All Questions

Search

All Expert Queries

Displaying 242601-242650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
242601baljit singhGood morning sir ma ehna sariya vegetables te nimm de ghol da shirka keta ha 7 liter water vich 1kg nimm de patta pa k es nu 2 ghanta ta ubala a pher es nu 24 ghanta tak thanda karka use kita ha .es farmula de ke ke fiyda ha ta kis kis sabji lai...? j koi kami reh gai ha ta plz das deo? and kina kina time baad es nu use karna ha. thanks ?Tag--
4
 
 
28/04/18 08:27 AM-----
242602satgur singhdo var planofix kr diti par kinnu fir v gir reha, koi hal dso ?Tag--
1
 
 28/04/18 08:24 AM-----
242603Hardeep Dhaliwalਸਰ ਕੇਸਰ ਦੀ ਖੇਤੀ ਪੰਜਾਬ ਵਿਚ ਹੋ ਸਕਦੀ ਆ ਜਾਣਕਾਰੀ ਦਿਉ ਜਿਲਾ ਬਰਨਾਲਾ ?Tag---- 28/04/18 08:16 AM-----
242604Harpreet Singhsat shri akal sir ji. sangtare te bengan de bute de patte kharab ho rahe ne. Bengan nu fal v ni lagg reha. koi solution dasso ji ?Tag--
2
 
 
28/04/18 08:14 AM-----
242605harpreetਸਰ ਬਾਜਰੇ ਦੀ ਗਰੋੋਤਥ ਵਾਸਤੇ ਕੀ ਪਾਈਾਆ ਜਾਵੇ ?Tag---- 28/04/18 08:05 AM-----
242606SEWAKGILLਸਰ ਜੀ 666ਤੇ ਰਾਜਾ45ਦਾ ਬੀਜ िਕਥੋ िਮਲਦਾ ਜੀ ਏਰੀਅਾ ਜੈਤੋ ਹੈ ਜੀ ਮੇਰਾ ?Tag---- 28/04/18 06:42 AM-----
242607hardeep singhus 51 vare deso Ji rasi 773 de mukable da h k nhi te kina Chad aa eda please deso ?Tag--
1
 
 28/04/18 06:19 AM-----
242608navjotkattian vachian di khurak keho jehi hove ta jo ohna. da vadha sahi ho ske ?Tag---- 28/04/18 06:15 AM-----
242609ਤਜਿੰਦਰ ਸ਼ਿੰਘ ਢੀਡਸ਼ਾਸ਼ਰ। ਗਰਮੀਆਂ ਵਿਚ ਕਿਹੜਾ NPK. ਵਧੀਆ 17.17.17 ja 19.19.19 ਜਾ ਕੋਈ ਹੋਰ। ਸ਼ਬਜੀਆ ਵਾਸ਼ਤੇ।ਤੇ ਇਹ ਹੋਰ ਕਿਹੜੀਆਂ ਫਸ਼ਲਾ ਵਿਚ ਪਾਇਆ ਜਾਂਦਾ ਹੈ ?Tag---- 27/04/18 11:22 PM-----
242610deep27p31 ਦਾ ਕਿਨਾ ਝਾਂੜ ?Tag---- 27/04/18 10:26 PM-----
242611ARUN THAKURVeer ji mere kol ik 19month di jhoti aw, Oh heat wich c te usnu awara saan ne khrab kar dita c,, Veer ji koi problem ta ni howe gi ?Tag---- 27/04/18 10:04 PM-----
242612Balreetinder SinghBsi appa ਗਾਂ leni a 30 litre milk wali kinne di miljugi te kinne di honi chaidi ?Tag---- 27/04/18 09:49 PM-----
242613hardeep124 paddy beej kis jameen behtar hai ?Tag---- 27/04/18 09:26 PM-----
242614?????? ???? ????? ? ????? ????ਊੜਦ ਦੀ ਬਿਜਾਈ ਕਰਨ ਤੌ ਬਾਹਦ ਪਾਣੀ ਅਤੇ ਖਾਦ ਬਾਰੇ ਜਾਣਕਾਰੀ ਦਿਊੁ ?Tag---- 27/04/18 09:23 PM-----
242615grewal666 ਝੋਨਾ ਦਾ ਸਹੀ ਵੀਜ ਕਿਥੋ ਮਿਲੋ ਫੋਨ ਨਂਬਰ ਮਿਲ ਸਕਦਾ ਜੀਲੇ (ਬਰਨਾਲਾ ) ਦਾ ਹੋਵੇ ਦੁਕਾਨ ਦਾਰ ਜਿਸ ਤੋ ਸਹੀ ਬੀਜ ਮਿਲੇ ?Tag---- 27/04/18 09:09 PM-----
242616grewalਸਰ dap ਦੀ ਸਪਰੇ ਕਿਮੇ ਹਓ ਮੂਗੀ ਤੇ ਕੁਜ ਲੋਕ ਕਰਦੇ ਨੇ ਓਹ ਕਿਮੇ ਤਿਆਰ ਕਰੀ ਜਾਬੇ ਏਕੜ ਲਈ dap ਘੋਲ ਕੇ ਕਿਨਾ ਪਾਏ ਆ ਜਾਬੇ ਏਹ ਕੇਦੇ ਬੌਤ ਜਾਦੇ ਵਦੀਆ ਕੰਮ ਕਰ ਦਾ ਬਾਕੀ ਤੁਸੀ ਦਸੋ ਜੀ ?Tag---- 27/04/18 08:56 PM-----
242617Baldeep Gillbhai ji seel murge de bache kine ne vikde ne deseo ?Tag---- 27/04/18 08:52 PM-----
242618varinder dhillonsir , jhone te paddan di jgaah coragen ya fertera pa sakde aa ji coragen , paddan te fertera tena pesticides da ki kaam aa jone te ?Tag---- 27/04/18 08:51 PM-----
242619manpreet singhਝੋਨਾ ਦੀ ਕਿਸਮ ਕਰਨਾਲ ਕਬੋਜ ਸਿੜ 777 ਬਾਰੇ ਦੱਸੋ ?Tag---- 27/04/18 08:46 PM-----
242620gurpreetsir ki dakar jmeen vich potash te fashfors di kami jyada aundi hai mai kde v jhone vich eh done chicha ni payia ki ta karke jhone da jhad ghat niklda hai ?Tag---- 27/04/18 08:44 PM-----
242621Manna kambohSir duphere ai karwayi a hun a kita raat mu awe a tara ne ja ki a ?Tag--
1
 
 27/04/18 08:38 PM-----
242622jagdev Gillb r 105 jiri kehri university DA beej hai ?Tag---- 27/04/18 08:33 PM-----
242623grewalਸਰ ਮੂਗੀ ਬੀਜੀ ਨੂਁ ਏਕ ਮਹੀਨਾ ਹੌ ਗਏਆ ਜਾਦੇ ਕੰਮ ਜ਼ੋਰ ਆ ਕੋਈ ਤਾਕਤ ਸਪਰੇ ਦਸੋ ਜੀ ਏਹ ਕਰ ਸਕਦੇ ਹਾ 19:19:19 ਜਾ 13:00:45 ਜਾ 17:44:00 ਏਹ ਵੀ ਕਰ ਸਕਦੇ ਹਾ ਸਬ ਤੋ ਚੰਗਾ ਕੰਮ ਕੌਣ ਸੀ ਕਰੋ ਏਹ ਨਾ ਵ੍ਹਿਚੌ ਜੇ ਕੋਈ ਹੋਰ ਚੰਗੀ ਚੀਜ਼ ਦਸੋTag---- 27/04/18 08:27 PM-----
242624Satish charhਡਾਕਟਰ ਸਾਹਿਬ ਸਾਡੀ ਮੱਝ ਨੂੰ ਖੁਰ ਦੀ ਬੀਮਾਰੀ ਦਾ ਰੋਗ ਹੋ ਗਿਆ ਹੈ ਅਸੀਂ ਅਪਣੇ ਲੋਕਲ ਡਾਕਟਰ ਤੋਂ ਇਲਾਜ ਕਰਵਾਇਆ ਹੈ ਪਰ ਕੋਈ ਫਾਇਦਾ ਨਹੀਂ ਹੋਇਆ ਪਹਿਲਾ ਅਸੀਂ ਮੁੰਹ ਖੁਰ ਦੀ ਬੀਮਾਰੀ ਦੇ ਟੀਕੇ ਵੀ ਲਗਵਾਏ ਸਨ ਹੁਣ ਮੱਝ ਨੂੰ ਜਦੋਂ ਤੁਰਦੀ ਹੈ ਤਾਂ ਜੋੜਾ ਵਿਚੋਂ ਅਵਾਜ਼ ਵੀ ਆਉਂਦੀ ਹੈ ਤੇ ਮੱਝ ਦੀ ਪੁਛ ਦੇ ਵਾਲ਼ ਵੀ ਝੜ ਗਏ ਹਨ ਕਿ੍ਰਪਾ ਕਰਕੇ ਇਸ ਦਾ ਸਹੀ ਇਲਾਜ ਦੱਸੋ ਜੀ ?Tag--
4
 
 
27/04/18 08:16 PM-----
242625Gurpreet Singhਸਰ ਅਸੀ ਰੇਤਲੀ‌ ਜਮੀਨ ਵਿੱਚ ਝੌਨੇ ਦੀ ਕਿਹੜੀ ਕਿਸਮ ਲਗਾ ਸਕਦੇ ਹਾ? ਪਾਣੀ ਵਧੀਆ ਹੈ ਤੇ ਪਾਣੀ ਦੀ ਕੋਈ ਕਿੱਲਤ ਨਹੀ ਹੈ।ਪਹਿਲਾ ਨਰਮਾ ਆਦਿ ਵਧੀਆ ਹੁੰਦਾ ਸੀ।Tag---- 27/04/18 08:13 PM-----
242626Manna kambohSir apni sabji c toria, kaddu 3,4 knala bhut vadia c per kise ne gha maran wali saprey karti hun wela sukan lgg gayia sabji sari. Isda hun koi hall ho skada ta plss jaldi dasye ?Tag---- 27/04/18 08:09 PM-----
242627Amarjeet SinghAh vashi nu 4 mahine rhnde soon ch . dudh taar lya ehnee ki karan ho skda aa ?Tag--
1
 
 27/04/18 07:58 PM-----
242628shekhargane m Abhi kon sa Rog aara h or kon Shi dvai dalni cahiye ?Tag---- 27/04/18 07:57 PM-----
242629sukhjinder4-5 ਕਿਲੇ ਵਾਹਨ ਚ ਰੋਡ਼ ਬਹੁਤ ਨੇ ਜੀ ਇਸ ਵਿੱਚ ਝੋਨੇ ਦੀ ਕਿਹੜੀ ਵਰਾਇਟੀ ਕਾਮਯਾਬ ਹੋਉ ਤੇ ਝਾਡ਼ ਵੀ ਵਧੀਆ ਹੋਵੇ ?Tag---- 27/04/18 07:53 PM-----
242630?????? ???? ??????ਢਿੱਜਣ ਬੀਜਣ ਤੋ ਕਿਨੇ ਦਿਨ ਬਾਅਦ ਵਾਹ ਦੇਣਾਂ ਚਾਹੀਦਾ ਹੈ ?Tag---- 27/04/18 07:49 PM-----
242631PARAMVIRjhone de fasl no kehdi kehdi khad de jrurat hundi detail vich daseyo starting to end Tak.pr 121 lagona ?Tag---- 27/04/18 07:47 PM-----
242632?????? ???? ??????ਝੋਨੇ ਦੀ ਪਨੀਰੀ ਬੀਜਣ ਸਮੇਂ ਕਹਿੜੀ ਚੀਜ ਦੀ ਵਰਤੋ ਕਰਨੀ ਚਾਹੀਦੀ ਹੈ ਤਾ ਜੋ ਸਹੀ ਤਰੀਕੇ ਨਾਲ ਤਿਆਰ ਹੋ ਸਕੇ 9878141001Tag---- 27/04/18 07:45 PM-----
242633Mukesh bawaturri daa kyaa ratt aa killa daa ?Tag---- 27/04/18 07:44 PM-----
242634sukhjinderਰੇਤਲੇ ਵਾਹਨ ਚ ਝੋਨੇ ਦਾ ਕਿਡ਼ਆ ਬੀਜ ਲਾਈਏ ਜਿਸਦਾ ਝਾਡ਼ ਵਧੀਆ ਹੋਵੇ। ਪਿਛਲੀ ਵਾਰ 212 ਲਾਇਆ ਸੀ 24 ਕੁਇੌਟਲ ਹੋਇਆ ਸੀ ਕਿਲੇ ਦਾ ?Tag---- 27/04/18 07:41 PM-----
242635Gurwinder singhsir HF cow 8 months di gabban hai..inj.Hyprogen plus. laga sakde aa osde?Tag---- 27/04/18 07:34 PM-----
242636Bhartpal Singhgurpreet singh shergill sir, sat shri akal sir tusi pehlan v bahut wadiya jaankari dinde ho tuhaada dhanwad. Sir main gende de fullan di barsaati genda variety baare jankari chauna ha ate es da tym of sowing and seed ya nursery kitho milugi please jankari dyo ji ?Tag---- 27/04/18 07:15 PM-----
242637ShivamSir me lemon grass ki kheti krna chahta hu. sbse pahle mje iske baare me short description de ke 1 acre me iski kitni production le skte hai or uske baad isey kaha sell kr skte hai. and iska average price per tonne kya hota hai ?Tag---- 27/04/18 07:12 PM-----
242638ਰਜਿੰਦਰ ਸਿੰਘsir g resle vahan vich asi bajara bijna g kon sa bej beji aa jish da jadda bajan hove g ?Tag---- 27/04/18 07:07 PM-----
242639Princepal Singh Brarsir jhone nu D.A.P poun da fiyada ja super khad ?Tag---- 27/04/18 06:57 PM-----
242640ravi kumarehh nasal kehri aa dso g ?Tag--
1
 
 27/04/18 06:56 PM-----
242641Rakesh kumarcow nu saro da tel kdo pilana chahida ta jo oh honkan na lag je pani peen krke ?Tag---- 27/04/18 06:45 PM-----
242642Subash SihagGuar ke top virety ?Tag---- 27/04/18 06:36 PM-----
242643Binder Singhਸਰਜੀ ਸਟੀਵੀਆ ਦੀ ਖੇਤੀ ਲਈ ਕੋਈ ਕਪਨੀ ਐਗਰੀਮਿਟ ਕਰਦੀ ਹੈ ਅਤੇ ਇਸ ਦੀ ਖੇਤੀ ਕੀ ਲਾਹੇਵੰਦ ਹੈ ?Tag---- 27/04/18 06:35 PM-----
242644chamkaur singhsir sanu johne de bijj 2 lakh 12 vare puri jankari diti jave ? TagAudio-- 27/04/18 06:25 PM-----
242645chamkaur singhsir assi 122 jhone vare jankari leni hai , isdi puri jankari deo ? TagAudio-- 27/04/18 06:19 PM-----
242646vikramjeet Gilleh kine no pani hai daso g ?Tag--
2
 
 
27/04/18 06:13 PM-----
242647Balreetinder SinghSir mein is vaar agle season ch kesar di kethi krni a te mandikarn te beej kitho miluga kehre month ch ugoni chaidi hai te spray ki krni paindi hai te beej kitho miluga sir sarri detail dsyeo ji ?Tag---- 27/04/18 06:12 PM-----
242648gurpreetsir cr 212 jhone da beej distt. patiala cho kitho miluga koi contact no deo g ?Tag---- 27/04/18 05:10 PM-----
242649Gurwinder Singh1414 ਝੋਨੇ ਦਾ ਬੀਜ ਕਿਵੇ ਆ ਜੀ ਇਸ ਦਾ ਰੇਟ ਕੀ ਹੈ ਜੀ ?Tag---- 27/04/18 04:59 PM-----
242650Raghveer singhਜਵਾਰ ਤੋ ਕੀੜਾ ਨਹੀ ਮਰ ਰਿਹਾ ਜੀ ?Tag---- 27/04/18 04:58 PM-----