All Questions

Search

All Expert Queries

Displaying 20851-20900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
20851Surjeet singhशिमला मिर्च में सफेद मक्खी को नियंत्रित करने के लिए क्या करे ?TagYes---- 11/09/22 10:56 AM12/09/22 09:23 AM12/09/22 05:17 PM-
20852Tejpal Dhillon ਤੇਜੀਪਪੀਤੇ ਦੇ ਬੂਟਿਆ ਨੂੰ ਕੀ ਬਿਮਾਰੀ ਹੈ ਜੀ ਕਿਹੜੀ ਦਵਾਈ ਵਰਤੀ ਜਾਵੇ ਪੱਤੇ ਕੱਠੇ ਹੋ ਕੇ ਪੀਲੇ ਹੋ ਜਾਦੇ ਹਨ ਬਾਅਦ ਵਿੱਚ ਹੋਲੀ ਹੋਲੀ ਬੂਟਾ ਜੜਾ ਕੋਲੋ ਟੁਟ ਜਾਦਾ ਹੈ ਜੀ ?TagYes--
2
 
 
11/09/22 10:54 AM12/09/22 09:27 AM13/09/22 04:27 PM-
20853Surjeet singhकरेंट मशीन 1acar को कितने की मिलेगी ?TagYes---- 11/09/22 10:53 AM12/09/22 10:52 AM12/09/22 05:17 PM-
20854Jaspreet Brarਖੇਤ ਝੋਨੇ ਵਾਲੀ ਖਾਲ ਵਿੱਚ ਜਾਮਣ ਦੇ ਬੂਟੇ ਲਾਏ ਸੀ ਇੱਕ ਮਹੀਨਾ ਪਹਿਲਾ ਹੁਣ ਬੂਟਿਆ ਦੇ ਸਾਰੇ ਪੱਤੇ ਝੜਗੇ ਤੇ ਸੱਕ ਨੂੰ ਜਦੋ ਅੱਜ ਮੈ ਛਿੱਲ ਕੇ ਦੇਖਿਆ ਤਾ ਕਾਲਾ ਹੋਇਆ ਪਿਆ ਕਿ੍ਰਪਾ ਕਰਕੇ ਹੱਲ ਦੱਸਿਆ ਜਾਵੇ ?TagYes---- 11/09/22 10:52 AM12/09/22 09:27 AM13/09/22 04:29 PM-
20855Bachittar SinghSir majh dusre suee a.pehle sue pichaa dekhondi c..hun v dar a..koi ilaaj dsoo ..soon ch aje hege a 15 din ?TagYes---- 11/09/22 10:40 AM12/09/22 09:24 AM13/09/22 04:30 PM-
20856AMANDEEPSir ae 1121 jhona h dhede upar aa chukya .. es nu virtako pai hoi hai or hexa velda di spray kari hoi h 15 days hoge ... photo vch dekh dso kehda blast hai ?TagYes--
3
 
 
11/09/22 10:35 AM12/09/22 09:24 AM13/09/22 04:31 PM-
20857Rajveer SinghSir hun kehda Hara chara bej sakde aa ?TagYes---- 11/09/22 10:06 AM12/09/22 09:24 AM12/09/22 05:25 PM-
20858ਰਾਜਪਾਲ ਸਿੰਘ ਸੰਧੂਕਿਨੂੰ ਦੇ ਬੂਟੇ ਦੇ ਨਵੇਂ ਪੱਤੇ ਮੱਚ ਰਹੇ ਹਨ ?TagYes--
1
 
 11/09/22 10:04 AM12/09/22 09:24 AM12/09/22 05:25 PM-
20859ਰਾਜਪਾਲ ਸਿੰਘ ਸੰਧੂਬਾਸਮਤੀ 1121 ਦੇ ਬੂਟੇ ਗੋਭ ਕੋਲ ਪੱਤੇ ਮੱਚ ਕੇ ਟੁੱਟ ਰਹੇ ਹਨ ?TagYes--
3
 
 
11/09/22 09:59 AM12/09/22 09:27 AM12/09/22 05:26 PM-
20860Sikander Sidhuਵੀਰ ਜੀ ਮੁਰਗੇ ਮੁਰਗੀਆਂ ਦੀ ਗਰੋਥ ਨਹੀਂ ਹੋ ਰਹੀ ਖੁਰਾਕ ਦਸੋ ?TagYes---- 11/09/22 09:56 AM12/09/22 09:28 AM12/09/22 05:26 PM-
20861Jaskaran Singh hun kehra hara chara bej skde aa ji 11 09 2022 dso ji ?TagYes---- 11/09/22 09:16 AM12/09/22 10:51 AM12/09/22 05:27 PM-
20862suresh makarKarnal Mela kab ha ?TagYes---- 11/09/22 08:48 AM12/09/22 09:28 AM13/09/22 04:32 PM-
20863Rahul Kumar सर घर पर पालक गोभी टमाटर बोया था कोई जानवर ह जो मिटी को फफोली कर देता ह जिसके कारण बीज नही उग पाते है 3 4 बार बोकर देख लिया ये ही समस्या आती ह कोई उपाय बताए ?TagYes--
4
 
 
11/09/22 08:37 AM12/09/22 09:28 AM13/09/22 04:32 PM-
20864Charanjeet singhEh kehdi bimari hai ilaaz dasso ?TagYesVideo-- 11/09/22 08:25 AM12/09/22 09:29 AM13/09/22 04:32 PM-
20865Charanjeet singhEh majh di lat te kehdi bimari hai eh da ilaaz sasso ?TagYes---- 11/09/22 08:21 AM12/09/22 09:29 AM13/09/22 04:23 PM-
20866Gurbaj SinghDr. Sir cow sui nu 15 din ho gye han per usda dud aje vi paat riha hai os nu mestites v nhi a asi 2 din antibiotic v lagva dite han please koi isda ilaj dasso ?TagYes---- 11/09/22 08:21 AM12/09/22 09:30 AM13/09/22 04:23 PM-
20867Jot BrarVnr-2222 paddy ki nursery kine din ki hoo jane ke badd transplanting krni chahiye ?TagYes---- 11/09/22 08:15 AM12/09/22 09:30 AM13/09/22 04:22 PM-
20868ਗੁਰਮੇਲ ਸਿੰਘਝੋਨੇ ਵਿੱਚ ਆਉਣ ਵਾਲਾ ਸਟੈਮ ਰੌਟ ਰੋਗ ਦੇ ਕਾਰਨ ਪਹਿਚਾਣ ਅਤੇ ਇਲਾਜ ਕੀ ਅਤੇ ਕਦੋਂ ਕਰਨਾ ਹੈ ਕਿਰਪਾ ਕਰਕੇ ਦੱਸਿਆ ਜਾਵੇ ਜੀ ?TagYes---- 11/09/22 08:14 AM12/09/22 09:35 AM13/09/22 04:22 PM-
20869Jot BrarVnr-2222 Paddy variety transplanting kon se month or kini date takk kr deni chahiye khet me ?TagYes---- 11/09/22 08:14 AM12/09/22 09:25 AM13/09/22 04:21 PM-
20870harmanpreet singhHlloo jii...actara.. thiamithoxm .sewiyan walli ...kirre keats nu mardi aa ji ?TagYes---- 11/09/22 08:10 AM12/09/22 10:54 AM13/09/22 04:20 PM-
20871harmanpreet singhKi hunn...gajjar..daniya methii lgaa skde aa jii ..gharr khaan lyii ? TagYes---- 11/09/22 08:07 AM12/09/22 09:25 AM13/09/22 04:20 PM-
20872KartikWhich vegetable seeds can we sow in September ?TagYes---- 11/09/22 07:20 AM12/09/22 09:25 AM13/09/22 04:19 PM-
20873Sarabjit Singhਸਰ ਪੂਸਾ 44 ਦੇ ਪੱਤੇ ਪੀਲੇ ਹੋ ਰਹੇ ਹਨ ਫੰਗੀਸੲੀਡ ਤੇ ਸੂੰਡੀ ਦੀ ਸਪਰੇਅ ਕੀਤੀ ਹੋਈ ਹੈ ਹੁਣ ਕਿਹੜੀ ਸਪਰੇਅ ਕਰ ਸਕਦੇ ਹਾਂ ?TagYes--
3
 
 
11/09/22 07:17 AM12/09/22 09:26 AM13/09/22 04:17 PM-
20874PushpanjaliGaay ke dudh se khoon aata hai dudh ke sath dudh gulabi rang ka ho jata mastaford powder diye lekin kam nhai ho rhaa ?TagYes---- 11/09/22 07:01 AM12/09/22 09:26 AM13/09/22 04:16 PM-
20875Varinder singhSir growth lyi pr 126 ty kar sakde aa eh dwai ki kam kardi hai g ?TagYes--
1
 
 10/09/22 11:53 PM12/09/22 11:49 AM12/09/22 01:03 PM-
20876suresh makarHisar Mela kab ha ?TagYes---- 10/09/22 11:13 PM12/09/22 11:49 AM12/09/22 01:03 PM-
20877Guri Randhawa Sab toh vadiya cow da Seeman kehda hai ?TagYes---- 10/09/22 10:23 PM--12/09/22 01:04 PM-
20878Harjeet singhSir ਦਵਾਈਆਂ ਉੱਪਰ ਲਿਖਿਆ ਹੁੰਦਾ fungicide systematic fungicide contact and systematic fungicide ਐਨਾ ਦਾ ਕਿ ਮਤਲਬ ਹੈ ?TagYes---- 10/09/22 10:11 PM12/09/22 11:49 AM12/09/22 01:04 PM-
20879Rajeshसर नीम के पते कितना मात्रा में पानी कितना होना चाहिए नीम के अलावा और किसी पोधे के पते डाल सकते हैं ?TagYes---- 10/09/22 09:53 PM21/09/22 11:16 AM12/09/22 01:05 PM-
20880jasandeep singhsir mere paddy nu virus aw gya hai madhre plant rehn wala may be usnu fizi ya chinese virus kehnde aw, jhona nisare te aw PR 129 aw g koi solution dso ?TagYes---- 10/09/22 09:53 PM12/09/22 11:48 AM12/09/22 03:41 PM-
20881Rajeshसर किटनाशक फंगीसाइड जैविक तरीके से तैयार किए जा सकते हैं इसके बारे में जानकारी दीजिए कैसे तैयार करे ?TagYes---- 10/09/22 09:40 PM12/09/22 11:00 AM12/09/22 03:40 PM-
20882gurpreet singhsir ਕਿਹੜੀ ਹਾੜੂ ਬਰਸੀਮ ਬੀਜੀਏ ਬਾਰ ਬਾਰ ਕਟਾਈ ਵਾਲੀ ਉਸ ਵਿਚ ਕਿਹੜੀ ਖਾਦ ਪਾਈਏ ?TagYes---- 10/09/22 08:48 PM12/09/22 10:59 AM12/09/22 03:42 PM-
20883ਗੁਰਮੇਲ ਸਿੰਘਸਰ ਮੱਝ ਸੂਈ ਨੂੰ 17 ਦਿਨ ਹੋ ਗਏ ਹਨ ਇਸ ਨੂੰ ਖੁਰਾਕ ਵਿੱਚ ਇੱਕ ਕਿੱਲੋ ਕਣਕ ਦਾ ਦਲੀਆ ਪਾਈਆ ਗੁੜ ਨਾਲ, 100 ਗ੍ਰਾਮ ਸਰੋਂ ਦਾ ਤੇਲ ਰਿੰਨ ਕੇ ਪਾਈ ਦਾ ਹੈ ਜੋ ਫੀਡ ਬਣਵਾਈ ਹੈ ਉਸ ਵਿੱਚ ਕਣਕ ਛੋਲਿਆਂ ਦੀ ਦਾਲ ਛੋਲਿਆਂ ਦੀ ਚੂਰੀ 50 50 ਕਿੱਲੋ ਵੜੇਵਿਆਂ ਦੀ ਖਲ 100 ਕਿੱਲੋ ਸਰੋਂ ਦੀ ਖੱਲ 50 ਕਿੱਲੋ ਚੋਕਰ 35 ਕਿੱਲੋ ਛੋਲਿਆਂ 35 ਕਿੱਲੋ ਸੀਰਾ 15 ਕਿੱਲੋ ਬਰਫ਼ 2ਕਿੱਲੋ ਲੂਣ 4 ਕਿੱਲੋ ਇਹ ਖੁਰਾਕ ਪਾਈ ਦੀ ਹੈ ਬਾਕੀ ਪਸ਼ੂ ਠੀਕ ਹਨ ਇਹ ਮੱਝ ਘਰਕਦੀ ਬਹੁਤ ਹੈ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ?TagYes---- 10/09/22 08:32 PM12/09/22 10:59 AM12/09/22 03:54 PM-
20884anuj khatanaMujhe Apne Khet Mein sarson bani hai uske liye Achcha Sa Bij bataiye Jo 20 September se ho sake paidavar bhi acchi De ?TagYes---- 10/09/22 08:23 PM12/09/22 10:58 AM12/09/22 01:43 PM-
20885AMANDEEPSir 1121 jhona gob te aa reha .. fungicide kehda best rahuga .. Amistar top kida rahuga ya koi hor kita jawe ?TagYes---- 10/09/22 08:13 PM12/09/22 10:58 AM12/09/22 03:42 PM-
20886bhagwant singhH.f cow garmi bhot mandi hai g esda hal dso ki payie ?TagYes--
1
 
 10/09/22 06:58 PM12/09/22 10:58 AM12/09/22 03:43 PM-
20887sharanjeet singhsir patiala mela kis date da ?TagYes---- 10/09/22 06:34 PM12/09/22 10:57 AM12/09/22 03:43 PM-
20888Lakhwinder Singh nirankariSir ji asi SBI bank koi bahut vaar gay par sadi koi gall nahi sun de ?TagYes---- 10/09/22 05:48 PM--12/09/22 03:45 PM-
20889Agriculture Professionalपौधों को नीमेटोड्स से बचाए https://youtu.be/HuI8c-Nc-m8​ ?TagYes--
1
 
 10/09/22 05:27 PM12/09/22 10:58 AM12/09/22 03:46 PM-
20890Anirudh 13 month ki old HF heifer ka ideal weight kitna hona chahiye ?TagYes---- 10/09/22 05:19 PM12/09/22 10:57 AM12/09/22 03:46 PM-
20891Harpreet singhਡਾਕਟਰ ਸਾਹਿਬ ਮੱਝ ਅੱਖ ਗੱਡ ਆ ਰਹੀ ਆ ਕੋਈ ਹੱਲ ਦੱਸੋ ?TagYes---- 10/09/22 05:18 PM--12/09/22 03:57 PM-
20892Amarjot Singh Babehali Oranges orchard in Punjab ?TagYes---- 10/09/22 05:12 PM12/09/22 10:57 AM12/09/22 03:47 PM-
20893Manjot Gillਸਰ ਬੱਕਰੀ ਫਾਰਮ ਲਈ ਕੋਈ ਕੰਪਨੀ ਆਪਣੇ ਨਾਲ ਕੰਮ ਕਰਦੀ ਏ ਪੰਜਾਬ ਵਿਚ ਐਗਰੀਮੈਂਟ ਤੇ ?TagYes---- 10/09/22 05:09 PM12/09/22 10:57 AM12/09/22 03:47 PM-
20894ਜਗਜੀਤ ਸਿੰਘਸਰ ਕੀ ਹੁਣ ਬਰਸੀਮ ਦੀ ਬੀਜਾਈ ਕੀਤੀ ਜਾ ਸਕਦੀ ਹੈ ?TagYes---- 10/09/22 04:38 PM12/09/22 10:56 AM12/09/22 03:47 PM-
20895balram kumarਮੇਰੇ ਕੋਲ ਕਬੂਤਰ ਤਿੱਤਰ ਮੁਰਗੀਆਂ ਬੱਤਖਾਂ ਤੇ ਮੋਰ ਦੇ ਬੱਚੇ ਨੇ ਕੀ ਮੈ ਉਹਨਾ ਨੂੰ ਰਾਣੀ ਖੇਤ ਦੀ ਵੈਕਸੀਨ ਕਰ ਸਕਦਾ ਹਾਂ ?TagYes---- 10/09/22 04:13 PM12/09/22 10:56 AM12/09/22 01:13 PM-
20896Sohiਹੈਲੋ ਸਰ ਮੈਂ ਬੱਕਰੀ ਪਾਲਣ ਕਰ ਰਿਹਾ ਇਸ ਲਈ ਜੇ ਮੈਂ ਲੋਨ ਲਵਾਂ ਤਾਂ ਮੈਨੂੰ ਕੀ ਕੀ ਪਰੂਫ ਦੇਣੇ ਪੈਣਗੇ ਤੇ ਸਬਸਿਡੀ ਮਿਲੇ ਗੀ ਤੇ ਕਿੰਨੇ ਲੱਖ ਦਾ ਲੋਨ ਮਿਲੂ ਕਿੰਨਾ ਸਮਾਂ ਲੱਗ ਸਕਦਾ ਜੀ ? TagYes---- 10/09/22 04:11 PM12/09/22 10:56 AM12/09/22 01:12 PM-
20897jagjeet singhsir chlorantraniliprole 18.5 sc dbyii kii kmm krdi aa ?TagYes---- 10/09/22 03:59 PM12/09/22 01:01 PM12/09/22 01:11 PM-
20898ਗੁਰਵਿੰਦਰ ਸਿੰਘ2 ਸਾਲ ਦੀ ਵੱਛੀ ਨੂੰ LSD ਦੀ ਸਮੱਸਿਆ ਸੀ ਜੋ ਕਿ ਹੁਣ ਠੀਕ ਏ ਪਰ ਹੁਣ ਉਸਦੇ ਜ਼ਖ਼ਮ ਬਣ ਕੇ ਵਿੱਚ ਰੇਸ਼ਾ ਪਿਆ ਹੋਇਆਂ ਹੈ ਤੇ ਨਾਲ 2 ਲੱਤਾਂ ਤੇ ਸੋਜ ਵੀ ਪਈ ਹੈ ਕੀ ਇਲਾਜ ਕੀਤਾ ਜਾਵੇ ?TagYes---- 10/09/22 03:57 PM12/09/22 10:55 AM12/09/22 01:10 PM-
20899jagjeet singhHloo ziri vich Chita tela ta bhura tela kehdi spray krii ta nal sundii ta ulii alii payii aa ?TagYes---- 10/09/22 03:55 PM12/09/22 10:55 AM12/09/22 01:10 PM-
20900Davinder SinghSir Jhona Pr 126depatte pelle ho rhe ne g te Jhona growth b ght kr reha ga g ?TagYes--
1
 
 10/09/22 03:54 PM12/09/22 10:55 AM12/09/22 01:08 PM-