All Questions

Search

All Expert Queries

Displaying 242751-242800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
242751Yuvraj janwaभैंस का दुध बढाने लिए क्या दवाई व बांटा दे एक महीने की बयाई हुई है ?Tag---- 26/04/18 05:35 PM-----
242752kulwinderjohne 105 kina niklda hi ?Tag---- 26/04/18 05:18 PM-----
242753kulwinderjohne 901 kina niklda hi ?Tag---- 26/04/18 05:16 PM-----
242754chamkaur singh777 bare jankari chahade se kane din lenda and kane chhad ha ?Tag---- 26/04/18 05:11 PM-----
242755ਨਿਰਪਾਲ ਸਿੰਘਸਰ 1509 .1121 ਦਾ ਕੀ ਰੇਟ ਚੱਲ ਰਿਹਾ ?Tag---- 26/04/18 04:47 PM-----
242756??? ????ਕੀ ਰੋਟਾਵੇਟਰ ਨਾਲ ਵਾਹੁਣ ਤੋ ਪਹਿਲਾ ਮੂਗੀ ਦਾ ਛਿੱਟਾ ਦੇ ਦਈੲੇ, ਰੋਟਾਵੇਟਰ ਫੇਰ ਕੇ ਫਿਰ ਗੰਨਾ ਬੀਜਣਾ ?Tag---- 26/04/18 04:39 PM-----
242757gurpreetsir bio khaad ki hundi hai isda ik 50 kilo da gatta aunda hai detail vich dasso g ?Tag---- 26/04/18 04:19 PM-----
242758Manna kambohSir washi aa apni poney do k saal di pehla do waar teeka bharwayea udo wehli nikli check krayi ta hun ajey takk heat ch ni ayi i 3 mhinne hon waley bacheydanu v cahi a check krayi c ?Tag---- 26/04/18 04:13 PM-----
242759ANGREJ SINGHsir hamne cow ko milk wali kit lagwayi hai. cow ne 4-5 din milk bhi diya ab cow milk Nhi de rahi hai. cow ko kya khilayen ?Tag---- 26/04/18 04:06 PM-----
242760jaswinder singhehe ne pics ji ?Tag--
3
 
 
26/04/18 04:01 PM-----
242761jaswinder singhhttps://m.facebook.com/story.php?story_fbid=1327955743972452&id=100002741168127. bai ji ehe link main Facebook taah dekhi aaa Barnala district daah village aaa kallonke ethe kaser de kheti Kari aaa ki ehe sahi aaa kheti ja wrong pls check this ?Tag---- 26/04/18 03:49 PM-----
242762Sevipreetਸਾਢੀ ਮॅਝ ਦੁਧ ਘॅਟ िਦੰਦੀ ਅਾ ਸੂਈ ਨੂੰ ਵੀ ਅਜੇ 5 ਮਹੀਨੇ ਹੋਏ ਨੇ ਕੋਈ ਖੁਰਾਕ ਦॅਸੋ ?Tag---- 26/04/18 03:40 PM-----
242763Raj Damor Ideal pH range of soil for paddy is ?Tag---- 26/04/18 03:29 PM-----
242764Vikram RanaSir ,mai mashroom di kheti krna chahuda aa plese is bare detaile ch jankari deyo ?Tag---- 26/04/18 03:29 PM-----
242765dapinder singhिਮਰਚ ਦੇ ਪॅਤੇ ਅੈਵੇ िਕੳੁ ਹੋ िਰਹਾ ੲੇ ਕੋੲੀ ਹॅਲ ਦॅਸੋ ਜੀ ?Tag--
3
 
 
26/04/18 03:17 PM-----
242766amar Singhsir sada pani ate khet narm hai iss vich khera jhona lgga sakde hai , ehh kina dina vich pakk jayuga , iss vare dso ? TagAudio-- 26/04/18 03:13 PM-----
242767amar Singhsir sada pani thoda ate khet narm hai uthe jhone da khera bij lggiya ate kina dina vich pakk jayuga kina jhadd hoyuga ? TagAudio-- 26/04/18 03:13 PM-----
242768Gurpreet Singhਰੇਤਲੀ ਜਮੀਨ ਵਿੱਚ ਨਰਮੇ ਦਾ ਬੀਜ ਕਿਹੜਾ ਚੰਗਾ ਰਹੂ ਦੱਸਿਓ ਸਰ ਬੀਜਨਾ ਆ ਨਰਮਾ 1 ਕਿੱਲਾ ?Tag---- 26/04/18 03:05 PM-----
242769ਨਿਰਪਾਲ ਸਿੰਘਸਰ ਅਪਨੀ ਖੇਤੀ ਅੈਪ ਮੂੰਗੀ ਦਾ ਰੇਟ ਨਹੀ ਦੱਸਦਾ ?Tag---- 26/04/18 02:40 PM-----
242770sikandar singhjhone wali jameenn ch murgean (poultry)di kina reh pa sakde aa jameen na jayda retli aa te na jayda dakar aa ?Tag---- 26/04/18 02:38 PM-----
242771gill. cow farm..Mogasir asii hon tudii bna laii rouni kr rhe aw es to bahd asii makki 1006 vijni hai asiii eh makki zero dril wali machine vij sakde han jrur dso te bej kina pyiye ji 1 kila vich .. es vich dayiii da bori pon di lod hai kk nhi asii es to bahd jhona lgouna hai..Tag---- 26/04/18 02:38 PM-----
242772Gursewak singhਗਾਂ ਦਾ ਲੇਵਾ ਬਨਾੳਣ ਵਾਸਤੇ ਕੋੲੀ ਦਵਾੲੀ ਦਸੋ ?Tag---- 26/04/18 02:31 PM-----
242773??? ????ਜਮੀਨ ਰੋਟਾਵੀਟਰ ਨਾਲ ਵਹਾਈ ਕਰਕੇ ਗੰਨਾ ਬੀਜਣਾ, ਕੀ ਉਸ ਵਿੱਚ ਕੋਈ ਫਸਲ ਵੀਜ ਸਕਦੇ ਹਾ ਜੋ ਕੱਦ ਦੀ ਛੋਟੀ ਹੋਵੇ ਅਤੇ ਦੋ ਜਾ ਤਿੰਨ ਮਹੀਨੇ ਚ ਪੱਕ ਜਾਵੇ ?Tag---- 26/04/18 02:29 PM-----
242774gill. cow farm..Mogasat shri Akal ji sir jo german de bulls de new seman aye ne oo bulls di name and record price list bejiyo ji. bulls sarkari hospital ch aye ne sara vistar nal dasiyo ji ?Tag---- 26/04/18 02:25 PM-----
242775ਨਿਰਪਾਲ ਸਿੰਘਸਰ ਪੀਲੀ ਪੂਸਾ ਪਨੀਰੀ ਸਮੇਤ ਕਿੰਨੇ ਲੈਦੀ ਹੇੈ ?Tag---- 26/04/18 02:15 PM-----
242776?????? ???? ????? ? ????? ????Sir ਉੜਦ ਦੀ ਬਿਜਾਈ ਕਰਨ ਦਾ ਸਹੀ ਤਰੀਕਾ ਦੱਸੋ ?Tag---- 26/04/18 01:51 PM-----
242777gursewal cheemasir 201 kina time lendi hai ?Tag---- 26/04/18 01:49 PM-----
242778Gurjant singhਗੰਨੇ ਬਾਰੇ ਸਵਾਲ ਆ ਜੀ ਆਡੀੳ ਸੁਣੋ ਜੀ ?TagAudio-- 26/04/18 01:49 PM-----
242779jagdevki jhone di bijai 20 june karan nal dharti hethla pani bachega ?Tag---- 26/04/18 01:44 PM-----
242780jatinder jot singhsir organic farming ch weed da control kivee kr skde ha ji . jivee dilla ?Tag---- 26/04/18 01:41 PM-----
242781Harwinder Singhkhet d miti vich urea te dap paun d tha kihri desi chij vart skde ha jo ihna d ghat puri kr sakn.te jisnu miti vich milaun te gandoy na marn g ?Tag---- 26/04/18 01:37 PM-----
242782????? ????ਹਰੀ ਖਾਦ ਲਈ ਝਿਜਣ ਬੀਜਣੀ ਏ ਹੁਣ ਖੇਤ ਰੋਣੀ ਕੀਤੇ ਏ ਕਣਕ ਵਾਲੇ ਤੱਪੜ 1 ਵਿਗੇ ਚ 3 ਕਿਲੋ ਬੀਜ ਬਹੁਤ ਐ ? ਜਿਪਸਮ ਪਾ ਕੇ ਬੀਜ ਸਕਦੇ ਏ ਝਿਜਣ ਸਾਰਾ ਵਿਸਥਾਰ ਨਾਲ ਦਸੀਓ ਥੋੜਾ ਕੱਲਰ ਏ ਖੇਤ ਫੈਰ ਝੋਨਾ ਲਾਉਣਾ ?Tag---- 26/04/18 01:13 PM-----
242783Vikram jeet singhsir lasun store kita c uss wich ahh torra zeha pay gya... koi hall dso ?Tag--
1
 
 26/04/18 01:09 PM-----
242784?????? ???? ????? ? ????? ????Sir ji ਮੇਰੀ ਮੱਙ ਪਹਿਲੇ ਸੂਏ ਸੂਈ ਹੈ ਪੰਜ ਦਿਨ ਹੋ ਗਏ ਹਨ, ਉਹ ਥਣਾਂ ਵਿਚ ਬਹੁਤ ਦਰਦ ਮਹਿਸੂਸ ਕਰਦੀ ਹੈ ਥਣਾਂ ਨੂੰ ਹੱਥ ਵੀ ਨਹੀ ਲਗਾਉਣ ਦੇ਼ਦੀ ਥਣ ਵਿਚ ਗਿਲਟੀ ਮਹਿਸੂਸ ਹੁੰਦੀ ਹੈ, ਥਣਾਂ ਵਿਚ ਪਸਮਾ ਵੀ ਨਹੀ ਕਰਦੀ, ਕੱਟੇ ਨੂੰ ਪੈੈਣ ਦੇ਼ਦੀ ਹੈ ਪਰ ਪਸਮਾ ਫਿਰਵੀ ਘੱਟ ਕਰਦੀ ਹੈ ਲੱਤਾ਼ ਛੜਾਂ ਬਹੁਤ ਮਾਰਦੀ ਹੈ ਕਿਰਪਾ ਕਰਕੇ ਕੋਈ ਸਹੀ ਇਲਾਜ ਦੱਸੋ ?Tag---- 26/04/18 01:06 PM-----
242785ਮਨਪਰੀਤ ਸਿੰਘਝੋਨੇ ਵਿੱਚ ਘਾਹ/ਕੱਖ ਹੋਣ ਤੋਂ ਰੋਕਣ ਲੲੀ ਕੀ ਖਾਸ ਕਰ ਸਕਦੇ ਹਾਂ ਧੰਨਵਾਦ ?Tag---- 26/04/18 12:42 PM-----
242786Harvinder singh60 ਦਿਨਾਂ ਵਿੱਚ ਪੱਕਣ ਵਾਲੀ ਮੱਕੀ ਬਾਰੇ ਜਾਣਕਾਰੀ ਦੇਵੋ ?Tag---- 26/04/18 12:39 PM-----
242787Gurinder Singh Raimakki vich mottha bht jayda ho gya g bht hi jayda Bayer di Laudis kitti c koi fark nahi pya ki kita jawe motthe da ?Tag---- 26/04/18 12:29 PM-----
242788mindaਸਰ ਜੀ ਝੋਨੇ ਦੇ ਫਾਉਂਡੇਸ਼ਨ ਬੀਜ ਤੇ ਸਰਟੀਫਾਇਡ ਬੀਜ ਟੀਐਲ ਬੀਜ ਵਿਚੋ ਕਿਹੜਾ ਵਧੀਆ ਹੈ । ਤੇ ਇਹਨਾ ਦੇ ਨਾਲ ਝਾੜ ਵੀ ਫਰਕ ਪੈਂਦਾ ਹੈ ਜਾ ਫਿਰ ਅਸੀ ਘਰ ਦਾ ਬੀਜ ਵਰਤੀਏ ?Tag---- 26/04/18 12:20 PM-----
242789sikandar singh15 july to baad jhone di kihdi kisam vadia rahu maki wali jameen vich launi aaa ?Tag---- 26/04/18 12:16 PM-----
242790sikandar singhsir main 2 kille makki biji aa silage paun lai pioneer di 1844 kisam aa . vadia growth lai ki ki paya jawe te kado paya jawe ?Tag---- 26/04/18 12:15 PM-----
242791Jaskaran Singhਸਰ ਘਰੇਲੂ ਫਲ ਬਗੀਚੀ (ਜਿਸ ਵਿੱਚ -ਅਨਾਰ ,ਅਮਰੂਦ,ਨਿੰਬੂ,ਕਿੰਨੂ,ਨਾਖ ਹਨ) ਨੂੰ watering ਕਰਨ ਦਾ ਦਿਨ ਦਾ ਕਿਹੜਾ ਸਮਾਂ ਉਚਿਤ ਹੈ ?Tag---- 26/04/18 12:09 PM-----
242792?????? ???? ????? ? ????? ????ਉੜਦ ਦੀ ਬਿਜਾਈ ਕਿਹੜੇ ਮਹੀਨੈ ਕੀਤੀ ਜਾਂਦੀ ਹੈ ?Tag---- 26/04/18 11:55 AM-----
242793sukhdeep singhsir, chao chao dog nasal da price te kithoo miluga ?Tag---- 26/04/18 11:28 AM-----
242794????ਤੋਰੀ ਦਾ ਬੀਜ ਸਭ ਤੋਂ ਵਧੀਆ ਕਿਹੜਾ ਜੀ ?Tag---- 26/04/18 11:09 AM-----
242795Raj Damor Seed Rate Of Bottle Gourd ?Tag---- 26/04/18 10:38 AM-----
242796Halinder Singhril666 rallis Da jhad kina g.te super gold 666 Da jhad kina.kehdi vrity vdia.jiada jhad kisda kdo biji jandi aa ?Tag---- 26/04/18 10:37 AM-----
242797Sukhchain Singhਸਰ ਜੀ pr115 ਜੀਰੀ ਦਾ ਬੀਜ ਕਿਦਰੋ ਮਿਲੇਗਾ ?Tag---- 26/04/18 10:28 AM-----
242798grewalਇਸ ਸਮੇਂ ਮੱਝ ਨੂੰ ਲੇਟੀ ਰਿੰਨ ਕੇ ਪਾਈ ਜਾਵੇ ਜਾ ਗੀਲੀ ਕਰ ਕੇ ਮੱਝ ਸੂਣ ਦੇ 25 ਦਿਨ ਰੇਦੇ ਆ ?Tag---- 26/04/18 10:27 AM-----
242799Sukhchain Singhਸਰ ਜੀ ਰੇਤਲੇ ਖੇਤ ਵਿਚ ਕਿਹੜਾ ਹਾਈ ਬਰੈਡ ਬੀਜ ਲਾਈ ਏ ਜੀਰੀ ਦਾ ?Tag---- 26/04/18 10:26 AM-----
242800Yuvraj janwaगाय को चार बार सीमेन करवाया और दो बार साड से कोस करवाया दो बार बच्चेदानी की सफाई करवायी फिर भी नहीं रूक रही क्या करें ।डाक्टर को भी दिखाया ?Tag---- 26/04/18 10:15 AM-----