Search
All Expert Queries
Displaying 235851-235900 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 235851 | jagpal sidhu422@gmail.com | ਝੋਨੇ ਚ ਨਦੀਨ ਨਾਸਕ ਦਵਾਈ ਯੂਰੀਆ ਚ ਮਿਲਾਕੇ ਪਾ ਸਕਦੇ ਹਾਂ ? | Tag | -- | -- | 03/07/18 06:27 AM | -- | -- | - | |
| 235852 | Amrit Aulakh | sir bhindi whicho kaaani ho rhi hai isda ki ilaaj kitaaa jaave ? | Tag | -- | -- | 03/07/18 06:17 AM | -- | -- | - | |
| 235853 | Amrit Aulakh | chari nu ki rog painda hai atey khedi saprey kiti jandi hai ? | Tag | -- | -- | 03/07/18 06:16 AM | -- | -- | - | |
| 235854 | Lakhvir Singh | Sir Bhendi pussa swani da beej khite mil sakda ? | Tag | -- | -- | 03/07/18 06:13 AM | -- | -- | - | |
| 235855 | armaan deep | sir 1121 launi aa iss vich 20 Kg potash 12 32 16 kadu karn to pehla paa skde aa g ? | Tag | -- | -- | 03/07/18 06:07 AM | -- | -- | - | |
| 235856 | deep | ਸ੍ਰੀਮਾਨ ਜਦੋਂ ਜਿੰਕ ਅਤੇ ਯੂਰੀਆ ਨੂੰ ਰਲਾ ਕੇ ਖੇਤ ਵਿੱਚ ਛਿੱਟਾ ਦਿੰਦੇ ਹਾਂ ਤਾਂ ਜਿੰਕ ਉੱਡ ਕੇ ਅੱਖਾਂ ਵਿੱਚ ਪੈਂਦੀ ਹੈ ਇਹਦਾ ਕੋਈ ਹੱਲ ਦੱਸੋ ? | Tag | -- | -- | 03/07/18 05:45 AM | -- | -- | - | |
| 235857 | Shaminder Singh | ਝੋਨੇ ਵਿੱਚ ਪਦਾਨ ਖੜ੍ਹੇ ਪਾਣੀ ਵਿੱਚ ਪਾਉਣੀ ਚਾਹੀਦੀ ਹੈ ਜਾ ਸੁੱਕੇ ਝੋਨੇ ਵਿਚ ਪਾ ਕੇ ਉੱਪਰੋ ਪਾਣੀ ਭਰ ਸਕਦੇ ਹਾਂ। ਪਾਣੀ ਖੜ੍ਹੇ ਵਿੱਚ ਪਦਾਨ ਪਾ ਕੇ ਦੂਜੇ ਦਿਨ ਦੁਬਾਰਾ ਫਿਰ ਪਾਣੀ ਲਾਇਆ ਇਸਦਾ ਅਸਰ ਅੱਗੇ ਤਾਂ ਨਹੀਂ ਰੁੜ੍ਹ ਜਾਵੇਗਾ।ਇਸਨੂੰ ਪਾਉਣ ਤੋਂ ਬਾਅਦ ਪਾਣੀ ਝੋਨੇ ਵਿੱਚ ਕਿੰਨੇ ਦਿਨ ਭਰ ਕੇ ਰੱਖਣਾ ਚਾਹੀਦਾ ਹੈ ? | Tag | -- | -- | 02/07/18 11:56 PM | -- | -- | - | |
| 235858 | Shaminder Singh | 25ਦਿਨ ਦੇ ਝੋਨੇ ਵਿੱਚ ਪਦਾਨ 5 ਕਿੱਲੋ ਪਾਈ ਹੈ ਕੀ ਇਸ ਦਾ ਅਸਰ ਖਤਮ ਹੋਣ ਤੋਂ ਬਾਅਦ ਦੁਬਾਰਾ ਫਿਰ ਪਦਾਨ ਪਾਈਏ ਜਾ ਕੋਰਾਜਿਨ ਜਾ ਫੇਮ ਸਪਰੇਅ ਕੀਤੀ ਜਾਵੇ। ਇਹਨਾਂ ਸਪਰੇਆ ਦੀ ਮਾਤਰਾ ਕਿੰਨੀ ਪਾਉਣੀ ਚਾਹੀਦੀ ਹੈ।ਯੂਰੀਆ ਵਿੱਚ ਪਦਾਨ ਨਾਲ ਜਿੰਕ ਮਿਲਾ ਕੇ ਪਾਈ ਜਾ ਸਕਦੀ ਹੈ ? | Tag | -- | -- | 02/07/18 11:44 PM | -- | -- | - | |
| 235859 | armaan deep | sir basmati 1121 beejan wele 27 kg dap te 18 din baad 36 kg urea te 1 bag 12 32 16 theek rhe gaa ? | Tag | -- | -- | 02/07/18 10:33 PM | -- | -- | - | |
| 235860 | Inder Sidhu | veer g bengan nu kan bhot paindi kehri dwai set rahu korajin kri jane aa ? | Tag | -- | -- | 02/07/18 10:18 PM | -- | -- | - | |
| 235861 | Dhanminder Singh | ਗਾਂ ਸੂਣ ਵਾਲੀ ਹੈ 25 ਦਿਨ ਰਹਿ ਗਏ ਹਨ ਕਮਜੋਰੀ ਦੂਰ ਕਰਨ ਦਾ ਕੋਈ ਇਲਾਜ ਦੱਸੋ ? | Tag | -- | -- | 02/07/18 10:18 PM | -- | -- | - | |
| 235862 | Thana singh | Sir g ਗਾ ਦਾ ਇਕ ਥਣ ਬੰਦ ਆ ਗਾ ਉਸਦੇ ਨਲ ਦੇ ਥਣ ਤੇ ਉਸਦਾ ਅਸਰ ਤਾਂ ਨੀ ਪੈਂਦਾ ? | Tag | -- | -- | 02/07/18 10:18 PM | -- | -- | - | |
| 235863 | jagpal singh | ਸਤਿਕਾਰਯੋਗ ਡਾਕਟਰ ਸਾਹਿਬਾਨ ਜੀ ਕਿਰਪਾ ਕਰਕੇ ਇਹਨਾ ਤਸਵੀਰਾਂ ਨੂੰ ਦੇਖ ਕੇ ਦੱਸੋ ਜੀ ਇਹ ਕੱਟੀ ਕਿਹੜੀ ਨਸਲ ਦੀ ਹੈ ਜੇਕਰ ਇਹ ਕੱਟੀ ਨਸਲ ਦੀ ਹੈ ਤਾ ਇਸਦੇ ਗੱਬਣ ਵਾਲਾ ਟੀਕਾ ਕਿਹੜਾ ਭਰਾਇਆ ਜਾਵੇ ਤਾਂ ਜੋ ਚੰਗੇ ਦੁੱਧ ਤੇ ਉਸ ਦੀ ਪੈਦਾਵਾਰ ਨੂੰ ਵਧਾਇਆਂ ਜਾ ਸਕੇ ਤੇ ਇਕ ਗੱਲ ਹੋਰ ਜੀ ਮੋਹਰਾ ਦਾ ਚੰਗੀ ਨਸਲ ਦਾ ਟੀਕਾ ਕਿਹੜਾ ਤੇ ਕਿਥੋਂ ਮਿਲੇ ਗਾ ਤੇ ਟੀਕੇ ਦਾ ਨਾਂ ਜਰੂਰ ਲਿਖ ਦਿਉ ਜੀ ਮੇਰਾ ਪਿੰਡ ਕਾਲਾਝਾੜ ਜਿਲਾ ਸੰਗਰੂਰ ? | Tag | -- | 02/07/18 09:45 PM | -- | -- | - | ||
| 235864 | Manpreet Singh | ਵੀਰ ਜੀ ਮੱਝ ਜਾਂ ਗਾਂ ਦੇ ਸੂਣ ਤੋਂ ਬਾਅਦ ਉਸਦੀ ਬੱਚੇਦਾਨੀ ਦਾ ਸਟਾਵ ਕਿੰਨੇ ਦਿਨਾਂ ਦੇ ਵਿਚ ਹੋ ਜਾਣਾ ਜ਼ਰੂਰੀ ਹੁੰਦਾ । ਅਤੇ ਬਜਾਰ ਵਿੱਚ ਕਿਹੜੀ ਹਰਬਲ ਮੈਡੀਸਿਨ ਹੈ । ਜਿਸ ਨੂੰ ਦੇਣ ਨਾਲ ਪਸ਼ੂ ਦੁ ਬੱਚੇਦਾਨੀ ਬਿਲਕੁਲ ਸਾਫ਼ ਹੋ ਜਾਂਦੀ ਹੋਵੇ। ਕਿਹੜੀ ਦਵਾਈ ਦਾ ਵਧੀਆ ਰਿਜਲਟ ਹੈ ? | Tag | -- | -- | 02/07/18 09:33 PM | -- | -- | - | |
| 235865 | Manpreet Singh | ਵੀਰ ਜੀ ਮੱਝ ਸੂਈ ਸੀ ਇਕ ,female calf hai ਪਿੱਛੇ ਉਸਨੂੰ charkafirol ate brotone liver tonic ਕਿੰਨੀ ਉਮਰ ਤੋਂ ਸ਼ੁਰੂ ਕਰ ਸਕਦੇ ਹਾਂ ਅਤੇ ਬਜਾਰ ਵਿਚ ਕਿਹੜਾ ਹਰਬਲ ਲਿਵਰ ਟੋਨਿਕ ਦਾ ਸਭ ਤੋਂ ਵਧੀਆ ਰਿਜਲਟ ਹੈ ਧੰਨਵਾਦ ? | Tag | -- | -- | 02/07/18 09:27 PM | -- | -- | - | |
| 235866 | Arsh chahal | answer the question please ? | Tag | -- | 02/07/18 09:25 PM | -- | -- | - | ||
| 235867 | surinder Brar | potash taah pehla pai c g narma bijan wele 25 kg acer hun hun 123216 paun daah koi benifit hai jaa nahi g narme lai ? | Tag | -- | -- | 02/07/18 09:03 PM | -- | -- | - | |
| 235868 | Rahul rana | Dane ma kone sa Kate gare jesa wo futav kare ? | Tag | -- | -- | 02/07/18 08:57 PM | -- | -- | - | |
| 235869 | jaswinder singh | hanji moongi te sundi daa Atack disda aa ji Hun ik sprey phla Karti c karate di but odo four days meeh aaunda c nd Hun dubara karate kar sakde aa k nhi ji . moongi ne fall bhut vdhiaa chukeaa aa ? | Tag | -- | -- | 02/07/18 08:56 PM | -- | -- | - | |
| 235870 | surinder Brar | sir 123216 narme ch kis lai paah sakde aa ? | Tag | -- | -- | 02/07/18 08:56 PM | -- | -- | - | |
| 235871 | amrt | Hf cow da kehda tika top te chl reha g bdyia milk production lye ? | Tag | -- | -- | 02/07/18 08:54 PM | -- | -- | - | |
| 235872 | sandeep | 33 percent Vali Zink di spray jhony Te kr skde hmm assi ? | Tag | -- | -- | 02/07/18 08:50 PM | -- | -- | - | |
| 235873 | Arshpreet Singh | Fertra jhone vich kdo pone chaidi ah g ? | Tag | -- | -- | 02/07/18 08:48 PM | -- | -- | - | |
| 235874 | parpinder singh | sir aa iron jhone ch pa skde? | Tag | -- | 02/07/18 08:47 PM | -- | -- | - | ||
| 235875 | Arshpreet Singh | 2 war jhone ch urea vich ke pona chaida g ? | Tag | -- | -- | 02/07/18 08:47 PM | -- | -- | - | |
| 235876 | skpl | uria vich mila k zink 33% di varto kr sakde a ? | Tag | -- | -- | 02/07/18 08:41 PM | -- | -- | - | |
| 235877 | parpinder singh | sir dukan wale to loha mangi c uss ne ehh dita , dsoo ehh thek hai , isdi kini matra payi jawe ? | Tag | 02/07/18 08:39 PM | -- | -- | - | |||
| 235878 | jasnoor gill | sir I am from Punjab and doing organic farming of wheat so please suggest how to sell it and what price is of organic wheat in the market of Punjab ? | Tag | -- | -- | 02/07/18 08:29 PM | -- | -- | - | |
| 235879 | surender chahar | dekhna sir ye dawai theek h kya ghass k liye, pani ke liye kitna time chahiye, detail me batayen ? | Tag | -- | 02/07/18 08:05 PM | -- | -- | - | ||
| 235880 | tinku | ਸਫੈਦੇ ਵਿਕਾਉ ਬਂਲੀਆਂ ਵਾਸਤੇ,ਕੁਝ ਡੇਕਾਂ ਵੀ ਹਨ pind chhajli, dist. sangrur 9878617753 ? | Tag | -- | 02/07/18 07:59 PM | -- | -- | - | ||
| 235881 | Gurmeet singh | ਸੋਇਆਬੀਨ ਦੀ ਖੇਤੀ ਕਰਨ ਲਈ ਕਿਦਾ ਦੀ ਜਮੀਨ ਚਾਹੀਦੀ ਹੈ ਹੁਣ ਬੀਜ ਸਕਦੇ ਹਾ ? | Tag | -- | -- | 02/07/18 07:45 PM | -- | -- | - | |
| 235882 | Gurpreet singh Brar | uper ditia hoia pics vich jo patchs pae gae ne ehh ki ho skda,roots bilkull theak ne and land v suki a,plants de istra leaves kyu ho rahe hai isda control measure dso kehra chemical kar skde a ? | Tag | -- | 02/07/18 07:35 PM | -- | -- | - | ||
| 235883 | Amrinder sidhu | ਸਾਡੀ ਗਾਂ ਦੇ ਕੁੱਤਾ ਦੰਦ ਮਾਰ ਗਿਆ ਹੈ ਪਰ ਸਾਨੂੰ ਪਤਾ ਨਹੀਂ ਕਿ ਕੁੱਤਾ ਹਲਕਿਆ ਸੀ ਜਾਂ ਨਹੀਂ ਕੀ ਕਰੀਏ ? | Tag | -- | -- | 02/07/18 07:30 PM | -- | -- | - | |
| 235884 | gurpreet | sir jhona lage nu 15 16 din ho gye pehla potash pa k agle din urea pa sakda dasso g ? | Tag | -- | -- | 02/07/18 07:28 PM | -- | -- | - | |
| 235885 | Aniket Raghuwanshi | सर गाय जनी है आज सूबह जिसका बच्चा कमजोर जो खड़ा नही हो पा रहा उसे neuroqik 10ml (Unique combination as nervine tonic) दे रहे है क्या ये फयदा करेगी ? | Tag | -- | 02/07/18 07:10 PM | -- | -- | - | ||
| 235886 | ਸੁਖਵਿੰਦਰ ਸਿੰਘ | ਸਰ ਮੈ ਮੂੰਗੀ ਬੀਜੀ ਜਿਹੜੀ ਸਿੱਠੀ ਹੁੰਦੀ ਆ ਉਹ 7 ਮਈ ਨੂੰ ਬੀਜੀ ਉਸਦੀਆਂ ਕੁਝ ਕੁ ਫਲੀਆਂ ਤਾਂ ਪਕ ਗਈਆਂ ਪਰ ਬਾਰਿਸ਼ ਦੇ ਕਾਰਨ ਹੁਣ ਉਹ ਫੈਲਣ ਲਗ ਗਈ ਉਸ ਵਿੱਚ ਅਜਿਹਾ ਕੀ ਪਾਇਆ ਜਾਵੇ ਜਿਸ ਨਾਲ ਸਾਰਾ ਫਲ ਛੇਤੀ ਪੱਕ ਜਾਵੇ ਇਸ ਬਾਰੇ ਜਰੂਰ ਦਸਿਓ ਜੀ ? | Tag | -- | -- | 02/07/18 07:09 PM | -- | -- | - | |
| 235887 | tirok | jwar de gob de pate suk rhe han vdia dwai DSO g ? | Tag | -- | -- | 02/07/18 06:59 PM | -- | -- | - | |
| 235888 | Davinder singh | buffalo da lewa bdaon lyi ki krie ji kedi dwai deie ? | Tag | -- | -- | 02/07/18 06:56 PM | -- | -- | - | |
| 235889 | sukhwinder | sir jhone lage nu 3 k din honye a osde patte sadd rahe aa keo and ki kita jawe ? | Tag | -- | 02/07/18 06:52 PM | -- | -- | - | ||
| 235890 | Davinder singh | sir koi koi boote sukde nazar aa rahe ne ? | Tag | -- | 02/07/18 06:50 PM | -- | -- | - | ||
| 235891 | Rajveer Singh | sir es wali faliyan nu hje fal nai lagia ki kariye ? | Tag | -- | 02/07/18 06:49 PM | -- | -- | - | ||
| 235892 | Davinder singh | sir kinnu de booje de patte peele te tahnia sukk rahia ne ? | Tag | -- | 02/07/18 06:47 PM | -- | -- | - | ||
| 235893 | ?????? ???? | ਵੀਰ ਜੀ ਕੋਈ ਕੇਸਰ ਦੀ ਖੇਤੀ ਬਾਰੇ ਜਾਣਕਾਰੀ ਦਿਉ। ਇਸਦੀ ਬਿਜਾਈ ਸਾਂਭ ਸੰਭਾਲ ਅਤੇ ਮੰਡੀਕਰਨ ਬਾਰੇ ਚਾਨਣਾ ਪਾਉ ਜੀ ? | Tag | -- | -- | 02/07/18 06:40 PM | -- | -- | - | |
| 235894 | ??????? ???? | ਸਤਿ ਸੀ੍ ਅਕਾਲ ਜੀ ੲਿਹ ਨਿੰਬੂ ਦੇ ਬੁਟੇ ਨੂੰ ਫਲ ਨਹੀ ਅਾੳੁਦਾ ਜੀ ੲਿਸ ਨੂੰ ਲੱਗੇ ਨੂੰ ਪੰਜ ਕੁ ਸਾਲ ਹੋ ਗੲੇ ਨੇ ? | Tag | -- | 02/07/18 06:37 PM | -- | -- | - | ||
| 235895 | Avdesh Chauhan | सर जी गन्ने की पत्तियों ये हो रहा है रोग का नाम बताय ओर उपचार बताये ? | Tag | -- | 02/07/18 06:14 PM | -- | -- | - | ||
| 235896 | Balihar singh | uper diti photo vich mirch de rog da upa daso ? | Tag | -- | 02/07/18 06:10 PM | -- | -- | - | ||
| 235897 | Hardeep Dhaliwal | zine 15 vadia ਝੋਨੇ ਵਾਸਤੇ ? | Tag | -- | 02/07/18 06:05 PM | -- | -- | - | ||
| 235898 | maninder singh | sir g. cow nu chichad bhut pande aa koi hall dasoo plz ? | Tag | -- | -- | 02/07/18 05:58 PM | -- | -- | - | |
| 235899 | ਗਗਨ ਬਰਾੜ | khatti lassi te pathiyaa de ghol di jhone te warto kine time baad kiti jandi a jekar dona di warto krni hove ta ena da apas vich kine dina da antar gove kine kine dina baad warto krni a hai te ki result a ena de dona bare jankari dyo g ? | Tag | -- | -- | 02/07/18 05:53 PM | -- | -- | - | |
| 235900 | PARAMVIR | ase aaj to 20 din pehla khet ch dap, super, potash pae c hun 33% vali zinc pa sakda haa tai tata paras vadia zinc hai ? | Tag | -- | -- | 02/07/18 05:47 PM | -- | -- | - |