All Questions

Search

All Expert Queries

Displaying 214651-214700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
214651satnam singhfull gobi nu kina pani daye te kado kado ?Tag---- 21/10/18 05:35 PM-----
214652Amansir kanak di kisan 444 varety bare puri jankari deo g te isda beej kitho mil sakda te jad kina hunda ?Tag---- 21/10/18 05:17 PM-----
214653Amarjit singhਸਰ ਮੇਰੇ ਕੋਲ ਲਗਭਗ 3ਸਾਾਲ ਦੀ ਝੋਟੀ ਹੈ ਪਰ ੳੁਹ ਬੋਲ ਨਹੀ ਰਹੀ ਕੋੲੀ ਹੱਲ ਦੱਸੋ ?Tag---- 21/10/18 04:35 PM-----
214654gurjeet Singhਡਾਕਟਰ ਸਾਹਿਬ ਜੀ ਮਿਰਚਾਂ ਦੇ ਪੌਦੇਆ ਦੇ ਪੱਤੀਆਂ ਇਕੱਠੇ ਹੋ ਗਏ ਹਨ ਤਕਰੀਬਨ 15ਪੌਦੇ ਲੱਗੇ ਹੋਏ ਹਨ ਦਵਾਈ ਦੱਸੋ ?Tag---- 21/10/18 04:34 PM-----
214655Taranjeet SinghKi eh koi kinnow de tne de bimari hai...har time gilla rehda hai eh hissa.. ?Tag--
1
 
 21/10/18 04:32 PM-----
214656Harpreet dhillonmajj soon vich 1.5 mahina rehnda hai us nu dalda gee de sakde ha , kirma wali goli hun diti jave ja soon to bad ,vitum h ki ki kam krdi hai ?Tag---- 21/10/18 04:24 PM-----
214657Dalvir singhsir ਆਲੂ ਦਾ ਵਦੀਆ ਬੀਜ ਬਿਲਕੁੱਲ ਨਵਾਂ ਜਿਹਨੂੰ ਟਿਊਬਰ ਕਹਿੰਦੇ ਨੇ ਉਹ ਕਿਥੋਂ ਮਿਲ ਸਕਦਾ ਖੰਨਾਂ ਅਮਲੋਹ ਏਰੀਆ ਮੇਰਾ ਪਹਿਲਾਂ ਵੀ 2 ਵਾਰ ਮੈਂ ਇਹ ਸਵਾਲ ਪੁੱਛ ਲਿਆ ਕੋਈ ਜ਼ਵਾਬ ਨਈਂ ਮਿਲਿਆ ਮੈਂ ਅਗਲੀ ਵਾਰ ਲਈ ਸੀਡ ਤਿਆਰ ਕਰਨਾ ਨਾਲ਼ੇ ਇਹ ਵੀ ਦਸਇਓ ਕੀਨੇ ਬੈਗ ਨਾਲ ਕੀਨੇ ਏਕੜ ਦਾ ਬੀਜ ਤਿਆਰ ਹੋਜੂ plz tell me now ?Tag---- 21/10/18 03:57 PM-----
214658Harjeet singhगेहूँ की नई किस्म जो 30ॉट तक बीज सके ?Tag---- 21/10/18 03:31 PM-----
214659gurpreet singh1121 paddy da ki rate aw punjab and haryana vich dso plz ?Tag---- 21/10/18 03:06 PM-----
214660PARAMVIRrice de p-65,p201variety de jankari diyo ?Tag---- 21/10/18 03:00 PM-----
214661Harjeet singhअक्टूबर गन्ने की अंतिम बुवाई कब तक कर सकते है ?Tag---- 21/10/18 02:59 PM-----
214662?????? ????ਇਹ ਕਿਹੜੀ ਨਸਲ ਦੀ ਗਾਂ ਹੈ ਜੀ ?Tag--
2
 
 
21/10/18 02:10 PM-----
214663satnam singh hlo g November de last Ch wheat kehri biji jaa skdi ea aur university wlo kehri kisam Di safirash kiti gayi ea ?Tag---- 21/10/18 02:01 PM-----
214664PARAMVIRcr212 da seed rakh sakda veer next year lae ?Tag---- 21/10/18 01:54 PM-----
214665jagdev singhਕਣਕ ਦੀ ਫਸਲ ਅਗਤੀ ਤਾਂ ਨਹੀਂ ?Tag---- 21/10/18 01:49 PM-----
214666ਅਮਰਬੀਰ ਸਿੰਘsir g 22 October nu 725 &343 de bizai Karen sakde ha ke nahi ?Tag---- 21/10/18 01:47 PM-----
214667jagdev singhਮੇਰਾ ਸਵਾਲ ਜੀ ਕੀ ਕਣਕ ਹੁਣ ਬੀਜ ਸਕਦਾ ਅਗਤੀ ਤਾਂ ਨਹੀਂ ?Tag---- 21/10/18 01:45 PM-----
214668sahdev ram bhagatalovera contract farming ke bare me bataye ?Tag---- 21/10/18 01:40 PM-----
214669Vicky mangatSir murrah top bull dso tika bhrwauna ?Tag---- 21/10/18 01:10 PM-----
214670Muddassir Aligoat framing shed ?Tag---- 21/10/18 01:03 PM-----
214671Sukhpreetsir ਆਲੂ ਲਗਾਉਣ ਤੋ ਪਹਿਲਾਂ ਜਿਪਸਮ ਪਾ ਸਕਦੇ ਆ ਤੇ ਹੋਰ ਕੀ ਪਾਉਣਾ ਚਾਹੀਦਾ ਹੈ ?Tag---- 21/10/18 01:03 PM-----
214672Muddassir Alished design my land show pic ?Tag--
1
 
 21/10/18 01:02 PM-----
214673sapinder singhsir majj dudh ghat utardi hai , suii nu mahina ho gya hai , jekar uss nu milkout powder dena hai tan kiwe dena hai ? TagAudio-- 21/10/18 12:55 PM-----
214674Raman Badyalallu da Jada jhar da lai Ke krna pau ?Tag---- 21/10/18 12:51 PM-----
214675yadvinder singhsir saro di fasal nu lagan wali bmari de bare daso te hal in detail ?Tag---- 21/10/18 12:44 PM-----
214676ਮਨਪਰੀਤ ਸਿੰਘਸਰ ਝੋਟੀ ਨੂੰ 6ਦਿਨ ਹੋਗੇ Al ਕਰਾੲੀ ਨੂੰ ੲਿਹ ਕੁਜ਼ ਸੁਟ ਦੀ ਰਹਿਦੀ ਅਾ ?Tag--
1
 
 21/10/18 12:43 PM-----
214677Parmjeet SandhuApni Majh rat Khul k 5 kg de Kareeb Jhona kah gayi aa. Subah ohne dana vi nhi khada, na hi Subah da ohne goha Kita. Ohnu buffzone te tyrel di shishi diti aa. Pani Subah da nhi payaya. Koi hal daso. Majh nu Pani payiye K na ?Tag---- 21/10/18 12:18 PM-----
214678sangram singhसर टमाटर के पत्ती जल रहे है क्या किया जाए ?Tag---- 21/10/18 12:13 PM-----
214679Lovepreet Singh Raiਕਣਕ ਦਾ ਬੀਜ ਕਿਹੜਾ ਠੀਕ ਰਹੂ ਜੀ ਖੇਤ ਤਿਆਰ ਪਏ ਨੇ ਜੀ ਕਣਕ ਬੀਜ ਦਈਏ ਅਗੇਤੀ ਤਾ ਨੀ ਬੀਜ ਵੀ ਦੱਸਿਉ ਕਿਹੜਾ ਠੀਕ ਰਹੂ ?Tag---- 21/10/18 11:57 AM-----
214680Davinder singhਇਸ ਦੇ ਬਣਨ ਦਾ ਕਾਰਣ ਦਸੋ ਜੀ ਅਤੇ ਇਸਦਾ ਹੱਲ ਕੀ ਹੈ ?Tag--
3
 
 
21/10/18 11:46 AM-----
214681Raman BadyalSir ji Mera allu 30 di da ho ga na Ma butta patla chhota ta kamjor a 30 din rah ga na patan nu hun Ke kita Java jis nal butta be ban Java ta jhare be Jada nakla. ?Tag---- 21/10/18 11:45 AM-----
214682????? ????2967 ਸਹੀ ਸਮਾਂ ਕਿਹੜਾ ਹੈ ਜੀ ?Tag---- 21/10/18 11:44 AM-----
214683Gamdoor singh Brarਸਰ ਜੀ ਝੋਟੀ ਸੂਈ ਨੂੰ 3ਮਹੀਨੇ ਹੋਗੇ ਹੀਟ ਵਿੱਚ ਨਹੀਂ ਆਈ 2ਵਾਰ ਥੋੜੀਆਂ 2 ਤਾਰਾ ਦੇ ਚੁੱਕੀ ਐ ਰਿੰਗੀ ਨਹੀਂ ਉਸਨੂੰ CRS ਢਾਈ ਕਿੱਲੋ ਤੇ ਸੁਪਰ ਐਗਰੀਮਿਨ 1ਕਿਲੋ ਦੇ ਚੁੱਕੇ ਹਾ ?Tag---- 21/10/18 11:43 AM-----
214684Amansir moongi diya faliya nu jaldi pakun lye koi dwai dasoo g hun dhup ghat lagde aa nale trail pai jande aa g ?Tag---- 21/10/18 11:32 AM-----
214685jagvinder singhkehri kanak da jhaar sab ton jyada te bijn da time dseo ji ?Tag---- 21/10/18 11:26 AM-----
214686Bikram jeet singhਸਰ ਜੀ 725 ਕਣਕ ਦੀ ਬਜਾਈ ਦਾ ਕੀ ਸਮਾਂ ਆ ?Tag---- 21/10/18 11:24 AM-----
214687Bikram jeet singhਸਰ ਜੀ ਮੇਰੇ ਸ਼ਟਾਲੇ ਬਰਸ਼ਨ ਵਿਚ ਗਾਜਰ ਬੂਟੀ ਹੋਣਦੀ ਪਾਈ ਆ ਕੋਈ ਹੱਲ ਦੱਸੋ ?Tag---- 21/10/18 11:19 AM-----
214688harpeetkank vich dap 50 kg nal super 50 kg Mila ke pa skte ?Tag---- 21/10/18 10:40 AM-----
214689Deepakhello ji kya Fatehabad district Mein Kesar kheti ki ja sakdi hai ?Tag---- 21/10/18 10:34 AM-----
214690sukhwindersir papite te copper oxychaloride spray v kiti par ful saddi jande aa ?Tag--
1
 
 21/10/18 10:28 AM-----
214691jaswinder singhਮਿਰਚਾ ਨੂ ਥਰਿੱਪ ਪੈ ਰਿਹਾ ਜੀ। ਤੁਸੀ imidacloropide 17.8%sl ਦੀ ਸਿਫਾਰਿਸ ਕੀਤੀ ਸੀ। ਪਰ ਮੈਨੂ 17.8% ਮਿਲੀ ਨਹੀ ਤੇ ਮੈ 70% ਲੈ ਆਇਆ ਇਕ ਪੁੜੀ ਅੱਧੀ ਟੋਲੀ ਦੀ ਹੈ। ਕਰ ਸਕਦਾ ਸਪਰੇ ?Tag--
1
 
 21/10/18 10:21 AM-----
214692Sukhpal SinghStevia di kheti bare aur beej bare jankari Dio Sangrur distt vich ho sakdi hai ?Tag---- 21/10/18 10:15 AM-----
214693kulvir singhਸਰ ਜੀ ਨਿੰਬੂ ਦੇ ਬੂਟੇ ਨੂੰ ਲੀਫ ਮਾਈਨਰ ਦੀ ਬਿਮਾਰੀ ਲਈ ਕਿਹੜੀ ਸਪ੍ਰੇਅ ਕੀਤੀ ਜਾਵੇ ?Tag---- 21/10/18 10:10 AM-----
214694Gundeep Singh2967 kanak di total introduction diyaan joo kine Paani Te kdo laone ,,bimari bare Dso nale nadeen nu rokan li Sprey ?Tag---- 21/10/18 09:52 AM-----
214695Bhupinder singhਡਾਕਟਰ ਸਾਹਬ ਫੋਟੋ ਵਾਲੀ ਦਵਾਈ ਤੇਲੇ ਵਾਸਤੇ ਝੋਨੇ ਤੇ ਸਪਰੇਹ ਕਰ ਸਕਦੇ ਹਾਂ ਅਤੇ ਕਿੰਨੀ ਡੋਜ ਪਾਈਏ ।ਦਵਾਈ ਪਿਛਲੇ ਸਾਲ ਦੀ ਬਚੀ ਪਾਈ ਹੈ ?Tag--
1
 
 21/10/18 09:48 AM-----
214696Gundeep Singhsir,, eh 4 saal Di ae boldi ni Bhot tym ho gyaa tell me answer ?Tag--
2
 
 
21/10/18 09:47 AM-----
214697Manbir SinghSir g pr122 jhone da beej agle saal layi rakh skde ha k nai ?Tag---- 21/10/18 09:44 AM-----
214698Gundeep Singhsir ,vashi eh 1,5 saal Di Ae 5 vaar Bol Pai Ae,,, te ehdi growth ni hundi esli koi medicine Dso tell me my answer ?Tag--
2
 
 
21/10/18 09:29 AM-----
214699Balkaran singhPB 1401 jhone da ki rate veer ?Tag---- 21/10/18 09:29 AM-----
214700???? ?????ਬੈਂਗਣ ਦੇ ਬੂਟੇ ਨੂੰ ਸੁੰਡੀ ਤੋ ਕਿਵੇਂ ਬਚਾਇਆ ਜਾਵੇ ?Tag---- 21/10/18 09:05 AM-----