All Questions

Search

All Expert Queries

Displaying 214551-214600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
214551Pindersir jehda haaadu staala hunda ha oh kine last month tak bheej sakde ha ?Tag---- 22/10/18 02:45 PM-----
214552ਗੁਰਜੀਤ ਸਿੰਘsir assi sonalika 50 tractor leya hai , usdi subcidy lyi ki krna pwega , jekar tuahde koll koi no hai tan deo , mai muktsar jille ton han ? TagAudio-- 22/10/18 02:41 PM-----
214553jagtar dhanethasir govt dwara kanak de beej te kinnia subsidy diti jandi ?Tag---- 22/10/18 02:24 PM-----
214554Amrinder sidhuਡਾਕਟਰ ਸਾਹਬ ਇਹ ਕਿਹੜੀ ਨਸਲ ਹੈ ?Tag--
2
 
 
22/10/18 02:21 PM-----
214555Buta singhsir ji asi bina khad to kanak bijni hai kehdi vadia rhu 2967/3086/1105 and pbw 1jnk ?Tag---- 22/10/18 02:21 PM-----
214556??? ????ਸਰ ਕਣਕ ਦਾ ਕਿਹੜਾ ਬੀਜ ਝਾੜ ਵੱਧ ਦਉ ?Tag---- 22/10/18 02:20 PM-----
214557ryanਵੀਰ ਜੀ ਮਟਰ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਤੇ ਇਸ ਦੀ ਜਾਣਕਾਰੀ ਵੀ ਦਿੱਤੀ ਜਾਵੇ ?Tag---- 22/10/18 02:04 PM-----
214558??????? ????ਵੀਰ ਜੀ ਸਰੋਂ ਬੀਜਣੀ ਐ ਪਰ ਬਾਥੂ ਬਹੁਤ ਹੁੰਦਾ ਐ ਕੋਈ ਦਵਾਈ ਦੱਸੋ ਜੀ ਵੀ ਬਾਥੂ ਘੱਟ ਹੋਵੇ ਸਰੋਂ ਦਾ ਨੁਕਸਾਨ ਵੀ ਨਾ ਹੋਵੇ ?Tag---- 22/10/18 02:00 PM-----
214559Jaskarn Singhਇੰਦਰ ਜੌਂ ?Tag---- 22/10/18 01:52 PM-----
214560jassiSir ਬੀਟਲ ਬੱਕਰੀ ਲੁਧਿਅਾਣੇ ਚ ਕਿਥੋ ਮਿਲੂ ?Tag---- 22/10/18 01:49 PM-----
214561Devinder singh?TagAudio-- 22/10/18 01:42 PM-----
214562Gurpreet singhਸਰ ਜੀ ਦੋ ਮਹੀਨੇ ਦਾ ਕੱਟਾ ੳੁਸਨੂੰ ਕਬਜ਼ ਹੋ ਰਹੀ ਹੇ ਕੋੲੀ ਦਵਾੲੀ ਦੱਸ਼ੋ ?Tag---- 22/10/18 01:33 PM-----
214563Kuldeep sidhuveer g kise kol jerman sefferd kuta ja kuti hove 5 mahine de ja vadde hove ta daseo ji dost ne lene c ?Tag---- 22/10/18 01:25 PM-----
214564jatinder singhmeri hf gaa ha ji ik saal to semen conceive ni krdi plz treatment dso jo conceive kr jaye ?Tag---- 22/10/18 01:05 PM-----
214565sonuDecomposer kis layi kam aunda hai ?Tag--
1
 
 22/10/18 01:01 PM-----
214566Harpreet Singhਮੈ 45 day di training layi aa ?Tag---- 22/10/18 12:56 PM-----
214567Satnam singh gill21 jhona lgyia c ESS nu bhut Kali Kali bimari Payi hai 5 din lgg Janne palan te ESS Da koi hal hai , isda Dana khaa k naal he ghrr bnaa laindi ha bimari pyi c Hun last te jdo jhonaa pakk gyaa ?Tag---- 22/10/18 12:48 PM-----
214568Rahul Shekhumangur catfish ka bijj Chahiye ?Tag---- 22/10/18 12:42 PM-----
214569satinderHello sir g tell me new seed of wheat which that good for grow ?Tag---- 22/10/18 12:33 PM-----
214570Harpreet Singhਸਾਡੇ ਨੇੜੇ ਬੈਂਕ ਹੈ ਪੰਜਾਬ ਗ੍ਰਾਮੀਣ ਬੈਂਕ ਉਹ ਕਹਿੰਦੇ ਅਸੀ ਨਹੀਂ ਦਿੰਦੇ ਆ ਡੇਅਰੀ ਫਾਰਮਿੰਗ ਤੇ ਲੋਨ ?Tag---- 22/10/18 12:26 PM-----
214571jaspreet kanak di bijayi vele dap kini payiye and urea pauni vdia rahu k nhi jekar vadia rahu te kinni payiye menu koi khenda c k urea bijai vele pon nl bee sarhh janda and parali nu decompose krn lyi kehri sapray krni chahidi hai and kdo kinne pani nl puri jankari deyo plz ? Tag---- 22/10/18 12:24 PM-----
214572Dr.Naresh1121 combine ke bdiya dhan ka kya rate chl rha hai ? Tag---- 22/10/18 12:19 PM-----
214573Harpreet Singhਮੈਂ ਡੇਅਰੀ ਫਾਰਮਿੰਗ ਦਾ ਕੋਰਸ ਕੀਤਾ ਆ ਮੈ ਲੋਨ ਬਾਰੇ ਜਾਣਕਾਰੀ ਦਿਉ ਕਿਹੜੀ ਬੈਂਕ ਦਿਉਗੀ ?Tag---- 22/10/18 12:16 PM-----
214574rachpal singhsat shri akal mai eh puchhna c k apni majj suui nu 15 din ho gye pehle sue aa hun baad ch ohnu kehda calcium best rhuga jihde nl oh raaji v ho jaave te dudh v vdh jaave gg plzz reply gg ?Tag---- 22/10/18 12:10 PM-----
214575umatiya samiryeh konse nasal ki bachi hai ji aur iske dudh ka record kya he ?Tag--
2
 
 
22/10/18 11:52 AM-----
214576Gurnishan Singh Dhillonsir ਮੱਕੀ ਦਾ ਅਚਾਰ ਕਿਵੇਂ ਪੈਦਾ ਹੈ ਇਸ ਨੂੰ ਬਣਾਉਣ ਦੀ ਪੂਰੀ ਵਿਧੀ ਕੀ ਹੈTag---- 22/10/18 11:44 AM-----
214577Prabhjit SinghI want to have training in farming where can I get this ?Tag---- 22/10/18 11:39 AM-----
214578sushantमेरी भैंस को ब्यायी को 5 दिन हो गए है उसे थनैला रोग हुआ था दो थन अब ठीक है लेकिन उनमें से दूध कम आता है इसका क्या इलाज किया जाए ? Tag---- 22/10/18 11:36 AM-----
214579AMAN MOUDGILLsir buffalo kina time landi hai suun vich usnu 28.10 .2018 nu pura 10 month ho jana aa jiva tuci keha c mai transation feed v pa reha usnu feed 50 kilo ajj tak pa Diti hai hor v poni hai vitham h ohnu dono time 15-15 ml dea reha kina dina te 500.ml bhut aa sir vitmin h dso puri jankari sir ?Tag---- 22/10/18 11:28 AM-----
214580harwinder Singhਹੈਪੀ ਸੀਡਰ ਦੀ ਕਣਕ ਦੀ ਬਿਜਾਈ ਦੀ ਜਾਣਕਾਰੀ ਦਿਓ ਜੀ ?Tag---- 22/10/18 11:04 AM-----
214581ramanjeet singh kangਦਸੋ ਜੀ ?Tag--
1
 
 22/10/18 11:02 AM-----
214582Amrik sidhuਨਰਮੇ ਦਾ ਰੇਟ ਕੋਟਕਪੂਰਾ ਦਾ ?Tag---- 22/10/18 10:54 AM-----
214583AgyapalSir potash and mutrate of potash dona vich ki difference aa ate dona di ik acre di dose kini hai ?Tag---- 22/10/18 10:49 AM-----
214584ਰਾਜਵਿੰਦਰ ਸਿੰਘਸਰ ਜੀ ਅਸੀ ਘਰ ਲੲੀ ਮੋਟੇ ਗੰਡਿਅਾ ਦਾ ਬੀਜ ਕਿਥੋ ਪ੍ਪਤ ਕਰ ਸਕਦੇ ਹਾ ਤੇ ਕਿਸ ਰੇਟ ਵਿੰਚ ਮਿਲੂ ਗਾ ?Tag---- 22/10/18 10:43 AM-----
214585Jagjit Hundalਮਟਰਾਂ ਨੂੰ M45 ਤੇ 19 19 19 ਇੱਕਠੀ ਕੀਤੀ ਜਾ ਸਕਦੀ ਹੈ ?Tag---- 22/10/18 10:35 AM-----
214586?????ਮੈਂ you tube ਤੇ ਵੱਟਾਂ ਉੱਤੇ ਕਣਕ ਦੀ ਬਿਜਾਈ ਬਾਰੇ ਦੇਖਿਆ ਤੁਹਾਡੇ ਕੀ ਵਿਚਾਰ ਹਨ ਮੇਰੇ ਖੇਤ ਚੋਂ ਪਾਣੀ ਦੀ ਘਾਟ ਤੇ ਜ਼ਮੀਨ ਰੇਤਲੀ ਹੈ ?Tag---- 22/10/18 10:27 AM-----
214587Harryਵੀਰ ਜੀ ਇਹ ਵੱਛੀ ਕਿਸ ਨਸਲ ਦੀ ਹੈ ???Tag--
2
 
 
22/10/18 10:17 AM-----
214588rampal sharmaKisan 444 wheat beej ke baare me jankari de. Kaha par milega aur price kitna hai ?Tag---- 22/10/18 10:05 AM-----
214589avtar bhullarSir ja mam g super gold 1112 kank da Beej te kisan 444 kank da Beej kitho mil sakda ha g pls ans do g ?Tag---- 22/10/18 10:02 AM-----
214590avtar Singhemergency hall dso ?Tag--
2
 
 
22/10/18 09:46 AM-----
214591avtar bhullarSir ja mam g kisan 444 kank da Beej kitho mil sakda ha g pls ans do g ?Tag---- 22/10/18 09:45 AM-----
214592avtar Singhsir emergency koi hall dso ?Tag---- 22/10/18 09:43 AM-----
214593Manpreet sidhu1121 basmati aa g 13-14 din tk aa vdni aa hun os de patte hor hi kamblounde j jande aa santri j hunde aa fungs aa may be is te kehri sprey kriye carbdizem ta kiti aa 15 din ho gye hun kriye ja nhi nuksan hunda bahla ?Tag---- 22/10/18 09:42 AM-----
214594harpreet singhSir eh katta kise nsl da hai k nhi Nd esdi growth lyi ki paya jawe ehnu ?Tag--
1
 
 22/10/18 09:38 AM-----
214595Gurwinder singhsir maaj de baan pa gya. plz koi treatment daso ?Tag---- 22/10/18 09:28 AM-----
214596kulwinder singh sidhumajj de aa jakham bhut ho rahe aaa ..esda ki reason aaa ji and esda koi treatment dso jiii ?Tag--
3
 
 
22/10/18 09:26 AM-----
214597simarjeet singhਸਰ ਜੀ ਗਾਂ ਦੀ 4 ਵਾਰੀ ai ਕਰਾ ਲੀ ਪਰ ਗੱਬਨ ਨੀ ਹੋ ਰਹੀ ਤਾਰਾ ਵੀ ਸਹੀ ਟਾਈਮ ਤੇ ਦਿੰਦੀ ਹੈ ਤੇ ਬੋਲਦੀ ਵੀ ਸਹੀ ਟਾਈਮ ਤੇ ਆ ਕੋਈ ਇਲਾਜ ਦੱਸੋ ਜੀ ?Tag---- 22/10/18 09:21 AM-----
214598?????? ???ਸ: ਅਮਰੀਕ ਸਿੰਘ ਮੇਜੀ ਜੀ ਤੁਹਾਡੀ ਅੱਜ ਮੈਂ ਇੱਕ ਵੀਡੀਓ ਦੇਖੀ ਹੈ ਸੋਲਰ ਪੈਨਲ ਵਾਲੀ ਜੋ ਬਿਜਲੀ ਬੋਰਡ ਵਲੋਂ ਲਗਾਇਆ ਜਾਦਾ ਹੈ। ਮੈਂ ਤੁਹਾਨੂੰ ਇਹ ਪੁੱਛਣਾ ਸੀ ਕਿ ਵਧੀਆ ਸੋਲਰ ਪੈਨਲ ਦੀ ਕੀ ਪਹਿਚਾਣ ਹੈ। ਉਨ੍ਹਾਂ ਦੇ ਗਲਾਸ ਵਿਚ ਫਰਕ ਹੂੰਦਾ ਹੈ ਜਾ ਕੁਝ ਹੋਰ। ਤੁਸੀਂ ਸੋਲਰ ਪੈਨਲ ਦੀ ਪਹਿਚਾਣ ਬਾਰੇ ਦੱਸ ਰਹੇ ਸੀ ਮੈਂ ਸਮਝ ਨਹੀ ਪਾਈ ਇਸ ਲਈ ਮੈਨੂੰ ਕਿਰਪਾ ਕਰਕੇ ਚੰਗੀ ਤਰ੍ਹਾਂ ਸਮਝਾਉ। ਤੁਸੀ ਉਨ੍ਹਾਂ ਸਫ਼ਾਈ ਦੇ ਧਿਆਨ ਬਾਰੇ ਦੱਸ ਰਹੇ ਸੀ। ਦੌ ਕਿਲੋਵਾਟ ਦੇ ਸੋਲਰ ਪੈਨਲ ਤੇ ਕੀ ਖਰਚਾ ਆਵੇਗਾ। ਸੋਲਰ ਪੈਨਲ ਲਗਵਾਉਣ ਲਈ ਬਿਜਲੀ ਬੋਰਡ ਜਾਣਾ ਪਵੇਗਾ ਜਾ ਤੁਸੀਂ ਹੀ ਸਾਰੀ ਕਾਰਵਾਈ ਕਰਦੇ ਹੋ। ਮੈਂ ਜਾਨਣਾ ਚਾਹੁੰਦੀ ਹਾਂ ਸੋਲਰ ਪੈਨਲ ਲਗਵਾਉਣ ਤੋਂ ਬਾਅਦ ਵਿਚ ਮੀਟਰ ਰੀਡਿੰਗ ਵਿਚ ਕੋਈ ਪਰਾਬਲਮ ਤਾਂ ਨਹੀ ਆਉਂਦੀ ?Tag---- 22/10/18 09:07 AM-----
214599Harpreet dhilloneh kehri nasal di hai , is de changi sehat te vade lai ki paiya jave ,kirma di goli nu 1 mahina ho giya ?Tag--
2
 
 
22/10/18 08:46 AM-----
214600avtar Singhmadam ji afeem di bejaee kme karni painde ha issda beej kitho miluga kehda beej vadia rahuga ji ?Tag---- 22/10/18 08:16 AM-----