ड वॉश आउट माचो तारक 10 एस सी को 150 लीटर पानी में घोलकर छिड़काव कर दें यदि खेत में लैप्टोक्लोआ, घास या कनकी की समस्या हो तो 400 मि.ली. प्रति एकड़ 6.7 ई सी को 150लीटर पानी में घोलकर धान की रोपाई के 20—25 दिन के अंदर अंदर छिड़काव कर दें यदि खेत में चौड़े पत्तों वाले नदीन आदि की समस्या हो तो 30 ग्राम एलग्रिप 20 डब्लयु जी या 16 ग्राम सैगमैट 50 डी एफ या 8 ग्राम एलमिक्स 20 डब्लयु पी या 50 ग्राम सनराइज़ 15 डी जी (इथोकसीसल्फ्यूरॉन) को रोपाई के 20 दिन बाद 150 लीटर पानी में घोलकर छिड़काव करें
ਬੱਕਰੀ ਦੀ ਘਰ ਵਿੱਚ ਫ਼ੀਡ ਕਿਮੇ ਤਿਆਰ ਕਰਿਅੇ ਜੀ ?
(en)
ਫ਼ੀਡ ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ
ਬੱਕਰੀਆ ਲਈ ਘਰ ਵਿਚ ਫ਼ੀਡ ਤਿਆਰ ਕਰਨ ਲਈ 30 ਕਿਲੋ ਮੱਕੀ , 25 ਕਿਲੋ ਕਣਕ ,10 ਕਿਲੋ ਸਰੋ ਦੀ ਖਲ ਅਤੈ 2 ਕਿਲੋ ਨਮਕ ਤੇ ਇਹ ਸਾਰਾ ਕੁਝ ਤੁਹਾਨੂੰ 21 ਤੋ 2400 ਵਿਚ ਮਿਲ ਜਾਵੇਗਾ ਪਰ ਜੇ ਤੁਹਾਨੂੰ ਕੋਈ ਚੀਜ ਜਿਆਦਾ ਰੇਟ ਤੇ ਮਿਲ ਰਹੀ ਹੈ ਤਾ ਤੁਸੀ ਉਸ ਚੀਜ ਨੂੰ ਫੀਡ ਵਿਚ ਘੱਟ ਵੀ ਪਾ ਸਕਦੇ ਹੋ
Is there any selective herbicide for sorghum(1 month after sowing) ?
(en)
Punjab
Sachin ji you can use Atrazine@ 400gm/açre in heavy soils.thank you
kinnow ke plant me ye Kya dikat hai ..please guide me ....organic treatment btaiye please ... tricodurma phle hi plant ki roots me daal Chuka hun m ?
(en)
Punjab
Chandresh ji aap ise vermicompost @4-5 kilo prati paudha daale.dhanywad
सर कमरे के अंदर गमले में लगाए जाने वाले पौधे बताएं जो हवा को शुद्ध रखे ?
(hn)
Punjab
Satpal g, Aap room mey Snake Plant, Peace lily, IVY Plant, Singonium, Saflerra, Arika Palm, Fern, Croton, Aglonima, Draasinna, Monstera, Money Plant lga skte hai
?
(en)
Punjab
Amarit ji kirpa krke apna swal vistar nal pusho ji tan jo tuhanu sahi jankari diti jaa skee..
sir kya ye mitha soda hai madical store wale ne diya hai ?
(hn)
नहीं जी आप इसका प्रयोग ना करें आप स्टोर पर जाकर sodium bicarbonate मांगे या फिर आप करियाना की स्टोर से भी मिठा सोडा ले सकते है या किसी पंसारी की दुकान से भी ले सकते है
मूंगफली पीली पड़ रही है ?
(hn)
Punjab
विनोद कुमार जी आप इसके लिए NPK 191919 @1 किलो को 150 लीटर पानी के हिसाब से स्प्रे करें धन्यवाद
sir eh jhone vich ho jandi hai ,,esdi rokthaam lae local dukana to kayi parkaar diya dawaeya le k pa laeya par esdi roktham ja esnu marn ch koi kamjaab nahi hoe,, esda koi hal dso ?
(pb)
Punjab
ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
Punjab
ਬਾਈ ਤੁਸੀਂ ਇਸ ਨੂੰ ਹੱਥਾਂ ਨਾਲ ਹੀ ਕੱਢੋ
ye nimboo ka 2 saal ka ped he ye kuch mahino se yellow ho gya he or iski growth bhi ruki hui he or is ped ki puri pattiya yellow ho gyi he is k upar copper oxy chloride bhi spray kr diya he lekin fir bhi ye thik nhi ho rha he ?
(hn)
Punjab
nawad ji aap zinc sulphate@3 gram ko prati litre pani ke hisab se spray karen.iske ilava aap ise vermicompost@4 kilo ko prati paudha daale.dhanywad
panni ki avasyakta hogi
Madhya Pradesh
pani to flood bhi de deta hu or drip se bhi mujhy to aage ki process btaye
humic acid ka chinta dena ho to us ki kitni matra leni pdegi ak akd mei yani ki ek ekad mei ?
(hn)
Maharashtra
gaurav ji humic acid ka chinta nahi diya ja sakta iski spray ki jati hai.iski matra 250ml ko prati litre pani ke hisab se spray karen.dhanywad
bimari ki dawai bataye ?
(hn)
Maharashtra
Brajmohan ji aap iske patton ke neeche machar check karen agar maujood hai to aap iske uper imidacloprid @1.5ml ko prtai litre pani ke hisab se spray karen.dhanywad
how many fishes to put in 5000 ltr tank in biofloc fish farming ?
(en)
Akshay, you can put 600 fishes in 5000 Litres tank.
sir regant altra 4kg, padan 7kg, fettara4kg ahna 3 vicho jyda lambe sme da result kinda a 22, 25 din tak ?
(pb)
Punjab
ehna saria da result 15-17 din tak hunda hai tuci kisi di v varto kr skde ho..
sr vitam H 9 ਮਹੀਨੇ ਦੇ ਗੱਬਣ ਮੱਝ nu de skde a majj dhara paunde a agge ?
(pb)
Punjab
Hanji tuci vitum-h 10-10ml swere sham majh nu de skde ho, iss nal lewa vdia tyar hunda hai.
sr 1509 nu 18 din phela thiopomenthal 75% paya c janda rog phela nalu jyda dekhyaye dane lag pay a ?
(pb)
Punjab
harman ji kirpa karke salt da nam sahi daso ta jo tuhanu is bare poori jankari diti ja sake.dhanwad
sir mujhe murgi ka bachcha chahiye kahan se milega ?
(en)
Punjab
Raja ji Murgi ke bache lene ke liye aap Jitendra Kumar 7250555572 Poultry Farm se sampark kr skte hai..
7903647427
ये अरंडी में किस प्रकार की समस्या हैं और इसे कैसे दूर किया जाए?
(hn)
Maharashtra
यह कोई बीमारी नहीं है यह अधिक नर फूलों की समस्या है लाल रंग के फूल मादा हैं हरे फूल खिलने के बाद पीले रंग वाले नर फूल हैं हाइब्रिड बीज की कमी , पानी या खाद की कमी, पौधे की बढ़ती उम्र एवं तापमान की अधिकता से भी नर फूलों की संख्या बढ़ जाती है ज़रूरत के अनुसार खाद पानी देते रहें पके फलों की कटाई करे एवं पानी के साथ नाइट्रोजन दें DCH 177 एक बहुत अच्छा हाइब्रिड है जोना केवल ज़्यादा पैदावार देता है अधिक नर फूलों की समस्या भी इसमें नहीं है N P K का स्प्रे करें व सिंचाई के साथ urea डालें सल्फ़र का उपयोग भी करें
Rajasthan
Hi
badam tree ?
(en)
Punjab
Charanjeet ji kirpa karke swal vistar nal pucho ta jo tuhanu is bare poori jankari diti ja sake.dhanwad
sir ah majh aw dooje sue te esde than jude hoe hn te dona thana ch mass di ptli prt nl jude hnn te dona vichon dudh aunda but alag ...alag ni choe jnde..ki ehna da opretion krr ke alag kita ja skda hai
(pb)
Hanji kashmir ji tuci isda operation krwa skde ho, tuci nazdiki surgery specialist doctor se iska operation krwa skte hai..
ਸਰ ਮੇਰੇ ਕੋਲ ਇਕ hf ਗਾਂ ਹੈ ਜੀ ਉਸਨੂੰ ਸੂਈ ਨੂੰ 4 ਦਿਨ ਹੋ ਗਏ ਆ, ਉਹੋ ਅਗਲੇ ਪੈਰਾਂ ਤੋਂ ਬਹੁਤ ਦਰਦ ਮਨਾ ਰਹੀ ਆ ਬਹੁਤ ਔਖੀ ਤੁਰ ਰਹੀ ਹੈ ਉਸਦਾ ਬੁਖਾਰ ਨਹੀਂ ਟੁੱਟ ਰਾਹ ਉਸਦਾ ਬੁਖਾਰ 104 ਹੈ, ਦਵਾਈ ਵੀ ਖਵਾਈ ਪਰ ਠੀਕ ਨਹੀਂ ਹੋਈ ਇਸਦੇ ਪੈਰਾਂ ਦੇ ਬਾਰੇ ਇਲਾਜ ਦਸੋ ਅਤੇ ਬੁਖਾਰ ਦੀ ਦਵਾਈ ਦਸੋ ,ਕਿੰਨੇ ਦਿਨ repeat ਕਰਾਂ ?
(pb)
tuci uss nu Neoprofin injection 15ml, Teramycin-LA injection 15-15ml gardan de dona pase lgwao, Neoprofin injection tuci 3 din lagatar lgwao ate Teramycin injection 3 dina badd fir 1 injection lgwao, bakii uss nu Anabolite liquid 100-100ml swere sham dena suru kro, iss nal frak paa jawega..