Punjab
Search
glyphosate 41% को 1 लीटर पानी में कितना डालना होता है और इससे घास जलने के बाद तुरंत उस जगह पर कोई अन्य फसल या पौधा उगा सकते है कृपया डिटेल में बताएं।
(hn)
हेमंत जी आप इसकी मात्रा 7-8 ml प्रति लीटर पानी के हिसाब से स्प्रे करें| आप इसके ऊपर स्प्रे करने के बाद जब घास जल जाये तब आप इसे गुड़ाई करके जड़े निकाल दे |
sir 122 beez di jankari Deo. keho jeha hai ?
(pb)
ਪ੍ਰਿੰਸ ਜੀ PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
Punjab
thanks sir
Mera swaal hai g mere kol gava lemon plum peach anaar de butte lage hoye ne oh sahi traah growth ni kr rahe nawe patte ni aaa rahe koi sujaa hoyie jo organic hoyiee koi khaad ja koi panii pawan da dhang hoyie dasyioo ji
(en)
ਮਨ ਜੀ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
devmedia
(hn)
उसे आप Dettol liquid 100ml रोजाना 1—1 दिन के फर्क से तीन बार दें बाकि आप उसे Mammidium पाउडर 50 ग्राम रोजाना 3 दिन तक दें इससे फर्क पड़ जाएगा
इसमें कौन सी बीमारी ह इसका उपाय बताए
(hn)
Punjab
सतिंदर जी यह कीट का हमला है इसके लिए आप malathion @2ml को प्रति लीटर पानी के हिसाब से स्प्रे करें|
सर ये कोनसी नसल की भेस
(hn)
Rajasthan
यह मुर्रा क्रॉस नसल की भैंस है।
ਲੀਚੀ ਦੇ ਬੀਜ ਕਿਸ ਮਹੀਨੇ ਵਿੱਚ ਲਾਏ ਜਾਂਦੇ ਹਨ।
(pb)
Punjab
ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ। ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ।ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ।
devmedia
(pb)
Punjab
Gurpreet ji tuc moringa di kheti kar sakde ho,dhanwad
ਇਸ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਸਾਡੇ ਕੋਲ ਕੋਈ ਹੋਰ ਫਸਲ ਹੋਵੇ ਜੋ ਮਈ ਜੂਨ ਲਾਏ
मुझे टमाटर और मक्का की फसल का पंजीकरण करना है , कहा से ओर कैसे करूँ
(hn)
Punjab
विजय जी आप इसके बारे में जानकारी लोकल मंडी से ले सकते है|
Haryana
ok thanks
Dear sir/mam, Ye breeder beetal breed ka hai iska wait 54kg hai, approx 20 days se isse sardi aur jukham hai maine isse medicine de di hai but abhi tak complete fit nahi hua hai please suggest some best medicine for it.
(en)
Punjab
isko aap Gocold liquid 5-7ml aur Amoxi-cv 7-10ml weight ke hisab se den..
ਸ੍ਰੀ ਮਾਨ ਜੀ ਅੰਗੂਰ ਦੇ ਪੱਤੇ ਸੁੱਕ ਰਹੇ ਹਨ ਇਲਾਜ ਦੱਸੋ ਜੀ ਇਸਦੀ ਫੋਟੋ ਵੀ ਭੇਜ ਦਿੱਤੀ ਹੈ ਜੀ ਇਹ ਬੂਟਾ ਇਸੇ ਸਾਲ ਲਗਾਇਆ ਹੈ ।
(pb)
Punjab
ਨਿਸ਼ਾਨ ਜੀ, ਨਵਾਂ ਟ੍ਰਾਂਸਪਲਾਂਟ ਕੀਤਾ ਪੌਦਾ ਜੜ੍ਹਾਂ ਬਣਾਉਣ ਵਿਚ ਥੋੜਾ ਸਮਾਂ ਲੈਂਦਾ ਹੈ ਤੁਸੀਂ ਵਰਮੀ ਕੰਪੋਸਟ ਨੂੰ 4-5 ਕਿਲੋਗ੍ਰਾਮ ਦੀ ਵਰਤੋਂ ਕਰ ਸਕਦੇ ਹੋ , ਧੰਨਵਾਦ
Respected Sir/Mam kindly Identify the pest on Okra plant and what is the control measure kindly suggest Thank you.
(en)
Punjab
Neeraj ji please send the clear image so that we can provide you proper information.
मेरी फिमेल लैबरा डाग को आगे वाले लैफ्ट पैर की बाजु मे एक गांठ हो रही है। इसका समाधान बताए।
(hn)
मोहित जी आप अपने सवाल के साथ फोटो भी अपलोड करें ताकि आपको सही जानकारी दी जा सके।
ਸਤਿ ਸ੍ਰੀ ਆਕਾਲ ਜੀ ਸਰ ਪੂਸਾ 44 ਦੀ ਸਿਦੀ ਬਿਜਾਈ ਕਿਨੀ ਤਾਰੀਖ ਤੋਂ ਕਰ ਸਕਦੇ ਹਾਂ ਨੀਦੀਨਾਂ ਦੀ ਰੋਕਥਾਮ ਲਈ ਦਵਾਈਆਂ ਵੀ ਦਸੳੁ
(pb)
Punjab
ਸਰਬਜੀਤ ਜੀ ਇਸਦੀ ਬਿਜਾਈ ਮਈ ਦੇ ਆਖਰੀ ਦੋ ਹਫਤਿਆਂ ਵਿਚ ਕਰ ਸਕਦੇ ਹੋ ਨਦੀਨਾਂ ਦੀ ਰੋਕਥਾਮ ਦੇ ਲਈ ਸਾਥੀ ਦਵਾਈ ਦੀ ਸਪਰੇ ਕਰੋ|
sir 130045 aur M-45 mein kya fark hai...bazar se 130045 milti nhi aur hr koi M-45 De deta hai
(pb)
Jagtar g NPK13045 fertilizer hai and M-45 fungicide hai ...
devmedia
(en)
Punjab
Grewal ji ehh 3 golia rojana deo ate iss nal pashu heat vich aunda hai ate jldi nwe dudh hunda hai.
arbi ka patta peela hone ke bad is tarah se poora poudha kharab ho rha hi koi dawai batayen
(hn)
Shri maan g arbi mein aap M-45@500 gm per acre spray kr skte ho aur 3-4 din baad NPK 19:19:19@1kg per acre spray kr skte ho.....
shriam 432 ਝੋਨੇ ਦਾ ਝਾੜ ਦੱਸੋ ਜੀ
(pb)
Punjab
432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਧੰਨਵਾਦ
udad ki daal konse mahine me lagani chahiye or makki konse mahine me
(hn)
Maharashtra
Rattan ji, urad ki fasal ki liye bijai ka sahi samy june ke akhiri saptah se july ka pehla saptah hai, garmiyon ke liye iska sahi samay march se april ka mahina hita hai, makka ki fasal kharif ki ritu mein 25 june se 25 july tak boyi jati hai, dhanywad
ਝੋਨੇ ਦੀ ਸਿੰਦੀ ਬਿਜਾੲੀ ਕਿਵੇ ਕਰੲੇ
(pb)
ਹਰਮਨ ਸਿੰਘ ਜੀ ਫ਼ਸਲ ਦੇ ਝਾੜ ਨੂੰ ਵਧਾਉਣ ਜਾ ਘਟਾਉਣ ਭਾਰੀਆ ਅਤੇ ਦਰਮਿਆਨੀਆ ਚੀਕਣੀਆ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ |ਮੈਰਾ ਜ਼ਮੀਨ ਚ ਸਿਫਾਰਿਸ਼ ਨਹੀਂ ਹੈ |ਝੋਨੇ ਦੀ ਸਿੱਧੀ ਬਿਜਾਈ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਦੂਜੇ ਹਫਤੇ ਚ ਹੋ ਸਕਦੀ ਹੈ ਅਤੇ ਬਾਸਮਤੀ ਜੂਨ ਦੂਜੇ ਹਫਤੇ ਤੋ ਅਾਖਰੀ ਹਫਤੇ ਤੱਕ ਹੋ ਸਕਦੀ ਹੈ|ਸੁੱਕੀ ਜ਼ਮੀਨ ਨੂੰ ਵਾਹ ਕੇ ਫਿਰ ਲੇਜ਼ਰ ਲੈਵਲ ਕਰ ਕੇ ਪਾਣੀ ਲਾਵੋ|ਫਿਰ ਤਰ ਵੱਤਰ ਚ ਰੋਟਾਵੇਟਰ/ਹਲ ਫੇਰ ਕੇ ਉਪਰ ਪਾੜਾ ਜਾਂ ਦੋਹਰਾ ਸੁਹਾਗਾ ਮਾਰ ਕੇ ਵੱਤਰ ਦੱਬ ਲਓ ਲਓ| ਕਿਆਰੇ ਪਾ ਲਓ ਅਤੇ ਉਸਦੇ ਤੁਰੰਤ ਬਾਦ ਡਰਿੱਲ ਨਾਲ ਲਾਇਨ ਤੋਂ ਲਾਇਨ ਬਿਜਾਈ ਕਰਦੇ ਹੋਏ ਸਿਰੇ ਦੇ ਕਿਆਰੇ ਤੋਂ ਮੋਟਰ/ਰਾਹ ਵਾਲੇ ਪਾਸੇ ਨ੍ਹੰ ਬਿਜਾਈ ਕਰਦੇ ਰਹੋ |ਯਾਦ ਰਹੇ ਕਿ ਬਿਜਾਈ ਸ਼ਾਮ ਨੂੰ ਚਾਰ ਵਜੇ ਆਰੰਭ ਕਰੋ|ਇਸ ਕਰਕੇ ਵੱਤਰ ਪ੍ਰਾਪਤ ਕਰਨ ਲਈ ਓਨੀ ਹੀ ਜ਼ਮੀਨ ਨੂੰ ਲੇਜ਼ਰ ਤੋਂ ਬਾਦ ਪਾਣੀ ਦਿਓ ਜਿੰਨੇ ਚ ਇਸ ਸਮੇਂ ਤੋਂ ਬਾਦ ਬਿਜਾਈ ਹੋ ਸਕੇ| ਲੱਕੀ ਸੀਡਰ ਡਰਿੱਲ ਚ ਲੱਗੇ ਹੋੲੇ ਦੋ ਸੌ ਲੀਟਰ ਦੀ ਟੈਂਕੀ ਚ ਪ੍ਰਤਿ ਕਿੱਲਾ ਦੋ ਦਵਾਈਆਂ ਸਟੌਂਪ ਅਤੇ ਸਾਥੀ ਵਰਤਣੀਆਂ ਹਨ |ਬੀਜ ਬੀਜਣ ਤੋਂ ਪਹਿਲਾਂ 6-8 ਘੰਟੇ ਦਵਾਈ ਵਾਲੇ ਪਾਣੀ ਚ ਡੋਬਣਾ ਹੈ ਅਤੇ ਬਾਦ ਚ ਛਾਂਵੇ ਹੀ ਸੁਕਾਉਣਾ ਹੈ ਡਰਿਲ ਚ ਪਾਉਣ ਲਈ ਬੀਜ ਮਾਤਰਾ 8-10 ਕਿਲੋ ਹੈ|ਡਰਿੱਲ ਪਿੱਛੇ ਨਹੀਂ ਚੱਲਣਾ ਹੈ ਤਾਂ ਜੋ ਸਪਰੇ ਦਵਾਈ ਦੀ ਤਹਿ ਸਲਾਮਤ ਰਹੇ|ਝੋਨਾ ਸੱੱਤਵੇਂ ਦਿਨ ਬਾਹਰ ਨਿਕਲ ਆਏਗਾ ਪਰ ਪਹਿਲਾਂ ਪਾਣੀ 18-21 ਦਿਨ ਬਾਦ ਹੀ ਹਾਲਾਤਾਂ ਅਨੁਸਾਰ ਲਗਾਉਣਾ ਹੈ|ਖਾਦ ਚਾਰ ਕਿਸ਼ਤਾਂ ਚ 130 ਕਿਲੋ ਵਰਾਣੀ ਹੈ| ਡਾਇਆ ਦੀ ਜਰੂਰਤ ਨਹੀ ਹੈ ਅਤੇ ਜ਼ਿੰਕ ਜਾਂ ਹੋਰ ਪੌਸ਼ਿਕ ਤੱਤ ਮਿੱਟੀ ਦੀ ਰਿਪੋਰਟ ਮੁਤਾਬਿਕ ਪਾਉਣੇ ਹਨ|ਜੇ ਕਿਸੇ ਕਾਰਨ ਲੱਕੀ ਸੀਡਰ ਨਹੀਂ ਮਿਲਦੀ ਤਾਂ DSR ਡਰਿਲ ਵਰਤ ਲਓ|ਉਸ ਪ੍ਰਕਿਰਿਆ ਚ ਤੁਹਾਨੂੰ ਦਵਾਈ ਆਪ ਸਪਰੇਅ ਕਰਨੀ ਪਵੇਗੀ|ਛਿੜਕੀ ਦਵਾਈ ਉਪਰ ਤੁਰਨ ਤੋਂ ਬਚਣਾ ਹੈ|ਜੇ ਲੱਕੀ ਸੀਡਰ ਅਤੇ DSR ਡਰਿੱਲ ਵੀ ਨਹੀਂ ਮਿਲਦੀ ਤਾਂ ਇਸੇ ਪ੍ਰਕਿਰਿਆ ਚ ਕਿਸੇ ਆਮ ਡਰਿੱਲ ਨਾਲ ਲੀਕਾਂ ਕੱਢ ਕੇ ਸੱਤ ਕਿਲੋ ਬੀਜ ਦਾ ਦੋਹਰਾ ਛੱਟਾ ਦੇਕੇ ,ਉਪਰ ਹਲਕਾ ਸੁਹਾਗਾ ਫੇਰ ਕੇ ਪਾਣੀ ਲਾ ਦਿਓ ਅਤੇ ਚੌਵੀ ਘੰਟਿਆਂ ਦੇ ਅੰਦਰ ਦਵਾਈ ਸਟੌਂਪ+ਸਾਥੀ ਸਪਰੇਅ ਕਰ ਦਿਓ|ਜਿਸ ਪੈਲੀ ਚ ਪਿਛਲੇ ਸਾਲ ਜੋ ਬੀਜ ਕਿਸਮ ਬੀਜੀ ਸੀ ਓਸੇ ਬੀਜ ਨੂੰ ਪਹਿਲ ਦਿਓ..ਇਸ ਨਾਲ ਪੁਰਾਣੇ ਬੀਜ ਦਾ ਰਲਾ ਨਹੀਂ ਹੋਵੇਗਾ...ਅਗਰ ਰਲਾ ਖਤਮ ਕਰਨਾ ਹੈ ਤਾਂ ਕਣਕ ਦੀ ਤੂੜੀ ਬਣਾੳੁਣ ਤੋਂ ਬਾਦ ਰੌਣੀ ਕਰਕੇ ਪੁਰਾਣੇ ਬੀਜ ਅਤੇ ਨਦੀਨਾਂ ਨੂੰ ਉਗਣ ਦਾ ਮੌਕਾ ਦੇਕੇ ,ਵਾਹ ਕੇ ਨਸ਼ਟ ਕਰਕੇ ਫਿਰ ਬਿਜਾਈ ਕੀਤੀ ਜਾ ਸਕਦੀ ਹੈ.. ਕੁਝ ਜ਼ਮੀਨਾਂ ਵਿੱਚ ਚੀੜੇ ਜਾਂ ਚੋਭੇ ਝੋਨੇ ਦੀ ਵੀ ਸ਼ਿਕਾਇਤ ਆਉਂਦੀ ਹੈ ਜੋ ਕਿ ਅਸਲ ਕਿਸਮ ਨੂੰ ਨੱਪ ਲੈਂਦਾ ਹੈ ਇਸਦਾ ਕੋਈ ਇਲਾਜ ਨਹੀਂ ਹੈ ..ਇਸ ਲਈ ਇਸਨੂੰ ਵੀ ਬੀਜਣ ਵਾਲੀ ਰੌਣੀ ਤੋਂ ਪਹਿਲਾਂ ਰੌਣੀ ਕਰਕੇ,ਉਗਾ ਕੇ ਨਸ਼ਟ ਕਰਨਾ ਪਵੇਗਾ|ਇਕ ਤਰੀਕਾ ਇਹ ਵੀ ਹੈ ਕਿ ਤੂੜੀ ਬਣਾਉਣ ਤੋਂ ਤੁਰੰਤ ਬਾਦ ਸਸਤੀ ਪਲਟਾਵੀਂ ਹੱਲ ਫੇਰ ਕੇ ਸਾਰੇ ਨਦੀਨਾਂ,ਬੀਜਾਂ,ਵਾੲਿਰਸਾਂ ਨੂੰ ਸਖਤ ਧੁੱਪ(ਸੋਲਰਾਈਜੇਸ਼ਨ) ਨਾਲ ਸੜ ਜਾਣ ਦਿੱਤਾ ਜਾਵੇ... ਸਿੱਧੀ ਬਿਜਾਈ ਦੇ ਸਿਸਟਮ ਨੂੰ ਜਿਸਨੇ ਸਮਝ ਲਿਆ ਅਤੇ ਨਦੀਨ ਪ੍ਰਬੰਧ ਕਰਨ ਦਾ ਵੱਲ ਸਿਖ ਲਿਆ ਉਸਨੂੰ ਇਹ ਕਣਕ ਬੀਜਣ ਵਾਂਗ ਹੀ ਅਸਾਨ ਅਤੇ ਘੱਟ ਖਰਚੇ ਵਾਲੀ ਵਿਧੀ ਲੱਗੇਗੀ ਅਤੇ ਲੇਬਰ ਤੋਂ ਛੁਟਕਾਰਾ ਵੀ ਮਿਲ ਜਾਵੇਗਾ...ਤੂੜੀ ਬਣਾਉਣ ਤੋਂ ਬਾਦ ਅੱਗ ਲਾਉਣ ਦੀ ਜਰੂਰਤ ਵੀ ਨਹੀਂ...
mugfi ki jamin kese teyar kre Kya super dalna jruri h
(hn)
Maharashtra
Harish ji, agar ap mungfali ki baat kar rahe hain to iske liye bijai se pehle khet ko saaf karein, 15-20 cm gehrai tak jameen ki jotai karein, mitti ko bhurbura banane ke liye achii tara jotai karein, iske liye harrow or hal da paryog karein, beej bone ke samy 4-4.8 ton or 200 kg neem cake prati acre mein dalein, Super 50-100 kilo prati acre mein dala jata hai, iska istemal karna jaruri hai kyu ki yeh jameen mein phosphorus ki kami ko pura karta hai, dhanywad
निजी कृषि फार्म हाउस कहाँ.हैं
(hn)
Punjab
श्लोक जी कृपया आप अपना सवाल विस्तार से पूछे ताकि आपको इसके बारे में पूरी जानकारी दी जा सके|
Uttar Pradesh
हमें एक अच्छा कृषि फार्म देखना है क्योंकि हमें भी कृषि फार्म बनाने हैं
कहा पर अच्छे कृषि फार्म है देखना चाहते हैं
(hn)
Punjab
श्लोक जी कृपया आप अपना सवाल विस्तार से पूछे ताकि आपको इसके बारे में पूरी जानकारी दी जा सके |
pr 114 वेरायटी के बारे में बताए
(hn)
Maharashtra
PR 114: यह एक मध्यम, सीधी बलियों वाली किस्म है और इसके पत्ते पतले, सीधे और गहरे हरे रंग के होते हैं। यह 145 दिनों में पक जाती है। इसके दाने लंबे, सफेद और साफ होते हैं, जो कि पकाने में ज्यादा अच्छे होते हैं। इसकी औसतन पैदावार 27.5 क्विंटल प्रति एकड़ है।
ਸਰ ਜੀ ਗੁਆਰ ਬੀਜਣ ਦਾ ਢੁੱਕਵਾਂ ਸਮਾਂ ਦੱਸੋ ਅਤੇ ਵਧੀਆ ਕਿਸਮ ਦੇ ਬੀਜ ਵੀ ਦੱਸੋ ਅਤੇ ਜ਼ਮੀਨ ਦੀ ਤਿਆਰੀ ਕਿਵੇਂ ਕਰੀਏ ਜੀ ਧੰਨਵਾਦ ਜੀ
(pb)
Punjab
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਪ੍ਰਸਿੱਧ ਕਿਸਮਾਂ :- Guara 80, HG 365, Ageta Guara 112, ਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ । ਇਸ ਤੋਂ ਬਾਅਦ ਤਵੀਆਂ ਨਾਲ ਵਾਹੁਣ ਉਪਰੰਤ ਸੁਹਾਗੇ ਨਾਲ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ I
Punjab
HG 365 Guara ਇੱਕ ਏਕੜ ਵਿੱਚ ਕਿੰਨੇ ਕਿਲੋ ਬੀਜ ਪਵੇਗਾ ਅਤੇ ਇਸ ਦੇ ਨਾਲ ਕੇਹੜੀ ਖ਼ਾਦ ਪਾ ਸਕਦੇ ਹਾਂ ਅਤੇ ਕਿੰਨੇ ਕਿਲੋ ਖ਼ਾਦ ਪਾ ਸਕਦੇ ਹਾਂ ਪਲੀਜ਼ ਦੱਸੋ ਜੀ ਧੰਨਵਾਦ ਜੀ
क्या कश्मीरी केशर की खेती उत्तर प्रदेश में की जा सकती है,कृपया माहिर लोग जरूर जानकारी दें।
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
मत्स्य पालन के लिए उत्तर प्रदेश के सरकारी स्कीम, subsidy, loan, के बारे में पूरी जानकारी कैसे प्राप्त कर सकते हैं, कृपया माहिर अवश्य जानकारी दें।
(hn)
सबसे पहले यदि हम मछली पालन की बात करें तो इसके लिए ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी ट्रेनिंग के लिए दसवीं पास होना ज़रूरी है इस ट्रेनिंग में आपको लोन और सब्सिड़ी के बारे में सारी जानकारी प्राप्त हो जाएगी इसकी पुंग छोड़ने के लिए अप्रैल से अक्तूबर का समय बढ़िया होता है, बाकि यदि अपने शुरू करना है तो यूनिवर्सिटी की तरफ से एक एकड़ में शुरू कर सकते हैं. एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है.
ਨਰਮੇਂ ਤੇ ਕੱਖਾਂ ਤੋਂ ਸਟੋਪ ਦੀਵਾਈ ਦੀ ਵਰਤੋਂ ਬੀਜਣ ਤੇ ਕਰਨੀ ਚਾਹੀਦੀ ਹੈ ਜਾਂ ਪਾਣੀ ਵੇਲੇ
(pb)
Punjab
ਸ੍ਰੀ ਮਾਨ ਜੀ ਸਟੌਂਪ ਦਵਾਈ ਦਾ ਸਪਰੇਅ ਰੌਣੀ ਵਾਲੇ ਖੇਤ ਨੂੰ ਵਾਹੁਣ ਦੇ ਸਮੇਂ ਕਰੋ ਜੀ।
chicku diyea 2chittreya bniya ne ate 3chitri nhiche nu chugdi aa us da ki kita jave
(pb)
Punjab
Saini ji kripya aap iski photo bheje taki aapko iske bare men poori jankari di ja sake,dhnaywad
sir ghar vich amroad da padua laguna a eus nu kes tra layia ke vadai tyar hovi
(pb)
Punjab
Gurpreet ji, amrood da podha lagon lagyi tusi ek gadda khodo 1*1*1 m da is vich tusi rudi di khaa mitti nal mila ke pao, fir tusi is vich butte di ropai karo, isda changa vikas hovega, dhanwad
sir 2sal 7month di jhoti nu ovumin advance tablet dindi nu 21 din ho gyi ne per jhoti heat vich nhi ayi
(pb)
Punjab
tuci 7-10 din tak wait kro jekar fir v heat vich nhi aundi tan tuci Ovulenta kit di varto kr skde ho ..
devmedia
(pb)
Punjab
ਸ੍ਰੀ ਮਾਨ ਜੀ PR-126 ਕਿਸਮ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕਰ ਸਕਦੇ ਹੋ ਜੀ ਅਤੇ 25-30 ਦਿਨ ਦੀ ਪਨੀਰੀ ਪੁਟ ਕੇ ਖੇਤ ਵਿਚ ਲਗਾਓ।
blovita granules, mandoz, shutter यह दवाईया नरमे की फसल को कोनसे रोगों से बचाती है
(hn)
Punjab
जय जी आप biovita का इस्तेमाल कर सकते है कृपया आप बाकि दवाईओं का लेबल भेजे ताकि आपको इसके बारे में पूरी जानकारी दी जा सके|
PR 129 ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ...ਅਤੇ ਇਸ ਦੀ ਪਨੀਰੀ ਦਾ ਭਾਅ ਵੀ ਦੱਸਿਆ ਜਾਵੇ..ਧੰਨਵਾਦ
(pb)
Punjab
ਸ੍ਰੀ ਮਾਨ ਜੀ PR-129 ਕਿਸਮ PAU-201 ਦੀ ਸੁਧਰੀ ਹੋਈ ਕਿਸਮ ਹੈ ਅਤੇ ਇਸ ਦੇ ਪੌਦੇ ਦੀ ਲੰਬਾਈ 105 ਸੈਂਟੀਮੀਟਰ ਅਤੇ ਇਹ ਕਿਸਮ ਪਕਣ ਤਕ 107 ਦਿਨ ਦਾ ਸਮਾਂ ਲੈਂਦੀ ਹੈ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।
ਸਰ ਸਿ਼ਮਲਾ ਮਿਰਚ ਦੇ ਪੋਦੇ ਹੋਲੀ ਹੋਲੀ ਸੁਕਦੇ ਜਾ ਰਿਹੇ ਹਨ ਕੀ ਕਾਰਨ ਹੋ ਸਕਦਾ
(pb)
Punjab
ਸ੍ਰੀ ਮਾਨ ਜੀ ਸ਼ਿਮਲਾ ਮਿਰਚ ਦੀ ਜੜ ਵਿੱਚ ਫੰਗਸ ਦਾ ਹਮਲਾ ਹੋ ਸਕਦਾ ਹੈ। ਜੇਕਰ ਫੰਗਸ ਦਾ ਹਮਲਾ ਦਿਖਾਈ ਦੇ ਰਿਹਾ ਹੈ ਤਾਂ ਫਫੂੰਦਨਾਸ਼ਕ ਅਦਾਮਾ ਕੰਪਨੀ ਦਾ ਸ਼ਮੀਰ @3 ਮਿਲੀਲਿਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਜੜ ਵਿੱਚ ਸਪਰੇਅ ਕਰ ਸਕਦੇ ਹੋ ਜੀ।
mentha ki fasal me pattiyo me lagne Vale keedo ke liye kaun si dwa ka prayog kre
(hn)
Punjab
Rathur ji aap iske liye malathion@2ml ko prati litre pani ke hisab se spray karen.dhanywad
Uttar Pradesh
Dhanyavad
blovita granules, mandoz, shutter यह दवाईया नरमे की फसल को कोनसे रोगों से बचाती है
(hn)
Punjab
जय जी आप biovita का इस्तेमाल कर सकते है कृपया आप बाकि दवाईओं का लेबल भेजे ताकि आपको इसके बारे में पूरी जानकारी दी जा सके|
Piparment me Patti chhedak keeto ke nivaran ke liye kaun si dawa ka upyog kre
(hn)
Punjab
Neetash ji aap malathion@2ml ko prati litre pani ke hisab se spray karen,dhanywad
Shrimanji mein is Jalvayu mein kaun kaun si fasal a kar sakta hun
(hn)
Punjab
kuldeep ji aap sabji jaise cucumber, bhindi, kheera,kaddu ki bijai kar sakte hai.dhanywad
garmi ch passu di diet dasso khal kinni deni chahidi hai
(pb)
Punjab
Kamal ji tuci khal nu feed vich mix krke de skde ho, tuci 3kg dudh mgar 1kg feed deo ate uss vich khal ate feed mix krke de skde ho ate duje pashua nu 1-1.5kg rojana de skde ho..
jhone di paneeri kive layi di aa
(pb)
Punjab
shrimaan g paneeri lgoun to pehla 2 ton gobar khad and 5 kg zinc prati knal de hisab nal chitta de ke khet nu chngi tra tyar kro g.khet vich 10×2 meter de part bnao and frr germinated beej da chitta de deo g.jekar khet vich moisture nhi hai tn pani bhar ke beej da chitta deo..
ਸਰ ਸਿ਼ਮਲਾ ਮਿਰਚ ਦੇ ਪੋਦੇ ਹੋਲੀ ਹੋਲੀ ਸੁਕਦੇ ਜਾ ਰਿਹੇ ਹਨ ਕੀ ਕਾਰਨ ਹੋ ਸਕਦਾ
(pb)
Punjab
ਕੁਲਦੀਪ ਜੀ ਇਸਦੀਆਂ ਜੜਾਂ ਵਿਚ ਸੁੰਡੀ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos @4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
jhona kado to layiye
(hn)
Punjab
jagdev ji jekar jhone di sdihi bijai karni hai ta oh june de pehle do hafte kar sakte hai.
Dr. saab sat sri akal, urea naal sodhi hoii tudi ruminnats lai kini ku fayedamand hai, te is da ki nuksaan h, kine time tak tudi preserve kar k rakh sakde haa ji
(en)
Punjab
Ramesh ji tuci urea nal sodh ke turri di varto kr skde ho per isda kush jyada fyada nhi hai baki iss nu tyar krde sme sahi matra da puura dian rkho kyuki urea di jyada matra krke v pashu nu kamjori auni suru ho jndi hai ..
devmedia
(hn)
Punjab
Mithu ji aap kisme jaise Jaya,PR 106,HKR 120,HKR 126,HKR 127,PR 113 ki bijai kar sakde ho,dhanwad
cootan seeds
(hn)
Punjab
ਨਰਮੇ ਦੀ ਬਿਜਾਈ ਦਾ ਸਹੀ ਸਮਾਂ ਅਪ੍ਰੈਲ ਤੋਂ ਅੱਧ ਮਈ ਤੱਕ ਹੁੰਦਾ ਹੈ । ਤੁਸੀ ਨਰਮੇ ਦੀਆਂ SHRIRAM 6588, 6488, Ankur 3028, RCH 134(Rasi), RCH 650(Rasi), Rasi 653, Rasi 776. Rasi 773 , US 51 , US 71, BAYER da 7172, 7272 ਕਿਸਮਾਂ ਲਗਾ ਸਕਦੇ ਹੋ।
ਸਰ ਮੇਰੇ ਕੋਲ਼ ਜਵੀ ਦਾ ਅਚਾਰ ਹੈ, ਸਰ ਮੈਂ ਪੁੱਛਣਾ ਹੈ ਕਿ ਇਹ ਪਸ਼ੂਆਂ ਨੂੰ ਕਿਵੇਂ ਖਿਲਾਇਆ ਜਾਂਦਾ ਹੈ, ਇਹ ਅਚਾਰ ਗੰਢਾ(ਗੱਠਾ )ਦੇ ਰੂਪ ਵਿਚ ਹੈ, ਮੇਰੇ ਕੋਲ਼ ਬਰਸੀਮ ਤੇ ਮੱਕੀ ਵੀ ਨਹੀਂ ਹੈ, ਇਹ ਅਚਾਰ ਸੁੱਕਾ ਕੇ ਪਾਇਆ ਜਾਂਦਾ ਹੈ ਜਾ ਸਿੱਧਾ ਹੀ ਪਾ ਦਿੱਤਾ ਜਾਂਦਾ ਹੈ, ਮੈਂ ਪਸ਼ੂਆਂ ਨੂੰ ਪਹਿਲਾ ਕਦੇ ਅਚਾਰ ਨਹੀਂ ਪਾਇਆ, ਕੀ ਇਹ ਅਚਾਰ 2-3ਦਿਨ ਦੀ ਸੂਈ ਹੋਈ ਗਾ ਨੂੰ ਪਾ ਸਕਦੇ ਹਾਂ
(pb)
Punjab
ਤੁਸੀ ਆਚਾਰ ਤਾਜ਼ਾ ਹੀ ਪਾਉਣਾ ਜੀ , ਸੁੱਕਾ ਨਹੀ ਪਾਉਣਾ ਜੀ, ਇੱਕ ਗੰਢ 10 ਦਿਨ ਤੋ ਵੱਧ ਚੱਲੇ ਜੀ, ਸ਼ੁਰੂ ਵਿੱਚ 2-3 ਕਿੱਲੋ ਫਿਰ 20 ਦਿਨਾਂ ਵਿੱਚ 20 ਕਿੱਲੋ ਕਰ ਦਿਓ। ਗਾਂ ਨੂੰੰ ਵੀ ਪਾ ਸਕਦੇ ਹੋ ਜੀ।
narma
(hn)
Punjab
Mithu ji kripya aap apna swal vistar se pushen ki aap kya jankari lena chahte hai tan jo apko sahi jankari di ja skee.
खारे पानी में कौन सी फसल उगाई जा सकते हैं जो ज्यादा मुनाफा दे सके
(hn)
Punjab
खारे पानी में आप अमरुद,मक्का की बिजाई कर सकते है|
ਦਲਾਲ ਘੋਲ ਬਣਾਉਣ ਬਾਰੇ ਦੱਸੋ ਜੀ ਧੰਨਵਾਦ
(pb)
Punjab
ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
केसर की खेती कैसे होती है
(hn)
Punjab
असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है
devmedia
(hn)
Punjab
muzammil ji kripya aap apna swal vistar se pooche taki aapko iske bare men poori jankari di ja sake,dhanywad
app aap kuch dsso
(en)
Punjab
Reyhaan ji kripya aap apne swal ke sath photo v upload kren tan jo apko sahi jankari di ja skee.
devmedia
(hn)
Punjab
यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है। इसकी पैदावार 6.5 से 7.5 पी एच वाली मिट्टी में भी की जा सकती है। अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए।पौधे लगाने के लिए 6x5 मीटर का फासला रखें। यदि पौधे वर्गाकार ढंग से लगाएं हैं तो पौधों का फासला 7 मीटर रखें। 132 पौधे प्रति एकड़ लगाए जाते हैं।
Uttar Pradesh
mem.papite.ki.kheti.kab.lagaye
Respected Sir/Madam A pest is seen in okra plant local name bhindi. It attacks on leaves and leaf of the plant is reduce Thanks
(en)
Punjab
Neeraj ji please send the clear image so that we can provide you information accordingly.
aangur.kese.lagaye
(hn)
Punjab
muzammil ji iski bijai august mahine men bijai ki jati hai aur iski cutting lgayi jati hai aur cutting ko 1 mtr gehrayi par bijai karen.dhanywad
iske bare mein btaye
(en)
Punjab
Reyhaan ji kripya aap apne swal ke sath photo v upload kren tan jo apko sahi jankari di ja skee.
iske bare mein bataye
(en)
Punjab
Reyhaan ji kripya aap apne swal ke sath photo v upload kren tan jo apko sahi jankari di ja skee.
devmedia
(pb)
Punjab
ਸ੍ਰੀ ਮਾਨ ਜੀ PR-129 ਕਿਸਮ PAU-201 ਦੀ ਸੁਧਰੀ ਹੋਈ ਕਿਸਮ ਹੈ ਅਤੇ ਇਸ ਦੇ ਪੌਦੇ ਦੀ ਲੰਬਾਈ 105 ਸੈਂਟੀਮੀਟਰ ਅਤੇ ਇਹ ਕਿਸਮ ਪਕਣ ਤਕ 107 ਦਿਨ ਦਾ ਸਮਾਂ ਲੈਂਦੀ ਹੈ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।PR-128 ਕਿਸਮ ਦੇ ਪੌਦੇ ਦੀ ਲੰਬਾਈ 110 ਸੈਂਟੀਮੀਟਰ ਅਤੇ ਇਹ ਕਿਸਮ ਪਕਣ ਤਕ 111 ਦਿਨ ਦਾ ਸਮਾਂ ਲੈਂਦੀ ਹੈ ਅਤੇ ਬੈਕਟੀਰੀਅਲ ਬਲਾਈਟ ਨੂੰ ਸਹਾਰਨ ਦੇ ਸਮਰੱਥ ਹੈ ਅਤੇ ਇਸ ਦਾ ਝਾੜ ਔਸਤਨ 30.5 ਕੁਇੰਟਲ ਪ੍ਰਤੀ ਏਕੜ ਹੈ। ਇਹਨਾਂ ਕਿਸਮਾਂ ਦਾ ਬੀਜ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖਰੀਦ ਸਕਦੇ ਹੋ ਜੀ।
devmedia
(pb)
Punjab
Daler ji tuc jhone da beej lain de layi 9501800488 te sampark kar sakde ho,dhanwad