All Questions

Search

All Expert Queries

Displaying 242301-242350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
242301inderpalsir punjab vich vadiya sahiwal te jarsy calf kitho mil sakde ?Tag---- 01/05/18 10:04 AM-----
242302gs sandhusir maki da silage bnaun vaste kehri Kisam changi rahegi jo ghat time vich tyar hove and jhad vi change hove and baad vich jhonna lagya ja sake ?Tag---- 01/05/18 09:22 AM-----
242303Rajinder singh27p31 Da beez kitho miluga g Bathinda near ?Tag---- 01/05/18 09:13 AM-----
242304gagandeepjhona de kini trik final ho gyi ji ?Tag---- 01/05/18 09:03 AM-----
242305iqbal singh sandhuhow to control patharchata weed in cane crop ?Tag---- 01/05/18 09:01 AM-----
242306Anterpreet Singhਸਰ cr 212 ਝੋਨਾ ਕਿਵੇਂ ਹੈ ਕ੍ਰਿਪਾ ਕਰਕੇ ਜਾਣਕਾਰੀ ਦੇਵੋ ਜੀ ?Tag---- 01/05/18 08:51 AM-----
242307grewalਸਰ ਅਸ਼ੀ ਮਿਟੀ ਚੈੱਕ ਕਰਾਈ ਆ ਓਸ ਵਿਚ ਪੋਟਾਸ਼ ਦੀ ਕਮੀ ਆ ਹੁਣ ਓਸ ਜਮੀਨ ਵਿਚ ਮੱਕੀ ਬੀਜੀ ਆ ਪਰ ਪੋਟਾਸ਼ ਨੀ ਪਾਈ ਤੇ ਏਹ ਸਪਰੇ ਕਰ ਦੀ ਏ 13:00:45 ਏਹ ਕਰੋ ਜੀ ਜਿਸ ਨਾਲ ਪੋਟਾਸ਼ ਦੀ ਕਮੀ ਪੂਰੀ ਹੋ ਜੋ ?Tag---- 01/05/18 08:44 AM-----
242308hardeepkhera nu khari bimari aa ?Tag--
2
 
 
01/05/18 08:09 AM-----
242309jaswinder singh22 ji meri jameen bhut vdhiaa aaa ji . water v 1 no aa nehri Pani v lagda aaa . narme daah kihda beej laeaa jae ?Tag---- 01/05/18 08:05 AM-----
242310Manpreet Singhਵੀਰ ਜੀ ਮੱਝ ਇੱਕ ਦੇ ਥਣਾਂ ਦੀ ਧਾਰ ਪਤਲੀ ਤੇ ਸਖਤ ਆ ਬਹੁਤ ਇਸ ਦਾ ਕੋਈ ਦੇਸੀ ਇਲਾਜ ਦੱਸੋ ਜੀ। ਧੰਨਵਾਦ ?Tag---- 01/05/18 08:00 AM-----
242311Pardeep singh maansir pusa 44 te 666 bare dso, ahna da kena kena jhar va, ahna vicho kahda sab to vadea raho ga ,, ahna Don kisma bare sab jankari devo g ?Tag---- 01/05/18 06:38 AM-----
242312jaskaran singhmorak de vaste koi spray daso jo nuksan na kare ?Tag--
3
 
 
01/05/18 06:34 AM-----
242313khushwinder singhਇਹ ਚੋਲੇ ਨੇ ਜੀ ਵੱਧ ਰਹੇ ਨੇ ਪਰ ਫਲ ਨਹੀਂ ਚੁੱਕ ਰਹੇ ?Tag--
1
 
 01/05/18 06:22 AM-----
242314SUMITGanne me growth ke liye kon sa groth promotor ki spray theek rhegi ?Tag---- 01/05/18 06:08 AM-----
242315davinder Singhਮੱਕੀ ਦਾ ਚਾਰ ਪਾਉਣ ਲਈ ਕਿਹੜੀ ਕਿਸਮ ਵਧੀਆ ਹੈ ?Tag---- 01/05/18 05:40 AM-----
242316parmjot singh28 ਮਾਰਚ ਨੂੰ ਮੱਕੀ ਬੀਜੀ ਸੀ ਗਰੋਥ ਨਹੀਂ ਕਰ ਰਹੀ ਕੀ ਕਰੀਏ ?Tag---- 01/05/18 04:40 AM-----
242317chamanpreet singhDr saab jhonne di siddhi bijayi seed drill naal krrn baare poori jaankari dao . kdo beejie , kiwe paani lgda , kinna k jhaad nikklda ?Tag---- 30/04/18 11:07 PM-----
242318Hardeev Singhਸਰ ਕਿੱਨੂ ਦੇ ਬਾਗ ਚ ਮੂਗੀ ਦੀ ਕਿਹੜੀ ਕਿਸਮ ਲਾਈਏ ਜੀ ਜੋ ਝਾੜ ਬਦੀਆ ਦੇ ਸਕੇ ?Tag---- 30/04/18 10:53 PM-----
242319sukhjinder18 ਅਪ੍ਰੈਲ ਨੂੰ ਮੱਕ ਬੀਜਿਆ ਜੀ ਆਚਾਰ ਲਈ ੳਸਤੇ ਕੀਡ਼ਏ-ਸੁੰਡੀ ਵਾਲੀ ਸਪਰੇਅ ਕਰਨੀ ਆ। ਸਪਰੇਅ ਪਹਿਲਾਂ ਪਾਣੀ ਲਾਉਣ ਪਹਿਲਾਂ ਕਰੀਏ ਜਾਂ ਬਾਅਦ ਚ ਵਧੀਆ ਰਹੂ ਦਸਿੳ ਜੀ?Tag---- 30/04/18 10:49 PM-----
242320Hardeev Singhਸਰ। 121 ਝੋਨੇ ਦਾ ਝਾੜ ਕਿੱਨਾ ਜੀ। ਇਸ ਨੂੰ ਜਿਆਦਾ ਬਿਮਾਰੀ ਤਾ ਨਹੀ।ਪੈਦੀ ?Tag---- 30/04/18 10:35 PM-----
242321Phinder Sidhunarme vich bijai to pehlan single super phosphate paun da ki faida hai? ate es de nal eh b dso k potash narme di bijai to pehlan thik rehndi aa? potash di dose b dso ?Tag---- 30/04/18 10:27 PM-----
242322Amandeep SinghHello Sir, Gurpreet Singh Shergill Ji menu Laddo Gainde di paneeri Cahidi h for 1acre waste .. ki tuci Menu provide kr skdeo ?Tag---- 30/04/18 10:18 PM-----
242323harjinder singhsir jaman nu fal ne lagda 4 year old aa g ?Tag---- 30/04/18 10:12 PM-----
242324harjinder singhsir joti aa phele soo ea 20 din reh gye ik than bhaut kalda ga koi problem ta nahiTag---- 30/04/18 10:04 PM-----
242325hardeepsir kvk ki hai please daso doraha city in ldh too belong karda kithe hai center paise kine lag ne gaye ?Tag---- 30/04/18 09:46 PM-----
242326grewalਸਰ ਮੰਜ ਤੋਕੜ ਹੋਗੀ ਕਟਰੂ ਤੇ ਮਿਲਣੋ ਹਟ ਗੀ ਹੁਣ ਟੀਕਾ ਲੌਣਾ ਪੇਦਾ ਕੋਈ ਹੋਰ ਹਲ ਜੋ ਟੀਕੇ ਤੋ ਬਿਨਾ ਦੁਦ ਲਾ ਸਕੇ ਜਰੂਰ ਹਲ ਦਸੋ ਕੋਈ ਨਾ ਕੋਈ ਨੁਕਤਾ ਜਾ ਕੋਈ ਹੋਰ ਦੁਬਈ ?Tag---- 30/04/18 09:32 PM-----
242327gurbhejbuserelin injection ip (vet) kis lae vatiya janda a ?Tag---- 30/04/18 09:26 PM-----
242328Maninderਸਤਿ ਸ੍ਰੀ ਅਕਾਲ ਸਰ । ਸਰ , ਗਾਂ ਦੇ ਦੁੱਧ ਵਿਚ ਛਿੱਦੜੇ ਆਉਂਦੇ ਹਨ ਅਤੇ ਜਹਿਰਵਾ ਵੀ ਬਹੁਤ ਛੇਤੀ ਹੀ ਹੋ ਜਾਂਦਾ ਹੈ । ਕੋਈ ਇਲਾਜ ਦਸੋ ?Tag---- 30/04/18 09:21 PM-----
242329bhajandeep2222 dhan ka jhar kitna ha ?Tag---- 30/04/18 09:19 PM-----
242330laddiਸਰ ਸਾਹੀਵਾਲ ਗਾਂ ੲਿਕ ਦਿਨ ਚ ਕਿੰਨੇ ਲੀਟਰ ਦੁੱਧ ਦੇਂਦੀ ਵੱਧ ਤੋ ਵੱਧ ਅਤੇ ੲਿਸ ਦੇ ਦੁੱਧ ਚ ਕਿੱਨੀ ਫੈਟ ਹੁੱਦੀ ਹੈ ਪੂਰੀ ਡਿਟੇਲ ਚ ਦੱਸੋ ਸਰ ਜੀ ?Tag---- 30/04/18 09:14 PM-----
242331Manpreet Sekhonਸਰ HF ਗਾਂ ,ਸੂੲੀ ਨੂੰ ੲਿੱਕ ਮਹੀਨਾ ਹੋ ਗਿਅਾ ,ਪਿਛਲੇ ੲਿੱਕ ਦੋ ਦਿਨਾ ਤੋ ਸੁਸਤ ਰਹਿਦੀ ਅਾ ਜਿਵੇ ਬਿਮਾਰ ਹੋਵੇ ਪਰ ਪੱਠੇ ਵੀ ਪੂਰੇ ਖਾਦੀ ਅਾ ਤੇ ਪਾਣੀ ਵੀ ਪੂਰਾ ਪੀਦੀ ਅਾTag---- 30/04/18 08:58 PM-----
242332davinder pal singhmoter da load increase karna ga power kina karcha ava ga ?Tag---- 30/04/18 08:54 PM-----
242333hardeepmitti test bare daso ggg kine charge lagaye te kithe check karvai ?Tag---- 30/04/18 08:52 PM-----
242334ShyamuMery kheti kitani hai ?Tag---- 30/04/18 08:30 PM-----
242335Binder Singhਸਰਜੀ ਕੋਈ ਅਜਿਹਾ ਝੋਨੇ ਦਾ ਬੀਜ ਹੈ ਜਿਹੜਾ ਪੂਸਾ 44 ਜਿਨਾ ਝਾੜ ਦੇਵੇ ਅਤੇ ਸਮਾਂ ਵੀ ਘੱਟ ਲਾਵੇ ਭਾਵੇਂ ਹਾਈਬਰਿਡ ਹੋਵੇ ?Tag---- 30/04/18 08:30 PM-----
242336jass bajwasir ਗਾਂ ਦੇ ਥਣ ਬੱਚੇ ਨੇ ਕੱਟੇ ਨੇ ਜਿਆਦਾ ਜਖਮ ਹੋ ਗਏ ਕੋਈ ਦਵਾੲੀ ਦਸੋ ?Tag---- 30/04/18 08:17 PM-----
242337kanwaljeet1121 ਬਾਸਮਤੀ ਦਾ ਕਿਨਾ ਝਾੜ ਦਿਦੀ ਹੈ ਕਦ ਬੀਜ ਕਰਨ ?Tag---- 30/04/18 08:16 PM-----
242338Harpreet Singhdecomposer kitho miluga ?Tag---- 30/04/18 08:14 PM-----
242339yadvinder singhsava 134 te sava 200 bare daso ?Tag---- 30/04/18 08:07 PM-----
242340sukhjindercr 212 da pichle saal da beez pya ji. ki osdi paniri la diye chaad vich koi fark ta ni painda?Tag---- 30/04/18 08:02 PM-----
242341yadvinder singhpioneer 27p31 variety bare dasoTag---- 30/04/18 08:01 PM-----
242342Gurpreet Bai g 777 beej kive a Te kitho milu ?Tag---- 30/04/18 07:54 PM-----
242343preet rathor1.5 kanal vich ki bejye ki 2 cows lyi vadia pathe ho jan ?Tag---- 30/04/18 07:51 PM-----
242344gouravSir kinnu de butte istra hogye aa Ehna nu urea pa deyiye ya nhi hun ?Tag--
4
 
 
30/04/18 07:43 PM-----
242345jaskaran singhver ji sade kuj sabji ha te kuj javar beje ha es vich morak bhot ha es de vaste koi spray hai ta daso ta jo apni fasal nu koi nuksan na hove ?Tag---- 30/04/18 07:21 PM-----
242346navjot666 kism bare dso nale isnu vechn vich koi takleef ta nhi aundi detail ch dso ?Tag---- 30/04/18 06:38 PM-----
242347Makhan SinghKanchan 2192 makki da seed kive aa g jankari deo g ?Tag---- 30/04/18 06:15 PM-----
242348LOVE PREET SINGHsir dairy farm de loan te subsety aundi aa ta DSO kive ?Tag---- 30/04/18 05:55 PM-----
242349???? ???? ????ਸਰ cr 212 ਦਾ ਬੀਜ ਲੈਣਾ ਕੋਈ ਡੀਲਰ ਦਾ ਨੰਬਰ ਦਿਓ ? Tag---- 30/04/18 05:39 PM-----
242350Amandeep Singh Batthਸਰ ਮਸੱਮੀ ਦੇ ਬੂਟੇ ਦਾ ਫਲ ਝੜ ਰਿਹਾ ਹੈ ?Tag--
1
 
 30/04/18 05:20 PM-----