Search
All Expert Queries
Displaying 242551-242600 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 242551 | Binder Singh | ਸਰਜੀ ਸਟਵੀਆ ਬਾਰੇ ਜਾਣਕਾਰੀ ਲੇਣੀ ਸੀ ? | Tag | -- | -- | 28/04/18 02:14 PM | -- | -- | - | |
| 242552 | Wander | ਸਰ 4 ਨੰਬਰ ਪਾਣੀ ਤੇ ਕਿਹੜਾ ਝੌਂਨਾ ਜਿਆਦਾ ਕਾਮਜਾਬ ਹੋਊ ? | Tag | -- | -- | 28/04/18 01:59 PM | -- | -- | - | |
| 242553 | Makhan Singh | Sir g Dakar jameen ch kehri makki di bijai karie achaar pouna jishdi hight jiayada hove ? | Tag | -- | -- | 28/04/18 01:54 PM | -- | -- | - | |
| 242554 | Harpal Singh | Happy seeder da ki price hai ki subsidy hai Khri company da wDia ? | Tag | -- | -- | 28/04/18 01:37 PM | -- | -- | - | |
| 242555 | Dharam pal sharma | moongi di flowering stage te 19:19:19 da spray theek hai ja phir 12:61:00, ta ki moongi to vadiya yeild mil ske pls reply ? | Tag | -- | -- | 28/04/18 01:36 PM | -- | -- | - | |
| 242556 | manjinder singh | sir psua 44 kiss vahan wali kisam hai isdi upajj kini ha ate kine dina vich tyar ho jndi hai ? | Tag | -- | 28/04/18 01:35 PM | -- | -- | - | ||
| 242557 | Dharam pal sharma | 1 acre moongi di crop nu flowering stage start ho gai hai ji ki es time 1 godi karwa sakde ha, ja phir koi herbicide da spray kar sakde ha pls reply ? | Tag | -- | -- | 28/04/18 01:30 PM | -- | -- | - | |
| 242558 | manjinder singh | sir retli jammen vich kehra jhona jyada kamyab rehega jo jyada jhadd deve ? | Tag | -- | 28/04/18 01:24 PM | -- | -- | - | ||
| 242559 | surjit singh | sir feed dangra lyi uss vich sardia ate garmia vare ekatha hai , tuci menu sirf garmia vich dso ki pauna chahida ha , ate jo chwal da chura ha kyi lokk kehde hai ki ehh thekk nhi hunda iss vare v janakri deo ? | Tag | -- | 28/04/18 01:21 PM | -- | -- | - | ||
| 242560 | dilbagh singh | hello sir/ madam ji mircha de pattya te bahut zyada koi makhi ya keet aande de rha hai jo baad vich angint sundiyan da roop dhar laindyian han koi vadiya ilaz daso us makhi ya keet da khatma keeta ja ske ? | Tag | -- | 28/04/18 01:00 PM | -- | -- | - | ||
| 242561 | Amit Kumar | Milking Machine Leni Hai Ji Monday Tak kehdi company di Machine vdiya rhugi g ? | Tag | -- | -- | 28/04/18 12:52 PM | -- | -- | - | |
| 242562 | Baldev Singh | 212 ਦਾ ਝਾੜ ਕਿਵੇਂ ਦਾ ਹੈ ਅਤੇ ਕਦੋ ਲਗਦੀ ਹੈ ਤੇ ਕਿਨ੍ਹਾਂ ਟਾਈਮ ਲੈਦੀ ਹੈ ਕਿਹੋ ਜਿਹੀ ਜ਼ਮੀਨ ਹੋਵੇ ਤੇ ਕਿਹੋ ਜਿਹਾ ਪਾਣੀ ? | Tag | -- | -- | 28/04/18 12:51 PM | -- | -- | - | |
| 242563 | Malkeet Virk | eh bachi ballad ton nave dudh lavai ha hunn iss trah sutti jandi ha ki chakar aa ? | Tag | -- | 28/04/18 12:46 PM | -- | -- | - | ||
| 242564 | pardeep singh | ਝੋਨੇ ਦੀ 202 ਕਿਸਮ ਬਾਰੇ ਦੱਸੋ ? | Tag | -- | -- | 28/04/18 12:38 PM | -- | -- | - | |
| 242565 | gurpinder singh | sir mere kol pug female isnu cross krvaya c ik lock lga c bt oh suoi nai bt dud bhaut laya c Hun oh kine time bhad heat vich avegi ? | Tag | -- | -- | 28/04/18 12:36 PM | -- | -- | - | |
| 242566 | ????? ???? ?????? | ਸਰ ਨਿੰਬੂ ਜਾਤੀ ਦੇ ਬੂਟਿਆ ਨੂ ਸਿੳਕ ਤੋ ਕਿਵੇ ਬਚਾਏ ਬੂਟੇ ਤੋ ਜਿਆਦਾ ਝਾੜ ਲੈਣ ਲਈ ਕਿਹੜੀ ਖਾਦ ਪਾਈ ਜਾਵੇ ? | Tag | -- | -- | 28/04/18 12:29 PM | -- | -- | - | |
| 242567 | Harpal Singh | Sir g basmati agli wari kis trah rhugi rate wise. Khera beej recmond kroge ? | Tag | -- | -- | 28/04/18 12:28 PM | -- | -- | - | |
| 242568 | hardeep | paddy 121 beej kis jameen layi behtar sir ? | Tag | -- | -- | 28/04/18 12:25 PM | -- | -- | - | |
| 242569 | inderpal | sir g 6mounth di hf vachi aa osda vajjan badhon lai ghar di feed 1qntal bnoni hove kini kini matra vich kheri chezz paiye ? | Tag | -- | -- | 28/04/18 12:18 PM | -- | -- | - | |
| 242570 | Hargobind | Y ji tori de pte ikthe ho rhe hai isdi vich mchar hai ya juu hai vaisakhi vele layiaa c isde vadhe lyi kehdi spray kriye ? | Tag | -- | -- | 28/04/18 12:18 PM | -- | -- | - | |
| 242571 | Manna kamboh | Shilpa g sabji c toria ate kaddu bhut vadia c sabji kaafi toria uatar rahia c per kise ne grass sadan wali saprey karti bound oil hun sabji sukdi ja rahi a Isda koi hall howe te plss jaldi dseyeo ? | Tag | -- | -- | 28/04/18 12:16 PM | -- | -- | - | |
| 242572 | Venkat reddy Busannagari | Good morning sir Iam Venkat reddy from singoor village,Pulkal Mandal,Sangareddy district,Telangana sir iam having 10acr of red soil land (chelka )which veratey of thour dal wel suit in my land ? | Tag | -- | -- | 28/04/18 12:12 PM | -- | -- | - | |
| 242573 | ?????? ???? ??????? | ਸਰ ਜੀ 1414 ਝੋਨੇ ਦੀ ਵਰਾਇਟੀ ਕਿਵੇ ਆ ਕਿੰਨਾ ਝਾੜ ਆ ਇਸਦਾ ਕਿੰਨਾ ਸਮਾ ਲੈਦੀ ਆ ਪੱਕਣ ਨੂੰ ? | Tag | -- | -- | 28/04/18 12:09 PM | -- | -- | - | |
| 242574 | ?????? ???? ??????? | ਸਰ ਜੀ ਪੀਲੀ ਊਸਾ ਝੋਨੇ ਦੀਆਂ ਕਿਸਮਾਂ ਕਿਹੜੀਆ - ਕਿਹੜੀਆ ਹਨ ਕਿਹੜੀ ਕਿਸਮ ਦਾ ਕਿੰਨਾ ਝਾੜ ਆ ਇਹ ਵੀ ਦੱਸ ਦਿਉ ? | Tag | -- | -- | 28/04/18 12:07 PM | -- | -- | - | |
| 242575 | Jaswinder Singh | ਮੱਕੀ ਦੀ ਕਿਹੜੀ ਕਿਸਮ ਦੀ ਬਿਜਾਈ ਕਰੀਏ ਹੁਣ ਜੀ ਜੋ ਘਟ ਸਮੇ ਚ ਪਸ਼ੂਆਂ ਨੂੰ ਪਾਉਣ ਵਾਲੀ ਹੋ ਜਾਏ 20 ਜੂਨ ਨੂੰ ਝੋਨਾ ਲਾਉਣਾ ਗਾ ? | Tag | -- | -- | 28/04/18 12:04 PM | -- | -- | - | |
| 242576 | Udham singh | sir main bhumi amla di kheti karna chunda haan. sir mainu please isde beej bare daso kithon milega te isde kheti karan de trike bare ve daso ? | Tag | -- | -- | 28/04/18 11:32 AM | -- | -- | - | |
| 242577 | Manbir Singh | sir mere pass 27 knaal jmin Hai or m usme safeda ke ped lagwana chahta hu / sir sun ne me aiya Tha ki kuch company bhi Hai Jo lease par jmin leykar safeda ki kheti mins ped lagaa Rahi Hai sir mujhe us company ke number /contract ? | Tag | -- | -- | 28/04/18 11:28 AM | -- | -- | - | |
| 242578 | Samil Kamboj | model of integrated farming system in rainfed conditions ? | Tag | -- | -- | 28/04/18 11:25 AM | -- | -- | - | |
| 242579 | Pavitar Singh | sir npk mungi de fasal vich pya ja skda ha ? | Tag | -- | -- | 28/04/18 11:17 AM | -- | -- | - | |
| 242580 | Yuvraj janwa | सर ये किस नस्ल की गाय है ? | Tag | -- | 28/04/18 11:09 AM | -- | -- | - | ||
| 242581 | Gurpal Singh | ਸਰ ਜੀ ਮੱਕੀ ਪਕਾਵੀ ਬੀਜਣੀ ਹੈ ਕਿਹੜਾ ਬੀਜ ਬੀਜੀਏ ਤੇ ਕਿੰਨੇ ਚਿਰ ਚ ਪੱਕ ਜਾਵੇਗੀ ? | Tag | -- | -- | 28/04/18 11:08 AM | -- | -- | - | |
| 242582 | kulwant singh | sir pashu nu khann lyi bajra lgana hai , kehri kisam vdya hai ate jldi tyar ho jave ? | Tag | -- | 28/04/18 11:03 AM | -- | -- | - | ||
| 242583 | ਗਗਨਦੀਪ ਸਿੰਘ | ਸਰ ਮੂੰਗੀ ਤੇ ਯੰਤਰ ਦੀ ਸੂੰਡੀ ਲਈ ਵਧੀਆ ਦਵਾਈ ਦੱਸੋ ? | Tag | -- | -- | 28/04/18 10:58 AM | -- | -- | - | |
| 242584 | Gurpal Singh | ਸਰ ਜੀ ਇਸ ਦਵਾਈ ਦਾ ਕੀ ਕੰਮ ਹੈ ? | Tag | -- | 28/04/18 10:52 AM | -- | -- | - | ||
| 242585 | SATWINDER SINGH | sir kise kamyab pig farmer da contact number diyo jo ludhiana area vich pig farming krda howe main pig farming shuru krna chaunda han ? | Tag | -- | -- | 28/04/18 10:34 AM | -- | -- | - | |
| 242586 | inderpal | sir ji 6month diyan do hf calf aa ona lai ghar di vadiya feed 1qntal tyaar karni aa jis naal vadiya growth hove ona di feed vich kheri kheri cheez te kini matra vich paiye ? | Tag | -- | -- | 28/04/18 10:28 AM | -- | -- | - | |
| 242587 | Manpreet Singh | ਵੀਰ ਜੀ ਆ ਤਰਬੂਜ਼ ਦੀਆ ਵੇਲਾ ਦੇ ਪੱਤੇ ਇਸ ਤਰਾਂ ਇਕੱਠੇ ਹੋ ਰਹੇ ਨੇ ਇਹ ਕੀ ਬਿਮਾਰੀ ਹੈ। ਇਸਦਾ ਕੋਈ ਜੈਵਿਕ ਹੱਲ ਦੱਸੋ। ਧੰਨਵਾਦ ? | Tag | -- | 28/04/18 10:25 AM | -- | -- | - | ||
| 242588 | Manpreet Singh | ਵੀਰ ਜੀ ਪਸੂ ਦੇ ਸੂਣ ਤੋਂ ਬਾਅਦ ਪਸੂ ਪਾਲਕ ਦੇ ਸਾਹਮਣੇ ਆ ਸਵਾਲ ਹੁੰਦਾ ਕਿ ਪਸੂ ਅੱਗੇ ਇੱਕ_ਦੋ ਮਹੀਨਿਆਂ ਦੇ ਵਿਚ _ਵਿਚ ਗੱਬਣ ਹੋ ਜਾਵੇ ਇਸ ਦੇ ਲਈ ਪਸਖ ਪਾਲਕ ਡਾਕਟਰ ਤੋਂ ਚੈੱਕ ਕਰਵਾਉਦਾ ਹੈ ਕਿ ਪਸੂ ਦੀ ਬੱਚੇਦਾਨੀਦਾਨੀ ਵਿਚ ਇਨਫੈਕਸ਼ਨ ਜਾ ਸੋਜ ਤਾ ਨਹੀ ਕਿਉਂਕਿ ਇਹ ਗੱਲ ਹੀ ਪਸੂ ਨੂੰ ਅਗੇ ਟਾਈਮ ਨਾਲ ਗੱਬਣ ਨਹੀਂ ਹੋਣ ਦਿੰਦੀ ਅਤੇ ਪਸੂ ਪਾਲਕ ਇਸਦਾ ਐਲੋਪੈਥਿਕ ੲਇਲਾਜ ਕਰਵਾਉਦਾ ਹੈ ਪਸੂ ਦੇ ਦਵਾਈ ਭਰਵਾਉਦਾ ਹੈ। ਅਤੇ ਬੱਚੇਦਾਨੀ ਦਾ ਮੂੰਹ ਖੋਲਣ ਵਾਸਤੇ ਇਨਜੈਕਸ਼ਨ ਲਵਾਉਦਾ ਹੈ। ਅਤੇ ਕੀ ਇਸਦਾ ਹੋਮੀਓਪੈਥਿਕ ਪ੍ਰਣਾਲੀ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ। ਜਿਵੇਂ ਡਾਕਟਰ ਜੋਨਸ ਦੀਆ ਦਵਾਈਆ ਹਨ ।ਹੀਟੋ ਵੈਟ । ਰਪੀਟੋ ਵੈਟ ਅਤੇ ਸੈਪਟੋ ਵੈਟ ਕੀ ਇਹ ਦਵਾਈਆ ਪਸੂ ਦੇ ਸੂਣ ਤੋਂ ਤਿੰਨ ਚਾਰ ਦਿਨਾਂ ਬਾਅਦ ਪਸੂ ਨੂੰ ਦੇਣੀਆ ਸੁਰੂ ਕਰਕੇ ਐਲੋਪੈਥਿਕ ਇਲਾਜ ਵਾਲਾ ਕੰਮ ਲਿਆ ਜਾ ਸਕਦਾ ਹੈ। ਧੰਨਵਾਦ ? | Tag | -- | 28/04/18 10:21 AM | -- | -- | - | ||
| 242589 | Manpreet Sekhon | ਸਰ ਜੀ HF ਗਾਂ ਹੈ, ਸੂੲੀ ਨੂੰ ੲਿੱਕ ਮਹੀਨਾ ਹੋ ਗਿਅਾ, ਗਾਂ ਤੇ ਵੱਛੀ ਦੇ ਚਿੱਚੜ ਬਹੁਤ ਜਿਅਾਦਾ ਹਨ ਹੱਲ ਦੱਸੋ ? | Tag | -- | -- | 28/04/18 10:09 AM | -- | -- | - | |
| 242590 | Lakhvir Singh | Sir/Madam ਬੈਗਣੀ ਦਾ ਕੱਦ ਵਧਾਉਣ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਆ ? | Tag | -- | -- | 28/04/18 09:57 AM | -- | -- | - | |
| 242591 | Yuvraj janwa | गाय नहीं रूक सीमेन डलवाने के बाद क्या साड ।से कोस करवा दे ? | Tag | -- | -- | 28/04/18 09:55 AM | -- | -- | - | |
| 242592 | Manpreet Singh | ਵੀਰ ਜੀ ਪਸ਼ੂਆਂ ਨੂੰ ਸੂਣ ਤੋਂ ਪਹਿਲਾਂ ਕੀ ਦੇਣਾ ਚਾਹੀਦਾ ਹੈ ਜਿਸ ਪਸੂ ਨੂੰ ਸੂਣ ਵਿਚ ਕੋਈ ਦਿੱਕਤ ਨਾ ਆਵੇ ਦੇਸੀ ਨੁਸਖਾ ਦੱਸੋ ਅਤੇ ਸੂਣ ਤੋਂ ਬਾਅਦ ਕਿਹੜਾ ਦੇਸੀ ਨੁਸਖਾ ਦੇਣਾ ਚਾਹੀਦਾ ਹੈ ਜਿਸ ਨਾਲ ਪਸੂ ਦੀ ਜੇਰ ਜਲਦੀ ਪੈ ਜਾਵੇ ਅਤੇ ਪਸੂ ਨੂੰ ਤਾਕਤ ਵੀ ਮਿਲੇ ਅਤੇ ਅਕਸਰ ਸੂਣ ਤੋਂ ਬਾਅਦ ਪਸੂ ਇਕ ਵਾਰ ਕਮਜ਼ੋਰ ਹੋ ਜਾਂਦਾ ਹੈ ਅਤੇ ਸਟਰੈੱਸ ਵਿੱਚ ਆ ਜਾਂਦਾ ਹੈ ਉਸ ਹਾਲਤ ਵਿੱਚ ਕੀ ਇਲਾਜ ਕਰਨਾ ਚਾਹੀਦਾ ਹੈ ਅਤੇ ਕਿਹੜਾ ਸਪਲੀਮੈਂਟ ਦੇ ਸਕਦੇ ਹਾਂ ਜਿਸ ਨਾਲ ਪਸੂ ਦੁੱਧ ਵੀ ਚੰਗਾ ਦਵੇ ਅਤੇ ਟਾਇਮ ਨਾਲ ਪੂਰਾ ਦੁੱਧ ਵੀ ਉਤਾਰ ਲਵੇ । ਧੰਨਵਾਦ ? | Tag | -- | -- | 28/04/18 09:54 AM | -- | -- | - | |
| 242593 | jaspreet singh | sir g cr212 da seed kithe milda he g isda kina jhad he g ? | Tag | -- | -- | 28/04/18 09:53 AM | -- | -- | - | |
| 242594 | Vijay kumar rajbhar | tamato kab planting karte h sir ? | Tag | -- | -- | 28/04/18 09:40 AM | -- | -- | - | |
| 242595 | Manpreet Singh | ਵੀਰ ਜੀ ਗਰਮੀਆਂ ਵਿਚ ਪਸ਼ੂਆਂ ਦੀ ਫੀਡ ਵਿਚ ਹਲਦੀ ਪਾਉਣੀ ਚਾਹੀਦੀ ਹੈ ਜਾ ਨਹੀ ਅਤੇ ਈਸਟ ਅਤੇ ਮਿੱਠਾ ਸੋਡਾ ਅਤੇ ਗੁੜ ਕਿੰਨਾ ਪਾਉਣਾ ਚਾਹੀਦਾ ਹੈ ਪ੍ਰਤੀ ਕੁਇੰਟਲ ਅਤੇ ਜੇਕਰ ਗਰਮੀਆਂ ਵਿੱਚ ਵੀ ਹਲਦੀ ਪਾ ਸਕਦੇ ਹਾਂ ਤਾਂ ਕਿੰਨੀ ਪਾਉਣੀ ਚਾਹੀਦੀ ਹੈ ਪ੍ਰਤੀ ਕੁਇੰਟਲ ਧੰਨਵਾਦ ? | Tag | -- | -- | 28/04/18 09:30 AM | -- | -- | - | |
| 242596 | gurpreet | sir cr212 jhona PR kisma nalo theek rahuga g dakar jmeen vich eh digda ta ni plz raply ? | Tag | -- | -- | 28/04/18 09:24 AM | -- | -- | - | |
| 242597 | ??? ???? | ਸਰ ਜੀ ਸਾਡੇ ਇਕ ਗਾਂ ਅਤੇ ਉਸ ਦੀ ਇਕ ਵੱਛੀ ਸੀ,ਪਹਿਲਾ ਤਾਂ ਵੱਛੀ ਦੇ ਪਿਸ਼ਾਬ ਵਿਚ ਖ਼ੂਨ ਆਉਣ ਲੱਗ ਪਿਆ ਉਸ ਦਾ ਇਲਾਜ ਕਰਵਾਇਆ ਤਾਂ ਠੀਕ ਹੋ ਗਈ ਜਿਹੜੀ ਕੇ 4 ਦਿਨ ਠੀਕ ਰਹੀ ਫਿਰ ਉਸ ਦੀ ਮਾਂ ਗਾਂ ਦੇ ਪਿਸ਼ਾਬ ਵਿਚੋਂ ਖੂਨ ਆਉਣ ਲੱਗ ਪਿਆ,ਤੇ ਦੁਬਾਰਾ ਫਿਰ ਉਸ ਦੇ ਨਾਲ ਵੱਛੀ ਦੇ ਵੀ ਖੂਨ ਆਉਣ ਲੱਗ ਪਿਆ ਪਿਸ਼ਾਬ ਵਿਚ।ਦੋਨਾਂ ਦਾ ਇਲਾਜ ਕਰਵਾਇਆ ਕਈ ਡਾਕਟਰ ਵੀ ਬਦਲੇ ਪਰ ਅੰਤ ਨੂੰ ਡਾਕਟਰਾਂ ਨੇ ਜੁਆਬ ਦੇ ਦਿੱਤਾ ਤੇ ਦੋਨਾਂ ਗਾਂ ਅਤੇ ਵੱਛੀ ਦੀ ਮੌਤ ਹੋ ਗਈ ਤੇ ਮੌਤ ਵੀ ਬਹੁਤ ਤੜਫ਼ ਤੜਫ਼ ਕੇ ਹੋਈ।ਡਾਕਟਰ ਸਾਹਿਬ ਇਹ ਕੀ ਬਿਮਾਰੀ ਸੀ ਤੇ ਇਸ ਦੀ ਰੋਕਥਾਮ ਕਿਵੇ ਹੋ ਸਕਦੀ ਸੀ।4 ਗਾਵਾਂ ਹੋਰ ਹਨ ਕਿਤੇ ਓਹਨਾ ਨੂ ਵੀ ਨਾ ਇਹ ਬਿਮਾਰੀ ਆ ਜਾਵੇ ਡਰ ਹੈ।ਇਸ ਲਈ ਇਸ ਵਾਰੇ ਕਿਰਪਾ ਕਰਕੇ ਵਿਸਥਾਰ ਨਾਲ ਦਸੋ ਜੀ ਤਾਂ ਕੇ ਅੱਗੇ ਤੋਂ ਬਚਾਓ ਹੋ ਜਾਵੇ? | Tag | -- | -- | 28/04/18 09:06 AM | -- | -- | - | |
| 242598 | sandeep | sir 777 da bijj ek kille vich kinna penda hai , isda kinna jhadd hunda hai , ek halki jamen vich v ho sakda hai ate isda bijj kitho mill sakda hai ? | Tag | -- | 28/04/18 08:55 AM | -- | -- | - | ||
| 242599 | sandeep | yeh Ashoka ka podha ha na toh badh Raha ha iski patiya b such rahi ha isme kya dale Jose iski growth achhi ho ? | Tag | -- | 28/04/18 08:46 AM | -- | -- | - | ||
| 242600 | jaspal Singh | ਸਰ ਮੇਰੇ ਕੋਲ ਸਾਹਨੀਵਾਲ ਗਾ ਹੈ ੳੂਹਦੇ doctor ਤੋ ਦਵਾੲੀ ਰਖਵਾੲੀ ਸੀ ਪਰ ਗਾ ਰिਹਦੀ ਨੀ ੲिਹਦਾ ਕੀ ਹॅਲ ਹੋਵੇ ਗਾ ? | Tag | -- | 28/04/18 08:31 AM | -- | -- | - |