All Questions

Search

All Expert Queries

Displaying 214401-214450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
214401satnam singhcan i do kheti of kesar at my place I am from ferozpur distt near makhu ?Tag---- 23/10/18 08:34 PM-----
214402harjeet singhSir Hun kanak da tym ho gya bijjj skde ha ?Tag---- 23/10/18 08:32 PM-----
214403Amritpal SinghJd beej vale bag te likhiya hunda Shri Ram 272 research varity hea fer vi Apni kheti vale kujh expert isnu hybird ds rhe hn kyo I request you please je nhi pta ta mis guide na kro ?>Tag--
1
 
 23/10/18 08:26 PM-----
214404ਧਲਵਿੰਦਰ ਸਿੰਘshriram 272 wheat reserch kisam aa ja hybrid is ghar wala beej beej sakde aa ja nhi beej nahi sakde ta kyo nhi beej sakde ?Tag---- 23/10/18 08:16 PM-----
214405kuppala.srinivasaraowhich use ?Tag--
1
 
 23/10/18 07:56 PM-----
214406Dr gurpinder singhsir papita di implantation 1kile ja ekar vich kini kiti jadi ha and kehre month kiti jadi haa ? Tag---- 23/10/18 07:47 PM-----
214407Sukhpal SinghDr.sahib bhaloon cow de than patle te dhaar bahut breek hai ate dudh v ghatt Dindi hai ki kariye ? Tag---- 23/10/18 07:39 PM-----
214408jass brarਸਰ ਬੱਕਰੀ ਦੀ ੳੁਮਰ ਕਿਸ ਤਰਾ ਪਤਾ ਕਰ ਸਕਦੇ ਅਾ ?Tag---- 23/10/18 07:35 PM-----
214409sukhjinder sSir happy seedar nal Kanak da jhad vadia rahega vahi jamin nalo ji ? Tag---- 23/10/18 07:26 PM-----
214410Balrajsir ehh dwai kala tele ton paa skda hai ya koi hor kam krdi hai ? TagAudio
2
 
 
23/10/18 07:25 PM-----
214411jagsir Singh randhawaਬਾਈ ਜੀ ਕਣਕ ਦਾ ਬੀਜ ਸੋਧਣ ਲਈ ਕਿਹੜੀ ਦਵਾਈ ਲਾਈ ਜਾਵੇ ਕਿਹੜੀ ਕੰਪਨੀ ਦੀ ਵਧੀਆ ਹੈਪੀ ਸੀਡਰ ਨਾਲ ਬਿਜਾਈ ਕਰਨ ਤੇ ਇਕ ਏਕੜ ਕਿੰਨਾ ਪੈਦਾ ਹੈ ਡੀ ਏ ਪੀ ਕਿੰਨਾ ਪੈਦਾ ? Tag---- 23/10/18 07:24 PM-----
214412Gursangam singhsir virbac Da fat plus buffalo ?Tag---- 23/10/18 07:22 PM-----
214413Balrajsir dwai kale tele nu mardi hai ya nhi ? TagVideo Audio
2
 
 
23/10/18 07:20 PM-----
214414Ranjeet Badesha ਜਰਮਨ ਸੈਪਰਡ ਕੁੱਤਾ 19 ਮਹੀਨਿਆਂ ਦਾ ਹੋ ਗਿਆ ਪਰ ਉਹ ਮੀਟਿੰਗ ਨੀ ਕਰਦਾ ਕੋਈ ਹੱਲ ਦੱਸੋ ? Tag---- 23/10/18 07:17 PM-----
214415Gurdev singh veer ji 1121 ਝੋਨੇ da rate ki rahega ji ? Tag---- 23/10/18 07:09 PM-----
214416Sukhpreet Singh Sir ji than ess trah ho gye han koi hall dso ?Tag--
1
 
 23/10/18 07:00 PM-----
214417sachin singhsir pangasius ki yearling seed or new breeding seed ..dono me growth rate ka kitna fark ata hai?Tag---- 23/10/18 06:50 PM-----
214418avtar bhullarSir ja mam g me 40 kile kank Beejni ha ki ma ieelg eelg kank de Beej Beej sakda ha g k ik ja 2 kism de Beej hee Beeja ?Tag---- 23/10/18 06:44 PM-----
214419ਧਲਵਿੰਦਰ ਸਿੰਘshriram 272 kanak da ghar wala beej sakde aa ?Tag---- 23/10/18 06:42 PM-----
214420avtar bhullarB.R 36 kank Bare daso g te is Da jhad kina ha g pls ans do g ?Tag---- 23/10/18 06:38 PM-----
214421PARAMVIRarjun 655 2wd da price ke hai ? Tag---- 23/10/18 06:31 PM-----
214422shiv kumarsir matar da vdia beej keda hai te kadd tak launa ? Tag---- 23/10/18 06:24 PM-----
214423Rajwinder singhਸਤਿ ਸ਼੍ਰੀ ਅਕਾਲ ਸਰ ਜੀ , ਮੇਰਾ ਸਵਾਲ ਇਹ ਹੈ ਕਿ ਦੇਸੀ ਮੁਰਗੀ ਕਿੰਨੇ ਸਮੇਂ ਵਿਚ ਅੰਡਾ ਦੇਣਾ ਸ਼ੁਰੂ ਕਰਦੀ ਹੈ, ਤੇ ਬਲੈਲਰ ਤੋਂ ਘੱਟ ਸਮੇਂ ਵਿਚੇਂ ਜਿਆਦਾ ਵਜ਼ਨ ਲੈਣ ਲਈ ਕਿਹੜੇ ਗਰੋਥ ਪ੍ਰਮੋਟਰ ਦੀ ਕਿੰਨੀ ਮਾਤਰਾ ਵਿਚ ਵਰਤੋਂ ਕੀਤੀ ਜਾਵੇ ?Tag---- 23/10/18 06:22 PM-----
214424Sachin Shivaji DongareHello sir in Maharashtra where to bye Road Aailand red chick ?Tag---- 23/10/18 06:22 PM-----
214425Dharambir PooniaApple ber ko pani kab kab Dena hota hai thanks ? Tag---- 23/10/18 06:15 PM-----
214426harpeetkanak nu bijai layi kheri dwai lagaia ? Tag---- 23/10/18 05:55 PM-----
214427Pargat singhhello wheat da 2851 seed baare dso ji and is fungicide da v dso ki krna chahida bijai time ? Tag---- 23/10/18 05:43 PM-----
214428lovepreetMastitis ?Tag---- 23/10/18 05:39 PM-----
214429Rakesh Kumar Best seeds for wheat. Seed ke sath dap ya aur kuch v dalna chahiye ? Tag---- 23/10/18 05:25 PM-----
214430Avtar Singhਸਰ ਪਿਆਜ ਦੀ ਪਨੀਰੀ ਬੀਜਣ ਦਾ ਸਹੀ ਸਮਾ ਕਦ ਹੈ ਜੀ ਿੲਸ ਦੇ ਬੀਜ ਿਕਸ ਦਵਾਈ ਨਾਲ ਸੋਿਦਆ ਜਾਦਾ ਹੈ ਪਿੱਛਲੇ ਸਾਲ ਸਾਡੀ ਪਨੀਰੀ ਹਰੀ ਹੋ ਕੇ ਅੱਧੀ ਸੁੱਕ ਗਈ ਸੀ ਜੀ ਹਲ ਦਸੋ ਜੀ ? Tag---- 23/10/18 05:23 PM-----
214431A mandeep singhਸਰ ਮੇੈੈ ਫੁੁੁੁ਼ੱਲ ਲਗਾੳੁਣਾ ਚਾੳੁਦਾ ਹਾ ੲਿਸ ਬਾਰੇ ਮੇੈਨੂ ਜਾਣਕਾਰੀ ਦਿਓ ?Tag---- 23/10/18 05:19 PM-----
214432Harry sidhuਸਰ, ਇਹ ਝੋਟੀ ਤਿੰਨ ਸਾਲ ਦੀ ਹੋ ਗਈ ਇਹ ਦੋ ਵਾਰੀ ਗੱਬਣ ਕਰਾਈ ਸੀ, ਪਰ ਗਰਭ ਨਹੀਂ ਠਹਿਰਦਾ ਕੋਈ ਦਵਾਈ, ਕਾਰਨ ਤੇ ਇਲਾਜ਼ ਦੱਸੋ ?Tag--
1
 
 23/10/18 05:13 PM-----
214433jaspreet singhsir jiss din pashu nu gaban krwaua hai uss din feed ghht krni hai ya nhi dso ji ? TagAudio-- 23/10/18 05:13 PM-----
214434rajesh anandrao thoteMurgi kaha se kharide ?Tag---- 23/10/18 05:06 PM-----
214435Hoshiyar singh panwar dist..Ujjain (m.p)सर यह दवाई किस काम आती है इसका रिजल्ट कैसा होता है और आपके इधर कितने की मिलती है ?Tag--
1
 
 23/10/18 04:50 PM-----
214436Ashish choudharydoes planting tissie culture is a good idea is it profitable, how much time it takes to harvest ?Tag---- 23/10/18 04:49 PM-----
214437Jagdeep Singhਗਾਜਰ, ਮੇਥੀ, ਚੁਕੰਦਰ ਨੂੰ ਬਿਜਾਈ ਤੋਂ ਕਿੰਨੇ ਦਿਨ ਬਾਅਦ ਪਾਣੀ ਦੇਣਾ ? Tag---- 23/10/18 04:28 PM-----
214438rachpal singhmera sawaal sir navroop singh ji nu hai mai eh puchhna c v apne cow aa ohnu suui nu 4 month hoye ne te oho sukk bhut gyi aa patthe v khaandi ta hai per khull k nhi khaandi gg esda koi ilaaj dso plzz ? Tag---- 23/10/18 04:13 PM-----
214439jagtar dhanethasir eh kisma beej skde aa jhaad real vich kina hai ? Tag--
2
 
 
23/10/18 04:09 PM-----
214440Jagroop brarਸਰ ਸ਼੍ਰੀ ਰਾਮ 272 ਕਣਕ ਦਾ ਬੀਜ ਆਪਣਾ ਤਿਆਰ ਕੀਤਾ ਬੀਜ ਸਕਦੇ ਹਾਂ ਕੋਈ ਝਾੜ ਉਤੇ ਅਸਰ ਤਾ ਨਹੀਂ ਪੈਂਦਾ ? Tag---- 23/10/18 04:01 PM-----
214441Gurinder ਵੀਰ ਜੀ ਮਟਰਾ ਨੂੰ ਿਕਨੀ ਖਾਦ ਦੀ ਜਰੂਰਤ ਹੁੰਦੀ ਹੈ ਅਤੇ npk ਵਿਚ ਕਰ ਸਕਦੇ ਹਾਂTag---- 23/10/18 03:45 PM-----
214442daljinder singhSir meria 2 jhotia 4 saal diyan ho gyia ne par Hun tak koi boli nhi koi hal ? Tag---- 23/10/18 03:39 PM-----
214443Gurkirat khosaplz suggest me kanak da khera bheej best aaa jisda jhad 70 yaa 70+ howe ?Tag---- 23/10/18 03:17 PM-----
214444ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਮੁਰ੍ਹਾ ਨਸਲ ਦੀ 26 ਲੀਟਰ ਵਾਲੀ ਮੱਝ ਪੰਜਾਬ ਦੇ ਕਿਹੜੇ ਡੇਅਰੀ ਫਾਰਮ ਤੋ ਮਿਲ ਸਕਦੀ ਜੀ ਉਸ ਡੇਅਰੀ ਫਾਰਮ ਦਾ ਐਡਰਿਸ ਦੱਸਣਾ ਜੀ ?Tag---- 23/10/18 03:04 PM-----
214445Dilshadsir ddvp te klolo da result kiwe aa ate esda asar kinne din rehnda ?Tag---- 23/10/18 03:01 PM-----
214446Jagjit Hundalਮਟਰਾਂ ਨੂੰ 191919 ਕਰ ਸਕਦੇ ਹਾਂ ਤੇ ਇਸ ਦਾ ਕੀ ਫਾਇਦਾ ਹੋਵੇਗਾ ? Tag---- 23/10/18 02:22 PM-----
214447???? ?????ਅਸੀ ਗਾਵਾ ਤੇ ਮੱਝਾ ਨੂੰ ਪਰਾਲੀ ਪਾਉਣੇ ਹਾ ਉਸ ਦਾ ਨੁਕਸਾਨ ਤੇ ਉਸ ਦਾ ਫਾਇਦਾ ਕੀ ਹੈ ਜੀ ?Tag---- 23/10/18 02:14 PM-----
214448Gurpreetsir ess Buffalo da ilagg daso ji ?Tag--
1
 
 23/10/18 02:06 PM-----
214449Harpreet Singhਮੇਰੀ ਮੱਝ ਦੀ ਫੈਟ ਘੱਟ ਆਉਂਦੀ ਆ ਤੇ ਕੀ ਦੇਣਾ ਚਾਹੀਦਾ ਤੇ ਮੈ ਆਪਣਾ ਵੰਡ ਬਣਾ ਕੇ ਪਾਉਂਦਾ ?Tag---- 23/10/18 01:53 PM-----
214450grewalzero dril ਨਾਲ ਕਣਕ ਬੀਜ ਕੇ ਗੁਲੀ ਡੰਡੇ ਦੀ ਰੋਕਥਾਮ ਲਈ ਪੇਡੀਮੇਥਾਲੀਨ ਦੀ ਸਪਰੇ ਕਰ ਸਕਦੇ ਹਾ ਕੋਈ ਨੁਕਸਾਨ ਤਾ ਨੀ ਪਰਾਲੀ ਖੇਤ ਵਿੱਚੋ ਚਕਾ ਦਿਤੀ ਪੁਰਾ ਸਾਫ ਖੇਤ ਹੈ ?Tag---- 23/10/18 01:40 PM-----