Search
All Expert Queries
Displaying 16651-16700 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 16651 | Lakhi sidhu | NPK 150 ਦਾ ਮਤਲਵ ਦਸਿਓ ਅਤੇ npk ਕਿਹੜਾ ਕਿਹੜਾ ਕਣਕ ਉਪਰ ਤੇ ਕਦੋਂ ਕਦੋਂ ਵਰਤ ਸਖਦੇ ਹਾਂ ? | Tag | Yes | -- | -- | 27/11/22 07:58 AM | 28/11/22 02:10 PM | 29/11/22 01:34 PM | - |
| 16652 | ਹਰਭਜਨ ਸਿੰਘ | ਵੀਰ ਜੀ ਅਸੀਂ 2 ਕਨਾਲ ਹਝੋਲਾ ਸਰੋਂ ਬੀਜੀ ਹੈ।ਪਰ ਬੀਜਣ ਸਮੇਂ ਕੋਈ ਖਾਦ ਨਹੀਂ ਪਾਈ। ਸਰੋਂ ਬੀਜੀ ਨੂੰ 15 ਦਿਨ ਹੋ ਗਏ ਹਨ ? | Tag | Yes | -- | -- | 27/11/22 07:49 AM | 28/11/22 02:09 PM | 29/11/22 01:33 PM | - |
| 16653 | Bittu Rehal | Nano Urea ਕਦੋਂ ਤੇ ਕਿਵੇਂ ਵਰਤ ਸਕਦੇ ਹਾ 1ਏਕੜ ਵਿਚ ਕਿੰਨੀ ਮਾਤਰਾ ਪਾ ਸਕਦੇ ਹਾ ? | Tag | Yes | -- | -- | 27/11/22 07:32 AM | 28/11/22 02:09 PM | 28/11/22 12:50 PM | - |
| 16654 | Santosh | khet jaldi sukne ke liye kuch kar sakthe kya Barish ke vjh se pani hai ? | Tag | Yes | -- | -- | 27/11/22 07:23 AM | 28/11/22 02:08 PM | 29/11/22 01:33 PM | - |
| 16655 | ਗੋਰਾ ਸਿੱਧੂ | ਮੱਕੀ ਦਾ ਸਾਇਲੇਜ ਖਰੀਦਣ ਲਈ ਮਿਲੋ ਪੈਕਿੰਗ ਇੱਕ ਕੁਆਟਿੰਲ ਦੀ ਘਰ ਤੱਕ ਪਹੁੰਚ ਦਾ ਪ੍ਰਬੰਧ ਏਰੀਆ ਜਗਰਾਉ ਲੁਧਿਆਣਾ 9914573702 ? | Tag | Yes | -- | 27/11/22 06:41 AM | 28/11/22 02:08 PM | 29/11/22 01:00 PM | - | |
| 16656 | Rinku Punia | Imidacloprid17.8 SL ਦਾ 4 ਬੀਘੇ ਆਲੂ ਵਿੱਚ ਕਿੰਨੀ ਦਵਾਈ ਦਾ ਸਪਰੇਅ ਕਰਨਾ ਚਾਹਿਦਾ ਹੈ ? | Tag | Yes | -- | -- | 27/11/22 06:23 AM | 28/11/22 02:07 PM | 29/11/22 12:59 PM | - |
| 16657 | सुनील कुमार | श्रीमान मेरे गेहूं में नमी की वजह से कम अंकुरण निकला है या निकल वहज दब के रह गया है कोई उपाय बताये ? | Tag | Yes | -- | 27/11/22 02:26 AM | 28/11/22 02:05 PM | 28/11/22 12:49 PM | - | |
| 16658 | Varinder bali | ਸਰ ਜੀ ਸਾਡੇ ਕੋਲ ਇਕ hf ਨਸਲ ਦੀ ਗਾਂ ਹੈ ਉਹ ਪਹਿਲੇ ਸੂਏ ਠੀਕ ਸੂਈ ਸੀ ਪਰ ਉਸ ਤੋ ਬਾਅਦ ਉਸ ਨੇ 2 ਬਾਰ ਬੱਚਾ ਸੁੱਟ ਦਿੱਤਾ ਸੀ ਫਿਰ ਅਸੀਂ ਉਸ ਨੂੰ ਖ਼ਰੀਦ ਕੇ ਲੈ ਆਏ ਅਤੇ ਉਹ ਹੁਣ ਉਹ 4 ਬਾਰ ਗੱਭਣ ਹੋਈ ਹੈ ਹੁਣ ਉਸ ਨੂੰ 8 ਮਹੀਨਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਉਸ ਦੀ ਖੁਰਾਕ ਕਿਸ ਤਰ੍ਹਾਂ ਦੀ ਦਈਏ ਚੰਗੀ ਤਰ੍ਹਾਂ ਏਸ ਬਾਰੇ ਜਾਣਕਾਰੀ ਚਾਹੀਦੀ ਸੀ ? | Tag | Yes | -- | -- | 26/11/22 11:34 PM | 28/11/22 02:01 PM | 30/11/22 12:52 PM | - |
| 16659 | ਸਰਦਾਰ ਸੁਰਜੀਤ ਸਿੰਘ | ਮੈਂ ਏ ਜਾਨਣਾ ਚਾਹੁੰਦਾ ਕੇ ਕੀੜਾਜੜੀ cordyceps mushroom ਨਾਮ ਦੀ ਖੂੰਬ ਦੀ ਟਰੇਨਿੰਗ ਕਿੱਥੋਂ ਮਿਲੂ ਕੀ ਏ ਟਰੇਨਿੰਗ pau Ludhiana ਤੋਂ ਵੀ ਮਿਲਦੀ ਏ ਕਦੋ ਮਿਲਦੀ ਏ ਤੇ ਏ ਲੈਣ ਲਈ ਕਿੱਥੇ ਸੰਪਰਕ ਕਰਨਾ ਪਵੇਗਾ ਕੋਈ ਨੰਬਰ ਦਸੋ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ ? | Tag | Yes | -- | 26/11/22 10:03 PM | 28/11/22 02:00 PM | 30/11/22 12:51 PM | - | |
| 16660 | ARUN KUMAR | ਸਾਡੇ ਪੰਜਾਬ ਵਿੱਚ ਕੋਈ ਐਸੀ ਲਬੋਟਿਰੀ ਹੈ ਜਿਸ ਵਿੱਚ ਅਸੀਂ ਆਪਣੀ ਫ਼ਸਲਾ ਦੁੱਧ ਅਤੇ ਸਬਜ਼ੀਆਂ ਨੂੰ ਟੈਸਟ ਕਰਵਾ ਕੇ ਪਤਾ ਕਰ ਸਕਦੇ ਹਾਂ ਕਿ ਇਹਨਾਂ ਵਿੱਚ ਕਿੰਨਾ ਜ਼ਹਿਰ ? | Tag | Yes | -- | -- | 26/11/22 09:54 PM | 29/11/22 12:46 PM | 29/11/22 04:17 PM | - |
| 16661 | Tarun | Sir pheli urea vich metri mix kr k kanak ch pa sakde pani to pehla ja bach pa sakde or kinhe din di kanak ch paa sakde ? | Tag | Yes | -- | -- | 26/11/22 09:50 PM | 28/11/22 02:00 PM | 30/11/22 02:24 PM | - |
| 16662 | surinder singh shinda | ਡਾ ਸਾਹਿਬ ਜੀ ਅਸੀਂ 10 ਦਸੰਬਰ ਤੱਕ ਗੋਭੀ ਸਰੋਂ ਦਿਆਂ ਕਿਹੜੀਆਂ ਕਿਸਮਾਂ ਬੀਜ ਸਕਦੇ ਹਾਂ ? | Tag | Yes | -- | -- | 26/11/22 09:46 PM | 28/11/22 01:59 PM | 28/11/22 12:51 PM | - |
| 16663 | Sandeep Kumar | ਅਨਾਰ ਅਤੇ ਨਿਬੂ ਦੇ ਬੂਟੇ ਨੂੰ ਕੋਈ khad ਨਹੀਂ ਪਾਈ ਜੀ ? | Tag | Yes | -- | -- | 26/11/22 09:38 PM | 28/11/22 01:58 PM | 28/11/22 12:52 PM | - |
| 16664 | Jajbeer singh | ਪੋਪਲਰ ਦੀ ਵਧੀਆ ਕਿਸਮ ਤਰਨਤਾਰਨ ਕਿਥੋਂ ਮਿਲੇਗਾ ? | Tag | Yes | -- | -- | 26/11/22 09:18 PM | 28/11/22 03:01 PM | 28/11/22 12:53 PM | - |
| 16665 | Balraj Singh Shergill | Sir khet vich gullidanda bra a koi Hul dso asi suke davi Pai ditti leader topik. Mettri pr patha reke a pr mrea nai Hun asi Pani loan de 4 din baad koi Changi Davie dso vuda patha mar de beej 2967 a jmeen sil vali a ? | Tag | Yes | -- | -- | 26/11/22 08:14 PM | 28/11/22 03:00 PM | 24/05/23 01:26 PM | - |
| 16666 | Sarabjit Singh | ਸਰ ਕਣਕ ਤੇ ਪਹਿਲੇ ਪਾਣੀ ਤੋਂ ਪਹਿਲਾਂ nano urea ਦੀ ਸਪਰਏ ਕਰ ਸਕਦੇ ਹਾਂ ਬਿਜਾਈ ਨਾਲ d. A. P 70 ਕਿਲੋ ਪਾਈ ਹੈ ਨਦੀਨ ਕੋਈ ਨਹੀਂ ਹੈ ਕਿਨੀ ਮਾਤਰਾ ਵਿੱਚ ਪਾ ਸਕਦੇ ਹਾਂ ? | Tag | Yes | -- | -- | 26/11/22 08:13 PM | 28/11/22 02:59 PM | 29/11/22 03:51 PM | - |
| 16667 | Gurtej | 10 ਦਸੰਬਰ ਤੋਂ ਬਾਅਦ ਕਿਹੜੀ ਫਸਲ ਸਬਜ਼ੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਕਣਕ ਤੋਂ ਇਲਾਵਾ ? | Tag | Yes | -- | -- | 26/11/22 07:34 PM | 28/11/22 02:58 PM | 28/11/22 12:53 PM | - |
| 16668 | Gurpinder singh | ਢੀਂਗਰੀ ਮਸ਼ਰੂਮ ਲਈ spawn ਕਿੱਥੋਂ ਖਰੀਦ ਸਕਦੇ ਹਾਂ ? | Tag | Yes | -- | -- | 26/11/22 07:14 PM | 28/11/22 02:57 PM | 28/11/22 12:54 PM | - |
| 16669 | Baljinder Singh | ਮੱਝ ਸੂਈ ਨੂੰ ਤਿੰਨ ਮਹੀਨੇ ਹੋ ਗਏ ਜੀ ਉਸ ਦੇ ਇੱਕ ਜਨ ਵਿੱਚੋਂ ਛਿਦੀਆਂ ਆਊਦੀਆਂ ਨੇ ਜੀ ਅਤੇ ਹਲਕਾ ਜਿਹਾ ਖੂਨ ਆਇਆ ਜੀ ਕੋਈ ਹੱਲ ਦੱਸੋ ਜੀ ? | Tag | Yes | -- | -- | 26/11/22 06:59 PM | 28/11/22 02:56 PM | 29/11/22 03:52 PM | - |
| 16670 | pawan nagpal | Sir hmare pass orange ka tree hai woh bahar se toh bilkul yellow hai par andar se bilkul white or usme koi mithas vi nhi hai iske liye koi medicine batai ? | Tag | Yes | -- | -- | 26/11/22 06:28 PM | 28/11/22 02:56 PM | 29/11/22 05:11 PM | - |
| 16671 | chan singh | Hamari bhain suye ko 4 hue hai or woh ab din mai ek baar hi doodh deti hai or usse mok bhi lgi hai kaya kare ki woh din mai doh bar doodh dene lage. Isme darne wali baat toh nhi hai ? | Tag | Yes | -- | -- | 26/11/22 06:05 PM | 28/11/22 02:55 PM | 30/11/22 12:47 PM | - |
| 16672 | ਧਰਮ ਦਾਸ | ਡਾਕਟਰ ਸਾਹਿਬ ਮੱਝ ਸੁਈ ਨੂੰ ਪੰਜ ਦਿਨ ਹੋ ਗਏ ਹਨ।ਥਨਾ ਨੂੰ ਹੱਥ ਲਾਉਣ ਤੇ ਤਕਲੀਫ ਮੰਨਦੀ ? | Tag | Yes | -- | -- | 26/11/22 06:02 PM | 28/11/22 02:54 PM | 29/11/22 03:53 PM | - |
| 16673 | sukhjinder singh | ਸਰ , ਮੱਝਾਂ ਨੂੰ ਸੂਈ ਨੂੰ ਡੇਢ ਮਹੀਨਾ ਹੋ ਗਿਆ ਹੈ, ਦੁੱਧ ਨਹੀਂ ਵਧ ਰਿਹਾ, 4 ਲੀਟਰ ਦੁੱਧ ਹੈ, ਪਿਛਲੇ ਸੂਏ ਵਿੱਚ 12-13 ਲੀਟਰ ਦੁੱਧ ਸੀ, ਦੁੱਧ ਵਧਾਉਣ ਲਈ ਕੀ ਦੇਣਾ ਹੈ? | Tag | Yes | -- | 26/11/22 06:01 PM | 01/12/22 09:39 AM | 30/11/22 02:26 PM | - | |
| 16674 | Rajpal Singh Brar | ਨਿੰਬੂ ਦੇ ਪੱਤੇ ਇਦਾ ਹੋ ਰਹੇ ਨੇ ਕਿਰਪਾ ਕਰਕੇ ਕਾਰਣ ? | Tag | Yes | -- | 26/11/22 05:58 PM | 28/11/22 02:54 PM | 28/11/22 12:54 PM | - | |
| 16675 | Sanjay Kumar | Sir ji jaee जई ki bijai kiye the uske pattiya lal ho rhi h kya kre ? | Tag | Yes | -- | -- | 26/11/22 05:43 PM | 28/11/22 02:53 PM | 28/11/22 12:55 PM | - |
| 16676 | Rinku Punia | ਆਲੂ ਚ ਠੂਠੀ ਜੀ ਪੈ ਰਹੀ ਹੈ ਇਲਾਜ ਦੱਸੋ ਜੀ M45 ਤੇ 19 19 19 ਦਾ ਸਪਰੇਅ ਕਰ ਦਿਤਾ ਹੈ ਤੇ ਆਲੂ 35ਦਿਨ ਦੇ ਹੋ ਚੁੱਕੇ ਨੇ ? | Tag | Yes | -- | 26/11/22 05:19 PM | 28/11/22 02:53 PM | 29/11/22 03:53 PM | - | |
| 16677 | Daljit | ਕੀ ਇਹ ਦਵਾਈ ਕਟਰੂਆ ਨੂੰ ਮਲੱਪ ਮਾਰਨ ਲਈ ਦੇ ਸਕਦੇ ਆ ? | Tag | Yes | -- | 26/11/22 04:11 PM | 28/11/22 02:52 PM | 28/11/22 12:55 PM | - | |
| 16678 | ਮਲਕੀਤ ਸਿੰਘ | ਸਰ ਜੀ ਸਰੋਂ ਚ ਕੀ ਪਾਈਏ ਕਿ ਲੈਬ ਟੈਸਟ42 ਆਵੇ ਜੀ। ਅਸੀਂ ਬੀਜਣ ਸਮੇਂ 50kg. Super 10 kg DAP 5kg. ਸਲਫਰ 2kg. ਮਾਈਕੋਰਾਈਜਾ ਪਾਇਆ ਸੀ ? | Tag | Yes | -- | -- | 26/11/22 03:56 PM | 28/11/22 02:51 PM | 30/11/22 12:46 PM | - |
| 16679 | baljit Singh | AI kron da sahi time ki hai selenium kina k help kr skda hai gaban hon ch Mineral mixture kehra vdia hai jis nal pregnant hon de chance jda hon ? | Tag | Yes | -- | -- | 26/11/22 03:50 PM | 28/11/22 03:27 PM | 30/11/22 12:45 PM | - |
| 16680 | Ramnarayan | 11nov ko byaai thi or ab is trh se kar rahi hai kya kren ? | Tag | Yes | -- | 26/11/22 03:46 PM | -- | 30/11/22 12:44 PM | - | |
| 16681 | surinder singh shinda | ਡਾਕਟਰ ਸਾਹਿਬ ਜੀ ਕਣਕ ਦਿਆਂ ਜੜਾ ਵਿੱਚ ਸੁਡੀ ਦਾ ਹਮਲਾ ਹੋਇਆ ਹੈ ।ਕਣਕ 30ਦਿਨਾਂ ਦੀ ਹੈ ।ਕੋਈ ਦਵਾਈ ਦੱਸੋ ਜੀ ? | Tag | Yes | -- | 26/11/22 03:36 PM | 29/11/22 11:12 AM | 29/11/22 03:55 PM | - | |
| 16682 | Sandeep Kumar | ਸਰ ਜੀ ਮੇਰੇ ਕੋਲ ਇਕ ਅਨਾਰ ਦਾ ਪੌਧਾ ਹੈ 4ਸਾਲ ਪੁਰਾਣਾ ਓਸ਼ ਨੂੰ ਕਾਲੀਆਂ ਲੱਗ ਕੇ ਝੜ ਜਾਂਦੇ ਨੇ ਇਸ ਦਾ ਕੋਈ ਇਲਾਜ ਦੱਸੋ ? | Tag | Yes | -- | -- | 26/11/22 03:05 PM | 28/11/22 03:26 PM | 26/11/22 03:30 PM | - |
| 16683 | Sandeep Kumar | ਸਰ , ਮੇਰੇ ਕੋਲ ਨਿੰਬੂ ਦਾ ਬੂਟਾ 7-8 ਸਾਲਾਂ ਦਾ ਹੋ ਗਿਆ ਹੈ, ਫਲ ਘੱਟ ਲੱਗ ਰਿਹਾ ਹੈ, ਪਤਾ ਨਹੀਂ ਇਹ ਕਿਹੜਾ ਕੀੜਾ ਅਤੇ ਬੀਮਾਰੀ ਹੈ, ਫਲ ਬਿਲਕੁਲ ਵੀ ਦਿਖਾਈ ਨਹੀਂ ਦੇ ਰਿਹਾ, ਗਰੋਥ ਵੀ ਨਹੀਂ ਹੋ ਰਹੀ , ਪੱਤੇ ਖਾਦੇ ਹੋਏ ਹਨ। , ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ? | Tag | Yes | -- | 26/11/22 03:02 PM | 01/12/22 09:40 AM | 30/11/22 02:29 PM | - | |
| 16684 | ਮਲਕੀਤ ਸਿੰਘ | ਸਰ ਜੀ ਸਰੋਂ ਚ ਕੀ ਪਾਈਏ ? | Tag | Yes | -- | -- | 26/11/22 02:31 PM | 28/11/22 03:25 PM | 26/11/22 03:31 PM | - |
| 16685 | Sandeep Kumar | ਸਰ ਜੀ ਮੇਰੇ ਕੋਲ ਦੋਗਲੀ ਨਸਲ ਦੀਆਂ ਗਾਵਾਂ ਹਨ ਉਨ੍ਹਾਂ ਨੂੰ ਸੂਈ ਨੂੰ 2 ਸਾਲ ਹੋਗੇ ਨੇ ਉਹ ਨਾ ਦੁੱਧ ਦੇ ਰਹਿਆ ਨੇ ਨਾ ਗੱਬਣ ਰਹਿ ਰਹੀਆਂ ਨੇ ? | Tag | Yes | -- | -- | 26/11/22 01:58 PM | 28/11/22 03:24 PM | 26/11/22 03:33 PM | - |
| 16686 | himanshu kumar | tomato plants ke flowers shukhte ja rhe hai ? | Tag | Yes | -- | 26/11/22 01:57 PM | 28/11/22 03:23 PM | 26/11/22 03:45 PM | - | |
| 16687 | Sandeep Kumar | ਸਰ ਜੀ ਮੇਰੇ ਕੋਲ 2ਕਿਲੇ ਤੋੜਿਆ ਹੈ ਜੀ ਉਸ ਨੂੰ ਬਿਜਾਈ ਨੂੰ 1ਮਹੀਨਾ ਹੋ ਗਈ ਹੈ ਅਤੇ ਬਿਜਾਈ ਤੋਂ 25ਦਿਨ ਬਾਦ ਪਾਣੀ ਲਾਤਾ ਸੀ ਹੁਣ ਉਹ ਪੀਲਾ ਪੈ ਰਿਹਾ ਹੈ ਜੀ ਇਸ ਦਾ ਕੋਈ ਇਲਾਜ ਦਸੋ ਜੀ ? | Tag | Yes | -- | -- | 26/11/22 01:50 PM | 29/11/22 11:11 AM | 30/11/22 12:44 PM | - |
| 16688 | Balram Meena | लहसुन के पत्ते पीले पड़ रहे है कोई उपाय बताए ? | Tag | Yes | -- | 26/11/22 01:23 PM | 29/11/22 11:06 AM | 26/11/22 03:46 PM | - | |
| 16689 | Ranjodh Singh cheema | ਸਨਕੋਰ ਦਵਾਈ ਸਿੰਜੇਂਟਾ ਕੰਪਨੀ ਦੀ ਆਉਂਦੀ ਹੈ ? | Tag | Yes | -- | 26/11/22 01:15 PM | 03/12/22 10:39 AM | 30/11/22 02:30 PM | - | |
| 16690 | jaipal | Kinnow me yeh kafi dikkat hai Leaf fold ho rahi hai ? | Tag | Yes | -- | 26/11/22 01:13 PM | 28/11/22 03:22 PM | 26/11/22 03:46 PM | - | |
| 16691 | Param | can i grow Garlic plant ? | Tag | Yes | -- | -- | 26/11/22 01:11 PM | 01/12/22 09:40 AM | 30/11/22 12:43 PM | - |
| 16692 | Ramesh-Kumar | सर यह बकरा 1 साल का है और या खाना खाता है लेकिन पानी दो चार दिन से नहीं पी रहा है इसके लिए क्या करना होगा जो यह खाना पीना ठीक ढंग से खा सकें और इसका शरीर का भार बढ़ सके कहीं इसको डी वार्मिंग तो नहीं करना पड़ेगा अगर करना पड़ेगा तो कौन सी टेबलेट या सीरप से करना होगा तमाम जानकारी दे ? | Tag | Yes | -- | 26/11/22 12:42 PM | 29/11/22 12:43 PM | 26/11/22 03:46 PM | - | |
| 16693 | jaswinder singh | ਕਣਕ ਵਿੱਚ ਫੋਟ ਲਈ ਤੇ ਤਾਕਤ ਲਈ ਕਿਹੜੀਆਂ ਸਪਰੇਆਂ ਕਰ ਸਕਦੇ ਹਾਂ ? | Tag | Yes | -- | -- | 26/11/22 12:06 PM | 29/11/22 12:42 PM | 26/11/22 03:47 PM | - |
| 16694 | sunil kumar | Sir aalu ka patta sikuda raha hai iske upaay kya hai kya yah sankramak Rog hai ? | Tag | Yes | -- | 26/11/22 11:08 AM | 26/11/22 11:28 AM | 26/11/22 11:18 AM | - | |
| 16695 | Gagandeep | ਸਰ , ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ , ਸੁਪਰ ਸੀਡਰ ਨੇ ਕਣਕ ਖਰਾਬ ਕਰ ਦਿੱਤੀ, ਪਾਣੀ ਵੀ ਲਾਇਆ, ਸਹੀ ਨਹੀਂ ਉੱਗੀ , ਕਿਹੜਾ ਬੀਜਦੁਬਾਰਾ ਬੀਜਿਆ ਜਾਵੇ, ਅੱਧਾ ਉੱਗ ਰਿਹਾ ਹੈ, ਅੱਧਾ ਨਹੀਂ ਹੋ ਰਿਹਾ, ਕਿਰਪਾ ਕਰਕੇ ਦੱਸੋ? | Tag | Yes | 26/11/22 10:43 AM | 29/11/22 12:42 PM | 26/11/22 11:31 AM | - | ||
| 16696 | Pritam Singh | ਸਰ ਜੀ ਸਾਡਾ ਕੁੱਤਾ ਦੋ ਦਿਨ ਤੋਂ ਨਾ ਖਾਂਦਾ ਨਾ ਕੁਸ਼ ਪੀਂਦਾ ਨਾਲ਼ੇ ਉਲਟੀਆਂ ਕਰਦਾ ਹੈ ਜੀ ਕੋਈ ਇਲਾਜ ਦੱਸੋ ਜੀ ? | Tag | Yes | -- | -- | 26/11/22 10:43 AM | 26/11/22 11:19 AM | 26/11/22 11:21 AM | - |
| 16697 | Nishan Singh Gill | ਸਰ ਗਾਂ ਦੀ ਫੈਟ ਵੱਧ ਨਹੀਂ ਰਹੀ, ਚਾਰਾ ਵੀ ਦਿੱਤਾ ਜਾਂਦਾ ਹੈ, ਕੋਈ ਫਰਕ ਨਹੀਂ ਪੈ ਰਿਹਾ, ਕੋਈ ਇਲਾਜ ਦੱਸੋ ਜਿਸ ਨਾਲ ਫੈਟ ਵਧੇ ? | Tag | Yes | -- | 26/11/22 09:34 AM | 26/11/22 11:29 AM | 26/11/22 11:32 AM | - | |
| 16698 | Nishan Singh Gill | ਸਰ ਗਾਂ ਦੀ ਫੈਟ ਵੱਧ ਨਹੀਂ ਰਹੀ, ਚਾਰਾ ਵੀ ਦਿੱਤਾ ਜਾਂਦਾ ਹੈ, ਕੋਈ ਫਰਕ ਨਹੀਂ ਪੈ ਰਿਹਾ, ਕੋਈ ਇਲਾਜ ਦੱਸੋ ਜਿਸ ਨਾਲ ਫੈਟ ਵਧੇ ? | Tag | Yes | -- | 26/11/22 09:34 AM | 26/11/22 11:30 AM | 26/11/22 11:32 AM | - | |
| 16699 | Dhananjay gupta | बाकला की बुआई कैसे करे ? | Tag | Yes | -- | -- | 26/11/22 09:30 AM | 03/12/22 10:36 AM | 26/11/22 11:22 AM | - |
| 16700 | Simranjot Singh | Sir kanak ke pahle Pani se pehle urea ke sath Yara Mila complex dal sakthe he futare ke liye ? | Tag | Yes | -- | -- | 26/11/22 09:08 AM | 26/11/22 11:18 AM | 26/11/22 11:23 AM | - |