Search
All Expert Queries
Displaying 242401-242450 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 242401 | ਕੁਲਵਿੰਦਰ ਸਿੰਘ | ਬਾੲੀ ਜੀ ਨਰਮੇ ਦਾ ਕਿਹੜਾ ਬੀਜ ਬੀਜੀੲੇ ਜਰੂਰ ਦੌਸੋ ? | Tag | -- | -- | 30/04/18 06:52 AM | -- | -- | - | |
| 242402 | Manpreet Singh | ਵੀਰ ਜੀ ਹਰ ਪਸੂ ਦੀ ਹੀਟ ਦਾ ਟਾਇਮ ਅਲੱਗ _ਅਲੱਗ ਹੁੰਦਾ ਡਾਕਟਰ ਅਤੇ ਵਿਗਿਆਨੀ ਵੀ ਇਹ ਗੱਲ ਕਹਿੰਦੇ ਹਨ ਕਿ ਕੋਈ ਪਸੂ ਤਿੰਨ ਘੰਟੇ ਹੀ ਹੀਟ ਵਿਚ ਰਹਿ ਸਕਦਾ ਅਤੇ ਕੋਈ ਪਸੂ ਤਿੰਨ ਦਿਨ ਵੀ ਹੀਟ ਵਿਚ ਰਹਿ ਸਕਦਾ। ਅਤੇ ਕੲੀ ਪਸ਼ੂਆਂ ਦੀ ਹੀਟ ਛੇ ਘੰਟੇ ਵੀ ਹੋ ਸਕਦੀ ਹੈ। ਇਹ ਦੱਸੋ ਕਿ ਕਿੰਨੇ%ਪਸੂਆ ਦੀ ਹੀਟ ਤਿੰਨ ਘੰਟੇ ਹੀ ਹੁੰਦੀ ਹੈ। ਅਤੇ ਕਿੰਨੇ% ਪਸ਼ੂਆਂ ਦੀ ਹੀਟ ਛੇ ਘੰਟੇ ਜਾ ਇੱਕ ਦਿਨ ਹੁੰਦੀ ਹੈ। ਅਤੇ ਕਿੰਨੇ %ਪਸੂਆ ਦੀ ਹੀਟ ਤਿੰਨ ਦਿਨ ਤੱਕ ਹੋ ਸਕਦੀ ਹੈ। ਕੀ ਜ਼ਿਆਦਾ ਤਰ ਪਸ਼ੂਆਂ ਦੀ ਹੀ ਦੋ ਦਿਨ ਜਾ ਤਿੰਨ ਦਿਨ ਤੱਕ ਹੀਟ ਹੁੰਦੀ ਹੈ ਅਤੇ ਕੀ ਇੱਕ ਦਿਨ ਜਾ ਛੇ ਘੰਟੇ ਜਾ ਤਿੰਨ ਘੰਟੇ ਹੀਟ ਵਿਚ ਰਹਿਣ ਵਾਲੇ ਪਸੂ ਘੱਟ ਗਿਣਤੀ ਵਿਚ ਹੁੰਦੇ ਹਨ। ਅਤੇ AIਕਿਸ ਟਾਈਮ ਕਰਵਾਉਣੀ ਚਾਹੀਦੀ ਹੈ। ਪਸੂ ਦੇ ਹੀਟ ਵਿਚ ਆਉਣ ਦੌਰਾਨ ਚੰਗਾ ਨਤੀਜਾ ਲੈਣ ਲਈ ਅਤੇ ਕਿੰਨੇ _ਕਿੰਨੇ ਟਾਈਮ ਦੇ ਵਕਵੇ ਤੇ ਕਿੰਨੀ ਵਾਰ ਕਰਵਾਉਣੀ ਚਾਹੀਦੀ ਹੈ। ਸਾਰ ਸਵਾਲ ਵਿਸਥਾਰ ਨਾਲ ਸਮਝਾਓ ਜੀ । ਧੰਨਵਾਦ ? | Tag | -- | -- | 30/04/18 06:13 AM | -- | -- | - | |
| 242403 | davinder Singh | ਹਰੇ ਚਾਰੇ ਦੀ ਬਿਜਾਈ ਲਈ ਮੱਕੀ ਦੀ ਕਿਹੜੀ ਕਿਸਮ ਵਧੀਆ ਹੈ ਮਈ ਦੇ ਪਹਿਲੇ ਹਫਤੇ ਲਈ ? | Tag | -- | -- | 30/04/18 06:03 AM | -- | -- | - | |
| 242404 | Lovpreet Singh | Why the Punjab agricultural tourism is not promoted. What is the reason behind it. I think may be it is being promoted but not on an actual level. It can become a best source of income for farmers due to productivity. What do you think? | Tag | -- | -- | 30/04/18 06:02 AM | -- | -- | - | |
| 242405 | inderpal | sir g 2mahine di hf vachi gabban aa par jado di odhe ai karwai c osto 4-5din to baad tak hun taai duuje teeje di n peek mardi rahnedi aa. doctor kehnda soon vaali aa vachi.par onu do mahine hoge peek kaato mardi aa ? | Tag | -- | -- | 30/04/18 05:30 AM | -- | -- | - | |
| 242406 | Manish Singh jadoun | tar fancingh bare dsso ? | Tag | -- | -- | 30/04/18 01:23 AM | -- | -- | - | |
| 242407 | Amar jeet | Hf cow h oh garmi manaodi h te honkdi h ? | Tag | -- | -- | 29/04/18 11:13 PM | -- | -- | - | |
| 242408 | gill. cow farm..Moga | sat shri akal ji sir moga Area vich gill pind kdo course start ne me form bhre hoye ne me 15 days loan wala te sir milking machine subcity te mil sakdi dable bucket wali te kina di milu gi kr kk 45 days vetnary wala krna chunda han kirpa krke menu vistar vich dso ji eh kdo shuru ho reha hai te kini treek nu khtm hove ga 45 days wala v nal hi shuru ho je ga ji... | Tag | -- | -- | 29/04/18 11:12 PM | -- | -- | - | |
| 242409 | Manpreet Singh bangi | 212 jhone bare jankari deo, ostn jhaad kina Time kinna laindi hai ? | Tag | -- | -- | 29/04/18 11:10 PM | -- | -- | - | |
| 242410 | Dhanveer singh Benipal | sir ma BSC agriculture da student aa te sanu college aleaa ne koi crop laun nu keha keri laeee june ch launi aa ? | Tag | -- | -- | 29/04/18 10:46 PM | -- | -- | - | |
| 242411 | Lakhvir singh | ਸਰ ਜੀ hf ਵੱਛੀ ਹੈ ਨੌ ਮਹੀਨੇ ਦੀ ਉਸ ਦਾ ਸਹੀ ਵਿਕਾਸ ਨਹੀ ਹੋ ਰਿਹਾ ਮੈ ਉਸ ਨੂੰ ਪੇਟ ਕੀੜੇ ਦੀ ਦਵਾਈ ਵੀ ਸਮੇਂ ਤੇ ਦਿੱਤਾ ਹੈ ਉਸ ਨੂੰ ਕਾਰਗਿਲ ਪਾਉਣਾ ਪਰ ਫਿਰ ਵੀ ਉਸ ਦਾ ਵਿਕਾਸ ਪੂਰੀ ਤਰਾਂ ਨਹੀਂ ਹੋਇਆ ਕੋਈ ਦਵਾਈ ਦੱਸੋ ? | Tag | -- | -- | 29/04/18 10:38 PM | -- | -- | - | |
| 242412 | bicky sidhu | ਚੰਦਨ ਦੀ ਵਧਿਆ ਕਿਸਮ ਦੇ ਬੂਟੇ ਕਿੱਥੋ ਮਿਲਦੇ ਨੇ । ਕਿਸ ਮੋਸਮ ਵਿੱਚ ਲਗਾਏ ਜਾਣ pls addres das deo ? | Tag | -- | -- | 29/04/18 09:58 PM | -- | -- | - | |
| 242413 | Iqbal singh | Sir ji stawari te bramhi kise to mil Sakdi hai ? | Tag | -- | -- | 29/04/18 09:42 PM | -- | -- | - | |
| 242414 | sandeep | veer ji amrood de ful suk ke dig rahe ne koi hal dso ? | Tag | -- | -- | 29/04/18 09:29 PM | -- | -- | - | |
| 242415 | manjeet | TR 81 ਝੋਨੇ ਦਾ ਝਾੜ ਕਿੰਨਾ ਸਰ ? | Tag | -- | -- | 29/04/18 09:22 PM | -- | -- | - | |
| 242416 | Harmeet singh | dear sir ਤੁਹਾਡੀਆਂ ਦੱਸੀਆਂ ਸਪਰੇ ਕੋਈ ਕੰਮ ਨਹੀਂ ਕਰ ਰਹੀ .ਕਰੇਲੇ ਪੱਤੇ ਸੁਕਦੇ ਜਾਂਦੇ ਆ.no wordsss to say. smthing ? | Tag | -- | 29/04/18 09:19 PM | -- | -- | - | ||
| 242417 | Harpreet | Kesar di crop bare dasdo ji ? | Tag | -- | -- | 29/04/18 09:01 PM | -- | -- | - | |
| 242418 | lovepreet | jantar da seed kithon milu subsidy waala ? | Tag | -- | -- | 29/04/18 08:47 PM | -- | -- | - | |
| 242419 | jitendra | sir is Mausam ke liye Dhan ki konsi kismis acchi Rahegi ? | Tag | -- | -- | 29/04/18 08:46 PM | -- | -- | - | |
| 242420 | ????? ???? | ਸਰ ਝੋਨੇ ਲਈ ਵਧੀਆ ਪਨੀਰੀ ਤਿਆਰ ਕਰਨ ਲਈ ਦੱਸੋ ਜੀ ? | Tag | -- | -- | 29/04/18 08:43 PM | -- | -- | - | |
| 242421 | Manpreet Singh | ਵੀਰ ਜੀ ਗਿਰ ਨਸਲ ਦੀ ਗਾਂ ਪੰਜਾਬ ਵਿੱਚੋਂ ਕਿੱਥੋ ਮਿਲ ਸਕਦੀ ਹੈ। ਚੰਗਾ ਦੁੱਧ ਦੇਣ ਵਾਲੀ ਅਤੇ ਜਾਇਜ਼ ਮੁੱਲ ਤੇ ਧੰਨਵਾਦ ? | Tag | -- | -- | 29/04/18 08:42 PM | -- | -- | - | |
| 242422 | Rajinder singh | sir ,moongi and janter done ekathe beez sakde a reh lyi ? | Tag | -- | -- | 29/04/18 08:39 PM | -- | -- | - | |
| 242423 | Gurmail Singh | ਸਰ ਰੇਤਲੀ ਮੈਰਾ ਜਮੀਨ ਚ ਪਹਲੀ ਵਾਰ ਕਿਹੜਾ ਝੋਨਾ ਲਾੲੀੲੇ ? | Tag | -- | -- | 29/04/18 08:36 PM | -- | -- | - | |
| 242424 | grewal | ਗਾ ਕਿਸ ਮੰਡੀ ਤੋ ਚੰਗੀ ਨਸਲ ਦੀਆ ਮਿਲ ਸਕਦੀਆ hf ? | Tag | -- | -- | 29/04/18 08:29 PM | -- | -- | - | |
| 242425 | grewal | ਸਰ ਹਰ ਰੋਜ਼ ਮੰਜ ਨੂਁ ਕੀਨੀ ਲੇਟੀ ਪੌਣੀ ਚਾਹੀ ਦੀ ਆ ? | Tag | -- | -- | 29/04/18 08:17 PM | -- | -- | - | |
| 242426 | jagdev Gill | sir p65 jiri bare koi jankari hove tan daso g ? | Tag | -- | -- | 29/04/18 08:13 PM | -- | -- | - | |
| 242427 | jagdev Gill | 212 jiri pakkan lyee kinna time lendee a iss da jhar kinna eh Dakar ya retlee zameen ch hunda? | Tag | -- | -- | 29/04/18 08:03 PM | -- | -- | - | |
| 242428 | sukhjinder | 18 ਅਪ੍ਰੈਲ ਨੂੰ ਮੱਕ ਬੀਜਿਆ ਜੀ ਆਚਾਰ ਲਈ। ਉਹਨੂੰ ਕੀ -ਕੀ ਖਾਦ ਪਾਇਏ ਤੇ ਕੀ ਬੀਮਾਰੀ ਪੈ ਸਕਦੀ ਆ ਤੇ ਉਸਦੀ ਰੋਕਥਾਮ ਲਈ ਕਿਹੜੀ-2 ਸਪਰੇਅ ਕਰੀਏ ਅਤੇ ਕਦੋਂ ਪਾਣੀ ਲਾਉਣਾ। ਪਲੀਜ ਸਾਰਾ ਦਸਿੳ ? | Tag | -- | -- | 29/04/18 07:54 PM | -- | -- | - | |
| 242429 | gurpreet | sir mai is bari jhone di paniri suke khet ch beej k rudi di khad ya prali nal dhak k bijni a os vich nadin jaman to rokan lai stomp dvai di pehla spray kar sakde aa ? | Tag | -- | -- | 29/04/18 07:32 PM | -- | -- | - | |
| 242430 | gurpreet | sir daker jmeen ch jhone di cr212 ja raja45 ja signet buland 5050 kehdi jyada best hai jhad kihda jyada pani 1 no nehar da pani v lagda ? | Tag | -- | -- | 29/04/18 07:26 PM | -- | -- | - | |
| 242431 | sukhvir singh | ਸਤੰਬਰ ਮਹੀਨੇ ਦੇ ਵਿਚ ਸਟਾਰ ਰੂਬੀ ਦੇ ਪੌਦੇ ਲਗਾੲੇ ਸੀ । ੳੁਨਾ ਵਿੱਚੋਂ ਕੁਝ ਦਾ ਵਾਧਾ ਰੁਕ ਗਿਅਾ ਹੈ ਤੇ ਪੌਦਿਅਾਂ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਗੲੇ ਹਨ । ਕਿਰਪਾ ਕਰਕੇ ੲਿਸ ਦਾ ਕਾਰਨ ਤੇ ੲਿਲਾਜ ਦੱਸਿਅਾ ਜਾਵੇ ? | Tag | -- | 29/04/18 07:18 PM | -- | -- | - | ||
| 242432 | Manna kamboh | Sir hf cow soon wali garmi mna rahi a saak v rahi , Ki deyiye isnu garmi na lagey ? | Tag | -- | -- | 29/04/18 06:50 PM | -- | -- | - | |
| 242433 | LAKHWINDER SINGH | ਨਰਮਾ ਬੀਜਨ ਤੋ ਪਹਲਾ ਕੈਹਰੀ ਖਾਦ ਪਾਉਨੀ ਚਾਹੀਦੀ ਹੈ ? | Tag | -- | -- | 29/04/18 06:49 PM | -- | -- | - | |
| 242434 | baljeet | sir ji 2 no Pani Ch signet jhone Di kheri variety kamjab aa Jo dige na last year 27p31 laya si pakan time Sara lamba pay gya hight jyada hon kar ke ? | Tag | -- | -- | 29/04/18 06:26 PM | -- | -- | - | |
| 242435 | ???? ??? | Sir meri maj de nak ton khoon ah riha local dr te dwai da koi asr nhi pia koi hall daso ? | Tag | -- | -- | 29/04/18 05:56 PM | -- | -- | - | |
| 242436 | Parjeet Sandhu | ਸਰ 2 ਲੱਖ 12 ਕਿਸਮ ਦਾ ਝਾੜ ਕਿੰਨਾ ਹੁੰਦਾ ਹੈ ਜੀ ? | Tag | -- | -- | 29/04/18 05:51 PM | -- | -- | - | |
| 242437 | Parjeet Sandhu | ਸਰ ਪੂਸਾ 44 ਦਾ ਝਾੜ ਕਿੰਨਾ ਹੁੰਦਾ ਜੀ ? | Tag | -- | -- | 29/04/18 05:48 PM | -- | -- | - | |
| 242438 | Hardeev Singh | ਸਰ ਮੈਨੂੰ ਕੇ ਬੀ ਕੇ, ਖੋਖਰ ਪੈਦੈ ਬੂਟੇ ਬੁਕ ਮਾਨਸਾ ਕੈਚੀਆ ਤੇ ਦਫਤਰ ਹੈ ਬਣ ਵਿਭਾਗ ਦਾ ਉਥੇ ਹੁਦੇ ਹਨ ਪਰ ਆਪਦੇ ਖਾਸ ਬੰਦਿਆ ਨੂੰ ਚਕਾ ਦਿੰਦੇ ਹਨ ? | Tag | -- | -- | 29/04/18 05:15 PM | -- | -- | - | |
| 242439 | Santpal Singh | sir main do acer kamaad di kheti karna chunda ha sahi time te beej kehra beejna chahida hai ? | Tag | -- | -- | 29/04/18 05:11 PM | -- | -- | - | |
| 242440 | karanveer | sir 1acre ch khan li bina juriyaa to kanak bijde a,grmi ch sanu othe ki lona chahida hai ,taki agli bar kanak vdia hove,khet di miti laal a ? | Tag | -- | -- | 29/04/18 04:56 PM | -- | -- | - | |
| 242441 | ਕੁਲਵਿੰਦਰ ਸਿੰਘ | ਭਿੰਡੀ ਦੇ ਪੱਤਿਅਾ ਨੂੰ ਅਾ ਕੀ ਹੋ ਰਿਹਾ ਹੈ ੲਿਲਾਜ ਦੱਸੋ ਬਾੲੀ ਜੀ ? | Tag | -- | 29/04/18 04:35 PM | -- | -- | - | ||
| 242442 | Gurwinder baryar | Sir mere kol 2 year Di kati aa buhat kamjor aa os nu growth mantra v pye aa par koi fida nhi pls koi hale daso ? | Tag | -- | -- | 29/04/18 04:09 PM | -- | -- | - | |
| 242443 | Vikram singh | खारे पानी मे कौनसी फ़सल उगा सकते है ? | Tag | -- | -- | 29/04/18 03:33 PM | -- | -- | - | |
| 242444 | love bhinder | can dhaincha be grown without any ploughing in wheat field by broadcasting seeds in standing water ? | Tag | -- | -- | 29/04/18 03:32 PM | -- | -- | - | |
| 242445 | Avtar Singh | Sir ,PR-126 ਝੋਨੇ ਦੀ ਪਨੀਰੀ ਬੀਜਣ ਅਤੇ ਪਨੀਰੀ ਪੁੱਟ ਕੇ ਲਾਉਣ ਦਾ ਸਹੀ ਸਮਾਂ ਕੀ ਆ ? | Tag | -- | -- | 29/04/18 03:20 PM | -- | -- | - | |
| 242446 | manjeet singh | sir Jado waste decomposer tyar ho janda hai ta is nu kini der Rakh Sakde han ? | Tag | -- | -- | 29/04/18 02:54 PM | -- | -- | - | |
| 242447 | Pardeep Sandhu | Which are best paddy varieties with high yield suitable for Malout Area Please give review for PR121 & PR 126 ? | Tag | -- | -- | 29/04/18 02:47 PM | -- | -- | - | |
| 242448 | ????? ???? | sir ji gaa dye thana te mokke ho gye ne koi hall daso ji ki kita jave ? | Tag | -- | -- | 29/04/18 02:33 PM | -- | -- | - | |
| 242449 | Harinderjit Singh | I need seed of kesar. Where can I get? is it useful farming in Punjab ? | Tag | -- | -- | 29/04/18 02:05 PM | -- | -- | - | |
| 242450 | ????? ???? | sir ji m chitti jwar (dugi) bijni ha ji te ek kile vich 5 tralia desi ree ( gober vala) pya ha ji te 50 DAP pauna ha ji us nu kine din vad pani te sapre krni ha ji vadia te jaldi tyar karn lyi kehdi chij pa sakde ha te urya kina pauna ji te kini var dasyo plss ? | Tag | -- | -- | 29/04/18 01:54 PM | -- | -- | - |