Punjab
Search
uttarpradesh kanpur me milking machine Kahan milegi
(hn)
aap milking machine lene aur uske rate ki jankari lene ke liye Vansum Pvt.Ltd. 9811104804, Solutions packing machine 9569010005 , Milkwell Milking machine 9416003826 se sampark kr skte hai.
I am planning to do open field plantation of cucumber, ridge gourd and bitter gourd in mid of may, is it safe crop in rainy season I am from Goa and the rain is too much in this region. Please guide me for the same.
(en)
Punjab
Juned ji these crops can't withstand with heavy rains.you can grow okra Local, JK-65, Sahiba, Bhendi-10. plant the seeds on Ridges 60x30cms.
sir hamare village me buffalo and cow achanak bimar hote hai aur expire ho.jate hai....pet full jata hai muh se ulti hoti hai bus uske bus 10 to 15 expire aj 4 janwar ko aise ho chuka ass pass mere
(hn)
Yadav ji yeh food poisning ke karn ho raha hai iske liye aap apne pashuo ko mitha soda 25gm rojana dena suru kren aur Vitakind liv liquid 100ml rojana den aur yaddi kise pashu ko yeh smasia aa gyi hai tab aap Kol liquid 500ml ek varr mai pilayen aur Bloatosil liquid 100 ml ki ek shishi pilla den aur 2 hours ke badd brotone liquid 100ml dena suru kren..
Uttar Pradesh
thnku sir ji
saare gav Mai aisa huwa h to samj lo k koi bimari nhi h . koi galat hwa Ka chkar h
Uttar Pradesh
nii sir aise to ni hai koi kah rha hai food poisaning hai
सर मेरा सवाल ये है कि चारसाल हो गए मैं अंगूर लगाया हू उसमे फल नही अ रहा है कृपया सुझाव दें
(hn)
प्रमोद जी अंगूर के पौधों में NPK 130045@10gm प्रती लीटर पानी में मिलाकर सप्रे कर सकते हो।
sir main ajj dhania 1:50 vigga and mulian v 1:50 vigga layia ne ik var ta pani lga dita hai ajj agge kdo tak pani daina hai nd iste koi medicine ja spre kdo varti jave gi
(en)
Punjab
gurpreet ji hun isnu pani bijai de 30 din bad lao. spray ja medicine di spray koi bimari ja keet aun te kiti jandi hai jekar isda koi hamla hunda hai ta tuc dubara swal puch sakde ho,dhanwad
meri capsicum(shimla mirch) me flowering chalu ho gai h, kch podho pr chote fal bhi dikhne lage h, is stage me muje kin bato ka dhyan rkhna chaiye or flowers se fruiting achi ho. please photos dkhe or suggest kre.
(en)
Nitin g capsicum mein ache yield ke liye NPK 13:00:45@1kg per acre spray kr skte ho.....
गधे मे बोते वकत कया डाले
(hn)
Punjab
करपाइल जी कृपया आप अपना सवाल विस्तार से पूछे ताकि आपको इसके बारे में पूरी जानकारी दी जा सके
mai bakri palan suru krna chahta hu to sabse pahle kis nasl ki bakri aur kha se lau jisse km dam m
(hn)
Punjab
Suraj ji yaddi aap dudh aur meat dono kamo ke liye bakri palan krna chahte hai tab aap beetal nasal rakh skte hai aur meat ke liye aap barbari, sirohi koi v nasal rakh skte hai aur aap goat lene ke liye Firoz Alam 9616009911 An Nabi Goat Farm se sampark kr skte hai.
Uttar Pradesh
kha pr hai
Uttar Pradesh
lgbagh ek bakri kitne k hogi
Uttar Pradesh
keemat kya hogi beetal ki
devmedia
(en)
Punjab
Manjinder ji eh high temperature stress hai isde layi fasl nu sinchai karo,dhanwad
indran ke khatti bara daso pshu de bmari le vart da a
(pb)
Punjab
Jagpreet ji kirpa karke swal vistar nal pucho ke tuc kehdi fasl de bare jankari laina chahunde ho ta jo tuhanu is bare poori jankari diti ja sake.dhanwad
Bihar
मेरे खेत में खीरा लगा हुआ सारा तीता हो गया है इसका उपचार बताइए
Respected Sir/Madam kindly suggest which Weedcide used in Maize crop and duration period after sowing and also suggest how much used in 1 Acre Thank you
(hn)
Punjab
Neeraj ji you can use atrazine@500gram per acre.thank you
ਪਹਿਲੇ ਸੂਏ ਝੋਟੀ 8 ਮਹੀਨੇ ਦੀ ਗੱਭਣ ਉਸ ਦੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?
(pb)
Punjab
ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਅਤੇ Vitamor-H liquid 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਲੇਵਾ ਵਧਿਆ ਹੋ ਜਾਂਦਾ ਹੈ ਤੁਸੀ ਫੀਡ 1-1.5 ਕਿਲੋ ਰੋਜਾਨਾ ਦੇ ਸਕਦੇ ਹੋ..
sir g buffallo heiffer di groth lyi ki khurak jarorri hai
(pb)
Punjab
tuci uss nu pett de kiria lai bandykind plus bolus deo ate uss nu her 3 mahine badd pett de kiria wali goli jrur deo isde nal tuci vdia matra vich hara chara deo ate uss nu cargill di heifer dry feed deni suru kro iss nal vdia growth ho jawegi.
Please tell the dose of Fenvalerate 20ec(liquid form)for fruit borer of brinjal.
(en)
Miss Aman kaur dose of Fenvalrate@2 ml per litre of water...
sir bhash ke namonia ke badiya injection ya medicine bta do jise jaldi farak dekene ko mile.sir namonia ke lakashan ke bare me detail aur bta dijye .sir namonia or मैल me difference kya hi
(hn)
Yadav ji usko aap Amoxirum injection 4.5gm, Teramycin-LA 30ml ko 15-15 ml grdan ke dono tarf lgayen aur Nurokind injection 15ml, Rumirec injection 10ml lgwayen, isse frak padd jayega..
kya h
(hn)
Rama g kripa aap apna swal visthar se puchein tnki apko poori jankari di ja ske.....
Sir karela vich NPK da schedule daso ?
(en)
Punjab
hapreet ji tuc paudeya di growth de same NPK 191919@1 kilo ko 150 litre pani de hisab nal spray karo.jado fal lagna shuru ho janda hai ta tuc NPK 130045@10 gram nu prati litr pani de hisab nal spray karo.dhanwad
Dr shaab namaste .sir mere dairy farmer me 100 gaye/bhash hi .sir pichli saardiyo me mere pashu ko पैरो या मैल se aye the jiske karna mujhe haani chlne padi thi .sir mujhe kise ne advise di apne kheti ke bare me btya tha yha expert illaj pta hi .toh sir me apse chata hu ki ap koi badiya type ke injection or medicine batye jise chaldi relef pad sakhe jo preganent pashu ke liye koi nakshana dayak na ho .jab abhi mere pashu me लक्षण dekhe toh mai appke btaye hue injection lag saku.aur body ke konsi jagah lagne hi wo bhi bta dijye.
(hn)
Punjab
yadav ji kripya aap yeh btayen ki usko kya kya smasia hoti hai uske vare mai vistar se btayen tan jo apko sahi jankari di ja skee
main earthworm kahan se Laun uska price kya hai
(pb)
Punjab
Amandeep ji tuc earthworm de layi GNK khad 9915269089 nal sampark kar sakde ho,dhanwad
Sir gay 5 mahine ki gabhn hai par 2 din se theek se kha nahi rahi hai gobar bhi thoda thoda kar rahi hai koi upay bataye
(hn)
Punjab
Avadhnath ji aap uske bhukar ki janch krwayen yaddi bhukar bilkul thik hai tab aap usko Brotone liquid 50-50ml subah sham den aur aptifast bolus 1-1 goli subah sham den..
sir dairy farm te bina zameen to 10 lec da lone milje ga
(en)
Punjab
Amandeep ji bina jammen ton 1 lakh 60 tak loan mill skda hai usde lai v dairy training da certificate hona jruri hai jekar tuci jyada loan lena hai tan jammen di farda ate training certificate nal lgde hai..
sir ji pr126jiri nu ghatPani wali jmeen wich lgaiya ja sakda ha
(pb)
Jaswinder g PR126 nu late beejayi and ghat pani wali jameen ch tuc Direct sowing v kr skde ho g .....
धान की बीज कब तक में डालें
(hn)
शुकला जी धान का बीज 20मई-5जून तक डाल सकते हो।
main earthworm kahan se le sakta hun
(pb)
Punjab
Amandeep ji tuc earthworm de layi GNK khad 9915269089 nal sampark kar sakde ho,dhanwad
sir gaa suue c saver 3 bjje...te sham 3 bjje tak...jaer uhn bahut jyada lmka layiie...c pr puri bahar nhi c ayyiiee......just thori jayiie andar....c...ohh doctor ne thora help kr ke...bahar kdh ditti...c.....mtlb ki saari jaer ekthii hi sutti gyi c....es naal koi dudh ch fark pai skda
(en)
Punjab
Tuci uss nu Metra liquid 100-100ml swere sham ,Anabolite liquid 100-100ml swere sham ate lactomax tablet 10 golia rojana deo, iss nal dudh v vdhegi ate kamjori durr rehegi baki vdia hara chara paoo..
ककड़ी की बेल कम फैल रही है और पीलापन आ रहा है फूल भी नहीं लग रहे है उपचार बताये ?
(hn)
श्री मान ककडी में NPK 19:19:19@1kg प्रति एकड़ सप्रे करें।
ਹਲਦੀ ਕਦੋਂ ਲਾਉਣ ਹੈ ?
(pb)
ਜਸਪ੍ਰੀਤ ਸਿੰਘ ਜੀ ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
ਕਿੰਨੂ ਦੇ ਬੂਟੇ ਦਾ ਫਲ ਝੜ ਰਿਹਾ ਜੀ, ਕੋਈ ਹੱਲ ਦੱਸੋ ?
(pb)
ਜਸ਼ਨਪ੍ਰੀਤ ਜੀ ਕਿਨੂੰ ਦੇ ਉੱਪਰ Planofix@4ml ਪ੍ਰਤੀ 15ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹੋ।
ਟੂ ਫੋਰ ਡੀ ਸੋਡੀਅਮ ਸਾਲ੍ਟ ਇਕ ਗ੍ਰਾਮ ਸੋ ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ
hlo sir PR129 PR 128 da seeds kitho milu te ludhiana universty tho milju seeds universty opne hon da sma ki a ds sakde o sir kuj
(pb)
Gurveer g PR128 andPR129 da seed lain lyi tuc Brar Seed store, Ludhiana nall sampark kr skde ho....
ਨੇਪੀਅਰ ਬਾਜਰਾ ਹਾਈਬ੍ਰਿਡ ਬੀਜ ਕਿਥੋਂ ਮਿਲੇਗਾ, ਇਸ ਦੀ ਉਚਾਈ ਕਿੰਨੀ ਹੋਵੇਗੀ ਅਤੇ ਇਹ ਬਿਜਾਈ ਤੋਂ ਬਾਅਦ ਕਿੰਨਾ ਚਿਰ ਰਹਿੰਦਾ ਹੈ।
(pb)
Punjab
ਗੁਰਸੇਵਕ ਜੀ ਤੁਸੀ ਇਸਦਾ ਬੀਜ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ Address: KVK Booh, Harike, Punjab 143412 Phone: 098729 74326
hlo sir sanu PR128 te PR 129 da seeds nhi mil reha seeds kitho mile ga ludhiana univeristy kdo opne hundi a otho seeds lean lai ki sma a
(pb)
Gurveer g PR128 andPR129 da seed lain lyi tuc Brar Seed store, Ludhiana nall sampark kr skde ho....
I belong to Aligarh (UP) Please suggest what Vegetables I can seed in june- july for good profits
(en)
Mr.Dileep singh vegetables sown like in month june- Tomato, Brinjal, Ginger,Turmeric, Okra,chilli,watermelon, Bitter gourd...In July-Tomato,sponge gourd, chilli, Okra, Turmeric, locky,Bottle gourd,watermelon...
sir ek gaah 4 vaar hun sunna hai...6 ve mahine ch...aww te ek dum dudh ghat gyii...aww...es smasaya te agge chngi sehat vaste ...koi tareeka dsso
(en)
Punjab
tuci hun uss nal Enerdyna liquid 100ml rojana 10 din tak deo ate uss nu vdia hara chara ate feed deo, baki usde suun ton 2 mahine pehla vitamor-h liquid 10-10ml swere sham deo, iss nal lewa ate dudh vdia howega..
ਸਰ ਗਾਂ ਦੇ ਥਨਾ ਤੇ ਮੱਸੇ ਹੋਏ ਹਨ, ਇਹ ਮੱਸੇ ਦੋ ਮਹੀਨੇ ਪਹਿਲਾ ਛੋਟੇ -ਛੋਟੇ ਸੀ, ਪਰ ਹੁਣ ਇਹ ਫੈਲ ਕੇ ਵੱਡੇ ਹੋ ਗਏ ਹਨ, ਇਹ ਮੱਸੇ ਪੱਕੇ ਮਾਸ ਦੇ ਹਨ, ਇਹਨਾਂ ਵਿਚ ਪਾਣੀ ਨਹੀਂ ਹੈ, ਇਹ ਸਿਰਫ ਮਾਸ ਦੇ ਹਨ, ਕੀ ਇਸਦਾ ਕੋਈ ਇਲਾਜ ਹੋ ਸਕਦਾ ਹੈ, ਇਹ ਗਾ ਕਿਸੇ ਹੋਰ ਕੋਲ਼ ਹੈ, ਗਾਂ ਨੂੰ ਸੂਈ ਤਿੰਨ ਦਿਨ ਹੋ ਗਏ ਹਨ, ਮੈਂ ਇਹ ਗਾਂ ਖਰੀਦਣਾ ਚਾਉਂਦਾ ਹਾਂ, ਕੀ ਮੈਂ ਇਹ ਗਾਂ ਖਰੀਦ ਸਕਦਾ ਹਾਂ
(pb)
Punjab
ਅਮ੍ਰਿਤਪਾਲ ਜੀ ਜੇਕਰ ਇਹ ਫੈਲ ਰਹੇ ਹੈ ਤਾਂ ਇਹ ਅੱਗੇ ਵੀ ਫੈਲਣਗੇ ਤੁਸੀ ਕਿਸੇ ਨਜ਼ਦੀਕੀ ਡਾਕਟਰ ਤੋਂ ਓਹਨਾ ਦੀ ਜਾਂਚ ਕਰਵਾ ਕੇ ਫਿਰ ਖਰੀਦ ਸਕਦੇ ਹੋ
ਝੋਨੇ ਦੀ ਸਭ ਤੋਂ ਵੱਧ ਝਾੜ ਵਾਲੀ ਕਿਹੜੀ ਕਿਸਮ ਹੈ ?
(pb)
ਗੁਰਸੇਵਕ ਸਿੰਘ ਜੀ ਝੋਨੇ ਅਤੇ ਬਾਸਮਤੀ ਦੀਆਂ ਕਿਸਮਾਂ ਜਿਵੇਂ ਕਿ PR128 ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।PR 129 ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਝੋਨੇ ਦਾ ਕੱਦ 105 ਸੈਂਟੀਮੀਟਰ ਹੈ। ਯੂਨੀਵਰਸਿਟੀ ਅਨੁਸਾਰ ਇਸ ਕਿਸਮ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਹ ਫਸਲ ਪਨੀਰੀ ਲਾਉਣ ਤੋਂ ਬਾਅਦ ਲਗਭਗ 108 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਯਾਨੀ ਕਿ ਸ਼ੁਰੂਆਤ ਤੋਂ ਇਸ ਫਸਲ ਨੂੰ ਤਿਆਰ ਹੋਣ ਲਈ ਕੁੱਲ 138 ਤੋਂ 140 ਦਿਨਾਂ ਦਾ ਸਮਾਂ ਲਗਦਾ ਹੈ। ਇਹ ਕਿਸਮ ਵੀ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 60 ਤੋਂ 61 ਫੀਸਦੀ ਹੈ। PR 111: ਇਹ ਇੱਕ ਛੋਟੇ ਕੱਦ ਦੀ, ਸਿੱਧੇ ਸਿੱਟਿਆਂ ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ। PR 113: ਇਹ ਇੱਕ ਛੋਟੇ ਕੱਦ ਦੀ, ਸਿੱਧੀ ਮੁੰਜਰ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਬਿਲਕੁਲ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ। ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ। PR 114: ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ। PR 115 : ਇਹ ਇੱਕ ਮਧਰੀ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਅਤੇ ਇਸ ਦੇ ਪੱਤੇ ਪਤਲੇ, ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਜ਼ਿਆਦਾ ਲੰਮੇ, ਚਿੱਟੇ ਅਤੇ ਸਾਫ ਹੁੰਦੇ ਹਨ ਜੋ ਕਿ ਪਕਾਉਣ ਲਈ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 25 ਕੁਇੰਟਲ ਪ੍ਰਤੀ ਏਕੜ ਹੈ। PR 118 : ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ। ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ। PR 120: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਦਾਣਾ ਲੰਮਾ ਅਤੇ ਚਮਕਦਾਰ ਹੁੰਦਾ ਹੈ। ਇਸ ਦੇ ਦਾਣਿਆਂ ਪਕਾਉਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 122: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਚਾਵਲਾਂ ਨੂੰ ਪਕਾਉਣ ਤੋਂ ਬਾਅਦ ਗੁਣਵੱਤਾ ਕਮਾਲ ਦੀ ਹੁੰਦੀ ਹੈ। ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 123: ਇਹ ਦਰਮਿਆਨੇ ਕੱਦ ਦੀ ਸਿੱਧੀ ਮੁੰਜਰ (ਸਿੱਟੇ ) ਵਾਲੀ ਕਿਸਮ ਹੈ। ਇਸ ਦੇ ਪੱਤੇ ਸਿੱਧੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾਣੇ ਬਹੁਤ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਪ੍ਰਭਾਵ ਬਹੁਤ ਘੱਟ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 126 : ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ। ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। HKR 47: ਇਹ ਦਰਮਿਆਨੇ ਕੱਦ ਦੀ ਕਿਸਮ ਹੈ। ਇਸ ਦਾ ਝਾੜ (ਪੈਦਾਵਾਰ) ਬਹੁਤ ਵਧੀਆ ਹੁੰਦਾ ਹੈ। ਇਸ ਦਾਣੇ ਲੰਮੇ, ਪਤਲੇ ਅਤੇ ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਕਿਸਮ ਉਤੇ ਊਲੀ ਦੀ ਬਿਮਾਰੀ ਦਾ ਕੋਈ ਅਸਰ ਨਹੀਂ ਹੁੰਦਾ। ਇਹ 135 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ। ਇਸ ਨੂੰ ਜ਼ਮੀਨ ਵਿਚਲੀ ਸਲਾਬ (ਗਿੱਲਾਪਣ) ਪ੍ਰਭਾਵਤ ਕਰਦੀ ਹੈ। CSR 30: ਇਹ ਕਿਸਮ ਦੇ ਵੱਧ-ਲੰਬੇ ਚੌਲਾ ਲਈ ਮਸ਼ਹੂਰ ਹੈ, ਇਸ ਕਰਕੇ ਇਸ ਕਿਸਮ ਨੂੰ ਰਸੋਈ ਵਿੱਚ ਪਹਿਲ ਦਿੱਤੀ ਜਾਂਦੀ ਹੈ ਇਹ ਖਾਣ ਵਿੱਚ ਬਹੁੱਤ ਸਵਾਦੀ ਨੇ। ਇਹ ਕਿਸਮ 142 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 13.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 3: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੋਂ ਤਿਆਰ ਕੀਤੀ ਗਈ ਹੈ । ਇਸ ਦੀ ਪੱਕਣ ਦੀ ਗੁਣਵੱਤਾ ਵਧੀਆ ਹੁੰਦੀ ਹੈ। ਇਹ ਬਾਸਮਤੀ 386 ਦੀ ਉੱਨਤ ਕਿਸਮ ਹੈ। ਇਸਦੇ ਦਾਣੇ ਬਹੁਤ ਲੰਮੇ ਹੁੰਦੇ ਹਨ । ਇਸਦਾ ਔਸਤਨ ਝਾੜ 16 ਕੁਇੰਟਲ ਪ੍ਰਤੀ ਏਕੜ ਹੈ। Punjab Basmati 4: ਇਹ ਇੱਕ ਉੱਚ ਝਾੜ ਕਿਸਮ ਦੇ ਹੈ ਜਿਸ ਦੀ ਲੰਬਾਈ 96cm ਹੁੰਦੀ ਹੈ। ਇਸ ਨੂੰ ਸਟੋਰ ਕਰਨਾ ਸੌਖਾ ਹੁੰਦਾ ਹੈ ਅਤੇ ਜੀਵਾਣੂ ਝੁਲਸ ਰੋਧਕ ਕਿਸਮ ਹੈ। ਇਹ ਕਿਸਮ 146 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 17 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। Punjab Basmati 5 : ਇਹ ਵੀ ਇੱਕ ਉੱਚ ਝਾੜ ਕਿਸਮ ਦੇ ਹੈ ਇਸਦੀ ਔਸਤਨ ਪੈਦਾਵਾਰ 15 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਹ ਕਿਸਮ 137 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ। ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ । ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ। Pusa Basmati 1121 : ਇਸਦਾ ਪੌਦਾ ਲੰਬਾ ਹੁੰਦਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ। ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ। ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ। ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
21 ਝੋਨੇ ਦਾ ਝਾੜ ਕਿੰਨਾ ਹੁੰਦਾ ਹੈ ?
(pb)
Punjab
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ। ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ। ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ। ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।
rice ki hight jyada ho jati h or gir jata h use kase control kre
(hn)
Punjab
Raj ji aap rice ko nitrogen ki matra poori sifarish hi daale.jyada matra men nitrogen daalne se fasl ki height badh jati hai,dhanywad
give all information sericulture farming
(en)
Punjab
The technology of sericulture and silk production is well-known. In brief, various aspects involved in it are as follows: Mulberry Cultivation: Silkworms feed on mulberry leaves. Hence the rearing of silkworms involves cultivation of mulberry trees, which provide a regular supply of leaves. Worms are introduced through DFLs (Disease Free Layings, i.e. eggs) procured from a quality centre (called grainage). In India, the bulk of mulberry cultivation is done by small farmers (< 4 acres land), usually in clusters of 300-400. Rearing: The silkworms are actually larvae of the silkmoth. They are reared in specially made trays in rooms with controlled temperature and humidity and regularly fed mulberry leaves. At a certain stage they convert themselves into cocoons. These cocoons are made from a single filament of material secreted by the pupa and wrapped around itself for protection. These filaments upon hardening constitute silk. On an average, 1 acre of plantation would yield 240 kg of cocoons in an year, starting from 100 DFLs. Depending upon whether it is dryland or irrigated mulberry, farmers can harvest the cocoons 4 to 8 times in an year. Reeling: The removal of silk yarn from the cocoons is called reeling. This is done by first cooking them in water to remove the gum, which holds it together, and then unwinding the filaments (reeling). Usually 8-10 cocoons are reeled together. There are three methods for reeling: the charkha, the slightly more advanced cottage basin and the costly automatic machines. Twisting: Prior to weaving, the raw silk is boiled in water to remove remaining gum, dyed and bleached, and then woven into the garment – usually on handloom. In some cases the woven cloth may be dyed and bleached. Species of Silkworms: There are four different species of moths, cocoons of which yield differing types of silk: Problem/Need Technology Package ¾ Mulberry Silk is the most common among them contributing to nearly 95% of world’s silk production. It is produced from the cocoons of the moth Bombyx mori. Within the species there are many varieties, mainly differentiated according to the number of generations produced annually under natural conditions. Then, hybrids of various kinds have also been developed. Multivoltine varieties (laying eggs several times a year) have been widely propagated to push up yields, but many feel that they are more vulnerable to pests and hence risky for small farmers. The government provides DFLs of various species through its outlets. ¾ Eri silkworm has two varieties – a wild one and a domesticated one bred on castor leaves. The filament is neither continuous nor uniform. Hence the moths are allowed to emerge before commencing reeling. A white or bright red silk is produced.¾ Tasar silkworms are wild. The Indian Tasar worm feeds on trees of Terminalia species and other minor host plants, while the Japanese and Chinese worms feed on oak and other allied species. Reeling can be done as with mulberry worms.¾ Muga silkworm is found only in Assam. It feeds on two local species of shrubs – Machilus bombycina and Litsae polyantha, producing a strong, golden yellow thread.
sir /mam good night,Maine makki ke buai ki thee aur uske ek din baad halki barish ho gaye thee lekin khet me Pani nahi ruka tha,aaj 3or4 din ho Gaya aur khet me papadi pad gaye hi.Kya makki ko ugne me koi dikkat to nahi hoge,kahi kahi per makka nikal Raha h....
(hn)
Punjab
Sunil ji makka ug jayega aur aap ise halki sinchai kare.
nhi dhire dhire sabhi podhe nikal aayenge
devmedia
(pb)
Punjab
ਤੁਸੀ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
Punjab
Sar kina time dena gur
sir narm miti ke lie kon se cotton seeds best honge sir jameen thodi retili hai aur pani bhi theek thak hai sir please best cotton seeds ke bare main jankari dijie sir
(pb)
ਸ੍ਰੀ ਮਾਨ ਜੀ ਤੁਸੀਂ ਹਲਕੀ ਜਮੀਨ ਵਿਚ RCH 776,US 51 and Bayer SP 7172 ਆਦਿ ਦੀ ਬਿਜਾਈ ਕਰ ਸਕਦੇ ਹੋ।
devmedia
(en)
Punjab
ਗਰੇਵਾਲ ਜੀ ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਗੱਭਣ ਵੀ ਰੁਕ ਸਕਦੀ ਹੈ
devmedia
(en)
Punjab
Tuci uss nu Tonophos injection 15ml, Tincal injection 15ml , Neoprofin injection 15ml, Amoxirum 4.5gm lgwao ate uss nu turri deni bnnd kr deo ate usda pisha ucha rkho,
हमारे आम के एक पेड़ में धब्बा रोग लग गया तो उसकी क्या उपचार है ?
(hn)
राजा जी आम के पेड़ पर M-45@5 ग्राम प्रती लीटर पानी में मिलाकर सप्रे कर सकते हो।
sir ek plant ki matra kitni krna h
ਗਾਂ ਦੇ ਥਨਾਂ 'ਤੇ ਮਾਸ ਦੇ ਮੌਕੇ (ਮੱਸੇ )ਹੋਏ ਹਨ, ਕੀ ਇਹ ਗਾਂ ਖਰੀਦ ਸਕਦੇ ਹਾਂ ?
(pb)
Punjab
ਅਮ੍ਰਿਤਪਾਲ ਜੀ ਕਿਰਪਾ ਕਰਕੇ ਤੁਸੀ ਓਹਨਾ ਦੀ ਫੋਟੋਆਂ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(hn)
Punjab
Alam ji kripya aap iski photo bheje taki aapko iske bare men poori jankari di ja sake,dhanywad
नरमे की प्रथम सिंचाई पर कौन से उर्वरक डाले मैंने नरमे की बिजाई 15 अप्रैल को की थी ?
(hn)
जै राओ जी नरमे में पहली सिंचाई पर 25-30 किलो यूरिया डाल सकते हो अगर जमीन तैयार करते हुए जिंक नहीं डाला तो जिंक 33%@15 किलो प्रति एकड़ डाल सकते हो।
जैविक खाद कैसे तैयार करें ?
(hn)
Punjab
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
मशरुम की खेती कैसे करें और इसका बीज कहां मिलेगा ?
(hn)
धीरू जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है
devmedia
(hn)
Punjab
फसल बीजने से पहले मिट्टी के अंदरूनी तत्वों को जांच करवानी आवश्यक है ताकि खादों की सही आवश्यकता को समझा जा सके। बिजाई से पहले 8 टन प्रति एकड़ रूड़ी की खाद मिलाएं या वर्मीकंपोस्ट + रैलीगोल्ड 8-10 किलोग्राम प्रति एकड़ या जीवाणु खाद 5-10 किलोग्राम प्रति एकड़ का प्रयोग करें। बिजाई के समय 66 किलो यूरिया का प्रयोग प्रति एकड़ के हिसाब से करें। यूरिया की दूसरी किश्त 66 किलो प्रति एकड़ दूसरे पानी के बाद डालो और यूरिया की तीसरी किश्त 66 किलो प्रति एकड़ चौथे पानी के बाद डालें। सर्दियों के मौसम में तापमान कम होने के कारण फसल तत्व ज्यादा लेती है जिस कारण पौधा पीला पड़ जाता है इसकी रोकथाम के लिए N:P:K 19:19:19 की स्प्रे 250 ग्राम 150 लीटर पानी में मिलाकर प्रति एकड़ के लिए प्रयोग करें। जिन इलाकों में पानी की कमी है वहां यूरिया+पोटाश का प्रयोग 2.5 किलोग्राम को 100 लीटर पानी में मिलाकर करें।
may month vich biji jan vali sabji kehdi kehdi hai g ?
(en)
Punjab
Gurmeet ji may mahine vich tuc shimla mirch,kheera,chaulayi , piyaj di bijai kar sakde ho,dhanwad
22 ਜੀ ਕੋਦਰੇ ਦਾ ਬੀਜ ਕਦੋਂ ਬੀਜਿਆ ਜਾਂਦਾ ਹੈ ਕੋਈ ਜਾਣਕਾਰੀ ਮਿਲ ਸਕਦੀ ਹੈ
(pb)
Punjab
ਗੁਰਪ੍ਰੀਤ ਜੀ ਤੁਸੀ ਕੋਦਰੇ ਦੀ ਬਿਜਾਈ ਮਈ ਦੇ ਮਹੀਨੇ ਵਿਚ ਕਰ ਸਕਦੇ ਹੋ|ਇਸਦੀ ਬਿਜਾਈ ਲਯੀ 2 ਕਿਲੋ ਬੀਜ਼ ਪ੍ਤੀ ਏਕੜ ਲਈ 2 ਮਰਲੇ ਜਗਾ ਵਿਚ ਿਛੱਟਾ ਦੇ ਕੇ ਪਨੀਰੀ ਬੀਜੋ।
Punjab
ਕੋਦਰੇ ਦੀ ਪਨੀਰੀ ਦਾ ਸਮਾ ਹੁਣ ਹੈ ਜੀ , ਹੁਣ ਪਨੀਰੀ ਤਿਆਰ ਕਰ ਸਕਦੇ ਹੋ , ਬਾਕੀ ਤੁਸੀ ਸਾਡੇ ਤੋ ਵੀ ਪਨੀਰੀ ਖਰੀਦ ਸਕਦੇ ਹੋ , ਪਨੀਰੀ ਲੈਣ ਲਈ 97810 41978 ਨੰਬਰ ਤੇ ਸੰਪਰਕ ਕਰੋ।
Respected Sir/Madam kindly suggest what control measure should be taken in this case. The plant related to Okra Thank you
(hn)
Punjab
Neeraj ji you can spray malathion@2ml per litre water.thank you
22 ਜੀ ਮੱਝ ਤਾਜੀ ਛੂਹੀ ਆ ਡੋਕਲ ਆ ਕੋਈ ਇਲਾਜ ਦੱਸੋ ਜੀ ਪਿਛਲੇ ਸੂਏ ਵੀ ਸਮੱਸਿਆ ਸੀ
(pb)
Punjab
ਗੁਰਦੀਪ ਜੀ ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਉਸ ਨੂੰ ਕਿ ਕਿ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
sir majj cross karvi nu 1month 22 din ho gyi a ajj majj pani varga nara kita a.ਇਸ da ki matlab 2din phela pet de keria de goli di cc
(pb)
Punjab
jekar ohh saff pani vargia tarra krr rehi hai tan oh heat vich hai jekar sirf vaise narra krr rehi hai tan gaban v rukk skdi hai kyuki kai varr pashu vaise he kr dinda hai..
सर जी नरमे की फसल यह कौन सा रोग है ?
(hn)
Punjab
जय जी आप leaf miner की रोकथाम के लिए fenazaquin @ 2 ml की स्प्रे कर सकते है|
sir g aah kehri breed aa g...te ghar rkhn vaste kinii kamjaab...te es da rang jyada white honkrke...kal nu sale krn ch koi problem te nhii ayiie g
(en)
Punjab
Munish ji ehh hf cross nasal di hai tuci iss nu rakh skde ho isdi vdia khurak ate vdia dekhbhal nal ate heat vich auun te vdia record wala hf da semen bhrwa ke vdia dudh laa skde ho..
मरमे की प्रथम सिंचाई पर कौन कौन उर्वरक डाले सर् जी मेने नरमे की बिजाई 15 अप्रेल को की थी
(hn)
Punjab
खादें और सिंचाई के साधनों के सही उपयोग और अच्छी तरह से की जोताई से कीड़ों को पैदा होने से पहले ही रोका जा सकता है कीड़ों के कुदरती दुश्मनों की भी रक्षा की जा सकती है। पौधे के उचित विकास और ज्यादा टिंडे वाली टहनियों की प्रफुल्लता के लिए, मुख्य टहनी के बढ़ रहे हिस्से को लगभग 5 फुट की ऊंचाई से काट दें। देसी कपास की किस्मों क लिए नाइट्रोजन 20 किलो (यूरिया 44 किलो) और फासफोरस 10 किलो (एस एस पी 63 किलो) प्रति एकड़ में डालें। हाइब्रिड कपास की किस्मों के लिए खादों की दोहरी मात्रा नाइट्रोजन 40 किलो और फासफोरस 20 किलो प्रति एकड़ में डालें। मिट्टी की जांच के आधार पर पोटाश डालें। फासफोरस की पूरी मात्रा और पोटाश यदि जरूरत हो तो और नाइट्रोजन की आधी मात्रा बिजाई से पहले आखिरी जोताई के समय डालें। नाइट्रोजन की बाकी बची मात्रा फूल निकलने के समय डालें। यदि मिट्टी में जिंक की कमी हो तो जिंक सल्फेट 10 किलो मिट्टी में बीज बोने से पहले डालें।
Rajasthan
जिक सिंचाई के समय नहीं डाल सकते क्या दीदी
सर पत्ते पीले पड़ रहे हो और नीचे गिर रहे हैंऔर उसके लिए कौन सी दवाई अच्छी रहेगी सड़ी हुई गोबर खा दिया था मैंने बेगन
(hn)
Punjab
महेश जी आप इसके ऊपर NPK 130045 @1 किलो को 150 लीटर पानी के हिसाब से स्प्रे करें|
ਮੇਰੇ ਲੂਚਿਆ ਦੇ ਬੂਟੇ ਜੜ੍ਹਾਂ ਤੋਂ ਸੁਕ ਰਹੇ ਹਨ। ਕ੍ਰਿਪਾ ਕਰਕੇ ਇਸ ਦੇ ਲਈ ਕੋਈ ਜਾਣਕਾਰੀ ਦਿਓ।
(pb)
Punjab
ਸੰਧੂ ਜੀ ਤੁਸੀ ਇਸਦੀਆਂ ਜੜਾਂ ਦੇ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ chlorpyriphos ਦੀ ਵਰਤੋਂ ਕਰੋ|