Punjab
Search
Hfਗਾਂ ਜੀ ਪਹਿਲੇ ਸੂਏ ਆ,ਸੂਈ ਨੂੰ 22ਦਿਨ ਹੋਏ ਆਂ, ਇਸਦਾ ਆਪਣੇ ਆਪ ਦੁੱਧ ਚੋਣ ਲੱਗ ਜਾਂਦਾ, ਇਸ ਦਾ ਕੀ ਹੱਲ ਕਰੀਏ ਜੁ
(pb)
ਤੁਸੀ ਇਸ ਨੂੰ Vitamor-h liquid 10ml ਰੋਜਾਨਾ ਅਤੇ Bovimin-gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ
Mujhe vermi compost ke liye puchna hai nazdiki Ki help per line ka number send Kar
(pb)
Punjab
amandeep ji kirpa karke daso ke tuc vermcompost bare ki jankari laina chahunde ho ta jo tuhanu is bare poori jankari diti ja sake,dhanwad
No Riceved Answer My Questions Some time
(hn)
Punjab
Niranjan ji all your queries has been answered you can check the answeres in my queries option.
blovita granules, mandoz, shutter यह दवाईया कपास मे क्या काम करती है
(hn)
Punjab
जय जी आप biovita का इस्तेमाल कर सकते है कृपया आप बाकि दवाईओं का लेबल भेजे ताकि आपको इसके बारे में पूरी जानकारी दी जा सके|
kheton mein fasal adhik kaise ho harun hi Kiran se kaise bacha ja inka sujhav chahie
(hn)
Punjab
Sameer ji kripya btaye ke aapne konsi fasl ki bijai ki hai taki aapko iske bare men poori jankari di ja sake,dhanywad
प्याज़ और गोभी की पनीरी किस माह में की जाती है
(hn)
Punjab
आदर्श जी आप इसकी पनीरी मई जून महीने में बिजाई कर सकतेहै
gobhi aur pyaz ki puri karne ke mah btayen
(hn)
Punjab
Adarsh ji aap iski paniri may-june mahine men bijai kar sakte hai.dhanywad
khet mein falon ki adhikta ho aur Kiran se kaise bacha jaaye
(hn)
Punjab
Sameer ji falon ke kere ko rokne ke liye aap planofix@4ml ko prati 15 litre pani ke hisab se spray karen,dhanywad
es var jhona loin di date kani a .. ta paneeri kadu baj sakda ha
(pb)
Punjab
Laljeet ji paniri tuc adh may to beej sakde ho ate jhona june de dooje hafte.
ये कौन सा कीट है पौधे की टहनी काट कर गिरा रहा है क्या करे
(hn)
Punjab
अमितेंद्र कुमार जी आप इसके ऊपर malathion @2ml को प्रति लीटर पानी के हिसाब से स्प्रे करें|
ये कौन सा कीट है पौधे की टहनी काट कर गिरा रहा है क्या करे सर
(hn)
Punjab
कुमार जी यह कीट है इसके लिए आप malathion @2ml को प्रति लीटर पानी के हिसाब से स्प्रे करें|
hello sir, pussa44 di drill bijayii kini date nu kr skde aa te es da complete process ki hai
(pb)
Punjab
jaspreet ji tuc isdi bijai 10 may to kar sakde ho. kirpa karke daso ke tuc isdi bijai bare jankari laina chahunde ho ta jo tuhanu is bare poori jankari diti ja sake,dhanwad
hello sir, pussa 44 di direct bijayii kdo kr skde aa te is da pora process ki aa
(pb)
Punjab
jaspinder ji pussa 44 di bijai tuc 10 may to kar sakde ho. isde layi 8-10 beej di jrurat hundi hai.isnu 20 cm door ktara vich 2-3 cm dungayi te sukke khet vich bijai karo
धान की अच्छी पैदा बार के लिए धान बीच कौनसा है कब बोया जाय
(hn)
Maharashtra
प्रसिद्ध किस्में :-धान की लोकप्रिय व्यावसायिक किस्में- पंत धान- 4, पंत धान- 12, पंत धान- 16 विकास सरजू – 52, पूसा- 834, द्रपूसा- 221, नरेंद्र ऊसर- 3, नरेन्द्र- 97, नरेन्द्र- 359, मालवीय- 36, महसूरी, कुशल, बहादूर, रणजित, किरण, सुधा, गौतम,राजेन्द्र धान- 201,टुराटा, प्रभात, कणक, जानकी, राजश्री, वन्दना, आनन्द, सुभद्रा, अन्नपूर्णा, सत्कि पंकज, टी- 90, बी ए म- 6, पारिजात, सी आर- 1009, सी आर- 1014, महालक्ष्मी, माणिका, आई आर- 36, आई आर- 42, आई आर- 64, मानसरोवर, प्रणव, भुपेन एवं हीरा आदि धान की उन्नत किस्में प्रमुख है|गैर-बासमती सुगन्धित किस्में- दुनियापेट, काला सुखदास, कालानमक, हंसराज, तिलक चन्दन, बिन्दली, विष्णुपराग, सक्करचीनी, लालमती, बादशाह पसंद, बादशाह भोग, प्रसाद भोग, मलभोग, रामतुलसी, मोहन भोग, तुलसी मन्जरी, एन पी- 49 टी- 812, रनधूनीपागल, कटरी भोग, बासमती, सीताभोग, गोपाल भोग, गोविन्दा भोग एवं कामिनी भोग आदि धान की उन्नत किस्में प्रमुख है| यू पी के सिंचित और निम्न बारानी क्षेत्रों में मध्य जून से शुरूआती जुलाई तक का समय उपयुक्त होता है।
ਮੱਝ ਦਾ ਕੋਈ ਗਰਾਟੀ ਵਾਲਾ ਈਲਾਜ ਨਹੀ ਹੈ ਤੋਹਾਡੇ ਦਸੇ ਈਲਾਜ ਤੇ ਵੀ ਨਹੀ ਠੀਕ ਹੋਈ ਪਰ ਅਫੈਕਜਨ ਠੀਕ ਹੋ ਗ ਈ।ਆ ਪਰ ਫੀਰ ਵੀ ਓ ਤਾਰਾ ਕਰਦੀ
(pb)
Punjab
ਸਿੱਧੂ ਜੀ ਕਿਰਪਾ ਕਰਕੇ ਉਸਦੇ ਤਾਰਾ ਕਰਦੀ ਦੀ ਫੋਟੋ ਅੱਪਲੋਡ ਕਰੋ ਉਹ ਕਿਸ ਤਰ੍ਹਾਂ ਦੀਆ ਤਾਰਾ ਕਰਦੀ ਹੈ ਕਿਉਕਿ ਕਈ ਵੀ ਲਕੋਰੀਆ ਦੀ ਸਮੱਸਿਆ ਕਰਕੇ ਵੀ ਪਸ਼ੂ ਗੱਭਣ ਨਹੀਂ ਹੁੰਦਾ.
क्या रोग लगा है इसमें और इसकी दवाई
(en)
Maharashtra
अमरेश जी, यह एक physiological disorder की वजह से हो रहा है यह कोई बीमारी नहीं है, यह अपने आप ही सही हो जायेगा, इसके लिए कोई स्प्रे करने की जरुरत नहीं है, धन्यवाद
धान में डालनी है
(hn)
Maharashtra
अमन जी, कृपया आप अपना सवाल विस्तार से पूछें ताकि आपको उसके हिसाब से जानकारी दी जा सके, धन्यवाद
sir rice 305 varity parmal hai ja haibred te is da chad kina hunda hai panere kado biji jawe te es bare hor v jankari diti jawe ji
(pb)
Punjab
Raman ji kirpa karke kisam da poora nam daso ta jo tuhanu is bare poori jankari diti ja sake.dhanwad
solanaceae crops ਤੋ ਕੀ ਭਾਵ ਹੈ
(pb)
Punjab
solanaceae crops ਤੋਂ ਭਾਵ ਹੈ ਕਿ ਇਹ ਇਕ ਫੈਮਿਲੀ ਹੈ ਜਿਸਦੇ ਵਿਚ ਫੁੱਲ ਵਾਲੇ ਪੌਧੇ ਆਉਂਦੇ ਹਨ ਇਸਦੇ ਵਿਚ ਆਲੂ ,ਟਮਾਟਰ ਅਤੇ ਬੈਂਗਣ ਦੇ ਪੌਧੇ ਵੀ ਆਉਂਦੇ ਹਨ|
832 ਮੂੰਗੀ ਬੀਜਣੀ ਆ 8 ਮਈ ਨੂੰ ਡਰਿੱਲ ਨਾਲ ਸਿਆੜ ਬੰਦ ਕਰਕੇ ਬੀਜਾ ਜਾਓਦਾਂ ਹੀ
(pb)
Punjab
ਸੁਖਪ੍ਰੀਤ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
832 ਮੂੰਗੀ ਬੀਜਣੀ ਆ 8 ਮਈ ਨੂੰ ਡਰਿੱਲ ਨਾਲ ਸਿਆੜ ਬੰਦ ਕਰਕੇ ਬੀਜਾ ਜਾਓਦਾਂ ਹੀ
(pb)
Punjab
ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ।
ਆਪਣੇ ਕੱਦੁ ਤੇ ਤੋਰੀਆ ਦੀਆਂ ਬੱਲਾ ਗਰੋਥ ਨਹੀਂ ਕਰ ਰਹੀਆਂ ਜੀ ਕੋਈ ਇਲਾਜ਼ ਦੱਸਿਓ ਜੀ
(pb)
Punjab
ਸ੍ਰੀ ਮਾਨ ਜੀ ਕੱਦੂ ਅਤੇ ਤੋਰੀ ਦੀਆਂ ਵੇਲਾਂ ਉੱਤੇ NPK 191919 @10 ਗਰਾਮ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ ਅਤੇ ਫਫੂੰਦਨਾਸ਼ਕ ਅਦਾਮਾ ਕੰਪਨੀ ਦਾ ਸ਼ਮੀਰ @3 ਮਿਲੀਲਿਟਰ ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹੋ ਜੀ।
makki da es seed da ki result a ji
(pb)
Punjab
Gurvinder ji kirpa karke isde label di photo bhejo ta jo tuhanu is bare poori jankari diti ja sake,dhanwad
ਮਿਲਟਸ ਦੀ ਖੇਤੀ ਦੇ ਬੀਜਾਂ ਵਿੱਚ ਬਠਿੰਡਾ ਨਹੀਂ ਪਾਇਆ ਜੀ
(pb)
Punjab
ਇਹ ਉਹ ਕਿਸਾਨ ਹ ਜੋ ਮੂਲ ਅਨਾਜਾਂ ਦੀ ਖੇਤੀ ਕਰ ਰਹੇ ਹਨ , ਬਠਿੰਡਾ ਦੇ ਕਿਸੇ ਕਿਸਾਨ ਕੋਲ ਬੀਜ ਨਹੀ ਉਪਲੱਬਧ ਹੈ ਅਜੇ ਇਸ ਲਈ ਲਿਸਟ ਵਿੱਚ ਨਾਮ ਨਹੀ ਹੈ, ਬਾਕੀ ਤੁਸੀ ਇਹਨਾ ਵਿੱਚੋ ਆਪਣੇ ਨੇੜੇ ਦੇ ਕਿਸਾਨ ਨਾਲ ਸੰਪਰਕ ਕਰੋ ਉਹਨਾਂ ਨੂੰ ਤੁਹਾਡੇ ਤੱਕ ਬੀਜ ਪਹੁੰਚਾਕੇ ਖੁਸ਼ੀ ਮਿਲੇਗੀ।
ਇਸ ਬੀਜ ਦਾ ਰੀਸਲਟ ਕਿਵੇਂ ਦਾ ਏ ਜੀ
(pb)
Punjab
ਗੁਰਵਿੰਦਰ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
में हल्दी की खेती करना चाहता हु एक एकड़ में कितनी पैदावार होती है।
(hn)
Maharashtra
हल्दी की बुवाई 15 अप्रैल से 15 जुलाई तक की जाती है। आमतौर पर किसान हल्दी की बुवाई समतल क्यारियों में करते है। परंन्तु जहां पर पानी रुकने की संभावना हो वहां पर हल्दी की बुवाई 15-20 सेमी. उंची मेड़ों पर भी की जा सकती है। समतल खेत में तैयारी के बाद 5-7 मीटर लम्बी व 2-3 मीटर चौड़ी क्यारियां बनाते हैं। हल्दी की उपज उगायी जाने वाली किस्मों पर निर्भर करती है। यदि हल्दी की उन्नत प्रजातियों की खेती वैज्ञानिक ढ़ंग से की जाय तो इससे 400-500 क्विंटल प्रति हेक्टेयर पर प्रकन्द प्राप्त किये जा सकते हैं। इन प्रकन्दों से 15-20 प्रतिशत तक की सूखी हल्दी प्राप्त की जा सकती है।असिंचित क्षेत्रों तथा बागों में बोई गयी फसल से 200-210 क्विंटल तक हल्दी की उपज प्राप्त हो सकती है।
sir pr128 and 114 da bij kitho miluga g and rete ki a g
(pb)
Punjab
shrimaan g tuc jhone da seed nede de krishi vigyan kender to purchase kr skde ho g and rate bare v jaankari kender to hi mil skdi hai g..
ਸਰ ਮੇਰੇ ਕੋਲ਼ ਜਵੀ ਦਾ ਅਚਾਰ ਹੈ, ਇਹ ਅਸੀਂ ਗਾਵਾਂ ਤੇ ਮੱਝਾਂ ਨੂੰ ਕਿਵੇਂ ਖ਼ਿਲਾ ਸਕਦੇ ਹਾਂ, ਗਾਵਾਂ ਤੇ ਮੱਝਾਂ ਨੂੰ ਇਹ ਅਚਾਰ ਪਹਿਲੀ ਬਾਰਖਿਲਾਉਣਾ ਹੈ, ਇਹ ਅਚਾਰ ਗੰਢਾ (ਗੱਠਾ )ਦੇ ਵਿਚ ਹੈ, ਇਹ ਸੁੱਕਾ ਕੇ ਪਾਇਆ ਜਾਂਦਾ ਹੈ, ja, ਸਿੱਧਾ ਹੀ ਪਾ ਸਕਦੇ ਹਾਂ.
(pb)
Punjab
ਤੁਸੀ ਆਚਾਰ ਨੂੰ ਪਾਉਣ ਤੋਂ ਪਹਿਲਾ ਬਾਹਰ ਕੱਢ ਕੇ ਰੱਖੋ ਅਤੇ ਅੱਧੇ ਘੰਟੇ ਬਾਦ ਖਿਲਾ ਸਕਦੇ ਹੋ ਅਤੇ ਇਹ ਤੁਸੀ ਸ਼ੁਰੂ ਵਿਚ ਬਿਲਕੁਲ ਥੋੜਾ ਦਿਓ ਅਤੇ ਜਿਵੇਂ ਜਿਵੇਂ ਪਸ਼ੂ ਇਸ ਨੂੰ ਖਾਣ ਅਤੇ ਵਧਿਆ ਹਜ਼ਮ ਕਰਨ ਉਸ ਹਿਸਾਬ ਨਾਲ ਥੋੜਾ ਥੋੜਾ ਵਧਾ ਸਕਦੇ ਹੋ
2.5 ਸਾਲ ਦੀ H.F ਨਸਲ ਦੀ ਬੱਛੀ ਦੇ ਗੋਹੇ ਵਿੱਚੋਂ ਬਦਬੂ ਆਉਣ ਦਾ ਕਾਰਨ ਕੀ ਹੋ ਸਕਦਾ ਹੈ।ਤੇ ਅਜੇ ਤੱਕ ਬੱਛੀ ਦੁਆਰਾ ਕੋਈ ਸਾਹਾ ਵੀ ਨੀ ਕੀਤਾ ਗਿਆ।
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ Brotone liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ
ਸਤਿ ਸ੍ਰੀ ਅਕਾਲ ਜੀ , ਸ੍ਰੀਮਾਨ ਜੀ ਮੇਰੇ ਕੋਲ ਚਾਰ ਗਾਵਾਂ ਹਨ, ਜੋ ਕਿ ਦੁੱਧ ਦੀ ਪੈਦਾਵਾਰ ਪੱਖੋਂ ਬਹੁਤ ਵਧੀਆ ਨਹੀਂ ਹਨ ,ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਚੰਗੀ ਨਸਲ ਪੈਦਾ ਕਰਨ ਲਈ ਟੀਕੇ ਕਿਹੜੇ ਲਵਾਏ ਜਾਣ ਅਤੇ ਕਿੱਥੋਂ ਮੈਂ ਪ੍ਰਾਪਤ ਕਰ ਸਕਦਾ ਹਾਂ । ਐੱਚ ਐੱਫ ਅਤੇ ਸਾਹੀਵਾਲ ਦੋਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ । ਧੰਨਵਾਦ ਜੀ
(pb)
Punjab
ਤੁਸੀ ਓਹਨਾ ਨੂੰ ਨਸਲ ਦੇ ਹਿਸਾਬ ਨਾਲ ਟੀਕੇ ਭਰਵਾਂ ਸਕਦੇ ਹੋ ਜਿਵੇਂ ਐਚ ਐੱਫ ਨਸਲ ਨੂੰ ਐਚ ਐੱਫ ਨਸਲ ਦਾ ਜ਼ਿਆਦਾ ਮਿਲਕ ਰਿਕਾਰਡ ਵਾਲਾ ਟੀਕਾ ਭਰਵਾਓ ਅਤੇ ਸਾਹੀਵਾਲ ਨੂੰ ਸਾਹੀਵਾਲ ਨਸਲ ਦਾ ਟੀਕਾ ਭਰਵਾਂ ਸਕਦੇ ਹੋ ਇਹ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਜਾਂ ਫਿਰ ਕਿਸੇ ਪ੍ਰਾਈਵੇਟ ਡਾਕਟਰ ਤੋਂ ਵੀ ABS company ਦੇ ਵਧਿਆ ਸੀਮਨ ਭਰਵਾਂ ਸਕਦੇ ਹੋ
thanks ji
ਸੱਤ ਸ੍ਰੀ ਅਕਾਲ ਜੀ , which is best semen from Denmark\'s or ABS company. thanks
sir main harpreet singh main masroom di kheti bare information chahuna ha...ki mainu kuchh ds sakde o es bare thanks.
(pb)
Punjab
khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. ap iski traning apne najdeeki Krishi Vighyan Kender se le sakte hain, dhanywad
Hello sir narme ki buwai se pehle konse pesticides ka use karna chahiye or kis quantity me krna chahiye ?
(hn)
Maharashtra
Bishnoi ji, pesticide ka istemal tab hi kiya jata hai jab kisi pest ka attack ho, abhi apne kapas ki bijai nahi ki hai to ap pesticide ka istemal na karein, ap apne jamin ki jotai kar ke bijai karein, dhanywad
सर जी नमस्कार मैं रेतीली जमीन में कपास की खेती करने जा रहा हूँ कौन सी किस्म लगाएं और कपास बिजाई से पहले कौन सी खाद करें खेत की मिट्टी की जांच नहीं कराई है ?
(hn)
अशोक कुमार जी रेतली जमीन में RCH 776,US-51, Bayer SP7172 की बिजाई कर सकते हो और खेत तैयार करते हुए DAP25kg,UREA@25kg,Zinc33%@15kg ,Potash@25 kg प्रती एकड़ डाल सकते हो।
hlw sir i want to ask that narme ki fasal me buwai se pehle hme kon se pesticides ka use krna suitable rhega ?
(en)
Punjab
Bishnoi ji aap pendimethalin ki spray bijai ke 24 ghnte pehle kar sakte hai yeh nadeeno ki roktham karti hai,dhanywad
ਸਰ ਜੀ ਸਤਿ ਸੀ ਅਕਾਲ ਜੀ ਸਰ ਜੀ ਇਲੈਕਟੋ੍ਨਿਕ ਸਿਸਟਮ ਨਾਲ ਦੇਸੀ ਕੁਕੜੀਆ ਦੇ ਅੰਡਿਆਂ ਵਿੱਚੋਂ ਬੱਚੇ ਕੱਢਵਾਏ ਜਾ ਸਕਦੇ ਨੇ, ਜੇ ਹਾਂ ਸਰ ਜੀ ਤਾਂ ਤਰੀਕਾ ਦੱਸੋ ?
(pb)
Punjab
ਇਸਦੇ ਲਈ ਤੁਸੀ inqubator ਦੀ ਵਰਤੋਂ ਕਰ ਸਕਦੇ ਹੋ ਉਸ ਵਿਚ ਅੰਡੇ ਰੱਖੇ ਜਾਂਦੇ ਹੈ ਅਤੇ ਤਾਪਮਾਨ ਦੇ ਹਿਸਾਬ ਨਾਲ ਸੈੱਟ ਕਰਕੇ ਬੱਚੇ ਲੈ ਸਕਦੇ ਹੋ ਤੁਸੀ ਜਿਸ ਵੀ ਕੰਪਨੀ ਦਾ ਖਰੀਦੋਗੇ ਓਹਨਾ ਤੋਂ ਇਸਦੀ ਪੂਰੀ ਜਾਣਕਾਰੀ ਲੈ ਸਕਦੇ ਹੋ
ground apple or yacun ਕਿਹੜੇ ਫਲ ਨੂੰ ਕਹਿੰਦੇ ਹਨ ?
(pb)
Punjab
ਗੁਰਜੰਟ ਜੀ ਇਹ ਸ਼ਕਰਕੰਦੀ ਵਰਗੀ ਹੁੰਦੀ ਹੈ ਪਰ ਇਸਦਾ ਸਵਾਦ ਸੇਬ ਵਰਗਾ ਹੁੰਦਾ ਹੈ|
ਸਰ ਪੀ ਆਰ 128 ਅਤੇ ਪੀ ਆਰ 129 ਕਿਹੜਾ ਝੋਨਾ ਵਧੀਆ ਹੈ ਅਤੇ ਇਹਨਾਂ ਦੋਵਾਂ ਵਿੱਚ ਕੀ ਅੰਤਰ ਹੈ ?
(pb)
Punjab
ਸ੍ਰੀ ਮਾਨ ਜੀ PR-129 ਕਿਸਮ PAU-201 ਦੀ ਸੁਧਰੀ ਹੋਈ ਕਿਸਮ ਹੈ ਅਤੇ ਇਸ ਦੇ ਪੌਦੇ ਦੀ ਲੰਬਾਈ 105 ਸੈਂਟੀਮੀਟਰ ਅਤੇ ਇਹ ਕਿਸਮ ਪਕਣ ਤਕ 107 ਦਿਨ ਦਾ ਸਮਾਂ ਲੈਂਦੀ ਹੈ। ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੈ।PR-128 ਕਿਸਮ ਦੇ ਪੌਦੇ ਦੀ ਲੰਬਾਈ 110 ਸੈਂਟੀਮੀਟਰ ਅਤੇ ਇਹ ਕਿਸਮ ਪਕਣ ਤਕ 111 ਦਿਨ ਦਾ ਸਮਾਂ ਲੈਂਦੀ ਹੈ ਅਤੇ ਬੈਕਟੀਰੀਅਲ ਬਲਾਈਟ ਨੂੰ ਸਹਾਰਨ ਦੇ ਸਮਰੱਥ ਹੈ ਅਤੇ ਇਸ ਦਾ ਝਾੜ ਔਸਤਨ 30.5 ਕੁਇੰਟਲ ਪ੍ਰਤੀ ਏਕੜ ਹੈ। ਇਹਨਾਂ ਕਿਸਮਾਂ ਦਾ ਬੀਜ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਖਰੀਦ ਸਕਦੇ ਹੋ ਜੀ।
भैंस की पूछ में कीड़ा लग गया है अपने आप गिर रही हैं pls कोई उपाय बताये ?
(hn)
Uttar Pradesh
surgeon ko dikhaye
आप उसकी पूंछ को खट्टी लस्सी में दिन में तीन चार बार डूबोना शुरू करें और उसकी पूंछ के बाल काट कर उस पर Himax tube लगानी शुरू करें।
hello bro HIMAX ka use karo Mera khud ka estmal Kiya hua h
sarso ta tel pura garam kar ke usme puchh ke sire ko duba do ..
khus nahi hoga bro tail se hum n khud sab papad wela h Himax he best h
Turpentine oil ka use kare,. Waise Himax best hai..
hello sir / madam majj de dhan nhi chlda ik.. koi desi elaaj dso.. aje majj suni ha 2 month nu, pichla suye dhan nhi chlea. dudh bht thoda aunda a zor lga k kdna penda a dudh.. normally nhi chlda.. kuj recommend kita jve ta jo os de suan to phla elaaj kr skiye
(pb)
Punjab
Baljit ji Osde thann vich Tube mammiprotec 10ml bahro te 3 din bhad vich ekk tube hor bahro te nall Liquid Vitamor H 10ml swere 10ml shame nu deo nall 2kg chini di chasni bano te fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hi osnu trel vich na bhano ate passu nu nwahana v nhi hai
ਕੀ ਇਸ ਵਾਰ ਪੂਸਾ 44 ਝੋਨੇ ਦੀ ਲਵਾਈ ਕਰ ਸਕਦੇ ਹਾਂ ?
(pb)
दिलप्रीत जी पूसा 44 अभी बंद नहीं की गई ,अभी सरकार की तरफ से कोई notification जारी नहीं किया गया .आप यह वीडियो देखें इसमें सारी बात clear की गई है https://www.facebook.com/427643770748417/posts/1389108371268614/
sir ji pichli vaar jhone da ki rate c ?
(pb)
Punjab
Inderpal ji sall 2017-18 vich jhone da rate 1550 to 1590/Q, 2018 - 19 vich 1750 to 1770/Q, 2019 -20 vich jhone da rate 1815 to 1835/Q reha, Thankyou.
sir ji aa dwai jhone di paniri vich pa sakde ha ja nahi je pa sakde ha kini matra vich pauni hai te kado pauni hai ?
(pb)
Punjab
Gurminder ji tuc pendimethalin di spray bijai de 24 ghntea de andr andr kar sakde ho,dhanwad
replay plz
ਸਰ ਪੀ ਆਰ 128 ਅਤੇ ਪੀ ਆਰ 129 ਕਿਹੜਾ ਝੋਨਾ ਵਧੀਆ ਹੈ ਅਤੇ ਇਹਨਾਂ ਦੋਵਾਂ ਵਿੱਚ ਕੀ ਅੰਤਰ ਹੈ ?
(pb)
Punjab
ਪੀਏਯੂ ਵੱਲੋਂ ਸੋਧੀ ਗਈ ਕਿਸਮ PR 128 ਦੀ ਗੱਲ ਕਰੀਏ ਤਾਂ ਯੂਨੀਵਰਸਿਟੀ ਦੇ ਅਨੁਸਾਰ ਇਸ ਕਿਸਮ ਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਕੱਦ ਦੀ ਗੱਲ ਕਰੀਏ ਤਾਂ ਇਸਦਾ ਕੱਦ 110 ਸੈਂਟੀਮੀਟਰ ਹੈ। ਇਸ ਕਿਸਮ ਨੂੰ ਤਿਆਰ ਹੋਣ ਵਿਚ 111 ਦਿਨ ਦਾ ਸਮਾਂ ਲੱਗਦਾ ਹੈ। ਯਾਨੀ ਕਿ 30 ਦਿਨ ਦੀ ਪਨੀਰੀ ਲਗਾਈ ਜਾਵੇ ਤਾਂ ਕੁੱਲ 140 ਤੋਂ 142 ਦਿਨਾਂ ਵਿਚ ਇਹ ਤਿਆਰ ਹੋ ਜਾਂਦੀ ਹੈ।ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਇਸ ਵਿਚ ਸਾਬਤ ਚੌਲਾਂ ਦੀ ਮਾਤਰਾ 59 ਫੀਸਦੀ ਹੈ।ਇਸਦਾ ਬੀਜ ਤੁਸੀਂ ਆਪਣੇ ਨੇੜੇ ਦੇ Certified seed store ਤੋਂ ਲੈ ਸਕਦੇ ਹੋ ।
sir Sade khet di darmiyani mitti hai te sanu kehada jhona Laguna chahida hai ?
(pb)
Punjab
Bhagwant ji tuc PR126,PR127,128,129 di bijai kar sakde ho.dhanwad
मई-जून में बोई जाने वाली फसल कौन सी है और कैसे बोयें ?
(hn)
विवेक जी आप नरमा ,गुआर, धान, मक्की, ज्वार और बाजरा की खेती कर सकते हो।
ganna ke bare me ?
(hn)
Maharashtra
Ranjit ji, kripya ap apna sawal visthar se puchein ke ap ganne ke bare mein kya jankari lena chahate hain taki apko uske hisaab se bataya ja sake, dhanywad
Sir Silage lai makki da kehda seed vadia hai ?
(pb)
Punjab
Ps Batth ji, tusi silage layi makki diyan kisma jive ke J 1006, J 1007 di bijai kar sakde ho, dhanwad
paddy basmati 1718 seed is approved this season ?
(en)
Punjab
Harjeet ji you can sow this variety.
22 murgia to 4 eggs hi mil rahe aa ji ki karn ho skda ji ?
(pb)
Punjab
tuci ohna nu vdia khurak deni suru kro, murgia 6 month di umar ton badd egg dene suru krdia hai ate tuci ehna nu Egg formula powder nazdiki medical store ton leya ke feed vich dena suru kro.
ਮਿਲਟਸ ਦੀ ਖੇਤੀ, ਮਿਲਟਸ ਕਿਸਨੂੰ ਕਹਿੰਦੇ ਹਨ ?
(pb)
ਮੋਟੇ ਅਨਾਜਾ ਨੂੰ ਮਿਲਟਸ ਕਿਹਾ ਜਾਂਦਾ ਹੈ , ਇਹ ਕਈ ਸਾਲ ਪੁਰਾਣੇ ਆਪਣੇ ਮੂ਼ਲ ਅਨਾਜ ਹਨ, ਜਿਵੇਂ ਕਿ ਰਾਗੀ, ਜਵਾਰ, ਬਾਜਰਾ, ਕੰਗਣੀ, ਕੋਦਰਾ, ਸਵਾਂਕ, ਕੁਟਕੀ ਆਦਿ ਪਹਿਲਾਂ ਭੋਜਨ ਦਾ ਮੁੱਖ ਹਿੱਸਾ ਹੁੰਦੇ ਸਨ ਜੋ ਕਿ ਪਿਛਲੇ 5-6 ਦਸ਼ਕਾਂ ਵਿੱਚ ਬਿਲਕੁੱਲ ਹੀ ਗਾਇਬ ਹੋ ਗਏ। ਮਿਲੇਟ੍ਸ ਪੋਸ਼ਟਿਕਤਾ ਨਾਲ ਭਰਪੂਰ ਹਨ ਇਨ੍ਹਾਂ ਵਿੱਚ calcium, iron , fibre ਅਤੇ minerals ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ ਜੋ ਕਿ ਸੰਤੁਲਿਤ ਭੋਜਨ ਪ੍ਰਦਾਨ ਕਰਨ ਵਿੱਚ ਮੱਦਦ ਕਰਦੇ ਹਨ। ਪੰਜਾਬ ਵਿੱਚ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਕਈ ਕਿਸਾਨ ਇਸ ਦੀ ਖੇਤੀ ਸ਼ੁਰੂ ਕਰ ਰਹੇ ਹਨ।
mirch da boota bhut vadda vdia koi bimari ni flower v onde a mirch ni bandi kraanti variety aa ?
(en)
Lakha g mirch de boote te NPK 13:00:45@10gm per litre paani ch mila ke spray kr skde ho....
Punjab
Lakha ji, eh tat di kami di vajah nal ho janda hai tusi is vich NPK 130045 @ 10 gram prati litre pani de hisaab nal spray kar sakde ho, mirch banni shuru ho jaye ge, dhanwad
ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਬਾਰੇ ਜਾਣਕਾਰੀ ਚਾਹੀਦੀ ਅਤੇ ਸਾਨੂੰ ਮਾਨਸਾ ਜਿਲੇ ਵਿੱਚੋਂ ਕਿਰਾਏ 'ਤੇ ਕਿੱਥੋਂ ਮਿਲੇਗੀ ਦੱਸਿਓ ?
(pb)
Punjab
ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਲਈ ਤੁਸੀ ਆਪਣੇ ਜ਼ਿਲੇ ਦੇ ਖੇਤੀਬਾੜੀ ਅਧਿਕਾਰੀ ਨਾਲ ਗੱਲ ਕਰੋ ਤੇ ਬਾਕੀ ਜੇਕਰ ਕਿਰਾਏ ਤੇ ਲੈਣੀ ਹੈ ਤਾਂ 7888737806 ਨੰਬਰ ਤੇ ਗੱਲ ਕਰੋ ਇਹ ਕਿਸਾਨ ਦੋਦੇ ਪਿੰਡ ਤੋ ਹਨ ਤੇ ਸਿੱਧੀ ਬਿਜਾਈ ਵਾਲਾ ਝੋਨਾ ਕਿਰਾਏ ਤੇ ਲਗਾਉਦੇ ਹਨ।
ਮੱਕੀ ਦੀ ਬਿਜਾਈ ਕਰਨੀ 1ਖੇਤ ਵਿੱਚ ਕਿਹੜਾ ਬੀਜ ਵਰਤੋ ਕਰ ਸਕਦਾ ਕਿੰਨਾ ਮਾਤਰਾ ਵਿੱਚ ਵਰਤਨਾ ਹੈ ਪੱਧਰੀ ਬਿਜਾਈ ਕਰਨੀ ਹੈ ?
(en)
ਗੁਰਪ੍ਰੀਤ ਜੀ ਮੱਕੀ ਦੀਆਂ ਕਿਸਮਾਂ ਜਿਵੇਂ ਕਿ PMH 1:-ਇਹ ਕਿਸਮ ਪੰਜਾਬ ਦੇ ਸੇਂਜੂ ਖੇਤਰਾਂ ਵਿੱਚ ਸਾਉਣੀ,ਬਸੰਤ ਅਤੇ ਗਰਮੀ ਦੇ ਮੌਸਮ ਵੇਲੇ ਬੀਜੀ ਜਾ ਸਕਦੀ ਹੈ। ਇਹ ਲੰਮੇ ਸਮੇਂ ਵਾਲੀ ਫਸਲ ਹੈ ਜੋ 95 ਦਿਨਾਂ ਵਿੱਚ ਪੱਕਦੀ ਹੈ। ਇਸਦਾ ਤਣਾ ਮਜ਼ਬੂਤ ਅਤੇ ਜਾਮਣੀ ਰੰਗ ਦਾ ਹੁੰਦਾ ਹੈ। ਇਸ ਦਾ ਔਸਤਨ ਝਾੜ 21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।PMH-2:-ਇਹ ਘੱਟ ਸਮੇਂ ਵਾਲੀ ਕਿਸਮ ਹੈ ਅਤੇ ਪੱਕਣ ਲਈ 83 ਦਿਨ ਦਾ ਸਮਾਂ ਲੈਂਦੀ ਹੈ। ਇਹ ਸੇਂਜੂ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਉਗਾਈ ਜਾ ਸਕਦੀ ਹੈ। ਇਹ ਹਾਈਬ੍ਰਿਡ ਕਿਸਮ ਸੋਕੇ ਨੂੰ ਸਹਿਣਯੋਗ ਹੈ। ਇਸਦੇ ਬਾਬੂ ਝੰਡੇ ਦਰਮਿਆਨੇ ਆਕਾਰ ਦੇ ਅਤੇ ਦਾਣੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਔਸਤ ਝਾੜ 16.5 ਕੁਇੰਟਲ ਪ੍ਰਤੀ ਏਕੜ ਹੈ।ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ l
Punjab
ਕਿਸ ਮਹੀਨੇ ਬਿਜਾਈ ਕਰਨੀ ਚਾਹੀਦੀ ਹੈ ਪੀ ਐਮ ਐਚ 11 ਦੀ
Sir asi tarbooj te kharbuje laune a kine time ch fall lgu hun bijai ho skdi a esto bad jhone di kehdi kisam layie ?
(pb)
Punjab
Babbu ji isdi bijai february-march mahine vich kiti jandi hai,hun isdi bijai nahi kiti ja sakdi.dhanwad
sir ye product kis kam k liye use mein liya jata hai pashu ke ?
(hn)
Punjab
Gurdeep ji kripya aap iske dusri tarf ki photo v bhejen kyuki alag alag companies ki traf se alag alag product atte rehta hai iss liye aap dusri tarf se photo upload kren tan jo apko sahi jankari di jaa skee.
Ye ek nutritional supplement hai jo pregnant animal me milk aur feed intake badane ke kaam aata hai. Par isse peripaturient period yani ki calving/byane ke 3 months pahle aur baad me hi de sakte hai. Phir bhi docsab ke kahe annusar agar aap iski dusri tarf ki photo bhi dalege to iske ghatak/ ingradeint pata chal jayege.
Madhya Pradesh
pasu chara Kam Khan he
Madhya Pradesh
Daria mile me kiss nasal ki bhens pale
Uttarakhand
madam main Uttarakhand Haridwar se hun mere pass hai kau hai main uska kritrim gardan karaya tha vah nahin ruki to uske liye koi upay bataen jisse aur kho jaaye
sir ji st sri akal sadi mjj de kyii var Tika bhra chuke aa garbh nahin thaharta hai isliye Kiya kariye Koi tarika bataiye please ghrelu tarika ho ja Koi medicine Ho... isko ek bar infection bhi ho gaya tha dudh mein sidhiyan aati thi aur aur leba suj gaya tha lekin ab To theek hai..pr grbh nhi ther rha
ਗੰਢਿਆਂ ਦੀਆਂ ਭੂਕਾਂ ਉਪਰ ਧੱਬਿਆਂ ਦਾ ਸਮਾਧਾਨ ਦੱਸੋ ਜੀ ?
(pb)
Punjab
ਗੁਰਜੰਟ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4 ਗ੍ਰਾਮ ਨੂੰ 1 ਲੀਟਰ ਪਾਣੀ ਦੇ ਹਿਸਾਬ ਸਪਰੇ ਕਰ ਸਕਦੇ ਹੋ ਧੰਨਵਾਦ
poudhe ka name ?
(hn)
Punjab
avinash ji yeh tulsi ka paudha hai,dhanywad
ਇਹ ਤੁਲਸੀ ਦਾ ਪੌਦਾ ਹੈ। ye Tulsa ka pauda hai.
ਗੰਢਿਆਂ ਦੀਆਂ ਭੂਕਾਂ ਉਪਰ ਧੱਬੇ ਦਾ ਸਮਾਧਾਨ ਦੱਸੋ ?
(pb)
Punjab
ਗੁਰਜੰਤ ਜੀ ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 4 ਗ੍ਰਾਮ ਜਾਂ mancozeb @ 4ਗ੍ਰਾਮ ਨੂੰ 1ਲੀਟਰ ਪਾਣੀ ਦੇ ਹਿਸਾਬ ਸਪਰੇ ਕਰ ਸਕਦੇ ਹੋ ਧੰਨਵਾਦ
sir ghiya ka fal kharab ho raha hai ?
(en)
Balkar g ghiya mein M-45@500 per acre spray kr skte ho aur 3-4 din baad NPK 13045@1 kg per acre spray kr skte ho...
Haryana
tx sir
Gurdaspur ch plastic underground water pipes kitho mil skde aa ?
(en)
Punjab
Manjot Singh ji tusi eh audio suno.
Punjab
bor walian dukana to