Search
All Expert Queries
Displaying 20951-21000 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 20951 | balram kumar | mere kol 450 eggs da incubator ty 250 eggs da hatcher ae ty mai eh sale krny ae j kise veer ny khreedna hoya ta menu dss sakda ? | Tag | Yes | -- | 10/09/22 08:41 AM | 10/09/22 09:36 AM | 10/09/22 03:16 PM | - | |
| 20952 | ਰਣਧੀਰ ਸਿੰਘ | ਡਾਕਟਰ ਸਾਹਿਬ ਮੱਝ ਦੇ ਅੱਖ ਤੋਂ ਮਾਸ ਫੁੱਲ ਕੇ ਬਾਹਰ ਨੂੰ ਆ ਗਿਆ ਹੈ ਕੀ ਕਾਰਨ ਹੈ ਮੱਝ ਸੂਣ ਚ ਦੋ ਮਹੀਨੇ ਰਹਿੰਦੇ ਨੇ ਕਿਰਪਾ ਕਰਕੇ ਜਾਣਕਾਰੀ ਦਿਓ ? | Tag | Yes | 10/09/22 08:32 AM | 10/09/22 09:55 AM | 10/09/22 03:33 PM | - | ||
| 20953 | parminder singh | ਕਿਨੂੰ ਦਾ ਫਲ ਝੜ ਰਿਹਾ ? | Tag | Yes | -- | 10/09/22 08:02 AM | 10/09/22 09:36 AM | 10/09/22 03:15 PM | - | |
| 20954 | parminder | ਝੋਨੇ ਨੂੰ ਇਹ ਕਿਹੜੀ ਬਿਮਾਰੀ ਹੈ ਇਲਾਜ਼ ਵੀ ਦੱਸੋ ਵਾਰਿਇਟੀ 444 ਆ ? | Tag | Yes | -- | 10/09/22 06:52 AM | 10/09/22 09:35 AM | 10/09/22 03:15 PM | - | |
| 20955 | Jaspinder Singh | ਬਿਮਾਰੀ ਦੱਸੋ ਜੀ ਸਾਲ ਦਾ ਬਾਗ ਅਮਰੂਦ ਦਾ 12.32.16 30ਗਰਾਮ ਪਾਈ ਸੀ ? | Tag | Yes | -- | 10/09/22 06:43 AM | 10/09/22 09:35 AM | 10/09/22 03:14 PM | - | |
| 20956 | Sk saqib | Meri beetal bakri ko kaan ke pass moti si gaanth ho gai iske ilaz ke me bataye aur isse koi problem to nhi hogi ? | Tag | Yes | -- | 09/09/22 10:50 PM | 10/09/22 09:30 AM | 12/09/22 09:54 AM | - | |
| 20957 | Dol Raj Pandey | Sir, what are the principles and practices of Training pruning of deciduous fruits What is different in pruning and training practices of HDP and normal orcharding of apple and pear ? | Tag | Yes | -- | -- | 09/09/22 10:46 PM | 10/09/22 05:19 PM | 10/05/23 01:08 PM | - |
| 20958 | Arbinder | How to buy medicinal plant through this App ? | Tag | Yes | -- | -- | 09/09/22 09:59 PM | 10/09/22 09:29 AM | 12/09/22 09:54 AM | - |
| 20959 | Pirbhulal | Please full detail about Mushroom cultivation ? | Tag | Yes | -- | -- | 09/09/22 09:46 PM | 10/09/22 09:29 AM | 12/09/22 09:55 AM | - |
| 20960 | Amritpal singh | sir bypas feed kya hoti hai is main konsa samaan padta hai puri jankari de ? | Tag | Yes | -- | -- | 09/09/22 09:34 PM | 10/09/22 09:29 AM | 12/09/22 09:56 AM | - |
| 20961 | Sewak Bhullar | Sir ਜੀ pr 114 ਝੋਨੇ ਦੀ ਮੂਜਰ ਕਾਲੀ ਹੋ ਰਹੀ ਹੈ ਕੋਈ ਇਲਾਜ ਦਸੋ ? | Tag | Yes | -- | -- | 09/09/22 09:30 PM | 10/09/22 09:28 AM | 12/09/22 09:57 AM | - |
| 20962 | Kala | Paddy plant yellow hunde paye ne, pleas give reason and solution, is vich 2.5 bag urea and 5 kg zinc use kiti ? | Tag | Yes | -- | 09/09/22 09:21 PM | 10/09/22 09:28 AM | 12/09/22 10:15 AM | - | |
| 20963 | ਗੁਰਪਿਆਰ ਸਿੰਘ | Dr ਸਾਬ ਮੈਂ ਆਪਣੀ ਜਮੀਨ (ਕਾਲੀ ਮਿੱਟੀ (ਸਖ਼ਤ +ਨਹਿਰੀ ਪਾਣੀ) 2 ਏਕੜ ਵਿੱਚ pr126 ਤੋਂ ਬਾਅਦ ਮਿਰਚ ਦੀ ਖੇਤੀ ਕਰਨਾ ਚਾਹੁੰਦਾ ਹਾਂ ਜ਼ੇਕਰ ਮੈਂ ਮਿਰਚ ਲਗਾ ਸਕਦਾ ਹਾਂ ਤਾ ਦਸਿਆ ਜਾਵੇ ਮੈਂ ਮਿਰਚ ਨਾਲ ਹੋਰ ਕਿਹੜੀ ਫਸਲ (ਗੰਢੇ, ਖੀਰਾ ਜਾਂ ਹੋਰ ) ਕਰ ਸਕਦਾ ਹਾਂ ? | Tag | Yes | -- | -- | 09/09/22 09:00 PM | 10/09/22 09:28 AM | 12/09/22 10:18 AM | - |
| 20964 | Manpreet Singh | ਪਹਿਲੀ ਸਪਰੇਅ 13 0 45 ਦੀ ਗੋਭ ਤੇ ਕਰ ਤੀ ਹੁਣ ਦੂਸਰੀ ਕਦੋਂ ਤੱਕ ਕਰੀਏ ਝੋਨਾ ਨਿਸਰਨ ਲੱਗ ਪਿਆ ? | Tag | Yes | -- | -- | 09/09/22 08:07 PM | 10/09/22 09:27 AM | 12/09/22 10:19 AM | - |
| 20965 | Joban Randhawa | ਸਰ ਮੇਰਾ ਝੋਨਾ 25-30% ਨਿੱਸਰ ਗਿਆ ਹੈ ਮੈ fame ਤੇ ਤੇਲੇ ਵਾਲੀ ਸਪਰੇ ਕਰ ਦਿੱਤੀ ਹੈ ਕੀ ਮੈਨੂੰ ਕੋਈ fungicide ਕਰਨ ਦੀ ਲੋੜ ਹੈ ਜਾਂ ਰਹਿਣ ਦਿਆਂ ? | Tag | Yes | -- | -- | 09/09/22 08:01 PM | 10/09/22 09:27 AM | 12/09/22 10:34 AM | - |
| 20966 | Baljinder Singh Chahal | ਸਰ ਜੀ ਪਿਛਲੇ ਸੂਏ ਆਪਣੀ ਮੱਝ ਦੇ ਇਕ ਥੱਣ ਵਿੱਚ ਸਮੱਸਿਆ ਆ ਗਈ ਸੀ ਥੱਣ ਖਰਾਬ ਹੋ ਗਿਆ ਸੀ।ਫਿਰ ਬਾਅਦ ਵਿੱਚ ਥੱਣ ਚੌਂ ਬਿਲਕੁਲ ਬਰੀਕ ਧਾਰ ਨਿਕਲਣ ਲੱਗ ਗਈ ਸੀ ਸਰ ਹੁਣ ਇਸ ਮੱਝ ਦੇ ਸੂਣ ਵਿੱਚ 18 19 ਦਿਨ ਬਾਕੀ ਆ।ਸਰ ਹੁਣ ਮੱਝ ਨੂੰ ਕੀ ਪਾਇਆ ਜਾਵੇ ਕਿ ਥੱਣ ਬਿਲਕੁਲ ਠੀਕ ਹੋ ਜਾਵੇ ਜੀ ? | Tag | Yes | -- | -- | 09/09/22 08:00 PM | 10/09/22 09:27 AM | 12/09/22 10:35 AM | - |
| 20967 | Kartik | Can I sow chilli in September in Rajasthan ? | Tag | Yes | -- | -- | 09/09/22 07:47 PM | 10/09/22 09:27 AM | 12/09/22 10:41 AM | - |
| 20968 | Krishna Kumar | Bihar mai begusarai district ke pass baby corn ki marketing kha hoti hai ? | Tag | Yes | -- | -- | 09/09/22 07:38 PM | 10/09/22 09:26 AM | 12/09/22 10:42 AM | - |
| 20969 | Akhilesh kumar singh | Sir dudh nikaalne ke kitne samay bad fet check karwani chahiye ? | Tag | Yes | -- | -- | 09/09/22 07:14 PM | 10/09/22 09:26 AM | 12/09/22 10:44 AM | - |
| 20970 | Anil Kumar singh | कौन सा बीमारी है इसका इलाज बताएं ? | Tag | Yes | -- | -- | 09/09/22 06:53 PM | 10/09/22 09:25 AM | 10/09/22 04:29 PM | - |
| 20971 | Gurwinder Singh | ਸਰ ਜੀ ਝੋਨੇ ਦੇ ਪੱਤੇ ਸੁੱਕ ਰਹੇ ਹਨ ਇਸ ਦੀ ਸਪਰੇਅ ਬਾਰੇ ਜਾਣਕਾਰੀ ਦਿਓ ਜੀ ? | Tag | Yes | -- | 09/09/22 06:20 PM | 10/09/22 09:25 AM | 12/09/22 10:45 AM | - | |
| 20972 | Lovepreet Singh | Sir guava ke fruit brown colour ke ho gye hain ,jese sukh gye hon eska kya kren ? | Tag | Yes | -- | 09/09/22 06:13 PM | 10/09/22 09:25 AM | 12/09/22 10:46 AM | - | |
| 20973 | Sarbjit Singh | ਕਿੰਨੂੰ ਦਾ ਫਲ ਝੱੜ ਰਿਹਾ ਰੋਖਥਾਮ ਲਈ ਕੋਈ ਉਪਾ ਦੱਸੋ ? | Tag | Yes | -- | 09/09/22 05:55 PM | 10/09/22 09:24 AM | 10/09/22 04:30 PM | - | |
| 20974 | Anirudh | Is product ka result kaisa hai ? | Tag | Yes | -- | 09/09/22 05:42 PM | 10/09/22 09:24 AM | 10/09/22 04:30 PM | - | |
| 20975 | रमन | मशरुम की खेती के बारे में बताएं ? | Tag | Yes | -- | 09/09/22 05:42 PM | 10/09/22 05:19 PM | 12/09/22 11:49 AM | - | |
| 20976 | Pirbhulal | What is Super Absorbent Polymer and it\'s role in agriculture ? | Tag | Yes | -- | -- | 09/09/22 05:42 PM | 10/09/22 09:24 AM | 12/09/22 11:04 AM | - |
| 20977 | Anirudh | Is product ka result kaisa hai ? | Tag | Yes | -- | -- | 09/09/22 05:41 PM | 10/09/22 09:34 AM | 12/09/22 11:04 AM | - |
| 20978 | vicky | sir jhone patte Peele pe rahe ne ek ki bimari hai ? | Tag | Yes | -- | -- | 09/09/22 05:41 PM | 10/09/22 09:23 AM | 12/09/22 11:06 AM | - |
| 20979 | Gurmeet singh | Dr saab ਇੱਕ ਵੱਛੀ ਹੈ ਇਹ 16 ਮਹੀਨਿਆ ਦੀ ਹੋ ਗਈ ਹੈ ਇਹਨੇ ਹਾਲੇ ਟੀਕਾ ਨਹੀਓ ਲਿਆ ਪਰ ਇਸਦੇ ਥਨਾ ਵਿੱਚੋ ਦੁੱਧ ਨਿਕਲਣ ਲਗਦਾ ਹੈ ਇਹ ਕਿਸ ਕਰਕੇ ਆ ਰਿਹਾ ਹੈ ? | Tag | Yes | -- | 09/09/22 04:58 PM | 10/09/22 09:23 AM | 12/09/22 11:07 AM | - | |
| 20980 | Satvir Singh | Ki punjab vich 5 kile to ghat wale ਜ਼ਿਮੀਦਾਰਾਂ ਨੂੰ new tractor len lai subsidy diti jandi ha te kini diti jandi ha. Te os de lai kithe apply kar sakde ha te kis tra subsidy prapt kiti ja sakdi ha jrur dasio g ? | Tag | Yes | -- | -- | 09/09/22 04:42 PM | 10/09/22 09:23 AM | 12/09/22 11:08 AM | - |
| 20981 | Kulbir Singh | किन्नू के फल टूटकर नीचे गिर रहें हैं कृपया कोई उपाय बताएँ ? | Tag | Yes | -- | -- | 09/09/22 04:07 PM | 09/09/22 05:18 PM | 09/09/22 04:37 PM | - |
| 20982 | baljinder singh | ਝੋਨਾ pusa 44 ਹੈ ਪੱਤੇ ਥੱਲੇ ਤੋ ਸੁਕੇ ਆ ਕੀ ਬਿਮਾਰੀ ਹੈ ਫੋਟੋ ਭੇਜੀ ਹੈ ਕਿਰਪਾ ਕਰਕੇ ਇਲਾਜ ਬਾਰੇ ਜਾਣਕਾਰੀ ਦਿਓ ? | Tag | Yes | -- | 09/09/22 03:56 PM | 09/09/22 05:18 PM | 12/09/22 11:10 AM | - | |
| 20983 | gurvinder singh | ਮੇਰੇ ਕੋਲ 128ਬੀਜ ਹੈ ਜੀ ਉਸ ਵਿੱਚ ਛੋਟੇ ਵੱਡੇ ਬੁਟੇ ਹਨ ਕੋਈ ਦਵਾਈ ? | Tag | Yes | -- | -- | 09/09/22 03:31 PM | 10/09/22 09:22 AM | 09/09/22 03:43 PM | - |
| 20984 | gurcharan | ਚੋਲਿਆਂ ਦੀ ਸੁੰਡੀ ਨਹੀਂ ਮਰ ਰਹੀ ਚੋਲੇ ਸਾਰੇ ਖਰਾਬ ਹੋ ਰਹੇ ਹਨ ਜਿਸ ਕਰਕੇ ਮੰਡੀ ਵਿਚ ਬਹੁਤ ਘੱਟ ਰੇਟ ਲੱਗ ਰਿਹਾ ਹੈ coragen ਕੀਤੀ ਸੀ ਪਰ ਸੁੰਡੀ ਅਜੇ ਵੀ ਹੈ ? | Tag | Yes | -- | -- | 09/09/22 02:32 PM | 21/09/22 11:00 AM | 09/09/22 03:44 PM | - |
| 20985 | T s sandhu | ਸਰ ਗਾਂ ਦੇ ਪੈਰ ਥੱਲੇ ਜਖਮ ਹੋੲਿਅਾ ਸੀ 4 ਦਿੰਨ ਹੋਗੇ ਅਤੇ ਅੱਜ ਕਾਫੀ ਸਾਰੇ ਕੀੜੇ ਪੈਗੇ ਹੁਣ ਤੁਸੀ ਦੱਸੋ ਕੀ ਹੱਲ ਕੀਤਾ ਜਾਵੇ ਕੀੜੇ ਵੀ ਮਰ ਜਾਣ ਅਤੇ ਜਖਮ ਵੀ ਸਹੀ ਹੋਜੇ ? | Tag | Yes | -- | -- | 09/09/22 02:06 PM | 10/09/22 09:22 AM | 09/09/22 03:48 PM | - |
| 20986 | Sarandipsing | Sir mujhe ek dawout he agar me is app ke hisam se mere kheti me trimnet du or vo hamari pahadi jamin ke hisab se success nahi huva to Or Sid efect ho gya to ? | Tag | Yes | -- | -- | 09/09/22 01:54 PM | 10/09/22 09:22 AM | 09/09/22 03:48 PM | - |
| 20987 | ਸੋਨੀ ਮੰਗਲੀ | menu barsem da hadu ghar da beej chaida 9 to 10 kataiya wala market vich jo sale hunda os dhiya 5 kataiya hi mildiya ? | Tag | Yes | -- | -- | 09/09/22 01:50 PM | 10/09/22 09:21 AM | 12/09/22 11:11 AM | - |
| 20988 | Sarandipsing | Mera bakara bada nahi ho raha he khata bahot ahe but kamjor hi he uska Kiya kare ? | Tag | Yes | -- | -- | 09/09/22 01:50 PM | 10/09/22 09:17 AM | 09/09/22 03:49 PM | - |
| 20989 | ਗੁਰਸੇਵਕ ਸਿੰਘ | Metribuzin di spar pani lagun to pehla krni hai g ja pehla pani lgga ke ohto baad krni ? | Tag | Yes | -- | 09/09/22 01:47 PM | 10/09/22 09:15 AM | 09/09/22 03:51 PM | - | |
| 20990 | Indro | पपीता की पत्तियां मुड रही हैं कृपया उपाय बताये ? | Tag | Yes | -- | 09/09/22 01:00 PM | 10/09/22 09:14 AM | 09/09/22 03:52 PM | - | |
| 20991 | Gaurav | गेंदा में भूसा कीड़ा के अलावा कुछ पौधों में और अलग कीड़ा लग रहा है कल ही imidachloprid का छिड़काव किया है कोई अच्छा दवाई बताएं कितनी मात्रा में कितना डालना है ? | Tag | Yes | -- | 09/09/22 12:52 PM | 10/09/22 09:14 AM | 09/09/22 03:52 PM | - | |
| 20992 | sewak dhillon | ਇਹਦੇ ਬਾਰੇ ਦੱਸੋ ਜੀ ? | Tag | Yes | -- | 09/09/22 12:48 PM | -- | 09/09/22 03:52 PM | - | |
| 20993 | Patitapaban Acharjya | ? | Tag | Yes | -- | 09/09/22 12:41 PM | 09/09/22 12:52 PM | 12/09/22 11:49 AM | - | |
| 20994 | Patitapaban Acharjya | bengn ki problm dso ? | Tag | Yes | -- | -- | 09/09/22 12:38 PM | 10/09/22 10:03 AM | 12/09/22 11:12 AM | - |
| 20995 | Rupinder sony | ਰੌਣੀ ਪਟਿਆਲਾ ਸਤੰਬਰ ਮੇਲੇ ਦੀ ਤਾਰੀਖ ਦੱਸਣ ਦੀ ਕਿਰਪਾਲਤਾ ਕਰੋ ਜੀ। ਨਾਲ ਹੀ ਇਹ ਦੱਸਣਾ ਜੀ ਕਿ ਮੇਲਾ ਓਪਨ ਲੱਗੇਗਾ ਜਾਂ ਆਨਲਾਈਨ ? | Tag | Yes | -- | -- | 09/09/22 12:20 PM | 09/09/22 12:55 PM | 09/09/22 03:57 PM | - |
| 20996 | Khosa khosa | Sir cow Sui nu 2year ho gye hle gabn ni hoye war war repeat ho rahi koi hal dso ? | Tag | Yes | -- | -- | 09/09/22 12:12 PM | 09/09/22 12:55 PM | 09/09/22 03:57 PM | - |
| 20997 | ਸਿਮਰਨ | PR 121 nisara te eh daane daggi kyu ho rhe Ki problem hai te is da ki hal kitta jawe ? | Tag | Yes | -- | 09/09/22 12:11 PM | 09/09/22 12:54 PM | 09/09/22 12:14 PM | - | |
| 20998 | jagroop singh | Sr 1509ਨੂੰ ਆ ਧੱਬੇ ਬਣ ਰਹੇ tata rellis ayaan ਦੀ ਸਪਰੇ ਕੀਤੀ 10ਦਿਨ ਹੋਏ ਆ ਫਰ ਵੀ ਨੁਕਸ ਪੈ ਰਿਹਾ ਕੀ ਕੀਤਾ ਜਾਵੇ ਹੁਣ ? | Tag | Yes | -- | 09/09/22 12:09 PM | 09/09/22 12:54 PM | 09/09/22 12:15 PM | - | |
| 20999 | Naveen Yadav | Namkin miti ho gayi hai kya dale Ki fir se upjaow ho jaye ? | Tag | Yes | -- | -- | 09/09/22 11:58 AM | 05/10/22 10:04 AM | 09/09/22 12:18 PM | - |
| 21000 | Lachhma singh Bhullar PWD | ਡਾ ਰਾਵਿੰਦਰ ਸਿੰਘ ਚਹਿਲ ਜੀ ਮੱਝ ਨੂੰ ਇੱਕ ਸਾਲ ਪਹਿਲੇ ਲੀਵਰ ਦੀ ਡਿਕਤ ਆਗੀ ਸੀ ਨਵੇਂ ਦੁੱਧ ਕਰਨ ਲਈ ਗਰਮ ਦੇਸੀਡਾ ਰਾਵਿੰਦਰ ਸਿੰਘ ਚਹਿਲ ਜੀ ਮੱਝ ਨੂੰ ਇੱਕ ਸਾਲ ਪਹਿਲੇ ਲੀਵਰ ਦੀ ਦਿੱਕਤ ਆਗੀ ਸੀ ਨਵੇਂ ਦੁੱਧ ਕਰਨ ਲਈ ਗਰਮ ਦੇਸੀ ਦਵਾਈਆਂ ਦਿਤੀਆਂ ਸੀ ਪਰ ਉਦੋਂ ਸਰਕਾਰੀ ਹਸਪਤਾਲ ਮਾਨਸਾ ਤੋਂ ਡਾ ਸੱਤਪਾਲ ਕੋਲੋਂ ਇਲਾਜ ਕਰਵਾਇਆ ਸੀ ਬਿਲਕੁਲ ਠੀਕ ਹੋਗੀ ਸੀ ਪਰ ਹੁਣ 6 ਮਹੀਨੇ ਦੀ ਗੱਬਣ ਹੈ ਗਾਲਾ ਬਹੁਤ ਘੱਟ ਕਰਦੀ ਆ ਜੀ ਲੀਸੀ ਆ ਜੀ ਗੋਹਾਂ ਥੋੜਾਂ ਥੋੜਾਂ ਕਰਦੀ ਆ ਗਰਮੀ ਬਹੁਤ ਮਨਦੀ ਆ ਕੋਈ ਹੱਲ ਦੱਸੋ ? ਦਵਾਈਆਂ ਦੇਤੀਆ ਸੀ ਪਰ ਉਦੋਂ ਸਰਕਾਰੀ ਹਸਪਤਾਲ ਮਾਨਸਾ ਤੋਂ ਡਾ ਸੱਤਪਾਲ ਜੀ ਇਲਾਜ ਕਰਵਾਇਆ ਸੀ ਬਿਲਕੁਲ ਠੀਕ ਹੋਗੀ ਸੀ ਪਰ ਹੁਣ ਛੇਮਾ ਮਹੀਨਾਂ ਗੱਭ੍ ਆ ਜੀ ਬੱਠਲ ਕਿ ਨੀਰੇ ਦਾ ਮਸਾ ਖਾਂਦੀ ਆ ਗਾਲਾਂ ਬਹੁਤ ਘੱਟ ਕਰਦੀ ਆ ਜੀ ਲੀਸੀ ਆ ਜੀ ਗੋਹਾਂ ਥੋੜਾਂ ਥੋੜਾਂ ਕਰਦੀ ਆ ਗਰਮੀ ਬਹੁਤ ਮਨਦੀ ਆ ਹੋਕ ਦੀ ਰਾਹਦੀ ਆ ਕੋਈ ਹੱਲ ਦੱਸੋ ? | Tag | Yes | -- | -- | 09/09/22 11:50 AM | 09/09/22 12:54 PM | 12/09/22 11:52 AM | - |