All Questions

Search

All Expert Queries

Displaying 21001-21050 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
21001ਗੁਰਸੇਵਕ ਸਿੰਘਆਲੂ ਦੀ ਬਿਜਾਈ ਸਮੇ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਪਾਉਣੀ ਚਾਹਿਦੀ ਹੈ ਆਲੂ ਬੀਜਣ ਤੌ ਬਾਅਦ ਕਿੰਨੇ ਦਿਨਾ ਤੇ ਪਾਣੀ ਲਾਉਣਾ ਚਾਹਿਦਾ ਹੈ ਬਿਜਾਈ ਤੋ ਬਾਅਦ ਘਾਹ ਜਾਂ ਹੋਰ ਨਦੀਨਾ ਦੀ ਰੋਕਥਾਮ ਲਈ ਕਿਹੜੀ ਦਵਾਈ ਕਿਨੀ ਮਾਤਰਾ ਵਿੱਚ ਕਰਨੀ ਚਹਿਦੀ ਹੈ ?TagYes---- 09/09/22 11:38 AM09/09/22 12:54 PM12/09/22 11:54 AM-
21002sewak dhillon14 ਮਹੀਨਿਆਂ ਦੀ ਕੱਟੀ ਆ ਜੀ ਉਸਨੂੰ ਪੇਟ ਦੇ ਕੀੜੇ ਮਾਰਨ ਵਾਲੀ ਕਿਹੜੀ ਦਵਾਈ ਦਿੱਤੀ ਜਾਵੇ ਕਿੰਨੀ ਮਾਤਰਾ ਦਿੱਤੀ ਜਾਵੇ ਅਤੇ ਦੇਣ ਦਾ ਤਰੀਕਾ ਦੱਸੋ ਜੀ ਪੂਰੀ ਡਿਟੇਲ ਦੇ ਨਾਲ ?TagYes---- 09/09/22 11:27 AM09/09/22 12:54 PM09/09/22 12:18 PM-
21003ਧਰਮ ਦਾਸ ਜੇ ਮਿਨਰਲ ਮਿਸ਼ਰਨ ਦਾਣੇ ਵਿਚ ਰਲਾ ਦਿੱਤਾ ਗਿਆ ਹੋਵੇ ਜੋ ਅਸੀ ਪਸ਼ੂਆਂ ਲਈ ਲਈ ਤਿਆਰ ਕਰਦੇ ਹਾਂ। ਤਾਂ ਅਲੱਗ ਤੋਂ ਪਾਉਂਣ ਦੀ ਲੋੜ ਹੈ ?TagYes---- 09/09/22 11:26 AM09/09/22 12:53 PM09/09/22 03:08 PM-
21004JASPREET SINGHSir calon 555 Sfeyda ਸਫੈਦਾ kitho milda sunam sangrur patiala saanu najdeek Seherਸਹਿਰ wicho kitho milo g ?TagYes---- 09/09/22 11:25 AM09/09/22 12:53 PM09/09/22 03:09 PM-
21005Fefarkapas me konsi dava ka sprey kare ?TagYes--
2
 
 
09/09/22 11:25 AM09/09/22 12:53 PM09/09/22 03:10 PM-
21006Harpreet SacharWhat are the good chemicals for controlling weeds in Green peas and at what stage we should apply these and quantity Regards ?TagYes---- 09/09/22 11:16 AM09/09/22 12:53 PM12/09/22 11:14 AM-
21007ਨਿਰਮਲ ਸਿੰਘ Manku2 3 ਦਿਨ ਹੋ ਗਏ ਮੰਝ ਦੀ ਅੱਖ ਵਿੱਚ ਗਿਡ ਤੇ ਪਾਣੀ ਆਉਂਦਾ ਹੈ ਕੀ ਇਲਾਜ ਕੀਤਾ ਜਾਵੇ 24 ਦਿਨ ਹੋ ਗਏ AI ਕਰਵਾਈ ਨੂੰ ?TagYes--
1
 
 09/09/22 11:07 AM09/09/22 12:52 PM09/09/22 03:10 PM-
21008harwinderSirneck blast lyi kehri spray kriye ?TagYes---- 09/09/22 10:53 AM10/09/22 10:04 AM09/09/22 03:10 PM-
21009JASHANKi vja hai ji sara narma aye hoi jnda te solution dso ji ? TagYes--
4
 
 
09/09/22 10:42 AM10/09/22 09:06 AM09/09/22 03:12 PM-
21010Ravi Kumar Kya lahsun ke rate badh sakte hain ?TagYes---- 09/09/22 10:41 AM09/09/22 12:56 PM09/09/22 03:12 PM-
21011parwinder singhMajh ik hafte tak soon wali hai g usnu soon toh vadh vadhiya dudh layi ki de sakde haan g ?TagYes---- 09/09/22 10:39 AM09/09/22 12:56 PM09/09/22 03:13 PM-
21012parwinder singhSir g 10 mahine di katti layi feed formula dasiyo g nale feed toh ilawa vadhiya growth layi usnu ki de sakde haan g ?TagYes---- 09/09/22 10:38 AM09/09/22 12:55 PM09/09/22 03:58 PM-
21013Balvir Singh Mannes product da jhone ch chhitta nikalan time pa sakde aa hunn jhone da shitta gobh ch koi koi nikal reha es tima assi 13045 boron eh bio product mix krsakde aa and sir ki tat walli spray ch strepto tetra pa sakde aa khet ch tike di kine pauch pa sakde aa pls tell me ?TagYes--
1
 
 09/09/22 10:17 AM09/09/22 12:55 PM12/09/22 11:19 AM-
21014Gurjot 2Dr ji Javan deo ji keh sanu dsyo ke poultry farming murgi Palan de training kithe hundi a asi Jalandhar toh a Jalandhar which dsyo kithe krvaonde je ?TagYes---- 09/09/22 10:13 AM10/09/22 09:06 AM09/09/22 04:01 PM-
21015Ajay pratap singh Need to do peas farming , need information about seeds ?TagYes---- 09/09/22 10:10 AM10/09/22 09:34 AM12/09/22 11:55 AM-
21016Jagwinder Dhaliwalਬਾਈ ਜੀ ਇਹ ਜੀਰੀ 1121 ਹੈ ਇਸ ਨੂੰ ਲਾਏ ਨੂੰ 50ਦਿਨ ਹੋ ਗੲੇ ਹਨ ਇਸ ਦੇ ਪੱਤੇ ਥੱਲੇ ਇਸ ਤਰ੍ਹਾਂ ਦੇ ਹੋ ਰਹੇ ਨੇ ਇਸ ਵਿੱਚ ਇੱਕ ਏਕੜ ਵਿੱਚ ਦੋ ਗੱਟੇ ਯੋਰੀਆ ਤੇ ਪੰਜ ਕਿਲੋ 33 ਪਰਸੰਟ ਜ਼ਿੰਕ ਤੇ ਕੱਲ ਮਿਤੀ 8.9.2022 ਨੂੰ ਚਲਟੇੜ ਜ਼ਿੰਕ ਲੋਹੇ ਦੀ ਸਰਪੇਹ ਕਿਤੀ ਹੈ ?TagYes--
3
 
 
09/09/22 10:07 AM10/09/22 09:06 AM12/09/22 11:25 AM-
21017ਤਰਸੇਮ ਸਿੰਘਮੇਰੀ ਇਕ ਵੈਹੜ ਹੈ 2 ਸਾਲ ਦੀ। LSD ਹੋ ਗਈ ਸੀ ਹੁਣ ਠੀਕ ਹੈ ਪਰ ਕਮਜ਼ੋਰ ਬਹੁਤ ਹੋ ਗਈ ਹੈ ਆਪਣੇ ਆਪ ਡਿਗ ਪੈਂਦੀ ਹੈ ਫਿਰ ਉਠ ਵੀ ਨਹੀਂ ਸਕਦੀ। ਕੋਈ ਵਧੀਆ ਇਲਾਜ ਦੱਸੋ ਜੀ। ਬਹੁਤ ਦਵਾਈ ਦਿਤੀ ਪਰ ਠੀਕ ਨਹੀਂ ਹੋ ਰਹੀ ?TagYes--
1
 
 09/09/22 09:53 AM10/09/22 09:06 AM12/09/22 11:26 AM-
21018ਤਰਸੇਮ ਸਿੰਘਮੇਰੀ ਇਕ ਵੈਹੜ ਹੈ 2 ਸਾਲ ਦੀ LDS ਹੋਗੀ ਸੀ ਹੁਣ ਠੀਕ ਹੈ ਪਰ ਕਮਜ਼ੋਰ ਬਹੁਤ ਹੋ ਗਈ ਹੈ। ਆਪਣੇ ਆਪ ਡਿਗ ਪੈਂਦੀ ਹੈ ਫਿਰ ਉਠ ਵੀ ਨਹੀਂ ਸਕਦੀ। ਵਧੀਆ ਇਲਾਜ ਦੱਸੋ ਜੀ। ਬਹੁਤ ਦਵਾਈ ਦਿਤੀ ਪਰ ਠੀਕ ਨਹੀਂ ਹੋ ਰਹੀ ?TagYes--
1
 
 09/09/22 09:47 AM10/09/22 09:05 AM12/09/22 11:31 AM-
21019Rajeshसर मैं खेत में पाणी के लिये खड्डा करणा चाहता हू .... तो मार्गदर्शन करें प्लीज. कुछ स्कीम है subsidy etc ?TagYes---- 09/09/22 09:44 AM10/09/22 09:30 AM09/09/22 04:01 PM-
21020Aman singhSir g cow de soun te 4 than chlde c us ton baad ik than cho bouli nikln lg gi fr oh bnd hogya hun ik hor than cho bouli nikldi a g koi hal dso g kive thik hou ?TagYes---- 09/09/22 09:36 AM10/09/22 09:05 AM12/09/22 11:56 AM-
21021Chandu raghav Yi Kun sa Rog hai dhan m 1692 dhan 62day ka ho gaya hai kya dabaye dali ?TagYes--
2
 
 
09/09/22 09:35 AM10/09/22 09:05 AM09/09/22 03:15 PM-
21022harwinderSir basmati te neck blast wali spray kdo karni chahidi aa ji 1121 aa ?TagYes---- 09/09/22 09:29 AM10/09/22 10:06 AM09/09/22 03:17 PM-
21023Aman singhSir cow 2 mnth di ghbn a usda dudh kharab ho jnda ji koi hall dso g ?TagYes---- 09/09/22 09:19 AM10/09/22 09:34 AM09/09/22 03:20 PM-
21024Kulwinder Singhਸਰ ਜੀ ਬੱਕਰੀਆਂ ਨੂੰ ਰਾਈਸ ਪਾਲਸ ਜਾ ਰਾਈਸ ਡੀ ਓ ਸੀ ਪਾ ਸਕਦੇ ਹਾ ?TagYes---- 09/09/22 09:10 AM10/09/22 09:04 AM09/09/22 03:20 PM-
21025ਰਮਨ ਬਰਾੜ ਵੀਰ ਜੀ ਮੂਲੀ ਲਈ ਸੀ ਵਿੱਚ ਇਟਸਿਟ ਹੋ ਗਈ ਸੀ ਇਟਸਿਟ ਵਾਲੀ ਸਪਰੇਅ ਕੀਤੀ ਸੀ ਹਫਤਾ ਪਹਿਲਾ ਹੁਣ ਮੂਲੀ ਦੇ ਪੱਤੇ ਸੂਕਣ ਲੱਗ ਪਏ ਹਨ ਕੋਈ ਹੱਲ ਦੱਸੋ ? TagYes---- 09/09/22 09:02 AM10/09/22 09:04 AM09/09/22 03:21 PM-
21026Harpreet Green apple da plant laya c 20 days pehla New patte kaddn to baad patte eda sukne shuru hoge Plz eda kaaran te hall dsoo ?TagYes--
1
 
 09/09/22 08:55 AM10/09/22 09:31 AM09/09/22 04:03 PM-
21027Dilbaghਝੋਨੇ ਵਿੱਚ ਕੀ ਕਮੀ ਹੈ ਜਿਸ ਕਾਰਨ ਦਾਣੇ ਲਾਲ ਹੋ ਰਹੇ ਹਨ ਅਤੇ ਦਾਣਾ ਬਣ ਨਹੀਂ ਰਿਹਾ, ਕਿਹੜੀ ਬਿਮਾਰੀ ਹੈ ਅਤੇ ਇਸਦਾ ਇਲਾਜ ਕੀ ਹੈ ਜਾਣਕਾਰੀ ਦਿਓ ?TagYesAudio
2
 
 
09/09/22 08:33 AM09/09/22 12:51 PM12/09/22 11:58 AM-
21028Attar singhYe Kon si bimari h or iski roktham ke bare me btayen ?TagYes--
1
 
 09/09/22 08:22 AM10/09/22 09:31 AM09/09/22 03:22 PM-
21029harmandeepTaji sui Majj nu speed up dita c dudd v pura ni da rhi ta Dana Pani v ni kha rhi ?TagYes--
1
 
 09/09/22 08:20 AM10/09/22 09:31 AM09/09/22 03:33 PM-
21030Bikramjit singh Sir ji main dairy farming start kran layi loan laina chona hmm. Oh kis tra mil skda menu ohde layi ki krna pavaga menu daso ji ?TagYes---- 09/09/22 08:00 AM10/09/22 09:32 AM09/09/22 04:05 PM-
21031Amrit pal singhਝੋਨੇ ਵਿੱਚ ਗੋਬ ਦੀ ਸੂੰਡੀ ਦੀ ਰੋਕਥਾਮ ਲਈ ਕੇਹੜੀ ਸਪਰੇਅ ਕੀਤੀ ਜਾਵੇ ? TagYes---- 09/09/22 07:45 AM10/09/22 09:33 AM09/09/22 03:36 PM-
21032दलवीर सिन्ह सर अपके उत्तर हिन्दी मे क्यो नहीं आ रहे है ?TagYes---- 09/09/22 07:36 AM10/09/22 09:32 AM09/09/22 03:36 PM-
21033दलवीर सिन्ह खेत मै सरसों की खल की उपयोग्ता क्या है ?TagYes---- 09/09/22 07:29 AM10/09/22 09:32 AM09/09/22 03:36 PM-
21034amritpal kaurSir fungus di kafi prblm a g gobhi de pure khet ch pratiek bute ch ik ya do patte khrab ho rhe ne nal patte upar honey varga liquid substance a te nal ah catterpillar aa novuluron pestcide da content a esdi spray kiti c vabjud spray de es te asar ni hoyeaa fungus lai kini krni aa ?TagYes--
4
 
 
09/09/22 07:11 AM10/09/22 09:33 AM12/09/22 12:59 PM-
21035KuldeepBhains baandhne ki jgh pe ye bht jyda ho rkhe hai inko kaise khtm kre ?TagYes--
2
 
 
09/09/22 06:36 AM09/09/22 12:57 PM09/09/22 03:37 PM-
21036inderpalSir pashu noo delivery to kina time pehla tak deworming karwa sakde aa ?TagYes---- 09/09/22 06:31 AM09/09/22 12:57 PM09/09/22 03:39 PM-
21037deep kangਵੀਰ ਪਹਿਲਣ ਝੋਟੀ 25 ਦਿਨ ਹੋ ਗਏ ਸੂਈ ਨੂੰ , ਦੁੱਧ ਵੀ 8 kg ਦੇ ਰਹੀ ਹੈ। ਸੂਣ ਤੋਂ ਬਾਅਦ ਪਹਿਲੇ ਤਿੰਨ ਹਫ਼ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਈ। ਪਰ ਪਰਸੋਂ ਜਦੋਂ ਸੁਭਾ ਦੇ ਟਾਇਮ ਚਵਾਈ ਕਰ ਰਹੇ ਸੀ। ਤਾਂ ਜਦੋਂ 1kg ਕੁ ਦੁੱਧ ਥਣਾਂ ਵਿੱਚ ਰਹਿ ਗਿਆ ਕੱਲ ਸੁਭਾ ਵੀ ਫਿਰ ਇੱਕ ਥਣ ਦਾ ਦੁੱਧ ਲੈਕੇ ਭੱਜ ਗਈ। ਅੱਜ ਸੁਭਾ ਤਾਂ ਨੇੜੇ ਨਹੀਂ ਹੋਣ ਦਿੱਤਾ ਕੋਈ ਹੱਲ ਹੈ ?TagYes---- 09/09/22 06:25 AM10/09/22 09:33 AM12/09/22 11:42 AM-
21038harpreet Singhਸ਼੍ਰੀ ਮਾਨ ਜੀ ਪੀ ਆਰ 126 ਪੀ ਆਰ 121 ਅਤੇ 4042 ਝੋਨੇ ਨੂੰ ਇਸ ਸਮੇਂ ਕੀਤੀਆਂ ਜਾਣ ਵਾਲੀਆਂ ਸਪਰੇਅ ਬਾਰੇ ਦਸੋ ?TagYes---- 09/09/22 05:50 AM09/09/22 12:57 PM09/09/22 03:39 PM-
21039PreetSir dhan me adhik paidawar jhad k liye konsa spray kre jisse baliyo k daane bdia or bhari ho bikul bdia bta do sir jiska 100 result ho ?TagYes---- 09/09/22 12:12 AM09/09/22 12:57 PM09/09/22 03:39 PM-
21040Gaurav कीड़ा कोई नुकसान पहुंचा सकता है क्या गेंदा को ज्यादा नुकसान पहुंचाए तो कोनसा दवाई डाले ?TagYes--
2
 
 
08/09/22 11:03 PM09/09/22 12:51 PM09/09/22 04:07 PM-
21041Amanpreet singh Sir number bhejo ?TagYes---- 08/09/22 10:56 PM--09/09/22 04:07 PM-
21042Pardeep singh121 ਝੋਨਾ ਆ ਜੀ ਨਿਸਰ ਰਿਹਾ ਪੱਤੇ ਲਾਲ ਪੀਲੇ ਹੋ ਰਹੇ ਨੇ ਕੀ ਚੱਕਰ ਪੈ ਰਿਹਾ ਜੀ ਦੱਸਿਓ ਜਰੂਰ ?TagYes---- 08/09/22 09:40 PM09/09/22 12:34 PM09/09/22 04:08 PM-
21043Lovedeep singhHlo sir guava da kehda plant vdia hunda Jo fruit vdia mitha howe ?TagYes---- 08/09/22 09:35 PM09/09/22 12:33 PM09/09/22 04:10 PM-
21044Antriksh Deep Humari cow ki delivery ko ek month ho chuka hai delivery ke 3 din baad se uske ek than ma se laal color ka doodh aa rha hai boht treatment karwa rhaa hoon hum, abhi bhi treatment chal rha hai uska lekin koi fark nhi pda, please koi gharelu nuskha btao ?TagYes---- 08/09/22 09:35 PM--10/09/22 02:14 PM-
21045PirbhulalHow organic pesticide can be made ?TagYes---- 08/09/22 09:33 PM09/09/22 12:32 PM10/09/22 12:28 PM-
21046Baljinder Singh Chahalਸਰ ਜੀ ਮੈਂ ਅੱਜ ਲੁਧਿਆਣੇ PAU ਗਿਆ ਸੀ ਸਰ ਉੱਥੇ ਮੈਂ ਇਕ ਜਾਮਣੀ ਰੰਗ ਦਾ ਝੋਨਾ ਦਿਖਿਆ ਉਸ ਬਾਰੇ ਜਾਣਕਾਰੀ ਦਿਉ।ਉਸਦਾ ਬੀਜ ਮਿਲ ਸਕਦਾ ਅਗਲੀ ਵਾਰ ?TagYes---- 08/09/22 08:45 PM09/09/22 09:11 AM10/09/22 12:29 PM-
21047Pradeep I am starting a new goat farm what i do ? TagYes---- 08/09/22 08:44 PM09/09/22 09:10 AM09/09/22 04:11 PM-
21048Kulwinder Singhਪਪੀਤੇ ਦੇ ਬੂਟੇ ਨੂੰ ਫਲ ਲਗਣੇ ਸ਼ੁਰੂ ਹੋ ਗਏ ਹਨ ਪਰ ਫਲ ਉਪਰ ਇਸ ਤਰਾਂ ਫੰਗਸ ਜਿਹੀ ਜੰਮ ਰਹੀ ਹੈ ਕ੍ਰਿਪਾ ਕਰਕੇ ਇਸਦਾ ਹੱਲ ਦੱਸੋ ਜੀ ?TagYes--
2
 
 
08/09/22 08:37 PM09/09/22 09:10 AM10/09/22 12:29 PM-
21049Daler singhਡਾਕਟਰ ਸਾਹਿਬ ਝੋਨਾ pusa 44 80 ਦਿਨ ਦਾ ਹੋ ਗਿਆ ਹੈ ਪੱਤਾ ਲਪੇਟ ਲਈ ਫੇਮ ਕੰਪਨੀ ਸੋਮੋਟੋਮੂ ਦੀ ਦਵਾਈ ਦੀ ਵਰਤੋਂ ਕਿੱਟ ਸੀ 8ਦਿਨ ਹੋ ਗਏ ਸੁੰਡੀ ਨਹੀਂ ਮਰੀ ਕਾਰਨ ਬਾਰੇ ਜਾਣਕਾਰੀ ਦਿਓ ?TagYes---- 08/09/22 08:35 PM09/09/22 09:10 AM10/09/22 12:31 PM-
21050Amolak chandTrichoderma te Mycoraja ਨੂੰ ਕਿੰਨੂ ਦੇ ਬਾਗ ਵਿਚ ਕਿਸ time ਪੈਣਾ ਚਾਹੀਦਾ ਹੈ। Fungicide ਦੀ ਸਪਰੇਅ ਦਾ ਇਹਨਾਂ ਤੇ ਕਿ ਅਸਰ ਹੁੰਦਾ ਕਿ fungicide ਦੀ spary ਨਾਲ ਇਹ ਮਰ ਜਾਣ ਗਏ ?TagYes---- 08/09/22 07:47 PM09/09/22 09:10 AM10/09/22 12:33 PM-