Search
All Expert Queries
Displaying 242451-242500 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 242451 | sikandar singh | raja 44 jhona 20 july nu makki bad ke lag sakda ? | Tag | -- | -- | 29/04/18 01:37 PM | -- | -- | - | |
| 242452 | Pankaj Chaudhary | This is tomato in my farm. Variety- Abhinav. Fruits bahut kam aaye hain. Flower aane bhi band ho gaye. Kya karein. Pls suggest ? | Tag | -- | 29/04/18 01:35 PM | -- | -- | - | ||
| 242453 | Manpreet Singh | ਪਸ਼ੂਆਂ ਦੇ ਦੰਦ ਵੇਖ ਕੇ ਉਮਰ ਕਿਸ ਤਰ੍ਹਾਂ ਪਤਾ ਲੱਗਦੀ ਹੈ। ਕਿਵੇਂ ਪਤਾ ਲੱਗ ਸਕਦਾ ਕਿ ਮੱਝ ਜਾ ਗਾਂ ਕਿਹੜੇ ਸੂਵੇ ਸੂਈ ਹੈ। ਜਿਵੇਂ ਆਮ ਕਹਿ ਦਿੰਦੇ ਹਨ ਕਿ ਮੱਝ ਦੋਦੀ ਹੈ। ਚੌਗੀ ਹੈ। ਛਿੱਗੀ ਹੈ ਜਾ ਜਵਾਨ ਲੱਗਗੀ ਹੈ। ਇਸ ਬਾਰੇ ਵਿਸਥਾਰ ਨਾਲ ਦੱਸੋ ਜੀ ਧੰਨਵਾਦ ? | Tag | -- | 29/04/18 01:34 PM | -- | -- | - | ||
| 242454 | Manpreet Singh | ਵੀਰ ਜੀ ਪਸ਼ੂਆਂ ਦੀ ਪਾਣੀ ਵਾਲੀ ਖੁਰਲੀ ਵਿਚ ਚੂਨਾ ਕਿੰਨਾ ਪਾ ਸਕਦੇ ਹਾ ਅਤੇ ਇੱਕ ਵਾਰੀ ਦਾ ਪਾਇਆ ਚੂਨਾ ਕਿੰਨੇ ਦਿਨ ਤੱਕ ਚੱਲ ਸਕਦਾ ਭਾਵ ਕਿੰਨੇ ਦਿਨਾਂ ਬਾਅਦ ਪਹਿਲਾ ਚੂਨਾ ਅਤੇ ਪਾਣੀ ਬਦਲ ਕੇ ਦੁਬਾਰਾ ਨਵਾ ਚੂਨਾ ਅਤੇ ਪਾਣੀ ਖੁਰਲੀ ਵਿਚ ਪਾ ਕੇ ਪਸ਼ੂਆਂ ਨੂੰ ਪਾਣੀ ਪਿਲਾਉਣਾ ਚਾਹੀਦਾ ? | Tag | -- | 29/04/18 01:24 PM | -- | -- | - | ||
| 242455 | ??? ???? | ਪਸੂ ਦਾ ਵਜਨ ਪਤਾ ਕਰਨ ਦਾ ਤਰੀਕਾ ਦੱਸੋ ਸਰ ਜੀ ? | Tag | -- | -- | 29/04/18 01:19 PM | -- | -- | - | |
| 242456 | Manpreet Singh | ਵੀਰ ਜੀ ਅਸੀਂ ਨਵੀ ਮੱਝ ਖਰੀਦੀ ਸੀ। ਉਹ ਕੋਈ ਖੁਰਾਕ ਫੀਡ ਖਲ ਵੜੇਵਾ ਗੁੜ ਕੁਝ ਨਹੀਂ ਖਾਦੀ ਕੀ ਹੱਲ ਕਰੀਏ ਤਾਂ ਜੋ ਮੱਝ ਖੁਰਾਕ ਖਾਣ ਲੱਗ ਜਾਵੇ ਧੰਨਵਾਦ ? | Tag | -- | -- | 29/04/18 01:15 PM | -- | -- | - | |
| 242457 | Manpreet Singh | ਵੀਰ ਜੀ ਮੱਝਾਂ ਦੀ ਚਮੜੀ ਬਹੁਤ ਖੁਸ਼ਕ ਹੈ ਅਤੇ ਚਮੜੀ ਉੱਤੇ ਚਮਕ ਨਹੀਂ ਹੈਗੀ। ਕੋਈ ਦੇਸੀ ਇਲਾਜ ਅਤੇ ਸਪਲੀਮੈਂਟਸ ਬਾਰੇ ਦੱਸੋ ਅਤੇ ਦੋਨਾਂ ਦੀ ਡੋਜ ਵੀ ਦੱਸਿਓ ਹਰ ਦਿਨ ਦੀ। ਧੰਨਵਾਦ ? | Tag | -- | -- | 29/04/18 01:11 PM | -- | -- | - | |
| 242458 | Ranjit | hlo sir chooti da sing tuta gya aa sing nu thek karna lye koi ilja daso ? | Tag | -- | -- | 29/04/18 01:07 PM | -- | -- | - | |
| 242459 | Harmeet singh | three year buflow for heet vich nhi aayi ? | Tag | -- | -- | 29/04/18 12:41 PM | -- | -- | - | |
| 242460 | Manpreet Singh | ਵੀਰ ਜੀ ਪਸ਼ੂਆਂ ਵਿਚ ਪਿੱਛਾ ਜਾ ਫੁੱਲ ਦਿਖਾਉਣ ਦੀ ਸਮੱਸਿਆ ਕਾਫੀ ਆਉਦੀ ਆ ਤੇ ਕੲੀ ਵਾਰ ਸਿਹਤਮੰਦ ਪਸੂ ਨੂੰ ਵੀ ਆ ਜਾਦੀ ਹੈ। ਇਸਦੇ ਕੀ_ਕੀ ਕਾਰਨ ਹੁੰਦੇ ਹਨ ਕੀ ਪਸੂ ਦੇ ਪਿਛਲੇ ਹਿੱਸੇ ਦੇ ਮਸਲ_ਮਾਸਪੇਛੀਆ ਕਮਜ਼ੋਰ ਹੋ ਜਾਂਦੀਆਂ ਹਨ। ਅਤੇ ਹੋਰ ਵੀ ਇਸਦੇ ਜੋ _ਜੋ ਕਾਰਨ ਹਨ।ਸਾਰਿਆ ਬਾਰੇ ਦੱਸਿਆ ਜਾਵੇ। ਅਤੇ ਕੲੀ ਵਾਰ ਆਮ ਹੀ ਲੋਕ ਆਖ ਦਿੰਦੇ ਹਨ ।ਕਿ ਸੂਣ ਵਾਲੇ ਪਸੂ ਨੂੰ ਕੋਈ ਗਰਮ ਵਸਤੂ ਦੇਣ ਨਾਲ ਜਿਵੇਂ ਅਲਸੀ ਜਾ ਵੜੇਵੇਂ ਦਾ ਤੇਲ ਜਾ ਸੁੱਕੇ ਵੜੇਵੇਂ ਦੇਣ ਨਾਲ ਵੀ ਪਸੂ ਪਿੱਛਾ ਦਖਾਉਣ ਲੱਗ ਜਾਂਦਾ ਹੈ ਕੀ ਇਹ ਸਹੀ ਹੈ ।ਗੱਲ ਅਤੇ ਇਸਦਾ ਕਿਹੜੀ ਪੈਥੀ ਵਿਚ ਸੰਪੂਰਨ ਇਲਾਜ ਹੈ। ਆ ਸਾਰੇ ਪ੍ਰਸ਼ਨਾਂ ਦਾ ਜਵਾਬ ਵਿਸਥਾਰ ਨਾਲ ਦੱਸੋ ਜੀ ਧੰਨਵਾਦ ? | Tag | -- | -- | 29/04/18 12:39 PM | -- | -- | - | |
| 242461 | kulwinder | jhone pile pusa kina niklda hai ? | Tag | -- | -- | 29/04/18 12:23 PM | -- | -- | - | |
| 242462 | Manpreet Singh | ਵੀਰ ਜੀ ਪਸ਼ੂਆਂ ਨੂੰ ਮੱਖੀ ਮੱਛਰ ਤੋ ਬਚਾਉਣ ਲਈ ਤਾਰਾ ਮੀਰਾ ਦੇ ਤੇਲ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਹੋਰ ਵਿਚ ਕੀ _2 ਮਿਲਾਉਣਾ ਹੈ। ਅਤੇ ਕਿੰਨੇ ਲੀਟਰ ਪਾਣੀ ਵਿਚ ਘੋਲ ਕੇ ਸਪ੍ਰੇ ਕਰਨੀ ਹੈ ਪਸ਼ੂਆਂ ਦੇ ਉੱਤੇ ਅਤੇ ਆਸ _ਪਾਸ ਧੰਨਵਾਦ ? | Tag | -- | -- | 29/04/18 12:18 PM | -- | -- | - | |
| 242463 | Rammurtiram | 272 गेहूं के बीज की बिजाई करने के लिए बीज को रख सकते है क्प्या इसके बारे में बतायें ? | Tag | -- | -- | 29/04/18 12:16 PM | -- | -- | - | |
| 242464 | Binder Singh | ਸਰਜੀ ਮੈਂ ਪਹਿਲਾ ਵੀ ਪੁਛਿਆ ਸੀ ਕਿ ਸਟਵੀਆ ਦੀ ਖੇਤੀ ਵਾਸਤੇ ਕੋਈ ਕੰਪਨੀ ਐਗਰੀਮਿਟ ਕਰਦੀ ਹੈ ਜੇ ਕਰਦੀ ਹੈ ਤਾਂ ਪਸੀਜ ਉਸ ਦਾ ਨੰਬਰ ਦੇਵੋ ਜੀ ? | Tag | -- | -- | 29/04/18 12:08 PM | -- | -- | - | |
| 242465 | Preet Salana | je hun makki bijji jave ta os to badd jiri lagg jayu ? | Tag | -- | -- | 29/04/18 12:05 PM | -- | -- | - | |
| 242466 | kuldeep singh | bai g 18 jhone bare jankari deo g ? | Tag | -- | -- | 29/04/18 11:55 AM | -- | -- | - | |
| 242467 | ਗਗਨਦੀਪ ਸਿੰਘ | ਸਰ ਮੂੰਗੀ ਗਰੋਥ ਨਹੀ ਕਰ ਰਹੀ ? | Tag | -- | -- | 29/04/18 11:53 AM | -- | -- | - | |
| 242468 | Preet Sidhu | aloe vera di kheti vaste kida di jmeen chahidi hai te isdi kheti krn da ki treeka hai te ik acre vicho income kinni hundi aa ? | Tag | -- | -- | 29/04/18 11:43 AM | -- | -- | - | |
| 242469 | ਗਗਨਦੀਪ ਸਿੰਘ | pr 114 ਅਤੇ 36 36 ਝੋਨੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਸਰ ? | Tag | -- | -- | 29/04/18 10:57 AM | -- | -- | - | |
| 242470 | grewal | ਸਰ ਪਹਿਲਣ ਗਾ ਸੂਣ ਵਾਲੀ ਹੇ 1 ਮਹੀਨਾ ਰਹਿ ਗਿਆ ਲੇਵਾ ਬਹੁਤ ਘਟ ਬਣੇਆ ਕੀ ਦਿਤਾ ਜਾਵੇ ਜੋ ਚੰਗਾ ਲੇਬਾ ਬਣ ਸਕੇ ? | Tag | -- | 29/04/18 10:56 AM | -- | -- | - | ||
| 242471 | grewal | ਸਬ ਤੋ ਚੰਗਾ ਬੀਜ ਮੱਕੀ ਦਾ ਦਸੋ ਜੀ ਜੋ ਛੇਤੀ ਕਟਨ ਵਾਲਾ ਹੋਜੇ ਪਸ਼ੂ ਦੇ ਚਾਰੇ ਲਈ ਵਦਿਆ ਹੋਵੇ ? | Tag | -- | -- | 29/04/18 10:50 AM | -- | -- | - | |
| 242472 | sona singh | sir ji pusa 44 F/S and pusa 44 C/S vich ki frk aw ? | Tag | -- | 29/04/18 10:21 AM | -- | -- | - | ||
| 242473 | Lakhvir Singh | Sir/Madam ਹਰੀ ਖਾਦ ਤਿਆਰ ਕਰਣ ਲਈ ਕਿਸ ਬੀਜ ਦੀ ਬਿਜਾਈ ਕਰੀਏ ਜੋ 40 ਦਿਨ ਵਿੱਚ ਜਮੀਨ ਚੌ ਵਾਹ ਸਕੀਏ ? | Tag | -- | -- | 29/04/18 10:15 AM | -- | -- | - | |
| 242474 | Rajinder singh | soil and water test karuna g bathinda kithe hoyu, and esdi report kine Dina vich a jandi a ? | Tag | -- | -- | 29/04/18 10:01 AM | -- | -- | - | |
| 242475 | Bhupinder singh | Dr sahab ND53 jhone de kism bare detail vich information devo ji university,mandikarn problem,seed etc. ? | Tag | -- | -- | 29/04/18 09:42 AM | -- | -- | - | |
| 242476 | jaswinder singh | 2lakh 12 jhone nu water kinna k chahida aaa nd dakker jameen vich v ho Janda aaa ya rateile jameen vich e hunda aaa ji ? | Tag | -- | -- | 29/04/18 09:17 AM | -- | -- | - | |
| 242477 | Pavitar Singh | sir/mam jhone (paddy) di siddi vjai bare information davo te Ki fufara system (splinkler system) es vich kamyab hai khere seeds es di vjai lai vdia hn te es di vjai kdo kiti ja skdi hai ? | Tag | -- | -- | 29/04/18 09:04 AM | -- | -- | - | |
| 242478 | ????? ???? | ਸਰ ਜੀ 666 ਝੋਨੇ ਬਾਰੇ ਜਾਣਕਾਰੀ ਦਿਉ ਇਹ ਕਿਨਾ ਸਮਾਂ ਲੇਦਾ ਹੈ ਕਿਨਾ ਝਾੜ ਦਿਦਾ ਹੈ,ਡਾਕਰ ਵਾਹਣ ਵਿਚ ਕਿਨਾ ਖਾਦ ਪੇਦਾ ਹੈ ਕਦੋ ਪੋਦ ਬਿਜ ਸਕਦੇ ਹਾਂ। ਕਿਨੇ ਦਿਨਾ ਬਾਦ ਰੁਪਾਈ ਕਰ ਸਕਦੇ ਹਾਂ ? ਸੰਗਰੂਰ ਤੋ ਕਿਥੋ ਬਦੀਆ ਬਿਜ ਮਿਲ ਸਕਦਾ ਹੈ,ਫੋਨ ਨੰਬਰ ਦਿਉ। | Tag | -- | -- | 29/04/18 08:53 AM | -- | -- | - | |
| 242479 | Yuvraj janwa | 2 महिने की बछडी है चारा कम खाती और बांटा नहीं खाती है क्या करें बताए ? | Tag | -- | -- | 29/04/18 08:39 AM | -- | -- | - | |
| 242480 | satish kumar tripThi | Sir ji hum moti utpadan karna chahte hai ishke bare Me bataye ? | Tag | -- | -- | 29/04/18 08:14 AM | -- | -- | - | |
| 242481 | Gurpreet sandhu Gora | ਜਵਾਰ ਬੀਜੀ ਆ ਜੀ 14 ਅਪ੍ਰੈਲ ਨੂ 27 ਨੂ ਪਾਣੀ ਲਾ ਦਿਤਾ ਨੇ ਯੁਰਿਆ ਤੇ ਜਿਕ ਪਾਈ ਆ ਇਸਨੂ ਜਲਦੀ ਚਾਰੇ ਲੲ ਕਿਵੇ ਤਿਆਰ ਕੀਤਾ ਜਾਵੇ ? | Tag | -- | -- | 29/04/18 08:06 AM | -- | -- | - | |
| 242482 | LOVE PREET SINGH | ਬਾਈ 2ਲੱਖ 12 ਦਾ ਝਾੜ ਕਿਨਾ ? | Tag | -- | -- | 29/04/18 07:56 AM | -- | -- | - | |
| 242483 | sandeep | sir G break makhia ne Massa bhut tang Karia koi hal daso ? | Tag | -- | 29/04/18 07:44 AM | -- | -- | - | ||
| 242484 | jagmeet brar | hello ji sir darmiani zameen vich pheli var kherda jhona launa chahida hai ? | Tag | -- | -- | 29/04/18 07:04 AM | -- | -- | - | |
| 242485 | Pardeep singh maan | sir, sawa 27 jhoone bare jankari deo ki eh v month badd nisrn ta nhi lag jave ga esdi paneri kdo beji jave ? | Tag | -- | -- | 29/04/18 06:35 AM | -- | -- | - | |
| 242486 | gurpreet | sir PR 121 ate CR 212 vicho dakar jmeen vich jyada kamyab kehda jhona hai ? | Tag | -- | -- | 29/04/18 06:11 AM | -- | -- | - | |
| 242487 | gurpreet | sir signet di buland 5050 da jhad kina hai dakar jameen vich eh digdi ta ni ? | Tag | -- | -- | 29/04/18 06:09 AM | -- | -- | - | |
| 242488 | Malkeet Singh Bhullar | Main dog purchase karna ? | Tag | -- | -- | 29/04/18 02:13 AM | -- | -- | - | |
| 242489 | Malkeet Singh Bhullar | Buy sell app daso ? | Tag | -- | -- | 29/04/18 02:12 AM | -- | -- | - | |
| 242490 | Amarjeet singh | sir jiri di paudh tyar krn lyi 1 kanal vich kina bijj pauna chahida hai varity hai usha 44 ? | Tag | -- | -- | 28/04/18 11:14 PM | -- | -- | - | |
| 242491 | Wander | ਸਖ਼ਤ ਜ਼ਮੀਨ ਲਈ ਨਰਮੇ ਦਾ ਬੀਜ ਕਿਹੜਾ ਲਾਈਏ ? | Tag | -- | -- | 28/04/18 10:11 PM | -- | -- | - | |
| 242492 | vishavjit singh | apne hf cross vachii aa 11 mahine di ohda weight nd kdd vdhaun lai cargill feed shuru kiti aa kii ehe theek aa ? | Tag | -- | -- | 28/04/18 10:06 PM | -- | -- | - | |
| 242493 | sona singh | sir ji ratlii jameen vich peddy da kehera seeds vdia reha ga ? | Tag | -- | -- | 28/04/18 10:03 PM | -- | -- | - | |
| 242494 | Phinder Sidhu | narme nu zinc pehle paani te paa sakde aa dose bare dso Ate hun asi bijai to pehla 2 gatte per acre single super phosphate de paune aa ki eh shi hai ? | Tag | -- | -- | 28/04/18 10:00 PM | -- | -- | - | |
| 242495 | Rajinder singh | pr 121 v retle khet ch ho jandi a ? | Tag | -- | -- | 28/04/18 09:58 PM | -- | -- | - | |
| 242496 | vishavjit singh | bai g apne ghre do kinnoo de boote lagge aa ohna ne iss waar haale tak fal nahi chakkya pehlaaa do saal poora fall laggya iss vaar boote v sukde jaa rahe aa paani v roj layida ? | Tag | -- | 28/04/18 09:46 PM | -- | -- | - | ||
| 242497 | ??? ???? | ਕੱਲ ਗੰਨਾ ਬੀਜਣਾ ਕਿਸ ਤਕਨੀਕ ਕਾਲ ਬੀਜਿਆ ਜਾਵੇ ਦੱਸਿੳੋ ਹਲਕਾ ਮਾਲੇਰਕੋਟਲਾ ਮੇਰੇ ਹਿਸਾਬ ਨਾਲ ਤਾ ਦੋ ਗੁੱਲੀਆ ਦਾ ਬੀਜ ਅਤੇ ਵਿਚਕਾਰ ਦਾ ਫਾਸਲਾ 1 ਫੁੱਟ ? | Tag | -- | -- | 28/04/18 09:43 PM | -- | -- | - | |
| 242498 | amandeep singh | ਪੋਲਟਰੀ ਫਾਰਮ ਸਬਸਿਡੀ ਹੈ ? | Tag | -- | -- | 28/04/18 09:19 PM | -- | -- | - | |
| 242499 | ਗੁਰਸੇਵਕ ਸਿੰਘ | ਵੀਰ ਜੀ ਮੱਕੀ ਦਾ ਕਿਹੜਾ ਬੀਜ ਜਲਦੀ ਤਿਆਰ ਹੁੰਦਾ ਹੈ ਅਤੇ ਜ਼ਿਆਦਾ ਝਾੜ ਦੇਂਦਾ ਹੈਂ ਕੋਈ ਏਦਾਂ ਬੀਜ ਜੋ 60 ਤੋਂ 65 ਦੀਨਾ ਚ ਤਿਆਰ ਹੋ ਜੇ ? | Tag | -- | -- | 28/04/18 09:06 PM | -- | -- | - | |
| 242500 | Wander | Cr 212 ਝੋਨੇ ਬਾਰੇ ਜਾਣਕਾਰੀ ਦਿਉ ਜੀ ? | Tag | -- | -- | 28/04/18 09:01 PM | -- | -- | - |