Manage Expert Answers

Search

Total Count :- 258604

ਸਰ ਪੂਸਾ 44 ਸਿੱਧੀ ਬਿਜਾਈ ਕਰ ਸਕਦੇ ਆ ਜੀ,ਜੇ ਹਾਂ ਤਾਂ ਕਦੋਂ ਬੀਜ ਸਕਦੇ ਆ ਜੀ ?

(pb)
Posted by
Jagseer sidhu (8437946541)
Jagseer sidhu
Punjab
Sangrur
Write Answer
Posted Date (08 May 2020 01:40 PM) Assigned Date (-)
Answered Date (12 May 2020 01:23 PM) Translated Date (-)

ਜਗਸੀਰ ਜੀ pusa 44 ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਯੂਨੀਵਰਸਿਟੀ ਵਲੋਂ ਨਹੀਂ ਕੀਤੀ ਜਾਂਦੀ ਹੈ ਫਿਰ ਵੀ ਕਈ ਕਿਸਾਨ ਆਪਣੇ ਤਜੁਰਬੇ ਦੇ ਹਿਸਾਬ ਨਾਲ ਲਗਾ ਰਹੇ ਹੈਂ ਤੁਸੀਂ ਇਸ ਦੀ ਬਿਜਾਈ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|

1844 ਮੱਕੀ ਪੱਕਣ ਤੋਂ ਬਾਅਦ ਝੋਨੇ ਦੀ ਕਿਹੜੀ ਕਿਸਮ ਲਗਾਈ ਜਾ ਸਕਦੀ ਹੈ ?

(en)
Posted by
Pargat singh (9781278288)
Pargat singh
Punjab
Barnala
Write Answer
Posted Date (08 May 2020 01:36 PM) Assigned Date (-)
Answered Date (11 Jun 2020 03:01 PM) Translated Date (-)

ਪ੍ਰਗਟ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੀ ਬਿਜਾਈ ਕਦੋ ਕੀਤੀ ਹੈ ਕਿਉਕਿ ਇਹ ਪੱਕਣ ਦੇ ਲਈ 120 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸਤੋਂ ਬਾਦ ਤੁਸੀ ਬਾਸਮਤੀ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ|

SAHIWAL gaay ka doodh dairy par kitne rupaye litre jata hai ?

(hn)
Posted by
HARSHIT tiwari (8181926004)
HARSHIT tiwari
Uttar Pradesh
Kanpur Nagar
Write Answer
Posted Date (08 May 2020 01:28 PM) Assigned Date (-)
Answered Date (09 May 2020 03:32 PM) Translated Date (18 Aug 2021 09:35 AM)

Harshit ji dairy mai dudh fatt aur snf ke hisab se jatta 4 jaise yaddi fatt 4.0 aur snf 8.6 hai tab 33.09 rs. tak jayega, baki jo apki dairy mai rate chl raha aap dairy wale se pta kr skte hai..

sir npk191919 gobar ke sath milakar de to kya Hoga ?

(hn)
Posted by
shubham (8679641530)
shubham
Himachal Pradesh
Kangra
Write Answer
Posted Date (08 May 2020 01:27 PM) Assigned Date (-)
Answered Date (09 May 2020 08:20 PM) Translated Date (-)

Shubham ji aap NPK 191919 ki akele ki sprya karen.

ਮੂੰਗੀ ਦੀ ਝੋਨਾ ਬੀਜਣ ਤੋ ਪਹਿਲਾ ਲਾਉਣੀ ਏ ਤੇ ਉਸ ਖੇਤ ਚ ਉਸੇ ਤਰਾ ਹੀ ਹਰੀ ਖਾਦ ਬਣਾਉਣਾ ਚਾਹੁੰਦਾ ਹਾ ਕੀ 25 ਦਿਨ ਚ ਮੂੰਗੀ ਹਰੀ ਖਾਦ ਲਈ ਤਿਆਰ ਹੋਜੂ

(pb)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (08 May 2020 01:26 PM) Assigned Date (-)
Answered Date (09 May 2020 08:19 PM) Translated Date (-)

ਬਲਵਿੰਦਰ ਜੀ ਤੁਸੀ ਇਸਨੂੰ 40 ਦਿਨਾਂ ਬਾਦ ਖੇਤ ਵਿਚ ਵਾਹ ਸਕਦੇ ਹੋ|

Sir katti kis nasal di a ji, 2.5 saal di a ?

(en)
  • 1
Posted by
Bachittar Singh (8283921588)
Bachittar Singh
Punjab
Amritsar
Write Answer
Posted Date (08 May 2020 01:24 PM) Assigned Date (-)
Answered Date (08 May 2020 05:11 PM) Translated Date (-)

Ehh murrah nasal di katti hai.

Answered Date (08 May 2020 07:46 PM) Translated Date (-)

Sir katti nu hun kehri khurak daeye jisnal eh ban jawe

Good aftr noon dear .....hhb 299 bajra beej lena h muje jo ki hisar rajasthan university ne nikala tha ..... plz help me regarding this

(hn)
Posted by
Rajesh (9518080048)
Rajesh
Haryana
Bhiwani
Write Answer
Posted Date (08 May 2020 01:22 PM) Assigned Date (-)
Answered Date (09 May 2020 08:17 PM) Translated Date (-)

Rajesh ji yeh aapko KVK se mil jayega.Address: near Bhim Stadium, Housing Board Colony, Bhiwani, Haryana 127021 Phone: 098129 15742

ਪਨੀਰੀ ਬੀਜਣ ਤੋ ਦੂਜਾ ਪਾਣੀ ਕਦੋਂ ਲਾਈਏ ਤੇ ਖਾਦ ਕਦੋਂ ਪਾਈਏ ਤੇ ਨਾਲ ਹੋਰ ਕੋਈ ਤੱਤਾ ਦੀ ਸਪਰੇਅ ਦੀ ਕਦੋਂ ਲੋੜ ਆ ਪਨੀਰੀ ਨੂੰ ?

(pb)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (08 May 2020 01:21 PM) Assigned Date (-)
Answered Date (09 May 2020 08:11 PM) Translated Date (-)

ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ

ਚਰੀ ਤੇ ਕਈ ਵਾਰੀ ਸਪ੍ਰੇਅ ਕਰ ਲਈ ਪਰ ਗੋਬ ਸੁੱਕਣੋ ਨਹੀਂ ਹੱਟਦੀ ਕੋਈ ਵਧੀਆ ਦਵਾਈ ਦੱਸੋ ਸ੍ਰੀਮਾਨ ਜੀ ?

(pb)
Posted by
Narotam Singh (9876432404)
Narotam Singh
Punjab
Patiala
Write Answer
Posted Date (08 May 2020 01:21 PM) Assigned Date (-)
Answered Date (08 May 2020 01:28 PM) Translated Date (-)

ਨਰੁੱਤਮ ਜੀ ਇਹ ਦੱਸੋ ਕਿ ਤੁਸੀਂ ਕਿਹੜੇ ਕੀਟਨਾਸ਼ਕ ਦੀ ਵਰਤੋਂ ਕਰ ਚੁੱਕੇ ਹੋ।

Answered Date (10 May 2020 07:43 AM) Translated Date (-)

Sir Chlorpyrifos 50%E.C INSECTICIDE ਦੀ ਸਪਰੇਅ ਕੀਤੀ ਆ

(en)
Posted by
Manpreet Singh (9464330831)
Manpreet Singh
Punjab
Shahid Bhagat Singh Nagar
Write Answer
Posted Date (08 May 2020 01:19 PM) Assigned Date (-)
Answered Date (09 May 2020 03:28 PM) Translated Date (-)

Manpreet ji tuhade walo bheji gyi audio upload nhi hoi hai kirpa krke audio dubara upload kro tan jo tuhanu sahi jankari diti ja skee.

I want to farming litchi in Gujarat ?

(en)
Posted by
Ramesh Pipalia (9825079839)
Ramesh Pipalia
Gujarat
Rajkot
Write Answer
Posted Date (08 May 2020 01:11 PM) Assigned Date (-)
Answered Date (08 May 2020 01:20 PM) Translated Date (-)

Mr. Ramesh, It can be grown on variety of soil. Deep, fertile, well drained, medium texture soil is suitable for litchi cultivation. pH of soil should be 7.5 to 8. Litchi crop cannot tolerate high pH and saline soils. Do ploughing, cross ploughing of land and then levelled the land. Prepare land in such way that water stagnation should not occurred in field. Planting can be done just after monsoon in month of August-September, sometime it can be extended up to November in Punjab. For planting select two year old plant.Use distance of 8-10 meter in row to row and also plant to plant in case of square method. Dug pits of 1m x 1m x 1m and expose to sun for some days. Then fill the pit with top soil with 20-25 kg of well decomposed cow dung, 2 kg of bone meal and 300 gm of MOP. After filling sprinkle some water on it. Plant the seedlings in middle of pit.Direct sowing or transplanting method. thank you

sir mere swaal da jawab ni mileya ?

(pb)
Posted by
manjot singh (9855200641)
manjot singh
Punjab
Ludhiana
Write Answer
Posted Date (08 May 2020 01:09 PM) Assigned Date (-)
Answered Date (11 Jun 2020 12:54 PM) Translated Date (-)

Manjot ji tuhade sare swala da jwab dite ja chuke han tuc meri profile de vich jake check kar sakde ho,dhanwad

ਮੱਕੀ ਲਗਾਈ ਹੈ ਜੀ 1844 ਇਸ ਤੋਂ ਪੱਕਣ ਬਾਅਦ ਝੋਨੇ ਦੀ ਕਿਹੜੀ ਕਿਸਮ ਲਗਾਈ ਜਾ ਸਕਦੀ ਹੈ ?

(pb)
Posted by
Pargat singh (9781278288)
Pargat singh
Punjab
Barnala
Write Answer
Posted Date (08 May 2020 01:05 PM) Assigned Date (-)
Answered Date (09 May 2020 07:59 PM) Translated Date (-)

ਪ੍ਰਗਟ ਜੀ ਇਹ 120 ਦਿਨ ਲੈਂਦੀ ਹੈ ਪੱਕਣ ਦੇ ਲਈ| ਤੁਸੀ ਬਾਸਮਤੀ ਦੀ ਬਿਜਾਈ ਕਰ ਸਕਦੇ ਹੋ ਇਸਦੇ ਲਈ ਕਿਸਮਾਂ 1509,1121 ,CSR 30 ਦੀ ਬਿਜਾਈ ਕਰ ਸਕਦੇ ਹੋ|

09 May 2020

ਜੀ ਕੋੲੀ ਹੋਰ ਹਾੲੀਬ੍ਰੀਡ ਨਹੀਂ ਲਗਾ ਸਕਦੇ? ਜਿਵੇਂ 26,24 etc

sir water Kitna chahiye ?

(hn)
  • 2
Posted by
shubham (8679641530)
shubham
Himachal Pradesh
Kangra
Write Answer
Posted Date (08 May 2020 01:04 PM) Assigned Date (-)
Answered Date (08 May 2020 01:29 PM) Translated Date (-)

Shubham g NPK 19:19:19@1kg 150ltr pani mein mila ke spray kr skte ho.....

sir purnia me quail farming Bata sakte hai.or address

(en)
Posted by
imran (8490996693)
imran
Bihar
Purnea
Write Answer
Posted Date (08 May 2020 01:03 PM) Assigned Date (-)
Answered Date (09 May 2020 02:59 PM) Translated Date (-)

Imran ji aap quail farming ki jankari ke liye Ravi Kumar yadav 9576255216, 9576639429 se sampark kr skte hai..

sir mere khet ch jhone ch pani nahi rukda khet pani bahut khanda hai is vich kehdi jhona variety lagani chahidi hai khet poora upjau hai ?

(pb)
Posted by
Lali (8360822079)
Lali
Punjab
S.A.S. Nagar
Write Answer
Posted Date (08 May 2020 01:01 PM) Assigned Date (-)
Answered Date (09 May 2020 07:55 PM) Translated Date (-)

Lali ji tuc jhone di kisam Sava 200,Sava 134, 27p31 di bijai kar sakde ho,dhanwad

Answered Date (09 May 2020 09:54 PM) Translated Date (-)

sava 134 ghat pani ch ho janda

126 ਝੋਨਾ ਕਿਵੇਂ ਆ ਕੀ ਝਾੜ ਹੈ ਇਸਦਾ ਜਰੂਰ ਦੱਸੋ ਜੀ ?

(pb)
Posted by
Harbhagwan singh (8968347707)
Harbhagwan singh
Punjab
Faridkot
Write Answer
Posted Date (08 May 2020 01:00 PM) Assigned Date (-)
Answered Date (08 May 2020 01:04 PM) Translated Date (-)

PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਕੇਸਰੀ 468 ਝੋਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਸ ਦਾ ਕਿੰਨਾ ਝਾੜ ਨਿਕਲਦਾ ਹੈ ਤੇ ਇਸ ਦੀ ਕਦੋ ਪਨੀਰੀ ਬੀਜੀ ਜਾਂਦੀ ਹੈ ?

(pb)
Posted by
Jagjit Hundal (9876001371)
Jagjit Hundal
Punjab
Amritsar
Write Answer
Posted Date (08 May 2020 12:57 PM) Assigned Date (-)
Answered Date (09 May 2020 07:53 PM) Translated Date (-)

ਜਗਜੀਤ ਜੀ ਕਿਰਪਾ ਕਰਕੇ ਦੱਸੋ ਕੇ ਇਸਦੀ ਕੰਪਨੀ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|

es time kon kon c sabjiyaan beej sakte hai ?

(pb)
Posted by
Sarbjeet (9464394616)
Sarbjeet
Punjab
Bathinda
Write Answer
Posted Date (08 May 2020 12:52 PM) Assigned Date (-)
Answered Date (08 May 2020 12:57 PM) Translated Date (-)

Sarbjeet ji, is samy ap sabjiyan jaise ke fulgobhi, bangan, mirch, nuli or pyaj ki bijai kar sakte hain, dhanywad

मैं आम की खेती करना चाहता हूँ उसके लिए मुझे उचित सलाह दीजिए ?

(hn)
Posted by
प्रणव ब्रह्मर्षि (7542003222)
प्रणव ब्रह्मर्षि
Bihar
Patna
Write Answer
Posted Date (08 May 2020 12:41 PM) Assigned Date (-)
Answered Date (08 May 2020 12:59 PM) Translated Date (-)

इस फल को सभी फलों का राजा कहा जाता है और इसकी खेती भारत में पुराने समय से की जाती है आम की खेती कईं तरह की मिट्टी में की जा सकती है इसकी खेती के लिए घनी ज़मीन, जो 4 फुट की गहराई तक सख्त ना हो, की जरूरत होती है मिट्टी की पी एच 8.5 प्रतिशत से कम होनी चाहिए प्रसिद्ध किस्में: Dusheri,Langra,Chausa,Ambika,Arunika,Mallika, Amrapali, Ratna, Arka Arjun, Arka Puneet, Arka Anmol, Sindhu, Manjeera.ज़मीन की अच्छी तरह जोताई करें और फिर समतल करें ज़मीन को इस तरह तैयार करें ताकि खेत में पानी ना खड़ा हो ज़मीन को समतल करने के बाद एक बार फिर गहरी जोताई करके ज़मीन को अलग अलग भागों में बांट दें फासला जगह के हिसाब से अलग-अलग होना चाहिए बिजाई का समय पौधे अगस्त से सितंबर और फरवरी मार्च के महीने में बोये जाते हैं पौधे हमेशा शाम को ठंडे समय में बोयें फसल को तेज हवा से बचाएं फासला कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें रोपाई के लिए वर्गाकार प्रणाली का प्रयोग करें बीज की गहराई बिजाई से एक महीना पहले 1x1x1 मीटर के आकार के गड्ढे 10x10 मीटर के फासले पर खोदें गड्ढों को सूर्य की रोशनी में खुला छोड़ दें फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें बिजाई का ढंग बिजाई वर्गाकार और 6 भुजाओं वाले तरीके से की जा सकती है 6 भुजाओं वाले तरीके से बिजाई करने से 15 प्रतिशत वृक्ष ज्यादा लगाए जा सकते हैं पौधे लगाने के बाद फूले हुए फलों को 4-5 वर्ष तक हटाते रहें, ताकि पौधे के भाग अच्छा विकास कर सकें फलों के बनने तक यह क्रिया जारी रखें इस क्रिया के समय अंतर फसलों को अधिक आमदन और नदीनों की रोकथाम के लिए अपनाया जा सकता है प्याज, टमाटर, फलियां, मूली , बंद गोभी, फूल गोभी और दालों में मूंग, मसूर, छोले आदि को अंतर फसलों के तौर पर प्रयोग किया जा सकता है आड़ू, आलू बुखारा और पपीता भी मिश्रित खेती के लिए अपनाये जा सकते हैं बीज की मात्रा 10 मीटरx 10 मीटर के फासले पर प्रति एकड़ में 40 पौधे लगाए जाते हैं जबकि मध्यम घनता की रोपाई में 160 पौधे प्रति एकड़ में लगाए जाते हैं फासफोरस को वर्ष में दो बार डालें दूसरे शब्दों में मॉनसून के शुरू होने पर जून जुलाई के महीने में डालें और उसके बाद सितंबर अक्तूबर महीने में डालें नाइट्रोजन और पोटाश को जून - जुलाई, सितंबर - अक्तूबर, जनवरी - फरवरी और मार्च - अप्रैल में बराबर भागों में बांटकर डालें कईं बार मौसम के बदलने पर फल गिरने लगते हैं यदि फलों को गिरना देखा जाए तो 13:00:45 10 ग्राम को प्रति लीटर पानी में मिलाकर स्प्रे करें मलचिंग का प्रयोग तापमान के प्रभाव को कम करता है अच्छे फूल और उपज के लिए 00:52:34 150 ग्राम को 15 लीटर पानी में मिलाकर फूल निकलने के शुरू में 8 दिनों के अंतराल पर दो बार स्प्रे करें यह फूल के गिरने को रोकेगा सिंचाई की मात्रा और फासला मिट्टी, जलवायु और सिंचाई के स्त्रोत पर निर्भर करते हैं नए पौधों को हल्की और बार-बार सिंचाई करें हल्की सिंचाई हमेशा दूसरी सिंचाई से अच्छी सिद्ध होती है गर्मियों में 5-6 दिनों के फासले पर सिंचाई करें और सर्दियों में धीरे-धीरे फासला बढ़ा कर 25-30 दिनों के फासले पर सिंचाई करें वर्षा वाले मौसम में सिंचाई वर्षा मुताबिक करें फल बनने के समय, पौधे के विकास के लिए 10-12 दिनों के फासले पर सिंचाई की जरूरत होती है फरवरी के महीने में खादें डालने के बाद हल्की सिंचाई करें नयी फसल के आस-पास गोडाई करें और जड़ों में मिट्टी लगाएं नदीनों की वृद्धि को रोकने के लिए काले रंग की प्लास्टिक की मलच का प्रयोग किया जाता है प्रौढ़ फसल के लिए 1 मीटर x 1 मीटर आकार की काली पॉलीथीन मलच की आवश्यकता होती है जबकि 8 वर्ष या उससे ज्यादा वर्षों के लिए 2.5 मीटर x2.5 मीटर आकार के मलच की आवश्यकता होती है फल का रंग बदलना फल पकने की निशानी है फल का गुच्छा पकने के लिए आमतौर पर 15-16 सप्ताह का समय लेता है सीढ़ी या बांस (जिस पर तीखा चाकू लगा हो) की मदद से पके हुए फल तोड़े और पके फलों को इक्ट्ठा करने के लिए एक जाल भी लगाएं पके फलों को आकार और रंग के आधार पर छांटे और बक्सों में पैक करें तुड़ाई के बाद पॉलीनैट पर फलों के ऊपरी भाग को नीचे की तरफ करके रखें

hamari ganne ki fasal mein motha (dilla) adhik ho gya hai iske upchar ke liye ye Koi dawai bataye jisse ganne per Koi prabhav na pade aur ganna adhik upaj Karen aur mota ya dilla jad se khatm ho jaye thank you ?

(hn)
Posted by
Rahul Chauhan (9084940664)
Rahul Chauhan
Uttar Pradesh
Shamli
Write Answer
Posted Date (08 May 2020 12:38 PM) Assigned Date (-)
Answered Date (08 May 2020 01:01 PM) Translated Date (-)

Rahul ji, ap is nadeen ki roktham ke liye isme Atrazine 50% WP @ 500 ml ko 150 litre pani mein mila kar spray kar sakte hain, dhanywad

08 May 2020

ye motha atrazine 50.sy khatam nhey hoga.

sir m polyfarm lagana chahta hu koi number send karo jankari ke liye ?

(en)
Posted by
Guri Gill (9468418928)
Guri Gill
Haryana
Fatehabad
Write Answer
Posted Date (08 May 2020 12:37 PM) Assigned Date (-)
Answered Date (09 May 2020 07:50 PM) Translated Date (-)

Guri ji aap polyhouse ke liye Punit Gupta :- 9780200996 se sampark kar sakte hai .https://www.youtube.com/watch v=TPuSMpWqzCc&t=21s

1 mahina di Ai to badd mallpa di kon c goli de dsakdy aa..non pregnt ja ..pregnet bali ..ki kar sakday aa.

(pb)
Posted by
Mangat (9878458973)
Mangat
Punjab
Jalandhar
Write Answer
Posted Date (08 May 2020 12:31 PM) Assigned Date (-)
Answered Date (09 May 2020 03:26 PM) Translated Date (-)

hnji tuci pett de kiria wali goli de skde ho tuci Fenbendazole goli gaban pashua nu ate dujia nu v de skde ho..

Lagatar vadha den wala hra chara kon sa hai g ?

(pb)
Posted by
jssidhu (9876375175)
jssidhu
Punjab
Mansa
Write Answer
Posted Date (08 May 2020 12:30 PM) Assigned Date (-)
Answered Date (09 May 2020 07:46 PM) Translated Date (-)

sidhu ji tuc naphier hybrid chare di bijai kar sakde ho,dhanwad

09 May 2020

thanks g

Sir Rice di sabse achi variety konsi hai ?

(hn)
Posted by
Siya (8360575900)
Siya
Punjab
Amritsar
Write Answer
Posted Date (08 May 2020 12:29 PM) Assigned Date (-)
Answered Date (08 May 2020 01:06 PM) Translated Date (-)

Siya ji, ap dhan ki kisme jaise ke PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127 PR 128, PR 129 ki bijai ap kar sakte hain, dhanywad

sir m javek khati karna chahta hu. pullfarm. to kuch bato. Haryana s tohana s

(hn)
Posted by
Gurpreet singh (8708760586)
Gurpreet singh
Haryana
Fatehabad
Write Answer
Posted Date (08 May 2020 12:26 PM) Assigned Date (-)
Answered Date (09 May 2020 07:45 PM) Translated Date (18 Aug 2021 09:35 AM)

gurpreet ji jaivik kheti men aap chemical ka istemal band kar de.aap khaadon ki jgah par vermicompost istemal karen aur aap iski kheti pehle kam area men shuru kare aur jaise jaise aapka anubhav badta jayega vaise aap jaivik kheti ke under area bda sakte hai,dhanywad

nimbu k paudhe mein last time sare fruit set jo hue the wo drop ho gaye the ab dobara se nayi flowering ho rahi hai aur last time fruit set hua tha wo abhi tak pea size hi hai size increace nahi hua pls suggest age kya precautions aur measures le sakte hain. 3 din pehle usme planofix ki spray bhi ki hai 2ml/liter k hisab se pls suggest

(en)
  • 1
Posted by
Pankaj Rawat (7668280963)
Pankaj Rawat
Uttarakhand
Uttarkashi
Write Answer
Posted Date (08 May 2020 12:24 PM) Assigned Date (-)
Answered Date (08 May 2020 12:55 PM) Translated Date (-)

Pankaj ji, agar apne planofix ka istemal kar liya hai to abhi apko isme koi spray karne ki jarurat nahi hai, dhanywad

08 May 2020

okay thank you shilpa ji aur abhi fertilize karne ki jaroorat hai kya?

desi chicken Chicks kidhar se kharidu ?

(hn)
Posted by
sanjay kumar sahu (7903292265)
sanjay kumar sahu
Jharkhand
East Singhbhum
Write Answer
Posted Date (08 May 2020 12:15 PM) Assigned Date (-)
Answered Date (08 May 2020 05:10 PM) Translated Date (-)

Sanjay ji aap chicks lene ke liye Rajinder Singh 6299561595 Balwant Farm Chicks se sampark kr skte hai..

mooli ke patton mein ye kide lag rahe hain inhe kaise control karein pls guide ?

(en)
  • 1
Posted by
Pankaj Rawat (7668280963)
Pankaj Rawat
Uttarakhand
Uttarkashi
Write Answer
Posted Date (08 May 2020 12:08 PM) Assigned Date (-)
Answered Date (08 May 2020 01:08 PM) Translated Date (-)

Pankaj ji, ap is sundi ki roktham ke liye isme quinalphos @ 4 ml prati litre pani ke hisaab se spray kar sakte hain, dhanywad

करेला का पत्ता पीला होकर सूख जाता है ?

(hn)
Posted by
दिनेश कुमार (9304174352)
दिनेश कुमार
Bihar
Saharsa
Write Answer
Posted Date (08 May 2020 12:03 PM) Assigned Date (-)
Answered Date (08 May 2020 01:14 PM) Translated Date (-)

दिनेश जी कृपया आप इसकी फोटो भेजें ताकि आपको उसके हिसाब से इसके बारे में जानकारी दी जा सके धन्यवाद

ਸਰ 1509 ਝੋਨੇ ਦੀ ਪਨੀਰੀ ਲਈ 1 ਏਕੜ ਦਾ ਕਿੰਨਾ ਬੀਜ ਪਊਗਾ ?

(pb)
Posted by
Gurpreet Singh (9878947527)
Gurpreet Singh
Punjab
Sangrur
Write Answer
Posted Date (08 May 2020 12:01 PM) Assigned Date (-)
Answered Date (09 May 2020 07:42 PM) Translated Date (-)

ਗੁਰਪ੍ਰੀਤ ਜੀ ਤੁਸੀ 8 ਕਿਲੋ ਬੀਜ ਦੀ ਵਰਤੋਂ ਕਰ ਸਕਦੇ ਹੋ|

nimbu k paudhe mein last time sare fruit set jo hue the wo drop ho gaye the ab dobara se nayi flowering ho rahi hai aur last time fruit set hua tha wo abhi tak pea size hi hai size increace nahi hua pls suggest age kya precautions aur measures le sakte hain. 3 din pehle usme planofix ki spray bhi ki hai 2ml/liter k hisab se pls suggest

(en)
  • 1
Posted by
Pankaj Rawat (7668280963)
Pankaj Rawat
Uttarakhand
Uttarkashi
Write Answer
Posted Date (08 May 2020 11:55 AM) Assigned Date (-)
Answered Date (09 May 2020 07:38 PM) Translated Date (-)

pankaj ji planofix se fruit dropping ruk jayegi iske ilava aap vermicompost@3-4 kilo prati paudha daale.

ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕੀਤੀ ਜਾਵੇ ?

(pb)
Posted by
Pardeep Sidhu (6280349416)
Pardeep Sidhu
Punjab
Bathinda
Write Answer
Posted Date (08 May 2020 11:50 AM) Assigned Date (-)
Answered Date (08 May 2020 04:08 PM) Translated Date (-)

ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...

Sir g kal da mausam kidda da rahega ?

(hn)
Posted by
Siya (8360575900)
Siya
Punjab
Amritsar
Write Answer
Posted Date (08 May 2020 11:46 AM) Assigned Date (-)
Answered Date (08 May 2020 04:12 PM) Translated Date (-)

Siya ji, mausam vibhag de anusaar kal da mausam saaf ate garam taapman 32*C tak rehn di sambhavna hai, dhanwad

npk 191919 1kg packet water Kitna dalna hai ?

(hn)
Posted by
shubham (8679641530)
shubham
Himachal Pradesh
Kangra
Write Answer
Posted Date (08 May 2020 11:35 AM) Assigned Date (-)
Answered Date (08 May 2020 11:38 AM) Translated Date (-)

Shubham ji, ap NPK 191919 @ 1 kilo ko 150 litre pani mein mila kar prati acre mein istemal kar sakte hain, dhanywad

devmedia

(pb)
  • 3
Posted by
Nissan singh (8146252077)
Nissan singh
Punjab
Gurdaspur
Write Answer
Posted Date (08 May 2020 11:34 AM) Assigned Date (-)
Answered Date (09 May 2020 03:22 PM) Translated Date (-)

ਇਸ ਨੂੰ ਵਧਿਆ ਖੁਰਾਕ ਦਿਓ ਅਤੇ ਸਮੇ ਸਮੇ ਤੇ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਹੁਣ ਤੁਸੀ ਇਸ ਨੂੰ Nilzan liquid 1ml/3kg ਸਰੀਰ ਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ Groviplex liquid 7-10ml ਰੋਜਾਨਾ ਉਸਦੇ ਭਾਰ ਦੇ ਹਿਸਾਬ ਨਾਲ ਦਿਓ

ਕਰੇਲਾ ?

(pb)
Posted by
Gurpreet Singh (9815071868)
Gurpreet Singh
Punjab
Sangrur
Write Answer
Posted Date (08 May 2020 11:18 AM) Assigned Date (-)
Answered Date (08 May 2020 11:21 AM) Translated Date (-)

ਗੁਰਪ੍ਰੀਤ ਜੀ, ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਕੇ ਤੁਸੀਂ ਕਰੇਲੇ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ

08 May 2020

karela nu kine Dina vivh fall lagna shrur ho janda

Answered Date (11 May 2020 02:47 PM) Translated Date (-)

ok

devmedia

(pb)
Posted by
Satwinder Kumar (7888633909)
Satwinder Kumar
Punjab
Shahid Bhagat Singh Nagar
Write Answer
Posted Date (08 May 2020 11:08 AM) Assigned Date (-)
Answered Date (09 May 2020 03:17 PM) Translated Date (-)

Satwinder ji tuci usdia akha nu fatkadi de pani nal saff krna suru kro ate uss nu pett de kiria lai Flukarid-Ds bolus deo, iss nal frak paa jawega.

?

(pb)
  • 1
Posted by
ਰਮਨ (9988365398)
ਰਮਨ
Punjab
Bathinda
Write Answer
Posted Date (08 May 2020 11:07 AM) Assigned Date (-)
Answered Date (08 May 2020 04:06 PM) Translated Date (-)

Raman ji, eh fungus da hamla hoya hai tusi is di roktham layi is vich copper oxychloride @ 3 gram prati litre pani de hisaab nal spray kar sakde ho, dhanwad

we have good amount of bio slurry in liquid and powder form please suggest where we can sell ?

(en)
Posted by
Kapil Arora (9312971055)
Kapil Arora
Haryana
Ambala
Write Answer
Posted Date (08 May 2020 11:07 AM) Assigned Date (-)
Answered Date (09 May 2020 04:16 PM) Translated Date (-)

Kapil ji you can sell it to organic farmers and nurseries.thank you

sir pusa 44 lagu ke nahi ?

(pb)
Posted by
manjinder singh (7009642912)
manjinder singh
Punjab
Barnala
Write Answer
Posted Date (08 May 2020 11:02 AM) Assigned Date (-)
Answered Date (08 May 2020 11:04 AM) Translated Date (-)

Manjinder ji, tusi Pusa 44 lga sakde ho, eh ik lambe same vali kism hai, dhanwad

08 May 2020

sir ਰੂਪਨਗਰ distt ਲਈ ਕਿਹੜਾ ਬੀਜ ਬੀਜਿਆ ਜਾਵੇ ਝੋਨੇ ਦਾ

Arbi de beej dian kehdian kehdian kisma hundian ne g, hun may de month vich kehdi variety lga sakde han city DIRBA , DISTT SANGRUR area vich kithon is da beej mil sakda hai, GURMEET DASS BAWA ?

(en)
Posted by
GURMEET DASS (6283717973)
GURMEET DASS
Punjab
Sangrur
Write Answer
Posted Date (08 May 2020 11:01 AM) Assigned Date (-)
Answered Date (08 May 2020 11:19 AM) Translated Date (-)

Gurmeet ji, arbi di bijai da sahi sama february mahine da hunda hai is di kism Punjab Arvi-1 hai, dhanwad

छांव (आम के बाग) में कौन सी खेती हो सकती है जिससे अच्छी कमाई हो ?

(hn)
  • 2
Posted by
Raghav Tyagi (9729984575)
Raghav Tyagi
Haryana
Yamunanagar
Write Answer
Posted Date (08 May 2020 10:58 AM) Assigned Date (-)
Answered Date (08 May 2020 03:59 PM) Translated Date (-)

राघव जी, कृपया आप बताये कि आपके बाग़ की उम्र कितनी है ताकि आपको उसके हिसाब से जानकारी दी जा सके धन्यवाद यादविंदर जी

08 May 2020

65-70 साल

hello sir g abhi mere khet khali pade huye hai kon si fasal bo sakte hain ?

(hn)
Posted by
sumit singh (9559627834)
sumit singh
Uttar Pradesh
Kanpur Nagar
Write Answer
Posted Date (08 May 2020 10:57 AM) Assigned Date (-)
Answered Date (08 May 2020 11:42 AM) Translated Date (-)

Sumit ji, abhi ap fulgobhi, bangan, mirch, pyaj ki bijai kar sakte ho, iske ilawa ap makka ki biaji kar sakte hain, dhanywad

kvk Bathinda da number ?

(pb)
Posted by
Harpal singh (7696066287)
Harpal singh
Punjab
Bathinda
Write Answer
Posted Date (08 May 2020 10:56 AM) Assigned Date (-)
Answered Date (08 May 2020 03:54 PM) Translated Date (-)

Harpal ji, Krishi Vigyan Kendra, Punjab Agricultural University, Bathinda , Phone:- 0164-2215619 dhanwad

Sir vel te pethe lagde aa te mach jande aa koi hal daso ?

(pb)
Posted by
lakhvinder singh (8209860968)
lakhvinder singh
Rajasthan
Hanumangarh
Write Answer
Posted Date (08 May 2020 10:55 AM) Assigned Date (-)
Answered Date (08 May 2020 11:52 AM) Translated Date (-)

Lakhvinder g pethe upper M-45@500 gm per acre spray kr skde ho and 3-4 din baad NPK 13045@1 kg per acre spray kr skde ho...

jhona lon wali machine kitho Milu and ki rate aa ?

(pb)
Posted by
jagmohan singh (7537800039)
jagmohan singh
Punjab
Ludhiana
Write Answer
Posted Date (08 May 2020 10:53 AM) Assigned Date (-)
Answered Date (09 May 2020 07:36 PM) Translated Date (-)

Jagmohan ji tuc jhone di machine de layi 7888737806 nal sampark kar sakde ho.dhanwad

Answered Date (20 May 2020 01:54 PM) Translated Date (-)

various manufacturing company are there like national , guru nanak and many more and at the cost of 70 to 80 thousand

sir mungi beeji nu ajj 35 days ho gye 1 pani lga dita te sundi to spray kar diti c hun us te kehdi spray kiti jave and fal kine dina te lgda ?

(en)
Posted by
Amandeep singh Dhaliwal 97804 10102 (9592300548)
Amandeep singh Dhaliwal 97804 10102
Punjab
Ludhiana
Write Answer
Posted Date (08 May 2020 10:52 AM) Assigned Date (-)
Answered Date (09 May 2020 04:06 PM) Translated Date (-)

amandeep ji kripa karke daso ke kehdi kisam beeji ci ta jo tuhanu osde hisab nal jankari dit ja sake,dhanwad

mere makka ?

(hn)
  • 1
Posted by
harshit Kumar (7887009973)
harshit Kumar
Uttar Pradesh
Kannauj
Write Answer
Posted Date (08 May 2020 10:52 AM) Assigned Date (-)
Answered Date (08 May 2020 03:52 PM) Translated Date (-)

Harshit ji, apki fasal ko dekh kar lag raha hai yeh boht hi tandrust hai, ap iska samy samy par sarvekshan karte rahien, keet or bimari ke hamle ki jaanch rakein, dhanywad

ambala City haryana mein earthworm kaha se kharide ?

(hn)
Posted by
gursher singh (7015167800)
gursher singh
Haryana
Ambala
Write Answer
Posted Date (08 May 2020 10:49 AM) Assigned Date (-)
Answered Date (09 May 2020 07:34 PM) Translated Date (18 Aug 2021 09:35 AM)

Gursher ji aap ambala men earthquake lene ke liye 9812345779 Saha Block, Vill:- Rampur, Kalpi, Ambala GPO, Ambala - 133001 sampark kar sakte hai,dhanywad

09 May 2020

thanks g

कच्चे आम की गुठली से आम का पौधा लग सकता है क्या अगर हा तो कैसे ?

(hn)
Posted by
Manish kumar (8949743144)
Manish kumar
Rajasthan
Bikaner
Write Answer
Posted Date (08 May 2020 10:48 AM) Assigned Date (-)
Answered Date (09 May 2020 04:20 PM) Translated Date (-)

मनीष जी आम की गुठली से पौधे त्यार करने के लिए आप साथ में दी गयी वीडियो चेक कर सकते है:-https://www.youtube.com/watch?v=IH_2aYYbwWg

ਮੈਂ ਇਸ ਵਾਰ PR ਝੋਨਾ ਲਾਉਣਾ ਚਾਹੁੰਦਾ ਵੱਧ ਝਾੜ ਵਾਲੀ ਵਧੀਆ ਕਿਸਮ ਕਿਹੜੀ ਹੈ ?

(pb)
Posted by
jagtar singh (9815701123)
jagtar singh
Punjab
Patiala
Write Answer
Posted Date (08 May 2020 10:46 AM) Assigned Date (-)
Answered Date (08 May 2020 11:03 AM) Translated Date (-)

ਜਗਤਾਰ ਜੀ, ਤੁਸੀਂ ਝੋਨੇ ਦੀਆਂ ਕਿਸਮਾਂ ਜਿਵੇਂ ਕੇ PR 111,PR 113,PR 114,PR 115,PR 116,PR 118,PR 120,PR 121,PR 122,PR 123,PR 126,PR 127, PR 128, PR 129 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Sir gaaye Ko byaye huye 2 din ho gye hai uske agle ek than mein khur Laga tha or ab than mein se Dhar Patli aati hai ?

(hn)
Posted by
Ashish (9812085156)
Ashish
Haryana
Jhajjar
Write Answer
Posted Date (08 May 2020 10:45 AM) Assigned Date (-)
Answered Date (08 May 2020 09:06 PM) Translated Date (-)

Ashish ji usko aap Potasium iodied dwai 7gm rojana deo aur Milkout powder 2-2 chamch subah sham den aur V5 injection 5ml lgwayen, isse frak padd jayega..

Hello sir aa chhote chhote karele pile kyu ho rahe iska kya kare ?

(hn)
  • 4
Posted by
Fefar (9624155155)
Fefar
Gujarat
Morbi
Write Answer
Posted Date (08 May 2020 10:44 AM) Assigned Date (-)
Answered Date (08 May 2020 01:35 PM) Translated Date (-)

Fefar ji, yeh jayda mature hone ki vajah se pile pad rahe hain kripya ap ini samy se katai karein, taki yeh pile na ho isme kisi spray karne ki jarurat nahi hai, dhanywad

08 May 2020

ye chhote kepsul ke size ka he 5 gram ka hi he chhota he

jhone da PR111 da beej ni mill reha te PR114 kiu ki sarkaari adhareaan kol v ik pya bs.es kakry launa pa reha ki es da jhaad pr 11 de mukable vadia h te eh fungice vrgiaan bimaariaan da smna kr skda

(en)
Posted by
ਗੁਰਪਾਲ ਿਸੰਘ (6280002646)
ਗੁਰਪਾਲ ਿਸੰਘ
Punjab
Fazilka
Write Answer
Posted Date (08 May 2020 10:43 AM) Assigned Date (-)
Answered Date (09 May 2020 07:28 PM) Translated Date (-)

gurpal ji PR114 145 dina vich pakk jandi hai eh 27.5 quintal da jhaad nikl janda hai.isde daane khan de layi vadhia hunda hai,dhanwad

ਝੋਨੇ ਦੇ ਵਧੀਆ ਝਾੜ ਲਈ ਕਿਹੜਾ ਬੀਜ ਬੀਜਿਆ ਜਾਵੇ ਜੀ ਰੂਪਨਗਰ ਜਿਲਾ ਹੈ ਜੀ ?

(pb)
Posted by
Malkit Bains (7889265383)
Malkit Bains
Punjab
Rupnagar
Write Answer
Posted Date (08 May 2020 10:43 AM) Assigned Date (-)
Answered Date (08 May 2020 04:05 PM) Translated Date (-)

PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ। PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Answered Date (08 May 2020 12:52 PM) Translated Date (-)

6444

kripya btaye nimbu jal gya ?

(hn)
  • 3
Posted by
MAHENDER SAINI (9929356008)
MAHENDER SAINI
Rajasthan
Sikar
Write Answer
Posted Date (08 May 2020 10:40 AM) Assigned Date (-)
Answered Date (08 May 2020 04:03 PM) Translated Date (-)

Mahender ji, ap iski sukhiya hui shkhiyon ko kaat kar ispar bordeaux paste lga dein, isse yeh sahi ho jayega, dhanywad

I want farming litchi in Gujarat. please gide me. I want to buy litchi plant. I need around 2000 plants. my cell number is 9825079839 ?

(en)
Posted by
Ramesh Pipalia (9825079839)
Ramesh Pipalia
Gujarat
Rajkot
Write Answer
Posted Date (08 May 2020 10:36 AM) Assigned Date (-)
Answered Date (09 May 2020 07:25 PM) Translated Date (-)

Ramesh ji you can buy it online https://www.indiamart.com/proddetail/lychee-fruit-live-plant-13986225162.html

Sat Shri akal me dairy farming da kam shuru krna chahuhda aa os sambandit hoshiarpur vich mainu kithe jana chahida aa koi Salah ?

(pb)
Posted by
Dalvir singh (9815877265)
Dalvir singh
Punjab
Hoshiarpur
Write Answer
Posted Date (08 May 2020 10:30 AM) Assigned Date (-)
Answered Date (08 May 2020 05:06 PM) Translated Date (-)

tuci training lain lai PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) nal sampark kr skde ho.

Answered Date (09 May 2020 01:08 AM) Translated Date (-)

thank you so much sir

(en)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (08 May 2020 10:28 AM) Assigned Date (-)
Answered Date (09 May 2020 07:23 PM) Translated Date (-)

keep ji tuc PR 128,129 di bijai kar sakde ho paniri kal to lga sakde ho,ehna da jhaad 30-31 quintal tak nikal janda hai jekar pani 2 number hai fer tuc sava 200,sava 134 di bijai kar sakde ho,dhanwad