All Questions

Search

All Expert Queries

Displaying 235701-235750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
235701Baldeep Singhpehli urea di kishat kinne din baad pawa te zinc di ki quantity pawa ki eh sahi aa vi pani kheth cho sukha k pawa es nal vadia result millu ?Tag---- 04/07/18 06:52 AM-----
235702Amrit Aulakh777 jhoney nu gobh di sundi and patta lapate da attack kinney kinney day te aunda hai?Tag---- 04/07/18 06:49 AM-----
235703ਗਗਨ ਬਰਾੜaje tk swaal da jeaab nai ayaa g plz ans dyo g ?Tag--
1
 
 04/07/18 06:48 AM-----
235704Buta singhsir ji jhotti a phle sue 6 din hoge sui nu dudh nhi de rhi kattru nu vi thoda jeha pelaudi a koi hall daso ?Tag---- 04/07/18 06:42 AM-----
235705Kamalpreet Singh1121 ਨੂੰ fungiside ਜਾਂ ਜੇ ਟਾਵਰ ਨਿਕਲਣ ਤਾ ਕਿ ਕਰਨਾ ਚਾਹੀਦਾ ਹੈ ਲਾਉਣ ਤੋ ਬਾਦ ?Tag---- 04/07/18 06:35 AM-----
235706gurjeet singhjhone nu phli urea de nal sulphar pa sakde ?Tag---- 04/07/18 06:35 AM-----
235707??? ????ਕੱਲ 12 ਵਜੇ ਦਿਨੇ ਮੱਝ ਸੂਈ ਆ ਆਪਣੇ ਆਪ ਹੀ ਕੱਟਰੂ ਨੂੰ ਬਿਲਕੁਲ ਵੀ ਨਹੀ ਝੱਲਦੀ ਤੇ ਜੇਰ ਵੀ ਡਾਕਟਰ ਤੋ ਕਢਵਾਈ ਆ, ਧਾਰ ਲਈ ਵੀ ਨਹੀ ਖੜਦੀ ਅਤੇ ਥਣ ਇੱਟ ਵਾਗ ਪੂਰੇ ਸਖਤ ਨੇ ਹੁਣ ਤਾ ਪੂਰੀ ਤਰਾ ਦੁੱਧ ਵੀ ਨਹੀ ਲਾਹਿਆ ਕੋਈ ਹੱਲ ਦੱਸੋ ਜੀ ?Tag--
1
 
 04/07/18 06:07 AM-----
235708Jaswindersr ਘੀਆ ਦੀ ਗਰੋਥ ਤਾ ਬਹੁਤ ਪਰ ਘੀਆ ਨੂੰ ਫਲ ਬਹੁਤ ਕਟ ਲਗਦਾ ਚਾਰ ਪੰਜ ਦਿਨਾ ਵਾਦ 10.12 ਕਿਲੋ ਉਤਰ ਦਾ npk 19.19.19 ਦੀ ਵੀ ਸਪਰੈ ਕਰ ਕੇ ਦੇਖ ਲਈ ਚਾਰ ਪੰਜ ਵਾਰ ਕੋਈ ਫਰਕ ਨੀ ਰੇਤਲੀ ਜਮੀਨ ਚ 2 ਵੀਘੇ ਜਗਾ ਘੀਆ ਦੀ ਕੋਈ ਹਲ ਦਸੋ ਲੱਸਮੀ ਦਾ ਬੀਜ ਸੀ ਘੀਆ ਦਾ ?Tag---- 04/07/18 05:51 AM-----
235709????? ????ਸਰ ਪਾਣੀ ਦੀ ਰਿਪੋਰਟ ਬਾਰੇ ਜਾਣਕਾਰੀ ਦੱਸੋ ਜੀ ?Tag--
1
 
 04/07/18 05:42 AM-----
235710pushpinder singhsadde kol chotta ja plot hai 15 marle da asi ohde vch ki sowing kar sakde for business es month vch?Tag---- 04/07/18 12:25 AM-----
235711Arundeep Singhsir jhoti picha dikhundi aa os layi asi 500gm staynasi buti 500 gm kalmishora 500gm katiragund 500gm mishri dhaga wali 500gm kamarkash liya hai kisa na dasiya si eh best aa picha layi par sir os kolo is nu dean da tarika ni puch hoiya hun tusi daso isnu kida dena majh nu mein eda hi sab nu peas ka suki hi deni ja pani vich rean ka ja sirf pani vich mix karka 5 khurka banuniya ya jayda es diya ta roj deni ya gap pa ka pls vistar naal dasiyo ?Tag---- 03/07/18 11:54 PM-----
235712yogender singhdhaan lagane vala khet ki jameen kaise tayar kre ?Tag---- 03/07/18 11:37 PM-----
235713????? ????666 ਦਰਮਿਆਨੀ ਦੂਰੀ ਤੇ ਬੂਟੇ ਲਗਦੇ ਹਨ ਜਾ ਸੰਗਣੀ ਤੇ ਹੋਰ ਕੋਈ ਖਾਸ ਪਰਬੰਧ ਏਸ ਵਰਾਇਟੀ ਦਾ ?Tag---- 03/07/18 11:05 PM-----
235714G J RoyYellow leaves in sugarcane ?Tag---- 03/07/18 11:01 PM-----
235715Davinder lahoriasir cow nu pehla mok buht lagi si hun medicin naal fark hai par hun jdo kuj khandi hai ta sahi tra pchda nai atte mok rahi pani vi aa reha he chara vi ghat krdi hai koi hal dso ji ?Tag---- 03/07/18 10:20 PM-----
235716Gurpreet Singhsr kisi ne es product di varto kiti hai es product nu use kita kisi ne ?Tag--
2
 
 
03/07/18 10:07 PM-----
235717yadvinder singhsir cheleted zinc urea ch rla k pa sakde ha jhone ch ?Tag--
1
 
 03/07/18 09:56 PM-----
235718parminder singhsir jhona laye 10 din ho gye hun khad kdo atte kinni pauni hai hor ki ki pa sakde ann nal ?Tag---- 03/07/18 09:37 PM-----
235719Manpreet Sekhonਬਾੲੀ ਜੀ ਬਾਸਮਤੀ 1121 ਦਾ ਅਾੳੁਣ ਵਾਲੇ ਸਮੇ ਵਿੱਚ ਰੇਟ ਕੀ ਹੋ ਸਕਦਾ ,ਅੰਦਾਜਾ ਪਤਾ ਹੋਵੇ ਤਾ ਦੱਸੋ ?Tag---- 03/07/18 09:33 PM-----
235720hardeep singhzinc aa jo 33%oo ki kam krdi aa chone ch te potash te zinc and magnisam nu ik din alg alg kini matra ch paa shk se deso ji ?Tag---- 03/07/18 09:26 PM-----
235721Avtar singhਗਾਂ ਨੂੰ ਦੋ ਸੂਏ ਹੋ ਗਏ ਤੇ ਹੁਣ ਤੀਜੇ ਸੂਏ ਸੂਣ ਵਿੱਚ 3 ਮਹੀਨੇ ਰਹਿ ਗਏ ਤੇ ਉਸ ਦਾ ਲੇਵਾ ਪਹਿਲਾਂ ਇੱਕ ਪਾਸੇ ਨੂੰ ਚੜਿਆ ਸੀ ਹੁਣ ਉਹ ਠੀਕ ਹੋ ਜਾਵੇ ਕੁਝ ਦੱਸੋ ?Tag---- 03/07/18 09:24 PM-----
235722AMANDEEPSatshri akal sir ji Sir ki main jhone nu D.A.P vch fungicide 12 % 63 % pa skda mix karke ki isda result mil jayega agar ada kg fungicide paiye prati acre ?Tag---- 03/07/18 08:44 PM-----
235723Amrit Aulakhjhonney ch gobh di sundi ton baadh kisda attack aunda aaa ?Tag---- 03/07/18 08:29 PM-----
235724jagpal singhNavroop ਸਰ ਜੀ ਸਾਹੀਵਾਲ ਗਾਂ ਨਸਲ ਦਾ ਚੰਗਾ seeman ਕਿਹੜਾ ਹੈ ਕਿਰਪਾ ਕਰ ਕੇ ਟੀਕੇ ਦਾ ਨਾਂ ਜਰੂਰ ਲਿਖ ਦਿਉ ਜੀ ਤੇ ਇਹ ਵੀ ਦੱਸ ਦਿਉ ਕਿ ਇਹ ਮਿਲੇਗਾ ਕਿੱਥੋਂ ਮੇਰਾ ਪਿੰਡ-ਕਾਲਾਝਾੜ ਜਿਲਾ - ਸੰਗਰੂਰ ?Tag---- 03/07/18 08:23 PM-----
235725????? ????ਮੁਸਲ ਝੋਨਾ ਪੱਕਣ ਲਈ ਕਿੰਨਾ ਟਾਇਮ ਲੈਦਾ?Tag---- 03/07/18 08:13 PM-----
235726jassasir ਘੀਆ ਦੀ ਵੇਲ ਤੇ ਫੁੱਲ ਆਉਦਾ ਪਰ ਘੀਆ ਲਗ ਕੇ ਸੁਕ ਜਾਦਾ ?Tag---- 03/07/18 08:06 PM-----
235727VARINDER SINGHਸਰ ਜੀ 1121 ਦੀ paneri nu ਚੂਹੇ bhut cut de is da koi hl dso thimt nal v nai ht de ?Tag---- 03/07/18 08:01 PM-----
235728ਗਗਨਦੀਪ ਸਿੰਘਸਰ ਸਲਫਰ ਦਾ ਝੋਨੇ ਵਿੱਚ ਕੀ ਕੰਮ ਆ ਸਲਫਰ ਡਾਕਰ ਜਾਂ ਰੇਤਲੀ ਕਿਸ ਜਮੀਨ ਵਿੱਚ ਪਾਉਣੀ ਚਾਹੀਦੀ ਆ ਤੇ ਇੱਕ ਏਕੜ ਵਿੱਚ ਕਿੰਨੀ ਪਾਉਣੀ ਚਾਹੀਦੀ ਹੈ ?Tag---- 03/07/18 07:57 PM-----
235729lovesir Him ehelath 1kg keha doctor ne den nu vashi nu ida ki fIda he te kine ke da milju ?Tag---- 03/07/18 07:57 PM-----
235730Baldeep Singhsir mai ik video dekhi jis ch eh daseya gya vi zinc urea ch mila k na pawo eh pura result ni dinda ki eh sahi aa je haan taan explain karo pls ?Tag---- 03/07/18 07:56 PM-----
235731Vickynarme ch is Wal da koi Hal ha bahut pareshan kardi h eh ?Tag--
2
 
 
03/07/18 07:50 PM-----
235732Harjobandeep SinghLoha zinc nu spray he kar sakde ha k Urea nal khet vich v pa sakde aa j pa sakde aa te kine kilo pa sakde aa ?Tag---- 03/07/18 07:40 PM-----
235733Lovepreet SinghSsa ji... ਇੱਕ ਤਾਜ਼ੀ ਸੂਈ ਮੱਜ ਆ ਜੀ 7 ਕੁ ਦਿਨ ਹੋਏ ਨੇ ਸੂਈ ਨੂੰ ਓਹਦਾ ਕਨ(ਲਹੂ ਵਾਲਾ ) ਨਹੀਂ ਚੱਲਿਆ ਚੰਗੀ ਤਰ੍ਹਾਂ ਹੁਣ ਓਹਦੇ ਤੋਂ ਵਧੀਆ ਦੁੱਧ ਅਤੇ ਚੰਗੀ ਸਿਹਤ ਲਈ ਓਹਨੂੰ ਕਿਹੜੀ ਖੁਰਾਕ ਜਾਂ ਹੋਰ keda supliment like (ਕੈਲਸ਼ੀਅਮ,ਫੀਡ ਜਾ ਪਾਊਡਰ ) ਜਾਂ ਕਾਅੜੇ (ਗੁੜ ਦੇ ਆਦਿ) ਕੀ ਪਾਇਆ ਜਾਵੇ ਜੀ ਤਾਂ ਜੋ ਵਧੀਆ ਦੁੱਧ ਮਿਲੇ ਅਤੇ ਇੱਕ ਕੱਟਰੂ ਆ 7 ਦਿਨ ਦਾ ਉਹਨੂੰ ਕੱਖਾਂ ਤੇ ਕਿਦਾ ਲਾਇਆ ਜਾਵੇ, ਸਵਾਲ ਪੜਨ ਲਈ ਧੰਨਵਾਦ ਜੀ ?Tag---- 03/07/18 07:25 PM-----
235734??? ????sir majjh sui hai 12 bje din , jerr v nhi peyi adhi tutt gyi c vich , and dudh nu nhi khadd rehi, lactomood v diti , ate ehh injection v lgwaiya , kattu v nhi lgaa rehi, illag dso ? TagAudio
1
 
 03/07/18 07:24 PM-----
235735gurpreet singhਸਰ ਜੀ ਮੈ 121ਝੋਨਾ ਲਾਇਆ ਹੈ 15ਦਿਨ ਹੋ ਗਏ ਪਰ ਉਹ ਚੰਗੀ ਤਰਾ ਫੁਟਾਰਾ ਨੀ ਹੋ ਰਿਹਾ ਸੁਪਰ ਵੀ ਪਾਈ ਏ ਹੋਰ ਕਿ ਪਾਵਾ ?Tag---- 03/07/18 07:10 PM-----
235736Jaswindersr ਘੀਆ ਦੀ ਗਰੋਥ ਤਾ ਬਹੁਤ ਯਾਦਾ ਪਰ ਘੀਆ ਬਹੁਤ ਕਟ ਉਤਰ ਦਾ ਚਾਰ ਪੰਜ ਦੀਨਾ ਵਾਦ 10-12 ਕਿਲੋ ਉਤਰ ਦਾ npk 19.19.19 ਵੀ ਕਰ ਕੇ ਦੇਖ ਲਈ ਉਤਰ ਦਾ ਬਹੁਤ ਕਟ 2 ਦੋ ਵੀਘੇ ਜਗਾ ?Tag---- 03/07/18 07:08 PM-----
235737harpreetsir jhone vich ugge gand lai neelogard use kar sakde teh kinni teh kdo use karni chahidi ?Tag---- 03/07/18 07:00 PM-----
235738Sukhchain Singh Tiwanaਮੈ ਪਪੀਤੇ ਦੇ ਬੀਜ ਲਗਾੲੇ ਸੀ ਬਹੁਤ ਵਧੀਅਾ ਹਰੇ ਹੋੲੇ ਸੀ ਪਰ ਬਾਅਦ ਵਿੱਚ ੲਿੱਦਾ ਮਰਨ ਲੱਗ ਗੲੇ ਕੀ ਕਾਰਨ ਹੋ ਸਕਦਾ ?Tag--
1
 
 03/07/18 06:58 PM-----
235739Avtar Singhਿਜਵਰੈਿਲਕ ਐਿਸਡ ਨੰੁੂ ਝੌਨੇ ਿਵਚ ਪਾ ਸਕਦੇ ਹਾ ਯੂਰੀਏ ਿਵਚ ਮਿਲਾ ਕੇ ਜੇ ਪਾ ਸਕਦੇ ਹਾ ਤਾ ਿਕਨੇ ml ਪਾ ਸਕਦੇ ਹਾ ਿੲਕ ਕੀਲੇ ਿਵਚ ਿ ੲਹ ਕੀ ਕੰਮ ਕਰਦਾ ਹੈ ਜੀ ?Tag---- 03/07/18 06:53 PM-----
235740Avtar Singhਜਿਵਰੈਲਿਕ ਅੇਸਿਡ ਨੂੰ ਝੋਨੇ ਪਾ ਸਕਦੇ ਹਾਂ ?Tag---- 03/07/18 06:49 PM-----
235741Avtar Singhਕੈਮਨ ਕੰਪਨੀ ਦਾ ਪਾਉਡਰ ਰੀਪੋਮਿਨ ਦਾ ਕੀ ਰਿਜਲਟ ਹੈ ਜੀ ਜਾ ਿੲਸ ਤੋ ਿਵਧੀਆ ਹੋਰ ਹੈ ਨਾਂ ਦਸੋ ਜੀ ?Tag---- 03/07/18 06:46 PM-----
235742sumit sihagsir narma 2kila groth nahi kar raha hai ?Tag---- 03/07/18 06:44 PM-----
235743narinder singhsir ji sadi maj chon ch boht sakht ha koi hall daso ji ?Tag---- 03/07/18 06:37 PM-----
235744prabhjot singhsir ji baffalow de sareer te fode je ho gye?Tag--
1
 
 03/07/18 06:19 PM-----
235745harjindersir pili ushda lgai hai , usda bujja bnaun waste koi vdia jehi dwai dso ? TagAudio-- 03/07/18 06:18 PM-----
235746deep sandhusir mere question da jwab ni aya ki 201, 210, 212 kisma eko hai ya alag alag hai , enna da time ate jhad dso ? TagAudio-- 03/07/18 06:10 PM-----
235747Ravinder Singhsir pahlen choti ha doctor kahnda is di bachedani kamjor ha os nu ki ditta jawe ?Tag---- 03/07/18 06:06 PM-----
235748Hardeev Singhਸਰ ਇਹ ਦਵਾਈ ਕਿਸ ਫਸਲ ਤੇ ਵਰਤੀ ਜਾ ਸਕਦੀ ਹੈ ਕਿੱਨੀ ਡੋਜ ਏਕੜ ਦੀ ?Tag--
1
 
 03/07/18 05:55 PM-----
235749???? ?????? ??? ????ਸ੍ਰ waste decomposer ਸੰਗਰੂਰ ਦੀ kvk ਤੋਂ ਮਿਲਦਾ ਨੀ ਪਤਾ ਕੀਤਾ ਸੀ ਕਿ ਇਹ ਕੋਈ ਦਵਾਈ ਨੀ ਆ ?Tag---- 03/07/18 05:55 PM-----
235750yadvinder singhsir chelated zinc urea ch rla k pa sakde ha jhone ch k nai ?Tag--
1
 
 03/07/18 05:48 PM-----